Jassi Kharar ਦੀ ਪਤਨੀ ਦਾ Exclusive Interview, ਪੁਲਿਸ ’ਤੇ ਲਗਾਏ ਤਸ਼ੱਦਦ ਦੇ ਵੱਡੇ ਇਲਜ਼ਾਮ

  Рет қаралды 289,379

Pro Punjab Tv

Pro Punjab Tv

Күн бұрын

Пікірлер: 294
@kpkaur7058
@kpkaur7058 3 жыл бұрын
ਮੈਨੂੰ ਤਾਂ ਹੀ ਯਕੀਨ ਨਹੀਂ ਆਉਂਦਾ ਜਦੋਂ ਪੁਲਿਸ ਵਾਲ਼ਿਆਂ ਦੇ ਘਰ ਦੇ ਕਹਿੰਦੇ ਹੁੰਦੇ ਨੇ ਕਿ ਉਹ ਤਾਂ ਆਪਣੀ ਡਿਊਟੀ ਨਿਭਾ ਰਹੇ ਸੀ -ਫਿੱਟ ਲਾਹਣਤ ਇਹੋ ਜਿਹੀ ਡਿਊਟੀ ਤੇ - ਜਿਹੜੀ ਕਿਸੇ ਦੀ ਧੀ-ਭੈਣ ਨੂੰ ਇੱਕ ਬਣਦੀ ਇੱਜ਼ਤ ਨਾ ਦੇ ਸਕੇ । Women rights ਵਾਲੇ ਕਿੱਥੇ ਨੇ ਹੁਣ ?
@hsphotographysingh7818
@hsphotographysingh7818 3 жыл бұрын
bai punjab da bahut bura hal kr ta vadeloka ne
@amandeepkaur-ux1kg
@amandeepkaur-ux1kg 3 жыл бұрын
Bilkuk sahi eh v apni dhi he
@lovedeepsekhon4209
@lovedeepsekhon4209 3 жыл бұрын
kudi nu v gangster Lbya c vaih nu hor munde mrr gye c
@amandeepkaur-ux1kg
@amandeepkaur-ux1kg 3 жыл бұрын
@@lovedeepsekhon4209 us de mathe te likhya si gangstar
@lovedeepsekhon4209
@lovedeepsekhon4209 3 жыл бұрын
j oh police wale thode maa baap hunde faer
@raviguru8345
@raviguru8345 3 жыл бұрын
ਗੁਰੂਘਰ ਦੇਰ ਹੈ ਹਨੇਰ ਨਹੀ ਇਥੋ ਦੀਆ ਸਾਹੀਦ ਕਚਿਹਰੀ ਵਿਚੋ ਇਹ ਗੰਦੀ ਪੁਲਸ ਲੋਕ ਬਚ ਜਾਣ ਪਰ ਹਾ ਰੱਬ ਦੀ ਕਚਹਿਰੀ ਵਿਚੋ ਕਿਥੇ ਭੱਜੋ ਗਏ ਉਏ ਸਭ ਕੁੱਝ ਇਥੇ ਹੀ clear ਹੁਣਾ
@shivbishnoi3737
@shivbishnoi3737 11 ай бұрын
Sat vachan veer
@jagga3715
@jagga3715 3 жыл бұрын
ਇਹ ਬੰਦਾ ਬਿਲਕੁਲ ਬੇਕਸੂਰ ਸੀ ਪਰ ਅਫਸੋਸ ਇਨਸਾਫ਼ ਨਾ ਦੀ ਕੋਈ ਚੀਜ਼ ਨਹੀਂ ਇਥੇ ਆਮ ਬੰਦੇ ਲੲੀ
@karmjeetkaur6575
@karmjeetkaur6575 3 жыл бұрын
ਈਇਉ
@GagandeepSingh-cv6rj
@GagandeepSingh-cv6rj 2 жыл бұрын
Hji ver sai gal a thode mere nal v same store a
@GurwinderSahu
@GurwinderSahu 10 ай бұрын
AA​@@GagandeepSingh-cv6rj
@sandeepbrar2843
@sandeepbrar2843 3 жыл бұрын
ਇਸ ਭੈਣ ਨਾਲ ਬਹੁਤ ਮਾੜਾ ਹੋਇਆ ਬਾਈ ਜੱਸੀ ਨਾਲ ਮਾੜਾ ਹੋਇਆ
@kaurravu6250
@kaurravu6250 3 жыл бұрын
ਇੱਕ ਔਰਤ ਨਾਲ ਇਸ ਕਰਨਾ ਕਿੱਥੋ ਤੱਕ ਜਾਇਜ ਹੈ ਸੰਤ ਭਿੰਡਰਾ ਵਾਲਿਆ ਨੂੰ ਲੋਕ ਤਾਹੀ ਤਾ ਯਾਦ ਕਰਦੇ ਹਨ ਕੋਈ ਨੀ ਭੈਣੇ ਟਾਇਮ ਦੂਰ ਨੲਈ ਇੱਕ ਦਿਨ ਆਉਗਾ ਇਹਨਾ ਨੂੰ ਵੀਭੁਗਤਣਾ ਪੈਣਾ ਦਾਤਾ ਸੁੱਖ ਰੱਖੇ ਫੇਰ ਪੁੱਛਾਗੇ ਭੈਣੇ
@toorbhinder4438
@toorbhinder4438 3 жыл бұрын
ਸਹੀ ਕਿਹਾ ਬਾਈ
@ARSHDEEPSINGH-ec1nq
@ARSHDEEPSINGH-ec1nq Жыл бұрын
ਸ਼ਰਮ ਆਉਣੀ ਚਾਹੀਦੀ ਪੰਜਾਬ ਪੁਲਿਸ ਨੂੰ। ਇਕ ਲੜਕੀ 'ਤੇ ਐਂਵੇ ਦਾ ਤਸ਼ੱਦਦ ਕਰਨ ਵਾਲਿਆਂ ਦੇ ਕੀੜੇ ਪਾਵੇਗਾ ਵਾਹਿਗੁਰ।
@RandhirSingh-co4kp
@RandhirSingh-co4kp 3 жыл бұрын
ਵਾਹਿਗੁਰੂ ਇਹ ਬੰਦਿਆ ਨੂੰ ਬਹੁਤ ਦਰਦਨਾਕ ਮੌਤ ਦੇਵੇ,,,ਪ੍ਰਮਾਤਮਾਂ ਇਹ ਜਰੂਰ ਨਿਆ ਕਰਨਾ ਰੱਬ ਚੇਤੇ ਆਵੇ ,ਇਹ ਬੰਦਿਆ ਨੂੰ ,ਵਾਹਿਗੁਰੂ ਵਾਹਿਗੁਰੂ
@gurbachansingh2662
@gurbachansingh2662 3 жыл бұрын
ਨਾਜਾਇਜ ਹਿਰਾਸਤ ਵਿੱਚ ਰੱਖਣ ਦੀ ਇਨਕੁਆਇਰੀ ਹੋਣੀਂ ਚਾਹੀਦੀ ਆ
@BENGAL-TIGER6791-b2l
@BENGAL-TIGER6791-b2l 3 жыл бұрын
ਮੈਨੂੰ ਤੁਹਾਡੀ ਇਹ ਗੱਲਬਾਤ ਸੁਣਕੇ ਬਹੁਤ ਦੁੱਖ ਹੋਇਆ, ਮੈਂ ਬਾਥਰੂਮ ਚ ਜਾਕੇ ਬਹੁਤ ਰੋਇਆ, ਕਿ ਕਿਹੋ ਜਿਹੇ ਦੇਸ਼ ਵਿੱਚ ਅਸੀਂ ਰਹਿ ਰਹੇ ਹਾਂ, ਜਿੱਥੇ police ਕਿਸੇ ਹੋਰ ਦੇ ਕੀਤੇ ਜੁਰਮ ਦੀ ਸਜਾ ਕਿਸੇ ਹੋਰ ਬੇਕਸੂਰ ਨੂੰ ਦਿੰਦੀ ਹੈ
@parminderjitkaur6841
@parminderjitkaur6841 3 жыл бұрын
Veer Pehlan v ehi kuch ho chuka Hun dubara ohi ho reha
@SUKHDEVSINGH-wy3vw
@SUKHDEVSINGH-wy3vw 3 жыл бұрын
ਵੀਰ ੲੇ ੲਿਨਸ਼ਾਨ ਨਹੀ ਰਾਖਸ਼ਸ ਨੇ
@BENGAL-TIGER6791-b2l
@BENGAL-TIGER6791-b2l 3 жыл бұрын
ਸਹੀ ਗੱਲ ਹੈ ਤੁਹਾਡੀ, ਏਦਾਂ ਦਿਆਂ ਘਟਨਾਵਾਂ ਮੇਰੇ ਮਨ ਨੂੰ ਬਹੁਤ ਜ਼ਿਆਦਾ ਠੇਸ ਪਹੁੰਚਾਉਂਦੀਆਂ ਹਨ
@jotsekhon1089
@jotsekhon1089 3 жыл бұрын
veer tusi theek keha
@meetsinghludhiana730
@meetsinghludhiana730 3 жыл бұрын
Ki yar mai v poori gl suni hai yar mainu v rona aya ki kar sakde han yar....ki das yar
@ravinderrravi511.
@ravinderrravi511. 3 жыл бұрын
ਦੋ ਠਾਣੇਦਾਰ ਮਰਦੇ ਹਨ.ਕੋਨ ਕਿੳੁ ਕਿੰਝ ਇਸ ਘਟਨਾਂ ਪ੍ਤੀ ਨਾ ਮੀਡੀਅਾ ਨੇ ਪਤਾ ਕੀਤਾ ਨਾ ਸਰਕਾਰ ਨੇ,ਕੀ ਵਾਕਿਅਾ ਹੀ ਇਹ ਬੰਦੇ ਜੁੰ੯ਮੇਵਾਰ ਸਨ.ਸਾਰੀ ਕਹਾਨੀ ਦਾ ਪਰਦਾ ਤਾਂ ਨੀ ਕਿਧਰੇ ਇਸ ਗੱਲ ਪ੍ਤੀ ਕਈ ਸਵਾਲ ੳੁਠਦੇ ਹਨ
@jakhmidil8114
@jakhmidil8114 3 жыл бұрын
ਜੱਸੀ ਨੂੰ ਮਾਰਕੇ ਗੁੰਡੀ ਪੁਲਸ ਨੇ ਦੋ ਪਰਿਵਾਰ ਖਤਮ ਕਰ ਦਿੱਤੇ ਇਸ ਭੈਣ ਨੂੰ ਜੋ ਤਸੱਦਦ ਕਰਕੇ ਜਲੀਲ ਕੀਤਾ ਉਹ ਬਹੁਤ ਗਲਤ ਕੀਤਾ ਇਸੇ ਤਰਾਂ ਈ ਗੈਗਸਟਰ ਬਣਦੇ ਆ।
@GagandeepSingh-cv6rj
@GagandeepSingh-cv6rj 2 жыл бұрын
Right bro 💯💯💯
@GagandeepSingh-cv6rj
@GagandeepSingh-cv6rj 2 жыл бұрын
Ver g menu pta dill ta krda ni raste vich pean nu majboore ban gi
@sarpreetkaur6607
@sarpreetkaur6607 9 ай бұрын
@@GagandeepSingh-cv6rj فذ حك
@sarpreetkaur6607
@sarpreetkaur6607 9 ай бұрын
.
@AnshGoyal-k4q
@AnshGoyal-k4q 10 ай бұрын
ਤਸ਼ੱਦਦ ਕਰਨ ਵਾਲਿਆਂ ਦਾ ਨਾਮ ਜ਼ਰੂਰ ਲਿਆ ਕਰੋ।
@jaenybaliii1646
@jaenybaliii1646 3 жыл бұрын
She is so strong..god bless u♥️🙏 Rab jarur sath davega..😊
@msidhu3601
@msidhu3601 3 жыл бұрын
Jassi is very innocent and looks cute and wife is innocent
@biravirk6127
@biravirk6127 3 жыл бұрын
ਬਹੁਤ ਗਲਤ ਹੋਇਆ ਵਾਹਿਗੁਰੂ ਮੇਹਰ ਕਰਿਓ ਲਵਪਰੀਤ ਤੇ
@ਗੁਰਦੀਪਸਿੰਘਟਿਵਾਣਾ
@ਗੁਰਦੀਪਸਿੰਘਟਿਵਾਣਾ 10 ай бұрын
ਵਾਹਿਗੁਰੂ ਜੀ🙏 ਭੈਣ ਮੇਰੀ ਦੇ ਸਿਰ ਤੇ ਮੇਹਰ ਭਰੀਆਂ ਹੱਥ ਰੱਖਣਾ ਹਮੇਸ਼ਾ ਭੈਣ ਇਥੇ ਸਜ਼ਾ ਬੇਕਸੂਰ ਦਿੱਤੀ ਜਾਂਦੀ ਹੈ ਇਨਸਾਫ਼ ਨਾ ਦੀ ਇਥੇ ਕੋਈ ਚੀਜ਼ ਹੀ ਨਹੀਂ ਭੈਣ ਮੇਰੀ ਏ ਹੌਂਸਲਾ ਰੱਖ ਵਾਹਿਗੁਰੂ ਜੀ ਹਮੇਸ਼ਾ ਤੇਰੇ ਨਾਲ ਹਨ
@gurbachansingh2662
@gurbachansingh2662 3 жыл бұрын
ਪੁਲੀਸ ਵਾਲਿਓ ਬੁੱਚਰੋ ਤੁਹਾਡੇ ਧੀਆਂ ਪੁੱਤਾਂ ਨਾਲ ਵੀ ਇੰਝ ਹੀ ਹੋਣਾ
@gillds6649
@gillds6649 3 жыл бұрын
ਭੈਣ ਮੇਰੀ ਤੇਰੇ ਨਾਲ िਸॅਖ ਵੀਰ ਨਾਲ ਨੇ
@varunbhandari8610
@varunbhandari8610 3 жыл бұрын
@@gillds6649 kithe ne sikh veer , msg vich ya KZbin comments. De vich . . . Kuthe han sare bai . . .aao samne yar . . .
@balwinderdhami5971
@balwinderdhami5971 3 жыл бұрын
👍👍👍👍👍👍👍
@baldevkamboj9707
@baldevkamboj9707 3 жыл бұрын
@@varunbhandari8610 p I'm very
@harpreetkaur5022
@harpreetkaur5022 3 жыл бұрын
Yes 👍
@BaljitSingh-do9zs
@BaljitSingh-do9zs 3 жыл бұрын
ਆਜ਼ਾਦੀ ਹੀ ਪੱਕਾ ਹੱਲ ਹੈ ਖਾਲਿਸਤਾਨ ਜਿੰਦਾਬਾਦ
@neerneet9127
@neerneet9127 3 жыл бұрын
Acha utthe police walean nu goli maarn da hqq hovega ?
@navidhaliwal2312
@navidhaliwal2312 3 жыл бұрын
@@neerneet9127 Police nu v koi hak ni goli maran da arrest karde kot sja dinda ahna nu kine hak dita
@astadji1037
@astadji1037 3 жыл бұрын
@@neerneet9127 eda de police wale jo ik kudi naal eda kar ਸੱਕਦੇ ohna nu jeoon da v koi hakk ni cause ohna di v wife aa daughter aa ohna nu eda chk k raat nu 1 baje la jnn same eda karn fr
@neerneet9127
@neerneet9127 3 жыл бұрын
@@astadji1037 mere veer crime da rasta maada bnde nu aap v bugtana paanda te prewar nu v jadon ulat raste te chloge ta ehe honna lokan nu goliea maar k nasha bech k lokan de ghr kraw krn walean de apne prewar kudi sukhi ne bss skde so please apna apna kam kro mere veer 👏🏻👏🏻👏🏻👏🏻👏🏻
@neerneet9127
@neerneet9127 3 жыл бұрын
@@navidhaliwal2312 police jethe de v hobe encounter krde jaror hia usa hove ja india yaar lok kehe jande jassi beksoor c yaar jaipal jehe bnde nu bnda mel gyea ohde nal gummda rehe veer gal ta koi c yaar tere ghr wich kdde binna matlb police aaye sch dssi
@kirankolhi7015
@kirankolhi7015 3 жыл бұрын
Plz Didi stay strong. When she’s crying, it’s hard to see this. Very emotional video. Best of luck.
@BENGAL-TIGER6791-b2l
@BENGAL-TIGER6791-b2l 3 жыл бұрын
ਏਦਾਂ ਦਿਆਂ ਮੰਦਭਾਗੀਆਂ ਘਟਨਾਵਾਂ ਦੇਖ ਕੇ ਮੇਰਾ ਤਾਂ ਇਸ ਦੁਨੀਆਂ ਤੋਂ ਮਨ ਹੀ ਖੱਟਾ ਹੋ ਗਿਆ, ਮੇਰੀ ਤਾਂ ਜੀਉਣ ਦੀ ਇੱਛਾ ਹੀ ਖਤਮ ਹੋ ਗਈ, ਬਸ ਆਪਣੇ ਆਪ ਨੂੰ ਢੋ ਰਿਹਾ ਹਾਂ
@sonychahal6981
@sonychahal6981 2 жыл бұрын
ਨਹੀਂ ਬਾਈ ਵਾਹਿਗੁਰੂ ਤੇ ਭਰੋਸਾ ਰੱਖੋ ਇਵੇਂ ਨੀ ਹਿੰਮਤ ਛੱਡੀ ਦੀ
@bschungha8542
@bschungha8542 Жыл бұрын
ਰੱਬ ਦਾ ਭਾਣਾ ਬੇਟਾ ਸਾਹਿਬਜ਼ਾਦਿਆਂ ਦਾ ਕੀ ਕਸੂਰ ਸੀ ਬਹੁਤ ਬੁਰਾ ਹੋਇਆ ਪੁਲਿਸ ਦੀ ਬਹੁਤ ਜ਼ਰੂਰਤ ਹੈ ਪਰ ਜਦੋਂ ਪੁਲਿਸ ਨਜਾਇਜ਼ ਕਰਦੀ ਹੈ ਤਾਂ ਫਿਰ ਬੰਦਾ ਕਿਧਰ ਜਾਵੇ
@BENGAL-TIGER6791-b2l
@BENGAL-TIGER6791-b2l 3 жыл бұрын
ਪਤਾ ਨਹੀਂ ਪੁਲਿਸ ਵਾਲਿਆਂ ਨੂੰ ਤਰਸ ਕਿਉਂ ਨਹੀਂ ਆਉਂਦਾ ਲੋਕਾਂ ਤੇ, ਪੁਲਿਸ ਵਾਲੇ ਵੀ ਹੈ ਤਾਂ ਆਪਣੇ ਭਰਾ ਹੀ ਹਨ, ਪਰ ਸਮਝ ਨੀ ਆਉਂਦਾ ਕਿ ਇੰਨੇ ਜ਼ਾਲਿਮ ਇਹ ਕਿਵੇਂ ਬਣ ਗਏ. ਜਿਨ੍ਹਾਂ ਲੋਕਾਂ ਤੇ ਜ਼ੁਲਮ ਕਰਦੇ ਹਨ ਓਹ ਲੋਕ ਵੀ ਤਾਂ ਆਪਣੇ ਹੀ ਦੇਸ਼ ਦੇ ਹਨ. ਸਗੋਂ ਪੁਲਿਸ ਦੇ ਏਦਾਂ ਦੇ ਕੰਮਾਂ ਨਾਲ ਦੇਸ਼ ਕਮਜ਼ੋਰ ਹੀ ਹੋ ਰਿਹਾ, ਇਸ ਮਾਮਲੇ ਵਿੱਚ india ਦੀ ਪੁਲਿਸ america ਦੀ ਪੁਲਿਸ ਦੇ ਪੈਰ ਦੀ ਜੁੱਤੀ ਵੀ ਨਹੀਂ. USA ਦੀ ਇੰਨੀ ਵਧਿਆ ਪੁਲਿਸ ਹੈ ਕਿ india ਦੇ ਲੋਕ ਸੋਚ ਵੀ ਨਹੀਂ ਸਕਦੇ
@gskalirao
@gskalirao 2 жыл бұрын
ਹੁਣ ਕੋਰਟ ਕਿੱਥੇ ਐ , sup motu ਕਿਉਂ ਨਹੀਂ ਲੈੰਦਾ , ਇਹ ਸਿਸਟਮ ਕਿੱਥੇ ਐ , ਜਦੋਂ ਫੇਰ ਲੋਕ ਇੰਨਾਂ ਦੀ ਥੌਣ ਵਿੱਚੋਂ ਕਿੱਲਾ ਕੱਢਦੇ ਨੇ ਤਾਂ ਫੇਰ ਕਿਉਂ ਚੀਕਾਂ ਮਾਰਦੇ ਨੇ , ਜਿੰਨਾਂ ਪੁਲੀਸ ਅਫਸਰਾਂ ਨੇ ਤਸ਼ਦੱਦ ਕੀਤਾ ਉਹ ਕਿਹੜਾ ਅਸਮਾਨ ਤੋਂ ਆਏ ਨੇ , ਐਥੇ ਹੀ ਰਹਿੰਦੇ ਨੇ , ਪਰ ਉਹ ਜ਼ਿੰਦਾ ਕਿੳ ਨੇ, ਇਹ ਵੀ ਇੱਕ ਵੱਡਾ ਸੁਆਲ ਐ ???
@balbiratwal8391
@balbiratwal8391 3 жыл бұрын
ਪੁਲੀਸ ਬਹੁਤ ਗਲਤ ਕਰ ਰਹੀ ਹੈ ਇਹ ਪੜੀ ਲਿਖੀ ਪੁਲੀਸ ਨਹੀਂ ਹੈ ਸ਼ਪਾਰਸੀ ਹਨ ਨਹੀਂ ਤਾਂ ਬੋਲਣਾ ਤਾਂ ਇੰਨਾਂ ਨੂੰ ਆਉਂਦਾ ਹੁੰਦਾ ਜਾ ਦੂਜੇ ਬੰਦੇ ਦੀ ਇਜੱਤ ਵੀ ਹੁੰਦੀ ਹੈ
@talvindersinghnikku1126
@talvindersinghnikku1126 3 жыл бұрын
she is really suuper women
@surjitkaur1895
@surjitkaur1895 10 ай бұрын
ਵਾਹਿਗੁਰੂ ਜੀ ਲਵਪ੍ਰੀਤ ਬੱਚੀ ਉਪਰ ਮੇਹਰ ਭਰਿਆ ਹੱਥ ਸਦਾ ਰਖ਼ਣਾ ਜੀ,ਖੁਸ਼ਹਾਲ ਜ਼ਿੰਦਗੀ ਬਖਸ਼ਣਾ ਜੀ।
@VarinderSingh-ix5yb
@VarinderSingh-ix5yb 3 жыл бұрын
Rona aa gya sun k Didi da dukh sun k
@gurvindersingh8733
@gurvindersingh8733 3 жыл бұрын
ਭੈਣ ਜੀ ਹੌਸਲਾ ਰੱਖੋ ਬਾਬਾ ਨਾਨਕ ਬੇਅੰਤ ਆ
@nirmalsinghgym5024
@nirmalsinghgym5024 3 жыл бұрын
ਵਾਹਿਗੁਰੂ ਭਲੀ ਕਰੇ
@rashpalsohi7rashpalsohi743
@rashpalsohi7rashpalsohi743 3 жыл бұрын
ਇਸ ਵਿਚਾਰੀ ਕੁੜੀ ਦਾ ਕੀ ਕਸੂਰ ਐ ਇਸ ਨੂੰ ਬਿਨਾਂ ਵਜ੍ਹਾ ਟੌਰਚਰ ਕੀਤਾ ਭਲਾ ਮਾਣਸ ਪਰਿਵਾਰ ਤਿੰਨ ਭੈਣਾਂ ਨੇ ਭਰਾ ਕੋਈ ਨਹੀਂ ਪ੍ਰਮਾਤਮਾ ਮਿਹਰ ਕਰੇ ਇਸ ਕੁੜੀ ਤੇ ਪ੍ਰਮਾਤਮਾਂ ਦੇ ਘਰ ਦੇਰ ਹੈ ਅੰਧੇਰ ਨਹੀਂ ਜਿਨਾ ਭੈਣੇ ਤੇਰੇ ਨਾਲ ਕੀਤਾ ਜ਼ੁਲਮ ਕੀਤਾ ਪਰਮਾਤਮਾ ਉਨ੍ਹਾਂ ਨੂੰ ਜ਼ਰੂਰ ਸਜ਼ਾ ਦਊ
@satnaamwaheguru7873
@satnaamwaheguru7873 3 жыл бұрын
She is very nice girl god bliss her , waheguru waheguru help her
@LakhwinderSingh-bg3bl
@LakhwinderSingh-bg3bl 3 жыл бұрын
Waheguru mehar kre🙏🏻
@jodha831
@jodha831 3 жыл бұрын
kuti police mere nal 2 var hoya nazaiz prcha paun nu firde c but sparsh takdi hon krke rabb ne jan baksh diti Shreeka to v bachave rabb But bnda akk ke gangster bn da aw te bn na v chahida aw je ahh kuj hunda
@gurpinderwarar4625
@gurpinderwarar4625 3 жыл бұрын
03:34 sister kehndi mainu first time feel hoya ki ikk avda real brother Hona jaroori c life Ch. Pr bhen ee eh gll Soch k Dekh j tuhade nll ehna kujj kitta police ney tey tuhade bhra da ki haal Karna c. Saanu saare aa nu patta ki Punjab police mundeya da ki haal kardi aa legs tkk phaad dinde aa. Pr bhen meriye j tuhada real chotta brother hunda. Ta tussi rab nu ro ro k ardaas krni c ki rabba mainu Tussi bhra kyu ditta
@jobanveersinghsidhusidhu2510
@jobanveersinghsidhusidhu2510 3 жыл бұрын
God bless u bhan🙏🙏🙏
@salkhandhillon3878
@salkhandhillon3878 10 ай бұрын
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ
@AnshGoyal-k4q
@AnshGoyal-k4q 10 ай бұрын
ਬਹੁਤ ਦੁਖ ਹੁੰਦਾ ਹੈ ਕਿ ਅਸੀਂ ਅਜਿਹੇ ਦੇਸ਼ ਚ ਪੈਦਾ ਹੋਏ। ਜਿਥੇ ਜਬਰਜ਼ੁਲਮ ਦੀ ਕੋਈ ਹੱਦ ਨਹੀਂ।
@AnshGoyal-k4q
@AnshGoyal-k4q 10 ай бұрын
ਨਜਾਇਜ਼ ਤਸ਼ੱਦਦ ਬੰਦ ਕਰਵਾਉਣ ਲਈ ਕੁਝ ਕਰਨਾਂ ਹੋਵੇਗਾ
@terareckless8117
@terareckless8117 3 жыл бұрын
ਫੇਰ ਕਹਿੰਦੇ ਨੇ ਸਿੰਘ ਹਥਿਆਰ ਰੱਖਦੇ ਆ
@amritpaltoor9466
@amritpaltoor9466 3 жыл бұрын
Jassi Jatt miss you Jaypal miss you wahegure Ji
@happysodhi9253
@happysodhi9253 3 жыл бұрын
God bless you sis
@HarpreetSingh-ns1qj
@HarpreetSingh-ns1qj 3 жыл бұрын
ਅਸੀ ਤਾ ਇਹਨਾ ਨੂੰ ਕੁੱਤੇ ਬੁਚੜ ਹੀ ਕਹਿ ਸਕਦੇ ਹਾਂ
@didarsingh3863
@didarsingh3863 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@majorsingh3058
@majorsingh3058 3 жыл бұрын
Azadi hi Hal a Punjabo Punjab de Indian system never support in the Punjab state and they never support Sikh community vote register Sikh for justices please Khalsa Raj is best RAJ for all community life in the Punjab state 🙏💯🙏👍
@hardipsingh4738
@hardipsingh4738 3 жыл бұрын
Very brave sister,
@gurisingh8991
@gurisingh8991 3 жыл бұрын
Love you ghuman brother
@bittusinghmiana5576
@bittusinghmiana5576 3 жыл бұрын
WAHEGURU Ji 🙏😥
@AmanDeep-nn6ph
@AmanDeep-nn6ph 3 жыл бұрын
Good kkuman bro
@jasveerkhosa1434
@jasveerkhosa1434 3 жыл бұрын
ਵਾਹਿਗੁਰੂ ਵਾਹਿਗੁਰੂ
@beantkaur9441
@beantkaur9441 3 жыл бұрын
Ehh police avyy hii tng krde nee lokan nuu ehnu nuu koi Kyu nii rokde
@johanrahul
@johanrahul 2 жыл бұрын
Sis tusi bahut brave ho, rab Mehar rakhe tuhade te hamesha
@laaljotsingh6141
@laaljotsingh6141 3 жыл бұрын
GOD BLESS PUNJAB
@deeprawat7790
@deeprawat7790 3 жыл бұрын
Waheguru ji ❤️ rabba mehar kri
@VijayKumar-ke8le
@VijayKumar-ke8le 9 ай бұрын
बहगुरु जी बहगुरु जी बहगुरु जी बहगुरु जी बहगुरु जी बहगुरु जी बहगुरु जी बहगुरु जी बहगुरु जी बहगुरु जी
@suratsingh8975
@suratsingh8975 3 жыл бұрын
Koy ਪੁੱਤ ਗੁਰੂ ਨਾਨਕ ਤੇਰੀ ਮਿਹਰ ਕਰਨਗੇ
@jitkulwinder4643
@jitkulwinder4643 3 жыл бұрын
Mar jaan officer Jina ne ess sister nu tang kitta mann bahaut dukheya dekh ke interview keo mere Nall v hoya c india vich kisse time police gandi aa Punjab di
@rohitgill2060
@rohitgill2060 3 жыл бұрын
Sab to pehla Police wale Raat nu kise lady nu nhi leke ja sakde , or je koi jruri lejana vi ta pehla SDM officer di permission leni peni or Lady Police vi honi chahidi aa
@jaenybaliii1646
@jaenybaliii1646 3 жыл бұрын
Ryt..nd ohna ne drink v kiti c.... Gndi police gndi sarkar🖕🖕
@RandhirSingh-ju2ct
@RandhirSingh-ju2ct 3 жыл бұрын
1984 fer yaad kra taa sistam ne 😢😢
@sahibpreetsinghsahibpreets6073
@sahibpreetsinghsahibpreets6073 3 жыл бұрын
Waheguru Ji Maher Karen 🙏
@SatpalSingh-hv2bw
@SatpalSingh-hv2bw 10 ай бұрын
Waheguru waheguru waheguru waheguru waheguru waheguru ji
@surjitsinghdhillon3077
@surjitsinghdhillon3077 3 жыл бұрын
I share grief with Mrs Jsssi mother sister n all near and near dear of late Jsssi.Mrs Jsssi lost his life partner She is main sufferer .Why .how who dragged him to society of antys social elements.We all must studo search.Condole .
@mandeepkaur6819
@mandeepkaur6819 3 жыл бұрын
Waheguru g duniya Te ki hoyi janda please insaniyat rakho police waleyo
@paramjeetsinghchahal9048
@paramjeetsinghchahal9048 3 жыл бұрын
Waheguru ji😭
@sonysidhu0440
@sonysidhu0440 3 жыл бұрын
Waheguru g
@h.r5955
@h.r5955 3 жыл бұрын
Dhann sister tera jigra
@advocatepankajchoudhary6222
@advocatepankajchoudhary6222 3 жыл бұрын
Fookdo kitaaban kanoon dia😐 j edan e maarne bande
@harbinderparmar2042
@harbinderparmar2042 3 жыл бұрын
ਜ਼ਮਾਨਤ ਤੇ ਹੈ ਰਿਹਾ ਨਹੀਂ ਹੋਈ !
@gurmeetsinghguri5651
@gurmeetsinghguri5651 3 жыл бұрын
Punjab police Di bol bani bohut gandi a
@jaenybaliii1646
@jaenybaliii1646 3 жыл бұрын
Punjabi police hi fudu aa...sarkar police officer pata nhi ki dakh k join krdi aa...na ta oh physical fit hunde na ohna nu bolan di akal hundi...bakwaas soch hundi...Bhenchood kuti police..kuti sarkar...rab aina nl v aida hi kre sali akal aave aina nu..
@bichitarsingh9259
@bichitarsingh9259 9 ай бұрын
Waheguru ji kirpa kre sister
@daljitlubana9926
@daljitlubana9926 3 жыл бұрын
Pehla kharku ta hun gangster Mar ta panjab da putt rhe na.
@baljeetsinghbajwa2686
@baljeetsinghbajwa2686 3 жыл бұрын
Gandi police aa yr punjab di aa
@anwerkhan161
@anwerkhan161 3 жыл бұрын
ਜਦੋ ਕਿਸੇ ਗੈਗਸਟਰ ਨੂੰ ਮਾਰ ਦਿੱਤਾ ਜਾਦਾ ਫਿਰ ਪੁਲਿਸ ਬੜੀ ਚੌੜੀ ਹੁੰਦੀ ਏ .ਅਗਲੇ ਦੇ ਜਿੳੁਦੇ ਜੀ ਚੱਡੇ ਚ ਪੂਛਾ
@beantkaur9441
@beantkaur9441 3 жыл бұрын
Plz ronde dekhe nii gyii plz ehna dii help kro
@gagandhillon4418
@gagandhillon4418 3 жыл бұрын
SO sad Waheguru ji
@newoldvideosoldvideos7945
@newoldvideosoldvideos7945 3 жыл бұрын
Sis eh police bhot gandi a india de
@harpreetkaur5022
@harpreetkaur5022 3 жыл бұрын
India corruption in every sector abroad criminal de family members nu koi torture nahi karda India vich koi criminal na bi hove police criminal bna dendi hai
@amaritkaur3364
@amaritkaur3364 3 жыл бұрын
Waheguru ji meher kare app ji te
@VirkPalwinder83
@VirkPalwinder83 3 жыл бұрын
ਏਸ ਕ$ਨ ਨੂੰ ਪੱਤਰਕਾਰ ਕਿਹਨੇ ਬਣਾ ਦਿੱਤਾ ਆ..? ਜੋ ਕੁੱਝ ਅਗਲੀ already ਦੱਸ ਦਿੰਦੀ ਆ, ਓਹਨਾਂ ਜਵਾਬਾਂ ਦੇ ਸਵਾਲ ਫਿਰ ਪੁੱਛਣ ਲੱਗ ਪੈਂਦਾ ਆ, ਲੱਗਦਾ ਇਹਨੂੰ ਕਿਸੇ ਵੱਡੇ ਪੱਤਰਕਾਰ ਨਾਲ 2-4 ਸਾਲ ਲਾਉਣੇ ਚਾਹੀਦੇ ਆ ਤਾਂ ਜੋ ਇਹਨੂੰ ਪਤਾ ਲੱਗ ਸਕੇ ਕਿ ਕਿਹੜੀ ਗੱਲ ਤੋਂ ਬਾਅਦ ਕਿਹੜਾ ਸਵਾਲ ਕਰੀਦਾ ਆ
@AmandeepSingh-lp9lp
@AmandeepSingh-lp9lp 3 жыл бұрын
Brother ta sare Kase larde ne
@SherSinghchannel984
@SherSinghchannel984 3 жыл бұрын
ਜੱਸੀ ਭੁੱਲਰ ਜ਼ਿੰਦਾਬਾਦ
@deepkaur2101
@deepkaur2101 3 жыл бұрын
Jehde police walya ne eda kita ohna diya dheya nl howe eda phr pta lge ohna nu
@harpreetkaur5022
@harpreetkaur5022 3 жыл бұрын
Yes ohna sahmne hi hove rab kare ihde to bura hove
@gurjitsingh3230
@gurjitsingh3230 3 жыл бұрын
waheguru ji Maher karo ji waheguru ji
@rjss6831
@rjss6831 3 жыл бұрын
ਪਰਮਾਤਮਾ ਦੇ ਘਰ ਦੇਰ ਹੈ ਅੰਧੇਰ ਨਹੀਂ
@aryanwarrior6233
@aryanwarrior6233 3 жыл бұрын
Hamesha legally fight kro.. Gangster na bno.... Beshak jinna mrzi tashaddud kre police ya dushman.. Wrna police te dushmana nu mauka mil jaana tuhaanu legally fasaan da... Te family nu bhi torture krnge.. Plz... Just fight legally wid will power... Himmt kro yro
@reetikishatrends6717
@reetikishatrends6717 3 жыл бұрын
Boht bura feel hunda aa punjab da haal dekh k .. literally I have tears to watch this
@rjss6831
@rjss6831 3 жыл бұрын
😭😭😭🙏🏼🙏🏼🙏🏼
@jagdishsingh9097
@jagdishsingh9097 9 ай бұрын
ਪੱਤਰਕਾਰ ਸਾਹਿਬ ਤੁਸੀਂ ਮਾੜਾ ਮੋਟਾ ਤਾਂ ਬੀਬੀ ਨੂੰ ਦਿਲਾਸਾ ਤਾਂ ਦੇ ਯਾਰ ਤੂੰ ਬਹੁਤ ਰਵਾਈਆ ਬੀਬੀ ਨੂੰ ਇਸ ਨੇ ਤਾਂ ਬਹੁਤ ਦੁਖ ਹੰਢਾਇਆ ਕਮ ਸੇ ਕਮ ਇੰਟਰਵਿਊ ਦੇ ਨਾਲ ਨਾਲ ਤੁਸੀਂ ਇਸ ਨੂੰ ਦਿਲਾਸਾ ਵੀ ਦੇਣ ਦਾ ਫਰਜ ਬਣਦਾ ਸੀ ਬਾਕੀ ਭੈਣ ਜੀ ਨਾਲ ਬਹੁਤ ਜ਼ਿਆਦਾ ਮਾੜਾ ਹੋਇਆ
@jaswinderkaur7972
@jaswinderkaur7972 10 ай бұрын
Waheguru de ghar der aa andher ni
@binderpalsingh2253
@binderpalsingh2253 9 ай бұрын
ਕਿੰਨਾ ਬੋਝ ਲਈ ਫਿਰਦੀ ਹੈ ਧੀ ਆਪਣੇ ਸਿਰ ਤੇ ਵਾਹਿਗੁਰੂ ਮਿਹਰ ਕਰੇ ਧੀ ਉਤੇ ਵਾਹਿਗੁਰੂ
@parmveermane9870
@parmveermane9870 3 жыл бұрын
Kyo gall ni bhain rabb ehna kuttea nu ehna de karma di saja jeur deu ga rabb te yakken rakhi meri bhain
@sidhusaad997
@sidhusaad997 3 жыл бұрын
ਬਹੁਤ ਹੀ ਮਾੜਾ ਹੋਇਆ ਸੀ ਇਸ ਭੈਣ ਨਾਲ ਪੁਲਿਸ ਨੂੰ ਇੰਦਾ ਨੀ ਸੀ ਕਰਨਾ ਚਾਹੀਦਾ
@onicagill1683
@onicagill1683 3 жыл бұрын
Uss nu mentel torchar.baar eko qustion puchna alag alag officera valo..kee banda tut jave ya khij k das deve. ek ladies nu lady police tou bina nahi torcher karde. Par police jo marzi kar sakdi koi kanoon nam dee chij nahi police vaste.. gandi ghatiya police
@narinderkaursandhu5978
@narinderkaursandhu5978 2 жыл бұрын
Very sad 😭😭😭😭
@sharankaur3448
@sharankaur3448 3 жыл бұрын
Waheguru
@artithakur696
@artithakur696 3 жыл бұрын
Waheguru ji mehar krn bhan ji tuhade te thnu rab ji bhana manan de himant bakshn te tuhada insaf krn
@lovelyphillauria7021
@lovelyphillauria7021 3 жыл бұрын
put da pata lug jada hai jado gult howa ab pushtan dake fida
@singh28217
@singh28217 3 жыл бұрын
Hraam dyo ladies police mrgi e Dlle o munde kolo thappad mrwa re o Ki e yaar gangster gangster bc app te mr jande o mgr apne tbr nu lahnta pwande oo Zindagi brbaad krti kudi di
@amandeepkaur-ux1kg
@amandeepkaur-ux1kg 3 жыл бұрын
Apa sarya nu es bhan d help karni chadyi he kio es da joi kasoor nahi
@addp.4415
@addp.4415 3 жыл бұрын
Punjab police murdabad
@tanveerbains1376
@tanveerbains1376 3 жыл бұрын
🙏
REAL or FAKE? #beatbox #tiktok
01:03
BeatboxJCOP
Рет қаралды 18 МЛН
Try this prank with your friends 😂 @karina-kola
00:18
Andrey Grechka
Рет қаралды 9 МЛН
The Best Band 😅 #toshleh #viralshort
00:11
Toshleh
Рет қаралды 22 МЛН
REAL or FAKE? #beatbox #tiktok
01:03
BeatboxJCOP
Рет қаралды 18 МЛН