No video

Janam Dihara Bhagat Kabir Ji | New Katha | Giani Pinderpal Singh Ji

  Рет қаралды 80,946

Giani Pinderpal Singh Ji

Giani Pinderpal Singh Ji

4 жыл бұрын

Title - ਜਨਮ ਸਾਖੀ ਭਗਤ ਕਬੀਰ ਜੀ
By - ਗਿਆਨੀ ਪਿੰਦਰਪਾਲ ਸਿੰਘ ਜੀ
Label - Giani Pinderpal Singh Ji
follow us on Official youtube / facebook / instagram
Subscribe our official KZbin Channel
/ @gianipinderpalsinghji
Facebook official Page Link
/ gppsji
follow us Official Instagram Link
/ gppsji13
Digitally Powered By - Bull18 [ / bull18network ]
#bhaipinderpalsinghji #GianiPinderpalSinghji #Gurbanikatha #Poetry #FullHDVideo2019 #Newpoem #Bhaipinderpalsinghji #katha #Gurbanikatha #Pinderpalsingh #Bani #Nitnem #sewa #Kirpa #bhaipinderpalsinghjilivekatha #BhaiGurdasji #Vaarbhaigurdas #NewKatha #livegianipinderpalsinghji #PTCPunjabi #PTClive #Livekatha #bhaipinderpalsinghjichannel #400sala #Gurutegbhadur #Faith #covid-19

Пікірлер: 105
@AJAY_NARWAL_NISSING
@AJAY_NARWAL_NISSING 3 ай бұрын
ਸਤਿਗੁਰੂ ਕਬੀਰ ਜੀ ਮਹਾਰਾਜ ਸਾਹਿਬ ਦੀ ਪਾਤਸ਼ਾਹੀ ਸਦਾ ਕਾਇਮ ਹੈ। 💐👏👏🙏
@InderRandhawa-jw7ks
@InderRandhawa-jw7ks 3 ай бұрын
❤️❤️❤️❤️ਸਤਿ ਕਰਤਾਰ❤️ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਾਹਿਬ ਜੀ ਮਹਾਰਾਜ ਜੀ ਪਾਤਸ਼ਾਹ ਜੀ❤️ਸਤਿ ਸ਼੍ਰੀ ਸਤਿਗੁਰੂ ਜੀ ਸਾਹਿਬ ਜੀ ਮਹਾਰਾਜ ਜੀ ਪਾਤਸਾਹ ਜੀ❤️ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਾਹਿਬ ਜੀ ਮਹਾਰਾਜ ਪਾਤਿਸ਼ਾਹ ❤️ਸਤਿ ਸ਼੍ਰੀ ਅਕਾਲ ਜੀ ਸਾਹਿਬ ਜੀ ਮਹਾਰਾਜ ਜੀ ਪਾਤਸ਼ਾਹ ਜੀ❤️ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ❤️😊
@sukhbirsingh-jp3sn
@sukhbirsingh-jp3sn 5 ай бұрын
ਅੱਜ ਵੀ ਓਨ੍ਹਾਂ ਦਾ ਪ੍ਰਗਟ ਹੋਣਾ ਅਤੇ ਜੀਵਨ ਸੰਸਾਰ ਦੇ ਲੋਕਾਂ ਲਈ ਰਹੱਸਮਈ ਹੈ। ਭਾਵੇਂ ਓਨ੍ਹਾਂ ਨੇ ਆਪਣੇ ਜੀਵਨ ਦੇ ਸੰਬੰਧ ਵਿੱਚ ਖੁਦ ਆਪਣੇ ਸ਼ਬਦਾਂ 'ਚ ਭੇਤ ਪ੍ਰਗਟ ਕੀਤੇ ਹਨ। ਆਪਣਾ ਬਿਓਰਾ ਦਿੱਤਾ ਹੈ ਕਿ ਮੈਂ ਉਸ ਪਰਮ ਸੱਤਾ ਚੋਂ ਸ਼ੁੱਧ ਚੇਤਨ ਰੂਪ ਚ ਅਵਤਰਿਤ (ਪ੍ਰਗਟ) ਹੋਇਆ ਹਾਂ। 'ਸੰਤੋ ਅਵਿਗਤ ਸੇ ਹਮ ਆਏ, ਕੋਈ ਭੇਦ-ਮਰਮ ਨਾ ਪਾਏ। ਨਾ ਹਮ ਰਹਲੇ ਗਰਭਵਾਸ ਮੇਂ, ਬਾਲਕ ਹੋਏ ਦਿਖਲਾਏ। ਕਾਸ਼ੀ ਤਟ ਸਰੋਵਰ ਭੀਤਰ, ਤਹਾਂ ਜੁਲਾਹਾ ਪਾਏ ॥ ਨਾ ਹਮਾਰੇ ਭਾਈ-ਬੰਧੂ ਹੈਂ, ਨਾ ਸੰਗ ਗਿਰਹੀ ਦਾਸੀ। ਨੀਰੂ ਕੇ ਘਰ ਨਾਮ ਧਰਾਏ, ਜਗ ਮੇਂ ਹੋ ਗਈ ਹਾਂਸੀ ॥ ਆਣੇ ਤਕੀਆ ਅੰਗ ਹਮਾਰੀ, ਅਜਰ ਅਮਰ ਪੁਰ ਡੇਰਾ। ਹੁਕਮ ਹੈਸੀਅਤ ਸੇ ਚਲ ਆਏ, ਕਾਟਨ ਯਮਕਾ ਫੇਰਾ ॥ ਕਾਸ਼ੀ ਮੇਂ ਹਮ ਪ੍ਰਗਟ ਹੁਏ, ਰਾਮਾਨੰਦ ਪਰ ਧਾਇਆ। ਕਹੈ ਕਬੀਰ ਸੁਨੋ ਭਈ ਸਾਧੋ, ਹੰਸ ਚੇਤਾਵਨ ਆਇਆ।' ਇਸ ਤਰ੍ਹਾਂ ਅਨੇਕ ਸਥਾਨਾਂ ਤੇ ਕਬੀਰ ਸਾਹਿਬ ਨੇ ਆਪਣੇ ਬਾਰੇ ਅਦਭੁੱਤ (ਅਨੋਖੇ) ਰਹੱਸ ਪ੍ਰਗਟ ਕੀਤੇ ਹਨ, ਜਿਨ੍ਹਾਂ ਤੋਂ ਪ੍ਰਤੀਤ ਹੁੰਦਾ ਹੈ ਕਿ ਓਹ ਮਾਤਾ ਦੇ ਪੇਟੋਂ ਨਹੀਂ ਜਨਮੇਂ ਅਤੇ ਉਸ ਪਰਮ ਪੁਰਸ਼ ਦੇ ਅਦਭੁੱਤ-ਅਨੋਖੇ ਪ੍ਰਕਾਸ਼ ਸਦਕਾ ਇਸ ਧਰਤੀ ਤੇ ਓਨ੍ਹਾਂ ਦਾ ਅਵਤਾਰਣ ਹੋਇਆ। ਪਿਆਰੇ ਪਾਠਕੋ ਮੇਰਾ ਮਕਸਦ ਕਿਸੇ ਵਿਵਾਦ ਜਾਂ ਸ਼ੰਕਾ ਨੂੰ ਪੈਦਾ ਕਰਨਾ ਨਹੀਂ ਸਗੋਂ ਇਕ ਮਹਾਨ ਸੱਚ ਨੂੰ ਤਰਕ ਸੰਗਤ ਤਰੀਕੇ ਨਾਲ ਤੁਹਾਡੇ ਸਨਮੁੱਖ ਰੱਖਣਾ ਹੈ। ਕਬੀਰ ਸ਼ਬਦ ਆਪਣੇ ਆਪ 'ਚ ਅਰਥ ਸਮਾਈ ਬੈਠਾ ਹੈ। ਕਥਾਵੀਰ ਕਬੀਰ ਕਹਾਇਆ। ਕੱਕਾ ਕੇਵਲ ਨਾਮ ਹੈ, ਬੱਬਾ ਵਰਣ ਸਰੀਰ । ਰਰਾ ਸਭ ਮੇਂ ਰਮ ਰਹਾ, ਜਿਸਕਾ ਨਾਮ ਕਬੀਰ ॥ ਗਗਨ ਮੰਡਲ ਸੇ ਉਤਰੇ, ਸਤਿਗੁਰੂ ਸਤਿ ਕਬੀਰ । ਜਲ ਮਾਂਹਿ ਪੌੜਨ ਕੀਆ, ਸਭ ਪੀਰੋਂ ਕੇ ਪੀਰ
@Rohit_Spiritual
@Rohit_Spiritual 5 ай бұрын
काया सीप संसार में, पानी बूंद शरीर । बिन सीप के मोतिया, प्रगटे दास कबीर ।।
@InderRandhawa-jw7ks
@InderRandhawa-jw7ks 3 ай бұрын
❤️❤️❤️❤️❤️❤️❤️❤️ਵਾਹਿਗੁਰੂ ਜੀ❤️ਸਤਿਗੁਰੂ ਜੀ❤️ਸਤਿ ਕਰਤਾਰ❤️ਸਤਿ ਸ਼੍ਰੀ ਅਕਾਲ ਜੀ ਸਾਹਿਬ ਜੀ❤😊
@rampaldassatlokbhgti5447
@rampaldassatlokbhgti5447 3 жыл бұрын
घोर अ ज्ञान कबीर साहेब परमात्मा है 🌺🌺🙏🙏
@sukhbirsingh-jp3sn
@sukhbirsingh-jp3sn 5 ай бұрын
ਕਬੀਰ ਸਾਹਿਬ ਜੀ ਨੇ ਖੁਦ ਇਕ ਸ਼ਬਦ ਉਚਾਰਿਆ ਹੈ। ਭਗ ਭੋਗੇ ਭਗ ਉਪਜੇ, ਭਗ ਤੇ ਬਚੇ ਨਾ ਕੋਏ। ਕਹੇ ਕਬੀਰ ਭਗ ਤੇ ਬਚੇ, ਭਗਤ ਕਹਾਵੇ ਸੋਏ॥ ਕੁਝ ਲੋਕ ਕਹਿੰਦੇ ਹਨ ਕਿ ਕਮਾਲ, ਕਮਾਲੀ ਓਨ੍ਹਾਂ ਦੇ ਬੱਚੇ ਸਨ ਪਰ ਓਹ ਤਾਂ ਪ੍ਰਕਾਸ਼ ਦੇ ਪੁੰਜ ਸਨ। ਸਰੀਰ ਹੀ ਨਹੀਂ ਸੀ। ਇਕ ਦਿਨ ਗੰਗਾ ਤਟ ਤੇ ਕਬੀਰ ਸਾਹਿਬ ਦੇ ਪਾਸ ਰਾਜਾ ਸਿਕੰਦਰ ਅਤੇ ਰਾਜ ਗੁਰੂ ਸ਼ੇਖ ਤਕੀ ਬੈਠੇ ਸਨ। ਉਸ ਵੇਲੇ ਇਕ ਗਲੀ-ਸੜੀ ਲਾਸ਼ ਗੰਗਾ ਵਿੱਚ ਰੁੜੀ ਜਾ ਰਹੀ ਸੀ। ਸ਼ੇਖ ਤਕੀ ਨੇ ਸਾਹਿਬ ਜੀ ਨੂੰ ਕਿਹਾ ਕਿ ਜੇ ਤੁਸੀਂ ਪ੍ਰਮਾਤਮਾ ਦੇ ਨੂਰ ਹੋ ਤਾਂ ਇਸ ਲਾਸ਼ ਨੂੰ ਜਿੰਦਾ ਕਰੋ। ਉਸ ਵੇਲੇ ਕਬੀਰ ਸਾਹਿਬ ਨੇ ਕਿਹਾ, 'ਓਹ ਮੁਰਦੇ! ਉਠ ਕੁਦਰਤ ਕੇ ਕਮਾਲ ਸੇ' ਓਸੇ ਵੇਲੇ ਮੁਰਦਾ ਜੀਵਤ ਹੋ ਉਠਿਆ ਅਤੇ ਗੰਗਾ ਜੀ ਵਿੱਚੋਂ ਬਾਹਰ ਆਕੇ ਸਾਹਿਬ ਜੀ ਨੂੰ ਬੰਦਗੀ ਕਰਨ ਲੱਗਾ, ਇਹ ਦੇਖ! ਰਾਜਾ ਸਿਕੰਦਰ ਤੇ ਸ਼ੇਖ ਤਕੀ ਹੈਰਾਨ ਹੋ ਕੇ ਬੋਲੇ, ਵਾਹ ! ਇਹ ਤਾਂ ਕਮਾਲ ਹੋ ਗਿਆ। ਫਿਰ ਸਾਹਿਬ ਜੀ ਨੇ ਕਿਹਾ, 'ਅੱਜ ਤੋਂ ਇਸਦਾ ਨਾਮ ਕਮਾਲ ਹੋਇਆ ਅਤੇ ਜਗਤ ਵਿੱਚ ਇਹ ਮੇਰਾ ਬਾਣੀ ਪੁੱਤਰ ਕਹਾਏਗਾ ਅਤੇ ਪ੍ਰਸਿੱਧ ਹੋਵੇਗਾ।' ਜਦ ਸ਼ੇਖ ਤਕੀ ਨੇ ਦੇਖਿਆ ਕਿ ਗਲੀ-ਸੜੀ ਲਾਸ਼ ਜੀਵਤ ਹੋ ਉਠੀ ਤਾਂ ਉਸ ਨੇ ਕਿਹਾ ਕਿ ਮੇਰੀ ਲੜਕੀ ਅੱਠ ਦਿਨ ਪਹਿਲਾਂ ਮਰੀ ਸੀ, ਉਸ ਨੂੰ ਜਿੰਦਾ ਕਰੋ ਤਾਂ ਜਾਣਾਂਗਾ । ਸਾਹਿਬ ਹੁਣ ਰਾਜਾ ਸਿਕੰਦਰ ਦੇ ਨਾਲ ਸ਼ੇਖ ਤਕੀ ਦੀ ਬੇਟੀ ਦੀ ਕਬਰ ਤੇ ਗਏ ਅਤੇ ਕਿਹਾ ਉਠ! ਸ਼ੇਖ ਤਕੀ ਕੀ ਬੇਟੀ। ਓਹ ਨਾ ਉਠੀ । ਸਾਹਿਬ ਫਿਰ ਬੋਲੇ, ਉੱਠ ! ਤਕੀ ਕੀ ਬੇਟੀ। ਓਹ ਫਿਰ ਵੀ ਨਾ ਉੱਠੀ। ਸਾਹਿਬ ਜੀ ਨੇ ਤੀਸਰੀ ਵਾਰ ਕਿਹਾ, ਉੱਠ ਕਬੀਰ ਕੀ ਬੇਟੀ, ਸਾਹਿਬ ਜੀ ਦਾ ਏਨਾ ਕਹਿਣ ਸੀ ਕਿ ਕਬਰ ਫਟ ਗਈ ਅਤੇ ਲੜਕੀ ਜੀਵਤ ਹੋ ਕੇ ਕਬਰ ਚੋਂ ਬਾਹਰ ਆ ਗਈ। ਉਸ ਸਮੇਂ ਰਾਜਾ ਸਿਕੰਦਰ ਅਤੇ ਸ਼ੇਖ ਤਕੀ ਭਾਵਕ ਭਾਵ ਵਿੱਚ ਕਹਿ ਉੱਠੇ ਵਾਹ ! ਕਮਾਲ ਹੋ ਗਿਆ? ਤੋ ਵੀਰੋ ਉਸ ਸਮੇਂ ਸਾਹਿਬ ਜੀ ਨੇ ਉਸ ਲੜਕੀ ਦਾ ਨਾਮ ਕਮਾਲੀ ਰੱਖਿਆ ਜੋ ਉਨ੍ਹਾਂ ਦੀ ਬਾਣੀ ਪੁਤਰੀ ਹੋਈ।
@Waraich_vlogs19
@Waraich_vlogs19 3 жыл бұрын
Wala chaga lag da waheguru ji da simrn krke ...Dil krda Sara din he simran kri Java ..pr kmm v krne hunde aa .. waheguru ji Aap he nam Japoda....he waheguru ji Meri wife v ..nam japn wali he hove .. hor tera dita sab kus aa
@BhagwanSingh-ue7yg
@BhagwanSingh-ue7yg 4 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਭਗਵਾਨ ਸਿੰਘ ਵਿਧਾਤਾ ਬਰਨਾਲਾ
@bababalramsinghji7434
@bababalramsinghji7434 3 жыл бұрын
Mha vidwan ne giaani pindarpal singh ji 🙏
@sukhpreetkaur8219
@sukhpreetkaur8219 4 жыл бұрын
ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ ਜੀ।।🙏🙏🙏
@jasvirsinghjas6545
@jasvirsinghjas6545 2 жыл бұрын
Dhan kabir saheb jii maharaj 🙏
@Australianlifeandworld
@Australianlifeandworld 4 жыл бұрын
Dhan dhan satguru bhaget kabir g maharaj
@pirdeepdeep9237
@pirdeepdeep9237 4 жыл бұрын
ਵਾਹਿਗੁਰੂ ਜੀ
@SatnamSingh-sr3nz
@SatnamSingh-sr3nz 3 жыл бұрын
ਧੰਨ ਭਗਤ ਕਬੀਰ ਜੀ 🌹🌹🌹🌹🌹 🙏🙏🙏🙏🙏
@nsingh5779
@nsingh5779 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ 🌺🌼🌺🌼🌺🌼🌺🌼🌺🌼🌺🌼🌺
@lizavlogs5466
@lizavlogs5466 4 жыл бұрын
Waheguru ji
@charanjitbajwa6231
@charanjitbajwa6231 4 жыл бұрын
waheguru g
@JaswinderKaur-wf5ig
@JaswinderKaur-wf5ig 4 жыл бұрын
❤️❤️💕💕ਧੰਨ ਗੁਰੂ ਧੰਨ ਗੁਰੂ ਪਿਆਰੇ💕💕❤️❤️
@gurbani1065
@gurbani1065 3 жыл бұрын
Bhagat Kabir Ji ਕਬੀਰ ਨਾ ਹਮ ਕੀਆ ਨ ਕਰਹਿਗੇ ਨਾ ਕਰਿ ਸਕੈ ਸਰੀਰੁ kzbin.info/www/bejne/ppCWhIp-rtB0apY
@Rajeshrana157
@Rajeshrana157 Жыл бұрын
Kabir is God 🙏
@Roshanlal-lg4iv
@Roshanlal-lg4iv Жыл бұрын
कबीर माता पिता मेरे है नही ना मेरे ग्रह दासी जुलाहे का सुत आन कहाईय जगत कराई हासी
@rahuldhiman5820
@rahuldhiman5820 4 жыл бұрын
Waheguru ji waheguru ji 🙏
@mukeshkhalsa6913
@mukeshkhalsa6913 3 жыл бұрын
Kabir jee sidha avtar liya see
@subhashsahu2407
@subhashsahu2407 3 жыл бұрын
Wrong......Kabir Saheb ji avtaraad nhii mante the tho kaha se avtar ho gye.... Rampal ko sunna band kro pura brainwashed kr diya hai usa fake bande ne
@hundalkang
@hundalkang 3 жыл бұрын
Hanji kabir sahib ji sidha satlok to aye c
@hundalkang
@hundalkang 3 жыл бұрын
@@subhashsahu2407 you are wrong
@hundalkang
@hundalkang 3 жыл бұрын
@@subhashsahu2407 fake ohna nu kehn wale ne tusi fake
@hundalkang
@hundalkang 3 жыл бұрын
@@subhashsahu2407 Gyan Ganga padhna
@manjitnijjar2789
@manjitnijjar2789 4 жыл бұрын
Waheguru ji🙏🙏🙏🙏
@RameshS-xh9zo
@RameshS-xh9zo 6 ай бұрын
Waheguru ji🙏🏻🙏🏻🙏🏻🙏🏻🙏🏻
@santrampaljimaharaj6762
@santrampaljimaharaj6762 2 жыл бұрын
Kabir is God Kabir hi waheguru hai
@sandhuSaab-vc6vk
@sandhuSaab-vc6vk 10 ай бұрын
Aap sikh dharm ka apmaan kyu krre ho aap gurunanak dev ka apmaan krre ho
@monumalhotra3399
@monumalhotra3399 3 жыл бұрын
Kabir Sahib puran parmatma hai
@PawanKumar-wk1zd
@PawanKumar-wk1zd 3 жыл бұрын
Sat sat Khalsa ji
@komal25869
@komal25869 2 жыл бұрын
❤️❤️🙏🙏 wahaguru ji ❤️❤️🙏❤️🙏
@komal25869
@komal25869 2 жыл бұрын
❤️
@ranveetsingh6071
@ranveetsingh6071 3 жыл бұрын
bhaie pinderpal singh ji sch mouch gyaan da sagar
@surbhiandmohak2338
@surbhiandmohak2338 4 жыл бұрын
Waheguru ji 🙏🏻 🙏🏻
@RajeshKumar-qs3yw
@RajeshKumar-qs3yw 3 жыл бұрын
Jai bhagat kabir ji
@harrysandhu9732
@harrysandhu9732 4 жыл бұрын
Dhan kabir ji
@Sukhmanpreet123
@Sukhmanpreet123 3 жыл бұрын
Waheguru ji eh Katha sunn k sade sare dought clear ho gae🙏🏻🙏🏻🙏🏻🙏🏻
@gurpalsingh1402
@gurpalsingh1402 2 жыл бұрын
DHAN DHAN Baba Kabir Ji,
@kulwinderdas447
@kulwinderdas447 3 жыл бұрын
Kabir is God
@mukeshkhalsa6913
@mukeshkhalsa6913 3 жыл бұрын
Kabir is god 🙏
@jagseersingh2586
@jagseersingh2586 2 жыл бұрын
🙏
@rajinderbhagat1750
@rajinderbhagat1750 Жыл бұрын
ਭਾਈ ਸਾਹਿਬ ਜੀ ਇੱਕ ਤੁਸੀਂ ਓ ਜੋ ਕਿ ਕਬੀਰ ਸਾਹਿਬ ਜੀਆਂ ਦਾ ਨਾਂਮ ਆਦਰ ਸਾਹਿਤ ਲੈਂਦੇ ਓ ਜੀ ਕਈ ਪ੍ਰਚਾਰਕ ਇਸ ਤਰਾਂ ਦੇ ਹਨ ਕਿ ਜੋ ਸਾਹਿਬ ਕਬੀਰ ਜੀਆਂ ਨੂੰ ਕਬੀਰ- ਕਬੀਰ ਕਰ ਕੇ ਸੰਬੋਧਨ ਕਰਦੇ ਹਨ ਵਾਹਿਗੁਰੂ ਜੀ ਤੁਹਾਨੂੰ ਸਦਾ ਚੜਦੀਆਂ ਕਲਾਂ ਵਿੱਚ ਰੱਖਣ ਜੀ 🙏🙏🙏ਆਪ ਜੀ ਅੱਗੇ ਬੇਨਤੀ 🙏ਹੈ ਕਬੀਰ ਸਾਹਿਬ ਜੀਆਂ ਦਾ ਪ੍ਰਕਾਸ਼ ਦਿਹਾੜਾ ਕਹਿ ਕੇ ਸੰਬੋਧਨ ਕਰੇ ਤਾਂ ਮੇਹਰਬਾਨੀ ਹੋਵੇਗੀ ਜੀ 🙏🙏🙏
@khalsadjremix941
@khalsadjremix941 3 жыл бұрын
Waheguru
@shubambelamjaikabirjijaibh9481
@shubambelamjaikabirjijaibh9481 2 жыл бұрын
Jai kabir ji
@guruinsan8071
@guruinsan8071 2 жыл бұрын
Kabir is god bhgat nanak sahib ji thy
@Jaspalvideos
@Jaspalvideos 2 жыл бұрын
Bewkoof log
@parwanaamritpalsingh
@parwanaamritpalsingh Жыл бұрын
❤ਧੰਨ ਕਬੀਰ ਧੰਨ ਕਬੀਰ❤
@harpartapgill6511
@harpartapgill6511 4 жыл бұрын
Waheguru g
@kakkasandhu8299
@kakkasandhu8299 3 жыл бұрын
Waheguru mehar kare
@rajpreetsingh7696
@rajpreetsingh7696 3 жыл бұрын
ਧੰਨਵਾਦ ਜੀ 🙏
@veerpalkaur8079
@veerpalkaur8079 2 жыл бұрын
Waheguru ji waheguru ji waheguru ji waheguru ji waheguru ji 🙏🏻🙏🏻
@SukhwinderSingh-br6gh
@SukhwinderSingh-br6gh Жыл бұрын
🙏ਵਾਹਿਗੁਰੂ 🙏
@DaljitMunder
@DaljitMunder Ай бұрын
❤️🙏
@happyfamily616
@happyfamily616 Жыл бұрын
Dhan Baba Kabir ji🙏🙏🙏🙏🙏
@GurjeetSingh-dr7hb
@GurjeetSingh-dr7hb 2 жыл бұрын
Satnam Shri Waheguru Sahib Jio 🙏🙏🙏🙏🙏🙏🙏🙏🙏🙏🙏🙏
@jagjevensingh9310
@jagjevensingh9310 3 жыл бұрын
Waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji
@sukhwantkhalsa
@sukhwantkhalsa Жыл бұрын
13 salok ਗੁਰੂ ਸਾਹਿਬਾਨਾਂ ਦੇ ਹਨ
@Smpr84bhujngi
@Smpr84bhujngi Жыл бұрын
🙏🙏
@sandippathak6918
@sandippathak6918 Жыл бұрын
🙏🙏🙏
@LionLifestyleCRYTO
@LionLifestyleCRYTO 4 жыл бұрын
ਵਾਹਿਗੁਰੂ ਜੀ 🙏
@ranjurana4225
@ranjurana4225 2 жыл бұрын
❤️Dhan Dhan Bhagat Kabir Ji❤️
@VimalKumar-dm3qt
@VimalKumar-dm3qt Жыл бұрын
Satguru bolo
@ranjurana4225
@ranjurana4225 2 жыл бұрын
❤️Satnam Shri Waheguru Ji❤️
@GurjeetSingh-dr7hb
@GurjeetSingh-dr7hb 2 жыл бұрын
Waheguru Ji 🙏🙏🙏🙏🙏🙏🙏🙏🙏🙏🙏
@abcdefghijklovepreetuvwxyz
@abcdefghijklovepreetuvwxyz 4 жыл бұрын
❤️
@gurbani1065
@gurbani1065 3 жыл бұрын
Bhagat Kabir Ji ਕਬੀਰ ਨਾ ਹਮ ਕੀਆ ਨ ਕਰਹਿਗੇ ਨਾ ਕਰਿ ਸਕੈ ਸਰੀਰੁ kzbin.info/www/bejne/ppCWhIp-rtB0apY
@Rohit_Spiritual
@Rohit_Spiritual 2 жыл бұрын
सन (1398-1518) 120yrs गलत धरना - कबीर जी का जन्म विधवा ब्रह्माणी से हुआ, उसने कबीर जी को त्याग दिया, और नीरू नीमा ने उठा लिया वास्तविकता - कबीर जी सन 1398 में बृहमूह्रत के समय सतलोक से एक नूरी प्रकाश रूप में आकर काशी के लहर तारा तालाब में कमल के फूल प्रकट हुए थे, जिसके साक्षात् दृष्टा ऋषि अष्टानांद जी थे, फिर नीरू नीमा बाद में उनको ले गए *कबीर जयंती* ❌ *कबीर प्राकट्य दिवस* ✅ ✅ कबीर साहेब द्वारा अपने प्रकट होने के विषय में बताना ➡️ *कबीर शब्दावली, भाग 2 (पृ 47, 63)* काशी में हम प्रगट भये हैं, रामानन्द चिताये । समरथ का परवाना लाये, हंस उबारन आये ।। क्षर अक्षर दोनूं से न्यारा, सोई नाम हमारा । सारशब्द को लेइके आये, मृत्यु लोक मंझारा ।। ➡️ *कबीर साखी ग्रंथ, परिचय को अंग* काया सीप संसार में, पानी बूंद शरीर । बिना सीप के मोतिया, प्रगटे दास कबीर ।74। धरती हती नहि पग धरूं, नीर हता नहि न्हाऊं । माता ते जनम्या नहीं, क्षीर कहां ते खाऊं ।82। ➡️ *कबीर पंथी शब्दावली, खंड 4* अमरलोक से चल हम आये, आये जक्त मंझारा हो । सही छाप परवाना लाये, समिरथ के कड़िहारा हो ।। जीव दुखि देखा भौसागर, ता कारण पगु धारा हो । वंश ब्यालिश थाना रोपा, जम्बू द्वीप मंझारा हो ।। ➡️ *कबीर सागर, अगम निगम बोध (पृ 41), ज्ञानबोध (पृ 29)* न हम जन्मे गर्भ बसेरा, बालक होय दिख लाया । काशी नगर जंगल बिच डेरा, तहां जुलाहे पाया ।। मात पिता मेरे कछु नहीं, नाहीं हमरे घर दासी । जाति जुलाहा नाम धराये, जगत कराये हांसी ।। हम हैं सत्तलोक के वासी । दास कहाय प्रगट भये काशी ।। कलियुग में काशी चल आये । जब तुम हमरे दर्शन पाये ।। तब हम नाम कबीर धराये । काल देख तब रहा मुरझाये ।। नहीं बाप ना मात जाये । अवगति ही से हम चले आये ।। सतियुग में सत्त सुकृत कहाय । त्रेता नाम मुनींदर धराय ।। द्वापर में करुणामय कहाय । कलियुग नाम कबीर रखाय ।। ➡️ *कबीर बीजक, साखी प्रकरण* कहां ते तुम आइया, कौन तुम्हारा ठाम । कौन तुम्हारी जाति है, कौन पुरुष को नाम ।1072। अमर लोक ते आइया, सुख सागर के ठाम । जाति हमारी अजाति है, सत्तपुरुष को नाम ।1073। ✅ कबीर साहेब के प्रकट होने पर संतों के विचार ➡️ *संत धर्मदास जी (मध्यप्रदेश)* हंस उबारन सतगुरू, जगत में अइया । प्रगट भये काशी में, दास कहाइया ॥ धन कबीर! कुछ जलवा, दिखाना हो तो ऐसा हो । बिना मां बाप के दुनियां में, आना हो तो ऐसा हो ॥ उतरा आसमान से नूर का, गोला कमल दल पर । वो आके बन गया बालक, बहाना हो तो ऐसा हो ॥ अब मोहे दर्शन दियो हो कबीर ॥ सत्तलोक से चलकर आए, काटन जम जंजीर ॥ थारे दरश से पाप कटत हैं, निरमल होवै है शरीर ॥ हिंदू के तुम देव कहाये, मुस्लमानओं के पीर ॥ दोनों दीन का झगड़ा हुआ, टोहा ना पाया शरीर ॥ ➡️ *संत गरीबदास जी (हरियाणा)* अनंत कोटि ब्रम्हंड में, बन्दी छोड़ कहाय । सो तौ एक कबीर हैं, जननी जना न मांय ॥ शब्द सरूपी उतरे, सतगुरू सत कबीर । दास गरीब, दयाल हैं, डिंगे बंधावैं धीर ॥ साहिब पुरुष कबीर कूं, जन्म दिया ना कोय । शब्द स्वरूपी रूप है, घट - घट बोलै सोय ॥ ➡️ *संत हरिराम व्यास जी (वृंदावन)* कलि में सांचो भक्त कबीर ॥ दियो लेत ना जांचै कबहूं, ऐसो मन को धीर । पांच तत्त्व ते जन्म न पायो, काल ना ग्रासो शरीर । व्यास भक्त को खेत जुलाहों, हरि करुणामय नीर ।
@LionLifestyleCRYTO
@LionLifestyleCRYTO 4 жыл бұрын
ਸਤਿਨਾਮ ਸ੍ਰੀ ਵਾਹਿਗੁਰੂ ਜੀ 🙏
@Giyanibaljeetsinghkhalsa
@Giyanibaljeetsinghkhalsa 2 жыл бұрын
Hwa kabir kreem tu
@BhupinderSingh-jt9ln
@BhupinderSingh-jt9ln 8 ай бұрын
BHAGAT KABIR GE उत्तर प्रदेश भारत देश
@sukhsawna
@sukhsawna 3 жыл бұрын
Kinne paapi lok ne jinha ne dislike kita ehs video nu v!
@rajkumarmaharaj5586
@rajkumarmaharaj5586 3 жыл бұрын
Bhawispuran chapter me sub katha leke he dhkh lo
@mx2078
@mx2078 5 ай бұрын
Purn satyaguru sant Ramapal jee maharaj ke satyagyan satyabhakti satyamantra se Purn moksh
@warriors46
@warriors46 2 жыл бұрын
❤️❤️❤️❤️
@RashpalSingh-fp1cg
@RashpalSingh-fp1cg 4 жыл бұрын
Bhai sahib ji kirpa karka manu ahh dasso ki ja sukhmani Sahib ji da path dia 4 Ashatpadia har rojj kara ta baad wich ardass jaroori ha ja nahi
@Statehood
@Statehood 9 ай бұрын
kzbin.info/www/bejne/Y4nCn4KwnMhom5Isi=pZskzFnGEYgr3q4z Bagat kabir ji janam katha Sant singh maskeen ji
@parmjitkaur8039
@parmjitkaur8039 4 жыл бұрын
Wahagrur aga ardas kra ha wahagrur g nhu puttu ne putter the dat da
@chhordgur5371
@chhordgur5371 3 жыл бұрын
Bai साहिब जी is shabad da vi kaade विचार karna tera ik नाम तारे संसार
@MandeepKaur-ht9nm
@MandeepKaur-ht9nm Жыл бұрын
Date of birth of Kabir Singh
@anonymous_33.
@anonymous_33. Жыл бұрын
Singh????👀
@jhilmansingh2
@jhilmansingh2 3 жыл бұрын
9
@AmandeepSingh-gd9od
@AmandeepSingh-gd9od 3 жыл бұрын
L
@Desi-1313
@Desi-1313 3 жыл бұрын
Waheguru ji
@ranveetsingh6071
@ranveetsingh6071 3 жыл бұрын
bhaie pinderpal singh ji sch mouch gyaan da sagar
@KawalNijjar-zy1nr
@KawalNijjar-zy1nr 4 жыл бұрын
Dhan kabir ji
@HarmanDeep-by6eu
@HarmanDeep-by6eu Жыл бұрын
Waheguru ji 🙏
@sukhpalsinghkauni1758
@sukhpalsinghkauni1758 3 жыл бұрын
ਵਾਹਿਗੁਰੂ ਜੀ
@SukhchainSingh-hs6yr
@SukhchainSingh-hs6yr 4 ай бұрын
Waheguru ji
@SukhchainSingh-hs6yr
@SukhchainSingh-hs6yr 4 ай бұрын
Waheguru ji
@kamaljitkaur5322
@kamaljitkaur5322 10 ай бұрын
Waheguru ji🙏
@sarabjeetkaur3758
@sarabjeetkaur3758 Ай бұрын
Waheguruji
@baljinderuppal1326
@baljinderuppal1326 3 жыл бұрын
Waheguru ji
@palvindersingh5611
@palvindersingh5611 4 жыл бұрын
Waheguru ji
@lakhigill6206
@lakhigill6206 4 жыл бұрын
Waheguru ji
@gurbindersinghsidhu8217
@gurbindersinghsidhu8217 4 жыл бұрын
Waheguru ji
@Hardeep05
@Hardeep05 4 жыл бұрын
Waheguru ji 🙏
@spgp2887
@spgp2887 3 жыл бұрын
Waheguru ji
@sukhpalsinghkauni1758
@sukhpalsinghkauni1758 3 жыл бұрын
ਵਾਹਿਗੁਰੂ ਜੀ
@malkitsingh4791
@malkitsingh4791 2 жыл бұрын
Waheguru ji Waheguru ji 🙏🙏
Baba Gyaa Bagdad Nu  | Full HD Video | Giani Pinderpal Singh Ji
35:38
Giani Pinderpal Singh Ji
Рет қаралды 434 М.
Jiwan Katha Bhagat Kabir Ji I Baba Banta Singh Ji
36:32
Baba Banta Singh
Рет қаралды 170 М.
Smart Sigma Kid #funny #sigma #comedy
00:40
CRAZY GREAPA
Рет қаралды 37 МЛН
Son ❤️ #shorts by Leisi Show
00:41
Leisi Show
Рет қаралды 10 МЛН
Bony Just Wants To Take A Shower #animation
00:10
GREEN MAX
Рет қаралды 6 МЛН
Они так быстро убрались!
01:00
Аришнев
Рет қаралды 2,9 МЛН
84 ਲੱਖ ਜੂਨ ( 84 Lakh June ) New Katha | Giani Pinderpal Singh Ji
54:02
Giani Pinderpal Singh Ji
Рет қаралды 379 М.
Smart Sigma Kid #funny #sigma #comedy
00:40
CRAZY GREAPA
Рет қаралды 37 МЛН