Jalandhar के शौक़ीन Jatt ने 21 Lakh खर्च कर Tractor को किया Modify अब Canada तक हो रहे हैं चर्चे

  Рет қаралды 339,876

DainikSavera

DainikSavera

4 жыл бұрын

Free Hindi ePaper and News Video Andriod App
bit.ly/2TajL9G
Official website:
www.dainiksaveratimes.com
Like us on Facebook
/ dainiksavera
Follow us on Twitter
/ saveratimes
Follow us on Instagram
/ dainik.savera
Download our Mobile Apps
ANDRIOD
play.google.com/store/apps/de...
Apple IOS
itunes.apple.com/in/app/daini...
#Tractor21Lakh #BootaJohal #NewHolland #Canada

Пікірлер: 312
@MandeepSingh-op7sv
@MandeepSingh-op7sv 4 жыл бұрын
ਵੀਰ ਜੀ ਰੱਬ ਨੇ ਸਾਰੀਆਂ ਨੂੰ ਹੱਥ ਪੈਰ ਦਿਮਾਗ ਦਿੱਤਾ ਸਾਰੇ ਮਿਹਨਤ ਕਰ ਕੇ ਤਰੱਕੀ ਕਰ ਸਕਦੇ ਆ ਕਈ ਦਿਨ ਰਾਤ ਮਿਹਨਤ ਕਰਕੇ ਤਰੱਕੀਆਂ ਕਰ ਜਾਦੇ ਆ ਕਈ ਖਾਣ ਪੀਣ ਤੱਕ ਹੀ ਰਿਹਾ ਜਾਦੇ ਆ ਕਿਸੇ ਨੂੰ ਮਾੜਾ ਨਾ ਕਹੋ ਸਗੋਂ ਮਿਹਨਤ ਕਰੋ ਜਿਦਾ ਦਾ ਮਰਜੀ ਸੌਕ ਪੂਰਾ ਕਰ ਲਿਉ ਨੀਂਦ ਨੂੰ ਤਿਆਗਨਾ ਪੈਦਾ ਵੀਰ ਜੀ ਆਲਸ ਛੱਡਣੀ ਪੈਦੀ ਫਿਰ ਹੁੰਦੀਆਂ ਤਤਰੱਕੀਆ ਮਿਹਨਤ ਕਰੋ ਨਾ ਕਿਸੇ ਨੂੰ ਮਾੜਾ ਚੰਗਾ ਕਹੋ
@jagtarsarpanch3073
@jagtarsarpanch3073 4 жыл бұрын
ਬਾਹ ਜੀ ਬਾਹ ਨਜਾਰਾ ਲਿਆਤਾਂ ਅਗਰ ਕਮਾਇਆ ਕਿਤੀਆਂ ਹੌਨ ਤਾ ਹੀ ਸ਼ੌਕ ਪੁਰੇ ਕਿਤੇ ਜਾਦੇ ਆ
@HindiPunjabiFacts
@HindiPunjabiFacts 4 жыл бұрын
ਜਿਸ ਦਾਂ ੲੇ ਟਰੈਕਟ ਆਂ ੳੁਸ ਨੂੰ ਤਾਂ ਖੁਸ਼ੀ ਹੋਣੀ ਹੀ ਅਾਂ. ਪਰ ਮੈਨੂੰ ਖੁਸ਼ੀ ਇਸ ਗੱਲ ਦੀ ਅਾਂ ਕੇ ਸਾਂਡੇ ਲਾਂਗੇ ਦੇ ਪਿੰਡ ਥਾਂਬਲਕੇ ਵਾਂਲੇ ਨੇ ਅਾਂਪਣੀ ਹੱਕ-ਸੱਚ ਦੀ ਕਮਾਂੲੀ ਨਾਂ ਅਾਂਪਣੇ ਸ਼ੋਕ ਪੂਰੇ ਕੀਤੀ ਅਾਂ. ਅਤੇ ਅਾਂਪਣੇ ਦਮ ਤੇ ਚਰਚੇ ਕਰਵਾਂ ਰਿਹਾਂ ਆਂ ਦਿਲੋ ਸਲੂਟ ਅਾਂ ਇਸ ਵੀਰ ਨੂੰ ਬੰਦਾਂ ਚਾਂਹੇ ਤਾਂ ਕੀ ਨੀ ਕਰ ਸਕਦਾਂ ਬਸ ਕੁਝ ਕਰਨ ਦਾਂ ਜਨੂਨ ਹੋਣਾਂ ਚਾਂਹੀਦਾਂ. ਪ੍ਰਮਾਂਤਮਾਂ ਹਰ ਇੱਕ ਨੂੰ ਇੱਦਾਂ ਦੀਅਾਂ ਤਰੱਕੀਆਂ ਬਖਸ਼ੇ. ਵਾਂਹਿਗੁਰੂ ਚੜਦੀ ਕਲਾਂ ਵਿਚ ਰੱਖੇ ਇਸ ਵੀਰ ਨੂੰ ਅਤੇ ਪਰਿਵਾਂਰ ਨੂੰ.√√♥♠♦♣√√
@mansimransingh981
@mansimransingh981 3 жыл бұрын
Mere punjab nu nazar na lge modi bhagta di 💪💪
@gillsuspect912
@gillsuspect912 4 жыл бұрын
ਜੱਟ ਦੋਆਬੇ ਦੇ 👌🏻
@AforAzaad
@AforAzaad 4 жыл бұрын
Sahi gll bai 21 lakh ta 3630 te hi lai jande kise hor tractor te ni...
@Pb-jh2bw
@Pb-jh2bw 4 жыл бұрын
ਬੂਟਾ ਵੀਰ ਜੀ ਸਿਰਾਂ ਕਰਤਾ
@jotjandu8532
@jotjandu8532 4 жыл бұрын
ਅੱਜ ਇੱਸ 21 ਲੱਖ ਦੀ ਬਹੁਤ ਪਰਿਵਾਰਾਂ ਨੂੰ ਜ਼ਰੂਰਤ ਸੀ 🙏🏻
@BaldevSingh-ws1ck
@BaldevSingh-ws1ck 2 жыл бұрын
Very Great work ,Butta Singh Johal ,bro.
@amolaksingh793
@amolaksingh793 4 жыл бұрын
ਭਰਾਵਾਂ ਕਿਸੇ ਗਰੀਬ ਦਾ ਘਰ ਪਵਾਦੇ 21ਲੱਖ ਦੇ ਵਿੱਚ ਕਿੰਨੇ ਗਰੀਬ ਪਰਿਵਾਰਾਂ ਦੀ ਸਕੂਲ ਦੀ ਪੜ੍ਹਾਈ ਲਈ ਫੀਸ਼ ਭਰ ਦਿੰਦਾ ਤੇ ਕਿੰਨੇ ਗਰੀਬ ਪਰਿਵਾਰਾਂ ਦੇ ਵਿਆਹ ਹੋ ਜਾਂਦੇ ਨਾਲੇ ਫਿਰ ਗੱਲ ਵੱਖਰੀ ਪਛਾਣ ਹੋਣੀ ਸੀ
@Singh_005
@Singh_005 4 жыл бұрын
ਅਗਲੇ ਨੇ ਠੇਕਾ ਲਿਆ ਗਰੀਬਾਂ ਦਾ ,, ਜਿਹੜਾਂ ਦੇਖੋ ਅਖੇ ਗਰੀਬ ਨੂੰ ਦੇਂਦੇ ਗਰੀਬ ਦਾ ਕਰਦੇ ਕੁਝ ,,,ਅਗਲਾ ਆਪਣੇ ਸ਼ੌਂਕ ਨਾ ਪੂਰੇ ਕਰੇ ,,ਹੱਦ ਆ ਤੁਹਾਡੇ ਆਲੀ ਜਮਾਂ ਹੀ ,,, ਸਰਕਾਰ ਕਰੇ ਗਰੀਬਾਂ ਲਈ ਜੋ ਕਰਨਾ ਜਿਨ੍ਹਾਂ ਨੂੰ ਇਹ ਵੋਟਾਂ ਪਾ ਕੇ ਕੁਰਸੀ ਤੇ ਬਿਠਾਉਂਦੇ ਆ
@tajrandhawa325
@tajrandhawa325 4 жыл бұрын
Gorment. De. Kam. Hunde. Greeba. De. Help karna
@rambodehla9831
@rambodehla9831 4 жыл бұрын
Loka di sali smj ni aundi uhi machi jnde aw
@balwindersingh-yl8gt
@balwindersingh-yl8gt 4 жыл бұрын
Star of sky Arshdeep Handa phir khalsa aid kyu tuhanu yaad aundi lod pen tan udo vi srkaraa nu boliya karo (:(:(:(:(:(
@balwindersingh-yl8gt
@balwindersingh-yl8gt 4 жыл бұрын
TAJ RANDHAWA phir tuhade varge kyu kosde hunda jado kuch hunda punjab ch tuhanu khalsa aid te Ravi singh khalsa yaad a janda (:(:( udo vi srkaraa to help mang liya karo
@Mr.warvaal144
@Mr.warvaal144 4 жыл бұрын
ਬਾਈ ਜੀ ਕਿਸੇ ਗਰੀਬ ਲੋਕਾਂ ਲਈ ਮੱਦਦਗਾਰ ਬਣ ਜਾਂਦੇ ਨਾਲੇ ਦੁਆਵਾਂ ਮਿਲਦੀਆਂ ਤੈਨੂੰ
@preetinder9939
@preetinder9939 4 жыл бұрын
His money ,his choice. How many poor people have you helped?
@manrajsingh2972
@manrajsingh2972 4 жыл бұрын
Asha ehi aaa Buta jehda gall gall te gallan kadh da!🤣🐍
@gurpreet8182
@gurpreet8182 4 жыл бұрын
Banda da shonk a Mehnat naal pura kita Ah lok jehde ghatiya comment krde ne ehna ne aap ta kuch krya ni duje nu vekh k ehna di fatdi a
@jashangill2553
@jashangill2553 4 жыл бұрын
Jdo karja sir chad janda fr fanssi lain lag jande a odo fr kio ni dasde v assi karja leke shounk poore kite a
@balwindersingh-yl8gt
@balwindersingh-yl8gt 4 жыл бұрын
Jashan Gill bilkul sahi kiha veera krje le ke ahi kuch tan karde ne kisan bad ch krja mod nahi hunda tan srkar nu galt bana ke sucide kar lende
@buntysingh3202
@buntysingh3202 4 жыл бұрын
Madam ji shonk pure karn koi but jad marde fer eh na kehn sade te karaj aa
@lakhveersingh7165
@lakhveersingh7165 4 жыл бұрын
Right hardworking kar shock pure kar a
@spreetuppal
@spreetuppal 4 жыл бұрын
Veer is kol paise h iss nu loan lean di lod ni Her koi krja le ke ni shonk pure krda Hrek nu hi lgg jane o krja krja krja
@rafeeqahmad7945
@rafeeqahmad7945 4 жыл бұрын
Sirrra bhii jii love from Pakistan jeondy wasdy rho India Punjab waly veero Pakistan punjb wich twano bht miss kre da abid Gujjar of punjb Pakistan
@ranjitgrewal8275
@ranjitgrewal8275 4 жыл бұрын
Y buta bhut nic banda god parson
@mansimransingh981
@mansimransingh981 3 жыл бұрын
Bai g asi sardar jatt aw kirpa krke sardar bnoo yrr 💪💪
@sonusharma6773
@sonusharma6773 4 жыл бұрын
ਬਾਈ िਕਸੇ ਗਰੀਬ ਦੀ ਮਦਦ ਕਰਦਾ ਜੀਹਦੇ ਘਰ ਰੋਟੀ ਵੀ ਨਹੀਂ ਬਣਦੀ...
@harmindersingh5148
@harmindersingh5148 4 жыл бұрын
I loved to drive tractor you jatt I'm also jatt my cousin living Canada
@mandeepdhothar80
@mandeepdhothar80 3 жыл бұрын
Very very good Bay ji
@gurnaibsingh1423
@gurnaibsingh1423 4 жыл бұрын
Bhaut wdia veere apna saunk vi pura krna chahida God bless uu
@rajvirsingh8198
@rajvirsingh8198 4 жыл бұрын
22 ji salute aa 👍👌tuhnu
@HarleenMander
@HarleenMander 4 жыл бұрын
Very good vir Kamal kar diti buta johal na
@davindersingh-wl2xi
@davindersingh-wl2xi 4 жыл бұрын
Hard work sare kissan veer karde Par kise nu rabb jayada dinda te kise nu ghatt Te rahi iss veer di, isde candian dollar lage ne, na ki indian ruppee
@rajeevsachdeva9417
@rajeevsachdeva9417 4 жыл бұрын
Great story salute you Mr butta johal
@ayushkundal2456
@ayushkundal2456 3 жыл бұрын
Bhai bahut acha tractor hai Maja aa gya
@gagandeepsingh6417
@gagandeepsingh6417 4 жыл бұрын
ਬਾਈ ਜੀ ਰੰਗਲੀ ਦੁਨੀਆ ਆ ਕਮਿਟ ਪੜੋ ਕੋਈ ਕੁਛ ਬੋਲਦਾ ਕੋਈ ਕੁਛ ਬੋਲਦਾ ਕਮਾਈ ਕੀਤੀ ਅਾ ਬਾਈ ਨੇ ਸੌਂਕ ਪੂਰਨਾ ਮਾੜਾ ਕੰਮ ਅਾ
@harmindersingh5148
@harmindersingh5148 4 жыл бұрын
Buta brother fix standard tractor 450 460 blue new model also fix arjun Mahindra 605 new model thanks brother buta I'm living usa ca san jose America
@GamingYT26
@GamingYT26 4 жыл бұрын
ਇਹ ਕੋਈ ਖਾਸ ਗੱਲ ਨੀ ਆਪਣੇ ਆਪ ਲਈ ਸਭ ਕੁੱਝ ਕਰਦਾ ਪਰ ਦੂਜਿਆਂ ਲਈ ਕਰ ਕੇ ਦਿਖਾਓ
@sukhmalhi1523
@sukhmalhi1523 4 жыл бұрын
Dujje v veer waggu mihnat krn
@mandeepghag8121
@mandeepghag8121 4 жыл бұрын
Dujhe kehra kisi ne os nu kuj dita jo oh kisi lye kuj karr
@gurpreetmandergolu2607
@gurpreetmandergolu2607 4 жыл бұрын
hun dujiya nu bund dede agla ,khbra agla kina k dan krda hou,,
@thuglife5697
@thuglife5697 4 жыл бұрын
Tu karda kisa de help
@lovelallian8613
@lovelallian8613 4 жыл бұрын
Mere kol priya 90 model a 😍 Lambreta scooter lain nu dil krda hun bott meghe he bott ne
@harmandhaliwal5589
@harmandhaliwal5589 4 жыл бұрын
Buhat sohna vana bro ma vi is tara tayar kara ga hun attt a bro pura
@jaskaransidhu8771
@jaskaransidhu8771 4 жыл бұрын
ਬਾਹਮਣ ਲਾਲੇ ਤਾ ਸੁੱਕਣੇ ਪਾਤੇ ਜੱਟਾ ਦੇ ਟਰੈਕਟਰਾ ਨੇ
@gursahibbhullar9334
@gursahibbhullar9334 4 жыл бұрын
video dekh k sarkara sochdiya kisana kol bahut paisa
@rupindersinghgill7402
@rupindersinghgill7402 4 жыл бұрын
Khusi hoi Rabb sabb nu tarakian deve.
@sukhbrar6677
@sukhbrar6677 4 жыл бұрын
ਭਰਾਵਾਂ,ਕਨੈਡਾ ਚ ਜਾ ਕੇ ਮਾਰ ਇਦਾ ਪਰੈਸ਼ਰ ਹਾਰਨ,
@HarleenMander
@HarleenMander 4 жыл бұрын
Presser harn ta vir dunia lai firdi ha fir sab da la devo
@Sukhmrahar
@Sukhmrahar 4 жыл бұрын
ਆ ਜਿਹੜੇ ਵੱਡੇ ਵਿਦਵਾਨ ਮਾਰੀ ਜਾਂਦੇ ਆ ਗਰੀਬਾ ਦੀ ਮਦਦ ਦੀ ਕਰੋ ......ਪਹਿਲੀ ਗੱਲ ਅਗਲੇ ਨੇ ਆਪਣੀ ਮਿਹਨਤ ਕਰਕੇ ਕਮਾ ਕੇ ਪੈਸਾ ਲਾਇਆ ਤੇ ਇੰਨੇ ਤੇ ਟੈਕਸ ਵੀ ਭਰਿਆ ਹੋਊ .....ਤੇ ਟੈਕਸ ਲੈਣ ਆਲੀ ਸਰਕਾਰ ਦਾ ਕੰਮ ਆ ਗਰੀਬਾਂ ਦੀ ਮਦਦ ਕਰਨਾ...ਤੇ ਜੇ ਉ ਨਹੀ ਕਰਦੀ...ਤਾਂ ਉਹ ਤੁਸੀ ਲੋਕਾਂ ਨੇ ਈ ਚੁਣਨੀ ਆ ......ਦੂਜੀ ਗੱਲ ਗਰੀਬਾਂ ਨੂੰ ਮਦਦ ਦੇ ਨਾਂ ਤੇ ਭਿਖਾਰੀ ਨਾ ਬਣਾਉ ...ਉਹਨਾਂ ਨੂੰ ਕੰਮ ਦਿਉ ਤਾਂ ਉਹ ਇੱਜਤ ਨਾਲ ਕਮਾ ਕੇ ਖਾਣ......... ਤੇ ਜਿਹੜੇ ਜਭਲੀ ਮਾਰਦੇ ਵੀ ਕਿਸਾਨ ਫਾਹਾ ਲੈਜੂ ....ਕਦੇ ਓਸ ਕਿਸਾਨ ਦੇ ਘਰੇ ਜਾ ਕੇ ਦੇਖਿਓ ਵੀ ਓਹਨੇ ਇਹ ਸਭ ਕੁਛ ਕੀਤਾ ਸੀ ਜਾਂ ਉਹ ਆਪਣੀ ਫਸਲ ਮਰਨ ਕਰਕੇ ਜਾਂ ਆਪਣੀ ਫਸਲ ਦਾ ਭਾਅ ਨਾਂ ਮਿਲਣ ਕਰਕੇ ਦੁਖੀ ਸੀ...... ਕਿਸਾਨੀ ਸੰਕਟ ਨੂੰ ਕਿਸੇ ਦੇ ਸ਼ੌਕ ਪੂਰੇ ਕਰਨ ਤੇ ਸਿੱਟ ਕੇ ਸਰਕਾਰਾਂ ਨੂੰ ਮਾਫ ਕਰਨ ਆਲੇ ਫੁੱਦੂ ਨੀ ਤਾਂ ਹੋਰ ਕੀ ਆ ...
@sunny4134
@sunny4134 4 жыл бұрын
Butta veer 46 saal da lagda ni rabb tarkiya bakshe
@DEEPAKKUMAR-hp9ew
@DEEPAKKUMAR-hp9ew 4 жыл бұрын
Tu rishta karna??? Eve bhenchodi gall kider nu ban di ni aw,,,
@sunny4134
@sunny4134 4 жыл бұрын
tanu dokke lene posdike
@sunny4134
@sunny4134 4 жыл бұрын
Tera baap reporter vi keh rehya vadd diya umra nal shonk katt ni hunde matlab umer ta he sale bread me keda kuch galt kahya tere baap nu. Tera kya buda laga butta bai
@life-ld5wx
@life-ld5wx 3 жыл бұрын
Bahut greeb aa sade punjab de kissan
@ajayparmar5384
@ajayparmar5384 3 жыл бұрын
Please also protest for farmer workers minimum wage up to 20000 per month all hard work done by employees not Rich kidd farmers . no one tgink about poor labour class who work hard 10 hr and for there hard working money not paid on time either
@hsbhatti2682
@hsbhatti2682 4 жыл бұрын
ਅਗਰ ਇਸ ਕਮਾਈ ਵਿਚੋਂ। ਕਿਸੇ ਗਰੀਬੀ ਨੂੰ ਰੋਸ਼ਨ ਕੀਤਾ ਹੁੰਦਾ ਤਾਂ ਉਸ ਸ਼ੌਕ ਤੇ ਦੂਜਿਆਂ ਨੂੰ ਵੀ ਫਕਰ ਮਹਿਸੂਸ ਹੁੰਦਾ।
@grewaltaran1220
@grewaltaran1220 4 жыл бұрын
H S BHATTI. Lun te bajn garib
@manindersidhu4352
@manindersidhu4352 4 жыл бұрын
Chal h statti
@SandeepKumar-qi4sz
@SandeepKumar-qi4sz 4 жыл бұрын
Rabba sanu v ek tractor devi plz
@gursahibbhullar9334
@gursahibbhullar9334 4 жыл бұрын
tractor vech k canada gaye isda matlab kisan ta vichara greeb hi hai es tra da kam karke sarkara de man ch veham na paida karo
@nareshkumarshorie6627
@nareshkumarshorie6627 4 жыл бұрын
Great fukre of punjab
@singhsaab9664
@singhsaab9664 4 жыл бұрын
Siraaa22👌👌👌🤘🤘🤘🤘🤘
@gurcharansingh9008
@gurcharansingh9008 4 жыл бұрын
Siraaa gal bath yy 👌👌
@parveetarya2244
@parveetarya2244 4 жыл бұрын
Good job
@sharanjitsinghmundi804
@sharanjitsinghmundi804 3 жыл бұрын
Very good ji
@hrideahhajari0074
@hrideahhajari0074 4 жыл бұрын
राजदूत 175 dekh ke dil khush ho gya bhai
@buttarranny4072
@buttarranny4072 4 жыл бұрын
Veer ji es iki lakh naal ghato ghat 4-5 kisana nu khudkushi karn to bcha sakde c tusi . Ohna de parivara ne and bachea ne tuhanu and tuhade parivar ni kinia duawan denia c soch k dekheo jaroor .. Apa ikathe ho k apne samaj nu bhut hi vadia sedh de sakde haan please ik vaar jaroor gaur kareo ji ..... Parmatma tuhanu ese tra chardi kla ch rakhe ...🙏🙏
@maikal7276
@maikal7276 4 жыл бұрын
Punjab Ch jandhar rich population
@masseywale_pb0695
@masseywale_pb0695 4 жыл бұрын
😍
@shivmalhotra3836
@shivmalhotra3836 4 жыл бұрын
22 Lakh ch Farmtrac da CRDI 75Hp AC Cabin aa jana c, Ya Nero Trac 75 HP Ac Cabin Ehna ch sb lgga lgaya aaunda With sunroof
@TrendingMusicKuldeepsidhu
@TrendingMusicKuldeepsidhu 4 жыл бұрын
Wahh
@jaspinderdhami1297
@jaspinderdhami1297 4 жыл бұрын
ਸ਼ੁਦਾਈਆਂ ਦੇ ਪਿੰਡ ਵੱਖਰੇ ਨਹੀਂ ਹੁੰਦੇ
@Ravi-vo6ze
@Ravi-vo6ze 4 жыл бұрын
kaim 22
@dilbagsinghsarwara205
@dilbagsinghsarwara205 4 жыл бұрын
ਜਿਥੇ 21 ਲੱਖ ਲਾਤਾ ਓਥੇ 2 ਲੱਖ ਹੋਰ ਲਾਕੇ AC ਕੈਬਿਨ ਵੀ ਲਗਵਾ ਲੈਂਦੇ
@nabhkiran_combine
@nabhkiran_combine 4 жыл бұрын
Nice bro👌👌
@Singh_005
@Singh_005 4 жыл бұрын
ਅਗਲੇ ਨੇ ਠੇਕਾ ਲਿਆ ਗਰੀਬਾਂ ਦਾ ,, ਜਿਹੜਾਂ ਦੇਖੋ ਅਖੇ ਗਰੀਬ ਨੂੰ ਦੇਂਦੇ ਗਰੀਬ ਦਾ ਕਰਦੇ ਕੁਝ ,,,ਅਗਲਾ ਆਪਣੇ ਸ਼ੌਂਕ ਨਾ ਪੂਰੇ ਕਰੇ ,, ਅਗਲੇ ਨੇ ਮਿਹਨਤ ਕਰਕੇ ਆਪਣੇ ਸ਼ੌਂਕ ਪੂਰੇ ਕੀਤੇ ਆ ਕਿਸੇ ਤੋਂ ਮੰਗ ਕੇ ਨਹੀਂ ,,, ਹੱਦ ਆ ਜਮਾਂ ਹੀ ਲੋਕਾਂ ਆਲੀ ਜਿਹੜੇ ਗਰੀਬ ਨੂੰ ਦੇਂਦੇ ਲਾਈ ਰੱਖਦੇ ਆ ,,, ਜਿਹੜੇ ਅਕਲਾਂ ਦਿੰਦੇ ਆ ਅਖੇ ਗਰੀਬ ਨੂੰ ਦੇਂਦੇ ਉਹ ਆਪਣੇ ਵੱਲ ਝਾਤੀ ਮਾਰਨ ਉਹ ਗਰੀਬਾਂ ਲਈ ਕਿੰਨਾ ਕੁ ਕਰਦੇ ਆ ,,ਸਾਲੇ ਸ਼ਰਮ ਨਹੀਂ ਕਰਦੇ ਕਹਿਣ ਲੱਗੇ ਕਿਸੇ ਨੂੰ ,,, ਸਰਕਾਰ ਕਰੇ ਗਰੀਬਾਂ ਲਈ ਜੋ ਕਰਨਾ ਜਿਨ੍ਹਾਂ ਨੂੰ ਇਹ ਵੋਟਾਂ ਪਾ ਕੇ ਕੁਰਸੀ ਤੇ ਬਿਠਾਉਂਦੇ ਆ
@sarvjitsingh6624
@sarvjitsingh6624 4 жыл бұрын
shi aa pra.j eh greeba nu dinda pher kise ne ni cmnt krna c.hun sare bne firde prdhaan.
@balwindersingh-yl8gt
@balwindersingh-yl8gt 4 жыл бұрын
Star of sky Arshdeep Handa aho tu bada vada dc laga na jado punjab flood aya si te kuch hor hunda tere varge khalsa aid to kyu aas rakde help li? te hor sastava to udo vi help le leni si government to jado punjab flood aya si udo tuhade vargiya nu khalsa aid te hor sanstava yaad a gayi put mere har mahina asi gareeb loka di help karde han main apni job di salary ch har mahina 5000rs gareeb loka nu dina tuhade varge maha moork loka karke hi bere gark hoya hai is desh de jo sahi nu sahi nahi galt kehnde ne
@Singh_005
@Singh_005 4 жыл бұрын
@@balwindersingh-yl8gt ਭੋਰਤੀ ਘੂਸੀ ਓਏ ,,ਸਾਲਿਆ ਜਿਹੜੇ ਕਿਸੇ ਦੀ ਮੱਦਦ ਕਰਦੇ ਆ ਉਹ ਐਵੇ ਰੌਲਾ ਨਹੀਂ ਪਾਉਂਦੇ ਤੇਰੇ ਵਾਂਗ ਅਖੇ ਮੈਂ ਪੰਜ ਹਜ਼ਾਰ ਦੀਨਾ ਸਾਲਿਆ ਜਿੰਦਗੀ ਚੇ ਕਿਸੇ ਨੂੰ ਇੱਕ ਵਾਰ ਦੇਕੇ ਤੇਰੇ ਵਰਗੇ ਲੱਖਾਂ ਵਾਰ ਸੁਣਾ ਦਿੰਦੇ ਆ ,ਨਾਲੇ ਤੇਰੀ ਕਿਉ ਬੁੰਡ ਮੱਚੀ ਆ ਮੈਂ ਤੇਰੀ ਕੀ ਨਿੱਕੀ ਚੋਦ ਲਈ ਸੀ ਭੈਣ ਦਿਆਂ ਯਾਰਾ,,, ਖ਼ਾਲਸਾ ਏਡ ਨੂੰ ਆਪਾ ਤਾਂ ਨਹੀਂ ਯਾਦ ਕੀਤਾ ਕਦੇ ,,ਖਾਲਸਾ ਏਡ ਸਹੀ ਕੰਮ ਕਰਦੀ ਆ ਪਰ ਤੂੰ ਕਿਊ ਇਹਨਾਂ ਦਾ ਨਾਮ ਵਰਤ ਰਿਹਾ ਦੱਸੀ
@Singh_005
@Singh_005 4 жыл бұрын
@@sarvjitsingh6624 ਓਹੀ ਤਾਂ ਗੱਲ ਆ ਵੀਰ ਲੋਕਾਂ ਦੀ ਉਂਝ ਹੀ ਬੁੰਡ ਮੱਚੀ ਜਾਂਦੀ ਐ
@Singh_005
@Singh_005 4 жыл бұрын
@@balwindersingh-yl8gt ਸਾਲਿਆ ਕਿਹੜੇ ਤੇਰੇ ਬੁੜੇ ਨੇ ਯਾਦ ਕੀਤਾ ਸੀ ਤੂੰ ਆ ਗਿਆ ਵੱਡਾ ਸਮਾਜ ਸੇਵੀ ਗਿਆਨ ਦੇਣ ਫਰੀ ਚ ਐਵੇ ਸਾਲਿਆ ਲਾਹ ਪਾ ਕਰਾ ਕੇ ਜਾਵੇਗਾ ਮੇਰੇ ਕੋਲੋ
@prabhjotsingh1275
@prabhjotsingh1275 4 жыл бұрын
Mehnt di kmai nal shonk poora karn lye v jigra chahida
@chaudharyfaisalhassangujja7710
@chaudharyfaisalhassangujja7710 3 жыл бұрын
Fan a veer dy
@gajansingh3246
@gajansingh3246 4 жыл бұрын
Punjab vich kheti kar ke pase kharch karna muskal ji 22 ji juda rah waheguru kirpakare ji
@sannuthakur6644
@sannuthakur6644 2 жыл бұрын
Butta paa ji sastrikal ji paa ji me Canada jana chanda ha mainu bhi apne naaal le chalo me Himachal to dera baba badbaag singh mairi pind da hu please mera supna pura kr do me bhaut hi grib parivaar se bilom krda ha
@velly7377
@velly7377 2 жыл бұрын
RAJPUT KDI GRIB NI HUNDE. NALE ODA V 3 TYM DI KHAN NI MILDI JINU OH GRIB NI A APNA KAM KHOLO KOE INDIA BATHERI TARAKI HO JNDI A 💯⚔️. THAKUR KDI HATH NI ADD DE KISI MUHRE OYE PATANDRA 💪
@manjitkathar7291
@manjitkathar7291 3 ай бұрын
Ok singhbano ho javega
@vlogerashish398
@vlogerashish398 4 жыл бұрын
Nice
@kamabhinder3414
@kamabhinder3414 4 жыл бұрын
👌👌👌👍👍👍
@gurbindersinghbunty9368
@gurbindersinghbunty9368 4 жыл бұрын
Keep t up
@narindersaini5186
@narindersaini5186 4 жыл бұрын
Mere kol b pya 85 model chetak va class halat ch
@binningarjun4549
@binningarjun4549 3 жыл бұрын
Sirra 🔥22
@LovePreet-uf4qs
@LovePreet-uf4qs 4 жыл бұрын
Puri gal baat aa veer de. Ghaint aa collection bai de 👌👌
@shubvirk7820
@shubvirk7820 2 жыл бұрын
Kya baat
@rambodehla9831
@rambodehla9831 4 жыл бұрын
Sirra gallbaat y end krta ਜਿੳੁਦਾ ਵਸਦਾ ਰਹਿ lok sale awi machi jande aa ਸ਼ੋਕ ਦਾ ਕੋਈ ਮੁੱਲ ਨੀ ਹੁੰਦਾ
@sukhjitsingh2345
@sukhjitsingh2345 3 жыл бұрын
𝐋𝐨𝐤𝐢𝐢 𝐯𝐤𝐡 𝐤𝐞 𝐩𝐭𝐚 𝐧𝐢 𝐤𝐚𝐭𝐭𝐨𝐨 𝐬𝐚𝐚𝐫 𝐝𝐞 𝐦𝐮𝐧𝐝𝐚 𝐭𝐚𝐧 𝐛𝐬𝐬 𝐬𝐡𝐨𝐧𝐤 𝐩𝐮𝐫𝐝𝐚𝐚👍👍👍
@amritmashana955
@amritmashana955 4 жыл бұрын
Good veer
@Babbiplumberkps9236
@Babbiplumberkps9236 4 жыл бұрын
Jatt kerhe pind rainda aa randhawa
@punjabitrucker163
@punjabitrucker163 3 жыл бұрын
Veer ji phagwara city vich Yamaha motorcycle tiyar karda koyi ta comment vich jroor dasyo,, Yamaha tiyaar karwona aa
@gurtejpuwar_88
@gurtejpuwar_88 3 жыл бұрын
Atttttt, boomb, sira tractor
@GurpreetSingh-kv6kj
@GurpreetSingh-kv6kj 4 жыл бұрын
Ustad shonk da koi mul ni baki bande ne mehnat krek shonk pugaye aa shonk da koi mul nii
@dalerhundal7954
@dalerhundal7954 4 жыл бұрын
Manya sonk da koi mull nhi hunda but ik lakh kalla tractor lagya lagda nhi 🤔🤔
@GurmeetSingh-rp2cy
@GurmeetSingh-rp2cy 4 жыл бұрын
ਇਹ ਕਿਹੜਾ ਸੌਕ ਆ ਪੰਜਾਬ ਦੇ ਮੁਡਿਆ ਨੂੰ ਵਿਗਾੜ ਰਹੇ ਨੇ ।
@RAVICHAUHAN-pz3ex
@RAVICHAUHAN-pz3ex 4 жыл бұрын
Ssiiirrraa bai ji
@vishukharodi1477
@vishukharodi1477 4 жыл бұрын
O m g
@thekuldeep8734
@thekuldeep8734 4 жыл бұрын
Vadiya ta lagda ni es nalo 855 vadiya lagda
@ajaychoudhary3187
@ajaychoudhary3187 4 жыл бұрын
Kaint mera praaa
@ArshChahal47
@ArshChahal47 4 жыл бұрын
Tractor de naal naal trolly v aw
@hardeepgill3696
@hardeepgill3696 4 жыл бұрын
nyc
@AmarjeetSingh-vg8dd
@AmarjeetSingh-vg8dd 4 жыл бұрын
iho .jihe .kam. karde..ne..kisan. taa..hi..tee...fah..lainde..ne.....kisan
@gurusaria9376
@gurusaria9376 4 жыл бұрын
ਕੀ ਯਰ ਏਨੇ ਪੈਸੇ ਨਾਲ ਕਿਸੇ ਗਰੀਬ ਦੇ 4 ਕੋਠੜੇ ਪੈ ਜਾਂਦੇ
@charanjitsingh3078
@charanjitsingh3078 4 жыл бұрын
ਚਾਰ ਨਹੀ 20
@saksham468
@saksham468 4 жыл бұрын
gurusaria tu paise kma la te garib de 4 kodre pwa di .. its his money only he will decide what to do with it
@gurusaria9376
@gurusaria9376 4 жыл бұрын
ਅਸੀਂ ਤਾਂ ਜਿੰਨੇ ਜੋਗੇ ਹੈਗੇ ਆ ਹੁਣ ਵੀ ਕਰਦੇ ਆ
@saksham468
@saksham468 4 жыл бұрын
tuhanu ki pta oh kisi di help v krda hou. par os di video nahi paunda hou.. eve nai kise nu bolna chahida
@harmansohi6424
@harmansohi6424 4 жыл бұрын
Eh smj ni aundi aam bndeya mgr kyu pende tuhadi maa sarkar ena thkaa krdi griba nal odo maar janeo tusi
@CactusJaXO
@CactusJaXO 4 жыл бұрын
Ehde ch sala luxury ki aa😂😂😂
@manreetdhillonmanreetdhill2879
@manreetdhillonmanreetdhill2879 4 жыл бұрын
ਲੱਖ ਲਾਹਣਤ ਹੈ ੲਿਸ ਬੰਦੇ ਤੇ ਜੇ ਪੈਸੇ ਜਿਅਾਦਾ ਹਨ ਤਾ ਗਰੀਬ ਕਿਸਾਨਾ ਦੀ ਹੀ ਮਦਦ ਕਰ ਦੇਵੇ ਜਿਹੜੇ ਕਿਸੇ ਮਜਬੁਰੀ ਕਰਕੇ ਮਰਦੇ ਹਨ
@manindersidhu4352
@manindersidhu4352 4 жыл бұрын
Mehnat agle di jiwen mrzi kree tu jaanda personally aehnu ki pta maddad krda hove greeba di teri salya awee dukhdi a
@sonusukhjinder6330
@sonusukhjinder6330 4 жыл бұрын
Apna shonk aa bai
@RanjitSingh-mf3lb
@RanjitSingh-mf3lb 4 жыл бұрын
Es vich kahri koi surmya Valli gall jo es di interview le riha koi changa Kam kita hunda ta c pages ripoter
@talvindersingh2716
@talvindersingh2716 Жыл бұрын
Koi dasuga mera veer ki kitho teyar karvaya Numbers hega shop da please
@lakhveersingh7165
@lakhveersingh7165 4 жыл бұрын
Hard work kar shock pure kar a right work hard get successfully the key
@gorayamodelmaker7059
@gorayamodelmaker7059 3 жыл бұрын
Balle jatta
@SandeepKaur-ue3ms
@SandeepKaur-ue3ms Жыл бұрын
🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥
@kanjhlatv
@kanjhlatv 4 жыл бұрын
Jaloos hi lgda bro
@ashokdadra6650
@ashokdadra6650 4 жыл бұрын
Hummer di back lgi aa....
@Gagandeep-ew5dk
@Gagandeep-ew5dk 4 жыл бұрын
agle di. mehnat a kr lea shonk pora thik a
@dharamjotsinghdharamjotsin1012
@dharamjotsinghdharamjotsin1012 4 жыл бұрын
Att
@bilal-is2ez
@bilal-is2ez 4 жыл бұрын
Munde da dil vadda aa tey RAB ney mehar v vaddi kiti.
@JagseerSingh-dz9jy
@JagseerSingh-dz9jy 4 жыл бұрын
ਇਹ ਪਿਉ ਨੂੰ ਵਾਹੀ ਲੲੀ ਵਰਤੋ ।ਕਿਉ ਪੰਜਾਬ ਨੂੰ ਰੋਲਦੇ ਆ ।।
@virusgamingchanel9935
@virusgamingchanel9935 4 жыл бұрын
Teri bond dukdi a
@tajrandhawa325
@tajrandhawa325 4 жыл бұрын
Kamaljeet Singh 😂😂😂😂
@angrjdhillonsinghpura7143
@angrjdhillonsinghpura7143 4 жыл бұрын
ਸਹੀ ਵੀਰ ਜੀ
@laddidhindsa9061
@laddidhindsa9061 4 жыл бұрын
🤔
Became invisible for one day!  #funny #wednesday #memes
00:25
Watch Me
Рет қаралды 59 МЛН
Survival skills: A great idea with duct tape #survival #lifehacks #camping
00:27
Smart Sigma Kid #funny #sigma #comedy
00:25
CRAZY GREAPA
Рет қаралды 37 МЛН
ЧУТЬ НЕ УТОНУЛ #shorts
00:27
Паша Осадчий
Рет қаралды 6 МЛН
Punjabi News Bulletin | July 20, 2024 | Amit Shah  | TV Punjab
32:01
FORD 3600 New Model Launch FARMTRAC 3600 Specification in India|2018 Hindi
10:45
LIVE| Punjab Latest News 24x7 | Farmers Protest | Navdeep Jalbera | Bhagwant Mann | News18 Punjab
3:33:46
Became invisible for one day!  #funny #wednesday #memes
00:25
Watch Me
Рет қаралды 59 МЛН