KZ
bin
Негізгі бет
Қазірдің өзінде танымал
Тікелей эфир
Ұнаған бейнелер
Қайтадан қараңыз
Жазылымдар
Кіру
Тіркелу
Ең жақсы KZbin
Фильм және анимация
Автокөліктер мен көлік құралдары
Музыка
Үй жануарлары мен аңдар
Спорт
Ойындар
Комедия
Ойын-сауық
Тәжірибелік нұсқаулар және стиль
Ғылым және технология
JASWANT SANDILA II ਕਦੀ ਏਸ ਬਨੇਰੇ ਤੇ ਕਦੀ ਉਸ ਬਨੇਰੇ ਤੇ II LIVE II ਮੇਲਾ ਹੰਬੜਾ II JassiTV
11:36
ਦਿਲ ਖੁਸ਼ 💖 ਹੋ ਗਿਆ ਗੱਲਬਾਤ ਸੁਣ ਕੇ 🥰 Debi Makhsoospuri 💞Jaswant Sandila 💗
22:49
Super gymnastics 😍🫣
00:15
Backstage 🤫 tutorial #elsarca #tiktok
00:13
Just try to use a cool gadget 😍
00:33
ТАМАЕВ vs ВЕНГАЛБИ. ФИНАЛЬНАЯ ГОНКА! BMW M5 против CLS
47:36
Jaswant sandila ji / Debi Makhsoospuri ji / ਇਕ ਵਿਆਹ ਸਮਾਗਮ ਦੌਰਾਨ ਬਹੁਤ ਪਿਆਰੀ ਮਿਲਣੀ,ਬਹੁਤ ਪਿਆਰੀ ਗੱਲਬਾਤ,
Рет қаралды 166,574
Facebook
Twitter
Жүктеу
1
Жазылу 2,3 М.
Gurmail Dhaliwal
4 ай бұрын
#DebiLive #debimakhsoospuri #stageshow
Пікірлер: 107
@infopura8337
4 ай бұрын
ਕਿਆ ਬਾਤ ਐ ਜਸਵੰਤ ਸੰਦੀਲਾ ਬਾਈ ਤੇ ਬਾਈ ਦੇਬੀ ਮਖਸੂਸਪੁਰੀ ਕਲਮ ਦਾ ਧਨੀ ਦੋਵੇਂ ਮਾਇਆਨਾਜ਼ ਹਸਤੀਆਂ ਸਤਿਕਾਰਯੋਗ ।
@rockysidhuavtarsingh9109
4 ай бұрын
ਇਕ ਗੱਲ ਦੀ ਸਮਝ ਨਹੀ ਆਉਂਦੀ ਕਿਸੇ ਕਿਸੇ ਨੂੰ ਰੱਬ ਪਤਾ ਨਹੀਂ ਕਿਵੇਂ ਬਣਉਦਾ ਜਦੋਂ ਸੰਦੀਲੇ ਦੇ ਗੀਤ ਬੂਪ ਵਾਰਗੇ ਟਰਕੈਟਰ ਤੇ ਸੌਣਦੇ ਹੁੰਦੇ ਸੀ 30 ਸਾਲ ਪਹਿਲਾਂਉਹਦੋਂ ਵੀ ਇਹ ਜਿਹ ਸੀ ਇਹ ਤੇ ਅੱਜ ਵੀ
@Bawarecordsofficial
4 ай бұрын
ਕਮਾਲ ਹੋ ਗਈ ਮਜ਼ਾ ਈ ਆ ਗਿਆ ਪੁਰਾਣੀਆਂ ਯਾਦਾਂ ਸੁਣਕੇ | ਵਾਹ ਵਾਹ ਵਾਹ 🙏🙏🙏🙏🙏
@user-kf2ff9cr1c
4 ай бұрын
ਬਾਈ ਸੰਦੀਲਾ ਤੇ ਦੇਬੀ ਮਕਸੂਸਪੁਰੀ ਗ੍ਰੇਟ
@Joti_grewal
4 ай бұрын
ਸਭ ਤੋ ਪਹਿਲਾ ਗਾਣਾ ਦੇਬੀ ਦਾ ਸੰਦੀਲਾ ਸਾਹਿਬ ਨੇ ਕਰਵਾਇਆ ਸੀ
@user-gq9hc6xh2x
4 ай бұрын
ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਮਿਹਰ ਕਰਨ ਦੋਨਾਂ ਵੀਰਾਂ ਤੇ
@PargatSingh-lo5vi
4 ай бұрын
ਦੇਬੀ ਉਤਾਦ ਜੀ ਸਿਰਾ ਤੁਹਾਡੇ ਤੋਂ ਉਪਰ ਕੁਛ ਨੀ ਸੰਦੀਲਾ ਜੀ ਨੇ ਹੀਰਾ ਬੰਦਾ ਦੇਤਾ ❤❤❤❤
@chamkurthind7765
4 ай бұрын
ਬਾਈ ਸੰਦੀਲਾ ਖੁਸ਼ ਦਿਲ ਫਨਕਾਰ ਜਸਵੰਤ ਸੰਦੀਲਾ ਧਾਂਦਰੇ ਬਹੁਤ ਹੀ ਵਧੀਆ ਰੰਗ ਬੰਨ੍ਹ ਦਾ ਬਾਈ
@harmeghsingh2399
4 ай бұрын
ਦੇਬੀ ਵੀਰ ਤੁਹਾਨੂੰ ਪਰਮਾਤਮਾ ਚੜਦੀ ਕਲਾ ਰੱਖੇ
@pammasehgal5973
3 ай бұрын
ਦੇਬੀ ਜੀ ਬਹੁਤ ਹੀ ਮਹਾਨ ਕਲਾਕਾਰ ਤੇ ਸਦੀਲਾ ਜੀ ਵੀ ਬਹੁਤ
@mukhtiarali8518
4 ай бұрын
ਦੋਨੋ ਪੰਜਾਬੀ ਦੀ ਰੂਹ ਹਨ। 🎉
@johnysharma1182
4 ай бұрын
Nice singer nice person Deviaksuspiri and sandila😊
@RoshanLal-dw1br
4 ай бұрын
Sandeela shuru ton hi legend c legend hai te hmeshan legend hi rehega👍🌷
@JaswantSingh-sw9qi
4 ай бұрын
ਮੈਂ ਜਸਵੰਤ ਸਿੰਘ ਮਾਨ ਪਿੰਡ ਦੌਲਾ ( ਗਿੱਦੜਬਾਹਾ)ਮੇਰੀ ਘਰ ਵਾਲੀ ਦਾ ਨਾਂ ਪਰਮਿੰਦਰ ਕੌਰ ਹੈ।ਪਿੰਡ ਦੇ ਲੋਕ ਮੈਂਨੂੰ ਸੰਦੀਲਾ ਕਹਿਕੇ ਖੁਸ਼ ਹੁੰਦੇ ਨੇ।ਅਸੀਂ ਦੋ ਅਖਾੜੇ 1985 ਅਤੇ 1988 ਵਿੱਚ ਲਵਾਏ ਸਨ।
@billasandhu6946
4 ай бұрын
ਬਹੁਤ ਵਧੀਆ ਗੀਤਕਾਰੀ 🎉
@user-pt1yt4dg6j
4 ай бұрын
ਦੋ ਪੁਰਾਣੇ ਖੁੰਢ 👌👌👌👌👌👌👌👌👌 ਵਾਹਿਗੁਰੂ ਮੇਹਰ ਕਰੇ ਦੋਵਾਂ ਤੇ🙏🙏🙏🙏🙏
@gurmaildhaliwal01
4 ай бұрын
💓💓🌸🌸🙏🙏
@premchand6090
4 ай бұрын
Sandila and Debi both top writer and singer
@gurdipdehar7070
3 ай бұрын
ਬਾਈ ਜਸਵੰਤ ਸਿੰਘ ਸੰਦੀਲਾ ਖੁਸ਼ ਦਿੱਲ ਇਨਸਾਨ
@gurmeetjogi2571
4 ай бұрын
ਦੇਬੀ ਜੀ ਇਹਨਾਂ ਵਧੀਆ ਨੇ ਸੰਦੀਲਾ ਸਾਬ੍ਹ ਤਾਂ ਕਿਆ ਈ ਬਾਤਾਂ
@baljitmalwa9601
4 ай бұрын
ਬਹੁਤ ਖੂਬ❤ ਦੋਨੇ ਵੀਰ 👌👌🙏🙏
@inderjit748
4 ай бұрын
DEBI IS A GOOD & GREAT PUTT AA WAHEGURU ji CHARDIKLA TANDRUSTI TE TRAKIA BAKSHAN
@guriofficial7005
3 ай бұрын
Video end dekh ke ❤😍✨cmnt rok nhi payea jio sohneo 2003 to dd jlndr te sunn da gaane ajj dubara drshn hoye❤
@harmeghsingh2399
4 ай бұрын
ਦੇਬੀ ਵੀਰ ਪਰਮਾਤਮਾ ਤਹਾਨੂੰ ਹੋਰ ਤਰੱਕੀਆਂ ਬਖਸ਼ਣ ਜੀ ਮੇਹਰ ਭਰਿਆ ਹੱਥ ਰੱਖਣ
@gunomajrapreet
4 ай бұрын
ਸਵਾਦ ਆਲੇ ਪਲ❤❤❤
@Avineet-funny-videos
4 ай бұрын
Devi y God bless u .... old is gold Heera singer .... devi y de gaane kade v ni bhulne .
@jogasingh4757
3 ай бұрын
Jagmohan ji de Taref karna good good good very good Sandela ji thinks
@bsjaura8861
3 ай бұрын
U r both my fvrt artist ❤️
@sidhuanoop
4 ай бұрын
Great Shri Jaswant Sandila ji and debi bai ji
@charanjeetsandhu1669
4 ай бұрын
ਬਹੁਤ ਵਧੀਆ ਗੀਤਕਾਰ ❤❤❤❤❤❤
@user-ok2nn3yy9o
4 ай бұрын
Jaswant sadila shaib te Debi sahib bahut he jyada vadia insaan te singer hai
@RamanDeep-xj8um
4 ай бұрын
Dono hi bande lagend a nimrata vekho dono di ❤❤❤❤
@SurinderSingh-wf9ot
4 ай бұрын
Debi great
@jatindersinghsingh5296
4 ай бұрын
ਸਦੀਲਾ ਥਾਦਰੇ ਵਾਲਾ ਬਹੁਤ ਵਧਿਆ ਇਨਸਾਨ ਹੇ
@jassimilwan764
3 ай бұрын
Me mileya bai nu bhaut kainT bnda sandela sabb
@amritpalbhangu6231
3 ай бұрын
ਵਾਹ ਜੀ ਬਹੁਤ ਖੁਸ਼ ਦਿਲ ਇਨਸਾਨ ਨੇ ਸੰਦੀਲਾ ਸਾਹਿਬ
@RamanDeep-xj8um
4 ай бұрын
Debi koi ni ban sakdA❤❤
@gurmaildhaliwal01
4 ай бұрын
ਜੀ ਬਿਲਕੁਲ 🙏💕🌸
@gurpreetrathour898
4 ай бұрын
Aari aari aari Shambhu badar ta ronak lag gyi bhari mahaan likhari babbu man
@RanjitKumar-yz9wx
3 ай бұрын
Dono god bless bhra❤
@SinghGill7878
4 ай бұрын
ਮਖਸੂਸਪੁਰੇ ਹਰ ਗੱਭਰੂ ਤੈਨੂੰ ਲੱਭਦਾ ਏ ਪਰ ਤੈਨੂੰ ਕਮਲਾ ਦੇਬੀ ਚੰਗਾ ਲੱਗਦਾ ਏ ....
@kuldipsinghriar5838
4 ай бұрын
Jaswant Sandila ik bahut hi vadhia kalakar hai
@JaspreetSingh-xp3oh
4 ай бұрын
Very nice sandila ji and debi ji
@parminderkumar1384
4 ай бұрын
Jasvant sandila ustad ji
@balwantrai6965
4 ай бұрын
Great singer
@lallali4508
4 ай бұрын
Doven.bai ji lambi umer bkhshn
@amarjitkaulkaul9481
4 ай бұрын
So Nice sandila sahb very good g
@MandeepJanjua-ez6vf
Ай бұрын
Very nice ❤❤
@sambuttar4316
4 ай бұрын
Ikk kudi kunj vargi sandila bai ji sira song aa tuhada Gbu
@gagandeepsinghmann5852
4 ай бұрын
Wah ji ustaad lok ❤❤❤🙏🙏🙏🙏🙏
@ParamjitSingh-xg9eu
4 ай бұрын
Very good my brother sandhala je
@user-bq5ik7sd9o
3 ай бұрын
Love you ਸੰਦੀਲਾ ਸਾਹਿਬ ਜੀ 💝🙏
@user-vk8xw3cz7s
4 ай бұрын
Very nice usstad ji
@JaswinderSingh-ut4zx
4 ай бұрын
Wahe guru ji wahe guru ji
@karansharma-jm5wx
4 ай бұрын
Debi saab bhut khaas singer
@jarmanjitsingh725
4 ай бұрын
Very great dono ❤❤❤❤❤❤
@satnamsinghsingh2414
4 ай бұрын
Bhai dove he bahut bahut vadia singer hai ji ❤❤❤❤❤❤❤❤
@barjinderpalsingh6035
4 ай бұрын
77 -78 ਚ ਸੰਦੀਲਾ ਜੀ ਸਾਡੇ ਪਿੰਡ ਕਟਾਣੀ ਕਲਾਂ ਚ ਆਏ ਸੀ, ਕੋ.ਆਪ. ਸੋਸਾਇਟੀ ਚ ਖਾੜਾ ਲਾਇਆ ਸੀ
@user-qy9ge6hg2i
4 ай бұрын
Very nice ji 🙏
@KulwinderSingh-ut1db
4 ай бұрын
Debi gill is great man
@rajindersandhu2422
4 ай бұрын
vEER JI PROUD OF U
@savindersingh4173
4 ай бұрын
Devi Ada sandila ji old Star
@Nareshsharma-jb3hb
4 ай бұрын
Sandila veer mere pind dhandra ldh ton ne🙏🙏
@Daljitbhardawaj-zx9do
4 ай бұрын
❤❤GUDDA PYAR DONA DA PARMATMA ESS TARAH RAKHAI JI❤❤
@volcanom1183
4 ай бұрын
Sandila Heera banda 🎉
@inderjit748
4 ай бұрын
BAI JI SANDILA JE PATÍALAE AUNDE CE TAA DR SANDEEP SINGH KOL MILDE HUNDE CE DIL DAR VEER AA WAHEGURU JI BLESS TE TANDRUSTI BAKSHAN
@darshankang6310
4 ай бұрын
Kia BAAT a g
@sukhwinderdhaliwal4191
4 ай бұрын
ਸੰਦੀਲਾ ਇੱਕ ਬੈਸਟ ਕਲਾਕਾਰ ਆ ਓਲਡ ਇਸ ਗੋਲਡ
@uttamsinghsandhu5279
4 ай бұрын
Very nice
@jaspalsingh8028
4 ай бұрын
Very Nice Ji
@gurpatapbajwa7290
4 ай бұрын
SSA Bhai ji
@RamanDeep-xj8um
4 ай бұрын
❤❤❤ Mai Puri video dekhi bahut vadiya laggi
@gurmaildhaliwal01
4 ай бұрын
🙏💓
@gurmaildhaliwal01
4 ай бұрын
🙏
@Trendgaming7961
4 ай бұрын
Very nice song 👍
@hardeeppuri7763
4 ай бұрын
Jionde raho bai ji donoveer
@gurdasbrarkotli6641
4 ай бұрын
Very. Nice🎉🎉
@RamgarhiSingh-dc9gg
4 ай бұрын
Good je
@user-ou1oc4qj5y
4 ай бұрын
Sirra❤❤❤❤❤
@gurbaxsingh1581
4 ай бұрын
Koie ujjriaa koie aabaad hoiaa, ditta sabak tu ajay na zaad hoiaa. Debi sochda dassayga kon tenu, kinna zikar tera tetho baad hoiaa. Top topper topest.
@gurmaildhaliwal01
4 ай бұрын
💕🙏🙌
@Harpalsingh-tf8ef
4 ай бұрын
Verynice❤
@kartarsingh2715
4 ай бұрын
Good 👍👍
@user-bo1ze4en1g
4 ай бұрын
❤❤
@darpanpuri7304
4 ай бұрын
❤️❤️❤️
@user-cc6qk2hu5w
13 күн бұрын
I lew u sanderla
@ikreetkaur9696
3 ай бұрын
Good
@pavitarsingh389
4 ай бұрын
💖💖💖💖💖💖💖💖💖💖💖💖💖
@jasvirjhingran6243
4 ай бұрын
🙏👍👍👍🌹🌹
@sukh_kahlon
4 ай бұрын
❤
@sunnygrewal4164
4 ай бұрын
Debi warga nae jam na … kaimzzzzzz
@ekamplays8603
4 ай бұрын
🙏❤️❤️
@InderjitSingh-ku3gk
4 ай бұрын
ਸਲਾਮ
@harpreetSingh-ne2vo
4 ай бұрын
Sade doabe di Jaan debi
@charanjitkaurdhaliwal9723
4 ай бұрын
🙏🙏
@BalwantSingh-wm6zy
4 ай бұрын
❤❤❤❤❤🎉
@satnamgill157
3 ай бұрын
🙏🙏🙏🙏🙏🙏
@karamjeetsingh2352
4 ай бұрын
ਸੰਦੀਲੇ ਹੋਰਾਂ ਦਾ ਸ਼ਿਕਵਾ ਪਈ ਬਾਬਾ ਬੋਹੜ ਸਦੀਕ ਸਾਹਿਬ ਨੇ ਮੈਨੂੰ ਚੇਲਾ ਨਹੀਂ ਬਣਾਇਆ
@balrajsingh5699
4 ай бұрын
K deep jagmohan kaur mere pind AITIANA da maan c
@AnoopKumar-bl4wm
3 ай бұрын
Is song da na ki a
@sukhjeetsingh7975
4 ай бұрын
❤❤❤❤
@gurmaildhaliwal01
4 ай бұрын
🙏🙏💕💕💕
@user-gq9hc6xh2x
4 ай бұрын
Love you ਵੱਡਾ ਘੋੜਾ ਭਰ ਕੇ
@1tuhitu
4 ай бұрын
Sandhila is very good human being!
@parminderkumar1384
4 ай бұрын
Hsde vsde rho debi y ji RAB MERI UMAR b tuhanu de DEWE ( pinder MAHILPURIA))
@harkomalbrar1552
4 ай бұрын
❤❤
11:36
JASWANT SANDILA II ਕਦੀ ਏਸ ਬਨੇਰੇ ਤੇ ਕਦੀ ਉਸ ਬਨੇਰੇ ਤੇ II LIVE II ਮੇਲਾ ਹੰਬੜਾ II JassiTV
JassiTV
Рет қаралды 155 М.
22:49
ਦਿਲ ਖੁਸ਼ 💖 ਹੋ ਗਿਆ ਗੱਲਬਾਤ ਸੁਣ ਕੇ 🥰 Debi Makhsoospuri 💞Jaswant Sandila 💗
4K Media Record
Рет қаралды 992
00:15
Super gymnastics 😍🫣
Lexa_Merin
Рет қаралды 106 МЛН
00:13
Backstage 🤫 tutorial #elsarca #tiktok
Elsa Arca
Рет қаралды 48 МЛН
00:33
Just try to use a cool gadget 😍
123 GO! SHORTS
Рет қаралды 85 МЛН
47:36
ТАМАЕВ vs ВЕНГАЛБИ. ФИНАЛЬНАЯ ГОНКА! BMW M5 против CLS
Асхаб Тамаев
Рет қаралды 5 МЛН
6:30
ਰੇਤ ਦਾ ਝਨਾਅ, ਬਾਬੂ ਸਿੰਘ ਮਾਨ ਮਰਾੜ੍ਹਾਂ ਵਾਲਾ Debi Makhsoospuri - Babu Singh Maan "Ret Da Jhanaa"
Des Pardes TV
Рет қаралды 45 М.
12:35
Debi Live 5 | Full | PART 12 | Punjabi Shayri
Narinder Kamra
Рет қаралды 150 М.
5:38
Heer by jnaab Sardool Sikander || new video || 8/01/2019
Hoodler studio
Рет қаралды 20 М.
43:12
Chajj Da Vichar (1414) || ਕਿਹੋ ਜਿਹੀ ਔਰਤ ਸੀ ਪਰਮਿੰਦਰ ਸੰਧੂ ਜਸਵੰਤ ਸੰਦੀਲਾ ਨੇ ਕੀਤੇ ਵੱਡੇ ਖੁਲਾਸੇ
Prime Asia TV
Рет қаралды 581 М.
8:17
ਜਦੋਂ Ustad Puran Chand Wadali ਜੀ ਨੇ HEER ਗਾਈ ਤਾਂ Jasbir Jassi ਆਪਣੇ…….
Ahitan Productions
Рет қаралды 246 М.
1:00:35
ਤੱਤੇ ਗਾਣੇ ਗਾ ਕੇ ਹੁਣ ਪਛਤਾਵਾ ਹੁੰਦਾ Sukhwant Sukhi l Kartar Ramla l Bittu Chak Wala
Daily Awaz
Рет қаралды 70 М.
18:48
khan Saab ਨੇ ਆਪਣੇ ਕਲਾਮ ਨਾਲ Laddi Sai ਜੀ ਦਾ ਮੇਲਾ Sirsa ਵਿਚ ਲੁੱਟਿਆ
Punjab Live Tv
Рет қаралды 345 М.
11:45
ਗੋਲੀਆਂ ਸੀ ਦੋ ਚੱਲੀਆਂ, ਸਾਰੀ ਉਮਰ ਕਚਹਿਰੀਆਂ ਚ ਲੰਘ ਗਈ 🔴 GOLIAN SI 2 CHALLIYAN 🔴 JASWANT SANDILA 🔴 2019
Malwa Punjabi Cultural LIVE Frames
Рет қаралды 32 М.
40:04
Chajj Da Vichar 715 || Reality of Debi Makhsoospuri and Manmohan Waris's Fight
Prime Asia TV
Рет қаралды 600 М.
9:06
Jaswant Sandila & Rimpy Ahuja ਟੁੱਟ ਨਾ ਵਿਚਾਲਿਓ ਜਾਵੇ Live Show Mela Hambran 2002
JassiTV
Рет қаралды 20 М.
00:15
Super gymnastics 😍🫣
Lexa_Merin
Рет қаралды 106 МЛН