Bhai Bhen Da Rishta • Rakhri Special • Jaggie Tv

  Рет қаралды 2,580,852

Jaggie Tv

Jaggie Tv

Күн бұрын

Join Us On Originals -
/ jaggietv
/ jaggietv
Snapchat :- JaggieTv
For Business :- teamjaggietv@gmail.com
_________________________________________
TITLE - Bhai Bhen Da Rishta Rakhri Special .
STARRING :- Jaggie Rajgarh, Madam Prem Lata, Nidhi Kaushal, Ramndeep Sidhu , Makhan Ghumaan.
EDITINGS :- Jaggie Rajgarh.
Written & Directed By :- JAGGIE RAJGARH
Posters Work :- Ss.kmediaworks
_______________________________________
MY EQUIPMENTS:
🎥 Camera: amzn.to/3vz8W3m
🔎 Camera Lens: amzn.to/38PAtnv
🔎 Camera Lens 2 : amzn.to/30UpLYl
📸 Vlogging Camera: amzn.to/3eR9MT1
🥢 Tripod: amzn.to/3qW3wfs
🎙 Mic : amzn.to/30SdN1r
📲 Phone Gimbal : amzn.to/2QbtDSJ
💡 Light : amzn.to/315XfmZ
🥢 Vlogging tripod : amzn.to/3qYAA6p
__________________________________________
#BhenBhaiDaRishta #BhaiBhenDaRishtaJaggieTv #BhenBhaiDaRishtaJaggiTv #NewVideoJaggiTv #JaggiTv #JaggieTv
___________________________________________
Please watch: "ਡਰਾਈਵਰ ਯਾਰ • Driver Yaar • Jaggie Tv"
• ਡਰਾਈਵਰ ਯਾਰ • Driver Ya...

Пікірлер: 3 000
@JaggieTv
@JaggieTv 4 жыл бұрын
ਹਾਂ ਜੀ ਸ਼ੇਅਰ ਜ਼ਰੂਰ ਕਰੋ ਵੀਡਿਓ ਨੂੰ 🙏 ਹੋਰ ਵੀ ਬਹੁਤ ਸੋਹਣੀਆਂ ਵੀਡਿਓਜ਼ ਆਉਣੀਆਂ ਨੇ ਪਿਆਰ ਬਣਾਈ ਰੱਖਿਓ ♥️ Upstox:- upstox.com/open-demat-account/?JaggieTV
@sehajdhillon8198
@sehajdhillon8198 4 жыл бұрын
Jarur 22
@JatinderSingh-bk9nx
@JatinderSingh-bk9nx 4 жыл бұрын
Veere tuc vedio camere te bnaunde ho ja mobile te and tuhadi vedios Wich awaz kiwe Jada hundi hai mic naal ja kisi app naal veere pls dassio
@jobandhaliwalofficial2
@jobandhaliwalofficial2 4 жыл бұрын
JAGGIE 👈🏻🧐🧐👉🏻❤❤
@vashupalpardhanji
@vashupalpardhanji 4 жыл бұрын
Hlo jaggi bhai
@sahibsingh1642
@sahibsingh1642 4 жыл бұрын
2nd part v bnao bro g❤️❤️
@BenipalJattz
@BenipalJattz 4 жыл бұрын
ਜੱਗੀ ਵੀਰ ਬਹੁਤ ਵਧੀਆ ਵੀਡਿਓ ਆ ਅੱਜ ਕੱਲ ਦੀ ਸਚਾਈ ਨੂੰ ਬਿਆਨ ਕਰਦੀ ਆ ਬਹੁਤ ਮਿਹਨਤ ਲਗਦੀ ਆ ਮਿੱਤਰੋ ਵੀਡਿਓ ਬਣਉਣ ਤੇ LIKE , COMMENT, SHARE ਕਰਦਿਆ ਕਰੋ ਸਾਰੇ ਵੀਰ ❤️
@pawansaggal9337
@pawansaggal9337 4 жыл бұрын
Kossa binipal
@jasvirjassi703
@jasvirjassi703 3 жыл бұрын
Loka nu glt pase paode ne . Trading .app
@varinderbathinda
@varinderbathinda 4 жыл бұрын
ਕੌਣ ਕੌਣ ਚਾਹੁੰਦਾ ਦੋ ਘੰਟਿਆਂ ਵਾਲੀ full movie ਆਉਣੀ ਚਾਹੀਦੀ ਆ ਕਰੋ like 👍
@jasmeengrewal2241
@jasmeengrewal2241 4 жыл бұрын
Yes
@ramasingh5315
@ramasingh5315 4 жыл бұрын
Nice Punjabi full movie
@stargaming2394
@stargaming2394 4 жыл бұрын
Yes
@amrohit3732
@amrohit3732 4 жыл бұрын
yes
@jasswebtv1259
@jasswebtv1259 4 жыл бұрын
Yes
@narlepkaur8072
@narlepkaur8072 3 жыл бұрын
ਬਹੁਤ ਹੀ ਵਧੀਆ ਲੱਗਾ ਜੱਗੀ ਬੇਟਾ ਰਿਸ਼ਤਿਆਂ ਦੀ ਕਦਰ ਕਰਨੀ ਚਾਹੀਦੀ ਹੈ 🙏🏻🙏🏻
@sipasidhu784
@sipasidhu784 4 жыл бұрын
ਬਹੁਤ ਪਿਆਰ ਕਰਦੇ ਆ ਵੀਰ ਤੈਨੂੰ। ਸੁੱਚੀ ਬਹੁਤ ਇੰਤੇਜ਼ਰ ਕੀਤਾ ਵੀਡੀਉ ਦਾ।। 🥰🥰🥰🥰🥰
@JaggieTv
@JaggieTv 4 жыл бұрын
chko fer share kro hun ♥️🙏
@sipasidhu784
@sipasidhu784 4 жыл бұрын
ਵੀਰੇ ਆਹ ਕੀ ਗੱਲ ਕਰੀ ਯਾਰ। ਵੀਡੀਉ ਤਾ ਅੱਪਾਂ ਆਉਣ ਤੋਂ ਪਹਿਲਾਂ ਲਾਈਕ, ਕਮੇਂਟ ਐਂਡ share ਤਾਂ ਪੱਕੀ ਕਰਦੇ ਆ ਵੀਰ।। Very very ਲਵ ਯੂ 🥰🥰🥰😍😍😍
@facttv6981
@facttv6981 4 жыл бұрын
@@JaggieTv v good vedio veer ji
@ManpreetSingh-un9zu
@ManpreetSingh-un9zu 4 жыл бұрын
Good video aa veer
@Alizxczisthemad
@Alizxczisthemad 4 жыл бұрын
ਧਰਮ ਅਤੇ ਜਾਤ ਪਾਤ ਦਾ
@Kuldeep_Simran
@Kuldeep_Simran 4 жыл бұрын
ਭਾਜੀ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਤੁਸੀਂ ਫਿਲਮ ਸਟੋਰੀ ਬੋ ਵਧੀਆ ਅਾ ਤੇ ਰੱਬ ਤੁਹਾਨੂੰ ਤੇ ਤੁਹਡੀ ਪੂਰੀ ਟੀਮ ਨੂੰ ਚੜਦੀਕਲਾ ਬਖ਼ਸ਼ੇ 🙏
@mankiratkaur447
@mankiratkaur447 3 жыл бұрын
Jo apni sis nu bhot pyar krde aa plzzzz 1like ............👍❤❤
@gurcharanchahal3836
@gurcharanchahal3836 4 жыл бұрын
ਉਸਤਾਦ ਵੀਡੀਉ ਦੀ ਤਰੀਫ ਕਰਨ ਚ ਸ਼ਬਦ ਘਟ ਗਏ,, ਇੰਨੀ ਸੋਹਣੀ ਵੀਡੀਉ ਆ ,,,, ਬਾਕੀ ਖਿੱਚ ਕੇ ਰੱਖੋ ਕੰਮ,wmk
@JaggieTv
@JaggieTv 4 жыл бұрын
thanks y🙏♥️
@DavinderSingh-ni9on
@DavinderSingh-ni9on 3 жыл бұрын
@@JaggieTv 😉 you
@hepppytv
@hepppytv 4 жыл бұрын
ਬਹੁਤ ਵਧੀਆ ਜੱਗੀ ਵੀਰੇ 💕💕💕 ਰਿਸ਼ਤਿਆਂ ਦੀ ਕਦਰ ਕਰਨੀ ਚਾਹੀਦੀ 💕💕
@ManjitKaur-lb7ox
@ManjitKaur-lb7ox 4 жыл бұрын
Eda da beer gher gher hon
@toxichunter8054
@toxichunter8054 4 жыл бұрын
@@ManjitKaur-lb7ox mai v Manjit, mai v ehi choundi ha.....
@baljitkaur8148
@baljitkaur8148 3 жыл бұрын
Veere baht Vadia suneha Dita tusi is video Rahi....thx alot
@ursmahakdeep9484
@ursmahakdeep9484 4 жыл бұрын
ਇੱਕ ਲਾਇਕ ਆਪਣੀ ਪਿਆਰੀ ਭੈਣ ਲਈ ਜਰੂਰ ਕਰੋ
@preetmann936
@preetmann936 4 жыл бұрын
ਬਹੁਤ ਵਧੀਆ ਵੀਡੀਓ ਆ veer ਅੱਜ ਦੀ ਸਚਾਈ ਨੂੰ ਬਿਆਨ ਕਰਦੀ ਆ Keep it up bro😊😊😊
@naibsingh3576
@naibsingh3576 4 жыл бұрын
Good veer ji kakrala vale
@parmkaur9930
@parmkaur9930 4 жыл бұрын
ਜੱਗੀ ਵੀਰੇ ਬਹੁਤ ਫੈਨ ਆਂ ਤੇਰੇ ਖਿੱਚ ਕੇ ਰੱਖੋ ਰੱਬ ਤੁਹਾਨੂੰ ਲੰਬੀ ਉਮਰ ਬਗਛੇ🥰🤗👍👌👌👌
@randhawafarm8735
@randhawafarm8735 Жыл бұрын
👍🏼
@sandeepsinghrangharerangha8778
@sandeepsinghrangharerangha8778 4 жыл бұрын
ਬਾਈ ਜੱਗੀ ਬਹੁਤ ਸੋਹਣੀ ਵੀਡੀਉ ਅਾ ਬਾਈ ਅੱਜ ਦੀ ਸੱਚਾਈ ਨੂੰ ਬਿਆਨ ਕਰਦੀ ਅਾ NICE BRO
@jaggiji4445
@jaggiji4445 4 жыл бұрын
ਜੱਗੀ ਵੀਰੇ ਬਹੁਤ ਬਹੁਤ ਵਦੀਆ ਲੱਗੀ ਇਹ ਭੈਣਾਂ ਦੇ ਰਿਸ਼ਤੇ ਦੀ ਵਿਡੀਉ ਇਦਾ ਦੀਆਂ ਵੀਡੀਓਜ਼ ਜੋ ਭੈਣ-ਭਰਾ ਦੇ ਪਿਆਰ ਤੇ ਰਿਸ਼ਤੇ ਬਣਾਏ ਨੇ ਰੱਬ ਨੇ ਵੀ ਬਹੁਤ ਕੁਝ ਸਮਝ ਕੇ ਬਣਾਏ ਨੇ ਇਹ ਭੈਣਾਂ ਦੇ ਰਿਸ਼ਤੇ । ਜੋ ਲੋਕ ਆਪਣੀਆਂ ਘਰ ਵਾਲੀਆਂ ਦੇ ਆਖੇ ਤੋਂ ਆਪਣੇ ਭੈਣ ਭਰਾਵਾਂ ਦੇ ਰਿਸ਼ਤੇ ਆ ਨੂੰ ਭੁੱਲ ਕੇ ਸਿਰਫ ਆਪਣੀ ਆ ਘਰ ਵਾਲੀਆਂ ਦੇ ਮਗਰ ਲੱਗ ਆਪਣੀ ਆ ਭੈਣਾਂ ਤੋਂ ਰੱਖੜੀ ਬੰਨ੍ਹਵਾਉਣ ਵਾਲੇ ਦਿਨ ਵੀ ਨਹੀਂ ਜਾਂਦੇ ਉਹ ਕਿਸੇ ਨੇ ਭਰਾ ਨੀ ਬਣਏ ਇਹ ਭੈਣਾਂ ਕੀ ਸਾਡਾ ਸਾਰਾਂ ਘਰ ਤਾਂ ਨੀ ਨਾਲ ਲੈ ਜਾਂਦੀਆਂ ਸਗੋਂ ਜੋ ਪਤਲਾ ਪੋਲ ਜੋ ਪਿਆਰ ਨਾਲ ਦੇ ਦਿਤਾ ਮਾਂ ਬਾਪ ਭਰਾ ਨੇ ਉਹ ਲੈਕੇ ਬਹੁਤ ਖੁਸੀ ਮਨਾਉਂਦੀਆਂ ਹਨ । ਭੈਣਾਂ ਦੇ ਘਰ ਆਣ ਤੇ ਘਵਾਲੀਆ ਬਹੁਤ ਦੁਖੀ ਹੁੰਦੀਆਂ ਨੇ ਜਦੋਂ ਇਹਨਾ ਆਪਣੇ ਪੇਕੇ ਪਿੰਡ ਜਾਣਾ ਹੁੰਦਾ ਹੈ ਤਾਂ ਇਹਨਾਂ ਦੀਆ ਖੁਸ਼ੀਆ ਦਾ ਟਿਕਾਣਾ ਨਹੀਂ ਹੁੰਦਾ । ਬਹੁਤ ਧੰਨਵਾਦ ਵੀਰੇ ਜੱਗੀ ਜੋ ਇਕ ਭੈਣ-ਭਰਾ ਦੇ ਰਿਸ਼ਤੇ ਪਿਆਰ ਦੀ ਗੱਲ ਕੀਤੀ ।।।। ਜੱਗੀ ਅੰਟਾਲ ਗੁੱਥਮੜਾ ਪਟਿਆਲਾ। ਧੰਨਵਾਦ ਜੀ
@toxichunter8054
@toxichunter8054 4 жыл бұрын
U right, same problem....
@manpreetkour8784
@manpreetkour8784 Жыл бұрын
ਵਾਹਿਗੁਰੂ ਜੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ
@jujharsingh1834
@jujharsingh1834 4 жыл бұрын
ਵੀਰ ,ਅੱਜ ਬੜਾ ਕੁਝ ਦੇਖਿਆ ਦਿਖਾਇਆ ਜਾ ਰਿਹਾ, ਪਰ ਲੋੜ ਹੈ ਅਜਿਹੇ ਕੁਝ ਦੀ,ਜੋ ਮਨੋਰੰਜਨ ਦੇ ਨਾਲ ਨਾਲ ਕੁਝ ਚੰਗੀ ਸਿਖਿਆ ਵੀ ਦੇਵੇ , 👌👍
@JaggieTv
@JaggieTv 4 жыл бұрын
🙏♥️
@mehakmehakdeep6898
@mehakmehakdeep6898 4 жыл бұрын
Nice 😊 😊 brother ji
@kuldeepnoorsingh5991
@kuldeepnoorsingh5991 4 жыл бұрын
Nise
@inderdeol9294
@inderdeol9294 4 жыл бұрын
ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਹੈ ਇਸ ਨਾਟਕ ਦੇ ਰਾਹੀਂ।। ਤੇ ਤੇਰੀ ਸੋਚ ਬਹੁਤ ਵਧੀਆ ਹੈ ਛੋਟੇ ਵੀਰ keep it up. Hope ਇਹ ੳੁਨ੍ਹਾਂ ਲੋਕਾਂ ਕੋਲ ਵੀ ਜਾਵੇ ਜਿਹੜੇ ਇਦਾਂ ਕਰਦੇ ਹਨ ,,🙏🙏
@AmritpalSingh-tw1zv
@AmritpalSingh-tw1zv 3 жыл бұрын
ਬਹੁਤ ਵਧੀਆ ਲੱਗੀ ਜੀ 👍👍👍👍👍👍👍👍👍
@nazarsingh4647
@nazarsingh4647 4 жыл бұрын
ਬਾਈ ਜੱਗੀ ਬਹੁਤ ਸੋਹਣੀ ਕਹਾਣੀ ਹੈ ਰਸਤਿਆਂ ਨੂੰ ਮਜਬੂਤ ਕਰਨ ਦੀ ਚੰਗੀ ਸੋਚ ਤੇ ਪਹਿਰਾ ਦਿੱਤਾ ਹੈ। ਧੰਨਵਾਦ ਬਾਈ ਜੀ
@numberdarubhia
@numberdarubhia 4 жыл бұрын
ਬਹੁਤ ਵਧੀਆ ਜੱਗੀ ਵੀਰੇ ਫੁੱਲ ਸਪੋਰਟ ਨੰਬਰਦਾਰ ਉੰਭਿਆ ਵੱਲੋ
@JaggieTv
@JaggieTv 4 жыл бұрын
🙏♥️
@fatcheakampreet4309
@fatcheakampreet4309 Жыл бұрын
ਜਿਉਂਦੇ ਵਸਦੇ ਰਹੋ ਵੀਰੇ❤❤
@charanjitkaur3557
@charanjitkaur3557 4 жыл бұрын
ਖੂੱਸ ਰਹੋ ਵੀਰ ਤੁਹਾਨੂੰ ਹਮੇਸ਼ਾ ਤੰਦਰੁਸਤ ਰੱਖਣ ਤੁਹਾਨੂੰ ਖੂੱਸ਼ ਰੱਖਣ ਮੇਰੇ ਸਤਿਗੁਰੂ ਜੀ🙌🙌🙏🙏
@amarchoudhary2658
@amarchoudhary2658 4 жыл бұрын
Kon kon jaggie veere nu PYAAR Karda Like kro please
@BaljinderKaur-ir6hx
@BaljinderKaur-ir6hx 3 жыл бұрын
ਬਹੁਤ ਵਧੀਆ ਸਨੇਹਾ 🙏🏿🙏🏿🙏🏿🙏🏿
@gaganbuttar8471
@gaganbuttar8471 4 жыл бұрын
22g 1 million hon wla congratulations in advance😍
@rajubangay5075
@rajubangay5075 4 жыл бұрын
ਬਹੁਤ ਵਧੀਆ ਜੱਗੀ
@ਮੁਖਤੇਜਸਸਿੰਘ
@ਮੁਖਤੇਜਸਸਿੰਘ 4 жыл бұрын
One of the most entertaining channel on KZbin
@sardoolsingh8639
@sardoolsingh8639 3 жыл бұрын
ਮੈਂ ਤਾਂ ਅੱਜ ਈ ਦੇਖੀ ਆ ਭਾਊ ਆਹ ਜਿਹੜੀ ਬਾਹਲ਼ੀ ਲੜਾਕੀ ਐ ਜਵਾਂ ਸਿਰਾਅਅਅਅਅਅ 👌🌹
@kaurjasmeen6873
@kaurjasmeen6873 4 жыл бұрын
Bht vdia bro Tx alot es vd ly baba g trakiya bkshan
@karam_Chahal
@karam_Chahal 4 жыл бұрын
One of the best channel allways good stories 👍
@khanzahid3470
@khanzahid3470 4 жыл бұрын
Hi
@p.k.m-y9n
@p.k.m-y9n 4 жыл бұрын
ਬਹੁਤ ਹੀ ਵਧੀਆ ਵੀਡਿਓ ਸੀ ਸਹੀ ਗੱਲ ਹੈ ਖਰਚੇ ਤਾਂ ਬਚਾ ਲਾਏ ਪਰ ਰਿਸ਼ਤੇ ਦੁਰ ਹੋ ਗਏ ਹਰ ਕੁਡ਼ਈ ਨੂੰ ਸੋਚਣਾ ਚਾਹੀਦਾ ਹੈ ਕਿ ਜਿਵੇਂ ਮੈਨੂੰ ਆਪਣੇ ਭਰਾ ਦਾ ਚਾ ਹੈ ਇਸੇ ਤਰ੍ਹਾਂ ਮੇਰੇ ਪਤੀ ਦੀ ਭੈਣ ਨੂੰ ਵੀ ਚਾ ਹੈ
@Harjeet_kular750
@Harjeet_kular750 Жыл бұрын
Nice video bro baba ji hmesha khush rakhan🎉❤
@harpreetkaur684
@harpreetkaur684 4 жыл бұрын
Best💕😊💫.God bless you jaggie veere😊😍
@rajwantkaur2787
@rajwantkaur2787 2 жыл бұрын
Very nice beta Ji Waheguru Ji tuhanu chardikala ch rakhan
@rupinderkaur8464
@rupinderkaur8464 4 жыл бұрын
Ron hi nikkal gyaa last vich taa veere god bless you 👍🏻👍🏻👍🏻🙏🏻🙏🏻 bhut vadiya video, very good message veer ji
@j.sdhindsasinghsardar523
@j.sdhindsasinghsardar523 4 жыл бұрын
ਜੱਗੀ ਬਾਈ ਬਹੁਤ ਬਹੁਤ ਹੀ ਵਧੀਆ ਲੱਗੀ ਬਾਈ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਪੂਰੀ ਟੀਮ ਨੂੰ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਤੁਹਾਨੂੰ ਤੇ ਤੇਰੇ ਯਾਰਾ ਪਰਿਵਾਰਾਂ ਨੂੰ
@priyankapooja5024
@priyankapooja5024 4 жыл бұрын
Good
@jashpreetsingh9015
@jashpreetsingh9015 3 жыл бұрын
ਬਹੁਤ ਖੂਬ ਵੀਰੇ❤❤❤❤❤
@karankamboke367
@karankamboke367 4 жыл бұрын
Dil jit leya 22 ❣️👌👌
@sureshanand9515
@sureshanand9515 4 жыл бұрын
💯💯motivation video hard work ah bro keep it up changi gal ah purana bro sis da rishta nibuna ❣❤❣
@sukhpalhaer4078
@sukhpalhaer4078 4 жыл бұрын
What a wonderful message!! Thank you
@akanshamithariya7556
@akanshamithariya7556 3 жыл бұрын
rona he nikl gya last seen dekh ke god blessing veer ji plz and part 2☺️☺️☺️
@Amreetmaan
@Amreetmaan 4 жыл бұрын
ਬਹੁਤ ਸੋਹਣੀ ਵੀਡਿਓ ਆ❤ ਹਰ ਵਾਰ ਬਹੁਤ ਵਧੀਆ concept ਹੁੰਦਾ great job ❤
@anmlverma1__
@anmlverma1__ 4 жыл бұрын
Bai dil jitt lia yra....💝is vedio ne ta...🙏🏻
@manjitkaur1070
@manjitkaur1070 3 жыл бұрын
ਬਹੁਤ ਵਧੀਆ ਜੀ
@ranjitkaurgill8299
@ranjitkaurgill8299 4 жыл бұрын
Bhut vdia msg ditta vedio vich tuc keep it up ..god bless u
@vishalbawa7018
@vishalbawa7018 4 жыл бұрын
ਜੱਗੀ ਵੀਰੇ ਬਹੁਤ ਸੋਹਣੀ ਵੀਡੀਓ ਹੈ ਆਪ ਦੀ ਮੈਨੂੰ ਆਪ ਦੀ ਵੀਡੀਓ ਬਹੁਤ ਬਹੁਤ ਵਧੀਆ ਲੱਗੀ
@AMRITPALSINGH-wb8ph
@AMRITPALSINGH-wb8ph 4 жыл бұрын
Good gaggi TV
@goldisingh5531
@goldisingh5531 4 жыл бұрын
we're rug thik g cm main hun ja ft. jasmn
@simranverma3117
@simranverma3117 3 жыл бұрын
Thank you so much inni sohni story samajhaun wali sade tak pahuchaun layi ji❤️❤️👍👍🙏🙏👌👌
@amankalsikalsi1544
@amankalsikalsi1544 2 жыл бұрын
👍🏼
@amankalsikalsi1544
@amankalsikalsi1544 2 жыл бұрын
Hlo
@amankalsikalsi1544
@amankalsikalsi1544 2 жыл бұрын
Kida o
@ਹਰਕੀਰਤ-ਖ8ਡ
@ਹਰਕੀਰਤ-ਖ8ਡ 4 жыл бұрын
Ghaint galbatt AA VIDEO CH🙏🏼🙏🏼🙏🏼🙏🏼
@laddidhillon2643
@laddidhillon2643 4 жыл бұрын
ਬਹੁਤ ਹੀ ਵਧੀਆ ਵੀਡੀਓ ਬਣੀ ਵਾਹਿਗੁਰੂ ਜੀ ਚੜਦੀ ਕਲਾ ਕਰਨ ਵੀਰ ਜੀ
@AmritSingh-yu7zq
@AmritSingh-yu7zq 3 жыл бұрын
Veer ji la jwab movie. Jiuonde rho veer ji. Pure punjabi culture.
@rajeshgoyal5579
@rajeshgoyal5579 3 жыл бұрын
Very nice video jaggi veer ji tusi ta att hi karti story banake❤️❤️👍👍😘
@stargaming2394
@stargaming2394 4 жыл бұрын
Too much nice video Jaggie veer. Such a good massage......... Keep it up bro..... May always God bless you 🤗🤗🤗
@ranjitkaler8490
@ranjitkaler8490 4 жыл бұрын
Very good ਰਿਸ਼ਤੇ ਨਿਤਾਉਣ ਨਾਲ ਨਿਤਦੇ ਹਨ very nice 👍🙏🙏
@sidhu__2206
@sidhu__2206 4 жыл бұрын
Jaggie bhaji i'm speechless after watching your this video keep it up! God bless you . 😊you are spreading positivity very good job 😊
@arsharshsingh6805
@arsharshsingh6805 4 жыл бұрын
Sirra bro 👌👌🤟🤟👍
@himanshuchhabra8798
@himanshuchhabra8798 4 жыл бұрын
Bht vadia video h veer g maike di yaad agae ih vkhn too bd
@lakhbirsingh1811
@lakhbirsingh1811 4 жыл бұрын
Very good bro 👍god bless u
@harmanjaiya2295
@harmanjaiya2295 3 жыл бұрын
ਬਹੁਤ ਵਧੀਆ ਵੀਰ ਜੀ 👌👌👌
@sukhmanrandhawa7203
@sukhmanrandhawa7203 3 жыл бұрын
Saddi full support aa thode nal veere ,....bhot vdia videos bnaneo .love j veere hmeesha khush rho😍😍😍😍😍😍
@vijaysidhu1207
@vijaysidhu1207 4 жыл бұрын
Yrr koi lafaj Ni hai ge mere kol Jaggi khnd meriye bolan layi tu ta DiL di dhadkan hi aa Tere naal chal de aaa love you aaa dilo jeuda wasda reh Mera veer godd bless you
@JaggieTv
@JaggieTv 4 жыл бұрын
🙏♥️dhanwaad ene pyaar lyi 🙏
@satvinderkaur5379
@satvinderkaur5379 4 жыл бұрын
Jaggie bro I hav seen ur many videos all r fabolus , keep it up ur spirit 👍
@ravinderbhatia1262
@ravinderbhatia1262 2 жыл бұрын
Bhut vadyia Bhena Veera de sda sukh mangdia ne sab de veer sda khushrhaen
@sana_angad8643
@sana_angad8643 3 жыл бұрын
Bht vadiya...👍😊 Eho jhe veer waheguru sbnu deve. kash mere naseeb ch vi eho jeha veer hunda. Mere veere nu ta aap lgda main ohda hisa kha lu, waheguru ohdi eh galt fami dur kre te ohh mainu pehle warga pyaar kre...😊
@shabnammalik2743
@shabnammalik2743 3 жыл бұрын
Bhut vadia video c veer ji so keep it up 🙏🏻👍🏻👍🏻
@karnailsingh9324
@karnailsingh9324 4 жыл бұрын
ਵੀਰ ਜੀ ਸਮਾਜ਼ ਦਾ ਪਹਿਲਾ ਨਾਲ਼ੋਂ ਰਿਸ਼ਤਿਆਂ ਵਿੱਚ ਟੁੱਟ-ਭੱਜ ਬਹੁਤ ਵੱਧ ਗਈ ਹੈ ਇਸ ਲਈ ਮੈਂ ਇਸ ਵੀਡੀਓ ਨੂੰ ਲਾਈਕ ਕਰਦੇ ਹਾਂ
@harshkaler1071
@harshkaler1071 4 жыл бұрын
22G PART 3 OF Driver YAAR
@karamjotsingh2300
@karamjotsingh2300 4 жыл бұрын
ਬਹੁਤ ਸੋਹਣੀ ਵੀਡੀਓ ਵੀਰੇ...ਬਹੁਤ ਵਧੀਆ ਮੈਸੇਜ ਦਿੰਦੀ ਆ।
@amriksingh6009
@amriksingh6009 4 жыл бұрын
Ryt ji
@manzoorbhatti3176
@manzoorbhatti3176 4 жыл бұрын
Very Nice program God bless you all time
@GurwinderSingh-vu9bh
@GurwinderSingh-vu9bh 3 жыл бұрын
Ik like brother and sister de pyar lai karo 👍👍
@Pushpinder_Kaur01
@Pushpinder_Kaur01 4 жыл бұрын
Bhtt vdia concept veer g 🔥 best concept vedio Motivational vedio 🔥 Happy Raksha Bandhan Jaggie veer g Waheguru g Hamsa apnu Chardiklva ch Rakha ❤️ Sister Tah Brother Da rishta Sabh toh anmol tah precioua rishta Hai 🔥 Waheguru ji mehar krn g 🙏 Once again Happy Rakhi veera Gbu g ❤️ Eva He vdia vdia concept De vedio bno tuc jisnl sabh motivate honn g ❤️
@JaggieTv
@JaggieTv 4 жыл бұрын
thanks bhene
@balwinderkaur1483
@balwinderkaur1483 Жыл бұрын
Bahut wdiaya video hai ji Ben nuo ditiy waheguru ji bahut dedy hun piar ......
@mandeepkaur5403
@mandeepkaur5403 4 жыл бұрын
Your TV are creating nice video awesome
@harpreetdhillon3655
@harpreetdhillon3655 4 жыл бұрын
It gives great message👍. Keep it up Mr. Jaggie ji😊
@inder5650
@inder5650 4 жыл бұрын
Bht ghaint story a veer g. I am big.. T fan of jaggi TV. Hr video watch kri di. Keep it up. God chardikla bakhshan te hr bhen bhai da pyar eda e bnya rahe g.
@saabisaini8690
@saabisaini8690 4 жыл бұрын
Bot vdia vedio aw jaggi veere🤗👌🙏
@jagachahal216
@jagachahal216 4 жыл бұрын
Vere very hearttouching and so emotional........keep it up bro...
@vickysidhu6289
@vickysidhu6289 4 жыл бұрын
Sira veere jaggie yr veere tu end hi lona vadiya gal videos nal agle nu chnge messages dena god bless uha veere
@malasethi4kaur805
@malasethi4kaur805 4 жыл бұрын
Awsm vdo jagseer positive thoughts
@jonuavana6303
@jonuavana6303 4 жыл бұрын
jaggi tv nu sarra parivaar like karta h love you jaggi bro💪💪💪👲
@seemasood1011
@seemasood1011 4 жыл бұрын
Bhot acchii video god bless you all of you and all the best for your bright future
@samrasaab7050
@samrasaab7050 4 жыл бұрын
Vot sohna msg a 👌🏼👌🏼👌🏼
@bawaharman7872
@bawaharman7872 4 жыл бұрын
Jaggie baaae tu bout vdya short movie bnauna eeda hi jaggie TV di Puri team km kich ke rakho
@JaggieTv
@JaggieTv 4 жыл бұрын
thanks y🙏♥️
@RajwinderKaur-mp8yy
@RajwinderKaur-mp8yy 4 жыл бұрын
Very very nice viedo
@charanjitkaur3557
@charanjitkaur3557 4 жыл бұрын
ਮੈਂ ਤਾਂ ਬਹੁਤ ਰੋ ਰੋ ਕੇ ਬੁਰਾ ਹਾਲ ਹੋ ਗਿਆ ਵੀਰ ਮੇਰੇ ਵੀਰ ਵੀ ਦੋ ਤਿੰਨ ਸਾਲ ਤੋਂ ਨਹੀ ਆਏ ਸੰਧਾਰਾ ਤਾਂ ਬਹੁਤ ਦੂਰ ਦੀ ਗੱਲ ਹੈ
@mandeep0516
@mandeep0516 4 жыл бұрын
Very very heart touching video veer ji God bless you
@SahilGakhar-h1v
@SahilGakhar-h1v 4 жыл бұрын
ਬਹੁਤ ਹੀ ਵਧੀਆ ਵੀਡੀਓ ਆ ਬਾਈ ਜੀ ਭੈਣ-ਭਰਾ ਦਾ ਪਿਆਰ ਬਹੁਤ ਵਧੀਆ ਤਰੀਕੇ ਨਾਲ ਦਰਸਾਇਆ🥰
@kiranjeet1165
@kiranjeet1165 4 жыл бұрын
ਸਹੀ ਗੱਲ ਹੈ ਜੱਗੀ ਵੀਰ ਜੀ ਘਰਵਾਲੀ ਐਨੀ ਮਾੜੀ ਹੁੰਦੀ ਹੈ 👌👌👍👍
@manmeetsinghjosan8909
@manmeetsinghjosan8909 4 жыл бұрын
Vry gud message jaggie veer luvv u❤
@creativeclicks01
@creativeclicks01 4 жыл бұрын
nhi reesa oh jatta terian❤️
@gagandeep6653
@gagandeep6653 3 жыл бұрын
.n
@baljitkaur6940
@baljitkaur6940 4 жыл бұрын
Excellent video boht vadia msg ditta veere tusi video de through. Kash lok samaj jaan
@karanveersidhu3953
@karanveersidhu3953 4 жыл бұрын
Amazing wonderful video brother
@merapunjab2165
@merapunjab2165 4 жыл бұрын
ਜੱਗੀ ਵੀਰ behind the scene ਵੀ ਬਣਾਇਅਾ ਕਰੋ ਜੀ
@narinderpalkaur8431
@narinderpalkaur8431 4 жыл бұрын
Dill nu shuh gyi video nyc video
@amritpalkaur7200
@amritpalkaur7200 4 жыл бұрын
V good thought heart touching story.keep it up.God bless
@gurpreetsingh-ny9pl
@gurpreetsingh-ny9pl 4 жыл бұрын
Good work bro carry on
@ramanchahal2052
@ramanchahal2052 2 жыл бұрын
ਬਹੁਤ ਵਧੀਆ ਵੀਡੀਓ ਜੱਗੀ ਵੀਰੇ । ਤੁਹਾਡੀਆਂ ਸਾਰੀਆਂ ਵੀਡੀਓ ਹੀ ਬਹੁਤ ਵਧੀਆ ਹੁੰਦੀਆਂ ਨੇ।
@ramanchahal2052
@ramanchahal2052 2 жыл бұрын
👌👌👌
@ramanchahal2052
@ramanchahal2052 2 жыл бұрын
👍🤘🤘👌
@jaspreetkaur-jb2re
@jaspreetkaur-jb2re 4 жыл бұрын
No word to say awesome
@truthwins005
@truthwins005 3 жыл бұрын
These customs should be Maintained forever😊
@manikaur1994
@manikaur1994 4 жыл бұрын
Bhut vidya video bro good video bro
@manpreetverma3656
@manpreetverma3656 4 жыл бұрын
Fabulous ..full different concept ..👏👏👏
@veenasharma8820
@veenasharma8820 4 жыл бұрын
ਜੱਗੀ ਵੀਰੇ ਤੁਹਾਡੀ ਹਰ ਕੋਈ ਮੂਵੀ ਬਹੁਤ ਵਧੀਆ ਹੁੰਦੀ ਹੈ।👍👍👍👍👍👍👍
@bhathalkulshir7603
@bhathalkulshir7603 3 жыл бұрын
Best.. Bhen bhai ta dukh sukh de sathi hunde a..... Eho g bhabi di thapar prade ta bandi a.....
Ik Tarfa Pyaar • A Painfull Lovestory • Jaggie Tv
22:02
Jaggie Tv
Рет қаралды 949 М.
🍉😋 #shorts
00:24
Денис Кукояка
Рет қаралды 3,8 МЛН
Karvachauth Da Varat • Jaggie Tv
28:04
Jaggie Tv
Рет қаралды 2,1 МЛН
ਲਾਲਚੀ ਸਾਲਾ • Laalchi Sala • Jaggie Tv
21:29
Jaggie Tv
Рет қаралды 1,1 МЛН
3 ਨਗੀਨੇ • ਭਾਗ 3 • Jaggie Tv
21:54
Jaggie Tv
Рет қаралды 1,4 МЛН
Laalchi Bhena | Episode 01 | Jaggie Tv
11:04
Jaggie Tv
Рет қаралды 510 М.
ਭੈਣ ਦਾ ਵਿਆਹ • Bhen Da Viah • Jaggie Tv
23:06