ਜਦੋ ਨਾਮ ਜਪਣ ਨਾਲ ਕੁੰਡਲਨੀ ਸ਼ਕਤੀ ਜਾਗਦੀ ਹੈ ਤਾਂ ਬਣਦੀਅਾਂ ਨੇ ੲੇਹ ਅਵਸਥਾਵਾਂ..Gyani Sant Singh Maskeen Ji katha

  Рет қаралды 1,346,050

Dass Singh

Dass Singh

Күн бұрын

#maskeenjikatha
ਸੰਤ ਸਿੰਘ ਮਸਕੀਨ ਜੀ ਦੀਅਾਂ ਹੋਰ ਵੀਡੀਓਜ਼ ਲੲੀ ਸਾਡਾ DassSingh ਚੈਂਨਲ ਸਬਸਕਰਾੲੀਬ ਕਰੋ ਜੀ..ਧੰਨਵਾਦ
THANKS FOR WATCHING
ਗਿਅਾਨੀ ਸੰਤ ਸਿੰਘ ਜੀ ਮਸਕੀਨ ਵਿਡੀਓਜ PLAYLIST ਲਿੰਕ ਤੇ ਕਲਿਕ ਕਰੋ ਜੀ👇 • ਗਿਅਾਨੀ ਸੰਤ ਸਿੰਘ ਜੀ ਮਸਕ...

Пікірлер: 1 100
@babbusaini5781
@babbusaini5781 11 ай бұрын
ਪੂਰੀ ਜ਼ਿੰਦਗੀ ਰੱਬ ਦੇ ਰੰਗਾਂ ਵਿੱਚ ਰੰਗੀ, ਪੂਰਨ ਸੰਤ ਮਸਕੀਨ ਜੀ ਨੇ।
@waheguru9448
@waheguru9448 2 жыл бұрын
ਵਾਹ ਜੀ ਵਾਹ ! ਕਿਆ ਬਾਤ ਹੈ ਜੀ 🙏🙏❤️❤️👍👍
@babbusaini5781
@babbusaini5781 11 ай бұрын
ਏਸ ਸਦੀ ਦੇ ਮਹਾਂਪੁਸ਼, ਸੰਤ ਮਸਕੀਨ ਜੀ।
@prempalsingh1972
@prempalsingh1972 2 ай бұрын
Sikh,jagat needs more Sant's like sant Maskin ji
@kulwindersingh2484
@kulwindersingh2484 3 жыл бұрын
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
@paramjitkaur2072
@paramjitkaur2072 2 жыл бұрын
ਧੰਨ ਧੰਨ ਸੰਤ ਮਸਕੀਨ ਜੀ ਮਹਾਨ ਸਖਸੀਅਤ ਨੂੰ ਮੇਰਾ ਕੋਟਿ ਕੋਟਿ ਪ੍ਰਣਾਮ
@parveen6555
@parveen6555 4 жыл бұрын
'ਮਸਕੀਨ 'ਜੀ ਨੂੰ ਮੈ ਪੁਰਨਬਰਹਮ ਗਿਆਨੀ ਦਾ ਰੁਤਬੇ ਵਾਲਾਂ ਗੁਰੂ ਜੀ ਸਿੱਖ ਮੰਨਦਾ ਹਾਂ ।
@charanjitkaur8219
@charanjitkaur8219 4 жыл бұрын
Wahegrue G 🙏🏻🌹💐
@nanakji5936
@nanakji5936 4 жыл бұрын
🙏ਵਾਹਿਗੁਰੂ ਜੀ ਕਾ ਖ਼ਾਲਸਾ🙏ਵਾਹਿਗੁਰੂ ਜੀ ਕੀ ਫ਼ਤਿਹ🙏 👍ਵਾਹ ! ਜੀ ਵਾਹ ! , ਪੁਸਤਕ ਜੋ 🌹ਜਾਗਤ-ਜੋਤ 🌹ਸਿਰਲੇਖ਼ ਹੇਠ ਛਾਪ ਕੇ ਰਿਲੀਜ਼ ਕੀਤੀ ਗਈ ਹੈ ਬਹੁਤ ਹੀ ਵਧੀਆ ਹੈ ਜੀ ! ਜਿਸ ਵਿਚ ਨਿਰੋਲ਼ ਗੁਰਬਾਣੀ ਅਨੁਸਾਰ ਅਦਿ੍ਸ਼ਟ-ਅਗੋਚਰ ਪ੍ਰਭੂ ਨੂੰ ਕਿਵੇਂ ਦੇਖਿਆ ਜਾ ਸਕਦਾ ਹੈ, ਉਸਦਾ ਮਿਲਾਪ ਕਿਸ ਤਰ੍ਹਾਂ ਹਾਸਿਲ ਕਰ ਸਕਦੇ ਹਾਂ,ਪ੍ਰਭੂ-ਬੰਦਗੀ ਕਿਵੇਂ ਕਰਨੀ ਹੈ ( ਹੁਣ ਤੱਕ ਸਾਨੂੰ ਇਸਦਾ ਕਿਸੇ ਨੇ ਵੀ ਭੇਦ ਨਹੀਂ ਦਿੱਤਾ ਜੇਕਰ ਕਿਸੇ ਨੇ ਦੱਸਿਆ ਵੀ ਤਾਂ ਸਾਨੂੰ ਗੁਮਰਾਹ ਹੀ ਕੀਤਾ ਗਿਆ, ਅੰਧੇਰੇ ਵਿਚ ਹੀ ਰੱਖਿਆ ਗਿਆ ਉਹ ਵੀ ਵਿਚਾਰੇ ਕੀ ਕਰਦੇ ਕਿਉਂਕਿ ਉਹਨਾਂ ਨੂੰ ਭੇਦ ਨਾ ਹੋਣ ਕਰਕੇ ਆਪਣੀ ਮੱਤ ਅਨੁਸਾਰ ਦੱਸਦੇ ਰਹੇ )”ਅਤੇ ਹੋਰ ਬਹੁਤ ਸਾਰੇ ਪਰਮਾਰਥੀ ਵਿਸ਼ਿਆਂ ਤੇ ਚਾਨਣਾ ਪਾਇਆ ਗਿਆ ਹੈ ਇਹ ਪੁਸਤਕ ਨਿਵੇਕਲ਼ੀ ਤੇ ਨਿਰਾਲ਼ੀ ਹੈ ਕਿਉਂਕਿ ਇਸ ਅੰਦਰ ਕਿਸੇ ਲੇਖ਼ਕ ਦਾ ਨਾਮ ਨਹੀਂ ਲਿਖ਼ਿਆ ਗਿਆ, ਇਸਦੀ ਕੋਈ ਕੀਮਤ ਨਹੀਂ ਰੱਖੀ ਗਈ (ਭਾਵ ਅਮੋਲਕ) ਅਤੇ ਇਸ ਦੇ ਅੰਦਰ ਜਿੰਨੇ ਵੀ ਵਿਸ਼ੇ ਹਨ ਉਹ ਬਹੁਤੇ ਲੰਬੇ ਨਹੀਂ ਕੀਤੇ ਗਏੇ , ਸੋ ਗੁਰੂ ਪਿਆਰਿਓ ! ਜਿਸ ਦੇ ਅੰਦਰ ਪ੍ਰਭੂ ਦੇ ਮਿਲਾਪ ਦਾ ਚਾਓ ਹੈ, ਤੜਫ਼ ਹੈ , ਵੈਰਾਗ ਹੈ ਉਹਨਾਂ ਵਾਸਤੇ ਇਹ ਪੁਸਤਕ ਬਹੁਤ ਹੀ ਲਾਹੇਵੰਦ ਹੋਵੇਗੀ ਉਹ ਗੁਰਮੁਖ਼ ਇਸ ਪੁਸਤਕ ਨੂੰ ਪੜ੍ਹ ਕੇ ਜਰੂਰ ਲਾਹਾ ਲੈਣ ਜੀ । 🙏ਵਾਹਿਗੁਰੂ ਜੀ ਕਾ ਖ਼ਾਲਸਾ🙏ਵਾਹਿਗੁਰੂ ਜੀ ਕੀ ਫ਼ਤਿਹ🙏 ਫੋਨ.6005279634 ਕਿਰਪਾ ਕਰਕੇ ਸਾਰੇ ਪੜ੍ਹੋ ਤੇ ਹੋਰਾਂ ਜੀਵਾਂ ਨਾਲ ਵੀ ਸਾਂਝੀ ਕਰੋ । ਹੇਠਲੇ ਲਿੰਕ ਨੂੰ ਕਲਿੱਕ ਕਰਕੇ ਸਾਧਸੰਗਤ ਜੀ ਤੁਸੀਂ ਜਾਗਤ ਜੋਤ ਕਿਤਾਬ ਨੂੰ ਆਪਣੇ ਮੋਬਾਇਲ ਫੋਨ ਉੱਪਰ ਪੜ੍ਹ ਸਕਦੇ ਹੋ m.facebook.com/story.php?story_fbid=3593537283992609&id=1223610484318646
@rajkumarkumarverma7703
@rajkumarkumarverma7703 3 жыл бұрын
ye puran brahm veta hai
@manjitkaurchauhan606
@manjitkaurchauhan606 Жыл бұрын
Waheguru ji
@BaljinderKaur-id3we
@BaljinderKaur-id3we 9 ай бұрын
8​@@nanakji5936
@ChamanLal-rz7or
@ChamanLal-rz7or Жыл бұрын
Sant maskeen ji nu koti koti Namaskar ji Satnam waheguru jio
@parmjotsidhu-u5w
@parmjotsidhu-u5w Жыл бұрын
ਮਹਾਨ ਫਲੌਫਰ ਸੰਤ ਬਾਬਾ ਫ਼ਕੀਰ ਗਿਆਨੀ ਸੰਤ ਸਿੰਘ ਮਸਕੀਨ ਜੀ ਵਾਹੇਗੁਰੂ
@ramanturna2995
@ramanturna2995 2 ай бұрын
ਧੰਨ ਪੰਥ ਰਤਨ ਗਿਆਨੀ ਸੰਤ ਸਿੰਘ ਜੀ ਮਸਕੀਨ 🌷🙏🌹
@MultiAas1
@MultiAas1 Жыл бұрын
Ehda lagda jiwe rab da banda insaniyat nu taran layi sangharsh kar reha hai . Waheguru ji Dhan dhan bani bani Guru Granth Sahib ji di
@lubanasingh8641
@lubanasingh8641 7 ай бұрын
Dhan Dhan Sant maskeen Singh ji 💐🙏🌹❤️🌸🌺
@jasneetandgurmukhsingh7820
@jasneetandgurmukhsingh7820 4 жыл бұрын
ਸਤਿਨਾਮ ਵਾਹਿਗੁਰੂ ਜੀ ਤੁਸੀਂ ਧੰਨ ਹੋ, ਧੰਨ ਧੰਨ ਬਾਬਾ ਮਸਕੀਨ ਜੀ
@DRAGONGAMING-wp9rs
@DRAGONGAMING-wp9rs 2 жыл бұрын
What.a.defination.of.dharm
@Rupindersinghbedi
@Rupindersinghbedi 7 ай бұрын
💖💚💖shree satnamji shree waheguru satguru shahenshah pita sahib ji ki sachkand vich jai jaikar hove 💖🤍💖💖♥💖
@waheguru9448
@waheguru9448 2 жыл бұрын
ਬਹੁਤ ਵਧੀਆ ਜੀ 👍 Heart touching ❤️ ਥੋੜਾ ਸੁਣੋ ਪਰ ਵਧੀਆ ਸੁਣੋ 🙏 Thanks 🙏
@ramanturna2995
@ramanturna2995 5 ай бұрын
ਧੰਨ ਧੰਨ ਸੰਤ ਮਸਕੀਨ ਜੀ 🙏
@MohinderSingh-h8g
@MohinderSingh-h8g 9 ай бұрын
ਮਸਕੀਨ g Brahm Giani nu koti kotil parnam Kmal kar dita ,Mohinder। S,
@jaswinderpal9754
@jaswinderpal9754 Жыл бұрын
42:57 ਵਿਸ਼ੁੱਧ ਚੱਕਰ ,ਰਸਨਾ ਜਾਪ
@HarjitSingh-uh8vn
@HarjitSingh-uh8vn Ай бұрын
ਵਾਹਿਗੁਰੂ ਮਿਹਰ ਕਰਨ, ਨਾਮ ਦੀ ਦਾਤ ਬਖਸ਼ਣ।🙏🙏🙏🙏🙏
@Nivaan-i9
@Nivaan-i9 Жыл бұрын
❤Dhan han Sant Maskeen ji❤Dhan han Guru Nanakdev ji ❤Jis da koi anant nahi
@HarjeetKaur-f2y
@HarjeetKaur-f2y 9 ай бұрын
Dhan dhan Guru Grand sahib ji 🙏🙏🙏🙏mehar kirpa karo g naam di baksheesh karo g🙏🙏
@chaitanya4881
@chaitanya4881 2 жыл бұрын
ਧੰਨ ਧੰਨ ਬਾਬਾ ਨੰਦ ਸਿੰਘ ਜੀ 🙏🌸 ਬੇਅੰਤ ਸ਼ੁਕਰਾਨਾ ਬਾਬਾ ਨੰਦ ਸਿੰਘ ਜੀ ਜੀ 🙏🙏💐
@pipalsingh7184
@pipalsingh7184 Жыл бұрын
Jo kush aap das rhe ho ih ishtaang jog hai jo ki chiti marg gur sikh da dhyaan sidha hi sat guru ji mahan raj ji tarkuti vich lva dende han kiun gur sikh ne sehaj jog naal dasm duaar takk puhchna hai
@BaldevSingh-uj5vq
@BaldevSingh-uj5vq Жыл бұрын
ਕੋਟਿ ਕੋਟਿ ਪ੍ਰਣਾਮ ਪਰਉਪਕਾਰੀ ਪੁਰਸ਼ ਸੰਤ ਸਿੰਘ ਜੀ ਮਸਕੀਨ ਜੀਆਂ ਨੂੰ ਜਿੰਨਾਂ ਦੀ ਅਧਿਆਤਮਕ ਖੋਜਾਂ ਨੂੰ ਸੁਣ ਸੁਣ ਕੇ ਮੇਰੇ ਅਪਨੇ ਅਨੁਭਵ ਤੇ ਜਕੀਨ ਬਣ ਗਿਆ ॥
@jagdishsingh9965
@jagdishsingh9965 Жыл бұрын
ਵਾਹਿਗੁਰੂ ਜੀ,,ਪਿਆਰਿਆ ਇਹ ਮਸਕੀਨ ਜੀ ਨਹੀ ਹਨ। ਤੇਰੇ ਭਾਣੇ ਸਰਬੱਤ ਦਾ ਭਲਾ,,
@InderJeet-lx5xj
@InderJeet-lx5xj 8 ай бұрын
Dhan sat masknan dhan baba deep Singh sat jarnal Singh ji pinderwale
@garrygillgill1728
@garrygillgill1728 Жыл бұрын
Thanks God waheguru ji waheguru ji waheguru ji waheguru ji waheguru ji koi sabad nhi kehna nu Duniya nu ehh sikhaya Leni chidi hia akal purkh pathsha
@rajkumarkumarverma7703
@rajkumarkumarverma7703 3 жыл бұрын
जे समूची मनुखता मसकीन जीं नू सुने ते मानुष मानुष बन जावे miss u great saint ji
@kakasingh7299
@kakasingh7299 2 жыл бұрын
Good ji
@baldevsingh-en7sj
@baldevsingh-en7sj 2 жыл бұрын
@@kakasingh7299 today Andrew toaction yuuuuu uuuuuuuuuu is a c online action take the opportunity and look for to
@singhharpreet7352
@singhharpreet7352 Жыл бұрын
Ryt ji
@GurpreetSingh-gl7jd
@GurpreetSingh-gl7jd 7 ай бұрын
ਗੁਰੂ ਸਾਹਿਬ ਜੀ ਕਿਰਪਾ ਕਰੋ ਸਾਨੂੰ ਸਭ ਨੂੰ ਸੰਤ ਜੀ ਵਰਗੇ ਪਰਚਾਰਕ ਬਖਸ਼ਦੇ ਰਹੋ ਜਿੰਨਾ ਚਿਰ ਤੁੱਸੀ ਆਪ ਪਰਕਟ ਨਹੀਂ ਹੋਣਾ
@ਪਰਦੀਪਸਿੰਘ-ਭ4ਢ
@ਪਰਦੀਪਸਿੰਘ-ਭ4ਢ 4 жыл бұрын
Saint Maskeen ji di katha sun k hi mea nashe shad tae ik rat ch hi kirpa ho gyi waheguru ji di 🙏
@Gold_Rush
@Gold_Rush 3 жыл бұрын
Mubarka ji tuhanu
@balvirdada5442
@balvirdada5442 3 жыл бұрын
🙏
@eknoorsingh2605
@eknoorsingh2605 2 жыл бұрын
🙏🏻👍🏻👍🏻
@GurpreetSingh-ui7vq
@GurpreetSingh-ui7vq Жыл бұрын
ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਅਤੇ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ
@Djxhx-xm9yt
@Djxhx-xm9yt 10 ай бұрын
ਵਾਹਿਗੁਰੂ ਜੀ
@DhaSrma
@DhaSrma 9 ай бұрын
I hv grown listening Maskeen gg°°°° i feel blessed. Waheguru Ram sab ek❤
@JagdevSingh-nx2jx
@JagdevSingh-nx2jx Жыл бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ🙏🙏♥️🙏🙏
@thecreaters6321
@thecreaters6321 11 ай бұрын
Shri Waheguru ji 🌺🌹 mehar karo ji 🌺🌹 mehar karo ji Waheguru ji Waheguru ji Waheguru ji Waheguru ji Waheguru ji 🌹🌺
@Rajwant9876
@Rajwant9876 11 ай бұрын
Waheguru ji, I don’t have words to describe my appreciation for this video. Only thing I can say thank you beyond my words. Thank you millions of times. 🙏🏼🙏🏼
@mrsidhu6804
@mrsidhu6804 5 ай бұрын
Waheguru ji ka Khalsa waheguru ji ki Fateh 🙏
@parmindernagi1172
@parmindernagi1172 2 жыл бұрын
🙏🙏Dhan Saint maskeen g 🙏🙏 Ehna jinni deeply katha ni suni kise parcharak ton aj kl .
@vijaygosharma9293
@vijaygosharma9293 2 жыл бұрын
Hare Krishna Sant Baba Maskeen ji. Tuhade valo kiti katha sun ke assi dhan ho Gaye. Tuhanu mere walon shat shat PARNAM.
@yashsidhu3071
@yashsidhu3071 5 жыл бұрын
ਐਸਾ ਮਹਾਨ ਵਿਦਵਾਨ ਸੰਤ ਗਿਆਨੀ ਮਹਾਂਪੁਰਸ਼ ਦੁਆਰਾ ਸਾਇਦ ਹੀ ਸਿੱਖ ਧਰਮ ਨੂੰ। ਮਿਲੇ ਮੇਰਾ ਕੋਟਿ ਕੋਟਿ ਪ੍ਰਣਾਮ ਇਸ ਗਿਆਨ ਦੇ ਸਾਗਰੁ ਨੂੰ
@jotkaur6026
@jotkaur6026 4 жыл бұрын
Ryt
@captdevindersingh2672
@captdevindersingh2672 4 жыл бұрын
Waheguru ji 🙏
@sitaltypefoundry5090
@sitaltypefoundry5090 4 жыл бұрын
Waheguru waheguru
@rimpisidhu8031
@rimpisidhu8031 4 жыл бұрын
Waheguru g
@HARPALSINGH-dn3oz
@HARPALSINGH-dn3oz 4 жыл бұрын
वीर जीः यह गलतफहमी है ःसंत जी को भी पूर्ण ज्ञान नहीं हैःः गुरु नानक देव जी के रहस्य जानने के लिए हमें संत रामपाल जी महाराज की शरण ग्रहण करनी होगी ःक्योंकि गुरु नानक देव जी ने भी गुरु की शरण में जाने को कहा है वह भी पूरे गुरु की शरण में ःतभी सचखंड की प्राप्ति होगीः अन्यथा काल जाल में फंसे रहेंगेः काल के संबंध में मस्कीन जी को भी जानकारी नहीं है ःजबकि गुरबाणी में कई जगह उसका उल्लेख है ःयहां तक कि उन्हे परमात्मा की भी जानकारी नहीं है ःकि कबीर साहिब को गुरु नानक देव जी ने परवरदिगार* क्यों कहा?? यह क्यों कहा कि जुलाहा/ धाणक रूप में करता पुरख बैठा हुआ है ..तो इसलिए मेरे भाई इन महापुरुषों को भी यह तत्व ज्ञान नहीं हैःः अगर आप समझना चाहते हैं उस तत्वज्ञान को तो संत रामपाल जी महाराज के सत्संग सुने तथा सतनाम का वास्तविक मंत्र जानिए जो गुरु नानक देव जी जाप किया करते थे ःःअभी तक किसी भी सिख धर्म के अनुयाई को उसका ज्ञान नहीं हैःः पूरी जानकारी के लिए 【ज्ञान गंगा】 पुस्तक पढ़ सकते हैं free pdf मंगवाने के लिए कमेंट में व्हाट्सएप नंबर दीजिए
@GurpreetSingh-ui7vq
@GurpreetSingh-ui7vq Жыл бұрын
ਧੰਨ ਧੰਨ ਪਰਮ ਸੰਤ ਮਸਕੀਨ ਜੀ ਨੂੰ ਮੇਰਾ ਕੋਟਿ ਕੋਟਿ ਪ੍ਰਣਾਮ ਹੈ
@chaitanya4881
@chaitanya4881 2 жыл бұрын
ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ ਤੂੰ ਹੀ ਨਿਰੰਕਾਰ ਇਕ ਤੂੰ ਹੀ ਨਿਰੰਕਾਰ 🙏💐 ਬੇਅੰਤ ਸ਼ੁਕਰਾਨਾ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ 🙏🙏💐
@chamansingh8075
@chamansingh8075 10 ай бұрын
❤❤❤❤❤Waheguru Waheguru Waheguru Waheguru Waheguru Waheguru Waheguru Waheguru Waheguru Waheguru
@kksharma8032
@kksharma8032 2 жыл бұрын
♥️AAJ BHARAT KO AISE VIDWANO KI OR DHARAM KO AISE SANTO KI BAHOOT JAROORAT HAI WAHEGURU KIRPA KARAN🙏
@ranjitbains2217
@ranjitbains2217 Жыл бұрын
My thoughts exactly 🙏🙏🙏
@SurrenderkumarKumar-ic9zx
@SurrenderkumarKumar-ic9zx Жыл бұрын
ਸੰਤ ਸਿੰਘ ਜੀ ਮਸਕੀਨ ਜੀ ਨੂੰ ਮੇਰਾ ਕੋਟਿ ਕੋਟਿ ਪ੍ਰਣਾਮ ਹੈ ਅਤੇ ਉਹਨਾਂ। ਵਰਗਾ ਵਿਦਵਾਨ ਨਾ ਕੋਈ ਹੋਏ ਹੋਇਆ ਹੈ
@thakursingh9422
@thakursingh9422 2 жыл бұрын
ਇਹ ਕਥਾ ਸੁਣਨ ਤੋਂ ਬਾਅਦ ਹੋਰ ਸੁਣਨ ਦੀ ਲੋੜ ਨਹੀਂ ਧੰਨਵਾਦ ਜੀ ਧੰਨਵਾਦ ਜੀ ਧੰਨਵਾਦ ਜੀ
@kulwantsingh5558
@kulwantsingh5558 2 жыл бұрын
ਮੇਰੀ ਬੰਦਨਾ ਗੁਰੂ ਪਿਆਰੇ ਨੂੰ 🙏🏻🙏🏻🙏🏻🙏🏻🙏🏻
@naibi3784
@naibi3784 5 жыл бұрын
ਸੰਤ ਮਸਕੀਨ ਜੀ ਸੁਣ ਕੇ ਮਨ ਨੂੰ ਬਹੁਤ ਆਨੰਦ ਮਿਲਦਾ ਹੈ ਵਾਹਿਗੁਰੂ ਜੀ ਮੇਹਰ ਰੱਖਣਾ
@spydogaming1478
@spydogaming1478 4 жыл бұрын
waheguru ji
@ramanpreetkaur8436
@ramanpreetkaur8436 4 жыл бұрын
Ohna de dasse Rah uttey v chal na aa
@btsandblackpink6508
@btsandblackpink6508 4 жыл бұрын
@@spydogaming1478 ⅞##>))
@rakeshmalik731
@rakeshmalik731 4 жыл бұрын
☆----Z☆☆:ZZਲਖੁਲzZ
@rakeshmalik731
@rakeshmalik731 4 жыл бұрын
waheguru ji
@4592845928
@4592845928 5 жыл бұрын
ਥਿਰੁ ਘਰਿ ਬੈਸਹ ਹਰਿ ਜਨ ਪਿਆਰੇ। ਸਤਿਗੁਰਿ ਤੁਮਰੇ ਕਾਜ ਸਵਾਰੇ।।੧।। ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ
@simarjitkaur1421
@simarjitkaur1421 4 жыл бұрын
ਵਾਹਿਗੁਰੂ ਜੀ ਸਤਿਨਾਮੁ ਜੀ
@ssdhillon8754
@ssdhillon8754 4 жыл бұрын
satnam wheguru g
@pritamkaurchawla9030
@pritamkaurchawla9030 4 жыл бұрын
@@ssdhillon8754 .jjk⁵13411343411111111111111111111111413l
@harbhajanlal1463
@harbhajanlal1463 4 жыл бұрын
@@simarjitkaur1421 have iko9io
@harpreetsinghsran9980
@harpreetsinghsran9980 4 жыл бұрын
🙏🙏🙏🙏
@satwantsingh2430
@satwantsingh2430 Жыл бұрын
waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji
@JagdevSingh-nx2jx
@JagdevSingh-nx2jx Жыл бұрын
ਧੰਨ ਬਾਬਾ ਮਸਕੀਨ ਸਾਹਿਬ ਜੀ 🙏♥️🙏
@ranjitbains2217
@ranjitbains2217 Жыл бұрын
I miss him 🙏🙏🙏🙏🙏
@nirmalasingh9741
@nirmalasingh9741 2 жыл бұрын
Bhot hi badia bichar 🌻
@ssingh9191
@ssingh9191 4 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਸੁਰਿੰਦਰ ਸਿੰਘ ਨੋਹਰ ਰਾਜਸਥਾਨ
@mourasinghsarpanch3951
@mourasinghsarpanch3951 4 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@dilpreetwalia5010
@dilpreetwalia5010 2 жыл бұрын
ਨਾਨਕ ਨਾਮ ਚੜਦੀ ਕਲਾ ਤੇਰੇ ਭਾਨੇ ਸਰਬਤ ਦਾ ਭਲਾ ❣❤☝🙏
@gurcharansingh1515
@gurcharansingh1515 2 жыл бұрын
ਮ੍ਹਮ੍ਹ
@dkkaur2010
@dkkaur2010 2 жыл бұрын
Aap. Ji. Gayan. De. Sagar. Ho. Waheguru. Ji. Maher. Karan
@sohanlal1447
@sohanlal1447 3 жыл бұрын
ਧੰਨ ਧੰਨ ਸਾਹਿਬ ਸ੍ਰੀ ਸਾਹਿਬ ਸੰਤ ਮਸਕੀਨ ਸਾਹਿਬ ਜੀ ਮਹਾਰਾਜ 🙏🙏🙏🙏🙏🙏🙏💐💐💐💐🌻🌻🌕🌙🌕🌺🌷🌷🍁🌹 ☝️☝️☝️☝️☝️☝️☝️☝️☝️☝️☝️☝️ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 🙏🙏🙏☝️☝️☝️🙏🙏🙏
@sukhpritparmar30
@sukhpritparmar30 8 ай бұрын
ਸੰਤ ਮਸਕੀਨ ਜੀ ਨੂੰ ਕੋਟਿ ਕੋਟਿ ਨਮਨ🙏🙏🙏🙏❤️
@manojnyol4117
@manojnyol4117 5 жыл бұрын
Dhan ho maskeen g jo sanu parmatma da ehsaas kraya.
@pammisingh2442
@pammisingh2442 3 жыл бұрын
Whae.guru.nank.dev.ji💐💐 Devinder.sinhh.pammi
@nirmladevi1254
@nirmladevi1254 3 жыл бұрын
Dhan ho Maskeen ji jo sanu Parmatma da ahsasas kraya Waheguru Waheguru
@niranjansinghjhinjer1370
@niranjansinghjhinjer1370 11 ай бұрын
Waheguru ji Ka Khalsa Waheguru ji Ki Fateh 🙏 Giani Sant Singh Maskeen ji nu pranaam 👏
@jasbirsingh718
@jasbirsingh718 5 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਚੋਪਈ ਪਾਤਸ਼ਾਹੀ ਦਸਵੀ ਸਤਿਨਾਮੁ ਲੈ ਪੁਰਖੂ ਪਛਾਨੈ ।।ਸਤਿਨਾਮੁ ਲੈ ਬਚਨ ਪ੍ਮਾਨੈ । ।ਸਤਿਨਾਮੁ ਲੈ ਮਾਰਗ ਚਲਈ।। ਤਾ ਕੋ ਕਾਲ ਨ ਕਬਹੂੰ ਦਲਹੀ ।।
@rajinderkaursachar2664
@rajinderkaursachar2664 3 жыл бұрын
P0
@sonybca477
@sonybca477 11 ай бұрын
ਸ੍ਰੀ ਸਤਿਨਾਮ ਵਾਹਿਗੁਰੂ ਜੀ
@chaitanya4881
@chaitanya4881 2 жыл бұрын
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ 🙏🙏💐 ਬੇਅੰਤ ਸ਼ੁਕਰਾਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ 🙏🙏💐💐
@waheguru9448
@waheguru9448 2 жыл бұрын
ਮਸਕੀਨ ਜੀ ਦੇ ਬਰਾਬਰ ( ਮੇਚ ) ਦਾ ਕਥਾਵਾਚਕ ਮੀਡੀਏ ਦੇ ਸੰਪਰਕ ਵਿੱਚ ਆਉਣ ਵਾਲਾ ਅੱਜ ਕੱਲ੍ਹ ਕੋਈ ਨਹੀਂ ਹੈ। ਗੁਪਤ ਵਥੇਰੇ ਹੋਣਗੇ,,,,, ਸ਼ਾਇਦ 🙏
@baljinderkamboj2811
@baljinderkamboj2811 10 ай бұрын
Ik he ne g gyani doctor Harban singh ji hu b hu awaj te ktha Gyani sant singh Ji maskeen vang TV te ktha chldi sun k me v heran ho gyi c k ohi aavaj te ove hi ktha b a kmal
@prabhjotsingh1831
@prabhjotsingh1831 4 жыл бұрын
ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ
@AmandeepKaur-js6nh
@AmandeepKaur-js6nh Жыл бұрын
Baba ji de katha bhut hi heart touching hundi hai ji🙏🙏
@aktel5501
@aktel5501 4 жыл бұрын
Dhan Dhan Sant Singh ji maskeen ji maharaaj ji
@KiranSharma-kr2un
@KiranSharma-kr2un 2 жыл бұрын
Radha Soami Ji bahut hi sundar satsang kita geyani ji ne like it
@KiranSharma-kr2un
@KiranSharma-kr2un 2 жыл бұрын
@Khushveer Maan bhai ji kya kare adaat hai Radha Soami bhulane ki ager aap ko nahi asha laga to sat shri akaal ji but I m Radha Soami
@sardarjiff8805
@sardarjiff8805 2 жыл бұрын
@@KiranSharma-kr2un Parmatma hai parmeshwar ek hi hai chahe koi vi rasta chuno but Radha Soami copy paste wale babe aw dehra beas 🤬I totally boycott them .
@sangeetasolanki2285
@sangeetasolanki2285 4 жыл бұрын
Dhan dhan guru nanak dev sahebji 🌹🙏🌹 ji me jyada punjabi samajh bhi nahi pati ji fir bhi aapki jitani bhi sat sang ki video aati hai ji me puri dhyanse sunti hu ji 🙏🙏🙏 waheguru ji 🙏🙏
@har923
@har923 4 жыл бұрын
Waheguru 🙏🙏
@BOMBASTING-12w
@BOMBASTING-12w 4 жыл бұрын
Dbanyawaad ji ... ahsta ahsta samjh jaogey
@Jagga-gn4mm
@Jagga-gn4mm 11 ай бұрын
Satnam ji waheguru ji apni mehar kri mere Malka Sahib ji 🙏
@harwindersingh9837
@harwindersingh9837 5 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@sarpanchdilawarsingh2082
@sarpanchdilawarsingh2082 3 жыл бұрын
He rabba ase Sant hor bhej
@gajinderkalra777
@gajinderkalra777 4 жыл бұрын
ਵਾਹਿਗੁਰੂ ਜੀ ਤੁਸੀਂ ਸਾਰਿਆਂ ਤੇ ਮੇਹਰ ਕਰਣਾ ਜੀ । ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ।
@ranjitbains2217
@ranjitbains2217 Жыл бұрын
Satnam Sri Waheguru Ji 🙏🙏🙏🙏🙏
@simrankaur65
@simrankaur65 4 жыл бұрын
Giani sant S Maskin ji. Bahumulle vidvaan San. sukh milda hai ehna d katha naal
@mangatatwal8012
@mangatatwal8012 4 жыл бұрын
ਸਤਿਨਾਮੁ ਸ੍ਰੀ ਵਾਹਿਗੁਰੂ ਜੀ ਮੇਹਰ ਕਰੋ ।
@MohinderSingh-h8g
@MohinderSingh-h8g 9 ай бұрын
,❤❤❤❤❤piar hai Maskeen Ji nu.from Mohinder Singh Patiala.
@rajkumarkumarverma7703
@rajkumarkumarverma7703 3 жыл бұрын
super bhayi g MST bana dita satnamg Prabhu ap g nu apne Chema vich वास deve
@RohitKumar-gq9qb
@RohitKumar-gq9qb 4 жыл бұрын
ਮਸਕੀਨ ਜੀ ਵਰਗੇ ਕਥਾ ਵਾਚਕ ਸਦੀਆਂ ਪਿੱਛੋਂ ਹੀ ਸੰਸਾਰ ਵਿੱਚ ਪੈਦਾ ਹੁੰਦੇ ਹਨ🙏🙏🙏🙏🙏
@harmindergulati5505
@harmindergulati5505 2 жыл бұрын
Saxaa as well AA u AA AA u r aaee p
@SargunChhabra-zl5tz
@SargunChhabra-zl5tz 2 жыл бұрын
Waheguru
@meetgill7080
@meetgill7080 Жыл бұрын
Waheguru ggg mehr kreo sbh te.....❤❤❤❤prnam paviter rooh sant maskeen ggggg....🙏
@ganesharora4664
@ganesharora4664 4 жыл бұрын
eda vadda vichark.vaheguru ji
@sukhdevsinghdhaliwal3292
@sukhdevsinghdhaliwal3292 2 жыл бұрын
parnam maskeen ji
@JarnailSingh-cl2hm
@JarnailSingh-cl2hm 5 жыл бұрын
ਧੰਨ ਧੰਨ ਵਾਹਿਗੁਰੂ ਵਾਹਿਗੁਰੂ ਜੀਉ |
@brijendrasingh1742
@brijendrasingh1742 3 жыл бұрын
Kuljeet Kaur Saint shree maseen jee di katha aatmik santosh milda hai wahe guru ji
@brarbrar5471
@brarbrar5471 4 жыл бұрын
Best kathavachak : Maskeen ji...
@sukhwindersingh-kn8mf
@sukhwindersingh-kn8mf 2 жыл бұрын
Anmol Rattan sant Singh Ji maskeen nu Koti kot parnam
@amandeepkaur4070
@amandeepkaur4070 5 жыл бұрын
Bhut vadiya gayan dta baba g Waheguru ji
@Bulletproofyourhealth
@Bulletproofyourhealth 5 жыл бұрын
True
@harnoorinpurpleworld5923
@harnoorinpurpleworld5923 Жыл бұрын
shukria maskeen ji....
@RajwinderKaur-gb4kt
@RajwinderKaur-gb4kt 5 жыл бұрын
Wah wah very important vichar 🙏🙏😇
@gurdeepsingh-bq5um
@gurdeepsingh-bq5um 4 жыл бұрын
Good better best
@jagatkamboj9975
@jagatkamboj9975 9 ай бұрын
वाहेगुरु वाहेगुरु वाहेगुरु ❤❤
@sukhraj171
@sukhraj171 4 жыл бұрын
Rabb nu bolde hoe sun’na hai tan MASKEEN JI nu suno
@amritpalsingh2581
@amritpalsingh2581 10 ай бұрын
Very nice very good excellent thaught excellent work excellent video God bless you with your family and friends
@harishdawar1695
@harishdawar1695 Жыл бұрын
Every word is beyond imagination and absolutely correct God give the strength to be practical in every heart
@shubegsingh8394
@shubegsingh8394 Жыл бұрын
ਧੰਨ ਗੁਰੂ ਗਰੰਥ ਸਾਹਿਬ ਜੀ ਧੰਨ ਸੰਤ ਮਸਕੀਨ ਜੀ ਅਨਮੋਲ ਹੀਰੇ ਸਨ ਜੋ ਅਜ ਸਾਡੇ ਕੋਲ ਨਹੀਂ ਬਹੁਤ ਘਾਟ ਕੌਮ ਨੂੰ
@waheguru9448
@waheguru9448 2 жыл бұрын
ਅਕਲ ਦੀ ਦੁਨੀਆਂ ਤੋਂ ਅੱਗੇ ਲੰਘ ਜਾ ਪਰ ਗੱਲਾਂ ਨਾਲ ਨਹੀਂ 💎💎💎 ਇਬਾਦਤ ਨਾਲ 📿📵📵
@jaskamlkaur6170
@jaskamlkaur6170 5 жыл бұрын
Baba app di khatha bilkul sunn kar dindi aa
@sikanderkular
@sikanderkular 5 жыл бұрын
True
@harjeetsinghgill1763
@harjeetsinghgill1763 2 жыл бұрын
संत जी महाराज कथा अनमोल है आ आनंद आ गया
@arvindkaurnarula2533
@arvindkaurnarula2533 2 жыл бұрын
I think Maskeen ji experienced all this which he described in his katha otherwise very difficult to explain so deeply this topic Excellent! 🙏🙏
@bhagakaurjethra3857
@bhagakaurjethra3857 2 жыл бұрын
ʍɐɥǝƃnɹnɾᴉ
@RAJWINDERKAUR-xl2zj
@RAJWINDERKAUR-xl2zj Жыл бұрын
You 1000% right 🙏🙏
@Noor.kuar34
@Noor.kuar34 9 ай бұрын
Nhi koi hona nhi koi hoya sant ji thude varga sant 🙏
@GurmukhSingh-ts2ul
@GurmukhSingh-ts2ul 4 жыл бұрын
ਸਤਿਨਾਮ ਸ੍ਰੀ ਵਾਹਿਗੁਰੂ ਜੀ
@karamjitsinghdeshkomdiseva9851
@karamjitsinghdeshkomdiseva9851 Жыл бұрын
Eho jihe vidwan guru sewaka nu kotan kot parnam
@sunildialani9992
@sunildialani9992 Жыл бұрын
Waheguru ji ka khalsa waheguru ji ki fateh 🌷🌷🌻🌻🌹🌹🙏🙏
@mangharam3509
@mangharam3509 2 жыл бұрын
सतनाम श्री वाहेगुरु जी महाराज। धन्यवाद महाराज जी।
@rajnisharma8904
@rajnisharma8904 5 жыл бұрын
Very very good video thank you for making
@Narindersingh-dr8rb
@Narindersingh-dr8rb 3 жыл бұрын
Sn
@anindian6967
@anindian6967 5 жыл бұрын
Maskeen Maharaj Ji nu PARNAM. Jado tuhade VACHAN Television te aande si main oodo bade Prem nal tuhanu sunda si. Tuhanu RAB De Dware UCHA SATHAN Mile RAB JI nu Tuhade Vaste PARARTHNA Karda ha. Dhanyvad. Jai Sri Ram. Jai Hind.
«Жат бауыр» телехикаясы І 30 - бөлім | Соңғы бөлім
52:59
Qazaqstan TV / Қазақстан Ұлттық Арнасы
Рет қаралды 340 М.
Vampire SUCKS Human Energy 🧛🏻‍♂️🪫 (ft. @StevenHe )
0:34
Alan Chikin Chow
Рет қаралды 138 МЛН
Every team from the Bracket Buster! Who ya got? 😏
0:53
FailArmy Shorts
Рет қаралды 13 МЛН
Вопрос Ребром - Джиган
43:52
Gazgolder
Рет қаралды 3,8 МЛН
«Жат бауыр» телехикаясы І 30 - бөлім | Соңғы бөлім
52:59
Qazaqstan TV / Қазақстан Ұлттық Арнасы
Рет қаралды 340 М.