ਜਮੀਨ ਕਿੰਨੇ ਤਰਾਂ ਦੀ ਹੈ..? ਕਨਾਲ ਮਰਲੇ ਦੀ ਕਰਮ 66 ੲਿੰਚ ਮਰਲਾ 30.25 ਗਜ 1ਕਨਾਲ 605 ਗਜ ਹਰ ਤਰਾਂ ਦੀ KNOWLEDGE

  Рет қаралды 51,027

Patwari Saab KNOWLEDGE ABOUT PROPERTY

Patwari Saab KNOWLEDGE ABOUT PROPERTY

Күн бұрын

Пікірлер: 137
@inderpalsingh1256
@inderpalsingh1256 3 жыл бұрын
Bahut wadhia ate sahi treeke naal samjhaun lai bahut bahut dhanwad ji.
@JagdeepSingh-s7i
@JagdeepSingh-s7i Жыл бұрын
Babut achhe tarike se define kiya
@sinderdhanju3105
@sinderdhanju3105 5 жыл бұрын
Veer ji sat sri akal. Bahut he vadhia jankari diti hai.
@ManpreetDK
@ManpreetDK 5 жыл бұрын
Nice video Es bare menu koi pta nhi Pelli bare 👍🏻👍🏻👍🏻👍🏻🇩🇰🇩🇰🇩🇰
@kuldeepsingh-cq8ph
@kuldeepsingh-cq8ph 3 жыл бұрын
ਵਿਘੇ ਤੋ ਜਾ ਛੋਟੇ ਕਿੱਲੇ ਤੋ ਵੱਡੇ ਕਿੱਲੇ ਕਿਵੇ ਬਣਾਏ ਜਾਦੇ ਹਨ pls tell me
@GAGANDEEPSINGH-iy1sj
@GAGANDEEPSINGH-iy1sj 5 жыл бұрын
ਵੀਰ ਜੀ ਵਿਘੇ ਵਿਸਵੇ ਕਰਮਾ ਬਾਰੇ ਜਾਣਕਾਰੀ ਦਿਉ ਜੀ ਜੇਕਰ ਪਹਿਲਾਂ ਦਿਤੀ ਹੈ ਤਾਂ ੳੁਸ ਦਾ ਲਿਕ ਦੇਣ ਦੀ ਕੋਸ਼ਿਸ਼ ਕਰਨੀ ਧੰਨਵਾਦ ਜੀ ਦੱਸੋ ਜੀ
@gurmukhsingh-es4jc
@gurmukhsingh-es4jc 2 жыл бұрын
Bai ji bahut badia video
@TakdirTV-wx1fn
@TakdirTV-wx1fn 2 жыл бұрын
ਬਹੁਤ ਖੂਬ
@jattjimidaar763
@jattjimidaar763 3 жыл бұрын
Bai ik dso ghra da ਮਰਲਾ 25ਗਜ ਦਾ t jmeen da Marla 30.25 da kive ho jnda
@49dm222
@49dm222 5 жыл бұрын
Bahut vadhiya bai ji
@ranbirparry6802
@ranbirparry6802 Жыл бұрын
Eh vedio da pehla part kive millu
@fighter5258
@fighter5258 5 жыл бұрын
bai jii jo jamabandi vch hectare aer sentair number likhe hunde o ki hunde a jii?
@sehajveersingh8987
@sehajveersingh8987 Жыл бұрын
👍👍
@jai-hind82
@jai-hind82 2 жыл бұрын
ਜਿਹੜੀ ਸ਼ਹਿਰੀ ਪ੍ਰਾਪਰਟੀ ਖਾਨਾ ਕਾਸ਼ਤ ਵਿੱਚ ਬਾਸ਼ਿੰਦਗਾਂਨ ਦੇਹ ਹੋਵੇ,,ਉਸ ਦਾ ਕੀ ਮਤਲਬ ਹੈ,,!ਇਸ ਟਾਪਿਕ ਤੇ ਇਕ ਵੀਡੀਓ ਬਣਾਓ ਜੀ,,!।।
@harbindersingh9143
@harbindersingh9143 4 жыл бұрын
thanks sir
@KNOWLEDGEABOUTPROPERTY
@KNOWLEDGEABOUTPROPERTY 4 жыл бұрын
kzbin.info/www/bejne/b560oYuPqddjjsU
@rajwantgillsandhu9594
@rajwantgillsandhu9594 5 жыл бұрын
Thx g first comm
@KNOWLEDGEABOUTPROPERTY
@KNOWLEDGEABOUTPROPERTY 5 жыл бұрын
thnx ji hor v comt krde reha kro ji asi wait krde aa k koi comt krke ku puchhe, thnx again
@rajwantgillsandhu9594
@rajwantgillsandhu9594 5 жыл бұрын
@@KNOWLEDGEABOUTPROPERTY after 1week reply kya M to comm krti rhti hu menu bhut intrest aa zmeen ch mere kol bhi hi
@KNOWLEDGEABOUTPROPERTY
@KNOWLEDGEABOUTPROPERTY 5 жыл бұрын
@@rajwantgillsandhu9594 thanks for coment hnji jrur jo v tuhanu jrurat howe ,daseo, asi tuhadi help jrur krage.Bahut vadia lagta jdo koi jameen de regaeding gal krda, Bahut Bahut dhanwad Tuhada tusi apna kimti time kad k sadia videos dekhde o & coment krde o. Thanks very much
@rajwantgillsandhu9594
@rajwantgillsandhu9594 5 жыл бұрын
@@KNOWLEDGEABOUTPROPERTY ਮੈਂ ਤਾਂ ਜੀ ਹਰ ਵੀਡੀਓ ਦੇਖਦੀ ਵੀ ਆਂ ਤੇ ਚੈਨਲ ਵੀ ਸਬਸਕ੍ਰਾਈਵ ਕੀਤਾ ਹੋਇਆ ਮੇਰੇ ਨਾ ਭਰਾ ਨਾ ਮੰਮੀ father saab ਨੇ ਬਜ਼ੁਰਗ ਜ਼ਮੀਨ ਠੇਕੇ ਤੇ ਆ ਇਸ ਲਈ ਸਾਰੀ ਜਾਣਕਾਰੀ ਰੱਖਣੀ ਪੈਂਦੀ ਆ father saab ਨੇ ਤਾਂ ਸਾਰੀ ਜ਼ਿਮੇਦਾਰੀ ਮੈਨੂੰ ਦਿੱਤੀ ਹੋਈ ਆ ਮੈਂ ਇੱਕ ਵਾਰ ਏ ਵੀ ਪੁੱਛਿਆ ਸੀ ਕਿ ਇੰਤਕਾਲ ਤੋਂ ਬਾਅਦ ਸਾਡਾ ਨਾ ਫਰਦ ਵਿੱਚ ਨੀ ਬੋਲਦਾ father saab ਦਾ ਈ ਬੋਲਦਾ ਰਜਿਸਟਰੀ ਕਰਾਈ ਨੂੰ 3 ਸਾਲ ਹੋਗੇ Plz cont no deo
@KNOWLEDGEABOUTPROPERTY
@KNOWLEDGEABOUTPROPERTY 5 жыл бұрын
@@rajwantgillsandhu9594 89683-80099
@surjitsingh-ti4ko
@surjitsingh-ti4ko Жыл бұрын
ਭਾਜੀ ਛੋਟਾ ਮਰਲਾ ਕਿਨੇ ਵਰਗ ਫੁੱਟ ਹੁੰਦਾ ਹੈ
@KNOWLEDGEABOUTPROPERTY
@KNOWLEDGEABOUTPROPERTY Жыл бұрын
30.25
@GurpreetSinghDhillon-v2u
@GurpreetSinghDhillon-v2u 2 ай бұрын
ਵੀਰ ਜੀ ਜਿਵੇਂ ਕਨਾਲ ਮਰਲਿਆਂ ਵਾਲੀ ਜ਼ਮੀਨ ਦੀ ਪਹੀ ਖਾਲ 2ਕਰਮ ਜਾ 3ਕਰਮ ਦੀ ਹੁੰਦੀ ਜੀ ਜਿਸ ਤਰਾਂ 36.40ਦਾ ਕਿੱਲਾ ਹੈ ਉਦਾਹਰਣ ਤੋਰ ਤੇ 2ਕਰਮ ਦੇ ਹਿਸਾਬ ਨਾਲ 40ਵਾਲੇ ਪਾਸਿਉਂ ਕਿੱਲੇ ਦਾ ਮੱਥਾ 8ਮਰਲੇ 8ਸਰਸਾਈਆ ਆਇਆ 36ਵਾਲੇ ਪਾਸਿਉਂ 8ਮਰਲੇ ਆਇਆ ਇਸੇ ਤਰ੍ਹਾਂ ਦੱਸੋ ਜੀ ਵਿਘੇ ਵਿਸਵੇ ਵਾਲੀਆ ਪਹੀਆਂ ਖਾਲਾ ਬਾਰੇ ਦੱਸਿਆ ਜਾਵੇ ਕਿ ਪੱਕੇ ਵਿਘੇ ਵਾਲੀਆ ਪਹੀਆ ਤੇ ਖਾਲਾ ਬਾਰੇ ਤੇ ਕੱਚੇ ਵਿਘੇ ਵਾਲੀਆ ਪਹੀਆਂ ਖਾਲਾ ਬਾਰੇ ਦੱਸਿਆ ਜਾਵੇ ਕਿੰਨੀਆਂ ਕਰਮਾ ਦੀਆਂ ਹੁੰਦੀਆਂ ਹਨ ਮਾਲ ਵਿਭਾਗ ਦੇ ਰਿਕਾਰਡ ਵਿਚ ਜਿੰਨੀਆਂ ਵੀ ਕਰਮਾ ਦੀਆ ਹੁੰਦੀਆ ਹਨ ਸਾਰੀਆਂ ਜਾਣਕਾਰੀਆਂ ਦਿੱਤੀਆਂ ਜਾਣ ਜੀ
@sandeep_buttar
@sandeep_buttar Жыл бұрын
ਵੀਰ ਜੀ ਮੇਰੇ ਪਿੰਡ 4 ਵਿਗੇ ਦਾ ਕਿੱਲਾ ਏ (ਪੌਣੇ 7 ਕਨਾਲ ਦਾ) ਮੈ ਕਿਸੇ ਬੰਦੇ ਕੋਲੋ 2 ਗੱਠੇ ਚੌੜਾ 3.5 ਕਿਲੇ ਲੰਬਾ ਰਸਤਾ ਲੈਣਾ ਏ ਕਿੰਨੇ ਗਜ ਬਣਨ ਗੇ ਜਰੂਰ ਦੱਸਣਾ 🙏
@KNOWLEDGEABOUTPROPERTY
@KNOWLEDGEABOUTPROPERTY Жыл бұрын
Ik karam tuhade kine inch di hai
@AmrikSingh-xl4wg
@AmrikSingh-xl4wg 3 жыл бұрын
ਵੀਰ ਜੀ ਸਾਡੇ ਇਲਾਕੇ ਵਿੱਚ 4ਫੁਟ 9ਇੰਚ ਦੀ ਕਰਮ ਹੈ (50×50 ਕਰਮਾਂ ਦਾ ਕਿਲਾਂ ਹੈ. ਇਕ ਬਿਘੇ ਵਿੱਚ 20 ਵਿਸਵੇ ਨੇ. (6ਬਿਘੇ 5 ਵਿਸਵੇ ਦਾ ਕਿਲਾਂ )1vighe ਵਿੱਚ sq foot kine ਨੇ. Pl tell me.
@GurpreetSinghDhillon-v2u
@GurpreetSinghDhillon-v2u 2 ай бұрын
ਵੀਰ ਜੀ ਅਸੀਂ ਮਾਝੇ ਤੋਂ ਆ ਜੀ ਸਾਨੂੰ ਜਾਣਕਾਰੀ ਦਿੱਤੀ ਜਾਵੇ ਜੀ ਕਿ ਜਿਸ ਤਰਾ ਕਨਾਲ ਮਰਲਿਆਂ ਵਾਲੀ ਜ਼ਮੀਨ ਦੀ ਪਹੀ ਖਾਲ 2ਕਰਮ ਜਾ 3ਕਰਮਾ ਹੁੰਦੀ ਜੀ ਤੁਹਾਡੇ ਇਥੇ ਵਿਘੇ ਵਿਸਵੇ ਵਾਲੀ ਜ਼ਮੀਨ ਦੀ ਪਹੀ ਖਾਲ ਦੀ ਕਰਮ ਬਾਰੇ ਦੱਸਿਆ ਜਾਵੇ ਜੀ ਕਿੰਨੇ ਕਰਮ ਦੀ ਹੁੰਦੀ ਜੀ ਦੱਸਿਆ ਜਾਵੇ ਜੀ
@jaswantsingh1144
@jaswantsingh1144 4 жыл бұрын
ਵੀਰ ਜੀ ਜਾਣਕਾਰੀ ਵਧੀਆ ਹੈ ਪਰ ਵਰਗ ਮੀਟਰ ਵਿੱਚ ਮਿਣਤੀਆਂ ਦੀ ਪੈਮਾਇਸ ਕਿਵੇਂ ਕੱਢਣੀ ਹੈ ਜਿਵੇਂ 0,733 ਵਰਗ ਮੀਟਰ ਦੇ ਕਿੰਨੇ ਮਰਲੇ ਹੋਣਗੇ ਸਮਾਂ ਕਢ ਕੇ ਵੀਡੀਓਜ਼ ਬਣਾਉਣ ਦੀ ਕੋਸ਼ਿਸ਼ ਕਰਨੀ ਜੀ ਧੰਨਵਾਦ
@vinodbatra5259
@vinodbatra5259 5 жыл бұрын
Good
@vipankumar7250
@vipankumar7250 4 жыл бұрын
Bhai g eh dasso jekr ek marla vich 272.25 hai fr property dealer 207 kyu dinde
@KNOWLEDGEABOUTPROPERTY
@KNOWLEDGEABOUTPROPERTY 4 жыл бұрын
ਇਕ ਮਰਲੇ ਵਿਚ 272.25 ਸਕੇਅਰ ਫੁੱਟ ਅਤੇ 30.25 ਸਕੇਅਰ ਗਜ ਹੁੰਦੇ ਹਨ।
@vipankumar7250
@vipankumar7250 4 жыл бұрын
@@KNOWLEDGEABOUTPROPERTY sir wade marla shota marla ki hunde
@amritpalsingh6867
@amritpalsingh6867 5 жыл бұрын
Please tell me how many gaj are there in 2 Marla?
@KNOWLEDGEABOUTPROPERTY
@KNOWLEDGEABOUTPROPERTY 5 жыл бұрын
30.25 gajj in 1 marla 2 marla = 60.5 gaj
@GagandeepSingh-zg7lm
@GagandeepSingh-zg7lm 5 жыл бұрын
Bai g 22marle lai ne mainu ik lambie 85 foot de rahe ne te chrahi kini banu jaldi reply kro bai g
@DeepSingh-xp2vg
@DeepSingh-xp2vg 3 жыл бұрын
ਵੀਰ ਜੀ ਇੱਕ ਮਰਲੇ ਵਿੱਚ ਕਿੰਨੇ ਗਜ ਹੁੰਦੇ ਦੱਸਣਾ ਜਰੂਰ ਧੰਨਵਾਦ
@KNOWLEDGEABOUTPROPERTY
@KNOWLEDGEABOUTPROPERTY 3 жыл бұрын
ਬਾਈ ਜੀ ਕਨਾਲ ਮਰਲੇ ਵਾਲੇ ਕਿਲ੍ਹੇ ਵਿਚ ਪੁੱਛਦੇ ਹੋ? ਜਾ ਵਿੱਘੇ ਵਿਸਵੇ ਵਾਲੇ ਗਿੱਲੇ ਵਿਚ ਪੁੱਛਦੇ ਹੋ ?
@KNOWLEDGEABOUTPROPERTY
@KNOWLEDGEABOUTPROPERTY 3 жыл бұрын
30.25 ਵਰਗ ਗਜ
@satwinderatgm4073
@satwinderatgm4073 Жыл бұрын
Visva kine gaz tha hunda
@KNOWLEDGEABOUTPROPERTY
@KNOWLEDGEABOUTPROPERTY Жыл бұрын
50
@kulwantgill7529
@kulwantgill7529 5 жыл бұрын
Measurements time kile vatan and masteel vatan kion nahi takrain jandian And har var measurements vich difference kion aunda hai pls clear it.
@KNOWLEDGEABOUTPROPERTY
@KNOWLEDGEABOUTPROPERTY 5 жыл бұрын
y g jithe koi purani burji nahi mildi othe eh problen oundi aa, ja fr hadd te, je purani muraba bandi wali koi burji mojud howe fr diferance da sawal hi paida nhi hunda, hun ta machine v aa gyi nisandehi wali , jsnu total station kehde hun.
@Nature-83
@Nature-83 5 жыл бұрын
Kulwant Gill ਬਾਈ ਜਰੀਵ ਢਿੱਲੀ ਜਾਂ ਖਿੱਚ ਕੇ ਲਾਉਣ ਨਾਲ ਕੜੀਆਂ ਹੋਣ ਕਰਕੇ ਵੀ ਥੋੜਾ ਥੋੜਾ ਫਰਕ ਪੈਂਦਾ ਜਾਂਦਾ ਤੇ ਅਖੀਰ ਤੇ ਜਾ ਕੇ ਵਾਧ ਘਾਟ ਹੋ ਜਾਂਦੀ
@jai-hind82
@jai-hind82 2 жыл бұрын
ਇਹ ਸਭ ਸਿਆਪੇ ਜਾਣ ਬੁੱਝਕੇ ਰੈਵੇਨਿਊ ਮੁਲਾਜ਼ਮਾਂ ਵਲੋਂ ਛੱਡੇ ਗਏ ਹਨ ਜੀ
@SukhaSingh-vt8oc
@SukhaSingh-vt8oc 11 ай бұрын
ਵੀਰ ਇੱਕ ਵਿੱਘੇ ਚ ਕਿਨੇਂ ਮਰਲੇ ਹੁੰਦੇ ਹਨ
@KNOWLEDGEABOUTPROPERTY
@KNOWLEDGEABOUTPROPERTY 11 ай бұрын
33.33 marle
@deepsingh7593
@deepsingh7593 4 жыл бұрын
ਇੱਕ plot a ਉਸਦੀਆਂ ਚਾਰੋ ਸਾਈਡ ਅੱਲਗ ਨੇਂ ਓਹਦਾ area kdna ਤੇ ਦੋ ਭਾਗਾਂ ਚ ਵਡਣਾ
@jasveerbhangu9784
@jasveerbhangu9784 9 ай бұрын
ਪੋਨੀ ਕਰਮ‌ ਕਿਨੇ ਫੁੱਟ ਦੀ
@KNOWLEDGEABOUTPROPERTY
@KNOWLEDGEABOUTPROPERTY 8 ай бұрын
Ik karam bighe wali 57 inch di
@KNOWLEDGEABOUTPROPERTY
@KNOWLEDGEABOUTPROPERTY 8 ай бұрын
Kamal marle wali ik karam 66 inch di
@varinderbathinda
@varinderbathinda 3 жыл бұрын
ਬਾਈ ਜੀ ਲੰਬਾਈ 19ਕਰਮਾ ਚੌੜਾਈ 11ਕਰਮਾ l 19×11 =209 ਕਰਮਾ ਮਰਲੇ ਕਿੰਨੇ ਬਨਣ ਗੇ???
@KNOWLEDGEABOUTPROPERTY
@KNOWLEDGEABOUTPROPERTY 3 жыл бұрын
23 marle
@GurdeepSingh-et4ks
@GurdeepSingh-et4ks 3 жыл бұрын
Sir 9 ਤੇ ਕਿਉਂ ਵੰਡਿਆ ਜਾਂਦਾ। 9 ਦਾ ਕੀ ਅਰਥ ਹੈ। ਇਹ ਤਾਂ ਤੁਸੀਂ ਤੁਕਾ ਜਾ ਲਗਾਉਣਾ ਸਿਖਾ ਰਹੇ ਹੋ। ਵੈਸੇ ਤੁਹਾਡੀ ਇਹ ਵੀਡਿਉ ਜਾਣਕਾਰੀ ਲਈ ਬਹੁਤ ਵਧੀਆ ਹੈ।🙏
@KNOWLEDGEABOUTPROPERTY
@KNOWLEDGEABOUTPROPERTY 3 жыл бұрын
ਬੀਰ ਜੀ ਹੋਰ ਵੀ ਬਹੁਤ ਵਧੀਆ ਵਧੀਆ ਚੈਨਲ ਹਨ ! ਉਨ੍ਹਾਂ ਤੋਂ ਜਾਣਕਾਰੀ ਲੈ ਲਿਆ ਕਰੋ ਜੀ । ਮੈਨੂੰ ਜੋ ਆਉਂਦਾ ਹੈ ਮੈਂ ਉਹੀ ਸਿਖਾਉਂਦਾ ਹਾਂ 🙏
@GurdeepSingh-et4ks
@GurdeepSingh-et4ks 3 жыл бұрын
@@KNOWLEDGEABOUTPROPERTY ਵੀਰ ਜੀ ਇਹ ਤਾਂ ਕੋਈ ਜਵਾਬ ਨਾ ਹੋਇਆ। ਗਲਤ ਗੱਲ ਹੈ। ਤੁਹਾਨੂੰ ਸਵਾਲ ਦਾ ਜਵਾਬ ਦੇਣਾ ਚਾਹੀਦਾ ਸੀ ਨਾ ਕਿ ਗੁੱਸਾ ਹੋਣਾ ਚਾਹੀਦਾ ਸੀ। 🙏❤️
@jai-hind82
@jai-hind82 2 жыл бұрын
@@GurdeepSingh-et4ks ਬਾਈ ਜੀ ਧੱਕਾ ਨਹੀ ਕਰੀਦਾ ਜੀ,,ਜੇ ਕੋਈ ਚੱਜ ਦੀ ਗੱਲ ਪੱਲੇ ਪਾਅ ਰਿਹੈ ਤਾਂ ਆਪਾੰ ਧੰਨਵਾਦੀ ਰਹੀਏ
@parwinderbasati5942
@parwinderbasati5942 Жыл бұрын
Y jii 3*3gajj honda ik karam v bolde usnu
@parwinderbasati5942
@parwinderbasati5942 Жыл бұрын
9karman da ik marla honda isly jii
@komalpreet009
@komalpreet009 4 жыл бұрын
ਖੂਹ ਵਾਲਾ ਅਹਾਤਾ ਜਮੀਨ ਗੇਰਮੁਮਕਿੰਨ 1 ਕਨਾਲ 2.5 ਮਰਲੇ ਤੇ ਕਿਲਾ 8 ਕਨਾਲ ਵਿਚੋਂ 2.5 ਮਰਲੇ total 5 ਮਰਲੇ ਪਲਾਟ
@gagankaran3191
@gagankaran3191 5 жыл бұрын
sir ਜੀ ਇੱਕ ਕਨਾਲ ਦਾ ਫ਼ਰੰਟ ਕਿੰਨੇ ਫੁੱਟ ਦਾ ਹੁੰਦਾ ਹੈ
@KNOWLEDGEABOUTPROPERTY
@KNOWLEDGEABOUTPROPERTY 5 жыл бұрын
tuhada contact no. ?
@avtarsinghtoor3565
@avtarsinghtoor3565 5 жыл бұрын
B.b.b
@GurpreetSinghDhillon-v2u
@GurpreetSinghDhillon-v2u Жыл бұрын
ਵੀਰ ਜੀ ਮੈਂ ਆਖਿਆ ਜੀ 25 ਕਿੱਲਆ ਦਾ ਇੱਕ ਮੁਰੱਬਾ 4000ਮਰਲਏ ਬਣ ਗਏ ਜਿਹੜੀਆ ਪਹੀਆ ਖਾਲ ਇਹਦੇ ਵਿਚੋਂ ਥਾ ਘਟਾਇਆ ਜਾਂਦਾ ਜੀ ਦੱਸੋ ਜੀ
@KNOWLEDGEABOUTPROPERTY
@KNOWLEDGEABOUTPROPERTY 7 ай бұрын
Yes
@GurpreetSinghDhillon-v2u
@GurpreetSinghDhillon-v2u 7 ай бұрын
@@KNOWLEDGEABOUTPROPERTY ਠੀਕ ਵੀਰ ਜੀ ਇਕ ਵੀਡੀਓ ਬਣਾ ਕੇ ਭੇਜੋ ਨਿਸਾਨ ਦੇਹੀ ਤੇ ਨਿਸ਼ਾਨ ਦੇਹੀ ਕਿਸ ਤਰ੍ਹਾਂ ਕਰਦੇ ਐ
@jaswinderdadwal1838
@jaswinderdadwal1838 3 жыл бұрын
57-5inch karam bara jankari diyo
@kulveerbajwara5250
@kulveerbajwara5250 4 жыл бұрын
20×60 kine marle bandi a ji
@KNOWLEDGEABOUTPROPERTY
@KNOWLEDGEABOUTPROPERTY 4 жыл бұрын
20×60 Ki hai g fut ja karma ne?
@kesarsinghsarao9153
@kesarsinghsarao9153 4 жыл бұрын
1ਹੈਕਟੇਅਰ 19.76ਕਨਾਲ ਹੈ
@happyjaswal1985
@happyjaswal1985 3 жыл бұрын
11 ਸਰਸਾਹੀਆ ਨੇ ਇਹ ਕਿੰਨੀ ਜਗਾ ਬਣੀ ਬਾਈ ਜੀ
@delhiamritsarkatraexpressw5316
@delhiamritsarkatraexpressw5316 4 жыл бұрын
0.0885 hectares eh kihni jameen hove gi
@HardeepSingh-ol6sk
@HardeepSingh-ol6sk 2 жыл бұрын
ਵੀਰੇ 40 ਕਰਮ ਕੀਨੀ ਜ਼ਮੀਨ ਹੁੰਦੀ ਆਂ🙏 ਜਰੂਰ ਦੱਸਿਓ
@KNOWLEDGEABOUTPROPERTY
@KNOWLEDGEABOUTPROPERTY 2 жыл бұрын
ਦੂਸਰੇ ਪਾਸੇ ਕਿੰਨੀ? ਇੱਕ ਪਾਸੇ ਚਾਲੀ ਹੈ ।ਦੂਸਰਾ ਪਾਸਾ ਵੀ ਦੱਸੋ ਜੀ
@KNOWLEDGEABOUTPROPERTY
@KNOWLEDGEABOUTPROPERTY 2 жыл бұрын
40 karam di 4½ marle
@lakhbirsingh8575
@lakhbirsingh8575 5 жыл бұрын
ਬਾਈ ਜੀ ਮਰਲਾ ਕਰਮਾਂ ਵਿੱਚ ਦਸੋ
@manimanpreet3303
@manimanpreet3303 4 жыл бұрын
1 ਮਾਰਲੈ ਵਿਚ 3 ਕਰਮਾ ਹੁੰਦੀਆਂ
@harjinderchahal1458
@harjinderchahal1458 4 жыл бұрын
9 ਵਰਗ ਕਰਮ ਦਾ ਮਰਲਾ ਹੁੰਦਾ
@lalidhaliwal1605
@lalidhaliwal1605 5 жыл бұрын
ਬਾਈ ਜੀ ਇੱਕ ਕਰਮ 5,6ਇੰਚ ਦੀ ਆ ਤਾ ਜਰੀਬ 56 ਫੁੱਟ ਦੀ ਨੀ ਹੋਓ
@keshavgarg2961
@keshavgarg2961 2 жыл бұрын
7a
@sukhwantsinghkhosa
@sukhwantsinghkhosa 4 жыл бұрын
ਮਰਲਾ ਕਿੰਨੇ ਫੁੱਟ ਦਾ ਗਿਣਿਆ ਜਾਂਦਾ ਜਮੀਨ ਚ
@KNOWLEDGEABOUTPROPERTY
@KNOWLEDGEABOUTPROPERTY 4 жыл бұрын
ਦੋ ਸੌ ਸੱਤਰ ਫੁੱਟ ਵੀ ਚੱਲਦਾ ਹੈ ਲਿਖਣ ਵਿੱਚ ਦੋ ਸੌ ਬਹੱਤਰ ਫੁੱਟਾ ਆਉਂਦਾ ਹੈ
@KNOWLEDGEABOUTPROPERTY
@KNOWLEDGEABOUTPROPERTY 4 жыл бұрын
ਦੋਵੇਂ ਸਹੀ ਹਨ
@parvindersingh7671
@parvindersingh7671 3 жыл бұрын
ਫੁੱਟਾਂ ਚ ਲੰਬਾਈ ਚੌੜਾਈ ਦਾ ਮਰਲਾ ਕਿਵੇਂ ਬਣਦਾ ਦਸਿਓ ਮਾੜਾ ਜਿਹਾ
@Lavdeepchahal
@Lavdeepchahal 5 жыл бұрын
ਵਿਸਵੇ ਵਿਚ ਕਿੰਨੇ ਮਰਲੇ ਹੁੰਦੇ ਅਾ
@gnsidhu4660
@gnsidhu4660 5 жыл бұрын
ਜੇ ਕਨਾਲ ਬਨੋਨੀ ਆ ਤਾ ਕਿਵੇਂ ਬਿਨੁ ਜੀ
@harpreetsingh4766
@harpreetsingh4766 5 жыл бұрын
Vir g acer ki hunda
@Lavdeepchahal
@Lavdeepchahal 5 жыл бұрын
ਵਿਸਵਾ ਵੱਡਾ ਹੁੰਦਾ ਯਾ ਮਰਲਾ ਬਾਈ ਦਸੋ
@KNOWLEDGEABOUTPROPERTY
@KNOWLEDGEABOUTPROPERTY 5 жыл бұрын
kzbin.info/www/bejne/e4jXfoWnfZKBeac
@gursingh9119
@gursingh9119 4 жыл бұрын
ਬਿਸਵਾ
@sardoolsingh5591
@sardoolsingh5591 4 жыл бұрын
Visva
@sukhbirvickysidhu6107
@sukhbirvickysidhu6107 5 жыл бұрын
Sir ji 25 killeya da muraba hunda Hy Tussi mustil kehnde oo Clear kreo ji
@KNOWLEDGEABOUTPROPERTY
@KNOWLEDGEABOUTPROPERTY 5 жыл бұрын
y g muraba hi musteel hunda.
@jogindersinghthakur6078
@jogindersinghthakur6078 5 жыл бұрын
Bhi g apna nbr doo
@HarpreetSingh-lp9on
@HarpreetSingh-lp9on 4 жыл бұрын
ਭਾਜੀ ਇਕ ਮਰਲਾ ਕਿੰਨੀਆਂ ਕਰਮਾ ਦਾ ਹੁੰਦਾ
@KNOWLEDGEABOUTPROPERTY
@KNOWLEDGEABOUTPROPERTY 3 жыл бұрын
9
@surjeetdale6741
@surjeetdale6741 5 жыл бұрын
why dealers use 207 square foot for one marla
@KNOWLEDGEABOUTPROPERTY
@KNOWLEDGEABOUTPROPERTY 5 жыл бұрын
Y g tuhada no. Sand kro Comment krke jis no. te whats app v chalda hai. Mai app call kraga
@kanwarbajsingh6226
@kanwarbajsingh6226 5 жыл бұрын
272.25 ft. Wadda marla.
@harpalsinghgsp1244
@harpalsinghgsp1244 5 жыл бұрын
@@kanwarbajsingh6226 272 de magar 25 ke ae ???
@balwindersingh8212
@balwindersingh8212 4 жыл бұрын
ਇਕ ਮਰਲੇ ਵਿਚ ਕਿਤਨੇ ਸਿਕੁਰ ft ਹਦੇ‌ ਹਨ
@KNOWLEDGEABOUTPROPERTY
@KNOWLEDGEABOUTPROPERTY 4 жыл бұрын
272.25 feet
@vipankumar7250
@vipankumar7250 4 жыл бұрын
Veer marla wada shota hunda
@jagmeetsinghsahota3049
@jagmeetsinghsahota3049 3 жыл бұрын
5.6*10=56 ਫੁੱਟ ਲੰਬੀ ਬਣੀ ਜਰੀਫ ਪਰ ਤੁਸੀਂ 5.6*10=55 ਬਣਾ ਰਹੇ ਓ
@JasvirSingh-ee5iw
@JasvirSingh-ee5iw 5 жыл бұрын
ਸਰ ਜੀ ਉਤਰ 76 ਫੁੱਟ, ਪੂਰਵ 65 ਫੁੱਟ,ਦੱਖਣ 184 ਫੁੱਟ, ਪੱਛਮ 140 ਫੁੱਟ ਕਿੰੰਨੇ ਮਰਲੇ ਬਣਨਗੇ
@KNOWLEDGEABOUTPROPERTY
@KNOWLEDGEABOUTPROPERTY 5 жыл бұрын
49 marle
@mannudhillon2958
@mannudhillon2958 4 жыл бұрын
Es da v trika dsdo g bhut jruri aa veer
@meditationmusic2396
@meditationmusic2396 4 жыл бұрын
ਬਾਈ ਜੀ ਸਾਡੇ ਇਕ ਕਿਲਾ ਪੰਜ ਵਿੱਘੇ ਦਾ ਥੋੜੀ ਜਾਣਕਾਰੀ ਦਿੳ ਜੀ
@KNOWLEDGEABOUTPROPERTY
@KNOWLEDGEABOUTPROPERTY 4 жыл бұрын
ਜਿੱਥੇ ਰਕਬਾ ਕਨਾਲ ਮਰਲਿਆਂ ਵਿੱਚ ਹੁੰਦਾ ਹੈ ਉੱਥੇ ਇੱਕ ਕਿੱਲਾ ਪਾਉਣੇ ਪੰਜ ਵਿਘਿਆਂ ਦਾ ਹੁੰਦਾ ਹੈ ਭਾਵ ਅੱਠ ਕਨਾਲਾਂ ।ਬਾਕੀ bighe ਵਿਸਵਿਆਂ ਵਾਲੇ ਰਕਬੇ ਦਾ ਇੱਕ ਕਿੱਲਾ ਛੇ ਵਿੱਘੇ ਪੰਜ ਵਿਸਵੇ ਦਾ ਹੁੰਦਾ ਹੈ
@meditationmusic2396
@meditationmusic2396 4 жыл бұрын
@@KNOWLEDGEABOUTPROPERTY thanks sir
@GurpyaarGiana2688
@GurpyaarGiana2688 Жыл бұрын
ਵੀਰ ਜੀ 9 ਦੀ ਸਮਜ ਨੀ ਆਈ
@KNOWLEDGEABOUTPROPERTY
@KNOWLEDGEABOUTPROPERTY Жыл бұрын
1 marle ch 9 sarsahia hun
@KulwantSingh-uq3yv
@KulwantSingh-uq3yv 5 жыл бұрын
sarshaya, kis, nu, kehnde, hun
@KNOWLEDGEABOUTPROPERTY
@KNOWLEDGEABOUTPROPERTY 5 жыл бұрын
gaj nu y g
@kulwantgill7529
@kulwantgill7529 5 жыл бұрын
1 karm(5'6")×1karm(5'6")=square 1karm area is called sarsahi.
@Lavdeepchahal
@Lavdeepchahal 5 жыл бұрын
ਇਕ ਮਰਲੇ ਵਿਚ ਕਿੰਨੇ ਵਿਸਵੇ ਹੁੰਦੇ ਅਾ
@KNOWLEDGEABOUTPROPERTY
@KNOWLEDGEABOUTPROPERTY 5 жыл бұрын
12 biswasia
@hollywoodbollywoodmovies7711
@hollywoodbollywoodmovies7711 5 жыл бұрын
ਵੀਰ ਜੀ ਇਕ ਪਾਸੇ ਚੋੜਾਈ 20 ਫੁੱਟ ਏ ਲੰਬਾਈ 30,5 ਏ ਵੀਰ ਜੀ ਦਸਦੋ ਕਿੰਨੀ ਥਾ ਬਣਦੀ ਐ
@RavinderKaur-rr2ky
@RavinderKaur-rr2ky 4 жыл бұрын
Jnab karam 5 foot 5 inch di karam hundi hai tan fer 40 karam x 5.5= 220 foot bande ne acre de. So 66 nhi 65 inch di karam hundi A
@KNOWLEDGEABOUTPROPERTY
@KNOWLEDGEABOUTPROPERTY 4 жыл бұрын
Y g bighe wali karam 57 inch & kanal mrle wali karam 66 inch di hundi ae
@Punjabiboy84
@Punjabiboy84 4 жыл бұрын
Bai ji eh jmeen wali inchitep da 5.10inch da hunda ,tusi 55 foot di jreeb likhi aa,keonke aam lambai apaan 5.12inch tak napde aan, 56foot di bandi aa,pls tell me ki sahi aa, request
@gursingh9119
@gursingh9119 3 жыл бұрын
5.5 ਮਤਲਬ ਸਾਢੇ ਪੰਜ ਫੁਟ ਸਾਢੇ ਪੰਜ ਦੇ ਹਿਸਾਬ ਛਿਆਹਟ ਇੰਚ ਹੀ ਹੋਏ
@bhagwantsingh1479
@bhagwantsingh1479 5 жыл бұрын
Direction wrong das the ho east west40 hindi he
@hakamsingh9256
@hakamsingh9256 3 жыл бұрын
14 kanal kitne Bigha
@kamaljitsingh2296
@kamaljitsingh2296 3 жыл бұрын
1440 divide 9nall ah 9 ke ha
@harkiratsingh5218
@harkiratsingh5218 5 жыл бұрын
Bai bada aukha yarr
@redleaf3807
@redleaf3807 3 жыл бұрын
Nice
BAYGUYSTAN | 1 СЕРИЯ | bayGUYS
36:55
bayGUYS
Рет қаралды 1,9 МЛН
1% vs 100% #beatbox #tiktok
01:10
BeatboxJCOP
Рет қаралды 67 МЛН
ਫਰਦ ਜਮਾਬੰਦੀ ਵਿੱਚੋ ਹਿੱਸਾ ਕੱਢਣ ਦਾ ਅਸਾਨ ਤਰੀਕਾ #79
5:30
khatran lsik ਸਿੱਖੋ ਸਾਰਾ ਕੁਝ ਪੰਜਾਬੀ ਵਿੱਚ
Рет қаралды 261 М.