Viral ਚਾਹ ਵਾਲੀ ਕੁੜੀ ਦਾ 'ਮਰਿਆ ਬਾਪ ਆ ਗਿਆ ਕੈਮਰੇ ਮੁਹਰੇ ਹੰਝੂ ਭਰੀਆਂ ਅੱਖਾਂ ਨਾਲ ਦੱਸੀ ਹੈਰਾਨ ਕਰ ਦੇਣ ਵਾਲੀ ਸੱਚਾਈ

  Рет қаралды 27,415

Jagbani

Jagbani

Күн бұрын

Viral ਚਾਹ ਵਾਲੀ ਕੁੜੀ ਦਾ 'ਮਰਿਆ ਬਾਪ' ਆ ਗਿਆ ਕੈਮਰੇ ਮੁਹਰੇ, ਹੰਝੂ ਭਰੀਆਂ ਅੱਖਾਂ ਨਾਲ ਦੱਸੀ ਹੈਰਾਨ ਕਰ ਦੇਣ ਵਾਲੀ ਸੱਚਾਈ, Live
"ਕੁੜੀ ਕਹਿੰਦੀ ਮੇਰਾ ਬਾਪ ਮਰ ਗਿਆ ਆ"
#viralvideo #teastal #girl #latestnews #punjab #rayya #news #jagbani
Official website:
jagbani.punjab...
Like us on Facebook
/ jagbanionline
Follow us on Twitter
/ jagbanionline
Follow us on Instagram
/ jagbanionline
Follow us on Jagbani Canada
/ jagbanicanada
Follow us on Jagbani Kabaddi
/ jagbanikabaddi
Follow us on jagbani Khetibadi
/ jagbanikhetibadi
Follow us on jagbani Australia
/ jagbaniaustralia
Follow Us On Darshan TV
/ @darshantv
Follow Us On Bollywood Tadka Punjabi
/ bollywoodtadkapunjabi
--------------------------------------------------------------------------------------------------------------------
ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

Пікірлер: 120
@amritdhaliwal9107
@amritdhaliwal9107 3 ай бұрын
ਪਹਿਲਾ ਬੰਦਾ ਜਿਹੜੇ ਨੇ ਮਾ ਪਿੱਛੇ ਆਪਣੀ ਘਰ ਵਾਲੀ ਸੱਡ ਦਿਤੀ। ਬੰਦਾ ਸੱਚਾ ਲੱਗਦਾ ਪੂਰਾ।
@FathiVir
@FathiVir 3 ай бұрын
❤😂🎉😢😮😅😊
@gurmit4206
@gurmit4206 3 ай бұрын
ਸਾਰੇ ਪਿੰਡ ਵਾਸੀਆਂ ਦਾ ਧੰਨਵਾਦ ਪੱਤਰਕਾਰ ਬਹੁਤ ਜ਼ਿਆਦਾ ਸਿਆਣਾ ਹੈ ਧੰਨਵਾਦ।
@VeerpalKaur-mk4et
@VeerpalKaur-mk4et 3 ай бұрын
ਰਿਪੋਰਟਰ veer ਨੇ bahut ਹਲੀਮੀ ਨਾਲ ਗੱਲ ਕੀਤੀ... Bahut vadia 🙏
@LakhwinderkaurLakhwinder-rt6sd
@LakhwinderkaurLakhwinder-rt6sd 3 ай бұрын
ਪਿੰਡ ਵਾਲਿਆਂ ਨੇ ਬਹੁਤ ਵਧੀਆ ਬਿਆਨ ਦਿੱਤੇ ਆ ਹੁਣ ਮੇਰੇ ਲਿਖਣ ਵਾਸਤੇ ਕੁਝ ਨਹੀਂ ਰਹਿ ਗਿਆ😂👍🏻👍🏻
@ssbani6949
@ssbani6949 3 ай бұрын
ਬਾਪੂ ਧੰਨ ਆ ਤੇਰੀ ਸੇਵਾ
@gurmit4206
@gurmit4206 3 ай бұрын
ਵੀਰ ਜੀ ਕਿਰਪਾ ਕਰਕੇ ਫਿਕਰ ਨਾ ਕਰੋ ਸਾਰੇ ਲੋਕ ਤੁਹਾਡੇ ਨਾਲ ਹਨ ਇਹਨੇ ਅਗਲੇ ਘਰ ਵਸਣਾ ਨਹੀਂ ।
@jagjitsatnam1631
@jagjitsatnam1631 3 ай бұрын
ਬਾਪੂ ਜੀ ਬਿਲਕੁਲ ਬੰਦਾ ਸਹੀ ਅੱਜ ਉਹ ਆਪਣੀ ਮਾਂ ਦੀ ਸੇਵਾ ਕਰਾਇਆ ਉਹ ਬੱਚਿਆਂ ਲਈ ਗਲਤ ਕਦੇ ਨਹੀਂ ਹੋ ਸਕਦਾ
@ravinderravi8257
@ravinderravi8257 3 ай бұрын
ਬੁਢਾਪੇ ਦਾ ਸਹਾਰਾ ਬਣਨਾ ਔਖਾ ਲੱਗਿਆ ਆਪਣੀ ਐਸ਼ਪ੍ਸਤੀ ਨੂੰ ਪਹਿਲ ਦਿੱਤੀ ਉਹ ਵੇਖਕੇ ਹੀ ਲਗਦੀ ਹੈ
@BhupinderKaur-df8tb
@BhupinderKaur-df8tb 3 ай бұрын
ਪੁੱਤ ਕਪੁੱਤ ਹੁੰਦੇ ਸੁਣੇ।ਪਰ ਧੀ ਤਾਂ ਬਾਪ ਦਾ ਬਹੁਤ ਪਿਆਰ ਕਰਦੀ ਹੁੰਦੀ ਆ। ਵਾਹਿਗੁਰੂ ਕਦੇ ਤਾਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਵਿਖਾਉਂਦਾ ਹੈ।
@jindersingh2951
@jindersingh2951 3 ай бұрын
ਬਹੁਤ ਮਾੜੀ ਗੱਲ ਹੈ ਜੀ ਬੀਤ ਦੀ ਕੀ ਬਹੁਤ ਮਾੜੀ ਬੀਤਦੀ ਆ ਇਹ ਬਹੁਤ ਹੀ ਮਾੜਾ ਹੋ ਰਿਹਾ ਦੇਖੋ ਜਿਹੜੇ ਬੱਚੇ ਕਹਿ ਰਹੇ ਕਿ ਅਸੀਂ ਸਾਡਾ ਬਾਪ ਮਰ ਗਿਆ ਜਦੋਂ ਇਦਾਂ ਕਹਿੰਦੇ ਆ ਤੇ ਉਹ ਬਾਪ ਹੀ ਜਾਣਦਾ ਉਹ ਵਾਹ ਵੀ ਜਾਣ ਦਾ ਵੀ ਕੀ ਕਿੱਦਾਂ ਉਹ ਮਤਲਬ ਸਹਿਨ ਕਰ ਰਿਹਾ ਇਸ ਗੱਲ ਨੂੰ ਰੱਬ ਜਾਣੇ ਹੁਣ ਥੱਲੇ ਵੀ ਫਿਰ ਵੀ ਜੀਂਦਾ ਫਿਰਦਾ ਮਾੜੀ ਗੱਲ ਇਹਨਾਂ ਨੂੰ ਘਰੇ ਆਉਣਾ ਚਾਹੀਦਾ ਆਪਦੇ ਘਰੇ ਆਉਣ ਚਲੋ ਰਾਜੀਨਾਮਾ ਆਪਦਾ ਬਹਿ ਕੇ ਕਰ ਲੈਣ ਮਾੜੀ ਗੱਲ ਆ ਸਾਰੇ ਰਲ ਮਿਲ ਕੇ ਰਹਿਣ ਇਥੋਂ ਕੀ ਲੈ ਜਾਣਾ ਪਤਾ ਕਿਸੇ ਦਾ ਨਹੀਂ ਕੱਲ ਦਾ ਕਿੰਨੇ ਚਲ ਜਾਣਾ ਕਿਦੋਂ ਚਲ ਜਾਣਾ ਤੋੜ ਕੇ ਜਾਂਦਾ ਹੀ ਰਹਿ
@karamjitsingh8913
@karamjitsingh8913 3 ай бұрын
ਕੁੜੀ ਨਾਲੋਂ ਹਜ਼ਾਰਾਂ ਗੁਣਾ ਵੱਧ ਸਿਆਣਾ ਤੇ ਹਜ਼ਾਰਾਂ ਗੁਣਾਂ ਉੱਤੇ ਤੇ ਸੁੱਤੇ ਕਿਰਦਾਰ ਵਾਲਾ ਬੰਦਾ ਇਹ ਬਾਪੂ
@jassijassi6054
@jassijassi6054 3 ай бұрын
ਮਾਂ ਧੀ ਤੇ ੪੨੦ ਦਾ ਪਰਚਾ ਦਰਜ਼ ਹੋਣਾ ਚਾਹੀਦਾ ਹੈ
@LaliSidhu-lj4xc
@LaliSidhu-lj4xc 3 ай бұрын
ਉਹ ਕੁੜੀ ਉੱਤੇ 420 ਦਾ ਖਰਚਾ ਹੋਣਾ ਚਾਹੀਦਾ ਤੁਸੀਂ ਇਹ ਪੈਸੇ ਕਮਾਉਣ ਦਾ ਤਰੀਕਾ ਲੱਭਿਆ ਹੈ
@gurighuman1344
@gurighuman1344 3 ай бұрын
ਮਨਦੀਪ ਸਿੰਘ ਮੰਨਾ ਜੀ ਲੱਖ ਰੁਪਾਈਆ ਵਾਪਸ ਲਵੋ ਜੀ ਬਹੁਤ ਤੇਜ ਵਾ ਮਾਂ ਤੇ ਧੀ
@rajinderkaurrajinderkaur3220
@rajinderkaurrajinderkaur3220 3 ай бұрын
Uhna nu sbh kuj pta fer v pese deke aye pehla pyo ne sara kuj dsya uhna nu😔
@daljeetkaur4548
@daljeetkaur4548 3 ай бұрын
ਵਾਹਿਗੁਰੂ ਜੀ ਕ੍ਰਿਪਾ ਕਰੋ ਕੇ ਸਾਰਾ ਪਰਿਵਾਰ ਇੱਕ ਹੋ ਜਾਵੇ 🙏
@amarjitbhullaramarjitbhull7839
@amarjitbhullaramarjitbhull7839 3 ай бұрын
ਕੁੜੀ ਕੱਲੀ ਬਿਆਨ ਕਿਉ ਮਾਂ ਦੇ ਵੀ ਬਿਆਨ ਲਿੳਉ
@dhaliwal1217
@dhaliwal1217 3 ай бұрын
ਪਹਿਲਾਂ ਦੋਨਾਂ ਧਿਰਾਂ ਦਾ ਪੱਖ ਸੁਣਕੇ ਫਿਰ ਵੀਡੀਉ ਪਾਈਆਂ ਕਰੋਂ। ਮੱਦਦ ਤਾਂ ਇਸ ਵੀਰ ਦੀ ਹੋਣੀ ਚਾਹੀਦੀ ਸੀ ਜਿਹੜਾ ਬੁੱਡੀ ਮਾਂ ਦੀ ਸੇਵਾ ਕਰ ਰਿਹਾ ਏਂ । ਤੁਸੀਂ ਕੁੜੀ ਦੀ ਮੱਦਦ ਨਹੀਂ ਕਰਨੀ ਚਾਹੀਦੀ ਸੀ। ਉਹ ਮੁੰਡਾ ਕੁੜੀ ਤਾਂ ਨੋਜਵਾਨ ਨੇ ਕਮਾਈ ਕਰਕੇ ਵੀ ਘਰ ਬਾਰ ਚਲਾ ਲੈਣਗੇ ਮੱਦਦ ਤਾਂ ਇਸ ਵੀਰ ਦੀ ਹੋਣੀ ਚਾਹੀਦੀ ਸੀ। ਕੁੜੀ ਨੇ ਜਾਣ ਬੁੱਝ ਕੇ ਝੂਠ ਬੋਲਈਆ ਤਾਂ ਕਿ ਲੋਕ ਮੱਦਦ ਕਰ ਦੇਣਗੇ ਗੱਲ ਵੀ ਉਹੀਂ ਹੋਈ ਮੱਦਦ ਲਈ ਆਪਣੇ ਬਾਪ ਨੂੰ ਭੰਡੀਆ ਸੀ ਮੱਦਦ ਹੋਗੀ ਤੂੰ ਕੋਣ ਮੈਂ ਕੋਣ । ਪਰ ਗੱਲ ਵੀ ਉਹੀਂ ਹੋਈ । ਕੁੜੀ ਨੂੰ ਆਪਣੇ ਬਾਪ ਵਾਰੇ ਇਹਨਾਂ ਪਤਾ ਤਾਂ ਲੱਗ ਗਿਆ ਕਿ ਮੇਰਾ ਬਾਪ ਨਸ਼ੇ ਕਰਦਾ। ਜੇ ਕੁੜੀ ਨੂੰ ਆਪਣੇ ਬਾਪ ਨਾਲ ਪਿਆਰ ਹੁੰਦਾ ਤਾਂ ਉਹ ਕਦੇ ਨਾ ਕਦੇ ਆਪਣੇ ਬਾਪ ਨੂੰ ਫੋਨ ਕਰਕੇ ਹਾਲ ਚਾਲ ਪੁੱਛ ਲੇਦੀ । ਪੱਤਰਕਾਰ ਜੀ ਹੁਣ ਇਸ ਵੀਰ ਦੀ ਵੀ ਮੱਦਦ ਕਰਵਾਉ।
@reenarani-bh2kz
@reenarani-bh2kz 3 ай бұрын
Bilkul sahi kiha tusi dove pakh sun ne chahide phir kise nu glt bolna chahida baap nu bechare nu kina glt boldi kudi ani tez a maa ihh ini k izzat krni sikha rahi a
@BhupinderKaur-df8tb
@BhupinderKaur-df8tb 3 ай бұрын
ਮਨਦੀਪ ਸਿੰਘ ਮੰਨਾ ਕੋਲ ਵੀਡੀਓ ਪਹੁੰਚ ਜਾਣੀ ਚਾਹੀਦੀ ਪਹਿਲਾਂ ਦੋਨਾਂ ਧਿਰਾਂ ਦੀ ਗੱਲ ਸੁਬਾਬਾਣ ਕੇ ਫੇਰ ਮੱਦਦ ਕਰਨੀਂ ਚਾਹੀਦੀ ਹੈ।
@reenarani-bh2kz
@reenarani-bh2kz 3 ай бұрын
@@dhaliwal1217 bilkul sahi kiha g tusii
@jindersingh2951
@jindersingh2951 3 ай бұрын
ਜੇ ਜੇ ਉਹਦੇ ਘਰ ਵਾਲੀ ਇਹਨੂੰ ਨਿਆਣਿਆਂ ਨੂੰ ਸਮਝਾਉਣਾ ਉਹਨੂੰ ਚਾਹੀਦਾ ਉਹਦੇ ਘਰ ਵਾਲੀ ਨੂੰ ਸਮਝਾਉਣਾ ਚਾਹੀਦਾ ਬਈ ਨਿਆਣਿਆਂ ਨੂੰ ਉਹ ਇਦਾਂ ਕਿਉ ਬੋਲਦੇ ਆ ਜੀਂਦੀ ਨੂੰ ਕਾਹਤੋਂ ਮਾਰਦੇ ਆ ਸਾਡਾ ਘਰ ਬਾਹਰ ਤੁਹਾਨੂੰ ਜਨਮ ਦਿੱਤਾ ਤੁਹਾਨੂੰ ਬਣਾਇਆ ਤੈਨੂੰ ਸਭ ਕੁਝ ਕੀਤਾ ਉਹਨੇ ਇਹ ਗੱਲ ਮਾੜੀ ਹ ਕਰ ਰਿਹਾ ਬਹੁਤ ਮਾੜੀ ਗੱਲ ਆ ਲੜਾਈ ਘਰਾਂ 'ਚ ਸਾਰਿਆਂ ਦੀ ਹੁੰਦੀ ਹੈ ਜੀ ਚਲੋ ਜਿਹੜੀ ਹੋ ਗਈ ਪਿੱਛੇ ਉਹਨੂੰ ਨਿਬੜ ਗਈ ਹੁਣ ਤੁਸੀਂ ਵੀ ਠੀਕ-ਠਾਕ ਹੋ ਉਹ ਵੀ ਠੀਕ-ਠਾਕ ਆ ਉਹ ਹੁਣ ਤੁਸੀਂ ਆਪਣੇ ਘਰ ਚ ਇੱਕ ਦਿਨ ਰਲ ਕੇ ਮੈਂ ਤਾਂ ਕਹੂੰਗਾ ਰਹਿਣਾ ਚਾਹੀਦਾ ਇਹਨਾਂ ਨੂੰ ਇਹ ਜਿੱਦ ਛੱਡਣੀ ਚਾਹੀਦੀ ਹ ਕੱਲ ਨੂੰ ਇਨਾ ਵੀ ਬੁੱਢੇ ਹੋਣਾ ਇਹਨਾਂ ਨੂੰ ਕੌਣ ਸਾ ਮੁੜ ਕੇ ਜੇ ਇਹ ਨਹੀਂ ਕਿਸੇ ਨੂੰ ਸਮਝਣਗੇ ਤੇ ਇਹਨਾਂ ਨੂੰ ਕੌਣ ਸਾਂਭੂ ਗਾ ਇਹ ਤਾਂ ਇੱਥੇ ਲੇਖਾ ਦੇਤਾ ਪੈਣਾ ਜੀ ਲੇਖਾ ਚੋਕਾ ਤੇ ਇੱਥੇ ਹੀ ਇਹ ਆ ਸਾਰਾ ਸ ਥ ਕਰਨਾ ਜਿੱਦਾਂ ਕਿਸੇ ਨੇ ਨਾਲ ਕਰਾਂਗੇ ਉਦਾਂ ਹੀ ਹੋਣੀ ਹੈ ਤਾਂ ਚਲੋ ਲੜਾਈਆਂ ਦੇ ਸਾਰੇ ਘਰਾਂ ਚ ਹੁੰਦੀਆਂ ਸਾਨੂੰ ਪਤਾ ਸੀ ਵੀ ਦੇਖਦੇ ਰਹੇ ਲੜਾਈਆਂ ਹੁੰਦੀਆਂ ਚਲੋ ਜੇ ਉਹਨੇ ਵੱਧ ਕੀਤੇ ਨਸ਼ੇ ਦੀ ਗੱਲ ਕਰਦੀ ਨਸ਼ਾ ਤਾਂ ਉਹਨੇ ਕਦੀ ਖਾਦਾ ਹੀ ਨਹੀਂ ਉਹ ਦੱਸਦੇ ਸਾਰਾ ਪਿੰਡ ਦੱਸਣ ਡਿਆ ਸਾਡੇ ਪਿਓ ਤਾਂ ਹਾਲੇ ਤਾਂ ਨਸ਼ਾ ਖਾਂਦੇ ਰਹੇ ਜ ਨੂੰ ਖਾਂਦੇ ਰਹੇ ਆ ਸ਼ਰਾਬ ਪੀਂਦੇ ਰਹੇ ਆ ਅਸੀਂ ਤੇ ਕੋਈ ਗੱਲ ਕੀਤੀ ਨਹੀਂ ਵੀ ਸਾਡਾ ਪਿਓ ਸਾਰੇ ਹੀ ਖਾਂਦੇ ਆ ਠੀਕ ਆ ਜਿਨਾਂ ਨੇ ਅੰਮ੍ਰਿਤ ਛਕਿਆ ਮੁਬਾਰਕਾਂ ਉਹਨਾਂ ਨੂੰ ਬਹੁਤ ਵਧੀਆ ਉਹ ਇਹਦੇ ਤੋਂ ਵੱਡੀ ਕੋਈ ਗੱਲ ਹੈ ਹੀ ਨਹੀਂ ਉਤੋਂ ਇਹ ਤੋਂ ਵੱਡੀ ਕੋਈ ਗੱਲ ਹੈ ਹੀ ਨਹੀਂ ਜਿਨਾਂ ਨੇ ਅੰਮ੍ਰਿਤ ਛਕੇ ਆ ਜਿਹੜੇ ਪਰਿਵਾਰ ਇਹ ਕਦੇ ਬਹੁਤ ਵੱਡੀ ਗੱਲ ਆ ਪਰ ਚਲੋ ਹੁਣ ਇਹਨਾਂ ਨੂੰ ਰਲ ਮਿਲ ਕੇ ਰਹਿਣਾ ਚਾਹੀਦਾ ਸਭ ਤੋਂ ਜਿਆਦਾ ਕਸੂਰ ਹੈ ਇਹਨਾਂ ਦੀ ਉਹ ਨਿਆਣਿਆਂ ਦੀ ਮਾਂ ਦਾ ਮੈਂ ਤਾਂ ਉਹਨੂੰ ਕਹੂੰਗਾ ਵੀ ਤੂੰ ਆਪਣੀ ਜਿੱਦ ਤੂੰ ਛੱਡ ਜੇ ਤੂੰ ਨਿਆਣਿਆਂ ਨੂੰ ਕਿਵੇਂ ਤੁਹਾਡਾ ਪਿਓ ਆ ਤਾਂ ਫਿਰ ਉਹ ਪਿਓ ਕਹਿਣਗੇ ਜਦੋਂ ਤੂੰ ਕਹੇਗੀ ਨਹੀਂ ਪਿਓ ਨਹੀਂ ਤੁਹਾਡਾ ਤੇ ਫਿਰ ਉਹ ਕਹਿੰਦਾ ਕਹਿਣਗੇ ਪਿਉ
@amarjitbhullaramarjitbhull7839
@amarjitbhullaramarjitbhull7839 3 ай бұрын
ਇਸ ਦੀ ਘਰਵਾਲੀ ਕੋਲੋਂ ਵੀ ਬਿਆਨ ਲਿਓ
@Gurmeet-pc8lz
@Gurmeet-pc8lz 3 ай бұрын
A gur Sikh banda sahi a,, ees da Bche ta gar wali Galt na
@rashpalsingh6894
@rashpalsingh6894 3 ай бұрын
Bapu sahi aa
@ManinderBatth-vz5mw
@ManinderBatth-vz5mw 3 ай бұрын
ਵੀਰ ਇਹ ਬੰਦਾ ਅਪਣੀ ਘਰਵਾਲੀ ਨੂੰ ਕਹਿ ਰਿਹਾ ਜਾਂ ਇਹਦੀ ਕੁੜੀ ਜਿਹੜੀ ਚਾਹ ਵਾਲੀ ਰੇਹੜੀ ਲਾਉਂਦੀ ਹੈ ਉਸਨੂੰ ਕਹਿ ਰਿਹਾ,,,ਮੈਂ ਤਾਂ ਕੁੜੀ ਨੂੰ ਬਹੁਤ ਚੰਗੀ ਸਮਝਦਾ ਸੀ,, ਪਰ ਇਹਦੇ ਮਾਂ ਬਾਪ ਏਦਾਂ ਕਿਉ ਬੋਲ ਰਹੇ ਨੇ,,,, ਇਸ ਲਈ ਵੀਰ ਕੋਈ ਵੀ ਕਮੈਂਟਸ ਕਰਨ ਲੱਗੇ ਦੋਵੇਂ ਪਾਸੇ ਸੁਣਨੇ ਜਰੂਰੀ ਹੁੰਦੇ ਨੇ,,
@rashpalsingh6894
@rashpalsingh6894 3 ай бұрын
Kudi kolo pese wapis kite Jaan
@sukhvinderkaur1972
@sukhvinderkaur1972 3 ай бұрын
Sahi kiha veere .nale media walea nu v smjao aive Bina kise di investigation kite agle nu famous kr dinde aa..koi news bnan toh phla Puri trh background jano fr lao news..bs kudi dkhi chaa bnandi chk ke interview lgata..fitte muh ehna de
@jindersingh2951
@jindersingh2951 3 ай бұрын
ਕੱਲ ਨੂੰ ਕੱਲ ਨੂੰ ਇਹਨੇ ਵੀ ਇਨੇ ਵੀ ਬਜ਼ੁਰਗ ਹੋਣਾ ਇਨੇ ਵੀ ਇਦਾਂ ਦੀ ਤੇ ਨਹੀਂ ਦੇਣਾ ਜਿਹੜਾ ਜਿਹੜਾ ਇਨਸਾਨ ਧਰਤੀ ਤੇ ਆ ਉਹ ਬੁੱਢਾ ਵੀ ਹੋਇਆ ਜਵਾਨ ਵੀ ਹੋਇਆ ਉਹਨੇ ਬਜ਼ੁਰਗ ਵੀ ਹੋਣਾ ਕੱਲ ਨੂੰ ਇੰਨੇ ਵੀ ਜਵਾਨ ਬੁੱਢੇ ਹੋਣਾ ਫਿਰ ਜੇ ਇਹਨੇ ਸਾਂਭ ਕੇ ਖੁਸ਼ ਹੋ ਉਹਨੂੰ ਤੇ ਕੱਲ ਨੂੰ ਕੌਣ ਸਾਂਭੂ ਆ ਕੱਲ ਨੂੰ ਇਹਨਾਂ ਨੂੰ ਕੌਣ ਸਾਂਭੂ ਆ ਫਿਰ ਜਦੋਂ ਇਹ ਮੰਜੇ ਤੇ ਹੋਊ ਤੇ ਇਹਦੇ ਨਿਆਣੇ ਕੱਲ ਨੂੰ ਜੇ ਇਹ ਗੱਲ ਕਹਿਣਗੇ ਵੀ ਅਸੀਂ ਤੈਨੂੰ ਸਾਂਭਣਾ ਨਹੀਂ ਚਾਹੇ ਸਾਡੇ ਤੂੰ ਉਹਨੂੰ ਨਹੀਂ ਸਮਝਦੇ ਅਸੀਂ ਤੈਨੂੰ ਨਹੀਂ ਸਾਂਭਣਾ ਫਿਰ ਇਹ ਮਾੜੀ ਗੱਲ ਆ ਇਹ ਜਿਹੜੀਆਂ ਰੀ ਤੇ ਪਾ ਰਹੇ ਨੇ ਚੰਗੀ ਇਹਨਾਂ ਨੂੰ ਇਹਨਾਂ ਉਹ ਪਰਿਵਾਰ ਦੀ ਸਪੋਟ ਕਰਨੀ ਚਾਹੀਦੀ ਇਹਨਾਂ ਨੂੰ ਰਲ ਮਿਲ ਕੇ ਰਹਿਣਾ ਚਾਹੀਦਾ ਚਲੋ ਜੋ ਪਿੱਛੇ ਹੋ ਗਿਆ ਪਰਿਵਾਰਾਂ ਵਿੱਚ ਲੜਾਈਆਂ ਹੁੰਦੀਆਂ ਹੁੰਦੀਆਂ ਹਰ ਇੱਕ ਅਸੀਂ ਪਿੰਡਾਂ ਚ ਰਹਿਣ ਵਾਲੇ ਸਾਨੂੰ ਪਤਾ ਮੈਂ ਇਹ ਰੋਜ਼ ਪਿੰਡਾਂ ਚ ਹਰ ਇੱਕ ਹਰ ਇੱਕ ਘਰ ਚ ਲੜਾਈ ਹੁੰਦੀ ਮੈਂ ਸ਼ਾਮ ਨੂੰ ਦੇਖਦਾ ਰਿਹਾ ਹਰ ਇੱਕ ਘਰ ਚ ਲੜਾਈ ਹੁੰਦੀ ਸੀ ਇਹ ਨਹੀਂ ਕਿਸੇ ਘਰ ਚ ਨਹੀਂ ਕੋਈ ਨਹੀਂ ਕਹਿ ਸਕਦਾ ਵਾਅਦੇ ਨਾ ਕਿ ਸਾਡੇ ਘਰ ਲੜਾਈ ਨਹੀਂ ਹੁੰਦੀ ਹਰ ਇੱਕ ਘਰ ਚ ਲੜਾਈ ਹੁੰਦੀ ਆ ਹਰ ਘਰ ਚ ਹੁੰਦੀ ਰਹੀ ਹ ਲੜਾਈ ਇਹ ਥੋੜੀ ਗੱਲ ਹ ਘਰ ਛੱਡ ਕੇ ਭੱਜ ਜਾਣਾ ਘਰ ਛੱਡ ਦੇਣਾ ਆਪਦੇ ਪਿਓ ਨੂੰ ਕਹਿੰਦਾ ਸਾਡਾ ਪਿਓ ਨੂੰ ਹੁਣ ਸਾਡਾ ਪਿਓ ਲੜਦਾ ਰਿਹਾ ਸਾਡੀ ਮਾਂ ਤਾਂ ਅਸੀਂ ਕਈ ਸਾਡਾ ਪਿਓ ਹੀ ਨਹੀਂ ਉਹ ਸਾਡੀ ਮਾਂ ਨਾਲ ਲੜਦਾ ਰਿਹਾ ਹਾਂ ਠੀਕ ਹੈ ਇਹਨਾਂ ਜਰੂਰ ਹੁੰਦਾ ਵੀ ਮਾਂ ਥੋੜੀ ਜਿਹੀ ਜਿਆਦਾ ਹੁੰਦੀ ਆ ਮਾਂ ਨੇ ਲਾਡਲੇ ਰੱਖੇ ਹੁੰਦੇ ਆ ਮਾਨ ਨਾਲ ਜਿਆਦਾ ਪਿਆਰ ਹੁੰਦਾ ਤੇ ਪਿਓ ਕੋ ਅਸੀਂ ਵੀ ਡਰਦੇ ਸੀ ਅਸੀਂ ਵੀ ਡਰਦੇ ਸੀ ਸਾਰੇ ਡਰਦੇ ਆ ਪਿਓ ਨੂੰ ਕਹਿੰਦੇ ਆ ਅਸੀਂ ਪਾਸੇ ਕਰਦੇ ਹੁਣ ਪਿਓ ਨੂੰ ਪਾਸੇ ਕਰ ਦਿਓ ਹੁਣ ਸਾਨੂੰ ਅਸੀਂ ਆਪਣਾ ਕਮਾਉਣ ਲੱਗ ਪੈਂਦੇ ਹੁਣ ਪਿਓ ਨੂੰ ਪਾਸੇ ਕਰ ਦਿਓ ਜਿਹਨੇ ਪਾ ਲਿਆ ਜਿਹਨੇ ਜਨਮ ਦਿੱਤਾ ਜਿੰਨੇ ਇਸ ਦੁਨੀਆਂ ਚ ਤੁਹਾਨੂੰ ਲਿਆਂਦਾ ਉਦਾਂ ਵੀ ਆਉਂਦਾ ਵੀ ਪੂਰਾ ਹੱਕ ਉਹਦੀ ਸੇਵਾ ਕਰੋ ਉਹਨਾਂ ਦੀ ਪਰਿਵਾਰ ਦੀ
@BuntySingh-rk5vc
@BuntySingh-rk5vc 3 ай бұрын
Very good job
@jindersingh2951
@jindersingh2951 3 ай бұрын
ਇਹਨਾਂ ਦੀ ਹੁਣ ਜਰੂਰਤ ਆ ਉਹਨੂੰ ਉਹਨਾਂ ਨੂੰ ਬਜ਼ੁਰਗ ਆ ਉਹਨਾਂ ਦੀ ਸੇਵਾ ਕਰਨ ਇਹਨਾਂ ਨੂੰ ਜਨਮ ਦਿੱਤਾ ਉਹਨਾਂ ਨੇ ਇਹ ਐਵੇਂ ਨਹੀਂ ਧਰਤੀ ਤੇ ਆ ਗਏ ਇੱਥੇ ਐਵੇਂ ਨਹੀਂ ਆ ਗਏ ਹੁਣ ਇਹਨਾਂ ਦਾ ਆਪਦਾ ਕੋਈ ਕਾਰੋਬਾਰ ਹੋਏ ਤਾਂ ਬੱਚਿਆਂ ਦਾ ਤਾਂ ਪਿਓ ਨੂੰ ਆਸਰਾ ਹੁੰਦਾ ਤੇ ਕ ਆਪਣੇ ਬੱਚਿਆਂ ਦੀ ਸਪੋਰਟ ਦੀ ਜਰੂਰਤ ਆ ਇਹ ਗੱਲ ਨਹੀਂ ਠੀਕ ਹੈਗੀ ਲੜ ਦੇ ਪਰਿਵਾਰ ਸਾਰੇ ਹੀ ਲੜਦੇ ਰਹੇ ਕਿਹੜਾ ਨਹੀਂ ਲੜਦਾ ਜੀ ਤੁਸੀਂ ਸਾਰੇ ਦੇਖੋ ਆਪੋ ਆਪਣੇ ਮਨਾਂ ਚ ਝਾਤੀਆਂ ਮਾਰੋ ਪਿਛਲਾ ਸਮਾਂ ਇਦਾਂ ਦਾ ਸੀ ਸਾਰੇ ਲੜਦੇ ਸੀ ਕੋਈ ਨਾ ਕੋਈ ਕਿਸੇ ਗੱਲੋਂ ਕੋਈ ਨਾ ਕੋਈ ਗੱਲਾਂ ਘਰਾਂ ਚ ਹੁੰਦੀਆਂ ਹੀ ਰਹਿੰਦੀਆਂ ਜੀ ਕੋਈ ਨਾ ਕੋਈ ਲੜਦੇ ਰਹਿੰਦੇ ਲੜਾਈਆਂ ਮਾੜੇ ਮੋੜ ਇਹ ਥੋੜੀ ਗੱਲ ਮੁੜ ਕੇ ਕੱਲ ਨੂੰ ਲਾਦ ਉੱਠ ਕੇ ਕਰੇ ਵੀ ਉਹ ਸਾਡਾ ਪਿਓ ਹੀ ਨਹੀਂ ਸੀ ਸਾਡੀ ਮਾਂ ਨੂੰ ਮਾਰਿਆ ਸੀ ਚਲੋ ਪਿੱਛੇ ਜੋ ਹੋਇਆ ਗਲਤ ਕੀਤਾ ਅਸੀਂ ਨਹੀਂ ਕਹਿੰਦੇ ਉਹਨੇ ਚੰਗਾ ਕੀਤਾ ਵੀ ਠੀਕ ਕੀਤਾ ਮਾਰਦਾ ਰਿਹਾ ਚਲੋ ਗਲਤ ਕੀਤਾ ਉਹਨੇ ਵੀ ਪਰ ਇਹ ਥੋੜੀ ਹੁਣ ਗੱਲ ਉੱਠ ਕੇ ਹੁਣ ਉਹਨੂੰ ਉਹਨਾਂ ਨੂੰ ਸਾਹਮਣੇ ਦੀ ਲੋੜ ਆ ਤੇ ਹੁਣ ਇਹ ਕਹਿ ਦਿੰਦੇ ਉਹ ਸਾਡਾ ਪਿਓ ਹੀ ਨਹੀਂ ਆ ਇਹ ਗਲਤ ਗੱਲ ਆ
@jindersingh2951
@jindersingh2951 3 ай бұрын
ਉਹਨੂੰ ਨਹੀਂ ਜਿੱਥੋਂ ਤਾਂ ਇਹ ਲੱਗਦਾ ਕੁੜੀ ਵੀ ਗਲਤ ਕਰ ਰਹੀ ਆ ਠੀਕ ਆ ਮਾਂ ਪਿਓ ਮਾਰਦਾ ਆਪੋ ਵਿਚਦੀ ਲੜਾਈ ਹੁੰਦੀ ਆ ਕਿਹੜੇ ਘਰ ਚ ਲੜਾਈ ਨਹੀਂ ਹੁੰਦੀ ਹਰ ਇੱਕ ਘਰ ਚ ਲੜਾਈ ਹੁੰਦੀ ਆ ਸਾਡਾ ਵੀ ਪਿਓ ਸਾਡੀ ਮਾਂ ਨੂੰ ਮਾਰਦਾ ਰਿਹਾ ਸੀ ਉਦੋਂ ਸ਼ਰਾਬ ਪੀਂਦੇ ਸੀ ਇਹ ਤਾਂ ਸ਼ਰਾਬ ਵੀ ਨਹੀਂ ਪੀਂਦਾ ਦੋ ਤੇ ਸ਼ਰਾਬ ਵੀ ਪੀਂਦਾ ਸੀ ਚਲੋ ਲੜਦੇ ਸੀ ਆਪ ਭੋਏ ਦੀ ਪਰਿਵਾਰ ਸਾਰੇ ਸਾਡਾ ਪਿੰਡ ਚ ਅਸੀਂ ਰਹਿਣ ਵਾਲੇ ਮੈਂ ਰੋਜ਼ ਹੀ ਰਾਤ ਨੂੰ ਸ਼ਾਮ ਨੂੰ ਕਿਤੇ ਨਾ ਕਿਤੇ ਹਰ ਘਰ ਚ ਲੜਾਈ ਹੁੰਦੀ ਹੁੰਦੀ ਹੁੰਦੀ ਸੀ ਮੈਂ ਹੀ ਦੇਖਦੇ ਰਹੇ ਆਂ ਤੇ ਹੁਣ ਇਹ ਥੋੜੀ ਗੱਲ ਅਸੀਂ ਅਸੀਂ ਕਹਿ ਦਈਏ ਹੁਣ ਉਹ ਅੱਜ ਉੱਠ ਕੇ ਵੀ ਸਾਡਾ ਪਿਓ ਹੀ ਨਹੀਂ ਉਹ ਸਾਡਾ ਮਾਂ ਨੂੰ ਮਾਰਦਾ ਰਿਹਾ ਜੇ ਹੁਣ ਉਹਨੂੰ ਸਾਂਭਣ ਦਾ ਟਾਈਮ ਆਇਆ ਜਿਹਨੇ ਜੰਮਿਆ ਜਿੰਨੇ ਸਭ ਕੁਝ ਕੀਤਾ ਜਿੰਨੇ ਪਾਲਿਆ ਪਰੋਸਿਆ ਉਹਨਾਂ ਨੂੰ ਕੀਤਾ ਅੱਜ ਵੱਡੇ ਕੀਤਾ ਉਹਦਾ ਕਰਕੇ ਉਹਦੀ ਬਦੌਲਤ ਤੇ ਫਿਰਦੇ ਆ ਦੁਨੀਆਂ ਦੇ ਉੱਪਰ ਤੇ ਜੇ ਹੁਣ ਅੱਜ ਇਹ ਪਿੱਛੇ ਚਲੋ ਪਰਿਵਾਰ ਲੜਦੇ ਰਹੇ ਆ ਹਰ ਇੱਕ ਲੜਦਾ ਸੀ ਤੇ ਹੁਣ ਇਹ ਇਹ ਥੋੜੀ ਗੱਲ ਹੋ ਸਕਦੀ ਹ ਵੀ ਅੱਜ ਉੱਠ ਕੇ ਕੁੜੀ ਕਵੇ ਮੇਰਾ ਪਿਓ ਹੀ ਨਹੀਂ ਉਹ ਅਸੀਂ ਅੱਜ ਉੱਠ ਕੇ ਆਪਦੇ ਪਿਓ ਨੂੰ ਸਾਡਾ ਪਿਓ ਲੜਦਾ ਰਿਹਾ ਵੀ ਅਸੀਂ ਕਈ ਸਾਡਾ ਪਿਓ ਹੀ ਨਹੀਂ ਸੀ ਗਲਤ ਗੱਲ ਹੈ ਜੀ ਇਹ ਗਲਤ
@SarvansinghSingh-hw5wt
@SarvansinghSingh-hw5wt 3 ай бұрын
ਉਹ ਭਰਾਵਾ ਇਕ ਕੰਮ ਕਰੀ ਹੁਣ ਉਹਨਾਂ ਨੂੰ ਇੱਕ ਖੁੱਡ ਵੀ ਨਾ ਦਈ ਜੇ ਆਪਣੇ ਪਿਉ ਦਾ ਜਦੋਂ ਤੈਨੂੰ ਹੁਣ ਨਹੀਂ ਪਛਾਣ ਦਿਓ ਹੁਣ ਤੈਨੂੰ ਗਲਤ ਕਹਿ ਰਹੇ ਨੇ ਬੁਢਾਪੇ ਜੀ ਤੈਨੂੰ ਕਦੋਂ ਸਿਆਨਣ ਗੇ
@TaraSingh-gs2qz
@TaraSingh-gs2qz 3 ай бұрын
ਵਿੱਚੇ ਤਾਂ ਕੁੜੀ ਝੂਠ ਬੋਲਦੀ ਆ ਬੱਚੇ ਬਾਬੇ ਦੀ ਨੂੰਹ ਝੂਠ ਬੋਲਦੇ ਆ ਇਹਨਾਂ ਨੂੰ ਚੱਕ ਕੇ ਜੇਲ ਚ ਸਿੱਟਿਆ ਜਾਵੇ
@jagjeetsinghBhangaal
@jagjeetsinghBhangaal 3 ай бұрын
Waheguru jee
@gosaltourandtravels9417
@gosaltourandtravels9417 3 ай бұрын
ਵਾਹਿਗੁਰੂ ਮੇਹਰ ਕਰੇ 😢
@GurtejAulakh-c3r
@GurtejAulakh-c3r 3 ай бұрын
Sache bande de hnju anude ne jhoothe nu gallan
@jindersingh2951
@jindersingh2951 3 ай бұрын
ਉਹ ਜਿਦਾਂ ਜੀ ਉਹ ਨਿਆਣਿਆਂ ਦੀ ਮਾਂ ਜਿੱਦਾਂ ਕਹਿ ਰਹੀ ਆ ਉਦਾਂ ਨਿਆਣੇ ਕਰ ਰਹੇ ਆ ਉਹਨਾਂ ਦੇ ਨਿਆਣਿਆਂ ਦੇ ਮਨਾਂ ਚ ਪਤਾ ਨਹੀਂ ਮਾਂ ਨੇ ਕੀ ਭਰਿਆ ਹੋਇਆ ਮਾੜੀ ਗੱਲ ਆ ਇਹ ਨਹੀਂ ਕਰਨਾ ਚਾਹੀਦਾ ਇਹ ਇਹ ਤਾਂ ਘਰਾਂ ਚ ਹੋਣ ਲੱਗੀ ਵਿਸਵਾਸ ਦੇ ਸਿਰ ਤੇ ਰਿਸ਼ਤੇਦਾਰ ਹੋਣ ਲੱਗੀ ਸਾਰੇ ਘਰਾਂ ਚ ਤੇ ਫਿਰ ਤੇ ਬਹੁਤ ਮਾੜੀ ਗੱਲ ਆ ਇੱਕ ਦੂਜੇ ਨੂੰ ਸਾਂਭਣ ਦੀ ਲੋੜ ਆ ਹੁਣ ਇਥੇ ਆਣ ਕੇ ਤੇ ਸਾਰਿਆਂ ਨੂੰ ਇੱਕ ਦੂਜੇ ਦੀ ਜਰੂਰਤ ਪੈਂਦੀ ਆ ਤੇ ਪਰ ਇਹ ਗੱਲ ਵੀ ਹੁਣ ਤੂੰ ਆਪਣੇ ਨਿਆਣਿਆਂ ਨੂੰ ਪਾਸੇ ਕਰਕੇ ਤੇ ਤੂੰ ਉਹਨੂੰ ਪਾਸੇ ਕਰਦੇ ਹੁਣ ਬੁੱਢੇ ਬਾਰੇ ਤੇ ਤੂੰ ਆਪ ਨਿਆਣਿਆਂ ਦਾ ਸਹਾਰਾ ਲੈ ਲਾ ਉਹ ਵਿਚਾਰਾ ਮਿਹਨਤ ਕਰਕੇ ਤੁਹਾਨੂੰ ਸਭ ਕੁਝ ਕੀਤਾ ਕਤਰਿਆ ਉਹਨੇ ਸਭ ਕੁਝ ਤੁਹਾਨੂੰ ਇਹਨਾਂ ਨੂੰ ਜੰਮਿਆ ਸਭ ਕੁਝ ਕੀਤਾ ਕਿੱਦਾਂ ਪਾਲਿਆ ਸਾਨੂੰ ਵੀ ਪਤਾ ਜੀ ਕਿੱਦਾਂ ਹੁੰਦੀ ਆ ਤੇ ਕਿੱਦਾਂ ਕਰਕੇ ਸਭ ਕੁਝ ਕੀਤਾ ਉਹਨੇ ਤੇ ਹੁਣ ਇਹ ਲੈ ਕੇ ਨਿਆਣਿਆਂ ਨੂੰ ਤਾਂ ਪਾਸੇ ਹੋ ਗਈ ਇਹ ਗੱਲ ਬਹੁਤ ਮਾੜੀ ਆ ਇਹ ਗੱਲ ਨਹੀਂ ਕਰਨੀ ਚਾਹੀਦੀ ਬਹੁਤ ਮਾੜੀ ਗੱਲ ਆ ਸਾਰਾ ਪਿੰਡ ਸ਼ਾਦੀ ਦੇਣਦਿਆ ਉਹਦੀ ਹੋਵੇ ਨਾ ਇੱਕ ਵੀ ਪਿੰਡ ਚ ਬੰਦਾ ਕਹਿੰਦਾ ਹੋਵੇ ਵੀ ਹਾਂ ਇਹ ਮਾੜਾ ਵਾ ਪਿੰਡ ਚ ਇੱਕ ਮਿੰਟ ਚ ਲੋਕੀ ਦੱਸਦੇ ਆ ਵੀ ਹਾਂ ਵੀ ਇਦਾਂ ਹੋਈਏ ਤੇ
@Proudtobpunjabi
@Proudtobpunjabi 3 ай бұрын
Maa nu samban wala bnda kde galt ho hi nai skda gurmukho 😊 baapu jma sacha te sofi bnda support kro sach nu
@sukhdhillonpb4671
@sukhdhillonpb4671 3 ай бұрын
ਕਹਿਣਾ ਸਾਡਾ ਇਹ ਆ ਕਿ ਕੁੱੜੀ ਤੇ ਉਹਦੀ ਮਾਂ ਦੋਵਾ ਨੇ ਲੋਕਾ ਤੋ ਪੈਸ਼ਾ ਠੱਗਣਾ ਠੱਗ ਲਿਆ ਚੰਗੇ ਭਲੇ ਤਿੰਨੇ ਕੁੱੜੀ ਮਾਂ ਮੁੱਡਾ ਕੰਮ ਕਰਨ ਤੇ ਖਾਣ ਲੋਕਾ ਤੋ ਐਵੇ ਪੈਸ਼ੇ ਠੱਗੀ ਜਾਦੇ ਜਿਹੜੇ ਪੈਸ਼ੇ ਦੇ ਬੈਠੇ ਉਹ ਵੀ ਪਛਤਾਉਦੇ ਹੁਣ ਜੇ ਪੈਸ਼ੇ ਦੇਣੇ ਤਾ ਮਾਤਾ ਤੇ ਬਾਪੂ ਨੂੰ ਦਓ ਮਾਤਾ ਦਾ ਬੁਢਾਪਾ ਸੌਖਾ ਹੋਜੇ ਇਲਾਜ ਹੋਜੇ ਮਾਤਾ ਵਿਚਾਰੀ ਦਾ ਚੂਲਾ ਵੀ ਕੁੜੀ ਮਾਂ ਤੋੜਕੇ ਗਈ ਬਾਕੀ ਕੁੱੜੀ ਤੇ ਉਹਦੀ ਮਾਂ ਛੱਕਲੋ ਠੱਗ ਲੱਗ ਦੀਆ ਫਰੌਡ
@jyotimohindru8756
@jyotimohindru8756 3 ай бұрын
Right 👍🏻👍🏻
@jyotimohindru8756
@jyotimohindru8756 3 ай бұрын
Uncle ji waheguru tuhanu hamesha chardi kla ch rakhey 😢😢😢🙏🙏
@KakaBhai-ci7qh
@KakaBhai-ci7qh 3 ай бұрын
ਬੰਦਾ ਸਹੀ ਹੈ
@pinkihanda5308
@pinkihanda5308 3 ай бұрын
ਮਾ ਧੀਆ ਝੁਠੀਆ ਨੇ ਜੀ ਸਿਰੇ ਦਿਆ ਉਣਾ ਦੀਆ ਗੱਲਾ ਤੋ ਪਤਾ ਲਗਦਾ ਹੇ
@richaguru6018
@richaguru6018 3 ай бұрын
uncle g bhut dhukh lga tuhadi sbh story sun k ap chngay dil insan ho mata g b chngay sianay hn bt bchchay ja maa keh rhi hai oh he keh rhahay hn onna da ksoor nhi
@jindersingh2951
@jindersingh2951 3 ай бұрын
ਦੇਖੋ ਜੇ ਮਾਂ ਗਲਤ ਕਰ ਰਹੀ ਆ ਤੇ ਹੁਣ ਬੱਚੇ ਜਵਾਨ ਹੋਏ ਆ ਉਹ ਧੀ ਸਾਡੀ ਜਵਾਨ ਆ ਉਹਨੂੰ ਸੋਚਣਾ ਚਾਹੀਦਾ ਇੱਕ ਬਾਪ ਦਾ ਸਹਾਰਾ ਬਹੁਤ ਹੁੰਦਾ ਸਿਰ ਤੇ ਗਲਤ ਬਿਆਨ ਦੇ ਰਹੀ ਆ ਉਹਨੂੰ ਨਹੀਂ ਇਦਾਂ ਕਰਨੀ ਚਾਹੀਦੀ ਬਹੁਤ ਗਲਤ ਬਿਆਨ ਦੇ ਰਹੀ ਆ ਦਾ ਨਹੀਂ ਕਰਨਾ ਚਾਹੀਦਾ ਠੀਕ ਹ ਚਲੋ ਲੜਾਈਆਂ ਭਰਾਈਆਂ ਮਾਂ ਦੇ ਪਿੱਛੇ ਵੀ ਇਹਨਾਂ ਨੂੰ ਨਹੀਂ ਦੇਖਣਾ ਚਾਹੀਦਾ ਆਪਣੇ ਪਿਓ ਦਾ ਵੀ ਇਹਨਾਂ ਨੂੰ ਦੇਖਣਾ ਚਾਹੀਦਾ ਜਿਹਨੇ ਜਨਮ ਦਿੱਤਾ ਜਿੰਨੇ ਕੁ ਜਿਹਨਾਂ ਨੂੰ ਪਾਲਿਆ ਜਿਹਨੇ ਸਭ ਕੁਝ ਕੀਤਾ ਦੁਨੀਆ ਚ ਲਿਆਂਦਾ ਜਿੰਨੇ ਉਹਦਾ ਵੀ ਤੇ ਉਹਦਾ ਹੁਣ ਸਹਾਰਾ ਕੌਣ ਆ ਉਹਦਾ ਸਾਰਾ ਕੌਣ ਆ ਉਹਨੇ ਤੇ ਇਸੇ ਕਰਕੇ ਜਨਮ ਦਿੱਤਾ ਨਾ ਕੰਮ ਮੇਰਾ ਬੁੜਾਪੇ ਚ ਸਹਾਰਾ ਮੇਰੇ ਬੱਚੇ ਨੂੰ ਸਾਰੇ ਇਹੀ ਚੈੱਕ ਕਰਕੇ ਲੋਕੀ ਮੰਗਦੇ ਆ ਬੱਚੇ ਸਾਡੇ ਹੋਣ ਜਿਨਾਂ ਦੇ ਨਹੀਂ ਹੈਗੇ ਉਹਨਾਂ ਨੂੰ ਪੁੱਛੋ ਕੀ ਮੰਗਦੇ ਹੋ ਵੀ ਸਾਡਾ ਸਹਾਰਾ ਬਣਨਗੇ ਅਸੀਂ ਵੀ ਗਾ ਬੁਢੇਪੇ ਚ ਆਉਣਾ ਵਾਂ ਨੇ ਆਉਣਾ ਇਹ ਥੋੜੀ ਗੱਲ ਆ ਵੀ ਜੇ ਹੁਣ ਇਸ ਪ੍ਰਸਤੀ ਕਰਨ ਵਾਸਤੇ ਵੀ ਅਸੀਂ ਹੁਣ ਪਾਸੇ ਹੋ ਜਾਈਏ ਅਸੀਂ ਪਿਓ ਕੋਕੇ ਲੈਣਾ
@jindersingh2951
@jindersingh2951 3 ай бұрын
ਫਿਰ ਵੀ ਦੇਖੋ ਉਹਨੇ ਆਪਣੇ ਅੱਖੀ ਸਭ ਕੁਝ ਦੇਖਿਆ ਇਹ ਬੰਦਾ ਉਦੋਂ ਮਰ ਜਾਂਦਾ ਚਾਹੇ ਮਾਰ ਦਿੰਦਾ ਵੀ ਸਾਡੇ ਇੱਕ ਸਭ ਤੋਂ ਇੱਜਤ ਹਰ ਇੱਕ ਨੂੰ ਆਪੋ ਆਪਣੀ ਪਿਆਰੀ ਹੁੰਦੀ ਆ ਇੱਜਤ ਤੋਂ ਬਿਨਾਂ ਇੱਥੇ ਕੁਛ ਵੀ ਨਹੀਂ ਦੁਨੀਆਂ ਦੇ ਵਿੱਚ ਸਾਰਿਆਂ ਨੂੰ ਇੱਜ਼ਤ ਪਿਆਰੀ ਆ ਉਹ ਫਿਰ ਵੀ ਤਰਲੇ ਕਰ ਰਿਹਾ ਤੇ ਇਹ ਕੁੜੀ ਕੀ ਕਰ ਰਹੀ ਹ ਕੁੜੀ ਨੂੰ ਇਸ ਗੱਲ
@khanfilms-p4m
@khanfilms-p4m 3 ай бұрын
sehi e gal bappu di
@avneetkaurboparai
@avneetkaurboparai 3 ай бұрын
Waheguru ji Mehar karn
@RajBraich-l8z
@RajBraich-l8z 3 ай бұрын
ਹੁਣ ਤਾਂ ਇੱਕੋ ਇਕ ਬਹਾਨਾ ਬੱਸ ਨਸੇ ਦਾ ਨਾ ਲੈ ਦੋ
@kisanektazindabadraisaabsi3394
@kisanektazindabadraisaabsi3394 3 ай бұрын
Baba ji you are right
@SoniSingh-rb8dt
@SoniSingh-rb8dt 3 ай бұрын
Aapu sahi aa
@ravinderravi8257
@ravinderravi8257 3 ай бұрын
ਰਿਪੋਰਟਰ ਵੀ ਟੈਟ ਲੱਗਦਾ
@Gillsaab.551
@Gillsaab.551 3 ай бұрын
Kudi di v interview kiti jaye main reporter veer nu benti krda han ji...
@kuldeepsingh9768
@kuldeepsingh9768 3 ай бұрын
Bapu sahi a
@GurpreetKaur-u8l
@GurpreetKaur-u8l 3 ай бұрын
🙏
@PhoolaSingh-l2d
@PhoolaSingh-l2d 3 ай бұрын
Sacha banda
@surinderkaur9310
@surinderkaur9310 3 ай бұрын
😢😢😢😢😢😢😢 ਸਭਨਾਂ ਨੇ ਬੂਢੇ ਹੌੱਣਾ ਹੈ
@MANPREETKAUR-jh7ms
@MANPREETKAUR-jh7ms 3 ай бұрын
Bapu ji da saath deo plz oh kudi jhoothi a ..jinye abda jeonda jee peo marta oh hor ki kru
@preetmultani4430
@preetmultani4430 3 ай бұрын
aunkal ji di help kiti jave😢
@kamalbajwa47
@kamalbajwa47 3 ай бұрын
Bapu ji schi menu kesi passo v nashedi nhi lag reha ..sgo jemewar kami or mehnati insaan hai ❤...bapu nu torcher kita jaa reha. ....😢😢
@jasbhullar2887
@jasbhullar2887 3 ай бұрын
Wheguru mher kari
@its_jattff6078
@its_jattff6078 3 ай бұрын
Tuhadi maa he tuhade lai rabb aa uncle ji koi nhi kall nu ehdi nooh v ehde munde nu khu k tu v apni maa nu sadd de
@AjayKumar-i9v7i
@AjayKumar-i9v7i 3 ай бұрын
kuriyan or janani ne bhut gnd paya hoya out of control ho gyi ajj ......pehla de bujurg bhut samajdaar c
@surinderkaur9310
@surinderkaur9310 3 ай бұрын
😢😢😢😢😢😢😢😢😢
@PankajKumar-tu6ny
@PankajKumar-tu6ny 3 ай бұрын
SARDAR JI 🙏 HUN V TIME HA MAFI MANG LO ORAT TO BENA GAR GAR NEHI BELDING HUNDE HA. ❤TARE DONA HATHA NAAL BAJDE HA. JE PEHLA JANANE NU KUTO TA END MARA HE HUNDA ❤JABAN BACHE SARAK TE CHA BECHDE ❤BAAP HANJU DEKHA KE SACHA BANDA ❤
@its_jattff6078
@its_jattff6078 3 ай бұрын
Bahi pind di panchyat juth nhi boldi j uncle g glt hunde pind waliya uncle da sath nhi c dena sara pind uncle nall aa
@jobanpreetsingh6783
@jobanpreetsingh6783 3 ай бұрын
Kalyug va bapu e eda hi hunda sache bande naal
@garrydhillon2881
@garrydhillon2881 3 ай бұрын
ਧੀ ਨੂੰ ਬਦਨਾਮ ਨਾ ਕਰੋ
@Kirat-i9x
@Kirat-i9x 3 ай бұрын
ਇਸ ਤਰਾ ਤੇ ਕਿਸੇ ਦੀ ਮਦਦ ਕਰਨ। ਲਈ ਪਹਿਲਾਂ ਪੂਰਾ ਪਤਾ ਕਰੋ ਕਿ ਇਹ ਸਹੀ ਕਹਿ ਰਿਹਾ ਹੈ ਜਾ ਇਕ ਲੋਕਾਂ ਨੇ ਪੈਸਾ ਲੈਣ ਦਾ ਇਕ ਜਰਿਆ ਬਣਾਇਆ ਹੈ ਕੁੜੀ ਦਾ ਪਿਤਾ ਸਹੀ ਹੈ ਮਾਂ ਨੇ ਬੱਚਿਆਂ ਦਾ ਮਾਇੰਧ ਵਾਸ਼ ਕੀਤਾ ਕੀਤਾ ਹੋਇਆ h lagda
@HarpalSingh-fn6bi
@HarpalSingh-fn6bi 3 ай бұрын
ਕੀਤਾ ਰੀਪੋਟਰ ਨੇ ਵੀ ਕੁੱਸ਼ ਹੈਗਾ
@BrownSaini-y6u
@BrownSaini-y6u 3 ай бұрын
Ladki te maa dono galt aa baba g te dadi g sahi aa baba g tusi door raho apni Beti te janani to ena ne tuhadi mata naal thik nahi karna ladki kol pesa aa Gaya hun ladki girgit ban gay aa
@sukhvinderkaur1972
@sukhvinderkaur1972 3 ай бұрын
Media walya nu eh gl smjao sare jne ral ke bina kise investigation de aive na news lga diya krn .bs kudi dkho chha bna rahi aa chk ke interview lgati..koi investigation ni kuj ni...aida phla sara sach jan liya kro fr lgaya kro news
@KaranSuit
@KaranSuit 3 ай бұрын
Kudi bhut chalak a juban bhut a usdi
@its_jattff6078
@its_jattff6078 3 ай бұрын
Paji ek war baba ji de bachya nu te ohna di wife nu ahmo samne bitha k interview kro
@manjinderkaur4556
@manjinderkaur4556 3 ай бұрын
Kuri bahut batmeej hai
@simranrana9297
@simranrana9297 3 ай бұрын
😮😢😢😢😢🤦
@GurmeetsinghRanu
@GurmeetsinghRanu 3 ай бұрын
Mata. Ji. Di. Seva. Karo. Ji
@sukhjeetsingh91
@sukhjeetsingh91 3 ай бұрын
Kudi to paise leke es babe nu dite jn
@sukhdhillonpb4671
@sukhdhillonpb4671 3 ай бұрын
ਬਚੋ ਇਹਨਾ ਠੱਗਣੀਆ ਤੋ
@reenarani-bh2kz
@reenarani-bh2kz 3 ай бұрын
Waheguru ji kida da jamana aa giya maa nu sharm ni aondi kida bachiya nu glt sikhsha de k loka nu lutna sikha rahi a veero hath jod k benti a j kise di help krni hai ta enquiry krke dove pakh sunn k kise nu mara bolo kudi dekho pio bare kina glt boldi a
@its_jattff6078
@its_jattff6078 3 ай бұрын
Ehna ek Gursikh bnde da dil dukhya samjo rab da dil dukhya vichara ro ro k gall krda
@dragongamerz7819
@dragongamerz7819 3 ай бұрын
Bai ih bnda scha lgda maa nu ajkl koi n sambhda
@herdeepkaur7341
@herdeepkaur7341 3 ай бұрын
Ihna di help kro vechry bjurg sara km krdy a oh nlayk jwak oh kudi nu ja k v pucho kudi nu b hon nshedi pio kithy a
@richaguru6018
@richaguru6018 3 ай бұрын
sb kuj paper tay likh ya jaye fr smjota krn
@MandeepKaur-k9t7g
@MandeepKaur-k9t7g 3 ай бұрын
A gal sahi aa ma putt gal sahi kar da kudi ta maa galt hai aj kal koi bi seina di sava ni karda kudi ta maa gasti aa
@herdeepkaur7341
@herdeepkaur7341 3 ай бұрын
Ty jd un jnani a apny nal ih kuj hoya fir pta lgu 😢
@SukhuunderSingh-tb1jk
@SukhuunderSingh-tb1jk 3 ай бұрын
Manna Saab socho
@varinderpalkaur9082
@varinderpalkaur9082 3 ай бұрын
Plz is aadmi ka kyal dekho and help kro plz
@jinderpreet7621
@jinderpreet7621 3 ай бұрын
Jad veer lorh wele insan apne bacheyan de kam ni aunda,ta fer guse c kai kuj kah ho janda,peo nu v koi poshe k tu ena nu bachpan c keon ni paleya
@kulwindersingh-oj9bi
@kulwindersingh-oj9bi 3 ай бұрын
Kise ne put da biaan lia nhi...bhai ji de putt da koi beyan nhi.. os de put to v pusso ki gal aa jutt aana nhi hunda
@ArshpreetSingh-qg4zy
@ArshpreetSingh-qg4zy 3 ай бұрын
Jo chawel janane ene kahsma nu bund marwunde howe ghar bulake os de keh ne jawan hon to pehla he gul kehloune suru kar dete te public ne sunke lakha de hesab nal rupeya v ekhtha karke de deta satant dekh ke hun bund nu hath la la dekhe jaeo jena rupeya behejea a inter vew v dekh sun leo
@Aman-pm5wc
@Aman-pm5wc 3 ай бұрын
Ma ty kudi ne boat galt kita Bapu ji tade nal
@kulwindersingh-oj9bi
@kulwindersingh-oj9bi 3 ай бұрын
Sorry bhai jii tere gar wali te kudi jeada khrab aaa mtlb trz aa buhat kuri chez aa
@varinderpalkaur9082
@varinderpalkaur9082 3 ай бұрын
Plz ladki ko koi paise ki help na kerna
@NavdeepBhupal
@NavdeepBhupal 3 ай бұрын
Di nu jo skhaia ohi bolna ma ksur a
@bholenathr-fu4rk
@bholenathr-fu4rk 3 ай бұрын
Seva na karni pade isliye to chhod kar gai hai bapu kuchh soch samajh
@darshankaur4307
@darshankaur4307 3 ай бұрын
Kudi tez bhut aa
@TajinderSingh-y2f
@TajinderSingh-y2f 3 ай бұрын
ਪਿੳ ਤਾ ਜਮਾ ਗ਼ਲਤ ਕਿਨੇ ਦਿਨ ਹੌਗ਼ੇ ਅੱਜ ਧੀ ਲੱਖ ਰੁਪੲੇ ਮਿਲ ਗ਼ਿਆ ਤਾ ਚੇਤਾ ਆਗ਼ਿਆ ਮਾ ਪੁੰਤ ਗ਼ਲਤ ਹਨ
@KuldipSingh-nj1vg
@KuldipSingh-nj1vg 3 ай бұрын
Parmatma mehr kare tuhanu vi parmatma iho jihi wife te bache deve
@kamalbajwa47
@kamalbajwa47 3 ай бұрын
Bapu vaise kesi v passo nhi lag reha ki bapu ne kde nasha kita hona....
@suman-mb5qr
@suman-mb5qr 3 ай бұрын
Eh kudi pehla ee disdi c v jhuth bol rhi aaa....billi akhi ji....eho jiya budiya krke ee sbh badnam aa.....ehh kudi te odi maa nu sha mile .. ena jhuth boleya paise di khatar
@herdeepkaur7341
@herdeepkaur7341 3 ай бұрын
Right boldi vekh kimy chlaak bhut a kudi v hun paisy ikathy krn lar mgrmach waly hanju bhaondi a kudi ds pio sd dita bechara
@its_jattff6078
@its_jattff6078 3 ай бұрын
O lady Aap he glt aa ta he te ethe aun nubtyar nhi
@harrymehat2932
@harrymehat2932 3 ай бұрын
Bete da v biaan lavo
@sohnasingh3149
@sohnasingh3149 3 ай бұрын
Iss chaalbaaz maa vargi kuri to paise wapis Lai ke kise greeb kuri de viaah te Lgga dio.Ihna maawa ,dhia te public fraud da parcha daraz kita jawe.kuri more clever.
@manindersingh-nz4xm
@manindersingh-nz4xm 3 ай бұрын
Maa bete dono froud hai ham rooj in ko dekhte hai hum shid darshan school me kaam kartey hai
@sikandersingh3528
@sikandersingh3528 3 ай бұрын
ek waheguru desi kanuni dal jama Amrita re Banda hoke bhi baccha rahte vada vada pajama Nijam laya janda vah waheguru tere tana 🙏🙏🙏
小蚂蚁会选到什么呢!#火影忍者 #佐助 #家庭
00:47
火影忍者一家
Рет қаралды 109 МЛН
Don't look down on anyone#devil  #lilith  #funny  #shorts
00:12
Devil Lilith
Рет қаралды 46 МЛН