ਡਾ.ਅੰਬੇਡਕਰ ਜੀ ਦੇ ਬੁੱਤ ਦੀ ਬੇਅਦਬੀ ਕਰਨ ਵਾਲੇ ਨੂੰ ਆਹ ਨਿਹੰਗ ਸਿੰਘ ਨੇ ਕੀਤਾ ਸੀ ਕਾਬੂ

  Рет қаралды 42,156

Jagbani

Jagbani

Күн бұрын

Пікірлер: 108
@JagdevSingh-yi5nb
@JagdevSingh-yi5nb 16 сағат бұрын
ਬਾਬਾ ਜੀ ਨੂੰ ਸਲੂਟ ਹੈ। ਇਨ੍ਹਾਂ ਵੱਲੋ ਮੌਕੇ ਤੇ ਹਾਜਰ ਹੋਕੇ ਦੋਸ਼ੀ ਨੂੰ ਫੜਨ ਦਾ ਸਾਹਸ ਕੀਤਾ ਗਿਆ ਹੈ। ਜੇਕਰ ਦੋਸ਼ੀ ਭੱਜਣ ਵਿਚ ਸਫਲ ਹੋ ਜਾਂਦਾ ਤਾਂ ਫਿਰ ਹਾਲਾਤ ਬੇਕਾਬੂ ਹੋਣ ਦਾ ਖਦਸ਼ਾ ਪੈਦਾ ਹੋ ਜਾਣਾ ਸੀ। ਦੋਸ਼ੀ ਕਾਨੂੰਨੀ ਸ਼ਿਕੰਜੇ ਵਿਚ ਫਸ ਗਿਆ ਹੈ। ਕਾਨੂੰਨ ਮੁਤਾਬਿਕ ਬਣਦੀ ਯੋਗ ਕਾਰਵਾਈ ਕੀਤੀ ਜਾ ਰਹੀ ਹੈ।
@sukhjitsingh741
@sukhjitsingh741 13 сағат бұрын
ikmmmmmmmmmmmmmmmm
@RagiSingh-d7s
@RagiSingh-d7s 18 сағат бұрын
ਬਾਬਾ ਜੀ ਸਲਾਮ ਆ ਤੇਨੂੰ
@jeet61
@jeet61 5 сағат бұрын
ਬਹੁਤ ਵਧੀਆ ਗਲ ਹਾਂ ਵੀਰ ਜੀ ਨੇ ਠੀਕ ਕੀਤਾ ਹੈ
@lalsingh4914
@lalsingh4914 15 сағат бұрын
ਨਿਹੰਗ ਸਿੰਘ ਬਾਬਾ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@devindersingh9146
@devindersingh9146 18 сағат бұрын
Salute baba ji..
@balwinderkumar2296
@balwinderkumar2296 Сағат бұрын
ਸਰਕਾਰੀ ਤੰਤਰ ਫੇਲ ਹੋਣ ਦਾ ਬਹੁਤ ਵੱਡਾ ਸਬੂਤ ਹੈ ਜੋ ਅਜਿਹੀ ਮੰਦਭਾਗੀ ਘਟਨਾ ਵਾਪਰੀ ਹੈ।
@ghazal3576
@ghazal3576 15 сағат бұрын
26 ਜਨਵਰੀ ਦੇ ਮੌਕੇ ਬਾਬਾ ਸਾਹਿਬ ਜੀ ਦਾ ਅਪਮਾਨ ਕਰਨਾ,, ਇਹ ਸਿੱਧੇ ਰੂਪ ਵਿੱਚ ਇਹਨਾਂ ਲੋਕਾਂ ਨੇ ਦੱਸ ਦਿੱਤਾ ਹੈ ਕਿ ਅਸੀਂ ਕਿਸੇ ਦਲਿਤ ਦੇ ਬਣਾਏ ਹੋਏ ਕਨੂੰਨ ਨੂੰ ਨਹੀਂ ਮੰਨਦੇ,, ਇਹੋ ਜਿਹੇ ਲੋਕਾਂ ਨੂੰ ਸਖਤ ਤੋਂ ਸਖਤ ਸਜਾ ਦਿੱਤੀ ਜਾਣੀ ਚਾਹੀਦੀ ਹੈ
@boneman3599
@boneman3599 15 сағат бұрын
Mahan aa iss da kanoon balatkari bahar firde aa Katal bahar firde aa Beadbi karan wale bahar firde aa Reservation leya ke 60% marks wale nu 90% dey sir tey baithata Lakha lok iss de kanon dey baney bakwas karke marey gey tey doshi mauja lut rhe ne aj vi
@rameshchander4468
@rameshchander4468 4 сағат бұрын
Veer Punjab wich khalistan maang rahe akali dal dal Khalsa de leader koi nhi bolda ethey Punjab wich .. Punjab wich nojwana nu bhadka Kay kita hunda kaam
@ranjeetkaur6746
@ranjeetkaur6746 3 сағат бұрын
ਵੀਰ ਅਕਾਸ਼ਦੀਪ ਵੀ ਦਲਿਤ ਹੀ ਹੈ, ਇਹ ਕੋਈ ਸਾਜ਼ਿਸ਼ ਹੈ ਅੰਮ੍ਰਿਤਸਰ ਦਾ ਮਹੌਲ ਵਿਗਾੜਨ ਦੀ। ਹੁਣ ਲੀਡਰ ਵੀ ਬੁੱਤ ਨੂੰ ਨਵਾਉਂਦੇ ਪਏ, ਪਹਿਲਾਂ ਇਹ ਸੁੱਤੇ ਹੁੰਦੇ, ਕਰਵਾਉਣ ਵਾਲੇ ਵੀ ਲੀਡਰ ਹੀ ਹੁੰਦੇ,ਸੰਤਾਪ ਆਮ ਜਨਤਾ ਭੋਗਦੀ 😔
@CLDhupar
@CLDhupar 39 минут бұрын
Jai Bhim Jai Bharat 🌹🌹
@ashoksarari942
@ashoksarari942 18 сағат бұрын
ਬਹੁਤ ਹੀ ਮੰਦਭਾਗੀ ਘਟਨਾ.ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਡਕਰ ਅਮਰ ਰਹੇ ਅਮਰ ਰਹੇ 🙏
@JatinderSingh-c5i
@JatinderSingh-c5i 22 минут бұрын
ਕੋਈ ਵੀ ਮਾਂ ਆਪਦੇ ਪੁੱਤ ਨੂੰ ਦੋਸ਼ੀ ਨਹੀਂ ਮੰਨਦੀ ਪਰ ਉਹ ਫਿਰ ਵੀ ਕਹਿ ਰਹੀ ਹ ਵੀ ਹਾਂ ਜੇ ਸਾਡੇ ਮੁੰਡੇ ਨੇ ਗਲਤੀ ਕੀਤੀ ਤਾਂ ਉਹਨੂੰ ਬਣਦੀ ਸਜ਼ਾ ਦੇ ਦਿਓ
@AnkitJatab-r8f
@AnkitJatab-r8f 19 сағат бұрын
Salute baba saheb
@Yhmbks
@Yhmbks 18 сағат бұрын
Saade layi baba sahib Sanmaan janak hain 🎉❤ All Sikhs all with u Bole so Nihal sat Sri akal 🎉
@amanSingh-e7e4c
@amanSingh-e7e4c 16 сағат бұрын
Sahi kaha Baba ji ne
@balvirsahota9447
@balvirsahota9447 17 сағат бұрын
ਬਹੁਤ ਮਾੜੀ ਗੱਲ ਹੋਈ ਇਸ ਬੰਦੇ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ
@baljitraikot9334
@baljitraikot9334 15 сағат бұрын
ਇਸ ਬੰਦੇ ਤੋਂ ਇਹ ਪੁੱਛੋ ਕਿ ਇਸਨੇ ਇਸ ਤਰ੍ਹਾਂ ਕਿਉਂ ਕੀਤਾ ਇਸ ਪਿੱਛੇ ਕੀ ਕਾਰਨ ਸੀ ਅਤੇ ਕਿਸ ਦੇ ਕਹਿਣ ਤੇ ਕੀਤਾ
@jagdevsinghmaan7257
@jagdevsinghmaan7257 5 сағат бұрын
ਬਹੁਤ ਗਲਤ ਕੰਮ ਕੀਤਾ ਗਿਆ ਹੈ
@davidsahota5968
@davidsahota5968 19 сағат бұрын
ਜੈ ਭੀਮ
@rajkumarshan2908
@rajkumarshan2908 15 сағат бұрын
यह मूर्ती उनको सहन नहीं हो सकती थी , किसी दलित से करवाया गया है । करवाने वाले भी हिंदू धर्म की नजरों में शूद्र वर्ण में ही हैं लेकिन अपने आप स्वर्ण क्षत्री मानने लग गये हैं।
@rajveerbali1373
@rajveerbali1373 20 сағат бұрын
Jai Bhim
@suNnYAttri786
@suNnYAttri786 11 сағат бұрын
kehnde aa prmatma de bdhe roop ne ehh ve ohna da koi roop hein ae jo ki savidhan through madhe gareeb lokan nu haq sach di awwaz lye savidhan madadh krdha pr kalyug de kameene lokk apni manuvadhi soch nal varr krdhe hr wr te muhh par dig pendhe ne jidhn tuci baba gg es wr tuci sewa nibayi ohnu mauke te fadh lya gg tuhanu tnhe dilo prnamm gg🙏....je ehna de hik vich jorr hove te sidhe dhakree krnn hr wr kaminiyan hrkta krdhe ne manuwadhi sochh nl.....
@JagtarSingh-uq6xs
@JagtarSingh-uq6xs 19 сағат бұрын
ਇਸਤੇ ਲਾਉ ਐਨ ਐਸ ਏ ਜੋ ਜਾਣ ਬੁੱਝ ਕੇ ਮਾਹੋਲ ਖਰਾਬ ਕਰਦੇ ਹਨ
@KaramjitSingh-Dr
@KaramjitSingh-Dr 20 сағат бұрын
ਇਸ ਸ਼ਖਸ ਤੇ ਪੂਰੀ ਕਾਰਵਾਈ ਹੋਣੀ ਚਾਹੀਦੀ ਹੈ
@hithere5671
@hithere5671 Сағат бұрын
❤ ਸਿੱਖਾ ਨੂੰ ਕਿਸੇ ਨੇ ਇਨਸਾਫ਼ ਨਹੀਂ ਦੇਣਾ ❤❤ ਖਾਲਿਸਤਾਨ ਜ਼ਿੰਦਾਬਾਦ ❤❤
@HarpreetSingh-lj1rx
@HarpreetSingh-lj1rx 17 сағат бұрын
Baba sahib bahut vadiya insaan sann.. Uhma sikha layee kirpan paan layee rakhan layee law bnaya.. Hor kise nu eh law allowed nahi.. Baba sahib amar rahe
@boneman3599
@boneman3599 15 сағат бұрын
Chal oye chal uss da hi kanoon aa jis ch likheya sikh koi kaum ni hegi Sikh virodhi bnda sirey da
@gurwantsingh5068
@gurwantsingh5068 14 сағат бұрын
Section 25 B vich Likhya hoya hai Ki Sikh koi Koum nahi Balki Hindu Dhram da he ek Hissa hai, Roj News Aoundi hai Kisi Sikh de Pag nu Hath pa lya, Metro vich Kirpan pa k Safar nahi kran ditta janda, Pehle Pad lya kro Phir Gal karya kro, Baba Sahib Sab de Satkaryog han, Baba Saheb de Butt de Beadbi krna galat hai, Lekin jad Savidhan vich Sare ek han tan Phir Sikhan te Dalit Veeran naal Vidkra kyon.....?? os time koi kyon nahi bolda,......? Doshi nu Sakat Saza honi Chahide hai 🙏🙏🙏🙏🙏🙏🙏
@SadhuRam58585
@SadhuRam58585 19 сағат бұрын
Jay Bheem Jay Bheem 💙
@raminkar8131
@raminkar8131 11 сағат бұрын
WaheGuru Ji ka Khalsa WaheGuru Ji ki Fateh Dhan Dhan Nihal Singh Ji 🙏🙏
@parmodchopra4243
@parmodchopra4243 6 сағат бұрын
JAI BHIM 🙏
@parmodchopra4243
@parmodchopra4243 6 сағат бұрын
Very Sad
@mangalsinghrandhawa4431
@mangalsinghrandhawa4431 18 сағат бұрын
ਪੂਰਾ ਪੰਜਾਬ ਬੰਦ ਕਰਨਾ ਚਾਹੀਦਾ ਹੈ
@boneman3599
@boneman3599 15 сағат бұрын
Tusi vehle o lok ni
@kanusharma4846
@kanusharma4846 11 сағат бұрын
​@@boneman3599🤣😂😅
@ManjitSingh-f8f5q
@ManjitSingh-f8f5q 11 сағат бұрын
ਕਿਸਾਨ ਵਿਹਲੇ ਹਨ, ਹਰ ਬੰਦਾ ਆਪਣੇ ਹੱਕ ਲਈ ਧਰਨਾ ਲਗਾਉਂਦਾ ​@@boneman3599
@harnekmalhans7783
@harnekmalhans7783 12 сағат бұрын
Good talk of Nihang Singhji very sad very sad happened
@dharambirsinghdhami6853
@dharambirsinghdhami6853 15 сағат бұрын
BJP, RSS aur BRAHMANWAAD ki shajish se inkaar nahi kiya jaa sakta , sikh naujawan sirf ek chehra aur mohra hai.
@sachinghevande9263
@sachinghevande9263 14 сағат бұрын
जय भिम बाबाजी जय वाहेगुरुजी
@amanjeetsingh730
@amanjeetsingh730 18 сағат бұрын
ਅੰਬੇਦਕਰ ਨੂ ਮੰਨਲਾ ਜਾ ਗੁਰੂ ਗੋਬਿੰਦ ਸਿੰਘ ਜੀ ਨੂ। ਅੰਬੇਦਕਰ ਨਾਲ ਤੇਰਾ ਕੀ ਰਿਸ਼ਤਾ
@SandhuSandhu2113
@SandhuSandhu2113 16 сағат бұрын
Tu amritpal nu mani
@boneman3599
@boneman3599 14 сағат бұрын
​@@SandhuSandhu2113tu goha khan waley nu mani chal😂
@ranjitsinghnathuchak2292
@ranjitsinghnathuchak2292 13 сағат бұрын
ਨਾ ਤੁਸੀ ਗੁਰੂ ਗ੍ਰੰਥ ਸਾਹਿਬ ਨੂੰ ਸਮਜਿਆ ਤੇ ਨਾ ਹੀ ਅੰਬੇਦਕਰ ਨੂੰ
@MithuBunny
@MithuBunny 12 сағат бұрын
​@@ranjitsinghnathuchak2292ਵੀਰੇ ਇਹ ਸਭ ਫੈਕ ID ਵਾਲੇ ਆ ਇਨਾਂ ਦਾ ਕੰਮ ਹੈ। ਸਾਨੂੰ ਆਪਸ ਵਿੱਚ ਲੜਾਉਣਾ ਇਹ ਸਭ ਸਰਕਾਰੀ ਅਜ਼ਸੀਆ ਦਾ ਕੰਮ ਹੈ।
@ManjitSingh-f8f5q
@ManjitSingh-f8f5q 11 сағат бұрын
ਗੁਰੂ ਗੋਬਿੰਦ ਸਾਹਿਬ ਜੀ ਨੇ ਸਾਨੂੰ ਸਿਨੇ ਨਾਲ ਲਗਾਇਆ, ਸਾਨੂੰ ਅੰਮ੍ਰਿਤ ਸਕਾਇਆ, ਦਸਤਾਰ ਬਨ ਕੇ ਸਭ ਦੇ ਬਰਾਬਰ ਦਰਜਾ ਦਿੱਤਾ ਪਰ ਏ 16ਵੀਂ ਸਦੀ ਦੀਆ ਗੱਲਾਂ ਹਨ, 18ਵੀ, 19ਵੀ, ਸਦੀ ਵਿੱਚ ਸਾਨੂੰ ਵੰਚਿਤ ਕਰ ਦਿੱਤਾ ਲੇਕਿਨ ਬਾਬਾ ਸਾਹਿਬ ਅਮੇਡਕਰ ਜੀ ਨੇ ਏ ਕਨੂੰਨ ਬਣਾਇਆ ਜੋ ਦੱਬੇ ਕੁਚਲਿਆ ਤੇ ਅਤਿਆਚਾਰ ਕਰੇਗਾ ਉਸਤੇ ਸਖਤ ਕਾਰਵਾਈ ਹੋਵੇਗੀ, ਕਿੰਨੇ ਹੀ ਸੰਤ ਗੁਰੂ, ਪੀਰ ਪੇਂਗਬਰ ਆਏ ਉਹਨਾਂ ਦੇ ਮਾਰਗ ਤੇ ਅਸੀਂ ਨਹੀਂ ਚਲੇ, ਬੱਸ ਕਨੂੰਨ ਬਣਿਆ, ਗਰੀਬ ਲਈ ਵੀ ਤੇ ਅਮੀਰ ਲਈ ਵੀ ਜੋ ਕਨੂੰਨ ਦੀ ਉਲੰਘਣਾ ਕਰੇਗਾ, ਉਸ ਤੇ ਜੋ ਸਭਿਧਾਨ ਦੀਆ ਧਾਰਾ ਹਨ ਉਸ ਦੇ ਮੁਤਾਵਕ ਕਾਰਵਾਈ ਹੋਵੇਗੀ, ਅੰਮ੍ਰਿਤ ਪਾਲ ਨੇ ਵੀ ਕਿਹਾ ਸੀ ਮੈਂ ਭਾਰਤ ਦੇ ਸਭਿਧਾਨ ਨੂੰ ਨਹੀਂ ਮੰਨਦਾ ਪਰ ਉਸੀ ਸਭਿਧਾਨ ਨੇ ਉਸਨੂੰ ਇਲੈਕਸ਼ਨ ਲੜਨ ਦਾ ਹੱਕ ਦਿੱਤਾ ਤੇ ਜੇਲ੍ਹ ਵਿੱਚੋ ਜਿੱਤ ਗਿਆ, ਉਸੇ ਸਭਿਧਾਨ ਦੀ ਸੋਹ ਚੁਕੀ, ਕਾਗਜਾਂ ਤੇ ਸਾਈਨ ਕੀਤੇ ਜਿਸ ਵਿੱਚ ਲਿਖਿਆ ਸੀ ਕੇ ਮੈਂ ਅਮ੍ਰਿਤਪਾਲ ਸਿੰਘ ਭਾਰਤ ਦੇ ਸਭਿਧਾਨ ਦੀ ਸੋਹ ਖਾਂਦਾ ਹਾਂ ਕੇ ਭਾਰਤ ਦੀ ਪ੍ਰਭਬੂਤਾ ਤੇ ਅਖੰਡਤਾ ਨੂੰ ਬਣਾਈ ਰੱਖਣ ਲਈ ਜੋ ਮੇਨੂ ਭਾਰਤ ਦੇ ਸਭਿਧਾਨ ਰਾਹੀਂ ਜੋ ਕੰਮ ਸੋਪਿਆ ਜਾਵੇ ਮੈਂ ਉਸਨੂੰ ਪੂਰੀ ਇਮਾਨਦਾਰੀ ਨਾਲ ਨਿਭਾਵਾਂ ਗਾ, ਅਗਰ ਏ ਸੋਹ ਨਾ ਚੁੱਕਦਾ ਤਾਂ ਉਸਦੀ ਮੈਂਬਰ ਪਾਰਲੀਮੈਂਟ ਸਦਸਦਤਾ ਖਤਮ ਸੀ, ਚਾਹੇ ਮਜਬੂਰੀ ਵਿੱਚ ਸੋਹ ਚੁਕੀ ਜਾਂ ਕਨੂੰਨ ਦੇ ਦਾਇਰੇ ਵਿੱਚ, ਦੇਸ ਦੇ ਗ੍ਰਹਿ ਮੰਤਰੀ ਨੂੰ ਵੀ ਸਪਸ਼ਟ ਉਤਰ ਦੇਣਾ ਪਿਆ ਸੀ, ਜਦੋਂ ਉਸਨੇ ਸਸੰਦ ਵਿੱਚ ਕਿਹਾ ਸੀ ਵਿਰੋਧੀ ਪਾਰਟੀਆਂ ਨੂੰ ਕੇ ਸਾਰਾ ਦਿਨ ਅਮੇਦਕਰ ਅਮੇਡਕਰ ਕਹਤੇ ਹੋ ਅਗਰ ਇਤਨੀ ਬਾਰ ਭਗਬਾਨ ਕਾ ਨਾਮ ਲੇਤੇ ਤੋਂ ਜਨਮ ਸੁਧਰ ਜਾਤਾਂ, ਬੱਸ ਓਹੀ ਟਿੱਪਣੀ ਨੂੰ ਕੇ ਗ੍ਰਿਹ ਮੰਤਰੀ ਨੇ ਬਾਬਾ ਸਾਹਿਬ ਵੀ ਨਹੀਂ ਕਿਹਾ ਨਾ ਬਾਬਾ ਸਾਹਿਬ ਅਮੇਡਕਰ ਜੀ ਕਿਹਾ, ਬੱਸ ਇੱਕ ਜੀ ਸਬਦ ਨੇ ਹੀ ਗ੍ਰਹਿ ਮੰਤਰੀ ਨੂੰ ਵੀ ਮੀਡੀਆ ਸਾਹਮਣੇ ਸਪਸ਼ਟੀ ਕਰਨ ਦੇਣਾ ਪਿਆ,
@harjeetharjeet9141
@harjeetharjeet9141 8 сағат бұрын
Bhout Mari gal a
@conzokgaming9469
@conzokgaming9469 32 минут бұрын
Chatka jarori see😂😂
@KamalaJit-cj3np
@KamalaJit-cj3np 12 сағат бұрын
Jai bheem , Jai Gurudev Dhan Gurudev ji
@RameshLal-r4b
@RameshLal-r4b 20 сағат бұрын
Jai bhim
@ShyamS-t5r
@ShyamS-t5r 17 сағат бұрын
Jay Bheem 💪💪
@Coder-t1w
@Coder-t1w 20 сағат бұрын
neele kabootarBhimta di kehri dharmik bhawna bhadak gyi hun 🤣🤣🤣
@AnkitJatav-m3l
@AnkitJatav-m3l 17 сағат бұрын
Yaad rakh Tu bhi ishi desh rehata hai wo BHI surkhsit Apne parivar k Sath yhi sanvidhan ki power hai.. jai bheem 💓🙏💪😈
@HarpreetSingh-lj1rx
@HarpreetSingh-lj1rx 17 сағат бұрын
Jida tuhaddi machdi hai oda hi uh lok gusse ch ne
@HarpreetSingh-lj1rx
@HarpreetSingh-lj1rx 17 сағат бұрын
​@@AnkitJatav-m3l🙏🙏🙏
@MahasaRaj
@MahasaRaj 11 сағат бұрын
Baba ji nu 🫡
@ksg7821
@ksg7821 11 сағат бұрын
There is nothing like dalit in Punjab or no word in the Punjabi language. Punjabis are only Punjabis.
@XOYzzzz
@XOYzzzz 8 сағат бұрын
RSS/ BJP/ RAW are working on the background to use Sikh identity and to creat problems in between Sikhs and Dalits !!!!!! Punjab Police should show their honesty to bring Truth in front of the Public !!!!!!!
@sunilkumar-yn7rb
@sunilkumar-yn7rb 13 сағат бұрын
ISS BJP RSS KE AGENT AKASH KO AT THE SPOT HI FANNA KARNA CHAYIE THTA JIA BABA SAHIB JAI BAHUJAN SAMAJ
@harjitkaur4946
@harjitkaur4946 15 сағат бұрын
बाबा जी सलाम करदे हां आप नू
@RajKumar-vc1jt
@RajKumar-vc1jt 18 сағат бұрын
Baba ji salute 🫡
@Dhairya287
@Dhairya287 16 сағат бұрын
Guru G and Baba sahib. Ne julam ke anty. Work. Kita hai
@lovepreetkaur3003
@lovepreetkaur3003 15 сағат бұрын
Punjab da mahol khrab krn di kosish ho rhi h , because oh chahunde ny k sare Punjabi aps ch ladi jaan ,kde guru Granth Sahib ji di beadbi hundi ty hun eh ho gya
@ashwanibanga5269
@ashwanibanga5269 17 сағат бұрын
🙏🏻🙏🏻🙏🏻🙏🏻💙💙👌
@Vijaykumar.920
@Vijaykumar.920 17 сағат бұрын
ਘੱਟ ਤੋਂ ਘੱਟ ਧਾਰਾ 307 ਜੇਲ ਡਿਬਰੂਗੜ੍ਹ ਹੋਣੀ ਚਾਹੀਦੀ ਹੈ
@Ramandeep_Kaur_15
@Ramandeep_Kaur_15 19 сағат бұрын
Ida de lok hi beadbi krde,, criminal thinking wle
@jimmy21365
@jimmy21365 11 сағат бұрын
Eh sgpc da kamm a chora da
@bikarsingh1786
@bikarsingh1786 2 сағат бұрын
Iss admi poor chitter fero sale te baba sahib te hamla kita hai lok slam karde aa
@desivlog2260
@desivlog2260 19 сағат бұрын
Hanji baba ji bilkul shi keha a savidhan hi hai jo dbe kuchle loka nu hkk dwaunda
@KunalThakur-l1x
@KunalThakur-l1x 15 сағат бұрын
Phele amripal Mona c sardaar bn gya..bubai tu aaya c..hun eh v same... bubai ch kuj ta Galt chl reha hia😮😮😮
@kartarsingh6331
@kartarsingh6331 15 сағат бұрын
Ab kahan gye punjab ko insaf dene wale sb chup baith gye na rail roko sadak roko aam logo k raste roko sbke muh m dahi jm gyi h
@NavSandhu-o3r
@NavSandhu-o3r 17 сағат бұрын
Sikha da ambedkar nl koi laina dena nhi a Darbar Sahib de laage butt lgna e nhi chahida c kyuki Sikha da savidan hai e nhi te na hi Sikha ne sign e kitte c . Nihang Singh nu sharm karni chahidi a jehra butt todan vale de khilaaf challia . Sikha da apna sidaant a Bharat de savidaan nl koi laina dena nhi sikha da , Amritpal Singh ne kiha c k assi savidaan nu nhi mande par je dushman da hathiyar saade kise kam aunda a te ohnu vart laina chahida a je jang de maidaan ch saade kol shashtar na hove te dushman da shashtar sahmne pya hove te vart laina chahida a .
@SandhuSandhu2113
@SandhuSandhu2113 16 сағат бұрын
I am Sikh asi mande only khilstani nai mande tera amritpal savidan de suh kha gyea
@boneman3599
@boneman3599 14 сағат бұрын
​@@SandhuSandhu2113i am a sikh likan nal sikh ni ho janda koi ki pta tu hega vi aa ke nhi. Nale ambedkar dey kanoon anusar sikh koi kaum ni hegi eh hindua da hissa ne
@ManpreetSood
@ManpreetSood 12 сағат бұрын
Lena dena kiu ni tenu study da hukk koi galat ansar tode koi vardat krje fr thane ja k amb lain jande a
@ManpreetSood
@ManpreetSood 12 сағат бұрын
Tenu vote pon da adikar kisne dwaiya tuc angreja de gulam hi thik c
@Ramandeepsingh-kj8of
@Ramandeepsingh-kj8of 11 сағат бұрын
Shut up.
@manindergill112
@manindergill112 10 сағат бұрын
Munda vv sc aa aia sab bjp kra rehi hai Punjab ch sc te jatta nu ladvan dii koshish kr rehe hai Punjab da lok sab jan de aa
@NirmalSingh-g4h
@NirmalSingh-g4h 16 сағат бұрын
Bauht e satikar yoge baba ji jehna ne vadi futi dekhai h sadky baba ji thoude
@jagdeepkumar3346
@jagdeepkumar3346 16 сағат бұрын
Master mind tak pahuchna chahiye,,,
@SandhuSaab-d3s
@SandhuSaab-d3s 14 сағат бұрын
Babaji. Sodha. Laouna. C.
@boneman3599
@boneman3599 15 сағат бұрын
Lagda singh nu pta ni si ki ambedkar dey kanoon ch sikh koi kaum hi ni hegi Uss ne tuhada wajuud ni maneya tusi uss nu rab bna lya
@gurangadsinghsandhu6205
@gurangadsinghsandhu6205 18 сағат бұрын
Very bad and shameful.
@rameshkumar1036
@rameshkumar1036 18 сағат бұрын
Bhut sarmnak Esme jo sajish karta h une kadi se kadi saja dilwai jaye Jai bheem
@rajveersingh8904
@rajveersingh8904 17 сағат бұрын
Esh beyakti ka panjab polic enkauntar kar de Jay bhim
@Shandeep-e1b
@Shandeep-e1b 19 сағат бұрын
Baba ji de dinde yatka gadar nu,thonu v fakhre kaum dita janda,koe ni
@dharambirsinghdhami6853
@dharambirsinghdhami6853 15 сағат бұрын
Kangna ka role khatam, ab Vijay saampwala ka khel shuru.
@HariJos-r1v
@HariJos-r1v 13 сағат бұрын
Sara Bharat band karo ....... 3 din roti nahi khani......pani nahi pina...sab ..jam kardo ..bharat bisabguru bangya . Koi sehan nahi karega . Atta dal sakeem lagu karo. .
@RameshKumar-l1q6t
@RameshKumar-l1q6t 18 сағат бұрын
SIKH KEH RIHA SI KHALSA JI SIKH HINDU DHARM DA ANG NAHI HAN SAVIDHAN VICH LIKHIA EH
@komarkomarooo9984
@komarkomarooo9984 18 сағат бұрын
Sikh dhram de dushman pakhandi mnubadi paltu
@komarkomarooo9984
@komarkomarooo9984 18 сағат бұрын
Apna WhatsApp number dena please
@amitkumar-ey9fo
@amitkumar-ey9fo 15 сағат бұрын
Ma phala he kaha deta se ke banda nu kesa ve parte valea da hata ha eha part vala aam adme de parte nu Neva dekan lae ah kam karva se take aam adme de parte vala nu Neva dekan lae keta se kal nu aha kahan ga ke aam adme part vala aya hoya se
@ramavadh6208
@ramavadh6208 13 сағат бұрын
😂
@jaishankar3512
@jaishankar3512 19 сағат бұрын
Bhai koi karwai ni honi pata ni kine aho jihe kise sun chuke han
@RanjitSingh-lg2hc
@RanjitSingh-lg2hc 13 сағат бұрын
Saleyo guru granth sahib ji di beadbi wale te bolle ni
@Ramandeepsingh-kj8of
@Ramandeepsingh-kj8of 11 сағат бұрын
RSS PERSON
Cat mode and a glass of water #family #humor #fun
00:22
Kotiki_Z
Рет қаралды 42 МЛН
Каха и дочка
00:28
К-Media
Рет қаралды 3,4 МЛН
99.9% IMPOSSIBLE
00:24
STORROR
Рет қаралды 31 МЛН
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН
Cat mode and a glass of water #family #humor #fun
00:22
Kotiki_Z
Рет қаралды 42 МЛН