Pakhe Challde - Official Video | Jass Bajwa | Desi Crew | Mandeep Maavi | Punjabi Song 2023

  Рет қаралды 14,703,063

Jass Bajwa

Jass Bajwa

8 ай бұрын

Jimmy Jaspalon presents Official Music Video of new Punjabi song Pakhe Chalde by Jass Bajwa featuring Aakanksha Sareen. The song has been written by Mandeep Maavi and the music has been produced by Desi Crew. Please Like, Comment, Share & Subscribe to the channel for more entertainment!
🎧 Listen to PAKHE CHALDE on all Audio Streaming Platforms:-
♪ Spotify - jassbajwa.bfan.link/pakhe-cha...
♪ Apple Music - jassbajwa.bfan.link/pakhe-cha...
♪ Wynk - jassbajwa.bfan.link/pakhe-cha...
♪ Resso - jassbajwa.bfan.link/pakhe-cha...
♪ Amazon Music - jassbajwa.bfan.link/pakhe-cha...
♪ KZbin Music - jassbajwa.bfan.link/pakhe-cha...
♪ Jio Saavn - jassbajwa.bfan.link/pakhe-cha...
Track Credits:-
Song - Pakhe Challde
Singer - Jass Bajwa
Featuring - Aakanksha Sareen
Lyrics - Mandeep Maavi
Music - Desi Crew
Composed - Harjaap
Mix & Master - Dense
DOP - Goldy Sandhu
Editor & Colorist - Sarabjeet Sohal
Production - Balli Dhaliwal
Asst Director - Sukhpal Bajwa
Director - Stalinveer Singh
Team Believe Artist Services - linktr.ee/believeartistservic...
Subscribe to the Channel & Turn on the Notifications🔔 - / jassbajwaofficial
Follow Jass Bajwa:-
Instagram: / officialjassbajwa
Facebook: / jassbajwaofficial
Spotify: open.spotify.com/artist/4ziCs...
For Licensing inquiries:
Email:- sync-india@believedigital.com
#JassBajwa #PakheChalde #PunjabiSong

Пікірлер: 2 300
@prabhjeetkaurdhaliwal6966
@prabhjeetkaurdhaliwal6966 7 ай бұрын
ਕੋਣ ਕਹਿੰਦਾ ਕਿ ਸਾਡਾ ਅੱਜ ਦਾ ਯੂਥ ਸਭਿਆਚਾਰ ਨਹੀ ਸੰਭਾਲ ਰਿਹਾ ❤ ਬਹੁਤ ਇਨਸਾਨ ਨੇ ਜੋ ਇਸ ਤਰ੍ਰਾ ਬਹੁਤ ਖੂਬਸੂਰਤ ਵੀਡਿਓ ਬਣਾ ਕਿ ਪੇਸ਼ ਕਰ ਰਹੇ ਨੇ ❤❤
@user-qu3hd7nk4i
@user-qu3hd7nk4i 2 ай бұрын
😅😅m.................. ..........
@KinderMann-ie6qf
@KinderMann-ie6qf 2 ай бұрын
Ok
@ashwanikumar9877
@ashwanikumar9877 2 ай бұрын
Aa gal veer de shi aa ❤❤❤
@GunderGur-mw4yg
@GunderGur-mw4yg Ай бұрын
ਸਹੀ ਗੱਲ ਹੈ
@ajaymehra647
@ajaymehra647 Ай бұрын
Hvobk 😊kkn joj joh😊 joh😊kjjjjj
@paramsingh5199
@paramsingh5199 7 ай бұрын
Bhat Sohna geet ❤ best line ਪਿੰਡ ਦੀਆਂ ਜੰਮੀਂਆ ਤਾਂ ਭੈਣਾਂ ਹੁੰਦੀਆਂ 🙏 Respect
@Hello.Brothers
@Hello.Brothers 6 ай бұрын
Bai aa song sade shahar sirse da bai ne likhya mandeep maavi ne ❤
@harvinderkaur7731
@harvinderkaur7731 2 ай бұрын
@@Hello.Brothers OK ji Bahut sohna likheya
@RajSingh-yw5qe
@RajSingh-yw5qe 7 ай бұрын
No Girl... No Gun... No Vergular... Only Pure Desi Vibe....
@kakasohi8875
@kakasohi8875 7 ай бұрын
ਇਹੋ ਜਿਹੇ ਗਾਣੇ ਅੱਜ ਕੱਲ ਘੱਟ ਈ ਸੁਣਨ ਨੂੰ ਮਿਲਦੇ ਨੇ ❤
@Mannu55555
@Mannu55555 3 ай бұрын
@parmindersonu3629
@parmindersonu3629 8 ай бұрын
ਬਹੁਤ ਹੀ ਸੋਹਣਾ ਗੀਤ ;;;.." ਵਾਹਿਗੁਰੂੂ ਮੇਹਰ ਰੱਖਣ !!! ❤❤❤❣
@user-ul6qn3fj4m
@user-ul6qn3fj4m 7 ай бұрын
ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਗਾਣਾ ਆਪਣੇ ਪੰਜਾਬੀ ਸਭਿਅਤਾ ਨਾਲ ਜੋੜ ਕੇ ਰੱਖਿਆ ❤❤❤❤❤
@Farmerandtractors
@Farmerandtractors 7 ай бұрын
Sirf punjabi nhi hr ek kisan parivar se juda insan is song ko apne aap se link kr skta h
@iknowaspot7842
@iknowaspot7842 15 күн бұрын
I need song suggestions 🫠🙂
@gurtejsingh4078
@gurtejsingh4078 6 ай бұрын
Jass Bajwa sade Punjab di shaan . Bai ne apni jgah aap bnai aa sade dilla ch . Jiyunda reh jatta ❤️
@parmaanaulakh4649
@parmaanaulakh4649 6 ай бұрын
Proud to be ਪਿੰਡਾਂ ਵਾਲੇ❤
@PawanAulakh-oi1wf
@PawanAulakh-oi1wf 7 ай бұрын
ਜਿਉਂਦਾ ਰਹਿ ਜੱਟਾ ਰੂਹ ਖੁਸ਼ ਹੋ ਗਈ ਕਿੰਨੇ ਟਾਈਮ ਬਾਅਦ ਕੋਈ ਪਰਿਵਾਰਕ ਗੀਤ ਆਇਆ ਇਹ ਹੈ ਸਾਡਾ ਅਸਲ ਪੰਜਾਬੀ ਜੱਟ ਸਭਿਆਚਾਰ ♥️♥️♥️
@lovleysingh7373
@lovleysingh7373 7 ай бұрын
Ryttt bro❤
@PawanAulakh-oi1wf
@PawanAulakh-oi1wf 7 ай бұрын
@@lovleysingh7373 ਕਾਸ਼ ਵੀਰ ਜੀ ਪਹਿਲਾਂ ਵਰਗਾ ਸਾਦਗੀ ਪਸੰਦ ਟਾਈਮ ਆ ਜਾਵੇ।।
@PawanAulakh-oi1wf
@PawanAulakh-oi1wf 7 ай бұрын
@@MindsetMotivation-lx3mx ji veer ji♥️
@gurnajshergill956
@gurnajshergill956 7 ай бұрын
​@@lovleysingh7373😂
@amritpalsingh1913
@amritpalsingh1913 7 ай бұрын
❤❤❤❤
@HarpreetKaur-tc1to
@HarpreetKaur-tc1to 7 ай бұрын
ਸਕੂਨ ਮਿਲ ਗਿਆ ਵੀਡੀਓ ਦੇਖ ਕੇ ਪੇਂਡੂ ਤੇ ਪਰਿਵਾਰਕ 😊 ਵਾਹਿਗੁਰੂ ਚੜਦੀਕਲਾ ਵਿਚ ਰੱਖੇ ਸਾਰੀ ਟੀਮ ਨੂੰ
@newfashionfusion2550
@newfashionfusion2550 7 ай бұрын
Kal Di gal aa menu 50 saal di Aunty pendu jeh kendi Sirf mai udi Umar da lihaj kr gya koi jawab nhi dita Eh hai pendu di mat uchi Praud to be pinda wale#
@allthings8733
@allthings8733 6 ай бұрын
@@newfashionfusion2550 bai pendu de nal nal atiqueetes vi hone chahide a
@IamQaim24
@IamQaim24 7 ай бұрын
‘Pind diya Jamiyan tan behna hundian’ Kaash eh gal aj di janta nu samjhao koi.. Jeeonda rho eh soch nu jinda rakhan waleyo❤
@sunilchoudhary8528
@sunilchoudhary8528 7 ай бұрын
Shi keha tusi brother
@jassbhatti9499
@jassbhatti9499 6 ай бұрын
ਸਾਦਗੀ, ਸਕੂਨ , ਅਸਲੀਅਤ , ਸਾਡਾ ਪੇਂਡੂ ਸੱਭਿਆਚਾਰ ਸਭ ਤੋਂ ਉੱਤੇ , ਸਾਡਾ ਪੰਜਾਬ ਦੇਸ਼ ਦੁਨੀਆ ਦਾ ਸਭ ਤੋਂ ਵਧੀਆ ਤੇ ਲੋਕਾਂ ਦੀ ਮਦਦ ਕਰਨ ਵਾਲਾ , ਸਾਡੇ ਗੁਰੂ ਸਾਹਿਬਾਨ ਜੀ ਦੀ ਫੁੱਲ ਕਿਰਪਾ , ਸਾਰਿਆ ਨੂੰ ਸਤਿ ਸ਼੍ਰੀ ਆਕਾਲ ਵੀਰੋ , ਬਾਬਾ ਨਾਨਕ ਜੀ ਸਭ ਨੂੰ ਤੰਦਰੁਸਤੀ ਬਖਸ਼ਣ 🙏🙏🙏🙏🙏🙏🙏🙏
@amitkaurbains4889
@amitkaurbains4889 7 ай бұрын
#ਸ਼ਾਬਾਸ ਪੰਜਾਬ ਦੇ ਪੁੱਤਰਾਂ ਵਧੀਅਾਂ ਗਾਣਾਂ ਹਾਂ ਜੀ ਪਿੰਡਾਂ ਅਾਲੇ 💙 #ਅਾਪਣਾ ਪੰਜਾਬ ✊
@ravkhaira9
@ravkhaira9 8 ай бұрын
ਇਸ ਬੰਦੇ ਆਪਣਾ ਪੁਰਾਣਾ ਸਟਾਈਲ ਨਹੀਂ ਬਦਲਿਆ❤
@VickyDhaliwal
@VickyDhaliwal 7 ай бұрын
ਜੱਸਾ ਸਿਆਂ ਬਹੁਤ ਸੋਹਣਾ ❤
@initinbhagatt
@initinbhagatt 7 ай бұрын
ਭਾਵੇਂ ਕਾਫੀ ਟਾਇਮ ਬਾਅਦ ਗੀਤ ਆਵੇ ਪਰ ਆਵੇ ਇਹੋ ਜਿਹਾ। ਰੂਹ ਖੁਸ਼ ਹੋ ਗਈ ❤
@ManpreetSingh-dp4uk
@ManpreetSingh-dp4uk 7 ай бұрын
ਵੈਰੀ ਨਾਈਸ ਜੱਸ ਬਾਈ 👌👌 ਜਿਊਂਦਾ ਵਸਦਾ ਰਹਿ ਦਿਲ ਖੁਸ਼ ਕਰ ਦਿੱਤਾ ਹੈ ਪਿੰਡਾਂ ਦੀ ਗੱਲ ਕਰਕੇ 👍👍👍👍👍👍
@LakhwinderSingh-ok3ii
@LakhwinderSingh-ok3ii 7 ай бұрын
ਜਿਉਦਾ ਰਹਿ ਜੱਟਾ.... After long time baad sunann nu mileya song tera v ...Ranjit bawa,Arjun dhillon and Jass bajwa are three singers who describe our culture in their songs.... ❤❤❤❤
@kuldeepmaan1173
@kuldeepmaan1173 7 ай бұрын
Bro one legend is also their Sidhu bai ❤
@amanhanda-tc6pk
@amanhanda-tc6pk 7 ай бұрын
ਬਾਜਵੇ ਵੀਰੇ ਚੋਂ ਹਮੇਸ਼ਾ ਆਪਣੇਪਣ ਦਾ ਅਹਿਸਾਸ ਹੁੰਦਾ ਬਹੁਤ ਸਾਰਾ ਪਿਆਰ ਵੀਰੇ ❤ਏਦਾਂ ਦੇ ਹੀ ਗੀਤ ਸ਼ੌਬਾ ਦਿੰਦੇ ਤੁਹਾਨੂੰ (ੑੑੑ,,,,,,,❤️ਪੰਜਾਬ❤,,,,,,,)
@surajthapa1667
@surajthapa1667 7 ай бұрын
ਖ਼ੁਸ਼ੀ ਦੀ ਆ ਗਲ ਰੱਬ ਨੇੜੇ ਆ ਕੁੜੇ 💯❤
@prabhjotsingh1302
@prabhjotsingh1302 7 ай бұрын
Real side of panjab is showed up through this song.Not like other singers which are talking about drugs,guns,crime. We need songs like this ❤❤
@karmitakaur3390
@karmitakaur3390 8 ай бұрын
ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏
@maninderjeetsingh7227
@maninderjeetsingh7227 8 ай бұрын
@gurseerat8390
@gurseerat8390 7 ай бұрын
😊😊😅😊
@ajaykumar-sr5vy
@ajaykumar-sr5vy 7 ай бұрын
Manu v
@ManojKumar-vf1pl
@ManojKumar-vf1pl 7 ай бұрын
Bomb 💣
@babumaan1473
@babumaan1473 7 ай бұрын
ਪਰ ਤਹਾਨੂੰ ਲਿਖਣਾ c 😅
@MrNarhar
@MrNarhar 7 ай бұрын
ਭਾਈ ਜੀ ਚਿਬੜਾ ਦੀ ਚਟਣੀ ਦਾ ਸਵਾਦ ਹੀ ਅਲੱਗ ਹੁੰਦਾ ਦਿਲ ਖੁਸ਼ ਕਰਤਾ ਵਡੇ ਵੀਰ ਬਾਬਾ ਜੀ ਚੜਦੀ ਕਲਾ ਚ ਰੱਖਣ ਤੁਹਾਨੂੰ
@karanbazidwala
@karanbazidwala 7 ай бұрын
ਮਾਵੀ ਨੇ ਮੋਹ ਬਹੁਤ ਰੱਖਿਆ ਪਿੰਡਾਂ ਨਾਲ , ਮੇਨੂ ਤਾਂ ਮਾਣ ਹੁੰਦਾ ਕੇ ਅਸੀਂ ਪਿੰਡਾਂ ਵਾਲੇ ਆ , ਰੂਹ ਖੁਸ਼ ਕਰਤੀ ਯਾਰਾ ❤️❤️🙏
@user-uo5ko4wx9c
@user-uo5ko4wx9c 7 ай бұрын
ਰੂਹ ਖੁਸ਼ ਹੋ ਗਈ ਗਾਣਾ ਸੁਣ ਕੇ ਪਿੰਡਾ ਵਾਲੇ ❤❤
@rishavbansal5396
@rishavbansal5396 6 ай бұрын
ਪਿੰਡਾਂ ਵਰਗਾ ਨਾ ਕਿੱਤੇ ਸਕੂਨ ਮਿਲਣਾ ਨਾਹੀ ਸ਼ਾਂਤੀ। ਪੰਜਾਬੀ ਹੋਨ ਤੇ ਮਾਣ ਆ ਮਾਲਕਾ। ਧੰਨਵਾਦ ਮਾਲਕਾ❤️
@SurajKumar-my6pe
@SurajKumar-my6pe 7 ай бұрын
Shera di paj dor wali zindagi cho changa pinda vich sakoon aa...sanu maan aa ki assi pinda ch jame pale aa te kheti nal jude aa..punjab punjabi punjabiyat zindabaad 🙏
@GurjeetSingh-ml8wv
@GurjeetSingh-ml8wv 7 ай бұрын
ਸਾਡਾ ਭਰਾ ਹਮੇਸ਼ਾ ਵਧੀਆ ਟੌਪਿਕ ਤੇ ਗਾਉਦਾ ਜਿਉਦੇ ਰਹੋ ਬਾਈ
@himmatjotsahi
@himmatjotsahi 8 ай бұрын
ਦਿਲ ਖੁਸ਼ ਕੀਤਾ ਈ ਜੱਸਿਆ ❤️❤️
@user-os6hl9yn1u
@user-os6hl9yn1u 7 ай бұрын
ਰੂਹ ਖੁਸ਼ ਕਰਤੀ ਜੱਸ ਬਾਈ❤ ਖੂਬਸੂਰਤ ਗੀਤ❤
@KulbirSingh-pl9dl
@KulbirSingh-pl9dl 7 ай бұрын
ਬਾਈ ਜੀ ਬਹੁਤ ਵਧੀਆ ਤੇ ਸੋਹਣਾ ਲਿਖਿਆ ਗਾਇਆ, 🙏❤️ ਵਾਹਿਗੁਰੂ ਜੀ ਤੁਹਾਡੇ ਤੇ ਹਮੇਸ਼ਾ ਮੇਹਰ ਭਰਿਆ ਹੱਥ ਸਦਾ ਰਖੇ❤❤
@asadjatt191
@asadjatt191 8 ай бұрын
Love from panjab🇵🇰 love you paji proud to be a desi❤
@laddiaulakh7352
@laddiaulakh7352 7 ай бұрын
🤝
@jagdeepdhaliwal3515
@jagdeepdhaliwal3515 7 ай бұрын
❤chardA lehnda punjab🤝
@imsandhu9827
@imsandhu9827 7 ай бұрын
lots of love paji @asadjatt191
@sidhujot8260
@sidhujot8260 7 ай бұрын
ਰੂਹ ਖਿੜ ਗਈ ਗਾਣਾ ਸੁਣ ਕੇ ❤ਸਿਰਾ ਬਾਈ jass
@Sharmafff
@Sharmafff 7 ай бұрын
7th time on repeat, I know this song touches 10 million view in next few months
@newhindipartymix2552
@newhindipartymix2552 7 ай бұрын
Omg I love this song so be like everyone
@Jaspreet22923
@Jaspreet22923 8 ай бұрын
Heart touching song vadda Sade aala always ghaint proud to be pendu Desi sukar ae sukar ae malaka 👏👏👏👏❤❤❤
@biggeraf8819
@biggeraf8819 7 ай бұрын
Different vibe Different hook ❤
@Tj-pr8id
@Tj-pr8id 7 ай бұрын
Huge respect bro...great concept, love it jatta
@krishu1354
@krishu1354 6 ай бұрын
💪ਪਿੰਡਾਂ ਵਾਲੇ ਲਾਇਕ ਕਰੋ 😊 ਕਮੈਂਟ
@gursangamsingh11
@gursangamsingh11 8 ай бұрын
ਜਿਉਂਦਾ ਰਹਿ ਵੀਰੇ ਨਜ਼ਾਰਾ ਲਿਆ ਤਾ 🙏🏻👍🏻😊💪🏻💪🏻
@lovepreetjudge220
@lovepreetjudge220 7 ай бұрын
ਬੋਹਤ ਸੋਹਣਾ ਗਾਣਾ ਵੱਡੇ ਵੀਰ ਰੱਬ ਚੜਦੀ ਕਲਾ ਚ ਰੱਖੇ 🙏🙏
@punjabigaming8634
@punjabigaming8634 7 ай бұрын
Proud to be desi❤❤
@preetpalsingh1557
@preetpalsingh1557 7 ай бұрын
ਬਹੁਤ ਵਧੀਅਾ Jass ਬਾੲੀ ਦਿਲ 2:57 ਖੁਸ ਹੋ ਗਿਅਾ ਗੀਤ ਸੁਣਕੇ ੲਿਹ ਸਾਡਾ ਸੱਭਿਅਾਚਾਰ ਅਾ
@user-px7ir5nr7s
@user-px7ir5nr7s 8 ай бұрын
ਬਹੁਤ ਸੋਹਣਾ ਗੀਤ ਵੱਡੇ ਬਾਈ ❤️🙌 ਵਾਹਿਗੁਰੂ ਮੇਹਰ ਕਰੇ
@vijenderlohhan441
@vijenderlohhan441 7 ай бұрын
proud to be desi ❤
@Sukhkgamingvideo
@Sukhkgamingvideo 7 ай бұрын
Proud to be desi❤🎉
@rooprai2743
@rooprai2743 7 ай бұрын
ਰੂਹ ਖੁਸ਼ ਕਰਤੀ ਜੱਟਾਂ ❤❤❤❤❤❤
@ranjeetmaan469
@ranjeetmaan469 8 ай бұрын
ਬਹੁਤ ਸਹੋਣਾ ਗੀਤ ਯਾਰ ❤️👌
@Bajwaa146
@Bajwaa146 8 ай бұрын
Boht he wadiyaa geet❤ Culture of Punjab❤😊
@SukhwinderSingh-jw7kt
@SukhwinderSingh-jw7kt 7 ай бұрын
Waheguru g mehr rakhe hamesha Jass bajwa ji te bhut sona song veer g hor trakhi kro 🎉🎉
@harishnangla9325
@harishnangla9325 6 ай бұрын
Only pind boys can relate ❤
@internationalstudent8485
@internationalstudent8485 7 ай бұрын
Proud to be Punjabi
@sukhveerjdf4362
@sukhveerjdf4362 8 ай бұрын
ਮਾਵੀ ਵੀਰੇ ਬਾ-ਕਮਾਲ ਲਿਖਤ 🔥🔥 ਬਹੁਤ ਸੋਹਣਾ ਗੀਤ❤
@sushildhundhara4488
@sushildhundhara4488 7 ай бұрын
🫡🙏🤘🤘🤘💪💫💫
@King_sardar_0001
@King_sardar_0001 6 ай бұрын
ਸਿਰਾ 22ਜੀ ਖਿੱਚ ਕੇ ਰੱਖ ਕੰਮ ❤❤❤❤ I love you bro ❤️🔥
@kamaljeetkaur6204
@kamaljeetkaur6204 6 ай бұрын
Dil ni shohan wala geet. Dil kush ho gya sun k song waheguru ji sari team nu hmesha chardikla ch rakhan
@shivamkamboj4106
@shivamkamboj4106 7 ай бұрын
Proud to be deshi❤️❤️🚜
@jaggalikharitopic
@jaggalikharitopic 7 ай бұрын
ਬਹੁਤ ਸੋਹਣਾ ਗੀਤ ਜੱਸੇ ਬਾਈ ❤ ਬਚਪਨ ਯਾਦ ਕਰਾਤਾ ਯਰ ਸੱਚੀਂ ❤❤👌
@RAJA_DARIYA
@RAJA_DARIYA 7 ай бұрын
Pind diya jammia bhaina hundiaaa❤
@kiratpawar0001
@kiratpawar0001 7 ай бұрын
Pinda walya love you oye❤❤
@dawindersingh6604
@dawindersingh6604 7 ай бұрын
On repeat Jasssa never disappoints
@paligurimovies
@paligurimovies 8 ай бұрын
Bhout shona ❤😊 Jass Bajwa team & Jatt Sauda 👌🏻
@ReshamBrarBurj
@ReshamBrarBurj 7 ай бұрын
ਬਹੁਤ ਸੋਹਣਾ ਜੱਸ ਵੀਰ, ਰੂਹ ਖੁਸ਼ ਕਰਤੀ
@jashanpreet2787
@jashanpreet2787 7 ай бұрын
Waah ....bajwa saab ....tuc ta sara punjabi virsa hire vangu pro ditta song ch ......kinna sohna song aa ....ajj kall songs ch eh vekhan nu hi ni milda .....punjab ta guns nal ni jodta ....agge v ehi jhe songs di wait krange 😍😍❤❤❤❤
@shamshermotorlongowal5050
@shamshermotorlongowal5050 8 ай бұрын
ਬਾਜਵਾ ਵੀਰ ਦੀ ਐਕਟਿੰਗ ਬਹੁਤ ਵਧੀਆ ❤
@Conqueror78
@Conqueror78 7 ай бұрын
Jassa never disappoints 👌
@malkeetkamboj1313
@malkeetkamboj1313 6 ай бұрын
Bhai dil khush krta sbb srdar bnde ne teri video ch🙏🙏 wah kmall.......
@vishalkhanija9431
@vishalkhanija9431 2 ай бұрын
No cringe content no vulgarity Just pure vibes❤️ Maan gaye jass bajwa shah ji❤️
@japsimransingh2582
@japsimransingh2582 8 ай бұрын
Rooh khush Kar ditti veere ♥️💕on repeat 🔁
@AmandeepKaur-tm8gd
@AmandeepKaur-tm8gd 6 ай бұрын
Bahut e Sohna geet aa , dil❤️ khush ho gya geet sun k , 😊😊 proud to be a desi😊
@user-lu6hk8uz1d
@user-lu6hk8uz1d 6 ай бұрын
😊❤
@ashishgupta-ow8vi
@ashishgupta-ow8vi 7 ай бұрын
Ciraa song veere thode har song nu repeat sunke v vadhiya lgda har baar ❤❤❤❤❤
@harpreetsingh3561
@harpreetsingh3561 6 ай бұрын
ਵੀਰੇ ਪਿੰਡ ਯਾਦ ਅਹ ਗਿਆ ਤੇਰਾ ਗਾਣਾ ਸੁਣ ਕੇ
@SukhwinderSingh-wq5ip
@SukhwinderSingh-wq5ip 7 ай бұрын
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@guriaujla7067
@guriaujla7067 7 ай бұрын
I love my Punjab ❤️😍😍
@jassacheema6686
@jassacheema6686 6 ай бұрын
ਸਾਰੀਆ ਦਿਲ ਆਲੀਆਂ ਗੱਲਾਂ ਹੀ ਕਰਤੀਆਂ ਜੱਟਾ ਜਿਉਦਾਂ ਰਹਿ। ਪੰਜਾਬ ❤
@damandeepsingh3828
@damandeepsingh3828 7 ай бұрын
ਅੱਤ ਜੱਸ ਬਾਈ ਜੀ 🙏🙏🙏🙏🙏.. ਵਾਹਿਗੁਰੂ ਤੁਹਾਨੂੰ ਹੋਰ ਤਰੱਕੀ ਬਖਸ਼ਣ 👍👍👍👍👍
@user-im9jq7mz1c
@user-im9jq7mz1c 7 ай бұрын
Lyrics + Voice 🔥🔥
@devsamar9213
@devsamar9213 7 ай бұрын
ਜਿਉਂਦੇ ਰਹਿ ਬਾਈ ❤❤❤ ਨਜਾਰਾ ਆਗਿਆ 👏👏👏
@karanveersinghdhillon6340
@karanveersinghdhillon6340 5 ай бұрын
ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ਜਸਪ੍ਰੀਤ ਸਿੰਘ ਬਾਜਵਾ ❤❤❤
@gagandeepmehra842
@gagandeepmehra842 2 ай бұрын
❤ਵੇਹੜੇ ਦੀਆਂ ਰੌਣਕਾਂ ਭੈਣਾਂ ਹੁੰਦੀਆਂ..❤
@AvtarSingh-hk3wd
@AvtarSingh-hk3wd 7 ай бұрын
Song boht sohna waheguru chardikala ch rakhe jass bai ♥♥
@punjabi_canadian
@punjabi_canadian 7 ай бұрын
spiritually peaceful song😍😍Love from winnipeg 🍁
@Karan.Hara1112
@Karan.Hara1112 Ай бұрын
ਬਾਈ ਦਿਲੋਂ ਕਿਸਾਨੀ ਨਾਲ ਤੇ ਪੰਜਾਬ ਨਾਲ ਜੁੜਿਆ ਹੋਇਆ Love u bro ❤️👍
@Vishal-eq2jj
@Vishal-eq2jj 6 ай бұрын
ਜਦੋਂ ਬਾਈ ਇਹੋ ਜਿਹੇ ਗੀਤਾਂ ਨੂੰ ਸੁਣੀ ਦਾ ਆਪਣੇ ਆਪ ਤੇ ਮਾਣ ਮਹਿਸੂਸ ਹੁੰਦਾ v asi Punjabi aa❤❤❤❤ love you bro❤❤ ਜਿਉਂਦਾ ਰਹਿ ਭਰਾ❤❤
@DHEERAJKUMAR-vs8nx
@DHEERAJKUMAR-vs8nx 6 ай бұрын
Unfortunately I can't understand much Punjabi language, but I love music, beats, pitch and picturization of this song.... So lovely song ❤❤❤❤❤
@virkjoban6821
@virkjoban6821 8 ай бұрын
ਵਾਹ ਕਿਆ ਬਾਤਾਂ ਨੇ ਬਾਜਵਾ ਸਾਬ...!!
@HarpreetSingh-qk8rk
@HarpreetSingh-qk8rk 7 ай бұрын
Jass bajwa paji jido v song kad da att hi hunda hun pinda waala song son k dil khush ho geya
@sonukhanna6688
@sonukhanna6688 7 ай бұрын
Sidhu bai aaaa he chonda c veer ..... RABB MEHAR RAKHE
@hardeepdhawan
@hardeepdhawan 5 ай бұрын
Love my Punjabi Culture ❤️❤️❤️
@sikhwindergamewala
@sikhwindergamewala 7 ай бұрын
Bahut sohna song veer ji ❤️❤️ ji karda var var suni jaiye 😍😍. ,. Waheguru ji mehar karan 🙏🙏🌹🌹
@seerattenthouse4289
@seerattenthouse4289 7 ай бұрын
Mai a geet 100 bar sun liya din ch bhut vadiya jaas bai ji ,,,,,,asi pinda wale 👍💐
@robinsandhu846
@robinsandhu846 6 ай бұрын
baii pind di yaad aggi ajj❤
@biggeraf8819
@biggeraf8819 7 ай бұрын
Rly ! This song is so peaceful ❤
@pawankr4534
@pawankr4534 8 ай бұрын
My favourite singer is back with most beautiful track ever 👌👌
@oyejass1458
@oyejass1458 7 ай бұрын
ਦਿੱਲ ਖੁਸ਼ ਕਰਤਾ ਜੱਟਾ ❤️❤️
@expecttheunexpected4234
@expecttheunexpected4234 7 ай бұрын
Sb khush rahen pinda aaly
@Sagar_gurjar216
@Sagar_gurjar216 7 ай бұрын
Proud to be villagers ❤
@didarsingh9781
@didarsingh9781 7 ай бұрын
ਬਹੁਤ ਵਧੀਆ ਗੀਤ ਆ ❣️
@nirajbhobhiya6681
@nirajbhobhiya6681 4 ай бұрын
no one song with asli pind vibe .
@SukhWinder-rz9np
@SukhWinder-rz9np 5 ай бұрын
Gane di jinni tarif kiti jave ohni thodi aa 🙌🙌🙌🙌🙌❤️❤️❤️❤️❤️
@user-xh9iy6nz1g
@user-xh9iy6nz1g 6 ай бұрын
Proud to be ਪਿੰਡਾਂ ਵਾਲੇ ਜੱਟ ♥️♥️
La final estuvo difícil
00:34
Juan De Dios Pantoja
Рет қаралды 30 МЛН
Como ela fez isso? 😲
00:12
Los Wagners
Рет қаралды 33 МЛН
Final increíble 😱
00:39
Juan De Dios Pantoja 2
Рет қаралды 33 МЛН
ПООСТЕРЕГИСЬ🙊🙊🙊
00:39
Chapitosiki
Рет қаралды 29 МЛН
Guljahon - Malohat | Xamdam Sobirov - Malohat (cover 2024)
3:05
Акмаль
Рет қаралды 3,3 МЛН
Amre - Есіңде сақта [Album EMI]
2:16
Amre Official
Рет қаралды 173 М.
Eminem - Houdini [Official Music Video]
4:57
EminemVEVO
Рет қаралды 50 МЛН
IL’HAN - Eski suret (official video) 2024
4:00
Ilhan Ihsanov
Рет қаралды 41 М.
Akimmmich - TÚSINBEDIŃ (Lyric Video)
3:10
akimmmich
Рет қаралды 240 М.
Artur - Erekshesyn (mood video)
2:16
Artur Davletyarov
Рет қаралды 306 М.