ਜਹਾਜ਼ ਤੇ ਪਹੁੰਚੇ ਕਨੇਡਾ ਦੇ ਸ਼ਹਿਰ ਟੋਰਾਂਟੋ Toronto Airport Canada | Punjabi Travel Couple | Ripan Khushi

  Рет қаралды 37,031

Punjabi Travel Couple

Punjabi Travel Couple

Күн бұрын

Пікірлер: 178
@jagsirTungwali041
@jagsirTungwali041 2 сағат бұрын
ਸਾਰੇ ਮੁਲਕਾਂ ਦੀ ਯਾਤਰਾ ਘਰ ਬੈਠਿਆਂ ਵਿਖਾਉਣ ਵਾਸਤੇ ਬਹੁਤ ਬਹੁਤ ਧੰਨਵਾਦ ਰਿੰਪਨ ਖੁਸ਼ੀ
@manjindersinghbhullar8221
@manjindersinghbhullar8221 3 сағат бұрын
ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਤੁਹਾਡੇ ਬਲੌਗ ਬਹੁਤ ਸੋਹਣੇ ਲੱਗਦੇ ਹਨ ਜੀ ਵਧੀਆ ਜਾਣਕਾਰੀ ਦਿੰਦੇ ਹੋਂ
@MD-ht2xr
@MD-ht2xr 2 сағат бұрын
ਸ਼ਾਇਦ ਖੁਸ਼ੀ ਦਾ ਕੋਈ ਵੀ ਰਿਸਤੈਦਾਰ ਕਨੇਡਾ ਨਹੀਂ ਹੈ
@gurdialsingh3664
@gurdialsingh3664 2 сағат бұрын
ਪੰਜਾਬ ਜਿਉਦਾ ਗੁਰਾਂ ਦੇ ਨਾਮ ਤੇ
@gurdialsingh3664
@gurdialsingh3664 2 сағат бұрын
ਵਾਹਿਗੁਰੂ ਜੀ ਹਰ ਭੈਣ ਭਰਾ ਦੀਆਂ ਮਨੋਕਮਨਾਵਾਂ ਪੂਰੀਆਂ ਕਰਨ ਜੀ ❤❤🎉🎉
@rupinderjeetkaur5162
@rupinderjeetkaur5162 2 сағат бұрын
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🙏🙏🙏🙏
@karajsingh1313
@karajsingh1313 2 сағат бұрын
ਰਿਪਨ ਖੁਸ਼ੀ ਤੁਸੀ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਆਮ ਲੋਕਾਂ ਨੂੰ ਦੇਸ਼ ਵਿਦੇਸ਼ ਦਿਖਾਉਣ ਦਾ . ਤੁਹਾਡੀ ਜਿੰਨੀ ਵੀ ਤਾਰੀਫ ਕੀਤੀ ਜਾਵੇ ਘੱਟ ਹੈ. ਵਾਹਿਗੁਰੂ ਆਪ ਦੋਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ. ਪਦਮ ਸ਼੍ਰੀ ਵਰਗਾ ਪੰਜਾਬ ਸਰਕਾਰ ਦਾ ਐਵਾਰਡ ਆਪ ਨੂੰ ਮਿਲਣਾ ਚਾਹੀਦਾ ਹੈ. 🙏🙏🙏👍
@PunjabnationalParty
@PunjabnationalParty Сағат бұрын
ਦੂਰ ਦੇ ਢੋਲ ਸੁਹਾਵਣੇ, ਪੰਜਾਬ ਵਿੱਚ ਬੈਠਿਆਂ ਨੂੰ ਸਾਰੇ ਕਨੇਡਾ ਦੀ ਸੈਰ ਅਤੇ ਵਸਦੇ ਪੰਜਾਬੀ ਭਾਈਚਾਰੇ ਦੇ ਲੋਕਾਂ ਨਾਲ ਗਲਬਾਤ ਕਰਨੀ ਬਹੁਤ ਹੀ ਵਧੀਆ ਉਪਰਾਲਾ ਬੇਟਾ ਜੀ ਯੁੱਗ ਯੁੱਗ ਜੀਉ ❤❤
@ParamjitSingh-i1h
@ParamjitSingh-i1h 2 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੰਗਾ ਹੋਵੇ ਮੁੰਡਿਆ ਰੱਬ ਰਾਖਾ ਕਰਮਾਂ ਵਾਲਾ ਜਿਹੜਾ ਤੈਨੂੰ ਇਨਾ ਪਿਆਰ ਮਿਲਿਆ ਜਿਹੜਾ ਇਨਾ ਦੁਨੀਆਂ ਦਾ ਤੈਨੂੰ ਪਿਆਰ ਮਿਲਦਾ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਖਿਆਲ ਰੱਖਿਓ
@AliNawaz-bk8hv
@AliNawaz-bk8hv 2 сағат бұрын
Rippon khushi the brand ❤
@ParvinderBrar-sp7ro
@ParvinderBrar-sp7ro 2 сағат бұрын
ਸਤਿ ਸ੍ਰੀ ਆਕਾਲ ਰਿਪਨ ਵੀਰ ਜੀ ਮੈਂ ਥੋਡੇ ਸਾਰੇ ਵਲੋਗ ਦੇਖਦੀ ਹਾਂ ਮੈਨੂੰ ਬਹੁਤ ਵਧੀਆ ਲਗਦੇ ਹਨ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਵੀਰ ਜੀ ਥੋਨੂੰ ਇਕ ਬੇਨਤੀ ਹੈ ਕਿ ਜਦੋਂ ਤੁਸੀ ਟੋਰਾਂਟੋ ਗੲਏ ੳਥੇ ਬਰੈਂਮਪਟਨ ਵਿਚ ਸੜਕਾਂ ਬਣਾਉਣ ਦਾ ਕੰਮ ਚਲਦਾ ਹੈ ਤੁਸੀਂ ਜ਼ਰੂਰ ਦਿਖਾੳ ਜੀ ਧੰਨਵਾਦੀ ਹੌਵਾਗੀ ਮੈਂ ਤੋਹਾਡੀ❤❤
@SatinderKaur-vp1zk
@SatinderKaur-vp1zk 2 сағат бұрын
Full enjoy waheguru ji mehar kran ji
@bhinder_singh_.8093
@bhinder_singh_.8093 3 сағат бұрын
ਬਹੁਤ ਬਹੁਤ ਧੰਨਵਾਦ ਰਿਪਨ ਵੀਰ
@BikramJit-mo7kp
@BikramJit-mo7kp Сағат бұрын
ਉਹ Date change ਕਰ ਲੈਂਦੇ ਆ। ਜਦੋਂ ਸਾਡੇ ripan ਬਾਈ ਦਾ vlog ਆਉਣਾ ਹੁੰਦਾ। ਉਹ ਕਹਿੰਦੇ ਅਸੀਂ star ਆ
@SatnamSingh-zk4ce
@SatnamSingh-zk4ce 2 сағат бұрын
Waheguru ji waheguru ji meher karen ji johri te good block 🌹🌹🌹🌹🍓🍓🍓🍓🙏🙏🙏🙏
@goldieseehra
@goldieseehra 2 сағат бұрын
Welcome to Toronto @Punjabi Travel Couple. See you at the meetup.
@sushilgarggarg1478
@sushilgarggarg1478 3 сағат бұрын
Best wishes for New city Toronto in Canada 🇨🇦 👍 🙌 👌 😀 💙 🇨🇦 👍
@DilbagSingh-xh8sd
@DilbagSingh-xh8sd 2 сағат бұрын
ਧੰਨਵਾਦ ਬਾਈ ਜੀ ਨਵੇਂ ਸ਼ਹਿਰ ਪਹੁੰਚਣ ਤੇ ਬਹੁਤ ਵਧੀਆ ਲੱਗਿਆ ਸੋ ਘਰ ਬੈਠਿਆਂ ਨੂੰ ਸਾਨੂੰ ਨਵੇਂ ਸ਼ਹਿਰ ਦੀ ਕਰਾਓ ਸ਼ਹਿਰ ਬਹੁਤ ਸੋਹਣਾ ਲੱਗਿਆ ਬਾਈ ਮਾਲਕ ਤੁਹਾਨੂੰ ਖੁਸ਼ੀਆਂ ਦੇਵੇ ਤੇ ਤੰਦਰੁਸਤੀ ਬਖਸ਼ੇ ਧੰਨਵਾਦ❤❤ ਧਾਲੀਵਾਲ ਭੈਣੀ ਜੱਸਾ ❤❤❤❤
@amardewana6327
@amardewana6327 3 сағат бұрын
Waheguru Ji thanu hamesha he khush rakhe Ji 🙏🌹🙏
@malwindersingh1989
@malwindersingh1989 2 сағат бұрын
Faridkot vale sardar bout changhe aa veera
@JagtarSingh-wg1wy
@JagtarSingh-wg1wy 2 сағат бұрын
ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਰੋਜ਼ਾਨਾ ਨਵੀਂ ਨਵੀਂ ਜਾਣਕਾਰੀ ਦੇਂਦੇ ਹੋ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ
@sarbjeet0404
@sarbjeet0404 2 сағат бұрын
ਘਰ ਦਾ ਨਕਸ਼ਾ ਬਹੁਤ ਸੋਹਣਾ ਹੈ ਜੀ
@SurinderKaur-i8d
@SurinderKaur-i8d 2 сағат бұрын
Ripan veer ji and Khushi di SSA ji mera beta vbrompton thanku meet thuanu milnge
@baljindersingh7802
@baljindersingh7802 2 сағат бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@amnindersingh2709
@amnindersingh2709 Сағат бұрын
Ghaint galbat bai g baba g chardikala vich rakhe hamesha dona nu ❤
@HarmeetKour-me3pu
@HarmeetKour-me3pu 3 сағат бұрын
Satnam waheguru ji
@dharmikvideophoto.bk9075
@dharmikvideophoto.bk9075 Сағат бұрын
ਬਹੁਤ ਬਹੁਤ ਸ਼ੁਕਰੀਆ ਬੇਟਾ ਜੀ ਘਰ ਬੈਠੀਆ ਨੂੰ ਕਨੇਡਾ ਵਿਖਾ ਦਿੱਤਾ ਬਹੁਤ ਵਧੀਆ ਲੱਗ ਰਿਹਾ🎉🎉🙏🙏
@ConfusedFoliage-oy3gf
@ConfusedFoliage-oy3gf Сағат бұрын
WaheGuru Ji ka Khalsa WaheGuru Ji ki Fateh 🙏❤️
@himmatgill2090
@himmatgill2090 Сағат бұрын
waheguru ji chardicala ch rakhn bai ripan khusi nu
@SatnamSinghSivia
@SatnamSinghSivia Сағат бұрын
😂 ਰਿਪਾ ਸਟੂਡੈਂਟ ਲਾਈਫ ਤੁਸੀਂ ਖੁੱਲ ਕੇ ਨਾ ਦਿਖਾਈ ਹੈ ਤੇ ਨਾ ਹੀ ਸਟੂਡੈਂਟ ਜਿਹੜੇ ਉਹ ਖੁੱਲ ਕੇ ਕੈਮਰੇ ਦੇ ਸਾਹਮਣੇ ਆਏ ਆ ਅਸਲੀ ਅਸਲੀਅਤ ਕੁਝ ਹੋਰ ਆ ਪੜਦਾ ਕੁਛ ਹੋਰ ਪਾਇਆ ਜਾ ਰਿਹਾ
@mrjattana13
@mrjattana13 29 минут бұрын
ਸਾਡਾ ਸ਼ਹਿਰ ਟੋਰਾਂਟੋ। ❤❤❤
@gurcharankhokhar5226
@gurcharankhokhar5226 3 сағат бұрын
Je rush gya prona mudke lott ni oona
@paramjitsinghsingh251
@paramjitsinghsingh251 2 сағат бұрын
ਬਹੁਤ ਵਧੀਆ ਜੀ ❤️❤️ ਰੱਬ ਰਾਖਾ
@tejpalpannu2293
@tejpalpannu2293 Сағат бұрын
Waheguru ji 🙏🙏🙏🙏🇮🇳🇨🇦🇮🇳🙏🙏🙏🙏
@JagtarSingh-ed9qp
@JagtarSingh-ed9qp Сағат бұрын
Ripan and khusi ji thanks ji
@balwindergidda2994
@balwindergidda2994 2 сағат бұрын
🍁🙏♥️Welcome to Toronto 🍁🙏 To a very 😍beautiful and lovely 😍Punjabi travel Couple.“ Diversity our Strength.”Have lots of fun!!👍💚🍁
@suchasingh2663
@suchasingh2663 Сағат бұрын
Good journey Ripan g and Khushi ji
@sushilgarggarg1478
@sushilgarggarg1478 3 сағат бұрын
Satnam wahaguru ji 🙏 ❤❤❤❤
@GURVEERmanreet
@GURVEERmanreet 2 сағат бұрын
TUC dsea ni k kio flight ✈️ ch last vich jna chahida aa ki fayda hai😊
@sushilgarggarg1478
@sushilgarggarg1478 3 сағат бұрын
WELCOME TO NEW CITY TORONTO ✨️ IN CANADA 🇨🇦 😀 👍 🙏
@baljindersingh7802
@baljindersingh7802 2 сағат бұрын
I love you bata and bati
@rajindersaini5739
@rajindersaini5739 2 сағат бұрын
Welcome to new city Tronto🎉❤in Canada
@KuldeepSingh-yp9un
@KuldeepSingh-yp9un 2 сағат бұрын
Ripan🎉 very and khusial Behan ji sath Share akal
@MewaSekho-jf5ir
@MewaSekho-jf5ir 2 сағат бұрын
Waheguru ji kirpa karo ❤
@DarshanSingh-j5b
@DarshanSingh-j5b 2 сағат бұрын
God bles uhh ripan veer g and khushi g tc bot sohne vlogs bnone ty asi ghr bethe hi poori dunia ghum rhe a...❤❤🎉🎉🎉
@supinderkaurgill2371
@supinderkaurgill2371 Сағат бұрын
ਖੁਸ਼ੀ ਦਾ ਕੋਈ ਰਿਸ਼ਤੇਦਾਰ ਨੀ ਕਨੇਡਾ ਵਿੱਚ ਹੈਗਾ
@vikasrattan2806
@vikasrattan2806 2 сағат бұрын
Rabb Rakha Veer 👍
@rupinderjeetkaur5162
@rupinderjeetkaur5162 2 сағат бұрын
ਮੋਸਟ ਵੇਲਕਮ ਟੋਰਾਂਟੋ 🎉🎉🎉
@NirvairSekhon-ir4gu
@NirvairSekhon-ir4gu 2 сағат бұрын
Nice 👍🏻👍🏻👍🏻👍🏻👍🏻👍🏻🎉🎉🎉🎉🎉
@sushilgarggarg1478
@sushilgarggarg1478 3 сағат бұрын
Enjoy a tour of Canada 🇨🇦 ✨️ 💙 💕
@HarpreetSingh-ux1ex
@HarpreetSingh-ux1ex 2 сағат бұрын
ਸਤਿ ਸ੍ਰੀ ਆਕਾਲ ਜੀ 🙏
@sushilgarggarg1478
@sushilgarggarg1478 3 сағат бұрын
Welcome to New city ADMENTON To Toronto in Canada 🇨🇦 👍 🙌 👌 😀 💙 🇨🇦 👍 🙌 👌 😀 💙 🇨🇦 👍 🙌 👌 😀 💙 🇨🇦 👍 🙌
@user-mw3fh5qs3q
@user-mw3fh5qs3q 2 сағат бұрын
ਬਹੁਤ ਵਧੀਆ ਵਲੌਗ।
@navroopkaur1991
@navroopkaur1991 2 сағат бұрын
Waheguru ji🙏
@rupinderjeetkaur5162
@rupinderjeetkaur5162 2 сағат бұрын
ਸਤਨਾਮ ਸ਼੍ਰੀ ਵਾਹਿਗੁਰੂ ਜੀ 🙏
@SurjeetSingh-l4o
@SurjeetSingh-l4o 2 сағат бұрын
Agar Mai tuhade NAAL hunda ta kado Da bimar ho Chuka hunda
@johalhundalmusicofficial
@johalhundalmusicofficial 2 сағат бұрын
❤❤❤
@amangill3763
@amangill3763 2 сағат бұрын
Sir tahada kerla block dhekiya bahut farak lagaya pahla wale block c te hun wale block c 3 year ho gaye
@rupinderjeetkaur5162
@rupinderjeetkaur5162 2 сағат бұрын
ਵੇਲਕਮ ਟੋਰਾਂਟੋ ✈️
@jasmailsantgpanthratansing3150
@jasmailsantgpanthratansing3150 3 сағат бұрын
SATNAM WAHE GURU jI
@omparkashsingh1851
@omparkashsingh1851 Сағат бұрын
ਆਲ ਦ ਬੈਸਟ❤❤❤❤
@zahoorahmad456
@zahoorahmad456 2 сағат бұрын
Parmatma chardi kalah vich rakhay
@HarpalkaurRandhawa-n9o
@HarpalkaurRandhawa-n9o 2 сағат бұрын
Welcome to Brampton
@amitthakur8569
@amitthakur8569 2 сағат бұрын
Sat Shri Akal ji 🙏🙏
@dmann9072
@dmann9072 Сағат бұрын
Buhat badeya ji 🙏👍
@imtiazlakha4313
@imtiazlakha4313 3 сағат бұрын
Butiful video
@sushilgarggarg1478
@sushilgarggarg1478 3 сағат бұрын
4sec ta ist like 👍
@ankushsharma1667
@ankushsharma1667 49 минут бұрын
Sat sri Akaal ji🎉🎉
@Ranglapunjab103
@Ranglapunjab103 Сағат бұрын
ਲੋਕਲ ਫਲਾਈਟਸ ਚ ਮੁਫਤ ਖਾਣ ਨੂੰ ਕੁਛ ਨਹੀਂ ਮਿਲਦਾ।ਜੋ ਵੀ ਮਿਲਦਾ With Payment
@sushilgarggarg1478
@sushilgarggarg1478 3 сағат бұрын
Iam always first looking daily vlog 8P.M.on you tube and 7A.M on face book 📖
@jagtarSinghdhaliwal-nu6su
@jagtarSinghdhaliwal-nu6su 2 сағат бұрын
HAHAHA SAAG SECURITY WALIA NE KHANA HOYU PAKKA DOWARA JAYO DEKHKE AYO V YAAR ASI KHANA BAHAR JAKE KHA AYONIA
@parminderrandhawa2803
@parminderrandhawa2803 3 сағат бұрын
Y ਜੀ tronto ਚੋਂ ਜੀ ਆਇਆਂ ਨੂੰ
@surindersagoo8590
@surindersagoo8590 2 сағат бұрын
Welcome Toronto tusi Eaton center te Gerard city down town jroor jana purana hai jithepehle lok rehnde hun.😅 guru ghar bhi pape te hai
@sarjitsinghgill3649
@sarjitsinghgill3649 Сағат бұрын
Thanks from vill bukanwala Moga
@Pro_Artist_51
@Pro_Artist_51 2 сағат бұрын
Happy birthday dear khushi di ❤
@JagjitSingh-db4oq
@JagjitSingh-db4oq 3 сағат бұрын
Sohal Dhanaula 🙏
@ramjoshi771
@ramjoshi771 2 сағат бұрын
Welcome to Toronto.
@BalwinderSingh-qe8jv
@BalwinderSingh-qe8jv Сағат бұрын
God bless you r k
@saman2156
@saman2156 3 сағат бұрын
God bless you ❤️❤️🙏
@jasbirkaur8274
@jasbirkaur8274 3 сағат бұрын
Wah ji kya baat hai jio ji keep enjoying....Blessings
@MichaelPhellps
@MichaelPhellps Сағат бұрын
Ki haal ne lol
@ConfusedMarineIguana-ot5ej
@ConfusedMarineIguana-ot5ej Сағат бұрын
Wow……🎉
@babbu6151
@babbu6151 Сағат бұрын
Tusi kdyy students nll v reh lo yrr ,,, kyu chaplosi krii ehna dii ,, treefa krr krr
@zahoorahmad456
@zahoorahmad456 2 сағат бұрын
Love 💕💕 you work bro thanks Love ❤ from Pakistan
@manijag7296
@manijag7296 Сағат бұрын
God bless you
@BaldevSingh-dr3ls
@BaldevSingh-dr3ls Сағат бұрын
Happy birthday sister 🎉🎉🎉🎉🎉🎉
@davindersanghera6729
@davindersanghera6729 25 минут бұрын
Jada desi bhra airplane ✈ vich saag prothe smell sare airplane vich huni.home kha pee peya karo
@Malwa_jatts
@Malwa_jatts 2 сағат бұрын
Students nall meleo jayada reho toranto
@anniesandhu1684
@anniesandhu1684 2 сағат бұрын
ਰਿਪਨ ਤੁਸੀ Edmonton to Toronto flight ਲਈ ਆ ਜਹਾਜ਼ ਵਿੱਚ ਤੁਹਾਡੇ ਅੱਗੇ ਸਰਦਾਰ ਸਾਹਿਬ ਖੜੇ ਨੇ ਇਹ ਭਾਈ ਸਾਹਿਬ ਮਾਲਟਨ ਗੁਰੂ ਘਰ ਵਾਹਿਗੁਰੂ ਜੀ ਦਾ ਜਾਪ ਕਰਦੇ ਨੇ
@bghel_khalsaraj
@bghel_khalsaraj Сағат бұрын
ਇਕ ਗਲ ਦਾ ਜਵਾਬ ਦਿਓ ਕਨੈਡਾ ਨੂੰ ਬਦਨਾਮ ਕਰਨ ਲਈ ਭਾਰਤ ਵਲੋ ਗਏ ਸੀ ਜਾਂ ਖੁਦ? ਜੇਕਰ ਕਨੈਡਾ ਦੀ ਸਥਿਤੀ ਅਪਣੇ ਬਲੌਗ ਚ ਦਸ ਸਕਦੇ ਤਾਂ ਕਦੇ ਅਪਣੇ ਗੰਦਸਤਾਨ ਬਾਰੇ ਵੀ ਕਦੇ ਦਸੋ, ਇਥੇ ਕੁੜੀਆਂ ਤੇ ਬੁੜ੍ਹੀਆਂ ਕਿੰਨਾ ਸੇਫ ਨੇ?
@gurjitsingh2711
@gurjitsingh2711 Сағат бұрын
Minu smj nii ondi aa apne purani punjabi accent kyun chnge kr lnde
@sukhpalsingh585
@sukhpalsingh585 3 сағат бұрын
Very very good beta ji
@kuldipsidhu6443
@kuldipsidhu6443 Сағат бұрын
Welcome to Punjab Ii
@HardeepSingh-ie3wz
@HardeepSingh-ie3wz 2 сағат бұрын
Thanks ji good
@surinderkaurjand3591
@surinderkaurjand3591 31 минут бұрын
All the best ❤🙏
@KuldeepsinghKuldeep-pl5ek
@KuldeepsinghKuldeep-pl5ek 2 сағат бұрын
Happy Birthday sister 🎉🎉🥳🥳🎉🎉🎉sab to pihla
@jatindersingh1724
@jatindersingh1724 3 сағат бұрын
Very Nice ❤
@sukh31march
@sukh31march 2 сағат бұрын
You should visit Quebec city as well if possible next time . That is another historic city and totally different french culture
@HarbinderBrar-ji6id
@HarbinderBrar-ji6id 59 минут бұрын
Bai g Montreal v ja ke ao otha v sara dikho ki kuj Montreal
@arvinderkour3090
@arvinderkour3090 2 сағат бұрын
Nice video 🎉🎉🎉🎉
@PardeepKumar-n7d
@PardeepKumar-n7d Сағат бұрын
❤❤❤❤❤❤ love u bro
SHAPALAQ 6 серия / 3 часть #aminkavitaminka #aminak #aminokka #расулшоу
00:59
Аминка Витаминка
Рет қаралды 332 М.
POV: Your kids ask to play the claw machine
00:20
Hungry FAM
Рет қаралды 16 МЛН
Face Reveal and Funniest Moments With Our Newborn
20:14
Traveling Desi
Рет қаралды 106 М.
1 Hi Sadak Par 4 Baar Ghume 🤔 | Bharti Singh | Haarsh Limbachiyaa | Golla
15:02
LOL (Life of Limbachiyaa’s)
Рет қаралды 417 М.
SHAPALAQ 6 серия / 3 часть #aminkavitaminka #aminak #aminokka #расулшоу
00:59
Аминка Витаминка
Рет қаралды 332 М.