ਜਥੇਦਾਰ ਹਰਪ੍ਰੀਤ ਸਿੰਘ ਨਾਲ ਵਲਟੋਹਾ ਦਾ ਅਸਲ ਰੌਲ਼ਾ ਕੀ ? UNTOLD PUNJAB

  Рет қаралды 11,047

Untold Punjab

Untold Punjab

Күн бұрын

Пікірлер: 193
@AmrinderSingh-s7x
@AmrinderSingh-s7x 18 сағат бұрын
ਹੋਰ ਗੱਲ ਪਾਸੇ ਰੱਖ ਕੇ ਏਹ ਬੰਦਾ ਇੱਕ ਗੱਲ ਮੰਨ ਗਿਆ ਕੇ ਜੱਥੇਦਾਰ ਨੂੰ ਬਾਦਲਾ ਹੀ ਲਾਉਂਦਾ ਹੈ ਵਾਹ ਕਿਆ ਬਾਤ!!!!!!!!!
@ManjitSingh-wz7hr
@ManjitSingh-wz7hr 5 сағат бұрын
Ehna khoteyan da dimag kharabbho gayea hai.
@kamaljeetsidhu3060
@kamaljeetsidhu3060 14 сағат бұрын
ਵਲਟੋਹਾ ਜੀ ਬਾਦਲ ਦੇ ਮਰਨ ਨਾਲ ਅਕਾਲੀ ਦਲ ਵੀ ਮਰ ਗਿਆ ਹੈ। ਸੁੱਖੇ ਅਮਲੀ ਨੂੰ ਲੋਕ ਨਹੀਂ ਝੱਲਦੇ ਬਾਕੀ ਤੇਰੇ ਵਰਗੇ ਅੱਤਵਾਦੀ ਬੇੜਾ ਗ਼ਰਕ ਕਰੀ ਜਾਂਦੇ ਹਨ।
@wassebba
@wassebba 3 сағат бұрын
ਸੱਚ ਕਿਹਾ
@AmrinderSingh-s7x
@AmrinderSingh-s7x 19 сағат бұрын
ਤੇਰਾ ਪਿਓ sukhbir ਅਕਾਲ ਤਖਤ ਸਾਹਿਬ ਤੋਂ ਕਬੂਲ ਕੀਤਾ ਜੱਥੇਦਾਰ ਨੂੰ ਘਰੇ ਬੁਲਾਇਆ ਸੀ
@JaswantSingh-hx4fb
@JaswantSingh-hx4fb 3 сағат бұрын
ਗੋਲ ਗੋਲ ਗੱਲਾਂ ਨਾਲ ਲੋਕਾਂ ਨੂੰ ਮੂਰਖ ਨਹੀਂ ਬਣਾਇਆ ਜਾ ਸਕਦਾ
@AmrinderSingh-s7x
@AmrinderSingh-s7x 18 сағат бұрын
ਮਸੰਦਾਂ ਦਾ ਸਰਦਾਰ ਵਲਟੋਹਾ ਜੀ!!!!!!!!!!
@hsingh3676
@hsingh3676 17 сағат бұрын
Bolna Saukha aa happy nu keh dave saboot ki Teri kudi nu kuch bolia aa teri jaat Baare kuch kiha aa valtohe ne ta dete na saboot aagi aa video Jathedar di jes ch manya aa ki haan Meri haigi aa saanjh bjp naal pyar aa Amit shah naal
@AmrinderSingh-s7x
@AmrinderSingh-s7x 17 сағат бұрын
@hsingh3676 ਜੇਕਰ ਅਕਾਲੀ ਬਾਦਲਾ bjp ਨਾਲ ਸਾਂਝੇ ਤਾਂ ਕੋਈ ਫਿਕਰ ਨਹੀਂ ਜੇਕਰ ਹਰਪ੍ਰੀਤ ਸਿੰਘ ਕਰੇ ਤਾਂ ਮਾੜਾ wahh oe wah ਜੱਥੇਦਾਰ ਨੇ ਤਾਂ ਹਰੇਕ ਨੂੰ ਮਿਲਣਾ ਹੁੰਦਾ ਜੇਕਰ ਤੁਸੀਂ ਜੱਥੇਦਾਰ ਲਾਇਆ ਤਾਂ ਜ਼ਰੂਰੀ ਨਹੀਂ ਕਿ ਉਹ ਤੁਹਾਡਾ ਹੀ ਹੁਕਮ ਮੰਨਣ ਨੂੰ ਮਜ਼ਬੂਰ ਹੋਵੇਗਾ
@hsingh3676
@hsingh3676 17 сағат бұрын
@@AmrinderSingh-s7xult bol rhe ho bhaisaab tusi satta sambhan wale sab nu milde ne kyo ki ohna satta saambni hundi aa na ki jathedar ne milna hunda sabnu maharaja ranjit singh goria naal meeting krda c Sandhia kitia c treaty of Amritsar vele ek vaar gore naal gal chal rhi c akali phoola singh aaye kehende enu bille nu keh hune bahar jaave fer tere naal gal kra ge jathedaar akali phoola singh aap ni goriya naal gal krde c Evi ni maari da hunda nahi pata hunda jathedar da kam aa Panthak loka nu milna na ki shah vargia gundia nu
@hsingh3676
@hsingh3676 17 сағат бұрын
@@AmrinderSingh-s7xhai proof happy kol ko Meri dhee nu gala kaddia?valtohe ne ta deta proof hai Javaab?
@AmrinderSingh-s7x
@AmrinderSingh-s7x 17 сағат бұрын
@hsingh3676 history MA ਪੰਜਾਬੀ MA ਜੇਕਰ ਸਿੱਧੀ ਬਹਿਸ ਹੋਵੇ ਰਾਹੇ pa dunga but ਬਾਦਲਾਂ ਦੇ ਦਲਾਲਾਂ ਦਾ ਕੋਈ ਇਲਾਜ ਨਹੀਂ
@sandhu3507
@sandhu3507 18 сағат бұрын
ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਵਿਰਸੇ ਵਲਟੋਹੇ ਦੇ ਪਿਓ ਪ੍ਰਕਾਸ਼ ਬਾਦਲ ਨੂੰ ਅਕਾਲੀ ਹੀ ਨਹੀ ਮੰਨਦੇ ਸੀ, “ ਆ ਸੁਣ ਲਓ ਗੱਦਾਰ ਪ੍ਰਕਾਸ਼ ਬਾਦਲ ਬਾਰੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆ ਦਾ ਬਿਆਨ 👉kzbin.info/www/bejne/rKaTeYJtnZaImsksi=mkSNdh7MxRP7HY_H
@harindersingh560
@harindersingh560 4 сағат бұрын
ਵਲਟੋਹਾ ਨੂੰ ਪਾਰਟੀ ਚੋਂ ਨਹੀ ਸੀ ਕੱਢਣਾ ਚਾਹੀਦਾ ਬਲਕਿ ਇਹਨੂੰ ਪੰਥ ਚੋਂ ਹੀ ਛੇਕਿਆ ਜਾਣਾ ਚਾਹੀਦਾ ਸੀ
@harmanbhullar2010
@harmanbhullar2010 8 сағат бұрын
ਅਸੀ ਵੀ ਆਕਾਲੀ ਸਾਂ ਪਰ 2015 ਤੱਕ ਸੁਖਬੀਰ ਬਾਦਲ ਇੰਸਾਂ ਨੇ ਬੇੜਾ ਗਰਕ ਕਰਤਾ ਉਸਤੋਂ ਬਾਅਦ ਨਾ ਵੋਟ ਬਾਦਲਾਂ ਨੂੰ ਪਾਈ ਹੈ ਤਾਂ ਨਾ ਹੀ ਭਵੇਖ ਵਿੱਚ ਪਾਉਣੀ ਹੈ ਤੇ ਨਾ ਹੀ ਕਦੇ ਕਾਂਗਰਸ ਨੂੰ ਪਾਈ ਹੈ ਤੇ ਨਾ ਹੀ ਪਾਉਣੀ ਹੈ ।ਅਗਰ ਮੈਨੂੰ ਭਵਿੱਖ ਵਿੱਚ ਮੋਕਾ ਮਿਲੇ ਤਾਂ ਮੈ ਇਕ ਜਹਾਜ ਲੈਕੇ ਉਸ ਵਿੱਚ ਸੁਖਬੀਰ ਬਾਦਲ ਇੰਸਾਂ ਨੂੰ ਤੇ ਉਹਦੇ ਚਮਚੇ ਚੀਮਾ ਵਲਟੋਹਾ ਭੂੰਦੜ ਕਲੇਰ ਦੋ ਗਰੇਵਾਲ ਲੁਧਿਆਣ ਗਰੇਵਾਲ ਜਗਰਾਉ ਬੰਟੀ ਰੋਜੀ ਲੰਗਾਹ ਮਲੂਕਾ ਝਿੰਜਰ ਧਾਮੀ ਤੇ ਹੋਰ ਕਿਸੇ ਦਾ ਨਾਮ ਲਿਖਣ ਤੋ ਰਹਿ ਗਿਆ ਤਾਂ ਮਾਫ ਕਰਨਾ ਇਹਨਾਂ ਸਾਰਿਆ ਨੂੰ ਜਹਾਜ ਵਿੱਚ ਬਿਠਾ ਕੇ ਸਮੁੰਦਰ ਉਤੇ ਜਾਕੇ ਸੁਖਬੀਰ ਬਾਦਲ ਨੂੰ ਪਾਈਲਾਟ ਵਾਲੀ ਸੀਟ ਤੇ ਬੈਲਟ ਨਾਲ ਬੰਨ ਕੇ ਆਪ ਪੈਰਾਸ਼ੂਟ ਨਾਲ ਉਤਰ ਜਾਵਾ ਕਿਤੇ ਸਿੱਖ ਕੌਮ ਦਾ ਭਲਾ ਹੋ ਜਾਵੇ ਉਹ ਦਿਨ ਕਿਦਣ ਆਵੇਗਾ ਜਿਸ ਦਿਨ ਅਕਾਲ ਤਖਤ ਸਾਹਿਬ ਤੇ ਸ੍ਰੋਮਣੀ ਕਮੇਟੀ ਤੇ ਸ੍ਰੋਮਣੀ ਅਕਾਲੀਦਲ ਪਾਰਟੀ ਅਜਾਦ ਹੋਵੇਗੀ।ਗੁਰੂ ਗ੍ਰੰਥ ਸਾਹਿਬ ਕਰੋ ਕਿਰਪਾ ।ਹਰਪਾਲ ਸਿੰਘ ਭੁੱਲਰ 9779836577
@AkaldeepSingh
@AkaldeepSingh 10 сағат бұрын
ਅਕਾਲੀ ਦਲ ਦੇ ਰਾਜ ਦੌਰਾਨ ਹੀ ਨਸ਼ਾ ਵਿਕਾਇਆ ਸਰਪੰਚੀਆਂ ਵੇਚੀਆਂ
@KaranCheema-r4w
@KaranCheema-r4w 4 сағат бұрын
Valtoha,,,Shib good banda
@sukhgill2872
@sukhgill2872 3 сағат бұрын
ਵਲਟੋਹਾ ਉਹ ਯੋਧਾ ਹੈ ਜਿਹੜਾ ਇੰਦਰਾਂ ਦੀ ਫੌਜ ਵੱਲੋਂ ਚਲਾਈਆਂ ਗੋਲੀਆਂ ਸਾਹਮਣੇ ਡਟਕੇ ਸਾਹਮਣਾ ਕਰਦਾ ਰਿਹਾ ਹੈ
@shamshersingh-d9g1m
@shamshersingh-d9g1m 13 сағат бұрын
ਕੋਈ ਵੀ ਪਾਰਟੀ ਆਪਣਾ ਬੇੜਾ ਗ਼ਰਕ ਨਹੀਂ ਕਰਾਉਣਾ ਚਾਹੇਗੀ ਵਲਟੋਹਾ ਨੂੰ ਸ਼ਾਮਲ ਕਰਕੇ ਜੀ
@avtarsingh6744
@avtarsingh6744 2 сағат бұрын
ਬਹੁਤ ਵਧੀਆ ਵਿਚਾਰ ਚਰਚਾ.... ਕਈ ਅੰਦਰਲੀਆਂ ਗੱਲਾਂ ਦਾ ਪਤਾ ਲੱਗਿਆ।
@AmrinderSingh-s7x
@AmrinderSingh-s7x 19 сағат бұрын
ਏਹੋ ਜਿਹੇ ਲੋਕਾਂ ਕਰਕੇ ਹੀ ਅਕਾਲੀ ਦਲ ਦੀ ਏਹ ਹਾਲਤ ਹੈ ਕੀ ਪ੍ਰਿਯੰਕਾ ਚੋਪੜਾ ਅੱਤਵਾਦੀ ਹੈ? ਮਾੜਾ ਆਦਮੀ ਹਮੇਸ਼ਾ ਮਾੜੀ ਗੱਲ ਹੀ ਕਰੇਗਾ ਮੈ ਏਹੋ ਜਿਹੀਆਂ ਨਸਲਾਂ ਨੂੰ ਘੱਟ ਹੀ ਸੁਣਦਾ ਹਾਂ
@nirmalsinghgurkwind2369
@nirmalsinghgurkwind2369 26 минут бұрын
ਵਲਟੋਹਾ ਸਾਹਿਬ ਬਿਲਕੁਲ ਸੱਚੇ ਨੇ ,,,,, ਗੁਰੂ ਆਪਣੇ ਆਪ ਨਿਤਾਰਾ ਕਰੂਗਾ
@AmrinderSingh-s7x
@AmrinderSingh-s7x 18 сағат бұрын
ਤੁਸੀਂ ਪਹਿਲਾਂ ਜੱਥੇਦਾਰ ਗਿਆਨੀ ਨੂੰ ਕੱਢਿਆ ਕਿਉਂ ਨਾ? ਜੇਕਰ ਉਹ ਗਲਤੀਆਂ ਕਰਦਾ ਸੀ
@prabhdyalsingh7638
@prabhdyalsingh7638 4 сағат бұрын
ਬਹੁਤ ਸੋਹਣੇ ਵਿਚਾਰ ਜਥੇਦਾਰ ਸਾਹਿਬ ਦੇ ਚੜ੍ਹਦੀ ਕਲਾ ਚ ਰਹੋ ਵਲਟੋਆ ਸਾਹਿਬ
@jagdishjagga7728
@jagdishjagga7728 9 сағат бұрын
ਨਾ ਇਧਰ ਦੇ ਨਾ ਉਧਰ ਦੇ ਬਣੇ ਫਿਰਦੇ ਨੇ ਚੌਧਰ ਦੇ ਜਥੇਦਾਰ ਹਰਪ੍ਰੀਤ ਸਿੰਘ ਜਿੰਦਾਬਾਦ🙏🙏🙏🙏🙏
@SatnamSingh-n8r
@SatnamSingh-n8r 8 сағат бұрын
Jija bna le is nu fir
@aliali786-pq3ju
@aliali786-pq3ju Сағат бұрын
ਤੇਰੀ ਮਾਂ ਦੇ ਯਾਰ ਸਾਰੀ ਆਰ ਐਸ ਐਸ ਬੀਜੇਪੀ ਤੇ ਜਥੇਦਾਰ।
@garrydhillon3008
@garrydhillon3008 10 сағат бұрын
ਵਲਟੋਹਾ ਤੇ ਚਵਲ ਬੰਦਾ
@Parmjitsingh-t3w4k
@Parmjitsingh-t3w4k 15 сағат бұрын
ਤੁਹਾਨੂੰ ਕੋਈ ਆਦਮੀ ਨਹੀਂ ਮਿਲ਼ਿਆ ਵਿਚਾਰ ਕਰਨ ਵਾਸਤੇ। ਸ਼ਰਮ ਕਰੋ ਯਾਰ ਜਥੇਦਾਰ ਦੀ ਸਾਨ ਵਿਰੁਧ ਬੋਲਦਾ
@JAGJITSINGH-ne6jp
@JAGJITSINGH-ne6jp 3 сағат бұрын
Jathedar ta hwara ji a ih t badlan de chplichad a
@AmrinderSingh-s7x
@AmrinderSingh-s7x 19 сағат бұрын
ਤੈਨੂੰ ਤਾਂ ਅਕਾਲੀ ਦਲ ਤੋਂ ਕੱਢਿਆ ਗਿਆ ਹੈ ਹਾਂ ਪਤਾ ਹੈ ਕਿ ਗੁਰਬਚਨ ਰਘੁਵੀਰ ਨੇ tenu ਵਾਪਸ ਲੈ ਲੈਣਾ ਹੇ
@satindersaini5390
@satindersaini5390 12 сағат бұрын
tanu neeta thik lgda dilo dasi
@SatnamSingh-n8r
@SatnamSingh-n8r 8 сағат бұрын
Tu salya ki lena is gal bat to tu ram rahim di pooja kr oye
@BalwinderSingh-kd4qz
@BalwinderSingh-kd4qz 7 сағат бұрын
ਸੱਚ ਸਭਨਾਂ ਹੋਈ ਦਾਰੂ ਪਾਪ ਕੱਢੇ ਧੋਇ।
@khalsafreefire9273
@khalsafreefire9273 8 минут бұрын
ਅਕਾਲੀ ਦੱਲ ਨੇ ਸ੍ਰੀ ਅਕਾਲ ਤਖਤ ਤੋਂ ਭਗੋੜੇ ਹੋ ਕੇ ਅਪਣਾ ਸੱਤਿਆਨਾਸ ਕਰ ਲਿਆ। ਏਹ ਤਿੰਨ ਚਾਰ ਬੰਦਿਆਂ ਦਾ ਟੋਲਾ ਜਿਸ ਨੇ ਅਕਾਲੀ ਦੱਲ ਦਾ ਭੋਗ ਪਾ ਛੱਡਿਆ। ਦੁਰਫਿੱਟੇ ਮੂੰਹ ਤੇਰੇ ਵਲਟੋਹਾ ਚਵਲ
@khosatv7350
@khosatv7350 9 сағат бұрын
ਕੋਈ ਗੱਲ ਦਾ ਮੂੰਹ ਸਿਰ ਨਹੀ ਹੈ 😅
@knowledgeplane-gx4sb
@knowledgeplane-gx4sb 19 сағат бұрын
Chawal bnda
@KulwinderSingh-fs3hr
@KulwinderSingh-fs3hr Сағат бұрын
ਵਲਟੋਹਾ ਸਾਬ ਜੀ ਜਿੰਦਾ ਬਾਦ
@vatandeep9010
@vatandeep9010 21 сағат бұрын
ਗੱਲਾਂ ਤੁਸੀਂ ਸਾਰੀਆਂ ਈ ਚੰਗੀਆਂ ਕਰਦੇ ਓ ! ਪਰ ਕਰਦੇ ਓ ਸੱਤਾ ਚੋਂ ਬਾਹਰ ਹੋਕੇ 😅
@laddidalla3135
@laddidalla3135 36 минут бұрын
ਸਾਰੇ ਲੋਕਾਂ ਨੇ ਵਲਟੋਹਾ ਨੂੰ ਗਲਤ ਕਿਹਾ ਪਰ ਕਿਸੇ ਨੇ ਇਹ ਗੱਲ ਸੋਚੀ ਕਿ ਜਥੇਦਾਰ ਹਰਪ੍ਰੀਤ ਸਿੰਘ ਨੇ ਭਗਵੰਤ ਮਾਨ ਅਤੇ ਕੇਂਦਰ ਸਰਕਾਰ ਨਾਲ ਗੱਲ ਕਰਕੇ ਸਿੱਖਾ ਦੇ ਕਿਹੜੇ ਜ਼ਰੂਰੀ ਮਸਲੇ ਹੱਲ ਕਰਵਾਏ ਨੇ,,,, ਜੱਥੇਦਾਰ ਸਾਹਿਬ ਨੇ ਆਪ ਮੰਨਿਆ ਕਿ ਮੈਂ ਉਹਨਾਂ ਦੇ ਨਾਲ ਗੱਲ ਕਰਦਾ,,,,,,,,
@sukhgill2872
@sukhgill2872 3 сағат бұрын
ਵਲਟੋਹਾ ਸੰਘਰਸ਼ੀ ਯੋਧਾ ਹੈ
@pritammanshahia3030
@pritammanshahia3030 2 сағат бұрын
ਰਿਸ਼ਤੇਦਾਰੀਆਂ ਤੋੜਵਾਂ ਤਾਂ ਸਕਦੇ ਹੈ ਪਰ ਰਿਸ਼ਤੇਦਾਰੀਆਂ ਜੋੜ ਨਹੀਂ ਸਕਦੇ ਹੈ
@bootasidhuboota5664
@bootasidhuboota5664 4 сағат бұрын
ਜਦੋਂ ਕਿਤੇ ਬਿਪਤਾ ਪੈ ਜਾਵੇ ਤਾਂ ਇਹ ਦੁਸ਼ਮਣ ਨਾਲ ਰਲ ਜਾਣ ਗੇ
@JyotiGurm-b1o
@JyotiGurm-b1o Сағат бұрын
ਸੁਖਬੀਰ ਬਾਦਲ ਤਾਂ ਫੇਰ ਮੁੱਕਰ ਗਿਆ . ਜੇ ਸਾਰਾ ਜਿਲਾ ਹਲਕਾ ਤੇਰੇ ਨਾਲ ਆ ਫੇਰ ਜ਼ਮਾਨਤ ਜਪਤ ਕਿਵੇਂ ਹੋ ਗਈ
@lakhwinderdhillon9764
@lakhwinderdhillon9764 17 сағат бұрын
ਕੋਈ ਇੱਕ ਕੰਮ ਤਾਂ ਦੱਸੋ ਜੋ ਪੰਥ ਲਈ ਕੀਤਾ ਬਸ਼ਰਮੋ, ਦਿੱਲੀ ਦੇ ਬਹੁਤ ਕੰਮ ਕੀਤੇ ਆ, ਇੱਥੋਂ ਤੱਕ ਕਿ ਗੁਰੂ ਨੂੰ ਵੀ ਨਹੀਂ ਬਖਸ਼ਿਆ, ਬਾਹਾਂ ਜਰੂਰ ਖੜੀਆਂ ਕੀਤੀਆਂ
@AkaldeepSingh
@AkaldeepSingh 9 сағат бұрын
ਵਲਟੋਹਾ ਸਾਬ ਤੁਹਾਡੇ ਅਕਾਲੀ ਲੀਡਰ ਅਤੇ ਵਰਕਰ ਪਤਿਤ ਹਨ ਅਤੇ ਕਾਗਰਸ ਵਿੱਚ ਜਿਆਦਾਤਰ ਵਰਕਰ ਸਾਬਤ ਸੂਰਤ ਅਤੇ ਅੰਮ੍ਰਿਤਧਾਰੀ ਹਨ
@Singhcollection715
@Singhcollection715 2 сағат бұрын
ਕਿਓਕਿ ਇਹਨਾਂ ਦੀ ਸੰਧੀ bjp ਨਾਲ਼ ਅਤੇ ਬਾਂਦਰ ਸੈਨਾ ਨਾਲ਼ ਹੈ
@simarsandhu8544
@simarsandhu8544 3 сағат бұрын
ਹਰਪ੍ਰੀਤ ਸਿੰਘ ਜਥੇਦਾਰ ਆਪਣੇ ਨਿਜਮਾ ਤੋ ਬਾਹਰ ਹੋ ਗਿਆ
@Gurtej321
@Gurtej321 4 сағат бұрын
ਸ੍ਰੀ ਅਕਾਲ ਤਖਤ ਸਾਹਿਬ ਤੋਂ ਹੱਥ ਖੜ੍ਹੇ ਕਰਕੇ ਆਉਣ ਵਾਲੇ ਬੋਲਣਾ ਸਿਖ ਹੰਕਾਰੀ ਇਨਸਾਨ
@jassidhaliwal7615
@jassidhaliwal7615 15 сағат бұрын
ਅਕਾਲੀ ਦਲ ਸਾਡੀ ਕੌਮ ਦੇ ਮਹਾਨ ਸ਼ਹੀਦਾਂ ਸਿੰਘਾ ਦੀ ਪਾਰਟੀ ਸੀ ਜਦੋ ਇਹ ਬਾਦਲ ਵਲਟੋਹੇ ਵਰਗੀਆ ਜੂਠਾ ਆ ਗਾਈਆ ਅਕਾਲੀ ਦਲ ਨੂੰ ਬਦਨਾਮ ਕਰਵਾਤਾ ਅਸੀ ਵੀ ਪਹਿਲਾ ਬਹੁਤ ਹਮਾਇਤ ਕਰਦੇ ਸੀ
@simarsandhu8544
@simarsandhu8544 3 сағат бұрын
ਸ੍ਰੋਮਣੀ ਅਕਾਲੀਦਲ ਪਾਰਟੀ ਇੱਕ ਹੀ ਹੈ
@simarsandhu8544
@simarsandhu8544 3 сағат бұрын
ਅਸੀ ਸ੍ਰੋਮਣੀ ਅਕਾਲੀਦਲ ਨਾਲ ਹਮੇਸ਼ਾ ਰਹਾਗੇ
@gurjantsandhu6836
@gurjantsandhu6836 3 сағат бұрын
ਜਥੇਦਾਰ ਸਾਬ ਦੀ ਬੱਚੀ ਨੇ ਇਹ ਤਾ ਨਹੀਂ ਕਿਹਾ ਮੈ ਸਹਿਬਜਾਦਿਆ ਦੀ ਸ਼ਹਾਦਤ ਤੋ ਪ੍ਰੇਰਿਤ ਆ ਮੈਂ ਪੈਦਲ ਜਾਣਾ ਸਰਹੰਦ
@RanjitSingh-um6nu
@RanjitSingh-um6nu 5 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੇ ਸ਼੍ਰੋਮਣੀ ਅਕਾਲੀ ਦੱਲ ਦੇ ਵਿੱਚ ਬਾਦਲ ਜੁੰਡਲੀ ਦਾਂ ਇੱਕ ਵੀ ਮੇਬਰ ਪਾਇਆ ਤਾਂ ਸਿੱਖ ਸੰਗਤ ਤੋ ਵੋਟਾਂ ਦੀ ਉਮੀਦ ਨਾ ਰਖੀਉ ਕੀ ਸੁਖਬੀਰ ਬਾਦਲ ਵਿਰਸਾ ਵਲਟੋਹਾ ਦਲਜੀਤ ਚੀਮਾਂ ਅਰਸਦੀਪ ਕਲੇਰ ਜਾਂ ਗਰੇਵਾਲ ਹਰਚਰਨ ਬੈਂਸ ਪੰਜਾਬ ਦੇ ਵਿੱਚ ਏਹੀ ਸਿੱਖ ਕੋਮ ਦਾਂ ਵੇੜਾ ਗਰਕ ਕਰਨ ਲੱਗੇ ਨੇ
@simarsandhu8544
@simarsandhu8544 3 сағат бұрын
1920 ਤੋ ਅਕਾਲੀ ਦਲ ਨਾਲ ਮੇਰਾ ਪੜਦਾਦਾ ਸ;ਲਛਮਣ ਸਿੰਘ ਅਕਾਲੀਦਲ ਵਿੱਚ ਰਹਿ ਕੇ ਚਾਬੀਆ ਮੋਰਚੇ ਵਿੱਚ ਜੇਲ ਕੱਟੀ ਫਿਰ ਮੇਰੇ ਦਾਦਾ ਜੀ ਦਾ ਭਰਾ ਸ ਸਰਦੂਲ ਸਿੰਘ 15 ਸਾਲ ਸਰੋਮਣੀ ਕਮੇਟੀ ਦੇ ਮੈਬਰ ਰਹੇ ਫਿਰ ਮੇਰਾ ਤਾਇਆ ਸ ਸਲਵਿੰਦਰ ਸਿੰਘ ਦੋਬਲੀਆ ਵੀ ਮੈਬਰ ਰਹੇ।
@AmrinderSingh-s7x
@AmrinderSingh-s7x 18 сағат бұрын
ਕੀਤੇ ਨਹੀਂ ਲਿਖਿਆ ਕਿ singh ਕਿਸੇ ਪਤਿਤ ਦੀ ਅਰਦਾਸ ਨਹੀਂ ਕਰਦਾ
@BalwinderSingh-kd4qz
@BalwinderSingh-kd4qz 7 сағат бұрын
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।
@lakhwinderdhillon9764
@lakhwinderdhillon9764 17 сағат бұрын
ਜੱਥੇਦਾਰ ਨਾਲ ਜੋ ਵੀਡੀਓ ਵਇਰਲ ਕੀਤੀ ਸੀ, ਉਹ ਵੀਡੀਓ ਪੂਰੀ ਵਾਇਰਲ ਕਰੋ ਜੇ ਤੁਸੀਂ ਸੱਚੇ ਹੋ
@JAGJITSINGH-ne6jp
@JAGJITSINGH-ne6jp 14 сағат бұрын
ਗੱਲਾਂ ਚ ਦਮ ਹੈ । ਭਾਂਵੇ ਖੱਚ ਹੀ ਆ
@sabi-mansa
@sabi-mansa 13 сағат бұрын
ਗੱਲਾਂ ਤਾਂ ਭੰਡ ਵੀ ਕਰ ਲੈਂਦਾ
@KulwinderSingh-fs3hr
@KulwinderSingh-fs3hr Сағат бұрын
Right
@harrysingh-kahl
@harrysingh-kahl 14 сағат бұрын
Boht vadia interview c.
@gamingwithtapanpreetkour7066
@gamingwithtapanpreetkour7066 21 сағат бұрын
Jdo beadbe hoi saad nu mafi diti odu kyo nhi bole valtova ji
@sukhgill2872
@sukhgill2872 3 сағат бұрын
ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ
@bhagwanpunia9329
@bhagwanpunia9329 6 сағат бұрын
Tere warge thaga ne keeta beeda ghazal akalidal da
@gurjantsandhu6836
@gurjantsandhu6836 3 сағат бұрын
ਜ਼ੋਰ ਵੀ ਅਕਾਲੀ ਦਲ ਤੇ ਹੀ ਚੱਲਦਾ ਹੋਰ ਵੀ ਬਹੁਤ ਕੁੱਝ ਹੋ ਕਿਹਾ ਕਿਸੇ ਚਿੱਟੇ ਪੰਥਕ ਨੂੰ ਨਹੀਂ ਦਿਸ ਰਿਹਾ
@AmrinderSingh-s7x
@AmrinderSingh-s7x 19 сағат бұрын
ਕਾਂਗਰਸ ਨੇ ਤਾਂ ਸਾਹਮਣੇ ਕੀਤਾ ਪਰ ਤੁਸੀਂ ਵਿੱਚ ਰਹਿ ਕੇ ਪੰਥ ਦਾ ਨੁਕਸਾਨ ਕੀਤਾ
@AkaldeepSingh
@AkaldeepSingh 9 сағат бұрын
ਨਾਨਕਸ਼ਾਹੀ ਕੈਲੰਡਰ ਦਾ ਕਤਲ ਕੀਤਾ ਹੈ
@AmrinderSingh-s7x
@AmrinderSingh-s7x 19 сағат бұрын
ਤੈਨੂੰ ਪੀੜ ਤਾਂ ਹੋਈ ਕਿਉਂਕਿ ਉਹ ਤੁਹਾਡੀਆਂ ਗ਼ਲਤ ਗੱਲਾਂ ਨਹੀਂ ਮੰਨਦਾ ਸੀ
@simarsandhu8544
@simarsandhu8544 3 сағат бұрын
ਵਲਟੋਹਾ ਸਾਬ ਹੀ ਸੱਚ ਬੋਲਦੇ ਬਾਕੀ ਅਕਾਲੀ ਲੀਡਰਾ ਨੂੰ ਸੱਚ ਬੋਲਣਾ ਚਾਹੀਦਾ
@SukhdevSidhu-xg9gy
@SukhdevSidhu-xg9gy 7 сағат бұрын
jathedar Harpreet Singh Jindabad
@gurjantsinghkhalsa61
@gurjantsinghkhalsa61 4 сағат бұрын
ਅਕਾਲੀ ਦਲ ਦਾ ਬੇੜਾ ਗਰਕ ਕਰਨ ਲਈ ਤੇਰੇ ਵਰਗੇ ਜਰੂਰੀ ਹਨ ।
@hardyalsinghcheema2381
@hardyalsinghcheema2381 7 сағат бұрын
Jathedar Harpreet Singh is a great scholar and honest leader. He is only strong jathedar after Akali Phoola Singh. Salute to Jathedar Giani Harpreet Singh ji. Sikhs population is 58% in Punjab out of 58%, Jat Sikhs are only 20% whereas 38% of this are SC, BCs and other non jat Sikhs i.e khatri aroras etc. Such leaders are defaming Sikhs and Sikhism
@KuldeepSingh-ro7mq
@KuldeepSingh-ro7mq 13 сағат бұрын
ਵਲਟੋਹਾ ਸਾਹਿਬ ਜੀ ! ਆਪਾ ਪੁਰਾਣੇ ਸਾਥੀ ਹਾਂ, ਮੇਰੇ ਵੀਰ ਜੀ! ਅਕਾਲੀ ਦਲ ਸ਼੍ਰੋਮਣੀ ਹੈ, ਪਰ ਗ਼ਲਤ ਹੱਥਾਂ ਵਿਚ ਹੈ
@bikramsandhu3181
@bikramsandhu3181 3 сағат бұрын
Valtoha saab bilkul thik gal kr rhe ne
@jagwindersingh8633
@jagwindersingh8633 20 минут бұрын
ਸੁਖਵੀਰ ਬਾਦਲ ਜਿੰਦਾਬਾਦ
@harbansbadesha
@harbansbadesha 7 сағат бұрын
ਜਦ ਬਾਦਲ ਦਾ ਪਰਵਾਰ ਪ੍ਰਿਯੰਕਾ, ਅਤੇ ਸ਼ਾਹਰੁਖ਼ ਨੂੰ ਜਾਫੀਆ ਪਾਉਂਦੇ ਸਨ ਜੋਂ ਜਥੇਦਾਰ ਲਾਉਣ ਵਾਲੇ ਇਹ ਕਮ ਕਰਦੇ ਹਨ
@gamingwithtapanpreetkour7066
@gamingwithtapanpreetkour7066 21 сағат бұрын
Sirf jathedar dia galtia labia akalea vari akha te pati bani se valtova ji😂😢
@Libra50325
@Libra50325 8 сағат бұрын
ਤੁਸੀਂ ਬੜੀ ਸੇਵਾ ਕਰਲੀ ਹੁਣ ਬਸ ਕਰੋ ਹੁਣ ਤੁਹਡੀ ਲੋੜ ਨਹੀ।
@amarjeetsidhu6577
@amarjeetsidhu6577 14 сағат бұрын
ਮੇਨ ਅਕਾਲੀ ਦਲ ਨਹੀ ਗਦਾਰਾ ਦਾ ਟੋਲਾ ਹੈ
@JasmailSingh-z8f
@JasmailSingh-z8f 3 сағат бұрын
ਬਲਟੋਹਾ.ਕੋਣ.ਹੁੰਦਾ.ਪੁਛਣ.ਵਾਲਾ.ਜਿਹੜਾ.ਆਪ.ਭਜਿਆ.ਹੋਵੇ.ਕਿਵੇਂ. ਕਿਵੇ.ਪੁਛ.ਸਕਦਾ.ਜਿਹੜਾ.ਬੰਦਾ.ਝੂਠਾ.ਹੁੰਦਾ.ਉਹੀ.ਬੋਲਦਾ
@bhagwanpunia9329
@bhagwanpunia9329 6 сағат бұрын
How about when celebrities were dancing in kabadi show at Bathinda Besharm
@ilovetoplayification
@ilovetoplayification 12 сағат бұрын
Badala di mail te gohe da toya valtoha majhe da number one chaval
@gurjantsandhu6836
@gurjantsandhu6836 3 сағат бұрын
ਬੇਬਾਕੀ ਤੇ ਜੁਰਤ ਦਾ ਨਾਂ ਵਿਰਸਾ ਸਿੰਘ ਵਲਟੋਹਾ
@rupindersodhi6869
@rupindersodhi6869 7 сағат бұрын
Tenu koye hor nahi milya interview karan layi? Eh budha kamla ho gaya hai
@kulveergagan3761
@kulveergagan3761 2 сағат бұрын
ਤੁਸੀਂ ਬਾਕੀ ਗੱਲਾਂ ਛੱਡੋ, ਇੱਕ ਵਾਰ ਸੰਗਤ ਵਿੱਚ ਆਓ, ਤੁਹਾਨੂੰ ਦੱਸੀਏ ਕਿ ਆਕਾਲ ਤਖ਼ਤ ਸਾਹਿਬ ਦੀ ਮਰਿਆਦਾ ਕੀ ਹੁੰਦੀ ਆ
@sukhwinderkaur6945
@sukhwinderkaur6945 7 сағат бұрын
ਕਮੇਂਟ ਪੜ੍ਹ ਲਵੋ ਗਦਾਰੋ
@SukhwinderSingh-nk4wn
@SukhwinderSingh-nk4wn 3 сағат бұрын
ਚੈਨਲ ਵਾਲਿਓ ਤੁਸੀਂ ਇਹਨੂੰ ਅਕਾਲੀ ਦਲ ਚੋਂ ਕਢੇ ਹੋਏ ਨੂੰ ਕਿਉਂ ਚੈਨਲ ਤੇ ਬਲਾਉਂਦੇ ਹੋ ਕੌਮ ਦਾ ਬੇੜਾ ਗਰਕ ਕੀਤਾ ਇਹਨਾਂ ਲੋਕਾਂ ਨੇ
@HarcharanSingh-m5b
@HarcharanSingh-m5b 7 сағат бұрын
ਪਹਿਲਾਂ ਅਕਾਲੀ ਦਲ ਸੀ ਹੁਣ ਤੇਰੇ ਵਰਗਿਆਂ ਖਾਲੀ ਦਲ ਬਣਾ ਤਾ
@amarjitkaur3694
@amarjitkaur3694 2 сағат бұрын
ਸੁਖਬੀਰ ਵੀ ੲਇੰਨਾਂ ਨਾਚੀਅਆਂਦੇਸੋਅਕਰਾੳਦਾਰਿਹਾਹੈ
@amarjitkaur3694
@amarjitkaur3694 3 сағат бұрын
ਧਾਮੀ ਸਾਹਿਬ ਦੇ ਦੋਵੇ ਮੁੰਡੇ ਪਤਿਤ ਹਨ
@VinodDhiman-jd5vl
@VinodDhiman-jd5vl 10 сағат бұрын
Badal sahib ne vi congress to election larhi si.
@mikasinghmika-um1qv
@mikasinghmika-um1qv 9 сағат бұрын
ਪਾਰਟੀ ਦਾ ਬੇੜਾ ਇਹਦੇ ਵਰਗੇ ਚਵਲਾ ਨੇ ਕੀਤਾ
@TarlokSingh-r2x
@TarlokSingh-r2x 2 сағат бұрын
Aihna mhan ledra ne akali dal nu shikhra te pocha Dita hai ta he bahumat aaun de bajay jamanta jabt ho gayaa
@GurjantSingh-pl6ld
@GurjantSingh-pl6ld 10 сағат бұрын
Virsa singh bhut vadia insaan ne halka khemkaran ch jini devlopment hoi ena ne karwahi
@ilovetoplayification
@ilovetoplayification 12 сағат бұрын
Don’t worry sangat ne tuhanu guru dokhia nu vehle kita hoya tusi sisse jao te insa bano
@GurjantSingh-pl6ld
@GurjantSingh-pl6ld 10 сағат бұрын
Virsa singh volthoya jindabad
@BalwinderSinghSohi-hl4ui
@BalwinderSinghSohi-hl4ui 14 сағат бұрын
Kio chawal sada
@Sardar-d1r
@Sardar-d1r 9 сағат бұрын
Walthoe.ne.theka.Leia.Sare.Sikh.paNth.da.jes.kuse....Ne.je.kethe.jana He.ta.VIRSE.Nu...pus.ke.jave.Nahe.Ta.PANTH.vicho...Sekh.Dete.Javo...Ge.Socho.panth.....De.Varso❤❤❤❤❤❤❤
@AvtarSingh-gt5hi
@AvtarSingh-gt5hi 5 сағат бұрын
ਪੱਤਰਕਾਰ ਛਾਪ ਕਿਉਂ ਗਾਲਾਂ ਪਾ ਰਹੇ ਹੋ ਗਾਲਾਂ ਪਾ ਰਹੇ ਹੋ
@tanveersingh1401
@tanveersingh1401 10 сағат бұрын
Very nice
@SukhwinderSingh-kr2zd
@SukhwinderSingh-kr2zd 8 сағат бұрын
ਇਹ ਵੱਡਾ ਕੰਜਰ ਹੈ ਵਲਟੌਹਾ
@devindergrewal2004
@devindergrewal2004 8 сағат бұрын
Valtoha kahdi interview dinda firda, 10 saal lai bahar kadhia hoea, chowder di bhukh jandi nahi.
@vakhrekaraj9948
@vakhrekaraj9948 10 сағат бұрын
Valtoha saab aap ghaint aagu hai kom lyi khadan wala par saroamni akali dal. Da beda garak kita kom te panth da
@SatnamSingh-n8r
@SatnamSingh-n8r 8 сағат бұрын
Bhut vdiya dasya sara kuch valtoha sab bhut hi dharmik insan and jajbati sikh ne
@InderjitSingh-mb9sl
@InderjitSingh-mb9sl 4 сағат бұрын
Kach
@bootasidhuboota5664
@bootasidhuboota5664 4 сағат бұрын
ਸੌਦਾ ਸਾਧ ਦੇ ਚੇਲੇ ਬਾਦਲ ਜੁੰਡਲੀ
@jsbtechno
@jsbtechno 4 сағат бұрын
Kangna of badal company da
@JoginderSingh-q5m
@JoginderSingh-q5m 12 сағат бұрын
Sirsa Valtoha, Kagana Ranaut of Punjab. Punjab da sab toh bada gadar eh sikh nahi ah. Valtoha nu panth cho sheko.
@GurmailSingh-g8c
@GurmailSingh-g8c 8 сағат бұрын
Valtoha. Kom da Gadar
@lakhwindersingh9013
@lakhwindersingh9013 9 сағат бұрын
Per Badal company Nahin Hoti gana
@jsbtechno
@jsbtechno 4 сағат бұрын
Kuch media de log ve badal de patla chat rahia hai
@sukhwantsingh2513
@sukhwantsingh2513 6 сағат бұрын
Jadon tera aklidal jan tera bappu badal janda oss time nhi bolda tohre nu tussi mintta kar nal ralia c
@SatpalJammu
@SatpalJammu 3 сағат бұрын
ਤੇ ਬਹੁਤ ਸੱਚ ਸਰਮ ਕਰ
@ALLYT18
@ALLYT18 9 сағат бұрын
Virse lakh di Lanat tare jaman vilia de tuse te sikh hage hi nahi ho. Guru granth sahib vari dokhi. Badal de putet
@jagtarsingh-me6sv
@jagtarsingh-me6sv 6 сағат бұрын
🐕‍🦺
@SinghSardar-c1z
@SinghSardar-c1z 8 сағат бұрын
Harpreet singh vi z security kio lai firda
Жездуха 42-серия
29:26
Million Show
Рет қаралды 2,6 МЛН
Жездуха 42-серия
29:26
Million Show
Рет қаралды 2,6 МЛН