ਮਾਲਦਾਰ ਛੜਾ 139 MALDAR SHADA PUNJABI BEST SHORT MOVIE 2024 PUNJABI FILM JATT BEAT RECORD

  Рет қаралды 481,640

Jatt Beat Record

Jatt Beat Record

Күн бұрын

This video contains the use of toy guns and a dummy knife. These items are props and are not real weapons. The content is intended for entertainment purposes only. Viewer discretion is advised.

Пікірлер: 715
@PalaAULAKH
@PalaAULAKH 3 ай бұрын
ਬੰਤ ਪ੍ਰਧਾਨ ਦੇ ਚੋਲਾ ਚ ਬਹੁਤ ਕੀਮਤੀ ਸਮਾਨ ਆ ਸੁੱਡਲ ਮਾਸੀ ਨੂੰ ਵੇਖ ਲਾ ਹੁਣ ਦੋਹਰੇ ਪਈ ਜਾਦੇ ਆ ਲਵਜੂ ਬਾਈ ਬੰਤ ਪ੍ਰਧਾਨ ਜਿਹੜੇ ਵੀਰ ਬੰਤ ਦੀ ਐਕਟਿੰਗ ਨੂੰ ਪਸੰਦ ਕਰਦੇ ਆ ਉਹ ਵੀਰ ਲਵਾਉ ਫੇਰ ਹਾਜ਼ਰੀ ਲਵਜੂ ਬਾਈ ਜੀ ਸਾਰਿਆਂ ਨੂੰ ❤❤❤❤
@SandeepSandhu-r8u
@SandeepSandhu-r8u 3 ай бұрын
Bant bai sira
@gurmeet9017
@gurmeet9017 3 ай бұрын
ਕਿਉ ਪੰਜਾਬੀ ਦੀ ਧੀ ਭੈਣ ਇੱਕ ਕਰੀ ਐ ਝੋਲੇ ਨੂੰ ਚੋਲਾ ਲਿਖ ਰੱਖਿਆ ਦੌਰਾ ਨੂੰ ਦੋਹਰੇ ਲਿਖ ਰੱਖਿਆ ਪੰਜਾਬੀ ਨੂੰ ਸੁਧਾਰੋ ਭਰਾਵੋ
@DeepiBains
@DeepiBains 3 ай бұрын
ਪਹਿਲਾਂ ਪੰਜਾਬੀ ਲਿਖਣੀ ਸਿੱਖ ਲਾ
@Dr.Inder108
@Dr.Inder108 3 ай бұрын
ਝੋਲਾ!
@gurmeet9017
@gurmeet9017 3 ай бұрын
​@@Dr.Inder108ਪਹਿਲਾਂ ਉਹ ਲਾਇਨ ਪੜ ਜਿਸ ਵਿੱਚ ਲਿਖਿਆ ਬੰਤ ਪ੍ਧਾਨ ਦੇ ਝੋਲੇ ਵਿੱਚ ਨਾਂ ਕਿ ਝੋਲਾ ਵਿੱਚ ਆਉਗਾ
@PalaAULAKH
@PalaAULAKH 3 ай бұрын
ਬਹੁਤ ਸੋਹਣੀ ਵੀਡੀਓ ਆ ਸਰਬੀ ਭਾਗੂ ਆਲੀ ਦੀ ਐਕਟਿੰਗ ਵੀ ਘੈਂਟ ਆ ਜਿਹੜੇ ਜਿਹੜੇ ਵੀਰਾ ਨੂੰ ਸਰਬੀ ਦੀ ਐਕਟਿੰਗ ਵਧੀਆ ਲੱਗਦੀ ਆ ਉਹ ਵੀਰ ਲਾਈਕ ਕੁਮੈਟ ਕਰਕੇ ਦੱਸੋ ਲਵਜੂ ਬਾਈ ਜੀ ਸਾਰਿਆਂ ਨੂੰ ❤❤❤❤❤
@shyeeaadawgs2941
@shyeeaadawgs2941 3 ай бұрын
Baee sarbi da Asli naam ki aa? Koi hor show vi haiga eda? Acting vadia odi
@user-4090rabbi
@user-4090rabbi 3 ай бұрын
ਜੇ ਧੂਤੇ ਦੀ ਥਾਂ ਬੰਤ ਨਾ ਆਉਂਦਾ ਆਪਾਂ ਤਾਂ ਇਹ ਸ਼ੋਹ ਦੇਖਣਾ ਛੱਡ ਦੇਣਾ ਸੀ
@lovesingh71288
@lovesingh71288 3 ай бұрын
Sahi gl a
@bawaarvinder1648
@bawaarvinder1648 3 ай бұрын
Bilkul
@JassSingh-we2fc
@JassSingh-we2fc 2 ай бұрын
ਇਸ ਵੀਡੀਓ ਨੇ ਦਿਲ ਖੁਸ਼ ਕਰਤਾ ਜੱਟੋ, ਬੰਤ ਤੇ ਅਸਲਾ ਈ ਬਹੁਤ ਲਯੀ ਫਿਰਦਾ ਹੁਣ ਬਣੀ ਗੱਲ, ਉਹ ਸਾਲੇ ਯੋਗੇ ਜੇ ਦੀ ਹਨੇਰੀ ਲਿਆਓ ਇੱਕ ਵਾਰ ਫਿਰ ਗੱਲ ਬਣੂ
@grewaljimmy4763
@grewaljimmy4763 3 ай бұрын
ਚਰਨੋ ਦੀਆ ਅੱਖਾਂ ਬਹੁਤ ਸੋਹਣੀਆਂ ਨੇ ❤
@reenainsa6408
@reenainsa6408 3 ай бұрын
ਭਾਗੂ ਜੱਸਾ ਬੰਤ ਸਰਬੀ ਬੱਬਲ ਬੀਰਾ ਬਾਬਾ ਸਾਰਿਆਂ ਨੇ ਅੱਤ ਕਰਾਈ ਪਈ ਐ
@BhupinderSingh-yg8cg
@BhupinderSingh-yg8cg 3 ай бұрын
ਆ ਗਏ ਜੀ,,,,,, ਆ ਗਏ,,,, ਛਾਜਲੀ ਵਾਲੇ,,,,,ਮਾਲਦਾਰ ਛੜਾ ਭਾਗੂ,,,,,, ਸਰਬੀ,,,,, ਜੱਸਾ,,,,, ਪ੍ਰੀਤ,,,,, ਮਾਇਆ ਮਾਸੀ,,,,, ਬੀਰਾ ਬਾਬਾ,,,,,, ਹਰਮਨ ਕੰਮੀ ਵਾਲਾ,,,,,,ਬੰਤ ਪ੍ਰਧਾਨ ਮਿਰਜ਼ਾਪੁਰ ਵਾਲਾ,,,,,, ਜੋਗਾ,,,,,, ਚਰਨੋ,,,,, ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।
@laddikotra9714
@laddikotra9714 3 ай бұрын
ਬਹੁਤ ਵਧੀਆ ਬਾਈ
@jagsirTungwali041
@jagsirTungwali041 3 ай бұрын
ਆ ਇਕ ਜੋਗੇ ਜੋਗੇ ਜੇ ਦੀ ਐਕਟਿੰਗ ਜਮਾਂ ਬੇਕਾਰ ਹੈ ਇਸ ਨੂੰ ਵੀ ਟੀਮ ਵਿਚੋਂ ਦਫਾ ਕਰੋ ਪਰੇ ਇੰਦਰ ਸਿੰਘ
@JagdeepSingh-fh3um
@JagdeepSingh-fh3um 3 ай бұрын
ਬੰਤ ਪ੍ਰਧਾਨ ਵੀ ਸਿਰਾ ਲਾਉਂਦਾ ਜਾਂਦਾ ਚਿੱਪ ਕੱਢੀ ਸਾਰੀ ਟੀਮ ਨੂੰ ਭਾਈ ਵਧਾਈਆਂ ਚੜਹਦੀ ਕਲਾ ਦੇ ਵਿੱਚ ਰਹੇ ਟੀਮ ਸਾਡੀ ਧੰਨਵਾਦ❤❤❤❤❤❤❤❤
@gurjindersingh3638
@gurjindersingh3638 3 ай бұрын
ਬਹੁਤ ਵਧੀਆ ਵੀਡੀਓ ਭਾਗੂ ਜੱਸਾ ਸਰਬੀ ਬੰਬਲ ਆਲ ਟੀਮ ਗੁੱਡ ਅਕਟਿੰਗ ਵੈਰੀ ਸਲੂਟ ਜੀ 🙏🥀💛🥀👌 ਯਮੂਨਾ ਨਗਰ
@BhupinderSingh-wu9df
@BhupinderSingh-wu9df 4 күн бұрын
ਇਹ ਗੱਲ ਤਾਂ ਬੰਤ ਨੇ ਜਮ੍ਹਾਂ ਹੀ ਸੱਚ ਕਹੀ ਹੈ ਜਿਹਨਾਂ ਨੂੰ ਪੁਲਿਸ ਦੀ ਚੰਗੀ ਕੁੱਟ ਪਈ ਹੋਈ ਹੈ ਚੱਡੇ ਤੱਕ ਜਿਹਨਾਂ ਦੇ ਪਾੜੇ ਹੋਏ ਸਨ ਓਹ ਗਰਮੀ ਦੇ ਵਿੱਚ ਵੀ ਗਰਮ ਪਾਣੀ ਦੇ ਨਾਲ ਹੀ ਨਹਾਉਂਦੇ ਹਨ
@jaskarnkuwait8987
@jaskarnkuwait8987 3 ай бұрын
ਵੀਡੀਉ ਏ ਬਹੁਤ ਵਧੀਆ ਏ ਪਰ ਯਾਰ ਧੂਤਾ ਨੀ ਆਏ ਏ
@sonyverma9660
@sonyverma9660 3 ай бұрын
ਧੂਤਾ ਤਾਂ ਫਿਰਦਾ ਜੱਟ ਜੂਲੀਅਟ ਫਿਲਮ ਕਰਦਾ
@mann062
@mann062 3 ай бұрын
ਬੰਤ ਤੇ ਚਰਨੋ ਵਧਿਆ ਕਲਾਕਾਰ ਧੂਤਾ ਵੀ ਭੂਲਾਤਾ ਬੰਤ ਸਿੰਘ ਵੈਲੀ ਨੇ ਆਕੇ
@CharnoAman-ot8mq
@CharnoAman-ot8mq 3 ай бұрын
🙏
@naviramgarhia3786
@naviramgarhia3786 Ай бұрын
ਧੂਤਾ ਨੀ ਭੁੱਲਦਾ ਬਾਈ
@NsreshKumar-d2g
@NsreshKumar-d2g 3 ай бұрын
ਭਾਗ ਸਿਆਂ ਬਾਈ ਜੀ ਸਾਰੇ ਟੀਮ ਦੇ ਕੰਮ ਕਰਨ ਵਾਲੇ ਬੀਰਾ ਭੈਣਾਂ ਦੀ ਐਕਟਿੰਗ ਬਹੁਤ ਹੀ ਸੋਹਣੀ ਬਹੁਤ ਵਧੀਆ ਵੀਡੀਓ ❤❤❤❤❤ ਨਰੇਸ਼ ਕੁਮਾਰ ਲਸੋਈ ਮਾਲੇਰਕੋਟਲਾ ❤
@boharsingh7725
@boharsingh7725 3 ай бұрын
ਵਾਹ ਜੀ ਬਾ ਕਮਾਲ਼ ਬਾਈ ਬਹੁਤ ਹੀ ਵਧੀਆ ਜੀ 👍👍👍👍👍 🤙🤙🤙🤙🤙
@rbrar3859
@rbrar3859 3 ай бұрын
ਯਾਰ ਹੋਰ ਗੱਲਾਂ ਦੀਆਂ ਗੱਲਾਂ ਭਾਗੂ ਮੈਂਬਰ ਦੀ ਐਕਟਿੰਗ ਬਹੁਤ ਵਧੀਆ ਹੈ। 🎉
@naibsingh5273
@naibsingh5273 3 ай бұрын
ਸਰਬੀ ਅਤੇ ਚਰਨੋਂ ਐਕਟਿੰਗ ਵੀ ਵਧੀਆ ਦੋਨੋ ਸੋਹਣੀਆਂ ਵੀ ਬਹੁਤ ਨੇ ਜੋਗਾ ਬਦਮਾਸ਼ੀ ਕਰਦਾ ਬਹੁਤ ਵਧੀਆ ਲੱਗਦਾ
@Davinderdhaula
@Davinderdhaula 3 ай бұрын
ਹੁਣ ਚਰਨੋ ਦੀ ਚਲਿੱਤਰੀ ਜੋਗੇ ਨੂੰ ਤਬਾਹ ਕਰੂਗੀ
@ramangrewal3521
@ramangrewal3521 3 ай бұрын
Bai eh ta natak a tu apni charno saab ke rakh 😂
@Davinderdhaula
@Davinderdhaula 3 ай бұрын
@@ramangrewal3521 ਅੱਛਾ ਜੀ ਇਹ ਨਾਟਕ ਆ ???...ਮੈਂ ਸੋਚਿਆ ਕਿਤੇ ਅਸਲੀਅਤ ਆ 😛😛
@preetlove6361
@preetlove6361 3 ай бұрын
ਸੀ ਐਮ ਨਾਲ ਯਾਰੀ।ਪਰ ਬੰਤ ਓਸਦਿਨ ਜੋਗੇ ਕੋਲੋਂ ਡਰ ਗਿਆ।😂😂😂
@rambrar80325
@rambrar80325 3 ай бұрын
ਪ੍ਰੀਤ ਜਦੋਂ ਖੇਤ ਜੱਸੇ ਦੀ ਚਾਹ ਲੈ ਕੇ ਆਈ ਮੂਵੀ ਵਾਲੇ ਨੇ ਕੈਮਰਾ ਸਿੱਦਾ ਓਸ ਥਾਂ ਤੇ ਰੱਖਿਆ ਸਮਝਣ ਵਾਲੇ ਸਮਝ ਗਏ 😂😂😂
@JotkaurJot-kg1cf
@JotkaurJot-kg1cf 3 ай бұрын
ਮਾਸੀ ਬੰਤ ਦਾ ਚੋਲਾ ਦੇਖ ਡਰੀ ਜਾਂਦੀ ਆ 😂😂😂😂
@parmjitsingh3396
@parmjitsingh3396 3 ай бұрын
ਚਰਨੋ ਸਿਰਾ ਬਾਈ ਭਾਗੂ 🙏🙏🙏🇨🇦🇨🇦🇨🇦🇨🇦🚩🚩🚩🚩🚩💪💪💪 ਰਾਜ ਦੀ ਗੱਲ ਵੀ ਕਰਿਆ ਕਰੋ ਸਿੱਖ ਰਾਜ ਦੀ
@DavinderSingh-fy9tw
@DavinderSingh-fy9tw 3 ай бұрын
ਜੋਗੇ ਨੇ ਪੂਰੀ ਅੱਤ ਕਰਵਾਇਆਂ ਬਾਈ ਸਿਰਾ ਲਾਉਦਾ ਜੋਗਾ
@manpreetsidhu8269
@manpreetsidhu8269 3 ай бұрын
ੲਿੰਦਰ ਵੀਰੇ ਬਹੁਤ ਵਧੀਅਾ ਜੀ ਲਵ ਸਾਰੀ ਟੀਮ ਨੂੰ❤❤❤
@gurvailsingh3849
@gurvailsingh3849 3 ай бұрын
ਇੰਦਰ ਬਹੁਤ ਵਧੀਆ ਤਹਾਡੀਆ ਵਿਡਿਉ ਹੁੰਦੀਆਂ ਵੀਰ ਮਜ਼ਾ ਆ ਜਾਂਦਾ USA ਤੋਂ ਦੇਖ ਰਿਹਾ ਵੀਰ
@LakhwinderSingh-l5r
@LakhwinderSingh-l5r 3 ай бұрын
Hay charno u so cute
@Sukhvindersingh1313-i2b
@Sukhvindersingh1313-i2b 3 ай бұрын
ਮਾਸੀ ਦਾ ਫਾਹਾ ਵੱਢੋ ਬੰਤ ਨਾਲ ਨੰਦ ਕਰਾਦੋ 😂ਜੋੜੀ ਘੈਟ ਬੱਣੂ ਮੇ ਵੈਖੀ ਆ ਕੁਢਲੀ ਸਾਰੈ ਗਰਿਹ ਇਕੈ ਦਿਸਾ ਵਿੱਚ ਨੈ
@jassibarnala6308
@jassibarnala6308 3 ай бұрын
😂😂
@sukhsingh4386
@sukhsingh4386 2 ай бұрын
😂
@ਦੇਸੀਬੰਦੇ-ਯ5ਗ
@ਦੇਸੀਬੰਦੇ-ਯ5ਗ 3 ай бұрын
ਯਰ ਵੀਡਿਓ ਦੇਖ ਕੇ ਮਨ ਖ਼ੁਸ਼ ਹੋ ਜਾਂਦਾ ਆ
@tarsembrar9375
@tarsembrar9375 3 ай бұрын
ਬਾਈ ਜੀ ਇਸ ਤੋਂ ਪਹਿਲਾਂ ਵਾਲੇ ਐਪੀਸੋਡ ਤੋਂ ਅਸਲੀ ਕਹਾਣੀ ਸ਼ੁਰੂ ਹੋਈ ਹੈ ਅਤੇ ਇਸ ਐਪੀਸੋਡ ਵਿਚ ਤਾਂ ਸਿਰਾ ਹੀ ਲਾ ਦਿੱਤਾ ਜੋ ਚਰਨੋ ਨੇ ਬੀਰੇ ਨੂੰ ਕਾਗਜ਼ ਵਾਪਸ ਲੈਣ ਲਈ ਕਿਹਾ ਸੀ ਅਤੇ ਇਸ ਐਪੀਸੋਡ ਵਿਚ ਜੋ ਚਰਨੋ ਤੇ ਜੋਗੇ ਦਾ ਸੀਨ ਹੈ ਇਸ ਨਾਲ ਇਹ ਇੱਕ ਸਟੋਰੀ ਬਣ ਗ‌ਈ ਨਹੀਂ ਪਹਿਲਾਂ ਤਾਂ ਇਹ ਇੱਕ ਕਮੇਡੀ ਐਪੀਸੋਡ ਹੀ ਲੱਗਦੇ ਸਨ ਪਰ ਹੁਣ ਸਟੋਰੀ ਇੰਟ੍ਰਸਟਿੰਗ ਹੋਣ ਲੱਗ ਪਈ ਕਿਰਪਾ ਕਰਕੇ ਹੁਣ ਅੱਗੇ ਇਸ ਨੂੰ ਕਿਸੇ ਹੋਰ ਪਾਸੇ ਨਾਂ ਮੋੜਿਓ ਹੁਣ ਅੱਗੇ ਚਰਨੋਂ ਨੂੰ ਬੀਰੇ ਦੀ ਵਫਾਦਾਰ ਬਣਦੀ ਅਤੇ ਯੋਗੇ ਦਾ ਪਰਦਾਫਾਸ਼ ਕਰਦੀ ਦਿਖਾਇਓ। ਧੰਨਵਾਦ ਬਾਈ ਜੀ
@kuldeepkaur2465
@kuldeepkaur2465 3 ай бұрын
ਚਰਨੋਂ ਨੂੰ ਬੀਰੇ ਦਾ ਸਾਥ ਦੇਣਾਂ ਚਾਹੀਦਾ ਕਿਉਂਕਿ ਬੀਰਾ ਚਰਨੋਂ ਦੇ ਹਰ ਦੁਖ ਸੁਖ ਵਿਚ ਨਾਲ ਖੜਿਆ ਨਹੀਂ ਤਾਂ ਲੋਕਾਂ ਦਾ ਸੱਚ ਤੋਂ ਵਿਸ਼ਵਾਸ ਉਠ ਜਾਵੇਗਾ
@rinkukhan691
@rinkukhan691 3 ай бұрын
Bant pardan sira sira acting
@nirmalsinghmallhi9773
@nirmalsinghmallhi9773 3 ай бұрын
ਬੰਤ ਮੇਨੂ ਇਸ ਤਰਾ ਲਗ ਰਿਹਾਅ ਕਿ ਹੁਣ ਸੰਖ ਤੇਰਾ ਬਜੁ ਪਾਗੁਆ ਕਰਦਾ ਰਹ ਹਿਸਾਬ ਚਰਣੋ ਤੇਰੇ ਨਾਲ ਇਹੋ ਕੁਝ ਹੋਣਾ ਚਾਹੀਦਾ ਪਿਆਰ ਨਾਲ ਸੱਤ ਸ੍ਰੀ ਅਕਾਲ ਸਾਰੀ ਟੀਮ ਨੂ
@Sharnjeet-g9k
@Sharnjeet-g9k 3 ай бұрын
ਵਾਹਿਗੁਰੂ ਸਾਰੀ ਟੀਮ ਨੂੰ ਤਰੱਕੀਆਂ ਬਖਸ਼ੇ 🙏🏻🙏🏻
@AmritSingh-mq6pc
@AmritSingh-mq6pc 3 ай бұрын
ਆ ਗਿਆ ਭਾਗੁ 22 ਓਏ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ ਲਵ ਫਰੋਮ ਰੋਪੜ ਅਨੰਦਪੁਰ ਸਾਹਿਬ
@RameshKumar-et2ld
@RameshKumar-et2ld 3 ай бұрын
1:10ਪਾਲੀ ਤੇ,ਬੂਟੇ ਨੇ ਚੰਗਾ ਰੋਲ ਕੀਤੈ,ਇੰਦਰ ਨੇ ਟੀਮ ਵਧੀਆ ਅਦਾਕਾਰਾ ਨਾਲ ਭਰ ਲਈ ਐ।(ਪਾਲੀ ਨੀ ਸੁੱਖਾ)।
@jassisidhu8601
@jassisidhu8601 3 ай бұрын
ਬੀਹਰੇ ਨੇ ਕਮਾਲ ਹੀ ਕਰ ਦਿੱਤੀ ਬਹੁਤ ਵਧੀਆ ਰੋਲ ਹਨ ਬਾਕੀ ਸਾਰਿਆਂ ਦੇ।
@JassSingh-we2fc
@JassSingh-we2fc 2 ай бұрын
ਮੈਂ ਸੋਚਦਾ ਈ ਸੀ ਬਾਈ, ਬੰਤ ਦੇ ਝੋਲੇ ਚ ਕੋਈ ਤਕੜੀ ਚੀਜ ਹੋਣੀ ਚਾਹੀਦੀ, ਖੁਸ਼ ਕਰਤਾ ਇਸ ਵੀਡੀਓ ਨੇ ਬਾਈ ਜੱਟ ਤੇ ਘੋੜਾ ਲਯੀ ਫਿਰਦਾ buraaaaaaah 9:49
@SukhpalDhaliwal-j1g
@SukhpalDhaliwal-j1g 3 ай бұрын
❤❤ਘੈਟ ਜੱਟ ਪੰਜਾਬੀ ❤❤ਬੀਰਾ ਘੈਟ ਭਾਗੁ ਘੈਟ ਬੰਤ ❤❤❤❤🌹🙏🙏🌹🌹
@jagsirTungwali041
@jagsirTungwali041 3 ай бұрын
ਬਹੁਤ ਵਧੀਆ ਵੀਡੀਉ ਇੰਦਰ ਸਿੰਘ ਵਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ ਬਹੁਤ ਹਾਸਾ ਆਉਂਦਾ ਹੈ
@Radheradhekirta
@Radheradhekirta 3 ай бұрын
ਬੰਤ ਪਰਦਾਨ ਦੀ ਐਕਟਿੰਗ ਕਾਂਟ ਆ ❤
@user-bs7qf5pv6y
@user-bs7qf5pv6y 3 ай бұрын
Gud job Indar Bhai te jassa babal beera Bant Puri teem atat
@jagseersingh4506
@jagseersingh4506 3 ай бұрын
GOOD VIDEO GOOD ACTING ALL'TEAM THANKS SO MUCH ❤❤❤❤🎉🎉🎉🎉
@jagsirTungwali041
@jagsirTungwali041 3 ай бұрын
ਆ ਕੰਮੀਂ ਵਾਲੇ ਦੀ ਐਕਟਿੰਗ ਜਮਾਂ ਬੇਕਾਰ ਹੈ ਇੰਦਰ ਸਿੰਘ ਇਸ ਨੂੰ ਟੀਮ ਵਿਚੋਂ ਦਫਾ ਕਰੋ ਪਰੇ
@PannaLalMajoka
@PannaLalMajoka 3 ай бұрын
Very nice video brother and beautiful family members thanks you bro 😘💕😘💕😘💕😘💕😘💕😘💕
@swarnpalsinghbhatthal4454
@swarnpalsinghbhatthal4454 3 ай бұрын
25 ਹਜ਼ਾਰ ਆਲੀ ਏਅਰਗੰਨ ਚੱਕੀ ਫਿਰਦਾ, ਬੰਤ ਬਹੁਤ ਵਧੀਆ ਏਅਰ ਗੰਨ ਹੈ ਇਹ, ਵਧੀਆ ਨਿਸ਼ਾਨਾ
@swarnpalsinghbhatthal4454
@swarnpalsinghbhatthal4454 3 ай бұрын
ਤੁਸੀਂ "ਖੱਬੇ ਪੱਖੀ" ਹੀ ਹੋ, ਜਿਹੜੀਆਂ ਪਾਰਟੀਆਂ ਕਿਰਤੀਆਂ ਗਰੀਬ ਮਜਦੂਰ ਦੇ ਹੱਕ ਲਈ ਲੜਦੀਆਂ, ਉਹਨਾਂ ਦੇ ਅਸਲ ਹਾਲਤਾਂ ਤੋਂ ਵਾਕਫ ਹਨ, ਉਹਨਾਂ ਦਾ ਭਲਾ ਲੋਚਦੀਆਂ, ਅਮੀਰ ਸਰਮਾਏਦਾਰੀ ਤੇ ਲਗਾਮ ਲਾਉਣੀਆਂ ਚਾਹੁੰਦੀਆਂ, ਉਹ ਖੱਬੇ ਪੱਖੀ ਕਹਾਉਂਦੀਆਂ। left wing
@taranjotsidhu8020
@taranjotsidhu8020 3 ай бұрын
Aj chadayi hoyi a bant di bhut wadiaaa
@GurpreetSingh-fq8nn
@GurpreetSingh-fq8nn 3 ай бұрын
ਸਾਹ ਗਿਅਾ ਬੰਤ ਅੱਜ ਤਾ ਤੂੰ ਅਸਲਾ ਚੱਕੀ ਫਿਰਦਾ
@bigheadlines2063
@bigheadlines2063 3 ай бұрын
Bant pradhan dina ch 1 million tak laig gya baki sari team att krvondi a
@akashsekhon0429
@akashsekhon0429 3 ай бұрын
Congratulations sari time' nu 1m diya ❤🎉
@sukhwindersidhu9105
@sukhwindersidhu9105 3 ай бұрын
ਯਾਰ ਮੈਨੂੰ ਤਾਂ ਇੱਕ ਵਾਰ ਇਵੇਂ ਲੱਗਾ ਜਿਵੇਂ ਜੋਗੇ ਨੇ ਚਰਨੋ ਗੱਡੀ ਚਾੜ੍ਹ ਦਿੱਤੀ ਇਵੇਂ ਗਲ ਘੁੱਟਿਆ ਅੱਗੋਂ ਚਰਨੋ ਨੇ ਐਕਟਿੰਗ ਮਰਨ ਵਾਲੀ ਕੀਤੀ ਜੇਕਰ ਸੱਚਮੁਚ ਇਵੇਂ ਗਲ ਘੁੱਟਿਆ ਹੁੰਦਾ ਤਾਂ ਮੈਨੂੰ ਲੱਗਦਾ ਗਲ ਸੁੱਝ ਜਾਣਾ ਸੀ ਅਤੇ ਸੌਜ ਨਾਲ ਗਲ ਮਿਲ ਜਾਣਾ ਸੀ ਅਤੇ ਸਾਹ ਨਹੀਂ ਸੀ ਆਉਣਾ ਤੇ ਚਰਨੋਂ ਨੇ ਸਦਾ ਲਈ ਸੌਂ ਜਾਣਾ ਸੀ। ਵੀਰ ਜੀ ਵੀਡੀਓ ਬਹੁਤ ਵਧੀਆ ਜੀ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਜੀ
@CharnoAman-ot8mq
@CharnoAman-ot8mq 3 ай бұрын
Ki gll mainu maar k khush o
@harbantsingh1522
@harbantsingh1522 3 ай бұрын
ਬੰਤ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਜਦੋਂ ਅਸੀਂ ਵੀਡੀਓ ਦੇਖਦੇ ਆ ਸਾਡਾ ਤਾਂ ਇਕੱਲਿਆਂ ਦਾ ਹੱਸ ਹੱਸ ਕੇ ਢਿੱਡ ਦਿਖਾਉਣ ਲੱਗ ਜਾਂਦਾ ਹ ਅੱਧੀ ਵੀਡੀਓ ਤਾਂ ਜੀ ਦੀਦੀ ਨਹੀਂ ਸਾਨੂੰ ਸਾਡਾ ਹੱਸਦਿਆਂ ਦਾ ਹੀ ਲੰਘ ਜਾਂਦਾ ਟਾਈਮ ਮੱਖਾ ਹੀ ਨਹੀਂ ਖੋਲਦੀਆਂ ਐਡੀਆਂ ਦਾ ਧੰਨਵਾਦ ਜੀ ਬਹੁਤ ਜਿਆਦਾ ਵੀਡੀਓ ਪਾਉਣ ਦਾ ਕਾਲਾ ਸਿੰਘ ਭੱਟੀ ਰਾਏਕੋਟ
@GurkiratSingh-jw8sv
@GurkiratSingh-jw8sv 3 ай бұрын
Love you sari team nu and god bless you always be happy ❤❤❤❤❤❤❤
@Guriਸਨੌਰੀਆ
@Guriਸਨੌਰੀਆ 3 ай бұрын
ਭਾਗੂ ਤਾਂ ਭਾਗੂ aa apna ਆੜੀ love u aa y ji❣️❣️❣️❣️❣️❣️❣️❣️❣️❣️❣️❣️❣️
@SaleemKhan-hk7ju
@SaleemKhan-hk7ju 2 ай бұрын
Hlo
@SaleemKhan-hk7ju
@SaleemKhan-hk7ju 2 ай бұрын
❤❤❤❤
@SukhwinderSingh-wq5ip
@SukhwinderSingh-wq5ip 3 ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂😂❤
@AmrikSingh-pr3zn
@AmrikSingh-pr3zn 3 ай бұрын
ਬਹੁਤ ਵਧੀਆ ਵੀਡੀਓ
@Carservice755
@Carservice755 3 ай бұрын
ਕੰਮੀਂ ਵਾਲੇ ਦੀ ਤਨਖਾਹ ਆਓਨ ਵਾਲੀ ਏ
@ManjeetSarpanch-h4c
@ManjeetSarpanch-h4c 3 ай бұрын
ਬੁਹਤ ਸੋਹਣੀ ਵੀਡੀਓ ਆ ਵੀਰ ਰੱਬ ਤਰੱਕੀਆਂ ਬਖਸ਼ੇ ਹਮੇਸ਼ਾ ਖੁਸ਼ ਰਹੋ ❤🎉
@gurdeepaujla1442
@gurdeepaujla1442 3 ай бұрын
Very nice video
@deepranggi0983
@deepranggi0983 3 ай бұрын
Bhout wait c jatta teri inder y❤ sari team good work love from chandigrh❤❤DeEp
@SxcvvDdcg
@SxcvvDdcg 3 ай бұрын
Mera taa sonu Sara nu mlin nu ji krda aa sachi Wale ganht aa sare😂😂🎉🎉❤❤
@indijandour8783
@indijandour8783 3 ай бұрын
❤ ਅਤੇ ਹੋਰ ਕਈ ਮਾਡਲਸ ਹੈ
@lakhvirsinghdulamsar3
@lakhvirsinghdulamsar3 3 ай бұрын
ਬਹੁਤ ਵਧੀਆ ਲੱਗਿਆ ਨਾਟਕ
@sukhabrar3326
@sukhabrar3326 3 ай бұрын
ਬਾਬਾ ਬੰਤ 😂😂😂😂 ਸਿਰਾ ਰੋਲ ਆ ਬੰਤ ਦਾ 👌👌👌👌
@Happyrai-g1r
@Happyrai-g1r 3 ай бұрын
Vdo ghnte di banaiya kro bai yarr❤❤❤❤ siraa laa rakhyaa ..Dil khush hojanda sachi
@T_3mann
@T_3mann 2 ай бұрын
Phala Ala Swad ni a reha dhutta sirra c yrr leke aheo ohnu
@BoharDhillon-hw3uc
@BoharDhillon-hw3uc 3 ай бұрын
Wow Very Very nice ji 👌👌👌👌👌 👍👍👍👍👍
@BhupinderSingh-wu9df
@BhupinderSingh-wu9df 4 күн бұрын
ਬੀਰੇ ਨੇ ਤਾਂ ਚਰਨੋ ਨੂੰ ਅੱਜ ਤੱਕ ਕਦੇ ਵੀ ਘੂਰਿਆ ਤੱਕ ਵੀ ਨਹੀਂ ਸੀ ਐਦਾਂ ਦੀਆਂ ਹਰਕਤਾਂ ਕਰਨੀਆਂ ਤਾਂ ਬੜੀ ਦੂਰ ਦੀ ਗੱਲ ਰਹੀ ਅੱਜ ਤਾਂ ਚਰਨੋ ਵੀ ਅੰਦਰੋਂ ਅੰਦਰ ਮਨ ਵਿੱਚ ਪਛਤਾ ਰਹੀ ਹੋਵੇਗੀ ਕਿੱਥੋਂ ਮੈਂ ਜੋਗੇ ਵਰਗੇ ਬੇਈਮਾਨ ਬੰਦੇ ਦਾ ਸਾਥ ਦਿੰਦੀ ਰਹੀ ਇਹਦੇ ਪਿੱਛੇ ਲੱਗ ਕੇ ਮੈਂ ਬੀਰੇ ਨੂੰ ਧੋਖਾ ਦਿੰਦੀ ਰਹੀ ਇਹੋ ਜਿਹੀਆਂ ਦੇ ਨਾਲ ਹੁੰਦਾ ਵੈਸੇ ਐਦਾਂ ਹੀ ਹੈ ਜਿਵੇਂ ਜੋਗਾ ਕਰ ਰਿਹਾ ਹੈ ਚਰਨੋ ਦੇ ਨਾਲ
@BalwinderSingh-jw5ws
@BalwinderSingh-jw5ws 3 ай бұрын
ਮਾਲਦਾਰ ਛੜੇ ਦੇ ਸਾਰੇ ਪਾਤਰ ਵਧੀਆ ਰੋਲ ਨਿਭਾ ਰਹੇ ਹਨ ਖਾਸ ਤੌਰ ਤੇ ਬੰਤ ਪ੍ਰਧਾਨ ਨੇ ਬੱਲੇ ਬੱਲੇ ਕਰਾਈ ਪਈ ਐ ਧੂਤਾ ਕਿਥੇ ਗਾਇਬ ਕਰਤਾ ਧੂਤੇ ਨੂੰ ਲੈਕੇ ਆਓ ਧੂਤੇ ਬਿਨਾਂ ਗੱਲ ਨਹੀਂ ਬਣਦੀ ਬਾਕੀ ਸਭ ਠੀਕ ਠਾਕ ਹੈ 👍👍
@SANDGVLOGSPB08
@SANDGVLOGSPB08 3 ай бұрын
O ਯਾਰ ਤੂਤਾਂ ਤਾਤਾ ਤੇ ਕੁਛ ਵੀ ਨੀ ਯਾਰ ਆ ਤਹਾਡੇ ਨਵੇਂ ਬੰਦੇ ਮੂਹਰੇ ਪ੍ਰਧਾਨ ਮੂਹਰੇ ਯਰ 😂😂😂 ਕਯਾ ਚੀਜ਼ ਆਆ ਯਰ ਇਹ ਕਿਥੋਂ ਫੜਕੇ ਲਿਆਂਦਾ ਯਰ ਇਹ ਬਹੁਤ ਵਧਿਆ ਐਕਟਰ ਆਏ ਯਰ ਇਹ
@KashmirSingh-mu4cy
@KashmirSingh-mu4cy 2 ай бұрын
Aa geya bant bai..sirra hi krwanda
@sony-y9l
@sony-y9l 3 ай бұрын
ਚਰਨੋ ਦਾ ਰੋਲ ਸਬ ਤੋਂ ਵਧੀਆ
@DeepMaan-hi7eu
@DeepMaan-hi7eu 2 ай бұрын
Bant ve apni jaga sahi a par dhutta sirra hi se❤❤❤
@pushpindersingh2964
@pushpindersingh2964 3 ай бұрын
Sarbi ik dam Bomb ❤
@Karanpalyz
@Karanpalyz 3 ай бұрын
Congratulations 1million 🎉
@minturoomigill2997
@minturoomigill2997 3 ай бұрын
Charno Bhut shony lagdi aa mainu ta , waheguru mehar karan,
@CharnoAman-ot8mq
@CharnoAman-ot8mq 3 ай бұрын
🙏
@Karm3572
@Karm3572 3 ай бұрын
ਚਰਨੋਂ ਪੁਰਾਣੀ ਹਵੇਲੀ ਦੇ ਪਿੱਛਲੇ ਪਾਸੇ ਲੱਗੇ ਹੋਏ ਜਾਲੇ ਵਿੱਚ ਫ਼ਸੇ ਹੋਏ ਮੱਛਰ ਦੀ ਸੌਹ ਖ਼ਾ ਕੇ ਦੱਸ ਤੂੰ ਸੱਚੀ ਸੋਹਣੀ ਆ😂😂​@@CharnoAman-ot8mq
@KashmirSingh-mu4cy
@KashmirSingh-mu4cy 2 ай бұрын
Veera..bai..baki sare v end ne
@balkarsingh-nn5le
@balkarsingh-nn5le 3 ай бұрын
ਬੰਤ ਤੇ ਫਿਰ ਬੰਤ ਆ ਬਾਈ 😂😂😂😂😂😂❤❤
@SurinderKaur-fh9el
@SurinderKaur-fh9el 3 ай бұрын
बंत जंसा बीरा तीनों बहुत बदीया खुश रहो मस्त रहो
@shinda.bhamaddi.7241
@shinda.bhamaddi.7241 3 ай бұрын
Bante sira sira end ❤
@KuldeepSingh-cx2iq
@KuldeepSingh-cx2iq 3 ай бұрын
ਇੰਦਰ ਬਾਈ ਜਈ ਬਹੁਤ ਵਧੀਆ ਕਨਸੈਪਟ ਚੱਲ ਰਿਹਾ ਹੈ ਸਾਰਿਆਂ ਦੀ ਐਕਟਿੰਗ ਬਹੁਤ ਕਮਾਲ ਦੀ ਜੱਸੇ ਦੀ ਐਕਟਿੰਗ ਜਬਰਦਸਤ ਹੈ ਬਟ ਜੇ ਬਾਦਲ ਕਿਆਂ ਦੇ ਭਾਸ਼ਣ ਸੁਣੋਗੇ ਤਾਂ ਖੂੰਜੇ ਲੱਗ ਜਾਉਗੇਂ ਬਹੁਤ ਬਹੁਤ ਧੰਨਵਾਦ ❤❤❤❤❤ ਦਿਲ ਤੋਂ ਧੰਨਵਾਦ ਜੀ ਪਿੰਡ ਦੋਸਾਂਝ ਮੋਗਾ( ਕੈਨੇਡਾ)
@ustaadbabbumaan6539
@ustaadbabbumaan6539 2 ай бұрын
ਭਾਗੂ ਵੀਰ ਜੀ ਜੇ ਮਸਹੂਰ ਹੋਣਾ ਜਾ ਫੈਣ ਫਾਓਲਿੰਗ ਵਧਾਉਣੀ ਆ ਤਾਂ ਪਰੀਤ ਦੀ ਮਾਸੀ ਇਹ ਸੁੱਡਲ ਜਨਾਨੀ ਦਾ ਬੂਥਾ ਚੰਗੀ ਤਰ੍ਹਾਂ ਕੁੱਟ ਐਕਟਿੰਗ ਚ ਨਹੀਂ ਅਸਲੀ ਚ ਚਪੇੜਾਂ ਮਾਰ ਮਾਰ ਬੂਥਾ ਭੰਨ ਦੇ ਨਾਸਲ ਕੁੱਜੀ ਦਾ ਸੁੱਡਲ ਜਨਾਨੀ ਭਾਵੇ ਤੇਰੇ ਤੇ ਪਰਚਾ ਕਰਾਂ ਦੇਵੇ ਅਸਲੀ ਦਾ ਪਰ ਤੂੰ ਬੂੱਥਾਂ ਵੀ ਅਸਲ ਚ ਭੰਨੀ ਤਾਂ ਸਵਾਦ ਆਉ
@HarshdeepSingh-t7i
@HarshdeepSingh-t7i 2 ай бұрын
Jogee bai di acting siraaaa
@GurpreetSingh-fq7di
@GurpreetSingh-fq7di 3 ай бұрын
Very nice video brother inder always your videos superb and your all team members work amazing 👍🌹❤️🙏🙏
@SatnamSingh-bk1hn
@SatnamSingh-bk1hn 3 ай бұрын
ਬੰਤ ਦੇ ਬੋਡੀਗੜ ਨੇ ਵੀ ਅੱਤ ਕਰਾਏ ਏ😅
@bannybains5537
@bannybains5537 6 күн бұрын
Cami wala + bant Vadiya jodi bani hai
@pritpalsingh5032
@pritpalsingh5032 2 ай бұрын
Birra, baggu, prret ,Jassa, sarvi ❤❤
@RajwindersinghThind
@RajwindersinghThind 2 ай бұрын
Bant bai Sira poora
@vijaygarg379
@vijaygarg379 3 ай бұрын
ਕੇਹੜਾ ਸੰਦ ਦੇਖ ਲਿਆ ਝੋਲੇ ਚ ਮਾਸੀ ਨੂੰ ਦੌਰਾ ਪੈ ਗਿਆ
@RajaSingh-mu4zk
@RajaSingh-mu4zk 3 ай бұрын
Dhute di kami Bant ne puri kiti hoi a bant aat bhagu Nice 🎉
@jaspalchangal8274
@jaspalchangal8274 3 ай бұрын
ਜਮਾਂ ਦੇਸੀ ਬੰਦੇ ਹੋ ਤੁਸੀਂ ਗ੍ਰੇਟ ਹੋ ਦੇਸੀ ਖੇਤਾਂ ਵਾਲਾ ਸੀਨ।ਮਾਇਆ ਨੇ ਬੰਤ ਵਾਲਾ ਸੱਪ ਦੇਖ ਲਿਆ। ਫਿਰ ਘੁੰਡ ਮੁੜ ਗਏ 😂😂😂😂
@Deep76815
@Deep76815 3 ай бұрын
1 million ho gya congratulation🎉🎉🎉bro 🎉🎉🎉
@muhammadtariquekahlon
@muhammadtariquekahlon 3 ай бұрын
Weldone Weldone Mrs Charnu ❤ Muhammad Tarique Kahlon Pakistan
@balwantsingh-sm6be
@balwantsingh-sm6be 3 ай бұрын
Very nice video acting of team is very nice God Bless 👍
@gurpreetmaan-oh1yr
@gurpreetmaan-oh1yr 3 ай бұрын
ਬਹੁਤ ਵਧੀਆ ਵੀਡੀਓ ਗੁਰਪ੍ਰੀਤ ਸਿੰਘ ਮਾਨ ਮੋਗਾ
@GurdialSingh-wv6ro
@GurdialSingh-wv6ro 3 ай бұрын
ਪਹਿਲਾਂ ਵਾਲੇ ਸਾਰੇ episodes ਸਿਰਾ ਸੀ ਹੁਣ ਨੀ ਗੱਲ ਬਣਦੀ 😢
@jagroopsingh2597
@jagroopsingh2597 3 ай бұрын
❤❤❤❤❤❤ bhut Soni lagdi aa sari comedy movie all comedy actor super aa ji .... Best of luck 🤞🤞🤞🤞🤞🤞
@sunny.jatt03
@sunny.jatt03 3 ай бұрын
Congratulations for 1million subscribers🎉
@gobindraikot4321
@gobindraikot4321 3 ай бұрын
ਸਾਰੀ ਟੀਮ ਬਹੁਤ ਵਧੀਆ ਕੰਮ ਕਰਿਆ
@gurdeepshokar9665
@gurdeepshokar9665 3 ай бұрын
ਬਹੁਤ ਬਹੁਤ ਵਧੀਆ ਵੀਡੀਓ
@sarbjitkaur7156
@sarbjitkaur7156 3 ай бұрын
Bohat wadhya message h
Самое неинтересное видео
00:32
Miracle
Рет қаралды 2,7 МЛН
АЗАРТНИК 4 |СЕЗОН 3 Серия
30:50
Inter Production
Рет қаралды 962 М.
Or is Harriet Quinn good? #cosplay#joker #Harriet Quinn
00:20
佐助与鸣人
Рет қаралды 59 МЛН
哈莉奎因怎么变骷髅了#小丑 #shorts
00:19
好人小丑
Рет қаралды 49 МЛН
Maldar Shada ਆਲੇ Bant ਦੀ ਕਹਾਣੀ|Bant Namol Interview|Lucha Buda|Maldar Shada|Mani Parvez|KaintPunjabi
27:00
Самое неинтересное видео
00:32
Miracle
Рет қаралды 2,7 МЛН