ਮਾਲਦਾਰ ਛੜਾ 168 MALDAR SHADA baghu shada latest SHORT MOVIE 2025 PUNJABI FILM JATT BEAT RECORD

  Рет қаралды 826,943

Jatt Beat Record

Jatt Beat Record

Күн бұрын

Пікірлер: 1 600
@JattBeatRecord
@JattBeatRecord 10 күн бұрын
ਪਿਆਰੇ ਦੋਸਤੋ ਅਸੀ ਸਾਡੀ ਪੁਰੀ ਟੀਮ ਨੇ ਅਲੋਪ ਹੋਇਆ ਪੁਰਾਣਾ ਵਿਰਸਾ ਦਿਖਾਉਣ ਦੀ ਪੂਰੀ ਕੌਸਸ ਕਰੀ ਏ ਸਾਡੇ ਬੱਚੇ ਭੁੱਲ ਗਏ ਸੀ ਅੱਜ ਕੱਲ੍ਹ ਦੇ ਮੁੱਲ ਦੇ Viah ਦੇਖ ਦੇਖ ਕੇ ਕੋਈ ਗਲਤੀ ਹੋਈ ਹੋਵੇ ਮਾਫ਼ ਕਰਨਾ ਧੰਨਵਾਦ jattbeatrecord ਟੀਮ
@sukhikheeva5967
@sukhikheeva5967 10 күн бұрын
ਸਵੇਰ ਦੀ ਦੇਖ ਰਹੀ ਆ ਕਦੋਂ ਆਉ episode
@JagjeetSingh-bq4og
@JagjeetSingh-bq4og 10 күн бұрын
ਬਹੁਤ ਵਧੀਆ ਬਾਈ ਭਾਗੂ
@SimarjeetSekhon-k5o
@SimarjeetSekhon-k5o 10 күн бұрын
Bahut sohni video a y
@jasveersidhu5559
@jasveersidhu5559 10 күн бұрын
ਕੋਈ ਗਲਤੀ ਨਿ ਸਹੀ ਆ 5 ਜਨੇ ਹਿ ਜਾਨੇ ਚਾਹੀਦੇ ਆ❤ ਬਾਈ ਇੰਦਰ ਓਕ ਕਮ
@mandeepkumar-zt2fe
@mandeepkumar-zt2fe 10 күн бұрын
Bai ji kite video de chakr ch..Jassa sachi ta nai tang ta vivha krke 😂😂😂😂
@jassbrar477
@jassbrar477 10 күн бұрын
ਕਮਾਲ ਕਰ ਦਿੱਤੀ ਯਾਰ , ਸਾਰੇ youtubers ਨੇ ਰਲ ਮਿਲ ਕੇ ਵਿਆਹ ਵਿੱਚ ਖੂਬ ਰੌਣਕਾਂ ਦਿੱਤੀਆਂ, ਇਸ ਸੀਰੀਅਲ ਵਿੱਚ ਜਿੰਨੇ ਮੈਬਰਾਂ ਨੇ ਐਕਟਿੰਗ ਕੀਤੀ 100 % ਅਸਲੀ ਵਿਆਹ ਨਾਲੋਂ ਵੀ ਜਿਆਦਾ ਸੱਭਿਆਚਾਰ ਦੀ ਤਰ੍ਹਾਂ ਆਪਣੀ ਆਪਣੀ ਡਿਊਟੀ ਨਿਭਾਈ, ਜੱਸੇ ਤੇ ਪ੍ਰਿੰਜਲ ਦੀ ਜੋੜੀ ਵੀ ਸੁਪਰ ਹਿੱਟ, ਵਾਹਿਗੁਰੂ ਸਭ ਨੂੰ ਖੁਸ਼ ਰੱਖੇ
@PalaAULAKH
@PalaAULAKH 10 күн бұрын
ਬੀਰਾ ਬਾਬਾ ਤੇ ਚਰਨੋ ਬਹੁਤ ਸੋਹਣੇ ਲੱਗਦੇ ਆ ਅੱਜ ਜਿਹੜੇ ਜਿਹੜੇ ਵੀਰਾਂ ਨੂੰ ਬੀਰੇ ਬਾਬੇ ਤੇ ਚਰਨੋ ਦੀ ਐਕਟਿੰਗ ਪਸੰਦ ਆ ਤਾਂ ਉਹ ਵੀਰ ਲਾਈਕ ਕੁਮੈਟ ਕਰਕੇ ਦੱਸੋ ਸਾਰੀ ਟੀਮ ਦੀ ਐਕਟਿੰਗ ਬਹੁਤ ਘੈਂਟ ਆ ਲਵਜੂ ਟਰਾਲੀ ਭਰਕੇ👍👍👍👍❤❤❤❤
@gurjantjant9492
@gurjantjant9492 10 күн бұрын
❤🎉
@jaspreetkaur6583
@jaspreetkaur6583 10 күн бұрын
Yr ajj video saff ni dekh rahe
@GurdeepSingh-su5ev
@GurdeepSingh-su5ev 10 күн бұрын
👍❤️🙏
@HarshSingh-z5o
@HarshSingh-z5o 10 күн бұрын
Setting vich dekh bai hd video taa hai main 1480 ph te dekh riha​@@jaspreetkaur6583
@jodhasingh2323
@jodhasingh2323 10 күн бұрын
❤❤
@kashmirsingh9623
@kashmirsingh9623 10 күн бұрын
ਯਾਰ ਚਰਨੋਂ ਤੇ ਤੇ ਬੀਰੇ ਦੀ ਐਕਟਿੰਗ ਬਹੁਤ ਹੀ ਵਧੀਆ ਹੈ ਦੋਵੇਂ ਹੀ ਬਹੁਤ ਸੋਹਣੇ ਲੱਗਦੇ ਨੇ
@balwindersinghkhalsa2370
@balwindersinghkhalsa2370 10 күн бұрын
ਵਾਹ ਜੀ ਵਾਹ ਕਿਆ ਬਾਤ ਐ ਭਾਗੂ ਬਾਈ ਐਨ ਸਿਰਾ ਕਰ ਤਾ ਪੁਰਾਣੇ ਸਮਿਆਂ ਦੀ ਪੰਜਾਬੀ ਝਲਕ ਆ ਰਹੀ ਐ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਜੀ
@Jatinderpalsinghchahil-mp2qo
@Jatinderpalsinghchahil-mp2qo 10 күн бұрын
ਪ੍ਰਧਾਨ ਦੀ ਸੋਹਣੀ ਬੇਇੱਜ਼ਤੀ ਹੋਈ ਹੈ ,ਗੱਪ ਮਾਰਨ ਜੋਗਾ ਹੀ ਰਹਿ ਗਿਆ।।
@rampalsharma7301
@rampalsharma7301 10 күн бұрын
Nhi Bai pardan ne Jan dal raki h episode m
@BhupinderSingh-wu9df
@BhupinderSingh-wu9df 10 күн бұрын
ਪਰਿੰਜਲ ਤੇ ਓਸਦੀ ਮੰਮੀ ਤੇ ਐਦਾਂ ਹੀ ਲੱਗ ਰਹੀਆਂ ਹਨ ਜਿਵੇਂ ਸੱਚ ਵਿੱਚ ਹੀ ਮਾਂ ਧੀ ਹੋਣ ਬਹੁਤ ਜ਼ਿਆਦਾ ਚਿਹਰਾ ਮਿਲਦਾ ਜੁਲਦਾ ਪਿਆ ਹੈ
@Jatinpurba2
@Jatinpurba2 10 күн бұрын
Kon kon ਰੋਇਆ ਡੋਲੀ ਦੇਖ ਕੇ ਕਿਨੂੰ ਕਿਨੂੰ ਯਾਦ ਆਈ ਆ ਆਪਣੇ ਪੇਕਿਆਂ ਦੀ ਲਾਇਕ ਕਰੋ ਤੇ ਦਸੋ ❤❤
@GurinderpalsinghBawa
@GurinderpalsinghBawa 10 күн бұрын
ਬੀਰੇ ਅਤੇ ਚਰਨੋ ਦੀ ਜੋੜੀ ਖੂਬ ਜੱਚਦੀ ਆ ਬਹੁਤ ਦੇਰ ਬਾਦ ਇਕੱਠੇ ਹੋਏ ਨੇ ❤❤❤❤❤
@kalpnamardy1835
@kalpnamardy1835 10 күн бұрын
ਬਈ ਰੱਬ ਦੀ ਸੌ ਜੱਸੇ ਜਦੋ ਆਪਣੀ ਮਾਂ ਨੂੰ ਯਾਦ ਕਰਕੇ ਰੋਇਆ ਸੱਚੀ ਮੇਰੇ ਤਾ ਅੱਖਾਂ ਵਿਚੋਂ ਹੰਜੂ ਆ ਗਏ 😢😢 ਬਾਈ ਸਾਰੀ ਟੀਮ ਦਾ ਦਿਲੋ ਧੰਨਵਾਦ ਕਰਦਾ ਜਿਸ ਟੀਮ ਨੇ ਆਪਣਾ ਪੰਜਾਬੀ ਸਭਿਆਚਾਰ ਵਿਖਾਈਆਂ ❤❤❤
@BaljeetKaur-db4sg
@BaljeetKaur-db4sg 10 күн бұрын
ਮਾਲਦਾਰ ਅਪਿਸੋੜ ਬੁਹਤ ਬੁਹਤ ਵਦੀਆ ਹੈ ਜੀ। ਅਗਲਾ ਅਪਿਸੋਡ ਜਲਦੀ ਪਹਿਜੋ। ਅਸੀਂ ਇੰਤਜਾਰ ਕਰ ਰਹੇ ਹਾਂ ❤❤
@majorsingh1367
@majorsingh1367 10 күн бұрын
ਮਾਲਦਾਰ ਛੜਾ ਦੀ ਸਾਰੀ ਟੀਮ ਨੇ ਕਮਾਲ ਕਰ ਦਿੱਤੀ ਪੇਂਡੂ ਵਿਰਸਾ ਵਿਖਾਉਣ ਵਿੱਚ ਕੋਈ ਵੀ ਕਸਰ ਬਾਕੀ ਨਹੀਂ ਛੱਡੀ। ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ
@SDutt-q6b
@SDutt-q6b 10 күн бұрын
22 ... ਜੱਸੇ ਨੇ ਮਾਂ ਆਲਾ ਸਿਨ ਤਾਂ ਬਸ ( ਸ਼ਬਦ ਹੀ ਨਹੀ ਯਾਰ) ..... ਦਿਲ ਕਰਦਾ .. ਜਦੋਂ ਵੀ KZbin ਖੋਲਿਏ . ਬੱਸ ਹਰ ਵਾਰੀ ਨਵਾਂ ਅੇਪੀਸੋੜ ਆਇਆ ਹੋਵੇ❤
@reshamsingh7501
@reshamsingh7501 10 күн бұрын
ਬੰਤ ਤੇ ਵੀਰਾ ਅੱਤ ਕਰ ਗਏ ਬਾਕੀ ਵੀ ਸਾਰੇ ਅੱਤ ਹਨ ਸਾਰੇ ਖੁਸ਼ ਰਹੋ ਰੇਸ਼ਮ ਸਿੰਘ ਨਵਾ ਸ਼ਹਿਰ ਵਾਲਾ👍👍🙏❤️👍❤️🎂
@SDutt-q6b
@SDutt-q6b 10 күн бұрын
ਹਾਂ ਹਾਂ ਹਾਂ ਹਾਂ ਹਾਂ ਹਾਂ 😂😂😂 ...ੳਹ ਬਾਬਲ ਰਹਿ ਗਿਆ 😂😂😂😂😂😂..... ਪੱਲੀ ਵਿਛਾ ਦੋ😂😂😂😂😂👌👌👌👌👌❤️🙏🏼
@_sukhe.31
@_sukhe.31 8 күн бұрын
Vich gaal suni kise ne 😂😂😂
@Amrit_Sidhu_001
@Amrit_Sidhu_001 10 күн бұрын
👌👍✌ ਬਹੁਤ ਹੀ ਸੋਹਣੀ ਵੀਡੀਓ ...🎊🎉💝 .. 3 ਸਾਲ ਪਹਿਲਾਂ ਸੋਢੀ ਵੀਡੀਓ ਦੇਖਕੇ ਦਿੱਲੋਂ ਹੱਸਣ ਲੱਗੇ ਆ.. ਹੁਣ 3 ਸਾਲ ਤੋਂ ਜਿਵੇਂ ਸਾਲ ਦੇ ਤਿਉਹਾਰ ਯਾਦ ਰਹਿੰਦੇ ਹਨ.. ਓਵੇਂ ਹੀ ਵੀਰਵਾਰ ਦਾ ਦਿਨ ਵੀ ਇੱਕ ਤਿਉਹਾਰ ਵਾਂਗੂ ਯਾਦ ਰਹਿੰਦਾ . ਸਾਰੇ ਹੀ ਕਮਾਲ ਦੇ ਐਕਟਰ ਨੇ... ਕੋਈ ਘਾਟ ਨਹੀਂ, ਬਸ ਸਿਰਫ ਇੱਕ 'ਧੁੱਤੇ' ਕਮੀ ਮਹਿਸੂਸ ਹੁੰਦੀ ਆ ...🎉🎊🌹👍👍👌
@jagsirTungwali041
@jagsirTungwali041 10 күн бұрын
ਮੇਰਾ ਵਿਆਹ 1982 ਵਿੱਚ ਹੋਇਆ ਸੀ ਅਤੇ ਉਦੋਂ ਮੇਰਾ ਨਾਨਕਾ ਮੇਲ ਚਾਰ ਦਿਨ ਪਹਿਲਾਂ ਹੀ ਆ ਗਿਆ ਸੀ ਅਤੇ ਵਿਆਹ ਤੋਂ ਦੋ ਦਿਨ ਬਾਅਦ ਗਿਆ ਸੀ ਕਰੀਬ ਦੱਸ ਦਿਨ ਵਿਆਹ ਚੱਲਿਆ ਅੱਜ ਕੱਲ ਤਾਂ ਚਾਰ ਘੰਟਿਆਂ ਵਿੱਚ ਹੀ ਬੁਰਾ ਹਾਲ ਹੋ ਜਾਂਦਾ ਉਦੋਂ ਲੋਕਾਂ ਵਿੱਚ ਬਹੁਤ ਪਿਆਰ ਸੀ ਮੈਂ ਜਗਸੀਰ ਸਿੰਘ ਦੰਦੀਵਾਲ ਸਾਬਕਾ ਜ਼ਿਲ੍ਹਾ ਪ੍ਰਧਾਨ ਪਿੰਡ ਤੁੰਗਵਾਲੀ ਜ਼ਿਲ੍ਹਾ ਬਠਿੰਡਾ ਹੈ ਇੰਦਰ ਸਿੰਘ
@sukhikheeva5967
@sukhikheeva5967 10 күн бұрын
ਬੰਤ ਪ੍ਰਧਾਨ ਨਲ ਤਾਂ ਮਾੜੀ ਹੋਗੀ 😂😂😂 ਛੜਗੇ ਬਰਾਤ ਬਾਬਲ ਨੂੰ ਇਥੇ ਛਡਗੇ 😂😂😂 ❤❤
@kvir635
@kvir635 10 күн бұрын
ਐਵੀ ਹੁੰਦਾ ਜਿਵੇਂ ਬੰਤ ਨਾਲ ਹੋਇਆ😂😂
@saabhisharma5142
@saabhisharma5142 10 күн бұрын
ਜੱਸਾ ਤੇ ਭਾਗੋ ਨੱਚੇ ਖੁਸ਼ ਹੋ ਗਏ ਸਾਡਾ ਦਿਲ ਖੁਸ਼ ਹੋ ਗਿਆ
@Jatinderpalsinghchahil-mp2qo
@Jatinderpalsinghchahil-mp2qo 10 күн бұрын
ਪੁਰਾਣੇ ਸਮਿਆਂ ਦੀ ਯਾਦ ਦਿਵਾ ਦਿੱਤੀ ਭਾਗੂ ਵੀਰ ,ਵਿਰਸਾ ਸਾੱਭਣੁ ਦੀ ਵਧੀਆ ਪੇਸ਼ਕਾਰੀ ਹੈ।
@sukhikheeva5967
@sukhikheeva5967 10 күн бұрын
ਬੀਰਾ ਤੇ ਚਰਨੋ ਬੜੇ ਸੋਹਣੇ ਲਗਦੇ ਆ ਅੱਜ ਬੀਰਾ ਮੌਕਾ ਨੀ ਛੜ੍ਹਦਾ ਚਰਨੋ ਨੂੰ impress ਕਰਨ ਦਾ 😂😂😂
@ManpreetSingh-mm8ex
@ManpreetSingh-mm8ex 10 күн бұрын
👌👌👌
@GurdeepSingh-su5ev
@GurdeepSingh-su5ev 10 күн бұрын
👌👍❤️
@GurpreetSingh-ni8ys
@GurpreetSingh-ni8ys 10 күн бұрын
ਪਹਿਲਾਂ ਤਾਂ ਤੁਸੀਂ ਸਾਰੇ ਹੀ ਵਧਾਈ ਦੇ ਪਾਤਰ ਹੋ, ਪਿੰਡਾਂ ਵਿੱਚੋਂ ਲੁਪਤ ਹੋ ਰਹੇ ਵਿਰਸੇ ਮੁੜ ਸੁਰਜੀਤ ਕਰਨ ਵਿੱਚ ਮਦਦ ਕੀਤੀ ਹੈ। ❤
@sukhwinderkaur7145
@sukhwinderkaur7145 10 күн бұрын
ਭਾਗ ਸਿਆ ਬਹੁਤ ਸੋਹਣੀ ਵੀਡੀਓ ਬਣਾਈ, ਐਵੇਂ ਲੱਗ ਰਿਹਾ ਜਿਵੇਂ ਸੱਚ ਮੁੱਚ ਹੀ ਜੱਸ ਦਾ ਵਿਆਹ ਕਰ ਦਿੱਤਾ❤❤❤❤❤🎉🎉🎉🎉🎉🎉
@harshdeepgill1427
@harshdeepgill1427 3 күн бұрын
Awesome video Awesome inder super and your members would amazing team 🌹❤️🙏🙏👍
@ballibrar2423
@ballibrar2423 10 күн бұрын
ਕੋਈ ਅੰਤ ਨੀ ਬਾਈ ਜਿਊਦੇ ਵੱਸਦੇ ਰਹੋ ਬਾਬਾ ਨਾਨਕ ਸਾਰੀ ਟੀਮ ਨੂੰ ਤਰੱਕੀਆਂ ਬਖਸ਼ੇ 😊
@muhammadmansha3805
@muhammadmansha3805 10 күн бұрын
بہت خوب بھائی جی مزا آ گیا حقیقی پنجابی کلچر دیکھایا گیا ہے جس کو ہم لوگ بھولے ہوئے تھے محمد منشاء پنوار راجپوت آف پنجاب پاکستان
@RajkumarRaju-x5n
@RajkumarRaju-x5n 8 күн бұрын
Thanks bro ❤
@BhupinderSingh-wu9df
@BhupinderSingh-wu9df 10 күн бұрын
ਅੱਜ ਦੇ ਐਪੀਸੋਡ ਵਿੱਚ ਇੱਕ ਹੋਰ ਚੀਜ਼ ਸਭ ਤੋਂ ਜਿਆਦਾ ਵਧੀਆ ਲੱਗੀ ਬੀਰਾ ਅਤੇ ਚਰਨੋ ਦੇ ਸੀਨ ਨੂੰ ਦੁਬਾਰਾ ਦਿਖਾਉਣਾ ਮਿੰਦਰ ਵੀ ਨਾਲ ਵਾਪਸੀ ਦਿਖਾਈ ਮਿੰਦਰ ਅਤੇ ਚਰਨੋ ਨੂੰ ਹੁਣ ਵਾਪਸ ਨਾ ਜਾਣ ਦੇਣਾ ਐਪੀਸੋਡ ਵਿੱਚੋਂ ਪੂਰੀ ਰੌਣਕ ਲਗਾ ਕੇ ਰੱਖਿਆ ਕਰਦੇ ਹਨ ਮਿੰਦਰ ਵੀ ਚਰਨੋ ਵੀ ❤❤
@rinkumattran
@rinkumattran 5 күн бұрын
ਸਿਰਾ ਲਾਇਆ ਪਿਆ ਬਾਈ ਓਏ Emotional & funny Siraaa siraaa siraaa❤️❤️❤️❤️❤️❤️❤️
@jasveersidhu5559
@jasveersidhu5559 10 күн бұрын
ਆ ਬਹੁਤ ਵਧੀਆ ਹੋਇਆ ਬਾਬਲ 😂😂 ਨੂੰ ਤੂੜੀ ਆਲੇ ਚ ਛੱਡ ਗਏ😂😂
@7star-ਗੱਗੀਡੋਨ
@7star-ਗੱਗੀਡੋਨ 10 күн бұрын
ਵਿਆਹ ਦੀਆਂ ਵਧਾਈਆ ਜੱਸੇ ਨੂੰ ਸਾਰੇ ਪਰਿਵਾਰ ਨੂੰ, ਸਿਰਾ ਕਰਵਾਤਾ ਏਹਦਾ ਹੀ ਰੌਣਕਾਂ ਲੱਗਦੀਆ ਰਹਿਣ ❤
@championgamemap6485
@championgamemap6485 10 күн бұрын
❤ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਭਾਗੂ ਐਡ ਪਾਰਟੀ ਜਿੰਦਾ ਬਾਦ ❤
@visakhasidhu3710
@visakhasidhu3710 10 күн бұрын
👌
@mahandrsingh8860
@mahandrsingh8860 10 күн бұрын
ਪੁਰਾਣਾ ਵਿਰਸਾ ਦਿਖਾਉਣ ਲਈ ਧੰਨਵਾਦ ਬਹੁਤ ਹੀ ਵਧੀਆ ਲੱਗਿਆ 🎉
@gurnekdhillon504
@gurnekdhillon504 10 күн бұрын
ਪੰਜਾਬੀ ਮਾਂ ਬੋਲੀ ਅਤੇ ਪੰਜਾਬੀ ਸੱਭਿਆਚਾਰ ਨੂੰ ਸਮਰਪਿਤ ਇੰਦਰ ਬਾਈ ਅਤੇ ਉਹਨਾਂ ਦੀ ਟੀਮ ਪਰਿਵਾਰ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਘੱਟ ਐ ਬਾਈ ਨੇ ਉਹ ਉਹ ਵਿਰਸਾ ਅਤੇ ਸੱਭਿਚਾਰ ਦਿਖਾਇਆ ਜਿਸ ਨੂੰ ਨਵੀਂ4 ਪੀੜ੍ਹੀ ਨੇ ਸੁਣਿਆ ਤਾਂ ਪਰ ਦੇਖਿਆ ਨੀ ਇੰਦਰ ਬਾਈ ਨੇ ਓਹਨਾਂ ਨੂੰ ਅੱਜ ਆਪਣਾ ਪਛੋਕੜ ਆਪਣਾ ਵਿਰਸਾ ਆਪਣਾ ਸੱਭਿਆਚਾਰ ਅਤੇ ਓਹੀ ਆਪਣੇ ਪੁਰਾਣੇ ਪੰਜਾਬ ਦੇ ਦਰਸ਼ਨ ਕਰਵਾ ਦਿੱਤੇ ਇੰਦਰ ਬਾਈ ਅਤੇ ਉਹਨਾਂ ਦੀ ਟੀਮ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਆਪਣੇ ਪੁਰਾਣੇ ਪੰਜਾਬ ਦੇ ਦਰਸ਼ਨ ਕਰਵਾਉਣ ਲਈ🎉🎉🎉❤❤❤❤❤❤❤
@rakeshjalhotra4696
@rakeshjalhotra4696 10 күн бұрын
आज अपना पुराना पंजाबी विरसा देख कर मन खुश हो गया।आपकी सारी टीम को हार्दिक बधाई।
@mera_punjab295
@mera_punjab295 10 күн бұрын
ਜੱਸੇ ਤੇ ਅਮਰਿੰਦਰ ਦੀ ਜੋੜੀ ਬਹੁਤ ਸੋਹਣੀ ਲੱਗਦੀ ਹੈ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਜਿਉਂਦਾ ਰਹਿ ਭਾਗੂ🎉🎉🎉❤❤❤
@jathedarharnathsinghjalalp7604
@jathedarharnathsinghjalalp7604 10 күн бұрын
ਬਹੁਤ ਹੀ ਵਧੀਆ ਸਾਡਾ ਪੁਰਾਤਨ ਵਿਰਸਾ ਵਿਖਾਇਆ ਗਿਆ ਹੈ ਮੇਰਾ ਵਿਆਹ 1969 ਵਿੱਚ ਬਿਲਕੁਲ ਹੀ ਇਸ ਤਰ੍ਹਾਂ ਦੀਆਂ ਰਸਮਾਂ ਨਾਲ ਹੋਇਆ ਸੀ।
@baljindersingh8527
@baljindersingh8527 10 күн бұрын
ਬੰਤ ਪ੍ਰਧਾਨ ਨਾਲ ਬਹੁਤ ਹੀ ਜਿਆਦਾ ਮਾੜੀ ਕੀਤੀ ਭਾਗੂ ਹੁਣੀ ਵਿਚਾਰੇ ਨੂੰ ਬਰਾਤ ਤਾਂ ਲੈ ਕੇ ਜਾਂਦੇ
@gurvailsingh9044
@gurvailsingh9044 10 күн бұрын
ਬੰਤ ਨਾਤੀ ਧੋਤੀ ਰਹੀਗੀ ਉੱਤੇ ਮੱਖੀ ਬੈਹ ਗਈ ਇੰਦਰ ਕਮਾਲਾਂ ਕਰ ਦਿੱਤੀਆ ਵੀਰ ਨੇ❤
@SukhmanderSingh-uy3xc
@SukhmanderSingh-uy3xc Күн бұрын
ਬਹੁਤ ਵਧੀਆ ਵੀਡੀਉ ਪੂਰੀ ਟੀਮ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਬੰਤ ਪ੍ਰੀਤੋ ਬੱਬੂ ਸਾਇਨਾ ਭਦੌੜ ਸੁਖਮੰਦਰ ਸਿੰਘ ਬਾਠਿੰਡੇ ਵਾਲੇ 🎉
@rajugill8149
@rajugill8149 10 күн бұрын
ਬਹੁਤ ਵਧੀਆ ਲੱਗੀ ਬਾਈ ਇੰਦਰ,, ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਸਪੈਸ਼ਲ ਬੰਤ ਪ੍ਰਧਾਨ ਨੇ
@yashinder3946
@yashinder3946 10 күн бұрын
Hor sare km ght pr kar n sjai
@iqbalsinghbhatia225
@iqbalsinghbhatia225 3 күн бұрын
Excellent acting of every character. Amazing. Loved it so much
@bhindersingh3905
@bhindersingh3905 10 күн бұрын
ਬਹੁਤ ਵਧੀਆ, ਬਹੁਤ ਜਿਆਦਾ ਮੇਹਨਤ ਕੀਤੀ ਆ.
@luckypaul8092
@luckypaul8092 10 күн бұрын
Jesse ne ronn lgata Maa pio di kami,,,amazing amazing team ❤❤🎉🎉🎉no word for praise suppppppppppprrrrrrrrr🎉🎉🎉🎉🎉joddi new❤❤❤❤❤
@sukhdeepsidhu2342
@sukhdeepsidhu2342 10 күн бұрын
ਬੰਤ ਦੀ ਸੇਵਾ ਬਹੁਤ ਵਧੀਆ ਹੋਈ🎉
@AmandeepSingh-rq8sb
@AmandeepSingh-rq8sb 7 күн бұрын
ਬਹੁਤ ਵਧੀਆ ਵੀਡੀਓ ਰੱਬ ਤੂਹਾਨੂੰ ਹਮੇਸ਼ਾ ਖੁਸ਼ ਰੱਖੇ ਤਰੱਕੀਆਂ ਬਖਸ਼ੇ ❤🎉❤🎉❤🎉🎉❤🎉❤🎉❤🎉❤🎉❤🎉❤🎉❤🎉❤🎉❤❤🎉❤🎉❤🎉❤🎉🎉❤
@sukhikheeva5967
@sukhikheeva5967 10 күн бұрын
ਭਾਗਸਿਓ ਬੜਾ ਜਚਦਾ ❤❤❤
@PrinceMehmi-qn3sk
@PrinceMehmi-qn3sk 10 күн бұрын
ਵਾਹ ਉਏ ਬਾਈ ਭਾਗ ਸਿੰਆਂ ਪੁਰਾਣੇ ਦਿਨਾਂ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੋਰ ਤਰੱਕੀਆਂ ਬਖ਼ਸ਼ਦਾ ਰਹੇ ਬਾਬਾ ਨਾਨਕ
@shindersingh5708
@shindersingh5708 8 күн бұрын
ਬਹੁਤ ਵਧੀਆ ਵੀਡੀਓ ਪੁਰਾਣੇ ਸਮਿਆਂ ਵਿੱਚ ਵਿਆਹ ਦੀ ਰਸਮ ਦਿਖਾਈ ❤❤❤
@daljitsingh1704
@daljitsingh1704 10 күн бұрын
A ਗਿਆ ਓਏ ,,,, ਮੈਂ ਤਾਂ ਹਾਲੇ phn ਚੁੱਕਿਆ ਸੀ। ।ਸਵੇਰੇ ਸਵੇਰੇ najara a ਗਿਆ
@SukhwinderSingh-wq5ip
@SukhwinderSingh-wq5ip 8 күн бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤😂😂😂
@bahalsingh6735
@bahalsingh6735 10 күн бұрын
ਇੰਦਰ ਵੀਰ ਸਿਰਾ ਵੀਡੀਓ ਹੈ ❤❤❤❤❤
@amandeepkauraman7870
@amandeepkauraman7870 10 күн бұрын
ਬਹੁਤ ਵਧੀਆ ਵਿਰਸਾ ਦਿਖਾਇਆ ਸਾਰੀ ਟੀਮ ਦਾ ਧੰਨਵਾਦ ❤❤❤❤❤
@beetubeetu3797
@beetubeetu3797 10 күн бұрын
ਹੋ ਗਿਆ ਬਾਈ ਜੱਸੇ ਦਾ ਵਿਆਹ ਬਹੁਤ ਬਹੁਤ ਮੁਬਾਰਕਾਂ ਵਿਆਹ ਦੀਆਂ 🎉🎉🎉🎉❤️ ਗੁਰਮੀਤ ਸਿੰਘ ਐਸ ਨਗਰ
@davinderkumar384
@davinderkumar384 10 күн бұрын
ਪਤੰਦਰਾਂ ਨੇ ਪੂਰਾ ਵਿਆਹ ਹੀ ਕਰ ਦਿੱਤਾ ❤😂
@jassjassi7550
@jassjassi7550 10 күн бұрын
ਜੱਸ ਲੁਧਿਆਣਾ ਬਹੁਤ ਸੋਹਣੀ ਵੀਡੀਓ ਤੇ ਵਿਆਹ. ਸਿਮੂ. ਬੰਤ. ਭਾਗੂ. ਚਰਨੋ. ਜੱਸਾ. ਦੀ ਗੱਲ ਬਾਤ ਸਿਰਰਾ ਵਾਹਿਗੁਰੂ ਕਿਰਪਾ ਕਰਕੇ ਅਦਾ ਦਿਆ ਵੀਡੀਓ ਹੋਣ 🙏🙏
@babbinavdeep2898
@babbinavdeep2898 10 күн бұрын
ਬਹੁਤ ਬਹੁਤ ਮੁਬਾਰਕਾਂ ਸਾਰੀ ਟੀਮ ਨੂੰ ਸਿਰਾ ਕਰਾ ਤਾ ਭਾਗੂ ਨੇ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ
@gurjindersingh3638
@gurjindersingh3638 10 күн бұрын
ਕਮਾਲ ਕਰ ਤੀ ਇੰਦਰਜੀਤ ਜੀ 🙏 ਦਿੱਲ ਖੁਸ਼ ਕਰ ਤਾਂ ਸਾਰੀ ਟੀਮ ਨੂੰ ਵਹਿਗੁਰੂ ਜੀ ਚਡ੍ਹਦੀ ਕਲਾ ਰੱਖੇ ਜੀ 🙏🥀💜🥀👌 ਯਮੂਨਾ ਨਗਰ
@GurinderpalsinghBawa
@GurinderpalsinghBawa 10 күн бұрын
ਇੰਦਰ ਵੀਰ ਲਵ ਯੂ ਸਾਰੀ ਟੀਮ ਨੂੰ ਟਰਾਲਾ ਭਰਕੇ ਡਰਾਈਵਰ ਮਹਿਕਮਾ ਜ਼ਿੰਦਾਬਾਦ ❤❤❤❤❤❤🚜🚚🚛🚂🚂
@narenderpareek8421
@narenderpareek8421 10 күн бұрын
मालदार छडा़ की सारी टीम को जस्सै की शादी की🎉🎉🎉🎉बहुत बहुत बधाइयाँ शुभकामनाएं आशिर्वाद🙌🙌 बहुत सून्दर सेट सजाया पंजाबी कलचर बोलीयां व हंसी ठठा बहुत सून्दर प्रस्तुति👌👌 सभी को🌹🌹🌹🌹 बहुत बहुत बधाइयाँ शुभकामनाएं आशिर्वाद🙌🙌 धन्यवाद🎂🎂🎂🎂🎂🎂🎂🎂🎂🎂
@ਹਰਪਾਲ7653
@ਹਰਪਾਲ7653 10 күн бұрын
ਬਹੁਤ ਹੀ ਵਧੀਆ ਉਪਰਾਲਾ ਵਿਰਸੇ ਨਾਲ ਜੋੜਨ ਦਾ ਸਾਰੀ ਟੀਮ ਵਧਾਈ ਦੀ ਪਾਤਰ ਆ ਜੱਸੇ ਦਾ ਭਾਵੁਕ ਹੋਣਾਂ ਸੱਚੀਂ ਅੱਖਾਂ ਨਮ ਕਰ ਦਿੰਦਾ ਕਿਉਕਿ ਕਿਸੇ ਦੇ ਜਾਣ ਨਾਲ ਕੰਮ ਤਾਂ ਨਹੀਂ ਰੁਕਦੇ ਜਿੰਨੇ ਮਰਜ਼ੀ ਰਿਸ਼ਤੇਦਾਰ ਮਿੱਤਰ ਦੋਸਤ ਨਾਲ ਹੋਣ ਪਰ ਐਹੋ ਜਿਹੇ ਵੇਲੇ ਜਾਣ ਵਾਲਿਆਂ ਖਾਸਕਰ ਮਾਂ ਪਿਓ ਦੀ ਘਾਟ ਜ਼ਰੂਰ ਰੜਕਦੀ ਆ
@kuldeepsingh-xh6jv
@kuldeepsingh-xh6jv 10 күн бұрын
ਭਾਗੂ ਬਾਈ ਬਹੁਤ ਵਧੀਆ ਵੀਡੀਓ ਲੱਗੀ ❤❤❤
@PardeepSingh-m4f
@PardeepSingh-m4f 10 күн бұрын
ਵਾਹਿਗੁਰੂ ਜੀ ਹਮੇਸ਼ਾ ਤੰਦਰੁਸਤ ਰੱਖਣ ਸਾਰੇ ਆਰਟਿਸਟਾ ਨੂੰ ❤❤
@sukh_official722
@sukh_official722 6 күн бұрын
Jiyonde vasde raho... Baba nanak tarakiyaan bakshe ❤
@bindersinghsibia3422
@bindersinghsibia3422 10 күн бұрын
ਬਾਈ ਜੀ ਤੁਹਾਡੀ ਸਾਰੀ ਟੀਮ ਨੇ ਬਹੁਤ ਵਧੀਆ ਵੀਡਿਓ ਬਣਾਈ ਪੁਰਾਣਾ ਵਿਰਸਾ ਯਾਦ ਕਰਵਾਇਆ ਪਰ ਦੋ ਚੀਜਾਂ ਦੀ ਕਮੀ ਮਹਿਸੂਸ ਹੋਈ ਇਕ ਲਾੜੇ ਦੇ ਨਾਲ ਸਰਵਾਲਾ ਨਹੀਂ ਸੀ ਦੂਜਾ ਕਾਰ ਉੱਤੇ ਰਿਬਨ ਨਹੀਂ ਸੀ ਪਰ ਫ਼ਿਰ ਵੀ ਪੂਰੀ ਟੀਮ ਨੇ ਬਹੁਤ ਵਧੀਆ ਰੋਲ ਕੀਤੇ।👏👍
@harneksingh5485
@harneksingh5485 10 күн бұрын
Bira charno Bant bhagu jassa minder bae sareya di good acting h siraaaaa gall baat aa god bless you all team ❤❤❤❤
@JaswantSingh-og6pj
@JaswantSingh-og6pj 10 күн бұрын
ਪਰੀਤੋ ਸਿਰਾ ਕਰਤਾ ਬੰਤ ਦੇ ਡੰਡਾ ਧੱਕਦੇ ਬੰਦਾਂ ਹੀ ਨਹੀ ਬਣਦਾ ਪਰ ਅਸਲੀਅਤ ਹੈ ਪੁਰਾਣੇ ਵਿਆਹਾਂ ਵਿੱਚ ਏਦਾ ਹੀ ਰੁਸਦੇ ਸੀ ਫਿਰ ਮੰਨ ਜਾਂਦੇ ਸੀ ਹੁਣ ਤਾਂ ਗੋਲੀ ਤੱਕ ਗੱਲ ਪਹੁੰਚ ਜਾਂਦੀ ਜਾ ਨਾ ਕੋਈ ਮਨਾਉਦਾ ਨਾ ਮੰਨਦੇ ਹੀ ਨੇ
@BootasinghSidhu-r2u
@BootasinghSidhu-r2u 9 күн бұрын
ਬਾਈ ਜੀ ਤੁਸੀਂ ਪਿੰਡ ਦਾ ਵਿਆਹ ਵਿਖਾਉਣ ਵਾਲੀ ਤਾਂ ਕਮਾਲ ਹੀ ਕਰਤੀ । ਬਹੁਤ ਖੂਬਸੂਰਤੀ ਵਖਾਈ ਗਈ । ਸਾਡੇ ਪਰਿਵਾਰ ਚ ਭੀ 80 ਤੋ 90 ਦੇ ਦਹਾਕੇ ਚ ਇਸੇ ਤਰਾਂ ਹੀ ਵਿਆਹ ਹੁੰਦੇ ਸਨ । ਵਿਆਹ ਚ ਲੜਾਈ ਹਾਸਾ ਠੱਠਾ ਨਾਨਕੇ ਦਾਦਕਿਆਂ ਦੀਾਂ ਬੋਲੀਆਂ ਘਰ ਚ ਵੱਡੇ ਜੁੰਮੇਵਾਰ ਆਦਮੀ ਦਾ ਕਾਹਲ਼ ਕਰਨਾ ਬਾ ਕਮਾਲ ਹੈ ਸਭ ਕੁਝ natural ਲੱਗਦਾ ਹੈ ।
@bahadursingh9718
@bahadursingh9718 10 күн бұрын
ਬੰਤ ਪ੍ਰਧਾਨ ਨੇ ਤਾਂ ਭਾਂਡੇ ਭੰਨਤੇ ਬੀਰਾ ਤੇ ਚਰਨੋਂ ਦਾ ਮਿਲਾਪ ਹੋ ਗਿਆ। ਇੰਦਰ ਵੀਰ ਸਾਰੀ ਟੀਮ ਨੇ ਬਹੁਤ ਹੀ ਵਧੀਆ ਐਕਟਿੰਗ ਕੀਤੀ ਹੈ।ਸਾਰੀ ਟੀਮ ਨੂੰ ਵਧਾਈਆਂ।
@JagdishMall-wl6me
@JagdishMall-wl6me 9 күн бұрын
ਇੰਦਰ ਵੀਰ ਸਾਰਿਆਂ ਐਕਟਰ ਬਹੁਤ ਵਧੀਆ ਆ ਸਾਰਿਆਂ ਨੇ ਬਹੁਤ ਵਧੀਆ ਕੰਮ ਕੀਤਾ ਸਾਰੀ ਟੀਮ ਨੂੰ ਸਲੂਟ ਆ
@GurpreetMangi
@GurpreetMangi 10 күн бұрын
ਵੀਰਾਂ ਵੀ siraaa ਹੀ ਕਰਦਾ ਆਂ
@Garry6666-i5t
@Garry6666-i5t 9 күн бұрын
❤❤❤❤ love u jattbeat team nu from gagan khandebad
@RajuMaan-k2t
@RajuMaan-k2t 10 күн бұрын
ਬਾਈ ਵੀਡਿਉ ਬਹੁਤ ਵਧੀਆ ਵਾਹਿਗੁਰੂ ਸਾਰੀ ਟੀਮ ਤੇ ਤੁਹਾਡੇ ਚੈਨਲ ਤੇ ਤੁਹਾਡੇ ਘਰ ਪਰਿਵਾਰ ਤੇ ਸੁਖ ਮੈਹਰ ਭਰਿਆ ਹੱਥ ਰੱਖੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤
@RajSingh-y3u
@RajSingh-y3u 6 күн бұрын
ਬਹੁਤ ਹੀ ਵਧੀਆ ਵੀਡੀਓ ❤❤❤❤
@Gagandeepsingh-zf2li
@Gagandeepsingh-zf2li 10 күн бұрын
ਪਹਿਲਾ ਮੰਗਲਵਾਰ ਤੇ ਵੀਰਵਾਰ ਨੂ ਦਾਰੂ ਨੀ ਪੀਂਦੇ ਸੀ ਤਾਂ ਯਾਦ ਰਹਿੰਦਾ ਸੀ ਹੁਣ ਤਾਂ ਯਾਦ ਰਹਿੰਦਾ ਕੇ ਭਾਗੂ ਦੀ ਵੀਡੀਓ ਆਉਂਦੀ ਐ
@JaspreetSingh-wo4xr
@JaspreetSingh-wo4xr 9 күн бұрын
ਬਹੁਤ ਸਹੋਣੀ ਵੀਡੀਓ ਬਾਈ ਇੰਦਰ ❤❤❤ ਪ੍ਰਰਮਾਤਮਾਂ ਤਰੱਕੀਆਂ ਬਖਸ਼ੇ ਸਾਰੀਂ ਟੀਮ 🙏🙏🙏🙏🙏🙏🙏❤❤❤❤❤❤❤❤❤
@sahilgossal6729
@sahilgossal6729 10 күн бұрын
❤❤❤🎉🎉🎉🎉🎉🎉🎉🎉🎉🎉🎉🎉🎉🎉🎉🎉 ਸਿਰਾ ਵੀਰੇ
@jarnailsingh4167
@jarnailsingh4167 10 күн бұрын
Sari team da vadya Rol ha ji ❤❤❤❤❤❤❤
@rajabrar7879
@rajabrar7879 10 күн бұрын
ਭਾਗੂ ਬਾਈ ਬੀਰਾ ਸਿਰਾਂ ਕਰ ਗਿਆ
@tsgkarn4284
@tsgkarn4284 10 күн бұрын
ਕਿਆ ਬਾਤਾਂ ਜੀ ਬਹੁਤ ਹੀ ਵਧੀਆ ਸਾਰੀ ਟੀਮ ਨੇ ਬਹੁਤ ਹੀ ਮਿਹਨਤ ਕੀਤੀ ਪੁਰਾਣੇ ਸਮਿਆਂ ਦੀ ਯਾਦ ਕਰਾਂ ਦਿੱਤੀ ਬਹੁਤ ਹੀ ਲਾਜਵਾਬ so nice 🙏🙏🙏🌹🌹🌹💐💐💐
@Brar-back22
@Brar-back22 10 күн бұрын
ਬੰਤ ਸੀਰਾ ਕਰਦਾ ਯਾਰ 😂👌🏻
@Devinder1991
@Devinder1991 10 күн бұрын
ਬੁਹਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਪੁਰਾਣਾ ਵਿਰਸਾ ਫਿਰ ਤੋਂ ਪੁਰਾਣੈ ਸਮੇਂ ਨੂੰ ਯਾਦ ਕਰਾਂ ਦਿੱਤਾ ਦਵਿੰਦਰ ਸਿੰਘ ਪਿੰਡ ਸੀਲੋਆਣੀ ਜ਼ਿਲ੍ਹਾ ਲੁਧਿਆਣਾ
@BuntyAtwal-d5l
@BuntyAtwal-d5l 10 күн бұрын
Wah bai jatta rooh khush karti yaar sareya nu kathe dekh apna lana yaad aa geya❤❤❤❤❤❤❤❤❤❤❤❤❤❤❤❤❤❤❤❤❤
@bhantsidhu269
@bhantsidhu269 9 күн бұрын
ਬਹੁਤ ਵਧੀਆ ਜੀ ਬਹੁਤ ਹਾਸਾ ਆਇਆ 😂😂🤣🤣ਬਹੁਤਸੱਚੀ ਬੱਬੂ ਕੁੜੀਏ ਬਹੁਤ ਘੈਟ ਸੁਚੀ ਜਦੋ ਸ਼ਰਾਬੀ ਘਰੇ ਰਹਿ ਜਾਂਦਾ ਫੇਰ ਵਿਚਾਰਾ ਇਸ ਤਰਾਂ ਹੀ ਕਰਦਾ 😂😂🥰🥰🇨🇦🙏🙏
@NsreshKumar-d2g
@NsreshKumar-d2g 10 күн бұрын
❤❤❤❤❤ ਬਾਈ ਜੀ ਬਹੁਤ ਹੀ ਸੋਹਣੀ ਵੀਡੀਓ ਸਾਰੇ ਪਰਿਵਾਰ ਦੀ ਐਕਟਿੰਗ ਬਹੁਤ ਹੀ ਸੋਹਣੀ ਸਾਰੀ ਟੀਮ ਦਾ ਬਹੁਤ ਧੰਨਵਾਦ ਜੀ ਨਰੇਸ਼ ਕੁਮਾਰ ਲਸੋਈ ਮਾਲੇਰਕੋਟਲਾ ਤੋਂ ❤❤❤❤❤
@amritpalRaman
@amritpalRaman 10 күн бұрын
ਕੋਈ ਸਬਦ ਨਹੀ ਵਾਈ ਜੀ ਬਹੁਤ ਬਹੁਤ ਬਹੁਤ ਬਹੁਤ ਬਹੁਤ ਸੋਹਣੀ ਵੀਡੀਉ ❤❤
@GurtirSingh
@GurtirSingh 8 күн бұрын
ਕੇਟ 22ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@SachinBains-g7m
@SachinBains-g7m 10 күн бұрын
ਬਹੁਤ ਵਧੀਆ ਘੈਂਟ ਜੋੜੀਂ ਆ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਆਪ ਜੀ ਨੂੰ
@ShivamSharma-yn3bj
@ShivamSharma-yn3bj 9 күн бұрын
Jug jug jio .team ne kamal karti. Bhut maza Aya episode dekh ke.charno te bira baba kamal karti.
@paramjeetchahal4393
@paramjeetchahal4393 6 күн бұрын
ਬਹੁਤ ਸੋਹਣੀ ਵੀਡੀਓ ਬਾਈ ਸਾਰੀ ਟੀਮ ਨੇ ਬਹੁਤ ਵਧੀਆ ਕਮ ਕੀਤਾ ਏਕ ਹੋਰ ਪੰਜਾਬੀ ਭਾਸ਼ਾ ਚ ਜੋ ਵੀ ਟਿੱਪਣੀ ਕਰਦੇ ਓ ਬਹੁਤ ਸੋਹਣੀ ਲਗਦੀ ਆ
@punjabclub3153
@punjabclub3153 9 күн бұрын
22ਜਮਾ sirra lata yr ,,,❤ waheguru tarakiya bakshe sarea nu ❤❤
@harindersingh1246
@harindersingh1246 8 күн бұрын
ਇੰਦਰ ਬਾਈ ਵਿਆਹ ਤੁਸੀ ਸਿਰਾ ਕਰਤਾ ..thanks sari team da
@HardeepsinghGill-m7z
@HardeepsinghGill-m7z 10 күн бұрын
ਜਿਹੜੀ ਮਰਜੀ ਦੁਨੀਆ ਦਾ ਪ੍ਰਧਾਨ ਹੋਵੈ ਪਰ ਜਨਾਨੀ ਦੇ ਪਿਆਰ ਅੱਗੇ ਝੁਕ ਹੀ ਜਾਦਾ😂😂😂 ਸਵਾਦ ਆ ਗਿਆ ਵੀਡੀਓ ਦੇਖ ਕੇ ਬਹੁਤ ਸੋਹਣੀ ਵੀਡੀਓ ਆ
@rippysingh0007
@rippysingh0007 10 күн бұрын
ਜੱਸਾ ਪੱਗੁ ਤੇ ਯਾਰ ਸਾਰੀ ਟੀਮ yrr ini ghint acting yrr kmal a koi ਸ਼ਾਹਬਾਦ ਨਹੀਂ
@IqbalSingh-js6uu
@IqbalSingh-js6uu 8 күн бұрын
ਆਹੇ ਹਾਏ ਅੱਜ ਤਾ ਚਰਨੇ ਵੀ ਆ ਗਈ ਮੈਨੂੰ ਤਾਂ ਚਰਨੋ ਬਹੁਤ ਸੋਹਣੀ ਲੱਗਦੀ
@sandy_jotbatthjohal
@sandy_jotbatthjohal 10 күн бұрын
ਇੰਦਰ ਛਾਜਲੀ ਬਦੀਆ ਇਨਸਾਨ ਆ nice videos. I always watching ur videos from haryana 🥰🥰
@l7tvlive771
@l7tvlive771 8 күн бұрын
ਵਾਹ ਵਾਹ ਕਮਾਲ ਵਾਹ ਕਮਾਲ ਬਾਈ 🤗🤗🤗 ਕਿਲੋ ਖੂਨ ਵਧ ਗਿਆ 🥰🥰🎂🎂
@harpreetsaini1214
@harpreetsaini1214 10 күн бұрын
Buhat hi sunni video g ❤❤❤mazza a gea dekh ke ida da viah hon kity delhan nu milda
@sammsaraon8227
@sammsaraon8227 9 күн бұрын
ਸਾਰੀ ਟੀਮ ਨੂੰ ਵਧਾਈ, ਇਹ ਭਾਗ ਦੇਖ ਕੇ ਮੈਨੂੰ ਖੁਸ਼ੀ ਹੋਈ, ਬਹੁਤ ਵਧੀਆ ਲੱਗਿਆ, ਇਹ ਸਬ ਬਣਾਉਣ ਲਈ ਬਹੁਤ ਮਿਹਨਤ ਕੀਤੀ, ਇਹ ਅਸਲ ਵਿਆਹ ਦਾ ਮਾਹੌਲ ਬਣਾਉਣਾ, ਕਿਰਦਾਰ ਸਾਰਿਆ ਦੇ, 🙌
@SimranMaan-l7o
@SimranMaan-l7o 9 күн бұрын
ਬਹੁਤ ਵਧੀਆ ਜੀ ਸਾਰੀ ਟੀਮ ਚੜਦੀ ਕਲਾ ਚ ਰੱਖੇ ਵਾਹਿਗੁਰੂ 🙏🏼
@jagbirsingh1475
@jagbirsingh1475 10 күн бұрын
Bhot bhot vadiya ❤❤❤❤❤ plzz next part thoda jaldi pao ❤❤❤❤❤❤❤❤❤❤❤❤❤❤❤
@kanharam3429
@kanharam3429 10 күн бұрын
वा इन्दर बाई जी वाह क्या वीडियो है जबरदस्त 👍👍👍👍👍👍👍👍👍👍
24 Часа в БОУЛИНГЕ !
27:03
A4
Рет қаралды 7 МЛН
Agha Cloth House
35:06
Albela TV
Рет қаралды 137 М.
24 Часа в БОУЛИНГЕ !
27:03
A4
Рет қаралды 7 МЛН