ਜਲੰਧਰ: ਜੇਈ 'ਤੇ ਡਿੱਗਿਆ ਟ੍ਰਾਂਸਫਾਰਮਰ, ਹਾਲਤ ਹੁਣ ਵੀ ਬੇਹੱਦ ਨਾਜ਼ੁਕ | Jalandhar | Transformer Falls On J.E.

  Рет қаралды 119,644

PTC NEWS

PTC NEWS

Күн бұрын

Пікірлер: 184
@spsingh-gp8ih
@spsingh-gp8ih Жыл бұрын
ਵਾਹਿਗੁਰੂ ਜੀ ਮੇਹਰ ਕਰਨ ਜੀ ਜਲਦੀ ਹੀ ਤੰਦਰੁਸਤ ਹੋ ਕੇ ਆਪਣੇ ਪਰਿਵਾਰ ਵਿਚ ਜਾਂਣ
@gouravkamboj2002
@gouravkamboj2002 Жыл бұрын
ਵਾਹਿਗੁਰੂ ਜੀ ਵੀਰ ਨੂੰ ਤੰਦਰੁਸਤੀ ਬਖ਼ਸ਼ਣ🙏🙏 ਕਾਰਵਾਈ ਹੋਣੀ ਚਾਹੀਦੀ ਹੈ 💯👍🏻 ਵੀਰ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ 🙏🙏 ਅਫ਼ਸਰ ਸ਼ਾਹੀ ਖ਼ਤਮ ਹੋਣੀ ਚਾਹੀਦੀ ਹੈ 👍🏻👍🏻
@balwantsingh6251
@balwantsingh6251 Жыл бұрын
ਵਾਹਿਗੁਰੂ ਜੀ ਠੀਕ ਕਰਨਗੇ ਜੇਈ ਵੀਰ ਜੀ ਨੂੰ
@surajbhan7077
@surajbhan7077 Жыл бұрын
ਵਹਿਗੁਰੂ ਜੀ ਮਹਿਰ ਕਰਨ ਬਾਈ ਜਲਦੀ ਠੀਕ ਹੋ ਜਾਵੇਗਾ 🙏🙏🙏🙏🙏
@jaspalsinghmaster5686
@jaspalsinghmaster5686 Жыл бұрын
This problem also create. Free free electricity
@ranjitsinghchhajla6781
@ranjitsinghchhajla6781 Жыл бұрын
ਵਾਹਿਗੁਰੂ ਭਲੀ ਕਰੇ। ਤੰਦਰੁਸਤੀ ਦੇਵੇ
@armylover5546
@armylover5546 Жыл бұрын
ਵਾਹਿਗੁਰੂ ਜੀ ਬੱਚੇ ਨੂੰ ਉਮਰ ਬਖਸ਼ੋ 🙏🙏
@daljitkaur8628
@daljitkaur8628 Жыл бұрын
ਵਾਹਿਗੁਰੂ ਜੀ ਵੀਰ ਜੀ ਨੂੰ ਤੰਦਰੁਸਤ ਰੱਖਣ ਤੇ ਠੀਕ ਠਾਕ ਹੋ ਕੇ ਆਪਣੇ ਘਰ ਵਿੱਚ ਆਪਣੇ ਪਰਿਵਾਰ ਵਿੱਚ ਆ ਜਾਵੇ ਮੈ ਸਰਕਾਰ ਅੱਗੇ ਬੇਨਤੀ ਕਰਦੀ ਹਾਂ ਕਿ ਬਿਜਲੀ ਦੇ ਮੁਲਾਜ਼ਮ ਵਧਾਉਣ ਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ
@keepsidhu8642
@keepsidhu8642 Жыл бұрын
ਸਾਡੇ ਦੇਸ਼ ਦੇ ਕਨੂੰਨ ਦੇਖੋ ਜੋ ਇਨਸਾਨ ਕੁਰਸੀ ਤੇ ਬੈਠ ਕੇ ਹੁਕਮ ਚਲਾਉਂਦਾ ਹੈ ਉਸ ਨੂੰ ਲੱਖਾਂ ਰੁਪਏ ਤਨਖਾਹ ਤੇ ਜਿਹੜੇ ਲੋਕ ਹਮੇਸ਼ਾ ਮੌਤ ਦੇ ਮੂੰਹ ਵਿੱਚ ਰਹਿ ਕੇ ਔਖੇ ਤੋਂ ਔਖਾ ਕੰਮ ਕਰਨ ਉਨ੍ਹਾਂ ਨੂੰ ਸਿਰਫ ਦਸ ਜਾਂ ਪੰਦਰਾਂ ਹਜ਼ਾਰ ਰੁਪਏ ਤਨਖਾਹ ਮਿਲਦੀ ਹੈ ਅਤੇ ਕੁਰਸੀ ਤੇ ਬੈਠਣ ਵਾਲਿਆਂ ਦੀਆਂ ਧਮਕੀਆਂ ਸੁਣਨੀਆਂ ਪੈਂਦੀਆਂ ਨੇ ਉਹ ਵੱਖਰੀਆਂ। ਰੱਬ ਮੇਹਰ ਕਰੇ ਇਸ ਨੌਜਵਾਨ ਤੇ ਅਤੇ ਇਸ ਨੂੰ ਫਿਰ ਤੋਂ ਤੰਦਰੁਸਤ ਜੀਵਨ ਦੀ ਬਖਸ਼ਿਸ਼ ਕਰਨ।
@GurpreetSingh-ui7vq
@GurpreetSingh-ui7vq Жыл бұрын
ਵੀਰ ਜੀ ਅਸੀਂ ਤਾਂ ਦਿਨ ਰਾਤ ਡਿਊਟੀ ਕਰਦੇ ਹਾਂ ਪ੍ਰਾਈਵੇਟ ਨੋਕਰੀ ਸੀ ਐਚ ਬੀ ਮੁਲਾਜ਼ਮ ਸਾਨੂੰ ਬਾਰਾਂ ਹਜ਼ਾਰ ਛੱਤ ਸੋ ਰੁਪਏ ਤਨਖਾਹ ਮਿਲਦੀ ਹੈ ਅਸੀਂ ਇਸੇ ਵਿੱਚੋਂ ਤੇਲ ਪਵੋਉਣਾ ਕੀ ਬਚਦਾ ਸਾਨੂੰ ਅਫਸਰ ਧੱਕੇਸ਼ਾਹੀ ਕਰਦੇ ਹਨ ਜੇਈ ਤੱਕ ਕੋਈ ਵੀ ਨਹੀਂ ਪੁੱਛਦਾ ਐਸ਼ ਡੀ ਓ ਜੇਈ ਨੂੰ ਰੋਹਬ ਮਾਰਦੇ ਹਨ ਐਸ਼ ਡੀ ਓ ਬਹੁਤ ਧੱਕਾ ਸ਼ਾਹੀ ਕਰਦੇਂ ਹਨ
@tarsemwalia2401
@tarsemwalia2401 Жыл бұрын
ਵਾਹੇਗੁਰੂ ਵੀਰ ਨੂੰ ਲਜਦੀ ਠੀਕ ਕਰ ਦੇਵੇ❤❤ ਜਾਨ ਹੈ ਜਹਾਨ ਹੈ
@VirSingh-nj3dc
@VirSingh-nj3dc Жыл бұрын
ਜ਼ੀਰੋ ਬਿੱਲ , no income . ਭਗਵੰਤ ਮਾਨ ਨੂੰ ਪੁੱਛੋ .ਦਫਤਰਾਂ ਸਮਾਂਨ ਦਾ ਬੂਰਾ ਹਾਲ । ਸਰਕਾਰ ਗਪੌੜੀ ਤੇ ਭੰਡਾਂ ਦੀ ਹੈ । SDO ਕੰਮ ਕਰਦਿਆਂ ਮੌਕੇ ਤੇ ਹਾਜਰ ਹੋਣਾ ਚਾਹੀਦਾ ਹੈ SDO te FIR ਦਰਜ਼ ਹੋਣੀ ਚਾਹੀਦੀ ਹੈ ਇਹ ਲੋਕ AC ਦਫ਼ਤਰਾਂ ਬੈਠ ਕੇ ਕੰਮ ਕਰਦੇ ਹਨ SDO ਨੂੰ ਦੇਖ ਭਾਲ ਕਰਨ ਵਾਸਤੇ ਮੌਕਾ ਤੇ ਹਾਜਰ ਹੋਣਾ ਜਰੂਰੀ ਹੋਣਾ ਹੈ।
@Doaba1313
@Doaba1313 Жыл бұрын
SDO ਹੁਣ ਝੂਠ ਬੋਲ ਰਿਹਾ ਹੈ ਪਹਿਲਾ ਇਹਨੇ ਬਹੁਤ ਪ੍ਰੈਸਰ ਪਾਇਆ ਸੀ ਮੂੰਡੇ ਤੇ ਇਹ SDO ਤੇ ਸਖਤ ਤੋ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਜਰੂਰ
@JatinderSingh-yo6ze
@JatinderSingh-yo6ze Жыл бұрын
ਵਾਹਿਗੁਰੂ ਮਿਹਰ ਕਰੇ
@BSMANN-ll2cp
@BSMANN-ll2cp Жыл бұрын
ਸਿਸਟਮ ਜ਼ਿੰਮੇਵਾਰ ਹੈ , SDO ਇੰਨਾ ਦੋਸ਼ੀ ਨਹੀਂ ਹੈ , ਸਟਾਫ਼ ਹੈ ਹੀ ਨਹੀਂ ਹੈ, ਕੰਮ ਕਿਵੇਂ ਚੱਲੇਗਾ ,
@kulvirkaur5456
@kulvirkaur5456 Жыл бұрын
ਐਸ ਡੀ ਓ ਤੇ ਪਰਚਾ ਹੋਣਾਹੀ ਚਾਹੀਦਾ ਹੈ।
@gurmeetkaur2413
@gurmeetkaur2413 Жыл бұрын
ਕਿਉਂਕਿ ਧਮਕੀਆਂ ਦਿੱਤੀਆਂ
@GurpreetSingh-ui7vq
@GurpreetSingh-ui7vq Жыл бұрын
ਮੈਂ ਵੀ ਪ੍ਰਾਈਵੇਟ ਨੋਕਰੀ ਕਰਦਾ ਹਾਂ ਬਿਜਲੀ ਬੋਰਡ ਦੀ ਬਿਲਕੁੱਲ ਸਹੀ ਗੱਲ ਹੈ ਐਸ਼ ਡੀ ਓ ਬਹੁਤ ਧੱਕੇਸ਼ਾਹੀ ਕਰਦੇ ਹਨ ਚਲਾਓ ਲਾਇਨਾਂ ਨਾਂ ਦਿਨ ਨਾਂ ਰਾਤ ਨੂੰ ਛੋਟੇ ਮੁਲਾਜ਼ਮਾਂ ਨਾਲ ਧੱਕੇਸ਼ਾਹੀ ਕਰਦੇ ਹਨ
@gurmeetkaur2413
@gurmeetkaur2413 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏🙏
@team.2222
@team.2222 Жыл бұрын
Kirpa kro waheguru
@smartphonedoctor1242
@smartphonedoctor1242 Жыл бұрын
Waheguru ji kirpa kro is veer te
@174yearsold
@174yearsold Жыл бұрын
ਵਾਹਿਗੁਰੂ ਜੀ।।
@kamaljeetgrewal2479
@kamaljeetgrewal2479 Жыл бұрын
Waheguru is bacche de sir te mahra bariya hatth rakhna
@gurwindersinghdandiwal2145
@gurwindersinghdandiwal2145 Жыл бұрын
Sdo te ਪਰਚਾ ਦਰਜ਼ kro g
@sandeepsharmq8205
@sandeepsharmq8205 Жыл бұрын
Waheguru ji Maher karo veer te
@jasschander7327
@jasschander7327 Жыл бұрын
ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਿਹਰ ਕਰੋ ਜੀ
@SANDEEPKUMAR-uc2gq
@SANDEEPKUMAR-uc2gq Жыл бұрын
ਪਰਮਾਤਮਾ ਤੰਦਰੁਸਤੀ ਬਕਸੇ
@pindawale-bi5vi
@pindawale-bi5vi Жыл бұрын
Waheguru ji Mihar krni veer te 🙏
@vijaymalhi1124
@vijaymalhi1124 Жыл бұрын
Waheguru ji mehar kro bche te 🙏
@vardaantv542
@vardaantv542 Жыл бұрын
HAY WAHEGURU JIO J. E. VEER TE MEHAR KRNI JI TANDARUSTI BAKHSHNI JI
@balvirsingh97
@balvirsingh97 Жыл бұрын
Waheguru.ji.mehar.kro
@manpreetbawa3134
@manpreetbawa3134 Жыл бұрын
Good Maan Saab groud work bahut jaruri a
@jattbande7597
@jattbande7597 Жыл бұрын
ਵਾਹਿਗੁਰੂੰ ਵੀਰ ਨੂੰ ਠੀਕ ਕਰਦੇ❤❤
@dfgFfgg-kj5rf
@dfgFfgg-kj5rf Жыл бұрын
ਅੈਸ ਡੀ ਓ ਤੇ ਪਰਚਾ ਹੋਣਾ ਚਾਹੀਦਾ
@reshmamahey4356
@reshmamahey4356 Жыл бұрын
Waheguru ji meher kro 🙏🙏🙏🙏🙏🙏🙏
@beantsinghsidhu2389
@beantsinghsidhu2389 Жыл бұрын
Waheguru bache te mehr kari ji
@karamjitsinghgill1067
@karamjitsinghgill1067 Жыл бұрын
Ardaas karde han Waheguru bete nu jaldi to jaldi thik kare
@swarnsingh7599
@swarnsingh7599 Жыл бұрын
Waheguru ji mehar kari
@sohidesivlog
@sohidesivlog Жыл бұрын
Waheguru ji
@Rahul-lk6gb
@Rahul-lk6gb Жыл бұрын
waheguru ji mehr kro ji 🙏🏻🙏🏻🙏🏻🙏🏻🙏🏻
@mehaksandhu3552
@mehaksandhu3552 Жыл бұрын
ਵਾਹਿਗੁਰੂ ਜੀ
@Punjabimunde6073
@Punjabimunde6073 Жыл бұрын
Waheguru ji mehr krna please 🙏🙏 veer ji te...
@amarjitbrar6938
@amarjitbrar6938 Жыл бұрын
ਇਸ ਅਫ਼ਸਰ ਦੇ ਗੋਲ਼ੀ ਨੀਂ ਮਾਰੀਦੀ। ਮਾਂ ਦਾ ਪੁੱਤ ਬੈਂਡ ਤੇ ਪਾ ਦਿੱਤਾ ਸ਼ਰਮ ਨਹੀਂ ਆਉਂਦੀ।
@KuldipSingh-gy1rb
@KuldipSingh-gy1rb Жыл бұрын
Wahe guru mehar kari bache te
@daljitsingh8832
@daljitsingh8832 Жыл бұрын
ਜੇ ਪੈਸਾ ਲੈਣਾ ਹੈ ਤਾਂ ਡਿਊਟੀ ਤਾਂ ਕਰਨੀ ਹੀ ਪੈਣੀ ਹੈ ਐਸ ਡੀ ਓ ਦਾ ਤਾਂ ਕੰਮ ਹੈ ਕਿ ਉਹਨੇ ਆਪਣੇ ਤੋਂ ਹੇਠਲੇ ਬੰਦਿਆਂ ਤੋਂ ਕੰਮ ਲੈਣਾ ਕੰਮ ਕਰਨ ਵਾਲੇ ਨੂੰ ਦੇਖਣਾ ਚਾਹੀਦਾ ਹੈ ਇਹਨਾਂ ਨੂੰ ਨਾਟਖੁਲ੍ਹਣਾ ਨਹੀਂ ਆਉਂਦਾ ਤੇ ਜੇ ਇ ਬਣਾ ਦਿੰਦੇ ਆ ਹੋਰ ਹੋਰ ਅਣਜਾਣ ਬੰਦੇ ਨੂੰ ਘੱਟ ਕੀਤਾ ਜਾ ਰਿਹਾ ਹੈ ਜਿਹਨਾਂ ਨੂੰ ਏਸ ਕੰਮ ਦੀ ਜਾਣਕਾਰੀ ਹੁੰਦੀ ਹੈ ਉਨ੍ਹਾਂ ਨੂੰ ਬੇਰੁਜ਼ਗਾਰ ਘੁੰਮ ਰਿਹਾ ਹੈ ਜਿਹੜਾ ਬੰਦਾ ਟਰਾਂਸਫਾਰਮ ਦੇ ਨਾਲ ਸਿਰ ਮਾਰ ਕੇ ਆਪਣਾ ਸਿਰ ਭਨਵਾ ਲਿਆ ਐਸ ਡੀ ਓ ਨੇ ਥੋੜਾ ਭੰਨਿਆਂ ਸਿਰ ਵੇ ਸਟੀਲ ਦਾ ਕੋਈ ਕਸੂਰ ਨਹੀਂ ਇਹ ਬਿਜਲੀ ਵਾਲੇ ਝੋਨੇ ਦਾ ਕੰਮ ਕਰਕੇ ਨਹੀਂ ਦਿੰਦੇ ਪੈਸੇ ਲੈਣ ਦਾ ਗਦਾਵਾ ਹੈ ਤਨਖ਼ਾਹ ਤੋਂ ਵੱਧ ਪੈਸੇ ਇਹਦਾ ਲੁੱਟਦੇ ਹਨ
@doghervh22
@doghervh22 Жыл бұрын
😂।ਵਾਹਿਗੁਰੂ ਜੀ ਮੇਹਰ ਕਰਨਾ ਵੀਰ।ਤੇ
@GurdeepkaurGurdeepkaur-l6o
@GurdeepkaurGurdeepkaur-l6o Жыл бұрын
Waheguru ji mahar bache te
@HarjinderSingh-cz7pg
@HarjinderSingh-cz7pg Жыл бұрын
Waheguru ji waheguru ji waheguru ji waheguru ji waheguru ji waheguru ji waheguru ji
@CanadaKD
@CanadaKD Жыл бұрын
ਜੇ ਕਿਤੇ ਆਕਾਲੀ ਦੱਲ ਦੀ ਸਰਕਾਰ ਹੁੰਦੀ ਫੇਰ ਕਦੇ ਵੀ ਆ ਪੀ ਟੀ ਸੀ ਵਾਲਿਆਂ ਨੇ ਕਦੇ ਵੀ ਨਹੀਂ ਸੀ ਆਉਂਣਾ ਖਬਰ ਕਰਨ ।ਪਰ ਹੋਇਆ ਬਹੁਤ ਮਾੜਾ ਕਿਸੇ ਦੇ ਜਵਾਨ ਮੁੰਡੇ ਨਾਲ ।
@VikasKumar-kb7ko
@VikasKumar-kb7ko Жыл бұрын
Waheguru ji mehar krn apni is veer te 🙏
@satpalsingh-zr1jd
@satpalsingh-zr1jd Жыл бұрын
ਬਿਜਲੀ ਮਹਿਕਮੇ ਦਾ ਬਹੁਤ ਬੁਰਾ ਹਾਲ ਹੈ ਜ਼ਿਆਦਾਤਰ ਸਟਾਫ ਰਿਟਾਇਰ ਹੋ ਗਿਆ ਹੈ ਨਵੀਂ ਭਰਤੀ ਹੋ ਨਹੀਂ ਰਹੀ ਹੈ , ਗਰਮੀ ਵਿਚ ਬਿਜਲੀ ਦੀ ਹਰ ਇਕ ਨੂੰ ਲੋੜ ਹੁੰਦੀ ਹੈ ,ਜੇ ਈ ਦੀ ਡਿਊਟੀ ਹੈ ਆਪਣੇ ਬੰਦਿਆਂ ਕੋਲੋਂ ਕੰਮ ਲੈਣਾ ਨਾ ਕਿ ਆਪ ਕੰਮ ਕਰਨਾ , ਬਿਜਲੀ ਫ੍ਰੀ ਹੈ , ਰੈਵੀਨਿਉ ਘਟ ਗਿਆ ਹੈ, ਸਰਕਾਰਾਂ ਦੀਆਂ ਨੀਤੀਆਂ ਹੀ ਮਹਿਕਮੇ ਨੂੰ ਲੈ ਬੈਠੀਆਂ ਹਨ
@sonasingh7271
@sonasingh7271 Жыл бұрын
ਐਸ ਡੀ ਓ. ਤੇ ਕਾਰਵਾਈ ਕਰੋ
@SANDEEPKUMAR-uc2gq
@SANDEEPKUMAR-uc2gq Жыл бұрын
ਮੈ ਇਸ ਨਿਊਜ਼ ਦੇ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ ਹਾਂ ਕਿ ਮੈ ਵੀ ਬਿਜਲੀ ਬੋਰਡ ਦਾ ਮੁਲਾਜ਼ਮ ਹਾ ਜੋ ਕਿ cra 295/19 ਵਿੱਚ ਭਰਤੀ ਹੋਇਆ ਹਾ ਅਤੇ ਤਿੰਨ ਸਾਲ ਦਾ ਪ੍ਰੋਬੇਸ਼ਨ ਪੀਰਿਯਡ ਵੀ ਪੂਰਾ ਕਰ ਚੁੱਕਾ ਹਾਂ ਫਿਰ ਵੀ ਸਰਕਾਰ ਵਲੋ ਸਾਨੂੰ ਰੈਗੂਲਰ ਨਹੀਂ ਕੀਤਾ ਗਿਆ ਅਤੇ ਨਾ ਹੀ ਪੂਰੀ ਤਨਖਾਹ ਬਣਾਈ ਗਏ ਮੇ ਮੁੱਖਮੰਤਰੀ ਭਗਵੰਤ ਮਾਨ ਅੱਗੇ ਬੇਨਤੀ ਕਰਦਾ ਹਾਂ ਕਿ ਸਾਨੂੰ ਰੈਗੂਲਰ ਕੀਤਾ ਜਾਵੇ ਤੇ ਸਾਡੀ ਪੂਰੀ ਤਨਖਾਹ ਵੀ ਬਣਾਈ ਜਾਵੇ ਜੀ
@shergillzee
@shergillzee Жыл бұрын
ਤੁਸੀ ਕਿਸ ਰੈਂਕ ਤੇ ਨੌਕਰੀ ਕਰ ਰਹੇ ਹੋ ਮਹਿਕਮੇ ਚ ਜੀ?
@SANDEEPKUMAR-uc2gq
@SANDEEPKUMAR-uc2gq Жыл бұрын
@@shergillzee ਸਾਹਿਕ ਲਾਈਨ ਮੇਨ ਦੀ ਪੋਸਟ ਤੇ ਨੌਕਰੀ ਕਰ ਰਿਹਾ ਹਾਂ
@Ramjatin
@Ramjatin Жыл бұрын
Bhout mada hoya waheguru meher kre 22 te
@harpreetsamra6404
@harpreetsamra6404 Жыл бұрын
ਸਾਡੇ ਨਾਲ ਇਕ ਜੇਈ ਨੇ ਇਸ ਤਰ੍ਹਾਂ ਕੀਤੀ ਸੀ ਚਾਰ ਸਾਲ ਹੋਗੇ ਕਿਸੇ ਨੇ ਨਹੀਂ ਪੁੱਛਦਾ
@tinaaunti4065
@tinaaunti4065 Жыл бұрын
Waheguru bless you with speedy recovery Get well soon and come back your own 🙏
@ChardaPunjab-p6e
@ChardaPunjab-p6e Жыл бұрын
Waheguru ji 🙏
@AmrikSingh-mq2hc
@AmrikSingh-mq2hc Жыл бұрын
ਵਾਹਿਗੁਰੂ
@sarojkainth-ip9xw
@sarojkainth-ip9xw Жыл бұрын
ya Allah pak g rehm kro bacche te bht dukh ho reha sun ke
@bharabj65
@bharabj65 Жыл бұрын
waheguru mehar kre
@bimlarani7687
@bimlarani7687 Жыл бұрын
Wahegur g Mehar Krog🙏🙏
@ranjitmalhi1773
@ranjitmalhi1773 Жыл бұрын
ਬਹੁਤ ਮਾੜਾ ਹੋਇਆ ਪ੍ਰਮਾਤਮਾ ਭਲਾਂ ਕਰੇ ਗਰੀਬ ਮੁਲਾਜ਼ਮ ਦਾ
@mangjitsingh4606
@mangjitsingh4606 Жыл бұрын
ਐ ਡੀ ਉ ਦੀ ਕੋਈ ਗਲਤੀ ਨਹੀਂ ਉ ਆਪਣੀ ਡਿਊਟੀ ਹੀ ਕਰੂਗਾ
@rashpalsingh9628
@rashpalsingh9628 Жыл бұрын
ਉਹ ਇਕ ਐਕਸੀਡੈਂਟ ਹੈ ਉਸ ਦੀ ਜਿਫਾਜਿਤ ਕੀਤੀ ਜਾਵੇ ਇਲਾਜ ਕੀਤਾ ਜਾਵੇ ਕੁਸ਼ ਸਮੇਂ ਹੁੰਦਾ ਜਦ ਕੰਮ ਦਾ ਲੋੜ ਪੈਂਦਾ ਕਰੋ ਫਿਰ ਹੀ ਡੀਪਾਰਟਮੈਂਟ ਇਜੱਤ ਮਿਲਦੀ
@armylover5546
@armylover5546 Жыл бұрын
ਪੰਜਾਬ ਚ ਹਰੇਕ ਮੁਲਾਜ਼ਮ ਆਪਣੀ ਪੋਸਟ ਦਾ ਰੋਹਬ ਜਮਾਉਂਦਾ SDM ਵੇਵਕੂਫ਼ ਲਗਦਾ....CM ਭਗਵੰਤੁ ਦੇਖ਼ ਪੰਜਾਬ ਦਾ ਹਾਲ ਰਿਟਾਇਰਮੈਂਟ ਹੋ ਰਹੀ ਆ ਪਰ ਨਵੀਂ ਭਰਤੀ ਨਹੀਂ ਹੋ ਰਹੀ...100 ਬੰਦੇ ਦਾ ਕੰਮ ਇੱਕ ਤੋਂ ਲਿਆ ਜਾ ਰਿਹਾ ਫ਼ਿਰ ਫ੍ਰੀ ਬਿਜਲੀ ਦੇਣੀ ਕੀ ਔਖੀ ਆ 99ਮੁਲਾਜ਼ਮ ਦੀ ਤਨਖਾਹ ਫ੍ਰੀ ਬਿਜਲੀ ਚ ਇਨਵੇਸਟ ਕਰ ਦਿੰਦੇ
@PardeepSingh-fp1cp
@PardeepSingh-fp1cp Жыл бұрын
waheguru mehar karna g es Bache te apni
@jyotikashyap1513
@jyotikashyap1513 Жыл бұрын
Tik karu rab os nu
@atulgilhotra9780
@atulgilhotra9780 Жыл бұрын
Waheguru Mehar Kari is brother the Bal Bakshi Malka mere waheguru waheguru 🙏🙏
@Major.Singh69
@Major.Singh69 Жыл бұрын
ਸਰਕਾਰ ਨੂੰ ਚਾਹੀਦਾ ਕਾਲੀਆ ਭੇਡਾਂ ਨੂੰ ਬਹਾਰ ਕਰੇ 10000 ਹਜ਼ਾਰ ਤੇ ਮੰਡੀਆਂ ਨੂੰ ਨਾ ਮੋਤ ਦੇ ਮੋਹ ਵਿਚ ਛੱਡੋ , ਜ਼ਿਆਦਾ ਤਰ ਰਿਪੇਅਰ ਸਿਆਲ ਵਿੱਚ ਕਰਵਾਈਆਂ ਕਰੋ ਇਸ ਵਿਚ ਜ਼ਿਆਦਾ ਪੈਸੇ ਠੇਕੇਦਾਰ ਹੀ ਬਣਾੳਦਾ ਹੈ
@jaspreetsidhu3197
@jaspreetsidhu3197 Жыл бұрын
Waheguru ji meher kro
@gurmejsingh6069
@gurmejsingh6069 Жыл бұрын
ਲੱਖ ਲਾਨਤ ਭਗਵੰਤੁ ਬੁਚੜ ਦੀ ਸਰਕਾਰ ਦੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਪੰਜਾਬ ਦਾ ਕੇਜਰੀਵਾਲ ਦਾ ਦੱਲਾ
@pinkisidhar1518
@pinkisidhar1518 Жыл бұрын
Waheguru ji mhr krn Bilkl theek ho jyee
@balwinderthara
@balwinderthara Жыл бұрын
ਵਾਹਿਗੁਰੂ ਵਾਹਿਗੁਰੂ
@bimlarani7687
@bimlarani7687 Жыл бұрын
God bless put 🙏🙏
@baldevsingh3568
@baldevsingh3568 Жыл бұрын
Bohut dukh di gall hai g mulazim v insan hunda hai
@jaswantkaur1748
@jaswantkaur1748 Жыл бұрын
Salute hai ehna veera nu
@ErSureshKumar
@ErSureshKumar Жыл бұрын
Health update pl share??
@chamkaursingh4924
@chamkaursingh4924 Жыл бұрын
Wmk🙏
@rajinderkaur9338
@rajinderkaur9338 Жыл бұрын
Its department’s duty to take care the injured employee, his treatment, full pay, compensation, pre- retirement if eligible with full pay, and all benefits. Department can be sued if denies
@kulwindersinghkulwindersin540
@kulwindersinghkulwindersin540 Жыл бұрын
Waheguru
@sarbjeetkaur2816
@sarbjeetkaur2816 Жыл бұрын
Sad... God bless...
@AvtarSingh-om1dq
@AvtarSingh-om1dq Жыл бұрын
Mann sahib pspcl de JEs de human rights da ghan ho riha hai. Je di help kiti jave
@shivanisharma5562
@shivanisharma5562 Жыл бұрын
ਦੂਖ ਦੀ ਗੱਲ ਹੈ 😢😢😢 ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ 😢😢😢😢
@prabjit7425
@prabjit7425 Жыл бұрын
You're absolutely right ji. This is very bad .
@shivanisharma5562
@shivanisharma5562 Жыл бұрын
@@prabjit7425 ਸ਼ੇਰ ਦੇ ਬਹੁਤ ਦਿਨਾ ਬਾਅਦ ਦਰਸ਼ਨ ਹੋਏ, ਪਤਾਂ ਨਹੀ ਕਿਥੇ ਰਹਿੰਦੇ ਹੋ,ਦਿਲ ਖੂਸ ਹੋ ਗਿਆ ਹੈ ਵੀਰ ਨੂੰ ਮਿਲ ਕੇ,
@SukhrajSingh-li7vy
@SukhrajSingh-li7vy Жыл бұрын
ਵੀਰ ਜੀ ਤੁਸੀਂ ਬਹੁਤ ਦੁਖੀ ਲਗਦੇ ਹੋ ਤੁਸੀਂ ਹਰ ਵੀਡਿਉ ਵਿੱਚ ਕੂਮੈਂਟ ਇਹੀ ਕਰਦੇ ਹੋ ਦੁੱਖ ਦੀ ਗੱਲ ਹੈ 🙏🙏🙏🙏🙏🙏
@shivanisharma5562
@shivanisharma5562 Жыл бұрын
ਮੇਰਾ ਕੂਮੈਂਟ ਹਰ ਇੱਕ ਵੀਡਿਓ ਵਿੱਚ ਮਿਲੇਗਾ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ 😢 ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ 😢 ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ, ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ 😢
@technicalanuji802
@technicalanuji802 Жыл бұрын
ਤੰ ਹਟਜਾ ਕਮੈਟ ਕਰਨੋ ਤੇਰੀ ਕਿਸੇ ਨੇ ਨੀ ਸੁਣਨੀ
@naveenkumar-pn6kv
@naveenkumar-pn6kv Жыл бұрын
​@@technicalanuji802hahahahaha😂😂😂eh hai kon yr
@bikramjeetsingh185
@bikramjeetsingh185 Жыл бұрын
Na karo JE di nokri je ene e aukhe o ..JE di duty 24hours hundi a
@-wx7cm
@-wx7cm Жыл бұрын
kyu bund maari aa teri b 24 ghnte deuty krni aa
@sandhujaat4266
@sandhujaat4266 Жыл бұрын
ਕੰਮ ਕਰਦੇ ਹੋਏ ਐਕਸੀਡੀਟ ਹੋ ਜਾਂਦਾ ਤੇ ਉਸ ਤੇ ਕੋਈ ਜਾਦਾ ਪਰੇਸਰ ਨਹੀੰ ਹੈ ਇਸ ਵਿਚ ਰਿਸਵਤ ਨਾਲ ਸਬੰਧਤ ਵੀ ਸਮਹਾਣੋ ਆ ਰਹੀ ਹੈ SDO ta Be parcer hai News wala hai News Da Kam karw cot Da Kam na karw?
@embeddedzone
@embeddedzone Жыл бұрын
Management te FIR honi chahidi.... Human rights da violation kardi management.....
@sukhvindersinghdhillon5094
@sukhvindersinghdhillon5094 Жыл бұрын
Life of JEs is very tough in the field without staff. Sdos always demands duty 24 hours and pressrise for money also.
@erbalwantsingh7465
@erbalwantsingh7465 Жыл бұрын
Je staff ghat si ta SDO nal q ni gia,ma kade v SDO nu technical duty te nahi dekhia,SDO suspend hona chahida
@sainibalwinder9764
@sainibalwinder9764 Жыл бұрын
🙏🙏
@ManjitSingh-jm1oq
@ManjitSingh-jm1oq Жыл бұрын
ਭਗਵੰਤ ਮਾਨ ਮੁਰਦਾਬਾਦ
@jatindersinghganda5298
@jatindersinghganda5298 Жыл бұрын
🙏🏻🙏🏻😭😭😭😭
@SurjitSingh-ym9se
@SurjitSingh-ym9se Жыл бұрын
SDO nu JE de nal Jana chahida ci officer Ghar hi rehande han
@kokusoni1385
@kokusoni1385 Жыл бұрын
Jei thalle lenman fhormain tee mait deli mat kithe hai ji
@randeepsingh6287
@randeepsingh6287 Жыл бұрын
Bai kese da ni kasoor Kasoor sarkari tatua da jo be waja rob marde Baki sarkri bandea nu kn de knowledge ni
@malkitkaur527
@malkitkaur527 Жыл бұрын
😢😢😢😢😢😢
@luckysingh3868
@luckysingh3868 Жыл бұрын
Vadia ho gya
@dhanwantmoga
@dhanwantmoga Жыл бұрын
Phone te oh kuj galt bool teha nahi lagda ..even oh tan enj lagda jewe rashwet lain ton rook reha howe
@DeepakSingh-yf7pz
@DeepakSingh-yf7pz Жыл бұрын
So.sad.
@singhrajput9368
@singhrajput9368 Жыл бұрын
Naa hie department kol tourch hundi kadi .
@manpreetbawa3134
@manpreetbawa3134 Жыл бұрын
Y Yong Munda Josh naal ਹੋਸ bhut ਜਰੂਰੀ ਆ
@RamanKumar-oy8on
@RamanKumar-oy8on Жыл бұрын
Privete mulajma ja tan pakka kro .a apni tankah bdaon de cakkr c meetra nal Hera feri karde aa jo meeter dekhan aonde aa ..sada pehla v o hi gahr vich samaan cal da c te hun v o hi aa .3000 bill kadd dita ji sarkar kendi aa k bill maaf kite hoye aa ..
@harjindersandhu2433
@harjindersandhu2433 7 ай бұрын
Sdo t parch hona jarey
@tarloksingh6487
@tarloksingh6487 Жыл бұрын
Private company give money SDO Under table
«Жат бауыр» телехикаясы І 30 - бөлім | Соңғы бөлім
52:59
Qazaqstan TV / Қазақстан Ұлттық Арнасы
Рет қаралды 340 М.
Hilarious FAKE TONGUE Prank by WEDNESDAY😏🖤
0:39
La La Life Shorts
Рет қаралды 44 МЛН
«Жат бауыр» телехикаясы І 30 - бөлім | Соңғы бөлім
52:59
Qazaqstan TV / Қазақстан Ұлттық Арнасы
Рет қаралды 340 М.