ਕੈਪਟਨ ਤੇ ਅਰੂਸਾ ਦੀ ਦੋਸਤੀ ਦੇ ਬੀਰਦਵਿੰਦਰ ਸਿੰਘ ਨੇ ਕੀਤੇ ਖੁਲਾਸੇ, ਪਹਿਲੀ ਵਾਰ ਚੁੱਕਿਆ ਹਰ ਸਵਾਲ ਤੋਂ ਪਰਦਾ

  Рет қаралды 63,782

Jagbani

Jagbani

Күн бұрын

Пікірлер
@Ajnauda
@Ajnauda 3 жыл бұрын
ਬਹੁਤ ਬਾਕਮਾਲ ਇੰਟਰਵਿਊ , ਸੋਢੀ ਸਾਹਬ ਸਰਦਾਰ ਸਾਹਿਬ ਵਾਕਿਈ ਇਨਸਾਈਕਲੋਪੀਡੀਆ ਆਫ ਪੌਲੋਟਿਕਸ ਨੇ, ਐਸੇ ਜ਼ਹੀਨ ਬੰਦਿਆਂ ਨਾਲ ਤੁਹਾਡੇ ਵੱਲ੍ਹੋਂ ਉਡੀਕ ਰਹੇਗੀ
@tejindersinghpunia1172
@tejindersinghpunia1172 3 жыл бұрын
ਬੀਰਦਵਿੰਦਰ ਸਿੰਘ Great personality
@surjitsingh8992
@surjitsingh8992 3 жыл бұрын
ਇਹ ਬੰਦਾ ਅਗਰ CM ਬਣਦਾ ਤਾਂ, ਪੰਜਾਬ ਨੂੰ ਹੁਣ ਨਾਲੋਂ ਭੀ ਰੋਲ ਕੇ ਰੱਖ ਦਿੰਦਾ, ਸਾਰਾ ਪੰਜਾਬ ਲੁੱਟ ਕੇ ਖਾਹ ਜਾਂਦਾ, ਸਿਰਫ ਗੱਲ਼ਾਂ ਹੀ ਵਧੀਆ ਕਰਦਾ, ਸਰਹਿੰਦ ਤੋਂ MLA ਬਣਿਆ ਸੀ, ਕਰੱਪਸ਼ਨ ਦੀ ਹਨੇਰੀ ਲਿਆ ਦਿੱਤੀ....
@bhajanlal8374
@bhajanlal8374 Жыл бұрын
Gĝ 18:38
@tarlochansingh9107
@tarlochansingh9107 Жыл бұрын
ਬਹੁਤ ਖੂਬ ਬੀਰਦਵਿੰਦਰ ਸਿੰਘ ਸਾਬਕਾ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਅੱਜ ਸਾਡੇ ਵਿੱਚ ਨਹੀਂ ਰਹੇ Good interview ਮੇਰਾ ਉਹਨਾਂ ਨਾਲ ਨਿੱਜੀ ਪਿਆਰ ਸੀ ਮੇਰੇ ਕਾਲਿਜ ਫੈਲੋ ਸਨ
@harpreetaulakh1376
@harpreetaulakh1376 3 жыл бұрын
ਬਹੁਤ ਵਧੀਆ ਅਤੇ ਕਾਬਲ ਸ਼ਖ਼ਸੀਅਤ ਹਨ ਬੀਰਦਵਿੰਦਰ ਸਿੰਘ
@karamjitkaur5324
@karamjitkaur5324 3 жыл бұрын
ਸਰਦਾਰ ਬੀਰਦਵਿੰਦਰ ਸਿੰਘ ਜੀ boht ਹੀ ਸੱਚ, saafgoi,khree,ਗੱਲ ਕਹਿਣ ਵਾਲੇ ਇਨਸਾਨ ਹਨ,
@pardeepdhaliwal614
@pardeepdhaliwal614 3 жыл бұрын
I doubt his honesty, he is honest only when in opposition!
@harrydhaliwal4997
@harrydhaliwal4997 3 жыл бұрын
ਬਹੁਤ ਹੀ ਸੁਲਝੇ ਹੋਏ ਇਨਸਾਨ ਨੇ ਬੀਰਦਵਿੰਦਰ ਸਿੰਘ
@GurdeepSingh-lb1zc
@GurdeepSingh-lb1zc 3 жыл бұрын
ਬਹੁਤ ਵਧੀਆ ਇਨਸਾਨ ਹਨ ਬੀਰ ਦਵਿੰਦਰ ਜੀ🙏
@gurbindersingh7444
@gurbindersingh7444 3 жыл бұрын
ਬੀਰ ਦਵਿੰਦਰ ਸਿੰਘ ਜੀ ਦੀਆਂ ਗੱਲਾਂ ਦਾ ਨਜ਼ਾਰਾ ਹੀ ਆ ਜਾਂਦਾ ਹੈ ਹਾਅ ਸ਼ਿਵਸੈਨੀਆਂ ਦੀਆਂ ਇੰਟਰਵਿਊਜ ਕਰਨ ਨਾਲ਼ੋਂ ਇਹੋ ਜਿਹੇ ਬੰਦਿਆਂ ਦੀਆਂ ਗੱਲਾਂ ਸੁਣੋ ਮਨੋਹਰ ਸਿੰਘ ਗਿੱਲ ਨੂੰ ਵੀ ਹੋਰ ਕੁਰੇਦੋ ਜੀ
@mangasingh8667
@mangasingh8667 3 жыл бұрын
ਸਰ ਆਪਜੀ ਦੀ ਪੰਜਾਬ ਨੂੰ ਭਾਰਤ ਨੂੰ ਬਹੁਤ ਜਰੂਰਤ ਹੈ ਤਕੜੇ ਹੋਕੇ ਫਿਰ ਜਨਤਾ ਵਿੱਚ ਆਉ । ਵਾਹਿਗੁਰੂ ਦੇ ਘਰ ਦੇਰ ਹੈ ਪਰ ਨੇਰ ਨਹੀਂ। you are cultured,honest, educated,truthfulness............ we pray to god for your long life
@sohansinghsandhu4025
@sohansinghsandhu4025 3 жыл бұрын
ਬੀਰਦਵਿੰਦਰ ਸਾਹਿਬ ਸੱਚੇ ਇਨਸਾਨ ਜਿੰਦਾਬਾਦ ਚੰਨੀ ਜੀ ਤੋ ਹੁਣ ਤੁਸੀ ਹੱਲਾ ਸ਼ੇਰੀ ਦੇ ਕੇ ਸਾਰੇ ਮਾਫੀਆ ਦੀਆਂ ਕਾਰਪੋਰੇਸ਼ਨਾਂ ਬਣਾਓ ਤਾਕਿ ਪੰਜਾਬ ਦਾ ਖਜਾਨਾ ਭਰ ਸਕੇ ।
@gnsingh411
@gnsingh411 3 жыл бұрын
ਬਹੁਤ ਸੱਚੀਆਂ ਗੱਲਾਂ !
@javindersingh9586
@javindersingh9586 3 жыл бұрын
ਏਹ ਗੱਲ ਠੀਕ ਹੈ ਕਿ ਇਕ ਕਾਬਲ ਸਿਆਸੀ ਨੂੰ ਕੈਪਟਨ ਨੇ ਕਿਨਾਰੇ ਲਾਅ ਰੱਖਿਆ
@nasibsingh8567
@nasibsingh8567 3 жыл бұрын
ਤੁਹਾਡੇ ਵਰਗੇ ਸੁਲਝੇ ਹੋਏ ਲੀਡਰ ਕੋਲੋਂ ਚੰਨੀ ਸਾਹਿਬ ਜੀ ਬਾਰੇ ਵਿਚਾਰ ਸੁਣਕੇ ਬਹੁਤ ਚੰਗਾ ਲੱਗਾ । ਆ: ਕੈਪਟਨ ਨਸੀਬ ਸਿੰਘ ।
@jasbirsingh215
@jasbirsingh215 3 жыл бұрын
Sh. Birdavinder ji. I deeply appreciate your ideas .may you live a. Long life
@rhithiksha89
@rhithiksha89 3 жыл бұрын
Intelligent, cultured , wise and reputed man BIRDEVINDER SINGH🙏👌💯 PUNJAB need such wise people.
@gurjas99
@gurjas99 9 ай бұрын
ਕਰੋੜਾ ਖਾ ਗਈ ਕੈਪਟਨ ਅਮਰਿੰਦਰ ਸਿੰਘ ਨੇ ਵੀ ਖੂਬ ਲੁੱਟਿਆ ਪੰਜਾਬ ਨੂੰ
@TheSharnjitgill
@TheSharnjitgill Жыл бұрын
Great interview with Bir Devinder Singh. He passed away- a great loss to PUNJAB.
@dr.sukhjinderbhuller5405
@dr.sukhjinderbhuller5405 3 жыл бұрын
Great person, great information thanks
@bsr840
@bsr840 3 жыл бұрын
ਗੱਲ ਕਰਨ ਦੀ ਸਪੀਡ ਵੱਧ ਹੋਵੇ ਤਾਂ ਵਧੇਰੇ ਅਸਰਦਾਰ ਹੋਵੇਗਾ।
@ਪੰਜਾਬਗੁਰੂਆਂਦੀਧਰਤੀ
@ਪੰਜਾਬਗੁਰੂਆਂਦੀਧਰਤੀ 3 жыл бұрын
ਚਲੋ ਕੋਈ ਗੱਲ ਨਹੀਂ ਮਰਹੂਮ ਵਾਜਪਾਈ ਨਾਲੋਂ ਤਾਂ ਤੇਜ ਈ ਆ 😀
@gurbindersingh7444
@gurbindersingh7444 3 жыл бұрын
ਬਾਈ ਜੀ ਗੱਲ ਸੋਚ ਕੇ ਕਰਨੀ ਹੋਵੇ ਤੇ ਟਾਈਮ ਲਾਉਣਾ ਵਧੀਆਂ ਰਹਿੰਦਾ ਕਈ ਗੱਲਾਂ ਤਾਂ ਵੀਰੇ ਇਤਿਹਾਸ ਹੀ ਬਣ ਜਾਂਦੀਆਂ ਨੇ ਇੰਨਾਂ ਤੋਂ ਇੱਕ ਵਾਰ ਸੰਤ ਭਿੰਡਰਾਂਵਾਲਿਆਂ ਨੂੰ ਕਹਿ ਹੋ ਗਿਆ ਸੀ ਜੇ ਭਿੰਡਰਾਂਵਾਲੇ ਨੂੰ ਹੋਰ ਖੂਨ ਚਾਹੀਦਾ ਹੈ ਤਾਂ ਮੈ ਆਪਣਾ ਪਰਿਵਾਰ ਲੈ ਕੇ ਆ ਜਾਨਾਂ ਅੱਗੋਂ ਭਿੰਡਰਾਂਵਾਲੇ ਨੇ ਵੀ ਕਹਿ ਦਿੱਤਾ ਆ ਜਾ ਫਿਰ ਰੋਕਿਆ ਕਿੰਨੇ ਆ ਫਿਰ ਗਿਆ ਨਹੀਂ ਸੀ। ਇਸ ਕਰਕੇ ਸੋਚ ਸੋਚ ਕੇ ਬੋਲਦਾ ਕਿ ਕੁਛ ਗਲਤ ਨਾਂ ਕਹਿ ਹੋ ਜਾਵੇ
@harmindersinghrosha2916
@harmindersinghrosha2916 3 жыл бұрын
Handsome, soft spoken and very intelligent well educated man. Proud of Punjab. I saw him first time at Ropar bus adda Sirhind maybe in 1988 or 1989. He was petroling gun in hand during bad time. That time I was hate because he was Congress man.
@davinderkumaraggarwal3961
@davinderkumaraggarwal3961 3 жыл бұрын
Ramandeep Singh Sodhi ji. You do honest, intelligent, impartial and courageous interviews. Do not offend the person, but ask which is required for listeners. It is your best point Carry on God bless you
@bhagatrangara7083
@bhagatrangara7083 Жыл бұрын
He was a great man. Such like honest politicians are needed for betterment of Punjab.
@Ajnauda
@Ajnauda 3 жыл бұрын
ਬਾਕਮਾਲ ਇੰਟਰਵੀਊ ਸੋਢੀ ਸਾਹਬ
@gurlal4302
@gurlal4302 3 жыл бұрын
ਬੀਰਦਵਿੰਦਰ ਸਿੰਘ ਜੀ ਇਨਸਾਨ ਵਧੀਆ ਹੈ ਪਰ ਪਰ ਇਨ੍ਹਾਂ ਦਾ ਸਿਆਸੀ ਸਟੈਂਡ ਨਹੀਂ ਹੈ ਵਾਹਿਗੁਰੂ ਇਨ੍ਹਾਂ ਤੇ ਮੇਹਰ ਕਰਨ
@bhupinderkaileysingh1108
@bhupinderkaileysingh1108 3 жыл бұрын
Great Personality Bir Davinder Singh Mine Of Knowledge And Moving Library.
@Grewalmada
@Grewalmada 3 жыл бұрын
ਇਸ਼ਕ ਅੰਨ੍ਹਾ ਕਰੇ ਸੁਜਾਖਿਆਂ ਨੂੰ
@satnamkaur9337
@satnamkaur9337 3 жыл бұрын
SSA, Veerji. Plz tusi jrur aage aaoji, rehdi jindgi punjab de lekhe laoji. Sach de raah te chaldiya Parmatma vi sath dinda ਹੈ. Aj punjab nu tuhade vargiya Sakhshiat di lod hai ji. Sda chad-diyan kalan cho rahoji
@sohansinghsandhu4025
@sohansinghsandhu4025 3 жыл бұрын
ਹੋ ਸਕਦਾ ਅਜੀਤ ਡਡਵਾਲ ਨੂ ਭੀ ਪਤਾ ਹੈ ਜਿਹੜਾ ਮੋਦੀ ਜੀ ਦਾ ਭੀ ਸਲਾਹ ਕਾਰ ਹੈ ।
@tanveersingh4083
@tanveersingh4083 3 жыл бұрын
Wahhh....... Birdivinder sabbbbb... excellent
@bhupinderkaileysingh1108
@bhupinderkaileysingh1108 3 жыл бұрын
🙏 Pole Khole Interview 👍
@sarbsingh7215
@sarbsingh7215 3 жыл бұрын
ਔਰਤ ਆਦਮੀ ਮਛਰ ਬਣਾ ਦਿੰਦੀ ਹੈ ਉਹੀ ਕੈਪਟਨ ਬਣ ਗਿਆ ਪਰ ਦੁੱਖ ਦੀ ਗੱਲ ਹੈਭਾਰਤ ਵਿਚ ਸ਼ਰੇਆਮ ਚੱਲ ਰਿਹਾ ਸੀ
@majorsinghaulakh1343
@majorsinghaulakh1343 3 жыл бұрын
Very nice with intelligent and wise worldly speech and interveiw given by BIR DEVINDER SINGH JI.HE MUST DESERVES PRAISED.
@GurdevSingh-jq9ix
@GurdevSingh-jq9ix 3 жыл бұрын
Very good interview Ex Dy speaker Punjab 🎉
@aryanminhas309
@aryanminhas309 3 жыл бұрын
ਬੀਰਦਵਿੰਦਰ ਸਿੰਘ ਜੀ,ਆਪ ਦੀਆ ਗਲਾਂ ਤਾ ਠੀਕ ਹਨ ਪਰ ਪੰਜਾਬੀ ਤਾ ਹੁਣ ਵੀ ਸਮਝਣਾ ਨਹੀ ਚਾਹੁੰਦੇ। ਉਹ ਹੁਣ ਵੀ ਉਹ ਦੇ ਪਿੱਛੇ ਪਿੱਛੇ ਚਲ ਰਹੇ ਹਨ ,ਰਬ ਹੀ ਰਾਖਾ ਪੰਜਾਬ ਦਾ
@ambrose369
@ambrose369 3 жыл бұрын
An eye opener for the general public, a startling revelation, hard times for the people of Punjab, difficult to decide who is the well wisher of Punjab & who will peddle the cause of Punjab.
@Minalatti6462
@Minalatti6462 3 жыл бұрын
Its eye opener for general public.
@harpreetbal1006
@harpreetbal1006 3 жыл бұрын
Sardar Birdevinder Singh is intelligent person whom I met during my student days. He should be brought in to Govt.
@raghbirsingh4959
@raghbirsingh4959 3 жыл бұрын
ਦਿਲ ਦੀਆਂ ਗਹਰਾਈਆਂ ਤੋਂ ਧੰਨਵਾਦ ਜੀ ਖਾਸਤੌਰ ਤੇ ਪਾਕਿਸਤਾਨ ਵਿੱਚ ਜਨਰਲ ਦੀ ਬੀਵੀ ਹੱਥੋਂ ਹੀ ਗੋਲੀਕਾਂਡ ਹੋਣ ਦੀ ਜਾਣਕਾਰੀ ਦੇਣੀ ਦੇਰ ਆਏ ਦਰੁਸਤ ਆਏ
@Mandeepsingh-qi9jq
@Mandeepsingh-qi9jq 2 жыл бұрын
,👍👍👍very good
@AjitSingh-iw1oz
@AjitSingh-iw1oz Жыл бұрын
ਬੀਰਦਵਿੰਦਰ ਸਿੰਘ ਜੀ ਇਸ ਗੱਲ ਤੇ ਵੀ ਚਰਚਾ ਕਰੋ ਕਿ ਕਾਂਗਰਸ ਪਾਰਟੀ ਵਿੱਚ ਕਦਰਾਂ ਕੀਮਤਾਂ ਨਾਲ ਸਮਝੌਤਾ ਅਤੇ ਸਵਾਰਥੀ ਅਤੇ ਵਪਾਰੀ ਅਨਸਰ ਕਦੋਂ ਅਤੇ ਕਿਵੇਂ ਦਾਖਲ ਹੋਣਾ ਸ਼ੁਰੂ ਹੋਇਆ? ਮੌਜੂਦਾ ਪਾਰਟੀ ਦੀ ਕੀ ਸਥਿਤੀ ਹੈ?ਜੇਕਰ ਤੁਸੀਂ ਪਾਰਟੀ ਵਿੱਚ ਆ ਜਾਂਦੇ ਹੋ ਤਾਂ ਮੋਜੂਦਾ ਅਨਸਰਾਂ ਨਾਲ ਕਿਵੇਂ ਚੱਲ ਪਾਓਗੇ?
@nareshkumar-xu9pj
@nareshkumar-xu9pj 3 жыл бұрын
ਵੀਰ ਦਵਿੰਦਰ ਬਹੁਤ ਸੂਝਬੂਝ ਵਾਲੇ ਪੜੇ ਲਿਖੇ ਲੀਡਰ ਸੀ।ਪਰ ਇੰਨਾਂ ਨੂੰ ਦਰਕਿਨਾਰ ਕਰਕੇ ਆਪਣੇ ਫਾਇਦੇ ਲੲਏ ਗੲਏ
@armansingh6860
@armansingh6860 Жыл бұрын
Nice. Interview.
@nareshkumar-xu9pj
@nareshkumar-xu9pj 3 жыл бұрын
ਆਪਣੀਆਂ ਸੇਵਾਵਾਂ ਪੰਜਾਬ ਨੂੰ ਦੇ ਦਿਓ।
@shivagill4992
@shivagill4992 3 жыл бұрын
Very intelligent, impressive and honest statesman. You can still do a lot for Punjab. Do not give up yet
@kanwardeepsingh5487
@kanwardeepsingh5487 3 жыл бұрын
Very honest politician i was meet him with my Taya ji sardar gulzar singh ex minister kapurthala
@bhupindersinghsaini2186
@bhupindersinghsaini2186 3 жыл бұрын
S. Birdevinder Singh is a cultured/seasoned and respectable veteran leader. Comprehensive interview clearing all the mist created by none else but Captain himself. The information given by him is really an opener for the people of Punjab in general and specific for the voters.
@lovepreetmahesh7927
@lovepreetmahesh7927 3 жыл бұрын
100 percent true, I have also read this
@BalbirSingh-jb6pz
@BalbirSingh-jb6pz 3 жыл бұрын
Ur great sir👌👌🏼👌🏻
@karnailsingh759
@karnailsingh759 3 жыл бұрын
MR BIR DEVINDER SINGH is a great personality who possess special aptitude for politics but congress party did not valued him. Now Amrinder has gone from congress, congress party must bring Bir Devinder Singh back into the Party. Congress party will definately make progress under the leadership of Bir Devinder Singh.
@brijmohansharma3853
@brijmohansharma3853 3 жыл бұрын
Pppppppppp
@brijmohansharma3853
@brijmohansharma3853 3 жыл бұрын
Pppppppppp
@buntyjatt5567
@buntyjatt5567 3 жыл бұрын
True men s.birdavinder singh ji
@harrydhaliwal4997
@harrydhaliwal4997 3 жыл бұрын
Very good interview 👌
@shivdevkler4186
@shivdevkler4186 3 жыл бұрын
Great interview
@jagdeeppanjeta7991
@jagdeeppanjeta7991 3 жыл бұрын
Great Personality S.Birdavinder Singh ji🙏🙏🙏
@gursewaksinghrandhawa4011
@gursewaksinghrandhawa4011 3 жыл бұрын
ਸਰਦਾਰਾ ੳੁਹ ਦਿਨ ਚੇਤੇ ਕਰ ਜਦ ਤੁਹਾਡੇ ਤੇ ਦੂਸਰੇ ਪੰਜਾਬੀਅਾ ਲੲੀ ਲੜਣ ਵਾਲੇ ੳੁਸ ਜਰਨੈਲ ਦਾ ਤੂੰ ੲਿਹ ਕਿਹ ਕੇ ਮਜਾਕ ਬਣਾੲਿਅਾ ਸੀ ਕਿ ਜੇ ਸੰਤ ਜਰਨੈਲ ਸਿੰਘ ਖੂਨ ਦਾ ਪਿਅਾਸਾ ਹੈ ਤਾ ਮੈ ਅਾਪਣੇ ਸਾਰੇ ਟਬਰ ਨੂੰ ਲੈ ਕੇ ਜਾਵੋ ਤੇ ਭਿੰਡਰਾਵਾਲਾ ਸਾਨੂੰ ਹੀ ਮਾਰ ਕੇ ਅਾਪਣੀ ਪਿਅਾਸ ਬਿਝਾ ਲਵੇ.... ਤੇ ਵੇਖੋ ਅਾਪਣੇ ਹਲਾਤ ਅੱਜ ਦਿੱਲੀ ਤਖਤ ਦੇ ਚੌਕੀਦਾਰਾ ਤੋ ਵੱਧ ਨਹੀ...
@ShamsherSingh-er8pb
@ShamsherSingh-er8pb 3 жыл бұрын
ਵਾਹਿਗੁਰੂ ਬੜਾ ਬੇਅੰਤ ਹੈ ਜੀ 🙏
@kanwarkajla
@kanwarkajla 3 жыл бұрын
Nzaara aagya full masala
@jatindersaini4277
@jatindersaini4277 3 жыл бұрын
So well explained Sir ji with wonderful analogies 🎉
@ਬਲਰਾਜਸਿੰਘ-ਚ5ਢ
@ਬਲਰਾਜਸਿੰਘ-ਚ5ਢ 3 жыл бұрын
ਜਗਮੀਤ ਸਿੰਘ ਬਰਾੜ ਨੂੰ ਵੀ ਕੈਪਟਨ ਅਮਰਿੰਦਰ ਸਿੰਘ ਨੇ ਖੂੰਜੇ ਲਾਇਆ
@gurjas99
@gurjas99 9 ай бұрын
ਬਾਦਲ ਤੇ ਕੈਪਟਨ ਇੱਕ ਹੀ ਰਾਹ ਤੇ ਸੀ ਵਿਰੋਧੀ ਬੰਦਾ ਮਰਵਾ ਦਿੰਦੇ ਰਹੇ ਹਨ ਕੈਪਟਨ ਕੰਵਲਜੀਤ ਸਿੰਘ ਸਿੱਧੂ ਕਿਸਨੋ ਮਰਵਾਇਆ
@sandeepmasih5143
@sandeepmasih5143 3 жыл бұрын
Thanks for the update sir.🇺🇸🇺🇸🦁🦁🙏🙏
@gurnamsehjal281
@gurnamsehjal281 3 жыл бұрын
Excellent piece of knowledge,delivered by this very pious politician.God bless you.
@chamkaursarao601
@chamkaursarao601 3 жыл бұрын
Bir davinder singh ghaint te Sacha leader hai .sache bande nu bharti state te punjab de beakal lok aage nhi aaun dinde .
@joginderkaur4703
@joginderkaur4703 3 жыл бұрын
ਬੀਰਦਵਿੰਦਰ ਸਿੰਘ ਜੀ ਕੈਪਟਨ ਬਾਰੇ ਬਿਲਕੁਲ ਸਹੀ ਕਹਿ ਰਹੇ ਹਨ
@nareshkumar-xu9pj
@nareshkumar-xu9pj 3 жыл бұрын
ਹੁਣ ਇਹ ਪੰਜਾਬ ਦਾ ਭਲਾ ਕਰ ਸਕਦੇ ਆ ਪੰਜਾਬਿਆਂ ਨਾਲ ਮਿਲਕੇ ਅਤੇ ਨਿਰਪੱਖ ਰਹਿ ਕੇ ਇਸ ਨਾਲ ਇੰਨਾਂ ਦਾ ਜੀਵਨ ਵੀ ਸਫਲ ਹੋ ਜਾਵੇਗਾ ਤੇ ਪੰਜਾਬ ਦਾ ਵੀ ਭਲਾ ਹੋ ਜਾਵੇਗਾ ਇਹ ਆਪਣੇ ਅਨੁਭਵ ਨਾਲ ਬਹੁਤ ਚੰਗਾ ਰਾਹ ਦਿਖਾ ਸਕਦੇ ਆ ਪੰਜਾਬਿਆਂ ਨੂੰ ਇਹ ਹਰ ਰਾਹ ਬਾਰੇ ਜਾਣਦੇ ਆ।
@surjitkhosasajjanwalia9796
@surjitkhosasajjanwalia9796 3 жыл бұрын
ਮੋਹਨ ਭਾਸਕਰ, ਭਾਰਤੀ ਜਸੂਸ ਨੇ,1970 ਦੇ ਸਮੇਂ, ਚ, ਜਨਰਲ ਰਾਣੀ ਦਾ ਜਿਕਰ ਆਪਣੀ ਕਿਤਾਬ ( ਮੈ ਸਾਂ ਪਾਕਿਸਤਾਨ ਵਿੱਚ ਭਾਰਤੀ ਜਸੂਸ) ਵਿੱਚ ਕੀਤਾ ਹੈ
@BalwantSingh-uz2tq
@BalwantSingh-uz2tq 3 жыл бұрын
Vir Davinder Singh ji,I salute you
@CanadaKD
@CanadaKD 3 жыл бұрын
Good interview
@dr.sukhjinderbhuller5405
@dr.sukhjinderbhuller5405 3 жыл бұрын
Great information thanks
@jagsingh3319
@jagsingh3319 3 жыл бұрын
Sardar Saab juende wasde Raho, gurusaab tuhade angsang rahen.
@Harleen2511
@Harleen2511 3 жыл бұрын
Good thought intelligent person
@gurvinderhundal1623
@gurvinderhundal1623 3 жыл бұрын
Bahut vadia interview 👍👍
@pritpalsingh5160
@pritpalsingh5160 3 жыл бұрын
ਤੁਹਾਡੀ ਜਿੰਦਗੀ ਬਿਲਕੁਲ ਵੀ ਬੇਅਰਥ ਨਹੀਂ ਗਈ ਹੈ ਜੀ। ਤੁਸੀਂ ਪਹਿਲਾਂ ਵੀ ਸੂਰਜ ਦੀ ਤਰ੍ਹਾਂ ਚਮਕਦੇ ਸੀ ਅਤੇ ਆਉਣ ਵਾਲੇ ਸਮੇਂ ਵੀ ਚਮਕਦੇ ਰਹੋਗੇ ਜੀ। ਵਿਚਾਰਾਂ ਦਾ ਕਦੇ ਵੀ ਕਤਲ ਨਹੀਂ ਹੋ ਸਕਦਾ ਜੀ
@MandeepSingh-cw4vs
@MandeepSingh-cw4vs 3 жыл бұрын
Very interesting interview !
@suchasingh2663
@suchasingh2663 3 жыл бұрын
Very good politician S Bir Devinder Singh
@gurmukhsinghsandhu784
@gurmukhsinghsandhu784 3 жыл бұрын
Sat sri akaal Ji
@gurbinderdhumma5491
@gurbinderdhumma5491 3 жыл бұрын
Very impressive interview .
@jagjotsingh6173
@jagjotsingh6173 3 жыл бұрын
He is speaking absolutely the truth
@amriksingh8773
@amriksingh8773 Жыл бұрын
ਕੈਪਟਨ ਅਮਰਿੰਦਰ ਸਿੰਘ ਨੇ ਮਹਰਾਜਾ ਰਣਜੀਤ ਸਿੰਘ ਤੇ ਵੀ ਕਿਤਾਬ ਲਿਖੀ ਸੀ ਜਿਸ ਵਿੱਚ ਕੈਪਟਨ ਸਾਹਿਬ ਮਹਾਰਾਜੇ ਬਾਰੇ ਕਾਫੀ ਕਮੇਂਟ ਵੀ ਕੀਤੇ ਪਰ ਉਹ ਆਪਣੇ ਅਤੇ ਅਰੂਸਾ ਬਾਰੇ ਵੀ ਕੋਈ ਕਿਤਾਬ ਲਿਖ ਕੁਝ ਦੱਸਣ ਗੇ ਪੰਜਾਬ ਲੋਕ ਨੂੰ। ਬੀ ਬੀ ਸੀ ਨੇ ਮਹਰਾਜਾ ਰਣਜੀਤ ਸਿੰਘ ਨੂੰ ਬੈਸਟ ਰੁਲਰ ਸੰਸਾਰ ਦਾ ਮੰਨਿਆ ਹੈ। ਬਾਕੀ ਬੀਰ ਦੇਵਿੰਦਰ ਸਿੰਘ ਨੇ ਏਨਾ ਬਾਰੇ ਕਾਫੀ ਜਾਣਕਾਰੀ ਦਿੱਤੀ ਇਸ ਬਾਰੇ ਕੋਈ ਸਹੀ ਜਾ ਗ਼ਲਤ ਦੱਸਣ ਗੇ।
@jasmersahota6840
@jasmersahota6840 3 жыл бұрын
Sardar Birdavinder Singh ji Congress needs you at state level and at central level also. You will be an asset for Congress. There is a big leadership gap in Congress.
@jks9500
@jks9500 3 жыл бұрын
A sweet younger is heart of gall.
@jks9500
@jks9500 3 жыл бұрын
A sweet tongue is a heart of gall.
@bhanajatt6239
@bhanajatt6239 3 жыл бұрын
ਕਮਾਲ ਹੈ ਵੀਰਦਵਿਂਦਰ ਜੀ ,ਜਿਸਦਖਾਨਦਾਨ ਵਿਚ ਸੈਕਡੇ ਔਰਤਾਂ ਰਖਣ ਦਾਸ਼ੌਂਕ ਹੋਵੇ ਉਸ ਖਾਨਦਾਨ ਦਾਫਰਜਂਦ ਇਕਔਰਤ ਪਰਾਈਵੇਟ ਰਖਦੈ ਇਹ ਕੀ ਅਲੋਕਾਰੀ ਗਲ ਹੈ ।ਬਲਕਿਖਾਨ ਦਾਨੀ ਪਹਿਚਾਨ ਹੈ ।ਐਵੇਂ ਯੈਲਸੀ ਹੋਣਾਂ ਮਾਡੀ ਗਲ ਐ ।
@amitmandiratta6424
@amitmandiratta6424 3 жыл бұрын
Ultimate personality….He expressed himself very beautifullyy
@pargataulakh3489
@pargataulakh3489 3 жыл бұрын
ਬੀਰਦਵਿੰਦਰ ਸਿੰਘ ਤੁਸੀ ਪਹਿਲਾ ਕਿਉ ਨਹੀ ਬੋਲੇ ਇਹੋ ਜਿਹੇ ਮੁੱਖ ਮੰਤਰੀ ਦੇ ਗਲੇ ਨੂ ਕਿਉ ਨਹੀ ਹਥ ਪਾਇਆ ਗਿਆ? ਆਸ਼ਕ ਬੁਢਾ ਸਾਬਕਾ ਮੁੱਖ ਮੰਤਰੀ ਪੰਜਾਬ ਡੋਬਤਾ
@sarabjeet8813
@sarabjeet8813 3 жыл бұрын
ਪਹਿਲਾਂ ਸਾਰੇ ਆਪਣਾ ਆਪਣਾ ਫਾਇਦਾ ਕੱਢਣ ਤੇ ਲੱਗੇ ਸੀ
@pritpalsingh5160
@pritpalsingh5160 3 жыл бұрын
Very good personality Sardar Birdevinder Singh ji
@kabalsingh2517
@kabalsingh2517 3 жыл бұрын
Sir iam proud of you
@rajwindersingh4962
@rajwindersingh4962 3 жыл бұрын
2003 ਤੋਂ ਹੀ ਚਿੱਟਾ ਫੈਲਣ ਲੱਗਦਾ ਹੈ ਫਿਰ ਅਰੂਸਾ ਦਾ ਕਿਤੇ ਕੋਈ ਕੁਨੈਕਸ਼ਨ ਤਾਂ ਨਹੀਂ
@harjinderkaur6637
@harjinderkaur6637 3 жыл бұрын
Kinnia sianiaa galla.......kinna tharamma.....permatma sanu aassae leader BAKSHAE..
@surinderpal8298
@surinderpal8298 3 жыл бұрын
Great research
@SK-io4gd
@SK-io4gd 3 жыл бұрын
Good information.He has seen all parties,ghat ghat da pani peeta. Apnyan kachh ch dusre dian hath ch, apne kisse bhi farolo Bir ji.
@DK-yz3id
@DK-yz3id 3 жыл бұрын
Good intelligent person
@BalwantSingh-uz2tq
@BalwantSingh-uz2tq 3 жыл бұрын
Congress high Command ki krdi rhi
@Khetibadi1984
@Khetibadi1984 3 жыл бұрын
ਪੰਜਾਬ ਦਾ ਸਿੱਖ ਮੁੱਖ ਮੰਤਰੀ ਕੀ ਸਾਬਿਤ ਕਦਮ ਨਹੀਂ ਹੋਣਾ ਚਾਹੀਦਾ ?
@dharmindersingh3463
@dharmindersingh3463 3 жыл бұрын
Khandani Banda good speech
@nawalkalia2200
@nawalkalia2200 3 жыл бұрын
Very nice Sardar vir Davinder Singh
@adv.madanlal13
@adv.madanlal13 3 жыл бұрын
OMG,..... Captain Amrinder has ruined Punjab culture in modern India...Congress 's innocence n passiveness n inexperienced leadership is Responsible.....what is the expert opinion of Ms Ambika Soni ji...
@Sing-ek2ed
@Sing-ek2ed 3 жыл бұрын
Sensible man
@khushbakhtsinghgoraya8965
@khushbakhtsinghgoraya8965 3 жыл бұрын
Beerdevinder Singh is an tntelligent politician .
@naharsinghsekhon1586
@naharsinghsekhon1586 3 жыл бұрын
Bilkul Right ji
@rajacement3411
@rajacement3411 3 жыл бұрын
ਬੀਰ ਦਵਿੰਦਰ ਜੀ ਪਹਿਲਾ ਕਿਉ ਬੋਲੇ
@drpremmiglani595
@drpremmiglani595 3 жыл бұрын
What a shame..... Punjab was run by ISI for last 4 years.... Shocking......
@gurmukhsingh3457
@gurmukhsingh3457 3 жыл бұрын
Nice exposure in time.Reqd to learn lesson by the politicians and public.Beware of such leaders and snake in the grass.Punjab state has been placed at disastrous situation by the dirty leaders and dirty politics implied under guise of veteran leadership in fashion.
@surenderkumar-gj7be
@surenderkumar-gj7be Жыл бұрын
I would like to sum up his entire pain in one line... When heart is full tongue is silent. "Duniya main kisi ko mukamal Jahan nahi milta" ...
@pgl8274
@pgl8274 3 жыл бұрын
What a personality ! Kya Rubab Hai! Bir Devinder ji looks like a king and Amrinder looks like his Darbari
@harjeet.verynicevideosirkh7584
@harjeet.verynicevideosirkh7584 3 жыл бұрын
Birdavinder Singh ji tsi Aap party vich javo Join the aap party 🙏🙏🙏
@gursanghera9686
@gursanghera9686 3 жыл бұрын
Good👍 interview
My scorpion was taken away from me 😢
00:55
TyphoonFast 5
Рет қаралды 2,7 МЛН
How to treat Acne💉
00:31
ISSEI / いっせい
Рет қаралды 108 МЛН
Мен атып көрмегенмін ! | Qalam | 5 серия
25:41
My scorpion was taken away from me 😢
00:55
TyphoonFast 5
Рет қаралды 2,7 МЛН