ਜਦੋਂ ਪੁਲਿਸ ਵਾਲੇ ਭਾਈ ਪੰਜਾਬ ਸਿੰਘ ਮਨਾਵਾਂ ਦੇ ਘਰੋਂ ਸਮਾਨ ਤੋਂ ਇਲਾਵਾ ਦਾਣੇ ਵੀ ਚੁੱਕ ਕੇ ਲੈ ਗਏ

  Рет қаралды 16,247

PTN24

PTN24

Күн бұрын

Пікірлер: 71
@gurvailsingh3849
@gurvailsingh3849 Жыл бұрын
ਭਾਈ ਗੁਰਦੀਪ ਸਿੰਘ ਵਕੀਲ ਮਨਿਹਾਲਾ ਜੈ ਸਿੰਘ ਭਾਈ ਪੰਜਾਬ ਸਿੰਘ ਮਨਾਵਾ ਵੀਰ ਇਹਨਾਂ ਪੰਦਰਾਂ ਤੋ ਵੀਹ ਸਿੰਘ ਇਸ ਇਲਾਕੇ ਦੇ ਸਨ ਕਦੀ ਕੋਈ ਗਲਤ ਕੰਮ ਨਹੀਂ ਕਿਤਾ
@gurjantsandhu681
@gurjantsandhu681 Жыл бұрын
Right
@sukhrajsandhu9657
@sukhrajsandhu9657 Жыл бұрын
ਇੰਗਲੈਂਡ ਵਾਲੀਆ ਸਿੱਖ ਸੰਗਤਾਂ ਨੂੰ ਬੇਨਤੀ ਹੈ ਇਹਨਾ ਦੇ ਪੁੱਤਰ ਦੀ ਪੂਰੀ ਮਦਦ ਕੀਤੀ ਜਾਵੇ ਬਹੁਤ ਜੀ ਕਰਦਾ ਇਸ ਤਰਾਂ ਦੇ ਪਰਿਵਾਰਾਂ ਲਈ ਕੁੱਝ ਕਰਨ ਲਈ ਪਰ ਵਾਹਿਗੁਰੂ ਜੀ ਨੇ ਇੰਨੇ ਜੋਗਾ ਨਹੀ ਕੀਤਾ ਜਦੋ ਵੀ ਵਾਹਿਗੁਰੂ ਜੀ ਮੇਹਰ ਕਰਨਗੇ ਜਰੂਰ ਕਰਾਗੇ
@gurjantsandhu681
@gurjantsandhu681 Жыл бұрын
Thx
@Roopbajwa-77
@Roopbajwa-77 Жыл бұрын
kehri city vich rehda ena da putar
@sukhrajsandhu9657
@sukhrajsandhu9657 Жыл бұрын
@@Roopbajwa-77 ਇੰਗਲੈਂਡ ਵਿਚ ਰੰਹਿਦਾ ਹੈ
@kulbeersingh3232
@kulbeersingh3232 Жыл бұрын
ਬਹੁਤ ਵਧੀਆ ਇਨਸਾਨ ਸੀ ਪੰਜਾਬ ਸਿੰਘ ਮਨਾਵਾਂ
@chamkaur_sher_gill
@chamkaur_sher_gill Жыл бұрын
ਪ੍ਰਣਾਮ ਸ਼ਹੀਦਾ ਨੂੰ ਸਤਿਨਾਮ ਵਾਹਿਗੁਰੂ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏👏👏👏👏👏👏👏
@lifeinuk4951
@lifeinuk4951 Жыл бұрын
@Dhillon5657
@Dhillon5657 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@mansimarn1332
@mansimarn1332 Жыл бұрын
ਵਾਹਿਗੁਰੂ ਜੀ ਸਭਨਾਂ ਤੇ ਕਿਰਪਾ ਕਰਿਓ ਜੀ। ਪ੍ਣਾਮ ਸ਼ਹੀਦਾ ਨੂੰ।
@SukhwinderSingh-qn4rj
@SukhwinderSingh-qn4rj Жыл бұрын
Waheguru ji ka khalsa waheguru ji ke fateh
@gurpreetgill8922
@gurpreetgill8922 Жыл бұрын
ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਪ੍ਰਨਾਮ ਸ਼ਹੀਦਾਂ ਨੂੰ
@AmandeepSingh-bu4wn
@AmandeepSingh-bu4wn Жыл бұрын
ਪੰਜਾਬ ਪੁਲਿਸ ਮੁਰਾਦਾਬਾਦ
@sarbjithero1308
@sarbjithero1308 Жыл бұрын
ਭਾਈ ਸਾਹਿਬ ਜੀ ਇਹਨਾਂ ਜੋਧਿਆਂ ਨੇ ਬਹੁਤ ਸਰਕਾਰ ਨੂੰ ਵੱੱਖਤ ਪਾਏ ਸੀ ਇਹ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲ਼ੇ ਦੀ ਸੱਜੀ ਬਾਂਹ ਸੀ, ਬਹੁਤ ਪਿਆਰ ਸੀ ਅਸੀਂ ਬਹੁਤ ਇੱਕ ਦੂਜੇ ਨੂੰ ਜਾਣਦੇ ਸੀ, ਬਹੁਤ ਨੁਕਸਾਨ ਉਸ ਸਮੇਂ ਵਿੱਚ,ਦਾਸ ਸਰਬਜੀਤ ਸਿੰਘ ਹੀਰੋ
@gurjantsandhu681
@gurjantsandhu681 Жыл бұрын
Thx g
@sarbjithero1308
@sarbjithero1308 Жыл бұрын
ਬਹੁਤ ਧੰਨਵਾਦ ਜੀ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਪੱਖੋਕੇ, ਇਹ ਸੀ ਭਿੰਡਰਾਂਵਾਲਾ ਲਿਬਰੇਸ਼ਨ ਫੋਰਸ,ਦਾ ਜੋਦਾ ਭਾਈ ਪੰਜਾਬ ਸਿੰਘ ਜੀ ਮਨਾਵਾਂ,ਬਾਡਰਦਾ ਬਾਦਸ਼ਾਹ, ਇਸ ਫੋਰਸ ਦੇ ਭਾਈ ਬ੍ਰਹੱਮ ਸਿੰਘ ਜੀ ਦੀ ਵੀ ਵੀਡੀਓ ਪਾਉ ਜੀ,ਹੋਰ ਭਾਈ ਬੋਹੜ ਸਿੰਘ ਜੀ ਵਲਟੋਹਾ, ਭਾਈ ਸਤਨਾਮ ਸਿੰਘ ਜੀ, ਭਾਈ ਹਰਭਜਨ ਸਿੰਘ ਜੀ ਮੰਡ ਦਰਗਾ ਪੁਰ,
@gurjantsandhu681
@gurjantsandhu681 Жыл бұрын
Share kr deo vir g
@kahlon899
@kahlon899 Жыл бұрын
ਵਾਹਿਗੁਰੂ ਮੇਹਰ ਕਰੀ ਇਹਨਾਂ ਪਰਿਵਾਰਾਂ ਤੇ ਗੱਲਾਂ ਸੁਣਕੇ ਮੰਨ ਭਰ ਜਾਂਦਾ ਹੈ ਧੰਨ ਹੈ ਇਹ ਪਰਿਵਾਰ ਜ਼ਮੀਨਾਂ ਜਾਇਦਾਦਾਂ ਵੀਕ ਗੲਈਆ ਤੇ ਘਰ ਦੇ ਜੀਆ ਨੇ ਸਰੀਰਕ ਪੀੜਾਂ ਵੀ ਸਹਿਆ ਵਾਹਿਗੁਰੂ ਮੇਹਰ ਕਰੇ
@gurjantsandhu681
@gurjantsandhu681 Жыл бұрын
Bhot dhaka kita pariwar nal police ne vir g
@kahlon899
@kahlon899 Жыл бұрын
@@gurjantsandhu681 ਵੀਰ ਇਥੇ ਹੀ ਨਰਕ ਸਵਰਗ ਹੈ ਪਰਿਵਾਰਾਂ ਨਾਲ ਧੱਕਾ ਕੀਤਾ ਤੇ ਧੱਕਾ ਕਰਨ ਵਾਲੇ ਵੀ ਸੁੱਖ ਦੀ ਨੀਂਦ ਨਹੀ ਸੁਤੇ ਹੋਣਗੇ ਵਾਹਿਗੁਰੂ ਦੇ ਘਰ ਦੇਰ ਹੈ ਅੰਧੇਰ ਨਹੀਂ
@JassSingh-rn7re
@JassSingh-rn7re Жыл бұрын
ਵਾਹਿਗੁਰੂ ਕੋਮ ਨੂੰ ਆਪਣਾ ਘਰ ਬਖ਼ਸ਼ ਦੇ
@vickysinghvicky2618
@vickysinghvicky2618 Жыл бұрын
ਪ੍ਰਨਾਮ ਸ਼ਹੀਦਾਂ ਨੂੰ
@tarasingh7402
@tarasingh7402 Жыл бұрын
ਵਾਹਿਗੁਰੂ ਸਾਹਿਬ ਜੀ
@GurjeetSingh-ig6vi
@GurjeetSingh-ig6vi Жыл бұрын
ਵਾਹਿਗੁਰੂ
@balvirsingh5426
@balvirsingh5426 Жыл бұрын
Well done Pakhoke sahib Waheguru tohade te mehar rakhe
@bhaijogasinghmanawan5905
@bhaijogasinghmanawan5905 Жыл бұрын
ਵਾਹਿਗੁਰੂ ਜੀ
@Sandeep_Sandhu
@Sandeep_Sandhu Жыл бұрын
Waheguru Ji Mehar Kryo Ji 👏🏼 (Tarntaran Sahib Valtoha)
@Sanarandhawa
@Sanarandhawa Жыл бұрын
Bhai🎉🎉🎉🎉🎉 sad ji🎉
@JJKing-su3ff
@JJKing-su3ff Жыл бұрын
love you all Sikh brother and sister from Pakistan toba tek Singh 😢😢😢😢
@gurpreetkaur-ku3uv
@gurpreetkaur-ku3uv Жыл бұрын
🙏🙏🙏🙏🙏🙏🙏
@balrajdeepsingh615
@balrajdeepsingh615 Жыл бұрын
ਜੀਉਦਾ ਰਹਿ ਪੰਖੋਕੇ
@JaspalSingh-br6cl
@JaspalSingh-br6cl Жыл бұрын
Waheguru ji 🙏🙏
@anmolbrar6622
@anmolbrar6622 Жыл бұрын
Parnam sheeda nu
@BaljinderSingh-lq7lt
@BaljinderSingh-lq7lt Жыл бұрын
Weheguru ji
@gagandeepdhiman9460
@gagandeepdhiman9460 Жыл бұрын
ਸੂਬੇ ਦਾ ਬਹੁਤ ਦਿਮਾਗ ਖਰਾਬ ਹੋਏਆ ਸੀ ਬਹੁਤ ਲੋਕ ਸੂਬੇ ਦਾ ਹੀ ਨਾਂ ਲੈਂਦੇ ਨੇ
@GurpreetSingh-bx2uc
@GurpreetSingh-bx2uc Жыл бұрын
Waheguru ji waheguru ji waheguru ji waheguru ji waheguru ji
@gurjantsandhu681
@gurjantsandhu681 Жыл бұрын
Waheguru g
@Pkaur1S1
@Pkaur1S1 Жыл бұрын
Waheguru ji mher krn.
@jagdeepsidhu9106
@jagdeepsidhu9106 Жыл бұрын
Waheguru Waheguru Waheguru Waheguru Waheguru ji 🙏🙏
@NorwestConstructionRenov-gu3ku
@NorwestConstructionRenov-gu3ku Жыл бұрын
Waheguru ji
@tarsemsingh8910
@tarsemsingh8910 Жыл бұрын
🙏🙏🙏
@balrajdeepsingh615
@balrajdeepsingh615 Жыл бұрын
ਸਾਡੀ ਕੌਮ ਨੇ ਬਾਹ ਨਹੀ ਫੜੀ
@gurjantsandhu681
@gurjantsandhu681 Жыл бұрын
Shi gl vir g tuhadi
@bhuragill3233
@bhuragill3233 Жыл бұрын
😢😢😢
@TG_MAFIA674
@TG_MAFIA674 Жыл бұрын
Odo sHo jandiala Hunda c
@harbhalkhehraharbhalkhehra8035
@harbhalkhehraharbhalkhehra8035 Жыл бұрын
Sadde elakke de saheed sardar Punjab singh
@gurjantsandhu681
@gurjantsandhu681 Жыл бұрын
Bhot bhot dhanwad vir g
@narindersinghnamha9448
@narindersinghnamha9448 Жыл бұрын
Ok
@sachdevsingh6495
@sachdevsingh6495 Жыл бұрын
pakhoke kr saab mind na krna ik taa tune band kro kina laama time chldi ik add ik do mint deyaa kro tuhdeya galla sunan waliya hundiya 🙏🏻🙏🏻
@SatnamSingh-mi2cb
@SatnamSingh-mi2cb Жыл бұрын
Tarlok chakwàlia da kurm ਕੁੜਮ hai subah sarhand
@akshhhh263
@akshhhh263 Жыл бұрын
ਤਰਲੋਕ ਕੌਣ ਆਂ ਇੱਕ ਸੂਬੇ ਦੇ ਕੁੜਮ ਦਾ ਮੁੰਡਾ ਭਾਈ ਪਖੋਕੇ ਨੂੰ ਫੋਨ ਕਰਕੇ ਸੁਆਲ ਪੁਸ਼ਦਾ ਸੀ ਉਹਦਾ ਪਿਓ ਸੀ ਤਰਲੋਕ ਕੇ ਉਹ ਹੋਰ ਆ
@harpreetSinghhappy733
@harpreetSinghhappy733 Жыл бұрын
Shuba pariwar Jakirye da gande khoon cho nikeya
@rockchahal2508
@rockchahal2508 Жыл бұрын
ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ
@AmanSidhu-z9d
@AmanSidhu-z9d Жыл бұрын
Weheguru gg mehar Karan
@bhuragill3233
@bhuragill3233 Жыл бұрын
ਵਾਹਿਗੁਰੂ ਜੀ
@sarabjeetsinghbassi3323
@sarabjeetsinghbassi3323 Жыл бұрын
Waheguru ji waheguru ji waheguru ji waheguru ji waheguru ji
@Gollajattmusic
@Gollajattmusic Жыл бұрын
Waheguru ji 🙏🏻🙏🏻
@gurjantsandhu681
@gurjantsandhu681 Жыл бұрын
Waheguru g
@kuldeepsidhu1149
@kuldeepsidhu1149 Жыл бұрын
🙏🙏🙏
@Technicalharjit
@Technicalharjit Жыл бұрын
Waheguru g
@bhaijogasinghmanawan5905
@bhaijogasinghmanawan5905 Жыл бұрын
🙏🙏
@amanatkauramanat2462
@amanatkauramanat2462 Жыл бұрын
🙏🙏🙏
@harpreetdhanoa8570
@harpreetdhanoa8570 Жыл бұрын
Waheguru ji
@prabhjotkhalsa5318
@prabhjotkhalsa5318 Жыл бұрын
🙏🙏🙏🙏
@sandhumanawansandhu1432
@sandhumanawansandhu1432 Жыл бұрын
Waheguru ji
@kulvindersingh5126
@kulvindersingh5126 Жыл бұрын
Waheguru ji
It’s all not real
00:15
V.A. show / Магика
Рет қаралды 20 МЛН
黑天使被操控了#short #angel #clown
00:40
Super Beauty team
Рет қаралды 61 МЛН
It works #beatbox #tiktok
00:34
BeatboxJCOP
Рет қаралды 41 МЛН
小丑女COCO的审判。#天使 #小丑 #超人不会飞
00:53
超人不会飞
Рет қаралды 16 МЛН
It’s all not real
00:15
V.A. show / Магика
Рет қаралды 20 МЛН