ਜਲੰਧਰ ਜ਼ਿਮਨੀ ਚੋਣ 'ਚ ਕੀ AAP ਸਰਕਾਰ ਦੀ ਬਚੇਗੀ ਇੱਜ਼ਤ ?

  Рет қаралды 26,303

ABC Punjab

ABC Punjab

20 күн бұрын

ਜਲੰਧਰ ਜ਼ਿਮਨੀ ਚੋਣ 'ਚ ਕੀ AAP ਸਰਕਾਰ ਦੀ ਬਚੇਗੀ ਇੱਜ਼ਤ ?
#abcpunjab #punjab #jalandharbyelection #aamaadmiparty
#ABCPunjab #BreakingNews #ABCNews #DailyNews
ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

Пікірлер: 77
@SukhwinderSingh-wq5ip
@SukhwinderSingh-wq5ip 18 күн бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@kulwantkaur-zy4eo
@kulwantkaur-zy4eo 18 күн бұрын
Bhagwant Man ji jindabad 🙏🙏🙏🙏 bhuat vadia soch vadhia vichar vale person aa God blessed Always stay 🙏🙏🙏🙏
@havensanjeev7847
@havensanjeev7847 18 күн бұрын
ਆਮ ਆਦਮੀ ਪਾਰਟੀ 000000
@sabi-mansa
@sabi-mansa 18 күн бұрын
ਭੰਡ ਬੁੱਚੜ ਭਜਾਓ ਪੰਜਾਬ ਦੀ ਨੌਜਵਾਨੀ ਬਚਾਓ AAP 🐒🐒 BJP Murdabad A+B
@surajrana5119
@surajrana5119 18 күн бұрын
Aam aadmi party zindabaad
@surajrana5119
@surajrana5119 18 күн бұрын
Aam aadmi party zindabaad
@sardardalwindersinghmand9523
@sardardalwindersinghmand9523 18 күн бұрын
ਸ੍ਰ ਜਗਤਾਰ ਸਿੰਘ ਭੁੱਲਰ ਸਾਬ੍ਹ ਜੀ ਸੰਦੀਪ ਲਾਧੂਕਾ ਸਾਬ੍ਹ ਜੀ ਅਤੇ ਏ ਬੀ ਸੀ ਪ੍ਰੋਗਰਾਮ ਦੇ ਪੂਰੇ ਪਰਿਵਾਰ ਨੂੰ ਦੋਵੇਂ ਹੱਥ ਜੋੜ ਕੇ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ
@rickyahuja2895
@rickyahuja2895 18 күн бұрын
Aap win
@amandeepkumar5072
@amandeepkumar5072 18 күн бұрын
Congress 😊
@ruplalsehgal1117
@ruplalsehgal1117 18 күн бұрын
CM MANN TO LOKA VALO BHAROSA KHATTAM HO GIA
@user-un5nj8rg6m
@user-un5nj8rg6m 18 күн бұрын
C m maan good y g
@user-nt5oy8js9h
@user-nt5oy8js9h 18 күн бұрын
ਝਾੜੂ ਨੇ ਨਹੀਂ ਜਿੱਤਣਾ
@BalkarSingh-dc1oq
@BalkarSingh-dc1oq 18 күн бұрын
ਗਪੀ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ 😊😅😢😂
@surinderkaur6322
@surinderkaur6322 17 күн бұрын
ਕਾਂਗਰਸ ਜਿੱਤੇਗੀ ਵਧੀਆ ਵੋਟਾਂ ਤੇ
@karnailchahal6833
@karnailchahal6833 17 күн бұрын
ਕਾਂਗਰਸ ਜਿੱਤੂ ਜੀ
@ramanmurti2159
@ramanmurti2159 18 күн бұрын
ABCno 1
@mandeepsandhu7811
@mandeepsandhu7811 18 күн бұрын
ਭੁੱਲਰ ਸਾਬ ਐਗਰੀਕਲਚਰ ਯੂਨੀਵਰਸਿਟੀ ਤਾਂ ਲੁਧਿਆਣੇ ਆ ਜਲੰਧਰ ਤੋਂ kehre variety ਦਾ ਬੀਜ ਮਿਲਦਾ a
@manjitkaur1705
@manjitkaur1705 18 күн бұрын
ਭੰਡ ਦੀਆ 🐑🤣🤣🤣
@ARJAN.DHILLON.FANS.
@ARJAN.DHILLON.FANS. 18 күн бұрын
😅
@gurbindercheema5720
@gurbindercheema5720 18 күн бұрын
Good Reporting. Bhullar sahib. And Sandeep
@SarbjeetSingh-fg3xp
@SarbjeetSingh-fg3xp 18 күн бұрын
ਆਪ ਪਾਰਟੀ ਜਿੰਦਾਬਾਦ
@RanjitSingh-co9he
@RanjitSingh-co9he 18 күн бұрын
ssa bhular sahib ji Sandeep laduka ji Bahut badia Punjabi nirpakh khabra hai ji Ranjit Singh Chamkaur sahib
@user-no7sq7fo6o
@user-no7sq7fo6o 18 күн бұрын
ਮੁਹਿੰਦਰ ਭਗਤ ਜੀ ਵਧੀਆ ਬੰਦੇ ਹਨ ਪਰ ਪਾਰਟੀ ਗ਼ਲਤ ਹੈ
@user-vf8oo4fc7r
@user-vf8oo4fc7r 18 күн бұрын
Bhulr ji tuci gl baut vadia keeti a nal nal jok v sanudeo
@user-nt5oy8js9h
@user-nt5oy8js9h 18 күн бұрын
Cangres jitu
@gurindermann7228
@gurindermann7228 18 күн бұрын
ਭੁੱਲਰ ਸਾਹਿਬ ਇੱਕ ਗੱਲ ਭੁੱਲਦੇ ਹੋ ਤੁਸੀ ਜਦ ਕੈਪਟਨ ਅਮਰਿੰਦਰ ਸਿੰਘ ਦਿੰਸਰਕਰ ਸੀ ਆਯਾਲੀ ਜਿੱਤ ਗਿਆ ਸੀ ਲੁਧਿਆਣੇ ਤੋਂ ਓਥੇ ਫੂਲਕਾ ਨੇ resign ਕੀਤਾ ਸੀ । 2017 ਤੋਂ 2022 ਵਾਲੇ tenure ਵਿਚ।
@CanadaKD
@CanadaKD 18 күн бұрын
Good program
@jitsingh8827
@jitsingh8827 18 күн бұрын
ਚੌਣਾਂ ਵੇਲੇ ਹੀ ਕਿਉਂ ਬੀਜ ਲੈਣ ਲਈ ਜਾਂਦੇ ਨੇ ਮਾਂਜਾ ਪਾਰਟੀ ਵਾਲੇ ਜਲੰਧਰ
@sabi-mansa
@sabi-mansa 18 күн бұрын
AAP 🐒🐒BJP Murdabad A+B ਭੰਡ ਬੁੱਚੜ ਭਜਾਓ ਪੰਜਾਬ ਦੀ ਨੌਜਵਾਨੀ ਬਚਾਓ 🙏
@user-vv4wl8jh2q
@user-vv4wl8jh2q 18 күн бұрын
Congress. Win
@ramanmurti2159
@ramanmurti2159 18 күн бұрын
Congress
@jagroopsingh5592
@jagroopsingh5592 18 күн бұрын
Good
@user-xc3th5lb1p
@user-xc3th5lb1p 18 күн бұрын
B
@kulwinder2827
@kulwinder2827 18 күн бұрын
Congress 💯
@user-vf8oo4fc7r
@user-vf8oo4fc7r 18 күн бұрын
Cong de pakki jet
@cheemastudio4617
@cheemastudio4617 18 күн бұрын
ਜਿਸ ਹਿਸਾਬ ਨਾਲ ਇਹਨਾ ਦੇ ਕੰਮ ਨੇ ਲੱਗਦਾ ਲੋਕਾਂ ਨੇ ਪੀਲੀ ਪੱਗ ਨਹੀ ਬੱਨਣੀ
@DheerajKumar-jm7yn
@DheerajKumar-jm7yn 18 күн бұрын
Ek bhul gay tuc captain Sandeep Sandu v harya c dakha to
@BaltejSingh-yz4xd
@BaltejSingh-yz4xd 18 күн бұрын
Dharti Giri kudi Murti Jalandhar ki movie nikalta badauda ki train Germany the idea Ek Insan tha
@tarsemlal8258
@tarsemlal8258 18 күн бұрын
veer ji es vaar vi har rehi hai
@AnilKumar-vn8pu
@AnilKumar-vn8pu 17 күн бұрын
Mohinder bhagat g de karan hi jitange pakka
@ruplalsehgal1117
@ruplalsehgal1117 18 күн бұрын
eh seat vi aap / bjp di gae
@ruplalsehgal1117
@ruplalsehgal1117 18 күн бұрын
ADHAN BHAGAT POOCH TARAH KE BAITH JANDE
@navreetgolu2586
@navreetgolu2586 18 күн бұрын
ਕਰੋ ਜਾਂ ਮਰੋ 🎉
@user-cc7dp7yl7o
@user-cc7dp7yl7o 18 күн бұрын
Mushkil lagg riha hai kyuki ithe loka ne rujhaan voting to baad congress vall jyada dasse ne
@user-lg2zy8vs7h
@user-lg2zy8vs7h 18 күн бұрын
ਕਾਂਗਰਸ ਪਾਰਟੀ ਜਿੱਤੇਗੀ ਜਲੰਧਰ ਸੀਟ
@BaltejSingh-yz4xd
@BaltejSingh-yz4xd 18 күн бұрын
Surgery Bhakt Khud Ke khinch Tu Na Lage bheje Pakistan ki hoti hai
@PritamSingh-rc8lc
@PritamSingh-rc8lc 18 күн бұрын
Bsp hi jitegi
@user-wl8rc8ld9x
@user-wl8rc8ld9x 18 күн бұрын
ਇਹ ਆਦਤਾ ਪਾਈਆ ਕਿਨਾ ਨੇ
@Pawargoldenhut
@Pawargoldenhut 18 күн бұрын
No congres jutegi
@KanwalSidhu13
@KanwalSidhu13 18 күн бұрын
I thought it's BBC channel, 😂
@Ravi-vj6fm
@Ravi-vj6fm 18 күн бұрын
ਕਿਹੜਾ ਦੁਧ ਧੋਤਾ
@jagsheershergill821
@jagsheershergill821 18 күн бұрын
Bjp❤❤❤❤❤
@tarikmalik8185
@tarikmalik8185 18 күн бұрын
Bhra je acid reflux ho rea bolde bolde ta gas di goli khaalo
@jashansidhu6381
@jashansidhu6381 18 күн бұрын
Dale de muhno kuj Bolea v Nhi Gia Fite Muhn Teri Pg de Bhagat Singh Di PG Na Rolo Chavlo
@user-nl9vb8db1y
@user-nl9vb8db1y 18 күн бұрын
No
@sanjeevkumar-ol6ed
@sanjeevkumar-ol6ed 18 күн бұрын
angural jeetega
@amarjitbhatti3736
@amarjitbhatti3736 18 күн бұрын
Who will win?
@GuruKhalsa-rh6um
@GuruKhalsa-rh6um 18 күн бұрын
ਕਦੀ ਨਹੀਂ ਜਿੱਤੇਗੀ ਇਹ ਪਾਰਟੀ ਇਹ ਪਾਰਟੀ ਪਾਰਟੀ ਖਤਮ ਹੋ ਚੁੱਕੀ ਹੈ ਹੁਣ ਤੁਸੀਂ ਵੀ ਇਹਦੇ ਸੁਪਨੇ ਲੈਣੇ ਛੱਡ ਦਿਓ ਜੋ ਵੀ ਸਿੱਖਾਂ ਦੇ ਅੜੇਗਾ ਸੋ ਚੜੇਗਾ ਇਸ ਕਰਕੇ ਜੇ ਸਿੱਖਾ ਦੇ ਹਮਾਇਤੀ ਹੋਵੋਗੇ ਤੇ ਇਹਨਾਂ ਨੂੰ ਸਾਥ ਨਹੀਂ ਦੋਗੇ ਤੇ ਜੇ ਸਿੱਖ ਵਿਰੋਧੀ ਜੇ ਤੇ ਫਿਰ ਇਹਨਾਂ ਦੇ ਨਾਲ ਤੁਸੀਂ ਖਤਮ ਹੋ ਜਾਓਗੇ
@user-nt5oy8js9h
@user-nt5oy8js9h 18 күн бұрын
ਮਾਲਵੇ ਦੇ ਲੋਕ ਢੀਠ ਹੈ
@proudofindiandemocracyocra1445
@proudofindiandemocracyocra1445 18 күн бұрын
No comments on particular region pl Thanks Jai Hind Jai Bharat
@user-nt5oy8js9h
@user-nt5oy8js9h 18 күн бұрын
@@proudofindiandemocracyocra1445 ਬੇਟਾ ਇਹੀ ਕਹਿ ਰਿਹਾ ਹੈ ਕਿ ਮੈਂ ਬਠਿੰਡੇ ਤੋਂ ਹਾਂ ਬੇਟਾ ਦੁਆਬੇ ਦੇ ਲੋਕ ਇਦਾਂ ਨਹੀਂ ਕਰਦੇ
@ARJAN.DHILLON.FANS.
@ARJAN.DHILLON.FANS. 18 күн бұрын
​@@user-nt5oy8js9h chlo dso kive dheeth ne explain kr
@user-nt5oy8js9h
@user-nt5oy8js9h 18 күн бұрын
@@ARJAN.DHILLON.FANS. ਤੁਸੀਂ ਨਿਊਜ਼ ਸੁਨ ਲਓ
@ARJAN.DHILLON.FANS.
@ARJAN.DHILLON.FANS. 18 күн бұрын
@@user-nt5oy8js9h eda nhi news ta sunda ma Eh dso kis vjah nal dheeth keha Mtlb change soch nal ja fir Madi soch nal
@palasinghsandhujatsikh9929
@palasinghsandhujatsikh9929 18 күн бұрын
Congress in Jalandhar west by-election of assembly will finish at 4th position.
@malkitsingh-vs9zn
@malkitsingh-vs9zn 18 күн бұрын
DEAR REPORTER SAHIB JI MERI IK REQUEST HAI BENTI HAI HUMBLE REQUEST HAI please AAM LOKA NU COMMON PERSON NU FREE FREE MUFT MUFTKHORI DE BAD EFECT BARE AAM LOKA NU JAGRUKK KARO JI PUNJAB KARZE NAAL DAY BY DAY DUBB GIYA HAI 3.30 LAKH CRORE RS HAI WATER FREE BIJLI FREE TOLL FREE AATA DAL FREE BUS SAFAR FREE SIR IH FREE STOP BAND HONI CAHIDI
@user-xc3th5lb1p
@user-xc3th5lb1p 18 күн бұрын
B
@user-nt5oy8js9h
@user-nt5oy8js9h 18 күн бұрын
No
Самый Молодой Актёр Без Оскара 😂
00:13
Глеб Рандалайнен
Рет қаралды 12 МЛН
Amazing weight loss transformation !! 😱😱
00:24
Tibo InShape
Рет қаралды 59 МЛН
Самый Молодой Актёр Без Оскара 😂
00:13
Глеб Рандалайнен
Рет қаралды 12 МЛН