ਸੀਬੋ ਮਰੀ ਤੋਂ ਕੋਈ ਨੀ ਰੋਂਦਾ 😁। ਕਹਿੰਦੇ ਚਾਕੇ ਲੱਕੜਾ ਚ ਦੇਦਾ ਗੇ । Latest comedy video

  Рет қаралды 215,057

jatt sauda

jatt sauda

Күн бұрын

...
Facebook page nu vi kro follow_ / jattsauda855
video nu end tak dekheya kro mitro
#jattsauda #punjabicomedy #comedy #desivideo #jattsaudateam,

Пікірлер: 468
@bittuandseema65
@bittuandseema65 Жыл бұрын
ਗੱਲ ਸਹੀ ਯਾਰੋ ਰਾਮੇ ਦਾ ਪਾਲੋ ਵਿਆਹ ਕਰ ਯਾਰੋ ਸਾਰੀ ਟੀਮ ਨੂੰ best of luck
@dalwinderkaur2264
@dalwinderkaur2264 Жыл бұрын
ਸੀਬੋ ਜੀ ਬਹੁਤ ਨਾਈਸ ਬੋਲਦੇ ਹਨ ਕਰਨੈਲ ਸਿੰਘ ਤੇ ਸੀਬੋ ਜੀ ਦੀ ਦੋਹਾਂ ਦੀ ਲੜਾਈ ਦੀ ਮੂਵੀ ਬਹੁਤ ਵਧੀਆ ਲੱਗਦੀ ਹੈ ਜੀ ਜਦੋਂ ਲਾੜਦੇ ਹੋ ਬਾਕੀ ਸਾਰੇ ਜਣੇ ਬਹੁਤ ਵਧੀਆ ਐਕਟਿੰਗ ਬਹੁਤ ਵਧੀਆ ਲੱਗਦੀ ਹੈ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਲੱਗਦੀ ਹੈ ਜੀ
@dalwinderkaur2264
@dalwinderkaur2264 Жыл бұрын
ਸੀਬੋ ਜੀ ਬਹੁਤ ਨਾਈਸ ਲੱਗਦੇ ਹਨ ਲੜਦੇ ਸੀਬੋ ਜੀ ਨੂੰ ਸਾਰੀ ਤਰ੍ਹਾਂ ਦੀ ਐਕਟਿੰਗ ਬਹੁਤ ਵਧੀਆ ਲੱਗਦੀ ਜੀ
@Gurleen-ho5pj
@Gurleen-ho5pj Жыл бұрын
ਜੇੜੇ ਲੋਕਾ ਤੇ ਮੇਰੀ ਅੱਖ਼ ਆ ਉਹਨਾ ਨੂੰ ਮੋਤ ਦੀ ਨੀਦ ਸਾਲਾਊ 😂😂😂😂😂😂😂
@dalwinderkaur2264
@dalwinderkaur2264 Жыл бұрын
ਗੁਰੀ ਤੇ ਸੀਬੋ ਬਹੁਤ ਨਾਈਸ ਐਕਟਿੰਗ ਕਰਦੀ ਆ ਹੈ ਜੀ ਲਾੜਦੀਆ ਬਹੁਤ ਨਾਈਸ ਲੱਗਦੀਆਂ ਹਨ ਮੂਵੀ ਵਿਚ ਰੋਣਕਾਂ ਲਾਉਂਦੀ ਆ ਹੈ ਜੀ
@harindersohi7444
@harindersohi7444 Жыл бұрын
ਇੱਕ ਬੇਨਤੀ ਏ ਤੁਸੀਂ ਆਹ ਮਾਸੀ ਆਲਾ chapter ਬੰਦ ਕਰਕੇ ਰਾਮੇ ਤੇ ਪਾਲੋ ਦਾ ਵਿਆਹ ਕਰਾਓ🥳🥳
@HarpreetSingh-rr9yq
@HarpreetSingh-rr9yq Жыл бұрын
ਜਦੋਂ ਬੰਤ ਤੇ ਜਿੰਦਰ ਰਾਮਾ ਅਉਂਦੇ ਨੇ ਸਿਰਾ ਗੱਲ ਬਾਤ ਹੁੰਦੀ ਆ❤❤❤❤
@gaganchahal9736
@gaganchahal9736 Жыл бұрын
Ryt ji
@garry3393
@garry3393 Жыл бұрын
Hnji sahi
@HarpreetSingh-rr9yq
@HarpreetSingh-rr9yq Жыл бұрын
ਕੱਟਾ ਤੇ ਪ੍ਰੀਤੋ ਕੇਂਟ ਆ😂😂
@NareshKapila-xj9hg
@NareshKapila-xj9hg Жыл бұрын
Na jar chalan day
@SukhwinderSingh-wq5ip
@SukhwinderSingh-wq5ip Жыл бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਬੰਤ ਸਿਰਾਂ
@parmjeetkaur6871
@parmjeetkaur6871 Жыл бұрын
Very nycc video 👌👌 sare team members humsa khush raho 🤗🤗🤗
@gurpreetsingh4328
@gurpreetsingh4328 Жыл бұрын
ਵਾ ਓ ਬਾਈ ਨਜ਼ਾਰੇ ਬੰਨ ਦਿੱਤਾ ਚਿੱਤ ਖੁਸ਼ ਕਰਤਾ ਬੰਤ ਬਾਈ ਨੇ ਲਵ ਯੂ ਟਰਾਲੀ ਭਰ ਕੇ
@gagandeepkaursandhu7999
@gagandeepkaursandhu7999 Жыл бұрын
ਬਹੁਤ ਵਧੀਆ ਵੀਡੀਓ ਆ ਕਰਨੈਲ ਸਿੰਘ ਜੀ ਰਾਮ ਸਿੰਘ ਦਾ ਰਿਸ਼ਤਾ ਸਿਰੇ ਚੜਾਓ ,ਵਿਚਾਰੇ ਦੀਆਂ ਜੁੱਤੀਆਂ ਘਸ ਗਈਆ ਗੇੜੇ ਮਾਰ ਦੇ ਦੀਆਂ ❤
@gurpreetsingh4328
@gurpreetsingh4328 Жыл бұрын
ਘੈਂਟ ਗੱਲਾਂ ਨੇ ਬੰਤ ਬਾਈ ਦੀਆਂ ਜਿਉਂਦਾ ਰਹਿ ਓ ਬਾਈ
@avjindersinghsodha3633
@avjindersinghsodha3633 Жыл бұрын
ਸੀਬੋ 😂 ਸਿਰਾ ਐਕਟਿੰਗ ਵਾਲਾ
@JaggiBawapb13
@JaggiBawapb13 Жыл бұрын
ਇਹੋ ਜਿਹੀ ਸ਼ਰੀਫ਼ ਦੁਨੀਆਂ ਚ ਅਸੀਂ , ਬਿਗੜੇ ਚੰਗੇ ਆ ,ਪਰ ਤੇਰਾ ਬੰਤ ਕਿਸੇ ਤੋਂ ਵੀ ਜੈਲਸ ਕਰਦਾ ਨੀ, ਮੈ ਬੇਬੇ ਨੂੰ ਕਹਿਆ ਅਸੀ ਵੀ ਗਰੀਬ ਜੰਮੇ ਜ਼ਰੂਰ ਆ ,ਪਰ ਗਰੀਬ ਮਰਦੇ ਨੀ,,,,,ਘੈਂਟ ਆ ਬਾਈ ਬੰਤ 👍👍👍ਸਾਡੀ ਜ਼ਿੰਦਗੀ ਆ ਠਾ ਬੱਲੀਏ 🖕 ਬੰਤ ਬਾਈ ਨੂੰ ਪਿਆਰ ਕਰਨ ਵਾਲੇ ਹਾਜ਼ਰੀ ਲਵਾਈ😂😂😂😂🖕🖕🖕🖕🖕🖕
@sikanderram6772
@sikanderram6772 Жыл бұрын
Jma sirra bant te preeto
@kalwindersingh8614
@kalwindersingh8614 Жыл бұрын
Bant.preeto.jidan.de.maasi.aae.aa.karnail.moh.tod.giaa.preeto.walon.jikar.v.nI.rda.
@harindersohi7444
@harindersohi7444 Жыл бұрын
ਹਾਏ ਰੱਬਾ ਏਨੀ wait ਤਾਂ ਰਿਸ਼ਤੇਦਾਰ ਦੀ ਨੀ ਹੁੰਦੀ,,, ਜਿਨੀਂ ਤੁਹਾਡੀ ਵੀਡੀਓ ਦੀ ਹੁੰਦੀ ਏ 🤭🤭🤞🤞ਲਵ ਯੂ ਪੂਰੀ ਟੀਮ ਨੂੰ 👍👍
@Ramajattsauda874
@Ramajattsauda874 Жыл бұрын
ਬਹੁਤ ਬਹੁਤ ਧੰਨਵਾਦ ਵਾਈ ਜੀ ❤❤
@karanvirsingh7847
@karanvirsingh7847 Жыл бұрын
😂😂
@harmandhaliwal5589
@harmandhaliwal5589 Жыл бұрын
@@Ramajattsauda874 ram jindr karnal ma thoda big fan a phela day to video vakh buhat wait rehdi a thodi video di
@Ramajattsauda874
@Ramajattsauda874 Жыл бұрын
@@harmandhaliwal5589 thnk u y buut bhut
@ਲਵਜੋਤ_ਗਿੱਲ
@ਲਵਜੋਤ_ਗਿੱਲ Жыл бұрын
ਜੀਤੋ ਨੇ ਆਪਦੇ ਘਰਵਾਲੇ ਨੂੰ ਸੁੱਕਣਾਂ ਪਾ ਰੱਖਿਆ ਨਾਜ਼ਰ ਨੂੰ 😂😂😂
@rachhpalsingh78466
@rachhpalsingh78466 6 ай бұрын
ਬਹੁਤ ਹੀ ਸਿਰਾ ਵੀਡੀਓ ਬਣੀ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
@binnukalra8608
@binnukalra8608 Жыл бұрын
😅😅😅 ਬਹੁਤ ਹੀ ਵਧੀਆ ਸੀਰੀਜ਼ 👍👍 ਸਾਰੀ ਹੀ ਟੀਮ ਦੀ ਐਕਟਿੰਗ 👌👌 ਜਿਉਂਦੇ ਵਸਦੇ ਰਹਿਣ ਹਮੇਸ਼ਾ ਹਸਦੇ ਹਸਾਉਂਦੇ ਰਹਿਣ, ਮਾਲਕ ਹੋਰ ਤਰੱਕੀਆਂ ਬਖ਼ਸ਼ਣ 🙏
@sangitaKumari-il9fu
@sangitaKumari-il9fu Жыл бұрын
Bant y excellent performance 🤣 bahut hasuna ga patadra
@championgamemap6485
@championgamemap6485 Жыл бұрын
ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਸਲਾਮ
@amarjitsingh1946
@amarjitsingh1946 Жыл бұрын
ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਕਰਨੈਲ ਬੰਤ ਸਿਰਾ ਕਰਤਾ ਬਾਬਿਓ ਨਾਇਸ਼ 👍👌💯💯
@gurjindersingh3638
@gurjindersingh3638 Жыл бұрын
Sari team nu sat Shri akal jatt sauda g 🙏 bahut vadia episode bant seebo g preet g very super acting all the best 👍🙏🥀❤️🥀👌 Yamuna Nagar
@gopycheema3251
@gopycheema3251 Жыл бұрын
❤❤❤❤❤😂😂😂bht vdiya film ghaint
@GurpreetSingh-ig5jp
@GurpreetSingh-ig5jp Жыл бұрын
Very nice video ji😀😝😜😛😄
@LakhvirKaur-jz4ex
@LakhvirKaur-jz4ex 4 ай бұрын
ਬਾਈ ਸਾਰਿਆਂ ਦੇ ਐਕਟਿੰਗ ਬਹੁਤ ਵਧੀਆ ਲੱਗਦੀ ਹੈ ਇੱਕ ਮਾਸੀ ਦੀ ਐਕਟਿੰਗ ਮੂਵ ਨਹੀਂ ਵਧੀਆ ਲੱਗਦੇ ਤੁਸੀਂ ਸਾਰੇ ਬਹੁਤ ਨਾਈਸ ਹੋ ਸਾਰਿਆਂ ਦੇ ਐਕਟਿੰਗ ਬਹੁਤ ਜਿਆਦਾ ਵਧੀਆ👍👍
@nachhatarhalwai5868
@nachhatarhalwai5868 Жыл бұрын
ਬਹੁਤ ਵਧੀਆ ਬਣਾਉਣ
@sukhdhillonpb4671
@sukhdhillonpb4671 Жыл бұрын
ਜੱਟ ਸੌਦਾ ਟੀਮ ਵਾਲੇ ਸਾਰੇ ਕਲਾਕਾਰ ਨੇ ਬਹੁਤ ਵਧੀਆ ਵੀਡੀਓ ਬਣਾਈ ਕਰਨੈਲ ਤੇ ਬੰਤ ਜੀ ਵਧੀਆ
@jogindersinghjs3081
@jogindersinghjs3081 Жыл бұрын
ਸੀਬੂ ਦੀ ਐਕਟਿਗ ਬਹੁਤ ਹੀ ਲਾਜਵਾਬ ਹੈ
@parbhjotsingh7405
@parbhjotsingh7405 Жыл бұрын
Bhot vadiya g ,❤️❤️
@baljitjaguuvarpal9105
@baljitjaguuvarpal9105 Жыл бұрын
ਵੈਰੀ ਗੁੱਡ ਜੀ ਸਾਰੀਆਂ ਜੋੜੀਆਂ ਬਹੁਤ ਸੋਹਣਾ ਕੰਮ ਕਰ ਰਹੀਆਂ ਨੇ
@JaggiBawapb13
@JaggiBawapb13 Жыл бұрын
ਖੁੱਲ ਲੈਣ ਦੇ ਮੁੱਕਰਦਾ ਦੇ ਗੇਟ ਕੁੜੇ, ਬਸ ਥੋੜੀ ਜਿਹੀ ਕਰਲਾ ਤੂੰ ਵੇਟ ਕੁੜੇ, ਜਿਹੜੇ ਕਰਦੇ ਤੇਰੇ ਬੰਤ ਤੋਂ ਹੇਟ ਕੁੜੇ ਕਦੇ ਹੋਈ ਤੇਰੇ ਤੋਂ ਪੁੱਛਣਗੇ, ਇੱਕ ਵੀਡੀਓ ਦੇ ਕਿੰਨੇ ਲੈਂਦਾ ,ਬੰਤ ਅਨਮੋਲ ਕੁੜੇ,,,,ਲਵ ਯੂ ਬੰਤ ਬਾਈ 🖕🖕🖕🖕🖕🖕ਸਾਡੀ ਜ਼ਿੰਦਗੀਆਂ ਠਾ 😂ਬੱਲੀਏ, ਸਾਨੂੰ ਏ ਰੇ ਗੇਰੇ ਨਹੀਓਂ ਪਰਵਾ ਬੱਲੀਏ 🖕🖕🖕🖕🖕🖕🖕
@gauravkaumar64
@gauravkaumar64 Жыл бұрын
ਬਹੁਤ ਵਧੀਆ ਵਧੀਆ ❤❤
@Reetrekke
@Reetrekke Жыл бұрын
ਨਾਜਰ funny c😂
@sandeepkaurmaan-dg8fv
@sandeepkaurmaan-dg8fv Жыл бұрын
Bant jma end krda ga😂
@MAHISidhu-qh7uk
@MAHISidhu-qh7uk Жыл бұрын
ਬੰਤ ਬਾਈ ਤੇਰੇ ਕਰਕੇ ਹੀ ਵੀਡੀਓ ਦੇਖਦੇ ਆ
@jagseersingh4506
@jagseersingh4506 Жыл бұрын
SIRRRRA ACTING BAI BANT AND LADDI AND SHERA BAI JINDER BEBE SIBBO BHABBI PREET JI BHABBI HARJAS AND ALL'TEAM GOOD
@DavinderSingh-em5nn
@DavinderSingh-em5nn Жыл бұрын
ਬੰਤ ਸਿੰਘ ਦਾ ਰੋਲ ਬਹੁਤ ਘੱਟ ਸੀ ਕਿਰਪਾ ਕਰਕੇ ਵੱਡਾ ਕਰੋ ਜੀ
@prabhjotsingh-gm9oc
@prabhjotsingh-gm9oc Жыл бұрын
ਰਾਮਾ ਅਤੇ ਸ਼ੀਰੀਂ। ਦੋਂਨੇ ਅੱਤ ਨੇ
@Ramajattsauda874
@Ramajattsauda874 Жыл бұрын
❣️🙏❣️
@jagvirsinghbenipal5182
@jagvirsinghbenipal5182 Жыл бұрын
ਬਹੁਤ ਵਧੀਆ ਵੀਡੀਓ ਆ ਵੀਰ ਜੀ 👌👌🔥🔥🔥
@PammaSingh-kv9qx
@PammaSingh-kv9qx Жыл бұрын
Nice video 🤣🤣🤣🤣🤣🤣
@RavneetKaur-he2tq
@RavneetKaur-he2tq Жыл бұрын
ਬੁਹਤ ਵਧੀਆ ਲੱਗ ਗਈ, ਹੈ
@jasvirsinghjasvirsingh7794
@jasvirsinghjasvirsingh7794 Жыл бұрын
ਮਾਸੀ ਨੂੰ ਵਾਪਿਸ ਕਰੋਂ ਮਾਸੀ. Go back Go back Go back Go back Go back Go back
@manjindersinghbhullar8221
@manjindersinghbhullar8221 Жыл бұрын
ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਸਾਰੀ ਵੀਡੀਓ ਬਹੁਤ ਵਧੀਆ 👍🏻
@mandeepkaurgill-jo3lf
@mandeepkaurgill-jo3lf Жыл бұрын
ਬੰਤ ਦੀ ਐਕਟਿੰਗ ਦੀ ੳਡੀਕ ਬਹੁਤ ਰਹਿੰਦੀ ਆ
@Abhibhangu7
@Abhibhangu7 Жыл бұрын
ਲਾਇਕ ਕਮੈਂਟ ਸ਼ੇਅਰ ਵਾਲ਼ਾ ਬਟਣ ਘਸਾ ਦਿਉ😅😅😅
@Abhibhangu7
@Abhibhangu7 Жыл бұрын
🙏🙏🙏
@legendboy-xb3ns
@legendboy-xb3ns Жыл бұрын
Ji Jazoor
@sukhjeetbrar6537
@sukhjeetbrar6537 Жыл бұрын
ਬਹੁਤ ਵਧੀਆ
@jaspreetsinghkhalsa5162
@jaspreetsinghkhalsa5162 Жыл бұрын
ਬੁਹਤ ਵਧੀਆ ਵੀਡੀਓ ਹੈ ਬਾਈ ਜੀ 👍👍👍👍
@uppalsadhuppalsadh8200
@uppalsadhuppalsadh8200 Жыл бұрын
Bant & Raama 👌🏻👌🏻👌🏻
@ravinderkaur4713
@ravinderkaur4713 Жыл бұрын
Sebo is nice action very good lady😊😊😊😊
@Canadasari-tk1xf
@Canadasari-tk1xf Жыл бұрын
15 year ho gye canada ch jado sham nu ghar ayi da bss bant teri video la ke bath janeya Sare dil nu sakoon mil janda love you puttra tenu
@jattboys9655
@jattboys9655 Жыл бұрын
Siraa lya pya bro
@gurpreetnirman6715
@gurpreetnirman6715 Жыл бұрын
ਬੰਤ ਸਿੰਘ ਵੀਰੇ ਤੈਨੂੰ ਰੱਬ ਚੜ੍ਹਦੀ ਕਲਾ ਵਿੱਚ ਰੱਖੇ 🎉❤
@balkarsingh-nn5le
@balkarsingh-nn5le Жыл бұрын
Very nice and very funny 🤣😁😜😝
@sukhbitkaursukhbitkaur4113
@sukhbitkaursukhbitkaur4113 Жыл бұрын
Very Very beautiful all team. Good acting ji
@DarshanRomana
@DarshanRomana Жыл бұрын
ਬਹੁਤ ਵਧੀਆ ਵੀਡੀਓ ਬਾਈ ਜੀ ਨਮੋਲ ਵਾਲੇਉ
@amriknehal1814
@amriknehal1814 Жыл бұрын
BANT DE DIALOGUE BAHUT VADIA NE ❤️
@vijaykumari3183
@vijaykumari3183 Жыл бұрын
Video.very.nuce.bant.bro.aap.ke.dialogue.very.nice.hote❤🙏♥️👍👌 ambala
@akashmehta2343
@akashmehta2343 Жыл бұрын
Bai g Rame te palo de viyah da part Kado chado Bai masssi nu
@KuldeepSharma-pn9gk
@KuldeepSharma-pn9gk Жыл бұрын
Bant siraaa acting ❤️❤️💕💕
@rupinderdhillon2374
@rupinderdhillon2374 Жыл бұрын
ਬਹੁਤ ਹੀ ਵਧੀਆ
@pappumann492
@pappumann492 Жыл бұрын
End lovely bro🎉
@dalwinderkaur2264
@dalwinderkaur2264 Жыл бұрын
ਕਰਨੈਲ ਸਿੰਘ ਵੀ ਬਹੁਤ ਨਾਈਸ ਲੱਗਦੇ ਹਨ ਲੱੜਦੇ ਹਨ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੈ ਜੀ ਆਪ ਜੀ ਸਾਰੀ ਜੀ ਸਾਰੀ ਫੈਮਿਲੀ ਬਹੁਤ ਵਧੀਆ ਲੱਗਦੀ ਹੈ ਜੀ
@jagseersingh4506
@jagseersingh4506 Жыл бұрын
GOOD VIDEO GOOD ACTING ALL'TEAM THANKS SO MUCH
@NavpreetGill-yg7mn
@NavpreetGill-yg7mn Жыл бұрын
Kirpa bni rehe waheguru di bant te sira la dian 22
@kaihiwatira7872
@kaihiwatira7872 Жыл бұрын
Ah maasi nu kaddoo ethonnnn...... ❤❤🎉🎉🎉
@Ghuman-jw1pu
@Ghuman-jw1pu Жыл бұрын
Well done bant 22
@pushpindersamra1988
@pushpindersamra1988 Жыл бұрын
God bless both of all team
@officialjatt474
@officialjatt474 Жыл бұрын
Nice video y g ekamjeet Dhaliwal daraj barnala
@Sharan1996-v
@Sharan1996-v Жыл бұрын
Schi vahla jee lvona oh tuc sbb 😅😅
@hakamsinghhakamsingh8832
@hakamsinghhakamsingh8832 Жыл бұрын
ਬਹੁਤ ਵਧੀਆ ਬਾਈ ਜੀ
@chahalashwant6679
@chahalashwant6679 Жыл бұрын
Bahut siraaa ❤❤❤
@bhadarsingh1871
@bhadarsingh1871 Жыл бұрын
Very nice video thanks all team nu 😊🎉
@jgadsingh5868
@jgadsingh5868 Жыл бұрын
Bant bai att kroda👌👌👌👌👌
@gagandeepkaursandhu7999
@gagandeepkaursandhu7999 Жыл бұрын
ਨਸੀਬ ਕੌਰ ਜੀ ਓ ਨਸੀਬ ਕੌਰ ਜੀ 👌👌👌
@GurpreetGill-ge8dr
@GurpreetGill-ge8dr Жыл бұрын
Bant 22 excellent 👌👌👌👌👍
@manpreetkaurghuman8878
@manpreetkaurghuman8878 Жыл бұрын
Att krda bant v
@hardevsingh4443
@hardevsingh4443 Жыл бұрын
ਨਾਜਰ ਤੇ ਗੁਰੀ ਵੀ ਕਮਾਲ ਕਰਦੇ ਹਨ ਗੁਰੀ ਦਾ ਤੇ ਸੀਬੋ ਦਾ ਮੁਕਾਬਲਾ ਜਰੂਰ ਕਰਾਓ
@manjitkaur-yg5ix
@manjitkaur-yg5ix Жыл бұрын
I love guri preet and seebo ji manjee Kaur Canada
@balwinderkaur-no5vy
@balwinderkaur-no5vy Жыл бұрын
ਕਰਨੈਲ ਦੀ ਕਣਕ ਦੀ ਖ਼ੈਰ ਨਹੀਂ ਉੱਪਰੋਂ ਮੀਂਹ ਪੈ ਰਿਹਾ ਹੈ, ਥੱਲੇ ਬਿਜਲੀ ਲਸ਼ਕਦੀ ਫ਼ਿਰਦੀ ਹੈ,🤣🤣 ਸੀਬੋ ਮਾਤਾ ਦੀ ਗੱਲ ਸਹੀ ਹੈ ਕਰੇਵਾ ਹੀ ਹੈ, ਵਿਆਹ ਤੋਂ ਪਹਿਲਾਂ ਵੀ ਰਾਮ ਡੰਗ ਟਪਾਉਂਦਾ ਸੀ, ਹੁਣ ਪਾਸੇ ਨਹੀਂ ਹੁੰਦਾ
@Manpreetsingh-ns8yj
@Manpreetsingh-ns8yj Жыл бұрын
Siraaa very nice 😁😁❤❤💜🖤💛
@nehalnamol-hv3mz
@nehalnamol-hv3mz Жыл бұрын
Karnail, bant, preeto bahut vadia acting karde ne
@Gurpreetdandiwal-l2l
@Gurpreetdandiwal-l2l Жыл бұрын
Very nice video all team good acting ❤❤❤very funny 😂😂😂😂
@amriknehal1814
@amriknehal1814 Жыл бұрын
BANT IS THE BEST PART OF JATT SAUDA
@maingalsingh3589
@maingalsingh3589 Жыл бұрын
Bahut vadia episode bai ji 🎉😢😮😅
@mr.penduz4269
@mr.penduz4269 Жыл бұрын
Bant siraa acting 😂😂😂😂😂😂
@Fatehvir3073
@Fatehvir3073 Жыл бұрын
Bant di acting bahut wadhiya
@SimranjitKaur-bp9kt
@SimranjitKaur-bp9kt Жыл бұрын
Eni wait na krayea kro ji jldi jldi pa deya kro episode 🫡👏🤗👍👍👍
@harindersingh6781
@harindersingh6781 Жыл бұрын
ਕਰਨੈਲ ਨੇ ਪਹਿਲਾਂ ਬੰਤ ਪੱਟਿਆਂ ਫਿਰ ਜੈਬੇ ਦਾ ਹੁਣ ਵਸਣ ਰਾਮੇ ਤੇ ਬੰਤ ਦੀ ਸਾਲੀ਼ ਦਾ ਵੀ ਨੀ ਦਿੰਦਾ
@karamjeetsingh7407
@karamjeetsingh7407 Жыл бұрын
ਬਹੁਤ ਬਹੁਤ ਵਧੀਆ ਵੀਡੀਓ ਜੀ ਸਾਰੇ ਕਲਾਕਾਰ ਬਹੁਤ ਬਹੁਤ ਵਧੀਆ ਵਾਹਿਗੁਰੂ ਤਰੱਕੀਆਂ ਬਖਸ਼ੇ ਜੀ👌👌🤣🤣
@manpreetkaurghuman8878
@manpreetkaurghuman8878 Жыл бұрын
Bant ur da backbone of this chennel
@mannwarrior8308
@mannwarrior8308 Жыл бұрын
verry good nice vedo 👍🏻👍🏻👌👌🥰🥰🙏🙏
@parmjeetkaur6871
@parmjeetkaur6871 Жыл бұрын
Ryt jaldi to ram ji di mrg krva deo mom har vari puchde ne rame da vyaah kado hona🤣🤣
@Ramajattsauda874
@Ramajattsauda874 Жыл бұрын
Koi na ji hje wait kro thodi 😂❤🙏🙏
@parmjeetkaur6871
@parmjeetkaur6871 Жыл бұрын
@@Ramajattsauda874 okay jii 🤗
@Ramajattsauda874
@Ramajattsauda874 Жыл бұрын
@@parmjeetkaur6871 ❣️🙏
@lakhsingh3409
@lakhsingh3409 Жыл бұрын
ਬਹੁਤ ਵਧੀਆ ਵੀਰੇ
@sukharatol6515
@sukharatol6515 Жыл бұрын
ਜੱਟ ਸੋਦਾ ਵਾਲਿਓ ਬੱਲੇ ਬੱਲੇ
@raziadeol5540
@raziadeol5540 Жыл бұрын
Bant siraa acting 🤣🤣🤣🤣🤣🤣🤣🤣🤣🤣🤣🤣🤣🤣🤣🤣🤣
@jaspalgir-vx1tl
@jaspalgir-vx1tl Жыл бұрын
Bant good acting🤣
@BalwantSingh-dm1pd
@BalwantSingh-dm1pd Жыл бұрын
ਵਾਹ ਬੰਤ ਸਿਆਂ
@nikkanikka1589
@nikkanikka1589 Жыл бұрын
Vry nice ji👍
@khaintbanda9067
@khaintbanda9067 Жыл бұрын
Very nice video veero,jeonde vasde rho.
@ravneetgrewal1863
@ravneetgrewal1863 Жыл бұрын
Nice ghaint bumb att 🎉🎉🎉🎉🎉🎉🎉bhut wait hundia video di🎉🎉🎉🌹🌹❤️
@HarpreetKaur-sf8pw
@HarpreetKaur-sf8pw Жыл бұрын
Bant Bro knt ❣️👌👌👌👌👌
@kamaljeetkaur4089
@kamaljeetkaur4089 Жыл бұрын
Karnail da role best hai 😊😅
My scorpion was taken away from me 😢
00:55
TyphoonFast 5
Рет қаралды 2,7 МЛН
Мясо вегана? 🧐 @Whatthefshow
01:01
История одного вокалиста
Рет қаралды 7 МЛН
My scorpion was taken away from me 😢
00:55
TyphoonFast 5
Рет қаралды 2,7 МЛН