ਜਥੇਦਾਰ ਨੇ time 'ਤੋਂ ਪਹਿਲਾਂ ਹੀ ਟੰਗ'ਤਾ ਬਾਦਲ ? ਬਾਦਲ ਨੇ ਕੀਤਾ ਅਕਾਲ ਤਖਤ ਦਾ ਘਾਣ ? Oneindia Punjabi

  Рет қаралды 72,271

Oneindia Punjabi

Oneindia Punjabi

Күн бұрын

Пікірлер: 269
@jagtar9311
@jagtar9311 15 сағат бұрын
ਬਹੁਤ ਵਧੀਆ ਵੀਰ ਸਿੰਘ ਜੀ ਚੋਰਾ ਨਾਲ ਕੂਤਿ ਮਿਲਿਆ ਹੈ ਜੀ ਇਹ ਸਹੀ ਹੈ ਬਾਦਲ ਪਰਿਵਾਰ ਨੇ ਅਪਣੇ ਸਿੱਖਾਂ ਦਾ ਬਹੁਤ ਹੀ ਨੁਕਸਾਨ ਕੀਤਾ ਹੈ ਬਾਦਲ ਪਰਿਵਾਰ ਇਸ ਮੌਕੇ ਨੂੰ ਅਕਾਲੀ ਦਲ ਨੂੰ ਬਾਦਲ ਪਰਿਵਾਰ ਨੇ ਬੇੜਾ ਗ਼ਰਕ ਕਿਤਾ ਹੈ
@romysandhusandhu3359
@romysandhusandhu3359 17 сағат бұрын
ਬਾਦਲ ਜੁੰਡਲੀ ਨੂੰ ਸਿੱਖ ਪੰਥ ਵਿਚੋਂ ਛੇਕਿਆ ਜਾਵੇ ਜੀ,,,,
@DsDhaliwal-gc5je
@DsDhaliwal-gc5je 5 сағат бұрын
ਬਿਲਕੁਲ ਠੀਕ ਕਿਹਾ ਹੈ ਗੁਰੂ ਪਿਆਰਿਓ
@BalbirSingh-dt9xd
@BalbirSingh-dt9xd 19 сағат бұрын
ਠੀਕ ਹੈ ਜੀ।ਮੋਗਾ ਕਾਨਫਰੰਸ ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਪਾਰਟੀ ਨੂੰ ਪੰਜਾਬੀ ਪਾਰਟੀ ਬਣਾ ਦਿੱਤਾ ਸੀ ਅਤੇ ਬੀ ਜੇ ਪੀ ਦੀ ਐਂ ਟਰੀ ਕਰਵਾਈ
@chamkaursingh6614
@chamkaursingh6614 2 сағат бұрын
ਵੀਰ ਜੀ ਉਸ ਸਮੇਂ ਦੇ ਚੀਫ ਇਲੈਕਸ਼ਨ ਕਮਿਸ਼ਨਨਰ ਸੈਸ਼ਨ ਦੀਆਂ ਹਿਦਾਇਤਾਂ ਅਨੁਸਾਰ ਸਾਰੀਆਂ ਪਾਰਟੀਆਂ ਨੂੰ ਸੈਕੂਲਰ ਲੀਹਾਂ ਤੇ ਚਲਣ ਲਈ ਮਜ਼ਬੂਰ ਕੀਤਾ ਗਿਆ ਸੀ।ਇਸੇ ਕਰਕੇ ਗੈਰ ਸਿਖਾਂ ਨੂੰ ਵੀ ਪਾਰਟੀ ਚ ਸ਼ਾਮਿਲ ਕਰਨਾ ਪਿਆ ਸੀ। ਉਸ ਸਮੇਂ ਪੰਜਾਬ ਨੂੰ ਮਜ਼ਬ ਦੇ ਅਧਾਰ ਤੇ ਵੰਡ ਹੋਣ ਤੋਂ ਬਚਾਉਣ ਦੀ ਵੀ ਲੋੜ ਸੀ।
@nachhattarsaran5015
@nachhattarsaran5015 15 сағат бұрын
ਹੰਕਾਰੀ ਨੂੰ ਹਮੇਸ਼ਾ ਅਕਾਲ ਤਖ਼ਤ ਸਾਹਿਬ ਨੇ ਓਸ ਦਾ ਹੰਕਾਰ ਤੋੜਿਆ ਹੈ ਹੁਣ ਸੁੱਖੇ ਨੁ ਸਮਝ ਲੈਣਾ ਚਾਹੀਦਾ ਹੈ ਛੁੱਟੀ ਕਰ ਲੈਣੀ ਚਾਹੀਦੀ ਹੈ ਘਰ ਬੈਠ ਜਾਣਾ ਠੀ ਰਹੇਗਾ😊
@yadwindermaur7039
@yadwindermaur7039 20 сағат бұрын
ਸੁਖਬੀਰ ਅਨੁਸਾਰ ਦੋਸ਼ ਬੇਬੁਨਿਆਦ ਹਨ..... ਸਿੰਘ ਸਾਹਿਬ ਇਸ ਤਨਖਾਈਏ ਨੂੰ ਪੁੱਛੋਂ ਕੇ ਜਥੇਦਾਰਾਂ ਨੂੰ ਕੋਠੀ ਸੱਦ ke ਬਲਾਤਕਾਰੀਏ ਨੂੰ ਮਾਫੀ ਵਾਲਾ ਦੋਸ਼ ਕੀ ਬੇ ਬੁਨਿਆਦ ਹੈ? 328 ਸਰੂਪ ਤੁਹਾਡੀ ਸਰਪ੍ਰਸਤੀ ਚ ਗਾਇਬ ਕਰਨ ਦਾ ਦੋਸ਼ ਕੀ ਬੇਬੁਨਿਆਦ ਹੈ? ਸੈਣੀ ਦੀ ਪੋਸਟਿੰਗ, ਜਿਸ ਨੇ ਸਿੱਖ ਬੀਬੀਆਂ ਨੂੰ ਨੰਗਾ ਕਰ ਕੇ ਘੋਟਣੇ ਲਾਉਣ ਵਾਲੇ ਦੀ ਪੁਛਤ ਪਨਾਹੀ ਵਾਲਾ ਦੋਸ਼ ਬੇਬੁਨਿਆਦ ਹੈ? ਸਿੱਖੀ ਦੇ ਧੁਰੇ ਮਾਹਰਾਜ ਦੇ ਸਰੂਪ ਦੀ ਬੇਅਦਬੀ ਕਰਨ ਵਾਲੇ ਦੀ ਪਿਕਚਰ ਦੇ ਪੋਸਟਰਾਂ ਦੀ ਰਾਖੀ ਕਰਨ ਵਾਲਾ ਦੋਸ਼ ਕੀ ਬੇਬੁਨਿਆਦ ਹੈ? ਹੋਰ ਬਹੁਤ ਕੁੱਝ.....
@gurmitdhillon7829
@gurmitdhillon7829 19 сағат бұрын
Right ji
@baldevsinghmann2474
@baldevsinghmann2474 7 минут бұрын
ਬਿਲਕੁਲ ਸਹੀ ਕਿਹਾ ਵਾਹਿਗੁਰੂ ਜੀ, ਬਹੁਤ ਬਹੁਤ ਧੰਨਵਾਦ ਜੀ।
@jarnailsingh1731
@jarnailsingh1731 12 сағат бұрын
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਸੱਜਣ ਜੀ ਨੇ।
@nirmalsinghnarain1952
@nirmalsinghnarain1952 17 сағат бұрын
ਕੇਂਦਰ ਸਰਕਾਰ ਦੀ ਸਹਿ ਤੇ ਸਂ ਸਖਵੀਰ ਬਾਦਲ ਸਾਹਿਬ ਅਸਤੀਫਾ ਪਰਧਾਨਗੀ ਤੌ ਨਹੀ ਦੇ ਰਹੇ ਧੰਨਵਾਦ
@jagrajsandhu8421
@jagrajsandhu8421 17 сағат бұрын
ਬਹੁਤ ਗਹਿਰਾ ਸਦਮਾ ਐ, ਜਿਹੜਾ ਡਰਾਮਾ ਰਚਿਆ ਗਿਆ ਸੀ ਬੇਅਦਬੀ ਦੋਖੀਆਂ ਨੂੰ ਸਜ਼ਾ ਏ ਮੌਤ, ਹੋਣੀਂ ਚਾਹੀਦੀ ਹੈ,
@PunjabiGhazal
@PunjabiGhazal 15 сағат бұрын
ਸਜ਼ਾ-ਏ-ਮੌਤ ਵੀ ਘੱਟ ਹੈ ਇਹਨਾਂ ਵਰਗਿਆਂ ਲਈ।
@maninderchandi4420
@maninderchandi4420 12 сағат бұрын
ਬਾਦਲ ਪਰਿਵਾਰ ਨੇ, ਬਹੁਤ ਡਰਾਮੇ ਕਰਦੇ ਹਨ, ਕੌਮ ਦਾ ਬਹੁਤ ਨੁਕਸਾਨ ਕੀਤਾ ਹੈ, ❤❤❤❤, ਸਖਤ ਸਜਾ ਦਿਤੀ ਜਾਣੀ ਚਾਹੀ ਦੀ ਹੈ❤❤❤❤😄😃😀😊
@SatnaamSingh-m7q
@SatnaamSingh-m7q 18 сағат бұрын
ਗੁਰੂ ਸਾਹਿਬਾਨ ਰਾਹੀਂ, ਜਥੇਦਾਰ ਸਾਹਿਬ, ਗੁਰਬਾਣੀ ਅਨੁਸਾਰ ਕੋਖ, ਪੜਚੋਲ ਤੇ ਪੜਤਾਲ ਕਰਕੇ ਫੇਸਲਾ ਕਰ ਦੇਣਾ ਹੀ ਸਹੀ ਗੱਲ ਹੈ।
@GurmukhSingh-mz5it
@GurmukhSingh-mz5it 19 сағат бұрын
ਜਥੇਦਾਰਾਂ ਨੇ ਆਪਣੇ ਆਪ ਨੂੰ ਖਤਮ ਕਰ ਲਿਆ ਹੈ ਇਹਨਾਂ ਦੀਆਂ ਜਮੀਰਾ ਮਰ ਚੁੱਕੇ ਹਨ
@LalSingh-df2kq
@LalSingh-df2kq 18 сағат бұрын
ਬਾਦਲ ਪ੍ਰਵਾਰ ਨੂੰ ਜੀਵਨ ਭਰ ਵਾਸਤੇ ਪੰਥ ਵਿੱਚੋਂ ਖਾਰਜ----- ਛੇਕ ------ ਦੇਣਾ ਚਾਹੀਂਦੈ
@HarminderSinghBal-su4kn
@HarminderSinghBal-su4kn 19 сағат бұрын
ਬਾਦਲ ਰਾਮ ਡਰਾਮੇ ਕਰਕੇ ਮਾਫ਼ ਨੀ ਕੀਤਾ ਜਾ ਸਕਦਾ, ਏਨਾ ਦਾ ਬੇੜਾ ਗਰਕ ਹੋ ਜਾਵੇਗਾ
@ਲਾਮਸਰੀ.55503
@ਲਾਮਸਰੀ.55503 20 сағат бұрын
ਗੁਰੂ ਗ੍ਰੰਥ ਸਾਹਿਬ ਲੱਭ ਸਕਦਾ ਹੈਗਾ ਜੇ ਕੋਸ਼ਿਸ਼ ਕਰਦੇ ਜਾਂ ਪਿੰਡ ਦੀ ਤਲਾਸੀ ਲੈਂਦੇ ਗੁਰੂ ਗ੍ਰੰਥ ਸਾਹਿਬ ਪੁਲਿਸ ਵਾਲਾ ਦੱਸਦਾ ਸੀ ਉਸੇ ਪਿੰਡ ਚ ਹੀ ਸੀਗਾ ਪਰ ਲੱਭਣ ਨੇ ਦਿੱਤਾ
@BaljinderRehal-yw2tl
@BaljinderRehal-yw2tl 18 сағат бұрын
ਬਹੁਤ ਵਧੀਆ ਵਿਚਾਰ ਸਜਣ ਸਾਹਿਬ।ਆਪ ਜੀ ਨੂੰ ਦੇਖ ਕੇ ਪ੍ਰੀਤ ਸੈਣੀ ਦੀ ਯਾਦ ਆਉਂਦੀ ਐ।
@LalSingh-df2kq
@LalSingh-df2kq 18 сағат бұрын
ਖਾਲਸਾ ਜੀ ਜਿਹੜੇ ਬਜਰ ਗੁਨਾਹ ਇੰਨ੍ਹਾਂ ਨੇ ਕੀਤੇ ਐ ਇਸ ਤਰ੍ਹਾਂ ਦੇ ਗੁਨਾਹ ਤਾਂ ਪਹਿਲਾਂ ਮੁਗਲਾਂ ਤੇ ਅੰਗ੍ਰੇਜ਼ਾਂ ਨੋ ਵੀ ਨਹੀਂ ਕੀਤੇ ।
@JaswinderSingh-w2h1w
@JaswinderSingh-w2h1w 19 сағат бұрын
ਸੁਮੇਧ ਸੈਨੀ ਇਜ਼ਹਾਰ ਆਲਮ ਵਰਗਿਆਂ ਵਲੋਂ ਕਾਉਂਕੇ ਸਾਹਿਬ ਖਾਲੜਾ ਸਾਹਿਬ ਅਤੇ ਹੋਰ ਬਹੁਤ ਸਾਰੇ ਨੌਜਵਾਨ ਨਾਲ ਜੋ ਕੀਤਾ ਉਹ ਹਿਸਾਬ ਵੀ ਬਾਦਲਾਂ ਤੋਂ ਲਵੋ
@AmarjitSingh-eq3rl
@AmarjitSingh-eq3rl 16 сағат бұрын
ਸਿਰਫ 1984 ਸਿੱਖ ਕਤਲੇ ਆਮ ਦਾ ਹਿਸਾਬ ਨਹੀਂ ਮੰਗਣਾ
@KaurSharanjeet-gi3lx
@KaurSharanjeet-gi3lx 16 сағат бұрын
ਬਾਦਲਾਂ ਤੋਂ ਕਿਉਂ ਕਤਲ ਤਾਂ ਕਾਂਗਰਸ ਰਾਜ ਚ ਹੋਏ ਕੀ ਕਤਲ। ਕਰਾਉਣ ਵਾਲਿਆਂ ਨੂੰ ਫਾਹੇ ਟੰਗ ਦਿੱਤਾ ਜੈ ਹਾਂ ਤਾਂ ਬਾਦਲਾਂ ਨੂੰ ਵੀ ਟੰਗ ਦਿਓ
@wahegurujiwaheguruji4306
@wahegurujiwaheguruji4306 10 сағат бұрын
​@@KaurSharanjeet-gi3lx ਉਹ ਤਾਂ ਪਹਿਲਾਂ ਹੀ ਪਤਾ ਕਿ ਦੁਸ਼ਮਣ ਸੀ ਪਰ ਬੀਬਾ ਇਸ ਗਦਾਰ ਏ ਕੌਮ ਦੁਸ਼ਟ ਬਾਦਲ ਨੇ ਕੌਮ ਦੀ ਬੁੱਕਲ ਦਾ ਸੱਪ ਬਣ ਕੇ ਪੰਥ ਤੇ ਕੌਮ ਤੇ ਪੰਜਾਬ ਦਾ ਜੋ ਘਾਣ ਕੀਤਾ ਉਹ ਹੁਣ ਕਿਸੇ ਤੋਂ ਲੁਕਿਆ ਨਹੀਂ! ਰੰਡੀ ਇੰਦਰਾ ਤੇ ਬੇਅੰਤੇ ਬੁੱਚੜ ਦਾ ਜੋ ਹਾਲ ਕੀਤਾ ਉਹ ਯਾਦ ਕਰ ਲਵੀਂ
@wahegurujiwaheguruji4306
@wahegurujiwaheguruji4306 10 сағат бұрын
​@@KaurSharanjeet-gi3lx *ਕੂੜ ਨਿਖੁਟੇ ਨਾਨਕਾ ਓੜਕ ਸਚ ਰਹੀ* ਜਿਸ ਗਦਾਰ ਏ ਕੌਮ ਦੁਸ਼ਟ ਪ੍ਰਕਾਸ਼ ਚੰਦ ਬਾਦਲ ਇੰਸਾ ਨੇ ਬਹੁਤ ਕੁਰਬਾਨੀਆਂ ਨਾਲ ਹੋਂਦ ਵਿੱਚ ਆਈ 100 ਸਾਲ ਪੁਰਾਣੀ ਪਾਰਟੀ SAD ਨੂੰ ਖਤਮ ਕਰਨ ਦਾ ਮੁੱਢ 1996 ਵਿੱਚ ਪੰਜਾਬੀ ਪਾਰਟੀ ਬਣਾਕੇ ਤੇ ਭਾਜਪਾ (RSS) ਨਾਲ ਸਮਝੌਤਾ ਕਰਕੇ ਬੰਨਿਆ ਸੀ! ਉਸ ਦੁਸ਼ਟ ਦੇ ਕਪੁੱਤਰ ਸੁੱਖੇ ਅਮਲੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਦੋਸ਼ੀ ਪਾਏ ਜਾਣ ਤੋਂ ਬਾਅਦ ਤਨਖਾਹੀਆਂ ਕਰਾਰ ਦੇਣ ਉਪਰੰਤ ਇਸ ਦੁਸ਼ਟ ਨੂੰ ਗੁਰਬਚਨੇ ਮਸੰਦ ਵਲੋਂ ਦਿੱਤਾ ਜਾਅਲੀ ਫਖ਼ਰ ਏ ਕੌਮ ਪੰਥ ਰਤਨ ਵਾਪਿਸ ਲੈਣ ਦੀ ਮੰਗ ਹੁਣ ਬਹੁਤ ਸਾਰੇ ਆਮ ਸਿੱਖਾਂ ਤੇ ਬੁੱਧੀਜੀਵੀਂਆਂ ਵਲੋਂ ਉੱਠ ਪਈ ਹੈ ਕਿਉਂਕਿ ਜੇਕਰ ਇਹ ਵਾਪਿਸ ਨਾਂ ਲਿਆ ਗਿਆ ਤਾਂ ਅਗਾਂਹ ਆਉਣ ਵਾਲੇ ਸਮੇਂ ਵਿੱਚ SAD ਫਿਰ ਇੱਥੇ ਹੀ ਖੜ੍ਹਾ ਦਿਖਾਈ ਦੇ ਸਕਦਾ ਹੈ ਤੇ ਅਗਾਂਹ ਵੀ ਆਉਣ ਵਾਲੇ ਕਈ ਲੀਡਰ ਏਹੀ ਕੁੱਝ ਕਰ ਸਕਦੇ ਹਨ! ਇਸ ਦੁਸ਼ਟ ਨੇ RSS ਦਾ ਹੱਥਟੋਕਾ ਬਣਕੇ 1998 ਵਿੱਚ ਸਾਡੇ ਗੁਰੂ ਸਹਿਬਾਨਾਂ ਜੀ ਦਾ ਤੇ ਸਾਹਿਬਜ਼ਾਦਿਆ ਦਾ ਇਤਿਹਾਸ SGPC ਵਲੋਂ ਹੀ ਗਲਤ ਛਪਵਾ ਕੇ ਪਰਚਾਰਿਆ ਤੇ PSEB ਵਿੱਚ ਵੀ ਲਾਗੂ ਕਰਵਾਇਆ! RSS ਦੇ ਬੰਦਿਆਂ ਨੂੰ ਸਾਡੀਆਂ ਸਾਰੀਆਂ ਸੁਪਰੀਮ ਪੋਸਟਾਂ ਉੱਪਰ ਸਾਡੇ ਗੁਰੂ ਘਰਾਂ ਤੇ ਹੋਰ ਸਾਰੀਆਂ ਸੰਸਥਾਵਾਂ ਵਿੱਚ ਕਾਬਜ਼ ਕਰਵਾਇਆ! ਪੰਜਾਬ ਦੇ ਹਿੱਤ ਤੇ ਨਹਿਰੀ ਪਾਣੀ ਲੁੱਟਵਾਉਣ ਅਤੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਧਰਤੀ ਹੇਠਲਾ ਪਾਣੀ ਖਤਮ ਕਰਵਾਉਣ ਲਈ ਮੋਟਰਾਂ ਦੇ ਬਿੱਲ ਫ੍ਰੀ ਕਰਕੇ! ਤਿੰਨ ਕਾਲੇ ਕਾਨੂੰਨਾਂ ਨੂੰ ਲਾਗੂ ਕਰਵਾਉਣ ਦੀ ਸਹਿਮਤੀ ਦਿੱਤੀ ਜਿਸ ਕਰਕੇ ਸਵਾ ਸਾਲ ਕਿਸਾਨਾਂ ਤੇ ਮਜਦੂਰਾਂ ਨੂੰ ਸੜਕਾਂ ਉੱਪਰ ਰੁਲਣਾ ਪਿਆ ਤੇ 735 ਜਾਨਾਂ ਗਈਆਂ! ਇਹਨਾਂ ਦੁਸ਼ਟਾ ਦੇ 2007 ਤੋਂ 2017 ਤੱਕ ਦੀ ਸਰਕਾਰ ਸਮੇਂ ਬਹੁਤ ਰੋਸ ਪ੍ਰਦਰਸ਼ਨ ਤੇ ਧਰਨੇ ਲੱਗੇ ਤੇ ਇੱਕ ਵਾਰ ਤਾਂ ਇੱਕ ਬਾਬੇ ਨੂੰ ਅਸਟਰੀਆ ਮਾਰਨ ਸਮੇਂ ਪੰਜਾਬ ਵਿੱਚ ਰੇਲਾਂ ਤੱਕ ਸਾੜ ਦਿੱਤੀਆਂ ਗਈਆਂ ਕੋਈ ਗੋਲੀ ਨਹੀਂ ਚੱਲੀ ਪਰ ਅਖੀਰਲੇ 10 ਸਾਲ ਦੇ ਰਾਜਕਾਲ ਸਮੇਂ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦਿਆ 4 ਵਾਰ ਸਿੱਖਾਂ ਉੱਪਰ ਹੀ ਗੋਲੀਆਂ ਚਲਵਾਈਆਂ ਤੇ ਚਾਰਾਂ ਵਿੱਚ ਹੀ ਸਿੱਖ ਸ਼ਹੀਦ ਕਰ ਦਿੱਤੇ ਗਏ! ਆਸ਼ੂਤੋਸ਼ ਬਈਏ ਦੇ ਸਮਾਗਮ ਦੇ ਖਿਲਾਫ ਲੁਧਿਆਣੇ ਭਾਈ ਦਰਸ਼ਨ ਸਿੰਘ ਲੋਹਾਰਾ, ਸਲਾਬਤਪੁਰੇ ਸਰਸੇ ਵਾਲੇ ਦੇ ਸਵਾਂਗ ਰਚਣ ਸਮੇਂ (ਜਿਸ ਦੀ ਪੋਸ਼ਾਕ ਵੀ ਸੁੱਖੇ ਅਮਲੀ ਨੇ ਹੀ ਭੇਜੀ ਸੀ) ਦੇ ਵਿਰੋਧ ਸਮੇਂ ਭਾਈ ਕਮਲਜੀਤ ਸਿੰਘ ਸੁਨਾਮ, ਭਾਈ ਰਾਜੋਆਣਾ ਜੀ ਦੀ ਫਾਂਸੀ ਰੁਕਵਾਉਣ ਸਮੇਂ ਗੁਰਦਾਸਪੁਰ 5 ਭੈਣਾਂ ਦੇ ਇੱਕਲੌਤੇ ਭਰਾ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਤੇ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਬੇਅਦਵੀ ਦਾ ਇਨਸਾਫ਼ ਮੰਗਦੇ ਹੋਏ ਬਰਗਾੜੀ ਵਿੱਚ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਤੇ ਭਾਈ ਗੁਰਜੀਤ ਸਿੰਘ ਜੀ ਸ਼ਹੀਦ ਕਰ ਦਿੱਤੇ ਗਏ! ਕਦੇ ਮੁਗਲਾਂ ਜਾਂ ਅੰਗਰੇਜਾ ਦੇ ਰਾਜਕਾਲ ਵਿੱਚ ਵੀ ਗੁਰੂ ਸਾਹਿਬ ਜੀ ਦੇ ਸਰੂਪ ਚੋਰੀ ਨਹੀਂ ਹੋਏ ਹੋਣੇ ਪਰ ਇਹਨਾਂ ਦੁਸ਼ਟਾ ਦੇ ਰਾਜ ਵਿੱਚ ਇਹ ਘਿਨੌਣਾ ਤੇ ਘੋਰ ਪਾਪ ਵੀ ਹੋਇਆ! ਜਿਸ ਵਿੱਚ ਇਹ ਦੁਸ਼ਟ ਵੋਟ ਬੈਂਕ ਕਰਕੇ ਪਤਾ ਲੱਗਣ ਦੇ ਬਾਵਜੂਦ ਵੀ ਆਪਣੇ ਪਿਓ ਸਰਸੇ ਵਾਲੇ ਤੇ ਓਹਦੇ ਚੇਲਿਆਂ ਨੂੰ ਬਚਾਉਣ ਕਰਕੇ ਸਿੱਖਾਂ ਨੂੰ ਬਦਨਾਮ ਕਰਨ ਲਈ ਉਲਟਾ ਭਾਈ ਰੁਪਿੰਦਰ ਸਿੰਘ ਦੋਨਾਂ ਭਰਾਵਾ ਨੂੰ ਹੀ ਦੋਸ਼ੀ ਬਣਾ ਕੇ ਉਹਨਾਂ ਤੇ ਹੋਰ ਵੀ ਅਨੇਕਾਂ ਸਿੱਖਾਂ ਉੱਪਰ ਅੰਨ੍ਹਾ ਤਸ਼ੱਦਦ ਕਰਕੇ ਉਹਨਾਂ ਨੂੰ ਹੀ ਦੁਨੀਆਂ ਸਾਹਮਣੇ ਦੋਸ਼ੀ ਸਾਬਤ ਕਰਨ ਕਰਕੇ ਉਸ ਪਾਪ ਵਿੱਚ ਬਰਾਬਰ ਦੇ ਹਿੱਸੇਦਾਰ ਬਣੇ! ਸਰਸੇ ਵਾਲੇ ਨੂੰ ਝੂਠੀ ਮਾਫੀ ਦੇਣ ਲਈ ਆਪਣੇ ਲਾਏ ਹੋਏ ਜੱਫੇਮਾਰਾ ਨੂੰ ਚਪੜਾਸੀ ਬਣਾ ਕੇ ਆਪਣੀ ਕੋਠੀ ਸੱਦ ਕੇ ਜਥੇਦਾਰ ਸਹਿਬਾਨਾਂ ਜੀ ਦੀ ਆਨ-ਬਾਨ ਤੇ ਸ਼ਾਨ ਨੂੰ ਮਿੱਟੀ ਵਿੱਚ ਰੋਲਿਆ ਤੇ ਸਰਸੇ ਵਾਲੇ ਨੂੰ ਝੂਠੀ ਮਾਫੀ ਦੇ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਾਣ-ਮਰਿਆਦਾ ਤੇ ਪ੍ਰਭੂਸਤਾ ਨੂੰ ਢਾਅ ਲਾਉਣ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਵੀ ਤੇ ਗੋਲੀਕਾਂਡ ਦੇ ਵਿਰੋਧ ਕਰਨ ਕਰਕੇ ਸਿੱਖ ਕੌਮ ਦੀਆਂ ਸਭ ਤੋਂ ਸਨਮਾਨਯੋਗ ਸਖ਼ਸ਼ੀਅਤਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ 5 ਪਿਆਰੇ ਸਹਿਬਾਨਾਂ ਜੀ ਨੂੰ ਬਰਖ਼ਾਸਤ ਕਰਨ ਤੇ ਕੌਮ ਦੇ ਸਭ ਤੋਂ ਸੁਪਰੀਮ ਤਖ਼ਤ ਦੇ ਜਥੇਦਾਰ ਸਿੰਘ ਸਾਬ ਭਾਈ ਕਾਉਂਕੇ ਜੀ ਨੂੰ ਸ਼ਹੀਦ ਕਰਨ ਵਾਲੇ ਦੋਸ਼ੀ ਪੁਲਿਸ ਅਫਸਰਾਂ ਵਾਲੀ ਰਿਪੋਰਟ ਨੂੰ ਅੱਜ ਤੱਕ ਦਬਾਈ ਰੱਖਣ ਤੇ ਕੌਮ ਦਾ ਘਾਣ ਕਰਨ ਵਾਲੇ ਸਾਰੇ ਦੋਸ਼ੀ ਪੁਲਿਸ ਅਫਸਰਾਂ ਨੂੰ ਬਚਾਈ ਰੱਖਣ ਕਰਕੇ ਤੇ ਬਹੁਤਾਤ ਦੋਸ਼ੀਆਂ ਨੂੰ ਆਪਣੀ ਸਰਕਾਰ ਵਿੱਚ ਤੇ ਪਾਰਟੀ ਵਿੱਚ ਵੀ ਉੱਚੇ ਅਹੁਦਿਆਂ ਤੇ ਨਿਵਾਜਣ ਕਰਕੇ ਅਤੇ 1978 ਦੇ ਗੋਲੀਕਾਂਡ ਕਰਨ ਵਾਲੇ ਦੋਖੀ ਨਿਰੰਕਾਰੀ ਨੂੰ ਬਚਾ ਕੇ ਪੰਜਾਬੋ ਬਾਹਰ ਭੇਜਣ ਕਰਕੇ ਜਿਸ ਵਿੱਚ 13 ਸਿੱਖ ਸ਼ਹੀਦ ਹੋਏ ਸਨ, 1984 ਦਾ ਅਟੈਕ ਕਰਵਾਉਣ ਲਈ ਸੈਂਟਰ ਨੂੰ ਚਿੱਠੀਆਂ ਲਿਖਣ ਕਰਕੇ ਤੇ 1984 ਤੋਂ 1995 ਤੱਕ ਜੁਝਾਰੂ ਸਿੰਘਾਂ ਦੀਆਂ ਮੁਖਬਰੀਆਂ ਕਰਕੇ ਉਹਨਾਂ ਨੂੰ ਸ਼ਹੀਦ ਕਰਵਾਉਣ ਕਰਨ ਕਰਕੇ ਤੇ 1986 ਵਿੱਚ ਨਕੋਦਰ ਗੋਲੀਕਾਂਡ ਦੇ ਦੋਸ਼ੀਆਂ ਨੂੰ ਬਚਾਉਣ ਤੇ ਨਿਵਾਜਣ ਕਰਕੇ ਜਿਸ ਵਿੱਚ 4 ਸਿੱਖ ਸ਼ਹੀਦ ਹੋਏ ਸਨ ਅਤੇ ਜੁਝਾਰੂ ਬੰਦੀ ਸਿੰਘਾਂ ਨੂੰ ਅੱਤਵਾਦੀ ਕਹਿੰਦੇ ਰਹੇ ਹੋਣ ਕਰਕੇ ਅਤੇ ਆਪਣੇ ਅਖੀਰਲੇ 10 ਸਾਲ ਦੇ ਰਾਜਕਾਲ ਵਿੱਚ ਚਿੱਟਾ ਘਰ-ਘਰ ਵਾੜਨ ਕਰਕੇ ਤੇ ਅਕਾਲੀ ਦਲ ਤੇ SGPC ਵਿੱਚ ਚੋਰ-ਡਾਕੂ ਤੇ ਲੁਟੇਰੇ ਮਸੰਦ ਵਿਰਤੀ ਦੇ ਲੋਕਾਂ ਨੂੰ ਕਾਬਜ਼ ਕਰਵਾ ਕੇ ਉਹਨਾਂ ਤੋਂ ਗੁਰੂ ਸਾਹਿਬ ਜੀ ਦੇ 328 ਸਰੂਪ ਤੱਕ ਖੁਰਦ-ਬੁਰਦ ਕਰਨ ਕਰਕੇ ਤੇ ਇਸ ਦੁਸ਼ਟ ਪਾਪੀ ਬਾਦਲ ਦੇ ਖ਼ਾਨਦਾਨ ਤੇ ਨਾਲਦੇ ਸਾਰੇ ਝੋਲੀਚੁਕਾ ਨੂੰ ਵੈਸੇ ਤਾਂ ਪੰਥ ਵਿੱਚੋਂ ਛੇਕਣ ਤੋਂ ਘੱਟ ਸਜ਼ਾ ਨਹੀਂ ਹੋਣੀ ਚਾਹੀਦੀ ਜਾਂ 10-10 ਸਾਲ ਸਾਰਿਆਂ ਨੂੰ ਸਿਆਸਤ ਤੇ ਧਾਰਮਿਕ ਗਤੀਵਿਧੀਆਂ ਤੋਂ ਦੂਰ ਰਹਿਣ ਦਾ ਫੁਰਮਾਨ ਜਾਰੀ ਹੋਣਾ ਚਾਹੀਦਾ ਹੈ ਤਾਂ ਜੋ SAD ਦੁਬਾਰਾ ਸੁਰਜੀਤ ਹੋ ਸਕੇ!
@wahegurujiwaheguruji4306
@wahegurujiwaheguruji4306 10 сағат бұрын
​@@KaurSharanjeet-gi3lx ਅਜੇ ਤਾਂ ਸਿਰਫ ਲੱਤ ਹੀ ਟੁੱਟੀ ਆ ਅਜੇ ਤਾਂ ਗਦਾਰ ਏ ਕੌਮ ਦੁਸ਼ਟ ਬਾਦਲ ਦੀ ਇਸ ਗੰਦੀ ਔਲਾਦ ਸੁੱਖੇ ਅਮਲੀ ਦਾ ਖ਼ਾਨਦਾਨ ਖਤਮ ਹੋਣਾ ਹੈ! ਜਿੰਨਾ ਇਹਨਾਂ ਦੁਸ਼ਟਾ ਨੇ ਗੁਰੂ ਗ੍ਰੰਥ ਤੇ ਪੰਥ ਤੇ ਪੰਜਾਬ ਦਾ ਘਾਣ ਕੀਤਾ ਉਸ ਦੀ ਸਜ਼ਾ ਏਡੀ ਵੱਡੀ ਹੀ ਮਿਲੇਗੀ! ਏਨਾ ਕੁੱਝ ਜੱਗ ਜ਼ਾਹਰ ਹੋਣ ਤੋਂ ਬਾਅਦ ਵੀ ਜਿਹੜੇ ਅਜੇ ਵੀ ਇਸ ਗਦਾਰ ਟੱਬਰ ਦੇ ਝੋਲੀਚੁਕ ਬਣੇ ਫਿਰਦੇ ਹਨ ਬਖ਼ਸ਼ੇ ਉਹ ਵੀ ਨਹੀਂ ਜਾਣੇ!
@GORAWALIA
@GORAWALIA 19 сағат бұрын
ਰਾਜਨੀਤਕ ਸਜਾ ਦੇਣੀ ਬਣਦੀ ਹੈ।
@jagrajsandhu8421
@jagrajsandhu8421 17 сағат бұрын
ਇਹੋ ਜਿਹੇ ਨਲਾਇਕ ਆਗੂਆਂ ਦੀ ਪੰਜਾਬ ਖਾਸ ਕਰਕੇ ਸਿੱਖਾਂ ਨੂੰ ਸਿੱਖ ਕੌਮ ਨੂੰ ਲੋੜ ਨਹੀਂ,
@AmarjitSingh-eq3rl
@AmarjitSingh-eq3rl 17 сағат бұрын
ਕਿਹੜੇ ਸਿੱਖਾਂ ਦੀ ਗੱਲ ਕਰ ਰਹੇ ਹੋ ਹੁਣ ਇਹਨਾਂ ਦਾ ਝੁਕਾਅ ਕਾਂਗਰਸ ਵੱਲ ਹੈ
@PunjabiGhazal
@PunjabiGhazal 15 сағат бұрын
ਨਲਾਇਕ ਨਹੀਂ, ਘੋਰ ਅਪਰਾਧੀ ਨੇ।
@ਲਾਮਸਰੀ.55503
@ਲਾਮਸਰੀ.55503 20 сағат бұрын
ਰਾਜਨੀਤੀ ਤੋਂ ਬਾਹਰ ਨਿਕਲਣ ਵਾਲੀ ਸਜ਼ਾ ਨਾ ਸੁਣਾਈ ਤਾਂ ਇਹਨਾਂ ਨੂੰ ਲੋਕਾਂ ਨੇ ਸੁਣਾ ਦੇਣੀ ਆ ਮੁੱਖ ਮੰਤਰੀ ਵੀ ਨਹੀਂ ਬਣਦਾ ਜਿਹੜੇ ਅੱਗੇ ਤਿੰਨ ਆਏ ਸੀਗੇ ਉਹ ਤਿੰਨ ਵੀ ਨਹੀਂ ਆਉਣੇ
@SatnamSingh-hr5vx
@SatnamSingh-hr5vx 18 сағат бұрын
ਅਕਾਲ ਤਖੱਤ ਸਾਹਿਬ ਜੀ ਨੇ ਸਜਾ ਤਾਂ ਸੁਣਾ ਦਿੱਤੀ ਹੈ ਕੇ ਬਾਦਲ ਪਰਿਵਾਰ ਤੇ ਨਾਲ ਜੋ ਲੀਡਰ ਸ਼ਿੱਪ ਹੈ ਉਸ ਨੂੰ ਪੰਥ ਵਿੱਚੋ ਛੇਕਣ ਵੱਲ ਸੰਕੇਤ ਹਨ ਸੋ ਜਥੇਦਾਰ ਵੀ ਹੁਣ ਸਾਵਧਾਨ ਰਹਿਣ ਤੇ ਚੰਗਾ ਰਹੇਗਾ
@AmarjitSingh-eq3rl
@AmarjitSingh-eq3rl 18 сағат бұрын
ਹੁਣ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਜਦੋਂ ਸੁਖਬੀਰ ਬਾਦਲ ਕੋਲੋਂ ਕੋਈ ਗਲਤੀਆਂ ਹੋਈਆ ਉਸ ਸਮੇਂ ਸੋਸ਼ਲ ਮੀਡੀਆ ਹੁਣ ਜਿਨਾ ਸਰਗਰਮ ਨਹੀ ਸੀ ਹੁਣ ਗਲਤੀਆਂ ਕਰਨ ਤੇ ਸੋਸ਼ਲ ਮੀਡੀਆ ਰੁਕਾਵਟ ਪਾ ਦਿੰਦਾ ਹੈ ਪੰਜਾਬ ਦੇ ਬਾਕੀ ਲੀਡਰ ਦੇ ਅੱਗੇ ਪੰਜਾਬ ਦੇ ਵਿਕਾਸ ਲਏ ਸੋਚ ਵਧੀਆ ਹੈ
@JarnailSingh-xj2bs
@JarnailSingh-xj2bs 19 сағат бұрын
ਯਾਰ ਸਿੱਖ ਸੁਖਬੀਰ ਤਾਂ ਸਿਖ ਹੀ ਨਹੀਂ
@Nanak-rc1go
@Nanak-rc1go 8 сағат бұрын
ਬਿਲਕੁਲ ਸਹੀ ਸੋਚ ਹੈ ਵੀਰ ਦੀ
@ranjitchahal4286
@ranjitchahal4286 2 сағат бұрын
baiji bilkul sahi
@parmindersingh4670
@parmindersingh4670 19 сағат бұрын
ਧੰਨਵਾਦ ਵੀਰ ਸੱਜਣ ਜੀ।
@ajabsingh2610
@ajabsingh2610 18 сағат бұрын
ਬਾਦਲ ਪਿਓ ਪੁੱਤ ਨੂੰ ਐਸੀ ਸਜ਼ਾ ਲਗੇ ਜੋ ਕਿਸੇ ਨੂੰ ਨਾ ਮਿਲ਼ੀ ਹੋਏ
@nanaksingh6311
@nanaksingh6311 11 сағат бұрын
ਰਾਜਨੀਤਿਕ ਸਜਾ ਦੇਣੀ ਬਣਦੀ ਹੈ ,ਧੰਨਵਾਦ ਭਾਈ ਸਜਣ ਜੀ
@rajkang69
@rajkang69 14 сағат бұрын
ਵਾਹ ❤ਸਿੰਘ ਸਾਹਿਬ ਜੀਓ 🙏, ਜੇਕਰ ਕਿਤੇ ਪੰਜਾਬੀ + ਸਿੱਖ ਪੱਤਰਕਾਰ ੧੦੦% ਵਿਚੋਂ ਸਿਰਫ਼ ਤੇ ਸਿਰਫ਼ 10% ਤੋਂ 15% ਕੁ ਹੀ ਇਸ ਤਰ੍ਹਾਂ ਦੇ ਵਿਚਾਰ ਰੱਖਣ ਅਤੇ ਖੁੱਲ ਕੇ ਪੱਤਰਕਾਰੀ ਦੀ ਅਜ਼ਾਦੀ ਦਾ ਨਿੱਘ ਮਾਣਦੇ ਹੋਏ ਆਮ ਲੋਕਾਂ ਦੀ ਹਰ ਕੌਮ ਅਤੇ ਹਰ ਧਰਮ ਵਰਗ ਦੇ ਨਾਲ ਖੜਨ ਅੱਤ ਗੱਲ ਕਰਨ ਤਾਂ ਕਿਸੇ ਗੰਦੇ + ਗੁੰਡੇ ਸਿਆਸਤਦਾਨ ਦੀ ਜੁਰਤ ਨਹੀ ਕੇ ਉਹ ਦੇਸ਼ ਦੇ ਭੋਲ਼ੇ ਲੋਕਾਂ ਨੂੰ ਕੌਮਾਂ ਦੇ ਜਾਤਾਂ ਦੇ ਵਿੱਚ ਉਲਝਾ ਕੇ ਫ਼ਾਇਦਾ ਚੁੱਕ ਸਕਣ! ਅਫ਼ਸੋਸ ਹੈ ਕੇ ਪੰਜਾਬ + ਭਾਰਤ ਵਿੱਚ ਜੋ ਕੁਝ ਹੋਇਆ ਅਤੇ ਅੱਜਕੱਲ੍ਹ ਜੋ ਹੋ ਰਿਹਾ ਉਸ ਵਿੱਚ ਸਭ ਤੋਂ ਵੱਡਾ ਸਭਨਾਂ ਤੋਂ ਵੱਧ ਗੁਨਾਹਗਾਰ ਪੱਤਰਕਾਰ ਅਤੇ ਪੱਤਰਕਾਰੀ ਦੇ ਅਦਾਰੇ + ਆਗੂ+ ਮਾਲਕ ਹਨ! ਜੋ ਟਕੇ-ਟਕੇ ਤੇ ਵਿਕ ਰਹੇ ਸਨ/ ਹਨ😢 ।
@MastanSinghDulai
@MastanSinghDulai 6 сағат бұрын
ਸੁਖਬੀਰ ਬਾਦਲ ਨੂੰ ਪੰਥ ਵਿੱਚੋਂ ਸਦਾ ਲਈ ਛੇਕਣਾ ਚਾਹੀਦਾ ਹੈ। ਜੇ ਇਹ ਨਹੀ ਹੁੰਦਾ ਤਾਂ ਪੰਜਾਬ ਦੇ ਸਿੱਖਾਂ ਨੂੰ ਬਾਦਲ ਪਰਵਾਰ ਅਤੇ ਦਲ ਨੂੰ ਸਦਾ ਲਈ ਫਿਟਕਾਰ ਦੇਣਾ ਚਾਹੀਦਾ ਹੈ।
@PunjabiGhazal
@PunjabiGhazal 15 сағат бұрын
ਹੁਣ ਅਮਿਤ ਸ਼ਾਹ ਦੀ ਪਤਨੀ ਬਣ ਕੇ ਰਹਿ ਲਵੇ, ਪਤੀ ਪਤਨੀ ਦਾ ਰਿਸ਼ਤਾ ਦੱਸਣ ਵਾਲਾ।
@JarnailSingh-xj2bs
@JarnailSingh-xj2bs 20 сағат бұрын
ਅਕਾਲ ਤਖ਼ਤ ਦੇ ਜਥੇਦਾਰਾ ਦੀ ਬੇਇੱਜ਼ਤੀ ਕਰ ਰਿਹਾ
@charansinghkaunke6297
@charansinghkaunke6297 17 сағат бұрын
ਵੰਨ ਇੰਡੀਆ ਪੰਜਾਬੀਤੇ ਭਾਈ ਸਾਹਿਬ ਭੁਪਿੰਦਰ ਸਿੰਘ ਸੱਜਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@PIRTPALSINGH-g4v
@PIRTPALSINGH-g4v 17 сағат бұрын
ਵਾਹਿਗੁਰੂ ਭਲਾ ਕਰਨ ਵੀਰ ਜੀ।
@kulwantsingh9415
@kulwantsingh9415 19 сағат бұрын
ਸਿਫਾਰਸ਼ ਨਾਲ ਮਾਫ਼ੀ ਨਹੀਂ ਮਿਲਣੀ ਚਾਹੀਦੀ ਧਰਮ ਵਿੱਚ ਸਿਫਾਰਸ਼ ਕਾਹਦੀ
@GurdeepSingh-me5id
@GurdeepSingh-me5id 19 сағат бұрын
ਜੇ ਬਾਦਲ ਦਲੀਆਂ ਨੂੰ ਰਾਜਨੀਤੀ ਚੌ ਬਾਹਰ ਕਰਨ ਦੀ ਸਜ਼ਾ ਨਾ ਸੁਣਾਈ ਇਹਨਾਂ ਨੂੰ ਲੋਕਾਂ ਨੇ ਸਦਾ ਲਈ ਹੀ ਬਾਹਰ ਕਰ ਦੇਣਾ
@ParamjitsinghButtar
@ParamjitsinghButtar 18 сағат бұрын
Jathedaar vi Lokaan ne Ander kr Dene ne
@AmarjitSingh-eq3rl
@AmarjitSingh-eq3rl 17 сағат бұрын
ਸਿੱਖ ਸੰਗਤ ਦਾ ਝੁਕਾਅ ਹੁਣ ਕਾਂਗਰਸ ਵੱਲ ਹੈ ਲੋਕਸਭਾ 2024 ਨੇ ਇਹ ਸਿੱਧ ਕਰ ਦਿੱਤਾ ਹੈ ਸਿੱਖ ਸੰਗਤ1984 ਕਤਲੇ ਆਮ ਨੂੰ ਭੁੱਲ ਚੁੱਕੀ ਹੈ
@manjitbedi5836
@manjitbedi5836 13 сағат бұрын
Sukha Badal must be Punished as per Indian law, bcoz Insulting Guru Granth Sahib is a Legal Crime.
@chamkaursingh6614
@chamkaursingh6614 2 сағат бұрын
ਕੀ ਹੁਣ ਤੁਸੀਂ ਜਥੇਦਾਰ ਸਾਹਿਬਾਨ ਦੀ ਬਾਂਹ ਮਰੋੜ ਕੇ ਫੈਸਲਾ ਕਰਵਾਉਣਾ ਚਾਹੁੰਦੇ ਹੋ, ਕੇ ਇੰਝ ਨਹੀਂ ਇੰਝ ਕਰੋ ਫੈਸਲਾ।
@balwindersingh973
@balwindersingh973 16 сағат бұрын
ਬਾਦਲ ਨੂੰ ਸਜ਼ਾ ਮਿਲ ਗੲਈ ਹੈ ਓਹ ਵੀ ਗੁਰੂ ਦੇ ਚਰਨਾਂ ਵਿੱਚ ਮਾੜੀ ਸੋਚ ਦਾ ਨਤੀਜਾ ਹੈ। ਜਥੇਦਾਰਾਂ ਨੇ ਸਜ਼ਾ ਨਹੀਂ ਦੇਣੀ ਉਹ ਬਾਦਲ ਦੇ ਹਨ। ਸਜ਼ਾ ਗੂਰੂ ਨੇ ਦੇ ਦਿਤੀ
@HarvinderSingh-vh9hb
@HarvinderSingh-vh9hb 18 сағат бұрын
ਧੰਨਵਾਦ ਭਾਈ ਸੱਜਣ ਜੀ
@HarbhajanSarwara
@HarbhajanSarwara 17 сағат бұрын
ਇਕੱਲੇ ਸੁਖਬੀਰ ਨੂੰ ਹੀ ਨਹੀਂ ਸਗੋਂ ਦੋਵੇਂ ਧੜਿਆਂ ਤੇ ਸਮੇਤ ਬਾਦਲਾਂ ਦੇ ਪੂਰੇ ਪਰਿਵਾਰ ਨੂੰ ਪੰਥ ਤੋਂ ਤੇ ਅਕਾਲੀ ਦਲ ਤੋਂ ਹਮੇਸ਼ਾ ਵਾਸਤੇ ਛੇਕਣਾ ਚਾਹੀਦਾ ਹੈ। ਇਹਨਾਂ ਨੂੰ ਦੁਬਾਰਾ ਇੱਕ ਕਰਨ ਦਾ ਕੀ ਮਤਲਬ ਹੈ? ਕਿਉਂਕਿ ਜਿਹੜੇ ਗੁਨਾਹ ਹੋਏ ਉਹ ਉਸ ਵਖਤ ਦੇ ਹੀ ਹਨ ਜਦ ਇਹ ਇੱਕ ਸਨ। ਹੁਣ ਇਕੱਠੇ ਹੋਕੇ ਫੇਰ ਓਹੀ ਕਰਨਗੇ ਜੋ ਪਹਿਲਾਂ ਕਰਦੇ ਰਹੇ।
@maninderchandi4420
@maninderchandi4420 12 сағат бұрын
ਧਾਮੀ ਵੀ ਕੌਮ ਦਾ ਗੁਨਹਗਾਰ ਹੈ, ਕੌਮ ਨੂੰ ਬਸ ਵੇਚਣ ਵਾਲੇ ਹੀ ਮਿਲਦੇ ਹਨ❤❤❤❤❤😄😃😃😀😀😀😊
@balwindersidhu4463
@balwindersidhu4463 11 сағат бұрын
Very good Vichar Ji🙏👍👏👌
@gurjindersingh4666
@gurjindersingh4666 20 сағат бұрын
Public sab Janti hai ji
@jogindersaini7200
@jogindersaini7200 12 сағат бұрын
ਕੀ ਕਾਉਂਕੇ ਜੀ ਨੂਂ ਮਰਵਾਇਆ ਵੀ ਬੇਦਿਲ ਬਾਦਲ ਨੇ ਨਹੀਂ ਸੀ?😮
@ranjitgill7432
@ranjitgill7432 12 сағат бұрын
ਯਾਰ ਹੁਣ ਸੁਖੀ ਅਮਲੀ ਨੇ ਖਾਂਦੇ ਪੀਤੇ ਵਿੱਚ ਕੁਝ ਬੋਲਿਆ ਗਿਆ? ਕੀ ਕਰੇ ਅਮਲ ਦੀ ਖੇਡ ਹੈ।
@gurjindersingh4666
@gurjindersingh4666 20 сағат бұрын
Right 22.G
@gurcharansingh9095
@gurcharansingh9095 6 сағат бұрын
ਸੁਖਬੀਰ ਨੇ ਕਿਹਾ ਜਥੇਦਾਰ ਸਾਹਿਬ ਛੇਤੀ ਫੈਸਲਾ ਕੀਤਾ ਜਾਵੇ ਅਕਾਲੀ ਦਾ ਨੁਕਸਾਨ ਹੋ ਰਿਹਾ ਹੈ ਬਾਦਲ ਪਰਿਵਾਰ ਨੇ ਜਿਨ੍ਹਾਂ ਨੁਕਸਾਨ ਕੀਤਾ ਹੈ ਇਨ੍ਹਾਂ ਤਾਂ ਕਿਸੇ ਨੇ ਨਹੀਂ ਕੀਤਾ
@Nanak-rc1go
@Nanak-rc1go 13 сағат бұрын
ਸ਼ੁਕਰ ਹੈ ਸੱਟ ਦਿਮਾਗ ਚ ਨੀ ਲੱਗੀ ਸਾਰੀ ਕੋਮ ਤੇ ਪੰਥ ਨੂੰ ਦੁੱਖ ਹੋਣਾ ਸੀ। ਕੁਰਸੀ ਤੇ ਬੈਠੇ ਤਾਂ ਸਾਰੀ ਸਜ਼ਾ ਭੁਗਤਣਗੇ । ਨਹੀ ਪਤਾ ਹੀ ਨੀ ਸੀ ਲੱਗਣਾ, ਕੀ ਹੋ ਰਿਹਾ ਹੈ ਜੀ। ਜਿਵੇਂ ਵੱਡੇ ਬਾਦਲ ਸਾਹਿਬ ਜਿਉਂਦੇ ਜੀਅ ਸਭ ਕੁਝ ਦੇਖਕੇ ਗਏ ਨੇ ਪੁੱਤਰ ਦੀ ਹਾਲਤ ਤੇ ਪੰਥ ਦਾ ਹਾਲ ਅੱਖੀ ਦੇਖਕੇ ਗਏ ਨੇ।
@manjitdhillon9864
@manjitdhillon9864 19 сағат бұрын
Bhut acha & sacha vicar g
@harbansdhillon-x8q
@harbansdhillon-x8q 10 сағат бұрын
ਨਵੇ ਜਥੈਦਾਰ ਲਾਏ ਜਾਣ❤❤❤❤❤❤❤❤❤❤❤❤❤❤❤
@HarbansSingh-lw8vs
@HarbansSingh-lw8vs 16 сағат бұрын
ਬਾਦਲ ਪਰਿਵਾਰ ਤੋ ਸਿੱਖ ਕੌਮ ਤੇ ਪੰਜਾਬ ਦਾ ਖਹਿੜਾ ਛੁਡਾਉਣਾ ਹੀ ਸਿੱਖ ਪੰਥ ਲਈ ਸਹੀ ਰਾਹ ਹੈ। ਅੱਜ ਤੱਕ ਇਸ ਪਰਿਵਾਰ ਨੇ ਪੰਜਾਬ ਦੀ ਸਿੱਖ ਨੌਜਵਾਨੀ ਦਾ ਖੁਲ੍ਹਾ ਘਾਣ ਕੀਤਾ ਤੇ ਸੈਂਕੜੇ ਗੁਰੂ ਗ੍ਰੰਥ ਸਾਹਿਬ ਦੀਆ ਬੇਅਦਬੀਆ ਹੋਇਆ ਤੇ ਸੋਦੇ ਸਾਧ ਵਰਗੇ ਡੇਰੇ ਪੰਜਾਬ ਵਿਚ ਥਾਂ ਥਾਂ ਖੁਲਵਾਏ। 😮
@harbansdhillon-x8q
@harbansdhillon-x8q 10 сағат бұрын
ਸੁਖਬੀਰ ਬਾਦਲ ਪੰਥ ਦਾ ਨਿਮਾਣਾ ਸਿੱਖ ਹੇ ਜਥੈਦਾਰ ਬੀ ਜੇ ਪੀ ਦੇ ਹੱਥਾ ਵਿੱਚ ਖੇਡਦੇ ਹਨ ਸਿੱਖੋ ਸੁਚੇਤ ਹੋ ਜਾਵੋ ਗੋਦੀ ਮੀਡੀਆ ਮੁਰਦਾਬਾਦ (ਬਾਦਲ ਜਿੰਦਾਬਾਦ)❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@HapB-f5m
@HapB-f5m 19 сағат бұрын
After what badals have done to Sikhi and jathedar kaunke they can not be forgiven.
@JarnailSingh-xj2bs
@JarnailSingh-xj2bs 19 сағат бұрын
ਸਿੰਘ ਸਾਹਿਬ ਤੁਸੀ ਠੀਕ ਕਹਿ ਰਹੇ ਹੋ
@bikermaan5805
@bikermaan5805 19 сағат бұрын
ਪੰਜਾਬ ਸਿਆਂ ਸਾਡੇ ਪਿੰਡਾਂ ਵਾਲੇ ਲੋਕ ਗੁਰੂ ਘਰ ਜੀ ਦੀ ਗੋਲਕ ਦੀ ਮਾਇਆ ਤੋਂ ਡਰਦੇ ਨੇ ਕੀ ਜੇਂ ਗੁਰੂ ਜੀ ਦੀ ਗੋਲਕ ਦੀ ਮਾਇਆ ਮੇਰੇ ਘਰ ਵਿੱਚ ਵਰਤ ਲਈ ਇਹ ਮੇਰੇ ਬੱਚਿਆਂ ਲਈ ਸਹੀ ਨਹੀਂ ਕਿਉਂਕਿ ਕਿ ਗੁਰੂ ਜੀ ਦੇ ਬਚਨ ਵੀ ਨੇਂ ਇਹ ਗਰੀਬ ਦਾ ਮੂੰਹ ਸੀਂ ਪਰ ਵਰਤ ਰਿਹਾ ਹੈ ਸੁਖਬੀਰ ਬਾਦਲ ਇਹ ਇਸ ਜੇਹਰ ਨਾਲ ਆਪ ਮਰ ਜਾਵੇਗਾ ਇਹ ਤਨਖਾਹ ਨਹੀਂ ਜੋਂ ਆਪ ਮੱਗ ਕੇ ਲਵੇਂ ਇਸ ਨੂੰ ਹਕਾਰ ਹੈ ਕਿ ਜੋਂ ਮੇਂ ਚੋਹਦਾ ਹਾਂ ਉਹ ਹੀ ਕਰਦੇ ਨੇ ਇਸ ਦੀ ਕਮੇਟੀ ਹੈ ਗੁਰੂ ਘਰ ਦੀ ਨਹੀਂ
@onkarkaur7116
@onkarkaur7116 7 сағат бұрын
ਜਿਨ੍ਹਾਂ ਚਿਰ ਇਹਨਾਂ ਦੇ ਜਥੇਦਾਰ ਰਹਿਣਗੇ ਉਨ੍ਹਾਂ ਚਿਰ ਸਿੱਖ ਕੌਮ ਨੂੰ ਇਨਸਾਫ਼ ਨਹੀਂ ਮਿਲਣਾ
@harbanssingh5887
@harbanssingh5887 18 сағат бұрын
ਪਹਿਲਾਂ ਬੜੇ ਬਾਦਲ ਸਾਹਿਬ ਵੀ ਹਰਮੰਦਿਰ ਸਾਹਿਬ ਡਿੱਗੇ ਸਨ ਤੇ ਸੱਟਾਂ ਵੱਜੀਆਂ ਸਨ,,,,,,,,,,,,?
@indermohan4420
@indermohan4420 3 сағат бұрын
Thanks for awakening.
@harishbajaj9316
@harishbajaj9316 7 сағат бұрын
ਮਹਾਰਾਜਾ ਰਣਜੀਤ ਸਿੰਘ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਰਾਜਨੀਤੀ ਵਾਸਤੇ ਨਹੀਂ ਵਰਤਿਆ ਸੀ
@ksdhaliwal3670
@ksdhaliwal3670 20 сағат бұрын
ਭਾਈ ਸਾਹਿਬ ਜੀ ਟਾਈਟਲ ਠੀਕ ਨਹੀਂ ਅਕਾਲ ਦੇ ਤਖਤ ਦਾ ਘਾਣ ਹੋ ਨਹੀਂ ਸਕਦਾ। ਪਰੰਪਰਾਵਾਂ ਦਾ ਘਾਣ ਕਹੋ।
@GurmukhSingh-mz5it
@GurmukhSingh-mz5it 19 сағат бұрын
੨੦੨੩ਵਿਧਾਨ ਸਭਾ ਚੋਣਾਂ ਲੜੀਆਂ ਤਿੰਨ ਐਮ ਐਲ ਏ ਆਏ
@KuldeepSingh-zq8vk
@KuldeepSingh-zq8vk 19 сағат бұрын
Ok
@balbirmukerianballi9099
@balbirmukerianballi9099 7 сағат бұрын
ਤੁਸੀਂ ਬਿਲਕੁੱਲ ਠੀਕ ਬੋਲ ਰਹੇ ਹੋ।
@tirthanandraghbirsingh9266
@tirthanandraghbirsingh9266 6 сағат бұрын
ਸੱਜਣਾ ਐਨਾ ਬੈਰ ਵਿਰੋਧ ਸਤਿ ਜਨ ਵਾਸਤੇ ਨਾਂ ਤੇ ਕਲੰਕ ਦੇ ਬਰਾਬਰ ਐ ਤੁਸੀਂ ਖੁਦ ਹੀ ਫੈਸਲਾ ਕਰ ਲਵੋ ਜਥੇਦਾਰ ਸਾਹਿਬ ਤਾਂ ਤੁਹਾਡੇ ਅਨੁਸਾਰ ਸਮਰੱਥ ਨਹੀਂ ।
@KarnailSidhu-l5v
@KarnailSidhu-l5v 18 сағат бұрын
ਅਕਾਲ ਤਖ਼ਤ ਜਿੱਥੇ ਡਾਇਰ ਨੂੰ ਸਿਰੋਪਾ ਬਖਸ਼ਿਸ਼ ਕੀਤਾ ਸੀ
@GurdeepSingh-rb5qt
@GurdeepSingh-rb5qt 20 сағат бұрын
Very nice
@PP_990-9
@PP_990-9 5 сағат бұрын
Very well said!! ❤
@mewapurkhali5019
@mewapurkhali5019 18 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਜੇਕਰ ਕਿਸੇ ਸਿਰ ਫਿਰੇ ਇਨਸਾਨ , ਜਿਸਨੂੰ ਜੰਗਲੀ ਜਾਨਵਰਾਂ ਦੇ ਵਿਵਹਾਰ ਬਾਰੇ ਜਾਣਕਾਰੀ ਨਹੀਂ ਸੀ , ਨੇ ਇਕ ਸ਼ੇਰ ਦਾ ਬੱਚਾ ਸ਼ੌਕ ਸ਼ੌਕ ਵਿਚ ਘਰ ਵਿੱਚ ਲੈ ਆਂਦਾ । ਉਸ ਨਾਲ ਖੇਡਣ ਲੱਗ ਗਿਆ। ਬੱਚਾ ਜਵਾਨ ਹੋ ਗਿਆ । ਉਸ ਵਿਚ ਸ਼ੇਰ ਦੀ ਰੂਹ ਜਾਗ ਪਈ। ਉਸ ਨੇ ਉਸ ਆਦਮੀ ਨੂੰ ਲੀਰੋਂ ਲੀਰ ਕਰ ਦਿੱਤਾ ਅਤੇ ਖਾ ਗਿਆ । ਬਾਦਲਾਂ ਨਾਲ ਇਹੋ ਕੁਝ ਹੋਇਆ। ਸ਼ੇਰ ਕੌਣ ਹੈ ? ਆਰ ਐਸ ਐਸ ਨਾਲ ਯਾਰੀ ਪਾ ਕੇ ਐਲਾਨ ਕੀਤਾ ਕਿ ਉਹ ਹੁਣ ਪੰਜਾਹ ਸਾਲ ਰਾਜ ਕਰਨਗੇ। ਬਾਦਲ ਆਰ ਐਸ ਐਸ ਨੂੰ ਸਮਝ ਨਹੀਂ ਸਕੇ । ਬਾਦਲਾਂ ਨੇ ਸਿੱਖ ਵਿਚਾਰਧਾਰਾ ਛੱਡ ਕੇ ਮੱਥੇ ਟਿੱਕੇ ਲਗਵਾਏ ਅਤੇ ਹਮਨ ਯੱਗ ਕੀਤੇ । ਭਾਰਤ ਵਿਚ ਬਹੁਤ ਕਿਸਮਾਂ ਦੇ ਇਤਿਹਾਸਕਾਰ ਹਨ ਪਰ ਮੈਂ ਤਿੰਨ ਕਿਸਮਾਂ ਦੀ ਗੱਲ ਕਰਾਂਗਾ। 1. ਸਨਾਤਨੀ ਜਾਂ ਬ੍ਰਾਹਮਣੀ ਇਤਿਹਾਸਕਾਰ ਭਾਰਤ ਦੇ ਇਤਿਹਾਸ ਨੂੰ ਚੰਗੀ ਤਰ੍ਹਾਂ ਪੜ੍ਹਦੇ ਹਨ ਵਿਚਾਰਦੇ ਹਨ ਅਤੇ ਫਿਰ ਇਤਿਹਾਸ ਨੂੰ ਆਪਣੇ ਹਿਤਾਂ ਅਨੁਸਾਰ ਢਾਲ ਕੇ ਮਿਥਿਹਾਸ ਵਿੱਚ ਬਦਲ ਦਿੱਤਾ ਜਾਂਦਾ ਹੈ। 2.ਆਮ ਭਾਰਤੀ ਇਤਿਹਾਸਕਾਰ ਦੋਹਾਂ ਅੱਖਾਂ ਤੋਂ ਅੰਨੇ ਹਨ ਅਤੇ ਇਹ ਲੋਕ ਆਪਣੇ ਆਪ ਇਤਿਹਾਸ ਨਹੀਂ ਪੜਦੇ। ਉਹ ਬ੍ਰਾਹਮਣ ਵਲੋਂ ਲਿਖੇ ਮਿਥਿਹਾਸ ਨੂੰ ਇਤਿਹਾਸ ਸਮਝ ਕੇ ਅਮਲ ਵਿੱਚ ਲਿਆਉਂਦੇ ਹਨ। ਉਹ ਕੰਨਾਂ ਨਾਲ ਸੁਣ ਕੇ ਇਤਿਹਾਸ ਮਿਥਿਹਾਸ ਲਿਖਦੇ ਹਨ। 3. ਸਿੱਖ ਇਤਿਹਾਸਕਾਰ ਦੋਹਾਂ ਅੱਖਾਂ ਤੋਂ ਅੰਨੇ ਹਨ, ਗੂੰਗੇ ਬੋਲੇ ਵੀ ਹਨ । ਇਨ੍ਹਾਂ ਵਿਚ ਇੰਨੀ ਤਾਕਤ ਨਹੀਂ ਕਿ ਬ੍ਰਾਹਮਣ ਵਲੋਂ ਸਿੱਖ ਇਤਿਹਾਸ, ਵਿਚਾਰਧਾਰਾ ਅਤੇ ਸਿੱਖ਼ਾਂ ਵਿਰੁੱਧ ਕੀਤੀਆਂ ਕਾਰਵਾਈਆਂ ਦਾ ਵਿਰੋਧ ਕਰ ਸਕਣ। ਬਾਦਲਾਂ ਨੇ ਸਿੱਖ ਇਤਿਹਾਸਕਾਰ, ਬੁਧੀਜੀਵੀ , ਗ੍ਰੰਥੀ, ਕਥਾਵਾਚਕ ਖਤਮ ਕਰ ਦਿੱਤੇ ਹਨ । ਹੁਣ ਵੀ ਇਹ ਬੁੱਧੀਜੀਵੀ ਸਿਰਫ ਕਹਾਣੀਆਂ ਸੁਣਾਉਂਦੇ ਹਨ, ਗਾਲੀਆਂ ਕੱਢਦੇ ਹਨ ਪਰ ਨਾਂ ਤਾਂ ਮਸਲੇ ਦਾ ਹੱਲ ਸੁਝਾਉਂਦੇ ਹਨ ਅਤੇ ਨਾਂ ਗੁਰਬਾਣੀ ਵਿੱਚ ਦਰਜ ਗੁਰੂ ਸਾਹਿਬਾਨ ਅਤੇ ਸੰਤ ਸਾਹਿਬਾਨ ਨੇ ਪੁਰਾਤਨ ਇਤਿਹਾਸ ਮਿਥਿਹਾਸ ਦੇ ਦਿੱਤੇ ਗਏ ਹਵਾਲੇ ਸਮਝਣ ਦੀ ਕੋਸ਼ਿਸ਼ ਕਰਦੇ ਹਨ। ਸਾਡੇ ਇਹ ਗ੍ਰੰਥੀ, ਬੁਧੀਜੀਵੀ ਇਨ੍ਹਾਂ ਹਵਾਲਿਆਂ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ। ਇਸ ਵਿਚ ਹੀ ਸਿੱਖ ਸਮਸਿਆਵਾਂ ਦਾ ਹੱਲ ਹੈ। ਗੁਰੂ ਸਾਹਿਬਾਨ ਨੇ ਸਿੱਖਾਂ ਨੂੰ ਤਲਵਾਰ ਅਤੇ ਢਾਲ ਦਿੱਤੀ ਹੈ ਪਰ ਸਿੱਖ ਤਲਵਾਰ ( ਤਰਕ) ਨਾਲ ਮਨੂਵਾਦੀਆਂ ਦੀਆਂ ਚਾਲਾਂ ਦਾ ਉੱਤਰ ਦੇਣ ਵਿੱਚ ਅਸਮਰਥ ਹਨ । ਮੇਵਾ ਸਿੰਘ ਪੁਰਖਾਲੀ, ਚੰਡੀਗੜ੍ਹ
@gamasingh345
@gamasingh345 18 сағат бұрын
ਸਤਿ ਸ੍ਰੀ ਆਕਾਲ, ਆਪ ਜੀ ਦਾ ਕੁਮੇਟ ਬਹੁਤ ਹੀ ਤਰਕਵਾਦੀ ਵਾਪਰੇ ਘਟਨਾਕ੍ਰਮ ਵਿਚ ਬਹੁਤ ਵਧੀਆ ਹੈ
@KulwinderSingh-12
@KulwinderSingh-12 19 сағат бұрын
Your Great Pajji, But We want to GET OF badal
@nishansingh5755
@nishansingh5755 10 минут бұрын
Nice ji God bless you 🙏 🎉🎉
@harishbajaj9316
@harishbajaj9316 7 сағат бұрын
ਬਿਲਕੁਲ ਕੌਮ ਚਾਹੁੰਦੀ ਇਹ ਲਾਂਬੇ ਹੋਣ
@bhagwansinghbheniwal3294
@bhagwansinghbheniwal3294 15 сағат бұрын
Waheguru ji ka khalsa Waheguru ji ki fateh Sweden
@GurcharnSingh-r9u
@GurcharnSingh-r9u 14 сағат бұрын
Right ✅️
@vuvucjcu308
@vuvucjcu308 57 минут бұрын
True brother
@lachmansingh3126
@lachmansingh3126 12 сағат бұрын
Waheguru ki fateh g 🙏🙏
@rupsingh8153
@rupsingh8153 10 минут бұрын
ਇੰਟਰਵਿਊ ਕਰਨ ਵਾਲੇ ਤੇ ਦੇਣ ਵਾਲੇ ਦਾ ਗਿਆਨ appreciates ਕਰਨ ਯੋਗ ਹੈ ਵਾਹਿਗੁਰੂ ਇਹਨਾਂ ਨੂੰ ਲੰਬੀ ਸਿਹਤਯਾਬ ਉਮਰ ਬਖਸ਼ਣ ਬਾਕੀ ਸਿੱਖ ਚੜਦੀ ਕਲਾ ਵਾਲ਼ੀ ਕੋਮ ਹੈ ਚੜਦੀ ਕਲਾ ਵਿਚ ਹੀ ਵਾਹਿਗੁਰੂ ਰੱਖਣਗੇ
@HardarshansinghSarpanch
@HardarshansinghSarpanch 7 сағат бұрын
ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਨੂੰ 2016, ਤੋਂ ਹੋਈਆਂ ਹਨ,,, ਬਾਦਲ ਦੇ ਰਾਜ ਰਹਿ,, ਫੇਰ ਕਾਂਗਰਸ ਪਾਰਟੀ ਨੇ ਵੀ ਨਹੀਂ ਕੁੱਝ ਕੀਤਾ,, ਇਹ ਸੁੱਖ 2,, ਢਾਈ ਮਹੀਨੇ ਵਿੱਚ ਹੀ ਫੈਸਲਾ ਕਰੋ,,, ਇਹ ਫੈਸਲਾ ਤਾਂ ਅਕਾਲ ਤਖ਼ਤ ਸਾਹਿਬ ਜੀ ਨੇ ਆਪ ਹੀ ਕਰਨਾ ਹੈ ਹੁਣ ਸਜ਼ਾ ਮਿਲਣੀ ਸ਼ੁਰੂ ਹੋ,ਰਹਿ ਹੈ ਇਹ ਜਥੇਦਾਰ ਨੇ ਫੈਸਲਾ ਨਹੀਂ ਕਰਨਾ ਇਹ ਤਾਂ ਬਾਦਲ ਦੇ ਹਨ
@GurmukhSingh-mz5it
@GurmukhSingh-mz5it 19 сағат бұрын
ਠੇਡਾ ਖਾਕੇ ਵੀ ਸਮਝਣ ਦੀ ਲੋੜ ਹੈ
@kulwantsingh2178
@kulwantsingh2178 19 сағат бұрын
Sajjan singh ji ne sachian galan kitian thanks to Sajjan singh ji
@baldevsinghmann2474
@baldevsinghmann2474 10 минут бұрын
ਬਾਦਲ ਪਰਿਵਾਰ ਨੂੰ ਸ਼ਰੋਮਣੀ ਕਮੇਟੀ ਵਿੱਚੋਂ ਬਾਹਰ ਕਰਨਾ ਚਾਹੀਦਾ ਹੈ ਅਤੇ ਇੰਨਾ ਪੰਜਾਬ ਅਤੇ ਕੌਮ ਦਾ ਬਹੁਤ ਨੁਕਸਾਨ ਕੀਤਾ, ਇੰਨਾ ਨੁਕਸਾਨ ਤਾਂ ਪੰਜਾਬ ਦਾ ਮੁਗਲਾਂ ਨੇ ਨਹੀਂ ਕੀਤਾ।
@GurdeepSinghRakhra
@GurdeepSinghRakhra 7 сағат бұрын
ਬਾਦਲਾਂ ਨੂੰ ਹੱਥ ਜੋੜ ਕੇ ਘਰੇ ਬੈਠ ਜਾਣਾ ਚਾਹੀਦਾ ਪੰਜਾਬ ਦੇ ਲੋਕਾਂ ਨੂੰ ਪ੍ਰੇਸ਼ਾਨ ਨਾਂ ਕਰੋ ਬਹੁਤ ਹੋ ਹੁਣ
@GulzarSingh-ux3en
@GulzarSingh-ux3en 19 сағат бұрын
Bilkul shi veer ji.Mere vichar anusar Sukhbir sirf dharmik sja chahunda .Jathedar Asani nal Sukhbir nu Rajnitak sja nhi devega
@ManvirSingh-ur4yt
@ManvirSingh-ur4yt 19 сағат бұрын
By Job Keep It Up
@kirpalsingh8513
@kirpalsingh8513 3 сағат бұрын
ੲ ਇਹ ਫੈਸਲਾ ਰੱਬ ਦੀ ਅਦਾਲਤ ਵਿੱਚ ਹੋਵੇਗਾ। ਜਨਤਾ ਕਰ ਰਹੀ ਹੈ
@CHARANJITSANDHU-c7y
@CHARANJITSANDHU-c7y 2 сағат бұрын
W WAHEGURU JI !
@rupsingh8153
@rupsingh8153 41 минут бұрын
ਵਾਹਿਗੁਰੂ ਜੀ ਨੇ ਇਸ ਪਰਿਵਾਰ ਨੂੰ ਤਾਕਤਹੀਣ ਕਰ ਦਿੱਤਾ ਹੈ ਅਗੇ ਹੋਰ ਪਤਾ ਨਹੀਂ ਕਿਸ ਹੱਦ ਤਕ ਸਜ਼ਾ ਮਿਲਣੀ ਹੈ ਵਾਹਿਗੁਰੂ ਤੇ ਛੱਡ ਦੇਣਾ ਚਾਹੀਦਾ ਹੈ
@BhupinderSingh-jp4ko
@BhupinderSingh-jp4ko Сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਚੜਦੀ ਕਲਾ ਬਾਦਲ ਨੂੰ ਫਾਂਸੀ
@kulwantsinghmann4976
@kulwantsinghmann4976 18 сағат бұрын
Right singh sahab ji
@singhbhupinder3012
@singhbhupinder3012 18 сағат бұрын
Singh Sahib Ji , Shri Darbar Sahib Amritsar Ta Attack Badal ,Harcharn Longowal, Thora & Parte De Agreement Nal Hoya C , This Handup Kar k Darbar Sahib Cho Out Ho C 🙏.
@rachpalsingh6181
@rachpalsingh6181 13 сағат бұрын
Very good work thanks ap da waheguru ji kirpa krna ji khalsa panth te
@gurcharansingh1246
@gurcharansingh1246 4 сағат бұрын
ਭਾਈ ਸਾਹਿਬ ਨੇ ਜੋ ਕਿਹਾ ਬਿਲਕੁਲ ਠੀਕ ਕਹਿ ਰਹੇ ਹਨ ।
@fightforhumanrightswelfare8054
@fightforhumanrightswelfare8054 38 минут бұрын
good and। right
@MalukKhaira
@MalukKhaira 8 сағат бұрын
❤❤❤❤❤❤❤❤❤❤
@dialsingh1138
@dialsingh1138 4 сағат бұрын
Very good explanation veer patarkar ne kiti. Long live Waheguru bless u strength to say truth.
@kanwaljitsingh3248
@kanwaljitsingh3248 18 сағат бұрын
🎉
@LalSingh-df2kq
@LalSingh-df2kq 18 сағат бұрын
ਜ਼ਿਮਨੀ ਚੋਣਾਂ ਇੰਨ੍ਹਾਂ ਨੇ ਇੱਸ ਕਰਕੇ ਨਹੀਂ ਲੜੀਆਂ ਜਾ ਰਹੀਆਂ ਕੇ ਦੇ ਇੱਕ ਵੀ ਸੀਟ ਨਾ ਜਿਤ ਸਕੇ ਤਾਂ ਅਕਾਲੀ ਦਲ ਬਾਦਲ ਖਤਮ ਹੀ ਹੋ ਜਾਵੇਗਾ । ਜੇ ਇੱਕ ਦੋ ਸੀਟਾਂ ਜਿੱਤ ਗਏ ਤਾਂ ਫਾਇਦਾ ਵੀ ਕੋਈ ਨਹੀਂ ਹੋਣਾ
@dhiansingh3103
@dhiansingh3103 17 сағат бұрын
ਜ਼ਿਮਨੀ ਚੋਣਾਂ ਤਾਂ ਨਹੀਂ ਲੜੀਆਂ ਅਕਾਲੀਆਂ ਨੇ ਕਿਉਂਕਿ ਜੇਕਰ ਹਾਰ ਗਏ ਤਾਂ 27 ਦੀਆਂ ਚੋਣਾਂ ਵਿਚ 0 ਹੋ ਜਾਵਾਂਗੇ😂😂
@navjotroadcarrier6099
@navjotroadcarrier6099 4 сағат бұрын
Fansi
@PritamSingh-jy6ut
@PritamSingh-jy6ut 6 сағат бұрын
Very good analysis thanks
@hakamsingh2673
@hakamsingh2673 5 сағат бұрын
ਇਨਾਂ ਦੇ ਪਾਪਾ ਦੀ ਸਜਾ ਰਬ ਨੇ ਦੇਣੀ ਹੈ ਇਨਾ ਜਥੇਦਾਰਾਂ ਤੋਂ ਇਨਸਾਫ਼ ਦੀ ਆਸ ਨਹੀ ਹੈ
@BaljitSingh-wc6ws
@BaljitSingh-wc6ws 7 сағат бұрын
❤❤ Super
@adv.madanlal13
@adv.madanlal13 18 сағат бұрын
Waheguru.... SAD should be disbanded by Akal Thakhat and new Panthic Khalsa Dal ordered. Waheguru....
@ChardiKla-w7e
@ChardiKla-w7e Сағат бұрын
ਇਹ ਆਦਮੀ ਜਾਪਦਾ ਹੋ ਮੈੰਟਲ ਹੈ , ਐਵੇ ਝੂਠੀਆਂ ਉਦਾਰਨਾ ਦੇਈ ਜਾਂਦਾ । ਇਹੋ ਜਹੇ ਘਟੀਆ ,ਸਾਜਸ਼ ਭਰੀ , ਸਿੱਖੀ ਨੂੰ ਮਿਸਲੀਡ ਸੋਚ ਰਖਨ ਵਾਲੇ ਲੋਕਾਂ ਤੋਂ ਸਾਵਧਾਨ ਪਹਿਨ। ਦੀ ਜ਼ਰੂਰਤ ਹੈ ।
PRANK😂 rate Mark’s kick 1-10 🤕
00:14
Diana Belitskay
Рет қаралды 11 МЛН
The Ultimate Sausage Prank! Watch Their Reactions 😂🌭 #Unexpected
00:17
La La Life Shorts
Рет қаралды 5 МЛН
Jaspreet Singh Attorney: USA Immigration Updates | Nov 13th, 2024
19:40
Jaspreet Singh Attorney
Рет қаралды 104 М.
Show with Ravneet Singh Bittu | Political | EP 532 | Talk with Rattan
51:59