ਜਥੇਦਾਰ ਸਾਹਿਬਾਨ ਨੂੰ ਜਲੀਲ ਕਰਵਾਕੇ ਹੁਣ ਅਕਾਲੀ ਦਲ ਤੇ SGPC ਨੇ ਕਿਉਂ ਦਿਖਾਈ ਸਿਆਸੀ ਲੱਜਾ

  Рет қаралды 20,974

ABC Punjab

ABC Punjab

Күн бұрын

Пікірлер: 65
@gurdeepsidhu4216
@gurdeepsidhu4216 2 күн бұрын
ਭੁਲਰ ਸਾਹਿਬ ਤੁਹਡੀ ਉਦਾਹਰਣਾਂ ਬਹੁਤ ਵਧੀਆ ਹਨ ਇਹ ਤਾਂ ਜਥੇਦਾਰਾਂ ਨੂੰ ਨੌਕਰ ਹੀ ਸਮਝਦੇ ਰਹੇ ਹਨ। ਚੀਮਾ ਵੀ ਕਿਸੇ ਐਜੰਸੀ ਦਾ ਐਜੈਂਟ ਹੈੈ। ਧੰਨਵਾਦ।
@baljitsingh6957
@baljitsingh6957 2 күн бұрын
ਸ਼੍ਰੋਮਣੀ ਕਮੇਟੀ ਨੇ ਜਥੇਦਾਰਾਂ ਦੇ ਮਾਮਲੇ ਵਿੱਚ ਆਪਣੀ ਬਣਦੀ ਡਿਊਟੀ ਨਹੀਂ ਨਿਭਾਈ।ਬਾਦਲ ਲਾਣੇ ਨੇ ਜੋ ਕੁੱਝ ਹੁਣ ਤੱਕ ਪ੍ਰੀ ਪਲੈਨਿੰਗ ਕੀਤਾ ਹੈ ਉਹ ਬਹੁਤ ਹੀ ਮੰਦਭਾਗਾ ਹੈ ਇਹਨਾਂ ਨੂੰ ਸਿੱਖ ਕੌਮ ਕਦੇ ਵੀ ਮੁਆਫ ਨਹੀਂ ਕਰੇਗੀ।
@navisharma3469
@navisharma3469 2 күн бұрын
ਸ ਜਗਤਾਰ ਭੁੱਲਰ ਸਾਹਿਬ, ਅੱਜ ਬਹੁਤ ਹੀ ਕੁਝ ਸਖਤ ਬੋਲ ਰਹੇ ਹੋ।ਸਤਿ ਸ਼੍ਰੀ ਅਕਾਲ ਜੀ
@HarrySingh-ug5hi
@HarrySingh-ug5hi 2 күн бұрын
ਜੇ ਇਹ ਕੰਮ ਕਿਸੇ ਹੋਰ ਨੇ ਕੀਤਾ ਹੁੰਦਾ ਤਾ ਫਿਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਤੇ ਬਾਅਦ ਵਿੱਚ ਬੋਲਣਾ ਸੀ, ਉਸ ਤੋਂ ਪਹਿਲਾਂ ਸ੍ਰੋਮਣੀ ਕਮੇਟੀ ਦੇ ਅਧਿਕਾਰੀਆ ਨੇ ਬੋਲ ਪੈਣਾ ਸੀ।ਪਰ ਸਭ ਮਰੀਆ ਜਮੀਰਾਂ ਵਾਲੇ ਹਨ।ਬਾਦਲਾਂ ਤੋਂ ਡਰਦੇ ਨਾਂ ਪ੍ਰਧਾਨ ਖੁੱਲ ਕੇ ਬੋਲਿਆ ਤੇ ਨਾ ਕੋਈ ਅਧਿਕਾਰੀ।
@Dosanjh84
@Dosanjh84 2 күн бұрын
ਸਤਿ ਸ਼੍ਰੀ ਅਕਾਲ ਜਗਤਾਰ ਭੁੱਲਰ ਤੇ ਸੰਦੀਪ ਜੀ ਅਤੇ ਸਾਰੇ ਸੁਣਨ ਵਾਲੇ ਪਰਿਵਾਰ ਨੂੰ। ਭੁੱਲਰ ਸਾਬ੍ਹ ਮੈਂ ਵੀ ਇਹੋ ਮੰਨਣਾ ਹੈ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹੁੰਦੇ ਵੀ ਬਾਦਲਾਂ ਤੋਂ ਬਾਗੀ ਹੋ ਕੇ ਚੱਲੇ ਤਾਂ ਹੀ ਉਹਨਾਂ ਨੂੰ ਪਾਸੇ ਕੀਤਾ ਗਿਆ ਸੀ ਤੇ ਹੁਣ ਵੀ ਉਹ ਅਕਾਲੀ ਦਲ ਦੇ ਵਿਰੁੱਧ ਫੈਸਲਾ ਲੈ ਗਏ ਇਸੇ ਕਰਕੇ ਉਹਨਾਂ ਨੂੰ ਮਜਬੂਰ ਕਰ ਰਹੇ ਹਨ ਪਰ ਕੌਮ ਦਾ ਸਾਥ ਹੈ ਹੁਣ ਜਥੇਦਾਰ ਸਾਹਿਬਾਨ ਨੂੰ ਚਾਹੀਦਾ ਹੈ ਕਿ ਗੰਦੀ ਅਕਾਲੀ ਦਲ ਦੀ ਲੀਡਰਸ਼ਿਪ ਖਿਲਾਫ ਕਰੜੇ ਫੈਸਲੇ ਲੈਣ ਤਾਂ ਜੋ ਕੌਮ ਦਾ ਸਤਿਕਾਰ ਦੁਬਾਰਾ ਬਣੇ ਜਥੇਦਾਰ ਸਾਹਿਬਾਨ ਦੇ ਤਖ਼ਤ ਲਈ।
@onkarsinghpurewal990
@onkarsinghpurewal990 2 күн бұрын
ਭੁਲਰ ਸਾਹਿਬ ਵਾਧੀਆ ਵਿਚਾਰ ਹਨ ਕਾਲੀਆ ਭੈਡਾ ਧਾਰਿਮਕ ਰਾਜਨਿਤਕ ਜਾ ਪ੍ਸਾਸ਼ਨ ਵਿਚ ਹਨ ਲੋਕਾ ਨੂੰ ਉਹਨਾ ਖਿਲਾਫ ਅਵਾਜ ਊਠਾਊਣੀ ਚਾਹੀਦੀ ਹੈ ॥ ਆਤੇ ਸਰਕਾਰ ਨੂੰ ਕਨੂੰਨ ਮੁਤਿਬਕ ਸਜਾ ਦੇ ਕਿ ਆਪਨਾ ਰੁੱਖ ਵੀ ਸਪੱਸ਼ਟ ਕਰਨਾ ਚਾਹੀਦਾ ਹੈ ॥
@GurnamSingh-hc6hx
@GurnamSingh-hc6hx Күн бұрын
veery.good.patrkar.ji
@kisanmajdorektajindabad6720
@kisanmajdorektajindabad6720 2 күн бұрын
Good job ji
@CanadaKD
@CanadaKD 2 күн бұрын
Good program abc channel
@charnjitsingh56
@charnjitsingh56 2 күн бұрын
Bhullar ji Good job 👍🙏🌺🍎📌🇨🇦
@AjaibSingh-sr1fg
@AjaibSingh-sr1fg 19 сағат бұрын
Good views by bhullar sahib.
@charanjitsingh4388
@charanjitsingh4388 2 күн бұрын
ਸਾਰੇ ਪਾਸੇ ਕੂੜਿ ਦਾ ਪਸਾਰਾ ਹੈ । ਕੂੜਿ ਫਿਰੇ ਪਰਧਾਨ ਵੇ ਲਾਲੋ ।। ਨਾ ਤਾ ਸ਼੍ਰੋਮਣੀ ਕਮੇਟੀ ਨੇ ਨਾ ਅਕਾਲੀ ਦਲ ਨੇ ਆਪਣਾ ਫਰਜ਼ ਨਹੀ ਨਿਭਾਇਆ ਸਿੰਘ ਸਾਹਿਬ ਪ੍ਰਤੀ । ਬਹੁਤ ਅਫਸੋਸ ਹੈ ।
@suitpatialashahi8420
@suitpatialashahi8420 2 күн бұрын
Good 👍
@drpunjabi9394
@drpunjabi9394 2 күн бұрын
Lakh lahnat masanda te
@sukhdevsdhillon7815
@sukhdevsdhillon7815 11 сағат бұрын
Excellent informative analysis thanks host and Bhular sahib
@Maadi_ji
@Maadi_ji 2 күн бұрын
ਨਲਾਇਕ ਸਿੱਖ, ਨਲਾਇਕ ਜੱਥੇਦਾਰ। ਸਿੱਖਾਂ ਤੇ ਹੋ ਰਹੇ ਅੱਤਿਆਚਾਰ ਤੇ ਨਾ ਬੋਲਣਾ ਪਵੇ ਤਾਂ ਕਰਕੇ ਲੜ ਰਹੇ ਨੇ। ਕੋਈ ਸਿੱਖ ਜੱਥੇਦਾਰ ਜਾ ਅਕਾਲੀ ਆਗੂ ਬੋਲਿਆ BJP ਨੂੰ ke ਤੁਸੀਂ ਸਾਡੇ ਕਤਲ ਕਿਉ ਕਰ ਰਹੇ ਊਂ। ਆਪਸ ਚ ਲੜਨ ਦਾ ਡਰਾਮਾ ਸ਼ੁਰੂ ਕਰਤਾ।
@bb-vi5db
@bb-vi5db 2 күн бұрын
ਇਹ M P ਨੁ ਕੀ ਸਮਝਦੇ ਹਨ ਇਨਾ ਗੁਰੂ ਗਲੀਆ ਚ ਰੋਲਤਾ ਅਜੇ ਰੋਲਣ ਗੇ ਸੁਖਵੀਰ ਨਹੀ ਛਡੇ ਗਾ ਪ੍ਰਧਾਨ ਗੀ ਜੋ ਮਰਜੀ ਰੋਲਾ ਪਾਉ ਭੁਲਰ ਜੀ ਆਪ ਦਾ ਪੱਖ ਸਲਾਹਣ ਯੋਗ ਹੈ
@darshansingh7946
@darshansingh7946 2 күн бұрын
Good work ❤
@harwinderchahal8284
@harwinderchahal8284 2 күн бұрын
Good g 🙏
@luckysingh-po1gh
@luckysingh-po1gh 2 күн бұрын
ਵਿਰਸਾ ਸਿੰਘ ਵਲਟੋਹਾ ਮੁਰਦਾਬਾਦ ਜੀ 👎👎
@sukhib3333
@sukhib3333 2 күн бұрын
🙏🙏
@GulbaharSingh-Bat
@GulbaharSingh-Bat 2 күн бұрын
❤❤🎉
@SukhwantSingh-yv3tl
@SukhwantSingh-yv3tl 2 күн бұрын
Good
@BaldevSingh-hd8cp
@BaldevSingh-hd8cp 2 күн бұрын
No Akale Party. Only Punjabi Party
@BaljeetKaur-tb1xb
@BaljeetKaur-tb1xb 2 күн бұрын
Billkul sach veer ji
@jugrajsingh6318
@jugrajsingh6318 2 күн бұрын
ਅਕਾਲੀਦਲ ਤੇ s g p c ਨੇ ਕੌਮ ਦੇ ਵਡੇ ਗਦਾਰਾਂ ਦਾ ਰੋਲ ਕੀਤਾ ਹੈ ਹੁਣ ਪਾਰਟੀ ਦਾ ਨਾਂ ਬਦਲ ਕੇ ਫਫੇਕੁਟਨੀ ਪਾਰਟੀ ਰਖ ਦੇਣਾ ਚਾਹੀਦਾ ਹੈ
@AvtarSinghBaidwan-mq2vs
@AvtarSinghBaidwan-mq2vs 2 күн бұрын
❤🙏🏻🙏🏻❤
@GulbaharSingh-Bat
@GulbaharSingh-Bat 2 күн бұрын
Good morning sir ji 🙏
@gurchransingh5674
@gurchransingh5674 2 күн бұрын
ਕਾਗਰਸੀ ਸੁਖਜਿੰਦਰ ਸਿੰਘ ਰੰਧਾਵਾ ਤੇ ਔਜਲਾ ਤਾ ਵਿਰਸਾ ਸਿੰਘ ਵਲਟੋਹਾ ਨਾਲ ਦੁਸ਼ਮਣੀ ਕੱਢ ਰਹੇ ਹਨ ਵਲਟੋਹਾ ਇੰਦਰਾ ਗਾਧੀ ਦੇ ਵਿਰੁੱਧ ਬਹੁਤ ਬੋਲਦਾ
@SunnyBajwa-ny5mu
@SunnyBajwa-ny5mu 2 күн бұрын
ਵੀਰੇ ਇਹ ਮਸਲਾ ਕੌਮ ਦੇ ਜਥੇਦਾਰ ਦਾ ਏ ਨਾ ਕੀ ਕਿਸੇ ਪਾਰਟੀਆਂ ਦਾ ਮੇਰੇ ਵੀਰ ਜੇ ਤੂ ਸਿੱਖ ਵਾ ਤਾ ਇਸ ਮੈਟਰ ਨੂੰ ਸਿਆਸਤ ਨਾਲ ਨਾ ਵੇਖ
@balbirsingh8172
@balbirsingh8172 2 күн бұрын
Hunh ta sare kute ek dujje virudh bhoknh ge te apne matlab kadh rhe aa
@jaswantsidhu7735
@jaswantsidhu7735 2 күн бұрын
Majority of police officers are like Sandhu
@bb-vi5db
@bb-vi5db 2 күн бұрын
ਭੰਦੜ ਸੁਖਵੀਰ ਅਕਾਲ ਤੱਖਤ ਨੁ ਇਹ ਦੋਵੇ ਟਿਚ ਜਾਣ ਦੇ ਬੇਅਦਬੀਆ ਵੀ ਇਨਾ ਆਪ ਕਰਾਈਆ ਭੁੰਲਰ ਜੀ ਸੁਖਵੀਰ ਤੇ ਭੁੰਦੜ ਮੀਰ ਮੰਨੁ ਵਜੀਦੇ ਤੋ ਉਪਰ ਹਨ ਕੁਤਾ ਭੁੰਦੜ 80 ਸਾਲ ਦੇ ਉਪਰ ਬੇੜਾ ਗਰਕ ਕਰਨ ਦੇ ਇਲਜਾਮ ਹਨ ਇਨਾ 10 ਲੲਈ ਸਿਆਸਤ ਤੋ ਪਾਸੇ ਕਰ ਦਿਉ ਭੂਲਰ ਜੀ ਇਹ 10 ਨੰਬਰੀ ਹਨ ਵੱਡੇ ਕ੍ਰਿਮੀਨਲ ਸੁਖਵੀਰ ਸਦਾਮ ਹਸੈਨ ਤੋ ਉਪਰ ਹਨ ਇਨਾ ਨੁ ਗੁਰੂਘਰਾ ਵਿਚੋ ਕੱਢੋ ਬਾਦਲ ਸੱਬ ਕੁਝ ਕਰਾ ਰਿਹਾ ਹੈ ਭੁਲਰ ਜੀ ਕੁਝ ਨੀ ਹੋਣਾ ਭੁੰਦੜ ਨੇ ਜਥੇਦਾਰ ਦਾ ਹਕਮ ਬਦਲਦਿਤਾ 10 ਸਾਲ ਲੲਈ ਵਲਟੋਹਾ ਕਢਣ ਦੇ ਅਦੇਸ਼ ਦਿਤੇ ਭੁੰਦੜ ਨੇ ਅਸਤੀਫਾ ਹੀ ਮੰਗ ਕੇ ਵਲਟੋਹਾ ਨੁ ਬਚਾਉਦੇ ਹਨ ਹਨ 10 ਸਾਲ ਲੲਈ ਕਢੋ
@AjaibSingh-sr1fg
@AjaibSingh-sr1fg 19 сағат бұрын
🎉
@jagdishkumar6182
@jagdishkumar6182 2 күн бұрын
4:09 jathedar ji Sher,bno
@gurbindersinghgill4479
@gurbindersinghgill4479 2 күн бұрын
ਅਕਾਲੀ ਦਲ ਦਾ ਬਿੱੱਰਜ ਭੂਸ਼ਨ ਵਿਰਸਾ ਸਿੰਘ ਵਲਟੋਹਾ
@harjitlitt1375
@harjitlitt1375 2 күн бұрын
Mr Valtoha is very cruel man and should not be spared and put under bars
@Msbrarbrar
@Msbrarbrar Күн бұрын
Circumstantial evidence is favoring A. D. SUDHAR LEHIRR.
@TarsemSingh-oo6bv
@TarsemSingh-oo6bv Күн бұрын
HS.dhami.perdhan.SGPC.ne.Zumevari.nahi.Nabhai.pata.nahi.dhami.sahib.ji.kis.Dar.c.jo.kus.bhi.nahi.kita.
@JasvinderSingh-dr7oi
@JasvinderSingh-dr7oi 2 күн бұрын
Good paterkar s ji good kindness good decision by jathedar time over chd kothi order veery hard sad b feeling
@gurpalsinghgill7046
@gurpalsinghgill7046 2 күн бұрын
Bhullar sahib ih Jo fir dsp khilaf darj ketti hy ih police officers da ik drama hy sirf manjog high court de aaoun Vali treek ty ih drama pesh kitta jawayga jdo kuj smay bad mamla thanda ho gya ta is fir de cancellation report submit kr ditty jaway gi
@Baljeetsingh-jq7ig
@Baljeetsingh-jq7ig 2 күн бұрын
VALTOHA KHADOOR SAHIB CH BHAI AMRITPAL SINGH TO CHON HAARKAY PAGAL HOGYA ❤
@harjitlitt1375
@harjitlitt1375 2 күн бұрын
Bhullar Sahib Rajinder Singh Taggar was also fixed by these people
@GurmitSingh-fn7pp
@GurmitSingh-fn7pp 2 күн бұрын
Sikh.kom.da.bear.gark.na.kro.apni.T.R.p.khatar.eh.kum.na.kro.Sikh.kom.nu.jiuda.ran.deo.Sub.parti.ek.dum.Sikh.kom.nu.khutam.karn.dea.gula.nAkron.palla.sAra.wekh.lwo.ke.kAR.na
@lcmtoor7669
@lcmtoor7669 10 сағат бұрын
Bilkul sahi kiha.ehna ne valtoha nu 10 saal lyi vi bahar nahi kadia.
@tajindersohal890
@tajindersohal890 2 күн бұрын
Versa Topher ha
@HarjeetSingh-hc1iq
@HarjeetSingh-hc1iq 2 күн бұрын
Bhullar saheb jathedara Ney joo karto. Kitia oh sub Sikh koom nu pata ih v nahi sahi
@GurmitSingh-fn7pp
@GurmitSingh-fn7pp 2 күн бұрын
Eh.pahla.pata.kro.awa.boli.jawo.fir.tuhada.upar .we.eh.sub.awa.ga
@manjitSingh-yo9fq
@manjitSingh-yo9fq 2 күн бұрын
Eh a loka nu rubb he saho reha wait kero bhuller sab jija de du dekh lo odee ghar der an Nal kia e der no pehla deko badel pervar
@Thetarndeep
@Thetarndeep 2 күн бұрын
Akali dal badal will never get my vote rest of my life promise
@avtarsingh2531
@avtarsingh2531 2 күн бұрын
ਸਮੁੱਚੀ ਸਿੱਖ ਸੰਗਤ ਨੂੰ ਚਾਹੀਦਾ ਹੈ ਕਿ ਵਿਰਸੇ ਕੰਜ਼ਰ ਨੂੰ ਮੂੰਹ ਨਾ ਲਗਾਵੇ ਇਸ ਵਿਰਸੇ ਰਾਖ਼ਸ਼ ਨੂੰ ਪੰਥ ਵਿੱਚੋਂ ਛੇਕਣਾ ਚਾਹੀਦਾ ਹੈ
@public-voice1023
@public-voice1023 2 күн бұрын
Veer ji virsa pagal ho gya ji
@SwarnSingh-d5q
@SwarnSingh-d5q 2 күн бұрын
Virsa. Sikh nhi jy sikh hunda amritpal they. Khilaf na. Letda
@manjitSingh-yo9fq
@manjitSingh-yo9fq 2 күн бұрын
Ehnu kese ne eh nu party or sak deo bhut kutt a eh pehle to he sukha amli nu ve sakk do dona nu naj ta Punjab koi gor radta lu o gaa
@ParminderSingh-rl7wp
@ParminderSingh-rl7wp 2 күн бұрын
Valtohaa badala da kuta
@HardeepSinghCheema-p1n
@HardeepSinghCheema-p1n 2 күн бұрын
Man party laiu je
НИКИТА ПОДСТАВИЛ ДЖОНИ 😡
01:00
HOOOTDOGS
Рет қаралды 2,3 МЛН
黑的奸计得逞 #古风
00:24
Black and white double fury
Рет қаралды 21 МЛН
What's in the clown's bag? #clown #angel #bunnypolice
00:19
超人夫妇
Рет қаралды 20 МЛН
Mom had to stand up for the whole family!❤️😍😁
00:39
НИКИТА ПОДСТАВИЛ ДЖОНИ 😡
01:00
HOOOTDOGS
Рет қаралды 2,3 МЛН