ਜਰਨਲ ਸ਼ਬੇਗ ਸਿੰਘ ਦੀ ਮਾਂ ਨੇ ਪੁੱਤ ਦੀ ਲਾਸ਼ ਤੇ ਇੱਕ ਹੰਜੂ ਵੀ ਨਹੀਂ ਕੇਰਿਆ

  Рет қаралды 362,330

Daily Post Punjabi

Daily Post Punjabi

Күн бұрын

ਜਰਨਲ ਸ਼ਬੇਗ ਸਿੰਘ ਦੀ ਮਾਂ ਨੇ ਪੁੱਤ ਦੀ ਲਾਸ਼ ਤੇ ਇੱਕ ਹੰਜੂ ਵੀ ਨਹੀਂ ਕੇਰਿਆ
For More updates subscribe us by click on above Red Subscribe Button
Daily Post Punjabi:
punjabi.dailyp... /
Facebook:
/ dailypostpunjabi
Instagram :
/ dailypostpunjabi.in
Follow us on Twitter:
/ dailypostpnbi

Пікірлер: 975
@nirmalghuman6077
@nirmalghuman6077 4 жыл бұрын
ਸੂਰਾ ਜੋ ਪਹਿਚਾਨੀਅਹਿਂ ਜੋ ਲਰੈ ਦੀਨ ਕੇ ਹੇਤ ਪੁਰਜ਼ਾ ਪੁਰਜ਼ਾ ਕਟ ਮਰਹਿ ਕਬਹੂੰ ਨਾ ਛਾਡਹਿ ਖੇਤ🙏🙏🙏🙏
@rickymann5651
@rickymann5651 4 жыл бұрын
ਅੱਖਾਂ ਭਰ ਆਉਂਦੀਆਂ ਯੋਧਿਆਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ...🙏🙏🙏😔😔
@sarbjitsingh5188
@sarbjitsingh5188 4 ай бұрын
ਸਲੂਟ ਜਰਨੈਲ ਸਬੈਗ ਸਿੰਘ ਨੂੰ
@JasbirSingh-fy8vy
@JasbirSingh-fy8vy 4 жыл бұрын
ਧੰਨ ਮਾਤਾ ਸੁਬੇਗ ਸਿੰਘ ਜੀ ਦੀ ਧੰਨ ਮਾਂ ਦਾ ਜਿਗਰਾ ਵਾਹਿਗੁਰੂ ਜੀ ਵਾਹਿਗੁਰੂ ਜੀ
@bhajansingh275
@bhajansingh275 3 жыл бұрын
ਧੰਨ ਹੈ ਮਾਤਾ ਜੀ ਜਿੰਨਾ ਨੇ ਅਜਿਹੇ ਜਰਨੈਲ ਨੂੰ ਜਨਮ ਦਿੱਤਾ।
@ManinderKaur-vq1nz
@ManinderKaur-vq1nz 3 ай бұрын
Salute to this brave hero... ਸਿੱਖ ਕੌਮ ਸਦਾ ਇਸ ਸ਼ਹੀਦ ਨੂੰ ਯਾਦ ਰੱਖੇਗੀ।
@GurdevSingh-bo7nb
@GurdevSingh-bo7nb 3 ай бұрын
Dhan wahe guru ji Dhan Teri sikhi Wah Wah bahut sundar vichar hn sir ji very Very nice sir ji 🙏 ji ❤ 🙏 ji
@harjeet16cheema
@harjeet16cheema 4 жыл бұрын
Kini Shakti Hai Gurbani Ch ❤️ Ena Jigra 🙌🏻🙌🏻🙌🏻
@SukhpalSidhu-kl2vg
@SukhpalSidhu-kl2vg 3 ай бұрын
Dekho parhke g
@inderdeol5061
@inderdeol5061 4 жыл бұрын
ਧੰਨ ੳਹ ਮਾਤਾ ਪਿਤਾ ਜਿੰਨਾ ਨੇ ਇਹੋ ਜੇ ਸੂਰਮੇ ਜੰਮੇ
@sukhjeet.singh_dalla.
@sukhjeet.singh_dalla. 3 жыл бұрын
ਮਹਾਨ ਸ਼ਹੀਦ ਜਰਨਲ ਸੁਬੇਗ ਸਿੰਘ ਜੀ ਦੀ ਸ਼ਹਾਦਤ ਨੂੰ ਪ੍ਰਣਾਮ।
@amanpreetgill773
@amanpreetgill773 2 жыл бұрын
ਧੰਨ ਮਾਤਾ ਜੀ ਜਿੰਨਾ ਨੇ ਇੰਨੇ ਵੱਡੇ ਸੂਰਮੇ ਨੂੰ ਜਨਮ ਦਿੱਤਾ
@deepecheema1547
@deepecheema1547 3 ай бұрын
ਵਾਹਿਗੁਰੂ ਜੀ
@Kalirana_00
@Kalirana_00 4 жыл бұрын
ਸਲਾਮ ਹੈ ਸਰਦਾਰ ਜਰਨਲ ਸੁਬੇਗ ਸਿੰਘ ਜੀ ਨੂੰ
@kulveernangal6353
@kulveernangal6353 3 ай бұрын
ਵਾਹਿਗੁਰੂ ਜੀ 🙏🙏🙏🙏🙏
@YG22G
@YG22G 4 жыл бұрын
ਇਹ ਨਾਂ ਤਾਂ ਸੂਰਜ ਤੇ ਲਿਖਿਆ ਗਿਆ ਹੈ ਜਿੰਨਾ ਚਿਰ ਸੂਰਜ ਰਹੇਗਾ ਇਹ ਨਾਂ ਚਮਕਦਾ ਰਹੇਗਾ ।
@simarjitsingh7912
@simarjitsingh7912 3 ай бұрын
Waheguru ji mehar Kari sab te ji waheguru ji
@GagandeepSingh-xy5ln
@GagandeepSingh-xy5ln 4 жыл бұрын
Waheguru ji
@nusa4684
@nusa4684 4 жыл бұрын
General Shaheed Bhai Subegh Singh ji jindabaad kot kot parnam Shaheed Singha nu...
@luckygrewal4421
@luckygrewal4421 4 жыл бұрын
Kaum hamesha sirr jhukaundi rahegi Gen. Subeg Sahib ji nu.....................
@daljitlubana9926
@daljitlubana9926 4 жыл бұрын
Dil tu salute saheeda nu
@BalwinderSingh-ur8gr
@BalwinderSingh-ur8gr 4 жыл бұрын
ਮਹਾਨ ਸ਼ਹੀਦ ਸਰਦਾਰ ਸ਼ਬੇਗ ਸਿੰਘ ਜੀ
@PrabhjotSingh-zd2fd
@PrabhjotSingh-zd2fd 4 жыл бұрын
Wahguru ji waheguru dhan c subeg Singh te dhan onaa de mata jii
@JasvirSingh-zb3dg
@JasvirSingh-zb3dg Ай бұрын
Waheguru ji 🙏🏽🙏🏽
@m.goodengumman3941
@m.goodengumman3941 4 жыл бұрын
WAHAGURU, 🙏 WAHAGURU 🙏WAHAGURU 🙏
@avtarsingh5210
@avtarsingh5210 4 жыл бұрын
🙏🙏🙏🙏 Parnam Shaheeda Nu 🙏🙏 Satnam Waheguru Ji 🙏🙏🙏🙏
@naturelover8623
@naturelover8623 4 жыл бұрын
Waho waho gobind singh ape guruchela
@SandeepSingh-zk3gx
@SandeepSingh-zk3gx 4 жыл бұрын
Waheguru ji Ka khalsa Waheguru ji Ki fateh......
@JagwinderSingh-sd1fi
@JagwinderSingh-sd1fi 4 жыл бұрын
20 ਸਦੀ ਦਾ ਜੇਤੂ ਜਰਨੈਲ..
@balbeersingh4525
@balbeersingh4525 4 жыл бұрын
Nice sheed janral subeg singh ji
@paramhairartist9741
@paramhairartist9741 3 жыл бұрын
salute aw.diloo.waheguru ji ka khalsa waheguru ji ki fateh
@gurvirsingh2870
@gurvirsingh2870 4 жыл бұрын
ਯੋਧੇ🙏
@jindaginama9322
@jindaginama9322 4 жыл бұрын
ਕੀ ਪਰਿਵਾਰ ਨੂੰ ਫੌਜ ਦੀਆਂ ਸਹੂਲਤਾਂ ਮਿਲਦੀਆਂ ਹਨ ਜੀ
@amritpalkaur3065
@amritpalkaur3065 4 жыл бұрын
ਨਹੀਂ। ਗੱਦਾਰ ਦਾਖਿਤਾਬ ਮਿਲਿਆ।
@jindaginama9322
@jindaginama9322 4 жыл бұрын
@@amritpalkaur3065 ਜਦੋਂ ਜਰਨਲ ਸਾਹਿਬ ਜੀ ਕੇਸ ਜਿੱਤ ਗਏ ਸਨ,ਫਿਰ ਵੀ ਪਰਿਵਾਰ ਨੂੰ ਫੌਜ ਵਲੋਂ ਦਿੱਤੀਆ ਜਾਂਦੀਆ ਸਹੂਲਤਾਂ ਨਹੀਂ ਮਿਲਦੀਆਂ ਜੀ,ਬਹੁਤ ਹੀ ਮਾੜੀ ਗੱਲ ਹੈ ਜੀ, ਜਾਂ ਫਿਰ 84 ਦਾ ਕੇਸ ਜਨਰਲ ਜੀ ਦੇ ਖਿਲਾਫ ਕੇਸ ਦਰਜ ਕੀਤਾ ਹੋਵੇਗਾ ਸਮੇਂ ਦੀ ਸਰਕਾਰ ਨੇ, ਸ਼ਾਇਦ ਇਸ ਕਰਕੇ ਪਰਿਵਾਰ ਨੂੰ ਫੌਜੀ ਸਹੂਲਤਾਂ ਤੋਂ ਵਾਂਝੇ ਕਰ ਦਿੱਤਾ ਹੋਵੇਗਾ ਜੀ
@jindaginama9322
@jindaginama9322 4 жыл бұрын
@@amritpalkaur3065 ਜੀ ਕੀ ਆਪ ਜੀ ਨੂੰ ਜਨਰਲ ਸਾਹਿਬ ਜੀ ਦੇ ਪਰਿਵਾਰ ਬਾਰੇ ਜਾਣਕਾਰੀ ਹੈ ਜੀ ਧੰਨਵਾਦ ਸਹਿਤ ਜੀ
@amritpalkaur3065
@amritpalkaur3065 4 жыл бұрын
ਕੇ ਸ ਜਿੱਤਣ ਤੋਂ ਬਾਅਦ ਉਨ੍ਹਾਂ ਨੇ ਕੋਈ ਸਹੂਲਤ ਨਹੀਂ ਲੲਈ ਉਹਨਾਂ ਨੇ ਪਿਛੇ ਮੁੜ ਕੇ ਨਹੀਂ ਦੇਖਿਆ। ਮੇਰੇ ਬਜੁਰਗ ਦਸਦੇ ਸੀ ਇਹ ਅਸਲੀ ਸੂਰਮਾ। ਉਨ੍ਹਾਂ ਦੀ ਮਾਤਾ ਕਹਿੰਦੇ ਸੀ ਦੁਨੀਆ ਦੀ ਸੇਵਾ ਨੇ ਕੁਛ ਨਹੀਂ ਦਿੱਤਾ ਹੁਣ ਤੂੰ ਪੰਥਕ ਸੇਵਾ ਕਰ। ਬਚਪਨ ਹੋਣ ਕਰਕੇ ਬਹੁਤ ਕੁਝ ਯਾਦ ਨਹੀਂ। ਬਾਪੂ ਜੀ ਕਹਿੰਦੇ ਸੀ ਇਹਦੇ ਕਾਰਨਾਮੇ ਲਿਖਣੇ ਹੋਣ ਤਾਂ ਗ੍ਰੰਥ ਬਣ ਜੇ। ਗੋਲੀਆਂ ਪੌੜੀਆਂ ਦੇ ਥਲਿਊ ਚੱਲਦੀ ਸੀ। ਫੌਜ ਨੂੰ ਸਮਝ ਨਹੀਂ ਸੀ ਆਉਂਦੀ। ਫੇਰ ਟੈਂਕਾਂ ਮਸ਼ੀਨ ਗੰਨਾਂ ਦਾ ਆਸਰਾ ਲਿਆ ਗਿਆ। ਇਹਨਾਂ ਦੇ ਰੱਖੇ ਹੋਏ ਬੰਬ ਕੁਝ ਸਾਲ ਪਹਿਲਾਂ ਮਿਲੇ ਹਨ ।ਕੁਝ ਫੌਜੀ ਜਵਾਨ ਜੋ ਮੋਗੇ ਦੇ ਕੇ
@amritpalkaur3065
@amritpalkaur3065 4 жыл бұрын
ਨੇ ੜੇ ਘਿਰ ਗਈ ਸੀ ੳਨਾ ਨੇ ਪਿਛੇ ਤੋਂ ਹਮਲਾ ਕਰਨਾ ਸੀ ।ਇਹ ਉਨ੍ਹਾਂ ਦੀ ਗੁਰੀਲਾ ਨੀਤੀ ਸੀ। ਬਹੁਤ ਤਸੀਹੇ ਦੇ ਕੇ ਸ਼ਹੀਦ ਕੀਤਾ। ਤਸੀਹੇ ਦੇਣ ਵਾਲੇ ਵੀ ਪ੍ਰਸ਼ੰਸਾ ਕਰਦੇ ਸੀ। ਪਰ ਹੀ ਰੇ ਦਾ ਮੁਲ ਨੀ ਪਿਆ
@jakhmidil8114
@jakhmidil8114 2 жыл бұрын
ਸ੍ਰੋਮਣੀ ਸਹੀਦ ਭਾਈ ਸੁਬੇਗ ਸਿੰਘ ਸੰਤ ਜਰਨੈਲ ਸਿੰਘ ਜਿੰਦਾਵਾਦ
@Jassmann5459
@Jassmann5459 4 жыл бұрын
ਸੱਤ ਸ੍ਰੀ ਅਕਾਲ ਜੀ ।
@balkarbarkandi1569
@balkarbarkandi1569 4 жыл бұрын
General subegh Singh.. great
@surindersingh2931
@surindersingh2931 4 жыл бұрын
ਜਨਰਲ ਸੁਬੇਗ ਸਿੰਘ ਜੀ ਦੀ ਕੁਰਬਾਨੀ ਲਈ ਕੋਈ ਸਬਦ ਨਹੀਂ ਮੇਰੇ ਕੋਲ ਬੱਸ ਅਰਦਾਸ ਕਰਦਾ ਇੱਕ ਵਾਰ ਫੇਰ ਸੰਤ ਜਰਨੈਲ ਸਿੰਘ ਅਤੇ ਜਨਰਲ ਸੁਬੇਗ ਸਿੰਘ ਜੀ ਆ ਜਾਣ ਸਾਡੀ ਕੌਮ ਅਜ਼ਾਦ ਹੋਜੁ
@gurpreetsinghgill1143
@gurpreetsinghgill1143 4 жыл бұрын
Ture hero of Sikh community waheguru g
@daljeetkaur4740
@daljeetkaur4740 Жыл бұрын
Request to pro Punjab tv jina ne resign kita c dc t general ne una d ya una de pariwar d v interview lai jave
@HarjitSingh-g4n
@HarjitSingh-g4n 5 ай бұрын
ਧੰਨ ਮਾਈ ਜਿਸ ਨੇ ਸੂਰਮੇ ਨੂੰ ਪੈਦਾ ਕੀਤਾ
@opticalsworld2393
@opticalsworld2393 4 жыл бұрын
I'm proud of you S. SHUBEG SINGH JI 😢
@dimpelsingh8858
@dimpelsingh8858 4 жыл бұрын
Waheguru ne apne dil vich rakhian bhai subegh singh g nu
@gurpreetbrar2194
@gurpreetbrar2194 Жыл бұрын
ਪ੍ਰਨਾਮ ਸ਼ਹੀਦਾਂ ਨੂੰ❤❤❤❤❤
@AmanaTiwana
@AmanaTiwana 5 ай бұрын
Sikh kom de babbar sher c jarnail subeg singh ji 🪯🪯🪯🪯
@balkarbarkandi1569
@balkarbarkandi1569 4 жыл бұрын
Indian Media.. one sided
@gurbaaz7605
@gurbaaz7605 4 жыл бұрын
❤️🙏
@tekpalsingh6249
@tekpalsingh6249 4 жыл бұрын
Great man Subeg Singh
@t.p.singhkapoor8819
@t.p.singhkapoor8819 4 жыл бұрын
Guru Nanak Dev ji mehar karo
@paramvirsingh1334
@paramvirsingh1334 4 жыл бұрын
Future ty ina ty movies bni chai di hai pls🙏👏
@daddyluv8417
@daddyluv8417 4 жыл бұрын
Sikha nal enia mardia huia hun b hw rahia aa eshe krke tan sikh khalistan di mang kar rahe aa tuci sab khud such k dekho aphne Punjab dy 2 he mukh mantri rahe aa badal ja captain 1984 tu bahd koi amm bnda kyu nahi ban Skya na koi hor hindu na koi hor sikh ethu saff pta lagda apha sab fuddu babe aa aphna haq manghu salyoo
@iqbalsingh6572
@iqbalsingh6572 4 жыл бұрын
ਕਿੰਨਾ ਵੱਡਾ ਜੇਰਾ ਸੀ ਮਾਤਾ ਜੀ ਦਾ ਤੇ ਸਰਦਾਰ ਸੁਬੇਗ ਸਿੰਘ ਜੀ ਦਾ ਮੈਂਨੂੰ ਤਾਂ ਰੋਣਾ ਆ ਗਿਆ ਪਰ ਤਾਂ ਸੱਚ ਵਿਚ ਧੰਨ ਸੀ
@SadhaSingh-ix1eh
@SadhaSingh-ix1eh 9 ай бұрын
ਮੈਂ ਓਓ
@MajorSingh-ds3zl
@MajorSingh-ds3zl 8 ай бұрын
9😅 42:10
@UmeshShrma-of6wi
@UmeshShrma-of6wi 5 ай бұрын
​.pppgenral beg peas pak agent
@UmeshShrma-of6wi
@UmeshShrma-of6wi 5 ай бұрын
Was golden temple pak cantonment
@GurjatinderPalSinghButtar
@GurjatinderPalSinghButtar 3 ай бұрын
@@UmeshShrma-of6wi WAS RAM MANDIR A MASJID YES IT WAS DID NIHANG SINGHS WERE THE FIRST ONES TO FREE IT YES THEY WERE
@meetsinghsingh8591
@meetsinghsingh8591 2 ай бұрын
Waheguru ji
@GamingYT26
@GamingYT26 4 жыл бұрын
ਸਿੱਖ ਕੌਮ ਦਾ ਕੋਹਿਨੂਰ ਹੀਰਾ ਸੀ ਸੰਤ ਜਰਨੈਲ ਸਿੰਘ ਜੀ ਨੂੰ ਅੱਤਵਾਦੀ ਕਹਿਣ ਵਾਲੇ ਜਰਨਲ ਸੁਬੇਗ ਸਿੰਘ ਵਾਰੈ ਜਰੂਰ ਸੋਚਣ ਕਿ ਉਸ ਨਾਲ ਕਿੰਨਾ ਧੱਕਾ ਹੋਇਆ
@HarjinderSingh-cz7pg
@HarjinderSingh-cz7pg 3 жыл бұрын
Ģarnal Subeg Singh ikk surweer te Kom da hira babar Sher si,
@vijayKumar-wz3fs
@vijayKumar-wz3fs Жыл бұрын
Jindagi Jindagi Jeene Ke liye Sahara chahie aur Hamare Jivan ke sabhi Sathiyon ko Sare Sathiyon ko Sudhir Singh chahie sat sat Naman
@vijayKumar-wz3fs
@vijayKumar-wz3fs Жыл бұрын
Salam and Salamat jawaniya Mein Jawan joke comedy rakhile v Desh flywheel and Na Kar Dekho Tum kare na card sharm to Mukhde
@jassgill9995
@jassgill9995 4 жыл бұрын
ਖੂਨ ਡੁੱਲਿਆ ਧਰਤੀ ਪੰਜਾਬ ਦੀ ਤੇ ਯੋਧਿਆਂ ਦਾ ਜਾਇਆ ਨਹੀਂ ਜਾਣਾ। ੮੪ ਦੇ ਸਮੂਹ ਸ਼ਹੀਦ ਸਿੰਘਾਂ ਦੀ ਲਾਸਾਨੀ ਸ਼ਹੀਦੀ ਨੂੰ ਕੋਟਾਨ ਕੋਟ ਪ੍ਰਣਾਮ। ਜਨਰਲ ਸੁਬੇਗ ਸਿੰਘ ਜੀ 🙏
@STUDIO-yu2rk
@STUDIO-yu2rk 4 жыл бұрын
ਖੂਨ ਖੋਲ ਜਾਂਦਾ ਸ਼ਹੀਦਾਂ ਦੀਆਂ ਕੁਰਬਾਨੀਆਂ ਸੁਣਨ ਤੋਂ ਬਾਅਦ
@sikhism1
@sikhism1 4 жыл бұрын
ਕੌਮੀ ਸ਼ਹੀਦ ਜਨਰਲ ਸ. ਸੁਬੇਗ ਸਿੰਘ ਜੀ ਸਿੱਖ ਇਤਿਹਾਸ ਚ ਹਮੇਸ਼ਾ ਲਈ ਅਮਰ ਹੋ ਗਏ। 🙏🙏
@sewinglover5272
@sewinglover5272 3 жыл бұрын
Pĺĺl⁰0⁰
@gsgill3449
@gsgill3449 Жыл бұрын
yyyyyyyyyyyyyyyyy6yyyyyyyyyyyyy6yy
@gsgill3449
@gsgill3449 Жыл бұрын
yyyyyyyyyyy6yy
@gsgill3449
@gsgill3449 Жыл бұрын
yyyyyyyyyyyyyyy6yyyyd
@gsgill3449
@gsgill3449 Жыл бұрын
yyyyyyyyyyyyyyy6yyyyd
@manvikaurvlogs3277
@manvikaurvlogs3277 3 жыл бұрын
ਬਹੁਤ ਬਹੁਤ ਬਹੁਤ ਮਾਣ ਮਹਿਸੂਸ ਹੁੰਦਾ ਕੀ ਅਸੀਂ ਸਿੱਖ ਕੌਮ ਵਿੱਚ ਜਨਮੇ ਹਾਂ ਧੰਨਵਾਦ ਅਕਾਲ ਪੁਰਖ ਵਾਹਿਗੁਰੂ 🙏🙏🙏❤
@parminderkaur9411
@parminderkaur9411 4 жыл бұрын
ਪ੍ਰਣਾਮ ਸਹੀਦਾਂ ਨੂੰ 🙏 ਧੰਨ ਉਹ ਮਾਵਾਂ ਜਿੰਨਾ ਸੂਰਮੇ ਪੁੱਤ ਜੰਮੇ 🙏🙏
@dkmetcalf14598
@dkmetcalf14598 4 жыл бұрын
Salute to the General subegh singh. Dhan hei oh Maa jis the kukhon janam lia.
@ramansandhu2
@ramansandhu2 4 жыл бұрын
ਜਿੰਨਾਂ ਵੀ ਇਸ ਯੋਧੇ ਦੀ post nu unlike ਕੀਤਾ , ਮੂੰਹ ਕਾਲਾ ਕਰ ਲੈਣ ਉਹਨਾਂ ਹੱਥਾਂ ਨਾਲ!
@KuldeepSingh-rt7bp
@KuldeepSingh-rt7bp 4 жыл бұрын
U believe I cannot unf see ji thade regards He is ttgg go,nry is
@indianyoutuber4413
@indianyoutuber4413 4 жыл бұрын
@@KuldeepSingh-rt7bp it to
@jaskirankaurjk2295
@jaskirankaurjk2295 4 жыл бұрын
@@KuldeepSingh-rt7bp .tusi ki likh Dita ha mere Wang likh k dassi Manu English paddni nhi aoodi
@jasssidhu3420
@jasssidhu3420 4 жыл бұрын
ਇਹ ਸਾਲੇ ਬੀੜੀਆਂ ਪੀਣੇ ਹੋਣਗੇ
@sunnydhaliwal9595
@sunnydhaliwal9595 4 жыл бұрын
Saheedi Da Mul Ni pta Ena nu Dislike Alia nu 💩
@gillsuspect912
@gillsuspect912 4 жыл бұрын
ਜੋ ਕੁਛ ਵੀ ਖ਼ਾਲਸਾ ਜੀ ਨੇ ਦਸਿਆ ਵਾਕੇ ਇ ਬੋਤ ਜਿਗਰਾ ਚਾਹੀਦਾ ਇਹਨਾਂ ਸਬ ਹੰਡੋਣ ਨੂੰ !! ਧੰਨ ਤੇਰੀ ਸਿੱਖੀ
@gurdasgrewal9
@gurdasgrewal9 4 жыл бұрын
ਏਹੋ ਜੇ ਯੋਧੇ ਮਾਵਾਂ ਕਦੇ ਕਦਾਈ ਹੀ ਜੰਮਦੀਆ ਨੇ
@pargatdhaliwal9420
@pargatdhaliwal9420 3 жыл бұрын
ਬਾਜਾ ਵਾਲੇ ਪਿਤਾ ਦੀ ਬਖਸ਼ਿਸ਼ ਹੈ ਸਿੱਖ ਕੌਮ ਵਿੱਚ ਤਾ ਸਮੇਂ ਸਮੇਂ ਤੇ ਯੋਧੇ ਪੈਦਾ ਹੁੰਦੇ ਰਹਿੰਦੇ ਹਨ
@pendu456
@pendu456 4 жыл бұрын
ਧੰਨ ਉਹ ਮਾਵਾਂ ਜਿਹੜੀਆਂ ਯੋਧੇ ਪੁੱਤ ਜੰਮ ਦੀਆਂ ਨੇ🙏🙏🙏🙏🙏🙏🙏🙏🙏
@riverocean4380
@riverocean4380 4 жыл бұрын
General Subheg Singh - ਬੰਗਲਾ ਦੇਸ ਦੀ ਲੜਾਈ ਜਿਤ ਕੇ ਦਿਤੀ ਇੰਡੀਆ ਨੂ - ਮੁਕਤੀ ਵਾਹਨੀ ਦਾ ਕਰਤਾ ਧਰਤਾ
@sukhdevsingh7286
@sukhdevsingh7286 4 жыл бұрын
@@riverocean4380 waheguru ji🙏🏻
@amanmaan9315
@amanmaan9315 4 жыл бұрын
@@riverocean4380 8
@DarshanSingh-ru8jb
@DarshanSingh-ru8jb 4 жыл бұрын
@@sukhdevsingh7286 p
@varinderbatthvarinderbatth4696
@varinderbatthvarinderbatth4696 3 жыл бұрын
Waheguru ji.........
@JasbirSingh-fy8vy
@JasbirSingh-fy8vy 4 жыл бұрын
ਸੁਣੋ ਸੱਚ ਕਿੰਨੀ ਇਜ਼ਤ ਹੈ ਸਿੱਖ ਕੋਮ ਭਾਰਤ ਚ ਦੀ ਵਾਹਿਗੁਰੂ ਜੀ ਵਾਹਿਗੁਰੂ ਜੀ ਸਿੱਖ ਨੂੰ ਸਿੱਖ ਨਾਂ ਮਾਰੇ ਸਿੱਖ ਕੋਮ ਕਦੇ ਨਾਂ ਹਾਰੇ ਵਾਹਿਗੁਰੂ ਜੀ
@gopi2bhatti
@gopi2bhatti 4 жыл бұрын
ਸਲਾਮ ਏ ਕੌਮੀ ਜਰਨੈਲ ਸ਼ਬੇਗ ਸਿੰਘ ਨੂੰ
@moharsinghbajwa3237
@moharsinghbajwa3237 4 жыл бұрын
ਕਰਾਉਣ ਵਾਲੇ ਦੀ ਤੇ ਕੀ ਤਾਕਤ ਸੀ!ਵਿਚੋਲਿਆਂ ਦਾ ਬੇੜਾ ਗਰਕ ਗਿਆ
@j.skundi7791
@j.skundi7791 4 жыл бұрын
ਧੰਨ ਨੇ ਮਾਂਵਾ ਪੁੱਤ ਜਿਨਾਂ ਦੇ ਸੂਰਮੇ,ਕੌਮ ਤੋਂ ਜਿੰਦ ਗਏ ਲੁੱਟਾ।ਐਸੀਆਂ ਮਾਵਾਂ ਤੇ ਸੂਰਮਿਆ ਦੇ ਅੱਗੇ ਸਿਰ ਝੁੱਕਦਾ ਹੈ ਵਾਹਿਗੁਰੂ ਮੇਹਰ ਕਰਨ।☬☬☬☬☬
@dalipsingh622
@dalipsingh622 3 жыл бұрын
ਇਸ ਮਹਾਨ ਯੋਧਾ ਨੂ ਦੋ ਹਥ ਜੋੜ ਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਗੁਰੂ ਜੀ ਦੀ ਫਤਹਿ
@pargatdhaliwal9420
@pargatdhaliwal9420 3 жыл бұрын
ਮੱਸੇ ਰੰਗੜ ਨੂੰ ਸੋਧਣ ਵਾਲੇ ਬਾਬਾ ਮਹਿਤਾਬ ਸਿੰਘ ਮੀਰਾਂਕੋਟੀਆ ਦਾ ਵਾਰਿਸ ਜਰਨੈਲ ਸ਼ਹੀਦ ਭਾਈ ਸੁਬੇਗ ਸਿੰਘ ਜੀ ਦੀਆਂ ਗੱਲਾਂ ਵੀ ਅੱਜ ਉਂਝ ਹੁੰਦੀਆਂ ਹਨ ਜਿਵੇਂ ਅੱਜ ਬਾਬਾ ਮਹਿਤਾਬ ਸਿੰਘ ਮੀਰਾਂਕੋਟੀਆ ਦੀਆਂ ਸਿੱਖ ਇਤਿਹਾਸ ਵਿੱਚ ਹੁੰਦੀਆਂ ਸਨ ਹੁਣ ਇਸ ਗੱਲ ਦਾ ਲੋਕਾਂ ਨੂੰ ਪਤਾ ਲੱਗ ਗਿਆ ਕੇ ਜਰਨਲ ਸੁਬੇਗ ਸਿੰਘ ਮਹਿਤਾਬ ਸਿੰਘ ਮੀਰਾਂਕੋਟੀਆ ਦੇ ਸੱਤਵੀਂ ਪੀੜ੍ਹੀ ਦਾ ਵਾਰਿਸ ਸਨ
@kaurmanpreet5617
@kaurmanpreet5617 4 жыл бұрын
Salute to General Shubag Singh sir🙏💯
@deep.220
@deep.220 4 жыл бұрын
Yes you right monika
@bootasinghsidhu1343
@bootasinghsidhu1343 4 жыл бұрын
Yes.your.right.monika.g
@amritpalkaur3065
@amritpalkaur3065 4 жыл бұрын
ਸੁਬੇਗ ਸਿੰਘ ਨੇ ਕਦੇ ਹਾਰ ਨੀ ਮੰਨੀ।
@sahadapotradonali2370
@sahadapotradonali2370 4 жыл бұрын
Sahi gL aa ji tuhdi
@tejinder868
@tejinder868 4 жыл бұрын
pakistani fake id .. 100 sure you are not kaur... get out from here
@profarmer9087
@profarmer9087 4 жыл бұрын
ਪ੍ਰਣਾਮ ਇਹੋ ਜਿਹੀ ਮਾਵਾਂ ਨੂੰ ਜਿੰਨਾਂ ਕਰਕੇ ਕੋਮ ਨੇ ਹਜਾਰਾਂ ਇਤਿਹਾਸ ਸਿਰਜੇ।
@dalbirkaur3554
@dalbirkaur3554 4 жыл бұрын
ਕੋਟ ਕੋਟ ਪ੍ਰਨਾਮ ਜਨਰਲ ਸੁਬੇਗ ਸਿੰਘ ਜੀ ਦੀ ਸ਼ਹੀਦੀ ਨੂੰ
@laxmansingh11
@laxmansingh11 4 жыл бұрын
ਕੋਟ ਕੋਟ ਪ੍ਰਣਾਮ ਸ਼ਹਿਦਾ ਨੂੰ
@jattmedia8568
@jattmedia8568 4 жыл бұрын
ਸਿੰਗਰਾ ਦੀ Controversian ਦੇ ਮੱਦੇ ਵੀ Trending ch. Te es video de views sirf 1.4k in two days. Waah
@JasVir-t4l
@JasVir-t4l 3 ай бұрын
ਧੰਨ ਧੰਨ ਜਰਨਲ ਸੁਬੇਗ ਸਿੰਘ ਜੀ ਤੇ ਧੰਨ ਧੰਨ ਉਹਨਾਂ ਦੇ ਮਾਤਾ ਪਿਤਾ ਜੀ , ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@ArjunSingh-dz7dt
@ArjunSingh-dz7dt 4 жыл бұрын
ਧੰਨ ਹਨ ਉਹ ਮਾਵਾਂ ਜਿਨ੍ਹਾਂ ਨੇ ਅਜਿਹੇ ਸੂਰਮਿਆਂ ਨੂੰ ਜਨਮ ਦਿੱਤਾ
@Luvlyfvlogs
@Luvlyfvlogs 4 жыл бұрын
Bhai saab tuhade pariwar da dhanwad tuhi kaum nu ena vadda yodha dita.
@lovekaransingh2193
@lovekaransingh2193 4 жыл бұрын
Kaum de saheed jrnal bhai subeg singh ji
@pargatdhaliwal9420
@pargatdhaliwal9420 3 жыл бұрын
ਇਸ ਪਰਿਵਾਰ ਤੇ ਛੇਵੇਂ ਪਾਤਸ਼ਾਹ ਤੇ ਦਸਮੇਸ਼ ਪਿਤਾ ਜੀ ਨਜ਼ਰ ਸਵੱਲੀ ਹੈ ਜਰਨਲ ਸੁਬੇਗ ਸਿੰਘ ਤੋ ਪਹਿਲਾਂ ਵੀ ਮੱਸੇ ਰੰਗੜ ਦਾ ਸਿਰ ਵੱਢਣ ਵਾਲੇ ਭਾਈ ਮਹਿਤਾਬ ਸਿੰਘ ਮੀਰਾਂਕੋਟੀਆ ਵੀ ਇਸ ਪਰਿਵਾਰ ਦੇ ਪੁਰਖੇ ਸਨ
@randeepsinghchahal.2400
@randeepsinghchahal.2400 4 жыл бұрын
ਧੰਨ ਬਹਾਦਰ ਸੂਰਮਾ ਜਿੰਨ੍ਹਾਂ ਮਾਂ ਦੀ ਕੁੱਖ ਨੂੰ ਭਾਗ ਲਾਏ
@kvrdeol
@kvrdeol 4 жыл бұрын
ਲਾਸਾਨੀ ਯੋਧਾ। ਸਦੀਆਂ ਚ ਕੋਈ ਟਾਵੇਂ ਵਿਰਲੇ ਜੰਮਦੀਆਂ ਨੇ ਮਾਵਾਂ ਯੁੱਗ ਬਦਲਣ ਵਾਲੇ ਲੋਕ। ❤️😂
@sehbagsingh5926
@sehbagsingh5926 2 жыл бұрын
ਕੀ ਕਿਹਾ
@ParvinderSingh-nm5qn
@ParvinderSingh-nm5qn 4 жыл бұрын
Sari sikh kom gernal subag singh ji da dena nahi de skdi ..asi sare dilo sarkar krde a shaeed singhan da
@amritpalkaur3065
@amritpalkaur3065 4 жыл бұрын
ਸਾਡੇ ਝੰਡੇ ਸਹੀਦਾ ਕਰਕੇ ੳਉਚੇ ਐ।
@sukhdev8065
@sukhdev8065 4 жыл бұрын
Waheguru ji
@hunterak4773
@hunterak4773 4 жыл бұрын
ਸਾਹਿਬ ਹੱਥ ਵਡਿਆਈਆਂ ਜਿਸ ਭਾਵੈ ਤਿਸੁ ਦੇਹ
@Monu-z6g
@Monu-z6g 6 ай бұрын
Sheran de sher babar sher, shabeg singh ji
@rajanbhagat8217
@rajanbhagat8217 3 жыл бұрын
I'm a Hindu, after reading Bhagwat Geeta... I become fan of Sant Bhindrawala ji.🙏🙏🙏
@HP_SIINGHH
@HP_SIINGHH 2 жыл бұрын
Salam Bhai aapko
@harparm3313
@harparm3313 Жыл бұрын
Read Bhagwat Geeta and how become fan of sant bindrawala
@kaler7987
@kaler7987 Жыл бұрын
​@@harparm3313because if you read it thoroughly you will discover the hidden message in it, that for what purpose krishna ji were training arjun for and how he trained him to fight such a great battle. Because he was the only one in pandava's sena who have potential to defeat Such a great army of kaurvas alone. Kauravs have narayani sena in it and it was the largest and very advanced army in the world on that time.
@harparm3313
@harparm3313 Жыл бұрын
@@kaler7987 okk
@gurpreettatla9493
@gurpreettatla9493 Жыл бұрын
ਸਰਦਾਰ ਸੁਬੇਗ ਸਿੰਘ ਜੀ ਏਨੇ ਦਲੇਰ ਕਿਉ ਨਾ ਹੁੰਦੇ । ਜਦੋ ਮਾਤਾ ਜੀ ਭਾਈ ਸੁਬੇਗ ਸਿੰਘ ਜੀ ਤੋ ਵੀ ਦੋ ਗੁਣਾ ਦਲੇਰ ਸੀ । ਭਾਈ ਮਹਿਤਾਬ ਸਿੰਘ ਜੀ ਮੀਰਾਂਕੋਟ ਦੀ ਅੱਠਵੀ ਪੀੜੀ ਵਿੱਚੋ ਸੀ ਭਾਈ ਸੁਬੇਗ ਸਿੰਘ ਜੀ । ਇਹ ਪਰਿਵਾਰ ਯੋਧਿਆ ਦੈ ।
@laxmansingh11
@laxmansingh11 4 жыл бұрын
ਕੋਟ ਕੋਟ ਕੋਟ ਕੋਟ ਪ੍ਰਣਾਮ ਸ਼ਹਿਦਾ ਨੂੰ
@jaspreetsinghsandhu6568
@jaspreetsinghsandhu6568 4 жыл бұрын
ਕੋਮੀ ਯੌਧਾ salute a bhai saab ji di kurbani nu
@sarbjitsingh6984
@sarbjitsingh6984 4 жыл бұрын
ਵਾਹਿਗੁਰੂ ਜੀ ਸਾਡੇ ਤੈ ਕਿਰਪਾ ਕਰਨ। ਅਸੀਂ ਕਿਸ ਰਸਤੇ ਤੈ ਤੂਰ ਪਏ ਆ ਰੱਬਾ ਸਾਨੂੰ ਸਹੀ ਰਸਤਾ ਦਿਖਾਈ ਕਿਰਪਾ ਕਰਨ ਸਾਡੇ ਤੈ
@SukdavSingh-ss9mz
@SukdavSingh-ss9mz 3 ай бұрын
ਕੋਟਨ ਕੋਟ ਪ੍ਹਣਾਮ 1984ਦੇ ਸ਼ਹੀਦਾਂ ਨੂੰ
@indianarmygreat2161
@indianarmygreat2161 4 жыл бұрын
38 Disliker Moot peeneo Badlan naal rall k Guhh v khaya karo .
@jagandeepsingh3798
@jagandeepsingh3798 3 жыл бұрын
Kisnu bolde bai ho bhai saab?
@punjab5406
@punjab5406 4 жыл бұрын
1947 te 1971 da silah 1984 vich milya c sikhan nu
@prabhjotsingh6033
@prabhjotsingh6033 4 жыл бұрын
Try to write title in English also along with Punjabi , so that non Punjabi people can read it properly also
@LakhvirSingh-bw3bt
@LakhvirSingh-bw3bt 2 жыл бұрын
ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਮਜ਼ਬੀ ਸਿੱਖ ਰੰਘਰੇਟੇ ਸੀ ਸੋ ਭਾਈ ਸ਼ੁਬੇਗ ਸਿੰਘ ਸਾਡੀ ਕੋਮ ਦੇ ਯੋਧੇ ਨੇ🙏🙏
@ManpreetSingh-kf3zx
@ManpreetSingh-kf3zx 4 жыл бұрын
ਪ੍ਰਣਾਮ ਸ਼ਹੀਦਾਂ ਨੂੰ🙏🙏🙏🙏🙏🙏
@singhisking539
@singhisking539 4 жыл бұрын
Waheguru ji waheguru ji ❤❤❤❤❤🙏🙏🙏🙏🙏
@kuljitsinghwarraich7479
@kuljitsinghwarraich7479 2 жыл бұрын
ਜਨਰਲ ਸ਼ੁਬੇਗ ਸਿੰਘ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਪਾਤਸ਼ਾਹ ਦੇ ਦਰ ਤੇ ਵਡੀ ਪਦਵੀ ਪ੍ਰਾਪਤ ਕਰ ਗਏ ਹਨ ਅਮਰ ਸ਼ਹੀਦ ਸਿੱਖ ਕੌਮ ਦੇ ਜਰਨੈਲ ਜੈ ਜੈਕਾਰ ਸਿੱਖ ਧਰਮ ਵਿੱਚ ਦੁਨੀਆਂ ਵਿੱਚ ਯੋਧੇ ਜਰਨੈਲ ਦੀ
@harmeetsingh_arts1984
@harmeetsingh_arts1984 4 жыл бұрын
Edan di shahedi har Sikh Maa de putt nu mile !!!
@AmarjitChahal-eg5sr
@AmarjitChahal-eg5sr 3 ай бұрын
ਮੱਕੜ ਜੀ ਮੈਂ ਸੁਣ ਕੇ ਭੁੱਬਾਂ ਮਾਰ ਕੇ ਰੋਇਆ
@ideepkaran0751
@ideepkaran0751 4 жыл бұрын
Eh si asli kaum de heera 🙏🙏
@atindersingh7571
@atindersingh7571 4 жыл бұрын
ਮਾਫ ਕਰਿਓ ਭਾਈ ਸਾਹਿਬ ਜੀ ਤੁਸੀਂ ਬਹੁਤ ਵੱਡੇ ਮਹਾਨ ਇਤਿਹਾਸਕ ਪਰਿਵਾਰ ਚੋਂ ਹੋ , ਜੇ ਇਹ ਨਿੱਕਾ ਭੁਝੰਗੀ ਪੋਤਰਾ , ਇਸਦੇ ਕੇਸ ਸਜਾਓ 🙏🙏🙇🙇
@baljenderkaur3295
@baljenderkaur3295 4 жыл бұрын
nikka bacha bhut sohna kes sja k tan hor v sohna lgu parwar te sari kaum nu proud hai
@simarvining6078
@simarvining6078 3 жыл бұрын
ਸੂਰਮਿਅਾ ਨੂੰ ਲੋਕ ਸਦਾ ਯਾਦ ਕਰਦੇ ਰਹਿਣਗੇ,ਤੇ ਗਦਾਰਾ ਦੀਅਾ ਮੜੀ ਤੇ ਸਦਾ ਛਿੱਤਰ ਵੱਜਣਗੇ
@apnaconvoy
@apnaconvoy 4 жыл бұрын
Grnl saab zidabad... Amar Shaheed 🙏
@GurpreetKaur-rx2yp
@GurpreetKaur-rx2yp 3 жыл бұрын
ਜਰਨਲ ਸਰਦਾਰ ਸ਼ਹੀਦ ਸੁਬੇਗ ਸਿੰਘ ਜੀ ਜ਼ਿੰਦਾਬਾਦ, ਬੋਲੇ ਸੋ ਨਿਹਾਲ, ਸੱਤ ਸ਼੍ਰੀ ਅਕਾਲ, ਮੇਰੇ ਗੁਰੂ ਪਿਤਾ ਜੀ ਦਾ ਕੋਹੇਨੂਰ ਹੀਰਾ, ਸੰਤ ਜੀ, ਜਰਨਲ ਸੁਬੇਗ ਸਿੰਘ g
@SherGill214
@SherGill214 3 жыл бұрын
ਗੁਰੂ ਸਾਹਿਬ ਵਲੋ ਹੁਕਮ ਹੈ ਸ਼ਾਸ਼ਤਰ ਰੱਖਣ ਦਾ , ਤੇ ਸ਼ਹਾਦਤਾਂ ਸਾਡੀ ਤਕਦੀਰ ਚ ਏ,, ਬੇਨਤੀ ਏ ਵੀਰਾ ਨੂੰ ਜੋ ਘਰ ਬਾਰ ਛੱਡ ਕੇ ਬਦਮਾਸ਼ੀਆਂ ਤੇ ਲੱਗੇ ਨੇ ,, ਆਪਣੀ ਕੌਮ ਦਾ ਵੀ ਕੁਛ ਖਿਆਲ ਕਰ ਲਵੋ ਖੂਨ ਚ ਗਰਮੀ ਤੇ ਦਲੇਰੀ ਨੂੰ ਸੁੱਖਾ, ਵਿੱਕੀ ਗੌਂਡਰ ਤੇ ਭੁੱਲਰ ਵਾਂਗ ਅਜਾਂਈ ਨਾ ਜਾਣ ਦਿਓ ,,ਇਹ ਸਾਰੇ ਸਿੱਖਾਂ ਦੇ ਪੁੱਤਰ ਹੀ ਸੀ ਜਿਹੜੇ ਕੁਰਾਹੇ ਪੈ ਗਏ ,, ਵੀਰੋ ਹੋਰ ਕੁਛ ਨੀ ਤਾਂ ਸਿੱਖ ਇਤਿਹਾਸ ਜਰੂਰ ਪੜੋ ,ਕਿਸੇ ਇਕ ਯੋਧੇ ਦਾ ਹੀ detail ਚ ਪੜ੍ਹਿਆ ਇਤਿਹਾਸ ਤੁਹਾਨੂੰ ਸਿੱਖੀ ਦੇ ਰਸਤੇ ਤੇ ਲਿਆ ਸਕਦਾ ਏ 🙏
Bike Vs Tricycle Fast Challenge
00:43
Russo
Рет қаралды 100 МЛН
iPhone or Chocolate??
00:16
Hungry FAM
Рет қаралды 40 МЛН
Worst flight ever
00:55
Adam W
Рет қаралды 27 МЛН