No video

ਪਤਾ ਲੈਣ ਗਏ ਸੀ ਮਰੀਜ ਦਾ ਜਾਕੇ ਦਾਰੂ ਦੀ ਬੋਤਲ ਖੋਲ ਲੀ 😂। Best short movie 2023

  Рет қаралды 182,576

jatt sauda

jatt sauda

Күн бұрын

...
Facebook page nu vi kro follow_ / jattsauda855
video nu end tak dekheya kro mitro
#jattsauda #punjabicomedy #comedy #desivideo #jattsaudateam,
#shortvideo #youtubeshorts #ytshorts #trendingshorts #new-shorts #youtuber

Пікірлер: 348
@amarjitsingh1946
@amarjitsingh1946 Жыл бұрын
ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਕਰਨੈਲ ਬੰਤ ਸਿਰਾ ਕਰਤਾ ਬਾਬਿਓ ਨਾਇਸ਼ 👍👍👍👌💯💯
@balaursingh9543
@balaursingh9543 Жыл бұрын
ਬੰਤ ਪ੍ਰੀਤ ਦੀ ਐਕਟਿੰਗ ਸਿਰਾ 💯👌👌👌
@suchasingh3466
@suchasingh3466 Жыл бұрын
Very good, 👌🏻👌🏻Bata, Preet, good
@sukhiduggankaur384
@sukhiduggankaur384 Жыл бұрын
ਇਹ ਗੱਲ ਤਾਂ ਬਿਲਕੁਲ ਸਹੀ ਆ ਸੀਬੋ ਜਿੰਨੀ ਨੰਗ ਘਰ ਦੀ ਹੋਉ, ਉਹਨਾਂ ਜ਼ਿਆਦਾ ਤੰਗ ਕਰੂ, ਗਰੀਬ ਘਰ ਦੀ ਤਾਂ ਬਿਲਕੁਲ ਨਹੀਂ ਲੈਣੀ ਚਾਹੀਦੀ
@gursevaksingh4940
@gursevaksingh4940 Жыл бұрын
ਰੱਬ ਨਾ ਕਰੇ ਰੱਬ ਅਮੀਰ ਨੂੰ ਗਰੀਬ ਅੱਗੇ ਹੱਥ ਅੱਡਣੇ ਪੈ ਗਏ ਫੇਰ
@swaransingh6918
@swaransingh6918 9 ай бұрын
ਸਾਰੀ ਟੀਮ ਬਹੁਤ ਵਧੀਆ ਜੀ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ 😂😂😂😂🎉🎉🎉
@ramsharanmuktsari2637
@ramsharanmuktsari2637 Жыл бұрын
❤😂 ਨਾਜਰ ਕਹਿੰਦਾ ਪੀਡ ਤਾ ਮੇਰੇ ਦਿਲ ਚ ਪੈਂਦੀ ਜੀਤੋ..😅😅😅😅😅😅
@sukhwindersidhu9105
@sukhwindersidhu9105 Жыл бұрын
ਵੀਰ ਜੀ ਵੀਡੀਓ ਬਹੁਤ ਵਧੀਆ ਜੀ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਜੀ। ਸੀਬੋ ਅਤੇ ਮਾਣੋ ਦੀ ਲੜਾਈ ਬੜੀ ਵਧੀਆ ਉਧਰੋਂ ਪ੍ਰੀਤ ਅਤੇ ਬੰਤ ਦੀ ਲੜਾਈ ਲੜਾਈ ਬਹੁਤ ਵਧੀਆ ਜੀ
@rkaur4183
@rkaur4183 Жыл бұрын
ਰਾਮ ਤੇ ਕਰਨੈਲ ਵੀਰ ਦੀ ਜੋੜੀ ਬਹੁਤ ਵਧੀਆ
@Ramajattsauda874
@Ramajattsauda874 Жыл бұрын
🌸🌸🙏
@JatinderpalsinghSinderchahil
@JatinderpalsinghSinderchahil Жыл бұрын
ਸਿਰੇ ਦੀ ਐਕਟਿੰਗ ਆ ਸਾਰੀ ਟੀਮ ਦੀ, ਬੰਤ, ਪੑੀਤੋ ਬਹੁਤ ਵਧੀਆ ਐਕਟਿੰਗ ਕਰਦੇ ਨੇ। ਮਾਣੋ ਦੀ ਐਕਟਿੰਗ ਹਰ ਵੀਡੀਓ ਵਿੱਚ ਸੋਹਣੀ ਤੋਂ ਸੋਹਣੀ ਹੁੰਦੀ ਜਾ ਰਹੀ ਹੈ।
@SUKHDEEPMAAN-kb3mt
@SUKHDEEPMAAN-kb3mt Жыл бұрын
ਦਿਲ ਦਾ ਨੀ ਮਾੜਾ ਤੇਰਾ ਕਰਨੈਲ ਨਮੋਲ ਆਲਾ ❤
@Dhillon964
@Dhillon964 Жыл бұрын
ਅੱਜ ਤਾ ਬੰਤ ਦਾ ਖਾਸਾ ਇੰਜਨ ਹੋ ਗਿਆ😂
@ChanchalSingh-xd6yb
@ChanchalSingh-xd6yb Жыл бұрын
ਪ੍ਰੀਤੋ ਨੇ ਅੱਜ ਬੰਤ ਦੀ ਚੰਗੀ ਭੁਗਤ ਸਵਾਰੀ। ਧੰਨਵਾਦ ਸਾਰੀ ਹੀ ਟੀਮ ਦਾ।❤❤❤
@suchasingh3466
@suchasingh3466 Жыл бұрын
Very nice video 🙏🏽🙏🏽🙏🏽🙏🏽🙏🏽🙏🏽
@JaspreetSingh-wo4xr
@JaspreetSingh-wo4xr Жыл бұрын
ਸਿਰਾਂ ਐਕਟਿੰਗ ਲਾਡੀ ਦੀਆਂ❤❤❤❤ਪ੍ਰਰਮਾਤਮ ਤਰੱਕੀਆਂ ਬਖਸ਼ੇ ਸਾਰੀ ਟੀਮ ਨੂੰ🙏🙏🙏🙏🙏
@HardeepSingh-dq8gb
@HardeepSingh-dq8gb Жыл бұрын
ਉਡੀਕ ਰਹਿੰਦੀ ਆ ਵੀਡੀਓ ਦੀ ਬਹੁਤ ਵਧੀਆ ਵੀਡੀਓ ਚੜ੍ਹਦੀ ਕਲਾ ਵਿੱਚ ਰਹੋ
@satnamkaur2435
@satnamkaur2435 Жыл бұрын
ਊਡੀਕਦੇ ਈ ਰਹਿਨੇ ਹਾਂ 😂
@mantarsinghdhaliwal7140
@mantarsinghdhaliwal7140 Жыл бұрын
Sachi😊
@officialRupinderchahal
@officialRupinderchahal Жыл бұрын
ਸਿਰਾਂ ਵੀਡੀਓ ਹੁੰਦੀਆਂ ਨੇ ਜਿੰਦਰ ਬਾਈ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਯਾਰੋ ਦਸੋਦਾ ਸਿੰਘ ਵਾਲ਼ੇ ਤੋ ਜਿਲਾ ਮਲੇਰਕੋਟਲਾ🙏
@JaspalSingh-db9xi
@JaspalSingh-db9xi Жыл бұрын
ਬਹੁਤ ਵਧੀਆ ਜੀ ਵਾਹਿਗੁਰੂ ਤਰੱਕੀ ਬਖਸੈ ਜੀ ਸਾਰੀ ਟੀਮ ਨੂੰ 🙏
@balwantsingh-sm6be
@balwantsingh-sm6be Жыл бұрын
Very nice video acting of Bant ,Preeto, Karnail,Rama,Mano,Beeron Katta is very nice God bless team 👍❤️
@SukhchainSingh-jd6gi
@SukhchainSingh-jd6gi 8 ай бұрын
😊😊😊❤😅😅😅❤😮😮😮❤😢😢😢❤🎉🎉🎉❤😂😂😂❤😊😊❤😅😅❤😮😮❤😢😢❤🎉🎉❤😂😂❤❤
@lakhvirsinghdulamsar3
@lakhvirsinghdulamsar3 Жыл бұрын
ਬਹੁਤ ਵਧੀਆ ਵੀਰ ਬੰਤ ਬੰਬ ਕਾਂਡ ਬਹੁਤ ਖੂਬ ਐਂ
@amrindrasingh1077
@amrindrasingh1077 Жыл бұрын
ਤੁਹਾਡੀ ਸਾਰੀ ਟੀਮ ਬਹੁਤ ਵਧੀਆ ਵੀਡੀਓ ਬਣਾਉਂਦੇ ਹਨ
@sukhkhehra1627
@sukhkhehra1627 Жыл бұрын
ਜੱਟ ਸੌਦਾ ਵੀਡੀਓ ਦੀ ਉਡੀਕ ਰਹਿੰਦੀ ਆ ❤️❤️
@championgamemap6485
@championgamemap6485 Жыл бұрын
ਬਹੁਤ ਵਾਧੀਆ ਵੀਡੀਓ ਆ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਸਲਾਮ
@NOT_GARRY_OFFICIAL
@NOT_GARRY_OFFICIAL Жыл бұрын
Very Very Very Very nice video 👌🏻 ❤❤❤❤❤❤❤❤❤❤
@GurmeetKaur-kl7zs
@GurmeetKaur-kl7zs Жыл бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@gurjeetsingh5877
@gurjeetsingh5877 Жыл бұрын
ਕਰਨੈਲ ਦੀ ਐਕਟਿੰਗ ਪਹਿਲਾਂ ਨਾਲੋਂ ਬਹੁਤ ਵਧੀਆ ਨਿਖਰੀ,,,,
@adrees4426
@adrees4426 Жыл бұрын
Bht vadiya video, Ramme Bai di acting pure Desi style bht vadiya
@Ramajattsauda874
@Ramajattsauda874 Жыл бұрын
Thank you❤️❤️
@jassasingh5365
@jassasingh5365 Жыл бұрын
ਇੱਕ ਨੰਬਰ ਵੀਡੀਓ ਹੈ ਰੋਂਦਿਆਂ ਨੂੰ ਹਸਾਉਣ ਵਾਲ਼ੀ ਸਾਰੇ ਬੰਦਿਆਂ ਦਾ ਆਪਣੀ ਆਪਣੀ ਜਗ੍ਹਾ ਕੰਮ ਵਧੀਆ ਕਰ ਰਹੇ ਹਨ ਪਰ ਪ੍ਰੀਤ ਤੇ ਬੰਤ ਦੇ ਤਾਂ ਤਮਾਸ਼ੇ ਵੇਖਣ ਵਾਲੇ ਹੁੰਦੇ ਨੇ ਆਵਦੇ ਰੌਲ ਨੂੰ ਬਹੁਤ ਵਧੀਆ ਢੰਗ ਨਾਲ ਨਿਭਾ ਰਹੇ ਨੇ ਵਧਾਈਆਂ ਹੋਣ ਜੀ ਸਾਰੀ ਟੀਮ ਨੂੰ ਮੁਬਾਰਕਬਾਦ
@Ramajattsauda874
@Ramajattsauda874 Жыл бұрын
🙏❤️❤️
@harjeetsingh5824
@harjeetsingh5824 Жыл бұрын
ਫੈਨ ਆ ਮੈਂ ਬਾਈ ਸਾਰੀ ਟੀਮ ਦਾ
@swaransingh6918
@swaransingh6918 9 ай бұрын
ਰਾਮਾਂ ਸਿਰਾ ਆ ਬਾਈ ਜੀ 😂😂😂
@jagseersingh4506
@jagseersingh4506 Жыл бұрын
SIRRRRA ACTING BAI BANT AND LADDI AND SHERA BAI JINDER BEBE SIBBO BHABBI PREET JI AND ALL'TEAM GOOD ❤❤❤❤❤
@SukhchainSingh-jd6gi
@SukhchainSingh-jd6gi 8 ай бұрын
😊😊😊❤❤😅😅😅❤❤😮😮😮❤❤😢😢😢❤❤🎉🎉🎉❤❤😂😂😂❤❤
@user-mx8sy6gl7q
@user-mx8sy6gl7q Жыл бұрын
Bhut vadiy video 💕💕💕pramatma thunu chadikla ch rakhe 🙏🙏🙏
@SukhwinderSingh-wq5ip
@SukhwinderSingh-wq5ip Жыл бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@harjinderkaur325
@harjinderkaur325 Жыл бұрын
ਬੰਤ ਵੀਰ ਸਿਰਾਂ ਕੁੱਟ, ਬਹੁਤ, ਪੈਦੀ ਹੈ ਪੀਤੂ ਤੋਂ, ਕਰਨੈਲ ਰਾਮਾ ਨਾਜਰ ਸੰਦੀਪ ਜਿੰਦਰ ਬਹੁਤ ਵਧੀਆ👍💯 ਬੇਸੈ ਨੂੰਹ ਸੱਸ, ਦੀ ਐਕਟਿੰਗ ਬਹੁਤ ਵਧੀਆ👍💯
@gavyratol6626
@gavyratol6626 Жыл бұрын
ਬਹੁਤ ਵਧੀਆ ਵੀਡੀਓ ਆ ਬਾਈ ਜੀ ❤
@amrindrasingh1077
@amrindrasingh1077 Жыл бұрын
ਦੋਸਤੋ ਜਦੋ ਪੰਜਾਬੀ ਵਿੱਚ ਲਿਖਿਆ ਕਮੇਂਟ ਪੜਨ ਨੁੰ ਵਿਖਾਈ ਦਿੰਦਾ ਹੈ ਉਦੋਂ ਦਿਲ ਨੁੰ ਬਹੁਤ ਵਧੀਆ ਮਹਿਸੂਸ ਹੁੰਦਾ ਏ ਜਿਉਂਦੇ ਰਹੋ ਪੰਜਾਬੀ ਵਿਚ ਲਿਖਣ ਵਾਲਿਓ ਦੋਸਤੋ
@gurjindersingh3638
@gurjindersingh3638 Жыл бұрын
Sari team nu sat Shri akal jatt sauda g 🙏 bahut vadia episode all team good karnail g full sports very salute g 🙏🥀💙🥀👌 Yamuna Nagar
@SukhchainSingh-jd6gi
@SukhchainSingh-jd6gi 8 ай бұрын
😊😊❤😅😅❤😮😮❤😢😢❤🎉🎉❤😂😂❤😊😊❤😅😅❤😮😮❤😢😢❤🎉🎉❤😂😂❤😊😊❤😅❤
@Thealtafmalik_
@Thealtafmalik_ Жыл бұрын
ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ ਤੈਨੂੰ ਹਮੇਸ਼ਾਂ ਜਿਉੰਦਾ ਰੱਖਾਗੇ ❣️❣️ਸਾਡੇ ਲਈ ਤੂੰ ਹੀ ਸਭ ਤੋ ਉਪਰ ਸੀ ਤੇ ਹਮੇਸ਼ਾ ਰਹੇਗਾ
@Dhillon964
@Dhillon964 Жыл бұрын
👍👍👍👍
@rupinderdhillon2374
@rupinderdhillon2374 Жыл бұрын
ਵੀਡੀਓ ਬਹੁਤ ਹੀ ਵਧੀਆ ਲੱਗੀ
@boharsingh7725
@boharsingh7725 Жыл бұрын
ਬਹੁਤ ਹੀ ਵਧੀਆ ਬਾਈ 👌👌👌👌👌
@davindersingh2408
@davindersingh2408 Жыл бұрын
ਰਾਮੇ ਤੇ ਕਰਨੈਲ ਦੀ ਐਕਟਿੰਗ ਸਿਰਾ😂😂
@Ramajattsauda874
@Ramajattsauda874 Жыл бұрын
❤️🙏
@ramsharanmuktsari2637
@ramsharanmuktsari2637 Жыл бұрын
ਬੰਤ ਤੇ ਪ੍ਰੀਤ ਬਾਹਲਾ ਹਸਾਓਦੇ ਹੇ..😅😅😅😅
@AmandeepSingh-tn7dd
@AmandeepSingh-tn7dd Жыл бұрын
Sira sari team te waheguru mehar kre .. bant nd karnail tn jva siraaa ne
@surendersheoran1696
@surendersheoran1696 Жыл бұрын
Surender sheoran kheowali sirsa nice video
@PalSingh-jo2lf
@PalSingh-jo2lf Жыл бұрын
Very nice vedio ਬਾਈ ਜੋੜੀਆ ਤੇ ਦੋ ਨੇ ਇਹ ਪ੍ਰੀਤ ਤੇ ਬੰਤ ਦੂਜੀ ਰਾਮਾ ਤੇ ਕੈਲਾ
@Ramajattsauda874
@Ramajattsauda874 Жыл бұрын
🙏❤️
@sukha5908
@sukha5908 Жыл бұрын
Very nice video bro
@kulwinder169
@kulwinder169 Жыл бұрын
ਲੈ ਬਾਈ ਰਾਮਿਆ ਤੇਰਾ ਕਰੋ ਇੰਜਣ ਹੁਣ ਜਿੰਦਰ😂😂😂😂
@Ramajattsauda874
@Ramajattsauda874 Жыл бұрын
Bnda dekhi ki aa age ta 😂😂😂
@kulwinder169
@kulwinder169 Жыл бұрын
@@Ramajattsauda874 ਧੰਨਵਾਦ ਵੀਰ ਰਿਪਲਾਈ ਕਰਨ ਲਈ
@Ramajattsauda874
@Ramajattsauda874 Жыл бұрын
@@kulwinder169🙏🙏😂😂🙏
@babbidhindsavlogs
@babbidhindsavlogs 5 ай бұрын
ਬੰਤ ਕਰਨੈਲ ਜਿੰਦਰ ਰਾਮ ਸਿਉਂ ਘੈਟ ਐਕਟਿੰਗ 👌🤟
@gurshaanbrar9844
@gurshaanbrar9844 Жыл бұрын
Ram is very nice person ❤❤❤
@Ramajattsauda874
@Ramajattsauda874 Жыл бұрын
🌸❤️
@numberdargogi
@numberdargogi Жыл бұрын
Bahut Kaint movie 🎥🎥🎥 Karnail,Bant,Ram, Jinder
@Legendbro895
@Legendbro895 Жыл бұрын
ਸਿਰਾ ਟੀਮ ਆ । ਬੰਤ ਪ੍ਰਧਾਨ ਤੇ ਕੈਲੀ ਵੀ ਘੈਂਟ ਪਾਤਰ ਆ।
@JasbirSingh-mw1vr
@JasbirSingh-mw1vr Жыл бұрын
ਸੀਬੋ ਜਦੋਂ ਕਰਨੈਲ ਘਰ ਆ ਗਿਆ ਤਾਂ ਤੇਰੀ ਹੀ ਸਰਵਿਸ ਹੋਣੀ ਹੈ।
@gurtejsinghchhaju6783
@gurtejsinghchhaju6783 Жыл бұрын
ਬੰਤ ਵੀ ਬੋਲਣ ਜੋਗਾ ਹੀ। ਹੁਣ ਤਕ ਇਕ ਵੀ ਬੰਦਾ ਨੀ ਕੁੱਟਿਆ
@jaspreetsinghkhalsa5162
@jaspreetsinghkhalsa5162 Жыл бұрын
ਸਤਿ ਸ੍ਰੀ ਆਕਾਲ ਜੀ ਬੁਹਤ ਵਧੀਆ ਵੀਡੀਓ ਹੈ 🙏🙏🙏🙏🙏🙏🙏🙏👍👍👍👍👍👍👍👍👍👍
@GurpreetSingh-fq7di
@GurpreetSingh-fq7di Жыл бұрын
Very nice video brother jinder always your videos superb and your all team members work awesome ❤️👍🌹🙏🙏
@GurpreetSingh-qk9nj
@GurpreetSingh-qk9nj Жыл бұрын
Bant 😂
@gaganbrar9181
@gaganbrar9181 Жыл бұрын
Nice video 👌👌👌
@vishav3381
@vishav3381 Жыл бұрын
ਬਹੁਤ ਵਧੀਆ ਵੀਡੀਓ ਹੁੰਦੀ ਜੀ ਤੁਹਾਡੀ ਆ ਸਾਰੀ ਟੀਮ ਦੀ ਅੈਕਟਿਗ ਵਧੀਆ
@jagvirsinghbenipal5182
@jagvirsinghbenipal5182 Жыл бұрын
ਬਹੁਤ ਵਧੀਆ ਵੀਡੀਓ ਆ ਵੀਰ ਜੀ 👌👌🔥🔥🔥
@paramsarao9400
@paramsarao9400 Жыл бұрын
ਬੱਚਤ ਰਹਿ ਗਈ ਅੱਜ ਕਾਕਾ ਨੀ ਨਾਲ ਸੀ 😂😂😂😂
@nirmalsinghmallhi9773
@nirmalsinghmallhi9773 Жыл бұрын
ਖਬਰ ਤਾਂ ਰਿਸ਼ਤੇਦਾਰ ਦੀ ਇਸ ਤਰਾ ਹੀ ਲੈਣੀ ਚਾਹੀਦੀ ਹ ਸੱਤ ਸ੍ਰੀ ਅਕਾਲ ਸਾਰੀ ਟੀਮ ਨੂ😂😂😅😅😅😅
@AmandeepSidhu-ed2of
@AmandeepSidhu-ed2of Ай бұрын
5:42 Aa hogya😂
@rajwindermaan5640
@rajwindermaan5640 Жыл бұрын
Sira di aktig siraaaaaaa laaa dida a Naib singh mann muktsar
@rachhpalsingh78466
@rachhpalsingh78466 Жыл бұрын
ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਜੀ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
@simardhillon3400
@simardhillon3400 Жыл бұрын
Bant is too good actor 😂😂😂
@pavdhaliwal4118
@pavdhaliwal4118 Жыл бұрын
👌✌️❤️👍🙏🏻👍 ਸਾਰੀ ਹੀ ਟੀਮ ਦਾ ਬਹੁਤ-ਬਹੁਤ ਧੰਨਵਾਦ ਕੀਤਾ 👍 ਬਹੁਤ ਹੀ ਸੋਹਣੀ ਵੀਡੀਓ ਹੈ ਬਾਈ ਜੀ ਵੱਲੋਂ ਜਗਤਾਰ ਸਿੰਘ ਸਰਾਂ ਝੱਬਰ ਨੇ ਆਪਣੇ ਭਰਾ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ 👍👌✌️🙋🏻‍♂️❤️
@gurpreetSingh-jy7fj
@gurpreetSingh-jy7fj Жыл бұрын
ਬੰਤ ਕਾਲੀ ਦੁਨੀਆਂ ਦਾ ਪ੍ਰਧਾਨ ਘਰੋ ਨਿੱਕਲ ਗਿਆ ਹੁਣ ਨੀ ਮੁੜ ਦਾ
@rachhpalsingh78466
@rachhpalsingh78466 Жыл бұрын
ਬਹੁਤ ਹੀ ਵਧੀਆ ਲੱਗੀ ਜੀ ਇਹ ਵੀਡੀਓ । ਸਾਰੀ ਟੀਮ ਨੇ ਵਧੀਆ ਕੰਮ ਕੀਤਾ ਹੈ ਜੀ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।
@SONYTV-h4y
@SONYTV-h4y 5 ай бұрын
ਬਹੁਤ ਵਧੀਆ ਟੀਮ ਆ ਸਾਰੀ ਹੀ ਬਾਈ
@Thebrar84
@Thebrar84 Жыл бұрын
Bant, preeto dejodi,siraa👍👍🌺💐🥀🌷💕🌹🌼🌻🌻🌷🌷🌷🌺🌺
@khosa6740
@khosa6740 Жыл бұрын
🎉🎉nyc video
@KaramvirSingh-st3ux
@KaramvirSingh-st3ux Жыл бұрын
ਜਿੰਦਰ ਹੋਰ ਪਾ ਦੇ ਆਹਾ ਤਾਂ ਜਾਰ ਅਲੀ ਹੋ ਗਈ ਫਿਰ ਸਾਰੀ ਗਰਮੀਂ
@sarbjeetsandhu5574
@sarbjeetsandhu5574 Жыл бұрын
ਬਹੁਤ ਵਧੀਆ ਸਿਰਰਰਰਰਾ 😂😂😂😂❤
@dharmpreetchahal5683
@dharmpreetchahal5683 Жыл бұрын
Very nice video Bhai ji
@KalaSingh-fr7cb
@KalaSingh-fr7cb Жыл бұрын
Sari team'di acting bot vadiya aa
@JaspalSingh-gd3yv
@JaspalSingh-gd3yv Жыл бұрын
ਬੰਤ ਪ੍ਰਧਾਨ ਨੂੰ ਮੇਰੇ ਵਲੋਂ ਸਤਿ ਸ੍ਰੀ ਆਕਾਲ ਜੀ ਐਕਟਿੰਗ ਵੀ ਬਹੁਤ ਵਧੀਆ ਹੈ 👍👌😂😂😂❤❤❤❤
@ekamgill314
@ekamgill314 Жыл бұрын
ਜਿੰਦਰ ਵੀਰੇ ਵੀਡੀਓ ਬਹੁਤ ਸੋਹਣੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ ਗ ਦੀ ਆ ਈ ਤਸੀਲ ਨਾਭਾ ਜਿਲਾ ਪਟਿਆਲਾ
@davinderbhangu4034
@davinderbhangu4034 Жыл бұрын
ਪ੍ਰੀਤੋ ਨੇ ਬੰਤ ਨੂੰ ਕੁੱਟ ਕੇ ਸਵਾਦ ਲੀਆਤਾ
@varindersinghbagga8559
@varindersinghbagga8559 Жыл бұрын
Bant gappi sirra y
@sukhpreetkaur4029
@sukhpreetkaur4029 Жыл бұрын
And wala episode sira😂😅😂😅😂😅
@GurpreetSingh-mq6ll
@GurpreetSingh-mq6ll Жыл бұрын
Very nice video ji
@satnamkaur2435
@satnamkaur2435 Жыл бұрын
ਜੀਤੋ ਦਾ ਭਰਾ ਆਇਆ ਜੀਤੋ ਨੇ ਪਾਣੀ ਵੀ ਨੀ ਪੁਛਿਆ ਪਿੰਡ ਚ ਗੇੜਾ ਮਾਰਨ ਚਲੀ ਗ‌ਈ ਇਦਾਂ ਤਾਂ ਕੋਈ ਵੀ ਨੀ ਕਰਦਾ
@KuldeepSingh-bs2je
@KuldeepSingh-bs2je Жыл бұрын
Hun preeto lala toohi nu tel bant aw riha logad da v hal krla sek v Dena pai sakda 😂😂preeto Devi
@dhillon993.
@dhillon993. Жыл бұрын
Rama sirra kronda 😂
@Ramajattsauda874
@Ramajattsauda874 Жыл бұрын
🙏❤️🌸
@MaingalSingh
@MaingalSingh Жыл бұрын
❤Very nice episode bai ji 😊 👏 🙏 👌 🎉😊
@KAMALJITKAUR-hz5ky
@KAMALJITKAUR-hz5ky Жыл бұрын
Very very nice video bro 👌👌👌👌👍👍👍🙏
@Rog_Gaming_1
@Rog_Gaming_1 Жыл бұрын
ਸਤਿ ਸ੍ਰੀ ਆਕਾਲ ਜੀ ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ ਸਾਰਿਆਂ ਨੂੰ ਕੁਲਦੀਪ ਕੌਰ ਹਮੀਦੀ ❤❤❤ ਵੀਡੀਓ ਦੇ ਲਾਸਟ ਵਿਚ ਕਮੇਟੀ ਪੜਿਆ ਕਰੋ ਜੀ ਸਾਰਿਆਂ ਦੇ ਧੰਨਵਾਦ ਜੀ 😊😊😊
@SukhmanderSingh-uy3xc
@SukhmanderSingh-uy3xc Жыл бұрын
GOOD SOTREI. BTI
@user-qh4hh9ku8x
@user-qh4hh9ku8x Жыл бұрын
ਪਰੀਤੌ ਦੀ ਤੇ ਐਕਟਿੰਗ ਬਹੁਤ ਵਧੀਆ ਜੀ
@Jasveer-be2io
@Jasveer-be2io Жыл бұрын
ਬਹੁਤ ਵਧੀਆ ਵਿਡੀਉ ਧੰਨਵਾਦ 👌👍🙏
@satnamkaur2435
@satnamkaur2435 Жыл бұрын
ਜਿੰਦਰ 😂😂😂😂😂😂
@KuldeepSingh-bs2je
@KuldeepSingh-bs2je Жыл бұрын
Yrr har bar bant nu na ktvaeyw kro kite bant nu v uper kr do bant main carecter aw hun bant to Preeto ktva do cahe do tin hi lva do lpde bant de carecter ch hor v Jaan pai ju
@BalwinderSingh-zb6gc
@BalwinderSingh-zb6gc Жыл бұрын
Bahut Vadhia Video aa Ji
@harpalrandhawarandhawa5303
@harpalrandhawarandhawa5303 Жыл бұрын
ਬਹੁਤ ਵਧੀਆ ਬਹੁਤ ਵਧੀਆ👍💯👍💯👍💯👍💯👍💯👍💯👍💯👍💯👍💯👍💯👍💯👍💯👍💯👍💯👍💯👍💯👍💯👍💯👍💯👍💯👍💯👍💯👍💯👍💯👍💯
@mandeepkhaira6567
@mandeepkhaira6567 Жыл бұрын
Bant gappi😂😅
@gursidhuofficial.
@gursidhuofficial. Жыл бұрын
ਬੰਤ ਗੱਪਾਂ ਆਲੀ ਪੰਡ ਬਣ ਦਿੰਦਾ 😄
@kulwantsran7080
@kulwantsran7080 Жыл бұрын
Good work❤❤
@officialjatt474
@officialjatt474 Жыл бұрын
Att video y g ekamjeet Dhaliwal daraj ❤❤❤❤❤❤
@jaspalsingh-yi3ko
@jaspalsingh-yi3ko Жыл бұрын
Bant di sewa wadhiya hoi 😂😂
@AmandeepKaur-eh5tt
@AmandeepKaur-eh5tt Жыл бұрын
Rama di acting bahut badhy gal h koi dam 🤣🤣🤣🤣
@Ramajattsauda874
@Ramajattsauda874 Жыл бұрын
Thank you ji❤️🌸🙏
@rajbindersingh5777
@rajbindersingh5777 Жыл бұрын
ਪੀਤੋ ਵਰਗੀਆਂ ਹੀ ਘਰ ਪਟਦੀਆਂ ਨੇ
@BhagSinghMandeir
@BhagSinghMandeir Жыл бұрын
Very Nice 👍👍👍👍👍
managed to catch #tiktok
00:16
Анастасия Тарасова
Рет қаралды 49 МЛН
SPONGEBOB POWER-UPS IN BRAWL STARS!!!
08:35
Brawl Stars
Рет қаралды 23 МЛН
managed to catch #tiktok
00:16
Анастасия Тарасова
Рет қаралды 49 МЛН