ਇਸ ਪ੍ਰਮੋਟਰ ਨੇ Sandeep Nangal ambia ਨੂੰ ਕਬੱਡੀ 'ਚ ਲਿਆ ਸੀ ਗੋਦ, ਸੁਣੋ ਭਾਵੁਕ ਕਿੱਸੇ

  Рет қаралды 95,509

Jagbani

Jagbani

Күн бұрын

Пікірлер
@nikkamaan1228
@nikkamaan1228 2 жыл бұрын
ਗੱਡੀ ਦੀ ਥਾਂ ਪੈਸੇ ਦਿੱਤੇ ਜਾਣ ਬੱਚਿਆਂ ਨੂੰ ਵਧੀਆ ਗੱਲ ਹੈ ਬਹੁਤ ਧੰਨਵਾਦ ਕਬੱਡੀ ਪ੍ਰਮੋਟਰਾ ਦਾ ਜੀ ਜੋ ਬਹੁਤ ਵੱਡਾ ਸਨਮਾਨ ਕਰਨ ਗਏ ਸੰਦੀਪ ਬਾਈ ਦਾ ਉਸ ਦੀ ਰੂਹ ਨੂੰ ਸਕੂਨ ਮਿਲਦਾ ਹੈ ਪਰਮਾਤਮਾ ਉਨ੍ਹਾਂ ਦੇ ਬੱਚਿਆਂ ਤੇ ਮੇਹਰ ਹੱਥ ਰੱਖੋਂ ਸੇਤੀ ਵੱਡੇ ਹੋਣ ਕਬੱਡੀ ਖੇਡ ਨੂੰ ਦੇਖੀਏ
@Sukhwinder5567.
@Sukhwinder5567. 2 жыл бұрын
ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ।
@brownboy1993
@brownboy1993 2 жыл бұрын
ਕਬੱਡੀ ਦਾ ਇੱਕ ਯੁਗ ਖ਼ਤਮ ਹੋ ਗਿਆ ਸੰਦੀਪ ਬਾਈ ਦੇ ਜਾਣ ਨਾਲ ਮਿਸ ਯੂ ਸੰਦੀਪ ਬਾਈ ਅਲਵਿਦਾ😭😭😭😭💔💔💔
@Sukhwinder5567.
@Sukhwinder5567. 2 жыл бұрын
ਬਹੁਤ ਮਾੜਾ ਹੋਇਆ ਹੈ। ਵਾਹਿਗੁਰੂ ਜੀ ਸੰਦੀਪ ਸਿੰਘ ਨੰਗਲ ਅੰਬੀਆਂ ਭਾਜੀ ਦੀ ਆਤਮਾ ਨੂੰ ਸ਼ਾਂਤੀ ਦੇਵੀਂ ਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੋ ਜੀ। ਵਾਹਿਗੁਰੂ ਜੀ ਵਿੱਛੜੀ ਰੂਹ ਨੂੰ ਆਪਣੇ ਚਰਣਾ ਵਿੱਚ ਨਿਵਾਸ ਬਖਸ਼ਣ ਜੀ। ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਤੇ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਹੈ ਇਹਦਾ ਦੇ ਗੰਦੇ ਗੁੰਡਾਗਰਦੀ ਬੰਦਿਆਂ ਨੂੰ ਜਿਹਨਾਂ ਨੇ ਕਬੱਡੀ ਖਿਡਾਰੀ ਦੇ Star ਨੂੰ ਤੇ ਹੀਰੇ ਬੰਦੇ ਖੋਹ ਲਿਆ ਹੈ ਮਾਂ ਖੇਡ ਕਬੱਡੀ ਨੂੰ ਤੇ ਆਪਣੇ ਪਰਿਵਾਰ ਕੋਲ ਗੋਲੀਆਂ ਮਾਰ ਕੇ ਕਿਉਂਕਿ ਉਹ ਚਾਹੁੰਦੇ ਸੀ ਉਨ੍ਹਾਂ ਦੀ ਫੈਡਰੇਸ਼ਨ ਉਪਰ ਹੋਵੇ। ਵਾਹਿਗੁਰੂ ਜੀ ਇਨਸਾਫ ਮਿਲਣਾ ਚਾਹੀਦਾ ਹੈ ਵੱਡੇ ਵੀਰ ਜੀ ਦੇ ਪਿਤਾ ਜੀ ਤੇ ਮਾਤਾ ਜੀ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਪਤਨੀ ਨੂੰ, ਛੋਟੇ ਛੋਟੇ ਬੱਚਿਆਂ ਨੂੰ ਤੇ ਉਨ੍ਹਾਂ ਦੇ ਬਾਕੀ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ। ਵਾਹਿਗੁਰੂ ਜੀ ਮੇਹਰ ਕਰਿਓ ਜੀ ਵੱਡੇ ਵੀਰ ਜੀ ਦੇ ਪਿਤਾ ਜੀ, ਮਾਤਾ ਜੀ, ਭੈਣਾਂ, ਭਰਾਵਾਂ, ਪਤਨੀ, ਛੋਟੇ ਛੋਟੇ ਬੱਚਿਆਂ ਨੂੰ ਤੇ ਉਨ੍ਹਾਂ ਦੇ ਬਾਕੀ ਸਾਰੇ ਪਰਿਵਾਰ ਦੇ ਮੈਂਬਰਾਂ ਦੇ ਉਪਰ ਜੀ। ੨੦੨੨ ਸਾਲ ਬਹੁਤ ਮਾੜਾ ਸਾਲ ਤੇ ਯਾਦ ਕੀਤਾ ਜਾਉਗਾ ਕਿਉਂਕਿ ੧੫ ਫਰਵਰੀ ੨੦੨੨ ਨੂੰ ਇਕ ਵੀ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੰਦੀਪ ਸਿੰਘ (ਦੀਪ ਸਿੰਘ ਸਿੱਧੂ ਭਾਜੀ) ਨੂੰ ਸਰਕਾਰਾਂ ਨੇ ਖਤਮ ਕਰ ਦਿੱਤਾ ਕਿਉਂਕਿ ਉਹ ਸੁੱਤੀ ਹੋਈ ਕੌਮ ਨੂੰ ਜਗਾਉਂਦੇ ਸੀ, ਸੱਚ ਬੋਲਦੇ ਸੀ ਤੇ ਪੰਜਾਬ ਦੀਆਂ ਹੱਕਾ ਦੀ ਗਲ ਕਰਦੇ ਸੀ ੧੪ ਮਾਰਚ ੨੦੨੨ ਨੂੰ ਸੰਦੀਪ ਸਿੰਘ ਨੰਗਲ ਅੰਬੀਆਂ ਭਾਜੀ ਦੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ ਲਾਲਚ ਦੇ ਪਿੱਛੇ ਜਾ ਚੌਧਰ ਦੇ ਪਿੱਛੇ ਜਿਸ ਨਾਲ ਉਨ੍ਹਾਂ ਦੀ ਫੈਡਰੇਸ਼ਨ ਦਾ ਨਾਮ ਉੱਚਾ ਹੋਵੇ ਜੀ ਤੇ ਭਾਜੀ ਦੀ ਫੈਡਰੇਸ਼ਨ ਥੱਲੇ। ਅੱਧ ਫਰਵਰੀ ਤੋ ਲੇ ਕੇ ਹੋਣ ਤੱਕ Russia ਤੇ Ukraine ਦੀ ਲੜਾਈ ਚਲ ਰਹੀ ਹੈ ਤੇ ਲੱਖਾਂ ਦਾ ਨੁਕਸਾਨ ਹੋ ਰਿਹਾ ਹੈ ਤੇ ਬਹੁਤ ਸਾਰੇ ਬੇਕਸੂਰ ਲੋਕ ਮਾਰ ਰਹੇ ਹਨ।
@varindersohivarindersohi4342
@varindersohivarindersohi4342 2 жыл бұрын
miss you bro Sandeep y Waheguru g 🙏🙏😭😭
@nirbhaisinghnangal4685
@nirbhaisinghnangal4685 2 жыл бұрын
ਪਹਿਲਾਂ ਹਰ ਟੂਰਨਾਮੈਂਟ ਯੂ ਟਿਊਬ ਤੇ ਵੇਖਦੇ ਸੀ,,,, ਪਰ ਵੀਰ ਤੇਰੇ ਜਾਣ ਪਿਛੋਂ ਕਬੱਡੀ ਵੇਖਣਾ ਤਾਂ ਕੀ। ਕਬੱਡੀ ਨਾਲ ਨਫ਼ਰਤ ਜਿਹੀ ਹੋ ਗਈ। ਬਾਈ ਜੀ ਸੱਚੀ ਜੀਅ ਨਹੀਂ ਲੱਗਦਾ। ਮੇਰੇ ਪਿੰਡ ਖੇਡਣ ਆਇਆ ਸੀ ਵੀਰ ਤੂੰ । ਮੈ ਅੱਜ ਉਹ ਥਾਂ ਵੇਖ ਕੇ ਆਇਆ ਜਿਥੇ ਖੜ ਕੇ ਜਾਫ ਕੀਤੀ ਸੀ।
@jindersidhu6891
@jindersidhu6891 2 жыл бұрын
sahi gal aa y kabaadi vekhn lage sharm g aundi aa
@mohnasandhu4296
@mohnasandhu4296 2 жыл бұрын
Waheguru Ji🙏
@HarpreetSingh-bn5rn
@HarpreetSingh-bn5rn 2 жыл бұрын
Waheguru ji waheguru ji waheguru ji waheguru ji waheguru ji
@pritamsingh6480
@pritamsingh6480 2 жыл бұрын
WAH JI WAH UNCLE JI GOOD MAN AND GOD FOR SANDEEP FAMILY SANDEEP WIFE AND SANDEEP CHILDS
@gurigrewal9789
@gurigrewal9789 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@darshanbhandal2520
@darshanbhandal2520 2 жыл бұрын
Ik yug da ant hogia. Very miss you veer ji 🙏 😢
@rajveermander3217
@rajveermander3217 2 жыл бұрын
Waheguru Ji Mata Ji Baba Ji Maharaj Ji Sabna Te Hamesha Meher Ji Ji Te SanDeep Veer Ji Paviter Atma Rooh Nu Apne Charna Ch Niwas Bakshna Ji 🙌🙌🙌🙌🙌❤❤❤❤❤❤❤
@GurpreetSingh-hw8dz
@GurpreetSingh-hw8dz 2 жыл бұрын
Waheguru 😭 😭😭😭
@bhupindersinghsansoye7487
@bhupindersinghsansoye7487 2 жыл бұрын
Waheguru ji waheguru ji 😭😭😭😭😭😭🥲😭🇪🇦🌹❤️💖
@rajeshbhama2978
@rajeshbhama2978 2 жыл бұрын
Justice for Sandeep Nangal Ambian....🙏
@rosegrewal7622
@rosegrewal7622 2 жыл бұрын
Dauga kon apa nu justice 22 da jkr oh shooter pehla he maar ditey jandey aj eh putt nA janda .aje v kise ne oh shooter nhi arrest kitey kive hou justice jkr prmatma hunda ta ik sher putt thoro maarda te dukki de shooter jiondey firdey a kon dau justice apa nu koi nhi kyu k oh akalpurkh v shootera da c changey bndey da oh v nhi fer kon dau justice
@ashavkhan4097
@ashavkhan4097 2 жыл бұрын
Miss you y 😭😭😭😭
@kskulwinder957
@kskulwinder957 2 жыл бұрын
ਸਨਦੀਪ ਭਾਜੀ ਬਹੁਤ ਮਿਸ ਕਰ ਰਹੇ ਹਾ
@palwindersingh6667
@palwindersingh6667 2 жыл бұрын
Chiita bhecn lagg ja jaggu da fr mill ki sandeep nu 😂
@jasschahal6368
@jasschahal6368 2 жыл бұрын
Waheguru ji
@harshdeep2911
@harshdeep2911 2 жыл бұрын
ਜਿਹੜੇ you tube ਤੇ ਗ਼ਲਤ ਵੀਡਿਉ ਨਾ ਰਹੇ ਨੇ ਉਹ ਇਹ ਵੀਡਿਉ ਜਰੂਰ ਸੁਣਨ।
@makhankalas660
@makhankalas660 2 жыл бұрын
Miss you Sandeep bro
@indianshersingh7790
@indianshersingh7790 2 жыл бұрын
Baljeet Pa ji is a great human being.
@sonusidhu3728
@sonusidhu3728 2 жыл бұрын
Tuhada putt c sandeep hun tusi osde bachia da khyal rakhio waheguru
@rajveermander3217
@rajveermander3217 2 жыл бұрын
Waheguru Ji 🙌❤❤
@GurmeetSingh-dh7of
@GurmeetSingh-dh7of 2 жыл бұрын
Miss you sandeep veer 😔😔😭😭😭😭
@manreetbhatti6094
@manreetbhatti6094 2 жыл бұрын
Waheguru ji mehr kreo.. Sandeep Paji di family nu bal bksho... RIP Sandeep Paji (Gladiator)
@snapvloggerog3335
@snapvloggerog3335 2 жыл бұрын
Favorite player c Mera Sandeep Bhaji Miss u bhaji 😞😞
@Gurjinder181
@Gurjinder181 2 жыл бұрын
Miss u paji
@ashavkhan4097
@ashavkhan4097 2 жыл бұрын
Sare umar dil ch rega
@sukhmanchauhan5764
@sukhmanchauhan5764 2 жыл бұрын
Sahi gal bai ji di je Sandeep nhi reha ta ona de ghar waleya da sanman hona chahida aa...tuhanu vekh ke lgda aa insaniyat jeondi aa
@jagseersingh7827
@jagseersingh7827 2 жыл бұрын
sandeep miss you bahi
@Lovepreet-232
@Lovepreet-232 2 жыл бұрын
Eh sanam jo sandeep da hona c kabaddi da sab to vda sanman c te hun sandeep di family nu ehdi lod h so jaru kita jave family da sanman
@gavysingh7025
@gavysingh7025 2 жыл бұрын
Sandeep bai miss you 😭😭
@joginderlal297
@joginderlal297 2 жыл бұрын
Love you brother Sandeep
@darshanbhandal2520
@darshanbhandal2520 2 жыл бұрын
Very miss you veer ji 🙏 😢. Kabaddi da Anmol hira zalma ne satho khoh lia. Kabaddi nu na pura hon wala ghata.....!
@sandhuz9812
@sandhuz9812 2 жыл бұрын
Mai 2013 ch last vaar drink kiti c pr hun jidn da sandep gya har roj pee reha bhut dukh hoya
@simranbarouli7967
@simranbarouli7967 2 жыл бұрын
🙏🙏🙏🙏🙏
@davinderdavinder4703
@davinderdavinder4703 2 жыл бұрын
Sandeep zindabad
@kalersaab8885
@kalersaab8885 2 жыл бұрын
Jioda reh vde vir
@harwinderrandhawa6283
@harwinderrandhawa6283 2 жыл бұрын
Sewea nu jaanda ekth dsda kude Sandeep ne jindgi dil♥️♥️khte aaaa
@paramjeet1871
@paramjeet1871 2 жыл бұрын
Hi
@singhprem1156
@singhprem1156 2 жыл бұрын
Jis din m.l.k da match ni c hunda os din eidha mihsus hunda c ke ajj din ni chadia mis u bro
@shehbazaliali3182
@shehbazaliali3182 2 жыл бұрын
Kabaddi khatam aa sandeep bai ton bina
@singhisking7133
@singhisking7133 2 жыл бұрын
Punjab vich sirf mejar leeg kabbadi ch hi match hon.
@RAJSINGH-oq1jh
@RAJSINGH-oq1jh 2 жыл бұрын
Hamne kabaddi ka kohinoor kho diya
@jassadhillon9339
@jassadhillon9339 2 жыл бұрын
Ajj tu bad veer kabaddi n dakne
@paramjeetkaur2523
@paramjeetkaur2523 2 жыл бұрын
@sabhisallh6751
@sabhisallh6751 2 жыл бұрын
Paji de Ka tala nu fansi honi chahie
@jassalkaur3548
@jassalkaur3548 2 жыл бұрын
🙏🙏🙏
@dilshadmalik6570
@dilshadmalik6570 2 жыл бұрын
Hun ta kabaddi khatam ho gyi g
@fatehsingh1539
@fatehsingh1539 2 жыл бұрын
Sandeep 1brand c
@Uncorn123
@Uncorn123 2 жыл бұрын
Tun Aja uncle Liqour dekh awde aa k tera Naa kam karde koi hun
@satpalgillgill6723
@satpalgillgill6723 2 жыл бұрын
Ehna kabbadi faidreshan ne gandh pata ehna de CBI. Ton janch kraee jave eh sara ik network aa smuglar te siasi lokan. Te police te 2 number da paissa lgda khidarri blackmailimg te dollran da lalch ch gang varran ch mrdhe aa 1crorr 50 lakh da e es tran keh riha jiven 500 rupia hove..ehna de janch jroor hove
@palwindersingh6667
@palwindersingh6667 2 жыл бұрын
Crora rupee tan oh pehla kmaa gya jaggu da chitta bech ke ghrde ode uk ne kise gareeb di help kro fukkreo
@40.gursehajpreetkaurllld84
@40.gursehajpreetkaurllld84 2 жыл бұрын
Waheguru g
@o9681
@o9681 2 жыл бұрын
Hi
@nanakveerchahal2364
@nanakveerchahal2364 2 жыл бұрын
Waheguru Ji
@sarabjeetdass2607
@sarabjeetdass2607 2 жыл бұрын
Waheguru Ji
How Strong Is Tape?
00:24
Stokes Twins
Рет қаралды 96 МЛН
Chain Game Strong ⛓️
00:21
Anwar Jibawi
Рет қаралды 41 МЛН
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН
IL'HAN - Qalqam | Official Music Video
03:17
Ilhan Ihsanov
Рет қаралды 700 М.
OSho Present is Everything  ||  Present is life
20:10
Osho mind
Рет қаралды 302 М.
How Strong Is Tape?
00:24
Stokes Twins
Рет қаралды 96 МЛН