ਜਥੇਦਾਰ ਦੇ ਕਰਨਯੋਗ ਕੰਮ | Bhai Sarbjit Singh Dhunda | Sikhi Lehar TV & Radio 2020

  Рет қаралды 181,205

Tegh TV & Radio

Tegh TV & Radio

Күн бұрын

ਜਥੇਦਾਰ ਦੇ ਕਰਨਯੋਗ ਕੰਮ | Bhai Sarbjit Singh #Dhunda | #SikhiLeharTV & Radio 2020
#Jathedar
Sikhi Lehar TV & Radio
____Android app download link:
play.google.co...
___apple app download link:
apps.apple.com...
www.sikhilehar.com
www. sikhilehartv
www.sikhilehartv.com
/ sikhilehar
www.ssdhunda.com

Пікірлер: 353
@kamalpritsingh5076
@kamalpritsingh5076 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਾਹੁਤ -ਬਾਹੁਤ ਧੰਨਵਾਦ ਭਾਈ ਸਾਹਿਬ ਸਰਬਜੀਤ ਸਿੰਘ ਧੂਧਾਂ ਜੀ ।ਤੁਸੀ ਲੋਕਾਂ ਦੇ ਕੰਨ ਖੋਲ ਦਿੱਤੇ
@gurdialsingh3767
@gurdialsingh3767 4 жыл бұрын
ਭਾਈ ਸਾਹਿਬ ਜੀ ਆਪ ਸੱਚ ਕਹਿਣ ਤੋਂ ਰਤਾ ਭਰ ਵੀ ਸੰਕੋਚ ਨਹੀਂ ਕਰਦੇ ਇਹ ਸਭ ਨੂੰ ਪੱਲੇ ਬੰਨ੍ਹ ਲੈਣਾ ਚਾਹੀਦਾ ਹੈ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ
@dalbirvirk2524
@dalbirvirk2524 4 жыл бұрын
ਭਾਈ ਸਾਹਿਬ ਸਰਬਜੀਤ ਿਸੰਘ ਜੀ ਧੁੰਦਾ ਬਹੁਤ ਵਦੀਆ ਤਰੀਕੇ ਨਾਲ ਪਰਚਾਰ ਕਰਦੇ ਹਨ। ਸਚ ਮੁਚ ਇਹੋ ਜਿਹੇ ਪਰਚਾਰਕਾ ਦੀ ਘਾਟ ਹੈ । ਇਹੋ ਜਿਹੇ ਪਰਚਾਰਕ ਨੌਜਵਾਨ ਾ ਿਵੱਚ ਕਾਫੀ ਬਦਲਾ ਲਿਆਂਦਾ ਹੈ। ਵਾਹਿਗੁਰੂ ਜੀ
@kalwindersingh6308
@kalwindersingh6308 4 жыл бұрын
ਬਹੁਤ ਵਧੀਆਂ ਵਿਚਾਰ ਤਹਾਡੇ
@rajrani6558
@rajrani6558 4 жыл бұрын
🙏ਜਾਗੋ ਜਾਗੋ ਸੁਤਿਉ ਚਲਿਆ ਵਣਜਾਣਾ।
@JaswantSingh-kc6qu
@JaswantSingh-kc6qu 4 жыл бұрын
Good
@Lovedeepsingh01
@Lovedeepsingh01 4 жыл бұрын
ਬਿੱਲਕੁੱਲ ਇੱਕ ਇੱਕ ਗੱਲ ਸੱਚੀ ਹੈ ਭਾਈ ਸਾਹਿਬ ਜੀ
@rajindersingh-jv3vf
@rajindersingh-jv3vf 4 жыл бұрын
ਭਾਈ ਸਾਹਿਬ ਜੀ ਬਿਲਕੁਲ ਸਚ ਬੋਲਦੇ ਹਨ ਵਿਕਾਊ ਜਥੇਦਾਰਾਂ ਨੇ ਸਿਖੀਦਾ ਬੇੜਾ ਗਰਕ ਕਰ ਦਿੱਤਾ ਹੇ ਕਾਲੀਆ ਨੇ ਅਪਣੀਆਂ ਕੁਰਸੀਆਂ ਕਾਇਮ ਰਖਣ ਲਈ ਸਿਖੀ ਨੁ ਬਾਦਲਕਿਆਂ ਨੇ ਮਰੀ ਜਮੀਰ ਨਾਲ ਬੀ ਜੇ ਪੀ ਦਿ ਬੀਵੀ ਬਣ ਕੇ ਰਖ ਦਿਤਾ ਹੈ ਬਾਦਲ ਆਪਣੇ ਆਪ ਕਹ ਚੂਕੇ ਹਨ ਸਿਖੀ ਦੇ ਕਾਤਲ ਹਨ
@gmsingh7528
@gmsingh7528 4 жыл бұрын
ਵਾਹ ਜੀ ਵਾਹ ਇਹ ਹੈ ਅਸਲ ਸਿੱਖੀ ਤੇ ਸਿੱਖੀ ਦਾ ਪ੍ਰਚਾਰ ਪਾਖੰਡੀ ਸਾਧਾਂ ਦੇ ਚੇਲੇ ਚਪਾਟੇ ਐਸੇ ਪ੍ਰਚਾਰ ਨੂੰ ਵੀ ਅਨਲਾਈਕ ਕਰ ਰਹੇ
@shamshersingh4229
@shamshersingh4229 4 жыл бұрын
ਬਹੁਤ ਵਧੀਆ ਗੱਲ ਕਰਦੇ ਬਾਬਾ ਜੀ
@kashmirbains3092
@kashmirbains3092 4 жыл бұрын
ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ ਦੇ ❤️❤️❤️🔥🙏🙏🙏
@amritpalsidhu7833
@amritpalsidhu7833 4 жыл бұрын
ਬਹੂਤ ਵਧੀਆ ਭਾਈ ਸਾਹਿਬ ,,
@jasvirsinghjas6545
@jasvirsinghjas6545 4 жыл бұрын
ਹੁਣ ਤਾ ਜਾਗਣਾ ਹੀ ਪੈਣਾ ਬਾਈ
@kalaescala2057
@kalaescala2057 4 жыл бұрын
Very good g
@sarvjeetmatharu885
@sarvjeetmatharu885 4 жыл бұрын
ਵਾਹਿਗੁਰੂ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤੇਹ
@hartajsekhon4371
@hartajsekhon4371 4 жыл бұрын
Very good veer ji
@sohansingh1709
@sohansingh1709 4 жыл бұрын
ਅਮਿਤ ਪਾਨ ਕਰਕੇ ਜੱਟ ਮਜ਼ਬੀ ਰਾਮਦਾਸੀਆ ਬਰਾਦਰੀ ਦੇ ਲੋਕ ਜਾਤ ਦੀ ਥਾਂ ਖਾਲਸਾ ਕਿੳੁ ਨੀ ਲੳਦੇ ਦਿਖਾਵੇ ਦੇ ਖਾਲਸੇ ਬਣਨਾ ਚਾਹੁੰਦੇ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨੀ ਮਨੁੱਖਤਾ ਨੂੰ ਗੁਮਰਾਹ ਕਰ ਰਹੇ ਨੇ ਜ਼ਾਤ ਦੇ ਹਕਰੀ ਲਿਡਰ ਪੈਸੇ ਵਾਲੇ ਲੋਕ ਅਜ ਤੱਕ ਕੋਈ ਗਰੀਬ ਵਿਅਕਤੀ ਨੂੰ ਹਰਮਿੰਦਰ ਸਾਹਿਬ ਜੀ ਦਾ ਪ੍ਰਧਾਨ ਨਿਯੁਕਤ ਕੀਤਾ ਜਾਗੋ ਵੀਰੋ ਜਾਗੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਆਪ ਪੜੋ ਸਮਝੋ ਗੁਰੂ ਅਗੇ ਅਰਦਾਸ ਕਰੋ ਕਿ ਅਨੰਦ ਮਾਨਣ ਦੀ ਬੁੱਧੀ ਬਖਸ਼ੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@lakhasinghsangha2687
@lakhasinghsangha2687 4 жыл бұрын
ਭਾਈ ਰਣਜੀਤ ਸਿੰਘ ਦਾ ਸਾਥ ਵੀਦਿਓ ਧੰਨਵਾਦ ਧੂੰਦਾ ਜੀ
@palklair6228
@palklair6228 4 жыл бұрын
ਉਹ *ਸ੍ਰੀ ਗੁਰੂ ਗ੍ਰੰਥ ਸਾ: ਜੀ* ਨੂੰ ਤਾ ਮਾਮੂਲੀ ਜਰੀਆ, ਕਿਤਾਬ ਹੀ ਸਮਝਦੈ।
@rajgarhwalesingh3203
@rajgarhwalesingh3203 4 жыл бұрын
ਹਾਕਾਹਾਹਾਹਾਹਾਹਾਹਾ
@kaursingh8369
@kaursingh8369 4 жыл бұрын
ਕੁਸ਼ ਕੁ ਤਾਂ ਲੱਗ ਪਏ ਢੰਡਰੀਆ ਵਾਲਿਆਂ ਦਾ ਸਾਥ ਦੇਣ
@paramjitgill7452
@paramjitgill7452 4 жыл бұрын
ਇਹਦੇ ਮੂੰਹ ਢਡਰੀਆਂ ,ਸਚ ਦਾ ਨਹੀ ਦੇ ਹੋਨਾ
@agricultre233
@agricultre233 4 жыл бұрын
ਸਰਬਤ ਖਾਲਸਾ ਜੀ ਜਿਹੜੀ ਮਰਿਆਦਾ ਸ਼ਿਰੀ ਆਕਾਲ ਤਖਤ ਸਾਹਿਬ ਤੋ ਲਾਗੂ ਹੋਈ ਹੈ ਉਸਨੂੰ ਬਹੁਤ ਘਟ ਮੰਨਿਆ ਗਿਆ ਸਭਨੇ ਆਪੋ ਆਪਣੀ ਹੀ ਵਖਰੀ ਮਰਿਆਦਾ ਬਨਾ ਲੲਈ ਕੋਈ ਕਹਿਦਾਂ ਸਾਡੀ ਮਰਿਆਦਾ ਆ ਹੈ ਕੋਈ ਕਹਿਦਾਂ ਸਾਡੀ ਆ ਹੈ ਜਿਹੜਾ ਕੋਈ ਸੰਤ ਜਾਂ ਡੇਰੇ ਵਾਲਾ ਸ਼ਿਰੀ ਆਕਾਲ ਤਖਤ ਸਾਹਿਬ ਦੀ ਮਰਿਆਦਾ ਮਨਦਾ ਨਹੀ ਓ ਗੁਰੂ ਦਾ ਕਾਹਦਾ ਸਿਖ
@sarbjeetboparai9670
@sarbjeetboparai9670 4 жыл бұрын
Very nice veer ji waheguru ji kirpa Karo
@rajwindersingh9458
@rajwindersingh9458 4 жыл бұрын
Guru Ravidass bare daso
@simranjeetsingh175
@simranjeetsingh175 4 жыл бұрын
@@rajwindersingh9458 ki dasiye veer g.
@gurmejsingh5553
@gurmejsingh5553 4 жыл бұрын
ਜਿੳਦਾ ਰਹਿ ਵੀਰ
@harpalsinghchahal1608
@harpalsinghchahal1608 4 жыл бұрын
Bilku shi vichar veer g
@harpalsinghchahal1608
@harpalsinghchahal1608 4 жыл бұрын
Thanks 🙏
@bkairconditioner
@bkairconditioner 4 жыл бұрын
Wahaguru ji Good
@cavinkalra4823
@cavinkalra4823 4 жыл бұрын
bilkul shi keha ji .pls apna sikh dharam bacha loo khalaya ਭਰਮਾ ਨੇ ਸਿੱਖ ਧਰਮ ....aaj assi kisse dharam nu rok ni sakde ਭਰਮਾ ਚੋ ਕਿਓ ਕਿ ਅੱਜ ਅਸੀ ਭਰਮਾ ਚ ਪੈ ਗਏ ਹਾਂ ...ਅਜ ਨਾਨਕਾ ਤੇਰੀ ਲੋੜ ਆ ਆਜਾ
@karamjeetsingh8309
@karamjeetsingh8309 4 жыл бұрын
ਵਾਹਿਗੁਰੂ ਜੀ🙏🙏🙏🙏🙏🙏🙏🙏
@captharbhajansinghboparai4998
@captharbhajansinghboparai4998 4 жыл бұрын
Nice veechar
@gurnamsingh4610
@gurnamsingh4610 4 жыл бұрын
ਕੌਮ ਦਾ ਹੀਰਾ ਵੀਰ ਧੂੰਦਾ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਜੀ
@Jansheen0111
@Jansheen0111 4 жыл бұрын
bahut vadiya bhai sahib ji
@shokybhatti8550
@shokybhatti8550 3 жыл бұрын
Kamaal aa g
@baljitsingh3695
@baljitsingh3695 4 жыл бұрын
Good bhai sahib
@chandansingh2610
@chandansingh2610 4 жыл бұрын
Bhaut vadia bhai saab ji
@ManjitSingh-py4ro
@ManjitSingh-py4ro 2 жыл бұрын
True True ture ture ji, Waheguru ji Samat bakshana
@shamsher4078
@shamsher4078 4 жыл бұрын
ਬਿਲਕੁਲ ਸਹੀ ਗੱਲ ਆ
@mangalgill584
@mangalgill584 4 жыл бұрын
ਵਾਕਿਆ ਸਚੀ ਗਲ।।। ਕੋਈ ਸ਼ਕ ਨਹੀਂ।।। ਚੋਰਾਂ ਨੇ ਚੋਲੇ ਪਾ ਲੈ।।।
@Jasnoor-cc7mo
@Jasnoor-cc7mo 4 жыл бұрын
Very good
@tiwanasaab6788
@tiwanasaab6788 4 жыл бұрын
sikh kom da kohinoor heera dhunda veer ji
@user-wn8wu1vk3k
@user-wn8wu1vk3k 4 жыл бұрын
wahe guru ji
@user-wn8wu1vk3k
@user-wn8wu1vk3k 4 жыл бұрын
wahe guru ji
@ansh_gaming889
@ansh_gaming889 4 жыл бұрын
ਭਾਈ ਸਾਹਿਬ ਜੀ ਸਾਡਾ ਫੋਨ ਵੀ ਚੱਕ ਦੀਆਂ ਕਰੋ
@JasbirSingh-yr3nj
@JasbirSingh-yr3nj 4 жыл бұрын
Nice veer g
@baljitsingh5142
@baljitsingh5142 4 жыл бұрын
Very good BHI ji 100/,fi SE Wright hi👌👌👌👌👌
@karamjeetkaur5914
@karamjeetkaur5914 4 жыл бұрын
Very nice veer g
@charnjitsinghbajwacharnjit4140
@charnjitsinghbajwacharnjit4140 4 жыл бұрын
Wahiguru ji
@hartajsekhon4371
@hartajsekhon4371 4 жыл бұрын
God bless you veer ji
@harpalsingh2381
@harpalsingh2381 2 ай бұрын
Waheguru ji waheguru ji 🙏
@paramjitsg4047
@paramjitsg4047 4 жыл бұрын
Very good bhai sahib
@babbubabbu4159
@babbubabbu4159 4 жыл бұрын
Very good Bhai. Sahib
@harjindersingh7755
@harjindersingh7755 4 жыл бұрын
Sachi Katha .........s.s dhunda.jindabad.panthpreet jindabad
@surjitgill2646
@surjitgill2646 4 жыл бұрын
Sach da soneha 🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️
@raghubirbargota5827
@raghubirbargota5827 4 жыл бұрын
Very good speech
@jatindersinghmangat6424
@jatindersinghmangat6424 4 жыл бұрын
Mahan kathavacakh.
@gurmejsingh7780
@gurmejsingh7780 2 жыл бұрын
Wahe.guru.ji
@gurjinderkaur9363
@gurjinderkaur9363 4 жыл бұрын
Vichar bahut vadia Bhai sahib ji,ral mil ke es trah sikhi da parchar kro. We are respect and sport Bhai taranjit Singh ji dhadrian wale 👏👏👏👏👏👏👏👏👏👏👏👏👏👏👏👏👏👏❤❤❤❤❤❤❤❤
@kerrysingh6584
@kerrysingh6584 4 жыл бұрын
Gurjinder Kaur Dhandhrian wala jhooth bol riha pehla 20 saal SAINT kahaa k hun aap ee BHAI d padvi le li .. oh Te bhut bdda thugg aa.. pehla jis babe da chela kahonda c har apne diwan ch saint d mehma krda c Te hun aap ee kehnda kon Saint kon barahm giani,, crores d property bna k hun kehnda mera kuj ni ,, tusi dsso kithe mehnat kr k eni property bnaee,, jina kol apni property c kmaee de sadhn c ouna d tan property kmm krdea v ghatt giaa,, Te es jhooth d bolare d bina mehnat kitea crores d bnn gi.. professor DHUNDA ,, pehla v bhai c Ajj v bhai aa .. pehla v ahi vichar c hun v ahi vichar ne ,, ki DHANDRI. De vichar pehla Te hun ek aa ,, Socho bhen ji ..
@gurjinderkaur9363
@gurjinderkaur9363 4 жыл бұрын
@@kerrysingh6584 ok ji thanks.
@SatpalSingh-pe3mu
@SatpalSingh-pe3mu 4 жыл бұрын
waheguru ji chadadi kalla bakhshe tuhanu bohut saari sangat nu te ajj hi patta laga hovega k Nankana sahib mahnt ena kukarm vi krde sn
@shamshersingh4229
@shamshersingh4229 3 жыл бұрын
Waheguru gi
@vickysohi7503
@vickysohi7503 4 жыл бұрын
Bilkul sach ,,Bhai ranjeet Singh ji di interview vich v kmaal karti,akhan kholtian
@JaswantSingh-jc6bc
@JaswantSingh-jc6bc 4 жыл бұрын
100% right bhai sjhib
@BaljeetSingh-ot2hz
@BaljeetSingh-ot2hz 4 жыл бұрын
ਇਕ ਗੱਲ ਦੀ ਮੈਨੂੰ ਸਮਝ ਨਹੀਂ ਆਉਂਦੀ ਨੇਕੀ ਨਿਊਜੀਲੈਂਡ ਵਾਲਾ ਇਹਨੂੰ ਕਿਉਂ ਮਾੜ੍ਹਾ ਕਹਿੰਦਾ ਜਰਾ ਦੱਸਿਓ ਮੈਨੂੰ
@palklair6228
@palklair6228 4 жыл бұрын
ਜੇ ਨੇਕੀ ਦੋ ਦੂਣੀ ਪੰਜ ਕਹਿੰਦੈ, ਤਾ ਢਢਰੀ ਨੂੰ ਵੀ 2×2=5 ਕਹਣਾ ਪੈਂਦਾ। ਢਢਰੀ ਦਾ ਗੁਰੂ, ਨੇਕੀ ਹੈ।
@lakhbirgill1947
@lakhbirgill1947 2 жыл бұрын
Weheguru🙏 ji 🙏
@PawanSingh-jz8ue
@PawanSingh-jz8ue 4 жыл бұрын
Sahiii gal h veer jiiiiii👌👌👌
@ਕਮਲਜੀਤਸਿੰਘ-ਚ4ਹ
@ਕਮਲਜੀਤਸਿੰਘ-ਚ4ਹ 4 жыл бұрын
ਭਾਈ ਸਾਹਿਬ ਜੀ ਸੱਚ ਬੋਲਦੇ ਆ ।ਆਹੀ ਸਚਾਈ ਤਾਂ ਭਾਈ ਰਣਜੀਤ ਸਿੰਘ ਜੀ ਬੋਲਦੇ ਆ । ਪਰ ਅਸੀਂ ਸੱਚ ਸੁਣਨਾ ਨਹੀਂ ਚਾਹੁਂਦੇ ।
@palklair6228
@palklair6228 4 жыл бұрын
ਤੇਰੇ ਅੰਦਰ, ਫਿਰ ਕੂੜ ਹੈ।
@ਕਮਲਜੀਤਸਿੰਘ-ਚ4ਹ
@ਕਮਲਜੀਤਸਿੰਘ-ਚ4ਹ 4 жыл бұрын
@@palklair6228 ਤੈਂ ਵੀ ਦਿਖਾ ਤਾ ਆਪਣਾ ਅੰਦਰ
@manjitsingh7488
@manjitsingh7488 3 жыл бұрын
ਭਾਈ ਸਾਹਬ ਇਹ ਹੈਪੀ ਸਿਆਸੀ ਲੀਡਰ ਚਾਹੀਦਾ ,ਜਥੇਦਾਰ ਨਿਰਪੱਖ ਵਿਅਕਤੀ ਹੁੰਦਾ ,,ਇਹਨੂੰ ਜੋ ਅਮਲੀ ਨੇ ਕਹਿਣਾ ਓਹੀ ਕਰਨਾ
@sikandersinghboparai8774
@sikandersinghboparai8774 4 жыл бұрын
Dhindsa ji speak in favour of Dhandriawale
@jaswindermangat4932
@jaswindermangat4932 4 жыл бұрын
Love your speach
@narindersinghbajwa3536
@narindersinghbajwa3536 4 жыл бұрын
Ok veer g 🙏
@ravindersingh2949
@ravindersingh2949 4 жыл бұрын
Please share with all your nears and dears for awareness.
@lakhveersingh1898
@lakhveersingh1898 4 жыл бұрын
💯💯💯💯👌👌🙏🙏🌹🌹shi h
@mendorkaur7363
@mendorkaur7363 4 жыл бұрын
Bhai Sahibji, this is very true!
@sukhpalgill785
@sukhpalgill785 4 жыл бұрын
Very good I like this speech
@neelsidhu3743
@neelsidhu3743 4 жыл бұрын
Right veer ji
@amarjitsingh-qn4zt
@amarjitsingh-qn4zt 4 жыл бұрын
Good veer ji 🙏 bilkul sahi
@gurjantsingh6187
@gurjantsingh6187 4 жыл бұрын
Sahi gll ji nll ha ji
@kamleshahir6168
@kamleshahir6168 4 жыл бұрын
Joni baba kehnde eh sab jaroori Hai tusi kehnde eh manmatt Hai. Wah Bai wah
@GurmailSingh-ue6yx
@GurmailSingh-ue6yx 3 жыл бұрын
Khalsa ji bhut khoob kah rahe ho kaash ye Sikh brother kuch samjan.
@bsbalbalkohnacanada4209
@bsbalbalkohnacanada4209 4 жыл бұрын
WAHEGURU G KA KHALSA WAHEGURU G KI FATEH ll Bahut bahut dhanwadi haan Professor Sarabjit Singh Dhunda sir hura de I 18042020
@jaspalsinghnagpal1811
@jaspalsinghnagpal1811 4 жыл бұрын
💯💯💯💯💯💯🙏🙏🙏🙏🙏🙏
@KulwantSingh-gg5qe
@KulwantSingh-gg5qe 4 жыл бұрын
ਬਿਲਕੁਲ ਸੱਚ ਕਹਿ ਰਹੇ ਹੋ
@ranakashmirsingh1693
@ranakashmirsingh1693 4 жыл бұрын
🙏🙏🙏🙏🙏👍👍👍👍🌺🌺🌺
@jarnailsingh88
@jarnailsingh88 4 жыл бұрын
Neujawana de sunen te samjen wala program hunda es veer da bhai ranjit tara
@gagansingh-jy1op
@gagansingh-jy1op 4 жыл бұрын
Bilkul sahi bahi Saab ji
@amandhuggasingh7442
@amandhuggasingh7442 4 жыл бұрын
asi naal ha g
@kuldipjamus1968
@kuldipjamus1968 4 жыл бұрын
ਜਥੇਦਾਰ ਨੂੰ ਸਰਕਾਰਾਂ ਨੇ ਗੁਲਾਮ ਰਖਿਆ ਹੈ, ਉਹ ਕੀ ਕਰ ਸਕਦਾ ਹੈ, ਅਐਜੀਪੀਸੀ ਨੂ ਅਜਾਦ ਕਰਾਓ ਵਿਰ ਜਥੇਦਾਰ ਜੀ ਕੁਝ ਕਰ ਸਕਦੇ ਹਨ।।
@hsbains4809
@hsbains4809 4 жыл бұрын
Very true.
@Anoopsingh-ch9mi
@Anoopsingh-ch9mi 4 жыл бұрын
Har vichar sahi hai
@reshamreshamsingh1472
@reshamreshamsingh1472 4 жыл бұрын
Sgpc vich kee ho reha dasso g
@SurjitSingh-qw7ok
@SurjitSingh-qw7ok 4 жыл бұрын
Bhai sab ji jive Radha swami ja hor sande nu satsang karde ne vese aapna vi hona chahida ji
@HardeepSingh-mo2fr
@HardeepSingh-mo2fr 3 жыл бұрын
If all the parcharak were same things would have been much better today
@parmklair2362
@parmklair2362 4 жыл бұрын
*ਜਰੂਰ ਪੜੋ/ ਸਮਝੋ:--* ਸਚੇ ਮਾਰਗ ਦਾ **ਪਹਿਲਾ*ਖੰਡ** ਜਾਂ (ਭਾਗ) *ਧਰਮਖੰਡ* ਹੈ। ਜਿਸ ਵਿਚ **ਪਾਠ* & ਨਿਤਨੇਮ ਬਗੈਰਾ ਹੈ। ਤੇ ਪਾਠ **ਸਹਿਜ*ਪਾਠ** ਵੀ ਹੈ & ਪਾਠ **(ਅਖੰਡ*ਪਾਠ)** ਹੈ। ☛ਜਿਵੇ ਪ੍ਰਾਇਮਰੀ ਸਕੂਲ ਦੀ ਦੂਜੀ/ ਚੌਥੀ ਜਮਾਤ ਵਿਚ, ਜੇ 30 ਵਿਦਿਆਰਥੀ ਹੋਣ। ਤਾ ਇਕੋ **ਕਲਾਸ*ਰੂਮ** ਵਿਚ, ਬੈਠੇ **30*ਵਿਦਿਆਰਥੀ** ਆਪੋ ਆਪਣੀਆ **30*ਕਿਤਾਬਾਂ** ਤੋ (ਮਾਸਟਰ ਵਲੋ) ਦਿਤੇ ਲੈਸਸਨ (ਪਾਠ) ਸਾਰੇ ਇਕੱਠੇ ਬੈਠ ਕੇ ਕਰਦੇ ਨੇ। ‌‌☛ਇਸੇ ਇਕੋ **ਕਮਰੇ*ਰੂਮ** ਵਿਚ, **20 ਪਾਠੀ ਸਿੰਘ,, 20 ਸਰੂਪਾਂ ਤੋ **((ਅਖੰਡ*ਪਾਠ)** ਕਰ ਸਕਦੇ ਨੇ। ਜੇ ਬਾਹਰ ਸੁਨਾਉਣਾ ਹੈ ਤਾ, ਹਰ ਥਾਂ **ਇਕੋ*ਸਪੀਕਰ** ਲਗਦੈ, 20ਸਪੀਕਰ ਕਿਤੇ ਲਗਦੇ। ਸੋ ਧੂੰਦਾ ਜੀ ਦੇ ਅੰਦਰ ਜੋ ਪਾਠੀ ਸਿੰਘਾ, ਸੰਤ ਬਾਬਿਆ, ਡੇਰਿਆ, ਸੰਪ੍ਰਦਾਵਾਂ, ਨਾਨਕਸਰੀਏ, ਟਕਸਾਲਾ ਦੇ **ਖਿਲਾਫ ਈਰਖਾ, ਨਫਰਤ, ਦੀ ਅੱਗ ਭਰੀ ਹੈ।* ਫਿਰ ਇਸ ਬੀਡੀਓ ਮੁਤਾਬਕ ਭੜਾਸ ਕਢਕੇ, ਇਕ ਦਿਨ ਸੌਖਾ ਲੰਘਦੈ। ਦੂਜੇ ਦਿਨ ਫਿਰ ਓਹੀ ਭੜਾਸ। *☛❌ਧੂੰਦਾ ਜੀ ਦੇ 100 ਦੀਵਾਨਾ ਵਿਚੋ, ਸ਼ਾਇਦ ਇਕ ਦੀਵਾਨ ਭਾਗਾ ਵਾਲਾ ਹੋਵੇਗਾ, ਜਿਸ ਨਿੰਦਿਆ ਜਾਂ ਭੜਾਸ ਨਹੀ।* ਸੰਤ ਬਾਬਿਆ ਦੇ ਡੇਰਿਆ ਵਿਚ ਜੇ ਚੜ੍ਹਾਵਾ ਵੀ ਹੈ, ਤਾ 24ਘੰਟੇ ਗੁਰੂ ਕੇ ਲੰਗਰ ਵੀ ਹਨ। ਪਰ ਧੂੰਦਾ ਜੀ ਦੇ, ਰੋਜ ਦੇ ਦੀਵਾਨਾ ਦੀਆ **ਢੇਰੀਆ** ਵਿਚੋ ਸਿਰਫ ਟੱਬਰ ਹੀ **ਗੁਲਛਰੇ** ਉਡਾਉਂਦਾ ਹੈ।
@saarthik464
@saarthik464 4 жыл бұрын
ਤੇ ਉਹ ਤੇਰੇ ਖੰਡ ਪਾਠੀ ਜਿਹੜਾ ਪੰਜ ਪੰਜ ਹਜਾਰ ਲੈਂਦੇ ਨੇ ਤੇਨੂ ਦੇ ਕੇ ਜਾਂਦੇ ਨੇ
@palklair6228
@palklair6228 4 жыл бұрын
@@saarthik464 ਕਿਉ????? ਇਸਨੂੰ ਕਹਿੰਦੇ ਨੇ 🌶️🌶️🌶️🌶️🌶️🌶️ਮਿਰਚਾਂ
@saarthik464
@saarthik464 4 жыл бұрын
@@palklair6228 ki matlab
@sarwansingh4521
@sarwansingh4521 4 жыл бұрын
Jathedar pakhand bad. Makar sakrant narial jal rakhna band karo.
@AVTARSINGH-rg2zr
@AVTARSINGH-rg2zr 4 жыл бұрын
Dhundhe dasam granth di viakheaa karke suna vire
@GurpreetSingh-of4ot
@GurpreetSingh-of4ot 4 жыл бұрын
Sach bolo
@BalwinderSingh-bs6xb
@BalwinderSingh-bs6xb 3 жыл бұрын
BHAI DHUNDAA G,, PURAATANN MARYAADAA IS THE GOLDEN-DIAMOND DOCUMENTS OF SIKHISM,,=RAAJ-AE-KHAALLSSAA,, DON'T FOOL'S GURU KEE SANGAT !! !!
@Gillpritt_raunk
@Gillpritt_raunk Жыл бұрын
ik maa de 5 bache ne oh pyar nal panje latta dba k sewa kr rahe maa teria latta napnia khush karn lai maa nu , ta maa nu kehna chahida ik jana kro baki hatjo . os parmatma de ta bnaye apa sare , je ik di jga 50 jane path kar rahe , ta ki galt ho gya bani parni galt a ? parmatma ne kithe keha v mere lai sharda bhavna sirf eda rakho tusi eda ni krna eda ni krna . parmatma nu dil to yaad kro jida dil krda tuhada , eh ni tusi dujeya nu dekh k tipnia kro v oh eda krde oh eda krde ? jitho di nindeya ho rahi uthe v guru sahib ne te bani padi jandi , nindeya ta apne bapu di kri jande . har koi ehi kehnda mai siyana mai hi rab nu paya
@vickysinghky8182
@vickysinghky8182 4 жыл бұрын
ਜੇਕਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਇਸ ਤਰ੍ਹਾਂ ਗੁਰਬਾਣੀ ਦੀ ਵਿਆਖਿਆ ਕਰਨ ਤਾਂ ਅੱਜ ਦਾ ਨੌਜਵਾਨ ਸਿੱਖੀ ਤੋਂ ਬਾਗੀ ਨਾ ਹੋਣ
@parmjeetsinghraisikhjbd8856
@parmjeetsinghraisikhjbd8856 3 жыл бұрын
ਧੰਨ ਗੁਰੂ ਨਾਨਕ ਦੇਵ ਜੀ👏👏ਤੇਰਾ ਸ਼ੁਕਰ ਹੈ,☝🏻☝🏻ਸਰਬੱਤ ਦਾ ਭਲਾ ਕਰਨਾ ਜੀ,
@GurpreetSingh-ne7vp
@GurpreetSingh-ne7vp 2 жыл бұрын
Waheguru ji Waheguru ji 🙏
@amrindersingh564
@amrindersingh564 4 жыл бұрын
Waheguru g
@nsaabrecords
@nsaabrecords 4 жыл бұрын
ਸਚਾਈ ਵੀਰ ਜੀ
@dsarabsingh
@dsarabsingh 4 жыл бұрын
ਭਾਈ ਸਾਹਬ ਜੀ ਅੱਜ ਸੱਚੀਂ ਤੁਹਾਡੇ ਵਿਚਾਰ ਸੁਣ ਕੇ ਰੋਣਾਂ ਨਿਕਲ ਗਿਆ ਕਿ ਅਸੀਂ ਗੁਰੂ ਦੀ ਮੱਤ ਤੋਂ ਕੋਹਾਂ ਦੂਰ ਹਾਂ। ਅੱਜ ਵੀ ਸਮਾਂ ਹੈ ਸਾਂਭੀਏ।
@parmjeetsinghraisikhjbd8856
@parmjeetsinghraisikhjbd8856 3 жыл бұрын
ਧੰਨ ਗੁਰੂ ਨਾਨਕ ਦੇਵ ਜੀ👏👏ਤੇਰਾ ਸ਼ੁਕਰ ਹੈ,☝🏻☝🏻ਸਰਬੱਤ ਦਾ ਭਲਾ ਕਰਨਾ ਜੀ,
@KuldeepSingh-zq8zn
@KuldeepSingh-zq8zn 4 жыл бұрын
ਭਾਈ ਸਾਹਿਬ ਇੰਜ ਹੀ ਸਿੱਖ ਕੋਮ ਦੀ ਜਮੀਰ ਜਗਾਉਦੇ ਰਹੋ ਜੀ॥
@पालजी-ण2ज
@पालजी-ण2ज 4 жыл бұрын
🙏ਜਗਾਈ ਜਾਓ ਕੀ ਪਤਾ ਕੋਈ ਜਮੀਰ ਜਾਗ ਜਾਏ 👌
@tajindersingh9776
@tajindersingh9776 4 жыл бұрын
ਬੁਹਤ ਵਧੀਆ ਵੀਚਾਰ ਭਾਈ ਸਾਬ
@JaggaSingh-ow6ge
@JaggaSingh-ow6ge 4 жыл бұрын
ਭਾਈ ਸਰਬਜੀਤ ਸਿੰਘ ਖਾਲਸਾ ਵੇਰੀ ਗੁਡ ਭਾਈ ਸਾਹਿਬ ਜੀ
@ujagarsingh8803
@ujagarsingh8803 4 жыл бұрын
ਬਿਲਕੁਲ ਸਹੀ ਵਿਚਾਰ ਕਰ ਰਹੇ ਹਨ,101%ਸਹਿਮਤ ਹਾ
@iqbalsidhu1150
@iqbalsidhu1150 4 жыл бұрын
ਭਾਈ ਸਰਬਜੀਤ ਸਿੰਘ ਧੂੰਦਾ ਸਿੱਖ ਕੌਮ ਦਾ ਹੀਰਾ 👍
@Never_Forget84
@Never_Forget84 4 жыл бұрын
Sampatt path,, Classroom example,, really appreciable ਗੁਰੂ ਮੇਹਰ ਕਰੇ ਜੀ ਵਾਹਿਗੁਰੂ'
ਸਾਡਾ ਬੇੜਾ ਇਉਂ ਗਰਕਿਆ | Bhai Sarbjit Singh Dhunda
8:50
Bhai Sarbjit Singh Dhunda
Рет қаралды 115 М.
Bike Vs Tricycle Fast Challenge
00:43
Russo
Рет қаралды 99 МЛН
pumpkins #shorts
00:39
Mr DegrEE
Рет қаралды 9 МЛН
Новый уровень твоей сосиски
00:33
Кушать Хочу
Рет қаралды 4,9 МЛН
ਝੂਠ ਦੇ ਗਹਿਣੇ! | Bhai Sarbjit Singh Dhunda
30:48
Bhai Sarbjit Singh Dhunda
Рет қаралды 23 М.
nanaksar wale dhamkiyan te utre | Bhai Sarbjit Singh Dhunda | Nanaksar
15:14