ਜਦੋਂ ਰਾਮ ਰਹੀਮ ਨੂੰ ਦਿੱਤੀ ਸੀ ਮੁਆਫੀ ਤਾਂ ਸਾਨੂੰ ਖੁਸ਼ ਹੋ ਕੇ ਲਗਾਏ ਸੀ ਸੁਨੇਹੇ | Pro Punjab Tv |

  Рет қаралды 24,860

Pro Punjab Tv

Pro Punjab Tv

Күн бұрын

ਜਦੋਂ ਰਾਮ ਰਹੀਮ ਨੂੰ ਦਿੱਤੀ ਸੀ ਮੁਆਫੀ ਤਾਂ ਸਾਨੂੰ ਖੁਸ਼ ਹੋ ਕੇ ਲਗਾਏ ਸੀ ਸੁਨੇਹੇ
ਬੀਬੀ ਜਗੀਰ ਕੌਰ, ਮਲੂਕਾ ਤੇ ਚੰਦੂਮਾਜਰਾ ਬਾਰੇ MLA Pargat Singh ਦੇ ਵੱਡੇ ਖੁ*ਲਾਸੇ
#Punjab #BibiJagirKaur #PremSinghChandumajra #SikandarSinghMaluka #MLAPargatSingh #RamRahim #Interview #ProPunjabTv
Join this channel to get access to perks:
/ @propunjabtv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv

Пікірлер: 44
@KuldeepSingh-d7d
@KuldeepSingh-d7d 2 ай бұрын
Thanks. Pargat Singh MLA ji. Your interview is true.
@BaljinderSingh-db3qe
@BaljinderSingh-db3qe 2 ай бұрын
Very nice pragat Singh ji
@makhansidhu1693
@makhansidhu1693 2 ай бұрын
ਇਹ ਪ੍ਰਗਟ ਅੱਜ ਵੀ ਸੌਦਾ ਸਾਧ ਬਲਾਤਕਾਰੀ ਨੂੰ ਬਾਬਾ ਰਾਮ ਰਹੀਮ ਕਹੀ ਜਾਦਾ ਇਹ ਵੀ ਕੁਰਸੀ ਹਾਏ ਕੁਰਸੀ ਹਾਏ ਕੁਰਸੀ ਕਰ ਰਿਹਾ ਸਰਕਾਰ ਵੇਲੇ ਕਿੱਥੇ ਸੀ
@sattibains4818
@sattibains4818 2 ай бұрын
Veere nikal janda moohi running vich, baki pargat bhaji te, Navjot Singh Raje bande be ehna te koi ungli nahin chuk sakda, Ek oh hai Sandeep Hariyana wala Sports Minister kive kheh khadi kute ne bjp bich hi ne gand
@HarinderSingh-mf4br
@HarinderSingh-mf4br 2 ай бұрын
Ultimately Basically At that time
@shubhamkochar4969
@shubhamkochar4969 2 ай бұрын
😂😂
@KuldeepSingh-d7d
@KuldeepSingh-d7d 2 ай бұрын
Waheguru. Very good. Kuldip Singh Fouji jandiala.
@devinderpaldhillon9627
@devinderpaldhillon9627 2 ай бұрын
ਐਤਕੀਂ ਲੱਗਦਾ ਨਹੀਂ ਸਿਫ਼ਾਰਸ਼ਾਂ ਜਾਂ ਰਿਸ਼ਵਤਾਂ ਕੰਮ ਆਉਣਗੀਆਂ । ਗੱਲ ਵੱਡੀ ਹੋ ਗਈ ਹੁਣ । ਗੰਭੀਰ ।
@Redmi-n2l3e
@Redmi-n2l3e 2 ай бұрын
ਪੰਥ ਉਜੜੇ ਕੋਈ ਖਾਸ ਗੱਲ ਨਹੀਂ ਮੇਰਾ ਪਿਆਰਾਂ ਜਿਹਾ ਮੰਦਬੁੱਧੀ ਪੁੱਤਰ ਸੁਖਬੀਰ ਤੇ ਸਾਡਾ ਗੁਰੂ ਸੋਦਾਸਾਧ ਬਲਾਤਕਾਰੀ ਜਿਉਂਦਾ ਰਹੇ,
@AmarjitSingh-eq3rl
@AmarjitSingh-eq3rl 2 ай бұрын
1984 ਸਿੱਖਾਂ ਦੇ ਕਾਤਲ ਆਮ ਕਰਨ ਵਾਲਿਆ ਨੂੰ ਵੀ ਅਸ਼ੀਰਵਾਦ ਦੇ ਦਿਓ
@kbhupi83
@kbhupi83 2 ай бұрын
ਸਿਆਸੀ ਪਾਖੰਡ...... 1. ਰਾਮ ਰਹੀਮ ਨੂੰ ਮਾਫੀ ਦਵਾਉਣ ਲਈ 5 ਜੱਥੇਦਾਰਾ ਨੂੰ CM ਹਾਊਸ ਵਿੱਚ ਪੇਸ਼ ਹੋਣ ਲਈ ਕਿਸਨੇ ਕਿਹਾ??? SAD ਬਾਦਲ ਨੇ ! 2.ਅਕਾਲ ਤਖਤ ਉੱਤੇ ਰਾਮ ਰਹੀਮ ਨੂੰ ਮਾਫੀਨਾਮਾ ਕਿਸਨੇ ਦਿੱਤਾ??? 5 ਜੱਥੇਦਾਰਾ ਨੇ ! 3.ਜਦੋਂ ਸਿੱਖ ਸੰਗਤ ਨੇ ਜੱਥੇਦਾਰਾ ਦੇ ਪਰਿਕਰਮਾ ਵਿੱਚ ਪੁਤਲੇ ਫੂਕੇ ਤਾਂ ਅਖਬਾਰ ਵਿੱਚ ਝੂਠੀਆਂ ਖ਼ਬਰਾਂ ਲਗਾਨ ਲਈ 92 ਲੱਖ ਗੁਰੂ ਦੀ ਗੋਲਕ ਵਿਚੋਂ ਪੈਸਾ ਕਿਸ ਨੇ ਦਿੱਤਾ ??? SGPC ਨੇ. ਹੁਣ ਇਸ ਮਹਾਪਾਪ ਦੇ ਦੋਸ਼ੀ ਕੌਣ??? ""SAD ਬਾਦਲ, 5 ਜੱਥੇਦਾਰ , SGPC."" ਹੁਣ ਕੌਣ ਕਿਸ ਨੂੰ ਪਾਪ ਦੀ ਸਜ਼ਾ ਦੇਣ ਦਾ ਹੱਕਦਾਰ ਹੈ?????
@manpreetsingh1971
@manpreetsingh1971 2 ай бұрын
👍👍
@JaswantSingh-tu5du
@JaswantSingh-tu5du 2 ай бұрын
ਲਗਾਏ ਨਹੀਂ ਲਾਏ ਸੁਨੇਹੇ ! ਲਾਈਆਂ ਤੇ ਤੋੜ ਨਿਭਾਵੀਂ ਛੱਡ ਕੇ ਨਾ ਜਾਵੀਂ ਬੀਬਾ ! ਨਾ ਕਿ ਲਗਾਈਆਂ ਤੇ ਤੋੜ ਨਿਭਾਵੀਂ ਛੱਡ ਕੇ ਨਾ ਜਾਵੀਂ ਬੀਬਾ !
@kulwantsinghmann4976
@kulwantsinghmann4976 2 ай бұрын
Pargat singh bilkul sahi bol Raha h
@GurbinderSingh-e6s
@GurbinderSingh-e6s 2 ай бұрын
Pargat Singh ik Imanda hockey khiladi and imandar polition ne Punjab Nu jarrurat wa idan de Lokan di❤
@satvindersingh3240
@satvindersingh3240 2 ай бұрын
ਨਿੰਦਾ ਕਰੇ ਸੋ ਹਮਾਰਾ ਮੀਤ
@kbhupi83
@kbhupi83 2 ай бұрын
ਸਿਆਸੀ ਪਾਖੰਡ...... 1. ਰਾਮ ਰਹੀਮ ਨੂੰ ਮਾਫੀ ਦਵਾਉਣ ਲਈ 5 ਜੱਥੇਦਾਰਾ ਨੂੰ CM ਹਾਊਸ ਵਿੱਚ ਪੇਸ਼ ਹੋਣ ਲਈ ਕਿਸਨੇ ਕਿਹਾ??? SAD ਬਾਦਲ ਨੇ ! 2.ਅਕਾਲ ਤਖਤ ਉੱਤੇ ਰਾਮ ਰਹੀਮ ਨੂੰ ਮਾਫੀਨਾਮਾ ਕਿਸਨੇ ਦਿੱਤਾ??? 5 ਜੱਥੇਦਾਰਾ ਨੇ ! 3.ਜਦੋਂ ਸਿੱਖ ਸੰਗਤ ਨੇ ਜੱਥੇਦਾਰਾ ਦੇ ਪਰਿਕਰਮਾ ਵਿੱਚ ਪੁਤਲੇ ਫੂਕੇ ਤਾਂ ਅਖਬਾਰ ਵਿੱਚ ਝੂਠੀਆਂ ਖ਼ਬਰਾਂ ਲਗਾਨ ਲਈ 92 ਲੱਖ ਗੁਰੂ ਦੀ ਗੋਲਕ ਵਿਚੋਂ ਪੈਸਾ ਕਿਸ ਨੇ ਦਿੱਤਾ ??? SGPC ਨੇ. ਹੁਣ ਇਸ ਮਹਾਪਾਪ ਦੇ ਦੋਸ਼ੀ ਕੌਣ??? ""SAD ਬਾਦਲ, 5 ਜੱਥੇਦਾਰ , SGPC."" ਹੁਣ ਕੌਣ ਕਿਸ ਨੂੰ ਪਾਪ ਦੀ ਸਜ਼ਾ ਦੇਣ ਦਾ ਹੱਕਦਾਰ ਹੈ?????
@AmarjitSingh-eq3rl
@AmarjitSingh-eq3rl 2 ай бұрын
ਇਹ ਕਦੇ ਵੀ1984 ਕਤਲੇ ਆਮ ਦੀ ਗੱਲ ਨਹੀ ਕਰਦੇ ਸਿਰਫ ਬੇ ਅਦਬੀ ਜਾ ਰਾਮ ਰਹੀਮ ਦੀ ਗੱਲ ਕਰਦੇ ਹਾਂ ਸਿੱਖਾਂ ਦਾ ਕਤਲੇ ਆਮ ਵੀ ਸਿੱਖ ਧਰਮ ਦੀ ਬੇ ਅਦਵੀ ਹੈ
@bobby_sidhu
@bobby_sidhu 2 ай бұрын
1984 ਵਿੱਚ ਵੀ ਬਾਦਲ ਦਾ ਹੀ ਹੱਥ ਸੀ, 1975 ਤੋਂ ਲੈ ਕੇ ਮਰਨ ਤੱਕ ਨਰੈਣੂ ਦੀ ਔਲਾਦ ਪ੍ਰਕਾਸ ਚੰਦ ਬਾਦਲ ਨੇ ਸਾਰੀ ਖੇਡ ਖੇਡੀ।
@AmarjitSingh-eq3rl
@AmarjitSingh-eq3rl 2 ай бұрын
​@@bobby_sidhu ਤੁਸੀਂ ਲਗਦਾ ਹੈ ਕਾਂਗਰਸ ਨੂੰ ਦੋਸ਼ ਮੁਕਤ ਕਰ ਦਿੱਤਾ ਹੈ
@bobby_sidhu
@bobby_sidhu 2 ай бұрын
@@AmarjitSingh-eq3rl ਬਦ ਨਾਲੋ ਬਦਨਾਮ ਬੁਰਾ ਹੁੰਦਾ ਸਾਡੇ ਸਮਾਜ ਵਿੱਚ, ਅਸੀਂ ਬਦ ਨੂੰ ਲੱਭਣ ਦੀ ਕੋਸ਼ਿਸ਼ ਨਹੀਂ ਕਰਦੇ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇੰਦਰਾ ਗਾਂਧੀ ਦੇ ਕਤਲ ਦੀ ਅੱਜ ਤੱਕ ਜਾਂਚ ਨਹੀਂ ਹੋਈ।
@RMNewton992
@RMNewton992 2 ай бұрын
ਵੀਰ ਜੀ, ਜਿਸ ਕੌਮ ਦੇ ਲੀਡਰ ਜਾਗਦੇ ਨੇ, ਉਹ ਕੌਮ ਚੈਨ ਦੀ ਨੀਂਦ ਸੌੰਦੀ ਹੈ । ਜਿਸ ਕੌਮ ਦੇ ਲੀਡਰ ਸੁੱਤੇ ਹੁੰਦੇ ਹਨ ਉਸ ਕੌਮ ਨੂੰ ਜਾਗਣਾ ਪੈਂਦਾ ਹੈ । ਸਾਡੇ ਲੀਡਰ ਸੁੱਤੇ ਹੀ ਨਹੀ ਸਗੋਂ ਗੱਦਾਰ ਤੇ ਲਾਲਚੀ ਵੀ ਹਨ ।
@GulbaharSingh-Bat
@GulbaharSingh-Bat 2 ай бұрын
❤🎉🎉
@mejarsingh5119
@mejarsingh5119 2 ай бұрын
ਬੜੀ ਛੇਤੀ ਜਮੀਰ ਜਾਗੀ
@gagasmalsar9404
@gagasmalsar9404 2 ай бұрын
Sukhbir badal zindabad
@mandeepsekhon659
@mandeepsekhon659 2 ай бұрын
ਹੁਣ ਚੇਤਾ ਆਇਆ
@darshansidhu4810
@darshansidhu4810 2 ай бұрын
Bilkul sahi hai. Bhagwant Maan bhi gaya 2027 ch
@SukhdevSingh-uv6sx
@SukhdevSingh-uv6sx 2 ай бұрын
Sardar Pargat Singh ji It was the principle that Panth Wasda Rahe Asin Bhawen Ujjar Jae but just opposite is the principle of Badals and co, There is no question of welfare of Panth, The big spoons surrounding Badals were never the real Akalies
@gagandeepsingh-cv9uc
@gagandeepsingh-cv9uc 2 ай бұрын
Tu. V. Das. K.sherre. Khubn. Nu. Gangster. Tu. Nahi. Bnea. Apne. Munde. De. Su. Kha
@tvpunjab266
@tvpunjab266 2 ай бұрын
Sanaur halke vich chandu majra khud ehna de satsang krvayunda reha 2016 election de tym
@KaurJass-km1mh
@KaurJass-km1mh 2 ай бұрын
Nidk jiva jugo jug
@SurinderSingh-f6g
@SurinderSingh-f6g 2 ай бұрын
Ena ne kde awaj ni chuki sukhveer + baghi de bhagidar c jo maffi like ni
@BootaSingh-hd4cm
@BootaSingh-hd4cm 2 ай бұрын
Koi muda ni chukia pargat singj ne sab rajneeti karde ne hun pargat Singh khud vicho nikal aia jado bolia ni hun sab nu guru jad anda
@daljitsingh-jw1tl
@daljitsingh-jw1tl 2 ай бұрын
Ehnu baba na keh sadha sad keh
@dhillon7994
@dhillon7994 2 ай бұрын
84 den wali prty de chamche hun aawaz chukange sarse wale de mudde de........84 ch ghalughara hoiya c us to vdda hamla sikh kaum te azadi to baad nhi hoia aj tk
@daljitsingh-jw1tl
@daljitsingh-jw1tl 2 ай бұрын
Tusi sare eko thali de chate vatte ho
@MpSingh-gp1rj
@MpSingh-gp1rj 2 ай бұрын
Ehna di akal vekh lavo aje v os kutte saadh nu Ram Rahim keh rahe ne
@MalkitSingh-ic2gk
@MalkitSingh-ic2gk 2 ай бұрын
Chhajja. Watching from sh. Anandpur sahib.
@NachattarSingh-ge9mj
@NachattarSingh-ge9mj 2 ай бұрын
Chouria asteefa kio dita
@sukhwant690
@sukhwant690 2 ай бұрын
Chandoomajra Thether Banda ,Jageero Khach and
@kbhupi83
@kbhupi83 2 ай бұрын
ਸਿਆਸੀ ਪਾਖੰਡ...... 1. ਰਾਮ ਰਹੀਮ ਨੂੰ ਮਾਫੀ ਦਵਾਉਣ ਲਈ 5 ਜੱਥੇਦਾਰਾ ਨੂੰ CM ਹਾਊਸ ਵਿੱਚ ਪੇਸ਼ ਹੋਣ ਲਈ ਕਿਸਨੇ ਕਿਹਾ??? SAD ਬਾਦਲ ਨੇ ! 2.ਅਕਾਲ ਤਖਤ ਉੱਤੇ ਰਾਮ ਰਹੀਮ ਨੂੰ ਮਾਫੀਨਾਮਾ ਕਿਸਨੇ ਦਿੱਤਾ??? 5 ਜੱਥੇਦਾਰਾ ਨੇ ! 3.ਜਦੋਂ ਸਿੱਖ ਸੰਗਤ ਨੇ ਜੱਥੇਦਾਰਾ ਦੇ ਪਰਿਕਰਮਾ ਵਿੱਚ ਪੁਤਲੇ ਫੂਕੇ ਤਾਂ ਅਖਬਾਰ ਵਿੱਚ ਝੂਠੀਆਂ ਖ਼ਬਰਾਂ ਲਗਾਨ ਲਈ 92 ਲੱਖ ਗੁਰੂ ਦੀ ਗੋਲਕ ਵਿਚੋਂ ਪੈਸਾ ਕਿਸ ਨੇ ਦਿੱਤਾ ??? SGPC ਨੇ. ਹੁਣ ਇਸ ਮਹਾਪਾਪ ਦੇ ਦੋਸ਼ੀ ਕੌਣ??? ""SAD ਬਾਦਲ, 5 ਜੱਥੇਦਾਰ , SGPC."" ਹੁਣ ਕੌਣ ਕਿਸ ਨੂੰ ਪਾਪ ਦੀ ਸਜ਼ਾ ਦੇਣ ਦਾ ਹੱਕਦਾਰ ਹੈ?????
@kbhupi83
@kbhupi83 2 ай бұрын
ਸਿਆਸੀ ਪਾਖੰਡ...... 1. ਰਾਮ ਰਹੀਮ ਨੂੰ ਮਾਫੀ ਦਵਾਉਣ ਲਈ 5 ਜੱਥੇਦਾਰਾ ਨੂੰ CM ਹਾਊਸ ਵਿੱਚ ਪੇਸ਼ ਹੋਣ ਲਈ ਕਿਸਨੇ ਕਿਹਾ??? SAD ਬਾਦਲ ਨੇ ! 2.ਅਕਾਲ ਤਖਤ ਉੱਤੇ ਰਾਮ ਰਹੀਮ ਨੂੰ ਮਾਫੀਨਾਮਾ ਕਿਸਨੇ ਦਿੱਤਾ??? 5 ਜੱਥੇਦਾਰਾ ਨੇ ! 3.ਜਦੋਂ ਸਿੱਖ ਸੰਗਤ ਨੇ ਜੱਥੇਦਾਰਾ ਦੇ ਪਰਿਕਰਮਾ ਵਿੱਚ ਪੁਤਲੇ ਫੂਕੇ ਤਾਂ ਅਖਬਾਰ ਵਿੱਚ ਝੂਠੀਆਂ ਖ਼ਬਰਾਂ ਲਗਾਨ ਲਈ 92 ਲੱਖ ਗੁਰੂ ਦੀ ਗੋਲਕ ਵਿਚੋਂ ਪੈਸਾ ਕਿਸ ਨੇ ਦਿੱਤਾ ??? SGPC ਨੇ. ਹੁਣ ਇਸ ਮਹਾਪਾਪ ਦੇ ਦੋਸ਼ੀ ਕੌਣ??? ""SAD ਬਾਦਲ, 5 ਜੱਥੇਦਾਰ , SGPC."" ਹੁਣ ਕੌਣ ਕਿਸ ਨੂੰ ਪਾਪ ਦੀ ਸਜ਼ਾ ਦੇਣ ਦਾ ਹੱਕਦਾਰ ਹੈ?????
Un coup venu de l’espace 😂😂😂
00:19
Nicocapone
Рет қаралды 11 МЛН
Cool Parenting Gadget Against Mosquitos! 🦟👶 #gen
00:21
TheSoul Music Family
Рет қаралды 28 МЛН
Flipping Robot vs Heavier And Heavier Objects
00:34
Mark Rober
Рет қаралды 59 МЛН