ਜਥੇਦਾਰੋ ਦੋਸ਼ੀ ਕੌਣ ? Prof Inder Singh Ghagga 2024 Dec

  Рет қаралды 14,319

Tatt Gurmat Gyan TV

Tatt Gurmat Gyan TV

Күн бұрын

__
More updates Visit Social Media Platform
official KZbin channel
Subscribe Now👇
www.youtube.co....
Follow us Instagram
/ official_ta. .
Twitter Account
TA...
Follow us FacebookPage
/ tattgurmatgyan
Telegram Channel
t.me/ProfInderSinghGhagga
t.me/audiotattGurmat
_
ਸਾਡੇ ਚੈਨਲ ਦਾ ਮਕਸਦ ਸਿੱਖ ਧਰਮ ਅਤੇ ਵਿਰਸੇ ਦੀ ਸਹੀ ਜਾਣਕਾਰੀ ਤੁਹਾਡੇ ਤੱਕ ਪਹੁੰਚਣਾ ।
~ ਸਾਡਾ ਸੁਨੇਹਾ ਸਾਥ ਦੀ ਮੰਗ ~
#tattgurmatgyantv
#profindersinghghagga

Пікірлер: 141
@SarbjeetSingh-ej9to
@SarbjeetSingh-ej9to 8 күн бұрын
ਤੁਹਾਡੇ ਵਿਚਾਰ ੧੦੦/ਸਹੀ ਹੈ ਇਹ ਜਥੇਦਾਰ ਬਾਦਲਾਂ ਦਾ ਨੌਕਰ ਆ ਤੇ ਨੌਕਰ ਕਦੇ ਵੀ ਮਾਲਕ ਨੂੰ ਸਜ਼ਾ ਨਹੀਂ ਦੇ ਸਕਦਾ।
@malhhi07
@malhhi07 8 күн бұрын
ਵੀਰ ਘੱਗਾ ਜੀ, ਬੇਬਾਕੀ ਨਾਲ ਇਕ ਵਾਰ ਫੇਰ ਸੱਚ ਸਾਹਮਣੇ ਲਿਆਉਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ, ਸਦਾ ਚੜੵਦੀ ਕਲਾ ਵਿਚ ਰਹੋ।
@GurdevSingh-lc8qz
@GurdevSingh-lc8qz 8 күн бұрын
ਪ੍ਰੋਫੈਸਰ ਸਾਹਿਬ ਜੀ ਤੁਸੀ ਬਹੁਤ ਹੀ ਸਿਆਣੇ ਵਿਦਵਾਨ ਹੋ ਪਰਮਾਤਮਾਂ ਤੁਹਾਨੂੰ ਹਮੇਸ਼ਾ ਹੀ ਚੜਦੀ ਕਲਾ ਬਖਸ਼ਿਸ਼ ਕਰੇ
@kabulsinghsian9472
@kabulsinghsian9472 8 күн бұрын
ਵੀਰ ਘੱਗਾ ਜੀ ਵਾ ਕਮਾਲ ਦੀ ਸਚਾਈ ਪੇਸ਼ ਕੀਤੀ ਹੈ ਵੀਰ ਜੀ ਸੱਚ ਅਜੇ ਵੀ ਜਿੰਦਾ ਹੈ। ਸ਼ਾਬਾਸ਼ ਵੀਰ ਜੀਓ। ❤❤❤❤❤ ਜਰਮਨੀ ਤੋਂ
@KulwinderSingh-jf7oy
@KulwinderSingh-jf7oy 6 күн бұрын
ਬਹੁਤ ਸੋਹਣੇ ਵਿਚਾਰ 👍👍
@surjitchima7928
@surjitchima7928 6 күн бұрын
ਭਾਈ ਸਾਹਿਬ ਜੀ ਆਪ ਜੀ ਨੇ ਬਿੱਲਕੁਲ ਸਹੀ ਜਾਣਕਾਰੀ ਦਿੱਤੀ ਹੈ ਧੰਨਵਾਦ ਜੀ ।
@ParamjitSingh-vx4xn
@ParamjitSingh-vx4xn 8 күн бұрын
ਭਾਈ ਸਾਹਿਬ ਜੀ ਸੱਚ ਦੱਸਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਆਪ ਸਭ ਪਰਿਵਾਰ ਨੂੰ ਲੰਬੀ ਉਮਰ ਬਖਸ਼ਿਸ਼ ਕਰਨ 🎉🎉🎉🎉🎉
@balwindersingh-nz2hm
@balwindersingh-nz2hm 6 күн бұрын
ਬਹੁਤ ਵਧੀਆ ਉੱਪਰਾਲਾ ਹੈ ਜੀ
@ParamjeetSingh-sh2sw
@ParamjeetSingh-sh2sw 7 күн бұрын
ਬਿਲਕੁੱਲ ਸਹੀ ਜਾਣਕਾਰੀ ਘੱਗਾ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ
@Ooooo-m9n
@Ooooo-m9n 7 күн бұрын
ਬਿਲਕੁਲ ਸਹੀ ਜੀ
@kuljindersingh3128
@kuljindersingh3128 8 күн бұрын
ਬਿਲਕੁਲ ਸਹੀ ਕਿਹਾ ਇਹ ਸਭ ਡਰਾਮਾ ਹੋ ਰਿਹਾ ਹੈ ਲੋਕਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ ਹੈ
@DaljitSingh-p4p
@DaljitSingh-p4p 7 күн бұрын
Right
@mohindersinghkumra1713
@mohindersinghkumra1713 8 күн бұрын
ਬਿਲਕੁਲ ਸੱਚ ਘੱਗਾ ਸਾਬ ਸਬ ਦਰਾਮਬਾਜ਼ੀ ਹ ਲੱਖਾ ਸਿੰਘ ਦੇ ਕਤਲ ਦਾ ਜੁੰਮੇਵਾਰ ਕੌਣ ਹ
@KamalSingh-bz7hy
@KamalSingh-bz7hy 8 күн бұрын
You are right
@gsdakha3763
@gsdakha3763 8 күн бұрын
ਬਿਲਕੁੱਲ ਸਹੀ ਗੱਲ ਹੈ ਜੀ
@parladsingh6817
@parladsingh6817 8 күн бұрын
ਧੰਨਵਾਦ ਵੱਡੇ ਬਜ਼ੁਰਗੋ ਬਹੁਤ ਵਧੀਆ ਵਿਸ਼ਲੇਸ਼ਣ ਕੀਤਾ ਹੈ ਤੁਸੀਂ ਬਾਪੂ ਜੀ
@ravinderhundal-yr6hk
@ravinderhundal-yr6hk 8 күн бұрын
ਗੁਰੂ ਨਾਨਕ ਦੇ ਪਵਿੱਤਰ ਮਿਸ਼ਨ ਦੀ ਮਿੱਟੀ ਪਲੀਤ ਕਰਨ ਲਈ ਜਥੇਦਾਰ ਲੀਡਰ ਸਾਰੇ ਜਿੰਮੇਵਾਰ ਹਨ ਜਥੇ ਦਾਰਾਂ ਨੂੰ ਵੀ ਸਜ਼ਾ ਮਿਲੇ ਪਰ ਦੇਉ ਕੌਨ ਸਜ਼ਾ ਕੌਮ ਸਤਰਕ ਹੋਵੇ ਛਿੱਤਰ ਮਾਰੇ ਏਨਾ ਸਭਨੂੰ ਸਿੱਧੇ ਗੁਰੂ ਸਾਹਿਬਾਨਾਂ ਦੇ ਹੁਕਮਨਾਮੇ ਮੰਨਣ ਲੱਗ ਜਾਵੇ ਕੌਮ ਇਹ ਵਿੱਚੋ ਕੱਢੋ ਸਭਨੂੰ ਤਾਂ ਗੁਰੂ ਨਾਨਕ ਦਾ ਪਵਿੱਤਰ ਮਿਸ਼ਨ ਬਣ ਸਕਦਾ ਨਹੀਂ ਜੱਗ ਹਸਾਈ ਹੀ ਹੈ ਇਹ ਸਭ ਨਾਟਕ ਬਾਜ਼ੀਆਂ ਕੌਮ ਦਾ ਕੁੱਛ ਭਲਾ ਨਹੀਂ ਕਰ ਸਕਦੀਆਂ ਇਹ ਹਰਕਤਾਂ ਕੌਮ ਸੰਗਤ ਨੂੰ ਚੌਕਸ ਹੋਣ ਦੀ ਹਿੰਮਤ ਕਰ ਲਵੇ ਡਰੇ ਨਾ ਏਨਾ ਸਭਤੋਂ
@HimmatSingh-m1n
@HimmatSingh-m1n 7 күн бұрын
ਘੱਗਾ ਸਾਹਿਬ ਜੀ ਠੀਕ ਕਿਹਾ ਹੈ ਜੀ
@vickyhair5522
@vickyhair5522 7 күн бұрын
Sachi gal bapu ji 💯
@subasingh983
@subasingh983 8 күн бұрын
100% sach Bapu ji salute to you
@sujansingh5770
@sujansingh5770 8 күн бұрын
ਬਿਲਕੁਲ ਸਹੀ ਕਿਹਾ ਹੈ ਜੀ
@harneksingh5359
@harneksingh5359 8 күн бұрын
ਸੁੰਦਰ ਵੀਚਾਰ ਗਿਆਨੀ ਜੀ 🙏
@Surjeetsingh-f3p
@Surjeetsingh-f3p 8 күн бұрын
Bahut.vadia.ghagha.ji.good.job.
@amarjitpannu9357
@amarjitpannu9357 8 күн бұрын
Agree !
@JagdishSingh-t1i
@JagdishSingh-t1i 8 күн бұрын
ਬਾਪੂ ਇੰਦਰ ਸਿੰਘ ਘੱਗਾ ਬਹੁਤ ਹੀ ਵਧੀਆ ਕਾਰਜ ਕਰ ਰਹੇ ਹਨ ਜੀ
@manjitsingh6883
@manjitsingh6883 8 күн бұрын
Very true 👍 👌
@RattanSingh-c7f
@RattanSingh-c7f 8 күн бұрын
ਬਿਲਕੁਲ ਸੱਚ ਬਿਆਨ ਕੀਤਾ ਹੈ ਬਾਪੂ ਜੀ ਨੇ
@baldevraj4560
@baldevraj4560 7 күн бұрын
Excellent
@gurpritsingh4612
@gurpritsingh4612 8 күн бұрын
right sir thankyou 🙏
@gurjitSingh06
@gurjitSingh06 8 күн бұрын
ਅਕਾਲ ਤਖਤ ਸਾਹਬ ਨੂੰ ਕਿਵੇਂ ਇਹ ਅਕਾਲੀ ਅਤੇ ਜਥੇਦਾਰ ਆਪਣੇ ਗੁਨਾਹਾਂ ਨੂੰ ਛੁਪਾਉਣ ਲਈ ਵਰਤਦੇ ਆਏ ਨੇ ਇਹ ਹੁਣ ਸਾਬਤ ਹੋ ਚੁੱਕਾ ਹੈ।
@gurpreetbhullar8470
@gurpreetbhullar8470 6 күн бұрын
Top baba g👍🏻👌🏻👌🏻
@surjitsanura7292
@surjitsanura7292 8 күн бұрын
ਬਿਲਕੁਲ ਸਹੀ ਬਾਪੂ ਜੀ
@dkmetcalf14598
@dkmetcalf14598 8 күн бұрын
Absolutely true. Salute prof.sahib.Ghar ghar putt jmde............
@HarmeetKour-q9c
@HarmeetKour-q9c 7 күн бұрын
ਸਜ਼ਾ ਦੇਣਵਾਲਿਓ ਤੁਹਾਨੂੰ ਅਕਾਲ ਪੁਰਖ ਕਦੋਂ ਸਜ਼ਾ ਦੇਵੇਗਾ ਬਾਦਲ ਜਥੇਦਾਰਾਂ ਦੇ ਬਾਪ ਨੇ ਜਥੇਦਾਰ ਬਦਲਾਅ ਦੇ
@jaswantsingh-gy4xo
@jaswantsingh-gy4xo 7 күн бұрын
Bilkul sahi kiha
@rjudge2426
@rjudge2426 7 күн бұрын
Dhannwaad ghagga ji.
@dr.paramjitsinghsumra179
@dr.paramjitsinghsumra179 8 күн бұрын
ਸ: ਇੰਦਰ ਸਿੰਘ ਘੱਗਾ ਜੀ ਤੁਸੀਂ ਬਾਦਲ ਦੇ ਪੋਤੜੇ ਫਰੋਲ ਕੇ ਸਿੱਖ ਕੌਮ ਸਾਹਮਣੇ ਸੱਚ ਪੇਸ਼ ਕੀਤਾ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਮ ਦੀ ਦੁਵਰਤੋਂ ਕਰਨ ਵਾਲੇ ਬਾਦਲ ਪਰਵਾਰ ਦੇ ਨੌਕਰ ਜੱਥੇਦਾਰਾਂ ਦੇ ਨਾਟਕ ਕਰਨ ਦਾ ਪਰਦਾ ਵੀ ਚੁੱਕ ਦਿੱਤਾ ਹੈ। ਕਿਵੇਂ ਗੁਰੂ ਦੀ ਗੋਲਕ ਉਪਰ ਕਬਜ਼ਾ ਕਰਨ ਤੇ ਲੁੱਟ ਕੇ ਆਪਣੇ ਘਰ ਭਰੇ ਹਨ। ਪਹਿਲੀ ਵਾਰ ਮੁੱਖ ਮੰਤਰੀ ਬਣਕੇ 1970 ਤੋਂ ਨਕਸਲਵਾੜੀ ਬਣਾਉਣ ਤੋਂ ਧਰਮ ਯੁੱਧ ਵਿੱਚ ਲੱਖਾਂ ਸਿੱਖਾਂ ਦੇ ਕਾਤਲ ਦਾ ਪਰਦਾਫਾਸ਼ ਕੀਤਾ।
@JashanpreetSingh-bc2xw
@JashanpreetSingh-bc2xw 8 күн бұрын
Sahi gal aa ji
@manjinderkaur769
@manjinderkaur769 8 күн бұрын
Bahut sohne vichar baba ji ❤❤
@MalkeetSingh-pk6sf
@MalkeetSingh-pk6sf 8 күн бұрын
ਅਜ ਬਾਬਾ ਘੱਗਾ ਰਣਜੀਤ ਸਿੰਘ ਢੱਡਰੀਆਂ ਵਾਲੇ ਧੂੰਦਾ ਤੇ ਹੋਰ ਬਹੁਤ ਸਾਰੇ ਪ੍ਰਚਾਰਕ ਜੋ ਕਹਿੰਦੇ ਰਹਿੰਦੇ ਸਨ ਜੋ ਬਾਦਲਾਂ ਬਾਰੇ ਤੇ ਡੇਰਿਆਂ ਬਾਰੇ ਅਜ ਸੱਚ ਸਾਹਮਣੇ ਆ ਰਹੇ ਹਨ ਹੁਣ ਦੱਸਣ ਜਿਹੜੇ ਅਕਾਲ ਤਖ਼ਤ ਤੇ ਜਾਕੇ ਇਹਨਾਂ ਵਿਰੁੱਧ ਸ਼ਕਾਇਤਾਂ ਕਰਦੇ ਸਨ ਉਹ ਕਿਥੇ ਮਰੇ ਹੋਏ ਹਨ ਅਜ ਮਰੀ ਜ਼ਮੀਰ ਵਾਲੇ ਸਪੋਕਸਮੈਨ ਬਾਰੇ ਜੋ ਹੁਕਮਨਾਮਾ ਜਾਰੀ ਕੀਤਾ ਗਿਆ ਸੀ ਅਜ ਸਪੋਕਸਮੈਨ ਅਖਬਾਰ ਸੱਚਾ ਹੈ ਤੇ ਜੱਥੇਦਾਰ ਝੂਠੇ ਹਨ
@gurus1213
@gurus1213 8 күн бұрын
ਧੰਨਵਾਦ ਜੀ।
@HukamSingh-re3cq
@HukamSingh-re3cq 7 күн бұрын
Good aa ji
@harpreetsinghmehra4783
@harpreetsinghmehra4783 3 күн бұрын
ਭਾਈ ਸਾਹਿਬ ਜੀ ਬਹੁਤ ਵਧੀਆ ਵਿਚਾਰ ਨੇ ਤੁਹਾਡੇ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸੱਚ ਸੁਣਾਉਂਦੇ ਹੋ ਦੁਨੀਆਂ ਨੂੰ ਸੱਚ ਸਾਹਮਣੇ ਆਉਂਦਾ ਹੈ ਬਹੁਤ ਸੋਹਣੇ ਵਿਚਾਰ ਨੇ❤🙏
@Malikmarjide
@Malikmarjide 8 күн бұрын
Baut wadia bapu ji saaf te sidhi galbat ch sach dasan lyi 🙏🏻🙏🏻🙏🏻❤❤❤
@LakhbirRam-z8c
@LakhbirRam-z8c 8 күн бұрын
Bapu Inder Singh Ghagga ji has jindabad.
@jaspalbhullar9563
@jaspalbhullar9563 8 күн бұрын
ਬਹੁਤ ਵਧੀਆ ਵਿਚਾਰ ਜੀ 🙏
@birendrakumar8014
@birendrakumar8014 8 күн бұрын
सर सरदार जी घग्गा जी पंजाब में बहुत निर्दोष मारे गये बड़ी दुख की बात है बचपन में सुना था कि पंजाब खुशहाल राज्य है किन्तु अब पंजाब खुशहाल नहीं रहा क्योंकि न तो किसानों को उचित मूल्य मिल रहा है ओर अशांति रहने से उद्योग धंधे भी कमजोर हो गये है वाहेगुरु
@Pargatsingh-vn2mp
@Pargatsingh-vn2mp 8 күн бұрын
ਵਧੀਆ ਜਾਣਕਾਰੀ।
@GurmeetKaur-fm3tk
@GurmeetKaur-fm3tk 8 күн бұрын
ਵਧੀਅਾ ਵਾਹ ਜੋ ਤੁਸ਼ੀ ਕਰ ਹੋਰ ਨਹੀ ਕਰ ਸਕਦਾ।
@paramjitsingh496
@paramjitsingh496 8 күн бұрын
ਲੋਕਤੰਤਰ ਵਿੱਚ ਨਿਰੰਕਾਰੀਆਂ ਨੂੰ ਕਾਨੂੰਨੀ ਆਗਿਆ ਉਹਨਾਂ ਦਾ ਕਾਨੂੰਨੀ ਹੱਕ ਸੀ। ਸਿੱਖਾਂ ਨੂੰ ਕਿਸ ਨੇ ਹੱਕ ਦਿੱਤਾ ਹੈ,ਕਿ ਕਿਸੇ ਦੇ ਪ੍ਰੋਗਰਾਮ ਵਿੱਚ ਜਾ ਕੇ ਖ਼ਲੱਲ ਪਾਉਣ ਤੇ ਕਿਰਪਾਨਾਂ ਨਾਲ ਹਮਲਾ ਕਰਨ
@Ooooo-m9n
@Ooooo-m9n 7 күн бұрын
ਉਹ ਪਾਖੰਡ ਦਾ ਨਤੀਜਾ ਸੀ
@nindersinghuppal6481
@nindersinghuppal6481 8 күн бұрын
🙏ਸਤਿਨਾਮ ਵਾਹਿਗੁਰੂ ਧੰਨ ਹੋ ਬਾਪੂ ਜੀ ❤️👍 ਏ ਧਾਰਮਿਕ ਬਿਮਾਰ ਹਨ ਤੇ ਬਾਕੀ ਸਭਨਾਂ ਨੂੰ ਵੀ ਬਿਮਾਰ ਸਮਝਦੇ ਹਨ ❤️🙏
@bhupindersingh6164
@bhupindersingh6164 3 күн бұрын
💯 Right sir ji ਦਿਲ ਤੋਂ ਧੰਨਵਾਦ 🙏🙏 ਜੀ
@PalSingh-nx3xv
@PalSingh-nx3xv 3 күн бұрын
ਬਹੁਤ ਵਧੀਆ ਵਿਸਥਾਰ ਨਾਲ ਸੱਚਾਈ ਸਾਹਮਣੇ ਲਿਆ ਕੇ ਰੱਖ ਦਿੱਤੀ ਬਾਪੂ ਜੀ ਨੇ । ਆਹ ਬਾਦਲਕਿਆਂ ਤੇ ਕੈਪਟਨ ਅਮਰਿੰਦਰ ਸਿੰਘ ਦੀਆਂ ਸਰਕਾਰਾਂ ਪੰਜਾਬ ਵਿੱਚ ਕਾਫੀ ਲੰਮੇ ਸਮੇਂ ਤੋਂ ਰਾਜ਼ ਕਰਦੀਆਂ ਰਹੀਆਂ ਤੇ ਇਹਨਾਂ ਨੇ ਰਲ਼ ਮਿਲ਼ ਕੇ ਮਨੁਖਤਾ ਦੇ ਬਰਖਿਲਾਫ਼ ਝੂਠੀਆਂ ਸਾਜ਼ਿਸ਼ਾਂ ਰਚੀਆਂ ਤੇ ਲੋਕਾਂ ਉੱਤੇ ਅਥਾਹ ਜ਼ੁਲਮ ਢਾਹੇ ਗਏ।
@avtarnagra3464
@avtarnagra3464 7 күн бұрын
,🙏🚩
@JSSingh-jp2ym
@JSSingh-jp2ym 8 күн бұрын
ਸਹੀ ਕਿਹਾ ਬਾਪੂ ਜੀ❤
@KamalnoorKaur-wm5ug
@KamalnoorKaur-wm5ug 6 күн бұрын
ਇਹਨਾਂ ਨੂੰ ਤਾਂ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਬਾਪੂ ਜੀ ਸਮੇਤ ਜਥੇਦਾਰਾਂ ਦੇ
@amarsonu6902
@amarsonu6902 2 күн бұрын
ਬਿਲਕੁਲ ਸਹੀ ਕਿਹਾ ਜੀ 👌👌👍
@gurpritsingh9301
@gurpritsingh9301 8 күн бұрын
ਡਰਾਮੇ ਬਾਜ਼ੀ ਹੈ ll ਘੱਗਾ ਜੀ ਨੇ 100% ਸਹੀ ਕਿਹਾ ਹੈ ਨੌਕਰ ਮਾਲਕ ਨੂੰ ਸਜ਼ਾ ਨਹੀਂ ਦੇ ਸਕਦਾ ll ਪੰਥ ਵਿੱਚੋਂ ਛੇਕਣਾ ਚਾਹੀਦਾ ਹੈ ll ਸਕਿਉਰਿਟੀ ਹਟਾਈ ਜਾਣੀ ਚਾਹੀਦੀ ਸੀ ll
@HarpreetSingh-lf6qq
@HarpreetSingh-lf6qq 8 күн бұрын
ਇਸ ਹਿਸਾਬ ਨਾਲ ਤੇ ਭਾਰਤ ਚ ਜੱਜ ਵੀ ਸਰਕਾਰ ਕੋਲੋਂ ਹੀ ਤਨਖਾਹਾਂ ਲੈਂਦੇ ਨੇ। ਕੀ ਉਹ ਵੀ ਨੌਕਰ ਨੇ ?
@MalkeetSingh-pk6sf
@MalkeetSingh-pk6sf 6 күн бұрын
ਨੌਕਰ ਨੇ ਬਾਈ ਸੁਪਰੀਮ ਕੋਰਟ ਦੇ ਜੱਜ ਜੋ ਬਾਬਰੀ ਮਸਜਿਦ ਬਾਰੇ ਫੈਸਲਾ ਕਰ ਗਏ ਤਾਂ ਹੁਣ ਈਵੀਐਮ ਬਾਰੇ ਕਰ ਰਹੇ ਨੇ ਪੁਟਿਸਨਾ ਬਾਬਤ ਉਹ ਨੌਕਰਾਂ ਨਹੀਂ ਤਾਂ ਹੋਰ ਕੀ ਹਨ​@@HarpreetSingh-lf6qq
@GurdevSingh-vd5ie
@GurdevSingh-vd5ie 5 күн бұрын
ਆਹ ਸਜ਼ਾ ਸੁਣਾਈ ਹੈ ਯਾਂ ਔਨਾ ਵਿਚਾਰੇਆਂ ਦੇ ਮੁੰਹ ਤੇ ਇੱਕ ਹੋਰ ਸਟ ਮਾਰੀ ਹੈ।।।ਨਾਲੇ ਆਮ ਸਿੱਖਾਂ ਨੂੰ ਵੀ ਸੁਨੇਹਾ ਦੇ ਦਿੱਤਾ ਗਿਆ ਹੈ।।।ਥੋਡੇ ਨਾਲ ਕੋਈ ਨਹੀਂ ਹੈ।। ਜਿੰਨਾ ਨੂੰ ਤੁਸੀਂ ਆਪਣੇ ਰੱਖਿਅਕ ਮੰਨਦੇ ਹੋ ਲੀਡਰਾਂ ਨੂੰ।।ਔ ਥੋਡੀ ਜਾਨ ਦੇ ਬਦਲੇ ਮੁਲ ਵਟਦੇ ਨੇ।। ਜਿਵੇਂ ਸਿਖਾਂ ਦੇ ਸਿਰਾਂ ਦੇ ਕਿਸੇ ਵੇਲੇ ਮੁਲ ਪੈਂਦੇ ਸੀ 😢😢😢😢 ਸਜ਼ਾ ਸੁਣਾਉਦੇ ਜਿਸ ਨਾਲ ਇਹ ਤੜਫਦਾ।।ਹਾ ਹਾ ਕਾਰ ਮਚ ਜਾਂਦੀ ਼਼ਚਾਰੇ ਪਾਸੇ ਤਰਥਲੀ ਮੱਚਦੀ 😢 ਪੂਜਾਰੀਆਂ ਦਾ ਕੋਈ ਦੀਨ ਈਮਾਨ ਨਹੀਂ ਹੈ।।ਇਹ ਅੰਦਰ ਖਾਤੇ ਏਨਾਂ ਲੀਡਰਾਂ ਦੇ ਹੀ ਹਥ ਠੋਕੇ ਹਨ 😢ਆ ਸੀ ਸਜ਼ਾ।।।।।।।।।।।। ਹਾਂ ਵਈ ਤੁਸੀਂ ਜਿੰਨੇ ਵੀ ਸਜ਼ਾ ਦੇ ਦੋਸ਼ੀ ਹੋ।।ਆਪਣੇ ਗੁਨਾਹਾਂ ਨੂੰ ਤੁਸੀਂ ਮੰਨ ਲਿਆ ਹੈ।।।।ਜਿੰਨੇ ਵੀ ਲੋਕ ਥੋਡੀ ਤਸ਼ੱਦਦ ਕਾਰਨ ਮਾਰੇ ਗਏ ਬਰਬਾਦ ਹੋਏ ਸਾਰੇਆਂ ਨੂੰ ਦਸ ਦਸ ਕਰੋੜ ਰੁਪਏ ਥੋਡੀ ਜਾਇਦਾਦ ਤੋ ਦਿੱਤਾ ਜਾਉ 😢ਬੋਲੋ ਹਾ ਹਾ 😢ਥੋਡੀ ਜਿੰਨੀ ਵੀ ਪ੍ਰੋਪਰਟੀ ਇਕੱਠੀ ਕੀਤੀ ਹੈ 😢ਸਾਰੀ ਦੀ ਸਾਰੀ ਤੁਸੀਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਬਿਆਨ ਕਰੋ ਆਵਦੇ ਮੁੰਹੋ 😢ਸਾਰਾ ਧੰਨ ਦੋਲਤ ਜ਼ਮੀਨਾਂ।ਸਤਾਏ ਹੋਏ ਪਰਿਵਾਰਾਂ ਦੇ ਜੀਆਂ ਚ।ਵੰਡੀ ਜਾਊ 😢 ਥੋਨੂੰ ਪੰਜ ਪੰਜ ਕਿਲੇ ਜ਼ਮੀਨ ਅਤੇ ਇੱਕ ਘਰ ਪਿੰਡ ਦੇ ਵਿਚ ਇੱਕ ਕਨਾਲ ਦਾ ਮਿਲੂ ਪਿੰਡ ਚ।।। ਤੁਸੀਂ ਆਵਦੀ ਬਚੀ ਉਮਰ ਸਾਰੀ ਔਥੇ ਗੁਜ਼ਾਰਨੀ ਹੈ 😢ਆਪ ਰੋਟੀ ਕਮਾਉਣ ਲਈ ਖੇਤੀ ਕਰਨੀ ਹੈ 😢ਆਵਦੇ ਪਾਪਾਂ ਦਾ ਪਛਤਾਪ ਕਰਦੇ ਹੋਏ ਹਰ ਦਿਨ ਗੁਰੂ ਘਰ ਅਰਦਾਸ ਕਰੋਣੀ ਹੈ ਕਿ ਅਸੀਂ ਬੜੇ ਪਾਪ ਕੀਤੇ ਨੇ।।ਮਾਲਿਕਾ ਬਖਸ਼ੋ ਜੀ 😢ਸਾਰੇ ਪਿੰਡ ਨੂੰ ਨਸ਼ੇ ਛੁਡਾਉਣ ਲਈ ਔਨਾ ਦੀ ਦੇਖਭਾਲ ਕਰਦੇ ਹੋਏ ਨਸ਼ੇ ਛੁਡਾਉਣੇ ਨੇ 😢
@SurinderSingh-jq5un
@SurinderSingh-jq5un 8 күн бұрын
💯 right say Bhai Ghaga g salute
@kala7232
@kala7232 8 күн бұрын
ਬਿਲਕੁਲ ਭਾਅ ਜੀ
@NiranjanSingh-m2l
@NiranjanSingh-m2l 8 күн бұрын
ਅਕਾਲੀਦਲ ਹੁਣ ਕੁਰਸੀ ਤੇ ਬੈਠਨਾ ਮੁਸ਼ਕਿਲ ਹੈ ਹਣ ਇਹ ਇਤਿਹਾਸ ਬਣ ਜਾਣ ਗੇ।
@drgs2307
@drgs2307 3 күн бұрын
ਵਾਹਿਗੁਰੂ
@SureshPaulSharma
@SureshPaulSharma 7 күн бұрын
ਘੱਗਾ ਜੀ ਤੁਸੀਂ ਸਹੀ ਕਿਹਾ ਪਰ ਇੱਕ ਨੌਕਰ ਗੁਲਾਮ ਵਿਕਿਆ ਹੋਇਆ ਜਥੇਦਾਰ ਆਪਣੇ ਮਾਲਕਾਂ ਦੇ ਖਿਲਾਫ ਕਾਰਵਾਈ ਕਿਵੇਂ ਕਰ ਸਕਦੇ ਹਨ ਇਹ ਸਿਰਫ਼ ਡਰਾਮਾ ਹੈ ਅਤੇ ਅੱਖੀਂ ਘੱਟਾ ਪਾਉਣ ਦੀ ਕੋਸ਼ਿਸ਼ ਹੈ
@rutpunjab
@rutpunjab 8 күн бұрын
ਸੌਦੇ ਵਾਲੇ ਸਵਾਂਗ ਰਚਾਇਆ ਸੀ। ਏਨਾ ਦਾ ਵੀ ਸਵਾਂਗ ਹੀ ਸੀ ਓਦੇ ਨਾਲੋਂ ਕਿਤੇ ਵਡੀ ਪਧਰ ਤੇ
@sukhasingh6735
@sukhasingh6735 8 күн бұрын
Thank you🌹❤ bapuji
@dullasingh4
@dullasingh4 5 күн бұрын
ਬਾਪੂ ਜੀ ਸਹੀ ਗੱਲ ਹੈ
@harbhajandhaliwal4966
@harbhajandhaliwal4966 8 күн бұрын
Thanks
@Harpreetsingh74216
@Harpreetsingh74216 8 күн бұрын
Bapu inder singh 🙏
@lovepreetchana8027
@lovepreetchana8027 8 күн бұрын
right bapu ji
@SatnamSingh-xc3vf
@SatnamSingh-xc3vf 6 күн бұрын
WaheGuru g bless you
@kiransandhu5162
@kiransandhu5162 8 күн бұрын
Bapu ji di sari galbat bahut vdia hunde aa jagruk karan lae bahut bahut thanks
@lakhvirsingh3047
@lakhvirsingh3047 8 күн бұрын
Right g
@sukhpalsinghbrar5711
@sukhpalsinghbrar5711 4 күн бұрын
Inder singh sahib you are welcome and absolutely right Badal family and their supporters collected huge money should be taken to give Sikh people who were harmed by this family.
@pritpalsingh2919
@pritpalsingh2919 4 күн бұрын
Very good. Badlan nu be_naqab karan layi shukriya
@BaljitSingh-v7n
@BaljitSingh-v7n 8 күн бұрын
Very good
@kamaljeetsidhu3060
@kamaljeetsidhu3060 8 күн бұрын
ਬਿਲਕੁਲ ਸਹੀ ਕਿਹਾ ਅੰਕਲ ਜੀ ਇਹ ਤਾਂ ਡਰਾਮਾ ਕੀਤਾ ਹੈ। ਇਹ ਸਭ ਰਚੀ ਮਿੱਚੀ ਸਾਜ਼ਿਸ਼ ਹੈ। ਵਾਕਿਆ ਹੀ ਇਹ ਭਾਟੜੇ ਹਨ।
@PremSingh-l9w
@PremSingh-l9w 8 күн бұрын
Bapu.ji sat shri.akal.ji.Eh.ta.jail.de.adhekari.n.Eh.sare.de.sare.eko.thali.de.chete..bate.n❤
@maanmaan8507
@maanmaan8507 8 күн бұрын
Waaaaah
@shamshersinghsingh8452
@shamshersinghsingh8452 8 күн бұрын
Bapu jee salute to you love you this is great information 💐💐💐💐🙏🙏🙏🙏🙏🙏🙏🌺🌺🌺🌺🙏🙏🙏🙏🙏💐💐💐💐
@RajinderSingh-fo6er
@RajinderSingh-fo6er 5 күн бұрын
Khalsha.ji.bhut.vdia.glla.hann.ji.
@Sallukannu
@Sallukannu 8 күн бұрын
Babu Ji Love You Sach da nitaara Kar ditta tuci ❤❤
@BalbirSingh-hl4pr
@BalbirSingh-hl4pr 8 күн бұрын
Sahi vichar hai ji
@nobigamer_
@nobigamer_ 6 күн бұрын
Right ji
@kulwantsinghgill3031
@kulwantsinghgill3031 8 күн бұрын
Guru Fathe ji❤❤❤
@RajKumar-ds1ex
@RajKumar-ds1ex 7 күн бұрын
बापू जी❤🙏🙏
@navpreetkaur2195
@navpreetkaur2195 8 күн бұрын
🙏🏻
@MandeepSingh-zu8uj
@MandeepSingh-zu8uj 8 күн бұрын
Nanak karnehar, n duja, doshi rab😊
@paramghotra6268
@paramghotra6268 8 күн бұрын
Well said babu ji🙏🙏
@BhupinderSingh-ko7gf
@BhupinderSingh-ko7gf 8 күн бұрын
Right Sir
@jugrajsingh6318
@jugrajsingh6318 8 күн бұрын
ਵੀਰ ਜੀ ਚੰਗੀ ਸਿਆਸੀ ਫਿਲਮ ਹੈ ਬੜੀ ਚਲੇਗੀ ਇੰਦਰਾ ਨੂੰ ਐਵੇਂ ਮਾਰਿਆ ਭਾਡੇ ਸਾਫ ਦੀ ਸਜਾ ਲਾ ਦੇਦੇ ਕਿਉ ਪਾਪ ਕਰਨਾ ਸੀ ਜਦੋ ਆਪਨੇ ਕਿਰਲੇ ਮਾਫ ਕੀਤੇ ਜਾ ਸਕਦੇ ਹਨ
@GurvinderSingh-ug3xe
@GurvinderSingh-ug3xe 8 күн бұрын
ਘਟੀਆ ਸੋਚ
@gurji552
@gurji552 7 күн бұрын
We should all do ardaas to Guru Maharaj and let Guru,Maharaj decide on their punishment before their death. I have done and have you. I believe in Guru ji punishment. 🙏
@kamaldeep09786
@kamaldeep09786 4 күн бұрын
ਭਾਈ ਘੱਗਾ ਜੀ ਨੂੰ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਹੋਣਾ ਚਾਹੀਦਾ ਹੈ 😊
@SukhdevSingh-eg6zf
@SukhdevSingh-eg6zf 8 күн бұрын
❤❤❤❤
@hseehra5973
@hseehra5973 3 күн бұрын
Sach.sach.sach.... Kujh.ni.hona.g...
@NachhatarSingh-p5y
@NachhatarSingh-p5y 8 күн бұрын
Prof Sir, Ena sarayan nu Panth bichon chhek dena chahida si. jo ena nu sewa lai gai hai, ki oh sajja hai ja sewa ? Je eh sajja hai,ta sewa kiho jehi hundi ha?
@SuchaSingh-sx6qw
@SuchaSingh-sx6qw 8 күн бұрын
ਪ੍ਰਕਾਸ਼ ਚੰਦ ਬਾਦਲ, ਅਵਤਾਰ ਸਿੰਘ ਮੱਕੜ ਹਾਜ਼ਰ ਹੋ
@PreetSingh-dj4un
@PreetSingh-dj4un 8 күн бұрын
Jathedaar bohut Luchae
@BaljeetSingh-wi1tu
@BaljeetSingh-wi1tu 8 күн бұрын
ਜੇ ਉਹ ਕੰਜਰ ਨੇ ਤਾਂ ਭਲੇਮਾਨਸ ਤੁਸੀਂ ਵੀ ਨਹੀਂ ਬਾਬਾ ਜੀ।
@FatehGaheer
@FatehGaheer 8 күн бұрын
ਅਮਰਿੰਦਰ ਸਿੰਘ ਜੀ???????????????
Quando A Diferença De Altura É Muito Grande 😲😂
00:12
Mari Maria
Рет қаралды 34 МЛН
The evil clown plays a prank on the angel
00:39
超人夫妇
Рет қаралды 44 МЛН
Lazy days…
00:24
Anwar Jibawi
Рет қаралды 9 МЛН
99.9% IMPOSSIBLE
00:24
STORROR
Рет қаралды 25 МЛН
japji sahib - ਜਪੁਜੀ ਸਾਹਿਬ // Anand Sahib - ਅਨੰਦ ਸਾਹਿਬ // japji sahib path full - new shabad gurbani
50:54
GURBANI ਗੁਰਬਾਣੀ ਇਸ ਜਗ ਮਹਿ ਚਾਨਣੁ
Рет қаралды 1,5 М.
🔥LIVE NOW🔥 Radio Virsa Upgrade TV | 1 DEC 2024
2:32:00
Harnek Singh New Zealand
Рет қаралды 28 М.
ਭਖਦੇ ਮਸਲੇ// Gurjit Singh Vairowal
23:51
VAIROWAL
Рет қаралды 13 М.
ਮੈਥੋਂ ਭੁੱਲ ਹੋ ਗਈ। Prof Inder Singh Ghagga 2024
21:53
Part 44 Que/Ans 416-420 | Prof inder Singh Ghagga
35:05
Tatt Gurmat Gyan TV
Рет қаралды 12 М.
Quando A Diferença De Altura É Muito Grande 😲😂
00:12
Mari Maria
Рет қаралды 34 МЛН