No video

Jangbir singh audio leek// Nihang singha bare bolde hoye

  Рет қаралды 39,223

B SINGH 15

B SINGH 15

Күн бұрын

Пікірлер: 387
@AlphaSierraJuliet
@AlphaSierraJuliet Жыл бұрын
If this was posted with Giani Jangbir Singh Jis permission then fine. If this was posted without their permission then you have betrayed their trust and the person recording and posting are traitors to the Sikh community
@Harisingh00007
@Harisingh00007 Жыл бұрын
ਸੱਚ ਨੂੰ ਕੋਈ ਨਹੀਂ ਰੋਕ ਸਕਦਾ ਜੀ ।
@JaswinderSingh-qc4kj
@JaswinderSingh-qc4kj Жыл бұрын
Totally agree. Very disrespectful.
@gurpreetsinghdelhi2254
@gurpreetsinghdelhi2254 Жыл бұрын
ਬਹੁਤ ਵਧੀਆ ਵਿਚਾਰ ਨੇ ਸਮੇ ਦੀ ਲੋੜ ਆ ਸੱਚ ਦਾ ਉਜਾਗਰ ਹੋਣਾ ਪਰ ਔਡੀਓ ਲੀਕ ਨਹੀ ਸੀ ਕਰਨੀ ਚਾਹੀਦੀ, ਸਾਰਾ ਬਖੇੜਾ ਘਰ ਦੇ ਭੇਦੀ ਨੇ ਖੜਾ ਕੀਤਾ ਹੈ, ਵਾਹਿਗੁਰੂ ਕੌਮ ਨੂੰ ਮੁੜ ਚੜਦੀਕਲਾ ਬਖਸ਼ਣ
@balrajsingh9141
@balrajsingh9141 Жыл бұрын
ਗਿਆਨੀ ਜੀ ਨੇ ਕੁਝ ਗੱਲਤ ਨਹੀਂ ਕਿਹ ਸੱਚ ਹੀ ਕਿਹਾ ਪਿਛੱਲੇ ਮਹਿਨੇ ਕੇਲੇਫੋਰਨੀਆਂ ਕੈਂਪ ਲੱਗਿਆ ਸੀ ਜਿਸ ਵਿੱਚ ਬਾਬਾ ਸੰਤਾ ਸਿੰਘ ਨੂੰ ਸਮਰਾਟ ਤੇ ਬਹੁਤ ਉਸਤਤ ਕੀਤੀ ਪਰ ਭੱਲ ਗਏ ਸਾਰੇ ਸੰਤਾਂ ਸਿੰਘ ਨੇ ਕੌਮ ਨਾਲ ਗਦਾਰੀ ਕੀਤੀ ਗੌਰਮਿੰਟ ਰਲ ਕੇ ਪੈਸੇ ਲੈ ਅਕਾਲ ਤਖਤਸਾਹਿਬ ਦੀ ਉਸਾਰੀ ਕੀਤੀ ਸੀ ਤੇ ਕੌਮ ਵਿੱਚੋਂ ਸੇਕਿਆ ਸੀ ਲੋਕ ਐਵੈਂ ਇਕ ਦੂਜੇ ਨੂੰ ਗਾਲਾਂ ਕੱਡੀ ਜਾਂਦੇ ਨੇ ਸਭ ਨੂੰ ਪੱਤਾ ਹਰ ਗੁਰਦੁਆਰਾ ਸਹਿਬ ਗੌਰਮਿੰਟ ਨੇ ਦੱਲੇ ਫਿੱਟ ਕੀਤੇ ਹੋਏ ਨੇ ਸੱਚ ਸੁਣ ਕੇ ਕੋਈ ਰਾਜ਼ੀ ਨੀ ਬਹੁਤ ਹੁਣ ਇਹੇ ਜਹੇ ਬਹੁਤ ਭੁਝਗੀ ਨੇ ਜੋ ਬਾਣਾ ਤਾਂ ਪਾਉਂਦੇ ਪਰ ਬਾਣੀ ਤੋਂ ਹੀਣੇ ਨੇ
@princesandhu8890
@princesandhu8890 Жыл бұрын
ਕੋਈ ਵੀ ਗੱਲ ਬਾਹਰੋ ਨਹੀ ਕਹੀ …ਤੁਸੀ ਖਿਲਾਰਾ ਪਾ ਕੇ ਵਿਊ ਲੈਣੇ ਦੱਲਿਉ ਕਦੇ ਧਰਮ ਨਿਹੰਗ ਨੂੰ ਸਵਾਲ ਕੀਤੇ ਜਿਹੜਾ ਕਹਿੰਦਾ ਦਾਰੂ ਪੀਉ ਰੱਜ ਕੇ ਉਹਦੇ ਚੇਲੇ ਕਹਿੰਦੇ ਸਾਨੂੰ ਦਾਰੂ ਪੀਤੇ ਬਿਨਾਂ ਬਾਣੀ ਨੀ ਪੜੀ ਜਾਂਦੀ ਇਕੱਲੀ ਇਕੱਲੀ ਗੱਲ ਤੱਥ ਦੇ ਨਾਲ ਕੀਤੀ …..ਇੱਕ ਵੀ ਗੱਲ ਦਾ ਖੰਡਨ ਕਰਕੇ ਦਿਖਾਉ ਇੱਕ ਵੀ ਗੱਲ ਨਿਹੰਗ ਸਿੰਘਾ ਦੇ ਖਿਲਾਫ ਨੀ ਕੀਤੀ
@As-rx1lw
@As-rx1lw Жыл бұрын
Pyareon ਕੇਸ ਗੁਰੁ ਸਾਹਿਬ ਦੀ ਮੋਹਰ ਹੈ ਅਗਰ ਕੋਈ ਨਾ ਕਟਾਏ ਤੇ ਆਪੇ ਵਧਦੇ ਹਨ ਇਸ ਲਈ ਇਹ ਕਕਾਰ ਨਹੀਂ ਕੇਸਕੀ ਕਕਾਰ ਹੈ ਕਿਉ ਕਿ ਜੋਂ ਪੰਜ ਕਕਾਰ ਹਨ ਓਹਨਾ ਨੂੰ ਅਸੀਂ ਧਾਰਨ ਕਰਦੇ ਹਾ ਗੁਰੂ ਕਿਰਪਾ ਸਕਦਾ ਲੇਕਿਨ ਕੇਸ ਸਭ ਦੇ ਵੱਧ ਸਕਦੇ ਹਨ ਇਸ ਲਈ ਕੇਸ ਕਕਾਰ 5 ਵਾ ਕਕਾਰ ਕੇਸਕੀ ਹੈ ਕਬੀਰ ਜੀ ਹੁਕਮ ਭਾਵੇਂ ਲਾਂਬੇ ਕੇਸ ਕਰੁ ਭਾਵੈ ਘਰਰ ਮੁਦਾਂਏ
@ameri-cantruckerschannel3081
@ameri-cantruckerschannel3081 Жыл бұрын
ਜੇ ਮੁੰਨਵਾ ਦਿਤੇ ਫਿਰ ਕੇਸਕੀ ਕਿਸ ਨੂੰ ਸਜਾਏਗਾ ਤੇ ਕੰਘਾ ਕੇਸਕੀ ਨੂੰ ਕਰੇਗਾ?
@Gurpreetsingh-sj5jp
@Gurpreetsingh-sj5jp Жыл бұрын
Menu dasi kithey keha dharam singh ne raj k sharab peeo with proof ??? Je haiga asli sikh te dasi jaroor ....
@palwindersingh526
@palwindersingh526 Жыл бұрын
ਬੇਟਾ ਤੂੰ ਅਜੇ ਨਿਆਂਣਾ ,ਤੇ ਨਿਆਣੇ ਨੂੰ ਝੂਠ ਨਹੀਂ ਬੋਲਣਾ ਚਾਹੀਦਾ
@hazurikid
@hazurikid Жыл бұрын
​@@ameri-cantruckerschannel3081Veera Kes Kakkar ne Keski sahai kakkar hai je kesan te keski nai banno ge kirm keede wadh jaange
@KulwinderSingh-tp6ef
@KulwinderSingh-tp6ef Жыл бұрын
ਗਿਆਨੀ ਜੰਗਬੀਰ ਸਿੰਘ ਜੀ ਬਹੁਤ ਵਿਦਵਾਨ ਹਨ ਉਹਨਾ ਕੁਝ ਵੀ ਗਲਤ ਨਹੀ ਕਿਹਾ
@user-zy8ux7vx9f
@user-zy8ux7vx9f 6 ай бұрын
ਗਿਆਨੀ ਜੀ ਨਿਹੰਗ ਸਿੰਘਾਂ ਦੇ ਪਰਿਵਾਰ ਵਿੱਚੋਂ ਹੀ ਆ ਸੱਬ ਕੁੱਝ ਚੰਗੀ ਤਰਾਂ ਜਾਣਦੇ ਆ
@taranjotsingh4411
@taranjotsingh4411 Жыл бұрын
gyani jangbir singh ji di sare full support kro.. bhut vadhiya vidhwaan ne
@nihangsingh333
@nihangsingh333 Жыл бұрын
1) ਗਿਆਨੀ ਜੀ ਦੇ ਨੀਲ ਬਸਤਰ ਉਤੇ ਵੀਚਾਰ ਸਹੀ ਨਹੀਂ ਜਾਪ ਦੇ, ਭੱਟ ਵਹੀਆਂ ਦੇ ਉਣਸਾਰ ਮਹਾਰਾਜ ਸ਼੍ਰੀ ਗੁਰਦੇਵ, ਗੁਰੂ ਗੋਬਿੰਦ ਸਿੰਘ ਜੀ ਨੇ ਨੀਲਾ ਚੋਲਾ ਸਿੰਘਾਂ ਨੂੰ 1699 ਵਿੱਚ ਹੀ ਦੇ ਦਿਤਾ ਸੀ. ਸ਼ਹੀਦ ਬਿਲਾਸ ਅਤੇ ਹੋਰ ਗ੍ਰੰਥਾਂ ਵਿੱਚ ਇਸ ਦਾ ਪਰਤੱਖ ਸਬੂਤ ਮਿਲ ਜਾਂਦਾ ਹੈ. ਗੁਰੂ ਜੀ ਨੇ ਨੀਲਾ ਬਣਾ ਆਪ ਵੀ ਬਹੁਤ ਵਾਰੀ ਪੈਣਨਾ ਕੀਤਾ, ਗੁਰ ਬਿਲਾਸ ਆਦਿਕ ਗ੍ਰੰਥਾਂ ਵਿੱਚ ਇਸ ਦਾ ਵਰਨਣ ਮਿਲ ਜਾਂਦਾ ਹੇ. ਗਿਆਨੀ ਜੀ ਵਲੋਂ ਜੋ ਕਿਹਾ ਗਿਆ ਹੈ ਕੇ ਗੁਰਾਂ ਨੇ ਨੀਲਾ ਭੇਸ ਧਾਰਨ ਦੋ ਵਾਰੀ ਹੀ ਕੀਤਾ, ਇਹ ਗੱਲ ਬਹੁਤ ਹੀ ਗੱਲਤ ਜਾਪਦੀ ਹੈ. 2) ਹੁਣ ਗੱਲ ਬਾਬਾ ਸੰਤਾ ਸਿੰਘ ਜੀ ਨੂੰ ਗਦਾਰ ਆਖਣ ਦੀ ਆਈ. ਜੇ ਗਿਆਨੀ ਜੀ ਨੂੰ ਪੰਥ ਪਾਤਸ਼ਾਹ ਤੋਂ ਇੰਨੀ ਹੀ ਨਫਰਤ ਹੈ ਕਿ ਜਿਥੇ ਓਹਨਾ ਦੇ ਸਪੋਰਟਰ ਹੋਣ ਓਥੇ ਦੀ ਰੋਟੀ ਨਹੀਂ ਖਾਂਦੇ , (ਵੀਡੀਓ ਵਿੱਚ ਗਿਆਨੀ ਜੀ ਇਹ ਹੀ ਆਖਦੇ ਨੇ) ਤਾਂ ਫਿਰ ਸੱਚਖੰਡ ਨਿਵਾਸੀ, ਦਲ ਪੰਥ ਰਤਨ, ਬਾਬਾ ਪ੍ਰੇਮ ਸਿੰਘ ਜੀ ਤੇ ਹੋਰ ਦਲ ਪੰਥ ਦੇਆਂ ਸਿੰਘਾਂ ਨਾਲ ਰਹਿਣ ਦਾ ਕੀ ਭਾਵ ਹੈ, ਉਹ ਤਾਂ ਬਾਬਾ ਸੰਤਾ ਸਿੰਘ ਜੀ ਨੂੰ ਫੁਲ ਸਪੋਰਟ ਕਰਦੇ ਨੇ, ਜਾਂ ਫਿਰ ਇਹੋ ਜਹੀ ਗੱਲ ਹਜ਼ੂਰ ਕਦੇ ਕਿਉ ਨਹੀਂ ਆਖੀ. 3) ਗਿਆਨੀ ਜੀ ਅਗੇ ਫਰਮਾਉਂਦੇ ਹਨ ਕੇ ਪੰਥ ਪ੍ਰਕਾਸ਼ ਦੀ ਕਥਾ ਤਾਂ ਕਰਾਈ ਜਾਂਦੀ ਹੈ ਕਿਓਂ ਕੇ ਇਸ ਵਿੱਚ ਭੰਗ ਇਤਾਦਿਕ ਵਸਤੂਆਂ ਦਾ ਸੇਵਨ ਲਿਖਿਆ ਹੈ! 5 ਸਾਲਾਂ ਤੋਂ ਕੌਣ ਪ੍ਰਚਾਰ ਕਰ ਰਿਹਾ ਹੈ! ਕੇ ਗਿਆਨੀ ਜੀ ਨੂੰ ਮਾਲੂਮ ਨਹੀਂ ਕੇ ਉਹ ਕਿਹੜੇ ਗਿਆਨੀ ਤੇ ਇੰਜਾਮ ਲਾ ਰਹੇ ਨੇ? ਗਿਆਨੀ ਸ਼ੇਰ ਸਿੰਘ ਜੀ ਨੇ ਕਦੇ ਵੀ ਨਹੀਂ ਕਿਹਾ ਕਿ ਭੁਜੰਗੀ ਭੰਗ ਪੀਣ, ਇਹ ਮਰਯਾਦਾ ਦਲ ਪੰਥ ਦੀ ਹੈ, ਉਹਨਾਂ ਇਹ ਹੀ ਕਿਹਾ ਹੈ| ਦੂਜੀ ਗੱਲ ਇਹ ਹੈ ਕੇ ਪੰਥ ਪ੍ਰਕਾਸ਼ ਸਬ ਤੋਹ ਪਹਿਲਾਂ ਗ੍ਰੰਥ ਹੈ ਜਿਸ ਵਿੱਚ ਗੁਰੂ ਪੰਥ ਦਾ ਇਤਿਹਾਸ ਲਗਪਗ ਪੂਰਨ ਤੌਰ ਤੇ ਸ਼ਾਮਿਲ ਹੈ. ਇਹ ਗੱਲ ਤਾਂ ਵਿਧਵਾਨ ਵੀ ਕਹਿੰਦੇ ਨੇ, ਤਾਹੀਂ ਇਸ ਦੀ ਕਥਾ ਹੁੰਦੀ ਹੈ
@Sikhiseeker
@Sikhiseeker Жыл бұрын
Koi marayada Kisey di marayada apas vich match vi kardi ah ??
@ਹਰਿਕੀਆਂਕਥਕਹਾਣੀਆਂ
@ਹਰਿਕੀਆਂਕਥਕਹਾਣੀਆਂ Жыл бұрын
Bhai Neela Kapde Musalmaana Di Official Uniform C, -Sri Guru Granth sahib maharaj Ya History Padlo..Isliye Guru Patshah ne Uch de Peer banke Neela Kapde paye ci.........Te Aas Paas Rang karn vaala koi nhee milya Kyonke Ini Jaldi rang Ni Ci Honaa...Fee Maharaj Ne Kalaa Vartaai Ci Ke Is bartan Ch SAT KARTAR Keh ke kapdaa paa deo Neela rang chad ju...Oho Bartan Ajj vi Peyaa ehe te Common sense aa Neela Kapda Taanhi Rang karvaya c kyonke Pehle Koi Hor Rang Da Paaya Hoya c....😮😮😮 Gyani Jii ikdam Thik ne assi ohna de naal aa
@AmandeepSingh096
@AmandeepSingh096 3 ай бұрын
​@@ਹਰਿਕੀਆਂਕਥਕਹਾਣੀਆਂਪੁਰਾਨੇ ਪਰਂਮਪਰਾ ਨੂ ਬਿਨਾ ਨੀਲੇ ਧਾਰਣ ਵਾਲੇਯਾ ਤੋ ਵਿਚਾਰ ਕਰਕੇ ਸਿੱਧ ਨਹੀ ਹੋ ਸਕਦਾ।
@kanwar.gi11
@kanwar.gi11 Жыл бұрын
ਸਗੋਂ ਹਰ ਥਾਂ ਤੇ ਦਲ ਪੰਥਾਂ ਦੀ ਮਰਿਆਦਾ ਦੇ ਹਿੱਤ ਵਿੱਚ ਬੋਲ ਰਹੇ ਹਨ। ਕਿੱਡਾ ਵਿਹਲੜ ਅਤੇ ਕੰਟਰੋਵਰਸੀ ਦਾ ਭੁੱਖਾ ਹੈ ਉਹ ਜੀਹਨੇਂ ਇਹ ਔਡੀਓ ਰਿਕੌਡ ਕੀਤੀ ਅਤੇ ਅੱਪਲੋਡ ਵੀ ਕਰ ਦਿੱਤੀ। ਸ਼ੀਆ ਸੁੰਨੀ ਆਲੇ ਪਾੜ ਤੋ ਸੰਕੋਚ ਕਰੋ।
@thePalvinderSinghRattoke
@thePalvinderSinghRattoke Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜਿਸ ਕਮੀਣੇ ਨੇ ਇਹ ਰਿਕਾਰਡਿੰਗ ਕੀਤੀ ਹੈ ਕਾਮ ਵਾਸਨਾ ਦਾ ਭੁੱਖਾ ਅਤੇ ਅਕਿਰਤਘਣ ਸੌਚ ਵਾਲ਼ਾ ਹਰਾਮਦਾ ਬੀਜ਼ ਹੈ ਕੋਈ ਗ਼ਲਤ ਗਲ ਨਹੀਂ ਕਹੀ ਸਿੰਘ ਸਾਬ ਨੇ ਸਾਡੇ ਪੰਥ ਵਿੱਚ ਮਾੜੇ ਲ਼ੋਕ ਇੰਟਰ ਕਰਕੇ ਗ਼ਲਤ ਪਰਚਾਰ ਕਰਦੇ ਨੇ ਉਨ੍ਹਾਂ ਖਿਲਾਫ ਬੋਲਣਾ ਬਿਲਕੁਲ ਸਹੀ ਹੈ
@MandeepSingh-yy4ts
@MandeepSingh-yy4ts Жыл бұрын
ਇਹ ਪਤਾ ਨਹੀਂ ਕਿਸ ਦੋਗਲੇ ਦੱਲੇ ਹਰਾਮ ਦੇ ਬੀਜ ਦੇ ਕੰਮ ਆ ਜੋ ਗਿਆਨੀ ਜੀ ਹੁਣਾ ਦੇ ਪੁੱਛਣ ਦੇ ਬਾਵਜੂਦ ਵੀ ਕੂੜ ਬੋਲਿਆ ਕੇ ਨਹੀਂ ਰਿਕਾਰਡਿੰਗ ਕਰ ਰਹੇ ਫਿਰ ਰਿਕਾਰਡਿੰਗ ਨੂੰ ਅਪਲੋਡ v kr riha 😡😡
@movie_deeds-explore
@movie_deeds-explore Жыл бұрын
14:42 ਇੱਥੇ ਗਿਆਨੀ ਜੀ ਨੇ ਕਿਹਾ ਵੀ ਕਿ ਭੁਝੰਗੀਆਂ recording ਤੇ ਨਹੀਂ ਕਰਦਾ...ਗਿਆਨੀ ਜੀ ਦੇ ਮਨਾ ਕਰਨ ਦਾ ਬਾਵਜੂਦ ਵੀ ਐਸੀ ਆਪਸੀ ਵਿਚਾਰ ਦੀ recording upload ਕਰਨੀ ਗਰਕੀ ਮਾਨਸਿਕਤਾ ਦੀ ਨਿਸ਼ਾਨੀ ਏ....ਇਸਦਾ ਵਿਰੋਧ ਹੋਣਾ ਚਾਹੀਦਾ ਕਿ ਭਾਈ ਸਾਹਿਬ ਦੇ recording ਬਾਰੇ ਮਨਾ ਕਰਨ ਦੇ ਬਾਵਜੂਦ audio record ਕਰਕੇ ਕਿਓਂ upload kitti...Report ਹੋਣਾ ਚਾਹੀਦਾ channel...
@AjitSinghAkaali
@AjitSinghAkaali 11 ай бұрын
❤DHAN DHAN PANTH PATSHAH MAHABALI AKAALI BABA SANTA SINGH JI BUDDA DAL 96 CRORI JI❤AKAAAAAAL
@movie_deeds-explore
@movie_deeds-explore Жыл бұрын
ਗਿਆਨੀ ਜੀ ਹਰ ਗੱਲ ਬੜੀ ਮਾਪ ਤੋਲ ਕੇ ਕਰ ਰਹੇ ਨੇ....ਇੱਥੇ ਗਲਤ ਬੰਦੇ ਉਹ ਨੇ ਜੋ ਆਪਸੀ ਵਿਚਾਰ ਦੀ audio record ਕਰਕੇ....ਜਾਣਬੁੱਝ ਕੇ ਗਿਆਨੀ ਜੀ ਦੀ ਸ਼ਖਸੀਅਤ ਨੂੰ ਜਾਂ ਪੰਥ ਵਿੱਚ ਆਪਸੀ ਫੁੱਟ ਪਾਓਣਾ ਚਾਹੁੰਦੇ ਨੇ। ਐਸੇ ਲੋਕਾਂ ਤੋਂ ਸੰਗਤ ਨੂੰ ਸਾਵਧਾਨ ਹੋਣਾ ਚਾਹੀਦਾ ਹੈ। ਬਾਕੀ ਗੁਰੂ ਕਲਗੀਧਰ ਪਾਤਸ਼ਾਹ ਸਭ ਵੇਖ ਸੁਣ ਰਹੇ ਹਨ। ਐਸੇ ਪੰਥ ਚ ਫੁੱਟ ਪਾਓਣ ਵਾਲੇ ਬਖਸ਼ੇ ਨਹੀ ਜਾਣਗੇ। ਗੁਰੂ ਭਲੀ ਕਰੇ।
@user-ub9yt5vk5l
@user-ub9yt5vk5l Жыл бұрын
Record chori karna galat a ... Gyani ji bilkul sahi keh rahe ne .sare point valid ne . Par jine v record kita panth ch dubidha paoni chaunda. Gyani ji bilkul theek ne.
@tarandeepsingh_
@tarandeepsingh_ Жыл бұрын
ਗਿਆਨੀ ਜੰਗਬੀਰ ਸਿੰਘ ਜੀ ❤ ਕਰ ਕੇ 28k view ਹੋ ਗਏ ਨਹੀਂ ਤਾਂ 500 ਨੀ ਟੱਪੇ ਕਿਤੇ 😂
@canadavibez6589
@canadavibez6589 Жыл бұрын
ਸੰਤ ਗਿਆਨੀ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਵਾਲੇ ਮਹਾਂਪੁਰਖ ਜਿੰਦਾਬਾਦ … ਮਰਦ ਸੂਰਮੇ ਜੰਗ ਲੜਦੇ ਨੇ ਤੇ ਜਿਹੜੇ ਜੰਗ ਚ ਸ਼ਹੀਦ ਹੁੰਦੇ ਨੇ ਸਦਾ ਉਹਨਾ ਦਾ ਨਾਮ ਹੁੰਦਾ ⚔️❤️‍🔥💯💯 ਮਹਾਂਪੁਰਖਾ ਦਾ ਰਹਿੰਦੀ ਦੁਨੀਆ ਤੱਕ ਨਾਮ ਰਹਿਣਾ …❤️‍🔥💯
@singhphotoartistartist6711
@singhphotoartistartist6711 Жыл бұрын
Gurbar akaal deg teg fathe ❤️❤ akaal ii akaal
@kamaljitkaur8313
@kamaljitkaur8313 Жыл бұрын
Bhagat kabir ji ne jang ni kitta g .. Ohna varey ki vichar ji
@canadavibez6589
@canadavibez6589 Жыл бұрын
@@kamaljitkaur8313 ਭਗਤ ਕਬੀਰ ਜੀ ਨੇ ਆਪਣੇ ਆਪ ਨੂੰ ਮਹਾਕਾਲ ਜਾ ਪੰਥ ਦਾ ਮੁਖੀ ਵੀ ਨੀ ਅਖਵਾਇਆ
@jaspreetsingh6541
@jaspreetsingh6541 Жыл бұрын
@@singhphotoartistartist6711 deg teg fathe ehda matlab ki hunda ??????????????
@dhillon11
@dhillon11 Жыл бұрын
@@kamaljitkaur8313bhagat kabir ji ne e likhya ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥ kabir ji ne os same de ohna brahmanvadiya naal jang kita jo kehnde c nivi jaat wale nu rab mil nai skda apne last time magar ch rahe jithe marn wala gadhe di joon pe janda kehnde san Bhagat kabir ji da ehna de ulat chalna ik jang ch jo bhut chot mardi c pandita de parmatma nu pauna kite jang ton ghatt c 🙏🏻
@SarabjotSingh-td3mw
@SarabjotSingh-td3mw Жыл бұрын
ਜਿਹੜੇ ਲੋਕ ਇਹ ਕਹਿੰਦੇ ਨੇ ਕਿ ਇਹਨੇਂ ਨਕਲੀ ਨਿਹੰਗਾਂ ਨੂੰ ਕਿਹਾ ਜੋ ਅੱਜ ਕੱਲ ਬਣੇ ਫਿਰਦੇ ਨੇ ਮੈਂ ਉਹਨਾਂ ਨੂੰ ਪੁੱਛਦਾਂ ਤੁਹਾਡੇ ਸਾਰਿਆਂ ਕੋਲ ਕਿਹੜੀ ਐਸੀ ਬਠਹਮ ਦ੍ਰਿਸ਼ਟੀ ਆਗੀ ਕਿ ਤੁਸੀਂ ਕਿਸੇ ਬਾਰੇ ਫੈਸਲਾ ਕਰਨ ਲੱਗ ਪਏ ੳ। ਚਲੋ ਠੀਕ ਆ ਤੁਹਾਡੀ ਵੀ ਮੰਨ ਲੈਨੇ ਆਂ। ਪਰ ਨੀਲਾ ਬਾਣਾ ਤਾਂ ਸਾਰੇ ਈ ਪਾਉਂਦੇ ਆ ਨਾ ਚਾਹੇ ਅਸਲੀ ਚਾਹੇ ਨਕਲੀ ਹੋਵੇ। ਇਹਨੇਂ ਤਾਂ ਨੀਲੇ ਅਕਾਲਪੁਰਖ ਦੇ ਬਾਣੇ ਨੂੰ ਹੀ ਨਿੰਦਣਾ ਸ਼ੁਰੂ ਕਰਤਾ। ਹੁਣ ਧਿਆਨ ਨਾਲ ਪੜ੍ਹਿੳ ! ਤੇ ਇਹਨੂੰ ਵੀ ਪੜ੍ਹਾ ਦਿੳ ... ਕਰਹੁ ਖਾਲਸਾ ਪੰਥ ਤੀਸਰ ਪ੍ਰਵੇਸਾ ॥ ਜਗਹਿ ਸਿੰਘ ਜੋਧੇ ਧਰਹਿ ਨੀਲ ਭੇਸਾ ॥ ( ਉਗ੍ਰਦੰਤੀ ) ( ਸ੍ਰੀ ਗੁਰੂ ਗੋਬਿੰਦ ਸਿੰਘ ਜੀ ) ਨੀਲਾ ਬਾਨਾ ਪੈਹਰ ਕੇ ਅਵਰ ਨਾ ਦੀਸੇ ਕੋਇ ॥ ( ਕਰਨੀਨਾਮਾ ) ( ਉਚਾਰਨ ਪਾ: ੧ ) ( ਲਿਖਤ ਪਾ: ੧੦ ) ਉਠਹਿ ਸਿੰਘ ਭੁਜੰਗੀਏ ਨੀਲ ਅੰਬਰਧਾਰਾ ( ਭਾਈ ਗੁਰਦਾਸ ਸਿੰਘ ਜੀ ) ਲੋਹ ਪਾਤ੍ਰ ਮੈਂ ਛਕੈ ਨੀਲ ਪੀਤ ਧਾਰੇ ਬਸਤ੍ਰ ( ਭਾਈ ਦਇਆ ਸਿੰਘ ਜੀ ਨਿਹੰਗ ਸਿੰਘ ਰਹਿਤਨਾਮਾ ) ਨੀਲਾ ਬੰਦ ਕਰਾਇਆ, ਅੰਬਰ ਪਹਿਨਣਾ ॥ ਸੂਹਾ ਅੰਗ ਲਗਾਇਆ, ਏਹਦੇ ਸੇਵਕਾ॥ ਮਾਸ ਮੱਛੀ ਨਹਿ ਖਾਣ, ਬਣ ਗਏ ਵੈਸਨੋ॥ ਪਛਾ ਵਿਖਾਂਦ ਸੀ ਆਣ, ਮਧ ਇਮ ਖਾਲਸੇ॥ ( ਸ਼ਹੀਦ ਬਿਲਾਸ ਭਾਈ ਮਨੀ ਸਿੰਘ ਜੀ ਮਹਾਂਕਾਲ ਨਿਹੰਗ ਸਿੰਘ ) ਫੌਜ ਅਕਾਲੀ ਹੋਹਿ ਨਿਹੰਗ ਸਿੰਘ ਪੰਥ ਸੋਹਿ ਚੱਕਰ ਦੁਮਾਲੇ ਲੋਹਿ ਗੱਜੈ ਰਣਧੀਰ ਹੈ ॥ ਫਰਰੇ ਸਜਾਵੈ ਖੂਬ ਸੁਖੇ ਦੇਗ ਡਲੇ ਛਕੈ ਬਾਣੀ ਗੱਜ ਗੱਜ ਪੜ੍ਹੇ ਦੁਸ਼ਟਾਂ ਕੋ ਚੀਰ ਹੈ ॥੭੦॥ ( ਸ੍ਰੀ ਗੁਰਮੁਖ ਪ੍ਰਕਾਸ਼ ) ( ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲੇ ) ੧੩ ਬਕਰੀ ਦੇ ਅਲੰਕਾਰ ਤੋਂ ਉਪਦੇਸ਼ ਹਸਤਿ ਅਖਾਜੁ ਗੁਮਾਨ ਕਰਿ ਸੀਹੁ ਸਤਾਣਾ ਕੋਇ ਨ ਖਾਈ। ਹੋਇ ਨਿਮਾਣੀ ਬਕਰੀ ਦੀਨ ਦੁਨੀ ਵਡਿਆਈ ਪਾਈ। ਮਰਣੈ ਪਰਣੈ ਮੰਨੀਐ ਜਗਿ ਭੋਗਿ ਪਰਵਾਣੁ ਕਰਾਈ। ਮਾਸੁ ਪਵਿਤ੍ਰ ਗਿ੍ਰਹਸਤ ਨੋ ਆਂਦਹੁ ਤਾਰ ਵੀਚਾਰਿ ਵਜਾਈ। ਚਮੜੇ ਦੀਆਂ ਕਰਿ ਜੁਤੀਆ ਸਾਧੂ ਚਰਣ ਸਰਣਿ ਲਿਵਲਾਈ। ਤੂਰ ਪਖਾਵਜ ਮੜੀਦੇ ਕੀਰਤਨੁ ਸਾਧਸੰਗਤਿ ਸੁਖਦਾਈ। ਸਾਧਸੰਗਤਿ ਸਤਿਗੁਰ ਸਰਣਾਈ ॥੧੩॥ ( ਵਾਰਾਂ ਭਾਈ ਗੁਰਦਾਸ ਜੀ) ਸਲੋਕ ਮ ੧ ॥ ਪਹਿਲਾਂ ਮਾਸਹੁ ਨਿੰਮਿਆ ਮਾਸੈ ਅੰਦਰਿ ਵਾਸੁ ॥ ਜੀਉ ਪਾਇ ਮਾਸੁ ਮੁਹਿ ਮਿਲਿਆ ਹਡੁ ਚੰਮੁ ਤਨੁ ਮਾਸੁ ॥ ਮਾਸਹੁ ਬਾਹਰਿ ਕਢਿਆ ਮੰਮਾ ਮਾਸੁ ਗਿਰਾਸੁ ॥ ਮੁਹੁ ਮਾਸੈ ਕਾ ਜੀਭ ਮਾਸੈ ਕੀ ਮਾਸੈ ਅੰਦਰਿ ਸਾਸੁ ॥ ਵਡਾ ਹੋਆ ਵੀਆਹਿਆ ਘਰਿ ਲੈ ਆਇਆ ਮਾਸੁ ॥ ਮਾਸਹੁ ਹੀ ਮਾਸੁ ਊਪਜੈ ਮਾਸਹੁ ਸਭੋ ਸਾਕੁ ॥ ਸਤਿਗੁਰਿ ਮਿਲਿਐ ਹੁਕਮੁ ਬੁਝੀਐ ਤਾਂ ਕੋ ਆਵੈ ਰਾਸਿ ॥ ਆਪਿ ਛੁਟੇ ਨਹ ਛੂਟੀਐ ਨਾਨਕ ਬਚਨਿ ਬਿਣਾਸੁ ॥੧॥ ( ਸ੍ਰੀ ਗੁਰੂ ਨਾਨਕ ਦੇਵ ਜੀ ) ਕਰ ਝਟਕੈ ਬੱਕਰਨ ਕੋ ਖੱਯੋ॥ ਮੁਰਦੈ ਕੁੱਠੈ ਨਿਕਟ ਨ ਜਯੋ॥ ( ਪੰਥ ਪ੍ਰਕਾਸ਼ ) ( ਸ਼ਹੀਦ ਭਾਈ ਰਤਨ ਸਿੰਘ ਜੀ ਭੰਗੂ ਨਿਹੰਗ ਸਿੰਘ ) ਬਕਰਾ ਝਟਕਾ ਛਕੇ ਤਾਂ ਛਕੈ ॥ ਔਰ ਮਾਸ ਵਲ ਕਬੀ ਨਾ ਤਕੈ ॥ ( ਰਹਿਤਨਾਮਾ ਭਾਈ ਦੇਸਾ ਸਿੰਘ ਜੀ ) ਰਤੀ ਅਫੀਮ ਮਾਸਾ ਭੰਗ। ਇਨ ਕੋ ਖਾਵਹਿ ਕਦੀ ਨਿਸੰਗ॥੩੧॥ ( ਰਹਿਤਨਾਮਾ ਭਾਈ ਦੇਸਾ ਸਿੰਘ ਜੀ) ਹੁਣ ਜੋ ਕਹਿੰਦੇ ਕਿੱਥੇ ਲਿਖਿਆ ਆ ਪੜ੍ਹੋ ਤੇ ਅੰਨ੍ਹੀ ਸ਼ਰਧਾ ਦੀ ਪੱਟੀ ਖੋਲ ਕੇ ਵੀਚਾਰਿ ਤੇ ਸੱਚ ਨੂੰ ਖੋਜੋ ਜੀ 🙏🏻 ਭੁੱਲ ਚੁੱਕ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
@Akwinderkaur-eb6zz
@Akwinderkaur-eb6zz Жыл бұрын
Waheguru g
@karanvirdhillon3115
@karanvirdhillon3115 Жыл бұрын
ਬਹੁਤ ਸੋਹਣੇ ਵਿਚਾਰ ਸਨ ਭਾਈ ਸਾਹਿਬ ਦੇ।i am 💯 agree with you ਭਾਈ ਸਾਹਿਬ 😊😊
@mannusingh9733
@mannusingh9733 Жыл бұрын
ਗਿਆਨੀ ਜੰਗ ਵੀਰ ਜੀ ਦੇ ਕਥਾ ਦਿਲ ਨੂੰ ਸਕੂਨ ਦਿੰਦੀ ।। ਬਾਕੀ ਤਾਂ ਐਵੇਂ ਮਚੀ ਜਾਂਦੇ
@tarasingh2562
@tarasingh2562 Жыл бұрын
ਬਹੁਤ ਹੀ ਨਿੰਦਣਯੋਗ ਗੱਲ ਹੈ, ਦਾਸ ਤੁਹਾਨੂੰ ਦੱਸਣਾ ਚਾਹੁਦਾ ਹੈ ਕਿ ਸ੍ਰੀ ਕਰਨੀਂਨਾਮਾ ਬਾਣੀ ਵਿੱਚ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ 👉"ਫ਼ੌਜ ਚੜੇ ਅਕਾਲ ਕੀ ਮੱਕੜੀ ਨਿਆਈ ਹੋਏ।। ਨੀਲਾ ਬਾਣਾ ਪਹਿਨ ਕੇ ਅਵਰ ਨਾ ਦਿਸਦੀ ਕੋਈ।।" (ਅੱਖਰ ਵਾਦਾ ਕਾਟਾ ਖਿਮਾ) ਦਸਵੇਂ ਪਾਤਸ਼ਾਹ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮੁੱਖਵਾਕ ਨੇ ਸ੍ਰੀ ਉਗਰਦੰਤੀ ਬਾਣੀ👉"ਉੱਠਹਿ ਸਿੰਘ ਯੋਧੇ ਧਰੇ ਨੀਲ ਪੇਸਾ"
@tarasingh2562
@tarasingh2562 Жыл бұрын
ਜਦੋਂ ਸ਼ੇਰੋ ਲੋਕਾਈ ਖੁੱਦ ਬਾਣੀ ਦਾ ਤਿਆਗ ਕਰ ਦਿੰਦੀ ਹੈ ਨਾ ਫਿਰ ਇਹੋ ਕੁਝ ਹੁੰਦਾ। ਗੰਗਾ ਗਏ ਗੰਗਾਰਾਮ ਜੁਮੁਣਾ ਗਏ ਜੁਮੁਣਾਰਾਮ ਬਾਕੀ ਸੂਜਵਾਨ ਨੂੰ ਇਸ਼ਾਰਾ ਕਾਫੀ ਹੁੰਦਾ।
@amanjeetsingh730
@amanjeetsingh730 Жыл бұрын
ਜਿਹੜੇ ਇਹਨਾਂ ਨੂ ਗਲਤ ਬੋਲ ਰਹੇ ਹਨ ।ੳਹ ਨਾ ਨੂ ਧਰਮੇ ਸਚ ਖੋਜ ਅਕੈਡਮੀ ਵਾਲੇ ਨੂ ਕਦੇ ਨੀ ਕਿਹਾ ਕੁਛ
@user-ms7bw8gn8y
@user-ms7bw8gn8y Жыл бұрын
ਕੁਝ ਵੀ ਗਲਤ ਨਹੀ ਕਿਹਾ ਗਿਆਨੀ ਜੀ ਨੇ ਸਭ ਗੱਲਾ ਦਾ ਬਹੁਤ ਵਧੀਆ ਤਰੀਕੇ ਨਾਲ ਚਾਨਣਾ ਪਾਇਆ । ਵਾਹਿਗੁਰੂ ਚੜ੍ਹਦੀ ਕਲਾ ਕਰੇ ਗਿਆਨੀ ਜੰਗਬੀਰ ਸਿੰਘ ਦੀ ਏਂਦਾ ਈ ਸੰਗਤਾਂ ਨੂੰ ਜਾਗਰੂਕ ਕਰਦੇ ਰਹਿਣ । 👍👍
@GurjinderSingh-ys8mh
@GurjinderSingh-ys8mh Жыл бұрын
Bilkul shi keha ji giani ji de charna ch namaskaar hai ji❤️❤️🙏🙏
@atindersinghasr7225
@atindersinghasr7225 Жыл бұрын
ਗਿਆਨੀ ਜੀ ਨੇ ਕੁਝ ਗ਼ਲਤ ਨੀ ਕਿਹਾ ਉਹਨਾਂ ਏਹ ਵੀ ਦਸਿਆ ਕੇ ਨੀਲਾ ਬਾਣਾ ਕਿੱਦਾਂ ਆਇਆ 🙏🙏
@ggn_1
@ggn_1 Жыл бұрын
ਵੀਰ ਜੀ ਅਸੀ ਤਿੰਨ ਰੰਗ ਪੜੇ ਸਿੱਖ ਧਰਮ ਵਿੱਚ ਚਿੱਟੇ ਰੰਗ ਦਾ ਨਿਸ਼ਾਨ ਸਾਹਬ ਗੁਰੂ ਅਮਰਦਾਸ ਜੀ ਨੇ ਚਲਾਇਆ ਸੀ ਜੋ ਛਾਂਤੀ ਦਾ ਪ੍ਰਤੀਕ ਹੈ,ਬਸੰਤੀ ਰੰਗ ਗੁਰੂ ਹਰਿਗੋਬਿੰਦ ਸਾਹਬ ਜੀ ਚਲਾਇਆ ਸੀ ਜਿੱਸ ਦਾ ਮਹੱਤਵ ਕਿ ਇਸ ਨਿਸ਼ਾਨ ਸਾਹਬ ਹੇਠਾਂ ਆਇਆ ਇਨਸਾਨ ਮਨ ਦਾ ਖਿੜਾਉ 12 ਮਹੀਨੇ ਲੈ ਸਕਦਾ,ਨੀਲਾ ਰੰਗ ਗੁਰੂ ਗੋਬਿੰਦ ਸਿੰਘ ਜੀ ਚਲਾਇਆ ਕਿਰਪਾਨ,ਢਾਲ,ਕਟਾਰ ਵਾਲਾ ਜਿੱਸ ਦਾ ਮਹੱਤਵ ਹੈ ਕਿ ਇੱਸ ਨਸ਼ਾਨ ਸਾਹਿਬ ਹੇਠਾਂ ਆਏ ਇੰਨਸਾਨ ਨਾਲ ਕੋਈ ਜਾਤ ਪਾਤ ਦਾ ਵਿਤਕਰਾ ਨਹੀ ਹੁੰਦਾ ਜਿਵੇ ਅਕਾਸ਼ ਨੀਲੇ ਰੰਗ ਦਾ ਕਿਸੇ ਨਾਲ ਵਿਤਕਰਾ ਨਹੀਂ ਕਰਦਾ,ਕਿਰਪਾਨ ਕਿ੍ਰਪਾ ਕਰਨ ਲਈ,ਢਾਲ ਮਜ਼ਲੂਮ ਦੀ ਢਾਲ ਬਨਣ ਲਈ,ਕਟਾਰ ਸਵੈ ਰੱਖਿਆ ਲਈ ਇੱਸ ਦਾ ਮਹੱਤਵ ਹੈ ਕਿ ਸੱਚਾਈ ਦੇ ਰੱਸਤੇ ਤੇ ਚਲਣ ਲਈ ਹੱਰ ਇੱਕ ਸਿੱਖ ਨੂੰ ਧਾਰਨ ਕਰਨੀਆਂ ਬਹੁਤ ਜ਼ਰੂਰੀ ਹਨ,ਹੁਣ ਕੇਸਰੀ ਰੰਗ ਦਾ ਕੋਈ ਪਤਾ ਨਹੀ ਕੋਈ ਦਸਦਾ ਵੀ ਨਹੀ
@Mani_rao_
@Mani_rao_ 10 ай бұрын
Nila bana Guru Gobind Singh Ji ne panth nu bakshea c ugardanti bani bhai gurdas 2 dia vara te samkali saroot is gal da saboot ne jo gyani ji ne bolea oh boht bad ch likhia gya oh gapp toh ilawa kuj ni
@ਹਰਿਕੀਆਂਕਥਕਹਾਣੀਆਂ
@ਹਰਿਕੀਆਂਕਥਕਹਾਣੀਆਂ 7 ай бұрын
bhai gurdas 2 vi bhut time baad aya te ugradanti vi bhut time baad ayi😂😏
@SherSingh-os6gr
@SherSingh-os6gr Жыл бұрын
Audio ਲੀਕ ਨਹੀਂ ਸੀ ਕਰਨੀ.... ਕੌਮ ਕਦੇ ਨਾ ਹਾਰੇ 😔.. ਗੁਰੂ ਮਹਾਰਾਜ bhai ਸਹਿਬ ਜੀ ਨੂੰ Chardikala ਵਿਚ ਰੱਖਣ
@ajaybirsingh1702
@ajaybirsingh1702 Жыл бұрын
Valid point sare Giani ji de ehi krtuta sahmne aundia santa bare aj kl
@ajaybirsingh1702
@ajaybirsingh1702 Жыл бұрын
Santa nu badmam kita jndya kuj k nihangi bane vich luke chora walo
@mandipmannu3539
@mandipmannu3539 Жыл бұрын
100 prcentage true
@sonuaspal9754
@sonuaspal9754 Жыл бұрын
ਕੋਈ ਵੀ ਬਚਨ ਗਿਆਨੀ ਜੀ ਨੇ ਗਲਤ ਨਹੀ ਕੀਤਾ , ਬਸ ਸਮਝ ਦੀ ਲੋੜ ਹੈ।
@SarabjotSingh-td3mw
@SarabjotSingh-td3mw Жыл бұрын
ਕਰਹੁ ਖਾਲਸਾ ਪੰਥ ਤੀਸਰ ਪ੍ਰਵੇਸਾ ॥ ਜਗਹਿ ਸਿੰਘ ਜੋਧੇ ਧਰਹਿ ਨੀਲ ਭੇਸਾ ॥ ( ਉਗ੍ਰਦੰਤੀ ) ( ਸ੍ਰੀ ਗੁਰੂ ਗੋਬਿੰਦ ਸਿੰਘ ਜੀ ) ਨੀਲਾ ਬਾਨਾ ਪੈਹਰ ਕੇ ਅਵਰ ਨਾ ਦੀਸੇ ਕੋਇ ॥ ( ਕਰਨੀਨਾਮਾ ) ( ਉਚਾਰਨ ਪਾ: ੧ ) ( ਲਿਖਤ ਪਾ: ੧੦ ) ਉਠਹਿ ਸਿੰਘ ਭੁਜੰਗੀਏ ਨੀਲ ਅੰਬਰਧਾਰਾ ( ਭਾਈ ਗੁਰਦਾਸ ਸਿੰਘ ਜੀ ) ਲੋਹ ਪਾਤ੍ਰ ਮੈਂ ਛਕੈ ਨੀਲ ਪੀਤ ਧਾਰੇ ਬਸਤ੍ਰ ( ਭਾਈ ਦਇਆ ਸਿੰਘ ਜੀ ਨਿਹੰਗ ਸਿੰਘ ਰਹਿਤਨਾਮਾ ) ਨੀਲਾ ਬੰਦ ਕਰਾਇਆ, ਅੰਬਰ ਪਹਿਨਣਾ ॥ ਸੂਹਾ ਅੰਗ ਲਗਾਇਆ, ਏਹਦੇ ਸੇਵਕਾ॥ ਮਾਸ ਮੱਛੀ ਨਹਿ ਖਾਣ, ਬਣ ਗਏ ਵੈਸਨੋ॥ ਪਛਾ ਵਿਖਾਂਦ ਸੀ ਆਣ, ਮਧ ਇਮ ਖਾਲਸੇ॥ ( ਸ਼ਹੀਦ ਬਿਲਾਸ ਭਾਈ ਮਨੀ ਸਿੰਘ ਜੀ ਮਹਾਂਕਾਲ ਨਿਹੰਗ ਸਿੰਘ ) ਫੌਜ ਅਕਾਲੀ ਹੋਹਿ ਨਿਹੰਗ ਸਿੰਘ ਪੰਥ ਸੋਹਿ ਚੱਕਰ ਦੁਮਾਲੇ ਲੋਹਿ ਗੱਜੈ ਰਣਧੀਰ ਹੈ ॥ ਫਰਰੇ ਸਜਾਵੈ ਖੂਬ ਸੁਖੇ ਦੇਗ ਡਲੇ ਛਕੈ ਬਾਣੀ ਗੱਜ ਗੱਜ ਪੜ੍ਹੇ ਦੁਸ਼ਟਾਂ ਕੋ ਚੀਰ ਹੈ ॥੭੦॥ ( ਸ੍ਰੀ ਗੁਰਮੁਖ ਪ੍ਰਕਾਸ਼ ) ( ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲੇ ) ੧੩ ਬਕਰੀ ਦੇ ਅਲੰਕਾਰ ਤੋਂ ਉਪਦੇਸ਼ ਹਸਤਿ ਅਖਾਜੁ ਗੁਮਾਨ ਕਰਿ ਸੀਹੁ ਸਤਾਣਾ ਕੋਇ ਨ ਖਾਈ। ਹੋਇ ਨਿਮਾਣੀ ਬਕਰੀ ਦੀਨ ਦੁਨੀ ਵਡਿਆਈ ਪਾਈ। ਮਰਣੈ ਪਰਣੈ ਮੰਨੀਐ ਜਗਿ ਭੋਗਿ ਪਰਵਾਣੁ ਕਰਾਈ। ਮਾਸੁ ਪਵਿਤ੍ਰ ਗਿ੍ਰਹਸਤ ਨੋ ਆਂਦਹੁ ਤਾਰ ਵੀਚਾਰਿ ਵਜਾਈ। ਚਮੜੇ ਦੀਆਂ ਕਰਿ ਜੁਤੀਆ ਸਾਧੂ ਚਰਣ ਸਰਣਿ ਲਿਵਲਾਈ। ਤੂਰ ਪਖਾਵਜ ਮੜੀਦੇ ਕੀਰਤਨੁ ਸਾਧਸੰਗਤਿ ਸੁਖਦਾਈ। ਸਾਧਸੰਗਤਿ ਸਤਿਗੁਰ ਸਰਣਾਈ ॥੧੩॥ ( ਵਾਰਾਂ ਭਾਈ ਗੁਰਦਾਸ ਜੀ) ਸਲੋਕ ਮ ੧ ॥ ਪਹਿਲਾਂ ਮਾਸਹੁ ਨਿੰਮਿਆ ਮਾਸੈ ਅੰਦਰਿ ਵਾਸੁ ॥ ਜੀਉ ਪਾਇ ਮਾਸੁ ਮੁਹਿ ਮਿਲਿਆ ਹਡੁ ਚੰਮੁ ਤਨੁ ਮਾਸੁ ॥ ਮਾਸਹੁ ਬਾਹਰਿ ਕਢਿਆ ਮੰਮਾ ਮਾਸੁ ਗਿਰਾਸੁ ॥ ਮੁਹੁ ਮਾਸੈ ਕਾ ਜੀਭ ਮਾਸੈ ਕੀ ਮਾਸੈ ਅੰਦਰਿ ਸਾਸੁ ॥ ਵਡਾ ਹੋਆ ਵੀਆਹਿਆ ਘਰਿ ਲੈ ਆਇਆ ਮਾਸੁ ॥ ਮਾਸਹੁ ਹੀ ਮਾਸੁ ਊਪਜੈ ਮਾਸਹੁ ਸਭੋ ਸਾਕੁ ॥ ਸਤਿਗੁਰਿ ਮਿਲਿਐ ਹੁਕਮੁ ਬੁਝੀਐ ਤਾਂ ਕੋ ਆਵੈ ਰਾਸਿ ॥ ਆਪਿ ਛੁਟੇ ਨਹ ਛੂਟੀਐ ਨਾਨਕ ਬਚਨਿ ਬਿਣਾਸੁ ॥੧॥ ( ਸ੍ਰੀ ਗੁਰੂ ਨਾਨਕ ਦੇਵ ਜੀ ) ਕਰ ਝਟਕੈ ਬੱਕਰਨ ਕੋ ਖੱਯੋ॥ ਮੁਰਦੈ ਕੁੱਠੈ ਨਿਕਟ ਨ ਜਯੋ॥ ( ਪੰਥ ਪ੍ਰਕਾਸ਼ ) ( ਸ਼ਹੀਦ ਭਾਈ ਰਤਨ ਸਿੰਘ ਜੀ ਭੰਗੂ ਨਿਹੰਗ ਸਿੰਘ ) ਬਕਰਾ ਝਟਕਾ ਛਕੇ ਤਾਂ ਛਕੈ ॥ ਔਰ ਮਾਸ ਵਲ ਕਬੀ ਨਾ ਤਕੈ ॥ ( ਰਹਿਤਨਾਮਾ ਭਾਈ ਦੇਸਾ ਸਿੰਘ ਜੀ ) ਰਤੀ ਅਫੀਮ ਮਾਸਾ ਭੰਗ। ਇਨ ਕੋ ਖਾਵਹਿ ਕਦੀ ਨਿਸੰਗ॥੩੧॥ ( ਰਹਿਤਨਾਮਾ ਭਾਈ ਦੇਸਾ ਸਿੰਘ ਜੀ)
@sonuaspal9754
@sonuaspal9754 Жыл бұрын
@@SarabjotSingh-td3mw Gurmukh piyare ji....mai b nila bana dharn krda ha....mai ugrdanti da nitnem krda ha,,veer giyani ji ne eh b keha ki satguru ji ne bachan kita ki sada ik dal nile vaster b dharn kreya krega, dso ohna ki galt keha h
@Mani_rao_
@Mani_rao_ 10 ай бұрын
​@@sonuaspal9754ik dal da ta bachan samkali saroot ch aunda ni na guru ji di bani ch aunda samkali saroota mutabik 5 pyare jad sajje c ona ne nila bana dharan kita c guru sahib ne bhi paya c ugardanti bhi nile bane nu puran panth da bana dasdi aa ta ik dal da kida ho gya . Guru Gobind Singh sahib ji maharaj khud nihang singh te ona ne nihang singha da panth sajea c je ithiash dia gala nu jod ke samjhiye
@user-fy1rk3th2f
@user-fy1rk3th2f 9 ай бұрын
​@@SarabjotSingh-td3mw.
@user-ym8lo4er4k
@user-ym8lo4er4k Жыл бұрын
ਹੁਣ ਤਾਂ ਟਕਸਾਲੀਆਂ ਦਾ ਵੀ ਜੀਵਨ ਪਹਿਲਾਂ ਵਾਲਿਆਂ ਵਰਗਾ ਨਹੀਂ ਰਿਹਾ ਪਰ ਨਿੰਦਣਾ ਇਹਨਾਂ ਨੇ ਆਪਦੇ ਪਰੋਣਿਆਂ ਨੂੰ ਆ
@ramniksingh7702
@ramniksingh7702 Жыл бұрын
Chal uho pronay sarkar muuhray goday hoe pae hai aaj kal tay sarkar di pillay banay baithay tay Shaheed Singha di Kirdar Kushi hee kar rahe nay.
@user-ym8lo4er4k
@user-ym8lo4er4k Жыл бұрын
@@ramniksingh7702 ਸਰਕਾਰ ਦਾ ਪਿੱਲਾ ਤਾਂ ਧੁੰਮਾ ਤੇ ਪਤਾ ਨਹੀਂ ਕਿਸ ਕਿਸ ਦੇ ਮੂਹਰੇ ਕੋਡਾ ਹੋਇਆ ਟਕਸਾਲੀਆਂ ਦਾ ਜਥੇਦਾਰ ਵਿਚਾਰਾ ਉਹਦੀ ਅੱਗ ਤਾਂ ਠੰਡੀ ਕਰੋ ਪਹਿਲਾਂ ਫੇਰ ਪਰੋਣਿਆਂ ਨੂੰ ਨਿੰਦ ਲੈਣਾ
@mandeepbains2195
@mandeepbains2195 Жыл бұрын
We should stand as one together, everyone has different levels of spirituality. This is not standing together???? I am not a nihang or taksali or I am both or neither one. IF YOU CANNOT FEEL GOD IN YOUR BODY LIKE HOW YOU FEEL PAIN IN YOUR BODY. YOU ARE NOT A NIHANG OR A TAKSALI YOUR STILL ON THE WAY SO SHUT UP AND KEEPING WALKING. talking shit is not going get you anywhere. If Jungbir Singh believes himself to be true on what is he saying then why is he worried about recording.
@mandeepbains2195
@mandeepbains2195 Жыл бұрын
All these men talking should be sitting in a smadhi not talking about what other individuals are doing???
@amritpalkaur9921
@amritpalkaur9921 Жыл бұрын
Bilkul sahi galla kahian ne.. 100% agree with Bhai saab.. mai apne akhan naal nihung nu sharab peende dekheya hai.. mai asli nihung singh da satkaar kardi han par ajj kal de Nakli nihungaa ne bhang peen, nashe karn te meat khaan nu hi dal panth samjh leya hai..Baani bhave kdi parrhi na hove.. Kayi te mazak krde ne k eh nakli nihung jathebandia join karlo license mil jaanda nashe karn da openly.. ethe tak bera garak ho gya…khaan peen nu te kdi gurumharaj ne kdi panth da part banya nahi ..singh te Janglaa ch bhukhee reh k channe chabb k guzara krde hunde c.. Dal Panth nu eh sab issues bare clarification deni chahidi hai.. Bhai saab ne bilkul gala kahian ne..
@sukhpreetgill4295
@sukhpreetgill4295 Жыл бұрын
Full support to giani jangbir singh ji… so well said ❤❤❤❤❤
@ranghrettasingh2031
@ranghrettasingh2031 Жыл бұрын
ਗਿਆਨੀ ਜੀ ਬਿਲਕੁਲ ਦੁਰਸਤ ਫਰਮਾਹ ਰਹੇ ਨੇ ਸੰਤਾਂ ਸਿੰਘ ਕੁੱਤੇ ਦਾ ਹੱਡ ਸਰਕਾਰੀ ਸੀ ਅਤੇ ਉਸ ਤੋਂ ਅਗਾਂਹ ਹੁਣ ਗਿਆਨੀ ਸ਼ੇਰ ਸਿੰਘ ਜਿਸ ਦੀਆਂ ਸਰਕਾਰੀ ਹਰਕਤਾਂ ਬਾਹਰ ਆਈਆਂ ਨੇ ਇਹ ਸੱਭ ਬੱਚਿਆਂ ਨੂੰ ਨਸ਼ੇ ਤੇ ਲਾ ਰਹੇ ਨੇ , ਸ਼ਹੀਦਾਂ ਨੂੰ ਭੰਡ ਰਹੇ ਨੇ ਅਤੇ ਗੱਦਾਰਾਂ ਨੂੰ ਉਭਾਰਨਾ ਇਹ ਕਿੱਥੇ ਦੀ ਅਕਲਮੰਦੀ ਹੈ । ਇਨ੍ਹਾਂ ਬੱਚਿਆਂ ਨੂੰ ਸਰਕਾਰੀ ਖੇਡ ਖੇਡਕੇ ਆਪਣੇ ਨਿਸ਼ਾਨੇ ਆਜ਼ਾਦ ਪ੍ਰਭੂਸੱਤਾ ਸੰਪੰਨ ਖਾਲਸਾ ਰਾਜ ਤੋਂ ਤੋੜਨ ਦੀਆਂ ਤਰਕੀਬਾਂ ਨੇ । ਗਿਆਨੀ ਜੀ ਇਨ੍ਹਾਂ ਦਲ ਪੰਥਾਂ ਦੀਆਂ ਅਸਲ ਕਰਤੂਤਾਂ ਬਾਰੇ ਹੀ ਗੱਲ ਕਰ ਰਹੇ ਨੇ । ਕੁੱਝ ਵੀ ਗਲਤ ਨਹੀ ਹੈ ।
@nimitakaur9500
@nimitakaur9500 Жыл бұрын
Giani ji 🙏🏻🙏🏻🌸🌸🌸
@movie_deeds-explore
@movie_deeds-explore Жыл бұрын
18:06 ਇਕ ਗੱਲ ਹੋਰ ਵੇਖੀ ਏ ਕਿ ਇੱਥੇ ਕਿਸੇ ਭੁਝੰਗੀ ਸਿੰਘ ਨੂੰ ਸਮਝਾਉਣ ਡਏ ਨੇ ਸ਼ਾਇਦ ਭਾਈ ਸਾਹਿਬ ਹੋਰੀਂ....ਅਤੇ ਜਿਸ ਭੁਝੰਗੀ ਨੂੰ ਸਮਝਾਉਣ ਲੱਗੇ ਨੇ....ਉਸੇ ਨੇ ਹੀ audio record ਕੀਤੀ ਹੈ ਜਾਂ ਕਰਵਾਈ ਗਈ ਹੈ। ਕਿ ਭਾਈ ਸਾਹਿਬ ਨੂੰ ਜਾਣਬੁੱਝ ਕੇ controversy ਵਿੱਚ ਲਿਆਂਦਾ ਜਾਵੇ....ਪਰ ਕਲਗੀਧਰ ਜੀਆਂ ਦੀ ਮਿਹਰ ਨਾਲ ਭਾਈ ਸਾਹਿਬ ਹੁਰਾਂ ਦਾ ਪ੍ਰਤਾਪ ਸਗੋਂ ਹੋਰ ਵਧਿਆ ਹੈ....ਬਹੁਤ ਨਵੀਆਂ ਗੱਲਾਂ ਜਾਣੀਆਂ ਤੇ ਸਿੱਖੀਆਂ।
@lahoria_majhail
@lahoria_majhail Жыл бұрын
ਬਾਬਾ ਜੀ ਜੀ ਤੁਸੀ ਜੋ ਬਚਨ ਕਹੇ ਬਿਲਕੁਲ ਦਰੁਸਤ ਐ ਤੁਹਾਡੇ ਬਚਨ ਰਿਕਾਰਡ ਹੋਏ ਬਹੁਤ ਸੋਹਣੀ ਜਾਣਕਾਰੀ ਦੇ ਰਹੇ ਪਰ ਜੋ ਬਚਨ ਤੁਸੀ ਕਿਹਾ ਭੁਝੰਗੀਆ ਰਿਕਾਰਡ ਤੇ ਨੀ ਕਰ ਰਿਹਾ ੳਹ ਬੰਦਾ ਜੋ ਆ ੳਹ ਤੁਹਾਡੇ ਹੱਕ ਚ ਨੀ ਲੱਗਦਾ ੳਹ ਬੰਦਾ ਤੁਹਾਨੁ ਝੂਠ ਬੋਲ ਕੇ ਰਿਕਾਰਡ ਕਰਨ ਡਿਆ। ਪਰ ਬਹੁਤ ਕੁਝ ਤੁਸੀ ਜੋ ਬਚਨ ਕੀਤੇ ਸੱਤ ਐ। ਪਰ ਨਿਹੰਗ ਸਿੰਘ ਜੋ ਅਸਲ ਨੇ ੳਹ ਸੇਮ ਮਰਿਯਾਦਾ ਚ ਨੇ ਮੈ ਦੇਖਿਆ ਪਰ ਜੋ ਬਹਿਰੂਪੀਏ ਆ ੳਹੀ ਮਰਿਯਾਦਾ ਬਦਲ ਦੇ ਆ। ਪਰ ਜੋ ਅਸਲ ਨਿਹੰਗ ਨੇ ੳਹ ਨੀ ਮਰਿਯਾਦਾ ਤੋ ਬਾਹਰ। ਏਹ ਮਾਡਰਨ ਬਣੇ ਨਿਹੰਗ ਨੇ ੳਹੀ ਮਰਿਯਾਦਾ ਚ ਖਲਲ ਪਾ ਰਹੇ ਆ।
@akashbhullar8375
@akashbhullar8375 Жыл бұрын
ਵਾਹਿਗੁਰੂ ਜੀ
@JaskaranSingh-dh8hz
@JaskaranSingh-dh8hz Жыл бұрын
Panth di gall aa faujo apne sareya wich hi hundi aa hun tuhi apne ghr di galla nu sareya hi duniya samne nangi peth kr k dasoge ta tuhi hi deeth kehlaoge naa ki boln wale... jehr te lgda dujjeya andr bhrya hoya aa panth di mahan shakshiyata lyi .... shukrana faujo gyan sagar lyi par keha kuj galt ni vichar hi kitti h sareya ne koi chujli thoda kitti h..... hun te controvrsy bnauni hi h ta bna lwo🙏🏻 bhuleyo na sant baba kulwant singh ji jathedar sri hazoor sahib ji di de naal de singh ne bhai saab te sade hazuri singh hmesha khade h naal ehna de je koi shanka h ta dur kr lao baith ke be faltu de ishue na bnaye jao kirpa kro faujo🙏🏻
@manindersinghlearner2121
@manindersinghlearner2121 Жыл бұрын
ਧੰਨ ਧੰਨ ੧੩ਵੇ ਸਿੰਘ ਸਾਹਿਬ ਪੰਥ ਬੁੱਢਾ ਦਲ ਦੇ ਜਥੇਦਾਰ ਬਾਬਾ ਸੰਤਾ ਸਿੰਘ ਜੀ ੯੬ਵੇਂ ਕਰੋੜੀ ਪੰਥ ਪਾਤਸ਼ਾਹ ਜੀ
@amanjeetsingh730
@amanjeetsingh730 Жыл бұрын
ਸਚ ਹੀ ਕਿਹਾ ।ਵਾਹਿਗੁਰੂ
@jattonrole
@jattonrole Жыл бұрын
ਲੱਖ ਲਾਹਨਤ ਤਾਂ ਪਹਿਲੇ ਚੋਰ ਨੂੰ ਜਿਹਨੇ ਪਰਵਾਰ ਵਿੱਚ ਬਹਿ ਕੋ ਚੋਰੀ ਰੀਕਾਰਡਿਂਗ ਕੀਤੀ। ਦੂਜੀ ਲਾਹਨਤ ਤੁਹਾਡੇ ਤੇ ਪੰਥ ਵਿੱਚ ਬੇਲੋੜੀ ਗੱਲ ਛੇੜਨ ਦੀ। ਇੱਕ ਵੀ ਗੱਲ ਦੱਸੋ ਜਿਹੜੀ ਦੱਲ ਪੰਥ ਦੀਆਂ ਪੁਰਾਤਨ ਮਰਿਯਾਦਾ ਖਿਲਾਫ਼ ਬੋਲੀ ਹੋਵੇ।
@danabirgrewal5009
@danabirgrewal5009 Жыл бұрын
100% true
@kaursinghkaursingh5688
@kaursinghkaursingh5688 Жыл бұрын
Sahi gl aa Gianni ji Sade kuj Singh v Eda hi krde be Bus bane da hi pehla hai bani da nahii
@LovepreetSingh-gt7bz
@LovepreetSingh-gt7bz Жыл бұрын
ਕਰਹੁ ਖਾਲਸਾ ਤੀਸਰੁ ਪੰਥ ਪ੍ਰਵੇਸਾ ਜਗਹੈ ਸਿੰਘ ਜੋਧੇ ਧਰਹੈ ਨੀਲੁ ਭੇਸਾ ਆਹ ਵੀ ਪੜ ਲੈਣਾ ਸੀ ਜੰਗਬੀਰ ਸਿਓ ਨੇ ਨਾਲੇ ਕਿਹੇ ਦੇ ਕਹੇ ਤੇ ਦਸਮਪਾਤਸ਼ਾਹ ਨੇ ਬਾਣਾ ਨਹੀਂ ਲਾਇਆ ਜਾ ਪਾਇਆ
@user-yh7br7oo4z
@user-yh7br7oo4z Жыл бұрын
ਟਕਸਾਲੀ ਉਗ੍ਰਦੰਤੀ ਬਾਣੀ ਨੂੰ ਨਹੀ ਮਨ ਦੇ 😅
@ameri-cantruckerschannel3081
@ameri-cantruckerschannel3081 Жыл бұрын
ਗਲ ਤਾ ਕੋਈ ਗਲਤ ਨਹੀ ਕਹੀ। ਜੇ ਕਿਸੇ ਨੂੰ ਛਕ ਆ ਤਾ ਇਤਿਹਾਸ ਪੜ ਲਉ ਅਤੇ ਟੋਰਾਂਟੋ ਜਾ ਕੇ ਆਪ ਦੇਖ ਲਉ
@JagtarSingh-vm5gu
@JagtarSingh-vm5gu Жыл бұрын
ਗਿਆਨੀ ਜੰਗਬੀਰ ਸਿੰਘ ਜੀ ਨੇ ਕੁਝ ਵੀ ਗਲਤ ਨਹੀਂ ਕਿਹਾ ਨੀਲੇ ਬਾਣੇ ਬਾਰੇ ਹਾਂ ਗਦਾਰ ਦੀ ਗਦਾਰੀ ਜ਼ਰੂਰ ਯਾਦ ਕਰਵਾਈ ਹੈ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਜ਼ੁਬਾਨੀ
@Sialkotbasraaaa
@Sialkotbasraaaa Жыл бұрын
Gadar kon c
@dhillon11
@dhillon11 Жыл бұрын
@@Sialkotbasraaaasanta singh
@gurmanpreetsingh8970
@gurmanpreetsingh8970 6 ай бұрын
Baba Santa Singh was not a Gadar. He wrote a letter to Sant ji that you should shift your place from akaal takht to Sri Anandpur Sahib but he denied
@AmrikSingh-sm4iq
@AmrikSingh-sm4iq Жыл бұрын
Bilkul sach bol rhe ne baba jungbir singh ji isde vich koi galat gal nhi kiti sachayi dasi hai isde vich pakhndiya nu exposed kr rhe ne baba ji joki bilkul sach hai asi Sikh taa krke bolde nhi ki yaar chado apni kuam dee badnaami hundi hai lekin kujh apne aap nu dal panth akhwaa ke baana paake oh paap kr rhe ne ki le rabb daa naam jisdaa daas khud gawaah lekin sirf sikh kuam dee aapsi metter or ijatt dee gal hai taa krke chup bolidaa nhi baaki 100 % sahi bol rhe ne baba jungbir singh ji
@jasmansingh1129
@jasmansingh1129 Жыл бұрын
Sahi gall khi a baba ji ne menu tan kite koi galat ni lggi Jo ajj kall sach chli janda ohi keha
@tarandeepsingh_
@tarandeepsingh_ Жыл бұрын
Jinne cheekan maarde pye aa sb nashedi ne kyu k nashya khilaf bolya giani ji ne te sach aa sach ta kaura lagna hi hai
@parminderjitsinghkhalsa9785
@parminderjitsinghkhalsa9785 Жыл бұрын
this is sort of cheating to post it publicly, even thought he was told it was not recording
@foreversikh1739
@foreversikh1739 Жыл бұрын
ਬਹੁਤ ਵਧੀਆ ਗਿਆਨੀ ਜੀ ਵਿਚਾਰ
@paramjitsinghjit1001
@paramjitsinghjit1001 Жыл бұрын
ਕੇਸਰੀ ਨੰਦਨ.. ਹਿੰਦੂਆਂ da ਨਿਸ਼ਾਨ ਸੀ ਅਕਲਮੰਦ ਲੋਕੋ
@nihangsingh333
@nihangsingh333 Жыл бұрын
1) ਗਿਆਨੀ ਜੀ ਦੇ ਨੀਲ ਬਸਤਰ ਉਤੇ ਵੀਚਾਰ ਸਹੀ ਨਹੀਂ ਜਾਪ ਦੇ, ਭੱਟ ਵਹੀਆਂ ਦੇ ਉਣਸਾਰ ਮਹਾਰਾਜ ਸ਼੍ਰੀ ਗੁਰਦੇਵ, ਗੁਰੂ ਗੋਬਿੰਦ ਸਿੰਘ ਜੀ ਨੇ ਨੀਲਾ ਚੋਲਾ ਸਿੰਘਾਂ ਨੂੰ 1699 ਵਿੱਚ ਹੀ ਦੇ ਦਿਤਾ ਸੀ. ਸ਼ਹੀਦ ਬਿਲਾਸ ਅਤੇ ਹੋਰ ਗ੍ਰੰਥਾਂ ਵਿੱਚ ਇਸ ਦਾ ਪਰਤੱਖ ਸਬੂਤ ਮਿਲ ਜਾਂਦਾ ਹੈ. ਗੁਰੂ ਜੀ ਨੇ ਨੀਲਾ ਬਣਾ ਆਪ ਵੀ ਬਹੁਤ ਵਾਰੀ ਪੈਣਨਾ ਕੀਤਾ, ਗੁਰ ਬਿਲਾਸ ਆਦਿਕ ਗ੍ਰੰਥਾਂ ਵਿੱਚ ਇਸ ਦਾ ਵਰਨਣ ਮਿਲ ਜਾਂਦਾ ਹੇ. ਗਿਆਨੀ ਜੀ ਵਲੋਂ ਜੋ ਕਿਹਾ ਗਿਆ ਹੈ ਕੇ ਗੁਰਾਂ ਨੇ ਨੀਲਾ ਭੇਸ ਧਾਰਨ ਦੋ ਵਾਰੀ ਹੀ ਕੀਤਾ, ਇਹ ਗੱਲ ਬਹੁਤ ਹੀ ਗੱਲਤ ਜਾਪਦੀ ਹੈ. 2) ਹੁਣ ਗੱਲ ਬਾਬਾ ਸੰਤਾ ਸਿੰਘ ਜੀ ਨੂੰ ਗਦਾਰ ਆਖਣ ਦੀ ਆਈ. ਜੇ ਗਿਆਨੀ ਜੀ ਨੂੰ ਪੰਥ ਪਾਤਸ਼ਾਹ ਤੋਂ ਇੰਨੀ ਹੀ ਨਫਰਤ ਹੈ ਕਿ ਜਿਥੇ ਓਹਨਾ ਦੇ ਸਪੋਰਟਰ ਹੋਣ ਓਥੇ ਦੀ ਰੋਟੀ ਨਹੀਂ ਖਾਂਦੇ , (ਵੀਡੀਓ ਵਿੱਚ ਗਿਆਨੀ ਜੀ ਇਹ ਹੀ ਆਖਦੇ ਨੇ) ਤਾਂ ਫਿਰ ਸੱਚਖੰਡ ਨਿਵਾਸੀ, ਦਲ ਪੰਥ ਰਤਨ, ਬਾਬਾ ਪ੍ਰੇਮ ਸਿੰਘ ਜੀ ਤੇ ਹੋਰ ਦਲ ਪੰਥ ਦੇਆਂ ਸਿੰਘਾਂ ਨਾਲ ਰਹਿਣ ਦਾ ਕੀ ਭਾਵ ਹੈ, ਉਹ ਤਾਂ ਬਾਬਾ ਸੰਤਾ ਸਿੰਘ ਜੀ ਨੂੰ ਫੁਲ ਸਪੋਰਟ ਕਰਦੇ ਨੇ, ਜਾਂ ਫਿਰ ਇਹੋ ਜਹੀ ਗੱਲ ਹਜ਼ੂਰ ਕਦੇ ਕਿਉ ਨਹੀਂ ਆਖੀ. 3) ਗਿਆਨੀ ਜੀ ਅਗੇ ਫਰਮਾਉਂਦੇ ਹਨ ਕੇ ਪੰਥ ਪ੍ਰਕਾਸ਼ ਦੀ ਕਥਾ ਤਾਂ ਕਰਾਈ ਜਾਂਦੀ ਹੈ ਕਿਓਂ ਕੇ ਇਸ ਵਿੱਚ ਭੰਗ ਇਤਾਦਿਕ ਵਸਤੂਆਂ ਦਾ ਸੇਵਨ ਲਿਖਿਆ ਹੈ! 5 ਸਾਲਾਂ ਤੋਂ ਕੌਣ ਪ੍ਰਚਾਰ ਕਰ ਰਿਹਾ ਹੈ! ਕੇ ਗਿਆਨੀ ਜੀ ਨੂੰ ਮਾਲੂਮ ਨਹੀਂ ਕੇ ਉਹ ਕਿਹੜੇ ਗਿਆਨੀ ਤੇ ਇੰਜਾਮ ਲਾ ਰਹੇ ਨੇ? ਗਿਆਨੀ ਸ਼ੇਰ ਸਿੰਘ ਜੀ ਨੇ ਕਦੇ ਵੀ ਨਹੀਂ ਕਿਹਾ ਕਿ ਭੁਜੰਗੀ ਭੰਗ ਪੀਣ, ਇਹ ਮਰਯਾਦਾ ਦਲ ਪੰਥ ਦੀ ਹੈ, ਉਹਨਾਂ ਇਹ ਹੀ ਕਿਹਾ ਹੈ| ਦੂਜੀ ਗੱਲ ਇਹ ਹੈ ਕੇ ਪੰਥ ਪ੍ਰਕਾਸ਼ ਸਬ ਤੋਹ ਪਹਿਲਾਂ ਗ੍ਰੰਥ ਹੈ ਜਿਸ ਵਿੱਚ ਗੁਰੂ ਪੰਥ ਦਾ ਇਤਿਹਾਸ ਲਗਪਗ ਪੂਰਨ ਤੌਰ ਤੇ ਸ਼ਾਮਿਲ ਹੈ. ਇਹ ਗੱਲ ਤਾਂ ਵਿਧਵਾਨ ਵੀ ਕਹਿੰਦੇ ਨੇ, ਤਾਹੀਂ ਇਸ ਦੀ ਕਥਾ ਹੁੰਦੀ ਹੈ
@navtejsingh9061
@navtejsingh9061 Жыл бұрын
@@paramjitsinghjit1001akal mand ladke hindua santri (orange) a
@atindersinghasr7225
@atindersinghasr7225 Жыл бұрын
Kesri te bhagwe rang ch fark aa
@paramjitsinghjit1001
@paramjitsinghjit1001 Жыл бұрын
@@navtejsingh9061 ਕੇਸਰੀਆ
@amritsingh-rm1qd
@amritsingh-rm1qd Жыл бұрын
Waheguru Ji Ka Khalsa Waheguru ji ki Fateh Giani ji Ne Kuchh v galat nhi bolya, ajj Kal Jo fake bne ne hoye ne ohna barey bolrey ne oh Baki koi v gal galat nhi hai ji Je hun kise nu gal buri lagri hai matlb oh sab Aaa karde ne issliye buri lagri hai Baki Guru sahib ji di baani Aaa boldi hai Jo Sach bolde ne ohna barey 😌 ਜਿਨਾਅੰਦਰਿਕੂੜਵਰਤੈਸਚੁਨਭਾਵਈ || ਜੇਕੋਬੋਲੈਸਚੁਕੂੜਾਜਲਿਜਾਵਈ || Giani ji nu Guru sahib ji Chardikala ch rakhn ji 👏🏻
@ManpreetSingh-zm7ro
@ManpreetSingh-zm7ro Жыл бұрын
ਵੀਰ ਜੀ ਪਰਾਈ ਇਸਤਰੀ ਵਾਲੀ ਗੱਲ ਸੁਣ ਕੇ ਪਤਾ ਲੱਗ ਗਿਆ ਏਡਾ ਦੇ ਅਖੌਤੀ ਸਿੰਘ ਬਾਰੇ ਗੁਰੂ ਸਾਹਿਬ ਦਾ ਨਾਮ ਬਦਨਾਮ ਕੀਤਾ
@SukhvinderSingh-ve7vv
@SukhvinderSingh-ve7vv Жыл бұрын
@amritsingh-rm1qd mei te sunya akj ch jehre kirtan krde aa ohna da apne saaliya naal affair chalda aa te kukarm krde aa pr dikhaunde nai……ehda matlab othe v fake ne….. te J kise nu buri lggu gal te matlab oh v eh krde hone Baaki Guru Sahib di baani aah boldi hai ohna baare ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ ॥ ਆਪਨੜੇ ਗਿਰੀਵਾਨ ਮਹਿ ਸਿਰੁ ਨੀਵਾਂ ਕਰਿ ਦੇਖੁ ॥੬॥
@nihangsingh333
@nihangsingh333 Жыл бұрын
1) ਗਿਆਨੀ ਜੀ ਦੇ ਨੀਲ ਬਸਤਰ ਉਤੇ ਵੀਚਾਰ ਸਹੀ ਨਹੀਂ ਜਾਪ ਦੇ, ਭੱਟ ਵਹੀਆਂ ਦੇ ਉਣਸਾਰ ਮਹਾਰਾਜ ਸ਼੍ਰੀ ਗੁਰਦੇਵ, ਗੁਰੂ ਗੋਬਿੰਦ ਸਿੰਘ ਜੀ ਨੇ ਨੀਲਾ ਚੋਲਾ ਸਿੰਘਾਂ ਨੂੰ 1699 ਵਿੱਚ ਹੀ ਦੇ ਦਿਤਾ ਸੀ. ਸ਼ਹੀਦ ਬਿਲਾਸ ਅਤੇ ਹੋਰ ਗ੍ਰੰਥਾਂ ਵਿੱਚ ਇਸ ਦਾ ਪਰਤੱਖ ਸਬੂਤ ਮਿਲ ਜਾਂਦਾ ਹੈ. ਗੁਰੂ ਜੀ ਨੇ ਨੀਲਾ ਬਣਾ ਆਪ ਵੀ ਬਹੁਤ ਵਾਰੀ ਪੈਣਨਾ ਕੀਤਾ, ਗੁਰ ਬਿਲਾਸ ਆਦਿਕ ਗ੍ਰੰਥਾਂ ਵਿੱਚ ਇਸ ਦਾ ਵਰਨਣ ਮਿਲ ਜਾਂਦਾ ਹੇ. ਗਿਆਨੀ ਜੀ ਵਲੋਂ ਜੋ ਕਿਹਾ ਗਿਆ ਹੈ ਕੇ ਗੁਰਾਂ ਨੇ ਨੀਲਾ ਭੇਸ ਧਾਰਨ ਦੋ ਵਾਰੀ ਹੀ ਕੀਤਾ, ਇਹ ਗੱਲ ਬਹੁਤ ਹੀ ਗੱਲਤ ਜਾਪਦੀ ਹੈ. 2) ਹੁਣ ਗੱਲ ਬਾਬਾ ਸੰਤਾ ਸਿੰਘ ਜੀ ਨੂੰ ਗਦਾਰ ਆਖਣ ਦੀ ਆਈ. ਜੇ ਗਿਆਨੀ ਜੀ ਨੂੰ ਪੰਥ ਪਾਤਸ਼ਾਹ ਤੋਂ ਇੰਨੀ ਹੀ ਨਫਰਤ ਹੈ ਕਿ ਜਿਥੇ ਓਹਨਾ ਦੇ ਸਪੋਰਟਰ ਹੋਣ ਓਥੇ ਦੀ ਰੋਟੀ ਨਹੀਂ ਖਾਂਦੇ , (ਵੀਡੀਓ ਵਿੱਚ ਗਿਆਨੀ ਜੀ ਇਹ ਹੀ ਆਖਦੇ ਨੇ) ਤਾਂ ਫਿਰ ਸੱਚਖੰਡ ਨਿਵਾਸੀ, ਦਲ ਪੰਥ ਰਤਨ, ਬਾਬਾ ਪ੍ਰੇਮ ਸਿੰਘ ਜੀ ਤੇ ਹੋਰ ਦਲ ਪੰਥ ਦੇਆਂ ਸਿੰਘਾਂ ਨਾਲ ਰਹਿਣ ਦਾ ਕੀ ਭਾਵ ਹੈ, ਉਹ ਤਾਂ ਬਾਬਾ ਸੰਤਾ ਸਿੰਘ ਜੀ ਨੂੰ ਫੁਲ ਸਪੋਰਟ ਕਰਦੇ ਨੇ, ਜਾਂ ਫਿਰ ਇਹੋ ਜਹੀ ਗੱਲ ਹਜ਼ੂਰ ਕਦੇ ਕਿਉ ਨਹੀਂ ਆਖੀ. 3) ਗਿਆਨੀ ਜੀ ਅਗੇ ਫਰਮਾਉਂਦੇ ਹਨ ਕੇ ਪੰਥ ਪ੍ਰਕਾਸ਼ ਦੀ ਕਥਾ ਤਾਂ ਕਰਾਈ ਜਾਂਦੀ ਹੈ ਕਿਓਂ ਕੇ ਇਸ ਵਿੱਚ ਭੰਗ ਇਤਾਦਿਕ ਵਸਤੂਆਂ ਦਾ ਸੇਵਨ ਲਿਖਿਆ ਹੈ! 5 ਸਾਲਾਂ ਤੋਂ ਕੌਣ ਪ੍ਰਚਾਰ ਕਰ ਰਿਹਾ ਹੈ! ਕੇ ਗਿਆਨੀ ਜੀ ਨੂੰ ਮਾਲੂਮ ਨਹੀਂ ਕੇ ਉਹ ਕਿਹੜੇ ਗਿਆਨੀ ਤੇ ਇੰਜਾਮ ਲਾ ਰਹੇ ਨੇ? ਗਿਆਨੀ ਸ਼ੇਰ ਸਿੰਘ ਜੀ ਨੇ ਕਦੇ ਵੀ ਨਹੀਂ ਕਿਹਾ ਕਿ ਭੁਜੰਗੀ ਭੰਗ ਪੀਣ, ਇਹ ਮਰਯਾਦਾ ਦਲ ਪੰਥ ਦੀ ਹੈ, ਉਹਨਾਂ ਇਹ ਹੀ ਕਿਹਾ ਹੈ| ਦੂਜੀ ਗੱਲ ਇਹ ਹੈ ਕੇ ਪੰਥ ਪ੍ਰਕਾਸ਼ ਸਬ ਤੋਹ ਪਹਿਲਾਂ ਗ੍ਰੰਥ ਹੈ ਜਿਸ ਵਿੱਚ ਗੁਰੂ ਪੰਥ ਦਾ ਇਤਿਹਾਸ ਲਗਪਗ ਪੂਰਨ ਤੌਰ ਤੇ ਸ਼ਾਮਿਲ ਹੈ. ਇਹ ਗੱਲ ਤਾਂ ਵਿਧਵਾਨ ਵੀ ਕਹਿੰਦੇ ਨੇ, ਤਾਹੀਂ ਇਸ ਦੀ ਕਥਾ ਹੁੰਦੀ ਹੈ
@manpreetsingh2951
@manpreetsingh2951 Жыл бұрын
ਗਿਆਨੀ ਜੰਗ ਬੀਰ ਸਿੰਘ ਨੂ ਵਾਹਿਗੁਰੂ ਜੀ Chardikla ਵਿੱਚ ਰੱਖਣ
@klive1699
@klive1699 Жыл бұрын
ਵਿਚਾਰ ਸੁਣਨ ਯੋਗ... ਬਹੁਤ ਘੱਟ ਮਿਲਦੀ ਜਾਣਕਾਰੀ
@highmind226
@highmind226 Жыл бұрын
Giani sher singh ji always right
@Australianvlog101
@Australianvlog101 Жыл бұрын
Bilkul shi gallan.. santa Singh history ch gaddar hi likheya jana
@AjitSinghAkaali
@AjitSinghAkaali 11 ай бұрын
Ajo jihne krni aa vichaar daas v chela hai GIANI SHER SINGH JI MAHPURKHA da❤ajo jihne aona
@jodhsidhusidhu2721
@jodhsidhusidhu2721 3 ай бұрын
Bilkul sahi vichaar kite baba ji ne
@paramjeetbaath8025
@paramjeetbaath8025 Жыл бұрын
Audio record karn vale de sir vich sao shittar, neech kam kita va. Giani ji ne kuj galt nai keha
@thePalvinderSinghRattoke
@thePalvinderSinghRattoke Жыл бұрын
ਜਿਸ ਬੰਦੇ ਨੇ ਰਿਕਾਰਡ ਕੀਤੀ ਦੁੱਕੀ ਦਾ ਪਤਾ ਨਹੀਂ ਹੋਣਾ ਪਰ ਪੰਥ ਉਲਜਾਉਣ ਸਮਾਨ ਤਿਆਰ ਕਰ ਲਿਆ ਅਗਲੇ ਨੇ
@onkarsingh4872
@onkarsingh4872 Жыл бұрын
Bilkul thik aa giani ji💐💐
@the.singh.ssus1
@the.singh.ssus1 Жыл бұрын
Es murkh Nu 1875 di darbar sahib de 2 nishan sahib di photo dekho jo blue rang de san
@dankie6716
@dankie6716 3 ай бұрын
ਮਿੱਤਰ ਤੁ 1875 ਦਾ ਟਾਈਮ ਚੈਕ ਕਰ ਉਸ ਵਕ਼ਤ ਪੰਜਾਬ ਕਿਸੇ ਥੱਲੇ ਸੀ ਅਕਾਲ ਫੌਜਾਂ ਦੇ ਕੇ ਗੋਰਿਆਂ ਦੇ?
@foreversikh1739
@foreversikh1739 Жыл бұрын
ਆਹ ਵੀਰ ਜਿਹੜੇ ਜਿਆਦਾ ਬੁੜ ਬੁੜ ਕਰਦੇ ਦਿਲ ਤੇ ਹਥ ਰਖ ਕੇ ਕਹੋ ਨਹੀ ਨਵੇ ਭੁਝੰਗੀ ਮਰਿਆਦਾ ਤੋ ਬਾਹਰ ਤੁਰੇ ਫਿਰਦੇ ਆਉਦਾ ਜਪੁਜੀ ਸਾਹਿਬ ਨੀ ਗਲਾ ਕਰਦੇ ਫਿਰਦੇ । ਚਟੰਗਿਆ ਤੋ ਤੁਰੇ ਮਾਸ ਮਛੀ ਆਡੇ kfc ਸਬ ਹਜਮ ਕਰ ਜਾਦੇ । ਦੂਜੀ ਗਲ ਨਹੀ ਨਵੇ ਨਿਹੰਗ ਦਲ ਪੰਥ ਵਿੱਚ ਨਸਾ ਕਰਦੇ
@jaswantkaur8963
@jaswantkaur8963 Жыл бұрын
Teri gal sahi aa tu paramavtaar aa Tera ch koi abb nhi Naa tu kde koi galti kiti aa mahapurusho darshan de ka sangat nu nihaal kita
@thePalvinderSinghRattoke
@thePalvinderSinghRattoke Жыл бұрын
​@@jaswantkaur8963 bhain Meri sab to wadda naamard oh hai jisne chori audio recording kiti aapsi discuss nu jantak Krna gal koi v NHI duvidha khadi ho rahi hai stage to kuj Kise nu keha Howe oh Galat hai made loka da panth wich wad Jana j keha jaawe maade Lok hi apni lehar bana rahe Ne
@foreversikh1739
@foreversikh1739 Жыл бұрын
ਵਿਦੇਸਾ ਵਿੱਚ ਨਵੇ ਸਜੇ ਸਿੰਘ ਬਾਣੇ ਪਾਏ ਹਨ ਪਰ ਰਹਿਤ ਤੋ ਹੀਣੇ ਹਨ ।
@Balgymk
@Balgymk Жыл бұрын
10000% true
@SarabjotSingh-td3mw
@SarabjotSingh-td3mw Жыл бұрын
ਤੁਸੀਂ ਫਿਰ ਸਿਖਾ ਦਿੳ ਨਾ ਰਹਿਤ। ਯੂਟਿਊਬ ਤੇ ਪ੍ਰਚਾਰ ਨਾ ਨਾ ਕਰੋ ਇਕੱਲਾ। ਬਾਹਰ ਆਜੋ ਤੁਹਾਡੀ ਬਹੁਤ ਲੋੜ ਹੈ।
@foreversikh1739
@foreversikh1739 Жыл бұрын
Brother asi bhar hi rehnde aa Ju dekhya Ohio bol riha Mera Nika bro v jahli nihang ban giya c sari din bang te meet tu bina gal ni c karda
@SarabjotSingh-td3mw
@SarabjotSingh-td3mw Жыл бұрын
ਲਉ ਫਿਰ ਧਿਆਨ ਨਾਲ ਪੜ੍ਹੋ ਕਿਉਂਕਿ ਨੀਲਾ ਬਾਣਾ ਤਾਂ ਗੁਰੂ ਗੋਬਿੰਦ ਸਿੰਘ ਜੀ ਤੋਂ ਚਲਦਾ ਆਓੁਂਦਾ। ਬਾਣੇ ਨੂੰ ਨਿੰਦਣਾ ਬਹੁਤ ਮਾੜਾ। ਇਹ ਸਾਰੇ ਬੋਲ ਈਰਖਾ ਵੱਸ ਹੋ ਕਹੇ ਇਹਨੇਂ। ਤੇ ਸੁੱਖਾ ਪੀਣਾ ਤੇ ਮਾਸ ਖਾਣਾ ਛੱਤਰੀ ਧਰਮ ਹੈ ਕੋਈ ਗਲਤ ਕੰਮ ਨਹੀਂ। ਕਰਹੁ ਖਾਲਸਾ ਪੰਥ ਤੀਸਰ ਪ੍ਰਵੇਸਾ ॥ ਜਗਹਿ ਸਿੰਘ ਜੋਧੇ ਧਰਹਿ ਨੀਲ ਭੇਸਾ ॥ ( ਉਗ੍ਰਦੰਤੀ ) ( ਸ੍ਰੀ ਗੁਰੂ ਗੋਬਿੰਦ ਸਿੰਘ ਜੀ ) ਨੀਲਾ ਬਾਨਾ ਪੈਹਰ ਕੇ ਅਵਰ ਨਾ ਦੀਸੇ ਕੋਇ ॥ ( ਕਰਨੀਨਾਮਾ ) ( ਉਚਾਰਨ ਪਾ: ੧ ) ( ਲਿਖਤ ਪਾ: ੧੦ ) ਉਠਹਿ ਸਿੰਘ ਭੁਜੰਗੀਏ ਨੀਲ ਅੰਬਰਧਾਰਾ ( ਭਾਈ ਗੁਰਦਾਸ ਸਿੰਘ ਜੀ ) ਲੋਹ ਪਾਤ੍ਰ ਮੈਂ ਛਕੈ ਨੀਲ ਪੀਤ ਧਾਰੇ ਬਸਤ੍ਰ ( ਭਾਈ ਦਇਆ ਸਿੰਘ ਜੀ ਨਿਹੰਗ ਸਿੰਘ ਰਹਿਤਨਾਮਾ ) ਨੀਲਾ ਬੰਦ ਕਰਾਇਆ, ਅੰਬਰ ਪਹਿਨਣਾ ॥ ਸੂਹਾ ਅੰਗ ਲਗਾਇਆ, ਏਹਦੇ ਸੇਵਕਾ॥ ਮਾਸ ਮੱਛੀ ਨਹਿ ਖਾਣ, ਬਣ ਗਏ ਵੈਸਨੋ॥ ਪਛਾ ਵਿਖਾਂਦ ਸੀ ਆਣ, ਮਧ ਇਮ ਖਾਲਸੇ॥ ( ਸ਼ਹੀਦ ਬਿਲਾਸ ਭਾਈ ਮਨੀ ਸਿੰਘ ਜੀ ਮਹਾਂਕਾਲ ਨਿਹੰਗ ਸਿੰਘ ) ਫੌਜ ਅਕਾਲੀ ਹੋਹਿ ਨਿਹੰਗ ਸਿੰਘ ਪੰਥ ਸੋਹਿ ਚੱਕਰ ਦੁਮਾਲੇ ਲੋਹਿ ਗੱਜੈ ਰਣਧੀਰ ਹੈ ॥ ਫਰਰੇ ਸਜਾਵੈ ਖੂਬ ਸੁਖੇ ਦੇਗ ਡਲੇ ਛਕੈ ਬਾਣੀ ਗੱਜ ਗੱਜ ਪੜ੍ਹੇ ਦੁਸ਼ਟਾਂ ਕੋ ਚੀਰ ਹੈ ॥੭੦॥ ( ਸ੍ਰੀ ਗੁਰਮੁਖ ਪ੍ਰਕਾਸ਼ ) ( ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲੇ ) ੧੩ ਬਕਰੀ ਦੇ ਅਲੰਕਾਰ ਤੋਂ ਉਪਦੇਸ਼ ਹਸਤਿ ਅਖਾਜੁ ਗੁਮਾਨ ਕਰਿ ਸੀਹੁ ਸਤਾਣਾ ਕੋਇ ਨ ਖਾਈ। ਹੋਇ ਨਿਮਾਣੀ ਬਕਰੀ ਦੀਨ ਦੁਨੀ ਵਡਿਆਈ ਪਾਈ। ਮਰਣੈ ਪਰਣੈ ਮੰਨੀਐ ਜਗਿ ਭੋਗਿ ਪਰਵਾਣੁ ਕਰਾਈ। ਮਾਸੁ ਪਵਿਤ੍ਰ ਗਿ੍ਰਹਸਤ ਨੋ ਆਂਦਹੁ ਤਾਰ ਵੀਚਾਰਿ ਵਜਾਈ। ਚਮੜੇ ਦੀਆਂ ਕਰਿ ਜੁਤੀਆ ਸਾਧੂ ਚਰਣ ਸਰਣਿ ਲਿਵਲਾਈ। ਤੂਰ ਪਖਾਵਜ ਮੜੀਦੇ ਕੀਰਤਨੁ ਸਾਧਸੰਗਤਿ ਸੁਖਦਾਈ। ਸਾਧਸੰਗਤਿ ਸਤਿਗੁਰ ਸਰਣਾਈ ॥੧੩॥ ( ਵਾਰਾਂ ਭਾਈ ਗੁਰਦਾਸ ਜੀ) ਸਲੋਕ ਮ ੧ ॥ ਪਹਿਲਾਂ ਮਾਸਹੁ ਨਿੰਮਿਆ ਮਾਸੈ ਅੰਦਰਿ ਵਾਸੁ ॥ ਜੀਉ ਪਾਇ ਮਾਸੁ ਮੁਹਿ ਮਿਲਿਆ ਹਡੁ ਚੰਮੁ ਤਨੁ ਮਾਸੁ ॥ ਮਾਸਹੁ ਬਾਹਰਿ ਕਢਿਆ ਮੰਮਾ ਮਾਸੁ ਗਿਰਾਸੁ ॥ ਮੁਹੁ ਮਾਸੈ ਕਾ ਜੀਭ ਮਾਸੈ ਕੀ ਮਾਸੈ ਅੰਦਰਿ ਸਾਸੁ ॥ ਵਡਾ ਹੋਆ ਵੀਆਹਿਆ ਘਰਿ ਲੈ ਆਇਆ ਮਾਸੁ ॥ ਮਾਸਹੁ ਹੀ ਮਾਸੁ ਊਪਜੈ ਮਾਸਹੁ ਸਭੋ ਸਾਕੁ ॥ ਸਤਿਗੁਰਿ ਮਿਲਿਐ ਹੁਕਮੁ ਬੁਝੀਐ ਤਾਂ ਕੋ ਆਵੈ ਰਾਸਿ ॥ ਆਪਿ ਛੁਟੇ ਨਹ ਛੂਟੀਐ ਨਾਨਕ ਬਚਨਿ ਬਿਣਾਸੁ ॥੧॥ ( ਸ੍ਰੀ ਗੁਰੂ ਨਾਨਕ ਦੇਵ ਜੀ ) ਕਰ ਝਟਕੈ ਬੱਕਰਨ ਕੋ ਖੱਯੋ॥ ਮੁਰਦੈ ਕੁੱਠੈ ਨਿਕਟ ਨ ਜਯੋ॥ ( ਪੰਥ ਪ੍ਰਕਾਸ਼ ) ( ਸ਼ਹੀਦ ਭਾਈ ਰਤਨ ਸਿੰਘ ਜੀ ਭੰਗੂ ਨਿਹੰਗ ਸਿੰਘ ) ਬਕਰਾ ਝਟਕਾ ਛਕੇ ਤਾਂ ਛਕੈ ॥ ਔਰ ਮਾਸ ਵਲ ਕਬੀ ਨਾ ਤਕੈ ॥ ( ਰਹਿਤਨਾਮਾ ਭਾਈ ਦੇਸਾ ਸਿੰਘ ਜੀ ) ਰਤੀ ਅਫੀਮ ਮਾਸਾ ਭੰਗ। ਇਨ ਕੋ ਖਾਵਹਿ ਕਦੀ ਨਿਸੰਗ॥੩੧॥ ( ਰਹਿਤਨਾਮਾ ਭਾਈ ਦੇਸਾ ਸਿੰਘ ਜੀ) ਹੁਣ ਜੋ ਕਹਿੰਦੇ ਕਿੱਥੇ ਲਿਖਿਆ ਆ ਪੜ੍ਹੋ ਤੇ ਅੰਨ੍ਹੀ ਸ਼ਰਧਾ ਦੀ ਪੱਟੀ ਖੋਲ ਕੇ ਵੀਚਾਰਿ ਤੇ ਸੱਚ ਨੂੰ ਖੋਜੋ ਜੀ 🙏🏻 ਭੁੱਲ ਚੁੱਕ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
@JagjitSingh-sm3dd
@JagjitSingh-sm3dd Жыл бұрын
bhai desa singh ji de rehatname d agli pankti v pado jine jhatka kita ode kle li jhatka jede landu panju bata lje aa jnde ona li murda hi aw kar jhatka bakran ko khayo likhya murga macchi gau taan ni likhya jan eh tn ni likhya jhatka veecho jn mull da lyake khao ? neela rang pona koi gunah ni par baba balbir singh ji nu kho 365 din neela e pon baba santa singh kyu bhoora ponde c gadgajj singh v kyu hor rang ponda neela hi pao Jangbir Singh ne dasta kewal k neela rang holi holi parchalat hoya Guru sahib de puratan dastara ne te chole aw ona vch koi neela dilhade jaan o sare neele aw ? guru Nanak sahib d baani da tusi hawala dita fer ida karo jad gharda koi marda onu saskar na krya karo ghare e bnake khaa lya karo.
@singhphotoartistartist6711
@singhphotoartistartist6711 Жыл бұрын
Geyani jangbir singh ji chrdikla ch rehn ❤❤ akaaal
@AmandeepSingh-kh7tp
@AmandeepSingh-kh7tp Жыл бұрын
Jo aaj de halat aa ,ohi dase aa ,bilkul sat gal kahi aa
@sastriqbals
@sastriqbals Жыл бұрын
ਕੁਝ ਵੀ ਗਲਤ ਨੀ ਆਖਿਆ ਨਹਿੰਗ ਸਿੰਘਾਂ ਵਾਰੇ ਗਿਆਨੀ ਜੀ ਨੇ
@dharamsinghbudhadal
@dharamsinghbudhadal Жыл бұрын
ਜਿਹੜਾ ਖਾਲਸੇ ਦਾ ਨੀਲਾ ਬਾਣਾ ਉਹ ਤੁਰਕਾ ਦਾ ਆ ??
@LifeofJoban
@LifeofJoban Жыл бұрын
Very good points made by Gyani Ji. Singho Ekta rakho 🙏🏽
@jassaatwal007
@jassaatwal007 Жыл бұрын
ਕਰੂ ਖ਼ਾਲਸਾ ਪੰਥ ਤੀਸਰ ਪ੍ਰਵੇਸ਼ਾ ਜਗਹਿ ਸਿੰਘ ਯੋਧੇ ਧੱਰੇ ਨੀਲ ਭੇਸਾ
@dimpledhillon5892
@dimpledhillon5892 Ай бұрын
@beanthundal7431
@beanthundal7431 Жыл бұрын
Ek ek gal sahi Gyani ji di
@nihangsingh333
@nihangsingh333 Жыл бұрын
1) ਗਿਆਨੀ ਜੀ ਦੇ ਨੀਲ ਬਸਤਰ ਉਤੇ ਵੀਚਾਰ ਸਹੀ ਨਹੀਂ ਜਾਪ ਦੇ, ਭੱਟ ਵਹੀਆਂ ਦੇ ਉਣਸਾਰ ਮਹਾਰਾਜ ਸ਼੍ਰੀ ਗੁਰਦੇਵ, ਗੁਰੂ ਗੋਬਿੰਦ ਸਿੰਘ ਜੀ ਨੇ ਨੀਲਾ ਚੋਲਾ ਸਿੰਘਾਂ ਨੂੰ 1699 ਵਿੱਚ ਹੀ ਦੇ ਦਿਤਾ ਸੀ. ਸ਼ਹੀਦ ਬਿਲਾਸ ਅਤੇ ਹੋਰ ਗ੍ਰੰਥਾਂ ਵਿੱਚ ਇਸ ਦਾ ਪਰਤੱਖ ਸਬੂਤ ਮਿਲ ਜਾਂਦਾ ਹੈ. ਗੁਰੂ ਜੀ ਨੇ ਨੀਲਾ ਬਣਾ ਆਪ ਵੀ ਬਹੁਤ ਵਾਰੀ ਪੈਣਨਾ ਕੀਤਾ, ਗੁਰ ਬਿਲਾਸ ਆਦਿਕ ਗ੍ਰੰਥਾਂ ਵਿੱਚ ਇਸ ਦਾ ਵਰਨਣ ਮਿਲ ਜਾਂਦਾ ਹੇ. ਗਿਆਨੀ ਜੀ ਵਲੋਂ ਜੋ ਕਿਹਾ ਗਿਆ ਹੈ ਕੇ ਗੁਰਾਂ ਨੇ ਨੀਲਾ ਭੇਸ ਧਾਰਨ ਦੋ ਵਾਰੀ ਹੀ ਕੀਤਾ, ਇਹ ਗੱਲ ਬਹੁਤ ਹੀ ਗੱਲਤ ਜਾਪਦੀ ਹੈ. 2) ਹੁਣ ਗੱਲ ਬਾਬਾ ਸੰਤਾ ਸਿੰਘ ਜੀ ਨੂੰ ਗਦਾਰ ਆਖਣ ਦੀ ਆਈ. ਜੇ ਗਿਆਨੀ ਜੀ ਨੂੰ ਪੰਥ ਪਾਤਸ਼ਾਹ ਤੋਂ ਇੰਨੀ ਹੀ ਨਫਰਤ ਹੈ ਕਿ ਜਿਥੇ ਓਹਨਾ ਦੇ ਸਪੋਰਟਰ ਹੋਣ ਓਥੇ ਦੀ ਰੋਟੀ ਨਹੀਂ ਖਾਂਦੇ , (ਵੀਡੀਓ ਵਿੱਚ ਗਿਆਨੀ ਜੀ ਇਹ ਹੀ ਆਖਦੇ ਨੇ) ਤਾਂ ਫਿਰ ਸੱਚਖੰਡ ਨਿਵਾਸੀ, ਦਲ ਪੰਥ ਰਤਨ, ਬਾਬਾ ਪ੍ਰੇਮ ਸਿੰਘ ਜੀ ਤੇ ਹੋਰ ਦਲ ਪੰਥ ਦੇਆਂ ਸਿੰਘਾਂ ਨਾਲ ਰਹਿਣ ਦਾ ਕੀ ਭਾਵ ਹੈ, ਉਹ ਤਾਂ ਬਾਬਾ ਸੰਤਾ ਸਿੰਘ ਜੀ ਨੂੰ ਫੁਲ ਸਪੋਰਟ ਕਰਦੇ ਨੇ, ਜਾਂ ਫਿਰ ਇਹੋ ਜਹੀ ਗੱਲ ਹਜ਼ੂਰ ਕਦੇ ਕਿਉ ਨਹੀਂ ਆਖੀ. 3) ਗਿਆਨੀ ਜੀ ਅਗੇ ਫਰਮਾਉਂਦੇ ਹਨ ਕੇ ਪੰਥ ਪ੍ਰਕਾਸ਼ ਦੀ ਕਥਾ ਤਾਂ ਕਰਾਈ ਜਾਂਦੀ ਹੈ ਕਿਓਂ ਕੇ ਇਸ ਵਿੱਚ ਭੰਗ ਇਤਾਦਿਕ ਵਸਤੂਆਂ ਦਾ ਸੇਵਨ ਲਿਖਿਆ ਹੈ! 5 ਸਾਲਾਂ ਤੋਂ ਕੌਣ ਪ੍ਰਚਾਰ ਕਰ ਰਿਹਾ ਹੈ! ਕੇ ਗਿਆਨੀ ਜੀ ਨੂੰ ਮਾਲੂਮ ਨਹੀਂ ਕੇ ਉਹ ਕਿਹੜੇ ਗਿਆਨੀ ਤੇ ਇੰਜਾਮ ਲਾ ਰਹੇ ਨੇ? ਗਿਆਨੀ ਸ਼ੇਰ ਸਿੰਘ ਜੀ ਨੇ ਕਦੇ ਵੀ ਨਹੀਂ ਕਿਹਾ ਕਿ ਭੁਜੰਗੀ ਭੰਗ ਪੀਣ, ਇਹ ਮਰਯਾਦਾ ਦਲ ਪੰਥ ਦੀ ਹੈ, ਉਹਨਾਂ ਇਹ ਹੀ ਕਿਹਾ ਹੈ| ਦੂਜੀ ਗੱਲ ਇਹ ਹੈ ਕੇ ਪੰਥ ਪ੍ਰਕਾਸ਼ ਸਬ ਤੋਹ ਪਹਿਲਾਂ ਗ੍ਰੰਥ ਹੈ ਜਿਸ ਵਿੱਚ ਗੁਰੂ ਪੰਥ ਦਾ ਇਤਿਹਾਸ ਲਗਪਗ ਪੂਰਨ ਤੌਰ ਤੇ ਸ਼ਾਮਿਲ ਹੈ. ਇਹ ਗੱਲ ਤਾਂ ਵਿਧਵਾਨ ਵੀ ਕਹਿੰਦੇ ਨੇ, ਤਾਹੀਂ ਇਸ ਦੀ ਕਥਾ ਹੁੰਦੀ ਹੈ
@beanthundal7431
@beanthundal7431 Жыл бұрын
@@nihangsingh333 ਨੀਲੇ ਬਾਣੇ ਵਾਲੀ ਗੱਲ ਮੈਨੂੰ v ਸਹੀ ਨਈ ਲੱਗੀ
@thePalvinderSinghRattoke
@thePalvinderSinghRattoke Жыл бұрын
ਜ਼ੋ ਭੁੜਕਦੇ ਨੇ ਗਲ ਗੱਲ ਧਿਆਨ ਨਾਲ਼ ਸੁਣੋ ਸਾਰੇ ਨਿਹੰਗ ਸਿੰਘ ਜਥੇਬੰਦੀਆਂ ਮਾੜੀਆ ਨਹੀਂ ਜੌ ਪੱਕੇ ਨਸ਼ੇੜੀ ਨੇ ਉਨ੍ਹਾਂ ਬਾਬਤ ਕਿਹਾ ਹੁਣ ਤੁਸੀਂ ਭੁੜਕਣਾ ਤੇ ਗਿਣਤੀ ਵੀ ਉਨ੍ਹਾਂ ਵਿੱਚ ਹੀ ਹੋਵੇਗੀ ਜਿਨ੍ਹਾਂ ਬਾਬਤ ਕਿਹਾ ਗਿਆ
@ggn_1
@ggn_1 Жыл бұрын
ਗਿਆਨੀ ਜੀ ਦੱਸੋ ਕੇਸਰੀ ਨਿਸ਼ਾਨ ਸਾਹਬ ਕਿਸ ਗੁਰੂ ਸਾਹਬ ਜੀ ਨੇ ਚਲਾਇਆ ਹੈ?ਵੀਰ ਜੀ ਅਸੀ ਤਿੰਨ ਰੰਗ ਪੜੇ ਸਿੱਖ ਧਰਮ ਵਿੱਚ ਚਿੱਟੇ ਰੰਗ ਦਾ ਨਿਸ਼ਾਨ ਸਾਹਬ ਗੁਰੂ ਅਮਰਦਾਸ ਜੀ ਨੇ ਚਲਾਇਆ ਸੀ ਜੋ ਛਾਂਤੀ ਦਾ ਪ੍ਰਤੀਕ ਹੈ,ਬਸੰਤੀ ਰੰਗ ਗੁਰੂ ਹਰਿਗੋਬਿੰਦ ਸਾਹਬ ਜੀ ਚਲਾਇਆ ਸੀ ਜਿੱਸ ਦਾ ਮਹੱਤਵ ਕਿ ਇਸ ਨਿਸ਼ਾਨ ਸਾਹਬ ਹੇਠਾਂ ਆਇਆ ਇਨਸਾਨ ਮੰਨ ਦਾ ਖਿੜਾਉ 12 ਮਹੀਨੇ ਲੈ ਸਕਦਾ,ਨੀਲਾ ਰੰਗ ਗੁਰੂ ਗੋਬਿੰਦ ਸਿੰਘ ਜੀ ਚਲਾਇਆ ਕਿਰਪਾਨ,ਢਾਲ,ਕਟਾਰ ਵਾਲਾ ਜਿੱਸ ਦਾ ਮਹੱਤਵ ਹੈ ਕਿ ਇਾੱਸ ਨਸ਼ਾਨ ਸਾਹਿਬ ਹੇਠਾਂ ਆਏ ਇੰਨਸਾਨ ਨਾਲ ਕੋਈ ਜਾਤ ਪਾਤ ਦਾ ਵਿਤਕਰਾ ਨਹੀ ਹੁੰਦਾ ਜਿਵੇ ਅਕਾਸ਼ ਨੀਲੇ ਰੰਗ ਦਾ ਕਿਸੇ ਨਾਲ ਵਿਤਕਰਾ ਨਹੀਂ ਕਰਦਾ,ਕਿਰਪਾਨ ਕਿ੍ਰਪਾ ਕਰਨ ਲਈ,ਢਾਲ ਮਜ਼ਲੂਮ ਦੀ ਢਾਲ ਬਨਣ ਲਈ,ਕਟਾਰ ਸਵੈ ਰੱਖਿਆ ਲਈ ਇੱਸ ਮਹੱਤਵ ਹੈ ਕਿ ਸੱਚਾਈ ਦੇ ਰੱਸਤੇ ਤੇ ਚਲਣ ਲਈ ਹੱਰ ਇੱਕ ਸਿੱਖ ਨੂੰ ਧਾਰਨ ਕਰਨੀਆਂ ਬਹੁਤ ਜ਼ਰੂਰੀ ਹਨ,ਹੁਣ ਕੇਸਰੀ ਰੰਗ ਦਾ ਕੋਈ ਪਤਾ ਨਹੀ ਕੋਈ ਦਸਦਾ ਵੀ ਨਹੀ
@SimranSingh-fp6us
@SimranSingh-fp6us Жыл бұрын
VaheGuru Ji Ka Khalsa VaheGuru Ji Ki Fateh Galat parchaar. Sad to see jangbir Singh is doing parchaar in support of the mass genocide of aad Khalsa Maryada. The Khalsa is Baba Fateh Singh fauj who was neela baana farla dhari shaster dhari son of Guru Gobind Singh Ji, as are the Khalsa. The modern jathebandiya such as sant jathey and taksal are all modern creations and are filled with perversions of the original form of Khalsa from the time of Guru Gobind Singh Ji. There is an agenda put into force by the sgpc - singh sabha by the british during their raj. Seeds were planted that have sadly grown into what you hear above. We see this time and time again but you can't stop the volcano of truth from erupting. There are many who practice real maryada and the numbers are growing. One day very soon there will be 96crore Khalsa in this form, as proclaimed by Guru Maharaj. Next time you are in Saad Sangat, look left and right and see how much origional Khalsa maryada is becoming pargat. The strength of the real maryada cannot be stopped. The truth always prevails. Good luck to all trying to destroy the truth. You're going to need it when you have to face the Guru. Stop being sellouts, choosing popularity and herd mentality over the power and prakash of truth. Bow to the truth and support it. Then the whole mission will move forward as one. You will regret your actions if you don't. VaheGuru Ji Ka Khalsa VaheGuru Ji Ki Fateh Akal Sat Sri Akaal
@ਹਰਿਕੀਆਂਕਥਕਹਾਣੀਆਂ
@ਹਰਿਕੀਆਂਕਥਕਹਾਣੀਆਂ 10 ай бұрын
Neela Kapdaa Guru Sahib ne Uch De Peer Banan Vele Paye c New Rang Kraa Ke....Muglaa nu Gumrah Krn Vaaste.Kyonke Neela rang Muglaa Da High Official Rang Color c ,Hun Vi Hega pakistan Side ....Ajj Vi Oh Bartan Shyd Hai Jis Ch Neela Rang Chaadya C.............. Je Maharaj Ne Uch De Peer Banan Ton Pehle Neela Kapda Paande Hunde te Fer Ton Rang Na Krvaande Ohi Paya Hoya Paake Chale jande.. Sri Guru Granth Sahib Maharaj Ne Kidre Vi Kise Vi Rang de Kapde Paan vaale Nu Mahaan Ni Keha..Mahaan Ohi Hai Jiste Os Akaalpurakh De Naam Da Rang Lag je....🙏 .te ehna So called Nihangaa Ne Odro He Nakal Krke Neela Paane Shuru Krta...
@Ddaaadddy
@Ddaaadddy Жыл бұрын
Vese ehe gal tn hai k jd ragda lande hunde c pehla odo sirf jung jan to pehla lgande c shyd tn lgande hone k agr jung ch sat lgay tn usay time jada drd na hoy singh ldada rhe jung ch shyd tn but hun tn amm hi rooj he lgande ne baki kya keh skde a me bhai sahb dia gla nal sehmat a
@Rabb_mehar_kre
@Rabb_mehar_kre Жыл бұрын
7:21 te Bhai sahib ji ne jehri gal akhi aa k Hindu veer v Shri Guru Granth Sahib Ji Maharaj da parkash Mandiran v krde c and apne sare karj Guru Sahib di hazuri vich krde c...eh bilkul sahi aa.... Sade area de bahut angint Hundu Brahmin te Baniya pariwar ajj v Guru Sahib da h ot asra lainde aa apne karjan lyi...bahut shardha ohna ch...te ikk gal hor....sade area vich Patshahi 9 Shri Guru Teg Bahadur Sahib Ji Maharaj de bahut Gurughar aa.... ohna ch ikk cheej vekhi aa, and experience kiti aa k bahut sare Hindus ( not all of them) di ardas bahut chheti puri kiti aa Guru sahib ne....kujh k dina ch vare niyare hunde dekhe aa asi te..... Bai mai te sada jeha bnda yar aive gaalaan na kdheo...dil di gal dsti tuhanu.....bahla jyada apan nu pta nhi...bs eh gallan bilkul sach kahian main te...aglyan di puran shardha hougi..... Sade te Mandir v bnya c Vishavkarma da and Krishan Bhagwan ji da odon v Maharaj da parkash kr k ot aasra lya c ohna ne...dekhlo hun....
@audiobooks8417
@audiobooks8417 Жыл бұрын
🙏 giani jangbir singh ji
@dharamsinghbudhadal
@dharamsinghbudhadal Жыл бұрын
ਸੰਗਤ ਨਹੀ ਟੁੱਟਣ ਦੇਣੀ ਗਿਆਨੀ ਜੀ ਆਪਾ ਸਿੱਖੀ ਜਾਵੇ ਢੱਠੇ ਖੂਹ ਵਿੱਚ ਜਾਵੇ ਜੀ
@nagraify
@nagraify Жыл бұрын
Giyani jangbir singh ji 🙏
@user-vp8ng8ty3i
@user-vp8ng8ty3i Жыл бұрын
Giani jangbir singh ji chardikala
@jatt4784
@jatt4784 Жыл бұрын
Meat > veggie
@bikramjeetsingh4772
@bikramjeetsingh4772 Жыл бұрын
Full support to Giani jungbir Singh jee spoke up against the fake singhs who do drugs and drink alcohol. Real nihang singhs don’t do drugs
@SimSingh14
@SimSingh14 Жыл бұрын
sulle dont drink, khalsa drinks. But you bahmins wont understand😂😂😂💀
@akaalfauj7561
@akaalfauj7561 Жыл бұрын
​@@SimSingh14yoU bRamHim dOnt Drink😂, bro there is special vidhi of drinking, stay with family at home and drinking on sofa is wrong which most of fake nihangs do, only allowed on battlefield, there was no water to drink during battle of chamkaur, and guru ji and shaheed fought without proper food and water and drinking alcohol was not even a point at that time, so its only allowed in extreme exteeme case, dont be proud of being khalsa by just drinking , khalsa is more more then that, Bhul chuk maaf
@SimSingh14
@SimSingh14 Жыл бұрын
@@akaalfauj7561 Asi ta peehnde aa bhai, mata chandika deh sapoot aa, Malcom di kitaab parhli. Odhe vich saare byan aa, jehre purataan ithaas naal milde aa
@akaalfauj7561
@akaalfauj7561 Жыл бұрын
@@SimSingh14 ki lorh aa faltu di peen di dso menu, bachittar singh ji di ldai sharabi hathi naal hoi c, dso sharaab jiti ki guru da amrit
@SimSingh14
@SimSingh14 Жыл бұрын
@@akaalfauj7561 babeh gal faltu di nhi aa, mehvi faltu peehn de hak ch nhi aa. Meh ithaasic sach di gal kar da aa, jeh sharab kurehit hundi maharaja ranjit singh ta misldar sardar peehnde naa. Jassa Singh Ahluwalia da pateeja Fateh Singh Ahluwalia nu keha geh aa sharaabi ithaas ch🤣 paarh naale ehvi likheya aa ki oh pakka nitnemi si. ehte tak jang deh medhan vich tegh vohnde vohnde paath karda si.
@akalisukhwindersingh739
@akalisukhwindersingh739 Жыл бұрын
ਮੇਰਾ ਵਾਹਿਗੁਰੂ ਸਾਰੇ ਰੰਗਾਂ ਵਿਚ ਆ
@sulakhansinghdamdamitaksal4414
@sulakhansinghdamdamitaksal4414 Жыл бұрын
ਗਿਆਨੀ ਜੀ ਨੇ ਕੁੱਝ ਵੀ ਗਲਤ ਨਹੀਂ ਕਿਹਾ
@RajwinderKaur-gb4kt
@RajwinderKaur-gb4kt Жыл бұрын
Dhan Guru Ramdas ji 💕🙏🙏
@JaswantSingh-le9tn
@JaswantSingh-le9tn Жыл бұрын
Giani ji ne jo kaheaa bilkul thik kaheaa
@gurmanpreetsingh8970
@gurmanpreetsingh8970 6 ай бұрын
Nishan Sahib should be of blue colour. You can watch old paintings
@nevergiveup7886
@nevergiveup7886 Жыл бұрын
Das Nihang Singh he ya …..baba Jangbir Singh ji da Sarkar ya Kay oh change hee sochday ya kush vee gal galt nahi Bolay…….mera nal Kaiya nay meat shak day se hun bana la Kay gala Kama which pay gay
@ravindersinghnagra716
@ravindersinghnagra716 Жыл бұрын
Very nice
@FunsunToday
@FunsunToday Жыл бұрын
Recording Karn wala kina jhutha bnda.kenda nhi karde ji.rab nu Jan deni a sajna..
@Deathnote07
@Deathnote07 Жыл бұрын
Bilkul sahi keha…..kaum nu loor hai janan de kaun gaddar ty kon SATHI hai
@Harisingh00007
@Harisingh00007 Жыл бұрын
ਔਰਤ ਕਿਹੜੇ ਗਲੋ ਮਰਦਾਂ ਦੀ ਗੱਲ ਬਾਤ ਵਿੱਚ ਬੈਠੀ ਇਸ ਦਾ ਕੋਈ ਨਹੀਂ ਮਰਦਾਂ ਬੈਠੇ ਇਹਨਾਂ ਨੂੰ ਬਸ ਸਵਾਦ ਲੈਣਾ ਹੁਦਾ ਚਾਹੇ ਜਿਵੇ ਦਾ ਵੀ ਹੋਵੇ । ਇਹਨਾ ਨੂੰ ਕਿਆ ਪਤਾ ਕੀ ਧਰਮ ਕੀ ਹੈ ਕਿਵੇ ਚਲੀ ਦਾ ਧਰਮ ਉਤੇ ਇਸ ਲਈ ਇਹਨਾਂ ਤੋਂ ਰਹਿਣਾ ਚਾਹਿਦਾ ਜਿਹੜਾ ਨੇ ਧਰਮੀ ਬਨਣਾ ਹੈ । ਇਹ ਸਭ ਮਾਇਆ ਹੈ । ਚੰਗੇ ਬੰਦੇ ਨੂੰ ਵੇਖ ਬਸ ਡੱਗਣਾ ਦਾ ਕੰਮ ਕਰਦੀ ਹਨ ।
@Anime_lover-c8j
@Anime_lover-c8j Жыл бұрын
ਗਿਆਨੀ ਜੀ ਸਦਾ ਚੜਦੀ ਕਲਾਂ ਵਿੱਚ ਵੱਸਦੇ ਰਵੋ, ਇਹੀ ਅਰਦਾਸ ਹੈ, ਦਾਸ ਦੀ
@ਹਰਿਕੀਆਂਕਥਕਹਾਣੀਆਂ
@ਹਰਿਕੀਆਂਕਥਕਹਾਣੀਆਂ Жыл бұрын
Baki Te Gall thik aa 👍 *Par Ehe Ik Chij **!!!Moorakhta' Bhari Kahee 🙄🙄🙄🙄🙄oh Moorakh Loko!!!!!- -Shaheed Dhan 🙏🏼🙏🏼Sant baba Bhindrawala Kehra Jhtka krda C??Jinnaa ku Agleaa Khoon Dkh leya Ohna Tuhade Vargeaa Ne Sat Janamaa Ch Nahee dekhya Hona🙄🙄🙄 Baba Thahra singh,Baba Amrik singh,Shaheed satwant Beant singh Kehra Jhatka krde c???? Agleaa Indraa Gandhi De Khoon Naal Nahaa Leya c....... Bhai Rajoana Jinda Shaheed,Shaheed bhai Dilavar singh,Prof.Bhullar kehra Jhatka Krde c???? Agleaa Chandigarh Navaa Ke Rakhta C Beant Buchad De Khoon Naal??? 1984 de shaheed Babbar khalsa Kehra Jhatka krde c??? agleaa panth de Gaddaar Sodaa Laa Laa Akhbaara Laal krtiaa c....!!!!! Jung Kise Majloom De Khoon Naal Ni Balki Apne Satgur Di Kirpaa Te Attal Nishchay' te Hundi Aaa....🙄🙄🙄
@BhaiGursharansingh816
@BhaiGursharansingh816 Жыл бұрын
Shi keh rhe ne
@dharamyudhmorcha1984
@dharamyudhmorcha1984 Жыл бұрын
4 ਰੰਗ ਖ਼ਾਲਸੇ ਦੇ ਚਿੱਟਾ ਨੀਲਾ ਕਾਲਾ ਤੇ ਖਟਾ ਲਿਖਤ ਹੈ
@manjottanishqpreet788
@manjottanishqpreet788 Жыл бұрын
Pls baba ji bare koi controversy na create karo Baba ji bohot pyaar Vali ruh hai
@AjitSinghAkaali
@AjitSinghAkaali Жыл бұрын
Budda dal panth hai koi jathebandi nhi
@jodhsidhusidhu2721
@jodhsidhusidhu2721 Жыл бұрын
Bilkul sahi bachan kite Giani ji ne
@harmanaujla84
@harmanaujla84 Жыл бұрын
ਇੱਕ ਇੱਕ ਗੱਲ ਬਿਲਕੁਲ ਸੱਚ ਆ ……..
7 Days Stranded In A Cave
17:59
MrBeast
Рет қаралды 89 МЛН
لااا! هذه البرتقالة مزعجة جدًا #قصير
00:15
One More Arabic
Рет қаралды 52 МЛН
Lehanga 🤣 #comedy #funny
00:31
Micky Makeover
Рет қаралды 30 МЛН
Panthic Maslay Ep.12 Talk with Giani Jangbir Singh
1:03:04
Sikh Channel
Рет қаралды 20 М.
Remix Katha || Guru Nanak Dev Ji || Giani Jangbir Singh Ji ||
27:11
Kshatriya Vibes
Рет қаралды 30 М.
7 Days Stranded In A Cave
17:59
MrBeast
Рет қаралды 89 МЛН