ਮਾਲਦਾਰ ਛੜਾ 154 MALDAR SHADA baghu shada latest SHORT MOVIE 2024 PUNJABI FILM JATT BEAT RECORD

  Рет қаралды 90,754

Jatt Beat Record

Jatt Beat Record

Күн бұрын

NEW PUNJABI SHORT MOVIE
chat.whatsapp..... whatsapp ch add hovo
chat.whatsapp...., whatsap group ch add hobo ,maldar chda
chat.whatsapp....
WhatsApp grup vich add hovo
WhatsApp .9814161674.
Snapchat,maldarshada
instagram 👉 ... ______
www.facebook.c...
#punjabishortmovie #jattbeatrecord #newmoviepunjabi
Producer. Kaur buttar
Director, harmesh guru
Writer , inder.pindi alla
EDITOR- Harmesh Guru
Cinematography:Harman kahal.
Cast, Inder chhajli. sukh dhaliwal. Pindi alla . Harman kahal.babbal kaur .kuldeep kaur, lovepreet kaur, aman dugal pammi mansa . Bant namol __________
Subscribe our Channel:- jatt beat record
Contact us:- jattbeatrecord@gmail.com
This content is Subject To Copyright of Jatt Beat Record.
Disclaimer
All the characters and incidents in this film are imaginary, resemblance to any person dead or alive is purely coincidental.
Alcohol consumption is bad for health
Cigarette smoking is injurious to health
Tobacco use leads to cancer, heart attacks, lung disorders and other deadly disease. The characters shown in this film or programme do not support the use of any type of tobacco product such as Bidi, Cigarette, Kahini, Zarda etc, or their promotion in any manner.
Disclaimer
This video contains content that includes crying and high-pitched sounds, which may be uncomfortable or distressing for some viewers. Viewer discretion is advised, especially for those who are sensitive to loud or high-pitched noises. Please ensure that your volume is set at an appropriate level to avoid any sudden discomfort. Thank you for your understanding.

Пікірлер: 562
@JattBeatRecord
@JattBeatRecord 6 сағат бұрын
ਕਿੱਸੇ ਦਾ ਘਰ ਨਾ ਟੁੱਟੇ ਜਦੋ ਸੁਪਣੇ ਟੁੱਟ ਦੇ ਨੇ ਇੰਨਸਾਨ ਅੰਦਰੋ ਮਾਰ ਜਾਂਦਾ ਜਰੂਰੀ ਨਹੀ ਹੁੰਦਾ ਕੁੜੀ ਹੀ ਸਹੀ ਹੋਵੇ ਕਦੇ ਕਦੇ ਮੁੰਡਾ ਵੀ ਸਹੀ ਹੁੰਦਾ ਵੀਡੀਓ ਨੂੰ ਸ਼ੇਅਰ ਕਰਨਾ
@terrydhaliwal5657
@terrydhaliwal5657 6 сағат бұрын
Massi di service jurrr kro next part ch😡😡😡
@sonyverma9660
@sonyverma9660 6 сағат бұрын
ਵਾਈ ਬੰਤ ਕਿਥੇ ਭੇਜ ਤਾ
@JoginderSinghSingh-h3i
@JoginderSinghSingh-h3i 5 сағат бұрын
90% ehi kuj chal reha y ajj de time
@rambrar80325
@rambrar80325 5 сағат бұрын
ਜੋਗੇ ਦਾ ਟਾਇਮ ਆ ਗਿਆ ਹੁਣ ਚਲਾਉ ਚੱਮ ਦੀਆ ਨਾਲ ਮਾਸੀ ਆ ਦੋਨਾਂ ਦੀ ਸਰਵਿਸ ਕਰ ਭਾਗੂਆ ਤੇਰੇ ਚਂ ਕਣ ਕੰਢਾ ਹੈਣੀ
@VikramChahal-mc2nq
@VikramChahal-mc2nq 5 сағат бұрын
धुत्ता कहा है
@pioneerjatt93
@pioneerjatt93 6 сағат бұрын
ਬੇਸ਼ੱਕ ਬੱਬਲ ਕੋਰ ਪ੍ਰੀਤ ਤੇ ਧੂਤਾ ਟੀਮ ਛੱਡ ਗਏ ਫੇਰ ਵੀ ਭਾਗੂ ਹੋਰੀ ਬੀਰਾ ਜੱਸਾ ਸਰਬੀ ਬੰਤ ਪਰਧਾਨ ਅੱਤ ਕਰਦੇ ਪੂਰੀ ❤👌🏻👌🏻🏆🏆
@HarKaur-p9t
@HarKaur-p9t 3 сағат бұрын
ਮੈਂ ਸਾਰੇ part ਦੇਖੇ ਨੇ ਪਰ ਅੱਜ ਰੋਣ ਆਗਿਆ ਬਹੁਤ ਸੋਹਣਾ ਜੱਸਾ ਬਹੁਤ ਵਧੀਆ ਅਦਾਕਾਰ ਐ
@ranjodhmanshaia5634
@ranjodhmanshaia5634 3 сағат бұрын
ਜੱਸੇ ਨੇ ਸਿਰਾ ਲਾਤਾ ਅੱਜ,,, ਬਾਕੀ ਭਾਗੂ ਤਾਂ‌ ਹੈ ਹੀ ਸਿਰਾ❤
@BaljitSingh-o7g
@BaljitSingh-o7g 4 сағат бұрын
ਅੱਜ ਜੱਸੇ ਦਾ ਘਰ ਟੁੱਟਦਾ ਵੇਖ ਕੇ ਅੱਖਾਂ ਵਿੱਚ ਪਾਣੀ ਆ ਗਿਆ
@davindersandhu8977
@davindersandhu8977 4 сағат бұрын
Sahi gall veer😢
@KuldeepSingh-gp5sr
@KuldeepSingh-gp5sr 2 сағат бұрын
5 ਧੀਆ ਦੇ ਕਤਲ ਸੁਣ ਕੇ ਅੱਖਾਂ ਚ ਪਾਣੀ ਲਿਉਣਾ ਸਿੱਖ
@davindersandhu8977
@davindersandhu8977 4 сағат бұрын
ਅੱਜ ਪੰਚਾਇਤ ਚ ਬੰਤ ਬਾਈ ਦੀ ਘਾਟ ਰੜਕੀ ਬੰਤ ਬਾਈ ਦੀ ਬਹੁਤ ਲੋੜ ਸੀ ਪੰਚਾਇਤ ਵਿੱਚ👌👌❤
@ਇੰਦਰਪ੍ਰੀਤਸਿੰਘ-ਯ7ਸ
@ਇੰਦਰਪ੍ਰੀਤਸਿੰਘ-ਯ7ਸ 5 сағат бұрын
ਭਾਗੂ ਵਾਈ ਜੱਸੇ ਦਾ ਘਰ ਨੀ ਟੁੱਟਣਾ‌ ਚਾਹੀਦਾ ਜੱਸੇ ਵਾਈ ਅਸੀਂ ਤੇਰੇ ਨਾਲ ਆ
@KuldeepSingh-gp5sr
@KuldeepSingh-gp5sr 2 сағат бұрын
ਸ਼ਰਮ ਕਰ ਉਏ ਆਵਦੀਆ 5 ਧੀਆਂ ਕਤਲ ਕਰਾਉਣ ਵਾਲੀ ਜਨਾਨੀ ਘਰ ਜੋੜੂ ਗੀ
@Happyrai-g1r
@Happyrai-g1r 2 сағат бұрын
ਜੱਸੇ ਦੀ ਐਕਟਿੰਗ ਰੋਣ ਵਾਲੀ ਸਿਰਾ ਸੀ ਬਹੁਤ ਵਦੀਆ ਜੱਸੇ ❤❤
@PunamJaan-p4s
@PunamJaan-p4s 3 сағат бұрын
ਇੰਦਰਜੀਤ ਬਾਈ ਦਿਲ ਖੁਸ਼ ਕਰਤਾ ਯਾਰ ਬਹੁਤ ਵਧੀਆ ਵੀਡੀਓ ਬਹੁਤ ਵਧੀਆ ਸੁਨੇਹਾ
@PalaAULAKH
@PalaAULAKH 6 сағат бұрын
ਬਾਈ ਭਾਗੂ ਤੇਰਾ ਯਾਰ ਬੀਰਾ ਇਕੱਲਾ ਫਿਰਦਾ ਉਹਦੀ ਚਰਨੋ ਨੂੰ ਵਾਪਸ ਲਿਆਉ ਚਰਨੋ ਦੇ ਆਉਣ ਨਾਲ ਨਾਲੇ ਤਾਂ ਬੀਰਾ ਖੁਸ਼ ਰਹਿੰਦਾ ਨਾਲੇ ਵੀਡੀਓ ਦੇਖਣ ਦਾ ਬਹੁਤ ਨਜਾਰਾ ਆਉਦਾ ਚਰਨੋ ਦੀ ਐਕਟਿੰਗ ਨੂੰ ਪਸੰਦ ਕਰਨ ਆਲੇ ਵੀਰ ਲਾਈਕ ਕੁਮੈਟ ਕਰਕੇ ਦੱਸੋ ਲਵਜੂ ਬਾਈ ਜੀ ਸਾਰਿਆਂ ਨੂੰ 👌👌👌❤❤❤👍👍👍
@gurmeetdhalio4731
@gurmeetdhalio4731 4 сағат бұрын
ਬੱਬਲ ਕਿਸੇ ਨਾਲ ਲੜ ਕੇ ਥੋੜੀ ਗਈ ਆ ਓਹਨੂੰ ਪੰਜਾਬੀ ਫਿਲਮਾਂ ਚ ਕੰਮ ਮਿਲ ਗਿਆ ਤਾਂ ਕਰਕੇ ਸਮਾ ਨਹੀਂ ਲਗਦਾ ਯੂ ਟਿਊਬ ਤੇ ਆਉਣ ਲਈ
@rajugill8149
@rajugill8149 6 сағат бұрын
ਹਮੇਸ਼ਾ ਦੀ ਤਰਾਂ ਬਹੁਤ ਵਧੀਆ ਲੱਗੀ ਸਾਰੇ ਹੀ ਕਿਰਦਾਰ ਘੈਂਟ ਆ
@JagdeepSingh-fh3um
@JagdeepSingh-fh3um 4 сағат бұрын
ਵੀਡੀਓ ਬਹੁਤ ਸੋਹਣੀ ਆ ਬਾਈ ਜਦੋਂ ਜੱਸਾ ਰੋਇਆ ਨਾ ਰੋਣਾ ਨਿਕਲ ਗਿਆ ਅੱਖਾਂ ਚੋਂ ਲਵ ਯੂ ਦੋਸਤੋ❤❤❤
@hardeepwehegurujisingh4360
@hardeepwehegurujisingh4360 4 сағат бұрын
ਬਈ ਜਦੋਂ ਜਸਾ ਰੋਇਅ ਅੱਖ ਚੋਂ ਪਾਣੀ ਨਿਕਲ ਆਇਆ😢
@GurpreetSingh-ts1cg
@GurpreetSingh-ts1cg 6 сағат бұрын
ਨਹੀਂ ਭਾਈ ਜੱਸੇ ਦਾ ਘਰ ਵਸਾਓ ਪ੍ਰੀਤ ਨੂੰ ਲੈਕੇ ਆਓ
@kingrecordsofficial_
@kingrecordsofficial_ 3 сағат бұрын
Ajj pehli vaar kise nu comment kita . Jassea akhaa cho pani aa gya yrr.. jasse teri manjil bhut waddi a. As a singer. ajj kise artist nu dekh ke bhut dil khush hoya ❤️❤️ good work all of you
@SandeepSingh-ky1wj
@SandeepSingh-ky1wj 5 сағат бұрын
ਜੋਗੇ ਨੂੰ ਬਾਹਰ ਕੱਢੋ ਲੜਾਈ ਦੀ ਜੜ ਹੈ ਪ੍ਰੀਤ ਨੂੰ ਲਿਆਉ ਭਾਗੂ ਬਾਈ
@inder0645
@inder0645 6 сағат бұрын
ਕਿਵੇਂ ਲੱਗੀ ਅੱਜ ਵੀਡੀਓ ਮੇਰੀ ਆਪਣੀ ਅ ਅੱਖਾ ਵਿੱਚੋ ਪਾਣੀ ਆ ਗਿਆ ਰੱਬ ਕਿਸੇ ਦਾ ਘਰ ਨਾ ਟੁੱਟੇ ਕਿਸੇ ਨਾਲ ਸੁਪਨੇ ਦੇਖੇ ਨਾ ਪੂਰੇ ਹੋਣ ਤੇ ਦੁੱਖ ਦਿੰਦੇ ਨੇ
@sonyverma9660
@sonyverma9660 6 сағат бұрын
ਜੱਸੇ ਨੂੰ ਦੇਖ ਕੇ ਤਰਸ ਆ ਰਿਹਾ ਸੀ ਭਾਗੂ ਵੀਰੇ😢
@SagarSingh-mi3he
@SagarSingh-mi3he 5 сағат бұрын
Sai gal a vai je ​@@sonyverma9660
@SagarSingh-mi3he
@SagarSingh-mi3he 5 сағат бұрын
Sachi mara v rona aa gaya video deakh ka
@GurshanBajwa-fm7pq
@GurshanBajwa-fm7pq 3 сағат бұрын
ਅੱਜ ਇਕ ਗਲ ਤਾਂ ਸਾਬਿਤ ਹੋਗੇ ਸਾਰੀ ਦੁਨੀਆਂ ਭਾਗੂ ਦੇ ਖਲੀਫ ਹੋ ਸਕਦੀ ਆ ਪਰ ਬਿਰਾ ਆਖਰੀ ਸ਼ਾ ਤਕ ਭਾਗੂ ਦਾ ਸਥ ਦਾਉ ਗਾ
@GurdeepSingh-zn6rf
@GurdeepSingh-zn6rf 5 сағат бұрын
ਹੋਰ ਗੱਲਾਂ ਦੀਆਂ ਗੱਲਾਂ ਬੀਰੇ ਨੇ ਪ੍ਰੀਤ ਦਾ ਚਾਚਾ ਸਿੱਟਿਆ ਬੜਾ ਘੈਂਟ ਆ 😂😂😂😂
@travellingsoul8797
@travellingsoul8797 4 сағат бұрын
ਆਹ ਹੁੰਦੀ ਯਾਰੀ😊
@GurdeepSingh-zn6rf
@GurdeepSingh-zn6rf 4 сағат бұрын
@@travellingsoul8797 ਬਿਲਕੁੱਲ ਬਾਈ ਯਾਰ ਭਾਵੇਂ ਇਕ ਹੀ ਹੋਵੇ ਪਰ ਹੋਵੇ ਬੀਰੇ ਤੇ ਭਾਗੂ ਵਰਗਾ ਪਤੰਦਰ ਇਕ ਹੋ ਜਾਂਦੇ ਜਦੋਂ ਕੋਈ ਗੱਲ ਹੁੰਦੀ
@davindersandhu8977
@davindersandhu8977 3 сағат бұрын
😂😂😂😅
@bikramsingh5167
@bikramsingh5167 5 сағат бұрын
ਬਹੁਤ ਵਧੀਆ ਵੀਰੇ ਧੰਨਵਾਦ 👍
@balwindersinghkhalsa2370
@balwindersinghkhalsa2370 2 сағат бұрын
ਵਾਹ ਜੀ ਵਾਹ ਕਿਆ ਬਾਤ ਐ ਭਾਗੂ ਬਾਈ
@NsreshKumar-d2g
@NsreshKumar-d2g 3 сағат бұрын
❤ ਭਾਗੁ ਬਾਈ ਜੀ ਸਿਖਿਆ ਦੇ ਲਈ ਅਤੇ ਮਨੋਰੰਜਨ ਲਈ ਬਹੁਤ ਵਧੀਆ ਵੀਡੀਓ ਸਾਰੇ ਹੀ ਪਰਿਵਾਰ ਦੀ ਐਕਟਿੰਗ ਬਹੁਤ ਹੀ ਸੋਹਣੀ ਸਾਰੀ ਟੀਮ ਦਾ ਬਹੁਤ ਧੰਨਵਾਦ ਜੀ ਮਾਲੇਰਕੋਟਲਾ ਲਸੋਈ ਤੋ ❤❤❤❤❤❤❤
@riprecords1372
@riprecords1372 6 сағат бұрын
ਸੋਡੇ ਤਾਂ ਧੂਤਾ ਟੂਪ ਜੀ ਨਾਲ ਹੋਇਆ ਗਾ ਵਾਹ ਓਏ ਬਿਰਿਆ‌😂
@kamalguri9624
@kamalguri9624 2 сағат бұрын
😅😅😅😅😅😅
@rupamsinghmarok1494
@rupamsinghmarok1494 2 сағат бұрын
Siraaa bai oye bira baba😂😂😂
@BaljitSingh-o7g
@BaljitSingh-o7g 4 сағат бұрын
ਬਹੁਤ ਵਧੀਆ ਵੀਡੀਓ ਅਜ ਦੀ ਇਮੋਸ਼ਨਲ ਕਰ ਗਈ
@BhupinderSingh-yg8cg
@BhupinderSingh-yg8cg 7 сағат бұрын
🎉ਮਾਲਦਾਰ ਛੜਾ ਭਾਗੂ,, ਸਰਬੀ,, ਜੱਸਾ,, ਮਾਇਆ ਮਾਸੀ,, ਧੂਤੇ ਦਾ ਪਿਉ ,,ਪ੍ਰੀਤੋ,,ਜੋਗਾ,, ਬੀਰਾ ਬਾਬਾ,, ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।
@OfficialGagguBrar
@OfficialGagguBrar 5 сағат бұрын
ਰੋਣਾ ਆ ਗਿਆ ਜੱਸੇ ਦਾ ਹਾਲ ਦੇਖ ਕੇ ਬਾਈ ਐਦਾਂ ਨਾ ਕਰੋ ਜੱਸੇ ਨਾਲ਼🥺🥺🥺🥺
@charnjeetkaur1546
@charnjeetkaur1546 3 сағат бұрын
ਭਾਗੂ ਵੀਰੇ ਸੋਡੀਆ ਵੀਡੀੳ ਬਹੁਤ ਸੋਹਣੀ ਆ ਹੁੰਦੀਆਂ ਮੈਂ ਸਾਰੀਆਂ ਵੀਡੀੳ ਦੇਖ ਦੀ ਹਾ ਚਰਨਜੀਤ ਕੋਰ ਬਰਨਾਲਾ
@panjaabudaytv8092
@panjaabudaytv8092 2 сағат бұрын
ਕਿਆ ਬਾਤ ਆ ਹਾਸੇ ਲਈ ਦੇਖਦੇ ਹੁੰਦੇ ਸੀ ਅੱਜ ਤਾਂ ਜੱਸੇ ਵਾਰੀ ਧਾਹ ਨਿਕਲ ਗਈ ਵਾਹ ਬਾਈ ਕਿਆ ਕਿਰਦਾਰ ਕੀਤਾ ਮੰਨ ਗਏ
@BhupinderSingh-wu9df
@BhupinderSingh-wu9df Сағат бұрын
ਆਹ ਅਸਲੀਅਤ ਹੈ ਬਿਲਕੁਲ 100% ਬੰਦਾ ਭਾਵੇਂ ਲੱਖ ਦਲੇਰ ਹੋਵੇ ਪਰ ਜਦੋਂ ਓਹਦਾ ਘਰ ਉੱਜੜਨ ਦਾ ਵੇਲਾ ਆਉਂਦਾ ਉਦੋਂ ਆਹੀ ਹਾਲ ਹੁੰਦਾ ਹੈ ਜੱਸੇ ਵਾਲਾ ਸੀਨ 100% ਸੱਚ ਸੀਨ ਦਿਖਾਇਆ ਗਿਆ ਹੈ ਆਪਣੇ ਤੇ ਜਦੋਂ ਇਹੋ ਜਿਹੀ ਪੈਂਦੀ ਹੈ ਸੱਚੀ ਕੁਝ ਵੀ ਨਹੀਂ ਸੁੱਜਦਾ ਹੁੰਦਾ ਕੁਝ ਵੀ
@bahalsingh6735
@bahalsingh6735 Сағат бұрын
ਇੰਦਰ ਵਾਈ ਬਹੁਤ ਹੀ ਸੋਹਣੀ ਵੀਡੀਓ ਬਣਾਈ ਏ ਜਿਹੜਾ ਸਮਾਜ ਵਿੱਚ ਹੋ ਰਿਹਾ ਉਹ ਦਿਖਾਇਆ
@sukhikheeva5967
@sukhikheeva5967 4 сағат бұрын
ਜੀਦਾ ਘਰ ਉੱਜੜਦਾ ਓਹੀ ਜਾਣਦਾ ਕੀਂ ਬੀਤਦੀ ਆ ਉਹਦੇ ਤੇ ਘਰ ਸਾਰਾ ਟੁੱਟ ਜਾਂਦਾ ਰਿਸ਼ਤੇ ਸਾਰੇ ਖ਼ਤਮ ਹੋ ਜਾਂਦੇ ਆ ਬੁਹਤ ਦੁੱਖ ਲਗਦਾ ਜਦ ਘਰੋ ਸਮਾਨ ਚਕਆ ਜਾਂਦਾ 😢😢
@JagdeepSingh-cr4lc
@JagdeepSingh-cr4lc 2 сағат бұрын
ਵੀਡੀਓ ਬਹੁਤ ਸੋਹਣੀ ਸੀ ਸਾਰੀ ਪੰਚਾਇਤ ਤੇ ਜੋਗੇ ਨੇ ਸਹੀ ਫੈਸਲਾ ਲਿਆ
@Akashdeep-ly4gg
@Akashdeep-ly4gg 4 сағат бұрын
ਯਾਰ ਹੋਵੇ ਬੀਰੇ ਵਰਗਾ ਭਰਾ ਹੋਵੇ ਭਾਗੂ ਵਰਗਾ ❤
@naibsingh5273
@naibsingh5273 2 сағат бұрын
ਬਹੁਤ ਹੀ ਵਧੀਆ ਵੀਡੀਓ ਭਾਗੂ ਸੇਠ ਜਿਵੇਂ ਰੱਬ ਹਰ ਇਕ ਦੇ ਰੋਮ ਰੋਮ ਵਿੱਚ ਵਸਦਾ ਪਰ ਦਿਸਦਾ ਨਹੀਂ ਇਸੇ ਤਰ੍ਹਾਂ ਪ੍ਰੀਤ ਦਾ ਪਿਆਰ ਜੱਸੇ ਦੇ ਰੋਮ ਰੋਮ ਵਿਚ ਹੈ ਪਰ ਤੈਨੂੰ ਦਿਸਦਾ ਨਹੀਂ ਤੈਨੂੰ ਤਾਂ ਆਪਣੀ ਮੈਂਬਰੀ ਦਾ ਫ਼ਿਕਰ ਹੈ ਜ਼ਿਲ੍ਹਾ ਮੋਗਾ ਪਿੰਡ ਕੋਰੇ ਵਾਲਾ
@SunnyCheema83
@SunnyCheema83 5 сағат бұрын
ਬਾਈ ਸਹੀ ਗੱਲ ਏ ਕਿਸੇ ਦਾ ਘਰ ਨਾ ਬਰਬਾਦ ਕਰੋ ਏਦਾ ਦੇ ਹੁੰਦੇ ਨੇ ਬਹੁਤ ਲੋਕ ਬਾਈ ਜੇਹੜੇ ਬੱਸ ਏਸੇ ਕਮ ਨੂੰ ਹੁੰਦੇ ਨੇ
@balveersingh3574
@balveersingh3574 4 сағат бұрын
ਬਹੁਤ ਜਿਆਦਾ ਇਮੋਸ਼ਨਲ ਸਟੋਰੀ ਸੀ ਵਾਹਿਗੁਰੂ ਅੱਗੇ ਅਰਦਾਸ ਕਰਦਾ ਕਦੇ ਵੀ ਕਿਸੇ ਦਾ ਘਰ ਨਾ ਟੁੱਟੇ 🙏
@jasveerkaur2887
@jasveerkaur2887 6 сағат бұрын
ਬਹੁਤ ਕਮਾਲ ਦੀ ਐਕਟਿੰਗ ਆ😢😢 ਅਸੀ ਸਾਰੇ ਰੋਣ ਲੱਗ ਪਏ
@raone3953
@raone3953 Сағат бұрын
😢😢
@AmandeepSingh-ps7co
@AmandeepSingh-ps7co 5 сағат бұрын
❤️ ਭਾਗੂਆ ਜੇ ਪ੍ਰੀਤ ਨਹੀਂ ਆਉਂਦੀ ਤਾਂ ਜੱਸੇ ਨੂੰ ਹੋਰ ਲਿਆਦੋ ਇਕ ਮਿੰਟ ਵੀ ਨੀ ਸਰਦਾ ਹੋਣਾ ਜੱਸੇ ਵਾਸਤੇ ਹੁਣ ਉਹ ਲਿਆਉ ਜਿਹਦੀ ਹਿੱਕ ਤੇ ਪਿੱਠਾ ਬਾਹਰ ਨੂੰ ਹੋਵੇ ❤️💖💋😘
@jasvirkaur4579
@jasvirkaur4579 Сағат бұрын
Sarm karo bhai g
@jasssidhu5872
@jasssidhu5872 6 сағат бұрын
ਹੁਣ ਤਾ ਅੱਧੋ ਜਿਆਦਾ ਵੀਡਿਓ ਸਕਿਪ ਕਰਨੀ ਪੈਦੀ
@chamanlal9021
@chamanlal9021 5 сағат бұрын
ਜਦੋਂ ਸਾਲ ਸਾਲ ਰਹਿਦੀ ਰਹੀ ਉਦੋਂ ਸਭ ਕੁੱਝ ਖਾਂਦੀ ਸੀ ਅੱਜ ਪਾਣੀ ਨਹੀਂ ਪੀਂਦੀ।
@Sima_Mehndipuria
@Sima_Mehndipuria 3 сағат бұрын
Jee oye inderaa yrr emotion krta ajj eh oh pakh aa jo ajj tak duniya ne nahi dekheya kde kise da❤
@Bant587
@Bant587 7 сағат бұрын
ਹਾਂਜੀ ਕਿੱਦਾਂ ਲੱਗੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰਨਾ❤❤❤❤❤❤
@jasveerkaur2887
@jasveerkaur2887 6 сағат бұрын
ਬਹੁਤ ਵਧੀਆ ਮੈਸਜ
@SukhpalMaan-yl6ds
@SukhpalMaan-yl6ds 6 сағат бұрын
Bant bai Instagram id ki a koi gal karni a thode nal chanel de realated
@MandeepsinghDhaliwal-yl5sz
@MandeepsinghDhaliwal-yl5sz 6 сағат бұрын
Vadia y ji
@sonyverma9660
@sonyverma9660 6 сағат бұрын
ਵਾਈ ਅੱਜ ਦੀ ਵੀਡੀਓ ਵਿੱਚ ਥੋਨੂੰ miss ਕੀਤਾ
@anukaur91
@anukaur91 6 сағат бұрын
Always good👍👍
@SinghSingh-h2q
@SinghSingh-h2q 2 сағат бұрын
ਸੱਚੀ ਯਾਰ ਜੱਸਾ ਰੋਦਾਂ ਦੇਖ ਕੇ ਅੱਥਰੂ ਆ ਗਏ
@sanvirk6149
@sanvirk6149 2 сағат бұрын
ਬਾਈ ਤੁਸੀਂ ਡੇਰਿਆਂ ਵਿਰੋਧ ਵਧੀਆ ਕਟਾਸ ਕਰਦੇ ਹੋ ਪਰ ਸਮਾਧਾਂ ਤੇ ਵਡੇਰਿਆਂ ਆਲਾ ਡਰਾਮੇ ਦਾ ਵੀ ਵਿਰੋਧ ਕਰੋ। ਸਿੱਖੀ ਚ ਇਹਨਾ ਗੱਲਾਂ ਤੋਂ ਦੂਰ ਰਹਿਣ ਲਈ ਕਿਹਾ ਗਿਆ। 🙏
@GurmailPannu
@GurmailPannu 4 сағат бұрын
ਬਾਈ ਕਦੇ ਕਮੇਂਟ ਨਹੀਂ ਲਿਖਿਆ ਪਰ ਬਹੁਤ ਵਧੀਆ ਅੱਜ ਦਾ ਏਪੀਸੋਡ ਸਿਰਾ ਭਾਗੂ ਭੀਰਾ ਜੱਸਾ ਸਰਬੀ ਸਿਰੇ ਦੇ ਕਲਾਕਾਰ ਰੋਣ ਆ ਗਿਆ ਅੱਜ ਤਾ ਬਹੁਤ ਵਧੀਆ ਏਪੀਸੋਡ ਸੀ ਬਾਈ ਜੀ 💞💞💞💞🙏
@DeepiDhaliwal-ep7ue
@DeepiDhaliwal-ep7ue 5 сағат бұрын
ਜੱਸੇ ਦਾ ਹੋਰ vaiha ਕਰਦੋ ਹੁਣ ਹੋਰ ਤਾ ਕੋਈ ਹੱਲ ਨੀ ਬਿਕਾਰ ਕਰਤੀ ਸਟੋਰੀ ਹੁਣ ਤਾ ਦੇਖਣੀ ਈ ਨੀ
@harrykang6478
@harrykang6478 7 сағат бұрын
ਆ ਗਿਆ ਉਏ ਛਾਜਲੀ ਵਾਲਾ ਭਾਗੂ ਅੱਜ ਡੰਨ ਕਰੂਗਾ ਫਿਰ ਕਿਸੇ ਨਾਲ 😂😂😂😂😂😂😂😂😂😂😂😂
@gurjindersingh3638
@gurjindersingh3638 4 сағат бұрын
ਬਹੁਤ ਵਧੀਆ ਵੀਡੀਓ ਇੰਦਰਜੀਤ ਜੀ 🙏 ਆਲ ਟੀਮ ਗੁੱਡ ਅਕਟਿੰਗ ਵੈਰੀ ਸਲੂਟ ਜੀ 🙏🥀💛🥀👌 ਯਮੂਨਾ ਨਗਰ
@BandeGantGillGroup
@BandeGantGillGroup 2 сағат бұрын
ਬਾਈ ਅੱਜ ਜੱਸੇ ਵਾਲਾ ਸੀਨ ਦੇਖ ਕੇ ਸੱਚੀ ਅੱਖਾਂ ਚੋਂ ਹੰਝੂ ਨਿਕਲ ਗਏ ਼ ਫੈਸਲਾ ਸ਼ਬਦ ਕਹਿਣਾ ਤਾਂ ਬਹੁਤ ਸੌਖਾ ਪਰ ਬੰਦਾ ਆਪਦਾ ਨਾਮ ਵੀ ਭੁੱਲ ਜਾਂਦਾ ਜਦੋਂ ਸਿਗਨੇਚਰ ਫੈਸਲੇ ਵਾਲੇ ਪੇਪਰ ਮੰਗਦੇ ਹੋਣ
@pawankatron7933
@pawankatron7933 2 сағат бұрын
ਯਾਰੀ ਹੋਵੇ ਤਾਂ ਭਾਗੂ ਵੀਰਾ ਵਰਗੀ਼਼਼਼
@JarnailSingh-ew4on
@JarnailSingh-ew4on Сағат бұрын
ਜੱਸੇ ਦੀ ਐਕਟਿੰਗ ਬਹੁਤ ਵਧੀਆ ਜੀ।
@BaljeetSingh-nl9ot
@BaljeetSingh-nl9ot 3 сағат бұрын
ਜੱਸ ਵੀਰ ਬੁਹਤ ਵਦੀਆ ਐਕਟਿੰਗ ਆ ਤੇਰੀ ਵੀਰ ਜਿਯੋਦੇ ਵਸਦੇ ਰਹੋ ਸਾਰੀ ਟੀਮ ਵੀਰ ਥੋਡੀ ਹਰ ਵੀਡਿਓ ਚ ਬੁਹਤ ਵਦੀਆ ਸੁਨੇਹੇ ਹੁੰਦੇ ਨੇ ਅੱਜ ਜੌ ਵੀ ਦੁਨੀਆ ਚ ਚਲ ਰਿਹਾ ਤੁਸੀ ਬਿਲਕੁਲ ਓਹੀ ਕੁਝ ਦਿਖਾਂਦੇ ਹੋ❤❤❤
@GurwinderSingh-rx7cp
@GurwinderSingh-rx7cp Сағат бұрын
ਕੋੲੀ ਗੱਲ ਨੀ ਵੀਰ ਧੂਤੇ ਬਾੲੀ ਤੇ ਬੱਬਲ ਦੀਦੀ ਨੂੰ ਵੀ ਤੁਹਾਡੇ ਕਰਕੇ ਹੀ ਤਰੱਕੀ ਮਿਲੀ ਆ 🙏🙏
@g.s.dhaliwaldhaliwal159
@g.s.dhaliwaldhaliwal159 4 сағат бұрын
ਜੋਗਾ ਧੱਕਾ ਕਰੀ ਜਾਂਦਾ ਯਾਰ ਗਲਤ ਗੱਲ ਦਾ ਸਾਥ ਜਾਣਕੇ ਦਿੰਦਾ😢
@bahadursingh9718
@bahadursingh9718 3 сағат бұрын
ਭਾਗੋਂ ਵੀਰ ਬਹੁਤ ਵਧੀਆ ਸਟੋਰੀ ਬਣੂਗੀ।
@jasschahal9532
@jasschahal9532 3 сағат бұрын
ਅੱਜ ਜੱਸੇ ਦਾ ਘਰ ਟੁੱਟਦਾ ਵੇਖ ਕੇ ਅੱਖਾਂ ਵਿੱਚ ਪਾਣੀ ਆ ਗਿਆ 🥹🥹🙏
@remplebai4440
@remplebai4440 4 сағат бұрын
Jassa acting .no word. Jassa te bhagu ne acting ale chib kadhte. Superb video
@yadimann88
@yadimann88 4 сағат бұрын
Jassa di bhut vdiyaaa acting c.. all team good
@sukhwinderkaur7145
@sukhwinderkaur7145 3 сағат бұрын
ਮਨ ਭਰ ਆਇਆ ਜੱਸੇ ਨੂੰ ਰੋਦੇ ਨੂੰ ਦੇੋਖ ਕੇ, ਘਰ ਟੁੱਟ ਗਿਆ, ਬੀਰੇ ਹੌਸਲਾ ਕਿਵੇਂ ਦਿੰਦਾ ਹੈ
@surjitmathoda818
@surjitmathoda818 6 сағат бұрын
ਬਹੁਤ ਵਧੀਆ ਵੀਡੀਓ ਬਣੀ ਹੈ। ਭਾਗੂ ਨੇ ਪੰਚਾਇਤ ਵਿਚ ਵੱਟ ਕਡ ਦਿੱਤੇ
@dhaipifarmers5325
@dhaipifarmers5325 5 сағат бұрын
ਜੇ ਬੱਬਲ ਨੇ ਟੀਮ ਛੱਡੀ ਐ ਤਾਂ ਕਰਕੇ ਇਹ ਗੱਲਾਂ ਹੋ ਰਹੀਆਂ ਨੇ ਤਾਂ ਕਰਕੇ ਪੰਚਾਇਤਾਂ ਇੱਕਠਿਆਂ ਹੋਈਆਂ ਨੇ
@SandeepSingh-w9p5x
@SandeepSingh-w9p5x Сағат бұрын
Beere ne sira krata
@pawankatron7933
@pawankatron7933 3 сағат бұрын
ਅੱਜ episode ਬਹੁਤ ਵਧੀਆ ਲੱਗਿਆ ਬਹੁਤ ਵਧੀਆ acting ਕੀਤੀ ਆ ਬਾਈ ਜੱਸਾ ਭਾਗੂ ਵੀਰਾ ਜਿੰਦਾਬਾਦ ਰਹਿਣ ਚੱਕੀ ਰੱਖੋ ਕੰਮ ਨੂੰ
@gurpreet7869
@gurpreet7869 2 сағат бұрын
ਬਿਲਕੁੱਲ ਸਹੀ ਵੀਰ ਜੀ ਅਕਸਰ ਰਿਸ਼ਤੇ ਖ਼ਰਾਬ ਹੋਣ ਵਿੱਚ ਰਿਸ਼ਤੇਦਾਰਾਂ ਦਾ ਹੀ ਹੱਥ ਹੁੰਦਾ so sad
@BoharDhillon-hw3uc
@BoharDhillon-hw3uc 6 сағат бұрын
Very Very nice video ji Wah ji 👍👍👍👍👍 👌👌👌👌👌
@NishanGrewal-gh2vj
@NishanGrewal-gh2vj 3 сағат бұрын
ਅੱਜ ਤਾ skip ਕਰ ਕਰ ਕੇ ਦੇਖਿਆ ਯਾਰ ਲੋਕ ਤਾ ਪਹਿਲਾ ਹੀ ਟੈਨਸ਼ਨ ਵਿੱਚ ਹੁੰਦੇ ਆ ਕੀ ਥੋਡੀ ਫਿਲਮ ਦੇਖਾ ਗੇ ਮਨ ਸੁੱਖ ਹੋ ਜਾਓ plz ਯਾਰ ਹਾਸਿਆਂ ਵਾਲੀ ਵੀਡਿਓ ਬਣਾ ਲਿਆ ਕਰੋ 🙏🏻🙏🏻🙏🏻
@punjabidhamakavideoandstat4421
@punjabidhamakavideoandstat4421 2 сағат бұрын
ਬਾਈ ਬੀਰਾ ਬਾਬਾ ਸਿਰਾ ਲਾ ਗਿਆ। ਵੀਡੀਓ ਦੀ ਜਿੰਦਜਾਨ ਹੈ ਬਾਈ ਵੀਰਾਂ ਬਾਬਾ ਸਿਰਾ ਕਰਤਾ ਪਤੰਦਰ ਨੇ ਇੱਕ ਡਾਇਲੋਗ ਹੀ ਮਾਰਿਆ ਸੀ ਸਿਰਾ ਬਾਈ ਜਿਉਂਦਾ ਰਹੇ
@charanjeetkaur7542
@charanjeetkaur7542 4 сағат бұрын
Jasse d acting kmal d. Hai
@ਜਜ਼ਬਾਤੀਰੂਹਾਂ
@ਜਜ਼ਬਾਤੀਰੂਹਾਂ 6 сағат бұрын
ਬਹੁਤ ਸੋਹਣੀ video ਆ ! ਸਮਾਜ਼ ਨੂੰ ਸੇਧ ਦੇਣ ਵਾਲੀ video ❤
@chamanlal9021
@chamanlal9021 6 сағат бұрын
ਭਾਗੂ ਦਸ ਨਹੀਂ ਸਕਦਾ ਕਿ ਰੁਮਾਲ ਮੈਂ ਦਿੱਤਾ ਸੀ।
@dalvirsingh9065
@dalvirsingh9065 3 сағат бұрын
😂
@ajaydhiman2535
@ajaydhiman2535 3 сағат бұрын
ਬਹੁਤ ਵਧੀਆ ਰੋਲ ਸੀ 😢😢 ਇੰਦਰ ਵੀਰੇ ਰੋਣਾ ਆ ਗਿਆ ਵੇਖ ਕੇ 💔💔
@sukhlikhariinsta
@sukhlikhariinsta 5 сағат бұрын
ਬਹੁਤ ਵਧੀਆ ਵੀਡੀਓ ਆ ਅੱਜ ਕੱਲ ਆਹੀ ਕੁੱਝ ਚੱਲ ਰਿਹਾ ਸਮਾਜ ਚ ਪ੍ਰਮਾਤਮਾ ਤਰੱਕੀਆਂ ਬਕਸੇ਼
@gurwinder.manila7504
@gurwinder.manila7504 7 сағат бұрын
love you inder vr
@tsgkarn4284
@tsgkarn4284 3 сағат бұрын
ਬਹੁਤ ਵਧੀਆ ਵੀਡਿਓ ਅੱਜ ਜੱਸੇ ਵੀਰ ਦਾ ਘਰ ਟੁੱਟਣਾ ਨਹੀਂ ਚਾਹੀਦਾ ਅੱਖਾਂ ਭਰ ਆਈਆਂ ❤❤
@Aseespreetdhaliwalaish
@Aseespreetdhaliwalaish 6 сағат бұрын
Kise piche lag ke apna ghr ni khrab kro ❤very nice 👍 ji bhut vdia message ji 🙏
@Fun-v6w
@Fun-v6w 6 сағат бұрын
Bulkul g
@hardeepgeetu50
@hardeepgeetu50 7 сағат бұрын
ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ
@AvtarSingh-l6e
@AvtarSingh-l6e 4 сағат бұрын
ਬਾਈ ਅੱਜ ਸੱਚੀ ਜੱਸੇ ਨੇ ਰੋਣਾ ਕੱਢ ਦਿੱਤਾ ਬਿੱਲਕੁਲ ਸੱਚ ਅੱਜਕਲ੍ਹ ਦਾ
@darshansingh5731
@darshansingh5731 2 сағат бұрын
ਨਜਾਰਾਆ ਗਿਆ ਬਾਈ ਭਾਗੂ ਲਡੂ ਜੇ ਬੰਦੇ ਦੇ ਚਿੱਤੜ ਕੁੱਟਕੇ ਬਹੁਤ ਵਧੀਆ ਕੀਤਾ ਦੇਤਾ ਦਸ। ਲੱਖ
@SinghSingh-h2q
@SinghSingh-h2q 2 сағат бұрын
ਕੱਲੀ ਸਰਬੀ ਨੀ ਮਾਣ ਪਾ ਖਲਾਰੇ ਦਿੰਦੀ ਆ❤❤❤❤❤❤
@dil219
@dil219 7 сағат бұрын
Hamesha wangu sab to pehla main dekhi a video
@khushaman-xy7oc
@khushaman-xy7oc 3 сағат бұрын
ਬਹੁਤ ਵਧੀਆ ਜੀ 🌹🌹
@lakhvirsinghdulamsar3
@lakhvirsinghdulamsar3 3 сағат бұрын
ਬਹੁਤ ਵਧੀਆ ਵੀਰ ਜੀ
@GurwinderSingh-rx7cp
@GurwinderSingh-rx7cp Сағат бұрын
ਵੀਰ ਜੀ ਜਦੋਂ ਤੁਹਾਡੀ ਵੀਡੀਓ ਆ ਜਾਂਦੀ ਆ ਸਾਨੂੰ ਵਿਆਹ ਜਿੰਨਾ ਚਾਅ ਚੜ ਜਾਦਾਂ 😊😊😊😂😂😂🎉🎉🎉
@NawabKhan-ne4kd
@NawabKhan-ne4kd 2 сағат бұрын
ਲੈ ਜੱਸਾ ਵੀ ਹੁਣ ਜ਼ਿਆਦੇ ਕਰਦਾ
@gurdeepaujla1442
@gurdeepaujla1442 2 сағат бұрын
Very nice video
@bathindeaala
@bathindeaala 2 сағат бұрын
ਭਾਗੂ ਇੰਡ ਗੱਲਬਾਤ ਆ ਬਹੁਤ ਸੋਹਣੀ ਸਟੋਰੀ
@hardeepsinghaulakh84
@hardeepsinghaulakh84 2 сағат бұрын
ਅੱਜ ਤਾ ਜੱਸੇ, ਨੇ ਸੱਚੀਂ ਮੇਰੇ ਵੀ ਅੱਖਾਂ ਵਿੱਚ ਹੰਝੂ ਲਿਆ ਦਿੱਤੇ 😢😢😢😢
@KuljinderSingh-g4l
@KuljinderSingh-g4l 4 сағат бұрын
ਜੇਹੜਾ ਬੰਦਾ ਵਿੱਚੋ ਛੱਡ ਜਾਂਦਾ ਫੇਰ ਕਹਾਣੀ ਵੀ ਓਸੇ ਤਰ੍ਹਾਂ ਬਣਾ ਦਿੰਦੇ ਆ, ਹੁਣ ਲੱਗਦਾ ਬੱਬਲ ਵੀ ਛੱਡ ਗਈ ਟੀਮ, ਬਾਕੀ ਟੀਮ ਵੀ ਬਹੁਤ ਵਦੀਆ ਕੰਮ ਕਰ ਰਹੀ ਆ ❤❤🙏🙏
@gurdassingh7360
@gurdassingh7360 Сағат бұрын
ਜਸੇ ਦਾ ਰੋਲ ਬਹੁਤ ਵਧੀਆ ਸੀ 🎉🎉🎉🎉🎉🎉
@gurpreetsingh9799
@gurpreetsingh9799 Сағат бұрын
❤❤❤❤ ਬਹੁਤ ਵਧੀਆ ਹੈ
@hardeepkaur79861
@hardeepkaur79861 2 сағат бұрын
😢Bchara jassa😢nal taka ho reha😢
@Dhimanstatus5911
@Dhimanstatus5911 3 сағат бұрын
ਮਾਇਆ ਦੀ ਖੜਕੈਂਤੀ ਵੀ ਕਰਨੀ ਤੀਜੇ ਬੰਤ ਹੁੰਦਾ ਤਾਂ ਗੱਲ ਹੋਰ ਹੋਣੀ ਸੀ 😂
@GurjantsinghBhullar9818
@GurjantsinghBhullar9818 3 сағат бұрын
ਭਾਗੂ 22 ਜੀ ਬਹੁਤ ਵਧੀਆ ਮੈਸਜ ਸਿਰਾ ਹੀ ਲਾਤਾ 22 ਜੱਸੇ
@Titu.punjabi
@Titu.punjabi 6 сағат бұрын
ਬਹੁਤ ਵਧੀਆ
@BalwinderSingh-jw5ws
@BalwinderSingh-jw5ws 6 сағат бұрын
ਧੂਤਾ ਪਿੰਡੀ ਵਾਲਾ ਤਾਂ ਵੱਡੀਆਂ ਫਿਲਮਾਂ ਦੇ ਵਿੱਚ ਕੰਮ ਕਰਨ ਲੱਗ ਪਿਆ ਹੈ ਬਬਲ ਕੋਰ ਦਾ ਕੋਈ ਅਤਾ ਪਤਾ ਨਹੀਂ ਕੀਥੇ ਗਈ ਬਾਕੀ ਭਾਗੂ ਤੇ ਜੱਸਾ ਮਿਰਜ਼ਾਪੁਰ ਦਾ ਪ੍ਰਧਾਨ ਬੱਲੇ ਬੱਲੇ ਹੋਈ ਪਈ ਐ 😅
@anilkumarkhanna421
@anilkumarkhanna421 3 сағат бұрын
Excellent portrayal of human relations. Keep it up.
@SandeepKaur-hl9by
@SandeepKaur-hl9by 2 сағат бұрын
Schi jasse veere nu dekh ki me. 😢😢😢schi ron lg gyi😢😢😢😢😢😢😢
@CharanjitSingh-py3nx
@CharanjitSingh-py3nx 4 сағат бұрын
Jass ne sirraa krwaata....🎉🎉🎉🎉🎉🎉
@SukhdeepHothi
@SukhdeepHothi 4 сағат бұрын
5 waar priganent hogi oho 😂😂 pehla dhutta si hun beera te bant sirra londe 😂 patandar gal boh sirra karde 😂
@JagrajDhalio
@JagrajDhalio 4 сағат бұрын
ਵਡੀੁਓ ਬਹੁਤ ਵਧੀਆ ਵਹਿਗੁਰੂ ਮੇਹਰ ਭਰਿਆ ਹੱਥ ਰੱਖਣ ਤੇ ਚੜਦੀਕਲਾ ਵਿੱਚ ਰੱਖਣ ਵਡੀੁਓ ਹਫ਼ਤੇ ਵਿੱਚ ਦੋ ਤਿਨ ਵਾਰ ਪਾਇਆਂ ਕਰੋ ਅਸੀਂ ਤੁਹਾਡੀ ਵਡੀੁਓ ਦਾ ਬਹੁਤ ਜਲਦੀ ਇਤਜਾਰ ਕਰਾਗੇ ਤੁਸੀ ਸਾਡੀ ਇਹ ਮੰਗ ਬਹੁਤ ਜਲਦੀ ਪੂਰੀ ਕਰੋਂਗੇ
Крутой фокус + секрет! #shorts
00:10
Роман Magic
Рет қаралды 33 МЛН
Стойкость Фёдора поразила всех!
00:58
МИНУС БАЛЛ
Рет қаралды 6 МЛН
The selfish The Joker was taught a lesson by Officer Rabbit. #funny #supersiblings
00:12
Funny superhero siblings
Рет қаралды 10 МЛН
Birthday Surprise Dekh Ke Mummy Hoye Shock 😳😍 | Harman khosa |
23:57