Jatti ਜੱਟੀ (1980) | Old Hit Punjabi Full Movie | Arpana Choudhary | Mehar Mittal | Best Comedy Film

  Рет қаралды 897,597

Googly Movies

Googly Movies

Күн бұрын

➥SUBSCRIBE NOW : bit.ly/3AtujGv
MOVIE: Jatti - ਜੱਟੀ
STAR CAST: Aradhna Choudhary, Mehar Mittal, Madan Puri, Mala Jaggi, Ram Mohan, Yash Sharma, Yogesh Chhabra, Ved Goswami, Vijay Tandon, Monto, Gopal Sehgal, Anil Dhand, Dhanraj
EDITOR: L.D. Bhatia
LYRICS: Munsif
MUSIC: Hansraj Behl
SINGER: Devki Anand, Asha Bhosle, Mahendra Kapoor
PRODUCED BY : K.M. Bhakri
DIRECTED BY: Mohan Bhakri
WRITTEN BY: Mohan Bhakri
FILM BANNER: M.K.B. FILMS
LANGUAGE: Punjabi
YEAR: 1980
LABEL: GOOGLY MOVIES
COPYRIGHT OWNER: RAJ RISHI FILMS
#Jatti_ਜੱਟੀ
#punjabimovies
#googlymovies

Пікірлер: 110
@googlymovies1201
@googlymovies1201 Жыл бұрын
hello friends, watch superhit punjabi film, please comments, share video link and subscribe the channel for more entertainment.
@charanjitbains
@charanjitbains Жыл бұрын
😮8
@DarshanSingh-jv5ym
@DarshanSingh-jv5ym Жыл бұрын
Nnice
@Pawankumr-dd6xw
@Pawankumr-dd6xw Жыл бұрын
​@@DarshanSingh-jv5ymyu77a
@RajinderKumar-xg8tr
@RajinderKumar-xg8tr Жыл бұрын
❤ 2:01:31 ​@@DarshanSingh-jv5ym
@HardevSingh-iv2wj
@HardevSingh-iv2wj Жыл бұрын
😂😂
@gotasingh3500
@gotasingh3500 Жыл бұрын
ਕਿਨੇਂ ਵਧੀਆ ਦਿਨ ਸੀ 1985,, ਵਾਲੇ
@AvatarsinghAvatar-v6s
@AvatarsinghAvatar-v6s 3 ай бұрын
Haji y ji bahut hi vadia din c ge
@BalkerDhanday
@BalkerDhanday 5 ай бұрын
ਮੇਹਰ ਮਿੱਤਲ ਕੋਲ ਪੈਸਾ ਬਹੁਤ ਸੀ ਉਸ ਨੇ ਪੰਜਾਬੀ ਚੁਣੀ ਤੇ ਸਿਰਾ ਕੀਤਾ ਪਰ ਉਹ ਹਿੰਦੀ ਫਿਲਮ ਵੀ ਇੱਕ ਨਹੀਂ ਕੀਤੀ ਪੈਸੇ ਪਿੱਛੇ ਨਹੀਂ ਗਿਆ ਹੁਣ ਵਾਲੇ ਪੰਜਾਬੀ 1:47:59 ਕਲਕਾਰ ਵੀ ਹਿੰਦੀ ਫਿਲਮਾਂ ਵਿੱਚ ਭੱਜਕੇ ਜਾਦੇ ਹਨ👍👍👍
@chamkaursing411
@chamkaursing411 Жыл бұрын
ਇਹ ਫਿਲਮ ਮੈਂ 1981 ਵਿੱਚ ਜਦੋਂ ਮੈਂ ਪ੍ੱਪ ਕਲਾਸ ਵਿੱਚ ਨਾਭੇ ਕਾਲਜ ਵਿੱਚ ਪੜ੍ਹਾਈ ਕਰ ਦਾ ਸੀ ਦੇਖੀ ਸੀ
@gotasingh3500
@gotasingh3500 Жыл бұрын
ਜੱਟੀ ਤੇ ਦੋ ਮਦਾਰੀ ਫਿਲਮਾਂ ਵਿੱਚ ਮੇਹਰ ਮਿੱਤਲ ਨੇ ਮੁੱਖ ਭੂਮਿਕਾ ਨਿਭਾਈ ਸੀ ਬਹੁਤ ਮਸ਼ਹੂਰ ਹੋਈਆਂ ਸੀ ਇਹ ਫਿਲਮਾਂ
@BalkerDhanday
@BalkerDhanday 5 ай бұрын
ਫਿਲਮ ਦਾ ਮੈਸਜ ਬਹੁਤ ਵਧੀਆ ਹੈ ਕਿ ਦਾਜ ਲੈਣਾ ਦੇਣਾ ਗਲਤ ਕੰਮ ਹੈ ਅਮੀਰੀ ਗਰੀਬ ਆਪਸ ਵਿੱਚ ਰਿਸਤੇ ਬਣਾਕੇ ਰੱਖੋ 👌👌👌💪💪
@SomnathvashudevRohit
@SomnathvashudevRohit Ай бұрын
ਮੇਹਲ ਮਿਤਰ ਜੀ ਨੇ ਵਕਾਲਤ ਕੀਤੀ ਹੋਈ ਸੀ
@butarajgarh-sz9gp
@butarajgarh-sz9gp Жыл бұрын
ਵਿਜੇ ਟੰਡਨ ਦੀ ਐਕਟਿੰਗ ਲਾਜਵਾਬ ਹੈ
@MandeepSingh-d2e6v
@MandeepSingh-d2e6v 7 ай бұрын
❤❤❤❤❤❤Here I want to say that old Punjabi movies are heartbeat of pollywood film industry ❤❤❤❤❤❤, because it is rightly said that old is gold ❤❤❤❤❤❤❤
@TarsemSingh-vx2px
@TarsemSingh-vx2px Жыл бұрын
ਫਿਲਮ ਵਿਚ ਵੱਡੀ ਗਲਤੀ ਅੈ ਰਿਕਸੇ ਵਾਲੇ ਦੀ ਰਿਕਸਿਅਾਂ ਕੋਲ ਸੱਜੀ ਬਾਹ ਕੱਟੀ ਵਿਖਾੲੀ ਅੈ ਤੇ ਮੇਹਰ ਮਿਤਲ ਦੀ ਕੋਠੀ ਚ ਖੱਬੀ ਬਾਹ ਕੱਟੀ ਵਿਖਾੲੀ ਅੈ ਬਾਕੀ ਫਿਲਮ ਚੰਗੀ ਅੈ
@MandeepSingh-d2e6v
@MandeepSingh-d2e6v 7 ай бұрын
❤❤❤❤❤❤I AM MANDEEP SINGH AND I AM WATCHING THIS MOVIE AGAIN IN MY LIFE. I HAVE ALREADY WATCHED THIS MOVIE TWICE TIME IN MY LIFE ❤❤❤❤❤❤. THE WHOLE MOVIE IS TOO MUCH GOOD AND SO NICE ❤❤❤❤❤.IN THIS MOVIE THERE ARE MEHAR MITTAL, ARPANA CHAUDHARY AND YASH SHARMA ❤❤❤❤❤
@manavdeora6395
@manavdeora6395 10 ай бұрын
Arpana Choudhary good acting Jatti and hindi movie Don 1978
@officialfilmindustry
@officialfilmindustry 3 жыл бұрын
ਬਾਬੇ ਬਹੁਤ ਵਧੀਆ ਫਿਲਮ ਆ ਸਪੋਰਟ ਕਰੁ ਤੈਨੂੰ ਗੁਰੂ । ਉਸਤਾਦ ਬਾਅਦ ਮੈ ਮੂਕਰੀ ਨਾ ਕਿ ਤੂੰ ਮੇਰਾ ਉਸਤਾਦ ਹੈਗਾ ਗਾ
@sukhaulakh855
@sukhaulakh855 7 күн бұрын
ਫਿਲਮ ਪੰਜਾਬੀ ਇਕ ਵੀ ਕਿਰਦਾਰ ਸਿੱਖ ਕੌਮ ਦਾ ਨਹੀਂ,ਕਮਾਲ ਹੈ ਜਦੋਂ ਬਣੀ ਓਦੋਂ ਸੰਤਾਂ ਦੀ ਬਹੁਤ ਹਵਾ ਸੀ,ਇਹ ਫਿਲਮ ਇਕ ਸਾਜ਼ਿਸ਼ ਦੇ ਤਹਿਤ ਗੈਰ ਸਿੱਖ ਸੂਤਰ ਨਾਲ ਬਣਾਈ 😮😮😮😮😮😮😮😮😮😮😮😮😮😮😮😮😮😮😮😮😮
@PremKumar-lz3lp
@PremKumar-lz3lp 3 жыл бұрын
ਮੇਹਰ ਮਿੱਤਲ ਮੇਰਾ ਸਭ ਮਨ ਖੁਸ਼ ਕਮੇਡੀਅਨ
@MAzeem-t7u
@MAzeem-t7u 7 ай бұрын
Very good movie. Outstanding performance by mehar Mittal
@Jattinder777
@Jattinder777 2 жыл бұрын
ਸਾਡੇ ਪਿੰਡ ਦੀ ਸ਼ੂਟਿੰਗ ਗੋਲਡਨ time
@souravwalia5306
@souravwalia5306 10 ай бұрын
Khara pind va ji
@SomnathvashudevRohit
@SomnathvashudevRohit Ай бұрын
ਕਿਹੜੇ ਪਿੰਡ ਦੀ ਸ਼ੂਟਿੰਗ ਹੈ ❤
@MandeepSingh-d2e6v
@MandeepSingh-d2e6v 7 ай бұрын
❤❤❤❤KANKA NU LAGG GAYE NE CHHITTE NAMED SONG OF THIS MOVIE IS TOO MUCH GOOD AND SO NICE AND TOO MUCH HEART TOUCHING ❤️ 💙 💜 💖 💗 💘 ❤️
@riazmashi8329
@riazmashi8329 10 ай бұрын
Ye sub lok great thy ! Aur Rafi sb to brilliant man thy
@Coveragepk
@Coveragepk 19 күн бұрын
copy of Old classic Bhangra 1959 ( sunder & Nishi)
@vinodkumarshukla4886
@vinodkumarshukla4886 Жыл бұрын
ਮੇਰੀ ਪਸੰਦੀਦਾ ਫਿਲਮਾ ਹਨ ਮੋਰਨੀ : - ਸਤੀਸ਼ ਕੌਲ, ਰਾਧਾ ਸਲੂਜਾ ਲੱਛੀ : - ਸਤੀਸ਼ ਕੌਲ, ਭਾਵਨਾ ਭੱਟ ਸੱਸੀ ਪੁਨੂੰ : - ਸਤੀਸ਼ ਕੌਲ , ਭਾਵਨਾ ਭੱਟ ਡੇਰਾ ਆਸ਼ਕਾ ਦਾ : - ਸਤੀਸ਼ ਕੌਲ, ਪਦਮਿਨੀ ਕਪਿਲਾ ਸੈਦਾ ਜੋਗਨ : - ਸਤੀਸ਼ ਕੌਲ, ਦਲਜੀਤ ਕੌਰ, ਵਰਿੰਦਰ ਜਿੰਦੜੀ ਯਾਰ ਦੀ : - ਵਰਿੰਦਰ, ਕੋਮਿਲਾ ਵਿਰਕ, ਸੁਜੀਤ ਕੁਮਾਰ, ਪਦਮਾ ਖੰਨਾ ਦੁੱਪਟਾ : - ਰਵਿੰਦਰ ਕਪੂਰ, ਇੰਦਰਾ ਸੱਤ ਸਾਲਿਆ : - ਰਵਿੰਦਰ ਕਪੂਰ, ਇੰਦਰਾ ਗੁੱਡੀ : - ਦਲਜੀ, ਨਿਸ਼ੀ ਇਹਨਾ ਫਿਲਮਾ ਵਿੱਚ ਮੁਹਮੱਦ ਰਫੀ਼ ਜੀ ਨੇ ਗੀਤ ਗਾਏ ਹਨ
@sukhwantsingh7429
@sukhwantsingh7429 Жыл бұрын
ਵਧੀਆ ਜਾਣਕਾਰੀ ਵੀਰ 👌
@vinodkumarshukla4886
@vinodkumarshukla4886 Жыл бұрын
ਮੈ ਆਪ ਜੀ ਧੰਨਵਾਦੀ ਹਾ ਵੀਰ ਜੀ ਮੈਨੂੰ ਪੰਜਾਬੀ ਫਿਲਮਾ ਵਧੀਆ ਲੱਗਦੀਆ ਹਨ ।
@preetjeet3840
@preetjeet3840 Жыл бұрын
Mehar mittal very good acting this movie❤so beautifull old movie
@amarjitshergill2690
@amarjitshergill2690 Жыл бұрын
Waheguru ji ka khalsa Waheguru jee ki Fatch to all of you our Ardass Prayer for all of you live long Happy Healthy life many years to come
@JattSingh-r8t
@JattSingh-r8t Жыл бұрын
Jai shree Jatt ji 👍👍👍👍
@JASPALSingh-hq2sh
@JASPALSingh-hq2sh Жыл бұрын
ਰਿਸਕੇ ਵਾਲਾ ਕਦੇ ਖੱਬੀ ਤੇ ਕਦੇ ਸੱਜੀ ਬਾਂਹ ਕੱਟੀ ਦਿਖਾ ਰਿਹਾ ਏ
@harnoorkaur8907
@harnoorkaur8907 Жыл бұрын
Very nice move old is gold move clear come thank you
@BalkerDhanday
@BalkerDhanday 5 ай бұрын
ਇਹ ਫਿਲਮ ਮੈਂ ਮੇਰੇ ਮਾਮੇ ਨਾਲ ਦੇਖੀ ਸੀ ਘਰ ਆ ਕੇ ਮਾਮੇ ਨੇ ਘੁਟ ਕੁ ਪੀ ਕੇ ਮਾਮੀ ਨੂੰ ਪਿਆਰ ਮਖੌਲ ਵਿੱਚ ਥੋੜੇ ਸਮੇਂ ਬਾਅਦ ਕਹਿ ਦੇਵੇ ਨਾ ਗੱਲ ਆ ਇੱਕ ਉਹ ਦਿਨ ਯਾਦ ਆ ਗਿਆ ਬਚਪਨ 45ਸਾਲ ਬਾਅਦ
@HekulwantsinghKulwant
@HekulwantsinghKulwant Жыл бұрын
🌹🌹♥️♥️👌👌👍👍
@niranjansinghjhinjer1370
@niranjansinghjhinjer1370 3 жыл бұрын
Balley Balley PAA G Bot wari dekhi film
@mohammediqbalsandhu1661
@mohammediqbalsandhu1661 3 жыл бұрын
Good film. Love from Punjab Pakistan.
@sukhwantsingh7429
@sukhwantsingh7429 3 жыл бұрын
Punjab pakstan kis pind sehar toh veer ?
@shahzadakhtar6248
@shahzadakhtar6248 7 күн бұрын
I m shahzad from choa saiden shah chakwal katas raj Punjab Pakistan ​@@sukhwantsingh7429
@LakhwinderSingh-lk2sk
@LakhwinderSingh-lk2sk Жыл бұрын
Kon kon dekda ajj
@dalwindersingh4241
@dalwindersingh4241 3 жыл бұрын
👍 good movie good time
@ShingaraSingh-yl6rd
@ShingaraSingh-yl6rd Ай бұрын
Sanu jad tuk pta ni Lagda ke a chinal kis bande da he ta asi koi kamet nhi kra ge
@sureshkumarrai4872
@sureshkumarrai4872 Жыл бұрын
I like Punjabi movie, mastram is really super comedian
@pinkangleproductions3731
@pinkangleproductions3731 2 жыл бұрын
बहूत बढ़िया पिक्चर, म्यूजिक भी बहुत बढ़िया
@davindersahni6975
@davindersahni6975 3 жыл бұрын
Good movie. It's Arpana chowdhry not ardhana
@avtarsinghgill1202
@avtarsinghgill1202 Жыл бұрын
.
@PargatSingh-vn8bv
@PargatSingh-vn8bv 10 ай бұрын
❤pr
@Coverage990
@Coverage990 2 жыл бұрын
Nice picture
@davinderkumar6516
@davinderkumar6516 24 күн бұрын
वापू के तीन बंदर
@sureshactor7335
@sureshactor7335 3 жыл бұрын
💝💝💝
@farmer-pb1976
@farmer-pb1976 3 жыл бұрын
Very good move
@saudagarsinghsaudagarsingh5446
@saudagarsinghsaudagarsingh5446 3 жыл бұрын
Very very nice movie
@viking7769
@viking7769 10 күн бұрын
Maine pyar kiya was copied from this story
@harmindersingh8475
@harmindersingh8475 3 жыл бұрын
Good ji
@tejinderkaursehdev385
@tejinderkaursehdev385 3 жыл бұрын
Thank u for this movie
@Y0urAnAppl3
@Y0urAnAppl3 3 жыл бұрын
Old is gold 🥇
@joginderattri9081
@joginderattri9081 3 жыл бұрын
Good movie
@Raju-zw5kh
@Raju-zw5kh Жыл бұрын
महान कलाकार मेहर मितल जी
@Punjabijazba
@Punjabijazba 3 жыл бұрын
Na na gal e ik
@jaswantsingh5032
@jaswantsingh5032 3 жыл бұрын
Thankyou very much
@nisarmakhdoom576
@nisarmakhdoom576 3 жыл бұрын
So beautiful movie
@Vinodsharma-wz3mv
@Vinodsharma-wz3mv 3 жыл бұрын
Sung nicely Congratulations
@sukhwantsingh7429
@sukhwantsingh7429 3 жыл бұрын
34:52 😊
@bagachahal196
@bagachahal196 3 жыл бұрын
Punjabi movie sardari upload kado palej
@chandershekher3184
@chandershekher3184 3 жыл бұрын
Nice
@ns7842
@ns7842 3 жыл бұрын
Looks like Bhojpuri dubbed movie half tuti futti panjabi
@santbhindranwalejidefanche8767
@santbhindranwalejidefanche8767 3 жыл бұрын
Ikr they speaking some delhi Punjabi
@santbhindranwalejidefanche8767
@santbhindranwalejidefanche8767 3 жыл бұрын
25:30 this guy in the hat speaks decent Punjabi like a native.
@vinodkumarshukla4886
@vinodkumarshukla4886 Жыл бұрын
भाई आप को पंजाबी भाषा के बारे में क्या पता फिल्म में राम सिंह फिल्म के खलनायक थोडी़ हिन्दी क्या बोल दी तू तो सारे फिल्म को भोजपूरी डब कहने लगा और भाषा को हाफ टूटी फूटी पंजाबी कहने लगा तू हमारी भाषा की बेईज्जती न कर ये बात ठीक नहीं है । शेर ऐ पंजाब हिन्दू महा सभा जिला : - मुक्तसर पंजाब
@SarbjitSingh-yg7bs
@SarbjitSingh-yg7bs 6 ай бұрын
Ram Mohan speak Bagrhi boli... not Bhojpuri..... every non Punjabi are not Bhojpuri.........
@iftikharali8004
@iftikharali8004 Жыл бұрын
😊
@ArshdeepSingh-qp7kd
@ArshdeepSingh-qp7kd 3 жыл бұрын
Jorr jatt da movie upload kro🙏
@ranjitsingh115
@ranjitsingh115 3 жыл бұрын
RAFI IS ALSO A PLAYBACK SINGER IN THIS MOVIE
@vinodkumarshukla4886
@vinodkumarshukla4886 Жыл бұрын
ਲੇਕਿਨ ਅਸਲ ਵਿੱਚ ਇਹ ਗੀਤ ਫਿਲਮ ਲੱਛੀ ਦਾ ਇਹ ਗੀਤ ਸਤੀਸ ਕੌਲ ਅਤੇ ਭਾਵਨਾ ਭੱਟ ਤੇ ਫਿਲਮਾਇਆ ਗਿਆ ਹੈ ਉਸ ਫਿਲਮ ਦੇ ਸਾਰੇ ਗੀਤ ਸੁਪਰ ਹਿੱਟ ਹਨ ਜਿਹਨੂੰ ਮੁਹਮੱਦ ਰਫੀ਼, ਸਵੀਤਾ ਸਾਠੀ ਅਤੇ ਮਹਿੰਦਰ ਕਪੂਰ ਨੇ ਗਾਏ ਹਨ ਜਿਵੇ (੧) ਅਸਾ ਯਾਰ ਦੇ ਨਜਾ਼ਰੇ ਵਿੱਚੋ ਰੱਬ ਵੇਖਿਆ ਮੁਹਮੱਦ ਰਫੀ਼ (੨) ਮੈ ਗੱਬਰੂ ਪੰਜਾਬੀ ਕਾਹਨੂੰ ਤੇਰਾ ਦਿਲ ਘਬਰਾਏ ਮਹਿੰਦਰ ਕਪੂਰ, ਸਵਿਤਾ ਸਾਠੀ (੩) ਕਦੀ ਨਾ ਬੰਨੀ ਗੋਰੀ ਬਾਹ ਉੱਤੇ ਘੜੀ ਰਾਹ ਜਾਦੇ ਮੰਡੇ ਨੀ ਤੈਥੇ ਟੈਮ ਪੁੱਛਣਗੇ ਮੁਹਮੱਦ ਰਫੀ (੩) ਗੋਰਿਏ ਚੜਿਆ ਨੀ, ਗੋਰਿਏ ਚੜਿਆ ਸੋਲਵਾ ਸਾਲ ਤੇਰੇ ਗੱਜ ਗੱਜ ਨੀ, ਤੇਰੇ ਗੱਜ ਲੰਮੇ ਵਾਲ ਕਰਿਆ ਰੱਬ ਨੇ ਨੀ, ਕਰਿਆ ਰੱਬ ਨੇ ਰੂਪ ਕਮਾਲ ਆਸ਼ਕ ਜਿਉਣਗੇ, ਆਸ਼ਕ ਜਿਉਣਗੇ ਕਿਸ ਹਾਲ ਮੁਹਮੱਦ ਰਫੀ਼, ਸਵੀਤਾ ਸਾਠੀ
@animasaga
@animasaga Жыл бұрын
2:43
@kdthegamer7534
@kdthegamer7534 3 жыл бұрын
51:48
@kdthegamer7534
@kdthegamer7534 3 жыл бұрын
16:24
@pritamsinghjamwal5349
@pritamsinghjamwal5349 3 жыл бұрын
Pl upload movie Jagga of Dara Singh
@gffshivansh3196
@gffshivansh3196 3 жыл бұрын
🙏8यू
@GhulamMuhammad-vx2jx
@GhulamMuhammad-vx2jx 3 жыл бұрын
I'm from Pakistan, currently in ksa, Maher Mittal was a legend of that period, & what a combination music 🥁 & specially bhangrra with great singer Mahnder Kapoor, plz upload more movie s
@sardarji4783
@sardarji4783 Жыл бұрын
Bahut barria picture hai
@kulvirsingh8362
@kulvirsingh8362 3 жыл бұрын
Thanks
@punjabilovestatus3168
@punjabilovestatus3168 3 жыл бұрын
24:06
@Hacker_2.05
@Hacker_2.05 Жыл бұрын
G05
@BalkerDhanday
@BalkerDhanday 5 ай бұрын
ਵਾਣੀਆ ਦਾ ਪੁੱਤਰ ਹੋ ਕੇ ਮੇਹਰ ਮਿੱਤਲ ਨੇ ਪੰਜਾਬੀ ਫ਼ਿਲਮਾਂ ਵਿੱਚ ਧਮਾਲਾਂ ਪਾ ਕੇ ਰੱਖੀਆਂ😊😊
@TIRATHSINGHGILL-ee7wh
@TIRATHSINGHGILL-ee7wh 9 күн бұрын
Old is gold
@LalitKumar-radhey
@LalitKumar-radhey 8 ай бұрын
Very light Comedy by mehar mittal
@surindernijjar9099
@surindernijjar9099 9 ай бұрын
❤❤
@sudeshtuteja7136
@sudeshtuteja7136 3 жыл бұрын
Good movie
@RamandeepSingh-sg7sn
@RamandeepSingh-sg7sn 3 жыл бұрын
16:23
@chsafdar8707
@chsafdar8707 Жыл бұрын
Very nice Movie
@kabba.r6945
@kabba.r6945 3 жыл бұрын
Nice
@imtiajkhan1990
@imtiajkhan1990 3 жыл бұрын
Good
@tractor_lover9554
@tractor_lover9554 2 жыл бұрын
Good Film
@ansariqbal629
@ansariqbal629 Жыл бұрын
Nice movie 😊😊😊😊
@rajivkumarrajivkumar2377
@rajivkumarrajivkumar2377 Жыл бұрын
Nice movie
@rajivkumarrajivkumar2377
@rajivkumarrajivkumar2377 Жыл бұрын
Nice movie
@makhansingh4168
@makhansingh4168 Ай бұрын
Very nice movie
@Aarti-iw7se
@Aarti-iw7se Жыл бұрын
Nice movie
coco在求救? #小丑 #天使 #shorts
00:29
好人小丑
Рет қаралды 120 МЛН
人是不能做到吗?#火影忍者 #家人  #佐助
00:20
火影忍者一家
Рет қаралды 20 МЛН
Что-что Мурсдей говорит? 💭 #симбочка #симба #мурсдей
00:19
Mamla Garbar Hai Punjabi Full Movie || Diljit Kaur, Gurudas Maan || Punjabi New Movies
2:25:03
Yaaran Naal Baharan Full Movie Gugu Gill -  Guggu Gill and Deep Dhillon ● Punjabi Movies
1:36:20
New Punjabi Movie - Non Stop Comedy Movie {DhCJ} |New Punjabi Movie  Best Punjabi Comedy
1:49:13