ਜਲੰਧਰ ਵਿੱਚ ਆਹ ਕੀ ਹੋ ਰਿਹੈ ?

  Рет қаралды 6,634

iWorldTV

29 күн бұрын

ਜਲੰਧਰ ਵਿੱਚ ਆਹ ਕੀ ਹੋ ਰਿਹੈ ?
#MintuGurusaria #Khabarsaar #Jalandhar
Click & Join Whatsapp Channel : whatsapp.com/channel/0029VaK8EqfCnA7pmHVXPn2p
Subscribe Our KZbin Channel : bit.ly/2XqvamN
Follow us: linktr.ee/iworldtv
Whatsapp : wa.me/12537502670
E-Mail: info.iworldtv@gmail.com
©iWorldTV

Пікірлер: 32
@pargatpali6392
@pargatpali6392 28 күн бұрын
ਬੁੱਚੜ ਮੁੱਖ ਮੰਤਰੀ ਪੰਜਾਬ ਦਾ
@dhaliwalharpreetsingh4980
@dhaliwalharpreetsingh4980 29 күн бұрын
ਜੇਕਰ ਭਗਵੰਤ ਮਾਨ ਹੁਣ ਤੱਕ ਸਮਝ ਨਹੀਂ ਸਕੇ ਤਾਂ ਬੱਸ ਭਗਵੰਤ ਮਾਨ ਗਿਆ ਇਹ ਮੋਦੀ ਨਾਲੋਂ ਘੱਟ ਨਹੀਂ ਹੈ 😅😅😅😅😅😅😅😅😅😅
@sunitasunita6995
@sunitasunita6995 28 күн бұрын
ਆਮ ਆਦਮੀ ਪਾਰਟੀ ਦੀ ਕਥਨੀ ਅਤੇ ਕਰਨੀ ਚੋਂ ਜ਼ਮੀਨ ਅਸਮਾਨ ਚੋਂ ਅੰਤਰ ਹੈ
@AvtarSingh-rd1bh
@AvtarSingh-rd1bh 29 күн бұрын
ਅੱਜ ਫਿਰ 1158 ਸਹਾਇਕ ਪੋ੍ਫੈਸਰਾਂ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਦੇ ਅੰਦਰ ਪੁਲਿਸ ਪ੍ਰਸਾਸ਼ਨ ਦੇ ਜ਼ੋਰ ਨਾਲ ਨਜ਼ਰਬੰਦ ਕੀਤਾ ਗਿਆ ਹੈ। ਪੰਜਾਬ ਸਰਕਾਰ ਮੁਰਦਾਬਾਦ #Justice_For_1158
@pargatpali6392
@pargatpali6392 28 күн бұрын
ਸੱਭ ਤੋਂ ਮਾੜੀ ਸਰਕਾਰ ਐ ਬਾਈ
@kewalsingh6668
@kewalsingh6668 28 күн бұрын
ਮੈਰੀਟੋਰੀਅਸ ਅਧਿਆਪਕ ਆਗੂਆ ਨੂੰ ਘਰਾ ਤੋ ਗ੍ਰਿਫਤਾਰ ਕੀਤਾ ਗਿਆ ਪੁਲਿਸ ਸਕੂਲਾਂ ਵਿੱਚ ਆ ਵੜ੍ਹੀ
@abhishekbediphysics8887
@abhishekbediphysics8887 28 күн бұрын
ਬੇਟੀ ਪੜ੍ਹਾਓ, ਟੈਂਕੀਆਂ ਅਤੇ ਸੜਕਾਂ ਤੇ ਬੈਠਾਓ।#Justice_For_1158
@GurpreetSingh-wl4xn
@GurpreetSingh-wl4xn 28 күн бұрын
ਲੋਕ ਮਜਬੂਰ ਹੋ ਕੇ ਕਹਿ ਰਹੇ ਆ, ਕੇ ਇਹ ਦੇ ਤੋਂ ਚੰਗਾ ਬਾਦਲ ਸੀ
@AvtarSingh-rd1bh
@AvtarSingh-rd1bh 28 күн бұрын
ਮੁੱਖ ਮੰਤਰੀ ਦੀ ਰਿਹਾਇਸ਼ ਦੇ ਸਾਹਮਣੇ ਪ੍ਰਦਰਸ਼ਨ ਕਰ ਰਹੇ 1158 ਸਹਾਇਕ ਪੋ੍ਫੈਸਰਾਂ ਦੀ ਕਨਵੀਨਰ ਮੈਡਮ ਜਸਵਿੰਦਰ ਕੌਰ ਅਤੇ ਸਾਥੀਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਅਤੇ ਜੇਲ੍ਹਾਂ ਵਿੱਚ ਡੱਕਿਆ । ਪੰਜਾਬ ਸਰਕਾਰ ਮੁਰਦਾਬਾਦ #Justice_For_1158
@SatpalSingh-wb7xn
@SatpalSingh-wb7xn 29 күн бұрын
The end of app
@RohitSharma-yh8wf
@RohitSharma-yh8wf 24 күн бұрын
🙏🏻
@sattibains4818
@sattibains4818 29 күн бұрын
Veer ji din poore ho gye aam aadmi party de, bons hai dekho kine dina milda
@harjinderkaur9737
@harjinderkaur9737 28 күн бұрын
Justicefor1158
@kewalsingh6668
@kewalsingh6668 28 күн бұрын
ਅੱਜ ਮੈਰੀਟੋਰੀਅਸ ਅਧਿਆਪਕ ਜਲੰਧਰ ਮਿਲਣ ਪਹੁੰਚੇ ਸਨ ਉਹਨਾ ਨੂੰ ਮਿਲੇ ਕਿਉ ਨਹੀ ?? ਇਸ ਤੋ ਸਿੱਧ ਹੁੰਦਾ ਹੈ ਕੇ ਲੋਕ ਮਿਲਣੀਆ ਮਹਿਜ ਡਰਾਮੇ ਹਨ ਪਹਿਲੀਆ ਸਰਕਾਰਾ ਵਾਂਗ ਹੀ ਹੋ ਤੁਸੀ ਵੀ ਕੋਈ ਫਰਕ ਨਹੀ ਉਹਨਾ ਤੋ ਜਿਆਦਾ ਅੱਤਿਆਚਾਰੀ ਨਿਕਲੇ ਜੋ ਕੱਲ ਦੀਆ ਮੈਰੀਟੋਰੀਅਸ ਅਧਿਆਪਕਾ ਦੀਆਂ ਘਰਾਂ ਤੋ ਗ੍ਰਿਫਤਾਰੀਆ ਕਰਵਾ ਰਹੇ ਹੋ ਤਾ ਜੋ ਉਹ ਜਲੰਧਰ ਪਹੁੰਚ ਨਾ ਸਕਣ।
@harjinderkaur9737
@harjinderkaur9737 28 күн бұрын
Shame on Punjab govt
@SPJ58
@SPJ58 28 күн бұрын
ਗੱਲ ਸੰਖੇਪ ਵਿੱਚ ਕਰਿਆ ਕਰੋ ਮਿੰਟੂ ਜੀ
@harmandeepsingh9037
@harmandeepsingh9037 28 күн бұрын
Shame on bhagwant mann. #justice_for_1158
@HarpreetKaur-io9wu
@HarpreetKaur-io9wu 28 күн бұрын
@AAP Punjab sarkaar MURDABAD MURDABAD!! #Justice_For_1158
@GurpreetSingh-wl4xn
@GurpreetSingh-wl4xn 28 күн бұрын
ਤੁਹਾਡਾ ਚੈਨਲ agge ਜਾਣਾ ਚਾਹੀਦਾ, ਬਾਕੀ ਦਾ ਪੰਜਾਬੀ ਮੀਡੀਆ ਤਾਂ ਵਿਕਿਆ ਹੋਇਆ
@sumanbawa1574
@sumanbawa1574 28 күн бұрын
Shame on punjab govt
@varinderkumarchowdery4213
@varinderkumarchowdery4213 28 күн бұрын
2 saal ho gya ett dia 5994 Bharti puri nhi ker rha
@user-sc1mk8ly6p
@user-sc1mk8ly6p 28 күн бұрын
Punjab sarkaar murdabad....shame on Punjab govt
@mondadandwoh
@mondadandwoh 29 күн бұрын
ਭਾਜੀ ਪੱਤਰਕਾਰਿਤਾ ਦੇ ਵਿੱਚ ਜਾਲੀ ਪੱਤਰਕਾਰ ਵੀ ਬਹੁਤ ਘੁੰਮ ਰਹੇ ਹਨ ਪੁਲਿਸ ਲਈ ਕਈ ਵਾਰੀ ਪਹਿਚਾਨ ਕਰਨੀ ਔਖੀ ਹੋ ਜਾਂਦੀ ਹੈ ਵੀ ਕਿਹੜਾ ਸਹੀ ਹੈ ਤੇ ਕਿਹੜਾ ਬਲੈਕਮੇਲਿਆ। ਇਹ ਵੀ ਗੱਲ ਹੈ ਕਿ ਇਦਾਂ ਦੇ ਪੱਤਰਕਾਰਤਾ ਨੂੰ ਬੜਾਵਾ ਵੀ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਹੀ ਦਿੱਤਾ ਹੈ। ਤਾਲੀ ਵੈਸੇ ਦੋ ਹੱਥਾਂ ਨਾਲ ਹੀ ਵੱਜਦੀ ਹੈ ਪਰ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਦੇ ਹਾਲਾਤ ਮਾੜੇ ਹਨ ਅਤੇ ਦਿਨ ਬਦਿਨ ਮਾੜੇ ਹੋ ਰਹੇ ਹਨ, ਆਜ਼ਾਦੀ ਨਾਮ ਦੀ ਕੋਈ ਚੀਜ਼ ਨਹੀਂ ਹੈ।
@mondadandwoh
@mondadandwoh 29 күн бұрын
ਕਪੂਰਥਲਾ ਤੋਂ ਸੰਜੀਵ ਭੱਲਾ।
@jsjexamination5319
@jsjexamination5319 28 күн бұрын
Punjab sarkar murdabad
@harneksingh6732
@harneksingh6732 28 күн бұрын
ਇਨਕਲਾਬ ਜਿੰਦਾਬਾਦ 😢😢
@user-ir4cv6br6p
@user-ir4cv6br6p 28 күн бұрын
Currupt cm hai. ED please find his Curruption
@gurpreetmangat6199
@gurpreetmangat6199 28 күн бұрын
Besharm sarkar