Jathedar Ranjit Singh ਨੇ ਸੁਣਾਈਆਂ ਖਰੀਆਂ ਗੱਲਾਂ, Sukhbir Badal ਤੋਂ ਹੋਈ ਵੱਡੀ ਭੁੱਲ? | D5 Channel Punjabi

  Рет қаралды 35,633

D5 Channel Punjabi

D5 Channel Punjabi

Күн бұрын

Пікірлер
@JaswantSingh-uu5us
@JaswantSingh-uu5us 6 ай бұрын
ਸਤਿਕਾਰ ਯੋਗ ਭਾਈ ਰਣਜੀਤ ਸਿੰਘ ਜਥੇਦਾਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਬੇਨਤੀ ਹੈ ਕਿ ਭਾਈ ਸਾਹਿਬ ਦੀਆ ਜੱਥੇਦਾਰ ਵਜੋ ਸੇਵਾਵਾ ਜਰੂਰ ਲਈ ਏ ਤਾਣਾ ਬਹੁਤ ਉਲਝਿਆ ਹੋਇਆ ਹੈ ਸਿੱਖ ਪੰਥ ਦਾ
@dalipbhullar4821
@dalipbhullar4821 6 ай бұрын
Jathadar ranjeet Singh ji real jathadar
@dalipbhullar4821
@dalipbhullar4821 6 ай бұрын
Badal tabar panth and pb da gadhar
@dalipbhullar4821
@dalipbhullar4821 6 ай бұрын
Badal tabar panth and pb da gadhar
@KanwarjitSinghGill-fn4iq
@KanwarjitSinghGill-fn4iq 6 ай бұрын
ਜਥੇਦਾਰ ਸਾਹਿਬ ਬਹੁਤ ਸਹੀ ਗੱਲ ਕਰ ਰਹੇ ਹਨ,
@nirmalsinghsandhu6289
@nirmalsinghsandhu6289 6 ай бұрын
ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਨੇ ਆਪਣੇ ਜੀਵਨ ਸਫਰ ਤੋ ਨਿਜੀ ਤਜੁਰਬੇ ਤੇ ਇਤਿਹਾਸਕ ਜਾਣਕਾਰੀ ਅਧਾਰਿਤ ਮੌਜੂਦਾ ਸਿਖ ਸਮੁਦਾਇ ਦੀਆ ਚਿਤਾਵਾ ਪ੍ਰਗਟ ਕੀਤੀਆ ਹਨ! ਇਸ ਭਾਵਨਾ ਨੂੰ ਹੋਰ ਸਮਝਦਿਆ ਗੁਮਰਾਹ ਸਥਿਤੀ ਲਈ ਬ੍ਰਾਹਮਣੀਕਲ ਦੀ ਕਲਾ ਦੇ ਪ੍ਰਭਾਵ ਦਾ ਹਵਾਲਾ ਦਿੱਤਾ। ਸ਼ਾਇਦ ਅੱਜ ਦੇ ਬ੍ਰਾਹਮਣੀਕਲ ਟਾਈਟਲ ਦਾ ਇਸ਼ਾਰਾ ਸਰਮਾਏਦਾਰੀ ਗੈਰ ਸਿੱਖ ਤੇ ਸਿੱਖ ਜਿਨਾ ਵਿੱਚ ਵਿਸ਼ੇਸ਼ ਅਧਾਰਿਤ ਸਰਮਾਏਦਾਰੀ ਦੇ ਪੰਜਾਬ ਵਿੱਚ ਮਾਲਕ ਕਾਬਜ ਬਰਾਮਣ- ਬਾਣੀਏ -ਸਿੱਖ ਧਾਰਮਿਕ ਰਾਜਨੀਤਕ ਜੀਵਨ ਨੂੰ 50 ਸਾਲਾ ਤੋ ਗੁਲਾਮ ਬਨਾ ਕੇ ਗੈਰ ਸਿਧਾਂਤਕ ਰਾਹਾ ਤੇ ਥੱਕ ਕੇ - ਚਲਾ ਕੇ ਕੁਕਰਮ ਕਰਕੇ ਮੁਗਲ ਤੇ ਅੰਗਰੇਜ ਸਾਮਰਾਜ ਤੋ ਵੀ ਜਿਆਦਾ ਧੋਖਾ ਸਾਜਿਸ਼ਾ ਰਚ ਰਹੀਆ ਨੂੰ ਕੋਈ ਸ਼ਰਮ ਹਯਾਤ ਨਹੀ! ਪੰਜਾਬ ਦਾ ਸਰਮਾਏਦਾਰ ਗੈਰ ਸਿੱਖ ਧੜਾ ਦਿਲੀ ਲਾਲ ਕਿਲੇ ਨਾਲ ਰਲ ਕੇ ਸਿੱਖ ਕੌਮ ਨੂੰ ਬਾਹਰੀ ਦੂਜੇ ਸੂਬਿਆ ਨਾਲ ਰਲ ਕੇ ਪੰਜਾਬ ਨੂੰ ਨੁਕਸਾਨ ਪਹੁੰਚਾਉਣ ਲਈ ਸਿੱਖ ਪੰਥ ਵਿਰੁੱਧ ਸਾਜਿਸ਼ਾ ਕਰਨ ਦੀ ਗਲਤੀਆਂ ਕਰ ਰਹੇ, ਬਾਜ ਨਹੀ ਆ ਰਹੇ, ਉਹਨਾ ਨੂੰ ਹਿੰਦੀ ਹਿੰਦੂ - ਸ਼ਿਵ ਬ੍ਰਹਮਾ ਜਨ ਸੰਘ ਦੇ ਪਲੈਟਫਾਰਮ ਦੀਆ ਪੰਜਾਬ ਤੇ ਵਿਸ਼ੇਸ਼ ਸਿੱਖ ਕੌਮ ਦੇ ਪਲੈਟਫਾਰਮ ਵਿਰੁੱਧ ਸਾਜਿਸ਼ਾ ਨਾਲ ਕੋਈ ਚੰਗਾ ਕੰਮ ਨਹੀ ਕਰ ਰਹੇ, ਨੂੰ ਬੇਨਤੀ ਹੈ ਕਿ ਬਾਹਰੀ ਸਭਿਆਚਾਰ ਦੇ ਬਹਿਕਾਵੇ ਅਧੀਨ ਸੂਬੇ ਦੇ ਕੁਦਰਤੀ ਭਲੇ ਤਰੱਕੀ ਵਿੱਚ ਅੜਿਕੇ ਪਾਉਣੇ ਬੰਦ ਕਰਨ ਨਾਲ ਹੀ ਸਿੱਖ ਕੌਮ, ਪੰਜਾਬੀਆ ਤੇ ਸਰਬੱਤ ਦਾ ਭਲਾ ਹੈ? ਪੰਜਾਬ ਹੈਰੀਟੇਜ ਐਜੂਕੇਸ਼ਨਲ ਫਾਊਂਡੇਸ਼ਨ 15/07/2024ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਨੇ ਆਪਣੇ ਜੀਵਨ ਸਫਰ ਤੋ ਨਿਜੀ ਤਜੁਰਬੇ ਤੇ ਇਤਿਹਾਸਕ ਜਾਣਕਾਰੀ ਅਧਾਰਿਤ ਮੌਜੂਦਾ ਸਿਖ ਸਮੁਦਾਇ ਦੀਆ ਚਿਤਾਵਾ ਪ੍ਰਗਟ ਕੀਤੀਆ ਹਨ! ਇਸ ਭਾਵਨਾ ਨੂੰ ਹੋਰ ਸਮਝਦਿਆ ਗੁਮਰਾਹ ਸਥਿਤੀ ਲਈ ਬ੍ਰਾਹਮਣੀਕਲ ਦੀ ਕਲਾ ਦੇ ਪ੍ਰਭਾਵ ਦਾ ਹਵਾਲਾ ਦਿੱਤਾ। ਸ਼ਾਇਦ ਅੱਜ ਦੇ ਬ੍ਰਾਹਮਣੀਕਲ ਟਾਈਟਲ ਦਾ ਇਸ਼ਾਰਾ ਸਰਮਾਏਦਾਰੀ ਗੈਰ ਸਿੱਖ ਤੇ ਸਿੱਖ ਜਿਨਾ ਵਿੱਚ ਵਿਸ਼ੇਸ਼ ਅਧਾਰਿਤ ਸਰਮਾਏਦਾਰੀ ਦੇ ਪੰਜਾਬ ਵਿੱਚ ਮਾਲਕ ਕਾਬਜ ਬਰਾਮਣ- ਬਾਣੀਏ -ਸਿੱਖ ਧਾਰਮਿਕ ਰਾਜਨੀਤਕ ਜੀਵਨ ਨੂੰ 50 ਸਾਲਾ ਤੋ ਗੁਲਾਮ ਬਨਾ ਕੇ ਗੈਰ ਸਿਧਾਂਤਕ ਰਾਹਾ ਤੇ ਥੱਕ ਕੇ - ਚਲਾ ਕੇ ਕੁਕਰਮ ਕਰਕੇ ਮੁਗਲ ਤੇ ਅੰਗਰੇਜ ਸਾਮਰਾਜ ਤੋ ਵੀ ਜਿਆਦਾ ਧੋਖਾ ਸਾਜਿਸ਼ਾ ਰਚ ਰਹੀਆ ਨੂੰ ਕੋਈ ਸ਼ਰਮ ਹਯਾਤ ਨਹੀ! ਪੰਜਾਬ ਦਾ ਸਰਮਾਏਦਾਰ ਗੈਰ ਸਿੱਖ ਧੜਾ ਦਿਲੀ ਲਾਲ ਕਿਲੇ ਨਾਲ ਰਲ ਕੇ ਸਿੱਖ ਕੌਮ ਨੂੰ ਬਾਹਰੀ ਦੂਜੇ ਸੂਬਿਆ ਨਾਲ ਰਲ ਕੇ ਪੰਜਾਬ ਨੂੰ ਨੁਕਸਾਨ ਪਹੁੰਚਾਉਣ ਲਈ ਸਿੱਖ ਪੰਥ ਵਿਰੁੱਧ ਸਾਜਿਸ਼ਾ ਕਰਨ ਦੀ ਗਲਤੀਆਂ ਕਰ ਰਹੇ, ਬਾਜ ਨਹੀ ਆ ਰਹੇ, ਉਹਨਾ ਨੂੰ ਹਿੰਦੀ ਹਿੰਦੂ - ਸ਼ਿਵ ਬ੍ਰਹਮਾ ਜਨ ਸੰਘ ਦੇ ਪਲੈਟਫਾਰਮ ਦੀਆ ਪੰਜਾਬ ਤੇ ਵਿਸ਼ੇਸ਼ ਸਿੱਖ ਕੌਮ ਦੇ ਪਲੈਟਫਾਰਮ ਵਿਰੁੱਧ ਸਾਜਿਸ਼ਾ ਨਾਲ ਕੋਈ ਚੰਗਾ ਕੰਮ ਨਹੀ ਕਰ ਰਹੇ, ਨੂੰ ਬੇਨਤੀ ਹੈ ਕਿ ਬਾਹਰੀ ਸਭਿਆਚਾਰ ਦੇ ਬਹਿਕਾਵੇ ਅਧੀਨ ਸੂਬੇ ਦੇ ਕੁਦਰਤੀ ਭਲੇ ਤਰੱਕੀ ਵਿੱਚ ਅੜਿਕੇ ਪਾਉਣੇ ਬੰਦ ਕਰਨ ਨਾਲ ਹੀ ਸਿੱਖ ਕੌਮ, ਪੰਜਾਬੀਆ ਤੇ ਸਰਬੱਤ ਦਾ ਭਲਾ ਹੈ? ਪੰਜਾਬ ਹੈਰੀਟੇਜ ਐਜੂਕੇਸ਼ਨਲ ਫਾਊਂਡੇਸ਼ਨ 15/07/2024
@gurdeepsinghgrewal5329
@gurdeepsinghgrewal5329 6 ай бұрын
ਬਿਲਕੁਲ ਸਹੀ ਗੱਲਾਂ ਭਾਈ ਸਾਹਿਬ ਜੀ ਦੀਆਂ
@SukhwinderSingh-2107
@SukhwinderSingh-2107 6 ай бұрын
ਬੀਬੀ ਜੀ ਬਹੁਤ ਸੁਚੱਜੇ ਤਰੀਕੇ ਨਾਲ ਪੋਡਕਾਸਟ ਇੰਟਰਵਿਊ ਕੀਤੀ। ਤੁਹਾਡਾ ਬਹੁਤ ਬਹੁਤ ਧੰਨਵਾਦ 🙏
@bb-vi5db
@bb-vi5db 6 ай бұрын
ਅਗਰ ਸ੍ਰ ਰਣਜੀਤ ਸਿੰਘ ਜੀ ਨੂ ਅਕਾਲ ਤਖਤ ਦਾ ਜਥੇਦਾਰ ਲਾ ਦਿਤਾ ਜਾਵੇ। ਜੋ ਚੋਰ 40,4.0 ਸਾਲ ਤੋ ਅੱਡੇ ਬਣਾ ਕੇ ਕਬਜਾ ਕੀਤਾ ਹੋਇਆ ਹੈ ਵੱਡੀਆ ਤਨਖਾਹਾ ਵਡੀਆ ਗੱਡੀਆ ਗੰਨ ਮੈਨ ਰੱਖੇ ਹਨ ਸ੍ਰੋਮਣੀ ਕਮੇਟੀ ਵਿਚ ਗੰਨਮੈਨ ਕਿਉ ਦਿਤੇ ਇਨਾ ਨੂ ਘਟਾਲੇ ਘਟਾਲੇ ਨੇ ਕੋਈ ਨਵੀ ਸ਼ਰਾ ਨਹੀ ਕੰਮਰਾ ਕੋਈ ਨੀ ਮਿਲਦੇ ਪੈਸੇ ਦਿ ਦਿਉ ਕਮਰੇ ਮਿਲਦੇ ਹਨ
@GurnekSingh-l6c
@GurnekSingh-l6c 6 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।💚🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।👍👌👌☝️☝️☝️☝️☝️✍️✍️💯👏
@KaramjitSingh-ni1qu
@KaramjitSingh-ni1qu 6 ай бұрын
ਜਥੇਦਾਰ ਸਾਹਿਬ ਜੀ ਹੁਣ ਤਾਂ ਗੁਰੂ ਰਾਮਦਾਸ ਜੀ ਦੀ ਕਿਰਪਾ ਹੋਉਗੀ ਦੇਖ ਲੈਣਾ
@Wahegurusathai
@Wahegurusathai 6 ай бұрын
ਅਕਾਲੀ ਦਲ ਨਾ ਕਹੋ ਇਹਨੂੰ ਅਕਾਲੀ ਬਾਦਲ ਕਹੋ ਇਹਦਾ ਭੋਗ ਪਾਉ
@harbansbrar1946
@harbansbrar1946 6 ай бұрын
ਪੱਤਰਕਾਰ ਬੀਬੀਆਂ ਨੂੰ ਬੇਨਤੀ ਹੈ ਕਿ ਜਦੋ ਧਾਰਮਿੱਕ ਸਖਸੀਅਤਾ ਨਾਲ ਖਾਸਕਰ ਮੌਜੂਦਾ ਸਿੰਘ ਸਾਹਿਬ ਤੇ ਸਾਬਕਾ ਸਿੰਘ ਨਾਲ ਮੁਲਾਕਾਤ ਵੇਲੇ ਸਿਰ ਢੱਕਿਆ ਹੋਵੇ ਤਾਂ ਚੰਗਾ ਹੈ ਸਖਸੀਅਤ ਦੀ ਇੱਜ਼ਤ ਆਪਣਾ ਕਿਰਦਾਰ ਵੀ ਉੱਚਾ ਹੁੰਦਾ ਹੈ, ਤੇ ਮਰਦ ਪੱਤਰਕਾਰਾਂ ਨੂੰ ਵੀ ਬੇਨਤੀ ਹੈ ਕਿ ਜੋ ਸਿਰ ਤੋਂ ਮੋਨੇ ਹਨ ਇਹੀ ਬੇਨਤੀ ਉਨਾ ਨੂੰ ਵੀ ਹੈ ॥
@meharsinghgill1734
@meharsinghgill1734 6 ай бұрын
ਵੋਟਾ ਵਾਲੇ ਸਿਸਟਮ ਤੋਂ ਬਹਾਰ ਨਿਕਲਣਾ ਚਾਹੀਦਾ । ਪੰਚ ਪਧਾਨੀ ਸਿਸਟਮ ਲਾਗੂ ਕਰੋ।।
@gurdeepsinghgrewal5329
@gurdeepsinghgrewal5329 6 ай бұрын
ਜਥੇਦਾਰ ਸ ਰਣਜੀਤ ਸਿੰਘ ਜੀ ਦੀ ਬਹੁਤ ਵੱਡੀ ਕੁਰਬਾਨੀ ਸ਼ੀ ਪੰਥ
@JagjeetSidhu-f1j
@JagjeetSidhu-f1j 4 ай бұрын
ਜਥੇਦਾਰ ਰਣਜੀਤ ਸਿੰਘ ਸਿੱਖ ਕੌਮ ਦਾ ਹੀਰਾ ਹੈ। ਜਥੇਦਾਰ ਦੀ ਬਹੁਤ ਵੱਡੀ ਕੁਰਬਾਨੀ ਹੈ।
@jasbirpathak5279
@jasbirpathak5279 6 ай бұрын
ਜਦੋਂ ਬਾਕੀ ਸਾਰੀਆਂ ਚੋਣਾਂ ਪੂਰੇ ਟਾਈਮ ਤੇ ਹੁੰਦੀਆਂ ਨੇ ਫਿਰ SGPC ਦੀਆਂ ਵੋਟਾਂ ਆਪਣੇ ਪੂਰੇ ਟਾਈਮ ਤੇ ਕਿਉ ਨਹੀਂ ਪੈਂਦੀਆਂ।ਜਦੋਂ ਵਿਧਾਨ ਸਭਾ ਲੋਕ ਸਭਾ ਪੰਚਾਇਤ ਜਾਂ ਨਗਰ ਨਿਗਮ ਦੀਆਂ ਚੋਣਾਂ ਮਿਆਦ ਲੰਘਣ ਤੇ ਹੁੰਦੀਆਂ ਨੇ ਫਿਰ SGPC ਵਾਲੀਆਂ ਵੋਟਾਂ ਵੇਲੇ ਸੈਂਟਰ ਸਰਕਾਰ ਨੂੰ ਕੀ ਸੱਪ ਸੁੰਘ ਜਾਂਦਾ ਹੈ।ਪਹਿਲਾਂ ਤਾਂ ਬਾਦਲ ਪਰਿਵਾਰ ਤਲਵੇ ਚੱਟਦੇ ਸੀ BJP ਵਾਲੀ ਸੈਂਟਰ ਸਰਕਾਰ ਦੇ ਤਾਂ ਹੀ ਬਾਦਲ ਪਰਿਵਾਰ ਨੂੰ ਜਿਉਂਦਾ ਰੱਖਣ ਲਈ ਹੀ ਸਰਕਾਰ ਚੋਣਾਂ ਨਹੀਂ ਕਰਵਾ ਰਹੇ।ਪਰ ਹੁਣ ਤਾਂ ਬਾਦਲ ਪਰਿਵਾਰ ਬਿਲਕੁੱਲ ਇੱਕ ਪਾਸੇ ਕਰ ਦਿੱਤਾ ਹੈ BJP ਨੇ ਤਾਂ ਹੁਣ ਤਾਂ ਵੋਟਾਂ ਪਵਾ ਦਿਓ
@amarjitkaur3694
@amarjitkaur3694 6 ай бұрын
ਭਾਈ ਸਾਹਿਬ ਜੀ ਤਸੀ ਤਕੜੇ ਹੋ ਕੇ ਅੱਗੇ ਅਆੳ 1920ਵਾਲੇ ਸਹੀਦ ਲਛਮਣ ਸਿੰਘ ਮਹਿਤਾਬ ਸਿੰਘ ਸੁਖਾ ਸਿੰਘ ਹੋਰ ਸਹੀਦ ਪਰਿਵਾਰ ਅੱਗੇ ਆਉਣ
@randeepkaur7842
@randeepkaur7842 6 ай бұрын
ਭਾਈ ਰਣਜੀਤ ਸਿੰਘ ਜੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਬਣਾਉਣਾ ਚਾਹੀਦਾ ਵਾਹਿਗੁਰੂ ਜੀ।
@RameshKumar-et2ld
@RameshKumar-et2ld 6 ай бұрын
ਇਸ ਕੰਮ ਨੂੰ ਸਾਰੇ ਪੰਜਾਬੀਆਂ ਖਾਸ ਕਰ ਸਿੱਖ ਸਮੁਦਾਇ ਦੁਆਰਾ ਅੱਗੇ ਆਉਣਾ ਬਹੁਤ ਜਰੂਰੀ ਐ ਜੀ। ਫਿਰ ਹੀ ਜਥੇਦਾਰ ਸਹਬ ਅੱਗੇ ਆ ਕੇ ਕੌਮ ਦਾ ਭਲਾ ਕਰ ਸਕਦੇ ਨੇ । ਧੰਨਵਾਦ ਜੀ।
@harmanmeetsandhu5181
@harmanmeetsandhu5181 2 ай бұрын
Bhai sahib ji ho ne asli Sikh jathedar
@GurpreetSingh-fd1gh
@GurpreetSingh-fd1gh 6 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਤਾਂ ਸਾਰੀਆਂ ਗੱਲਾਂ ਠੀਕ ਹੀ ਹੈ ਪਰ ਤੁਹਾਨੂੰ ਸਿੰਘ ਸਾਹਿਬ ਦੇ ਸਾਹਮਣੇ ਬੋਲਣ ਤੋਂ ਪਹਿਲਾਂ ਸਿਰ ਤੇ ਦੁਪੱਟਾ ਲੈਕੇ ਗੱਲ ਕਰਨ
@gurpritamsingh8556
@gurpritamsingh8556 6 ай бұрын
ਸਿੰਘ ਸਾਹਿਬ ਭਾਈ ਰਣਜੀਤ ਸਿੰਘ ਠੀਕ ਕਹਿ ਰਹੇ ਹਨ ਕਿ ਅੱਜ ਜਥੇਦਾਰਾਂ ਦੀ ਭਰੋਸੇਯੋਗਤਾ ਸਿੱਖਾਂ ਦੇ ਮਨਾਂ ਵਿੱਚੋਂ ਉੱਠ ਗਈ ਹੈ ਸੋ ਮੌਜੂਦਾ ਜਥੇਦਾਰਾਂ ਵੱਲੋਂ ਅੱਜ ਕੋਈ ਠੋਸ ਫੈਸਲਾ ਲੈਣਾ ਚਾਹੀਦਾ ਹੈ ਤਾਂ ਕਿ ਭਰੋਸੇਯੋਗਤਾ ਮੁੜ ਬਾਲ ਹੋ ਸਕੇ
@AmritpalSingh-li2ju
@AmritpalSingh-li2ju 6 ай бұрын
ਬੀਬਾ ਜੀ ਤੁਸੀਂ ਜਥੇਦਾਰ ਜੀ ਨਾਲ ਸਿਖੀ ਦੀ ਗੱਲ ਕਰ ਰਹੇ ਹੋ, ਕਮ ਅਜ ਕਮ ਸਿਰ ਉੱਪਰ ਚੁੰਨੀ ਤਾਂ ਲਵੋ ।
@dalbirsingh1128
@dalbirsingh1128 6 ай бұрын
ਸਭ ਡਰਾਮੇ ਆ ਜਥੇਦਾਰ ਵੀ ਸੀਰੀਆਂ ਵਾਂਗ ਵਿਚਰਦੇ ਆ ਟੌਹੜੇ ਨੇ ਵੀ ਗਲਤੀ ਕੀਤੀ ਸੀ ਤੇ ਉਹਨਾ ਦੇ ਸ਼ੁੱਭਚਿੰਤਕ ਜਥੇਦਾਰ ਨੇ ਉਹਨਾ ਨੂੰ ਮਾਫ ਕਰ ਦਿੱਤਾ ਸੀ । , ਅੱਜ ਵਾਲੇ ਬਾਦਲਾਂ ਦੇ ਆ , ਕੁਝ ਨਹੀ ਬਦਲਣਾ
@avtarsingh6618
@avtarsingh6618 6 ай бұрын
Bhai ranjeet singh ji zindabaad
@PargatSingh-kv4kp
@PargatSingh-kv4kp 6 ай бұрын
JATHÐAR RANJIT SINGH JI. SAT SRI AKAL JI. YOU AR RIGHT .
@SurjitSingh-fz5ks
@SurjitSingh-fz5ks 6 ай бұрын
Baba..jathatedar Ranjit.singh.good..adme
@jaspalrai1378
@jaspalrai1378 6 ай бұрын
ਜਿੰਨੇ ਵੀ ਅਕਾਲੀ ਦਲ ਦੇ ਨਾਮ ਤੇ ਕੰਪਨੀ ਆ ਚਲਾ ਰਹੇ ਆ ਸਾਰਿਆਂ ਦੇ ਭੰਗ ਕਰਕੇ 10 ਸਾਲਾ ਚੋਣ ਲੜਨ ਦੀ ਰੋਕ ਲੱਗੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਫਰਿਆਦ ਆ
@gurcharansinghkanwar6805
@gurcharansinghkanwar6805 6 ай бұрын
Tera matlab..Akali Dall te pabandi lake,sikha di katil congress,aap,bjp nu kursi te bithaya jawe.Akali Dall nu dunia di koi takt khatm ni kar sakdi.leader ship change howegi.
@RameshKumar-et2ld
@RameshKumar-et2ld 6 ай бұрын
ਸਜਾ ਹੋਣੀ ਚਾਹੀਦੀ ਹੈ,ਨਾ ਕਿ ਸੇਵਾ।
@MastanSinghDulai
@MastanSinghDulai 6 ай бұрын
ਸਾਰੇ ਗੁਰੂ ਪੰਥ ਨੂੰ ਇਕੱਠੇ ਹੋ ਕੇ ਸਰਬੱਤ ਖਾਲਸਾ ਸੱਦਣਾ ਚਾਹੀਦਾ ਹੈ। ਸਾਰੇ ਉੱਥੇ ਫੈਸਲੇ ਲੈਣੇ ਚਾਹੀਦੇ ਹਨ। ਜੇ ਅੱਜ ਸੈਂਟਰ ਮੋਦੀ ਅਤੇ ਭਗਵੰਤ ਅਤੇ ਪੁਲਿਸ ਸਿੱਖ ਕੌਮ ਤੇ ਜ਼ੁਲਮ ਕਰ ਰਹੀਆਂ ਹਨ ਉਸ ਤੇ ਵੀ ਫੈਸਲੇ ਕਰਨੇ ਚਾਹੀਦੇ ਹਨ ਕਿ ਸਿੱਖ ਕੌਮ ਨੇ ਸਿੱਖ ਕੌਮ ਨੂੰ ਬਚਾਉਣਾ ਕਿਸ ਤਰ੍ਹਾਂ ਹੈ? ਸਰਕਾਰਾਂ ਅਤੇ ਪੁਲਿਸ ਜਿਵੇਂ ਜਿਸ ਤਰਾਂ ਜ਼ੁਲਮ ਕਰ ਰਹੀ ਹੈ ਉਸ ਤੋਂ ਜਾਪਦਾ ਹੈ 1984 ਵਾਲਾ ਮਹੌਲ ਬਣਾ ਰਹੇ ਹਨ।
@JAGJITSINGH-vx1nb
@JAGJITSINGH-vx1nb 6 ай бұрын
ਬਾਦਲ ਮਸੰਦ ਨੇੰ ਕੌਮ ਦਾ ਬੇੜਾ ਗਰਕ ਕਰ ਦਿਤਾ 15ਤਰੀਕ ਨੂੰ ਸੁਖਾ ਅ.ਲੀ ..ਤਰੀ ਕੁੜੀ ਦੀ...ਖਹਿੜਾ ਛਡ ਕੌਮ ਦਾ...
@KulwantSingh-lj2yw
@KulwantSingh-lj2yw Ай бұрын
ਭਾਈ ਰਣਜੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਵਿਚਾਰ ਆਪ ਜੀ ਨੂੰ ਹੱਥ ਜੋੜਕੇ ਬੇਨਤੀ ਹੈ ਕਿ ਤੁਸੀਂ ਨਿਮਰਤਾ ਸਹਿਤ ਸਿੱਖ ਸੰਗਤਾਂ ਨੂੰ ਇਕੱਠੇ ਕਰਕੇ ਇਹ ਕਾਰਜ ਕਾਰ ਸੰਭਾਲੋ ਜੀ
@santlashmanmuni6045
@santlashmanmuni6045 6 ай бұрын
ਜਿਹੜੇ ਅੱਜ ਇਕੱਲੇ ਸੁਖਬੀਰ ਬਾਦਲ ਨੂੰ ਜ਼ਿਮੇਵਾਰ ਠਹਿਰਾ ਰਹੇ ਨੇ ਬਰਾਬਰ ਦੇ ਜ਼ਿੰਮੇਵਾਰ ਨੇ
@themuktsar2050
@themuktsar2050 6 ай бұрын
ਅੱਜ ਬਰਾਬਰ ਦੇ ਜ਼ਿੰਮੇਦਾਰ ਨੇ ਬਾਦਲ ਪਰਿਵਾਰ ਨੂੰ ਭੰਡਣ ਵਾਲੇ
@jujharsingh1327
@jujharsingh1327 6 ай бұрын
mahbori
@jujharsingh1327
@jujharsingh1327 6 ай бұрын
majburi se
@BalwinderSingh-ms4by
@BalwinderSingh-ms4by 6 ай бұрын
ਬਾਦਲ ਪਰਿਵਾਰ ਮਜੀਠੀਆ ਨੂੰ ਪਾਰਟੀ ਵਿੱਚੋ ਕਢੇ ਬਿਨਾਂ ਨਹੀਂ ਸਰਣਾ,ਪੁਰਾਣੇ ਜਥੇਦਾਰ ਜਥੇਦਾਰਾਂ ਨੂ ਦਫਾ ਕਰੋ।
@Wahegurusathai
@Wahegurusathai 6 ай бұрын
ਬੀਬੀ ਜੀ ਸਿੱਖ ਕੌਮ ਦੀ ਗਲ ਕਰ ਰਹੇ ਹੋ ਅਪਨਾ ਸਿਰ ਤਾਂ ਢਕ ਲਉ ਸਿੰਘ ਸਾਹਿਬ ਨਾਲ ਤੁਸੀਂ ਧਾਰਮਿਕ ਵਿਚਾਰ ਕਰ ਰਹੋ ਜੀ
@jarnailsingh9949
@jarnailsingh9949 6 ай бұрын
Eighty first like Jarnail Singh Khaihira Retired C H T Seechewaal ❤
@GurmeetSingh-ud1dv
@GurmeetSingh-ud1dv 6 ай бұрын
ਮੱਛੀ ਸਿਰ ਭਣਾਕੇ ਮੁੜਦੀ ਏ ਪਰ ਬਾਦਲ ਕੋੜਮਾ ਮੱਛੀ ਤੋਂ ਨਹੀਂ ਸਿਖਿਆ ਲੈਂਦਾ ਸਿਰ ਦੋ ਫਾੜ ਕਰਵੳਣਗੇ।
@Parmjitsinghsidhu-z3t
@Parmjitsinghsidhu-z3t 4 ай бұрын
ਇਹ ਡਰਾਮਾ ਸੁਖਬੀਰ ਇੰਸਾਂ ਕਰਦਾ ਰਹੇਗਾ,,,,ਕਿਓਂ ਕੀ ਇਹ ਡਰਾਮੇ ਦੀ ਸ਼ੁਰੂਆਤ ਪ੍ਰਕਾਸ਼ ਚੰਦ ਇੰਸਾ ਨੇ ਕੀਤੀ ਸੀ,,,,,ਨਹੀਂ ਖ਼ਤਮ ਹੋਵੇਗੀ,,,,ਕਿਓਕੀ ਇਹ ਗੇਮ ਇਥੇ ਹੀ ਨਹੀਂ,,,,,ਇਸ ਦੀਆਂ ਜੜਾਂ ਵਿਦੇਸ਼ਾਂ ਚੋਂ ਪੱਕੀਆਂ ਹੋਈਆਂ ਨੇ,,,,,ਸੁੱਖਾ ਐਵੇਂ ਰੂੰ ਦਾ ਥਣ ਐ,,,,,ਦੁੱਧ ਬਹੁਤ ਦੂਰ ਏ,,,,ਦਿੱਲੀ ਦਰਬਾਰ ਦੇ ਹੱਥ ਐ ਦੁੱਧ ਐ
@mohinderpalsinghbrar4958
@mohinderpalsinghbrar4958 6 ай бұрын
Bhai Sahib Ji Supremecourt Nu Kaho 16 Sal wali Gal Election nahi ho Rahe Supremecourt Dakhal kare
@jujharsingh1327
@jujharsingh1327 6 ай бұрын
jathadar ji
@amarjitkaur3633
@amarjitkaur3633 6 ай бұрын
Excellent
@dilbagbawa3448
@dilbagbawa3448 Ай бұрын
Very good
@ranvirsingh1378
@ranvirsingh1378 6 ай бұрын
ਬੀਬਾ ਇਹੋ ਜਿਹੀ ਹਸਤੀ ਦੀ ਇਟਰਵਿਓ ਲੈਣੀ ਹੁਦੀ ਆ ਤਾ ਸਿਰ ਢੱਕ ਲੈਦੇ ਤਾ ਚੰਗਾ ਸੀ
@kamalpreetsingh7805
@kamalpreetsingh7805 6 ай бұрын
ਭਾਈ ਸਾਹਿਬ ਜੀ Transperancy of ਗੋਲਕ ਬਾਰੇ ਜਰੂਰ ਬੋਲੋ ਤੇ ਫ਼ੈਸਲਾ ਲਵੋ, ਫ਼ੇਰ ਹੀ ਸਾਰੀ ਕੌਮ ਦੇ ਹੱਥ power ਅਉਗੀ, ਤੇ ਕਿਸੇ ਇਕ ਬੰਦੇ ਦੇ ਹੱਥ ਕੁਝ ਨਈ ਰਹੇਗਾ। ਤੇ ਨਾ ਹੀ ਕੋਈ ਪੈਸੇ ਖਾ ਸਕੇਗਾ
@HarbansSingh-bt8br
@HarbansSingh-bt8br 6 ай бұрын
ਕੌਮ ਦੇ ਜਥੇਦਾਰ ਸਾਹਿਬਾਨ ਨਾਲ ਗੱਲਬਾਤ ਕਰ ਰਹੇ ਹੋ ਭੈਣ ਜੀ ਸਿਰ ਢਕ ਲੳਉ
@sukhdevthind221
@sukhdevthind221 6 ай бұрын
14 December 1920 SAD (ORIGINAL)
@HarjinderSingh-e3z
@HarjinderSingh-e3z Ай бұрын
❤❤❤❤❤
@jujharsingh1327
@jujharsingh1327 6 ай бұрын
i with you
@SukhdevSingh-v5e
@SukhdevSingh-v5e 6 ай бұрын
Bhai Ranjit Singh great sikh
@pargatsingh-nf8zm
@pargatsingh-nf8zm 6 ай бұрын
ਬੀਬਾ ਜੀ ਜਦ ਵੀ ਕਿਸੇ ਧਾਰਮਿਕ ਸ਼ਕਸ਼ੀਅਤ ਨਾਲ ਗੱਲ ਬਾਤ ਕਰੋ ਤਾ ਸਿਰ ਤੇ ਚੁੰਨੀ ਲੈ ਕੇ ਸਿਰ ਢਕੋ ਜੀ
@rajpalsingh4459
@rajpalsingh4459 6 ай бұрын
जत्थेदार रणजीत सिंह जी ने सच कहेया कि सुखबीर बादल दा बनाया होएया ड्रामा है होर कुछ नहीं और जे अकाली दल बादल वाले चांहदे हन कि कौम दा भला होबे तां बादल परिवार चो कोई भी आगू प्रधान नहीं बनना चाहिदा
@harpalkaur1440
@harpalkaur1440 6 ай бұрын
sukhe nu guru sahib ji dian beadbian le bethian sukhe amli da satyanas ho gia kakh nhi riha badal tabbar da bera garak ho jave
@sukhchainsingh6563
@sukhchainsingh6563 Ай бұрын
Quite right. Jathedar Sahib has called a Spade -a- Spade.
@VeerSingh-c4d
@VeerSingh-c4d 6 ай бұрын
ਉਹ ਜਲੇਬੀਆਂ ਸੰਗਤਾਂ ਨੇ ਲੰਗਰ ਦੇ ਰੂਪ ਖਾਧੀਆਂ ਸੀ ਜੇਕਰ ਤੁਸੀਂ ਉਸ ਵਿੱਚ ਹਿੱਸੇਦਾਰ ਹੁੰਦੇ ਤਾਂ ਪਤਾ ਨਹੀਂ ਕਿੰਨੇ ਕੁ ਪੈਸੇ ਪਹਿਲਾਂ ਵਾਂਗ ਖਾ ਜਾਂਦੇ
@gurbindersingh6411
@gurbindersingh6411 6 ай бұрын
Jathhedar sahib de interview sirr dakk k kar lainde ta jayada changaa c
@HarpalSingh-xt3bu
@HarpalSingh-xt3bu 6 ай бұрын
😊
@partapvirk5898
@partapvirk5898 6 ай бұрын
Stop blaming Center, blame SGPC constitution. SGPC was suppose to be independent from the Center.
@RavneetDhaliwal-i3g
@RavneetDhaliwal-i3g 4 ай бұрын
ਕੋਈਪਤਰਕਾਰਸੰਤਾਦੇਨਾਲਗਲਬਾਤਕੀਤੀਤਾਪੁੱਛਦਾਹੈਤੁਸਾਨਾਨਕਨਿਵਾਸਤੋਬਦਲਕੇਲੰਗਰਹਾਲਤੋਕਿਉਸਰਗਰਮੀਆਸੁਰੂਕੀਤੀਆਤਾਸੰਤਾਨੇਕਿਹਾਤੇਰਾਸਵਾਲਹੀਗਲਤਹੈਮੈਤੇਇੱਕਸੇਵਾਦਾਰਹਾ਼
@Human_Correcter
@Human_Correcter 6 ай бұрын
ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ । ਵਿਕਾਊ ਮੀਡੀਆਂ ਭੰਡੀ ਪਰਚਾਰ ਜਿੰਨਾ ਮਰਜੀ ਕਰ ਲਉ ਲੋਕ ਸਮਝਦਾਰ ਆ ।
@jasmersingh3942
@jasmersingh3942 6 ай бұрын
Many smiriti has no place in modern society
@partapvirk5898
@partapvirk5898 6 ай бұрын
One hand you promote the narrative that SGPC is AZZAAD, yet you are blaming the center Government for not holding the election. Be independent and hold all your activities of SGPC as internal matters.
@mandipsingh2052
@mandipsingh2052 6 ай бұрын
Ranjit Singh nu Akali Dal da pardaan banao
@Gurtej-l3d
@Gurtej-l3d 6 ай бұрын
Aj.lok..jag.chke.ne.aklidal.nu.vot..n.pody
@bhindabrar6265
@bhindabrar6265 6 ай бұрын
ਸਿੰਘ ਸਾਹਿਬ ਜੀ ਬਾਰਡਰ ਤੋਂ ਬਹੁਤ ਘੱਟ ਆਉਂਦਾ ਨਸਾ ਸੁਣਿਆ ਕਿ ਵੱਡੀ ਮਾਤਰਾ ਵਿੱਚ ਗੁਜਰਾਤ ਪੋਰਟ ਤੋਂ ਸਿੱਧਾ ਲਾਲ ਬੱਤੀ ਵਾਲੀ ਗੱਡੀ ਵਿੱਚ ਆਉਂਦਾ ਤੇ ਐਬੂਲੈਂਸ ਵਿੱਚ ਆਉਂਦਾ। ਸੁਣਿਆ ਹੈ ਜੋਂ ਪੋਰਟ ਅਡਾਨੀ ਦੀ ਹੈ ਪਹਿਲਾ ਵੀ ਉੱਸ ਪੋਰਟ ਤੋਂ ਬਹੁਤ ਵੱਡੀ ਮਾਤਰਾ ਵਿੱਚ ਨਸ਼ਾ ਫੜਿਆ ਗਿਆ ਹੈ ਜੀ। ਬਾਦਲ ਲਾਣੇ ਦੀ ਦੇਣ ਹੈ ਜੋਂ ਚਿੱਟਾ ਪੰਜਾਬ ਵਿੱਚ ਆਇਆ। ਬੀਜੇਪੀ ਨਾਲ਼ ਹਿੱਸਾ ਸੀ ਰਲ਼ ਕੇ ਪੈਸਾ ਕਮਾਇਆ ਇਨਾਂ ਨੇ
@munishjain2192
@munishjain2192 5 ай бұрын
Jathaedaar ji government ne golka nu apne hath witch leana si jo badala de thru lea chukkae ne.
@Mumbaikapanter
@Mumbaikapanter 6 ай бұрын
D5 waleyo koi sharam karo jathedar ji fi interview len lage host nu sir taekan nu ke dinde ho vi budi nu sharam nahin aye interview Lan wali nu
@himatsinghdhillon6889
@himatsinghdhillon6889 6 ай бұрын
Madam you should have covered your head. Jathedar Ranjit Singh ji should have ensured it before starting the interview. Shri Akal Takhat sahib should have been addreesed by the anchor in a respectful manner appending sahib with Shri Akal Takhat Sahib.
@RavneetDhaliwal-i3g
@RavneetDhaliwal-i3g 4 ай бұрын
ਇਹਜਥੇਦਾਰਨਹੀਪੈਸੇਖਾਣਵਾਲਾਇਹਦੀਕੁਰਬਾਨੀਵੇਖੋ13ਸਿੰਘਾਦਾਬਦਲਾਲਿਆਸੀਭਾਈਸਾਹਿਬ
Что-что Мурсдей говорит? 💭 #симбочка #симба #мурсдей
00:19
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 3,3 МЛН
Quando eu quero Sushi (sem desperdiçar) 🍣
00:26
Los Wagners
Рет қаралды 15 МЛН