Jamme 1990 de vichare adhe vihahe adhe kuware 9

  Рет қаралды 224,625

The Punjab

The Punjab

Күн бұрын

Пікірлер: 550
@amritkaur1274
@amritkaur1274 13 сағат бұрын
Quality content 👍👍 tusi enne serious mudde utte eni sohni tarah humour nal present kita or gal kiti. Hats off to u. keep up the good work. Love from Delhi. Amrit.
@amritkaur1274
@amritkaur1274 13 сағат бұрын
My Mom used to watch your programs when i went hometown for holidays. I noticed and started watching you too. I watch all your vlogs and i see u keep growing. I know all u do for social cause. Tusi jiven sab nal connected rehnde o and sabdi care karde o. O tuhadde kamm naalo v agge and utte aa. lots of good wishws to you. Saaddaa hometown Rudrapur aa near Nainital. But i sty in Delhi. Lots of love to all of you. tuhada apas ch pyar sabnu inspire karan wala. Jinni tareef karoye onni ghatt a. ❤❤❤
@WinderGill-2
@WinderGill-2 9 сағат бұрын
🌹🌹🌹
@WinderGill-2
@WinderGill-2 9 сағат бұрын
​@@amritkaur1274❤❤
@sukhdeepkaur3348
@sukhdeepkaur3348 9 сағат бұрын
❤❤
@anhadsinghrandhawa312
@anhadsinghrandhawa312 16 сағат бұрын
ਕਿਸਾਨ ਏਕਤਾ ਜਿੰਦਾਬਾਦ ❤ ਕਿਸਾਨ ਹੈ ਤਾਂ ਖਾਣਾ ਹੈ ਕਿਸਾਨ ਹੈ ਤਾਂ ਕਾਰੋਬਾਰ ਹੈ ਕਿਸਾਨ ਹੈ ਤਾਂ ਬਜਾਰ ਹੈ
@MandeepKaur-cb4ou
@MandeepKaur-cb4ou 16 сағат бұрын
😊
@parmjeet5653
@parmjeet5653 16 сағат бұрын
ਵਿਕੀ ਤੇ ਪ੍ਰੀਤ ਨੂੰ ਤਾਂ ਜਿਆਦਾ ਈ ਕਾਲੀ ਪਈ ਆ ਸੋਨੂੰ ਵੀਰ ਐਕਟਿੰਗ ਸਿਰਾ ❤
@ReenaKalsi.
@ReenaKalsi. 17 сағат бұрын
ਸੋਨੂੰ ਭਾਜੀ ਕਲੋਲ ਹੋ ਗਈ😍😍
@manrajsingh7802
@manrajsingh7802 16 сағат бұрын
😂😂😂😂
@Lachhamikaur-vt5vw
@Lachhamikaur-vt5vw 16 сағат бұрын
Vicky veera ਬਹੁਤ ਹਾਸੀ ਆਈ। ਸਟੋਰੀ very very very very nice story 💯 super duper hit❤❤❤❤❤
@punjabap139
@punjabap139 16 сағат бұрын
Sonu veer di personality bht aa sachi police man lagde aa bina uniform paye
@ReenaKalsi.
@ReenaKalsi. 17 сағат бұрын
ਕੰਵਲ ਸੋਨੂੰ ਭਾਜੀ ਟੈਂਸ਼ਨ ਨਾ ਲਵੋ,ਹੌਂਸਲਾ ਰੱਖੋ ਹੋ ਜਾਣਾ ਵਿਆਹ ਤੁਹਾਡਾ 😍😍ਆਊਗੀ ਵਾਰੀ😄
@Rajbeerkaur1234-c9y
@Rajbeerkaur1234-c9y 11 сағат бұрын
Aaj ta tusi ਅੱਤ ਹੀ ਕਰਵਾ ਦਿੱਤੀ ਸੋਨੂੰ ਸਿੰਘ ਨਾਲ ਤਾਂ ਮਾੜੀ ਕੀਤੀ
@user-cs2bk8sm3cAmanat
@user-cs2bk8sm3cAmanat 16 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏
@SukhwinderSingh-wq5ip
@SukhwinderSingh-wq5ip 9 сағат бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@kaurkaur468
@kaurkaur468 16 сағат бұрын
ਵਿੱਕੀ ਨੂੰ ਆਪਣਾ ਫ਼ਿਕਰ ਪਿਆ ਹੋਇਆ 😂 ਸੁਪਨੇ ਸਕਾਰਪਿਓ ਗੱਡੀ ਦੇ😂ਨਿਕਲੇ ਅਲਟੋ ਗੱਡੀ😂😂
@harpalbhullar8831
@harpalbhullar8831 16 сағат бұрын
Lage raho gurdaspurio , v nice
@buntysharma7200
@buntysharma7200 16 сағат бұрын
Kawal veer ji ne ਭਰੂਣ ਹੱਤਿਆਂ wali gll sachi kahi aa
@Maninder_brar
@Maninder_brar 16 сағат бұрын
ਸੋਨੂ ਵੀਰ ਨਾਲ ਤਾਂ ਬੁਰੀ ਹੋਈ😅😅ਵਿਚਾਰੇ ਇਕ ਦੂਜੇ ਦੇ ਮੂੰਹ ਵੱਲ ਦੇਖਦੇ ਹੀ ਰਹਿ ਗਏ 😳😳
@RavinderSingh-ir1if
@RavinderSingh-ir1if 16 сағат бұрын
ਪਮੋ ਨੇ ਜਿਹੜੀ ਪੇਮੇਂਟ ਲਈ ਉਹ ਰਿਸ਼ਤਾ ਕਰਾਉਣ ਦੀ ਨਹੀਂ ਬੇਜ਼ਤੀਂ ਕਰਾਉਣ ਦੀ ਲਈ a
@Satnamkaur4570
@Satnamkaur4570 16 сағат бұрын
ਪੰਮੋ ਦੀਦੀ ਦੀਆ ਗੱਲਾਂ ਤੇ ਬਹੁਤ ਹਾਸਾ ਆੳਦਾ 😂😂😂😂😂😂😂😂
@AmritPal-cr4mn
@AmritPal-cr4mn 15 сағат бұрын
😂
@anmolkahlon1974
@anmolkahlon1974 16 сағат бұрын
ਸੋਨੂ ਵੀਰ ਵਿਚਾਰਾ ਤੇ ਸੋਚੀ ਪੈ ਗਿਆ ਕਲੋਲ ਹੋ ਗਈ ਵਿਕੀ ਪਰੀਤ ਨੂ ਜਿਆਦਾ ਕਾਹਲੀ ਕੀ ਸਾਡੀ ਵਾਰੀ ਵੀ ਆ ਜਾਵੇ ਕੋਈ ਨਾ ਦੋਵਾ ਭਰਾਵਾ ਦਾ ਇਕੋ ਘਰ ਹੋ ਜਾਣਾ
@AmigoStones
@AmigoStones 7 сағат бұрын
Sonu paa di acting bhut vdia hi gyi !! He’s doing so good day by day 🙌
@rajwinderkaur7882
@rajwinderkaur7882 5 сағат бұрын
Superb story Kawal veer ji, you have creates many serious matters through this story, good work done to all team, hat's off to all of you❤❤❤❤❤❤🎉🎉🎉🎉
@Harjotbrareditz
@Harjotbrareditz 16 сағат бұрын
ਪੰਮੋ ਕਹਿੰਦੀ ਉੱਤੋਂ ਤੁਸੀਂ ਠੰਢੇ ਵੀ ਪੀ ਲਏ 😂😂
@Satnamkaur4570
@Satnamkaur4570 16 сағат бұрын
😂😂😂😂😂😂😂
@ekamreet1784
@ekamreet1784 15 сағат бұрын
Epic lines😅😅
@kulwinderKaur-cq5ee
@kulwinderKaur-cq5ee 15 сағат бұрын
Vicky nu apne viah di pai a nice story aa😀👍👍
@ggbactor5112
@ggbactor5112 16 сағат бұрын
ਸੋਨੂੰ ਨਾਲ ਕਲੋਲ ਹੋਗੀਆਂ 😂😂😂😂😂😂😂😂
@ManpreetKaur-fn1bd
@ManpreetKaur-fn1bd 14 сағат бұрын
ਸੋਨੂੰ ਵੀਰ ਤੇ ਬਹੁਤ ਹਾਸਾ ਆਇਆ 😂😂😂😂😂😂😂😂
@nirmalkaur4752
@nirmalkaur4752 14 сағат бұрын
ਚਾਚੀ ਵਾਲੀ ਨਕਲ ਸਿਰਾ😂ਸੋਨੂੰ ਵੀਰ ❤
@gurwinderkaurrataul3337
@gurwinderkaurrataul3337 15 сағат бұрын
ਪੰਮੋਂ ਦੀਦੀ ਦਾ ਕੋਈ ਰਿਸ਼ਤਾ ਸਿਰੇ ਨਹੀਂ ਚੜ੍ਹਨਾ 😂😂😂
@pkdhanjal4928
@pkdhanjal4928 16 сағат бұрын
Vicky veer ne photo bhut kaint treeke nl dikhayi ...att krati
@Punjabivideo847
@Punjabivideo847 17 сағат бұрын
Panjab panjaabi jindabad
@Punjabivlogs-ki6ve
@Punjabivlogs-ki6ve 16 сағат бұрын
Nice 😂😂😂😂😂
@Maninder_brar
@Maninder_brar 16 сағат бұрын
ਆਵਦਾ ਕਮੇਂਟ ਆਪ ਹੀ pinned ਕਰ ਦਿੰਦੇ ਆ 😅😅😅ਲੋਕਾ ਦੇ ਕਮੈਂਟਸ ਨੂੰ ਵੀ ਮੌਕਾ ਦਿਆ ਕਰੋ
@agamjotvlogs5739
@agamjotvlogs5739 15 сағат бұрын
Sonu veere 40 sal di gl di pyi c kudi😂😂😂😂😂
@Punjabivideo847
@Punjabivideo847 15 сағат бұрын
@@Maninder_brarkoi wadhia comment krega ta pin v krage
@Maninder_brar
@Maninder_brar 15 сағат бұрын
@Punjabivideo847 ਏਨੇ ਕਮੇਂਟ ਹੁੰਦੇ ਆ ਕੋਈ ਵਧੀਆ ਨਹੀਂ ਲਗਦਾ ਤੁਹਾਨੂੰ 🙆
@GurmeetKaur-fi1yu
@GurmeetKaur-fi1yu 13 сағат бұрын
Alto gaddi sunu ka bhut hassa aww very nice story vicky veer preet sis🎉
@HarleenKaur-p8l
@HarleenKaur-p8l 17 сағат бұрын
ਸੋਨੂ ਵੀਰ❣️ ਜੀ ਤੁਸੀਂ ਰਿਸਤਾ ਕਿੰਦਾ ਵੇਖ ਜੀਤਾ❣️ ਦੀਦੀ ਕਿੱਥੇ ਹੀ😂😂😂😂😂❤❤❤❤❤
@lakhwinderkaur-zl5ok
@lakhwinderkaur-zl5ok 13 сағат бұрын
ਸਹੀ ਗੱਲ਼ ਕਵਲ ਵੀਰ ਜੀ
@SandeepSingh-fz9kp
@SandeepSingh-fz9kp Сағат бұрын
Bht shi kya kawal veer jii ne ❤❤❤❤
@kulwinderbal9210
@kulwinderbal9210 16 сағат бұрын
ਸੋਨੂੰ ਵੀਰ ਦੀ ਟੌਰ ਹੀ ਕੱਢੀ ਰਹਿ ਗਈ 😅😅
@K-v5v
@K-v5v 11 сағат бұрын
😂😂
@virksaab7741
@virksaab7741 15 сағат бұрын
ਕਵਲ ਵੀਰ ਜੀ ਸਹੀ ਕਹਾ
@Harmankaur358
@Harmankaur358 8 сағат бұрын
ਮੇਰਾ ਜਦੋਂ ਰਿਸ਼ਤਾ ਹੋਣਾ ਸੀ ਮੈਂ simple ਫੋਟੋ ਹੀ ਦਿੱਤੀ ਸੀ ਬਾਕੀ ਮੈਂ ਕਦੇ ਜ਼ਿੰਦਗੀ ਵਿਚ ਮੇਕਅਪ ਤਾਂ ਕੀਤਾ ਹੀ ਨੀ ਸੀ ਮੈਨੂੰ ਤਾਂ ਮੇਕਅਪ ਪ੍ਰੋਡਕਟਸ ਦਾ ਨਾਮ ਹੀ ਵਿਆਹ ਤੋਂ ਬਾਅਦ ਪਤਾ ਚੱਲਿਆ ਮੈਂ ਵ 1990 ਮਾਡਲ ਹੀ ਆਂ
@ਗੁਰੀ
@ਗੁਰੀ 5 сағат бұрын
ਮੈ 1993 ਮਾਡਲ ਆ ਜੀ ਪਰ ਅਜੇ ਤੱਕ ਵਿਆਹ ਨਹੀਂ ਹੋਇਆ
@RavinderSingh-yf3lj
@RavinderSingh-yf3lj 16 сағат бұрын
Sonu veera 😅 kudi dekh k mera hsa aa rha😅😅😂😂😂
@gurmeetkaur7752
@gurmeetkaur7752 16 сағат бұрын
Kudi ni budi😅😅
@SumanKaur-o8b
@SumanKaur-o8b 17 сағат бұрын
A gl te sach a mundya nl taka ho reha hun phela kuddiya nl hunda c hun munde nl ho reha😢
@ruhiboutique2522
@ruhiboutique2522 12 сағат бұрын
1990 ਵਿੱਚ ਭਰੂਣ ਹੱਤਿਆ ਵੀ ਬਹੁਤ ਹੋਈ ਸੀ। ਸਾਡੇ ਤਾਂ ਕਹਿੰਦੇ ਆ ਵੀ90 ਮਾਡਲ ਆ ਤਾਹੀ ਵਿਆਹ ਨੀ ਹੁੰਦਾ
@meenusingla696
@meenusingla696 11 сағат бұрын
Sahi keha
@PreetSingh-lm6rt
@PreetSingh-lm6rt 10 сағат бұрын
ਸੋਨੂੰ ਵੀਰੇ ਤੁਹਾਡੀ ਚੰਗੀ ਬੈਂਡ ਵੱਜੀ ਕੁੜੀ ਨੂੰ ਵੇਖ ਕੇ 😅😅🎉🎉
@GursahibsonghPadda
@GursahibsonghPadda 14 сағат бұрын
ਬਹੁਤ vadiya msg aa veer g
@amanjapji7681
@amanjapji7681 16 сағат бұрын
Haha vicky bhaji att acting 😂
@Satnamkaur4570
@Satnamkaur4570 16 сағат бұрын
ਸੋਨੂੰ ਵੀਰ ਜੀ ਜਦੋ ਤੁਸੀ ਕੁੜੀ ਦੇਖਣ ਗਏ ਤੁਹਾਡਾ ਹਾਸਾ ਕਿਵੇ ਕੰਟਰੋਲ ਹੋਇਆ ਤੁਸੀ ਤਾਂ ਹੱਸਦੇ ਬਹੁਤ ਹੋ 😂😂
@groverelectrical1289
@groverelectrical1289 15 сағат бұрын
Sahi gal aa
@Onkarsinghchahal
@Onkarsinghchahal 15 сағат бұрын
mera ta app da hasa nhi rok reha
@AnmolpreetsinghJheeta
@AnmolpreetsinghJheeta 12 сағат бұрын
Shi keya ❤❤😂😂😂😂
@NOORKEEDITS
@NOORKEEDITS 11 сағат бұрын
Sahi keha😂😂😂😂
@HusanDeep-r4i
@HusanDeep-r4i 6 сағат бұрын
So nice video ji te video bnon vale os toh vadh pyaare
@sukhdeepkaur3348
@sukhdeepkaur3348 9 сағат бұрын
ਸੋਨੂੰ ਵੀਰ ਨਾਲ ਕਲੋਲ ਹੋ ਗਈ 🤣ਕੰਵਲ ਵੀਰ ਤੇ ਸੋਨੂੰ ਵੀਰ ਟੈਸਨ ਨਾ ਲਵੋ ❤👍
@KulwinderKaur-pd5ub
@KulwinderKaur-pd5ub 16 сағат бұрын
ਸੋਨੂੰ ਬਹੁਤ ਮਾੜਾ ਹੋਇਆ 😂😂
@reetabhutani7869
@reetabhutani7869 4 сағат бұрын
Superb story kawal ji👌👌
@BalwinderKaur-bc3yh
@BalwinderKaur-bc3yh 16 сағат бұрын
ਸੋਨੂੰ ਲੈਫਟਰਾਈ ਲੈਫਟਰਾਈ ਕਰੀ ਜਾਂਦਾਂ ਗਲ ਕੋਈ ਨਹੀਂ ਕਰਦਾ
@NennaSubh
@NennaSubh 5 сағат бұрын
ਸੋਨੂੰ ਵੀਰ ਮਾਂ ਹੋਇਆ ❤❤❤
@PriyaDadra-f8w
@PriyaDadra-f8w 5 сағат бұрын
TUC bhut vdia message dita ess video vich me b uk han mere husband di age b 35 hai te mere husband di b umeed hii tut gyi c marriage lyi ohh te waheguru di kirpa nl sada vyh hogya mere husband nu b ohna di family tahney maarfi c le hun teri umar enni hogi tu hun koi devorcy kudi nl vyh krala pr waheguru ne sada saath likhya. C ❤❤❤i really like the content of your video .god bless you ❤️
@manpreetbains9272
@manpreetbains9272 16 сағат бұрын
😂😂😂 ਪਾਰਲਰ ਵਾਲੀਆਂ ਦਾ ਬਹਿਜੇ ਬੇੜਾ ਕਿੱਥੇ ਮੁੰਡੇ ਸੋਨੂੰ ਨੂੰ ਅਰਸ਼ ਤੋਂ ਫਰਸ਼ ਤੇ ਸੁੱਟਿਆ 😂😂
@kaursandeep3939
@kaursandeep3939 15 сағат бұрын
😂😂😂😂
@manpreetkaur4704
@manpreetkaur4704 16 сағат бұрын
ਸੋਨੂੰ ਵੀਰ ਜੀ ਨੇ ਚਾਚੀ ਦੀ ਨਕਲ ਬਹੁਤ ‌ਸੋਹਣੀ ਕੀਤੀ😂😂😂
@ranjitgosal5868
@ranjitgosal5868 4 сағат бұрын
Very nice 🎉❤waheguru 🙏🏻 dhan Dhan waheguru ji.meher.karan sab.te ❤🎉❤
@JyotiKaur-f7u
@JyotiKaur-f7u 15 сағат бұрын
ਸੋਨੂ ਭਾਜੀ ਇਹ ਤੇ ਹਾਸੇ ਪੈ ਗਏ😂😂😂
@kulwinderKaur-cq5ee
@kulwinderKaur-cq5ee 15 сағат бұрын
Sahi gal kahi kawal ne daaj da rivaj ielts ne khtam kita a ...sachi story aa 👌👌👌👌🎉🎉
@prathambhagat339
@prathambhagat339 16 сағат бұрын
es video de BTS uplaod kareo pkka starting vich bahut hassa payeha hovega
@MannKaur-o2t
@MannKaur-o2t 16 сағат бұрын
Hye rba Sonu veera 😂kudi dekh k mera hsa bnd nhi ho rha 😂😂😂
@AmanDeep-nk6pu
@AmanDeep-nk6pu 16 сағат бұрын
😅😅😅😅😅mnu lga c ladi jheri kwal veere nu psand krdi c oh smne agi 😂😂
@MannKaur-o2t
@MannKaur-o2t 15 сағат бұрын
@@AmanDeep-nk6pu mnu b pehla ohi lgi c 🤣
@gurpreetsekhon6694
@gurpreetsekhon6694 7 сағат бұрын
Bhutt sohni video aa god bless uu ❤
@RekhaRani-cf1vf
@RekhaRani-cf1vf 15 сағат бұрын
Bhua g di acting ta aat ❤
@HarjinderBhogal-m7l
@HarjinderBhogal-m7l 8 сағат бұрын
Sonu and vicky very funny😂😂😂😂
@balvinderkaur6750
@balvinderkaur6750 16 сағат бұрын
Very nice 👍 Waheguru bless you entire team members 🌹🙏
@dharvinderkaur677
@dharvinderkaur677 14 сағат бұрын
Bahut vadiya msg ❤ 😂
@ManpreetKaur-rr
@ManpreetKaur-rr 13 сағат бұрын
ਪਮ ਦੀ ਤਾਂ ਦੁਕਾਨ ਹੀ ਬੰਦ ਹੋ ਜਾਣੀ ਆ ਹੁਣ ਲਗਦਾ😂😂
@SurinderKumar-vv5hy
@SurinderKumar-vv5hy 13 сағат бұрын
Sonu paji awesome
@MalkitRandhwa
@MalkitRandhwa 6 сағат бұрын
ਸੌਨੂੰ ਵੀਰ ਨਾਲ ਤੇ ਧੱਕਾ ਹੋ ਚੱਲਾ ਸੀ😅😅😅😅
@KulwinderSingh-gp5se
@KulwinderSingh-gp5se 16 сағат бұрын
ਹਾਸਾ ਪਾਤਾਸੋਨੂੰ ਭਾਜੀ😂😂😂
@JasvirKaur-u3b
@JasvirKaur-u3b 16 сағат бұрын
Very Very nice ❤God bless you all beautiful family members ji ❤❤❤🎉🎉
@MadhuSachdeva-mq9op
@MadhuSachdeva-mq9op 12 сағат бұрын
Sayi gal bahut vadia story hai sachi gal aj kal sabde nakhre bade hoye paye chahe kudi wale chahe mundey wale sade bache v 30 saal de ho gaye ya kudi ni pasand andi ya tewa ni milda
@AmarbirSingh-ne7kc
@AmarbirSingh-ne7kc 7 сағат бұрын
ਕੁੜੀ ਦਾ ਤੇ ਪਤਾ ਨੀ ਕੁੜੀ ਸੋਹਣੀ ਆ ਕੇ ਨਹੀ ਸੋਹਣੀ ਪਰ ਕੁੜੀ ਦਾ ਘਰ ਬਹੁਤ ਸੋਹਣਾ ਆ😂😂😂😂😂
@satwantkaur7410
@satwantkaur7410 13 сағат бұрын
Very nice video sare de acting bhut sohne ha God bless you ❤❤❤❤❤❤❤🎉🎉🎉🎉
@kamaldeepgill3449
@kamaldeepgill3449 15 сағат бұрын
Hahaha today the story its very nice.. waiting next episode....❤❤❤❤❤❤😂😂
@jassiarora-rh4it
@jassiarora-rh4it 4 сағат бұрын
Vicky veer ta bht hassa pa da hai 😊
@nishabhateja2555
@nishabhateja2555 16 сағат бұрын
Marriage beuaru wali ghaint rishte le k aayi Kawal veer wastey Moti, te Sonu veer wastey budi, per hai dono rishte working women 😅😂😂
@monikasethi9231
@monikasethi9231 9 сағат бұрын
Very nice vidio ji waiting for next part of this story ❤❤❤❤
@KulwinderSingh-k1t
@KulwinderSingh-k1t 17 сағат бұрын
Sonu vir da ik video ch viyah krn de bahne kawal vir bhut mjak kr rhe aa 😂😂😂 ਪਸੰਦ aa sonu vir kudi ਫੇਰ 😂😂😂
@simarjit4613
@simarjit4613 9 сағат бұрын
Bilkul sahi kha kawal veer g
@naureenkayani9638
@naureenkayani9638 14 сағат бұрын
Nice video 📹 suno your just fussy it's just a time where you will meet jeeta your soul mate l know finding rista for you child it's not easy l am going through these situations god bless youse all 😊😊😊😊😊😊😊😊😊❤❤❤❤❤❤❤❤❤
@gurwinderkaurrataul3337
@gurwinderkaurrataul3337 15 сағат бұрын
ਬਹੁਤ ਹਾਸਾ ਆਯਾ ਕੁੜੀ ਤਾ ਇਹ ਹੈ ਮੇਰੇ ਨਲ ਵੀ ਏਦਾਂ ਹੀ ਹੋਇਆ ਸੀ ਮੁੰਡਾ ਕਹਿੰਦਾ ਮੈਂ ਹੀ ਮੁੰਡਾ ਹਾ 😂😂😂😂😂
@gurtejkhehra4999
@gurtejkhehra4999 17 сағат бұрын
Aaa jada majak hoo gyea 😂😂
@gursahibsinghturbanator7178
@gursahibsinghturbanator7178 14 сағат бұрын
ਸਹੀ ਕਿਹਾ ਕੰਵਲ ਵੀਰ ਜੀ ਨੇ❤❤
@mannatsahota6470
@mannatsahota6470 42 минут бұрын
Nyc from 🇨🇦🇨🇦
@harvinderpannu9061
@harvinderpannu9061 6 сағат бұрын
Sonu vicky te buaa bhut sohni acting 😂😂😂😂
@Sabsandhu
@Sabsandhu 7 сағат бұрын
Ajj tn video di starting vich e bahut haasa aaya
@AmandeepSingh-bu4wn
@AmandeepSingh-bu4wn 15 сағат бұрын
ਬਹੁਤ ਵਧੀਆ ਵੀਡੀਓ ਜੀ
@Simar-jq4ri
@Simar-jq4ri 16 сағат бұрын
Menu ajj video dekh k bhut hassa aeya 😂😂😂😂😂😂😂Sonu bro nal mazak krta vicholan n 😂😂😂😂
@nilamrani9287
@nilamrani9287 15 сағат бұрын
sonu de jeetsn de 3 bache oh ni lagde viahr sonu nasl ta klool hi ho gai😂😂😂😂😂😂😂 chachi di nakal sira ❤❤❤❤❤❤❤
@gurpinderdhillonkang1902
@gurpinderdhillonkang1902 13 сағат бұрын
No words bs eko gl attttt krti ❤❤❤
@manvirrandhawa7844
@manvirrandhawa7844 16 сағат бұрын
Kawal and Sonu veer ji 😂😂😂😂😂😂😂😂😂🎉🎉🎉
@yadwinderkhan-uy3sl
@yadwinderkhan-uy3sl 7 сағат бұрын
Haji bahut sohni video he
@nishaparmar5148
@nishaparmar5148 16 сағат бұрын
Vicky veer ji ne Preeti didi nu puchna lagda😂😂😂
@HarleenKaur-p8l
@HarleenKaur-p8l 17 сағат бұрын
Good message❤❤❤❤ kawal veer❤
@RavinderSingh-ir1if
@RavinderSingh-ir1if 16 сағат бұрын
ਬਿਊਰੋ ਵਾਲੇ ਬਦਨਾਮ ਹੋ ਗਏ
@nirmaljitsingh1357
@nirmaljitsingh1357 3 сағат бұрын
Bhua ji de acting bahut badiya
@talk2surinder
@talk2surinder 16 сағат бұрын
Sonu te Kawal tuci v taan .35 - 40 saal de lagde haan
@AmanpreetKaur-m1t
@AmanpreetKaur-m1t 13 сағат бұрын
Very nice video👌👌 veer ji❣️❣️
@kamaljeetkaur3358
@kamaljeetkaur3358 14 сағат бұрын
Bhut achi viedo bnnayi Thanxs. ❤❤❤❤
@HarpreetSingh-gt3zu
@HarpreetSingh-gt3zu 16 сағат бұрын
Sonu veer g nl tn dhoka ho gya😅😅😅😅
@MohitpalSingh-n7v
@MohitpalSingh-n7v 14 сағат бұрын
Sonu bach gea kuri nalo kite jyada sohni kawal di muumy ji ne i love you muumy ji Manjinder kaur Amritsar airport rajasansi to
@Harjinder_x01
@Harjinder_x01 9 сағат бұрын
Bahut sohni video aa ji God bless you all
@BaljitsinghKahlon-i4z
@BaljitsinghKahlon-i4z 17 сағат бұрын
First comment nd like
@DineshDinesh-nv3bn
@DineshDinesh-nv3bn 14 сағат бұрын
V nyc video god bless you
@sarleenkaur3343
@sarleenkaur3343 13 сағат бұрын
Bhut interest aa reha hun story ch
@SonnaBhatti
@SonnaBhatti 15 сағат бұрын
ਸੋਨੂ ਭਾਜੀ ਨੇ ਹਾਸਾ ਕਿਸ ਤਰ੍ਹਾਂ ਕੰਟਰੋਲ ਕੀਤਾ❤❤❤😂😂😂
PIND NANKE 😇|| Daaku_307 || vlog
18:11
Daaku_307
Рет қаралды 171 М.
Jamme 1990 de vichare adhe vihahe adhe kuware 8
22:51
The Punjab
Рет қаралды 290 М.
IL'HAN - Qalqam | Official Music Video
03:17
Ilhan Ihsanov
Рет қаралды 651 М.
Что-что Мурсдей говорит? 💭 #симбочка #симба #мурсдей
00:19
Try this prank with your friends 😂 @karina-kola
00:18
Andrey Grechka
Рет қаралды 9 МЛН
Har Janam Babal Da Vehra release 19-12-2024
4:15
Rojy Matharu
Рет қаралды 11 М.
Jamme 1990 de vichare adhe vihahe adhe kuware 2
25:55
The Punjab
Рет қаралды 413 М.
IL'HAN - Qalqam | Official Music Video
03:17
Ilhan Ihsanov
Рет қаралды 651 М.