Jathedar Gurdev Singh Kaunke News | ਜਥੇਦਾਰ ਕਾਉਂਕੇ ਦੀ ਪਤਨੀ ਨੇ ਦੱਸੀ ਤਸ਼ੱਦਦ ਦੀ ਕਹਾਣੀ | News18 Punjab

  Рет қаралды 31,997

News18 Punjab

News18 Punjab

Күн бұрын

Пікірлер: 38
@Punjabisurma
@Punjabisurma 11 ай бұрын
ਵਾਹਿਗੁਰੂ ਮਿਹਰ ਰੱਖੇ ਕੌਂਕੇ ਪਰਿਵਾਰ ਤੇ
@SheraSingh-nd4re
@SheraSingh-nd4re 11 ай бұрын
ਦੱਸ ਦਈਏ ਕਿ ਸਾਡੇ ਜਥੇਦਾਰ ਕਿਹੜਾ ਕੰਮ ਕਰਦੇ ਸਨ, ਜੋ ਕੰਮ ਅੰਮ੍ਰਿਤਪਾਲ ਨੇ ਸ਼ੁਰੂ ਕੀਤਾ ਹੈ, ਉਹੀ ਕੰਮ ਉਹ ਕਰਦੇ ਸਨ ਤੇ ਸਰਕਾਰਾਂ ਨੂੰ ਚੰਗਾ ਨਹੀਂ ਲੱਗਦਾ। ਸਰਕਾਰ ਨਸ਼ੇ ਲੈਣ ਨੂੰ ਚੰਗਾ ਸਮਝਦੀ ਹੈ ਅਤੇ।
@harjeetsinghkhalsa9518
@harjeetsinghkhalsa9518 11 ай бұрын
ਵਾਹਿਗੁਰੂ ਜੀ ਭੈਣ ਮੇਰੀਏ ਕਿਨ੍ਹਾਂ ਕੋਲੋ਼ ਇਨਸਾਫ ਮੰਗਦੇ ਓ, ਮੈਨੂੰ ਨੀ ਲਗਦਾ ਵਿਕਾਊ ਸਰਕਾਰਾਂ ਇਨਸਾਫ ਕਰਨਗੀਆਂ ਵਾਹਿਗੁਰੂ ਜੀ ਦੀ ਕ੍ਰਿਪਾ ਸੀ ਭਾਈ ਸਾਹਿਬ ਜੀ ਤੇ ਇਹ ਕਹਿਣ ਦੀ ਜਰੂਰਤ ਨੀ ਕਿ ਵਾਹਿਗੁਰੂ ਭਾਈ ਸਾਹਿਬ ਜੀ ਦੀ ਰੂਹ ਨੂੰ ਆਤਮਿਕ ਸ਼ਾਂਤੀ ਬਖ਼ਸ਼ਣ ਕਿਉਂਕਿ ਜਿਹੜੀਆਂ ਰੱਬੀ ਰੂਹਾਂ ਹੁੰਦੀਆਂ ਨੇ ਉਹ ਪਰਉਪਕਾਰ ਕਰਨ ਲਈ ਆਂਉਦੀਆਂ ਨੇ ਤੇ ਆਪਣਾ ਬਲੀਦਾਨ ਦੇਕੇ ਉਸ ਪ੍ਰਮਾਤਮਾਂ ਦੀ ਜੋਤ ਵਿੱਚ ਅਭੇਦ ਹੋ ਜਾਂਦੀਆਂ ਨੇ ਬੱਸ ਇਹ ਕਹਿਣਾਂ ਬਣਦਾ ਏ ਕਿ ਭਾਈ ਸਾਹਿਬ ਜੀ ਅਮਰ ਨੇ ਤੇ ਅਮਰ ਰਹਿਣਗੇ 😭😭😭😭😭 ਇਹਨਾਂ ਸਰਕਾਰਾਂ ਵਿੱਚ ਚੰਗੇ ਲੋਕ ਵੀ ਨੇ ,ਆਸ ਹੈ ਤੇ ਨੀ ਫਿਰ ਵੀ ਆਸ ਕਰਦੇ ਹਾਂ ਕਿ ਤੁਹਾਡੇ ਪ੍ਰਿਵਾਰ ਨੂੰ ਇਨਸਾਫ਼ ਮਿਲੇ ਜੇ ਇਹਨਾਂ ਨੇ ਭਾਈ ਸਾਹਿਬ ਜੀ ਨੂੰ ਇਨਸਾਫ਼ ਦੇਣਾਂ ਹੁੰਦਾ ਤਾਂ ਮਰਵਾਉਂਦੇ ਹੀ ਕਿਉਂ🙏🙏🙏🙏🙏 ਮੈਂ ਵੀ ਚਾਹੁੰਦਾ ਹਾਂ ਕਿ ਜੋ ਲੋਕ ਦੋਸ਼ੀ ਨੇ ਉਹਨਾਂ ਨੂੰ ਸਜਾਵਾਂ ਮਿਲਣੀਆਂ ਚਾਹੀਦੀਆਂ ਨੇ
@sukhdeepkaur9555
@sukhdeepkaur9555 11 ай бұрын
ਬਹੁਤ ਮਾੜਾ ਕੀਤਾ ਨਾ ਭੁੱਲਣ ਯੋਗ ।
@jagseermaan3034
@jagseermaan3034 11 ай бұрын
ਬੇ ਗੈਰਤ ਬੁੱਚੇੜ ਸਰਕਾਰ ਨੇ ਸਿੱਖ ਕੌਮ ਦਾ ਅਨਮੋਲ ਹੀਰਾ ਖੋਹ ਲਿਆ ਵਾਹਿਗੁਰੂ ਜੀ ਪਰਵਾਰ ਤੇ ਮੇਹਰ ਕਰੇ ਤੇ ਜੁੰਮੇਵਾਰ ਲੋਕਾਂ ਨੂੰ ਦੋਜਖ ਦੀ ਅੱਗ ਵਿੱਚ ਸਾੜਨ
@GurmeetSingh-xs2fr
@GurmeetSingh-xs2fr 11 ай бұрын
ਭੈਣ ਜੀ, ਕਾਲੀ ਦਲ ਬਾਦਲ ਨੇ ਕੁਝ ਨਹੀਂ ਕਰਨਾ, ਹਾੲੀ ਕੋਰਟ ਵਿੱਚ ਪਟੀਸ਼ਨ ਪਾਓ ਤੇ ਗਵਾਹ ਨੂੰ ਗੱਲ ਕਰੋ।
@dilbaggill2231
@dilbaggill2231 11 ай бұрын
ਵਾਹਿਗੁਰੂ ਜੀ
@goodyk9923
@goodyk9923 11 ай бұрын
ਤਸੀਹੇ ਦੇਕੇ ਮਾਰਨ ਵਾਲਿਆਂ ਦਾ ਕੱਖ ਨਾਂਹ ਰਹੇ ਸ਼ਹੀਦ ਭਾਈ ਕਾਉਂਕੇ ਸਾਹਿਬ ਜ਼ਿੰਦਾਬਾਦ
@mohinderghataora8797
@mohinderghataora8797 11 ай бұрын
Waheguru g
@MojiManoj-ny2gt
@MojiManoj-ny2gt 11 ай бұрын
Waheguru g oh rabba😢
@RajSingh-ut8uv
@RajSingh-ut8uv 11 ай бұрын
WAHEGURU JI
@sodhiahmedgarh5671
@sodhiahmedgarh5671 11 ай бұрын
ਹੁਣ ਇਨਸਾਫ਼ ਨਹੀਂ ਮਿਲਣਾ ਹੁਣ ਕੇਵਲ ਸਿਆਸਤ ਹੀ ਹੋਣੀ ਆ।
@paramjitsinghrai2718
@paramjitsinghrai2718 11 ай бұрын
Waheguru g kirpa karan Bibi g
@sadhusinghbhullar7339
@sadhusinghbhullar7339 11 ай бұрын
ਕਿ। ਅਸੀ ਪੰਜਾਬੀ ਜਾਂ ਸਿੱਖ ਅਪਣੇ ਸੱਚੇ ਸੁੱਚੇ ਸਿੱਖਾਂ ਮਰਨ ਤੋਂ ਕਤਲ ਤੋ ਵਚਾਅ ਨਹੀਂ ਸਕੇ ਅਸੀਂ ਕਿੰਨੇ ਘਟੀਆ ਲੋਕ ਹਾਂ
@baldevraj4560
@baldevraj4560 11 ай бұрын
Waheguru
@jassalkaur3548
@jassalkaur3548 10 ай бұрын
🙏🙏🙏🙏🙏🙏🙏
@arjindersingh7294
@arjindersingh7294 11 ай бұрын
ਆ ਜਿੰਨੇ ਵੀ 30-35 ਬੰਦੇ ਆ ਇਹ ਸਿਰਫ ਕਮੈਂਟਸ ਦੇਣ ਜੋਗੇ ਈ ਆ, ਹੈ ਨੀ ਇਨ੍ਹਾਂ ਦੇ ਪੱਲੇ ਕੱਖ ਵੀ !
@harpalsinghdhand
@harpalsinghdhand 11 ай бұрын
ਸਾਡੀ ਕੌਮ ਦਾ ਹੀਰਾ ਖੋਹ ਲਿਆ ਰਲਕੇ ਕੌਮ ਗਦਾਰਾਂ ਨੇ
@ManjitSingh-eh6ym
@ManjitSingh-eh6ym 11 ай бұрын
Shame on Punjab and Punjabiat our head hangs in shame
@amritpalgrewal7136
@amritpalgrewal7136 11 ай бұрын
Punjab police officials shud be taken to ICC The Hague , Indian Justice system will not do justice bcz its not political independent
@sukhdevsandhu3311
@sukhdevsandhu3311 11 ай бұрын
ਜਰੂਰ ਇਨਸਾਫ਼ ਮਿਲੇਗਾ ਪ੍ਰਮਤਾ ਦੇਘਰੋ
@narinderpalsingh4086
@narinderpalsingh4086 11 ай бұрын
ਨਪਿੰਦਰ ਬਰਾੜ ਇਸਦੇ ਜੁੰਮੇਵਾਰ ਉਹ ਹਨ, ਜਿਹਨਾ ਦੇ ਤੂੰ ਚਿੱਤੜ ਸਾਫ ਕਰਦਾ ਹੈੰ । ਐਵੇ ਡਰਾਮੇ ਨਾ ਕਰ।
@hargopallal1334
@hargopallal1334 11 ай бұрын
WHEYGURU G WHEYGURU G FROM PALA DUBAI UAE FROM MY FAMELY
@amritpalgrewal7136
@amritpalgrewal7136 11 ай бұрын
Very sad
@gugusidhu207
@gugusidhu207 11 ай бұрын
Eh Sadi majburi hai Khalistan jarruri hai🪯
@BrownSaini-y6u
@BrownSaini-y6u 11 ай бұрын
Ene saal baad insaf majak aa Sade naal
@renatusnovaaj4834
@renatusnovaaj4834 11 ай бұрын
BHAI MANY SINGH BABA BANDA SINGH BHADAR +JATHA DAAR GURDAV SINGH JIO SAAM SHAADTA HUUN
@AtifM-ez6ph
@AtifM-ez6ph 11 ай бұрын
Shame Punjab police
@sarbbrar4173
@sarbbrar4173 11 ай бұрын
Bus kar Bai
@rajwinderkaur8905
@rajwinderkaur8905 11 ай бұрын
ਵਾਹਿਗੁਰੂ ਜੀ
@karndhanoavlogs8548
@karndhanoavlogs8548 11 ай бұрын
Waheguru ji
@cheema1096
@cheema1096 11 ай бұрын
Waheguru ji😢
@dilpreetsingh-tz8kc
@dilpreetsingh-tz8kc 11 ай бұрын
ਵਾਹਿਗੁਰੂ ਜੀ
@SukhdevSingh-f8j
@SukhdevSingh-f8j 11 ай бұрын
ਵਾਹਿਗੁਰੂ ਜੀ
BAYGUYSTAN | 1 СЕРИЯ | bayGUYS
37:51
bayGUYS
Рет қаралды 799 М.
How Many Balloons To Make A Store Fly?
00:22
MrBeast
Рет қаралды 191 МЛН
BAYGUYSTAN | 1 СЕРИЯ | bayGUYS
37:51
bayGUYS
Рет қаралды 799 М.