Jandpur ਦਾ ਪ੍ਰਵਾਸੀਆਂ ਨੂੰ ਲੈ ਕੇ ਫ਼ਰਮਾਨ, ਪਿੰਡ ਵਾਸੀਆਂ ਨੇ ਬਣਾਏ ਇਹ ਨਿਯਮ... | Jandpur Rules for Migrants

  Рет қаралды 21,772

News18 Punjab

News18 Punjab

Күн бұрын

Jandpur ਦਾ ਪ੍ਰਵਾਸੀਆਂ ਨੂੰ ਲੈ ਕੇ ਫ਼ਰਮਾਨ, ਪਿੰਡ ਵਾਸੀਆਂ ਨੇ ਬਣਾਏ ਇਹ ਨਿਯਮ... | Jandpur Rules for Migrants
#mohalinews #Jandpur #RulesforMigrants #news18punjab
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/des...
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_mohali
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/des...
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 56
@wahegurusatnam8276
@wahegurusatnam8276 Ай бұрын
ਪੰਜਾਬੀ ਕੋਈ ਜ਼ਮੀਨ ਨਹੀ ਲੈ ਸਕਦਾ ਪੰਜਾਬ ਪਰਵਾਸੀਆਂ ਲਈ ਜੁਰਮ ਕਰਕੇ ਲੁਕਨ ਲਈ ਜੰਨਤ ਬਣ ਗਿਆ। ਸਾਡੇ ਕਲਚਰ ਨਾਲ ਭਈਏ ਨੰਗੇ ਹੋ ਕੇ ਖਿਲਵਾੜ ਕਰ ਰਹੇ ਨੇ। ਸ਼ਾਮਲਾਟ ਹੈ।
@kalgidhardashmesh7288
@kalgidhardashmesh7288 Ай бұрын
ਕੋਈ ਬਾਹਰੋਂ ਆਕੇ ਪੰਜਾਬ ਦਾ ਰਿਹਾਇਸ਼ੀ ਆਧਾਰ ਕਾਰਡ ਨਾ ਬਣਾਵੇ। ਸਰਕਾਰ ਵੱਲੋਂ ਸਖ਼ਤੀ ਵਰਤੀ ਜਾਵੇ।
@kalgidhardashmesh7288
@kalgidhardashmesh7288 Ай бұрын
ਬੇਅੰਤ ਕੁਰਬਾਨੀਆਂ ਦੇ ਕੇ ਸਾਡੇ ਪੰਜਾਬੀਆਂ ਨੇ ਪੰਜਾਬ ਸਵਾਰਿਆ ਆ, ਇਥੇ ਬਾਹਰੋਂ ਆਕੇ ਕੋਈ ਵੀ ਜ਼ਮੀਨ ਨਾ ਖਰੀਦੇ। ਇਹ ਕਾਨੂੰਨ ਹੋਵੇ ਪੰਜਾਬ ਸਰਕਾਰ ਵੱਲੋਂ।
@kalgidhardashmesh7288
@kalgidhardashmesh7288 Ай бұрын
ਪੰਜਾਬ ਸਰਕਾਰ ਕਾਨੂੰਨ ਬਣਾਵੇ,ਕਿ ਕੋਈ ਬਾਹਰੋਂ ਆਕੇ ਪੰਜਾਬ ਚ ਜ਼ਮੀਨ ਨਾ ਖਰੀਦੇ।
@user-lz5qe2hz1n
@user-lz5qe2hz1n 29 күн бұрын
ਕਿਓ ਲੋਕ ਵਧੀਆ ਕੋਠੀਆ ਇਹਨਾ ਬਈਆ ਨੂੰ ਕਿਰਾਏ ਤੇ ਦੇ ਰਹੇ ਹਨ ਗਲਤ ਕੰਮ ਹੈ ਅਕਲ ਕਰੋ ਪੰਜਾਬੀਓ ਤੁਹਾਡੀਆਂ ਕੋਠੀਆਂ ਦੀ ਜੱਖਣਾ ਪੱਟ ਦੇਣਗੇ
@jasmindersingh5966
@jasmindersingh5966 29 күн бұрын
ਰਕੇਸ਼ ਟਿਕੈਤ ਜੀ ਤੁਹਾਡੇ ਲੋਕਾਂ ਦੇ ਹਕ ਵਿੱਚ ਪੰਜਾਬ ਦੀਆਂ ਕਿਸਾਨ ਯੂਨੀਅਨਿਂ ਨੇ ਕੋਈ ਹਾਅ ਦਾ ਨਾਅਰਾ ਨੀ ਮਾਰਿਆ ਇਨਾਂ ਤੋਂ ਬਚ ਕੇ ਰਹਿਨਾ❤🎉😢😮😊😊😅😮
@jasmindersingh5966
@jasmindersingh5966 29 күн бұрын
ਸਗੋਂ ਮੁੱਦੋਂ ਦੇ ਇੱਕ ਬੰਦੇ ਨੇਧਮਕੀ ਦਿੱਤੀ ਸੀ ਕਿ ਜੇ ਇਹ ਨਾ ਨਿਕਲੇ ਤਾਂ ਅਜੀਂ ਕਿਸਾਨ ਯੂਨੀਅਨਾਂ ਨੂੰ ਲੈ ਕੈ ਧਰਨੇ ਲਾਵਾਗੈ❤🎉😢😮😅😊😅😮
@GurmeetKaur-iz1sk
@GurmeetKaur-iz1sk 29 күн бұрын
ਜਿਹੜੇ ਕੰਮ ਸਰਕਾਰਾਂ ਨੂੰ ਕਰਨੇ ਚਾਹੀਦੇ ਉਹ ਪਿੰਡ ਵਾਲਿਆਂ ਨੂੰ ਕਰਨੇ ਪਏ ਹੋਏ ਸਰਕਾਰਾਂ ਕਿਉ,ਚੁੱਪ ਬੈਠੀਆਂ ਇਸ ਮੁੱਦੇ ਤੇ ਇਹਨਾਂ ਵਾਸਤੇ ਕੋਈ ਕਾਨੂੰਨ ਬਣਾਉਣ ਇਹਨਾਂ ਨੂੰ ਮੋਟਰ ਤੇ ਰਹਿਣ ਦੀ ਇਜਾਜਤ ਦਿਓ ਪਿੰਡ ਨਾ,ਵਾੜੋ ਪਹਿਲਾਂ ਇਹ ਇਕੱਲੇ ਆਉਂਦੇ ਹੁੰਦੇ ਸੀ ਹੁਣ ਤਾਂ ਜਨਾਨੀਆਂ ਨਿਆਣੇ ਲਿਆ ਕੇ ਸਕੂਲਾਂ ਵਿੱਚ ਪੜ੍ਹਨੇ ਪਾ ਤੇ ਜਨਾਨੀਆਂ ਨੂੰ ਲਿਆਉਣ ਦੀ ਕੀ ਲੋੜ ਪਈ ਇਹਨਾਂ ਦਾ,ਵੀ ਵੀਜ਼ਾ ਲੱਗਣਾ ਚਾਹੀਦਾ ਸਾਲ ਜਾਂ ਛੇ ਮਹੀਨੇ ਦਾ ਕੰਮ ਕਰਕੇ ਮਿਹਨਤ ਕਰਕੇ,ਵਾਪਸ ਜਾਣ ਇੱਕ ਅਧਾਰ ਕਾਟ ਨਹੀਂ ਇਹਨਾਂ ਦੇ ਬਣਨੇ ਚਾਹੀਦੇ ਉੱਥੇ ਦੇ ਆਧਾਰ ਕਾਰਡ ਰੱਖਣ ਆਪਣੀ ਆਪਣੀ ਸਟੇਟ ਦੇ ਇਕ ਸੱਚ ਨਹੀਂ ਬੋਲਦੇ ਜਿਨਾਂ ਨੇ ਇਹਨਾਂ ਨੂੰ ਰੱਖਣਾ ਉਹਨਾਂ ਦੇ ਕੋਲ ਪੂਰੇ ਡਾਕੂਮੈਂਟਸ ਹੋਣੇ ਚਾਹੀਦੇ ਆਪਣੀ ਸਟੇਟ ਦੇ ਆਧਾਰ ਕਾਰਡ ਦਿਖਾਉਣ ਇਹ ਤਾਂ ਬੰਦਾ ਮਾਰ ਕੇ ਰਾਤੋ ਰਾਤ ਟਰੇਨ 'ਚ ਬੈਠ ਕੇ ਆਪਣੇ ਦੇਸ਼ ਚਲੇ ਜਾਂਦੇ ਕਿਥੋਂ ਪਤਾ ਕਰੋਗੇ ਇਹਨਾਂ ਦਾ
@ashokklair2629
@ashokklair2629 23 күн бұрын
ਸੰਨ 1975 ਵਿਚ ਇੰਦਰਾ ਗਾੰਧੀ ਦੇ ਰਾਜ ਵਿਚ ਕੁਝ ਕਾਂਗਰਸੀ ਲੀਡਰਾਂ ਨੇ, ਬਿਹਾਰ ਤੋ‌ ਭਈਆਂ ਬੁਲਾਇਆ। ਤੇ‌ ਪੰਜਾਬ ਦੇ ਪਿੰਡਾਂ ਵਿਚ ਜਿੰਮੀਦਾਰਾਂ ਦੇ ਟਿਯੂਬਵੈੱਲਾਂ ਉਤੇ ਅੱਠ - ਅੱਠ ਭਈਏ‌ ਰਹਿਣ ਲੱਗੇ। ਫਿਰ ਕਾੰਗਰਸ ਨੇ ਇਨਾ ਦੇ ਵੋਟਰ-ਕਾਰਡ ਬਣਾਕੇ ਕਾੰਗਰਸ ਪਾਟਰਟੀ ਨੇ ਭਈਆ ਨੂੰ ਪੈਸੇ ਦੇ ਕੇ ਵੋਟਾ ਪੁਆਕੇ ਕਾੰਗਰਸ ਨੂੰ ਜਿਤਇਆ। ਤੇ ਲੁਧਿਆਣਾ ਸਹਿਰ ਦੇ ਫੋਕਲ-ਪੁਆਇੰਟ & ਢੰਢਾਰੀ ਕਲਾਂ & ਸ਼ੇਰਪੁਰ ਰੇਲਵੇ ਲਾਇਨ ਲਾਗੇ ਭਈਆਂ ਬਹੁਤ ਸਸਤੇ ਪਲਾਟ ਕਟਕੇ ਕੇ ਅਲਾਟ ਕੀਤੇ। ਤੇ ਮਕਾਨ ਬਣਾਉਣ ਲਈ, & ਰੇੜ੍ਹੀਆਂ ਬਣਾਉਣ ਲਈ ਲੋਨ ਪਾਸ ਕਰਵਾਏ। ਤੇ ਸਰਕਾਰੀ ਨੌਕਰੀਆ ਦੇਕੇ ਪੱਕੇ ਨਾਗਰਿਕ ਬਣਕੇ, ਕਾੰਗਰਸ ਪਾਰਟੀ ਇਲੈਕਸ਼ਨ ਜਿਤਦੀ ਰਹੀ। ਤਾ ਕਿ ਪੰਜਾਬ ਵਿਚ ਕੋਈ ਪੰਜਾਬੀ ਸਿੱਖ ਇਲੈਕਸ਼ਨਾ ਵਿਚ ਜਿੱਤ ਨਾ ਸਕਣ। ਸੋ ਸਚਮੁਚ ਸਰਕਾਰ ਦੀ ਚਾਲ ਹੈ। ਤਾ ਕਿ ਪੰਜਾਬ ਵਿਚ, ਭਈਆ ਦੀ ਆਬਾਦੀ ਵਧ ਸਕੇ। ਤੇ ਪੰਜਾਬੀਆ ਦੀ ਅਬਾਦੀ ਵਧ ਸਕੇ। ਤੇ ਕਰੋਨਾ ਕਾਲ ਤੋ ਬਾਅਦ ਚ, ਸੰਨ 2022 ਵਿਚ ਪੀ ਐਮ ਮੋਦੀ, ਕੈਨੇਡਾ, ਜਾ ਕੇ ਟਰੂਡੋ ਨੂੰ ਮਿਲਕੇ, ਪੰਜਾਬੀ ਨੌਜੁਆਨਾ ਸੱਟਡੀ-ਵੇਸ ਤੇ, ਡਾਲਰ ਕਮਾਉਣ ਦਾ ਲਾਲਚ ਦੇ ਕੇ ਕੈਨੇਡਾ ਭੇਜਣ ਲਗਾ। ਤੇ ਹੁਣ ਪੰਜਾਬ, ਨੌਜੁਆਨਾ ਤੋ ਖਾਲੀ ਹੋਣ ਲਗਾ। ਤੇ ਸਿਰਫ ਬੁਢੇ ਬੁਢੀਆ ਰਹਿਗੇ। ਤੇ ਆਉਣ ਵਾਲੇ 20ਸਾਲ ਤੱਕ ਬਜੁਰਗਾ ਦੀ ਮੌਤ ਤੋ ਬਾਅਦ ਜੇ ਕੋਈ ਨੌਜੁਆਨ ਬਚ ਗਿਆ, ਤਾ ਉਹ ਚਿੱਟਾ ਬਰਗੇ ਨਸਿਆ ਦਾ ਸਿਕਾਰ ਹੋਵੇਗਾ। ਤੇ ਭਈਏ ਪੰਜਾਬ ਉਤੇ ਰਾਜ ਕਰਨਗੇ। ਤੇ ਪੱਗਾ ਬੰਨਕੇ ਡੁਪਲੀਕੇਟ ਸਰਦਾਰ ਬਣਕੇ, ਕੋਠੀਆ ਤੇ ਜਮੀਨਾ ਸਾਂਭਣਗੇ। ਅਤੇ ਪੰਜਾਬੀ ਨੌਜੁਆਨ ਕਨੇਡਾ ਨੇ ਪੱਕੇ ਨਾਗਰਿਕ ਬਨਣਗੇ। ਤੇ ਜੋ ਬੱਚੇ ਕੈਨੇਡਾ ਜੰਮਣਗੇ, ਉਨਾ ਨੇ ਪੰਜਾਬ ਵੱਲ ਨੂੰ ਮੂੰਹ ਨਹੀ ਕਰਨਾ।
@jagtarmaan2653
@jagtarmaan2653 29 күн бұрын
ਪੰਜਾਬੀ ਮਰ ਗਏ ਉਹਨਾ ਨੂੰ ਦੇ ਦਿਉ ਕੋਠੀਆ ਕਿਰਾਏ ਤੇ ਜਾ ਸਾਭ ਸੰਭਾਲ ਲਈ ਪੰਚਾਇਤ ਦਾ ਫੈਸਲਾ ਤੁਗਲਕੀ ਫੁਰਮਾਨ ਕਿਵੇ ਹੋਇਆ ਪੱਤਰਕਾਰ ਸਾਹਬ
@ashokklair2629
@ashokklair2629 23 күн бұрын
ਸੰਨ 1975 ਵਿਚ ਇੰਦਰਾ ਗਾੰਧੀ ਦੇ ਰਾਜ ਵਿਚ ਕੁਝ ਕਾਂਗਰਸੀ ਲੀਡਰਾਂ ਨੇ, ਬਿਹਾਰ ਤੋ‌ ਭਈਆਂ ਬੁਲਾਇਆ। ਤੇ‌ ਪੰਜਾਬ ਦੇ ਪਿੰਡਾਂ ਵਿਚ ਜਿੰਮੀਦਾਰਾਂ ਦੇ ਟਿਯੂਬਵੈੱਲਾਂ ਉਤੇ ਅੱਠ - ਅੱਠ ਭਈਏ‌ ਰਹਿਣ ਲੱਗੇ। ਫਿਰ ਕਾੰਗਰਸ ਨੇ ਇਨਾ ਦੇ ਵੋਟਰ-ਕਾਰਡ ਬਣਾਕੇ ਕਾੰਗਰਸ ਪਾਟਰਟੀ ਨੇ ਭਈਆ ਨੂੰ ਪੈਸੇ ਦੇ ਕੇ ਵੋਟਾ ਪੁਆਕੇ ਕਾੰਗਰਸ ਨੂੰ ਜਿਤਇਆ। ਤੇ ਲੁਧਿਆਣਾ ਸਹਿਰ ਦੇ ਫੋਕਲ-ਪੁਆਇੰਟ & ਢੰਢਾਰੀ ਕਲਾਂ & ਸ਼ੇਰਪੁਰ ਰੇਲਵੇ ਲਾਇਨ ਲਾਗੇ ਭਈਆਂ ਬਹੁਤ ਸਸਤੇ ਪਲਾਟ ਕਟਕੇ ਕੇ ਅਲਾਟ ਕੀਤੇ। ਤੇ ਮਕਾਨ ਬਣਾਉਣ ਲਈ, & ਰੇੜ੍ਹੀਆਂ ਬਣਾਉਣ ਲਈ ਲੋਨ ਪਾਸ ਕਰਵਾਏ। ਤੇ ਸਰਕਾਰੀ ਨੌਕਰੀਆ ਦੇਕੇ ਪੱਕੇ ਨਾਗਰਿਕ ਬਣਕੇ, ਕਾੰਗਰਸ ਪਾਰਟੀ ਇਲੈਕਸ਼ਨ ਜਿਤਦੀ ਰਹੀ। ਤਾ ਕਿ ਪੰਜਾਬ ਵਿਚ ਕੋਈ ਪੰਜਾਬੀ ਸਿੱਖ ਇਲੈਕਸ਼ਨਾ ਵਿਚ ਜਿੱਤ ਨਾ ਸਕਣ। ਸੋ ਸਚਮੁਚ ਸਰਕਾਰ ਦੀ ਚਾਲ ਹੈ। ਤਾ ਕਿ ਪੰਜਾਬ ਵਿਚ, ਭਈਆ ਦੀ ਆਬਾਦੀ ਵਧ ਸਕੇ। ਤੇ ਪੰਜਾਬੀਆ ਦੀ ਅਬਾਦੀ ਵਧ ਸਕੇ। ਤੇ ਕਰੋਨਾ ਕਾਲ ਤੋ ਬਾਅਦ ਚ, ਸੰਨ 2022 ਵਿਚ ਪੀ ਐਮ ਮੋਦੀ, ਕੈਨੇਡਾ, ਜਾ ਕੇ ਟਰੂਡੋ ਨੂੰ ਮਿਲਕੇ, ਪੰਜਾਬੀ ਨੌਜੁਆਨਾ ਸੱਟਡੀ-ਵੇਸ ਤੇ, ਡਾਲਰ ਕਮਾਉਣ ਦਾ ਲਾਲਚ ਦੇ ਕੇ ਕੈਨੇਡਾ ਭੇਜਣ ਲਗਾ। ਤੇ ਹੁਣ ਪੰਜਾਬ, ਨੌਜੁਆਨਾ ਤੋ ਖਾਲੀ ਹੋਣ ਲਗਾ। ਤੇ ਸਿਰਫ ਬੁਢੇ ਬੁਢੀਆ ਰਹਿਗੇ। ਤੇ ਆਉਣ ਵਾਲੇ 20ਸਾਲ ਤੱਕ ਬਜੁਰਗਾ ਦੀ ਮੌਤ ਤੋ ਬਾਅਦ ਜੇ ਕੋਈ ਨੌਜੁਆਨ ਬਚ ਗਿਆ, ਤਾ ਉਹ ਚਿੱਟਾ ਬਰਗੇ ਨਸਿਆ ਦਾ ਸਿਕਾਰ ਹੋਵੇਗਾ। ਤੇ ਭਈਏ ਪੰਜਾਬ ਉਤੇ ਰਾਜ ਕਰਨਗੇ। ਤੇ ਪੱਗਾ ਬੰਨਕੇ ਡੁਪਲੀਕੇਟ ਸਰਦਾਰ ਬਣਕੇ, ਕੋਠੀਆ ਤੇ ਜਮੀਨਾ ਸਾਂਭਣਗੇ। ਅਤੇ ਪੰਜਾਬੀ ਨੌਜੁਆਨ ਕਨੇਡਾ ਨੇ ਪੱਕੇ ਨਾਗਰਿਕ ਬਨਣਗੇ। ਤੇ ਜੋ ਬੱਚੇ ਕੈਨੇਡਾ ਜੰਮਣਗੇ, ਉਨਾ ਨੇ ਪੰਜਾਬ ਵੱਲ ਨੂੰ ਮੂੰਹ ਨਹੀ ਕਰਨਾ।
@user-ms3jv2gl5g
@user-ms3jv2gl5g 23 күн бұрын
Good job g
@jasmindersingh5966
@jasmindersingh5966 29 күн бұрын
ਇਹ ਪੰਜਾਬੀ ਹਰਿਆਣੇ ਵਾਲਿਆਂ ਨੂੰ ਵੀ ਪਰਵਾਸੀ ਹੀ ਕਹਿੰਦੇ ਹਨ😂🎉😢😅😊😊😮🎉
@FunnyAutoRace-kh2dj
@FunnyAutoRace-kh2dj 25 күн бұрын
Bilkul sahi kaha
@Khushwakhat
@Khushwakhat Ай бұрын
Good
@saitransport4938
@saitransport4938 26 күн бұрын
Good.post
@jasmindersingh5966
@jasmindersingh5966 29 күн бұрын
ਇਸ ਦੇਸ ਦੇ ਵਾਸੀ ਸਿਰਫ ਪੰਜਾਬੀ ਜਾਂ ਜੰਡਪੁਰ ਦੇ ਜੈਂਡ ਹੀ ਹਨ ਬਾਕੀ ਸਾਰਾ ਦੇਸ ਪਰਵਾਸੀ ਹੈ❤🎉😢😮😅😊😊😊😮😮
@harshdhir6395
@harshdhir6395 24 күн бұрын
ਪੰਜਾਬ ਤੋ ਬਾਹਰ ਕੱਢੋ ਬਈਆ ਨੂੰ
@jasmindersingh5966
@jasmindersingh5966 29 күн бұрын
ਅਸੀਂ ਰਕੇਸ਼ ਟਿਕੈਤ ਹਨਨ ਮੌਲਾ ਆਦਿ ਨੂਂ ਦੱਸਣਾ ਚਾਹੂੰਦੇ ਹਾ ਕਿ ਪੰਜਾਬ ਦੀਆਂ ਕਿਸਾਨ ਯੂਨੀਅਨਾ ਤੁਹਾਨੂੰ ਵੀ ਪਰਵਾਸੀ ਕਿਸਾਨ ਯੂਨੀਅਨਾਂ ਸਮਝਦੇ ਹਨ😂🎉😮😅ਤੁਹਾਨੂ ਇਹ ਪੰਜਾਬ ਦੇ ਕਿਸਾਨ ਯੂਨੀਅਨਾਂ ਵਾਲੇ ਭੲਈਏ ਕਹਿੰਦੇ ਹਨ😂🎉😢😮😊ਅੱਜ ਤਕ ਕਿਸਾਨ ਯੂਨੀਅਨ ਵਾਲਿਆਂ ਨੇ ਤੁਹਾਡੇ ਹਕ ਵਿੱਚ ਕੋਈ ਬਿਆਨ ਨਹੀਂ ਦਿੱਤਾ ਕਿ ਇਨਾਂ ਨੂੰ ਸ਼ਰਾਰਤੀ ਲੋਕ ਕਿਊਂ ਤੰਗ ਕਰ ਰਹੇ ਹਨ❤🎉😢😮😊😊😊😮
@user-hz4gp2ny6u
@user-hz4gp2ny6u 27 күн бұрын
ਸਹੀ ਗਲ ਬਾਈ ਪਿਡ ਦੀ
@kaur2234
@kaur2234 Ай бұрын
Waheguru gi kà khalsa waheguru gi ki fathe ❤ tusi birgi bilkul sahi bolia 🙏 looka noo presañ karde Lalch kiray da looka dia dhian de nal Dhaka karde sikha opr julm karde 🙏 sab insan hege
@Wronglyiptc8
@Wronglyiptc8 28 күн бұрын
Pind waleya ne bahut vadhiya faisla leya hai
@user-kz4eq7yc9z
@user-kz4eq7yc9z Ай бұрын
ਸਹੀ ਕਰ ਰਹੇ ਆ ਪਿੰਡ ਵਾਲੇ
@jasmindersingh5966
@jasmindersingh5966 29 күн бұрын
ਜਿਨਾਂ ਨੂ ਇਹ ਪਰਵਾਸੀ ਕਹਿੰਦੇ ਅਸੀ ਉਨਾ ਨੂੰ ਦੱਜਣਾ ਚਾਹੁਦੇ ਕਿ ਇਕੱਠੇ ਹੋ ਜੋ ਜਦੋਂ ਕਿਸਾਨ ਯੂਨੀਅਨ ਵਾਲੇ ਦਿੱਲੀ ਜਾਣ ਇਨਾਂ ਨੂੰ ਆਪਣੀ ਦਿੱਲੀ ਵਿੱਚ ਨਾ ਵੜਨ ਦਿਓ❤🎉😢😮😊😅😮🎉
@jasmindersingh5966
@jasmindersingh5966 29 күн бұрын
ਜਮੀਨਾ ਇਨਾ ਦੀਆਂ ਵਿਕ ਲੀਆਂ ਕੰਮ ਕੋਈ ਇਨਾਂ ਨੂਂ ਹੈ ਨੀ ਇਹ ਹੁਣ ਸ਼ਰਾਰਤਾਂ ਜੋਗੇ ਰਹਿਗੇ ਜਾਂ ਤਾਸ ਕੁੱਟਦੇ ਰਹਿੰਦੇ ਨੇ ਉੱਚੀ ਉੱਚੀ ਰੌਲਾ ਪਾ ਕੇ ਲੋਕਾ ਨੂੰ ਪਰਸ਼ਾਨ ਕ,ਦੇ ਰਹਿੰਦੇ ਹਨ❤🎉😢😮😊😊😮😢🎉🎉😮😅😊
@GurmeetSingh-vs4ct
@GurmeetSingh-vs4ct 29 күн бұрын
ਬੲਈ ਨਸ਼ਿਆਂ ਦਾ ਧੰਦਾ ਵੀ ਕਰਦੇ ਹਨ ਇਹ ਦਿਹੇ ਵਾਪਰ ਦਾ ਧੰਦਾ ਕਰਦੇ ਹਨ
@gurcharan79
@gurcharan79 Ай бұрын
good
@Jeet_Kanojia
@Jeet_Kanojia Ай бұрын
bilkul theek farman hai, canada de vich wasde punjabi khas karke sikh parwasi vi iss toh koi akal sikhan 🤗
@jasmindersingh5966
@jasmindersingh5966 29 күн бұрын
ਜਿਸ ਬੰਦੇ ਦੀ ਰਾਤ 10 ਵਜੇ ਸ਼ਿਫਟ ਡਿਊਟੀ ਖਤਮ ਹੁੰਦੀ ਐ ਉਸ ਨੂੰ ਤਾਂ ਇਹ ਮੂਰਖ ਲੋਕ ਫੇਰ ਘਰ ਹੀ ਨੀ ਵੜਨ ਦੇਣਗੇ😂🎉😢😮😅😊😊😊😅😢😢
@jasmindersingh5966
@jasmindersingh5966 29 күн бұрын
ਇਹ ਮੂਰਖ ਲੋਕ ਆਪਣੇ ਦੇਸ ਦੇ ਬੰਦਿਆਂ ਨੂੰ ਪਰਵਾਸੀ ਕਿਊਂ ਕਹਿ ਰਹੇ ਹਨ ਇਹ ਨਫਰਤ ਫੈਲਾ ਰਹੇ ਹਨ ਪਰਵਾਸੀ ਤਾ ਦੁਜੇ ਦੇਸਾਂ ਤੋਂ ਜੋ ਪਾਸਪੋਰਟ ਬਣਾ ਕੇ ਆਊਂਦੇ ਹਨ ਉਹ ਹੁਦੇ ਹਨ ਜਿਨਾਂ ਪਰਵਾਸੀ ਪੰਛੀ ਕਹਿ ਦਿੰਨੇ ਆਂ ਉਹ ਵੀ ਆਸਟਰੇਲੀਆ ਜਾ ਸਾਇਬੇਰੀਆ ਤੋਂ ਆਊਦੇ ਨੇ❤🎉😢😅😊😊😮😢🎉❤😂😢😅😊
@kamleshkaur2919
@kamleshkaur2919 28 күн бұрын
A gal Thudi Bilkul Theek Hai Sirji Sat Shree Akall ji Sir ji Mohali Kubra Vich Kuriya Te Mundiya Too Pigiya VichRande Athoo Sare parsaan Han ji Room Te Parkash Vich Kese Vdiya Bajurga Di V. Sarm Nahi karde Ladies Di Adres Suit Salvaar Honi Chedi Hai ji
@jagtarmaan2653
@jagtarmaan2653 29 күн бұрын
ਬੱਕਰੀਆਂ ਰੱਖ ਲਉ ਉਥੇ ਇਹਨਾ ਨਾਲੋ ਤਾ ਵਿਹਲੇ ਘਰਾ ਵਿੱਚ
@GurmailSingh-j8w
@GurmailSingh-j8w 28 күн бұрын
ਭੱਈਆਂ ਨੂੰ ਕਮਰੇ ਕੋਠੀਆਂ ਕਿਰਾਏ ਤੇ ਦੇਂਣ ਨਾਲੋਂ ਘਰਾਂ ਵਿੱਚ ਬੱਕਰੀਆਂ ਰੱਖਲੋ ਚੰਗੀ ਕਮਾਈ ਵੀ ਕਰੋਂਗੇ
@ashokklair2629
@ashokklair2629 23 күн бұрын
ਪੰਜਾਬੀ, ਕਮਾਦ ਘੜ ਨਹੀ ਸਕਦੇ, ਗੰਨੇ ਟਰਾਲੀ ਉਤੇ ਲੱਦ ਨਹੀ ਸਕਦੇ, ਰੂੜੀ ਟਰਾਲੀ ਉਤੇ ਲੱਦ ਨਹੀ ਸਕਦੇ। ‌ਬਕਰੀਆ ਦੀਆ ਮਿੰਗਣਾ ਕੌਣ ਚੁਕੇਗਾ ਜੀ?????
@HarpreetSingh-xl9vq
@HarpreetSingh-xl9vq 29 күн бұрын
HP uttrakhand Gujrat vich Law ha koi ve bhar da banda nai rah sakda
@GurswakSingh-n5h
@GurswakSingh-n5h 14 күн бұрын
ਭੲਈਆ ਤੋ ਬਿਨਾ ਫਸਲ ਨੱਹੀ ਹੋਣੀ
@SukhwinderSingh-jb7rn
@SukhwinderSingh-jb7rn 28 күн бұрын
Jine v parvasi sab nu Punjab cha nu bhar kdo
@AmanDeep-do6ns
@AmanDeep-do6ns 29 күн бұрын
Bahia’s nu bhar kdo punjab vicho
@satnamuppal3973
@satnamuppal3973 Ай бұрын
wHO AMALI
@JagjitSingh-vq5mx
@JagjitSingh-vq5mx 29 күн бұрын
Eh kapahi v ohna de side le reha hi hr sawal punjabia de against bole reha hi
@ralmilesingh86
@ralmilesingh86 24 күн бұрын
Patarkar saval kihu jihe kar riha ki hun ih Punjab ch kacche pa ke guman ge
@deeparsh7230
@deeparsh7230 23 күн бұрын
ਸਰਕਾਰੀ ਚੈਨਲ 😂😂😂
@rajuverma-sj5iv
@rajuverma-sj5iv Ай бұрын
baiea no eantrey ha
@diljitchouhan1485
@diljitchouhan1485 Ай бұрын
Bhagwant mann di video hun dhake nal dikhaun lg gye .. PTE badla da te New18 bhagwant buchadd da
@ManjitKaur-ri1pb
@ManjitKaur-ri1pb 29 күн бұрын
Eh roj trainabhar ke ande ne itho kin e jaande ne
@sukhjiwanjiwan4408
@sukhjiwanjiwan4408 29 күн бұрын
Ptrkar tu eh ta soh k baro ake pute come krda o ta khuga
@AmarjitSingh-fd7jc
@AmarjitSingh-fd7jc Ай бұрын
Hun teh jhoona laon de msheen a gae a pheea de lodh nhi a
@user-mi4ky8vw9f
@user-mi4ky8vw9f Ай бұрын
Msp.di.muda.kisan.andlon
@HarmanRathore-yn3iy
@HarmanRathore-yn3iy Ай бұрын
Jehri bhagwat maan di video bna k lai mai unfollow krn lga
@jasmindersingh5966
@jasmindersingh5966 29 күн бұрын
ਲਾਲਚੀ ਪੰਜਾਬੀ ਆਪ ਜਮੀਨਾ ਵੇਚ ਰਹੇ ਹਨ ਕਿਸੇ ਦਾ ਕੀ ਕਸੂਰ ਐ ਜੰਡਪੁਰੀਆਂ ਨੂੰ ਪੁੱਛਿਆ ਜਾਵੇ ਕਿ ਤੁਸੀ ਜਮੀਨ ਕਿਊਂ ਵੇਚੀ ਐ ਤੁਸੀਂ ਜਮੀਨ ਵੇਚਣ ਵੇਲੇ ਪਤਾ ਕਰਿਆਂ ਸੀ ਕਿ ਅਸੀਂ ਜਮੀਨ ਕਿਸ ਨੂੰ ਵੇਚ ਰਹੇ ਹਾ😂🎉😢😮😊😊😅😢🎉😂
@harpalsingh8961
@harpalsingh8961 25 күн бұрын
Bilkul right kita pind dey lokan ney hor pinda dey lokan nu v karna chaida eh kum
@darshansingh618
@darshansingh618 27 күн бұрын
ehh. pure. punjab. vich. hona. chahida. bahut. mahol. kharab. ho. chuka. punjab. da. bahut. nuksan. ho. reha. punjab. da. sarkar. punjab. di. kaya. dekhdi. hai. ehh. att. hai. hun.
@harpalsingh8961
@harpalsingh8961 25 күн бұрын
Mai eh akhoti patarkar puchna chaoda v eh bharati sistem Punjab dey lokan nu hi presure paounda tey dra key rakhna chaounda v Punjab dey lok ena baiaa nu Punjab to bahar da rasta na dikha dena jadoo assam karnataka maharaster Tamilnadu gujrat states to baiaa nu bahar kita udo highcourt supreme court tey eh akhoti patarkar ney koi awaz buland kiu nahi kitti asi ta ajay sirf pabandi di gul kiti other states nay ta ena lokan da kataley sarayaam kita udo koi kiu nahi boliaa
@Karnpalsingh0001
@Karnpalsingh0001 Ай бұрын
Veharian nu Punjab chon wahhar kado nahi tan Punjab vich ghar ghar wad ke blatkar karan ge🙏🏻🙏🏻🙏🏻🙏🏻🙏🏻🙏🏻🙏🏻🙏🏻
@tarsemdhaliwal5728
@tarsemdhaliwal5728 Ай бұрын
Good
Incredible Dog Rescues Kittens from Bus - Inspiring Story #shorts
00:18
Fabiosa Best Lifehacks
Рет қаралды 37 МЛН
1ОШБ Да Вінчі навчання
00:14
AIRSOFT BALAN
Рет қаралды 6 МЛН
Je peux le faire
00:13
Daniil le Russe
Рет қаралды 10 МЛН
Blue Food VS Red Food Emoji Mukbang
00:33
MOOMOO STUDIO [무무 스튜디오]
Рет қаралды 34 МЛН
Incredible Dog Rescues Kittens from Bus - Inspiring Story #shorts
00:18
Fabiosa Best Lifehacks
Рет қаралды 37 МЛН