ਜਪੁਜੀ ਸਾਬ ਯਾਦ ਨੀ ਹੁੰਦਾ ਤਾਂ ਇਹ ਜਰੂਰ ਸੁਣੋ/Japuji sahib ਪਾਠ ਯਾਦ ਕਰਨ ਦਾ ਅਸਾਨ ਤਰੀਕਾ/

  Рет қаралды 124,610

Amolak Halerh

Amolak Halerh

Күн бұрын

Пікірлер: 344
@paulchahal3095
@paulchahal3095 29 күн бұрын
ਵਾਹਿਗੁਰੂ ਜੀ ਸਭ ਨੂੰ ਬਾਣੀ ਹਿਰਦੇ ਪਹੁੰਚੇ ਤੇ ਕੰਠ ਹੋਵੇ ਜੀ।
@kundansingh6441
@kundansingh6441 5 ай бұрын
ਵਾਹਿਗੁਰੂ ਜੀ ਮੇਹਰ ਕਰੋ ਮੇਰੇ ਤੇ ਮੈਨੂੰ ਵੀ ਜਪਜੀ ਸਾਹਿਬ ਯਾਦ ਹੋ ਜਾਵੇ ❤
@user-bo5lv2fz6s
@user-bo5lv2fz6s 5 ай бұрын
ਬਾਈ ਜੀ ਸਿੱਖ ਆਪਣੇ ਆਪ ਨੂੰ ਘੱਟ ਗਿਣਤੀ ਹਾਂ ਕਿਓਂ ਸਮਝਦੇਆ ।ਸਾਨੂੰ ਸਾਡੇ ਗੁਰੂ ਸਾਹਿਬ ਜੀ ਨੇ ਇਕੱਲੇ ਨੂੰ ਸਵਾ ਲੱਖ ਦਾ ਵਰਦਾਨ ਦਿੱਤਾ ਹੈ ।ਹਰ ਇੱਕ ਸਿੱਖ ਆਪਣੇ ਆਪ ਨੂੰ ਸਵਾ ਲੱਖ ਮੰਨੇ ਫੇਰ ਆਪਣੇ ਗੁਰੂ ਸਾਹਿਬ ਜੀ ਦੇ ਬਚਨਾਂ ਦੀ ਬਰਕਤ ਸੰਭਾਲ ਲਿਓ
@iqbalsingh5676
@iqbalsingh5676 4 ай бұрын
ਭਾਈ ਸਾਹਿਬ ਜੀ ਤੁਹਾਡੀਆਂ ਗੱਲਾਂ ਬਿਲਕੁੱਲ ਸਹੀ ਹੈ ਮੈਂ ਕਈ ਸਾਲ ਤੋਂ ਜਪਜੀ ਸਾਹਿਬ ਕਰ ਰਿਹਾ ਸੀ ਪਰ ਮੇਰੇ ਯਾਦ ਨੀ ਸੀ ਹੋਇਆ ਹੁਣ ਮੈਂ ਧਿਆਨ ਲਾ ਕਿ ਪੜਨ ਲੱਗਾ ਤਾਂ ੨੦ ਕੁ ਦਿਨਾਂ ਚ ਯਾਦ ਹੋ ਗਿਆ ਗੱਲ ਧਿਆਨ ਲਾ ਪੜਨ ਦੀ ਆ।
@reenarawal6964
@reenarawal6964 5 ай бұрын
Waheguru ji ka khalsa waheguru ji ki fateh🙏 Mai 8 saal di si jdo mere dadaji ne mainu japji sahib da path kanth kraya si... Te hun meri beti 6 saal di hai ohnu poora japji sahib da path kanth hai... Ohdi teacher ne ohnu pathh yaad krwan wich ohdi bdi help kitti... 🙏😇❤
@rajgurukirpa9580
@rajgurukirpa9580 5 ай бұрын
ਧੰਨ ਧੰਨ ਗੁਰੂ ਰਾਮਦਾਸ ਜੀ
@user-rc8vz4yq6x
@user-rc8vz4yq6x 5 ай бұрын
ਬਾਬਾ ਜੀ ਮੈਂ ਏਸੇ ਤਰ੍ਹਾਂ ਹੀ ਬਚਪਨ ਵਿਚ ਯਾਦ ਸੀ ਮੈਨੂੰ ਸਾਰੇ ਪੁੱਛਦੇ ਹੁੰਦੇ ਸੀ ਕਿੱਦਾਂ ਕਰੀਦਾ ਪਰ ਸੋਹਰੇ ਘਰ ਆ ਕਿ ਇਹੋ ਜਿਹੀ ਟੈਨਸ਼ਨ ਏਹੋ ਜਿਹੀ ਬਿਪਤਾ ਪਈ ਕਿ ਦੇਖ ਕੇ ਵੀ ਭਟਕ ਜਾਂਦੀ ਹਾਂ ਮੇਰੇ ਲਈ ਅਰਦਾਸ ਕਰਨੀ ਜੀਫਿਰ ਤੋ ਮੇਹਰ ਹੋਈ ਜੀ ਸਗਤੇ ਬਾਬਾ ਦੀਪ ਸਿੰਘ ਜੀ ਕਾਰਨ
@Daljeetkaur-on6uv
@Daljeetkaur-on6uv 5 ай бұрын
ਮੇਰੀ ਵੀ ਬਿਲਕੁਲ ਏਹੋ ਕਹਾਣੀ ਏ
@Manpreet5-k3
@Manpreet5-k3 5 ай бұрын
Tusi fikr na karo waheguru sab theek karuga bss ossa palla na shaddeo te ik vishwas rakho os te shdd dao sab
@gurcharansinghgurcharan4263
@gurcharansinghgurcharan4263 5 ай бұрын
ਪੁੱਤ ਜੀ ਤੁਸੀਂ ਔਖੇ ਸੌਖੇ ਜਪੁਜੀ ਸਾਹਿਬ ਕੰਠਿ ਕਰ ਲੳ ਜਦੋਂ ਕੰਠ ਹੋ ਗਿਆ ਤੁਰੇ ਫਿਰਦੇ ਕਰ ਲਿਆ ਕਰੋਗੇ
@narpalsingh5628
@narpalsingh5628 5 ай бұрын
​@@Daljeetkaur-on6uvhji
@sukhsuman5944
@sukhsuman5944 5 ай бұрын
ਵਾਹਿਗਰੂ ਭਲੀ ਕਰਨ ਧੀਏ। ਤੇਰੇ ਸਾਰੇ ਦੁੱਖ ਦੂਰ ਕਰਨਗੇ ਵਾਹਿਗੁਰੂ ਜੀ।
@GillkarmuGill
@GillkarmuGill 5 ай бұрын
ਮੈਨੂੰ ਵਾਹਿਗੁਰੂ ਪਰਮਾਤਮਾ ਦੀ ਮਿਹਰ ਨਾਲ ਜਪੁ ਜੀ ਸਾਹਿਬ ਤੇ ਰਹਿਰਾਸ ਸਾਹਿਬ ਕੰਠ ਆ 🙏🙏ਬਾਣੀ ਬਹੁਤ ਸਰਲ ਆ ਜੀ ਜੇ ਕਰਨ ਲੱਗ ਜਾਉਂ ਆਪਣੇ ਆਪ ਆਉਦੀ ਜਾਂਦੀ ਆ ਆਨੰਦ ਸਾਹਿਬ ਵੀ ਕੰਠ ਹੋਣ ਲੱਗ ਗਿਆ ਸੀ ਮੈਂ ਕਰਨੋ ਹਟ ਗਈ ਸੀ
@manprit7039
@manprit7039 5 ай бұрын
🙏🙏🙏ਵਾਹਿਗੁਰੂ ਜੀ ਆਪ ਜੀ ਪੂਰਾ ਗੁਰੂ ਗ੍ਰੰਥ ਸਾਹਿਬ ਜੀ ਕੰਠ ਹੋ ਜਾਵੇ ਤੁਸੀ ਸਾਨੂੰ ਕੰਠ ਕਰਨ ਦਾ ਏਨਾ ਸੌਖਾ ਤਰੀਕਾ ਦਸਿਆ ਭਾਈ ਜੀ 🙏🙏😊ਬਹੁਤ ਬਹੁਤ ਧੰਨਵਾਦ ਕਰਦੇ ਆ ਜੀ 💐
@user-hq9rm8cb9t
@user-hq9rm8cb9t 5 ай бұрын
@user-jg3gf4yp1t
@user-jg3gf4yp1t 5 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@yuvrajsingh8155
@yuvrajsingh8155 5 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏♥️
@balhar7381
@balhar7381 5 ай бұрын
ਵਾਹਿਗੁਰੂ ਜੀ ਨਞੀ ਜਨਤਾ ਨੂੰ ਅਮਰਤ ਵੇਲੇ ਉੱਠਣ ਦੀ ਜਾਂਚ ਬਖਸ਼ੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@davindersinghbabbu4251
@davindersinghbabbu4251 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@GurpreetKaur-df4bm
@GurpreetKaur-df4bm 4 ай бұрын
Waheguru ji 🙏🙏🙏🙏🙏
@panesarkalakar7920
@panesarkalakar7920 5 ай бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਆਪਣੇ ਸੇਵਕਾਂ ਨੂੰ ਵੀ ਗੁਰਬਾਣੀ ਕੰਠ ਕਰ ਦਿੱਤਾ ਹੈ
@khalsaji3672
@khalsaji3672 5 ай бұрын
ਧੰਨ ਸ੍ਰੀ ਗੁਰੂ ਨਾਨਕ ਦੇਵ ਜੀ
@Waheguruwaheji
@Waheguruwaheji 5 ай бұрын
ਵਾਹਿਗੁਰੂ ਜੀ 🤍🙏
@Nitnemgurbni315
@Nitnemgurbni315 5 ай бұрын
ਵੀਰ ਜੀ ਆਪ ਜੀ ਨੇ ਬਹੁਤ ਵਧੀਆ ਤਰੀਕਾ ਦੱਸਿਆ ਅਸੀਂ ਵੀ ਏਸੇ ਤਰਿਕੇ ਨਾਲ ਯਾਦ ਕੀਤਾ ਸੀ
@gorakaler9384
@gorakaler9384 5 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏
@paulchahal3095
@paulchahal3095 29 күн бұрын
ਸਾਧ ਸੰਗਤ ਜੀ ਮੇਰੇ ਵਿੱਚ ਕਿੰਤੂ ਬਹੁਤ ਹਨ। ਅਰਦਾਸ ਕਰਨਾ ਜੀ।
@DavidWarnerlover
@DavidWarnerlover 4 ай бұрын
❤❤ ਸਤਿਨਾਮੁ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ ❤❤
@JaswinderSingh-ut4zx
@JaswinderSingh-ut4zx 5 ай бұрын
ਵਾਹਿ ਗੁਰੂ ਜੀ 🎉
@user-ze5yu6es7v
@user-ze5yu6es7v 5 ай бұрын
Satnam Sheri waheguru ji ❤❤
@balbirchana3773
@balbirchana3773 5 ай бұрын
ਬਹੁਤ ਵਧੀਆ ਤਰੀਕੇ ਨਾਲ ਆਪ ਜੀ ਨੇ ਸਮਝਾਇਆ ਜੀ Thank you 👏👏
@KuldeepSingh-cn8sk
@KuldeepSingh-cn8sk 5 ай бұрын
🙏🙏 ਸਤਿਨਾਮ ਵਾਹਿਗੁਰੂ ਸਾਹਿਬ ਜੀ 🙏🙏
@mramritpalsinghsandhu3592
@mramritpalsinghsandhu3592 5 ай бұрын
🙏ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਭ ਦਾ ਭਲਾ ਕਰਨਾ ਜੀ ।🙏
@Rajwinderkaur-sl2ct
@Rajwinderkaur-sl2ct 5 ай бұрын
Eh gall tuhadi bilkul sahi ke hrr din 2 path kroge Japji Sahib de taan yaad ho javega...bilkul Sehmat is gall naal tuhadi
@user-mp8bb8gl6i
@user-mp8bb8gl6i 5 ай бұрын
ਬਿਲਕੁਲ ਸਹੀ ਭਾਈ ਸਾਹਿਬ ਜੀ ਧੰਨਵਾਦ ਜੀ
@jsgill9060
@jsgill9060 4 ай бұрын
ਵਾਹਿਗੁਰੂ ਜੀ, ਵਾਹਿਗੁਰੂ ਜੀ ਮੇਹਰ ਕਰੇ ।
@user-jg3gf4yp1t
@user-jg3gf4yp1t 4 ай бұрын
ਵੀਰ ਜੀ ਮੈਂ ਵੀ ਕੰਠ ਕਰਨ ਬਾਰੇ ਸੋਚਦਾ ਸੀ ਪਹਿਲਾਂ ਮੈਨੂੰ ਕੰਠ ਸੀ ਫੇਰ ਹੁਣ ਵਿੱਚੋਂ ਵਿਚੋਂ ਵਿਸਰ ਜਾਂਦਾ ਤਾਂ ਮੈਂ ਤੁਹਾਡੀ6.7ਵਾਰ ਬਾਰ ਬਾਰ ਵੇਖਦਾ ਸੀ ਮੈਨੂੰ ਪਹਿਲੀ ਵਾਰ ਈ ਵੇਖਣ ਨਾਲ ਵਧੀਆ ਲੱਗੀ ਸੀ ਤੁਸੀਂ ਬਹੁਤ ਵਧੀਆ ਤਰੀਕਾ ਦੱਸਿਆ ਬੱਸ ਇੱਹੋ ਚੱਕਰ ਮੈਨੂੰ ਪਾਠ ਕਰਦੇ ਚਿੱਤਾ ਭੁੱਲ ਜਾਂਦਾ ਕੇ ਕੀ ਆਉਣਾਂ ਉਦਾਂ ਵਾਹਿਗੁਰੂ ਜੀ ਕਿਰਪਾ ਨਾਲ ਦਾਸ ਨੂੰ ਕੰਠ ਜੀ
@SatnamSingh-rt2fj
@SatnamSingh-rt2fj 4 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji
@sukhmankaur7322
@sukhmankaur7322 5 ай бұрын
ਵਾਹਿਗੁਰੂ ਜੀ ਮਿਹਰ ਕਰਿਉ🙏🙏🙏🙏
@user-ub4yg3fc8e
@user-ub4yg3fc8e 5 ай бұрын
Wahiguru Wahiguru Wahiguru Ji ❤🎉❤
@BalwinderKaur-lr1pm
@BalwinderKaur-lr1pm 5 ай бұрын
Dhan baba deep Singh ji Mehar Karo waheguru ji ka Khalsa waheguru ji ki Fateh
@SnehaBajaj-sv6om
@SnehaBajaj-sv6om 5 ай бұрын
40 din mein hi kanth ho jaata h japji sahib ji da path 🙏🙏
@PremChand-ig5ox
@PremChand-ig5ox 4 ай бұрын
Waheguru apne charna nall jodd lena ji ❤❤❤
@kashmirsandhu6836
@kashmirsandhu6836 5 ай бұрын
ਬਾਬਾ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ।ਧੰਨਵਾਦ ਜਾਣਕਾਰੀ ਦੇਣ ਲਈ।।
@PKM22222
@PKM22222 5 ай бұрын
Sabb Laie ardaas ke BAANI yaad Howe 🙏🏻🙏🏻
@jagseersingh-xr2yy
@jagseersingh-xr2yy 5 ай бұрын
ਵਾਹਿਗੁਰੂ ਜੀ
@baljeetkaur1579
@baljeetkaur1579 5 ай бұрын
ਵਾਹਿਗੁਰੂ ਜੀ 🙏🏻
@darbarasingh5526
@darbarasingh5526 Ай бұрын
Waheguru ji 🙏🏻
@jasrajsinghpanesar
@jasrajsinghpanesar 5 ай бұрын
Waheguru ji ka khalsa waheguru ji ke fathe🙏
@paramjeetsingh555
@paramjeetsingh555 5 ай бұрын
ਵਾਹਿਗੁਰੂ 🙏🙏🙏
@ranjitgill7432
@ranjitgill7432 5 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@sukhjinderjassar6780
@sukhjinderjassar6780 5 ай бұрын
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ।
@ParmjitKaur-ed5ov
@ParmjitKaur-ed5ov 5 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@sanehaminhas6383
@sanehaminhas6383 5 ай бұрын
Waheguru Waheguru Waheguru Waheguru Waheguru Waheguru Waheguru Waheguru Waheguru Waheguru
@jaggibamal8012
@jaggibamal8012 4 ай бұрын
Waheguru.Ji
@parminderkaur2377
@parminderkaur2377 4 ай бұрын
ਮੈ ਬਿਲਕੁੱਲ ਐਵੇਂ ਹੀ ਯਾਦ ਕੀਤਾ ਹੈ ਜੀ।
@SurinderSingh-kd1sy
@SurinderSingh-kd1sy 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਚੜਦੀ ਕਲਾ । ਵੀਰ ਜੀ
@Kaur_sukh2542
@Kaur_sukh2542 5 ай бұрын
Waheguru tera Shukar hai manu ah video mil gai. Japuji sahib 3 din ch kanth ho gea. Main hun jada to jada path kar sakdi han 🙏. Even when I was driving for work I did 5 path.
@paramjeetwehegurujikaur6808
@paramjeetwehegurujikaur6808 5 ай бұрын
Wheguru ji weheguru ji weheguru ji weheguru ji weheguru ji weheguru ji
@GurmeetSingh-bn8kh
@GurmeetSingh-bn8kh 5 ай бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਇਕ ਤੂੰ ਹੀ ਨਿਰੰਕਾਰ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜੀ ਆਪਿ ਜੀ ਦਾ ਬਹੁਤ ਬਹੁਤ ਧੰਨਵਾਦ ਭਾਈ ਸਾਹਬ ਜੀ ਗੁਰਬਾਣੀ ਵਾਰੇ ਬਹੁਤ ਜਾਣਕਾਰੀ ਦਿੰਦੇ ਹੋ ਜੀ ਵਾਹਿਗੁਰੂ ਜੀ ਆਪਿ ਜੀ ਸਭ ਤੇ ਆਪਣੀ ਮੇਹਰ ਕਰੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ
@hardeepgill4112
@hardeepgill4112 4 ай бұрын
Wahe Guru Ji Mehar karo sab te 🙏🙏🙏🙏🙏
@chahalsaab6808
@chahalsaab6808 5 ай бұрын
Waheguru ji
@manjeetkaur6332
@manjeetkaur6332 5 ай бұрын
waheguru ji ka Khalsa waheguru ji ki Fateh ❤❤
@manjitsanghera7821
@manjitsanghera7821 5 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@JaswantSingh-ry4dv
@JaswantSingh-ry4dv 4 ай бұрын
waheguru ji
@GurdeepSingh-hi5xb
@GurdeepSingh-hi5xb 5 ай бұрын
ਵਾਹਿਗੁਰੂ ਜੀ ਬਹੁਤ ਵਧੀਆ ਜੀ 🙏🙏
@user-ub4yg3fc8e
@user-ub4yg3fc8e 5 ай бұрын
Dillon Dhanwad Bro g ❤🎉❤
@kewalsingh6290
@kewalsingh6290 5 ай бұрын
Bht vadhiya tarika dasya bhai sahab. Tusi bilkul sahi ho, sahi aur sachi sedh diti....bht bht dhan vaad ji...waheguru ji ka Khalsa waheguru ji ki Fateh..
@gurpreetsinghsingh8454
@gurpreetsinghsingh8454 5 ай бұрын
ਬਹੁਤ ਵਧੀਆ ਵੀਡਿਓ
@karamjeetkaur5610
@karamjeetkaur5610 4 ай бұрын
KarmjeetkaurMannatkaurWahegurujiwaheguruji
@paramjeetaulakh2820
@paramjeetaulakh2820 2 ай бұрын
Bahut DHANWAD JI
@SatnamSingh-gj9jx
@SatnamSingh-gj9jx 4 ай бұрын
Wehguru Ji Wehguru ji
@user-wf8fe1jq4s
@user-wf8fe1jq4s 5 ай бұрын
ਬਹੁਤ ਵਧੀਆ ਵੀਚਾਰ ਬਾਬਾ ਜੀ
@suchasingh2663
@suchasingh2663 5 ай бұрын
Bahut Vadhiya video g
@hardevsinghmaan3878
@hardevsinghmaan3878 4 ай бұрын
ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ ਜੀ
@DavinderSingh-us4cx
@DavinderSingh-us4cx 5 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾਂ ਜੀ 🙏🙏🌹🌹
@ravinderkaur9445
@ravinderkaur9445 5 ай бұрын
ਵਾਹਿਗੁਰੂ ਜੀ।
@user-en3ef4zr1x
@user-en3ef4zr1x 5 ай бұрын
Waheguru ji 🙏🏻 tan ♥️ vad
@rajeshchawla-ud7iz
@rajeshchawla-ud7iz 5 ай бұрын
Veer ji WaheGuru Ji ka Khalsa WaheGuru Ji ki Fateh
@balbirkaur4961
@balbirkaur4961 5 ай бұрын
Waheguru ji wadhai vichar dasaya hai🙏🏼🙏🏼🙏🏼🙏🏼🙏🏼
@perminderbisran3905
@perminderbisran3905 5 ай бұрын
Very nice thank waheguru ji 🙏🙏
@BaljeetKaur-kl3be
@BaljeetKaur-kl3be 5 ай бұрын
Wsheguruji ka khalsa wshehurujiki fathe
@user-ii1pe3gp8w
@user-ii1pe3gp8w 4 ай бұрын
ਭਾਈ ਸਾਹਿਬ ਜੀ ਬਹੁਤ ਵਧੀਆ ਵਿਚਾਰ ਜੀ ਬਹੁਤ ਬਹੁਤ ਧੰਨਵਾਦ ਜੀ
@lakhisingh9476
@lakhisingh9476 5 ай бұрын
Waheguru ji ka khalsa waheguru ji ki Fateh
@RavinderSingh-qg5by
@RavinderSingh-qg5by 5 ай бұрын
Waheguru ji kirpa rkhn❤
@gammerguy2260
@gammerguy2260 5 ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@gandhisidhu1469
@gandhisidhu1469 5 ай бұрын
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ
@jagjotkpanesar9607
@jagjotkpanesar9607 5 ай бұрын
Dhanwad bhai sahib
@preetbhangu5845
@preetbhangu5845 5 ай бұрын
Waheguru ji ka Khalsa waheguru ji ki fathe 🙏🙏
@dilravneet
@dilravneet 5 ай бұрын
Bhut bhut ਧੰਨਵਾਦ tuhada veer ji mainu schi waheguru ji ne kirpa kr k japji sahib ji di bani kanth karwa diti
@surinderkaur-km3zw
@surinderkaur-km3zw 4 ай бұрын
ਵੀਰ ਜੀ bhut vaddiea ਸਮਝਾਇਆ weheguru meher karyy
@user-gf5es4zn6i
@user-gf5es4zn6i 5 ай бұрын
Waheguru ji waheguru ji waheguru ji waheguru ji waheguru ji
@nirmalasingh9741
@nirmalasingh9741 5 ай бұрын
Thax information ke liye 🙏
@user-ot5wq6kd8s
@user-ot5wq6kd8s 5 ай бұрын
Waheguru ❤
@gmsmalmajraschoolannualcel7437
@gmsmalmajraschoolannualcel7437 5 ай бұрын
Waheguru Ji
@ravibajwa8045
@ravibajwa8045 4 ай бұрын
ਬਹੁਤ ਵਧੀਆ ਵੀਰ ਜੀ ਸਮਝਾਇਆ ਤੁਸੀ 🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ।
@rajwantkaur1553
@rajwantkaur1553 5 ай бұрын
ਸਤਿਨਾਮ ਸ੍ਰੀ ਵਾਹਿਗੁਰੂ ਜੀ 🙏🏻🙏🏻
@indudua9691
@indudua9691 4 ай бұрын
I also find same technique of learning japji sahib by myself before five years ago
@SunitaSunita-fb2uk
@SunitaSunita-fb2uk 5 ай бұрын
Waheguru Ji 🙏🏻🙏🏻🙏🏻🙏🏻🙏🏻🙏🏻🙏🏻
@surjitkaur-zv3lg
@surjitkaur-zv3lg 5 ай бұрын
Wahe guru ji wahe guru li
@sarabjeetmaan
@sarabjeetmaan 5 ай бұрын
Dhan dhan Sri guru nanak dev ji 🙏
@giansingh4082
@giansingh4082 5 ай бұрын
Waheguru ji ki Khalsa waheguru ji ki Fateh
@navdeepkaur1744
@navdeepkaur1744 5 ай бұрын
Waheguru ji ❤
@jagirsingh5691
@jagirsingh5691 4 ай бұрын
ਬਹੁਤ ਖ਼ੂਬਸੂਰਤ ਵਿਚਾਰ ।
@user-ul6mp1ds8s
@user-ul6mp1ds8s 5 ай бұрын
Thankw vir ji🙏🌸
@rajpalsinghhundal6415
@rajpalsinghhundal6415 5 ай бұрын
❤ Waheguru jio
@user-lw5bq7xd3w
@user-lw5bq7xd3w 5 ай бұрын
Waheguru ji waheguru ji ❤
@JasvirKaur-ow4is
@JasvirKaur-ow4is 5 ай бұрын
Waheguru Ji 🙏🙏
Llegó al techo 😱
00:37
Juan De Dios Pantoja
Рет қаралды 57 МЛН
Finger Heart - Fancy Refill (Inside Out Animation)
00:30
FASH
Рет қаралды 27 МЛН
How Many Balloons Does It Take To Fly?
00:18
MrBeast
Рет қаралды 197 МЛН
A teacher captured the cutest moment at the nursery #shorts
00:33
Fabiosa Stories
Рет қаралды 50 МЛН
Namm de raste dyia kuch jhalkan bhai veer singh ji
9:57
Sant channel
Рет қаралды 68 М.
ਗਿਆਨੀ ਸੰਤ ਸਿੰਘ ਮਸਕੀਨ ਜੀ 😊❤🙏🏻
1:19
ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਟਾਂਡਾ ਉੜਮੁੜ
Рет қаралды 35 М.
Llegó al techo 😱
00:37
Juan De Dios Pantoja
Рет қаралды 57 МЛН