'ਜਨਤਾ ਦੀ ਅਦਾਲਤ' 'ਚ ਪੇਸ਼ ਹੋਏ Charanjit Channi, ਪਹਿਲੀ ਬਾਰ ਬੀਬੀ Jagir Kaur ਮਾਮਲੇ 'ਤੇ ਖੁੱਲ੍ਹ ਕੇ ਬੋਲੇ

  Рет қаралды 86,940

DainikSavera

DainikSavera

22 күн бұрын

#JantaDiAdalat #charanjitchanni #LokSabhaElections
'ਜਨਤਾ ਦੀ ਅਦਾਲਤ' 'ਚ ਪੇਸ਼ ਹੋਏ Charanjit Channi, ਪਹਿਲੀ ਬਾਰ ਬੀਬੀ Jagir Kaur ਮਾਮਲੇ 'ਤੇ ਖੁੱਲ੍ਹ ਕੇ ਬੋਲੇ
Charanjit Channi appeared in the 'People's Court', spoke openly on the Bibi Jagir Kaur case for the first time.
#cmchani #congress #interview #electionnews #jantakiawaaz #punjab #News #HindiNews #DainikSavera #jantakiawaj #loksabhaelection2024 #latestnews #Liveupdates #loksabha
Watch and Download All Over World
PLAY STORE: bit.ly/2TajL9G
APPLE APP STORE: apple.co/3aI0NyB
Content Copyright @DainikSaveraTV

Пікірлер: 157
@SurindersinghSurindersin-qh3gc
@SurindersinghSurindersin-qh3gc 18 күн бұрын
❤❤❤❤❤ ਸਾਬਕਾ ਮੁੱਖ ਮੰਤਰੀ ਪੰਜਾਬ ਸ੍ਰ ਚਰਨਜੀਤ ਸਿੰਘ ਚੰਨੀ ਜੀ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ❤❤❤❤❤
@sukhdevbadla9444
@sukhdevbadla9444 20 күн бұрын
ਚੰਨੀ ਸਾਹਿਬ ਜ਼ਿੰਦਾਬਾਦ
@Punjabisurma
@Punjabisurma 18 күн бұрын
ਸਰਦਾਰ ਚਰਨਜੀਤ ਸਿੰਘ ਚੰਨੀ ਜੀ ਘੈਟ ਮੁੱਖ ਮੰਤਰੀ ਗਰੀਬ ਲੋਕਾਂ ਦੀ ਗੱਲ ਕਰਨ ਵਾਲਾ ਇਕੋ ਇਕ ਇਮਾਨਦਾਰ ਨੇਤਾ ਤੂਸੀ ਸਾਰੇ ਚੋਰ
@surjansingh3809
@surjansingh3809 20 күн бұрын
ਬਿਲਕੁਲ ਠੀਕ ਕਿਹਾ
@mewasingh6876
@mewasingh6876 19 күн бұрын
ਚੰਨੀ ਹੀ ਜਿੱਤੇਗਾ, ਦੱਲਬਦਲੂ ਹਾਰਨਗੇ।
@jagtarghurkani6579
@jagtarghurkani6579 19 күн бұрын
B ਚੰਨੀ ਸਾਹਿਬ ਜਿੰਦਾਬਾਦ
@parmjitkaur7545
@parmjitkaur7545 19 күн бұрын
ਬਿਲਕੁਲ ਠੀਕ ਕਿਹਾ ਸਾਡੇ ਸਹਿਰ ਵਿਚੋ ਨਾਲੀਆ ਚੁੱਕ ਤੀਆ ਸਿਵਰਜ ਪਾੲਿਅਾ ਪਕੀਆ ਸੜਕਾਂ ਮੋਰਿੰਡੇ ਪੁੱਲ ਬਣਾਇਆ ਸਾਨੂੰ ਤਾ ਸੁੱਖ ਦਾ ਸਾਹ ਆੲੀਆ ਜਦੋ ਅਸੀਂ ਪੜਦੇ ਸੀ ਰੇਲਵੇ ਫਟਕ ਤੋ ਬਹੁਤ ਦੁੱਖੀ ਸੀ ਲੇਟ ਹੋ ਜਾੲੀਦਾ ਸੀ ਚੰਡੀਗੜ੍ਹ ਰੋਪੜ ਹੋਰ ਸਹਿਰਾ ਪਿੰਡਾਂ ਵਿੱਚ ਜਾਣਾ ਸੋਖਾ ਹੋ ਗਿਆ ਹੈ ਚੰਨੀ। ਜੀ ਵਧੀਆ ਸੀ ਐਮ
@s.psandhu590
@s.psandhu590 19 күн бұрын
ਪੰਜ ਸਾਲ ਰਾਜ ਕਰਨ ਤੋਂ ਬਾਅਦ ਵੀ ਨਸ਼ਾ ਤੁਹਾਡੇ ਤੋਂ ਬੰਦ ਨਹੀਂ ਹੋਇਆ, ਲੋਕੋ ਕੈਪਟਨ ਅਮਰਿੰਦਰ ਸਿੰਘ ਵੀ ਏਹੀ ਕਹਿੰਦਾ ਹੁੰਦੀ ਸੀ,ਪਰ ਡੱਕਾ ਦੂਹਰਾ ਨਹੀਂ ਕੀਤਾ, ਮੱਥੇ ਨਾਲ ਗੁਟਕਾ ਸਾਹਿਬ ਲਾ ਕੇ ਝੂਠੀ ਸੌਂਹ ਖਾ ਲਈ,ਚੰਨੀ ਸਾਬ ਤੁਸੀਂ ਤਾਂ ਮੁੱਖ ਮੰਤਰੀ ਵੀ ਰਹੇ ਪਰ ਨਸ਼ਾ ਬੰਦ ਨਹੀਂ ਹੋਇਆਂ
@AvtarSingh-vv2oj
@AvtarSingh-vv2oj 19 күн бұрын
Chaani jindabaad
@sharma614
@sharma614 19 күн бұрын
ਕੈਪਟਨ ਨਾਲ ਗਲ ਕਰੋ ਉਹ ਤਾਂ ਤਿੰਨ ਮਹੀਨੇ ਰਿਹਾ
@user-mk8jx3xj7y
@user-mk8jx3xj7y 17 күн бұрын
​@@sharma614ਮਨਿਸਟਰ ਰਿਹਾ ਹੈ ਸਰਕਾਰ ਦਾ ਹਿੱਸਾ ਰਿਹਾ ਭਗਤੋ ਕੀ ਗੱਲ ਤਹਾਨੂੰ।
@SardarBhullar897
@SardarBhullar897 16 күн бұрын
ਚੰਨੀ ਸਾਹਿਬ ਦੇ ਵਧੀਆ ਵਿਚਾਰ ਹਨ ਜੀ।
@harmalsingh6091
@harmalsingh6091 20 күн бұрын
Good chhani
@user-ht1sf2ne9m
@user-ht1sf2ne9m 20 күн бұрын
good
@JASPREETsingh-ig8be
@JASPREETsingh-ig8be 19 күн бұрын
Charanjit Singh Channi Jindabad
@SatpalSingh-cg3iv
@SatpalSingh-cg3iv 19 күн бұрын
Bilkul sahi gal tuhadi chani Saab tusi sahi kum karo lok tuhanu vote deo
@user-tu9sm7gp6c
@user-tu9sm7gp6c 13 күн бұрын
ਚੰਨੀ ਵੀਰਾ।ਜਿਦਾੰਬਾਦ🌹🌹❤❤❤❤❤🌹🌹
@karampal8870
@karampal8870 20 күн бұрын
👍🇮🇳👆
@satpalbanger8148
@satpalbanger8148 14 күн бұрын
Very good ❤❤
@ranjitkaursaroay7609
@ranjitkaursaroay7609 20 күн бұрын
Sara Punjab chni nl
@bakhshisinghsidhu8350
@bakhshisinghsidhu8350 15 күн бұрын
ਬਹੁਤ ਵਧੀਆ
@gurjeetnagra1104
@gurjeetnagra1104 19 күн бұрын
Good chani sahib
@DharminderKour-mr6uk
@DharminderKour-mr6uk 7 күн бұрын
@dineshmasih9508
@dineshmasih9508 19 күн бұрын
Very good 👍 22
@sherakhokhar6508
@sherakhokhar6508 13 күн бұрын
Cm saab good parsan❤❤❤❤
@jagmailsingh22
@jagmailsingh22 16 күн бұрын
ਚਰਨਜੀਤ ਸਿੰਘ ਚੰਨੀ ਜਿੰਦਾਬਾਦ
@KulwinderKaur-sf5hu
@KulwinderKaur-sf5hu 19 күн бұрын
Nice 👍
@neetubains8606
@neetubains8606 19 күн бұрын
Good job sir 🙏
@HarbhajanSingh-cx8mi
@HarbhajanSingh-cx8mi 15 күн бұрын
Very very nice 🎉
@MakhanSingh-ko9bb
@MakhanSingh-ko9bb 19 күн бұрын
Cm charnjit singh chani zindabad
@GORAWALIA
@GORAWALIA 19 күн бұрын
ਪੋਲੀਟੀਕਲ ਲੋਕਾ ਦਾ ਤਰੀਕਾ ਕਿ ਕਿਵੇ ਆਪਣੇ ਆਪ ਨੂੰ ਮਸ਼ਹੂਰ ਕਰਨਾ ਹੈ।
@sgillsgill9231
@sgillsgill9231 13 күн бұрын
Chani saab great cm punjab Chani saab jindabad ❤❤❤❤❤❤
@ranjitsnighmattu-ul5bz
@ranjitsnighmattu-ul5bz 2 күн бұрын
❤❤❤❤❤ CM Channi sab jindabad ji 🙏💪💪❣️💪💪💪💪👌👌🌹🌹🌹🌹❤️❤️❤️
@laksh_pb46
@laksh_pb46 20 күн бұрын
❤❤❤❤
@NirmalGill-lb1oc
@NirmalGill-lb1oc 19 күн бұрын
Very. Good
@user-bo5rs8lx7y
@user-bo5rs8lx7y 19 күн бұрын
Chani sab win
@user-yc5zb8jp9k
@user-yc5zb8jp9k 19 күн бұрын
👍👍👍👍👍👍
@billaghuman7389
@billaghuman7389 19 күн бұрын
ਜਦੋ ਤੂੰ ਸੀ ਐਮ ਸੀ ਉਦੋ ਵੀ ਵਿਕਦਾ ਸੀ ਚਮਕੌਰ ਸਾਹਿਬ ਲੋਕਾਂ ਨੇ ਝੱਲਿਆ ਨਹੀ ਜਲੰਧਰ ਆ ਗਿਆ।
@sharma614
@sharma614 19 күн бұрын
ਚੰਨੀ ਸਾਹਿਬ ਜ਼ਿੰਦਾਬਾਦ
@narinderpalsandhu6527
@narinderpalsandhu6527 17 күн бұрын
ਰੇਤਾ ਤੇਰਾ ਭਾਣਜਾ ਵੇਚੁ ਚਿਟਾ ਭੁਕੀ ਉਹ ਕਿਸੇ ਹੋਰ ਨੰ ਨਹੀ ਵੇਚਣ ਦੇਣਾ ਸਾਰੇ ਕੰਮ ਮੇਰੇ ਰਿਸ਼ਤੇਦਾਰ ਹੀ ਕਰਨਗੇ।
@amanvirsinghtoor9143
@amanvirsinghtoor9143 19 күн бұрын
❤❤❤❤❤❤
@gurpreetbhangu7590
@gurpreetbhangu7590 9 күн бұрын
Apan vote chahe akali dall nu ਪਵਾਉਣੀ a ekali dal jindawad par channi saab de kama di tarif karda heera banda channi dilo salute ❤❤❤ channi saab nu ek hi insan a ਕਾਂਗਰਸ ch o he channi sab saf dil ਇਨਸਾਨ ❤❤😊😊
@RanjitSingh-co9he
@RanjitSingh-co9he 19 күн бұрын
Channi sahib ji jindabad
@jagtargakhal8212
@jagtargakhal8212 20 күн бұрын
Channi jittuga 💯💯💯
@user-ws2dt5vs1e
@user-ws2dt5vs1e 19 күн бұрын
Channi is a good man and he must won the election
@iqbalsingh4431
@iqbalsingh4431 18 күн бұрын
Congress party jindabad jindabad jindabad jindabad
@RanjeetSingh-lq5ot
@RanjeetSingh-lq5ot 18 күн бұрын
ਜਦੋਂ ਤੂੰ ਮੁੱਖ ਮੰਤਰੀ ਸੀ ਉਦੋ ਕਿਉਂ ਨਹੀਂ ਕੁੱਝ ਕੀਤਾ??
@glam2465
@glam2465 19 күн бұрын
Vry gud❤❤channi sir
@kishadeepaksharma5870
@kishadeepaksharma5870 16 күн бұрын
Chani ji jindabad
@SarbjitSingh-ek1si
@SarbjitSingh-ek1si 19 күн бұрын
੫੯੯੪ ਟੀਚਰ ਭਰਤੀ ਕੋਰਟਾ ਿਵੱਚ ਰੋਲਤੀ ਿੲਸ ਸਰਕਾਰ ਨੇ
@AvtarSingh-jb6iq
@AvtarSingh-jb6iq 16 күн бұрын
Channi saab very Good Leader 👌👌👌
@RanjitSingh-yk1mp
@RanjitSingh-yk1mp 19 күн бұрын
ਤੇਰੇ CM ਹੁੰਦੇ ਵੀ ਨਸਾ ਏਦਾ ਹੀ ਵਿਕਦਾ ਰਿਹਾ
@baldevsinghmann2474
@baldevsinghmann2474 10 күн бұрын
ਚੰਨੀ ਜੀ ਹੁਣ ਕਿਉਂ ਤੈਨੂੰ ਯਾਦ ਆਈ, ਫ਼ਿਰ ਤੁਹਾਡੀ ਸਰਕਾਰ ਟਾਈਮ ਵੀ ਫੁਲ ਵਿਕ ਰਹਿਆ ਸੀ, ਇਸ ਦਾ ਮਤਲਬ ਕਾਗਰਸ ਸਰਕਾਰ ਵਿਕਾ ਰਹੀ ਸੀ, ਵੋਟਾਂ ਵੇਲੇ ਚੁਮਲੇ ਵਾਜੀ ਬਹੁਤ ਮਾਰਦੇ ਨੇ। ਇਸ ਸਰਕਾਰ ਨੂੰ ਤਾਂ ਤਕਰੀਬਨ 2/3 ਸਾਲ ਹੀ ਹੋਏ ਨੇ। ਕਾਂਗਰਸ ਸਰਕਾਰ ਤਾਂ ਬਹੁਤ ਰਹੀ ਹੈ, ਤੁਸੀਂ ਤਾਂ ਕਹਿੰਦੇ ਸੀ ਗਰੀਬਾਂ ਦੇ ਵਿਆਹ ਵੇਲੇ ਗੱਡੀ , ਡਰਾਈਵਰ ਤੇ ਤੇਲ ਦੀ ਟੈਁਕੀ ਫੁਲ ਕਰਾਕੇ ਫਰੀ ਦੇਵਾਂਗੇ, ਹੁਣ ਚੰਨੀ ਜੀ ਝੂਠ ਨਹੀਂ ਚਲਦਾ, ਜਿਤਨ ਤੋਂ ਬਾਅਦ ਵੇਚ ਦੇਣਾ। ਪਹਿਲਾਂ ਗਰੀਬਾਂ ਦਾ ਕੀ ਕਰਤਾ ਤੁਹਾਡੀ ਸਰਕਾਰ ਨੇ, ਚੰਨੀ ਜੀ ਸਰਕਾਰ ਟਾਈਮ ਦੇ ਕੰਮ ਦੱਸੋ, ਵਿਰੋਧੀਆਂ ਦੇ ਕੰਮ ਤਾਂ ਜਨਤਾ ਆਪਣੇ ਆਪ ਦੇਖ ਲਵੇਗੀ।
@user-nu5st1te4n
@user-nu5st1te4n 19 күн бұрын
Cm charnjit singh chani zindabad zindabad zindabad zindabad zindabad zindabad
@user-jj4ro2jq7h
@user-jj4ro2jq7h Күн бұрын
ਚੰਨੀ ਸਾਹਿਬ ❤❤❤❤
@wood_work_official1
@wood_work_official1 19 күн бұрын
Channi sabh jindabad 👍🇮🇳👍🇮🇳👍
@balwindersingh2177
@balwindersingh2177 Күн бұрын
Channi sahib jitn ge 1000 parcent🎉
@harjitstudio184
@harjitstudio184 18 күн бұрын
Good canni sab
@surmukhsingh9954
@surmukhsingh9954 19 күн бұрын
chani saheb, what action was taken when on renovation of roads control in Nasha, educational ins titutes hospital etc which is now burning issues in Lalandhar
@baldevsinghmann2474
@baldevsinghmann2474 10 күн бұрын
ਇਸ ਕੋਲ ਝੂਠ ਤੋਂ ਇਲਾਵਾ ਕੋਈ ਕੰਮ ਨਹੀਂ, ਮੰਜੇ ਬੁਣਨਾ, ਦੁੱਧ ਚੋਣਾ, ਪੱਠੇ ਵਟਣਾ, ਕੱਪੜੇ ਸਿਉਣਾ, ਹਾੜੀ ਵੱਡਣਾ, ਕੀ ਮੰਤਰੀ ਬਣਕੇ ਇਹੀ ਕੰਮ ਕਰਨਗੇ।
@ranjitkaursaroay7609
@ranjitkaursaroay7609 20 күн бұрын
Chni good 👍👍
@SUKHWINDERSingh-yd3pw
@SUKHWINDERSingh-yd3pw 18 күн бұрын
ਚੰਨੀ ਜੀ ਬੀਬੀ ਜੀ ਕਿੱਥੇ ਨੇ
@SmilingBowling-tc8ju
@SmilingBowling-tc8ju 14 күн бұрын
Jaco Tu cm c Tanu us time pta Nahi Lagos Jalandhar ki Jo gaya
@GursharnGill-zh9vk
@GursharnGill-zh9vk 18 күн бұрын
Chani is nice person
@user-ku5qp6ht1e
@user-ku5qp6ht1e 18 күн бұрын
All parties wheather they are bjp cong sad they are critising app becaose app party is a good party they are doing the best for punjab
@HappyBreakfast-wg7eh
@HappyBreakfast-wg7eh 15 күн бұрын
Cha
@baldevsinghmann2474
@baldevsinghmann2474 10 күн бұрын
ਚੰਨੀ ਦੀ ਜਿਤਨ ਦੀ ਗੱਲ ਕਰਦੇ ਹੋ, ਆਪਣੇ ਜ਼ਮਾਨਤ ਨਾ ਜ਼ਬਤ ਕਰਾ ਲਵੇ।
@mangatsingh959
@mangatsingh959 19 күн бұрын
ਪਹਿਲਾਂ ਤਾਂ ਤੁਹਾਡੀ ਸਰਕਾਰ ਸੀ ਤੁਸੀਂ ਕੀ ਕੀਤਾ
@satnamSingh-mf2su
@satnamSingh-mf2su 19 күн бұрын
Lokan de soch galat hai
@balrajsingh8247
@balrajsingh8247 18 күн бұрын
ਚੰਨੀ ਸਾਹਬ ਜ਼ਿੰਦਾਬਾਦ ❤❤
@user-fd9li7je3l
@user-fd9li7je3l 13 күн бұрын
Channi sahib jindabad
@amrindersingh2828
@amrindersingh2828 18 күн бұрын
Channi panjab da good leader a
@PargatSingh-ul4bi
@PargatSingh-ul4bi 16 күн бұрын
ਜਦੋਂ। ਤੇਰੀ। ਸਰਕਾਰ ਸੀਕਤਆ।ਕਜਰ
@harnoor6730
@harnoor6730 19 күн бұрын
Channi Saab Jindabaad
@fufggugh2448
@fufggugh2448 16 күн бұрын
ਚੰਨੀ ਜੀ ਜਦ ਤੂੰ ਮੁੱਖ ਮੰਤਰੀ ਸੀ ਤੂੰ ਉਸ ਟੈਮ ਕਿਨੇ ਲੋਕ ਚਿੱਟਾ ਵੇਚਣ ਵਾਲੇ ਕਿਨੇ ਫੜੇ ਸੀ ਤੂੰ ਬੱਕਰੀਆਂ ਚੌਂਦਾ ਰਿਹਾ ਤੇ ਟੈਂਟ ਹੀ ਲਾਊਦਾ ਰਿਹਾ
@RipanjotThabal
@RipanjotThabal 18 күн бұрын
P
@JaspalSingh-qs9tk
@JaspalSingh-qs9tk 17 күн бұрын
Chani.zindabad
@palsingh987
@palsingh987 18 күн бұрын
It's Congress's so called secular family & social agenda as Arusa. Rakhi Sawant felt as daughter in BJP gathering.
@sahil11118
@sahil11118 19 күн бұрын
Channi Saab jindabad ❤❤❤🎉🎉
@ManjeetkaurDhaliwal-gx2ky
@ManjeetkaurDhaliwal-gx2ky 17 күн бұрын
ਪਹਿਲਾਂ ਤਾਂ ਬੀਬੀ ਜਗੀਰ ਕੌਰ ਦੀ ਠੋਡੀ ਤੇ ਹੱਥ ਲਾਇਆ ਉਹਦੇ ਹਿਸਾਬ ਦੇ ਦੇ ਪਹਿਲਾਂ ਤੂੰ ਮੁੱਖ ਮੰਤਰੀ ਸੀ ਗਾ ਤੂੰ ਕੀ ਕਰ ਗਿਆ ਵਾਂ ਚੌਰਾ ਕਿਸੇ ਥਾਂ ਦਾ ਜਨਾਨੀਆਂ ਨੂੰ ਛੇੜਨਾ ਆਪਣੀ ਔਕਾਤ ਚ ਰਹਿ ਬੀਬੀ ਜਗੀਰ ਕੌਰ ਨੂੰ ਜਵਾਬ
@HarpreetSingh-th9sb
@HarpreetSingh-th9sb 19 күн бұрын
Chani Saab jindabad 🎉
@user-ts4es6bp8w
@user-ts4es6bp8w 19 күн бұрын
Chnni is honest man wining
@Shoe_Garden_PB12
@Shoe_Garden_PB12 19 күн бұрын
Nashe te kiti gal ek dum such te vadia Kadam.channi saab dian ..
@bsmaan5247
@bsmaan5247 19 күн бұрын
ਸ਼ਰਮ ਕਰ ਯਾਰ
@user-ku5qp6ht1e
@user-ku5qp6ht1e 18 күн бұрын
What. About your time when you were a chief minister at that time there were drug smuglers what youwill say
@husanlal2355
@husanlal2355 19 күн бұрын
Channi shab good man
@sikandarsingh8384
@sikandarsingh8384 19 күн бұрын
Channi ne jo kamm tin mahine CM Ban ke kitta,hor kise ne naihin keeta. Channi will have an easy win in Jallandhar.
@manjitpal1156
@manjitpal1156 18 күн бұрын
Channi sab
@GurdeepSingh-lv7hu
@GurdeepSingh-lv7hu 18 күн бұрын
Pehliwar dekhia ke lok adaalt which pesh hon te taallian nall swaaget kitta ki civil jajj muljam daa edan hee swaaget karnge eh adaalt dee toheen heh
@HarjitSingh-ow7eu
@HarjitSingh-ow7eu 19 күн бұрын
X c m chani sab jindabad 🙏🏻👌
@baldevsingh2960
@baldevsingh2960 19 күн бұрын
Channi Saab zindabad ❤❤
@BakshiRam-mp2lp
@BakshiRam-mp2lp 16 күн бұрын
ਚਰਨਜੀਤ ਚੰਨੀ ਜਿਦਾਬਾਦ
@JagdevSingh-om1ul
@JagdevSingh-om1ul 17 күн бұрын
Morinda sata v lotry v vhalda
@jagdeshsingh83
@jagdeshsingh83 17 күн бұрын
ਜਦੋ ਸੀ ਐਮ ਸੀ ਉਦੋ ਆਈਏ ਐੱਸ ਅਫਸਰ ਨੂ ਛੇੜੀ ਆ ਕੁਰਸੀ ਗਈ ਜਗੀਰ ਕੌਰ ਨੂੰ ਚਵਲ ਬੰਦਾ ਹੈ
@jasbirbatth7791
@jasbirbatth7791 19 күн бұрын
Channi good Chan
@sukhsingh7276
@sukhsingh7276 19 күн бұрын
Sharm kr Sharm kr
@rsinghsingh124
@rsinghsingh124 19 күн бұрын
Channi is best CM
@JagdevSingh-om1ul
@JagdevSingh-om1ul 17 күн бұрын
Morinda v bikda c
@SanjivKumar-he6sv
@SanjivKumar-he6sv 19 күн бұрын
Sir capt di govt vele kaun Nasha bechda c
@JasbirSingh-hc7bw
@JasbirSingh-hc7bw 14 күн бұрын
Chitta sub government nhi Rock suke hi .. sir Cong and Ckali ve rock suke hi.. app ko pura doss na do je
@mvirk2356
@mvirk2356 18 күн бұрын
Bakwas karda
@tajindersingh-mb7bt
@tajindersingh-mb7bt 20 күн бұрын
ਜਿਹੜਾ ਤੇਰੇ ਸਮੇਂ 10 ਕਰੋੜ ਫੜੇ ਗਏ ਸੀ ਉਹ ਵੀ ਸਮਾਜ ਸੇਵੀ ਕੰਮ ਕਰਦੇ ਸੀ
@RavinderSingh-jf4gr
@RavinderSingh-jf4gr 19 күн бұрын
Jado cm c udo eh Kam nahi cpatt
@AvtarSingh-jb6iq
@AvtarSingh-jb6iq 16 күн бұрын
Modi to darya ni kisana naal khad gya c 💪💪💪
@SinghBalveer-hw6dx
@SinghBalveer-hw6dx 19 күн бұрын
Dal badlu tusi ravneet bitu vare v kush dso
He tried to save his parking spot, instant karma
00:28
Zach King
Рет қаралды 16 МЛН
La final estuvo difícil
00:34
Juan De Dios Pantoja
Рет қаралды 29 МЛН
ONE MORE SUBSCRIBER FOR 6 MILLION!
00:38
Horror Skunx
Рет қаралды 14 МЛН
He tried to save his parking spot, instant karma
00:28
Zach King
Рет қаралды 16 МЛН