ਜਮੀਨਾਂ ਦਾ ਤਬਾਦਲਾ ਕੀ ਹੁੰਦਾ ਹੈ? ਤਬਾਦਲਾ ਕਿਵੇ ਕਰਵਾੲਿਅਾ ਜਾਂਦਾ ਹੈ?

  Рет қаралды 36,101

Patwari Saab KNOWLEDGE ABOUT PROPERTY

Patwari Saab KNOWLEDGE ABOUT PROPERTY

Күн бұрын

Пікірлер
@KNOWLEDGEABOUTPROPERTY
@KNOWLEDGEABOUTPROPERTY 5 жыл бұрын
ਸਾਡੇ ਯੂਟਿੳੂਬ ਚੈਨਲ Knowledge about property ਨੂੰ ਪਿਅਾਰ ਕਰਨ ਵਾਲੇ ਸਾਰੇ ਵੀਰਾਂ ਭੈਣਾ ਦਾ ਬਹੁਤ ਬਹੁਤ ਧੰਨਵਾਦ ਜੀ। ਜਮੀਨ ਜਾੲਿਦਾਦ ਨਾਲ ਸਬੰਧਤ ਜਾਣਕਾਰੀ ਲੈਣ ਲੲੀ ਤੁਸੀ ਦਿਲ ਖੋਲ ਕੇ Comment ਕਰ ਸਕਦੇ ਓ। ਅਸੀਂ ਵੱਧ ਤੋਂ ਵੱਧ ਜਿੰਨੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ,ਜਿੰਨੀ ਜਾਣਕਾਰਰੀ ਸਾਨੂੰ ਹੋਵੇਗੀ।plz subscribe 👆 Like👍 share 🙏🙏🙏🙏🙏 Thanks
@sukhbirvickysidhu6107
@sukhbirvickysidhu6107 4 жыл бұрын
(ਮੂਰਤ ਹਿਨਾ ਨ ) ਦਾ ਕਿ ਮੱਤਲਬ ਹੁੰਦਾ ਹੈ
@surjeetsingh8001
@surjeetsingh8001 Жыл бұрын
ਫੋਨ ਵਟਸਐਪ ਨੰ ਭੇਜੋ ਜੀ
@meetsingh251
@meetsingh251 4 жыл бұрын
ਧੰਨਵਾਦ pagi। ਇਸ ਵੀਡੀਓ ਦੀ ਮੈਨੂੰ ਬਹੁਤ ਜਰੂਰਤ ਸੀ। ਇਸ ਵੀਡੀਓ ਨਾਲ ਸੰਬੰਧਿਤ ਹੋਰ ਕਿਸੇ ਨੇ ਭੀ ਵੀਡੀਓ ਨਹੀਂ ਬਣਾਈ ਹੈ। ਦੋਬਾਰਾ ਦਿਲ ਤੋ ਸ਼ੁਕਰੀਆ।
@RajinderSingh-ll2zc
@RajinderSingh-ll2zc Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ❤
@KNOWLEDGEABOUTPROPERTY
@KNOWLEDGEABOUTPROPERTY Жыл бұрын
🙏
@BaljinderSingh-jm5kj
@BaljinderSingh-jm5kj 4 жыл бұрын
Sir ji 2007 vich sadi jameen takseem hoi hi 2 jaga eko jehi jameen hi sada 8 khat ak pasa sada 8 khat duja pasa sava 4 khat ak pasa aunda manu sava 4 duja pasa hun asi tabadla kar ka taia ji da mundia nall ak pasa manu sada 8 khat ak pasa taia bro nu sada 8 khat tabadla kar ka kar sakda ha
@BhagwanSingh-zy3qr
@BhagwanSingh-zy3qr Жыл бұрын
5 ਬੰਦਿਆਂ ਦਾ ਖਾਤਾ ਸਾਂਝਾ ਹੈ 2 ਬੰਦੇ ਰਜਿਸਟਰ ਤਬਾਦਲਾ ਕਰ ਗਏ ਕਬਜ਼ਾ ਕਿਸੇ ਦਾ ਤਬਾਦਲਾ ਕਰ ਕਬਜ਼ਾ ਮਿਲ ਜਾਂਦਾ ਹੈ
@jaspreetsingh4618
@jaspreetsingh4618 5 жыл бұрын
Sahi jankari ji Thanks for the information Well done
@KNOWLEDGEABOUTPROPERTY
@KNOWLEDGEABOUTPROPERTY 5 жыл бұрын
Thanks
@KNOWLEDGEABOUTPROPERTY
@KNOWLEDGEABOUTPROPERTY 5 жыл бұрын
y g apna contact no. sand kro
@PANKAJ-oo5ir
@PANKAJ-oo5ir 5 жыл бұрын
Sir kachi likhat ki hundi hai?
@ravinderranwa8018
@ravinderranwa8018 5 жыл бұрын
सर पथर लाईन उपर खाल खुदाई करके आगे लेकर जा सकते हैं अगर खाल पिछले खेतों मे नहीं खुदा हुआ
@satnamsinghdharmpura
@satnamsinghdharmpura 5 жыл бұрын
Bai ji tawdle hi gya hove ta ous nu na manjoor Krna hove ta ho skda hai plz dso
@charansaharan7843
@charansaharan7843 5 жыл бұрын
Ki khangi tabadle nu tasiladar rok sakda ha j doya dira samat hon
@KNOWLEDGEABOUTPROPERTY
@KNOWLEDGEABOUTPROPERTY 5 жыл бұрын
je rule mutabik kita hoya fr nhi rok sakda.
@charansaharan7843
@charansaharan7843 5 жыл бұрын
Thanks sir ji
@harpreetsingh6926
@harpreetsingh6926 5 жыл бұрын
VEER JE MERAY FATHER NE JAMEEN DA TBADLA VESAY HE AMM BANDEAYA CH KAR LEAYA. MERAY FATHER KALAY NE 2ND PARTAY WALE 2MEBAR NE .EK TA INTKAL KARVA DA HA DUSRA NE KARVADA.HA SADA KABJA TABADLAY ANUSAR KAFE SALA TO HA HON INTKAL HO SAKDA? PATVARI KARCHA BOHAT MANG DA HA PLASE DASO
@KuldeepSingh-me5xv
@KuldeepSingh-me5xv Жыл бұрын
Fees kini hai ji
@naturevideos9348
@naturevideos9348 4 жыл бұрын
Sir je kar Kise nal jammen da tabadla Karna hove ,usdi jammen te loan hove ta patwari tabadla kar sakda he K nai plz dso
@KNOWLEDGEABOUTPROPERTY
@KNOWLEDGEABOUTPROPERTY 4 жыл бұрын
Nahi ji
@jasbirsingh-wi9mx
@jasbirsingh-wi9mx 4 ай бұрын
Best of luck Mr Sultan
@GurpreetSinghDhillon-v2u
@GurpreetSinghDhillon-v2u Жыл бұрын
ਮੈਂ ਵੀਰ ਜੀ ਕੲਈ ਵਾਰੀ ਆਖਿਆ ਕਿ ਨਵੇਂ ਹਿੱਸੇ ਬਂਟੇ ਕਿਸ ਤਰ੍ਹਾਂ ਬਣਦੇ ਹਨ ਜਿਵੇਂ ਕਿ ਇਕ ਬੰਦਾ ੳਸ ਦੇ ਹਇਸਏ1ਬਟਆ48ਹਇਸਆ ਆਇਆ ਉਸ ਵਿਚੋਂ ੳਸ ਨੇ ਕਨਾਲ ਜ਼ਮੀਨ ਵੇਚੀ ਜਾ ਸਾਢੇ10 ਮਰਲੇ ਜ਼ਮੀਨ ਵੇਚੀ ਜਾ 5ਮਰਲੇ ਵੇਚੀ ਬਾਕੀ ਕਿੰਨਾ ਹਿੱਸਾ ਬਚਿਆਂ ਕਿਵੇਂ ਬਣਿਆ ਇਸ ਬਾਰੇ ਸਾਰੀ ਜਾਣਕਾਰੀ ਵੀਡੀਓ ਬਣਾ ਕੇ ਭੇਜੋ ਜੀ ਅਸੀਂ ਆਪ ਜੀ ਦੇ ਬਹੁਤ ਧੰਨਵਾਦੀ ਹੋਵਾਂਗਾ ਜੀ
@SandhuSaab-fm8bn
@SandhuSaab-fm8bn 3 жыл бұрын
mukhtyar nama ki h dso pls
@KNOWLEDGEABOUTPROPERTY
@KNOWLEDGEABOUTPROPERTY 3 жыл бұрын
ਆਪਣੀਆਂ ਪਾਵਰਾਂ ਕਿਸੇ ਦੂਸਰੇ ਵਿਅਕਤੀ ਨੂੰ ਦੇ ਦੇਣ ਨੂੰ ਮੁਖਤਿਆਰਨਾਮਾ ਕਹਿੰਦੇ ਹਨ ਪਰ ਇਸ ਤੇ ਪੂਰੀ ਡਿਟੇਲ ਵਿੱਚ ਵੀਡੀਓਜ਼ ਬਣੀਆਂ ਹੋਈਆਂ ਹਨ ਆਪਣੇ ਚੈਨਲ ਤੇ
@pb0261
@pb0261 3 жыл бұрын
ਸਰ ਜੀ ਸਾਡਾ ਤਬਾਦਲਾ ਖਾਨਗੀ ਵਾ। ੧੦ਸਾਲ ਪਹਿਲਾਂ ਕੀਤਾ ਸੀ । ਹੁਣ ਇੰਤਕਾਲ ਕਰਵਾਉਣ ਈ ਵਾ । ਹੁਣ ਇੰਤਕਾਲ ਕਿਦਾ ਹਾਂ ਹੋਓ ਗੀਤ।
@didarpannu8236
@didarpannu8236 4 жыл бұрын
Veere register tbadla tut v janda hunda ke nai ?
@sukhpreetgrewal6946
@sukhpreetgrewal6946 4 жыл бұрын
Y g register tbaldle da sarkari kharch kina aounda ?
@KNOWLEDGEABOUTPROPERTY
@KNOWLEDGEABOUTPROPERTY 4 жыл бұрын
3percent
@GurpreetSinghDhillon-v2u
@GurpreetSinghDhillon-v2u 9 ай бұрын
ਸਰ ਜੀ ਨਵੇਂ ਹਿੱਸੇ ਬਂਟੇ ਕਿਸ ਤਰ੍ਹਾਂ ਬਣਦੇ ਹਨ ਜਿਵੇਂ ਕਿ ਇਕ ਬੰਦਾ ੳਸ ਦੇ ਹਇਸਏ1ਬਟਆ48ਹਇਸਆ ਜਾ ਕੋਈ ਹੋਰ ਹਿੱਸਾ ਆਇਆ ਉਸ ਵਿਚੋਂ ੳਸ ਨੇ ਕਨਾਲ ਜ਼ਮੀਨ ਵੇਚੀ ਜਾ ਸਾਢੇ10 ਮਰਲੇ ਜ਼ਮੀਨ ਵੇਚੀ ਬਾਕੀ ਕਿੰਨਾ ਹਿੱਸਾ ਬਚਿਆਂ ਕਿਵੇਂ ਬਣਿਆ ਨਵੇਂ ਹਿੱਸਿਆਂ ਸਬੰਧੀ ਸਾਰੀਆਂ ਜਾਣਕਾਰੀਆ ਦਿੱਤੀਆ ਜਾਣ ਜੀ ਅਸੀਂ ਆਪ ਜੀ ਦੇ ਬਹੁਤ ਧੰਨਵਾਦੀ ਹੋਵਾਂਗਾ ਜੀ
@kuldipsingh8962
@kuldipsingh8962 5 жыл бұрын
panahi kdeem zmeen d registry kive hove gi ji
@KNOWLEDGEABOUTPROPERTY
@KNOWLEDGEABOUTPROPERTY 5 жыл бұрын
Area dso y g
@harpalsinghcheema5136
@harpalsinghcheema5136 4 ай бұрын
ਰਕਬੇ ਬਾਰੇ ਵੀ ਦਸਿਆ ਜਾਵੇ
@kiki_kirat
@kiki_kirat 5 жыл бұрын
fard hakikat kinu kehnde ah daso ji
@gagandeepsandhewal9345
@gagandeepsandhewal9345 4 жыл бұрын
Tabadla registry te duty kinni lagdi hai ji🙏🙏
@KNOWLEDGEABOUTPROPERTY
@KNOWLEDGEABOUTPROPERTY 4 жыл бұрын
4%
@BossKSMYT
@BossKSMYT 6 жыл бұрын
registered tabadlahae dee fees kinee lagdee hai
@KNOWLEDGEABOUTPROPERTY
@KNOWLEDGEABOUTPROPERTY 6 жыл бұрын
one percent
@Gagandeep-oq4fh
@Gagandeep-oq4fh 6 жыл бұрын
Chakme number ja maksok number ki honde ne sir
@KNOWLEDGEABOUTPROPERTY
@KNOWLEDGEABOUTPROPERTY 5 жыл бұрын
ur whats ap no.?
@surjeetsandhusardarsurjeet4346
@surjeetsandhusardarsurjeet4346 5 жыл бұрын
thankyou very much good video
@KNOWLEDGEABOUTPROPERTY
@KNOWLEDGEABOUTPROPERTY 5 жыл бұрын
surjeet singh sandhu ji hun tuhada koi msg nahi aya , tuhadi sehat thik hai ji?
@Pb25Jassigill
@Pb25Jassigill 4 жыл бұрын
Sat shri Akaal Sar ji Sar ji ਮੇਰੀ ਨਾਨੀ ਤੇ ਨਾਨੇ ਦੀ ਮੋਤ ਹੋ ਗਈ ਹੈ ਮੇਰੇ ਮਾਮੇ 2 ਸੀ ਉਹਨਾ ਦੀ ਵੀ ਮੋਤ ਹੋ ਚੁਕੀ ਹੇ ਜੋ ਕੇ 1 ਮਾਮਾ ਕੁਅਾਰਾ ਸੀ ਦੁਸਰਾ ਸਾਦੀਸੁਦਾ िਜਨਾ ਦੀ ਧਰਮ ਪਤਨੀ ਦੀ ਵੀ ਮੋਤ ਹੋ ਗਈ ਹੇ ਮੇਰੇ ਸਾਦੀ ਸੁਦਾ ਮਾਮੇ ਦੀਅਾ 3 ਬੇਟੀਅਾ ਤੇ 1 ਬੇਟਾ ਹੇ ਬੇਟੀਅਾ ਮੇਰੀ ਨਾਨੀ ਨੇ ਅਾਪਨੀ ਮਰਜੀ ਨਾਲ ਅਨਾਤ ਅਾਸਰਮ ਦੇ ਗਈ ਸੀ ਅਤੇ ਬੇਟਾ ਅਾਪਣੀ ਬੇਟੀ ਕੋਲ ਦੇਤਾ ਸੀ ਮਤਲਬ ਮੇਰੀ ਮਾਂ ਕੋਲ ,ਜੋ 2 ਭੇਣਾ ਸਨ ਮਤਲਬ ਮੇਰੀ ਮਾਂ ਤੇ ਮੇਰੀ ਮਾਸੀ.ਕੁਜ ਸਾਲਾ ਬਾਅਦ ਮੇਰੀ ਨਾਨੀ ਨੇ ਉਸ ਲੜਕੇ ਨੁੰ ਅਾਪਣੇ ਕੋਲ ਰਖ िਲਅਾ ਅਾਪਣੀ ਦੇਖਭਾਲ ਦੇ ਲਈ ਉਸ ਤੋ ਬਾਅਦ ਕੁਜ ਸਾਲਾ ਬਾਅਦ ਅਾਪਣੇ ਭਰਾ ਕੋਲ ਭੇਜ ਤਾ ਸੀ ਉਸ ਛੋਟੇ ਬॅਚੇ ਨੁੰ ਪਰ ਅਜ ਮੇਰੀ ਨਾਨੀ ਦੇ ਭਰਾ ਨੇ 1 ਕਾਗਜ ਪੇਸ ਕੀਤਾ िਜਸ ਚ िਲिਖਅਾ ਮੇਰੀ ਨਾਨੀ ਅਾਪਣਾ ਘਰ ਉਸ ਬॅਚੇ ਦੇ ਨਾਮ ਕਰ ਗਈ ਸੀ ਤੇ ਉਸ ਜਗਾ ਨੁੰ ਨਾਨੀ ਦਾ ਭਰਾ ਬੇਚ िਗਅਾ ਜੋ ਮੇਰੀ ਮਾਸੀ ਤੇ ਮਾ ਨੁੰ ਮਨਜੁਰ ਨਹੀ ਸੀ ਅਸੀ ਰਪੋਟ ਵੀ ਦਰਜ ਕਰਾਈ ਕੇ ਬॅਚਾ ਹਜੇ 18 ਸਾਲ ਦਾ ਨਹੀ ਹੋਇਅਾ ਕੀ ਮੇਰੀ ਮਾਸੀ ਤੇ ਮਾ ਨੁੰ ਉਸ ਨਾਨੀ ਦੀ ਜਗਾ ਚੋ ਕੋਈ ਹਕ िਮਲ ਸਕਦਾ ਬੇਨਤੀ ਹੇ ਸਰ ਜੀ 1 ਬਾਰ ਸਪੰਰਕ ਜਰੁਰ ਕਰਨਾ ਜੀ ph.no6283326031
@KNOWLEDGEABOUTPROPERTY
@KNOWLEDGEABOUTPROPERTY 4 жыл бұрын
ok wait kro g
@22rajkiteasebrar10
@22rajkiteasebrar10 5 жыл бұрын
Very nice
@KNOWLEDGEABOUTPROPERTY
@KNOWLEDGEABOUTPROPERTY 5 жыл бұрын
dhanwad ji videos dekhan ly
@randhir715
@randhir715 5 жыл бұрын
Bhut. Bdiya ji
@KNOWLEDGEABOUTPROPERTY
@KNOWLEDGEABOUTPROPERTY 5 жыл бұрын
thanx
@gurcharansinghsandhu8427
@gurcharansinghsandhu8427 Жыл бұрын
ਸਤਿ ਸ੍ਰੀ ਆਕਾਲ ਜੀ
@KNOWLEDGEABOUTPROPERTY
@KNOWLEDGEABOUTPROPERTY Жыл бұрын
ssa ji
@sukhbirvickysidhu6107
@sukhbirvickysidhu6107 4 жыл бұрын
Sir ji 1) ਵਾ ਨਿੱਜ ਰਹਿਣ ਦਾ ਕਿ ਮੱਤਲਬ ਹੁੰਦਾ ਹੈ 2) ਬਿੱਲਾ ਰਹਿਣ ਦਾ ਕਿ ਮੱਤਲਬ ਹੁੰਦਾ ਹੈ
@manpreet8698
@manpreet8698 5 ай бұрын
ਕੁਝ ਹਿੱਸਾ ਗਹਿਣੇ ਕੀਤਾ ਕੁਝ ਨਹੀਂ
@deepzaildar652
@deepzaildar652 Жыл бұрын
Sir ji sada ਤਬਾਦਲਾ 1965 ਚ ਹੋਇਆ ਪਰ ਇੰਤਕਾਲ ਨਹੀਂ ਕਰਵਾਇਆ ਉਹ ਹੁਣ ਇੰਤਕਾਲ ਕਿਵੇਂ ਹੋਊਗਾ
@KNOWLEDGEABOUTPROPERTY
@KNOWLEDGEABOUTPROPERTY 7 ай бұрын
Kabja?
@harindersarao9492
@harindersarao9492 6 жыл бұрын
Nice
@kbassi49
@kbassi49 6 жыл бұрын
khangi kii hunda hai sir
@KNOWLEDGEABOUTPROPERTY
@KNOWLEDGEABOUTPROPERTY 6 жыл бұрын
y g khangi osnu kehde ne jo document/agreement wagera registered na krwaya gya howe, but apsi sehmati nal agreement/ document likheya gya howe osnu khangi khehde ne
@kamaljeetsingh70394
@kamaljeetsingh70394 6 жыл бұрын
Nicee
@sukhjindersingh1675
@sukhjindersingh1675 5 ай бұрын
ਵੀਰ ਜੀ 40 ਸਾਲ ਪਹਿਲਾਂ ਸਾਡੀ ਪਿੰਡ ਦੀ ਜ਼ਮੀਨ ਜੋਂ ਕੇ ਨੰਬਰੀ ਹੈ ਉਸਦਾ ਹਵਾਈ ਤਬਾਦਲਾ ਕਿਸੇ ਹੋਰ ਬੰਦੇ ਨੇ ਕਰ ਦਿੱਤਾ ਹੈ ਕੀ ਉਹ ਹੁਣ ਟੁੱਟ ਸਕਦਾ ਹੈ ਕਿ ਨਹੀ
@KNOWLEDGEABOUTPROPERTY
@KNOWLEDGEABOUTPROPERTY 4 ай бұрын
Malak hi kr sakda
@GurpreetSinghDhillon-v2u
@GurpreetSinghDhillon-v2u Жыл бұрын
ਮੇਰੀ ਹੱਥ ਕੇ ਬੇਨਤੀ ਪ੍ਰਵਾਨ ਕਰੋ ਜੀ ਅਸੀਂ ਆਪ ਜੀ ਦੇ ਬਹੁਤ ਧੰਨਵਾਦੀ ਹੋਵਾਂਗਾ ਜੀ
@davinderrandhawa4391
@davinderrandhawa4391 Жыл бұрын
ਬਾਹੱਕ ਦਾ ਕੀ ਮਤਲਵ ਜਿਸ ਦਾ ਨਾਮ ਉਪਰ ਹੋਵੇ ਜਿਸ ਨਾਲ ਤਬਾਦਲਾ ਕੀਤਾ ਹੋਵੇ ਨਾ ਥੱਲੇ ਉਤੇ ਦਾ ਕੋਈ ਚੱਕਰ ਨਹੀ
@GurpreetSinghDhillon-v2u
@GurpreetSinghDhillon-v2u Жыл бұрын
ਮੇਰੀ ਹੱਥ ਜੋੜ ਕੇ ਬੇਨਤੀ ਹੈ ਬੇਨਤੀ ਪ੍ਰਵਾਨ ਕਰੋ ਜੀ ਅਸੀਂ ਆਪ ਜੀ ਦੇ ਬਹੁਤ ਧੰਨਵਾਦੀ ਹੋਵਾਂਗਾ ਜੀ
@jaswindersingh-lm9ue
@jaswindersingh-lm9ue 6 жыл бұрын
tabadla iko pind di jameen da hunda ja alag alag pinda di jameen da v ho sakda?
@davinderrandhawa4391
@davinderrandhawa4391 Жыл бұрын
ਵੀਰ ਜੀ ਜਦੋ ਤਬਾਦਲੇ ਦਾ ਇੰਤਕਾਲ ਚੜ ਜਾਦਾ ਜਿਨੇ ਜਿਹੜੀ ਜਮੀਨ ਆਪਣੇ ਨਾ ਹੋ ਜਾਂਦੀ ਤਾ ਕਿ ਲਿਖੀਆਂ ਹੋਣਾ ਚਾਹੀਦਾ
@manpreetantal8477
@manpreetantal8477 6 жыл бұрын
je malak ne tbadla krba Dita hove par je kar family member tbadla Na krbana chahude hon ta ki kar sakde aa
@jugalkishoregoyal1906
@jugalkishoregoyal1906 5 жыл бұрын
जबाब दे देना जरूर यह सबाल मेरा भी है
@KNOWLEDGEABOUTPROPERTY
@KNOWLEDGEABOUTPROPERTY 5 жыл бұрын
tuhada no. likho ji coment ch
@jugalkishoregoyal1906
@jugalkishoregoyal1906 5 жыл бұрын
@@KNOWLEDGEABOUTPROPERTY 8699639560 जुगल किशोर
@KNOWLEDGEABOUTPROPERTY
@KNOWLEDGEABOUTPROPERTY 5 жыл бұрын
@@jugalkishoregoyal1906 ok sir
@Jaspalsingh-hs5tk
@Jaspalsingh-hs5tk 4 жыл бұрын
ਬਾਈ ਜੀ ਆਪਣਾ ਫ਼ੋਨ ਨੰਬਰ ਦਿਉ ਧੰਨਵਾਦੀ ਹੋਵਾਂਗੇ
@parwinderdhillon5969
@parwinderdhillon5969 5 жыл бұрын
ਕੀ ਤੁਸੀਂ ਇਸ ਲਿਖੀ ਹੋਈ ਜਾਣਕਾਰੀ ਨੂੰ ਪੀ ਡੀ ਐਫ ਰਾਹੀਂ ਡਾਉਨਲੋਡ ਕਰਨ ਯੋਗ ਬਣਾ ਸਕਦੇ ਹੋ ।
@Pb25Jassigill
@Pb25Jassigill 4 жыл бұрын
ਪਰ ਅਸੀ ਉਸ ਥਾ ਨੁੰ ਬੇਚਣਾ ਨਹੀ ਸੀ ਚਹੁਦੇ
@KNOWLEDGEABOUTPROPERTY
@KNOWLEDGEABOUTPROPERTY 4 жыл бұрын
kehri tha nu
@semmihairdresser7735
@semmihairdresser7735 6 жыл бұрын
Sir tuhada contact no. Mil sakda?
@vickypatwari5580
@vickypatwari5580 5 жыл бұрын
964669330
@22kingra
@22kingra 5 жыл бұрын
ਖਰਚਾ ਕਿੰਨਾ ਆਉਂਦਾ ਤਬਾਦਲੇ ਦਾ ਸਰਕਾਰੀ
@KNOWLEDGEABOUTPROPERTY
@KNOWLEDGEABOUTPROPERTY 5 жыл бұрын
Y g tuhada no. Sand kro Comment krke jis no. te whats app v chalda hai. Mai app call kraga
@22kingra
@22kingra 5 жыл бұрын
7589105633
@KNOWLEDGEABOUTPROPERTY
@KNOWLEDGEABOUTPROPERTY 5 жыл бұрын
1% fees & 4% stemp duty
@jugalkishoregoyal1906
@jugalkishoregoyal1906 5 жыл бұрын
क्या लाल लकीर के अंदर जो जमीन है उसका खानगी तबादला डाला जा सकता है जबकि माल महकमा लाल लकीर बाली जमीन की तकसीम संबधी कहता है यह काम रैबन्यू अफसर नही कर सकता सिबिल अदालत ही कर सकती है फिर पटबारी लाल लकीर बाली जमीन का खानगी तबादला भी नही डाल सकता सुझाव दे 8699639560 जुगल किशोर
@Kamboj.Sabh605
@Kamboj.Sabh605 2 жыл бұрын
ਤਬਾਦਲਾ ਦਹਿੰਦਾ ਦਾ ਕੀ ਮਤਲਬ ਹੁੰਦਾ
@KNOWLEDGEABOUTPROPERTY
@KNOWLEDGEABOUTPROPERTY 2 жыл бұрын
ਤਬਾਦਲਾ ਕਰਨ ਵਾਲਾ
@TheAgamGamerboy
@TheAgamGamerboy 8 ай бұрын
​@@KNOWLEDGEABOUTPROPERTYਤਬਾਦਲਾਂ ਗਰਿੰਦਾ ਕੀ ਹੁੰਦਾ ਜੀ. Reply ਜਰੂਰ ਕਰੋ
@GurpreetSinghDhillon-v2u
@GurpreetSinghDhillon-v2u Жыл бұрын
ਮੈਂ ਕੲਈ ਵਾਰੀ ਆਖਿਆ ਜੀ ਗੋਰ ਕਰੋ ਜੀ
@satwindersingh7091
@satwindersingh7091 4 жыл бұрын
ਇੱਕ ਖੇਵਟ ਦਾ ਦੂਜੀ ਖੇਵਟ ਦੀ ਜ਼ਮੀਨ ਨਾਲ ਤਬਾਦਲਾ ਕੀਤਾ ਜਾ ਸਕਦਾ ਹੈ? ਜੀ!
@KNOWLEDGEABOUTPROPERTY
@KNOWLEDGEABOUTPROPERTY 4 жыл бұрын
ਹਾਂ ਜੀ ਕੀਤਾ ਜਾ ਸਕਦਾ ਹੈ।
@GURWINDERSINGH-wp9nt
@GURWINDERSINGH-wp9nt 6 жыл бұрын
ਸਰ ਜੀ ਇੰਕ ਹੀ ਖਾਤਾ ਨੰਬਰ ਵਿੰਚ ਤਬਾਦਲਾ ਹੋ ਸਕਦਾ
@KNOWLEDGEABOUTPROPERTY
@KNOWLEDGEABOUTPROPERTY 6 жыл бұрын
iko khatoni ch nahi ho sakda . khewat bhawe iko hove pr khatoni alag honi chahidi aa
The Best Band 😅 #toshleh #viralshort
00:11
Toshleh
Рет қаралды 22 МЛН
Каха и дочка
00:28
К-Media
Рет қаралды 3,4 МЛН
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН