ਬਾਗੀ ਨੂੰਹ ep 281 |New punjabi Short movie 2024 | Punjabi Natak | Sukhpal Video

  Рет қаралды 237,629

Pendu Virsa vlogs

Pendu Virsa vlogs

Күн бұрын

Пікірлер: 809
@manjeetsinghsukhanand2473
@manjeetsinghsukhanand2473 Ай бұрын
ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਵਧੀਆ ਮੈਸੇਜ ਦਿੱਤਾ ਗਰੀਬ ਤੇ ਅਮੀਰ ਦਾ ਗਰੀਬ ਦਾ ਦਿਲ ਬਹੁਤ ਵੱਡਾ ਹੁੰਦਾ ਅਮੀਰ ਦਾ ਦਿਲ ਪੱਥਰ ਵਰਗਾ ਅਮੀਰ ਤੇ ਗਰੀਬ ਵਿੱਚ ਫਰਕ ਨਹੀਂ ਕਰਨਾ ਚਾਹੀਦਾ ਰੱਬ ਰਾਖਾ ਵਾਹਿਗੁਰੂ ਜੀ ਮੇਹਰ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏🙏👍👌❤❤❤❤❤❤❤❤❤❤
@JarnailSingh-wl1in
@JarnailSingh-wl1in 28 күн бұрын
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
@JassaSukhpal
@JassaSukhpal 25 күн бұрын
ਧੰਨਵਾਦ ਜੀ🙏
@gamergirl4901
@gamergirl4901 Ай бұрын
🙏❤❤ਮੈਨੂੰ ਤੁਹਾਡੀ ਵੀਡੀਓ ਬਹੁਤ ਪਸੰਦ ਹੈ। ਤੁਹਾਡੀ ਟੀਮ ਬਹੁਤ ਵਧੀਆ ਕੰਮ ਕਰ ਰਹੀ ਹੈ! ਮੈਂ ਹਮੇਸ਼ਾ ਹਰ ਇੱਕ ਦਿਨ ਤੁਹਾਡੀ ਵੀਡੀਓ ਦੇਖਣ ਦੀ ਉਡੀਕ ਕਰਦਾ ਹਾਂ। ਬਹੁਤ ਹੀ ਖੂਬਸੂਰਤ ਅਤੇ ਸ਼ਾਨਦਾਰ ਕਹਾਣੀ। ਅਮਰੀਕਾ ਫਰਿਜ਼ਨੋ ਤੋਂ ਹਰਜੋਤ ਅਤੇ ਅਮਨ ❤❤🙏🙏🙏🙏
@brawler466
@brawler466 Ай бұрын
@@gamergirl4901 👍👍
@tajtirthbrar2217
@tajtirthbrar2217 Ай бұрын
😊🎉
@sukhdave-18m
@sukhdave-18m 26 күн бұрын
@@brawler466 as AZ ssssssssssssssssssssssssss
@sukhdave-18m
@sukhdave-18m 26 күн бұрын
@@brawler466 Ssssssss
@sukhdave-18m
@sukhdave-18m 26 күн бұрын
@@brawler466 ssssssss
@boharsingh7725
@boharsingh7725 Ай бұрын
ਬਹੁਤ ਹੀ ਵਧੀਆ ਵੀਡੀਓ ਬਾਈ 👍👍👍👍👍 🤙🤙🤙🤙🤙
@JassaSukhpal
@JassaSukhpal 25 күн бұрын
ਧੰਨਵਾਦ ਜੀ🙏
@rachhpalsingh78466
@rachhpalsingh78466 Ай бұрын
ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
@JassaSukhpal
@JassaSukhpal 25 күн бұрын
ਧੰਨਵਾਦ ਜੀ🙏
@madhusabharwal3449
@madhusabharwal3449 Ай бұрын
ਨਹੀਂ ਰੀਸਾ ਤੇਰੀਆਂ ਸੁਖਪਾਲ ਭੈਣ ਪੈਡੂ ਵਿਰਸੇ ਦੀ ਜਿੰਦਜਾਨ ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖਣ❣️❣️🧿 ਨਾਨਕ ਨਾਮ ਚੜਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ🙏😇❤❤😊
@JassaSukhpal
@JassaSukhpal 25 күн бұрын
ਧੰਨਵਾਦ ਜੀ🙏
@KulwinderKaur-f3t
@KulwinderKaur-f3t Ай бұрын
ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ ਸੁਖਪਾਲ ਭੈਣੇ 🌴🌹🌴🌹🌴🌹🌴🌹🌴🌹🌴🌹
@jashansandhu2966
@jashansandhu2966 Ай бұрын
ਬਹੁਤ ਵਧੀਆ ਸਟੋਰੀ ਸੁਖਪਾਲ ਭੈਣ
@JassaSukhpal
@JassaSukhpal 25 күн бұрын
ਧੰਨਵਾਦ ਜੀ🙏
@GurmukhBrar-c7q
@GurmukhBrar-c7q Ай бұрын
ਬਹੁਤ ਵਧੀਆ ਵੀਡੀਓ ਐਹੋ ਜਿਹੇ ਸਹੁਰੇ ਪਰਿਵਾਰ ਨੂੰ ਫਾਂਸੀ ਦੀ ਸਜਾ ਵੀ ਘਟ ਹੈ । ਸਰਕਾਰ ਨੂੰ ਅਪੀਲ ਆ ਨਵਾਂ ਕਾਨੂੰਨ ਹੋਂਦ ਵਿੱਚ ਲੈ ਕੇ ਆਵੇ ਤਾਂ ਜੋ ਦਿਮਾਗੀ ਤੌਰ ਤੇ ਵਿਗੜੇ ਸਹੁਰਿਆਂ ਨੂੰ ਨਕੇਲ ਪਾਈ ਜਾ ਸਕੇ ਤੇ ਫਾਂਸੀ ਦੇਣ ਦਾ ਹੁਕਮ ਜਾਰੀ ਕੀਤਾ ਜਾਵੇ । ਇਸ ਕੋਹੜ ਨੂੰ ਜੜੋਂ ਖਤਮ ਕਰਨ ਲਈ ਇਹ ਕਾਨੂੰਨ ਦਾ ਬਣਨਾ ਬੇਹੱਦ ਜਰੂਰੀ ਹੈ । ਬਾਈ ਬਿੰਦਰ ਤੇ ਬਾਈ ਜਸਾ ਲਵ ਯੂ ਗੁਰਮੁੱਖ ਸਿੰਘ ਬਰਾੜ ਸਰੀ ਕੈਨੇਡਾ
@JassaSukhpal
@JassaSukhpal 25 күн бұрын
ਧੰਨਵਾਦ ਜੀ🙏
@tejveersingh905
@tejveersingh905 Ай бұрын
ਪਿੰਡ ਜਗੇੜਾ ਨਾਮ ਮਨਪ੍ਰੀਤ ਕੌਰ ਬਹੁਤ ਵਧੀਆ ਵੀਡੀਓ ਆ ਜੀ ❤❤❤❤❤❤🎉
@jashandhaliwal4456
@jashandhaliwal4456 Ай бұрын
ਸਾਨੂੰ ਪਤਾ ਵੀ ਇਹ ਕਹਾਣੀ ਐ। ਫਿਰ ਵੀ ਜਸੇ ਬੂਟਾ ਗਗਨ ਜਿਹੇ ਕਿਰਦਾਰਾਂ ਨਾਲ ਕਿਨੀ ਨਫਰਤ ਹੋ ਜਾਂਦੀ ਐ।
@shinderpal-ts2bb
@shinderpal-ts2bb Ай бұрын
❤❤❤😊😊😊😊🎉🎉🎉ਬਹੁਤ ਵਧੀਆ ਵੀਡੀਓ ਹੈ ਵੀਰ ਜੀ ਤੇ ਸੁਖਪਾਲ ਭੈਣ ਜੀ ਰੱਬ ਤੁਹਾਡੀ ਫੈਮਲੀ ਨੂੰ ਖੁਸ਼ ਰੱਖੇ ਪਿੰਡ ਜੋੜਕੀਆਂ ਤੋਂ ਰੁਪਿੰਦਰ ਕੌਰ ❤❤❤❤❤❤❤🎉🎉🎉🎉🎉🎉😊😊😊😊😊😊
@CharanjeetKaur-sr3uo
@CharanjeetKaur-sr3uo Ай бұрын
ਬਹੁਤ ਵਧੀਆ ਲੱਗ ਰਿਹਾ ਜੀ ਚਰਨਜੀਤ ਕੌਰ
@shinderpal-ts2bb
@shinderpal-ts2bb Ай бұрын
ਧੰਨਵਾਦ ਜੀ
@JassaSukhpal
@JassaSukhpal 25 күн бұрын
ਧੰਨਵਾਦ ਜੀ🙏
@userPali
@userPali Ай бұрын
ਬਹੁਤ ਵਧੀਆ ਵੀਡੀਓ ਜੀ ਪਰਮਾਤਮਾ ਤਰੱਕੀਆਂ ਬਖਸ਼ੇ 🙏🏻🙏🏻👌🏻👌🏻ਪਾਲੀ,ਪੈਰੀ ਮਾਨਸਾ
@JassaSukhpal
@JassaSukhpal 25 күн бұрын
ਧੰਨਵਾਦ ਜੀ🙏
@SunnySukhwinder-h2p
@SunnySukhwinder-h2p Ай бұрын
Sukhwinder Singh panesar Ludhiana Pendu Birsa❤❤ bahut badhiya ji🎉🎉🎉🎉🙏🙏🙏🙏🙏🙏🙏👏👏👏👏👏👏👍👍👍👍👌👌👌👌🙏🙏
@JassaSukhpal
@JassaSukhpal 25 күн бұрын
ਧੰਨਵਾਦ ਜੀ🙏
@JassiKaur-w3d
@JassiKaur-w3d Ай бұрын
Very very nice video God bless you Jassi kaur rangi bathinda❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉
@JassaSukhpal
@JassaSukhpal 25 күн бұрын
ਧੰਨਵਾਦ ਜੀ🙏
@mohindermavi1564
@mohindermavi1564 Ай бұрын
Appriciable. Sukhpal,s acting is remarkable
@JassaSukhpal
@JassaSukhpal 25 күн бұрын
ਧੰਨਵਾਦ ਜੀ🙏
@MandeepDhillon-x1e
@MandeepDhillon-x1e Ай бұрын
ਬਹੁਤ ਵਧੀਆ ਵੀਡੀਓ ਮਨਦੀਪ ਢਿੱਲੋਂ ਨੂਰਪੁਰ ਫਾਜ਼ਿਲਕਾ
@JassaSukhpal
@JassaSukhpal 25 күн бұрын
ਧੰਨਵਾਦ ਜੀ🙏
@santdhaliwal6224
@santdhaliwal6224 Ай бұрын
ਜੱਸੇ ਪੁੱਤ ਬੂਟਾ ਤਾਂ ਗਗਨ ਦੀ ਸਾਈਡ ਲਵੇ ਪਰ ਤੇਰੀ ਕੀ ਮਜਬੂਰੀ ਹੈ। ਕਾਲਜ ਸਮੇਂ ਤੇ ਜਾਣਾ ਵੀ ਜ਼ਰੂਰੀ ਹੈ ਪਰ ਸਰਕਾਰੀ ਡਿਊਟੀ ਤੇ ਸਮੇਂ ਸਿਰ ਪਹੁੰਚਣਾ ਹੋਰ ਵੀ ਜ਼ਿਆਦਾ ਜ਼ਰੂਰੀ ਹੁੰਦਾ ਹੈ।❤❤❤❤❤ ਲਾਭ ਸਿੰਘ ਰੋਮਾਣਾ ਪਿੰਡ ਸ਼ੇਖਪੁਰਾ
@JassaSukhpal
@JassaSukhpal 25 күн бұрын
🙏
@GurnaibSingh-ie3jz
@GurnaibSingh-ie3jz Ай бұрын
ਸਤਿ ਸ੍ਰੀ ਅਕਾਲ ਜੀ ਸਾਨੂੰ ਸਾਰਿਆਂ ਨੂੰ ਤੁਹਾਡੀ ਪੇਂਡੂ ਵਿਰਸਾ ਦੀ ਵੀਡੀਓ ਬਹੁਤ ਵਧੀਆ ਲੱਗਦੀ ਹੈ ਸੁਖਪਾਲ ਭੈਣ ਜੀ ਵੀ ਬਹੁਤ ਵਧੀਆ ਰੋਲ ਕਰਦੇ ਹਨ ਅਤੇ ਹੋਰ ਸਾਰੇ ਜਾਣੇ ਵੀ ਬਹੁਤ ਵਧੀਆ ਵੀਡੀਓ ਬਣਾਉਂਦੇ ਹਨ ਤੁਸੀਂ ਸਾਰੇ ਐਵੇਂ ਹੀ ਵਧੀਆ ਤਰੱਕੀ ਕਰਦੇ ਰਹੋ ਤੇ ਵਧੀਆ ਖੁਸ਼ ਰਹੋ ਮੈਂ ਗੁਰਨੈਬ ਸਿੰਘ ਸਾਡੇ ਵੱਲੋਂ ਤੁਹਾਡੇ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਪਿਆਰ।
@JassaSukhpal
@JassaSukhpal 25 күн бұрын
ਧੰਨਵਾਦ ਜੀ🙏
@MohinderBedi-d9z
@MohinderBedi-d9z Ай бұрын
ਸ਼ਰਨਜੀਤ ਕੌਰ ਪਿੰਡ ਖੋਖਰ ਜਿਲ਼੍ਹਾ ਗੁਰਦਾਸਪੁਰ ਬੁਹਤ ਵਧੀਆ ਵੀਡੀਓ ਜੱਸਾ ਵੀਰ ਜੀ ਅਤੇ ਸੁਖਪਾਲ ਭੈਣ ਜੀ ਤੁਹਾਡੀ ਹਰ ਵੀਡੀਓ ਵਿੱਚ ਇੱਕ ਮੈਸਜ ਹੁੰਦਾ ਆ
@jasvirgrewal3509
@jasvirgrewal3509 Ай бұрын
😊
@JassaSukhpal
@JassaSukhpal 25 күн бұрын
ਧੰਨਵਾਦ ਜੀ🙏
@amritpalsingh-he4rq
@amritpalsingh-he4rq Ай бұрын
Gagan Khandi ajj teacher AA ni😅😅😅😅😅😅😅🎉❤gagan khattl Saidawala
@SherSingh-df4ui
@SherSingh-df4ui Ай бұрын
❤❤ਸਿੰਘ ਸੇਰ ਸਿੰਘ ਤੂਰ ਮੂਣਕ ਸੰਗਰੂਰ ਬਹੁਤ ਵਧੀਆ ਵੀਡੀਓ ਵੀਰ ਜੀ ਜਿੰਦਾਬਾਦ ਰਹੋ ਸੁਖਪਾਲ ਕੌਰ ਭੈਣ ਬਹੁਤ ਵਧੀਆ ਰੋਲ ਕਰਦੀ ਹੈ।ਵੀਰ ਜਸਪਾਲ ਸਿੰਘ ਜੀ ਜਿੰਦਾਬਾਦ ਹੈ ਜਿੰਦਾਬਾਦ ਰਹੌ ।ਵਾਹਿਗੁਰੂ ਜੀ ਸੁਮੰਤ ਬਖਸਣ ❤❤❤
@JassaSukhpal
@JassaSukhpal 25 күн бұрын
ਧੰਨਵਾਦ ਜੀ🙏
@rachhpalsingh78466
@rachhpalsingh78466 Ай бұрын
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।
@JassaSukhpal
@JassaSukhpal 25 күн бұрын
ਧੰਨਵਾਦ ਜੀ🙏
@kulwindersingh-ro5wc
@kulwindersingh-ro5wc Ай бұрын
ਬਹੁਤ ਵਧੀਆ ਮੈਸਿਜ ਦਿੱਤਾ ਜੱਸੇ ਬਾਈ ਜੀ ਕੁਲਵਿੰਦਰ ਸਿੰਘ ਜੰਡੀ ਨੇੜੇ ਜਗਰਾਉ
@JassaSukhpal
@JassaSukhpal 25 күн бұрын
ਧੰਨਵਾਦ ਜੀ🙏
@SatyaPaul-im1bp
@SatyaPaul-im1bp Ай бұрын
ਕਹਾਣੀ ਦਾ base ਬਹੁਤ ਵਧੀਆ ਹੈ. Jasse ਤੇ sukhpal दी performance ਦਾ ਕੋਈ ਮੁਕਾਬਲਾ ਨਹੀਂ
@JassaSukhpal
@JassaSukhpal 25 күн бұрын
ਧੰਨਵਾਦ ਜੀ🙏
@KulwindarSingh-sx9dh
@KulwindarSingh-sx9dh Ай бұрын
❤❤❤❤❤ਕੁਲਵਿੰਦਰ ਸਿੰਘ ਸਮਰਾ ਪਿੰਡ ਪੋਹੀੜ ਤੋ 🎉🎉🎉🎉 ਬਹੁਤ ਵਧੀਆ ਬਾਈ ਵੀਡੀਓ ਧੰਨਵਾਦ ਜੀਓ
@JassaSukhpal
@JassaSukhpal 25 күн бұрын
ਧੰਨਵਾਦ ਜੀ🙏
@paramjeetbrar1800
@paramjeetbrar1800 Ай бұрын
ਬਹੁਤ ਵਧੀਆ ਵੀਡੀਓ ਪਰਮਜੀਤ ਸਿੰਘ ਨਿਆਮੀਵਾਲਾ ਫਰੀਦਕੋਟ
@JassaSukhpal
@JassaSukhpal 25 күн бұрын
ਧੰਨਵਾਦ ਜੀ🙏
@ਵਿਗੜਿਆਜੱਟ-ਥ2ਝ
@ਵਿਗੜਿਆਜੱਟ-ਥ2ਝ Ай бұрын
ਬੁਹਤ ਹੀ ਸੋਣੀ ਵੀਡੀਓ ਆ ਜੀ ❤ ਕਸ਼ਮੀਰ ਕੌਰ ਹੁਸ਼ਿਆਰਪੁਰ ਤੋਂ
@JassaSukhpal
@JassaSukhpal 25 күн бұрын
ਧੰਨਵਾਦ ਜੀ🙏
@rachhpalsingh78466
@rachhpalsingh78466 Ай бұрын
ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਬਹੁਤ ਹੀ ਵਧੀਆ ਸਿੱਖਿਆ ਦਿੱਤੀ ਗਈ ਹੈ ਜੀ ( ਰਛਪਾਲ ਸਿੰਘ , ਮਨਜੀਤ ਕੌਰ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )
@JassaSukhpal
@JassaSukhpal 25 күн бұрын
ਧੰਨਵਾਦ ਜੀ🙏
@Universal_fact99
@Universal_fact99 Ай бұрын
ਬਹੁਤ ਵਧੀਆ ਮੈਸੇਜ ਆ ਅਖੀਰ ਤੇ ਅੱਖਾ ਵਿਚ ਪਾਣੀ ਆ ਗਿਆ ❤❤🙏🏻
@JassaSukhpal
@JassaSukhpal 25 күн бұрын
ਧੰਨਵਾਦ ਜੀ🙏
@GURJEETSINGH-ਜੈਲਦਾਰ
@GURJEETSINGH-ਜੈਲਦਾਰ Ай бұрын
ਬਹੁਤ ਵਧੀਆ ❤️❤️❤️❤️❤️
@JassaSukhpal
@JassaSukhpal 25 күн бұрын
ਧੰਨਵਾਦ ਜੀ🙏
@premmittal7111
@premmittal7111 Ай бұрын
🎉🎉 ਬਾਗ਼ੀ ਨੂੰਹ ਐਪੀਸੋਡ 281 ਹਿੱਟ ਮੂਵੀ ਨੇ ਸਾਬਤ ਕੀਤਾ ਕਿ ਰਿਸ਼ਤੇ ਨਾਤੇ ਉਸ ਕਦਰ ਕਰੋ 🎉🎉 ਪਤਾ ਨਹੀਂ ਕਿਸ ਮੋੜ ਤੇ ਕਿਸੇ। ਦੀ ਜ਼ਰੂਰਤ ਪੈਂਦੀ ਹੈ ਸੋ ਵਧਾਈ ਪੇਂਡੂ ਵਿਰਸਾ ਮਾਨਸਾ 🎉🎉 ਪ੍ਰੇਮ ਸਿੰਘ ਮਿੱਤਲ ਰੀਟਾਇਰ ਡੀ ਸੀ ਦਫਤਰ ਮਾਨਸਾ 🙏🙏🎉💅🧁🌹🌵✔️🍀🌳🌴💅🌲🌵🍦🌷
@JassaSukhpal
@JassaSukhpal 25 күн бұрын
🙏🙏
@M___10____KING514
@M___10____KING514 Ай бұрын
ਬਹੁਤ ਵਧੀਆ। ਨੂੰਹਾਂ ਵਿੱਚ ਫਰਕ ਨਹੀਂ ਰਖਣਾ ਚਾਹੀਦਾ। ❤❤ ਪਿੰਡ ਸਦੋਹਾ ਰਮਨਦੀਪ ਕੌਰ
@JassaSukhpal
@JassaSukhpal 25 күн бұрын
ਧੰਨਵਾਦ ਜੀ🙏
@Kamaljitkaurwm5hg5sg4e
@Kamaljitkaurwm5hg5sg4e Ай бұрын
ਅਨਪੜ੍ਹ ਬੰਦੇ ਨੂੰ ਕੀ ਪਤਾ ਨੌਕਰੀ ਕੀ ਹੁੰਦੀ ਆ kamaljit ਹੁਸ਼ਿਆਰਪੁਰ
@kavisherranjitsinghchohla3254
@kavisherranjitsinghchohla3254 Ай бұрын
😂 ਬੇਬੇ ਤੇਰੇ ਵਰਗੀ ਬੇਬੇ ਹੋਵੇ ਜਿਸ ਘਰ ਵਿੱਚ,, ਉਸ ਘਰ ਦਾ ਤਾਂ ਰੱਬ ਹੀ ਰਾਖਾ,, ਬਹੁਤ ਵਧੀਆ ਵੀਡੀਓ ਜੱਸੇ ਬਾਈ ਜੀ ਸੁਖਪਾਲ ਕੌਰ ਭੈਣੇ,, ਕਵੀਸ਼ਰ ਭਾਈ ਰਣਜੀਤ ਸਿੰਘ ਚੋਹਲਾ ਸਾਹਿਬ ਤਰਨ ਤਾਰਨ
@SatyaPaul-im1bp
@SatyaPaul-im1bp Ай бұрын
Babe ਦਾ ਕੀ ਕਸੂਰ. ਏ ਤਾਂ ਰੋਲ ਹੈ.
@JassaSukhpal
@JassaSukhpal 25 күн бұрын
🙏
@jassbrar477
@jassbrar477 Ай бұрын
Sukhpal dear bhabi God Bless you too ❤❤❤
@JassaSukhpal
@JassaSukhpal 25 күн бұрын
🙏
@Maninder_brar
@Maninder_brar Ай бұрын
ਅੱਜ ਵਾਲੀ ਵੀਡੀਓ ਤਾਂ ਕਮਾਲ ਹੀ ਸੀ ❤❤❤❤ਬਹੁਤ ਵਧੀਆ concept ❤❤❤❤well done 👍
@JassaSukhpal
@JassaSukhpal 25 күн бұрын
ਧੰਨਵਾਦ ਜੀ🙏
@UkFarming-x8t
@UkFarming-x8t Ай бұрын
ਬੇਬੇ ਤਾ ਸਿੰਗ ਮਿੱਟੀ ਚੱਕੀ ਰੱਖਦੀ ਆ
@Simarjitkaur-i5k
@Simarjitkaur-i5k Ай бұрын
ਬਹੁਤ ਵਧੀਆ ਵੀਡੀਓ ❤❤❤ ਸਿਮਰਜੀਤ ਪਿਲਛੀਅ
@JassaSukhpal
@JassaSukhpal 25 күн бұрын
ਧੰਨਵਾਦ ਜੀ🙏
@daljitpandher9096
@daljitpandher9096 Ай бұрын
Daljit. Kaur. Usa. Shaina. Very. Very. Very. Good. Very. Very. Nice. Video. ❤❤❤❤❤❤❤❤❤❤❤❤❤❤❤❤
@JassaSukhpal
@JassaSukhpal 25 күн бұрын
ਧੰਨਵਾਦ ਜੀ🙏
@ramanjeetkaur4663
@ramanjeetkaur4663 Ай бұрын
Very good Welldon Sukhpal Ramanjeet Kaur Scotland ❤
@JassaSukhpal
@JassaSukhpal 25 күн бұрын
ਧੰਨਵਾਦ ਜੀ🙏
@SukhaDhaliwal-g2l
@SukhaDhaliwal-g2l 27 күн бұрын
Sukhpal sister, jassa veer great work 👍💯
@JassaSukhpal
@JassaSukhpal 25 күн бұрын
ਧੰਨਵਾਦ ਜੀ🙏
@kawalchahal6379
@kawalchahal6379 Ай бұрын
ਬਹੁਤ ਵਧੀਆ ਸੁਖਪਾਲ ਭੈਣੇ🙏🙏
@JassaSukhpal
@JassaSukhpal 25 күн бұрын
ਧੰਨਵਾਦ ਜੀ🙏
@sehajsehajgrewal.2328
@sehajsehajgrewal.2328 22 күн бұрын
Bhut vadiya video 📸
@JassaSukhpal
@JassaSukhpal 18 күн бұрын
ਧੰਨਵਾਦ ਜੀ 🙏
@SimranSingh-zx4wj
@SimranSingh-zx4wj Ай бұрын
Very very nice ਵੀਡਿਉ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿਚ ਰੱਖੇ ❤❤❤❤❤❤❤❤😊
@JassaSukhpal
@JassaSukhpal 25 күн бұрын
ਧੰਨਵਾਦ ਜੀ🙏
@JaggaSingh-r7o
@JaggaSingh-r7o Ай бұрын
Bahut vadaia video rabb sukh rakhe sari team nu 😊
@JassaSukhpal
@JassaSukhpal 25 күн бұрын
ਧੰਨਵਾਦ ਜੀ🙏
@jashanriar-iw3xd
@jashanriar-iw3xd Ай бұрын
Thankyou Sukhpal bahan ji Tum Diya video Bande Ho
@JassaSukhpal
@JassaSukhpal 25 күн бұрын
🙏🙏
@neetukalotia9261
@neetukalotia9261 Ай бұрын
ਸਤਿ ਸ਼੍ਰੀ ਅੰਕਾਲ ਜੀ , ਇਹ ਕਹਾਣੀ ਬਿਲਕੁਲ ਮੇਰੇ ਘਰ ਦੀ ਹੈ । ਮੇਰਾ ਪਤੀ ਵੀ ਇੰਝ ਹੀ ਕਰਦਾ ਹੈ । ਪਤੀ ਹੀ ਨਹੀਂ ਸਾਰੇ ਘਰ ਦੇ , ਇੱਥੋਂ ਤੱਕ ਕੀ ਸ਼ਰੀਕੇ ਤੇ ਰਿਸ਼ਤੇਦਾਰੀ । ਮੇਰਾ ਪਤੀ ਵੀ ਇੰਝ ਹੀ ਨੱਕ ਫਲਾ ਕੇ ਗੱਲ ਕਰਦਾ ਜਿਵੇ ( ਜੱਸਾ ) ਵੀਰ ਗੱਲ ਕਰਦੇ ਹਨ । ਅਪਣਿਆ ਨੂੰ ਦੇਣ ਲਈ ਤਾਂ ਮੈਨੂੰ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ । ਮੇਰੇ ਜਦੋ ਘਰ ਮਿਲਣ ਵੀ ਆਉਂਦੇ ਹਨ । ਤਾਂ ਵੀ ਲੜਦੇ ਹਨ ਮਦਦ ਕਰਨੀ ਤਾਂ ਬਹੁਤ ਦੂਰ ਦੀ ਗੱਲ ਹੈ । ਗਾਲ਼ਾਂ ਕੱਢਣੀਆਂ ਉਹ ਅੱਲਗ
@JassaSukhpal
@JassaSukhpal 25 күн бұрын
🙏
@RaniVerma-x5c
@RaniVerma-x5c Ай бұрын
Very nice video sukhpal sister jassa bhai i like you so much
@JassaSukhpal
@JassaSukhpal 25 күн бұрын
ਧੰਨਵਾਦ ਜੀ🙏
@GurbajsinghGurbajsingh-l8s
@GurbajsinghGurbajsingh-l8s Ай бұрын
ਬਹੁਤ ਵਧੀਆ ਵੀਡੀਓ ਆ ਬਾਈ ਜੀ ❤❤❤
@JassaSukhpal
@JassaSukhpal 25 күн бұрын
ਧੰਨਵਾਦ ਜੀ🙏
@JyotiDhaliwalpb29
@JyotiDhaliwalpb29 Ай бұрын
ਬਹੁਤ ਵਧੀਆ ਹੁੰਦੀਆ ਜੀ vlog ਅਸੀ ਸਾਰੀ ਫੈਮਲੀ ਬੈਠ ਕੇ ਦੇਖਦੇਆ ਜੀ ਪਿੰਡ ਨੰਗਲ ਜਿਲਾ ਮੋਗਾ
@JassaSukhpal
@JassaSukhpal 25 күн бұрын
ਧੰਨਵਾਦ ਜੀ🙏
@ankitaabhishek5786
@ankitaabhishek5786 Ай бұрын
I am Sarvjeet kaur from Himachal pradesh apki video boht achi lgti he all family ko ❤
@JassaSukhpal
@JassaSukhpal 25 күн бұрын
ਧੰਨਵਾਦ ਜੀ🙏
@santdhaliwal6224
@santdhaliwal6224 Ай бұрын
ਜੱਸੇ ਅੱਤ ਦਾ ਅੰਤ ਬੜਾ ਦੁਖਦਾਈ ਹੁੰਦਾ ਹੈ।❤❤❤❤❤ ਲਾਭ ਸਿੰਘ ਰੋਮਾਣਾ ਪਿੰਡ ਸ਼ੇਖਪੁਰਾ
@JassaSukhpal
@JassaSukhpal 25 күн бұрын
🙏
@tarnveerkuthala8762
@tarnveerkuthala8762 Ай бұрын
ਬੱਬੂ ਕੁਠਾਲਾ ਬਹੁਤ ਵਧੀਆ ਵੀਡੀਓ ਬਹੁਤ ਵਧੀਆ ਸੁਨੇਹਾ ਤੁਹਾਡੀ ਸਾਰੀ ਟੀਮ ਬਹੁਤ ਵਧੀਆ ਕੰਮ ਕਰ ਰਹੀ ਹੈ ਸਾਰੀ ਟੀਮ ਦਾ ਧੰਨਵਾਦ🙏💕🙏💕🙏💕🙏💕🙏💕
@JassaSukhpal
@JassaSukhpal 25 күн бұрын
ਧੰਨਵਾਦ ਜੀ🙏
@rubykaur6837
@rubykaur6837 29 күн бұрын
Video bhut sohni si.❤❤❤❤
@JassaSukhpal
@JassaSukhpal 25 күн бұрын
ਧੰਨਵਾਦ ਜੀ🙏
@deepdiwangarhia586
@deepdiwangarhia586 Ай бұрын
ਰਣਦੀਪ ਪਿੰਡ ਦੀਵਾਨਗੜ੍ ❤❤❤❤❤❤❤❤❤
@JassaSukhpal
@JassaSukhpal 25 күн бұрын
ਧੰਨਵਾਦ ਜੀ🙏
@RavinderKaur-d4b
@RavinderKaur-d4b Ай бұрын
Bahut hi jyada vadiya video ❤❤❤❤❤
@JassaSukhpal
@JassaSukhpal 25 күн бұрын
ਧੰਨਵਾਦ ਜੀ🙏
@brawler466
@brawler466 Ай бұрын
ਮੈਂ ਅਤੇ ਮੇਰਾ ਪਰਿਵਾਰ ਕੈਲੀਫੋਰਨੀਆ ਫਾਊਲਰ ਤੋਂ ਤੁਹਾਡੀ ਵੀਡੀਓ ਅਮਨਦੀਪ ਨੂੰ ਪਿਆਰ ਕਰਦਾ ਹਾਂ
@iramshahzadi8070
@iramshahzadi8070 Ай бұрын
Good episode good performance of sukhpal bahbee
@JassaSukhpal
@JassaSukhpal 25 күн бұрын
ਧੰਨਵਾਦ ਜੀ🙏
@SukhdevSinghDhaliwal-u3o
@SukhdevSinghDhaliwal-u3o 27 күн бұрын
ਬਹੁਤ ਹੀ ਵਧੀਆ ਵੀਡਿਓ ਹੈ ❤❤❤❤❤
@JassaSukhpal
@JassaSukhpal 25 күн бұрын
ਧੰਨਵਾਦ ਜੀ🙏
@manjitkaur-uh1mi
@manjitkaur-uh1mi Ай бұрын
Very nice video 🎉🎉🎉🎉🎉 Very nice massage ❤❤❤❤❤
@JassaSukhpal
@JassaSukhpal 25 күн бұрын
ਧੰਨਵਾਦ ਜੀ🙏
@gurpreetkaur-oe8li
@gurpreetkaur-oe8li 29 күн бұрын
ਸੁਖਪਾਲ ਕੌਰ ਜੀ ਬਹੁਤ ਵਧੀਆ ਵਿਚਾਰ ਹੈ ਤੁਹਾਡਾ ❤❤ ਗੁਰਪ੍ਰੀਤ ਟੂਸਾ (ਲੁਧਿਆਣਾ)
@JassaSukhpal
@JassaSukhpal 25 күн бұрын
ਧੰਨਵਾਦ ਜੀ🙏
@RamPal-vg2vv
@RamPal-vg2vv Ай бұрын
ਸੁਨੀਤਾ ਰਾਣੀ ਗਿੱਦੜਬਾਹਾ ਬਹੁਤ ਵਧੀਆ ਵੀਡੀਓ ਬਾੲਈ ਜੀ
@JassaSukhpal
@JassaSukhpal 25 күн бұрын
ਧੰਨਵਾਦ ਜੀ🙏
@parmjeet5653
@parmjeet5653 Ай бұрын
ਬਹੁਤ ਹੀ ਜਿਆਦਾ ਵਧੀਆ ਹੈ ਵੀਡੀਓ ਪਰਮਜੀਤ ਕੌਰ ਲੁਧਿਆਣਾ ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ ❤
@JassaSukhpal
@JassaSukhpal 25 күн бұрын
ਧੰਨਵਾਦ ਜੀ🙏
@HarpreetKaur-vl7zn
@HarpreetKaur-vl7zn Ай бұрын
Bhut vadia video a mai roj thodeya video da intjar kardi a v ajj new video augi all team god bless you from (sunam)
@JassaSukhpal
@JassaSukhpal 25 күн бұрын
ਧੰਨਵਾਦ ਜੀ🙏
@SunitaMangla-d3h
@SunitaMangla-d3h Ай бұрын
ਸੁਨੀਤਾ ਮੰਗਲਾ ਗਿੱਦੜਬਾਹਾ ਬਹੁਤ ਸੋਹਣੀ ਵਿਡੀਓ ਹੈ ਜੀ। Sara parivar ਮਿਲ ਕੇ ਦੇਦਾ ਹੈ।
@JassaSukhpal
@JassaSukhpal 25 күн бұрын
ਧੰਨਵਾਦ ਜੀ🙏
@kumariveena1239
@kumariveena1239 Ай бұрын
Bahut vadhia video hai Ji Veena Kumari Teacher Patiala
@JassaSukhpal
@JassaSukhpal 25 күн бұрын
ਧੰਨਵਾਦ ਜੀ🙏
@kulwantsingh9116
@kulwantsingh9116 Ай бұрын
ਮਲੋਟ ਤੋਂ ਕੁਲਵੰਤ ਗਿੱਲ ਜਸਵੰਤ ਗਿੱਲ ਅਸੀ ਸਾਰੇ ਹੀ episode ਦੇਖਦੇ ਹਾਂ ਸਾਨੂ ਬਹੁਤ ਵਧੀਆ ਲਗਦੇ ਹਨ
@JassaSukhpal
@JassaSukhpal 25 күн бұрын
ਧੰਨਵਾਦ ਜੀ🙏
@SimranKaur-xp8xy
@SimranKaur-xp8xy Ай бұрын
very nice god bless you team members 🙏🙏👌🏻👍👍🌹⚘⚘❤❤
@JassaSukhpal
@JassaSukhpal 25 күн бұрын
ਧੰਨਵਾਦ ਜੀ🙏
@HarmasMann
@HarmasMann 25 күн бұрын
Bhot vadia video aa bai rab sodi sari team nu tarkiaa bakshyaa
@JassaSukhpal
@JassaSukhpal 18 күн бұрын
ਧੰਨਵਾਦ ਜੀ 🙏
@Navshansworld
@Navshansworld Ай бұрын
Beautiful video and acting....lots of love from navshan singh gill from Bathinda ❤❤😊
@JassaSukhpal
@JassaSukhpal 25 күн бұрын
ਧੰਨਵਾਦ ਜੀ🙏
@SukhSandhu-bx4td
@SukhSandhu-bx4td Ай бұрын
ਵੀਡੀਓ ਬਹੁਤ ਵਧੀਆ ਲੱਗੀ ਸੁਖਪਾਲ ਭੈਣ ਦਾ ਰੋਲ ਬਹੁਤ ਵਧੀਆ ਲੱਗਿਆ ❤❤❤❤❤ਸੁਖਬੀਰ ਕੌਰ ਬਟਾਲਾ ਤੋ ( ਗੁਰਦਾਸਪੁਰ)
@JassaSukhpal
@JassaSukhpal 25 күн бұрын
ਧੰਨਵਾਦ ਜੀ🙏
@SukhwinderSingh-nk4wn
@SukhwinderSingh-nk4wn Ай бұрын
ਬਹੁਤ ਵਧੀਆ ਵੀਡੀਓ
@JassaSukhpal
@JassaSukhpal 25 күн бұрын
ਧੰਨਵਾਦ ਜੀ🙏
@manjitkaurfaridkot2888
@manjitkaurfaridkot2888 Ай бұрын
ਸੁਖਪਾਲ ਭੈਣ ਕਿਸੇ ਵੀ ਵੀਡੀਓ ਵਿੱਚ ਰੋਨੇ ਓ ਤੁਸੀ ਮੈ ਤਾਂ ਆਪ ਬਹੁਤ ਰੋਨੀ ਆ ਤਹਾਨੂੰ ਵੇਖ ਕੇ ਵਾਹਿਗੁਰੂ ਤਹਾਨੂੰ ਖੁਸ ਰੱਖੇ ❤❤❤❤❤
@JassaSukhpal
@JassaSukhpal 25 күн бұрын
🙏
@HarpreetMann-k3p
@HarpreetMann-k3p Ай бұрын
Bhut vdiya video c 🙏👌👍❤️♥️
@JassaSukhpal
@JassaSukhpal 25 күн бұрын
ਧੰਨਵਾਦ ਜੀ🙏
@yourgameing-f8f
@yourgameing-f8f Ай бұрын
Bohut vedia video aa assi Tunde video da isjar karde aa assi pind raunta to aa assi nhi balke Sadi dadi ve tuhade video har vekhdi aa ❤❤❤❤ Tuhadi video very nice ❤❤❤
@JassaSukhpal
@JassaSukhpal 25 күн бұрын
ਧੰਨਵਾਦ ਜੀ🙏
@rajwindersidhu4091
@rajwindersidhu4091 Ай бұрын
ਬਹੁਤ ਵਧੀਆ ਬਾਈ ਜੀ ਰੱਬ ਥੋਡੀ ਸਾਰੀ ਟੀਮ ਨੂੰ ਖੁਸ਼ ਰੱਖੇ ਤਰੱਕੀ ਬਖਸ਼ੇ ਪਰਮਾਤਮਾ ਰਾਜਵਿੰਦਰ ਸਿੰਘ ਮੌੜ ਮੰਡੀ
@JassaSukhpal
@JassaSukhpal 25 күн бұрын
ਧੰਨਵਾਦ ਜੀ🙏
@GurpreetSingh-fg2kv4
@GurpreetSingh-fg2kv4 Ай бұрын
ਬਹੁਤ ਵਧੀਆ ਵੀਡੀਓ ਬਾਈ ਜੱਸੇ ਬਾਈ ਬਹੁਤ ਸੋਹਣਾ ਕੰਮ ਕਰਦਾ
@JassaSukhpal
@JassaSukhpal 25 күн бұрын
ਧੰਨਵਾਦ ਜੀ🙏
@gurjitsingh8809
@gurjitsingh8809 Ай бұрын
ਕਰਮਜੀਤ ਕੌਰ ਪਟਿਆਲਾ ਬਹੁਤ ਵਧੀਆ ਵੀਡੀਓ ਹੈ ਸੁਖਪਾਲ ਭੈਣਜੀ
@JassaSukhpal
@JassaSukhpal 25 күн бұрын
ਧੰਨਵਾਦ ਜੀ🙏
@abhinavpreetsingh5007
@abhinavpreetsingh5007 Ай бұрын
🎉❤ ਬਹੁਤ ਬਹੁਤ ਧੰਨਵਾਦ ਜੀ ਆਪ ਸਭਨੇ ਇਹ ਸਾਬਿਤ ਕਰ ਦਿੱਤਾ ਕਿ ਅੱਜ ਵੀ ਇਹੋ ਜਹੀਆਂ ਫਿਲਮਾਂ ਵੀ ਬਣਦੀਆਂ ਨੇ ਜਿੰਨਾ ਨੂੰ ਤੁਸੀ ਪਰਿਵਾਰ ਨਾਲ ਬੈਠ ਕੇ ਦੇਖ ਸਕਦੇ ਹਾਂ। ਰਿਸ਼ਮਪ੍ਰੀਤ ਕੌਰ ਤੇ ਅਭਿਨਵਪ੍ਰੀਤ ਸਿੰਘ ਧੂਰੀ।
@JassaSukhpal
@JassaSukhpal 25 күн бұрын
ਧੰਨਵਾਦ ਜੀ🙏
@premmittal7111
@premmittal7111 Ай бұрын
Bagi nooh🎉🎉 very nice movie 🎉i campus only 8 actor actress 281. Movie hit so congratulations pendu virsa Mansa 🆕 Prem Singh Mittal j j enterprises link road Mansa
@JassaSukhpal
@JassaSukhpal 25 күн бұрын
🙏🙏
@premmittal7111
@premmittal7111 25 күн бұрын
🙏🙏🙏🙏🙏
@brawler466
@brawler466 Ай бұрын
ਤੁਹਾਡੇ ਵੀਡੀਓ ਨੂੰ ਪਿਆਰ ਕਰੋ ਮੈਂ ਅਤੇ ਮੇਰਾ ਪਰਿਵਾਰ ਹਮੇਸ਼ਾ ਤੁਹਾਨੂੰ ਬਲੋਵਾਲ ਪੰਜਾਬ ਤੋਂ ਅਮਨਦੀਪ ਸਿੰਘ ਦੇਖਦੇ ਹਾਂ
@SantoshSingh-xp8cl
@SantoshSingh-xp8cl Ай бұрын
ਬਹੁਤ ਵਧੀਆ ਬਾਈ ਜੱਸੇ ਵਡਿਊ ਅਸੀ ਅਮਰ ਸਿੰਘ ਲਾਡੀ ਸਰਪੰਚ ਪੁੱਤਰ ਸੰਤੋਖ ਸਿੰਘ ਸਰਪੰਚ ਪਿੰਡ ਕੋਠੇ ਚੇਤ ਸਿੰਘ ਬਠਿੰਡਾ
@SantoshSingh-xp8cl
@SantoshSingh-xp8cl Ай бұрын
ਅਸੀ ਸਾਰੀਆ ਵਡਿਊ ਵੇਖਦੇਆ ਪਰ ਸਾਡਾ ਨਾਮ ਨਹੀ ਕਦੇ ਬੋਲਿਆ ਧੰਨਵਾਦ ਬਾਈ ਜੀ
@JassaSukhpal
@JassaSukhpal 25 күн бұрын
ਧੰਨਵਾਦ ਜੀ🙏
@jagmailsingh9373
@jagmailsingh9373 Ай бұрын
Very nice ji 😊😊😊😊😊😊😊😊😊😊😊😊😊😊❤❤❤❤❤
@t.s.h.s8515
@t.s.h.s8515 Ай бұрын
ਬਹੁੱਤ ਵਧੀਆ ਵੀਡੀਉ,, ਤੁਹਾਡੇ ਪੁਰਾਣੇ ਸਸਕਰਿਬਰ , ਹਰਿੰਦਰਪਾਲ ਸਿੰਘ ਪਟਿਆਲਾ ਤੋਂ
@JassaSukhpal
@JassaSukhpal 25 күн бұрын
ਧੰਨਵਾਦ ਜੀ🙏
@baljitkaur26
@baljitkaur26 Ай бұрын
Very nice video Baljit Kaur Mohali
@JassaSukhpal
@JassaSukhpal 25 күн бұрын
ਧੰਨਵਾਦ ਜੀ🙏
@SatnamSingh-wp2tz
@SatnamSingh-wp2tz Ай бұрын
ਬਹੁਤ ਵਧੀਆ ਵੀਡੀਓ ਜਸਵਿੰਦਰ ਕੌਰ ਖੋਸਾ ਰਣਧੀਰ ਮੋਗਾ
@JassaSukhpal
@JassaSukhpal 25 күн бұрын
ਧੰਨਵਾਦ ਜੀ🙏
@GurmeetKhangura-o3i
@GurmeetKhangura-o3i Ай бұрын
ਵਧੀਆ ਸਟੋਰੀ ਆ ਜਸਾਂ ਮਾਂ ਦੀ ਬੋਲੀ ਬੋਲਦਾ ਪਰਾਣੇ ਜ਼ਮਾਨੇ ਵਾਂਗ
@JassaSukhpal
@JassaSukhpal 25 күн бұрын
ਧੰਨਵਾਦ ਜੀ🙏
@Cute_queen.002
@Cute_queen.002 Ай бұрын
Very nice video veer ji bhain ji God bless you all everyone ❤❤👍👍👌👌
@JassaSukhpal
@JassaSukhpal 25 күн бұрын
ਧੰਨਵਾਦ ਜੀ🙏
@bbnnjjokhhjkchgcfh
@bbnnjjokhhjkchgcfh 26 күн бұрын
Jasse veer ji video bhut badia c Sari he teem da Dhanvad RubRakha HSP
@JassaSukhpal
@JassaSukhpal 25 күн бұрын
ਧੰਨਵਾਦ ਜੀ🙏
@MaheshKumar-yg6qm
@MaheshKumar-yg6qm Ай бұрын
ਸੁਰੇਸ਼ ਵਾਚ ਐਂਡ ਮੋਬਾਇਲ ਜੋਨ ਰਤੀਆ ਵੱਲੋਂ ਤੁਹਾਨੂੰ ਤੁਹਾਡੇ ਨਵੇਂ ਐਪੀਸੋਡ ਦੀਆਂ ਬਹੁਤ ਬਹੁਤ ਮੁਬਾਰਕਾਂ
@JassaSukhpal
@JassaSukhpal 25 күн бұрын
ਧੰਨਵਾਦ ਜੀ🙏
@ranjeetsekhon765
@ranjeetsekhon765 Ай бұрын
Very nice g sukhpal sister g gud bless u ❤❤❤❤
@JassaSukhpal
@JassaSukhpal 25 күн бұрын
ਧੰਨਵਾਦ ਜੀ🙏
@MakhanSingh-c3d
@MakhanSingh-c3d Ай бұрын
ਬਹੁਤ ਵਧੀਆ ਵੀਡਿਓ ਮੱਖਨ ਸਿੰਘ ਬੀਰੋਕੇ ਖੁਰਦ
@JassaSukhpal
@JassaSukhpal 25 күн бұрын
ਧੰਨਵਾਦ ਜੀ🙏
@AmarjeetKaur-y1f
@AmarjeetKaur-y1f Ай бұрын
ਜੱਸੇ ਵੀਰੇ ਤੇ ਸਖਪਾਲ ਭੈਣ ਤਹਾਡੀ ਵੀਡੀਓ ਬਹੁਤ ਵਧੀਆ ਲਗਦੀ ਆ ਅਮਰਜੀਤ ਕਲੇਰ ਨਵਾ ਚੂਹੜਚੱਕ ਮੋਗਾ ❤
@JassaSukhpal
@JassaSukhpal 25 күн бұрын
ਧੰਨਵਾਦ ਜੀ🙏
@navrajbatthsaab3728
@navrajbatthsaab3728 Ай бұрын
ਬਹੁਤ ਵਧੀਆ ਵੀਡੀਓ ਭੈਣ ਜੀ ਨਵਰਾਜ ਸਿੰਘ ਪਿੰਡ ਕੱਚਾ ਪੱਕਾ ਜਿਲਾ ਤਰਨ ਤਾਰਨ
@JassaSukhpal
@JassaSukhpal 25 күн бұрын
ਧੰਨਵਾਦ ਜੀ🙏
@RekhaMakkar-v7q
@RekhaMakkar-v7q Ай бұрын
Very nice video ♥️ sukhpal didi ne bahut Acha message dita Garib da dill bahut vada hunda aa amir da dill kamjor hunda aa garib amir da koi rishta nahi hunda😢😢but sari team member's ne very beautiful acting kiti aa😊❤🎉🎉 very Very thanks 🙏🏻🙏🏻keep smiling always you an your team members ❤️ ❤❤❤❤❤🎉🎉🎉🎉🎉🎉😊
@JassaSukhpal
@JassaSukhpal 25 күн бұрын
ਧੰਨਵਾਦ ਜੀ🙏
@riyanasharma5368
@riyanasharma5368 Ай бұрын
Main tudi sari vedios dekhdi aa te mainu bohut pasand aundiyan na tuhadiyan videos.
@JassaSukhpal
@JassaSukhpal 25 күн бұрын
ਧੰਨਵਾਦ ਜੀ🙏
@NabrajBhumbla
@NabrajBhumbla Ай бұрын
ਬਹੁਤ ਵਧੀਆ ਵੀਡੀਓ ਹੈ ਮੈ ਤੁਹਾਡੀ ਹਰੇਕ ਵੀਡੀਓ ਦੇਖਦਾ ਹਾਂ ਨਵਰਾਜ ਸਿੰਘ ਪਿੰਡ ਮੰਗਲੂਰ ਪੰਜਾਬ ਤੋਂ
@JassaSukhpal
@JassaSukhpal 25 күн бұрын
ਧੰਨਵਾਦ ਜੀ🙏
@sairasyed2122
@sairasyed2122 Ай бұрын
Vaadia Video ji Nice topic Gher gher di Story Watch From Switzerland ❤
@JassaSukhpal
@JassaSukhpal 25 күн бұрын
ਧੰਨਵਾਦ ਜੀ🙏
@kulwinderbrar3933
@kulwinderbrar3933 Ай бұрын
Kulwinder Kaur brar Smalsar moga...bhut sohni vedio aa
@JassaSukhpal
@JassaSukhpal 25 күн бұрын
ਧੰਨਵਾਦ ਜੀ🙏
@oparora2991
@oparora2991 Ай бұрын
ਵਾਹਿਗੁਰੂ ਜੀ ਬਹੁਤ ਵਧੀਆ ਵੀਡੀਓ ਹੈ ਜੀ ਡਾਕਟਰ ਓ ਪੀ ਅਰੋੜਾ ਹਸਪਤਾਲ ਲਲੌਛੀ ਬ੍ਰਾਂਚ ਆਫ਼ਿਸ ਡਾਕਟਰ ਓ ਪੀ ਅਰੋੜਾ ਹਸਪਤਾਲ ਬੰਮਣਾ ਸਮਾਣਾ ਤੋਂ ਭਵਾਨੀਗੜ੍ਹ ਰੋਡ ਪਿੰਡ ਬੰਮਣਾ
@JassaSukhpal
@JassaSukhpal 25 күн бұрын
ਧੰਨਵਾਦ ਜੀ🙏
Chain Game Strong ⛓️
00:21
Anwar Jibawi
Рет қаралды 41 МЛН
Каха и дочка
00:28
К-Media
Рет қаралды 3,4 МЛН
Chain Game Strong ⛓️
00:21
Anwar Jibawi
Рет қаралды 41 МЛН