ਜੰਗਲ ਦੇ ਵਿੱਚ ਗੁਰਦੁਆਰਾ ਢੱਕੀ ਸਾਹਿਬ🙏🏻 ਏਦਾਂ ਲੱਗਾ ਜਿਵੇਂ 500 ਸਾਲ ਪਿੱਛੇ ਚਲੇ ਗਏ ⭐️punjabi vlog

  Рет қаралды 104,275

The Happiest Couple

The Happiest Couple

Күн бұрын

‪@TheHappiestCouple2015‬

Пікірлер: 202
@SS-qz6zg
@SS-qz6zg 2 ай бұрын
ਸਾਡੇ ਕੋਲ ਰੱਬ ਦਾ ਦਿੱਤਾ ਸਭ ਕੁੱਝ ਹੈ ਪਰ ਕਿਤੇ ਵੀ ਨਹੀਂ ਜਾਈਦਾ ਬਸ ਘਰ ਵਿੱਚ ਹੀ ਰਹੀਦਾ ਨਾ ਕੋਈ ਲੈ ਕੇ ਜਾਂਦਾ ਸੋਸ਼ਲ ਮੀਡੀ ਆ ਉੱਪਰ ਦੁਨੀਆ ਵੇਖ ਮਨਪਰਚਾਵਾ ਕਰ ਲਈਦਾ ਬਹੁਤ ਵਧੀਆ
@deoseelection4246
@deoseelection4246 2 ай бұрын
ਸਹੀ ਕਿਹਾ ਜੀ ਤੁਸੀਂ, ਮੇਰੇ ਵਰਗੇ ਕੋਲ ਐਨੇ ਪੈਸੇ ਹੀ ਨਹੀਂ ਹੁੰਦੇ ਕਿ ਕਿਤੇ ਘੁੰਮ ਹੀ ਆਈਏ, ਬੱਸ ਏਦਾਂ ਹੀ ਮਨ ਪ੍ਰਚਾਵਾ ਕਰ ਲਾਈਦਾ
@jagdeepkaur9688
@jagdeepkaur9688 Ай бұрын
ਸਤ ਸ੍ਰੀ ਅਕਾਲ ਜੀ ਤੁਹਾਡਾ ਕਮੈਂਟ ਪੜਿਆ ਬਹਤ ਦੁਖ ਲਗਾ ਕਿ ਤੁਸੀ ਕਿਤੇ ਘੁੰਮਣ ਨਹੀ ਜਾਂਦੇ ਤੁਸੀ ਨਜਦੀਕ ਵਾਲੇ ਗੁਰੂ ਘਰ ਜਾਇਆ ਕਰੋ ਗੁਰੂ ਘਰ ਤੌ ਤਕਰੀਬਨ ਸੰਗਤ ਨੂੰ ਦਰਸ਼ਕਾਂ ਲੲਈ ਸੰਗਤ ਲੈ ਕੇ ਜਾਂਦੇ ਰਹਿੰਦੇ ਆ ਤੁਸੀ ੳਨਾ ਨਾਲ ਜਾ ਕੇ ਦਰਸ਼ਨ ਕਰ ਸਕਦੇ ਹੋ ਮੈਂ ਵੀ ਇਨਾਂ ਹੀ ਕੀਤਾ ਮੈਂ ਹੁਣ ਖੁਸ਼ ਆਂ
@karanveersinghtatla1443
@karanveersinghtatla1443 2 ай бұрын
ਇਸ ਜਗ੍ਹਾ ਤੇ ਮਸਿਆ ਦਾ ਦਿਹਾੜਾ ਮਨਾਇਆ ਜਾਂਦਾ ਹੈ ਇਸ ਜਗ੍ਹਾ ਨੂੰ ਜੰਗਲ ਵਿੱਚ ਮੰਗਲ ਕਹਿਦੇ ਹਨ 🙏🙏🙏🙏🙏❤❤❤❤❤
@KulwinderKaur-zv9rl
@KulwinderKaur-zv9rl 2 ай бұрын
ਵੀਰੇ ਧੰਨ ਹੈ ਉਹ ਧਰਤੀ ਜਿਸਦੇ ਤੁਸੀਂ ਦਰਸ਼ਨ ਕਰਨ ਚੱਲੇ ਹੋ ਸਾਨੂੰ ਬੱਤੀ ਸਾਲ ਹੋ ੲਿਹ ਅਸਥਾਨ ਨਾਲ ਜੁੜੇਆ ਨੂੰ ਹਰ ਮੱਸਿਆ ਨੂੰ ਜਾਦੇ ਹਾਂ ਨਾਭੇ ਕੋਲ ਸਾਡਾ ਪਿੰਡ ਹੈ ਜੀ
@harjinderkaur99
@harjinderkaur99 2 ай бұрын
ਘੁਡਾਣੀ ਪਿੰਡ ਜਾਉ। ਛੇਵੀ ਪਾਤਿਸ਼ਾਹੀ ਦਾ ਗੁਰੂਘਰ ਆ। ਚੋਲਾ ਸਾਹਿਬ ਦੇ ਦਰਸ਼ਨ ਕਰੋ । ਇਹ ਉਹ ਚੌਲਾ ਜਦੋ 52 ਰਾਜਿਆ ਨੂੰ ਗੁਰੂ ਸਾਹਿਬ ਗਵਾਲੀਅਰ ਦੇ ਕਿਲੇ ਚੋਂ ਛੁੱਡਾ ਕੇ ਲਿਆਏ ਸੀ। ਪਾਖੰਡ ਨਾਲ ਨਾ ਜੜੋ।
@AmandeepKaur-kh1my
@AmandeepKaur-kh1my Ай бұрын
ਅਸੀਂ ਵੀ ਅੱਜ ਜਾ ਕੇ ਆਏ ਆ ਜੀ
@DavinderSingh-us4cx
@DavinderSingh-us4cx 2 ай бұрын
ਵਾਹਿਗੁਰੂ ਸੱਚੇ ਪਾਤਿਸ਼ਾਹ ਜੀ ਹੁਣਾਂ ਜੰਗਲ ਵਿੱਚ ਮੰਗਲ ਲਾ ਦਿੱਤੇ ਬਹੁਤ ਵਧੀਆ ਲੱਗਿਆ ਚੜ੍ਹਦੀ ਕਲਾ ਵਿੱਚ ਰੱਖੇ 🙏
@rampalsinghpal1502
@rampalsinghpal1502 2 ай бұрын
ਗੁਰਦੁਆਰਾ ਤਪੋਬਨ ਢੱਕੀ ਸਾਹਿਬ ਮਕਸੂਦੜਾ ਹੈ ਜੀ❤❤❤
@mandeepsond3054
@mandeepsond3054 2 ай бұрын
ਅਸੀਂ ਦੋ ਵਾਰ ਗਏ ਆਂ,ਬਹੁਤ ਸਕੂਨ ਮਿਲਦਾ, ਸਾਡੇ ਬੱਚੇ ਵਾਰ ਵਾਰ ਤਪੋਬਣ ਢੱਕੀ ਸਾਹਿਬ ਜਾਣ ਦੀ ਜਿੱਦ ਕਰਦੇ ਆ
@MandeepAujla-h1h
@MandeepAujla-h1h 2 ай бұрын
ਏਹ ਵੀਰ ਜੀ ਮਕਸੂਦੜਾ ਪਿੰਡ ਅ ਜੀ ਖੰਨਾ ਕੋਲ ਸਾਡੇ ਕੋਲ ਏ ਜੀ ਗੁਰਦਵਾਰਾ ਸਾਹਿਬ ਜੀ ਅੱਸੀ ਨਸਰਾਲੀ ਇਸਰੂ ਖੰਨਾ ਕੋਲ🙏🙏
@GuriJass-xh4mj
@GuriJass-xh4mj 2 ай бұрын
Rada sahib kol
@harjinderkaur99
@harjinderkaur99 2 ай бұрын
Pyial tu v sidhi Road jndi Maksughra pind nu
@Balwant-f1t
@Balwant-f1t Ай бұрын
ਮਾਲਕ ਦਰਸ਼ਨ ਸਿੰਘ ਡਰਾਮੇਬਾਜ ਕਲਾਕਾਰ ਹੈ ਬਾਬਾ ਵੀ ਅਨੰਦਮਈ ਹੈ ਧਰਮ ਅਤੇ ਕਈ ਘਰਾਂ ਦਾ ਕਾਫੀ ਨੁਕਸਾਨ ਕੀਤਾ ਇਸ ਸਾਧ ਨੇ
@bakhshinderpadda2804
@bakhshinderpadda2804 2 ай бұрын
Waheguru ji 🙏🏻 🙏🏻bohut vadia laga gurdwara sahib de Darshan karke🙏🏻🙏🏻🙏🏻🙏🏻🙏🏻❤❤❤❤❤❤
@HarjeetKaur-gj9ts
@HarjeetKaur-gj9ts 2 ай бұрын
Asi v gye si rooh khush ho jndi es gurdwara sahib ja k
@AmandeepKaur-kh1my
@AmandeepKaur-kh1my Ай бұрын
ਰਾੜਾ ਸਾਹਿਬ ਵਾਲੀ ਸਾਇਡ ਈ ਆ ਜਾਦੇ ਸਾਰੇ
@BinderSingh-br7tl
@BinderSingh-br7tl 2 ай бұрын
Waheguru ji
@GurniwazMander
@GurniwazMander 2 ай бұрын
ਢੱਕੀ ਸਹਿਬ ਪਿੰਡ ਮਕਸੂਦੜਾ ਪਾਇਲ ਦੇ ਕੋਲ ਜੀ
@AmandeepKaur-kh1my
@AmandeepKaur-kh1my Ай бұрын
ਅਸੀਂ ਅੱਜ ਗਏ ਸੀ ਜੀ 🙏🏻ਤਪੋਬਣ ਸਾਹਿਬ ਤੇ ਰਾੜਾ ਸਾਹਿਬ
@harjeetkaur766
@harjeetkaur766 2 ай бұрын
I love ❤️ ibadat nu bahut bahut jeada g ❤Kiran didi te veer ji Kiran didi tuhade mummy daddy nu vi sat shri akal ji 🙏
@kuldeepSinghgoatfarmhouse
@kuldeepSinghgoatfarmhouse 2 ай бұрын
Waheguru ji waheguru waheguru waheguru ji
@jassaman6439
@jassaman6439 2 ай бұрын
Taboban dhaki sahib bhut hi anand aanand anda ethe ja k
@gurmitsingh9643
@gurmitsingh9643 2 ай бұрын
ਹੁਣ ਤਾ ਗੁਰੂ ਘਰ ਵੀ ਮਨੋਰੰਜਨ ਦੇ ਸਾਧਨ ਬਣਗੇ ਸਰਦਾ ਵਾਲਾ ਤਾ ਕੋਈ ਵਿਰਲਾ ਆ
@balrajsingh7566
@balrajsingh7566 2 ай бұрын
ਵਾਹਿਗੁਰੂ ਜੀ
@amarjitsingh1946
@amarjitsingh1946 Ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@balkiatsingh2505
@balkiatsingh2505 2 ай бұрын
ਵਾਹਿਗੁਰੂ ਜੀ 🙏🙏
@rajwindersaini8546
@rajwindersaini8546 2 ай бұрын
Waheguru ji 🙏🌹🙏
@KamaljeetKaur-fx3gu
@KamaljeetKaur-fx3gu 2 ай бұрын
ਅਸੀਂ ਵੀ ਗਏ। ਸੀ ਵੀਰ ਜੀ ਦੋ ਵਾਰ ਮੈਂ ਵੀ ਹੈਡੀਕੈਪਡ ਹਾਂ ਵੀਰ ਜੀ ਥੱਕ ਗਏ ਸੀ ਤੁਰਦੇ ਜਾਂਦੇ ਗੱਡੀ ਅੱਗੇ ਨਹੀਂ ਜਾਣ ਦਿੰਦੇ
@rajinderkaursarao7214
@rajinderkaursarao7214 2 ай бұрын
ਇਹ ਧਰਤੀ 🎉ਭਾਗਾ ਵਾਲੀ ਹੈ
@814navdeepsingh4
@814navdeepsingh4 Ай бұрын
🙏🏻🙏🏻 waheguru ji
@meenadhaliwal6093
@meenadhaliwal6093 2 ай бұрын
Waheguru ji ❤
@hansaliwalapreet812
@hansaliwalapreet812 2 ай бұрын
WAHEGURU ji 🙏 WAHEGURU ji 🙏
@Kaur.brar23
@Kaur.brar23 2 ай бұрын
Ma bachapan ch bhaut gaia aa ess guru ghar ji Masseya te jande se 🙏🏼
@manjinderkaur8897
@manjinderkaur8897 2 ай бұрын
ਵੀਰ ਜੀ ਅਸੀ ਦਰਸ਼ਨ ਕਰ ਲੈ ਨੇ ਗੁਰਦੁਆਰਾ ਦੇ 🙏
@inderjitkaur6188
@inderjitkaur6188 2 ай бұрын
ਅਸੀਂ ਬਹੁਤ ਵਾਰੀ ਆਏ ਆ ਬਾਬਾ ਦਰਸ਼ਨ ਸਿੰਘ ਹੋਰਾਂ ਦੇ ਦਰਸ਼ਨ ਜਰੂਰ ਕਰਨਾ ਤੇ ਲੰਗਰ ਵੀ ਛਕਨਾ
@surinderkaur-cy3wr
@surinderkaur-cy3wr 2 ай бұрын
Hanji bahut saal pehlan saanu vi mere father lai ke gaye si ,fer asi vi three four times gaye.🙏🙏
@KasidakariBoutiqueBarnala
@KasidakariBoutiqueBarnala 2 ай бұрын
Dil khush ho gia dekh k
@shepatkaur5975
@shepatkaur5975 2 ай бұрын
ਇਹ ਗੁਰੂ ਘਰ ਦਰਾਹੇ ਕੋਲ ਹੈ
@kamalkamalgill3111
@kamalkamalgill3111 2 ай бұрын
Ver ji ਇਹ ਪਿੰਡ ਸਾਡੇ ਕੋਲ ਆ tuc ਦਸਿਆ ਕਿਉ ਨੀ ਪਹਿਲਾ ase ਤੁਹਨੁ ਮਿਲ ਲੈਦੇ। ਗ਼ਲਤ ਗੱਲ ਆ ਇਹ
@ParamjitKaur-bp4de
@ParamjitKaur-bp4de 2 ай бұрын
ਪਿੰਡ ਕਿਹੜਾ ਤੁਹਾਡਾ ? Comments ਵਿੱਚ ਤਾਂ confusion ਬਹੁਤ ਹੈ। ਕੋਈ ਕੁੱਛ ਕਹਿੰਦਾ ਕੋਈ ਕੁੱਛ ।
@pushpinderkaurtv
@pushpinderkaurtv 2 ай бұрын
Alamgir saab v itihasik Gurudwarasaabhai, jaroor ja k anaa. ❤
@sukhmanbal1348
@sukhmanbal1348 2 ай бұрын
ਪੱਕੀ ਸਾਹਿਬ ਗੁਰਦੁਆਰਾ ਲੁਧਿਆਣੇ ਜਿਲੇ ਵਿੱਚ ਪੈ ਜਾਂਦਾ ਹੈ
@rajwantgillsandhu9594
@rajwantgillsandhu9594 2 ай бұрын
ਢੱਕੀ
@DavinderSingh-us4cx
@DavinderSingh-us4cx 2 ай бұрын
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ 🙏🙏
@sukhpreetsingh5431
@sukhpreetsingh5431 2 ай бұрын
Gurdwara tapoban dhakki sahib
@HarjinderKaur-kp7bc
@HarjinderKaur-kp7bc 2 ай бұрын
Waheguru ji Waheguru ji
@SehajKhaira-n1g
@SehajKhaira-n1g 2 ай бұрын
ਹੈਲੋ ਵੀਰ ਜੀ ਮੇਰੀ ਬਹੁਤ ਤਮੰਨਾ ਇਸ ਗੁਰੂ ਘਰ ਦੇ ਦਰਸ਼ਨ ਕਰਨ ਦੀ ਸਾਨੂੰ ਇੱਕ ਵਾਰੀ ਦੱਸਿਓ ਕਿਹੜੇ ਸ਼ਹਿਰ ਦੇ ਨੇੜੇ ਇਹ ਗੁਰੂ ਘਰ ਪੈਂਦਾ ਹੈ
@kulwinderbajwa7473
@kulwinderbajwa7473 2 ай бұрын
Doraha
@MdYakub-br5xk
@MdYakub-br5xk 2 ай бұрын
ਦੋਰਾਹਾ ਦੇ ਨੇੜੇ ਹੈ। ਅੱਠ ਕਿਲੋਮੀਟਰ ਹੈ ਦੋਰਾਹੇ ਤੋਂ
@TanveerShergill-gi9mh
@TanveerShergill-gi9mh 2 ай бұрын
Dorahe kol maksudhra pind vich painda hai
@TanveerShergill-gi9mh
@TanveerShergill-gi9mh 2 ай бұрын
Dorahe kol maksudhra pind vich painda hai
@AnjuKaur-sb1mr
@AnjuKaur-sb1mr 2 ай бұрын
Main bhi veer ji Gurudware gai han
@jass_aman67
@jass_aman67 2 ай бұрын
Satnam shri waheguru ji first comment plz pin jaroor kreo veer ji🙏🙏
@baljinderkaur2122
@baljinderkaur2122 2 ай бұрын
😮❤❤
@davinderarrak1622
@davinderarrak1622 2 ай бұрын
Asi ta aaj to 29 sal pahilan he isa jhga to Amtir chakia c aithe masia nu bahut aikath hunda a veer ji
@Securehealth13
@Securehealth13 2 ай бұрын
sade pind kol aa bilkul
@KuldeepBalYt
@KuldeepBalYt 2 ай бұрын
Very nice ❤❤❤❤
@RamphalSingh-wz5tc
@RamphalSingh-wz5tc 2 ай бұрын
ਵੀਰ ਜੀ ਬਹੁਤ ਵਧੀਆ ਅਸੀਂ 15 ਕੁ ਸਾਲ ਤੋਂ ਆ ਰਹੇ ਹਾਂ ਮਹੀਨੇ ਵਿੱਚ 4=5 ਵਾਰੀ ਜਾਨੇ ਹਾਂ ਸਾਡਾ ਮਾਨਸਾ ਜ਼ਿਲ੍ਹੇ ਹਾਂ ਬਰੇਟਾ 🙏🙏
@shallygill834
@shallygill834 2 ай бұрын
Vrey Nice vlog g
@jaswantsingh-gy4xo
@jaswantsingh-gy4xo 2 ай бұрын
AYASHI BABA
@SumanDhillon-y9t
@SumanDhillon-y9t 2 ай бұрын
ਵਾਹਿਗੁਰੂ ਜੀ ❤🎉
@SurinderKaur-sx8cy
@SurinderKaur-sx8cy 2 ай бұрын
Waheguru ji Waheguru 🎉🎉
@RajinderKaur-ph3ri
@RajinderKaur-ph3ri 2 ай бұрын
ਢੱਕੀ ਸਾਹਿਬ ਮੇਰੇ ਪਿੰਡ ਕੋਲ ਆ ਜੀ
@RaviHockey-6e
@RaviHockey-6e Ай бұрын
❤️🙏🏻
@noblesinghraina
@noblesinghraina 2 ай бұрын
Beautiful 🙏❤️🙏❤️🙏🙏❤️
@paritpalsingh4165
@paritpalsingh4165 2 ай бұрын
Tapoban Dhakki sahib very nice ji asi ve gay c
@avtarcheema3253
@avtarcheema3253 2 ай бұрын
👍👍
@HarjitSingh-rw2lq
@HarjitSingh-rw2lq 2 ай бұрын
Bada sakoon milda hai
@MandeepAujla-h1h
@MandeepAujla-h1h 2 ай бұрын
ਪਾਇਲ ਕੋਲ ਏ ਜੀ
@pawanjitcheema1258
@pawanjitcheema1258 2 ай бұрын
Hanji vdiya gurdwara sahib asi gye c 2 yrs pehla
@parvinderkaur-md2wr
@parvinderkaur-md2wr 2 ай бұрын
Ibadat love you putt ssa arian nu
@prabhnoorkaur89
@prabhnoorkaur89 2 ай бұрын
Anu bhht cute a innocent jai
@ManpreetSingh-lo5mz
@ManpreetSingh-lo5mz 2 ай бұрын
🙏
@HarjitSingh-rw2lq
@HarjitSingh-rw2lq 2 ай бұрын
Asi v gaye c es gurudwara sahib bahut sohna hai
@gurwinderkaurrataul3337
@gurwinderkaurrataul3337 Ай бұрын
Bahut saloon milda ethe asi v bahut vaar gye
@gursharankaur5433
@gursharankaur5433 2 ай бұрын
Nice ji
@JagjivanKaur-s1m
@JagjivanKaur-s1m 2 ай бұрын
Baba ji Sade pind de aa 🙏
@BirdLoverSandeepMalwa
@BirdLoverSandeepMalwa 2 ай бұрын
ਵਾਹ ਜੀ ਵਾਹ
@amarshaktiscaleskpt321
@amarshaktiscaleskpt321 2 ай бұрын
ਵਾਹਿਗੁਰੂ ਜੀ locations ਜਰੂਰ ਦੇਣਾ ਜੀ ❤❤❤❤❤❤❤
@beantsingh3831
@beantsingh3831 2 ай бұрын
ਅਸੀਂ ਵੀ ਗੲਏ ਆ ਰਾੜਾ ਸਾਹਿਬ ਵਾਲੇ ਸਿੱਧੇ ਸੜਕ ਧੱਕੀ ਸਾਹਿਬ ਜਾਂਦੀ ਆ
@shivanisharma5562
@shivanisharma5562 Ай бұрын
ਰਿਸ਼ਵਤ ਖੋਰੀ ਤੇ ਚਿੱਟਾ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😮😮😮
@RajbirKaur-sp9cl
@RajbirKaur-sp9cl 2 ай бұрын
Weheguru ggg weheguru g
@jagpalsingh2960
@jagpalsingh2960 2 ай бұрын
Near here ghadani sahib.. 52 kalian wala guru hargobind sahb da cola gawaliar kile co ked to bad
@lakhwinderkaura.s.i2485
@lakhwinderkaura.s.i2485 2 ай бұрын
ਲੁਧਿਆਣਾ ਦੇ ਕੋਲ ਹੈ ਜੀ
@gurjeetsinghcheema9275
@gurjeetsinghcheema9275 2 ай бұрын
payal te dorahe de nede aa ji ludhiana ch penda khanna 🙏
@kashmirkaur5838
@kashmirkaur5838 2 ай бұрын
🎉very nice
@preetkaur1110
@preetkaur1110 2 ай бұрын
Asi v gye bht vadiya jagah shant jehi
@gursharanjitkaur4893
@gursharanjitkaur4893 2 ай бұрын
Payel and doraha de vichkaar hai ji . Maksoodrha pind di dhakki sahib
@jagdishsingh8485
@jagdishsingh8485 2 ай бұрын
❤❤❤❤❤
@gurshanmaan1823
@gurshanmaan1823 2 ай бұрын
Haseen bhi bahut jante Hain Aisa sthan per
@parmeetkaur6487
@parmeetkaur6487 2 ай бұрын
Very nice place 👍👍👍👍❤️
@catfunnyvideos02
@catfunnyvideos02 2 ай бұрын
Waheguru kirpa kare sanu v vekhan da mauka mile
@officiajassmander
@officiajassmander 2 ай бұрын
ਵੀਰ ਜੀ ਅਸੀਂ ਵੀ ਕੀ ਸਾਲਾ ਤੋਂ ਟਕੀ ਸਾਹਿਬ ਜਾਂਦੇ ਹਾਂ
@JohnyJawanda
@JohnyJawanda 2 ай бұрын
🎉🎉🎉🎉🎉🎉
@user-nav188
@user-nav188 2 ай бұрын
Ehty Jaan k g bhut vadia lagvake g
@Baljitkaur51
@Baljitkaur51 2 ай бұрын
ਵੀਰ ਜੀ ਸਾਡਾ ਨਾਨਕਾ ਪਿੰਡ ਆ ਮਕਸੂਦੜਾ
@jaswinderkaur178
@jaswinderkaur178 2 ай бұрын
Woww veere tuci dhakki sahib aaye c j sanu pta hunda asi v aa jande tuhanu mil jande asi ta asinde rehnde aa ethe
@GURPREETSINGH-jj7qt
@GURPREETSINGH-jj7qt 2 ай бұрын
Near rara shaib
@kamaljitkaur5058
@kamaljitkaur5058 2 ай бұрын
Ssa veer tusi ta sade val aye c
@SurjeetSingh-i3b
@SurjeetSingh-i3b 2 ай бұрын
Waheguru ji 🙏🙏🙏 meri mother in law vi gye hn ❤❤
@akwinderbuttar2590
@akwinderbuttar2590 2 ай бұрын
wahegrgu jituhanuchardikela ch rakh ji
@NishanSingh-p3z
@NishanSingh-p3z 2 ай бұрын
🙏🙏
@harvinder_pawar
@harvinder_pawar 2 ай бұрын
Tapoban sahib hai ji topaaban nhi ❤️
@lakhilakhbir3371
@lakhilakhbir3371 2 ай бұрын
❤❤
@manpreetkaur6046
@manpreetkaur6046 2 ай бұрын
Mere peke
@allcolourofmylife
@allcolourofmylife 2 ай бұрын
ਸਾਡੇ ਪਿੰਡ ਕੋਲ ਹੈ
@meenugill3513
@meenugill3513 2 ай бұрын
Eh pind payal doraha de nede h . Eh gurudware sadey pind h
@charrysweetusingh5086
@charrysweetusingh5086 2 ай бұрын
U from dear bro malerkotla near rara sahib v
@catfunnyvideos02
@catfunnyvideos02 2 ай бұрын
Veer ji main kal soch e rahi c k tuc es gurdwara vi jao appne mann ch soch rahi c te ajj tuhda vlog dekh k bahut bahut bahut khushi hoie plsss reply jaroor kareo
@Manjit_Kaur.dhillon
@Manjit_Kaur.dhillon 2 ай бұрын
🙏🙏🙏🙏🙏🌳🌳
@KirandeepKaur-bn5tn
@KirandeepKaur-bn5tn Ай бұрын
Plz veer g pura address dsna
小蚂蚁会选到什么呢!#火影忍者 #佐助 #家庭
00:47
火影忍者一家
Рет қаралды 71 МЛН
VAMPIRE DESTROYED GIRL???? 😱
00:56
INO
Рет қаралды 5 МЛН
Life hack 😂 Watermelon magic box! #shorts by Leisi Crazy
00:17
Leisi Crazy
Рет қаралды 78 МЛН