Jalandhar ਦੀ Red Cross Market 'ਚ ਭਿੜੀਆਂ ਦੋ ਧਿਰਾਂ, ਚੱਲੀਆਂ ਕਿਰਪਾਨਾਂ, ਦੇਖੋ ਕੀ ਹੈ ਪੂਰਾ ਮਾਮਲਾ

  Рет қаралды 536,415

DainikSavera

DainikSavera

Күн бұрын

#jalandhar #redcrossmarket #PunjabPolice
Watch and Download All Over World
FACEBOOK: / dainiksaverapunjab
WEBSITE: www.dainiksaver...
INSTAGRAM: / dainik.savera
PLAY STORE: bit.ly/2TajL9G
APPLE APP STORE: apple.co/3aI0NyB
TWITTER: / saveratimes
TELEGRAM: t.me/dainiksav...
EPAPER: bit.ly/2TajL9G
WHATSAPP GROUP: chat.whatsapp....
Subscribe to our other Popular KZbin Channels:
Dainik Savera : / dainiksaveravideos
Savera StarTalks : / @saverastartalks
Savera Punjab : / @saverapunjab
Savera Music : / @saveramusicvideo
Savera Health : / @saverahealth
Savera Dharam : / @dainiksaveradharam
Hulchul TV : / saveratv
Dainik Savera TV
Contact : +91-81948-55555
Content Copyright @ Dainik Savera TV

Пікірлер: 635
@navjotsingh2724
@navjotsingh2724 3 жыл бұрын
ਵਧੀਆ ਕੀਤਾ ਤੁਹੀ ਵੀਰ ਜੀ ,ਜਿਹਡ਼ਾ ਵੀ ਕੋਈ ਦਾਡ਼ੀ ਜਾ ਪਗ ਨੂੰ ਹਥ ਪਾਓ ਓਹਦਾ ਅਜਾਂਮ ਏਹੀ ਹੋਓ
@NM-nz5iy
@NM-nz5iy 3 жыл бұрын
Je 50 rs de dinda ta ki ho jana c eh vehe drame baj a fukra va sala chutha gdar bnda va
@beautifulnature411
@beautifulnature411 3 жыл бұрын
50 rupee mangne c oda ni mang sakda c .. darhi nu kato pauna c hath .. beth gya na hun kan Laha k 😂😂
@Sonu_6328
@Sonu_6328 3 жыл бұрын
Ki vadya kita guru a ne keha nehathe te war ni kar na fr aa Kade singh
@navjotsingh2724
@navjotsingh2724 3 жыл бұрын
@@Sonu_6328 gall sun tu parking ana de baap di a
@NM-nz5iy
@NM-nz5iy 3 жыл бұрын
@@beautifulnature411 tere vrge bnde hon na desh ch te desh jaroor tarki kre ga tu ki akal deni apne bacheyea nu Kal nu tenu ap hi akal heni a baki eda di soch ni Rakhi di teri Madi soch a veer ki vdia kita pen de yar kusse ne dsi menu jra
@aishmeenkaur7863
@aishmeenkaur7863 3 жыл бұрын
ਬਹੁਤ ਵਧੀਆ ਕੰਮ ਕੀਤਾ ਹੈ ਜਣਾ ਖਣਾ ਪੱਗ ਨੂੰ ਦਾੜੀ ਨੂੰ ਹੱਥ ਪਾਉਣ ਲੱਗ ਪਿਆ ਐ ਖ਼ਾਲਸਾ ਜੀ ਵਧੀਆ ਕੰਮ ਕੀਤਾ ਹੈ ਤੁਸੀਂ
@sengh1984
@sengh1984 3 жыл бұрын
ਸ਼ਸਤ੍ਰਨ ਕੇ ਅਧੀਨ ਹੈ ਰਾਜ।। ਜੋ ਨ ਧਰਹਿ ਤਿਸ ਬਿਗਰਹਿ ਕਾਜ।। ਅਸ ਕਿਰਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ॥ ਸੈਫ ਸਰੋਹੀ ਸੈਹਥੀ ਯਹੈ ਹਮਾਰੇ ਪੀਰ॥ ਤੀਰ ਤੁਹੀ ਸੈਥੀ ਤੁਹੀ ਤੁਹੀ ਤਬਰ ਤਲਵਾਰ॥ ਨਾਮ ਤਿਹਾਰੋ ਜੋ ਜਪੈ ਭਏ ਸਿੰਧ ਭਵ ਪਾਰ॥ ਕਾਲ ਤੁਹੀ, ਕਾਲੀ ਤੁਹੀ ਤੁਹੀ ਤੇਗ ਅਰੁ ਤੀਰ॥ ਤੁਹੀ ਨਿਸ਼ਾਨੀ ਜੀਤ ਕੀ ਆਜੁ ਤੁਹੀ ਜਗਬੀਰ॥ ਇਤਿਹਾਸ ਗਵਾਹ ਏ ਖਾਲਸੇ ਨੇ ਰਾਜ ਜੁੱਤੀ ਦੇ ਜੋਰ ਤੇ ਕੀਤਾ ਜਦੋ ਵੀ ਕੀਤਾ ,,ਦਸਮੇ ਪਾਤਿਸਾਹ ਜੀ ਨੇ ਬਾਣੀ ਤੇ ਹਥਿਆਰ ਜਲੂਮ ਦੇ ਖਿਲਾਫ ਲੜਣ ਲਈ, ਧਰਮ ਤੇ ਆਪਣੀ ਰਾਖੀ ਲਈ ਅਤੇ ਰਾਜ ਸਥਾਪਤ ਕਰਨ ਲਈ ਦਿਤੇ ਆ ਨਾ ਕਿ ਸਬਜੀਆ ਕੱਟਣ ਲਈ।ਜੁੱਤਿਆਂ ਖਾਣ ਵਾਲੇ ਕੰਮ ਕੀਤੇ ਤਾਂ ਹੀ ਸਿੰਘ ਨੇ ਖੰਡਾ ਖੜ੍ਹਕਾਇਆ।
@Harpreet_Singh885
@Harpreet_Singh885 3 жыл бұрын
ਚੰਗਾ ਕੀਤਾ, ਇਹਨਾਂ ਦਾ ਇਹੋ ਹੱਲ ਹੈ
@tonysingh3343
@tonysingh3343 3 жыл бұрын
ਖਾਲਸਾ ਜੀ ਜੇ ਕੇਸਾਂ ਨੂੰ ਹੱਥ ਪਾਇਆ ਸੀ ਤਾਂ ਗਾਟਾ ਲਾਹ ਦੇਣਾ ਸੀ ਮੋੜੂ ਕੋਈ ਕੇਸਾਂ ਨੂੰ ਹੱਥ ਪੋਣ ਦੀ ਹਿੰਮਤ ਨਾ ਕਰੇ ⚔️
@Sharmqnitin619
@Sharmqnitin619 3 жыл бұрын
Bro gata ta lah dena tuc keh ditta...10 saal kehne katne c bro ...? Jvab jaroor dena
@tonysingh3343
@tonysingh3343 3 жыл бұрын
@@Sharmqnitin619 ਬਾਈ ਜੀ ਜੇ ਸਿੱਖੀ ਨਾਲ ਪਿਆਰ ਹੈ ਤਾਂ 10 ਸਾਲ ਨੀ ਦੇਖੀ ਦੇ ਬਾਈ ਜੀ ਇਹ ਗੁਰੂ ਸਾਹਿਬਾਨਾਂ ਜੀ ਦੀ ਮੋਹਰ ਹੈ ਬਾਈ ਜੀ ਪੰਜਾਬ ਵਾਲੇ ਤਾਂ ਹੋ ਪੰਜਾਬੀ ਭਾਸ਼ਾ ਨੂੰ ਪਹਿਲ ਕੀਉ ਨੀ ਦੇ ਰਹੇ ਧੰਨਵਾਦ ਜੀ
@shamshersingh-wb7su
@shamshersingh-wb7su 3 жыл бұрын
Kesa nu hath pa ta balle kesh ohne ghar le ke jane cc
@mandeep127
@mandeep127 3 жыл бұрын
Har gal nu dharam naal jod dia karo
@mahkansingh4120
@mahkansingh4120 3 жыл бұрын
Bas kar parva anda kuch v nahi hoya maa nal di dukan ta c aa banda saab chot bol riha aa
@inderjeetsingh1794
@inderjeetsingh1794 3 жыл бұрын
ਬਹੁਤ ਵਧੀਆ ਕੀਤਾ ਸਿੰਘੋ 👌
@MajorSingh-ki1sz
@MajorSingh-ki1sz 3 жыл бұрын
ਸਟੈਂਡ ਵਾਲੇ ਗੁੰਡਾਗਰਦੀ ਕਰਦੇ ਹਨ ਹਰ ਇੱਕ ਜਗਾ
@VivekKumar-ys8hf
@VivekKumar-ys8hf 3 жыл бұрын
Je stand wale gundagardi karde hon taan roz ldaiyaan hove..koi changi gl kreya kro.
@beautifulnature411
@beautifulnature411 3 жыл бұрын
Vivek putt roj hi hundi ladayi
@VivekKumar-ys8hf
@VivekKumar-ys8hf 3 жыл бұрын
@@beautifulnature411 jehra sahi bnda aa ohnu insaaf milna chahida..na ki glt bande nu support krni chahidi...
@NM-nz5iy
@NM-nz5iy 3 жыл бұрын
Sade nal koi nhi okha hunda pen da yar apa sare pase jai da himachal v jai da kdi koi chakar nhi peyea kise da Hak nhi rkhi da
@shransandhu9115
@shransandhu9115 3 жыл бұрын
Ryt
@balvinderkaur1218
@balvinderkaur1218 3 жыл бұрын
Singh is king 👍🏻
@JaswinderSingh-pe9pw
@JaswinderSingh-pe9pw 3 жыл бұрын
ਦਾਹੜੀ ਨੂੰ ਹਥ ਪਾੋਓਗੇ....ਹਥ ਵਡਾੋਓਗੇ
@chahalchahal5294
@chahalchahal5294 3 жыл бұрын
ਰਾਜ ਕਰੇ ਗਾ ਖਾਲਸਾ ਆਕੀ ਰਹੇ ਨਾਂ ਕੋਈ ਓ ਸਮਾਂ ਆਉਣ ਵਾਲਾ ਜੋ ਸਿੰਘਾਂ ਨੂ ਹੱਥ ਪਾਓ ਓਸ ਦਾ ਏਦਾਂ e huna wa ⚔️⚔️
@vikramvarma137
@vikramvarma137 3 жыл бұрын
Na very
@jaspalsingh4921
@jaspalsingh4921 3 жыл бұрын
ਸਹੀ ਕੀਤਾ ਹੈ ਆਪਣਾ ਬਚਾ ਕੀਤਾ ਹੈ
@lahlwindersingh6676
@lahlwindersingh6676 3 жыл бұрын
Ffffarraaaaareraadss asafsaarsf
@chahitrani502
@chahitrani502 3 жыл бұрын
Chut bolda pya veer oho
@godgamingyt3294
@godgamingyt3294 Жыл бұрын
pagdi da bahana ha, gunda grdi krde karpaana rakh k naal glt ha
@sarbsingh3127
@sarbsingh3127 Жыл бұрын
@@godgamingyt3294 thnu veer ki taklef a sikha tu
@sarbsingh3127
@sarbsingh3127 Жыл бұрын
@@chahitrani502 tu such boldi a
@amitpalsingh8559
@amitpalsingh8559 3 жыл бұрын
Parking vala chor no 1 da
@jhajjmanpreet
@jhajjmanpreet 3 жыл бұрын
ਸਹੀ ਕੀਤਾ ਵੀਰ ਨੇ
@hardeepsingh-tz6xs
@hardeepsingh-tz6xs 3 жыл бұрын
ਕਿਉਂਕਿ ਬਾਈ ਜੀ ਸਰਦਾਰ ਬੰਦਾ ਕਦੇ ਝੂਠ ਨਹੀਂ ਬੋਲਦਾ ਜਰੂਰ ਪਾਰਕ ਵਾਲੇ ਨੇ ਕੁਝ ਜਿਆਦਾ ਹੀ ਗਲਤ ਬੋਲੇ ਹੋਣਗੇ ਸਰਦਾਰ ਦੀ ਪੱਗ ਨੂੰ ਹੱਥ ਪਾਈਆਂ ਹੋਣਾ ਫਿਰ ਸਾਰੀਆਂ ਨੂੰ ਪਤਾ ਗੁਰੂ ਜੀ ਦੀ ਲਾਡਲੀ ਫੋਜ ਛੋਟੀ ਜਿਹੀ ਗੱਲ ਤੇ ਹਥਿਆਰ ਨਹੀਂ ਚੱਕਦੀ ਬਾਕੀ ਪਤਾ ਸਾਰੀਆਂ ਨੂੰ ਸਿੰਘਾ ਕੋਲ ਕਿਰਪਾਨਾਂ ਦਿਖਾਵੇ ਲਈ ਨਹੀਂ ਰੱਖਿਆ ਹੁੰਦੀਆਂ ਇਹ ਤਾਂ ਆਪਣੀ ਸੇਵਟੀ ਲਈ ਨੇ ਬਾਕੀ ਰਹੀ ਗੱਲ ਪਾਰਕ ਵਾਲੀਆਂ ਦੀ ਇਹ ਤਾਂ ਬਹੁਤ ਹੀ ਥੱਕਾ ਕਰਦੇ ਨੇ ਬੱਸ ਫ਼ੇਰ ਕੀ ਚੱਕ ਤੇ ਫੱਟੇ ਸਿੰਘਾ ਨੇ
@manpreetkaurmanpreet5139
@manpreetkaurmanpreet5139 3 жыл бұрын
ਸਰਦਾਰ ਜੀ ਦਾੜ੍ਹੀ ਤੇ ਪੱਗ ਨੂੰ ਹੱਥ ਨਹੀ ਪਾਉਣ ਦਿੰਦੇ ।
@KuldeepSingh-vy8ck
@KuldeepSingh-vy8ck 3 жыл бұрын
ਚੰਗਾ ਕੀਤਾ ਸਿੰਘੋ ਇਹ ਬਾਂਦਰ ਏਦਾ ਕਰਦਾ
@fatehdairyfarm423
@fatehdairyfarm423 3 жыл бұрын
ਕਿਉ ਲੜਦੇ ਓ ਯਾਰ, ਪਿਆਰ। ਨਾ ਰਹੋ
@inderjitsingh5393
@inderjitsingh5393 3 жыл бұрын
Parking wale karte hi aise hai WaheGuru Ji ka Khalsa WaheGuru Ji ki Fateh 🙏
@karmtvparnamsingh6384
@karmtvparnamsingh6384 3 жыл бұрын
ਬੜੀ ਦੁਖ ਵਾਲੀ ਗੱਲ ਹੈ ਕਿ ਬਾਣਾ ਸਿਘਾਂ ਵਾਲਾ ਕੰਮ ਗੂਡਿਂਆ ਵਾਲੇ ਇਹ ਸਿੰਘ ਨਹੀਂ ਹੋ ਸਕਦੇ
@harinderlehalharinderlehal4544
@harinderlehalharinderlehal4544 3 жыл бұрын
Accha unaa daadiya kichwa lainde pagga lawa lainde far singh tik cc aapni baijti kaarwa lainde far tik cc
@singhsamrath6691
@singhsamrath6691 3 жыл бұрын
ਇਹ ਪੱਤਰਕਾਰਾਂ ਨੂੰ ਕੁਝ ਪਤਾ ਨੀ ਹੁੰਦਾ ਇਹ ਚੁੱਕ ਕੇ ਮਾਇਕ ਤੁਰ ਪੈਂਦੇ ਨੇ
@jaskarnsingh5624
@jaskarnsingh5624 2 жыл бұрын
ਵੀਰ ਜੀ ਜਦੋਂ ਵੀ ਕੋਈ ਖ਼ਾਲਸੇ ਨੂੰ ਹੱਥ ਪਾਉਣ ਉਹ ਬੰਦਾ ਆਪਣੀ ਲੱਤ ਜਾਂ ਬਾਹ ਕਟਵਾਏਗਾ ਕਟਵਾਏਗਾ
@GurpreetSingh-dr5vz
@GurpreetSingh-dr5vz 3 жыл бұрын
Sahi kita veer 👍👍👍👌 Najara leya dita 👌👍
@massasingh8820
@massasingh8820 3 жыл бұрын
ਗਰੀਬ ਦਿਹਾੜੀ ਵਾਲੇ ਧੱਕਾ ਕੀਤਾ
@jasnoorjan4220
@jasnoorjan4220 3 жыл бұрын
Waheguru ji mere khalse nu chardi kla vich rakhyo
@dalvirkumar3710
@dalvirkumar3710 3 жыл бұрын
ਜੇ ਅੱਗੇ ਕੋਈ ਖਰਾ ਬੰਦਾ ਹੁੰਦਾ ਤਾ ਕਿਰਪਾਨ ਨੀ ਚਲਣੀ ਸੀ ਗਰੀਬ ਤੇ ਜਲਦੀ ਚਲ ਪੈਂਦੀ a ਗੁਰੂ ਜੀ ਨੇ ਕਿਰਪਾਨਾਂ ਗਰੀਬਾ ਤੇ ਚਲਾਣ ਨੂੰ ਦਿੱਤੀਆਂ ਆਪਨੂੰ
@GurcharanSingh-sf3lw
@GurcharanSingh-sf3lw 3 жыл бұрын
Dalvir Kumar tenu Sikha baare ni pta ja Jake sikh Etihas par Sikha baare
@jassiatwal4482
@jassiatwal4482 3 жыл бұрын
Thik kita sardar ji 👍👍👍👍👍👍👌👌👌👌👌
@inderjeetsingh1794
@inderjeetsingh1794 3 жыл бұрын
ਸਹੀ ਕੀਤਾ ਜੀ ਅੱਜ ਕੱਲ ਜਣਾ ਖਣਾ ਪੱਗ ਨੂੰ ਹੱਥ ਪੌਣ ਲੱਗ ਪਿਆ. 🙏
@sidhu1888
@sidhu1888 3 жыл бұрын
Bhut vadya bro Singh Singh he hunde aaa waheguru ji
@vickyaggarwalhs7452
@vickyaggarwalhs7452 3 жыл бұрын
Aho singha di okat 50 rupaye di nahi leke firde talwara je apne 50 rupaye de dinda kalesh na hunda
@lvpreetsingh
@lvpreetsingh 3 жыл бұрын
@@vickyaggarwalhs7452 gaali gloch pahila parking ale ne shuru kiti.........nale oh parking de malik de dost c....gall poori sun laidi hundi a.......EDA DE CASE UP BIHAR CH NORMAL A....OTHE TA MAAR HI SUTDE A EDA MAI KEH DINNA T7HADE BNDEA DI OKAAT SALI 10 RUPAY DI VI HAINI
@jassiatwal4482
@jassiatwal4482 3 жыл бұрын
Waheguru ji da khalsa waheguru ji di fathe bole so nihal sat shri akal 🙏🙏🙏🙏🙏🙏🙏
@sukhpalgrewal5003
@sukhpalgrewal5003 3 жыл бұрын
Thik kita singho koi gal nahin parmatma appe sath devega
@vickyaggarwalhs7452
@vickyaggarwalhs7452 3 жыл бұрын
Guru nu badnam karo guru de naam te gunda gardi singh di okat ta dekho 50 rupaye piche harmde ne munde te hamla karta
@sarbsingh3127
@sarbsingh3127 Жыл бұрын
@@vickyaggarwalhs7452 tu vada haramda a tu kon huda a kisa nu mara bolan Vala
@Vindhumanu
@Vindhumanu 6 ай бұрын
ਵੀਰੇ ਆਪਾਂ ਵੀ ਇੱਕ ਸਿੱਖ ਫੈਮਿਲੀ ਚ ਬਿਲੋਂਗ ਕਰਦੇ ਹਾਂ ਕੋਈ ਵੀ ਬੰਦਾ ਹੁਣ ਆਪਾਂ ਨੂੰ ਪਤਾ ਨਹੀਂ ਇਹ ਖਾਲਸਾ ਜੀ ਗਲਤ ਆ ਜਾ ਮੁੰਡੇ ਪਾਰਕ ਵਾਲੇ ਗਲਤ ਆ ਕੋਈ ਵੀ ਬੰਦਾ ਠੀਕ ਆ ਕਿਸੇ ਦੇ ਕੇਸ ਦਾੜੀ ਬਿਲਕੁਲ ਨਹੀਂ ਫੜੇਗਾ ਕਿਉਂਕਿ ਉਹਨਾਂ ਨੂੰ ਪਤਾ ਜੇ ਅਸੀਂ ਇਹ ਕੰਮ ਕਰਾਂਗੇ ਤਾਂ ਮਾਮਲਾ ਬਹੁਤ ਹੀ ਜਿਆਦਾ ਇਸ ਵਿੱਚ ਕੋਈ ਵੀ ਸਹੀ ਨਹੀਂ ਲੱਗਦਾ ਪਿਆ ਬਾਕੀ ਆਪਾਂ ਵੀਡੀਓ ਵੇਖ ਕੇ ਦੇਖ ਸਕਦੇ ਆਂ ਕੌਣ ਮਾੜਾ ਕੌਣ ਸਹੀ ਹ ਪਰ ਇਹ ਗਲਤ ਹੈ ਵੀ ਜੋ ਖਾਲਸਾ ਹੀ ਕਹਿ ਰਿਹਾ ਸਿੱਧੀ ਦਾੜੀ ਨੂੰ ਫੜਿਆ ਅੱਧਾ ਕੋਈ ਨਹੀਂ ਫੜ ਸਕਦਾ ਬਾਈ
@milanpreetkaur6866
@milanpreetkaur6866 3 жыл бұрын
Parking wale ta dekhn nu e chor lgde ne
@vickyaggarwalhs7452
@vickyaggarwalhs7452 3 жыл бұрын
Acha
@Daduwale..01
@Daduwale..01 3 жыл бұрын
Ryt
@SunnySingh-hf3vi
@SunnySingh-hf3vi 3 жыл бұрын
Te tu sirre di chaalu lagdi aà
@Daduwale..01
@Daduwale..01 3 жыл бұрын
O ta tusi hoo sunny sireeee de gang apni ma bhn no khii
@fauji6667
@fauji6667 3 жыл бұрын
Tu c salyo chor oo seerreee de baad vich beadbi da roula pa dine oo
@anupal7929
@anupal7929 Жыл бұрын
Sat nam wahe guru gee ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@ManjitKaur-hl4bw
@ManjitKaur-hl4bw 3 жыл бұрын
Jine parking vale ne ,eh sab mafia hunda ,gunde hunde ne
@symransingh7988
@symransingh7988 3 жыл бұрын
50 rs. 5 - 10 mint. Gaddi khari karan de jaada aa
@manpreetsanghera1776
@manpreetsanghera1776 3 жыл бұрын
You are wrong
@carancomar9902
@carancomar9902 3 жыл бұрын
Eh tuhadi galt fehmi a oh gunde ni hunde gareeb hunde a jina de kapde mele hunde te garmi ch mehnat karde pasene na pije hunde jo tuhanj gunde lagde ne
@JasbirSingh-hu4pu
@JasbirSingh-hu4pu 3 жыл бұрын
Kush log kanoon de dar to sida ke dende ki sadi dadi nu pag nu hath paya J ta sach a fer ta baad bi dita ta koi gal ni Par kush ta kanoon de dande to darde chuth bolde a aur jaida tar chuthe hi hunde a
@jasnoorjan4220
@jasnoorjan4220 3 жыл бұрын
Singh sab bahot vadia kita jera Singh di dari kesan nu haath pau onu soda lona jaruri aa
@symransingh7988
@symransingh7988 3 жыл бұрын
Sodha laa Dena c singh saab
@BaljitSingh-er7vc
@BaljitSingh-er7vc 3 жыл бұрын
Sahi kita veer
@dhamijarecods950
@dhamijarecods950 3 жыл бұрын
Sira Singh saab
@Daduwale..01
@Daduwale..01 3 жыл бұрын
Sareee vieera ne bilkol shi msg kite ne jo shi h loka no pta lag cuka wa tuhade nal ne sabb ❤️❤️🙏🙏
@meradeshhovepunjab2937
@meradeshhovepunjab2937 3 жыл бұрын
Parking wale bohut gunda gardi krde aa
@mandeepkumar2959
@mandeepkumar2959 3 жыл бұрын
Sahi gal
@cheema3434
@cheema3434 3 жыл бұрын
Jis Nal hoiya o he jan da dakka wali gall sahi 100:/:
@mandeepkumar2959
@mandeepkumar2959 3 жыл бұрын
Chalo jo sardar ji ne kita o vi maara hai pr Siyane kehnde ne bande nu juban hi bachandi hai te juban hi marwandi hai.
@jatinh3919
@jatinh3919 3 жыл бұрын
Es trh gadi de glass nhi tutde.
@manizone7527
@manizone7527 3 жыл бұрын
ਸਭ ਨੂੰ ਪਤਾ ਕੌਣ ਸੱਚਾ ਕੌਣ ਝੂਠਾ.... 😂😂😂😂
@pradeepkumarkumar4975
@pradeepkumarkumar4975 Жыл бұрын
ਸਹੀ ਗੱਲ ਆ ਜੀ
@sarbsingh3127
@sarbsingh3127 Жыл бұрын
Thnu jada pata parking vala chor na
@kuldeepsabharwal4417
@kuldeepsabharwal4417 3 жыл бұрын
50 rupay nhi de sakeya parking ton lahnat aho jehian Gadian rakhn daa
@brownuniqueboy7799
@brownuniqueboy7799 3 жыл бұрын
Singh Sahib Bahut vdiya kita 🙏
@swinklesingh3930
@swinklesingh3930 3 жыл бұрын
Boht vadia kita paji.... Seer e vad dena c ena da.... Eh her jgh parchi maffia chleya peya..
@VarinderSingh-kn9dl
@VarinderSingh-kn9dl 3 жыл бұрын
Tusi jva sai keta khalsa g
@babbubangi5050
@babbubangi5050 3 жыл бұрын
Singh nice 22
@zubirali4876
@zubirali4876 3 жыл бұрын
No one has the right to touch the SIKHS Beard or Turban,,in this case the parking attended was wrong to do such a horrible mistake n paid for his wrong doings 😔🙄
@dilpreetbhatti6586
@dilpreetbhatti6586 3 жыл бұрын
No one has right to hit a person who doesnt have weapon nd they attack him 🤦🏻‍♂️ this is not sikh sidhant at all
@amitpalsingh8559
@amitpalsingh8559 3 жыл бұрын
Khalsa ji akal hi akal ji
@gomaheer3820
@gomaheer3820 3 жыл бұрын
Singh saab g tusi galat ho gareeb naal Dahka na kara karo g
@GurcharanSingh-sf3lw
@GurcharanSingh-sf3lw 3 жыл бұрын
Tenu Sharm ni Audi Singh nu mara Keha ki mara kita sikh ne apne jaan bachai
@mandeepkumar2959
@mandeepkumar2959 3 жыл бұрын
@@GurcharanSingh-sf3lw Pajji sardar ji di galbat sun k hi oh Educated lag rahe han pr dujje passe parking vale di language suno oh boln toh hi gunde lag rahe han.Talwar chalana Galt hai pr ki Pta moke te Sardar ji nu kinne bande pai gae hon jis kr k ohna nu Talwar chalani payi.Nale eh lok pajji koi garib nahi othe beh k 400/500di sigrete Sharab pi jande han kehre garib.
@vijaybali3436
@vijaybali3436 3 жыл бұрын
Educated Soch Soch k kyu bol rhey aa fr veer koi b bnda ewey dahdi pagg nu hath ni pa skda oh b Punjab Ch aapna Punjabi eh sardar ji aapney bchaa wastey jhooth bol rhey aa
@jassshergill8051
@jassshergill8051 3 жыл бұрын
bilkul sahi kita y
@bhaisukhwindersinghbilgewa114
@bhaisukhwindersinghbilgewa114 3 жыл бұрын
ਸਹੀ ਕੀਤਾ
@maregadivlogs4650
@maregadivlogs4650 3 жыл бұрын
Thek kita khalsa g god
@GurcharanSingh-sf3lw
@GurcharanSingh-sf3lw 3 жыл бұрын
Sikh ne hateyar rakh key vdia kita
@simranjotsingh7488
@simranjotsingh7488 3 жыл бұрын
@@GurcharanSingh-sf3lw ha boht vadiya Kita tu ki lena
@deepchand6605
@deepchand6605 3 жыл бұрын
ਜੇਕਰ ਤੁਸੀਂ ਕਾਰ ਰੱਖ ਸਕਦੇ ਹੋ ਤਾਂ ਪੰਜਾਹ ਰੁਪਏ ਤੁਹਾਡੇ ਕੋਲ ਨਹੀਂ ਸੀ। ਕਿਹੜੀ ਗੱਲ ਕਰਕੇ ਇਹਨੀ ਗੱਲ ਵਧਾਈ ਹੈ। ਮਾੜੀ ਗੱਲ ਹੈ।
@LakhwinderSingh-rc3zt
@LakhwinderSingh-rc3zt 3 жыл бұрын
Sikho jago ,,bilkul sahi kita
@reehal28
@reehal28 3 жыл бұрын
Waheguru ji ka khalsa Shri Waheguru ji ki fateh
@chauhankaur6857
@chauhankaur6857 3 жыл бұрын
Sing is king 🙏🔥
@KuldeepSingh-ut8me
@KuldeepSingh-ut8me Жыл бұрын
ਪਾਰਕਿੰਗ ਵਾਲੇ ਗਲਤ ਹੈ
@gurunagra3952
@gurunagra3952 3 жыл бұрын
Kita bahut vdia waheguru chardikala bakshe singha nu
@indrrgill2742
@indrrgill2742 Жыл бұрын
Bhoot vdia kita ji
@arvindersingh8073
@arvindersingh8073 3 жыл бұрын
Khalsa je bilkul thek kitta
@GrgVxv
@GrgVxv 7 ай бұрын
Singh is King. ਸ਼ੇਰਾਂ ਨੂੰ ਸੁੱਤੇ ਰਹਿਣ ਦਿਓ ਮਾਂ ਛੇੜੋ
@rajpallitt8365
@rajpallitt8365 Жыл бұрын
ਸਰਦਾਰ ਵੀਰ ਇਥੇ ਤੇਰੀ ਕਿਸੇ ਕੁਝ ਨੀ ਸੁਣਨੀ ਕਿਸੇ ਨੇ ਇਹ ਨੀ ਦੇਖਣਾ ਕਿ ਇਕ ਸਿੱਖ ਅਮ੍ਰਿਤ ਧਾਰੀ ਨੋਜਵਾਨ ਦੀ ਦਾੜੀ ਤੇ ਪੱਗ ਬੇਅਦਬੀ ਕੀਤੀ ਆ ਇਥੇ ਇਹਨਾ ਨਸੇੜੀਆ ਦੀ ਸੁਣੀ ਜਾਣੀ ਕਿਉਂਕਿ ਇਥੇ ਪੰਜਾਬ ਵਿੱਚ ਸਿੱਖਾਂ ਦੀ ਕੋਈ ਸੁਣਵਾਈ ਨਹੀਂ ਪਰ ਜੋ ਸਾਡੇ ਸਰਦਾਰ ਸਿੱਖ ਵੀਰ ਨੇ ਕੀਤਾ ਸਹੀ ਕੀਤਾ ਇਹ ਸਾਰੇ ਸਾਲੇ ਸਾਡੀ ਸਿੱਖ ਕੌਮ ਨਾਲ ਜਾਣ ਬੁਝ ਕੇ ਪੰਗੇ ਲੈਦੇ ਆ ਸਿੱਖ ਕੌਮ ਨੂੰ ਹਰ ਪਾਸੇ ਦਵਾਉਣ ਲੱਗੇ ਨੇ ਮੇਰੀ ਸਰਕਾਰ ਅੱਗੇ ਬੇਨਤੀ ਆ ਕਿ ਜਿੰਨੇ ਵੀ ਇਹ ਸਹਿਰਾਂ ਵਿੱਚ ਪਾਰਕਿੰਗ ਦੀਆ ਪਰਚੀਆਂ ਕੱਟਦੇ ਆ ਇਹ ਸਭ ਨਸੇੜੀ ਤੇ ਗੁੰਡੇ ਆ ਇਹ ਪਾਰਕਿੰਗ ਵਾਲੇ ਸਭ ਲੋਕਾ ਨਾਲ ਬਹੁਤ ਧੱਕਾ ਕਰਦੇ ਆ ਇਹ ਮੇਰੀ ਸਰਕਾਰ ਅੱਗੇ ਬੇਨਤੀ ਆ ਕਿ ਇਹ ਜਿਨੀਆ ਵੀ ਸਹਿਰਾਂ ਚ ਪਾਰਕਿੰਗ ਨੇ ਬੰਦ ਹੋਣੀਆਂ ਚਾਹੀਦੀਆਂ ਨੇ
@sukhakhanpuria8724
@sukhakhanpuria8724 3 жыл бұрын
ਮਿਆਨ ਵਿੱਚ ਤਲਵਾਰ ਗੁੱਟ ਨਹੀਂ ਬਢਦੀ ਹੁੰਦੀ ਬਾਬੇ ਮੈਨੂੰ ਨਹੀਂ ਲੱਗਦਾ ਇਸ ਦੀ ਦਾੜ੍ਹੀ ਨੂੰ ਹੱਥ ਪਾਇਆ ਹੋਵੇ
@Daduwale..01
@Daduwale..01 3 жыл бұрын
Good khalsa gg
@AshokKumar-yh9oh
@AshokKumar-yh9oh 3 жыл бұрын
ਤੁਸੀਂ ਭਾਵੇਂ ਤਲਵਾਰ ਮਾਰ ਦੋ ਇਸ ਤੋਂ ਬਾਅਦ ਇਕ ਬਹਾਨਾ ਬਹੁਤ ਵਧੀਆ ਅ ਸਾਡੀ ਦਾੜੀ ਨੂੰ ਹੱਥ ਪਾਇਆ ਹੈ
@Comedy_king-mt4jb
@Comedy_king-mt4jb Жыл бұрын
Well-done surmey
@MohinderSingh-hp3df
@MohinderSingh-hp3df 3 жыл бұрын
Yaar dastaar nu vich kion leundy ho sabr ta aj Kal kisy vich v ha nahi
@GDeep-9056
@GDeep-9056 3 жыл бұрын
Kuch v galat ni kita bai ne, parking waleya di gundagardi jyada vadgi
@crazy-ph3px
@crazy-ph3px 3 жыл бұрын
ਛਿੱਤਰ ਪਰੇਡ ਹੋਣੀ ਚਾਹੀਦੀ ਹੈ ਸਿੰਘ ਦੀ
@sandeepsinghsandeepsingh1615
@sandeepsinghsandeepsingh1615 3 жыл бұрын
Teri behn nu kuj kehaa Singh ne
@crazy-ph3px
@crazy-ph3px 3 жыл бұрын
ਤੂੰ ਅਪਣੀ ਭੈਣ ਦੀ ਫੋਟੋ ਭੇਜ ਫ਼ੇਰ ਦਸਦਾ ਤੈਨੂੰ ,, ਮੈਨੂੰ ਚਾਹੀਦੀ ਹੈ ਜਾਂ ਨਹੀਂ
@JaswinderSingh-ig7xk
@JaswinderSingh-ig7xk Жыл бұрын
Right bro Sahi Kita
@jagdeepsinghsidhu6660
@jagdeepsinghsidhu6660 3 жыл бұрын
Baut vdia kita ehe saali kteed police hundean dekhlo kive kr rahe aa..parking ch hatth paaya hou glaame nu..vdia krea singh ne
@meradeshhovepunjab2937
@meradeshhovepunjab2937 3 жыл бұрын
Bas aahi kujh reh gya Punjab ch
@atulkumar-hm6yo
@atulkumar-hm6yo 3 жыл бұрын
Veer g...Galla na bnaya hn...attempt to murder pakka ...
@amanjot_mangat9191
@amanjot_mangat9191 2 жыл бұрын
waheguru ji nu pta Kon jhooth bolda kon Sach Bolda wmk 🙏
@gurdeepsinghsokhal9975
@gurdeepsinghsokhal9975 3 жыл бұрын
Good good
@VikramKumar-zn2gc
@VikramKumar-zn2gc Жыл бұрын
😮😮😮
@Gurbinder_bhullar01
@Gurbinder_bhullar01 3 жыл бұрын
ਭਾਜੀ ਪਰਸੋ ਮੇਰੇ ਨਾਲ ਵੀ ਕੁੱਝ ਏਦਾ ਹੀ ਹੋਇਆ ਸ੍ਰੀ ਮੁਕਤਸਰ ਸਾਹਿਬ ਦੀ ਗੱਲ ਆ ....ਬੱਸ ਸਟੈਂਡ ਚ ਕੋਈ sign ਨੀ ਸੀ ਲੱਗਾ ਬ entry ਤੇ ਵੀ ਫੀਸ ਲੱਗੂ ਹਾਲਾਂ ਕੀ ਮੈਂ ਵੀ ਕਿਸੇ ਬੇਜ਼ੁਰਗ ਨੂੰ ਬੈਠਾ ਕੇ ਨਾਲੋ ਨਾਲ ਬਾਹਰ ਆਉਣ ਸੀ ਤੇ ਹੈ ਵੀ ਮੇਰੇ ਕੋਲ ਮੋਟਰਸਾਈਕਲ ਸੀ... ਤੇ ਉਹ ਪਾਰਕਿੰਗ ਆਲਾ ਬਹਿਸਨ ਲੱਗ ਗਿਆ ਬੀ 20 rs ਦਿਓ, ਫਿਰ ਬਿਨਾ ਵਜ੍ਹਾ ਤੋਂ ਪੈਸੇ ਮੈਂ ਵੀ ਨੀ ਦਿੱਤੇ।
@gurrajsingh3615
@gurrajsingh3615 3 жыл бұрын
Bhut wadia kiti
@bainss4215
@bainss4215 3 жыл бұрын
Eh police wala hee lagda paise de ke Bharti hoya lagda. Enha kolo question da sahi answer hee nhi de ho riha
@harmankaur4779
@harmankaur4779 3 жыл бұрын
Why people are so impatient these days!?? . Whoever was wrong or right nobody has the right to attack someone so aggressively that u kill someone. And please don't drag our precious religion into it. Our gurus never told us to attack poor.
@GurcharanSingh-sf3lw
@GurcharanSingh-sf3lw 3 жыл бұрын
Bhahut vdia kita Singh saab ne je koi sade naal Dhaka kare ta bardast ni krage harek sikh nu kirpan rakh ni jaruei hai ta koi sade naal Dhaka na kar sake
@balwindersingh4464
@balwindersingh4464 3 жыл бұрын
Bhut wadiya kariya singh saab
@dilpreetbhatti6586
@dilpreetbhatti6586 3 жыл бұрын
Gutt te kan vadya na socho hathyar band singha nal bhidna hi avde app ch daleri hai nale thanya , kacheria ch vi sikha da jor aa es de bawjood vi ik gall yaad rkhyo asli sikh dalit bhaichare cho hi hoye aa 🙏
@panesarjass6927
@panesarjass6927 3 жыл бұрын
Kai log sardar bandya te hwaa krn lg jande fr baad vich result mil janda ona nu ✔️hor pao pagg nu hath hun koi hath v ni pau o area ch
@gurwindersingh3390
@gurwindersingh3390 3 жыл бұрын
Sardar seems like saying truth!
@RaviKumar-tx7tb
@RaviKumar-tx7tb 3 жыл бұрын
Khalsa jindabad
@sudagarsinghgill7694
@sudagarsinghgill7694 3 жыл бұрын
very good khalsa ji🙇‍♂️
@singhamrt158
@singhamrt158 3 жыл бұрын
Damdami taksal Gundagardi
@singhsamrath6691
@singhsamrath6691 3 жыл бұрын
ਜਹਿੜਾ ਵੀ ਪੱਗ ਨੂੰ ਜਾਂ ਦਾੜੀ ਨੂੰ ਹੱਥ ਪਾਓਦਾ ਤਾਂ ਸਾਲੇ ਦਾ ਹੱਥ ਲਾ ਦੇਵੋ
@maregadivlogs4650
@maregadivlogs4650 3 жыл бұрын
Ada koi hat ni pa sakda kise sardar di pag nu
@vickyaggarwalhs7452
@vickyaggarwalhs7452 3 жыл бұрын
Sardara kol iko bahana 50 rupaye piche lalwar kadh li bahana pagdi da
@RajinderKumar-nk1vy
@RajinderKumar-nk1vy 3 жыл бұрын
Belkul sahe hai ish tarha koye hath nhe pa sskda pag nu bhut hye badeya gal keta hai veera ne ihna nu akal aone chaede ha bhut hye gundagarde karday han ihe lok sarkare jagha uper bhe man chaie pase lande han ihe lok bhut badeya kam keta hai veer ne par guru kakara nu Bach na layeo plz ish nal baseman hunde hai veer ji bake tose aap hy samjdar ho veer ji 🙏🙏✍I love my punjab and punjabiat jandabad waheguru ji ka Khalsha waheguru ji ke fathe 👳‍♀️👳‍♀️👳‍♀️👳‍♀️
@RajinderKumar-nk1vy
@RajinderKumar-nk1vy 3 жыл бұрын
( badnaame)
@gurjantsingh2020
@gurjantsingh2020 3 жыл бұрын
Eine comment kre hn loga n,lekin Kulwant Singh ek tusi hi ho ,jis ne einy badi sachi gal kahi h ,bilkul solan Anne sach h ,eh Singh Sahab ji kis trah jhooth bol rha h ,saaf pta lagda h ,ek 10/20/50/100 rupees di khatar sade log b ghatia hatkata te utter uaonde hn ,kinni sharam wali gal g ,sade ethhe Delhi vich bkai vaar istrah ho chuka h ,jisdi sachai meinu poori trah pata h ,kheir waheguru ji sade logon te apni Mehar karn ,🙏🙏🇮🇳🇮🇳
@godgamingyt3294
@godgamingyt3294 Жыл бұрын
@@vickyaggarwalhs7452 100%sach ha
@GurpreetSingh-tl4nd
@GurpreetSingh-tl4nd 3 жыл бұрын
ਜਲੰਧਰ ਸਬਜ਼ੀ ਮੰਡੀ ਵਿਚ ਵੀ ਪਰਚੀ ਵਾਲੀਆਂ ਦੀ ਗੂਡਾਗਰਦੀ ਕਰਦੇਆ
@sahilsahrab8103
@sahilsahrab8103 3 жыл бұрын
bevkoof 5o rupye lyi ladai kr lai aa laantia
@kulwinderbhinder
@kulwinderbhinder Жыл бұрын
ਸਿੱਖ ਸਾਬ ਤੁਸੀ ਵੀ ਪਾਰਕਿੰਗ ਦੀ ਫੀਸ।ਦੇ ਕੇ ਗਡੀ ਵਿੱਚ ਬੈਠਦੇ ਉਹ ਲੜਕੇ ਵੀ। ਜੋਬ ਕਰਦੇ ਸੀ ਉਹ ਤੁਹਾਡੇ ਤੇ ਕਿਵੇਂ ਜਕੀਨ ਕਰ ਸਕਦੇ ਸੀ ਅੱਜ ਕਲ ਘਰ ਦੀਆ ਤੇ ਕੋਈ ਜਕੀਨ।ਨਹੀਂ ਕਰਦਾ ਤੁਸੀ ਤੇ ਬਗਾਨੇ ਹੋ
@ramandeep9282
@ramandeep9282 3 жыл бұрын
Delhi ja k ni kuj hunda ave majdoor te att chaki jande a
@VivekKumar-ys8hf
@VivekKumar-ys8hf 3 жыл бұрын
Sahi aa bro
@KuldeepSingh-vy8ck
@KuldeepSingh-vy8ck 3 жыл бұрын
👍👍👍👍👍
@malkiatsinghmamhotra1587
@malkiatsinghmamhotra1587 3 жыл бұрын
Good kita ji tusi
@sukhvirsukha6820
@sukhvirsukha6820 3 жыл бұрын
Bilkul shi kita y g
@gouravbhatti3228
@gouravbhatti3228 3 жыл бұрын
Sing sach nee bolda
@JaswantSingh-ce8gp
@JaswantSingh-ce8gp Жыл бұрын
Singh Saab sach bol rahe ne
@mankiratsingh7617
@mankiratsingh7617 3 жыл бұрын
ਪੱਤਾ ਪੱਤਾ ਸਿੰਘਾ ਦਾ ਵੈਰੀ
"Идеальное" преступление
0:39
Кик Брейнс
Рет қаралды 1,4 МЛН
ВЛОГ ДИАНА В ТУРЦИИ
1:31:22
Lady Diana VLOG
Рет қаралды 1,2 МЛН