ਜਥੇਦਾਰ ਹਰਪ੍ਰੀਤ ਭਰੀ ਸਟੇਜ ਤੋਂ ਗਰਜੇ ! ਗਿਆਨੀ ਰਘਬੀਰ ਨੇ ਕੀ ਕਿਹਾ ਫੋਨ ਤੇ ? ਸਾਰੇ ਵੇਖਦੇ ਰਹਿ ਗਏ ਮੂੰਹ

  Рет қаралды 63,399

NRI TODAY

NRI TODAY

Күн бұрын

Пікірлер: 78
@Rupinder1-q3v
@Rupinder1-q3v 23 сағат бұрын
ਗਿਆਨੀ ਹਰਪ੍ਰੀਤ ਸਿੰਘ ਵਰਗੇ ਦਿੱਲੀ ਵਾਲਿਆਂ ਦੇ ਇਸ਼ਾਰਿਆਂ ਤੇ ਬੋਲਦੇ ਹਨ।
@bhajansingh6903
@bhajansingh6903 Күн бұрын
ਸਿੰਘ ਸਾਹਿਬ ਜੀ ਜੇ ਪਹਿਲਾਂ ਹੀ ਏਨਾ ਨੂੰ ਨੱਥ ਪਾਈ ਹੁੰਦੀ ਫੇਰ ਗੱਲ ਹੋਰ ਹੋਣੀ ਸੀ।
@Pinda_G
@Pinda_G 23 сағат бұрын
ਧਾਰਮਿਕ ਔਹਦਿਆਂ ਤੇ ਹੁੰਦੇ ਹੋਏ ਰਾਜਨੀਤੀ ਤੋ ਦੂਰ ਰਹਿਣਾ ਚਾਹੀਦਾ ਹੈ ==EX JATHEDAR SAAB JI==
@Rupinder1-q3v
@Rupinder1-q3v 23 сағат бұрын
ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੀਜੇਪੀ ਦੇ ਇਸ਼ਾਰਿਆਂ ਤੇ ਚਲਾਉਣ ਵਾਲੇ ਇਹਨਾਂ ਜਥੇਦਾਰ ਹਰਪ੍ਰੀਤ ਸਿੰਘ ਵਰਗਿਆਂ ਤੋਂ ਪੰਥ ਦੇ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ।
@Pinda_G
@Pinda_G 23 сағат бұрын
ਜਥੇਦਾਰ ਸਾਹਿਬ ਜੀ ਤੁਹਾਡੇ ਸਾਢੂ ਜੀ ਨੇ ਹੀ ਇਲਜ਼ਾਮ ਲਾਏ ਐ ਤੁਹਾਡੇ ਰਿਸ਼ਤੇਦਾਰ ਦੇ ਇਲਜ਼ਾਮ ਹੀ ਤੁਹਾਨੂੰ ਕਲੈਰੀਫਾਈ ਕਰਨੇ ਚਾਹੀਦੇ ਸਨ ਜੇ ਤੁਸੀ ਸੱਚੇ ਹੁੰਦੇ ਤੁਹਾਡਾ ਕੋਈ ਵਾਲ ਵੀ ਬਾਕਾ ਨਹੀ ਕਰ ਸਕਦਾ ਪਰ ਤੁਸੀ ਸਪੱਸ਼ਟੀਕਰਨ ਨਹੀ ਦੇ ਸਕੇ ਇਹੀ ਕਮਜੋਰੀ ਐ ਤੁਹਾਡੀ ਬਾਕੀ ਸਿੱਖ ਕੌਮ ਦੀ ਦੁਸ਼ਮਣ ਆਰ ਐਸ ਐਸ ਪਾਰਟੀ ਨਾਲ ਯਾਰੀਆ ਮੁਲਾਕਾਤ ਫੋਨ ਕਰਨ ਦੀਆ ਤੁਸੀ ਸਰੇਆਮ ਸਰੇਆਮ ਹੰਕਾਰ ਨਾਲ ਗੱਲ ਕਰੇ ਰਹੇ ਓ ਓ ਵੀ ਸਭ ਵੱਡਾ ਗਦਾਰਪੁਣਾ ਤੇ ਸਿੱਖ ਕੌਮ ਨਾਲ ਧ੍ਰੋਹ ਕਰ ਰਹੇ ਓ ਤੁਸੀ ਜਥੇਦਾਰ ਸਾਹਿਬਾਨ ਸਿੱਖ ਕੌਮ ਦੇ ਓ ਨਾ ਕਿ ਆਰ ਐਸ ਐਸ ਦੇ ਤੁਹਾਡੀ ਔਕਾਤ ਈ ਸੱਕੀ ਐ ਤੁਸੀ ਅਯੋਗ ਵਿਅਕਤੀ ਓ ਜਥੇਦਾਰ ਸਾਹਿਬਾਨ ਦੀ ਸੇਵਾ ਸੰਭਾਲਣ ਲਈ
@Rupinder1-q3v
@Rupinder1-q3v 23 сағат бұрын
ਜਿਹੜੇ ਆਰ ਐਸ ਐਸ ਦੀ ਬੋਲੀ ਬੋਲਦੇ ਹੈ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਰਗੇ ਉਹ ਪੰਥ ਦੀ ਗੱਲ ਕਰਦੇ ਚੰਗੇ ਨਹੀਂ ਲੱਗਦੇ ਪਹਿਲਾਂ ਇਹ ਬੀਜੇਪੀ ਦੇ ਇਸ਼ਾਰਿਆਂ ਤੇ ਚੱਲਣਾ ਬੰਦ ਕਰਨ।
@Pargatsandhu-u6g
@Pargatsandhu-u6g Күн бұрын
Waheguru ji
@gurjap47
@gurjap47 Күн бұрын
ਵਾਹਿਗੁਰੂ ਜੀ
@GurnamSingh-nd5yt
@GurnamSingh-nd5yt Күн бұрын
ਸਾਰੇ ਆਪਣੇ ਆਪਣੇ ਆਪ ਕੋਲੋਂ ਪੁੱਛੋ ਜਿਨੇ ਆਗੂ ਜੇਇਦਾ ਵਾਸਤੇ ਲੜ ਰਹੇ ਜਿਸ ਤਰ੍ਹਾਂ ਆਦੇ ਹਨ ਉਹ ਤੁਸੀ ਸਮਜ ਰਹੇਂ ਹੋ ਇਸ ਕਰਕੇ ਹੋ ਰਿਹਾ ਹੈ ਆਪਣੀ ਜੁਵਾਰੀ ਨਹੀ ਸਮਜੀ
@ParamjitSingh-rb9hr
@ParamjitSingh-rb9hr 9 минут бұрын
ਜੇ ਯੋਗ ਕਾਰਵਾਈ ਕੀਤੀ ਗਈ ਤਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਬਾਰੇ ਤੁਹਾਡੇ ਕੀ ਜਵਾਬ ਹੈ, ਸਿੰਘ ਸਾਹਿਬ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਰਹੇ ਹੋ ਅਜ ਦੇ ਸ਼ਬਦ ਆਪ ਦੇ ਅਹੁਦੇ ਨਾਲ ਮੈਲ ਨਹੀਂ ਖਾਂਦੇ, ਇਹੋ ਜਿਹੇ ਅਹੁਦੇ ਤੇ ਰਹਿੰਦਿਆਂ ਆਪ ਵਿੱਚ ਸਬਰ ਸੰਤੋਖ ਨਹੀਂ ਦਿਖ ਰਿਹਾ, ਆਪ ਜੀ ਨੂੰ ਸਬਰ ਸੰਤੋਖ ਰੱਖਣਾ ਚਾਹੀਦਾ ਇਨੇ ਕਾਹਲੇ ਨਾਂ ਪਵੋ, ਜੇ ਤੁਸੀਂ ਗਲਤੀਆਂ ਕੀਤੀਆਂ ਜਾਂ ਨਹੀਂ ਕੀਤੀਆਂ ਸਭ ਨੂੰ ਪਤਾ ਹੈ, ਆਪ ਜੀ ਕਾਹਲ ਘਬਰਾਹਟ ਆਪ ਦੇ ਅਹੁਦੇ ਨਾਲ ਮੈਲ ਨਹੀਂ ਖਾਂਦੇ😮😮
@KuldeepSingh-er9rp
@KuldeepSingh-er9rp 23 сағат бұрын
😭😭😭😭😭😭😭 ਹਾਏ ਮੈਨੂੰ ਕਢ ਦੇਣਾ ਹਾਏ ਅਜੇ ਮੈਂ ਇਕ ਕੋਠੀ ਹੋਰ ਲੈਣੀ ਸੀ ਹਾਏ ਅੰਦਰਲੀ ਫੀਲਿੰਗ ਤੇ ਤੇਰੀ ਇਹੀ ਆ
@GurnamSingh-nd5yt
@GurnamSingh-nd5yt Күн бұрын
ਮੇਰੀ ਨਿਮਰਤਾ ਸਹਿਤ ਬੇਨਤੀ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਅੱਜ ਦੇ ਕੁੱਛ ਦੋਗਲੇ ਕਿਰਦਾਰ ਦੇ ਮਾਲਕ ਬਨੇ ਆਗੁਆਂ ਨੇ ਕੀਤਾ ਹੈ ਸਮਜ ਜਾਉ ਗੁਰੂ ਸਾਹਿਬ ਨੇ ਮਾਫ ਨਹੀ ਕਰਨਾ ਸਮਜ ਜਾਉ ਸਾਰੇ
@Pinda_G
@Pinda_G 23 сағат бұрын
ਕਰਿਨ ਕਰਾਵਿਨ ਆਪ ਤੂੰ ਕਿਉਂ ਓਦਾਸਿ ਜੱਥੇਦਾਰ ਸਹਿਬ ਹੌਸ਼ਲਾ ਫੜੋ ਬੀਬੀਆਂ ਵਾਂਗ ਨਾ ਕੀਰਨੇ ਵਹਾਓ
@Rupinder1-q3v
@Rupinder1-q3v 23 сағат бұрын
ਮੇਰੀ ਤੁੱਛ ਬੁੱਧੀ ਅਨੁਸਾਰ ਆਪਣੇ ਨਿੱਜੀ ਦੋਸ਼ਾਂ ਬਾਬਤ ਤਖ਼ਤ ਦੀ ਸਟੇਜ ਨੂੰ ਵਰਤਨਾ ਗੈਰ ਸਿਧਾਂਤਕ। ਅਗਰ ਸਫਾਈ ਦੇਣੀ ਸੀ ਤਾਂ ਨਿਮਾਣੇ ਸਿੱਖ ਵਾਂਗ ਪੰਜ ਪਿਆਰਿਆਂ ਸਮਖਸ਼ ਜੋਦੜੀ ਕਰਨੀ ਚਾਹੀਦੀ ਸੀ। ਇਸ ਤਰ੍ਹਾ ਪੰਥਕ ਫਸੀਲ ਤੋਂ ਨਿੱਜੀ ਵਿਵਾਦ ਨੂੰ ਉਭਾਰ ਕੇ ਸੰਗਤਾਂ ਦੀ ਨਿਗਾਹ ਵਿੱਚ ਪੰਥਕ ਸਫ਼ਾ ਲਿਰੋ ਲੀਰ ਨਾ ਕਰੋ ਗਿਆਨੀ ਹਰਪ੍ਰੀਤ ਸਿੰਘ ਜੀ। ਰੱਬ ਰਾਖਾ
@GurnamSingh-nd5yt
@GurnamSingh-nd5yt Күн бұрын
ਜਥੇਦਾਰ ਸਾਹਿਬ ਜੀ ਤੁਸੀਂ ਚੂੜੀਆਂ ਦਾ ਕੀ ਕੀਤਾ ਅੱਜ ਦੇ ਬੋਲਣ ਵਾਲੇ ਲੋਕਾਂ ਨੂੰ ਸਮਝ ਦੀ ਕਿਰਪਾ ਕਰੋ ਬੋਲ ਸਕਦੇ ਹੋ ਜਾ ਉਹੋ ਜਿਹੇ ਬਨੋਗੇ ਬੋਲੋ ਨਾ ਬਣੋਗੇ ਨਹੀ
@Pinda_G
@Pinda_G 23 сағат бұрын
ਤੁਸੀਂ ਜਿੰਨੀਆਂ ਗਲਤੀਆਂ ਕੀਤੀਆਂ ਆਪਣੇ ਸਾਢੂ ਦਾ ਘਰ ਬਰਬਾਦ ਕੀਤਾ ਉਸਦੀ ਸਜ਼ਾ ਏਥੇ ਹੀ ਮਿਲਣੀ ਤੁਹਾਨੂ
@Pinda_G
@Pinda_G 23 сағат бұрын
ਅਸਤੀਫਾ ਦੇਕੇ ਸਿਖੀ ਦਾ ਪ੍ਰਚਾਰ ਕਰੋ ਸਚੇ ਸਿੰਘ ਨੂੰ ਰਾਜਨੀਤੀ ਨਹੀ ਵਾਰਾ ਖਾਦੀ
@Rupinder1-q3v
@Rupinder1-q3v 23 сағат бұрын
ਲੱਗ ਗਿਆ ਪਤਾ ਗਿਆਨੀ ਜੀ ਅਕਾਲ ਤਖ਼ਤ ਨਾਲ ਮੱਥਾ ਲਾਉਣ ਵਾਲੇ ਦਾ ਕੀ ਹਸਰ ਹੁੰਦਾ ਪੂਰੇ ਦੇਸ਼ ਚ ਬੇਇਜ਼ਤੀ ਕਰਵਾਈ ਜਾਨਾ
@kuldeepsinghkhattra
@kuldeepsinghkhattra Күн бұрын
ਜੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ
@Pinda_G
@Pinda_G 23 сағат бұрын
ਜੈਸਾ ਕਰੋ ਗੇ ਵੈਸਾ ਭਰੋ ਗੇ
@GurmeetSingh-xs2fr
@GurmeetSingh-xs2fr 23 сағат бұрын
ਜਦੋਂ ੲਿਕ ਬੀਬੀ ਨੇ ਆਪ ਨੂੰ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋ ਕੇ ਆਪ ਜੀ ਨੂੰ ਬੇਨਤੀ ਕੀਤੀ ਸੀ ਕਿ ਸੌਦੇ ਸਾਧ ਦੀ ਪੁਸ਼ਾਕ, ਸੁਖਬੀਰ ਸਿੰਘ ਨੇ ਬਣਵਾ ਕੇ ਭੇਜੀ ਸੀ ਤਾਂ ਆਪ ਨੇ ਕਿਹਾ ਸੀ ਕਿ ੲਿਨ੍ਹਾਂ ਕੰਮਾਂ ਲਈ ਸਮਾਂ ਨਹੀਂ ਹੈ, ਹੁਣ ਕੀ ਹੋਇਆ?
@KuldeepSingh-er9rp
@KuldeepSingh-er9rp 23 сағат бұрын
ਬਾਦਲ ਕੇ ਤਾਂ ਐਵੇਂ ਬਦਨਾਮ ਆ ਅਸਲੀ ਅਕਾਲ ਤਖ਼ਤ ਨਾਲ ਮੱਥਾ ਤਾਂ ਗਿਆਨੀ ਹਰਪ੍ਰੀਤ ਨੇ ਲਾਇਆ ਹੋਇਆ
@Rupinder1-q3v
@Rupinder1-q3v 23 сағат бұрын
ਗਿਆਨੀ ਹਰਪ੍ਰੀਤ ਸਿੰਘ ਮੋਦੀ ਅਤੇ ਅਮਿਤ ਸ਼ਾਹ ਦੇ ਇਸ਼ਾਰਿਆਂ ਤੇ ਸਿੱਖ ਪੰਥ ਅਤੇ ਸਿੱਖਾਂ ਦੀ ਰਾਜਨੀਤਿਕ ਹਸਤੀ ਦਾ ਨੁਕਸਾਨ ਕਰਨਾ ਚਾਹੁੰਦਾ ਹੈ।
@Rupinder1-q3v
@Rupinder1-q3v 23 сағат бұрын
ਹਰਪ੍ਰੀਤ ਨਾਲ ਤਾਂ ਉਹ ਹੋਈ ਨਾਲ ਘਰ ਦਿਆ ਰਿਹਾ ਨਾ ਘਾਟ ਦਾ 😂
@Rupinder1-q3v
@Rupinder1-q3v 23 сағат бұрын
ਹੁਣ ਰੋ ਕੇ ਦਿਖਾ ਹੁਣ ਸਫ਼ਾਈ ਨਾ ਦੇ ਤੇਰੇ ਕਹਿਣ ਨਾਲ ਕੁਝ ਨਹੀਂ ਹੋਣਾ ਗੁਰੂ ਨਾਨਕ ਦੇਵ ਜੀ ਤੋਂ ਲੈਕੇ ਅੱਜ ਤੱਕ ਇਹ ਦਿੱਨ ਨੂੰ ਕਾਲੇ ਅੱਖਰਾਂ ਵਿਚ ਲਿਖਿਆ ਗਿਆ ਹੈ ਇੱਕ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਤੇ ਇਹ ਇਲਜਾਮ ਲੱਗਣਾਂ ਕੇ ਅਪਣੀ ਸਾਲ਼ੀ ਨਾਲ ਨਜਾਇਜ਼ ਸਬੰਧ ਹਨ ਤੇ ਅਪਣੇ ਸਾਂਢੂ ਦਾ ਘਰ ਉਜਾੜ ਦਿੱਤਾ ਹੈ ਤੇ ਅਪਣੇ ਸਾਂਢੂ ਨੂੰ ਨੌਕਰੀ ਤੋਂ ਕਢਵਾਇਆ ਸੀ ਤੇ ਜੇਲ ਭੇਜਿਆ ਹੈ ਹੁਣ ਚੈਨਲਾਂ ਤੇ ਸਫ਼ਾਈ ਦੇਣ ਨਾਲ ਦਾਗ ਨਹੀਂ ਉਤਾਰਨ ਗਦਾਰਾਂ ਤੁੰ ਪੰਥ‌ ਤੇ ਕੌਮ ਦਾ ਗਦਾਰ ਹੈ ਤੁੰ ਅਕਾਲੀ ਦਲ ਨੂੰ ਖਤਮ ਕਰਨ ਲੱਗਿਆ ਹੋਇਆ ਹੈ ਤੇਰਾ ਸਾਰਾ ਕੱਚਾ ਚਿੱਠਾ ਸਾਹਮਣੇ ਆ ਗਿਆ ਹੈ ਹੁਣ ਤੁੰ ਭੱਜ ਨਹੀਂ ਸਕਦਾ
@Rupinder1-q3v
@Rupinder1-q3v 23 сағат бұрын
ਇਹ ਬੀਜੇਪੀ ਸ਼ੋਮਣੀ ਅਕਾਲੀ ਦਲ ਨੂੰ ਕੰਮਜ਼ੋਰ ਕਰਨ ਲਈ ਇਸ ਤਰ੍ਹਾਂ ਦੀਆਂ ਸਾਜ਼ਿਸ਼ਾਂ ਕਰ ਰਹੀਆਂ ਹਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਰਗੇ ਪੰਥ ਦੇ ਗ਼ਦਾਰ ਬੰਦੇ ਹਨ‌।
@Rupinder1-q3v
@Rupinder1-q3v 23 сағат бұрын
ਬੀਜੇਪੀ ਚਮਚਾ ਗਿਆਨੀ ਹਰਪ੍ਰੀਤ
@Pinda_G
@Pinda_G 23 сағат бұрын
ਛੱਡੋ ਸਭ ਕੁਝ । ਸਿਆਸਤ ਕਰੋ
@Pinda_G
@Pinda_G 23 сағат бұрын
Messenger of 🆁🆂🆂
@Pinda_G
@Pinda_G 23 сағат бұрын
ਮੈਸਜਰ ਆਫ ਅਮਿਤ ਸਾਹ
@KuldeepSingh-er9rp
@KuldeepSingh-er9rp 23 сағат бұрын
ਰੋਈ ਕਿਉ ਜਾਂਦਾ ਪੈਸੇ ਦੀ ਗੱਲ ਆ ਓਦਾ ਵੀ ਕਿਹੜਾ ਤੂੰ ਜਥੇਦਾਰ ਬਣ ਕੇ ਕੋਈ ਚਜ ਦਾ ਕੰਮ ਕੀਤਾ ਬਸ ਯਾਰੀਆ ਹੀ ਪਾਈਆ ਬੀਜੇਪੀ ਤੇ ਕਾਂਗਰਸ ਨਾਲ ਤੇ ਓਹਨੂੰ ਹੀ ਤੂੰ ਅਪਣੀ ਕਾਬਲੀਅਤ ਦੱਸੀ ਜਾਂਦਾ ਬੇਸ਼ਰਮ
@bhupindersingh3276
@bhupindersingh3276 Күн бұрын
ਬਾਬਾ ਜੀ ਏਨਾ ਨੂੰ ਭੈ ਤਾ ਲਗੇ ਜੇ ਇਹ ਤੁਹਾਨੂੰ ਸਿੱਖ ਮੰਨਦੇ ਤੁਸੀਂ ਝੂਠ ਬੋਲ ਕੇ ਪੰਥ ਨੂੰ ਗੁਮਰਾਹ ਕਰਦੈ ਹੋ ਸਿੱਖਾਂ ਦੇ ਲੀਡਰ ਪਨੂੰ ਨੇ ਤੁਹਾਨੂੰ ਈ-ਮੇਲ੍ਹਾ ਕਰਾਏਆ ਕੇ 6ਜੂਨ ਨੂੰ ਰਫਰੈਂਡਮ ਦਾ ਐਲਾਨ ਕਰੋ ਪਰ ਜਾਲੀ cm ਭੰਡ ਮਨ ਤੁਹਾਨੂੰ ਮੀਟਿੰਗ ਕਰਕੇ ਚੁੱਪ ਕਰਾ ਦੇਂਦਾ ਹੈ 6ਜੂਨ ਨੂੰ ਹੋਏ ਅਕਠ ਚ ਦੋ ਮੁੰਡਿਆਂ ਤੇ ਕੇਸ ਪਾ ਦਿਤਾ ਜਾਂਦਾ ਹੈ ਤੁਸੀਂ ਚੁੱਪ ਰਹੇ
@ParamjitSingh-rb9hr
@ParamjitSingh-rb9hr 8 минут бұрын
ਨਿਮਾਣਾ ਸਿੱਖ ਬਣਨ ਦੀ ਲੌੜ ਹੈ😊
@KuldeepSingh-er9rp
@KuldeepSingh-er9rp 23 сағат бұрын
ਤੂੰ ਹੰਕਾਰ ਕਿਸ ਗੱਲ ਦਾ ਕਰ ਰਿਹਾ ਬੇਸ਼ਰਮਾਂ ਰੋ ਰੋ ਕੇ ਸੱਚਾ ਬਣਦਾ ਰਹਿੰਦਾ ਤੇਰੇ ਕੀਤੇ ਪਾਪ ਕੌਮ ਕਦੇ ਭੁੱਲ ਨੀ ਸਕਦੀ
@KuldeepSingh-er9rp
@KuldeepSingh-er9rp 23 сағат бұрын
ਚਲ ਹਟ ਆਪੇ ਕਾਂਗਰਸ ਜਾ bjp ਵਿੱਚੋ ਤੈਨੂੰ ਕੋਈ ਅਹੁਦਾ ਦੇ ਹੀ ਦੇਣਾ ਓਹਨਾ ਨੇ ਬਥੇਰੀ ਡੂੰਘੀ ਸਾਂਝ ਆ ਤੇਰੀ
@ManjitSingh-wz7hr
@ManjitSingh-wz7hr Күн бұрын
Sare takhat sahibana de jathedar badal tole de hi gun gaunde rahe ne. tusi vi votan badlan lai mangde rahe c.ik bhai ranjit singh ji nu chhad ke.
@Pinda_G
@Pinda_G 23 сағат бұрын
ਬੱਸ ਕਰ ਲਾਹਨਤੀਆ
@KuldeepSingh-er9rp
@KuldeepSingh-er9rp 23 сағат бұрын
ਤੂੰ ਕੌਮ ਲਈ ਕੀਤਾ ਵੀ ਕੀ ਬਸ ਬਾਹਰਲੇ ਦੇਸ਼ਾਂ ਚੋ ਫੰਡ ਇਕੱਠੇ ਕਰਦਾ ਰਿਹਾ ਤੇ ਅਪਣਾ ਟਿਢ ਭਰਦਾ ਰਿਹਾ
@KuldeepSingh-er9rp
@KuldeepSingh-er9rp 23 сағат бұрын
ਪਂਥ ਦਾ ਗਦਾਰ
@Pinda_G
@Pinda_G 23 сағат бұрын
Tu saare syaape de jarrh a mann laya oh galat a but tu kaum nu delhi de paira ch kyu rakhya baba phoola singh naal kise da v mel nahi kyu k oh ik hi c te ranjit Singh v ik c tu feeling na lai tuhade kirdar delhi ja k khatam ho jaande a
@brarvlogger5736
@brarvlogger5736 Күн бұрын
ਵਾਹਿਗੁਰੂ ਜੀ
@VinnyFerozepurFzr
@VinnyFerozepurFzr 23 сағат бұрын
ਗਿਆਨੀ ਹਰਪ੍ਰੀਤ ਸਿੰਘ ਮੋਦੀ ਅਤੇ ਅਮਿਤ ਸ਼ਾਹ ਦੇ ਇਸ਼ਾਰਿਆਂ ਤੇ ਸਿੱਖ ਪੰਥ ਅਤੇ ਸਿੱਖਾਂ ਦੀ ਰਾਜਨੀਤਿਕ ਹਸਤੀ ਦਾ ਨੁਕਸਾਨ ਕਰਨਾ ਚਾਹੁੰਦਾ ਹੈ।
@Pinda_G
@Pinda_G 23 сағат бұрын
ਜਥੇਦਾਰ ਸਾਹਿਬ ਜੀ ਤੁਹਾਡੇ ਸਾਢੂ ਜੀ ਨੇ ਹੀ ਇਲਜ਼ਾਮ ਲਾਏ ਐ ਤੁਹਾਡੇ ਰਿਸ਼ਤੇਦਾਰ ਦੇ ਇਲਜ਼ਾਮ ਹੀ ਤੁਹਾਨੂੰ ਕਲੈਰੀਫਾਈ ਕਰਨੇ ਚਾਹੀਦੇ ਸਨ ਜੇ ਤੁਸੀ ਸੱਚੇ ਹੁੰਦੇ ਤੁਹਾਡਾ ਕੋਈ ਵਾਲ ਵੀ ਬਾਕਾ ਨਹੀ ਕਰ ਸਕਦਾ ਪਰ ਤੁਸੀ ਸਪੱਸ਼ਟੀਕਰਨ ਨਹੀ ਦੇ ਸਕੇ ਇਹੀ ਕਮਜੋਰੀ ਐ ਤੁਹਾਡੀ ਬਾਕੀ ਸਿੱਖ ਕੌਮ ਦੀ ਦੁਸ਼ਮਣ ਆਰ ਐਸ ਐਸ ਪਾਰਟੀ ਨਾਲ ਯਾਰੀਆ ਮੁਲਾਕਾਤ ਫੋਨ ਕਰਨ ਦੀਆ ਤੁਸੀ ਸਰੇਆਮ ਸਰੇਆਮ ਹੰਕਾਰ ਨਾਲ ਗੱਲ ਕਰੇ ਰਹੇ ਓ ਓ ਵੀ ਸਭ ਵੱਡਾ ਗਦਾਰਪੁਣਾ ਤੇ ਸਿੱਖ ਕੌਮ ਨਾਲ ਧ੍ਰੋਹ ਕਰ ਰਹੇ ਓ ਤੁਸੀ ਜਥੇਦਾਰ ਸਾਹਿਬਾਨ ਸਿੱਖ ਕੌਮ ਦੇ ਓ ਨਾ ਕਿ ਆਰ ਐਸ ਐਸ ਦੇ ਤੁਹਾਡੀ ਔਕਾਤ ਈ ਸੱਕੀ ਐ ਤੁਸੀ ਅਯੋਗ ਵਿਅਕਤੀ ਓ ਜਥੇਦਾਰ ਸਾਹਿਬਾਨ ਦੀ ਸੇਵਾ ਸੰਭਾਲਣ ਲਈ
@VinnyFerozepurFzr
@VinnyFerozepurFzr 23 сағат бұрын
ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੀਜੇਪੀ ਦੇ ਇਸ਼ਾਰਿਆਂ ਤੇ ਚਲਾਉਣ ਵਾਲੇ ਇਹਨਾਂ ਜਥੇਦਾਰ ਹਰਪ੍ਰੀਤ ਸਿੰਘ ਵਰਗਿਆਂ ਤੋਂ ਪੰਥ ਦੇ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ।
@VinnyFerozepurFzr
@VinnyFerozepurFzr 23 сағат бұрын
ਜਿਹੜੇ ਆਰ ਐਸ ਐਸ ਦੀ ਬੋਲੀ ਬੋਲਦੇ ਹੈ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਰਗੇ ਉਹ ਪੰਥ ਦੀ ਗੱਲ ਕਰਦੇ ਚੰਗੇ ਨਹੀਂ ਲੱਗਦੇ ਪਹਿਲਾਂ ਇਹ ਬੀਜੇਪੀ ਦੇ ਇਸ਼ਾਰਿਆਂ ਤੇ ਚੱਲਣਾ ਬੰਦ ਕਰਨ।
@VinnyFerozepurFzr
@VinnyFerozepurFzr 23 сағат бұрын
ਗਿਆਨੀ ਹਰਪ੍ਰੀਤ ਸਿੰਘ ਵਰਗੇ ਦਿੱਲੀ ਵਾਲਿਆਂ ਦੇ ਇਸ਼ਾਰਿਆਂ ਤੇ ਬੋਲਦੇ ਹਨ।
@VinnyFerozepurFzr
@VinnyFerozepurFzr 23 сағат бұрын
ਮੇਰੀ ਤੁੱਛ ਬੁੱਧੀ ਅਨੁਸਾਰ ਆਪਣੇ ਨਿੱਜੀ ਦੋਸ਼ਾਂ ਬਾਬਤ ਤਖ਼ਤ ਦੀ ਸਟੇਜ ਨੂੰ ਵਰਤਨਾ ਗੈਰ ਸਿਧਾਂਤਕ। ਅਗਰ ਸਫਾਈ ਦੇਣੀ ਸੀ ਤਾਂ ਨਿਮਾਣੇ ਸਿੱਖ ਵਾਂਗ ਪੰਜ ਪਿਆਰਿਆਂ ਸਮਖਸ਼ ਜੋਦੜੀ ਕਰਨੀ ਚਾਹੀਦੀ ਸੀ। ਇਸ ਤਰ੍ਹਾ ਪੰਥਕ ਫਸੀਲ ਤੋਂ ਨਿੱਜੀ ਵਿਵਾਦ ਨੂੰ ਉਭਾਰ ਕੇ ਸੰਗਤਾਂ ਦੀ ਨਿਗਾਹ ਵਿੱਚ ਪੰਥਕ ਸਫ਼ਾ ਲਿਰੋ ਲੀਰ ਨਾ ਕਰੋ ਗਿਆਨੀ ਹਰਪ੍ਰੀਤ ਸਿੰਘ ਜੀ। ਰੱਬ ਰਾਖਾ
@VinnyFerozepurFzr
@VinnyFerozepurFzr 23 сағат бұрын
ਲੱਗ ਗਿਆ ਪਤਾ ਗਿਆਨੀ ਜੀ ਅਕਾਲ ਤਖ਼ਤ ਨਾਲ ਮੱਥਾ ਲਾਉਣ ਵਾਲੇ ਦਾ ਕੀ ਹਸਰ ਹੁੰਦਾ ਪੂਰੇ ਦੇਸ਼ ਚ ਬੇਇਜ਼ਤੀ ਕਰਵਾਈ ਜਾਨਾ
@VinnyFerozepurFzr
@VinnyFerozepurFzr 23 сағат бұрын
ਹਰਪ੍ਰੀਤ ਨਾਲ ਤਾਂ ਉਹ ਹੋਈ ਨਾਲ ਘਰ ਦਿਆ ਰਿਹਾ ਨਾ ਘਾਟ ਦਾ 😂
@VinnyFerozepurFzr
@VinnyFerozepurFzr 23 сағат бұрын
ਹੁਣ ਰੋ ਕੇ ਦਿਖਾ ਹੁਣ ਸਫ਼ਾਈ ਨਾ ਦੇ ਤੇਰੇ ਕਹਿਣ ਨਾਲ ਕੁਝ ਨਹੀਂ ਹੋਣਾ ਗੁਰੂ ਨਾਨਕ ਦੇਵ ਜੀ ਤੋਂ ਲੈਕੇ ਅੱਜ ਤੱਕ ਇਹ ਦਿੱਨ ਨੂੰ ਕਾਲੇ ਅੱਖਰਾਂ ਵਿਚ ਲਿਖਿਆ ਗਿਆ ਹੈ ਇੱਕ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਤੇ ਇਹ ਇਲਜਾਮ ਲੱਗਣਾਂ ਕੇ ਅਪਣੀ ਸਾਲ਼ੀ ਨਾਲ ਨਜਾਇਜ਼ ਸਬੰਧ ਹਨ ਤੇ ਅਪਣੇ ਸਾਂਢੂ ਦਾ ਘਰ ਉਜਾੜ ਦਿੱਤਾ ਹੈ ਤੇ ਅਪਣੇ ਸਾਂਢੂ ਨੂੰ ਨੌਕਰੀ ਤੋਂ ਕਢਵਾਇਆ ਸੀ ਤੇ ਜੇਲ ਭੇਜਿਆ ਹੈ ਹੁਣ ਚੈਨਲਾਂ ਤੇ ਸਫ਼ਾਈ ਦੇਣ ਨਾਲ ਦਾਗ ਨਹੀਂ ਉਤਾਰਨ ਗਦਾਰਾਂ ਤੁੰ ਪੰਥ‌ ਤੇ ਕੌਮ ਦਾ ਗਦਾਰ ਹੈ ਤੁੰ ਅਕਾਲੀ ਦਲ ਨੂੰ ਖਤਮ ਕਰਨ ਲੱਗਿਆ ਹੋਇਆ ਹੈ ਤੇਰਾ ਸਾਰਾ ਕੱਚਾ ਚਿੱਠਾ ਸਾਹਮਣੇ ਆ ਗਿਆ ਹੈ ਹੁਣ ਤੁੰ ਭੱਜ ਨਹੀਂ ਸਕਦਾ
@VinnyFerozepurFzr
@VinnyFerozepurFzr 23 сағат бұрын
ਇਹ ਬੀਜੇਪੀ ਸ਼ੋਮਣੀ ਅਕਾਲੀ ਦਲ ਨੂੰ ਕੰਮਜ਼ੋਰ ਕਰਨ ਲਈ ਇਸ ਤਰ੍ਹਾਂ ਦੀਆਂ ਸਾਜ਼ਿਸ਼ਾਂ ਕਰ ਰਹੀਆਂ ਹਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਰਗੇ ਪੰਥ ਦੇ ਗ਼ਦਾਰ ਬੰਦੇ ਹਨ‌।
@VinnyFerozepurFzr
@VinnyFerozepurFzr 23 сағат бұрын
ਬੀਜੇਪੀ ਚਮਚਾ ਗਿਆਨੀ ਹਰਪ੍ਰੀਤ
@KuldeepSingh-er9rp
@KuldeepSingh-er9rp 23 сағат бұрын
ਗਿਆਨੀ ਹਰਪ੍ਰੀਤ ਸਿੰਘ ਵਰਗੇ ਦਿੱਲੀ ਵਾਲਿਆਂ ਦੇ ਇਸ਼ਾਰਿਆਂ ਤੇ ਬੋਲਦੇ ਹਨ।
@Rupinder1-q3v
@Rupinder1-q3v 23 сағат бұрын
ਲੱਗ ਗਿਆ ਪਤਾ ਗਿਆਨੀ ਜੀ ਅਕਾਲ ਤਖ਼ਤ ਨਾਲ ਮੱਥਾ ਲਾਉਣ ਵਾਲੇ ਦਾ ਕੀ ਹਸਰ ਹੁੰਦਾ ਪੂਰੇ ਦੇਸ਼ ਚ ਬੇਇਜ਼ਤੀ ਕਰਵਾਈ ਜਾਨਾ
@Rupinder1-q3v
@Rupinder1-q3v 23 сағат бұрын
ਬੀਜੇਪੀ ਚਮਚਾ ਗਿਆਨੀ ਹਰਪ੍ਰੀਤ
@VinnyFerozepurFzr
@VinnyFerozepurFzr 23 сағат бұрын
ਲੱਗ ਗਿਆ ਪਤਾ ਗਿਆਨੀ ਜੀ ਅਕਾਲ ਤਖ਼ਤ ਨਾਲ ਮੱਥਾ ਲਾਉਣ ਵਾਲੇ ਦਾ ਕੀ ਹਸਰ ਹੁੰਦਾ ਪੂਰੇ ਦੇਸ਼ ਚ ਬੇਇਜ਼ਤੀ ਕਰਵਾਈ ਜਾਨਾ
@VinnyFerozepurFzr
@VinnyFerozepurFzr 23 сағат бұрын
ਬੀਜੇਪੀ ਚਮਚਾ ਗਿਆਨੀ ਹਰਪ੍ਰੀਤ
@KuldeepSingh-er9rp
@KuldeepSingh-er9rp 23 сағат бұрын
ਲੱਗ ਗਿਆ ਪਤਾ ਗਿਆਨੀ ਜੀ ਅਕਾਲ ਤਖ਼ਤ ਨਾਲ ਮੱਥਾ ਲਾਉਣ ਵਾਲੇ ਦਾ ਕੀ ਹਸਰ ਹੁੰਦਾ ਪੂਰੇ ਦੇਸ਼ ਚ ਬੇਇਜ਼ਤੀ ਕਰਵਾਈ ਜਾਨਾ
ਕੁਝ ਕਿਹਾ ਤਾਂ… Punjab Television
37:42
Punjab Television
Рет қаралды 29 М.