ਜੈੱਕ ਵਾਲਿਆਂ ਟਰਾਲੀਆਂ ਹਲ ਹੈਰੋ ਸੁਹਾਗਾ ਹੋਰ ਬਹੁਤ ਸੰਦ ਜਾਇਜ਼ ਰੇਟ ਤੇ

  Рет қаралды 27,269

King Cheema 0021

King Cheema 0021

Күн бұрын

Пікірлер: 28
@jattdeep7546
@jattdeep7546 Жыл бұрын
ਇਹ ਤਾਂ ਸਾਰੇ ਹੀ ਸੰਦ ਜਿਨੇਂ ਬਾਈ ਵਿਡੀਉ ਦੇਖਣ ਵਾਲੇ ਹੀ ਲੈ ਜਾਣਗੇ ਇੱਕ ਦੋ ਦਿਨ ਵਿਚ ਹੀ ਦੇਖੀਂ ਚੱਲ।
@suchasingh6087
@suchasingh6087 Жыл бұрын
ਇਹ ਪੁਰਾਣੀਆਂ ਟਰਾਲੀਆਂ,ਰੇਟ ਨਵੀਂ ਤੋਂ ਵੀ ਵੱਧ ਮੰਗੀ ਜਾਂਦਾ।
@HarjotSingh-kn3tp
@HarjotSingh-kn3tp Жыл бұрын
Koi ni ਵਿਕਦੀ ਜਿਨ੍ਹਾਂ ਰੇਟ ਮੰਗੀ ਜਾਂਦਾ
@amritsingh7714
@amritsingh7714 Жыл бұрын
ਤੁ ਕਦੈ ਟਰਾਲੀਆਂ ਖਰੀਦ ਕੀਤੀਆ ਨੇ ਤਿੰਨ ਸੇਲ ਹੋ ਗਈਆਂ
@Balwantsingh-xe1tg
@Balwantsingh-xe1tg Жыл бұрын
ਬਾਈ ਦਾ ਟਰਾਲੀਆ ਦਾ ਰੇਟ ਬਹੁਤ ਘੱਟ ਵਾ ਬੱਸ ਅਗ਼ਲੇ ਸਾਲ ਵਿਕ ਜਾਣ ਗ਼ੇ
@jattdeep7546
@jattdeep7546 Жыл бұрын
ਬਾਈ ਜੀ ਗੁੱਸੇ ਨਾ ਹੋਇਓ ਬਾਈ ਜੀ ਕੱਲੀਆਂ ਵਿਡੀਉ ਅਪਲੋਡ ਕਰਨ ਦਾ ਕੀ ਫ਼ਾਇਦਾ ਰੇਟ ਤਾ ਨਮੇਂ ਸੱਦਾ ਜਿੰਨਾ ਮੱਗੀ ਜਾਂਦਾ ਉੱਤੇ ਤੁਸੀਂ ਮੈਕੋ ਦੇ ਪੰਪ ਤੇ ਪੰਪ ਦੇ ਰਹੇ ਹੋ ਕੋਈ ਜ਼ਿਮੀਂਦਾਰ ਦੇ ਫੇਦੇ ਦੀ ਵੀ ਬਾਈ ਵਿਡੀਉ ਪਾਇਓ ਨਹੀਂ ਫੇਦਾ ਹੀ ਨਹੀਂ
@jasvirgosal1610
@jasvirgosal1610 Жыл бұрын
ਅਸੀ 330 ਦੀ 18 ਫੁੱਟੀ ਟਰਾਲੀ ਬਣਾਈ ਆ 2019 ਵਿਚ ਨਵੇ ਟਾਇਰ ਚਾਰੇ 39 ਕਵਿੰਟਲ ਵਜਨ ਦਸ਼ਮੇਸ਼ ਖਮਾਣੋ ਵਾਲਿਆ ਤੋ
@ranjodhsingh9358
@ranjodhsingh9358 Жыл бұрын
Shai gall va
@BhagwantsinghBajwa-su7jn
@BhagwantsinghBajwa-su7jn Жыл бұрын
ਭਰਾਵਾਂ ਲੋਕਾਂ ਨੂੰ ਬੇਵਕੂਫ ਬਣਾਉਣ ਲਈ ਵੀਡੀਓ ਬਣਾਈ ਏ ਰੇਟ ਤੁਸੀਂ ਦੁਗਣਾ ਮੰਗੀ ਜਾਂਦੇ ਓ
@amanchahal1927
@amanchahal1927 Жыл бұрын
😆😆😆😆 oh waa oh bai Tera smaan ta vik geya samjla😅
@surjitbains4610
@surjitbains4610 Жыл бұрын
Eh tan na den walia gla aaa😅😅😅
@jaijwaanjaikisan7345
@jaijwaanjaikisan7345 3 ай бұрын
Naweya nalo mehange
@KingCheema0021
@KingCheema0021 3 ай бұрын
Thnx bro
@gurpreetnona4723
@gurpreetnona4723 Жыл бұрын
Video wale bai tc v sharam kro, video da title paun lage,
@BhagwantsinghBajwa-su7jn
@BhagwantsinghBajwa-su7jn Жыл бұрын
ਲੋਕਾਂ ਦਾ ਫਾਇਦਾ ਕੀ ਹੋਣਾ ਨੁਕਸਾਨ ਹੀ ਹੋਣਾ ਏ ਜੇ ਵੀਡਿਓ ਸ਼ੇਹਰ ਕਰਤੀ ਤਾਂ ਅਸੀਂ ਵੀ ਗਾਲ੍ਹਾਂ ਖਵਾਂਗੇ ਲੋਕਾਂ ਤੁ
@baljindersingh4504
@baljindersingh4504 Жыл бұрын
Good g
@gurjitsingh3751
@gurjitsingh3751 Жыл бұрын
Rate Right Kro Ji
@ArwinderGuru
@ArwinderGuru Жыл бұрын
ਸੁਹਾਗਾ 170000😅😂
@sanghab6743
@sanghab6743 Жыл бұрын
Rate jyada a har cheej da
@ManpreetSingh-qv5ml
@ManpreetSingh-qv5ml Жыл бұрын
😊
@kirandeepkhela477
@kirandeepkhela477 Жыл бұрын
🎉
@KashmirSingh-xg7oi
@KashmirSingh-xg7oi Жыл бұрын
Hi rate va
@arwindersingh2
@arwindersingh2 9 ай бұрын
Rate thoda yaar😂
@rameshji8
@rameshji8 Жыл бұрын
Nhi purani ka frak nahi hai
@gurpreetnona4723
@gurpreetnona4723 Жыл бұрын
Bai ji eda Diya video na paya kro, Es rate ch tan new v mehngi aa yaar eh ena rate dassi janda, Fitte muh yaar, Sala Rate dasan sunhan lage v sharam aaundi aa
@ramsham6910
@ramsham6910 Жыл бұрын
Rate ghat y
@VarinderSinghVarinderSingh-f5o
@VarinderSinghVarinderSingh-f5o Жыл бұрын
😂😂😂😂😂😂😂😂😂 saste a video dekni tu phela he coment dekh ke comment karta nale fuddu baniya 😂😂😂😂😂😂😅
@JagtarMaan-u2m
@JagtarMaan-u2m Жыл бұрын
ਰੇਟ ਤਾਂ ਨਵਿਆਂ ਜਿੰਨੇ ਮੰਗੀ ਜਾਦਾ
Beat Ronaldo, Win $1,000,000
22:45
MrBeast
Рет қаралды 158 МЛН
BAYGUYSTAN | 1 СЕРИЯ | bayGUYS
36:55
bayGUYS
Рет қаралды 1,9 МЛН
Ford 3600 Tractor Power Steering And Disk, Oil Brakes Price and Benefits | Old Tractor Modifications
15:45
Beat Ronaldo, Win $1,000,000
22:45
MrBeast
Рет қаралды 158 МЛН