LADY SHO ’ਤੇ ਹਮਲਾ, ਤੋੜੀ ਬਾਂਹ, ਪਾੜੇ ਸਿਰ, ਖਿਲਾਰ ਦਿੱਤੀ ਵਰਦੀ, ਪੰਜਾਬ ’ਚ ਹੋ ਗਈ ਵੱਡੀ ਵਾਰਦਾਤ

  Рет қаралды 125,134

Jagbani

Jagbani

Күн бұрын

Пікірлер: 116
@ReetaRani-s2c
@ReetaRani-s2c 15 күн бұрын
ਇਹ ਵਰਦੀ ਦਾ ਨਾਜੲਇਜ ਫਾਇਦਾ ਬ੍ਹਹੁਤ ਚੱਕਦੈ ਨੈ 80 ਪ੍ਸੈਟ ਝੂਠ
@princebhatia4890
@princebhatia4890 13 күн бұрын
Ji 99.99% jhoot a 😂
@RanjitSingh-zo2yn
@RanjitSingh-zo2yn 15 күн бұрын
ਜੇ ਪੈਸੇ ਦੇ ਦਿੰਦੇ ਤਾ ਨਾ ਰੇਡ ਹੁੰਦੀ ਨਾ ਬਾਹ ਟੁੱਟਦੀ ਓਦੋ ਪੈਸੇ ਹਿਸਾਬ ਨਾਲ ਲੈਲੀਆਂ ਕਰੋ ਜਦੋ ਪੁਲੀਸ ਨਜੈਜ ਪਰਚੇ ਕਰਦੀ ਆ ਓਦੋ ਨੀ ਕੋਈ ਬੋਲਦਾ ਵਧੀਆ ਹੋਇਆ
@RamlubhayaLubhaya-km6ez
@RamlubhayaLubhaya-km6ez 12 күн бұрын
Asla kes vasta ja apni hefajt nahi kar sakda ada v ta ancoter kardo ho ta nasari sc mar danda koy fark naipanda
@KuldeepSingh-yt2fi
@KuldeepSingh-yt2fi 12 күн бұрын
ਪੁਲਿਸ ਨੇ ਜਦੋਂ ਵੀ ਕਿਸ ਗਰੀਬ ਉੱਤੇ ਕਾਰਵਾਈ ਕਰਨੀ ਹੁੰਦੀ ਇੱਕ ਹੀ ਮਕਸਦ ਹੈ ਪੁਲਿਸ ਦਾ ਵਰਦੀ ਪਹਾੜੀ, ਪੁਲਿਸ ਲਈ ਕੋਈ ਕਾਨੂੰਨ ਨਹੀਂ ਆਪ ਜੋ ਮਰਜ਼ੀ ਕਰੇ ਪੰਜਾਬ ਪੁਲਿਸ
@Daljitsingh-h7q
@Daljitsingh-h7q 17 күн бұрын
ਪੁਲਿਸ ਦੀਆਂ ਕਿਓਂ ਵਰਦੀਆਂ ਪਾਉਂਦੀਆਂ ਅਸੀਂ ਵੀ ਡਿਊਟੀ ਕਰਦੇ ਸਾਡੀਆਂ ਵਰਦੀਆਂ ਕਿਓਂ ਨਹੀਂ ਪਾਉਂਦੀਆਂ ਸਡੈ ਕੰਡੇ ਵੱਜਦੇ ਨੇ ਜਰੂਰ ਡਿਊਟੀ ਇਮਾਨਦਾਰੀ ਤੇ ਸਹੀ ਤਰੀਕੇ ਨਾਲ ਕਰਨੀ ਚਾਹੀਦੀ
@jwalagaget8057
@jwalagaget8057 15 күн бұрын
ਜੇਕਰ ਪੁਲਿਸ ਮੁਲਾਜ਼ਮਾਂ ਤੇ ਹਮਲੇ ਹੋਣ ਲੱਗ ਪਏ ਤਾਂ ਆਮ ਲੋਕਾਂ ਦਾ ਕੀ ਬਣੇਗਾ ਪੁਲਿਸ ਨੂੰ ਹੁਣ ਆਪਣੀ ਅਸਲੀ ਅਸਲੀਅਤ ਦੱਸਣ ਦੀ ਲੋੜ ਹੈ
@BalwinderSinghHardeep
@BalwinderSinghHardeep 12 күн бұрын
ਪਹੁੰਚ ਵਾਲੇ ਬੰਦੇ ਹੋਵੇਗਾ ਨਸਾ ਤਸਕਰ ਵੀ ਕਿਸੇ ਮੰਤਰੀ ਜਾਂ ਐਮ ਐਲ ਏ ਨਾਲ ਬਣਦੀ ਹੋਣੀ ਜਿਹੜਾ ਪੁਲੀਸ ਨੂੰ ਵੀ ਟਿੱਚ ਕਰਕੇ ਸਮਝਦੇ ਸੀ ।
@SohanjeetSingh-o8o
@SohanjeetSingh-o8o 13 күн бұрын
ਰੱਬ ਹੀ ਰਾਖਾ ਹੁਣ ਪੰਜਾਬ ਦਾ ਬਹੁਤ ਮਾੜੇ ਹਾਲਾਤ ਨੇ
@kuldeepsingh-mf6pi
@kuldeepsingh-mf6pi 17 күн бұрын
Very good
@ParamjitSingh-bj8xc
@ParamjitSingh-bj8xc 13 күн бұрын
ਪੁਲਿਸ ਦਾ ਵਤੀਰਾ ਲੋਕਾਂ ਪ੍ਰਤੀ ਹਮਦਰਦੀ ਵਾਲਾ ਨਹੀ ਹੁੰਦਾ ਇਸ ਕਰਕੇ ੲਇਹ ਘਟਨਾਵਾਂ ਵਾਪਰਦੀਆਂ ਹਨ
@kuldeepSingh-mv5sd
@kuldeepSingh-mv5sd 15 күн бұрын
ਬਾਈ ਜੀ ਗਲਤੀ ਪੁਲਿਸ ਦੀ ਹੈ
@KarajSingh-br2fv
@KarajSingh-br2fv 15 күн бұрын
ਹੁਣ ਤੇ ਸਰਮ ਪੁਲਸ ਵਾਲੋ
@haroonsingh1620
@haroonsingh1620 15 күн бұрын
Good 🎉🎉❤❤
@panveersingh6632
@panveersingh6632 14 күн бұрын
ਲੋ ਜੀ ਪਾਡ਼ਤੀ ਇਹਨਾ ਦੀ 😅🎉😂😂😂
@sunnysukha6148
@sunnysukha6148 17 күн бұрын
Very good vdiya Hoya
@darbarasingh637
@darbarasingh637 14 күн бұрын
ਵੈਰੀ good
@jaswinderjassa2637
@jaswinderjassa2637 15 күн бұрын
Sho ਦਾ ਚਿਹਰਾ ਅਮੀਰ ਖਾਨ ਦੀ ਫਿਲਮ ਚੋ ਇੱਕ ਵਕੀਲ ਨਾਲ ਮਿਲਦਾ ਜ਼ੋ ਫਿਲਮ ਚ ਕਹਿੰਦੀ ਸੀ ਅਮੀਰ ਖ਼ਾਨ ਸੁਧਰ ਜਾਉ ਅਤੇ ਅਮੀਰ ਖਾਨ ਨੇ ਪਰਸ ਚੋਰੀ ਕੀਤਾ ਸੀ ਜ਼ੋ ਕਿ ਵਕਿਲ ਦਾ ਵਾਪਿਸ ਕਰ ਦਿੱਤਾ ਸੀ ਅਤੇ ਪੈਸੇ ਵਾਪਿਸ ਦੇ ਤੇ ਸੀ ,ਫਿਲਮ ਦਾ ਨਾਮ ਭੁੱਲ ਗਿਆ ,ਕਿਸੇ ਨੂੰ ਯਾਦ ਤਾਂ ਦੱਸਿਓ
@ManjuBansal-y7w
@ManjuBansal-y7w 14 күн бұрын
😂😂😂😂👍👍
@Parmindersingh-gn4ip
@Parmindersingh-gn4ip 13 күн бұрын
Veri good work
@haroonsingh1620
@haroonsingh1620 15 күн бұрын
Good ❤❤❤❤❤❤❤
@KuldeepSingh-yt2fi
@KuldeepSingh-yt2fi 12 күн бұрын
ਵਧੀਆ ਆਇਆ ਪੁਲਿਸ ਗਰੀਬ ਨੂੰ ਸਮਝਦੇ ਨਹੀਂ ਕੁ
@GurpreetSinghGill-f6w
@GurpreetSinghGill-f6w 11 күн бұрын
Good job sir
@Avtarsingh-gx1ql
@Avtarsingh-gx1ql 17 күн бұрын
Very good great...
@JaswinderSingh-uc7sr
@JaswinderSingh-uc7sr 13 күн бұрын
ਮੈਡਮ ਡਰ ਕੇ ਨਹੀਂ ਬੈਠਣਾ ਮਰਨਾਂ ਤਾਂ ਜਿੰਦਗੀ ਦੇ ਵਿਚ ਇਕ ਵਾਰ ਹੀ ਹੈ ਪਰ ਇਹੋ ਜਿਹਾ ਕੰਮ ਕਰਨਾਂ ਜਿਹੜਾ ਦੁਨੀਆ ਵਿਚ ਨਾਂ ਹੋ ਜਾਵੇ ਦੇਖਣ ਨੂੰ ਉਮਰ ਥੋੜੀ ਲਗਦੀ ਹੈ ਪਰ ਆਪਣੇ ਅਹੁਦੇ ਦੀ ਡਿਊਟੀ ਅਫਸਰਾਂ ਦੇ ਰੋਅਬ ਵਾਂਗੂੰ ਰਹਿਣਾ ਹੈ
@robinkansal8677
@robinkansal8677 17 күн бұрын
Najara liyata bai eh ta sala sawad hi agya 😂😂😂salute ha jisne b eh Kam kita
@JaspalSingh-rf7sl
@JaspalSingh-rf7sl 17 күн бұрын
Very---Good😂😂😂😂😂
@MaanRaj-i9u
@MaanRaj-i9u 10 күн бұрын
ਬਹੁਤਹੀਮਾੜੀਹਾਲਤ
@ASHOKKUMAR-k3j4o
@ASHOKKUMAR-k3j4o 17 күн бұрын
Punjab police department no good 👍
@gurdeepmaanPB10punjab
@gurdeepmaanPB10punjab 17 күн бұрын
ਪਾੜਤੀ ਬਹੁਤ ਗਲਤ ਗੱਲ ਕੀਤੀ ਇਹ ਤਾਂ ਐਸਐਚਓ ਦੀ ਪਾੜ ਕੇ ਰੱਖਤੀ ਤੁਸੀਂ ਤਾਂ ਯਾਰ ਉਹ ਤੇਰੀ ਬਾਂਹ ਵੀ ਪਾੜਤੀ ਯਾਰ ਗਲਤ ਕੀਤਾ ਉਹਨਾਂ ਨੇ😂😂😂😂😂😂😂😂😂
@chetsinghazee5809
@chetsinghazee5809 14 күн бұрын
ਮੈਂ ਭਗਵੰਤ ਮਾਨ ਨੂੰ ਸਲਾਹ ਦਿੰਨਾਂ ਪੰਜਾਬ ਦੇ ਵਿੱਚ ਪੁਲਿਸ ਨੂੰ ਲੋਕ ਕੁਝ ਵੀ ਨਹੀਂ ਸਮਝਦੇ ਇਸ ਹਿਸਾਬ ਨਾਲ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਲਗ ਸਕਦੈ ਪੰਜਾਬ ਦਾ ਬੇੜਾ ਗਰਕ ਹੋ ਸਕਦੈ। ਸੰਭਾਲਲੈ ਵੇਲਾ ਐ
@BhammaSaab
@BhammaSaab 17 күн бұрын
ਸਵੇਰੇ ਇਹੀ ਬਾਂਹ ਲਗੋੜ ਦੀ ਬੁੰਡ ਚ ਨਾ ਦਿਓ
@hardevsingh4967
@hardevsingh4967 11 күн бұрын
Central pata military companies 50 km Punjab area's vich ki kar rahian han??
@JaspalSingh-rf7sl
@JaspalSingh-rf7sl 17 күн бұрын
Rishvat----Mangi---honi😂😂😂😂
@robinkansal8677
@robinkansal8677 17 күн бұрын
😂😂bhot jyada bhot jyada vadia 1 crore like milde ne jine b eh Kam kita
@SgtHC-2805-blogs
@SgtHC-2805-blogs 12 күн бұрын
Puls dept hi hata Dena chahi da. Lokan nu apna faisla aap karn Deo.
@MohinderSingh-rw1cn
@MohinderSingh-rw1cn 11 күн бұрын
ਜੱਦੋ ਤੁਸੀਂ ਪੁਲਿਸ ਵਾਲੇ ਜਾ ਪੁਲਿਸ ਵਾਲੀਆਂ ਆਮ ਲੋਕਾਂ ਨਾਲ ਧੱਕੇਸ਼ਾਹੀ ਕਰਦੇ ਨੇ ਜਾ ਧੱਕੇਸ਼ਾਹੀ ਕਰਦੀਆਂ ਨੇ ਫਿਰ ਲੋਕ ਤੇ ਫਿਰ ਆਪਣੀ ਰੋਹ ਦਿਖਾਉਣ ਗੇ ਹੀ 🙏
@HarpreetSingh-tl1yc
@HarpreetSingh-tl1yc 13 күн бұрын
ਜੇ sho ਦੀ ਬਾਂਹ ਟੁੱਟੀ ਹੁੰਦੀ ਤਾਂ ਇਹ ਗੱਲ ਨੀਂ ਸਕਦੀ ਸੀ ਝੂਠ ਬੋਲ ਦੀ ਆ ਮਹਿਲਾ sho
@BalwinderSingh-b4i
@BalwinderSingh-b4i 17 күн бұрын
GM.KUL.WAVAN.NI.C.SIR.JI.
@ASHOKKUMAR-k3j4o
@ASHOKKUMAR-k3j4o 17 күн бұрын
Good 👍
@JassJeet-v2o
@JassJeet-v2o 12 күн бұрын
Koi police nu security deo
@AmritpalSingh-kg1qx
@AmritpalSingh-kg1qx 17 күн бұрын
Paarh diti.. B.. 😅..parhi parhi har gall ch iko gal paarh diti
@lakhwindervirdi1994
@lakhwindervirdi1994 17 күн бұрын
Police ne juttian e khania jd kise te dhakka krna aa k lokan de ghra ch aa k Luttan khoookha krdi police fake evidence plant krde aa
@SantokSingh-fj7lp
@SantokSingh-fj7lp 17 күн бұрын
Police. Griba. Nal. Dhaka. Kr. HA. Koi.
@krishanlal8535
@krishanlal8535 15 күн бұрын
*🇮🇳😭✝️भाइयो घर से निकलते, लौटते, काम पर, व घर में भी "प्रभु यीशू मसीह" से सम्पूर्ण सुरक्षा की फरियाद किया करो आमीन🙏*
@RahulSharma-p1c
@RahulSharma-p1c 15 күн бұрын
Jisne bhi hamla kia husne yeshu se fariyad ki hogi is liye woh bach gye
@krishanlal8535
@krishanlal8535 15 күн бұрын
@RahulSharma-p1c पंडित जी पवित्र बाइबल पढे बिना कुछ मत बोलो प्लीज, पासटर अंजना तिवारी जी ने यूट्यूब पर दुआ की मेरी लाइलाज बीमारी खत्म हुई आमीन🙏*
@sarwandhandwar
@sarwandhandwar 12 күн бұрын
Wardaar kidan bian karda Jis tarah Majhaun wale dawai vechade hun.
@TajinderPalSingh-p3j
@TajinderPalSingh-p3j 12 күн бұрын
News das bolda kidda
@Jatinderkurl
@Jatinderkurl 12 күн бұрын
Jdo pak involved ha ta B.s. f DA saath Lena c
@RajKamal-g2i
@RajKamal-g2i 13 күн бұрын
Ehne Hosle Buland Hulabaja Ne Kanun Da Dar Hai Nahi Je Police Wale Vi Safe Nahi Te Aam Bande Di Kon Rakhwali Kive Ho Sakdi Puri Force De Naal Jana Chahida Police Galat Kam Karne Utho Police Walya De Attck Kar Dita
@JasPinder-gx3xs
@JasPinder-gx3xs 13 күн бұрын
LAIRHE DEE POLICE HAI,JO RED KURN GUE SUN, SARE MOLAJMA NOO DGP DISMIS KRE ,JO AAPNI RAKHI NHI KUR DUKDE OHE LOKA DEE KEE RAKHI KURN GE ,FITE LAHNUT EHO JIHE MOLAJMA DE RSDHALIWALL DFDK ❤
@GurpreetSingh-y1r9c
@GurpreetSingh-y1r9c 13 күн бұрын
❤❤❤❤ bahut hi madi kanta
@mohinderpalsingh4113
@mohinderpalsingh4113 12 күн бұрын
ਪੁਲਸ ਮੁਲਾਜ਼ਮਾਂ ਤੇ ਹਮਲਾ ਕਰਨ ਵਾਲਿਆਂ ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਉਮਰ ਕੈਦ ਦੀ ਸਜ਼ਾ ਹੋਣੀ ਚਾਹੀਦੀ ਹੈ ਤਾਂ ਕਿ ਅੱਗੇ ਤੋਂ ਕੋਈ ਵੀ ਕਾਨੂੰਨ ਨਾਲ ਪੰਗਾ ਨਾ ਲਵੇ
@AmarjeetChatha-nz5qd
@AmarjeetChatha-nz5qd 12 күн бұрын
ਜਦੋ.ਪੁਲੀਸ.ਜੁਲਮ.ਕਰਦੀ.ਹੈ.ਨਿਰਦੋਸ਼.ਨੂ.ਫੜਦੀ. ਹੈ.ਅਤੇ.ਲੁਟੇਰੇ.ਬਲਾਕੀਪੁਰ.ਦਾ.ਸਾਥ.ਦਿੰਦੀ.ਹੈ
@jasladhar8027
@jasladhar8027 10 күн бұрын
Heading ae likhiya jive jagbani vale v kutn valeya vich hon.
@DavinderBrar-p8c
@DavinderBrar-p8c 14 күн бұрын
Ssp Brar sahib Fazilka nice officer hai baki eh sab gaddar party hai loka nal dhake karde
@gurvinderusingthe2097
@gurvinderusingthe2097 14 күн бұрын
Weley Da Kamm, Kuweley Deeyan Takkran. Jekar Time Sir Karwayie Keeti Jandi, Taan Eh Lokkan De Hausley Qion Pendey. Eh Nasha Wechan Waley Lokkan Da Dar Chukkiya Giya Hai.
@ParamjitSingh-dc9px
@ParamjitSingh-dc9px 13 күн бұрын
Very very very good police lady lyer
@worldcupfinalmatchwasfixed
@worldcupfinalmatchwasfixed 14 күн бұрын
Sho madam pistol chalne ko dee hai aapko Kyu fire nahi kiya. Himmat nahi tee naa lago sho
@JaspalSingh-rf7sl
@JaspalSingh-rf7sl 17 күн бұрын
Baduka-----Pistol----Bond---Ch---Len----Lai---Rakhe---Aa😂😂😂😂😂
@devichand1072
@devichand1072 14 күн бұрын
eh pulis Vale ki dande leke gay si fadh lai sarkar ne asla kis lai dita saria nu rodh dio
@jagmeetsra6332
@jagmeetsra6332 13 күн бұрын
Police la k rpy jhooth parch pa dindi bnda aka k krda ah j sara kuj fr ahnu bolna di akla nhi hundi
@gurpalsinghgill7046
@gurpalsinghgill7046 15 күн бұрын
Tuti bah ty garm patti hath ty bni hy plastr ta lgega disda nhi
@jaswantsingh9903
@jaswantsingh9903 15 күн бұрын
Ki
@JASS-0654
@JASS-0654 14 күн бұрын
😂🙋 very good 👍😊
@jaspalkaur1552
@jaspalkaur1552 17 күн бұрын
Chal koi na, police chahida na gall vdhaun, rajinama ka len.
@ranjeetsanghera9927
@ranjeetsanghera9927 12 күн бұрын
Baju te tutti nahi lagdi. Farzi khabar lagdi hai
@Aman2111
@Aman2111 15 күн бұрын
Bahut maadhaaa hooya baach Gaye police aaleee
@princebhatia4890
@princebhatia4890 13 күн бұрын
Vaise ek gal a madam di bah tuti ni lgdi tuc kyu khe rhe o tut gye kyu ki tuti bah gal ch hundi nale mam da sier ta fatiya ni kyu tuc news wale ehni hva dinde o sach jina time nai bolo emandari nai rakho ge ohdu tak ehda hona nale dekho kina vadda nozwan arest kita
@KuljinderSingh-h5j
@KuljinderSingh-h5j 16 күн бұрын
Jela vicho kadi chado eh Kam sare ruk jange
@jagjitsingh5483
@jagjitsingh5483 17 күн бұрын
😂😂😂😂 Punjab police
@JaspalSingh-rf7sl
@JaspalSingh-rf7sl 17 күн бұрын
Jado---Be-Ksoore---Kutde-ho---taa---Ohna-Nu-V---Darad----hunda😢😢😢😢😢
@AvtarSingh-ui7pv
@AvtarSingh-ui7pv 14 күн бұрын
Bahi sab jio je privar di vadi galti ha ji kio ke ajj tk kdi bi punjab bich kise bi privar ne kut mar nhi kri ha ji pr nobr ek te ta es privar ne pesa nhi dita. Hona je kr pahle hi pesa de dinde fer baesk daron ina de ghre sidda hi kio na annda hoe fer tA koi gll nhi c pr hun aglia ne pesa dena band kr dia hoe ga ji ne gll nhi ta daso ajje kal hi. Cihte wale di repot kri c ta ona ne. 7 gharo nu aag laga diti nale ona gariba de ghar bi sadd dite ne ji .ona gariba di kise ne repoting tk bi nhi likhi bahi ajje kal di hi gll ha ji.
@GurbajsinghDhaliwal-gq9fk
@GurbajsinghDhaliwal-gq9fk 11 күн бұрын
ਝੂਠ 😂
@chhinderpaul3247
@chhinderpaul3247 15 күн бұрын
Police galat hi Police garib nu hi dabaudi aa
@VinodKumar-n6z3n
@VinodKumar-n6z3n 10 күн бұрын
ਸਭ ਜੂਠ ਹੈ
@supandeepsingh8713
@supandeepsingh8713 15 күн бұрын
Police punjab rong
@ParmPal-s7y
@ParmPal-s7y 12 күн бұрын
fake
@VIPankumar-jx5bw
@VIPankumar-jx5bw 17 күн бұрын
😂😂😂😂😂😂
@RajeshKumar-ty6tq
@RajeshKumar-ty6tq 14 күн бұрын
Dur.fitte.muh
@devichand1072
@devichand1072 14 күн бұрын
aurto nu afsar kio bnaude ho bah to tutni si hy taik aurt hy
@gurdeepmaanPB10punjab
@gurdeepmaanPB10punjab 17 күн бұрын
😂😂😂😂
@Sidhu22-i65
@Sidhu22-i65 17 күн бұрын
😂😂😂😂😂😂baah tutt chuki hainnn
@JaspalSingh-rf7sl
@JaspalSingh-rf7sl 17 күн бұрын
Punjab----Police---Zindabad😂😂😂😂😂😂😂Bhadar---Police😂😂😂😂Shem😂😂😂😂😂Shem😂😂😂😂
@ankushdhandasong
@ankushdhandasong 13 күн бұрын
रिश्वत लेती होंगी,, तबी कटापे पे चढ़ाई किसी ने,
@TarveenThakur
@TarveenThakur 13 күн бұрын
कोई चोटें नहीं लगी सब ड्रामा है सिर्फ छोटी मोटी खरोचें आई हैं अपनी आदत के मुताबिक ये खरोच आने से ही 307 लगा देते हैं सब झूठ झूठ झूठ है
@JaspalSingh-rf7sl
@JaspalSingh-rf7sl 17 күн бұрын
😂😂😂😂😂😂😂😂😂
@Sarbjit657
@Sarbjit657 13 күн бұрын
Mahina lain gyi c agley ver gye rob paundi huni ohna ute
@Baaghi-r4j
@Baaghi-r4j 11 күн бұрын
ਹਿਸਾਬ ਸਾਰਿਆਂ ਦਾ ਹੁੰਦਾ... ਤੁਸੀ ਜੀ ਆਮ ਬੰਦੇ ਨੂੰ ਕੁਝ ਨਹੀ ਸਮਝਦੇ... ਮੰਤਰੀ ਥੋਨੂੰ ਕੁਝ ਨਹੀ ਸਮਝਦੇ.. ਜੋ ਬੀਜੋ ਗੇ ਓਹੀ ਵੱਡੋ ਗੇ...ਸਾਰੇ ਠੋਕੇ ਜਾਣ ਗੇ.. ਇੰਨਾ ਮੰਤਰੀਆਂ ਦੇ ਹੁਕਮਾਂ ਤੇ ਤੁਸੀ ਜਵਾਕ ਜਨਾਨੀ ਬਜ਼ੁਰਗ ਕਿਸੇ ਨੂੰ ਨਹੀ ਵੇਖਦੇ ਝੂਠੇ ਪਰਚੇ ਕਰਕੇ ਲੋਕਾਂ ਦੀਆ ਜ਼ਿੰਦਗੀਆਂ ਬਰਬਾਦ ਕਰਦੇ ਹੋ.... ਇਥੇ ਤਾ ਮੰਤਰੀ ਬਚਾ ਲੂ... ਰੱਬ ਕੋਲ ਕਿਸੇ ਮੰਤਰੀ ਦੀ ਸਫਾਰੀਸ਼ ਨਹੀ ਚਲਨੀ... ਜਦੋ ਉਹ ਇਨਸਾਫ਼ ਕਰਨ ਤੇ ਆਇਆ... ਪੁਲਿਸ ਤਾ ਫੇਰ ਕੀ ਆ ਥੋਡੇ ਮੰਤਰੀ ਮੁਖ ਮੰਤਰੀ, ਉਹ ਭਇਆ ਡੀ ਜੀ ਪੀ, ਪ੍ਰਧਾਨ ਮੰਤਰੀ ਸਾਰੇ ਠੋਕੇ ਜਾਣਗੇ...
@Bonfire2018
@Bonfire2018 14 күн бұрын
😂😂😂
Леон киллер и Оля Полякова 😹
00:42
Канал Смеха
Рет қаралды 4,7 МЛН
Support each other🤝
00:31
ISSEI / いっせい
Рет қаралды 81 МЛН
So Cute 🥰 who is better?
00:15
dednahype
Рет қаралды 19 МЛН
Best Of Sajan Abbas and Nargis With Gulfam Pakistani Stage Drama Full Comedy Funny Clip
21:37
Леон киллер и Оля Полякова 😹
00:42
Канал Смеха
Рет қаралды 4,7 МЛН