ਜਥੇਦਾਰ ਸਾਹਿਬਾਨ ਦੀ ਅਗਲੀ ਮੀਟਿੰਗ ਕਦੋਂ ?ਪਹਿਲੀ ਕਿਉਂ ਕਰਨੀ ਪਈ ਰੱਦ ਡਾ.ਅੰਬੇਦਕਰ ਦੇ ਬੁੱਤ ਵਾਲੀ ਘਟਨਾ ਦਾ ਰਾਜ਼ ਕੀ

  Рет қаралды 22,453

ABC Punjab

ABC Punjab

Күн бұрын

Пікірлер: 37
@pashorasingh3251
@pashorasingh3251 19 сағат бұрын
ਸੁਖਬੀਰ ਬਾਦਲ ਦੇ ਚਾਪਲੂਸ ਤਖਤਾ ਦੇ ਜਥੇਦਾਰਾਂ ਨੂੰ ਨੌਕਰ ਬਣਾ ਕੇ ਰੱਖਣਾ ਚਾਹੁੰਦੇ ਹਨ
@ssss4705
@ssss4705 17 сағат бұрын
ਸ੍ਰੀ ਆਕਾਲ ਤਖ਼ਤ ਸਾਹਿਬ ਜੀ ਨਾਲ ਮੱਥਾ ਲਾਉਣ ਵਾਲਾ ਆਪਣੀ ਕਬਰ ਆਪ ਪੁੱਟ ਰਿਹਾ ਬਾਦਲੋ ਗੁਰੂ ਸਾਹਿਬ ਜੀ ਦਾ ਫੁਰਮਾਨ ਹੈ ਚਤੁਰਾਈ ਕਿਨੈ ਨਹੁ ਪਾਇਆ। ਚਤੁਰਾਈਆਂ ਨਾਲ ਹੁਣ ਕੁਝ ਨਹੀਂ ਬਣਨਾ ਬੇੜਾ ਹੀ ਗ਼ਰਕ ਹੋਣਾ ਹੈ
@kanwaljitsingh3248
@kanwaljitsingh3248 18 сағат бұрын
ਇੱਕ ਕਮਜ਼ੋਰ ਜਥੇਦਾਰ ਨਾਲੋ ਜਥੇਦਾਰ ਦਾ ਨਾ ਹੀ ਹੋਣਾ ਚੰਗਾ ਹੈ ਘੱਟੋ ਘੱਟ ਸੰਗਤਾਂ ਦਾ ਗੋਲਕ ਦਾ ਪੈਸਾ ਤਾ ਬਚੇਗਾ ਜਿਹੜਾ ਸਹੂਲਤਾਂ ਦੇਣ ਲਈ ਵਰਤਿਆ ਜਾਂਦਾ ਹੈ
@niranjansinghsandhu1520
@niranjansinghsandhu1520 19 сағат бұрын
ਗਿਲ ਵਾਲੀ ਵਾਲੇ ਬਾਬੇ ਨੇ ਕਿਹਾ ਜਾਂਦਾ ਹੈ ਗੋਪੀ ਨੂੰ ਪੁੱਤ ਦਿੱਤਾ ਜਥੇਦਾਰ ਨੂੰ ਅਕਾਲ ਤਖਤ ਸਾਹਿਬ ਦੀ ਜਥੇਦਾਰ ਦੀ ਸੇਵਾ ਦਿਵਾਈ ਵੈਸੇ ਬਾਦਲ ਜੁੰਡਲੀ ਦੀ ਨਰਕ ਦੀ ਟਿਕਟ ਕਟੀ ਜਾ ਚੁੱਕੀ ਹੈ
@nishansingh1138
@nishansingh1138 19 сағат бұрын
Mali Sahib Ji Very Good 👍👍 ho tuc Sir Ji 🎉🎉
@abhayjit3847
@abhayjit3847 18 сағат бұрын
❤❤❤❤❤ਮਾਲੀ ਸਾਹਿਬ ਸਤਿ ਸ੍ਰੀ ਅਕਾਲ ਭਿੱਖੀਵਿੰਡ ਤਰਨ ਤਾਰਨ ਪੰਜਾਬ ❤❤❤❤❤
@yadwindersingh-rw2de
@yadwindersingh-rw2de 19 сағат бұрын
❤ Very good job 👏
@WarinderVirk
@WarinderVirk 17 сағат бұрын
ਮਾਲੀ'ਸਹਿਬ'ਜੀ'ਨਿਧੜ'ਕ'ਪੱਤਰ'ਕਾਰ'ਨੇ'ਸੱਚੀ'ਗੱਲ'ਕਦੇ'ਵੀ'ਕੇਹਣ'ਤੋ'ਨਹੀ'ਡਰਦੇ'ਇਹ'ਊਨਾ'ਲਾ 'ਰਕਾਟ'ਹੈ'ਹਰਜਿੰਦਰ'ਸਿੰਘ'ਪਾਤੜਾ
@jatinderdeol6942
@jatinderdeol6942 12 сағат бұрын
ਸਿੱਖ ਕੌਮ ਨੂੰ ਬਾਦਲ ਦਲ ਕਦੇ ਵੀ ਪ੍ਰਵਾਨ ਨਹੀਂ। ਲੋਕ ਇਹਨਾਂ ਦੀਆਂ ਲੂੰਬੜ ਚਾਲਾਂ ਤੋਂ ਵਾਕਿਫ ਹਨ।
@nishansingh1138
@nishansingh1138 19 сағат бұрын
Good 💯💯 Good ho tuc Sir Ji 🎉🎉
@Khiwachahal1
@Khiwachahal1 18 сағат бұрын
ਕੌਮ,ਨੂੰ,ਗਿਆ ਨੀ,ਹਰਪ੍ਰੀਤ, ਸਿੰਘ,ਥਰਗਾ,ਪਰਧਾਨ, ਚਾਹੀਦਾ,ਹੈ,ਮਾਲਵੇ,ਦੇ ਸਿਖ,ਵੋਟਰਾ,ਦੀ
@nishansingh1138
@nishansingh1138 19 сағат бұрын
Sandeep sir Ji 🎉🎉 Very Very Nice Patarkari you di Sir Ji 🎉🎉
@bholasingh3904
@bholasingh3904 16 сағат бұрын
ਬਾਦਲ ਕੇ ਤਾਂ ਜਥੇਦਾਰ ਨੂੰ ਗੁਲਾਮ ਸਮਝਦੇ ਆ ਇਹੀ ਰੌਲਾ ਹੁਣ ਉਹਨਾਂ ਨੂੰ ਉਹ ਸਿਰਮੋਰ ਕਿਵੇਂ ਮੰਨ ਲੈਣਾ
@narinderteji5393
@narinderteji5393 19 сағат бұрын
Giani Harpreet Singh ji aaj de nidar bebak Akali Phoola Singh.I bow before him
@manjitsinghmatharu
@manjitsinghmatharu 19 сағат бұрын
🙏🙏
@JyotiGurm-b1o
@JyotiGurm-b1o 15 сағат бұрын
Manjit singh ਹੁਣ ਹੱਥ khede kar ਗਿਆ ਪਹਿਲੇ ਕਿਸਾਨ ਅੰਦੋਲਨ ਵਿੱਚ ਵੀ manjit ਕਿਸਾਨ ਲੀਡਰਸ਼ਿਪ ਨੂੰ ਬੇਮਤਲਬ ਦੀਆ salah ਦਿੰਦਾ ਸੀ
@rajughumanrajughuman7004
@rajughumanrajughuman7004 15 сағат бұрын
ਮਾਲੀ ਜੀ ਤੁਸੀ ਬਹੁਤ ਵਧੀਆ ਇਨਸਾਨ ਹੋ ਪਰ ਹਰ ਟਾਇਮ ਬਾਦਲ ਬਾਦਲ ਕਰਦੇ ਰਹਿੰਦੇ ਹੋ ਬਾਦਲ ਮਾੜੇ ਨਹੀ ਗਲਤੀਆਂ ਹੋ ਜਾਂਦੀਆ ਹਨ ਉਹਨਾ ਨੇ ਧਾਰਮਿਕ ਯਾਦਗਾਰਾਂ ਵੀ ਬਣਾਈਆਂ ਹਨ ਉਹ ਵੀ ਲੋਕਾਂ ਨੂੰ ਦਁਸਿਆ ਕਰੋ ਕਿਸੇ ਦੇ ਮਗਰ ਹਁਥ ਧੋਕੇ ਨਹੀਂ ਪਈਦਾ
@karpal_pannu_12
@karpal_pannu_12 16 сағат бұрын
🌹🌹SUKHA AMALI KANJAR WA 🌹🌹🌹
@GurnamSibgh
@GurnamSibgh 43 минут бұрын
ਇਹ ਤਜਰਬਾ ਕਰਦੇ ਹਨ ਮਰ ਜਾਉ ਚਿੜਿਊ ਉੜ ਜਾਉ ਚਿੜਿਉ ਦੇਖ ਰਹੇ ਹਨ
@bittuvirk1885
@bittuvirk1885 14 сағат бұрын
ਇਹਦੇ ਵਿੱਚ ਕਾਂਗਰਸ ਦੀ ਚਿੱਪ ਫਿੱਟ ਇਹਨਾਂ ਨੇ ਹਾਏ ਬਾਦਲ ਕਰੀ ਜਾਣਾ ਸਰਕਾਰ ਕਾਂਗਰਸ ਦੀ ਸੀ ਹੁਣ ਝਾੜੂ ਦੀ
@jiuansinghgill4373
@jiuansinghgill4373 19 сағат бұрын
ਬਾਬਾ ਰਵਿਦਾਸ ਜੀ ਦਾ ਬੁੱਤ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਛੇੜ ਛਾੜ ਕੀਤੀ ਗਈ ਹੈ ਇਹ ਦਿੱਲੀ ਜਾ ਵੜਿਆ
@nirmalsinghbajwa8708
@nirmalsinghbajwa8708 18 сағат бұрын
ਬਾਬਾ ਸਾਹਿਬ ਅੰਬੇਡਕਰ ਜੀ ਦਾ ਬੁੱਤ ਹੈ ਬਾਬਾ ਰਵੀਦਾਸ ਜੀ ਦਾ ਨਹੀਂ ਤੂੰ ਵੀ ਕਿਧਰੇ ਜਾ ਵੜਿਆ
@jiuansinghgill4373
@jiuansinghgill4373 19 сағат бұрын
ਤੈਨੂੰ ਗੁਰੂ ਨੇ ਕੁੱਝ ਨਹੀਂ ਕਿਹਾ ਤੂੰ ਆਪਣੀ ਘਰਵਾਲੀ ਨੂੰ ਨਹੀਂ ਪੁੱਛਦਾ
@harbanslalbadhan1587
@harbanslalbadhan1587 13 сағат бұрын
It's a direct war between Manusimriti and the Constitution of India. The Constitution is in danger. Save the Constitution. Save the life, history, property, and future of the Kissans-Mazdoors, Women, Minorities, Dalits and the People of India.
@bittuvirk1885
@bittuvirk1885 14 сағат бұрын
ਤੂੰ ਆਪਣੀ ਕਾਂਗਰਸ ਦਾ ਖਿਆਲ ਰੱਖ ਦਿੱਲੀ ਵਿੱਚ ਫਿਰ ਫਾਡੀ ਰਹਿਣਾ ਤੇਰੀ ਕਾਂਗਰਸ ਨੇ
@narinderteji5393
@narinderteji5393 19 сағат бұрын
Badal kunba Akal Takhat sahib noo tahas nahas karan te tulia lakh lahantan
@RameshKumar-l1q6t
@RameshKumar-l1q6t 17 сағат бұрын
Dal KHALSA DA BANDA AKASH SINGH AMBEDKAR DI MOORTI TORN VALA
@narinderteji5393
@narinderteji5393 19 сағат бұрын
Badal kunba Akal Takhat sahib noo tahas nahas karan te tulia lakh lahantan
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН
黑天使只对C罗有感觉#short #angel #clown
00:39
Super Beauty team
Рет қаралды 36 МЛН
The Best Band 😅 #toshleh #viralshort
00:11
Toshleh
Рет қаралды 22 МЛН
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН