Jassa Patti vs Pritpal Phagwara Kushti Dangal Rupowal ( Jalandhar )

  Рет қаралды 2,618,507

Doaba Tv

Doaba Tv

Күн бұрын

Jassa Patti vs Pritpal Phagwara Kushti Dangal Rupowal ( Jalandhar )

Пікірлер: 734
@SukhwinderSingh-gx9le
@SukhwinderSingh-gx9le 4 жыл бұрын
ਦੋਵੇਂ ਪਹਿਲਵਾਨ ਬਹੁਤ ਵਧੀਆ ਜੀ ਕੁਸ਼ਤੀ ਜੱਸਾ ਪੱਟੀ ਜਿੱਤ ਗਿਆ ਬਹੁਤ ਵਧੀਆ ਜੀ
@sidhumoosewalafanpage1828
@sidhumoosewalafanpage1828 Жыл бұрын
Jassa Patti legend aa jine dastaar kaim rKhi aa
@goldysandhu4630
@goldysandhu4630 2 жыл бұрын
ਸਾਡੇ ਇਲਾਕੇ ਦੀ ਸ਼ਾਨ ਏ ਜੱਸਾ ਪੱਟੀ ਕਈ ਲੋਕ ਕਹਿੰਦੇ ਨੇ ਜੱਸੇ ਸਹਮਣੇ ਪ੍ਰਿਤਪਾਲ ਕੁਛ ਵੀ ਨਹੀਂ ਕਿਉ ਕੁਛ ਕਿਉ ਨਹੀਂ ਜੀ ਪਹਿਲਵਾਨ ਐਵੇਂ ਨਹੀਂ ਬਣਦੇ ਘਰ ਖਾਣੇ ਪੈਂਦੇ ਨੇ ਤੁਹਾਨੂੰ ਕੀ ਪਤਾ ਇਥੇ ਬਾਹਰ ਬੈਠ ਕੇ ਤਾਂ ਬਹੁਤ ਗੱਲਾਂ ਹੋ ਜਾਂਦੀਆਂ ਨੇ ਜੀ ਪਰ ਜੌ ਮੈਦਾਨ ਵਿਚ ਹੁੰਦਾ ਏ ਉਸਨੂੰ ਪਤਾ ਹੁੰਦਾ ਏ ਮੇਰੇ ਇਲਾਕੇ ਦਾ ਤਾਂ ਹੈ ਜੱਸਾ ਪੱਟੀ ਪਰ ਜਦੋਂ ਜੱਸਾ ਧੱਕੇ ਮਾਰਦਾ ਏ ਉਦੋਂ ਇਹ ਕੰਮ ਬਿਲਕੁਲ ਵੀ ਚੰਗਾ ਨਹੀਂ ਲਗਦਾ ਕਿਉ ਕੇ ਗਰਾਊਂਡ ਦੇ ਵਿਚ ਰੱਬ ਵੱਸਦਾ ਹੁੰਦਾ ਏ ਤੇ ਗਰਾਊਂਡ ਵਿਚ ਖਿਡਾਰੀਆ ਵਾਂਗੂ ਖੇਡਣਾ ਚਾਹੀਦਾ ਏ ਲੜਾਈ ਤੇ ਹੰਕਾਰ ਕਦੀ ਨਹੀਂ ਕਰਨਾ ਚਾਹੀਦਾ ਚਲੋ ਥੋੜੀ ਬਹੁਤੀ ਨੋਕ ਝੋਕ ਹੁੰਦੀ ਰਹਿੰਦੀ ਏ ਐਨੇ ਵੱਡੇ ਪਹਿਲਵਾਨ ਹੋ ਤੁਸੀ ਸਹਿਣੀ ਪੈਂਦੀ ਏ ਚਲੋ ਨੰਬਰਾਂ ਦਾ ਵੀ ਰੌਲਾ ਪੈਂਦਾ ਏ ਪਰ ਜਰਨਾ ਪੈਂਦਾ ਏ ਮੈਂ ਵੀ ਇਕ ਖਿਡਾਰੀ ਰਹਿ ਚੁੱਕਿਆ ਹੈ ਇੰਟਰਨੈਸ਼ਨਲ ਲੈਵਲ ਦਾ ਸਿਲਵਰ ਮੈਡਲ ਲਿਸਟ ਇਕ ਗੱਲ ਯਾਦ ਰੱਖ ਲਿਓ ਜਿਨਾ ਆਪਾ ਗਰਾਊਂਡ ਵਿੱਚ ਸਾਫ ਤੇ ਸੁਥਰਾ ਖੇਡਾਂ ਗੇ ਉਨਾਂ ਹੀ ਖਿਡਾਰੀ ਦਾ ਕੈਰੀਅਰ ਅੱਗੇ ਤਕ ਜਾਂਦਾ ਏ ਵਾਹਿਗੁਰੂ ਜੀ ਇਮਾਨਦਾਰੀ ਦਾ ਇਨਾਮ ਜਰੂਰ ਦਿੰਦੇ ਨੇ ਇਮਾਨਦਾਰੀ ਤੇ ਭਾਈਚਾਰਕ ਸਾਂਝ ਗਰਾਊਂਡ ਵਿਚ ਵੀ ਬਹੁਤ ਜਰੂਰੀ ਹੁੰਦੀ ਏ ਇਹ ਇਕ ਖਿਡਾਰੀ ਨੂੰ ਧੱਕੇ ਮਾਰਨੇ ਇਹ ਕੰਮ ਇਕ ਐਨੇ ਵੱਡੇ ਖਿਡਾਰੀ ਨੂੰ ਸੋਬਾ ਨਹੀਂ ਦਿੰਦਾ ਜੀ ਬਾਕੀ ਮਾਫੀ ਚਾਹੁੰਦਾ ਹਾਂ ਜੇਕਰ ਜੱਸੇ ਪਹਿਲਵਾਨ ਨੂੰ ਮੇਰੀ ਗੱਲ ਦਾ ਬੁਰਾ ਲਗਾ ਹੋਵੇ ਮੇਰੀ ਗੱਲ ਦਾ ਮਤਲਬ ਤੁਹਾਨੂੰ ਟੋਕਣਾ ਨਹੀਂ ਜੀ ਪਹਿਲਵਾਨ ਜੀ ਤੁਸੀ ਸਾਡੇ ਇਲਾਕੇ ਦੇ ਹੀਰੇ ਹੋ ਜੀ ਬਾਕੀ ਥੋੜਾ ਜਿਹਾ ਗੁੱਸਾ ਕੰਟਰੋਲ ਵਿਚ ਰਖਿਆ ਕਰੋ ਜੀ ਨਾਲੇ ਮੈਨੂੰ ਗੱਲ ਦਾ ਤਾਂ ਨਹੀਂ ਪਤਾ ਜੀ ਕੇ ਕੀ ਗੱਲ ਹੋਈ ਹੋਵੇਗੀ ਜੀ ਬਾਕੀ ਤੁਹਾਨੂੰ ਇਕ ਖਿਡਾਰੀ ਹੋਣ ਦੇ ਨਾਤੇ ਕਹਿ ਰਿਹਾ ਹਾਂ ਜੀ ਖਿਡਾਰੀ ਦੂਜੇ ਖਿਡਾਰੀ ਦਾ ਭਰਾ ਹੀ ਹੁੰਦਾ ਏ ,ਤੁਸੀ ਮੇਰੇ ਤੋ ਜਿਆਦਾ ਸਿਆਣੇ ਹੋ ਜੀ ਜਿਹੜੇ ਵੀਰ ਖਿਡਾਰੀ ਨੇ ਮੇਰੀ ਇਕ ਗੱਲ ਸਮਝ ਲਾਓ ਜੀ ਹੋ ਸਕੇ ਤੁਹਾਨੂੰ ਮੱਦਤ ਮਿਲ ਸਕੇ ਹਮੇਸ਼ਾ ਗਰਾਊਂਡ ਦੇ ਵਿਚ ਸੱਚ ਬੋਲਣਾ ਚਾਹੀਦਾ ਏ ਤੇ ਗਰਾਊਂਡ ਦੇ ਵਿਚ ਆਪਾ ਦੂਸਰੇ ਖਿਡਾਰੀ ਦਾ ਮੁਕਾਬਲਾ ਕਰਦੇ ਹੁੰਦੇ ਹਾਂ ਨਾ ਕੀ ਕੋਈ ਲੜਾਈ ਬਾਹਰ ਗਰਾਊਂਡ ਤੋ ਫਿਰ ਨੌਰਮਲ ਹੋ ਜਾਣਾ ਚਾਹੀਦਾ ਏ ਕਿਉ ਕੇ ਦੋਨੋ ਖਿਡਾਰੀਆ ਵਿਚ ਇਕ ਦੂਜੇ ਪ੍ਰਤੀ ਪਿਆਰ ਬਹੁਤ ਜਰੂਰੀ ਹੋਣਾ ਚਾਹੀਦਾ ਏ ਤੇ ਰੱਖਣਾ ਵੀ ਚਾਹੀਦਾ ਏ ਜੇਕਰ ਕੋਈ ਖਿਡਾਰੀ ਮੇਰਾ ਕਮੇਂਟ ਪੜ ਰਿਹਾ ਹੈ ਤਾਂ ਇਹ ਗੱਲਾਂ ਦਾ ਜਰੂਰ ਧਿਆਨ ਰੱਖਣ ਕਾਮਯਾਬੀ ਜਰੂਰ ਮਿਲੇਗੀ ਤੇ ਇਮਾਨਦਾਰੀ ਨਾਲ ਰੱਬ ਵੀ ਖੁਸ ਹੁੰਦਾ ਏ ਤੇ sportsmanship ਵਿਚ ਵੀ ਇਮਾਨਦਾਰ ਹੋਣਾ ਬਹੁਤ ਜਰੂਰੀ ਹੁੰਦਾ ਏ ਜੇਕਰ ਅੱਗੇ ਤਕ ਜਾਣਾ ਏ ਮੇਰੀ ਗੱਲ ਯਾਦ ਰੱਖ ਲਿਓ ਚਲੋ ਤੁਸੀ ਮੇਰੇ ਤੋ ਜਿਆਦਾ ਸਿਆਣੇ ਹੋ ਪਰ ਇਹ ਗੱਲਾਂ ਦਾ ਧਿਆਨ ਜਰੂਰ ਰੱਖਿਓ ਜਿਨਾ ਤੁਸੀ ਆਪਣੇ ਆਪ ਤੇ ਮੈਦਾਨ ਵਿਚ ਖੁਸ ਤੇ ਮੈਦਾਨ ਵਿਚ ਪਿਆਰ ਬਣਾਕੇ ਰੱਖੋ ਗੇ ਲੜਾਈ ਵਗੈਰਾ ਤੋ ਦੂਰ ਰਹੋਗੇ ਤੁਹਾਡਾ ਦਰਸ਼ਕਾਂ ਪ੍ਰਤੀ ਪਿਆਰ ਵੀ ਬਹੁਤ ਵਧੇਗਾ ਚਲੋ ਮੈਦਾਨ ਵਿਚ ਕੀਤੇ ਕਿਤਾਈ ਥੋੜੀ ਬਹੁਤੀ ਨੋਕ ਝੋਕ ਹੋ ਜਾਂਦੀ ਏ ਤੇ ਮੰਨ ਤੇ ਦਿਲ ਨੂੰ ਖੁਸੀ ਉਦੋਂ ਬਹੁਤ ਜਿਆਦਾ ਮਿਲਦੀ ਹੁੰਦੀ ਏ ਜਦੋਂ ਤੁਹਾਡੇ ਫੈਨ ਤੁਹਾਡੀ ਖੇਡ ਨੂੰ ਬਹੁਤ ਪਿਆਰ ਕਰਦੇ ਹੋਣ ਕਿਸੇ ਖਿਡਾਰੀ ਨੂੰ ਕਦੀ ਵੀ ਗਲਤ ਨਹੀਂ ਬੋਲਨਾ ਚਾਹੀਦਾ ਏ ਕਿਉ ਕੇ ਬਹੁਤ ਮੇਹਨਤ ਨਾਲ ਇਕ ਖਿਡਾਰੀ ਤਿਆਰ ਹੁੰਦਾ ਏ ਘਰ ਲਾਉਣਾ ਪੈਂਦਾ ਏ ਵੀਰੋ ਬਹੁਤ ਹੀ ਜਿਆਦਾ ਮੇਹਨਤ ਚਾਹੀਦੀ ਹੁੰਦੀ ਤਾਂ ਹੀ ਮੈਂ ਕਹਿੰਦਾ ਕਿਸੇ ਵੀ ਪਹਿਲਵਾਨ ਜਾ ਖਿਡਾਰੀ ਨੂੰ ਕਦੀ ਮਾੜਾ ਜਾ ਗਲਤ ਨਾ ਬੋਲੋ ਜੀ ਪਹਿਲਵਾਨ ਜਿੱਥੇ ਹੋਣ ਓਥੇ ਗੁਰੂ ਮਾਹਰਾਜ ਸਾਹਿਬ ਦਾ ਵਾਸਾ ਹੁੰਦਾ ਏ ਗੁਰੂ ਸਾਹਿਬ ਦਾ ਅਸ਼ੀਰਵਾਦ ਹੁੰਦਾ ਏ ਪਹਿਲਵਾਨਾਂ ਉਤੇ ਜਰੂਰ ਖਿਡਾਰੀ ਦੀ ਹੌਂਸਲਾ ਅਵਜਾਈ ਜਰੂਰ ਕਰਿਆ ਕਰੋ ਵੀਰੋ ਕਮੇਂਟ ਥੋੜਾ ਲੰਬਾ ਹੋ ਗਿਆ ਜੀ ਬਾਕੀ ਮਾਫੀ ਚਾਹੁੰਦਾ ਹਾਂ ਜੇਕਰ ਕੁਛ ਗਲਤ ਬੋਲਿਆ ਗਿਆ ਹੋਵੇ ਜੀ 🙏
@davinder1279
@davinder1279 4 жыл бұрын
👏👏👏👏👏👏 ਧੱਕੇ ਮਾਰਿਆ ਤੇ ਬਾਰ ਬਾਰ ਰੈਫਰੀ ਕੋਲ ਰੋ ਕੇ ਕੁਸ਼ਤੀ ਨਹੀਂ ਜਿੱਤ ਹੋਇਆ ਕਰਦੀ ਨਵਿਆਂ ਭਲਵਾਨਾ
@RamLal-xr8du
@RamLal-xr8du 5 жыл бұрын
ਪਿ੍ਰਤਪਾਲ ਜੱਸੇ ਨੂੰ ਟੱਕਰ ਦੇ ਗਿਆ
@faujasinghsingh2360
@faujasinghsingh2360 4 жыл бұрын
िਪਰਤਪਾਲ ਬਹੁਤ ਵਧੀਅਾ ਲिੜਅਾ, ਜॅਸਾ ਅਾਪਣੇ-ਅਾਪਨੂੰ ਮਜਬੂਤ ਮੰਨ िਰਹਾ ਸੀ, ਪਰ िਪਰਤਪਾਲ ਵੀ ਘॅਟ ਨਹੀਂ.......
@shivansh9938
@shivansh9938 Жыл бұрын
Pritpal is best
@windersingh2887
@windersingh2887 3 жыл бұрын
ਫੁਕਰਾ ਬੰਦਾ ਭਲਵਾਨੀ ਕਦੇ ਕਰ ਈ ਨੀ ਸਕਦਾ
@jaswinderram7187
@jaswinderram7187 Жыл бұрын
Pritpal Phagwara best pehalwan 👌👌
@bakhshishsingh5079
@bakhshishsingh5079 Жыл бұрын
ਜੱਸਾ ਸਿੰਘ ਪੱਟੀ ਬਹੁਤ ਵਧੀਆ ਇਨਸਾਨ ਹਨ ਪ੍ਰਿਤਪਾਲ ਗਲਤ ਕਰ ਰਿਹਾ ਸੱਟ ਲੋਣ ਦੇ ਚਕਰ ਵਿਚ ਹੈ ਗਲਤ ਕੰਮ ਹੈ
@Namankhaira001
@Namankhaira001 3 жыл бұрын
ਪ੍ਰਿਤਪਾਲ ਸਿੰਘ ਫਗਵਾੜਾ ਜੇਤੂ ਸੀ ਗਲਤ ਡਸੀਜਨ
@jassisingh6319
@jassisingh6319 2 жыл бұрын
Tu kithe khedi aa kushti kini knowledge aa tenu is baar uyi boli janda jive pritpal nu training dinda reha 😂😂👍
@chetramdhinwa1254
@chetramdhinwa1254 3 жыл бұрын
रैफरी ने रूगंश की है।पांइट ज्यादा प्रीतपाल के बने हैं।भाई बंदी कि हैं।मैं राजस्थान से हूँ।मेरे लिए दोनों पहलवान बराबर है।
@bakhshishsingh5079
@bakhshishsingh5079 2 жыл бұрын
ਰੈਫਲੀ ਗਲਤ ਕੰਮ ਕਰ ਰਿਹਾ
@JatinderSingh-qh4rg
@JatinderSingh-qh4rg 4 жыл бұрын
ਡਾਂਗਾ ਮਾਰੋ ਜਿਹੜਾ ਵੀ ਕੈਮਰੇ ਦੇ ਅੱਗੇ ਆਉਂਦਾ।
@daljeetkahlon3476
@daljeetkahlon3476 3 жыл бұрын
👍🤣🤣🤣🤣🤣🤣
@ajeetsingh1086
@ajeetsingh1086 2 жыл бұрын
Pritpal har kushti viche shhaddke bajj turda...kai war dekhya ehnu...🤜🤛
@rajveersingh6129
@rajveersingh6129 2 жыл бұрын
ਉਸਨੂੰ ਕੁਸ਼ਤੀ ਲੜਨੀ ਹੀ ਨੀ ਆਉਂਦੀ, ਇਕ ਇੰਟਰਵਿਊ ਚ ਉਹ ਖੁਦ ਕਹਿੰਦਾ ਵਈ ਮੈਂ ਅਖਾੜੇ ਨੀ ਗਿਆ ਕਦੇ gym ਜਾਨਾ, ਡੰਡ ਨੀ ਮਾਰਦਾ gym ਚ weight ਮਾਰਦਾਂ, ਉਸਨੂੰ ਪਹਿਲਵਾਨ ਕਿਹਾ ਹੀ ਨੀ ਜਾ ਸਕਦਾ ਜਿਹੜਾ ਅਖਾੜੇ ਹੀ ਨੀ ਗਿਆ ਕਦੇ, gym ਆਲਾ ਆਲੂ ਆ ਉਹ| ਐਨਾ ਕੇ ਜੋਰ ਤਾਂ ਐਡੀ height ਆਲੇ ਕਿਸੇ ਵੀ ਮੋਟੇ ਜਿਹੇ ਬੰਦੇ ਚ ਵੀ ਹੁੰਦਾ ਹੀ ਹੈ ਜਿੰਨ੍ਹਾਂ ਕੇ ਏਦੇ ਚ ਹੈ ਤੇ ਮਾੜੀ ਮੋਟੀ gym ਮਾਰਨ ਨਾਲ ਥੋੜਾ ਹੋਰ ਜ਼ੋਰ ਵੱਧ ਜਾਂਦਾ ਪਰ ਇਸ ਨਾਲ ਬੰਦਾ ਪਹਿਲਵਾਨ ਨੀ ਬਣ ਜਾਂਦਾ| ਜੱਸਾ ਅਸਲੀ ਪਹਿਲਵਾਨ ਆ| ਦੁਆ ਤਾਂ gym ਆਲਾ ਆ|
@arshguraya8406
@arshguraya8406 3 жыл бұрын
Jassa bhati down to earth banda👆 rab vi jasse da sath dinda
@deepcheema1461
@deepcheema1461 2 жыл бұрын
ਪ੍ਰਿਤਪਾਲ ਮੈ ਹਰ ਜਗਾ ਰੌਦਾ ਹੀ ਦੇਖਿਆ ਆ
@jassi.tv6860
@jassi.tv6860 2 жыл бұрын
ਜੱਸਾ ਪੱਟੀ ਮਾਝੇ ਦੀ ਸ਼ਾਨ
@redline4761
@redline4761 Жыл бұрын
jasse nai ta delhi harayane de bahlwan thok te a ki a pritpal ehnu ta kapadiyan bangu tho ta sher nai.
@gurshibbhullar4930
@gurshibbhullar4930 3 жыл бұрын
ਪ੍ਰਿਤਪਾਲ ਦੀਆਂ ਕਈ ਕੁਸਤੀਆ ਨੇ ਜਿਨਾਂ ਵਿੱਚ ਪ੍ਰਿਤਪਾਲ ਨਾਲ ਹੇਰਾਫੇਰੀ ਹੋਈ ਹੈ ਪਰ ਕੋਈ ਨਾ ਬੜਾ ਟਾਈਮ ਵੀਰ ਜਿਤ ਜਰੂਰੀ ਹੋਵੇਗੀ
@ramanchaudhary8432
@ramanchaudhary8432 3 жыл бұрын
Pritpal ta duji waar jamm lwe fer v ni dhaa hona jassa
@AkashDeep-cr5zk
@AkashDeep-cr5zk 3 жыл бұрын
A tu veer glt keya fer 3 vaari hra ta prithpal ne jasse nu
@ravikailey4800
@ravikailey4800 2 жыл бұрын
paji tuhadi gall sachi ho gyi mehatpur jassa chit karta pritpal ne kameti pakhwaji kar gyi
@ravikailey4800
@ravikailey4800 2 жыл бұрын
@@ramanchaudhary8432 ji mehatpur karta chit jassa pritpal ne is janam ch he
@harjotsingh3900
@harjotsingh3900 Жыл бұрын
Koi Hera feri nai hoi a turnament te ਭਰਾ
@antoniohuerta8992
@antoniohuerta8992 7 ай бұрын
Two big, beefy and well built men
@DharamveerSingh-fo5ps
@DharamveerSingh-fo5ps 11 ай бұрын
ਜੇ ਿਕਸਮਤ ਸਾਥ ਦੇ ਜਾਂਦੀ ਤਾਂ ਿਪ੍ਰਤਪਾਲ ਪਹਿਲੇ ਿਮੰਟਾਂ 'ਚ ਹੀ ਿਜੱਤ ਚੱਲਿਅਾ ਸੀ ... ਖੈਰ ਦੋਹੇ ਮੱਲ ਚੋਟੀ ਦੇ ਨੇ ਬਾਕੀ ਤਾਂ ...
@bhullarsaab9434
@bhullarsaab9434 3 жыл бұрын
jassa pati amandari naal gem karda
@redline4761
@redline4761 Жыл бұрын
jassa de sarir vekh oh pritpal ta janani varga sarir a ehne ki harauna jassa jassa tan kisse ton ni harna bai
@parassharma6383
@parassharma6383 Жыл бұрын
Preetpal Phagwara❣️
@Basantyadav-fm7iw
@Basantyadav-fm7iw 6 ай бұрын
😢😊
@jotkaur4087
@jotkaur4087 2 жыл бұрын
ਜੱਸਾ ਪੱਟੀ ਬਹੁਤ ਹੰਕਾਰੀ a Munda sardar ਭੱਜਾ ਗਿਆ ਉਦੇ ਕੋਲ ਨੂੰ ਓਹਦਾ ਹੌਂਸਲਾ ਅਫਜ਼ਾਈ ਕਰਨ ਤੇ ਜੱਸੇ ਨੇ ਓਹ ਸਰਦਾਰ ਨੂੰ dhakha ਮਾਰਿਆ
@Harmansahota738
@Harmansahota738 2 жыл бұрын
Tuc kise bnde nh aida ni judge kr skde acha us time te bhalwan nu hi pta kina jor laga hunda baki jassa hankari nhi hai asi us nu cngi trah jande a
@ninjaofficial2623
@ninjaofficial2623 2 жыл бұрын
Pritpal ⛳️⛳️
@1ladhar256
@1ladhar256 Жыл бұрын
ਪ੍ਰਿਤਪਾਲ ਜਿਆਦਾ ਚੰਗਾ ਘੁਲਿਆ ਹੈ ਜੱਸੇ ਨਾਲ਼ੋਂ
@ankushkumar-ch1rz
@ankushkumar-ch1rz 3 жыл бұрын
Samne ale da jura khlar dena, tym to pela jitan da rola pa dena, evi kushti vele khiji jana FUDUA ale kam karda pritpal👎
@Officalraienterprises
@Officalraienterprises 4 жыл бұрын
ਜਿਹੜਾ ਘੁੰਮ ਫੇਰ ਕੇ ਘੁੰਮ ਫੇਰ ਕੇ ਕਰੀ ਜਾਂਦਾ ਇਹ ਪੱਕਾ ਹੋਕਾ ਦਿੰਦਾ ਰਿਹਾ
@ranjodhsingj9588
@ranjodhsingj9588 3 жыл бұрын
ਦੋਵੇਂ ਵੀਰ ਮੇਹਨਤੀ ਵਾਹਿਗੁਰੂ ਚੜਦੀ ਕਲਾ ਬਖਸ਼ੇ। ਜਿਥੇ ਛਿੰਜ ਪੈਂਦੀ ਹੈ ਰੱਬ ਉਥੇ ਵਸਦਾ।
@davinder1279
@davinder1279 4 жыл бұрын
ਕੁਸ਼ਤੀ ਵਧੀਆ ਪਰ ਫਾਲਤੂ ਮਗਜਾਉਲੀ ਬੜੀ ਵੱਢੀ ਐ
@3srecordz582
@3srecordz582 4 жыл бұрын
ਇਹ ਕੁਸ਼ਤੀ ਬਰਾਬਰ ਹੋਣੀ ਚਾਹੀਦੀ ਸੀ।
@AkashDeep-cr5zk
@AkashDeep-cr5zk 3 жыл бұрын
Hmm rafri mada c
@redline4761
@redline4761 Жыл бұрын
mint mint te pritpal rolla paa lainda ede vas da kam kitthe a jasse nu harauna
@mostfamous1186
@mostfamous1186 Жыл бұрын
Pritpal loss match clearly at 28:11
@sukhjindersingh5638
@sukhjindersingh5638 3 жыл бұрын
Point te pritpal Nall Galt faisala dita refree ne
@jaspreetsingh-sp3cx
@jaspreetsingh-sp3cx Жыл бұрын
Jassa Patti Zindabaad 🎉🎉 🔥🔥🔥🔥🔥🔥
@JaswantSingh-bh7kj
@JaswantSingh-bh7kj Жыл бұрын
Jassa❤❤
@shankytiwana925
@shankytiwana925 2 жыл бұрын
ੴ ਸੱਤਨਾਮ ਵਾਗਿਗੁਰੂ ਸੱਤਨਾਮ ਵਾਗਿਗੁਰੂ ਜੀ ਕਾ ਖਾਲਸਾ ਵਾਗਿਗੁਰੂ ਜੀ ਕੀ ਫ਼ਤਹਿ ਸਾਹਬ ਸਿੰਘ ਟਿਵਾਣਾ ਟਿਵਾਣਾ ਵਾਗਿਗੁਰੂ ਜੀ ਕਾ ਖਾਲਸਾ ਵਾਗਿਗੁਰੂ ਜੀ ਕੀ ਫ਼ਤਹਿ ਸਾਹਬ ਸਿੰਘ ਟਿਵਾਣਾ ਕੁਸ਼ਤੀ ਚੈਂਪੀਅਨਸ਼ਿਪ
@JatinderSingh6688-p5g
@JatinderSingh6688-p5g 5 жыл бұрын
Jetu pritpal c refri galt aa veero
@jaskaranjassi8892
@jaskaranjassi8892 5 жыл бұрын
Jassa
@varindersingh-kd3dg
@varindersingh-kd3dg 26 күн бұрын
Jase di ma ne jasa jatt hi jmea❤
@PritamSingh-gw1iq
@PritamSingh-gw1iq Жыл бұрын
ਧੌਣੋਂ ਪਹਲਵਾਨ ਚੋਟੀ ਦੇ ਆ
@pholaphola7975
@pholaphola7975 4 жыл бұрын
Pritpal bro 🤼‍♂🤼‍♂🤼‍♂🤼‍♂🤼‍♂💪💪💪💪💪💪💪👌👌👌👌👌👌👌👌👌👌👌👌👌👌
@nandlallal3131
@nandlallal3131 Жыл бұрын
4,4
@goldysandhu9962
@goldysandhu9962 2 жыл бұрын
ਜੱਸਾ ਪੱਟੀ ਤੇ ਪ੍ਰਿਤਪਾਲ ਫਗਵਾੜਾ ਦੋਨੋ ਮੱਲ ਸੋਹਣਾ ਖੇਡੱਦੇ ਨੇ ਜੱਸਾ ਸਾਡੇ ਇਲਾਕੇ ਦੀ ਸ਼ਾਨ ਨੇ ਬਹੁਤ ਵਧੀਆ ਖਿਡਾਰੀ ਹੈ ਬਿਲਕੁਲ ਸਾਡੇ ਲਾਗੋ ਹੈ ਵੀਰ ਜੱਸਾ ਬਹੁਤ ਵਧੀਆ ਸੁਬਾਹ ਦਾ ਮਾਲਿਕ
@mrharry9554
@mrharry9554 Жыл бұрын
pritpal galat khelda veer. Jassa poore rule naal
@didarsingh8792
@didarsingh8792 Жыл бұрын
❤❤❤❤❤❤❤❤❤❤❤❤❤❤
@JasbirSingh-hu4pu
@JasbirSingh-hu4pu 4 жыл бұрын
Protpal hali bacha a jar beshak body takdi a par h ta ali kat umar a jis bele 32 34 age hoyegi ta fer dekheyo att
@kuljindersingh5660
@kuljindersingh5660 Жыл бұрын
Jassa bati win
@SatpalGir-k6e
@SatpalGir-k6e Ай бұрын
ਪ੍ਰਿਤਪਾਲ ਫਗਵਾੜਾ ਤੇ ਜੱਸਾ ਪੱਟੀ ਦੋਵੇ ਭਲਵਾਨ ਬਰਾਬਰ ਸੀ ਫੈਸਲਾ ਸਹੀ ਨਹੀਂ ਕੀਤਾ ਜੀ।
@preetsohpal1995
@preetsohpal1995 2 жыл бұрын
ਪ੍ਰਿਤਪਾਲ 💪💪💪
@NareshKumar-mv3bn
@NareshKumar-mv3bn Ай бұрын
Preetpal Phagwara bhut he good kushti Dara sing
@babbusidhu7278
@babbusidhu7278 4 жыл бұрын
Jassa patti sirra player a pr is match ch pritpal end vdiya kheleya c point shi nhi lae refree ne
@dhirasarai7382
@dhirasarai7382 3 жыл бұрын
Po
@pargatsinghsandhu9445
@pargatsinghsandhu9445 Жыл бұрын
ਜੱਸਾ ਪੱਟੀ ਬਹੁਤ ਵਧੀਆ ਕੂਸਤੀ ਕਰਦਾ ਸਾਬ ਸੁਥਰੀ ਇਮਾਨਦਾਰੀ ਦੇ ਨਾਲ ਕੋਈ ਵੀ ਗਲਤ ਝੁਠਾ ਇਲਜ਼ਾਮ ਨਾਂ ਲਾਓ ਜੀ ❤❤❤❤❤❤
@yashpal4107
@yashpal4107 4 жыл бұрын
Pritpal be bouht badia kushti karda hay .brother pritpal veery nice
@harjeetsingh9296
@harjeetsingh9296 2 жыл бұрын
Pirtpal is great person
@HarjinderSingh-tk2gb
@HarjinderSingh-tk2gb 4 жыл бұрын
Harjinder Singh Maan Saab Punjab taran taran good Ver ji Like and Sher
@dukhihirdamansamjaona1557
@dukhihirdamansamjaona1557 2 жыл бұрын
ਜੱਸਾ ਭੱਟੀ ਬਹੁਤ ਵਧੀਆ👍💯
@rameshsuryavanshi3987
@rameshsuryavanshi3987 3 ай бұрын
Good job pritpal
@jagaavirk5242
@jagaavirk5242 2 жыл бұрын
15:54 ..Pritpal aje kuchh ni hoya . pritpal aje kuchh ni hoya , kuchh ni hoya kuchh ni hoya kuchh ni hoya kuchh ni hoya ....hahaha ..pritpal notnki ..pritpal vichara
@surendersingh-lb4lm
@surendersingh-lb4lm 5 жыл бұрын
Jasse da jalus kad Dita ajj pritpal ne
@thakurji2159
@thakurji2159 5 жыл бұрын
surender singh hanji paji pritpal ne vdiya takkar ditti ae jasse nu..pr jassa jassa hi ae..jasse de brabr jane lyi tan bahut time lggu hje tan
@ਜੋਹਲਸਰਪੰਚ
@ਜੋਹਲਸਰਪੰਚ 5 жыл бұрын
shekhar thakur veere jasse nu kina tym ho gya ghulde nu jdo pritpal jasse Dr barabar ghulde nu tym hoju fr vkhyo pritpal nu
@Imrankhan-ok1qz
@Imrankhan-ok1qz 3 жыл бұрын
By kar pritpal ka point tha pritpal win
@dharambirsandhu7787
@dharambirsandhu7787 3 жыл бұрын
Jasaaa siraaa bhai
@BalwinderkaurSidhu-we7zy
@BalwinderkaurSidhu-we7zy 27 күн бұрын
प्रीपाल jetu
@jashandeep4559
@jashandeep4559 3 жыл бұрын
Pritpal best
@baldevsingh-pt1up
@baldevsingh-pt1up 5 жыл бұрын
ਜੱਸਾ ਹੁਣ ਤਾ ਜੱਸਾ ਜਿੱਤਿਆ
@reshamsingh7501
@reshamsingh7501 Жыл бұрын
ਰੇਸ਼ਮ ਸਿੰਘ ਮਜਾਰੀ
@LakhvirSingh-bw3bt
@LakhvirSingh-bw3bt 3 жыл бұрын
ਜੱਸਾ ਪੱਟੀ ਬਹੁਤ ਵਧੀਆ ਖੇਡਦਾ👍👍👍👍🙏🙏🙏
@jitendragurjar6784
@jitendragurjar6784 2 жыл бұрын
Good morning
@rameshsharma8107
@rameshsharma8107 Жыл бұрын
31:01
@banwaitdenowalia5417
@banwaitdenowalia5417 Жыл бұрын
ਕੁਸ਼ਤੀ ਬਹੁਤ ਵਧੀਆ ਹੋਈ…ਹਾਰ ਜਿੱਤ ਤਾਂ ਹੁੰਦੀ ਆ😊
@sattasingh7688
@sattasingh7688 5 жыл бұрын
ਪ੍ਰਿਤਪਾਲ ਸਿਰਰਾ ਕਰ ਗਿਆ
@lakhwindersinghlayal8460
@lakhwindersinghlayal8460 3 жыл бұрын
Yaar j Comentary vadiya hove ta gal bandi aa... Aankal ta iko gal kari janda aa, kade ghum fir k ghum fir k te kade tari ni waji 😀😀😀😀......... Pind Kukkran di kusti dekho ta pta lage Comentary ki hubdi aa
@LakhwinderSingh-yu6ms
@LakhwinderSingh-yu6ms 2 жыл бұрын
ਜੱਸਾ ਚੀਟ ਕਰਦਾ ਹਰ ਵਾਰ ਪ੍ਰਿਤਪਾਲ ਨਾਲ ਅਪਣੇ ਸਿੱਖੀ ਸਰੂਪ ਦੀ ਹਮਦਰਦੀ ਲੈਂਦਾ ਕੈਮਟੀ ਤੋਂ
@JagdishSingh-ph9oy
@JagdishSingh-ph9oy 2 жыл бұрын
No
@narindarsaini1520
@narindarsaini1520 Жыл бұрын
Ryt
@OGRangheri
@OGRangheri Жыл бұрын
Nahi y galat gall
@Vishuuuvlogss
@Vishuuuvlogss Жыл бұрын
Hun haar gyaaa ooo pritpal sareya ne ehi kehnaa shara lenda sikhi sroop daaa agle ne saamb k rkhiiiii kraaatia khriaaa pritpal diaaaaa
@Vishuuuvlogss
@Vishuuuvlogss Жыл бұрын
Onne tere sir ch vaal ni honeee jiniaa o ikk din bethkaaa maar jndaaa chup rhidaa hundaa j pta na hovee
@KulwantHundal-q3v
@KulwantHundal-q3v 3 ай бұрын
ਇਹ ਰੋਂਦਾ ਬਹੁਤ ਪ੍ਰਿਤਪਾਲ
@Rajbeersinghbhullar1715
@Rajbeersinghbhullar1715 3 жыл бұрын
Jassa Patti siraaaa player 💪💪💪
@baldevsingh-pt1up
@baldevsingh-pt1up 5 жыл бұрын
ਜੋ ਜਿੱਤਿਆ ਉਹੀ ਸਿਕੱਦਰ .
@UUltimax
@UUltimax 4 жыл бұрын
Pritpal de points pehle c jasse ne baad ch position lyi
@RohitKumar-ko3ln
@RohitKumar-ko3ln 3 жыл бұрын
End kr dita paripal veere n👍
@GurwinderSingh-ty4nf
@GurwinderSingh-ty4nf 4 жыл бұрын
Krishan coach ne galt dasetion dita pointa da point pritpal da si last wala
@harryviolator
@harryviolator 3 жыл бұрын
Na veer, slow karke dekh video, last move jasse di c. PreetPal hold kari betha c par kar nk rhea c kush te baad ch jasse ne napeya hoya c.
@harmandersingh7785
@harmandersingh7785 2 жыл бұрын
Deva Thapa Jabed gani Ko Dhekho Kusti
@goldycheema1592
@goldycheema1592 3 жыл бұрын
Jassa 💥💥💥💪💪💪🔥🔥🔥💖🙏
@pindergill549
@pindergill549 Жыл бұрын
ਜੱਸਾ good
@jatinderk1496
@jatinderk1496 4 жыл бұрын
ਜੱਸੇ ਨੂੰ ਥੰਮ ਕਹਿੰਦੇ ਨੇ ਕੁਸ਼ਤੀ ਦਾ
@redline4761
@redline4761 Жыл бұрын
jassa zindabad a oae jassa kitho harna eda de roundua ton jassa king a singh is king a
@VarinderSingh-hv8td
@VarinderSingh-hv8td 5 жыл бұрын
Pritpal di bond padhti saria kustiya vich pio pio hunda
@GurpreetSingh-eq8rz
@GurpreetSingh-eq8rz 4 жыл бұрын
Tera Pio bakh bhaar sutteya 3:00 tey check kr
@mohamedrafi809
@mohamedrafi809 5 жыл бұрын
Pritpal atttttt siraaaaa
@parasmehta0003
@parasmehta0003 5 жыл бұрын
Pritpal bohot vadia khedeya...jasse nu poori Takkar ditti a
@mr-singh4525
@mr-singh4525 4 жыл бұрын
Sardara kolo mugal foj nai jiti tu kon aa kona mona
@davindersingh475
@davindersingh475 3 жыл бұрын
o eho jehian gallan nahi karidian
@mmbjjjkkf1567
@mmbjjjkkf1567 3 жыл бұрын
Khusti Dakhan wale fasla karyo Comment ch 👆
@karansinghrana5130
@karansinghrana5130 3 жыл бұрын
Pith ta lggi ni jasse kolon jitteya swa
@Jitu26384
@Jitu26384 4 жыл бұрын
pritpal ਵਿੱਚ ਦੋ ਝੋਟਿਅਾਂ ਜਿੰਨੀ ਜਾਨ ਅਾ।
@gurpreetsinghdhaliwal1001
@gurpreetsinghdhaliwal1001 5 жыл бұрын
ਜਸਾ ਸਿਰਾ ਕਰ ਗਿਆ
@bhupindersandhu8671
@bhupindersandhu8671 3 жыл бұрын
Jassa pati 👍👍👍👍
@gursewakpandher8919
@gursewakpandher8919 2 жыл бұрын
Pritpal di ik hi adat madi jo eh back gear lawaonda tempo a
@sajjad4119
@sajjad4119 2 жыл бұрын
Yr kyu na kushti me b retirement rkhi jaye 🤔
@ramankaushal2749
@ramankaushal2749 3 жыл бұрын
Galat dicion.Pritpal is Winner
@madhubanger478
@madhubanger478 Жыл бұрын
ਦਿਲ ਦਾ ਨੀ ਮਾੜਾ ਪ੍ਰਿਤਪਾਲ ਫਗਵਾੜਾ ❤️
@GurwinderSingh-sf2pt
@GurwinderSingh-sf2pt 8 күн бұрын
😢😢😢😢
@BalwinderSingh-jw5ws
@BalwinderSingh-jw5ws Жыл бұрын
ਜੱਸੇ ਪਹਿਲਵਾਨ ਦੀ ਕੁਸ਼ਤੀ ਸਾਫ ਸੁਥਰੀ ਹੁੰਦੀ ਹੈ
@gurjargurjar2412
@gurjargurjar2412 5 жыл бұрын
Paritpallll👌👌👌
@TheBjatt
@TheBjatt 4 жыл бұрын
Pritpal young aa hajey bohat naam kamauga punjab da, Jassa patti Shan aa punjab di.
@GhulamRasool-zo3en
@GhulamRasool-zo3en 3 жыл бұрын
Nice
@pawansharma316
@pawansharma316 2 жыл бұрын
Only for jassa
@riyazulhasanalvi938
@riyazulhasanalvi938 2 жыл бұрын
Jassapatti the girait pahalwan very good 👍
@SunnySingh-ut8iu
@SunnySingh-ut8iu 5 жыл бұрын
ਕੇਸ ਨੀ ਖਿਲਾਰਨੇ ਵੀਰ ਜੀ
@GopalSingh-nb2zg
@GopalSingh-nb2zg 2 жыл бұрын
Jassa pati ki tarfdaari jayadha karte haai
@navpreetsinghthiara9019
@navpreetsinghthiara9019 5 жыл бұрын
24 tareek nu umesh vs pritpal bahut vadia kushti honi a, umesh bhalwaan jasse nu te pritpal nu dhaa chukka hai, hala k pritpal wala decision galat si, par hun fe ik mauka a pritpal kol punjab da na roshan karn lei...
@RajuSingh-lv6lp
@RajuSingh-lv6lp 5 жыл бұрын
Ha Bhai must kusti hone Bali h
@rameshkumar-wf1sb
@rameshkumar-wf1sb 5 жыл бұрын
Pritpal lion a Punjab da
@RanaAli-zj2oj
@RanaAli-zj2oj 4 жыл бұрын
Pojngz for it in
Как подписать? 😂 #shorts
00:10
Денис Кукояка
Рет қаралды 8 МЛН
GIANT Gummy Worm Pt.6 #shorts
00:46
Mr DegrEE
Рет қаралды 105 МЛН
РОДИТЕЛИ НА ШКОЛЬНОМ ПРАЗДНИКЕ
01:00
SIDELNIKOVVV
Рет қаралды 2,8 МЛН
Action Boys Kabaddi Match at Baba Budha Ji Kabaddi Cup 2019
14:14
PunjabLive1.com
Рет қаралды 8 МЛН
Jassa Patti vs Jatinder Doomcheri - Shinj Mela Pind Umerwal Billa
44:04
Kushti Khed Mela
Рет қаралды 179 М.
🔵 JASSA PATTI VS PRITPAL PHAGWARA (RUPOWAL DANGAL 2019)
28:50
Punjabi LiveTV
Рет қаралды 902 М.
Хитрый Игорь!😂 #юмор #спорт #игра
0:58
Petr Savkin
Рет қаралды 2,4 МЛН
Миллионер | 1 - серия
34:31
Million Show
Рет қаралды 2,2 МЛН
Это просто волшебная рыбка...
0:21
MovieLuvsky
Рет қаралды 3,1 МЛН
Spot The Difference, Win $10,000
0:58
MrBeast
Рет қаралды 43 МЛН