ਕਰਨੈਲ ਨੇ ਸ਼ਹਿਰ ਚ ਰੰਗੇ ਹੱਥੀ ਫੜਿਆ ਮੁੰਡਾ 🤣 ਕੁੜੀ ਲੈਕੇ ਹੋਗਿਆ ਫਰਾਰ 🤪। Latest short movie 2024

  Рет қаралды 154,680

jatt sauda

jatt sauda

Күн бұрын

...
Facebook page nu vi kro follow_ / jattsauda85
video nu end tak dekhega kro mitro
#jattsauda #punjabicomedy #comedy #desivideo #jattsaudateam,
#shortvideo #youtubeshorts #ytshorts #trendingshorts #new-shorts #you tuber

Пікірлер: 282
@PalaAULAKH
@PalaAULAKH 10 ай бұрын
ਆ ਗਏ ਉਏ ਨਮੋਲ ਆਲੇ ਜੱਟ ਆ ਗਏ ਆਜੋ ਬਾਈ ਸਾਰੇ ਜਿਹੜੇ ਜਿਹੜੇ ਕਰਨੈਲ ਹੋਰਾ ਦੀ ਐਕਟਿੰਗ ਨੂੰ ਪਸੰਦ ਕਰਦੇ ਆ ਉਹ ਵੀਰ ਲਵਾਉ ਹਾਜ਼ਰੀ ਲਵਜੂ ਬਾਈ ਸਾਰਿਆਂ ਨੂੰ ❤❤❤❤
@sukhwinderkaur7145
@sukhwinderkaur7145 10 ай бұрын
ਮੈਨੂੰ ਤਾਂ ਕਰਨੈਲ ਬਹੁਤ ਵਧੀਆ ਲੱਗਦਾ ਬੋਲਦਾ ਵੱਡੇ ਬੁੜਿਆ ਵਾਗੂ, ਰੋਣਕ ਲੱਗ ਗਈ❤❤❤❤❤🎉🎉🎉🎉🎉
@RamandeepKaur-w2i
@RamandeepKaur-w2i 10 ай бұрын
ਮੈਂਨੂੰ ਵੀ ♥️♥️♥️
@RamandeepKaur-w2i
@RamandeepKaur-w2i 10 ай бұрын
♥️♥️
@N.G.GAMERZ-q3x
@N.G.GAMERZ-q3x 10 ай бұрын
ਬੰਤ ਤੋ ਬਿਨਾ ਗੱਲ ਨੀ ਬਣਦੀ (ਸੋਨੀ ਦੰਦਰਾਲਾ ਖਰੌੜ ਤਹਿਸੀਲ ਨਾਭਾ ਜਿਲਾ ਪਟਿਆਲਾ)
@Soni-tt5iv
@Soni-tt5iv 10 ай бұрын
Bant to Bina video kenu kenu vdia nhi lagi kro like
@ਲਵਜੋਤ_ਗਿੱਲ
@ਲਵਜੋਤ_ਗਿੱਲ 10 ай бұрын
ਰਾਮਾਂ ਹੀ ਕਰਦਾ ਕਰਨੈਲ ਦਾ ਮਾਨਤਾਨ ਹੋਰ ਨਹੀਂ ਕਿਸੇ ਤੋ ਕਾਬੂ ਆਉਂਦਾ ਕਰਨੈਲ
@BhupinderSingh-yg8cg
@BhupinderSingh-yg8cg 10 ай бұрын
ਕਰਨੈਲ ਕੈਲੀ,,,,ਪ੍ਰੀਤੋ,,,,ਰਾਮਾ ਵਿਚੋਲਾ,,,, ਨਾਜਰ ਕੱਟਾ,,,, ਸੀਬੋ,,,, ਸੰਦੀਪ ਬੇਟਾ,,,, ਜਿੰਦਰ,,,,, ਬੀਰੋ,,,, ਲਾਬੋ,,,, ਲਾਂਬਾ,,,, ਕਾਕਾ ਬੰਤ ਪ੍ਰਧਾਨ ਦਾ ਚੇਲਾ,,,,, ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।
@AjeetSingh-md5eb
@AjeetSingh-md5eb 10 ай бұрын
ਜਰਨੈਲ ਸਿੰਘ ਬਾਈ ਜੀ ਸਤਿ ਸ਼੍ਰੀ ਅਕਾਲ ਇੱਕ ਜਰੂਰੀ ਗੱਲ ਹ ਬੰਤਾ ਤੋਂ ਨੂੰ ਲੈ ਕੇ ਆਓ ਤੁਸੀਂ ਕਿਵੇਂ ਨਾ ਕਿਵੇਂ ਮੋੜ ਕੇ ਸਾਰੀ ਟੀਮ ਵਿੱਚੋਂ ਰਾਮਾ ਬੇਕਾਰ ਬੰਦਾ ਹੈ ਇਨੂੰ ਭਜਾ ਦੋ ਤੁਸੀਂ ਇਹਦਾ ਪਿਛੋਕੜ ਤਾਂ ਦੇਖ ਲਓ ਕੀ ਇਹ ਪਹਿਲਾਂ ਕੀ ਕਾਰੇ ਕਰਦਾ ਰਿਹਾ ਇਹ ਸਾਨੂੰ ਪਤਾ ਇਹਦੇ ਬਾਰੇ ਆ ਨੂੰ ਇਹਦੇ ਪੜਦੇ ਫਲੋ ਨੇ ਸੱਤ
@sarvansinghgill4702
@sarvansinghgill4702 10 ай бұрын
ਬਹੁਤ ਹੀ ਵਧੀਆ ਤੇ ਸੋਹਣੀ ਵੀਡੀਓ ਆ ਐਕਟਿੰਗ ਬਹੁਤ ਹੀ ਵਧੀਆ ਕਰਦੇ ਨੇ ਸਾਰੇ ਟੀਮ ਦੇ ਮੈਂਬਰਾਂ ਬਹੁਤ ਹੀ ਵਧੀਆ ਵੀਡੀਓ ਆ
@gurdassingh7360
@gurdassingh7360 10 ай бұрын
ਸਾਨੂੰ ਕਰਨੈਲ ਦਾ ਰੋਲ ਬਹੁਤ ਵਧੀਆ ਲੱਗਦਾ ❤❤❤❤
@SukhwinderSingh-wq5ip
@SukhwinderSingh-wq5ip 10 ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤😂😂😂
@rachhpalsingh78466
@rachhpalsingh78466 10 ай бұрын
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
@Turbanator54
@Turbanator54 10 ай бұрын
ਬੰਤ ਲਿਆਉ,,,,, ਬੰਤ ਲਿਆਉ,,,,,,,,,, ਬੰਤ ਲਿਆਉ,,, ,,,,,,,,, ਬੰਤ ਲਿਆਉ,,,,,, ਬੰਤ ਲਿਆਉ,,,,, ਬੰਤ ਲਿਆਉ,,,,,, ਬੰਤ ਲਿਆਉ,,,, ਬੰਤ ਲਿਆਉ,,,, ਬੰਤ ਲਿਆਉ,,,,, ਬੰਤ ਲਿਆਉ,,,,
@GuriLudhiana-f1n
@GuriLudhiana-f1n 10 ай бұрын
Kinu kinu jinder di acting ghant lagdi aa lagvo hajri ❤
@GurmeetKaur-kl7zs
@GurmeetKaur-kl7zs 10 ай бұрын
ਸੋਹਣੀ ਵੀਡੀਓ ਸੋਹਣੀ ਫੈਮਿਲੀ 😂😂❤
@jagseersingh4506
@jagseersingh4506 10 ай бұрын
SIRRRRA ACTING BAI BANT AND LADDI AND SHERA BAI JINDER BEBE SIBBO BHABBI PREET JI AND ALL'TEAM LOVE YOU TRUCK 🚛🚛🚛🚛🚛 BHAR K ❤❤🎉🎉
@ਜੀਜਾਜੀ-ਗ1ਭ
@ਜੀਜਾਜੀ-ਗ1ਭ 10 ай бұрын
ਕਿੰਗ ਰਾਮੇ ਨੂੰ ਕੌਣ ਕੌਣ ਲਾਇਕ ਕਰਦਾ ❤❤❤
@sukhjitsingh1916
@sukhjitsingh1916 10 ай бұрын
ਬੋਤ ਵਦੀਅਾ ਅੈਕਟੀਗ ਅਾ ਸਾਰੀ ਟੀਮ ਨੂ ਚੜਦੀ ਕਲਾਂ ਚ ਰੱਖੇ ਸਾਰੀ ਟੀਮ ਨੂ ਵਾਹਿਗੁਰੂ ਜੀ
@SukhdeepSingh-md7th
@SukhdeepSingh-md7th 10 ай бұрын
ਬਹੁਤ ਵਧੀਆ ਵੀਡੀਓ ਬਹੁਤ ਸੋਣਾ ਕੰਮ ਆ ਸਾਰਿਆਂ ਦਾ 🎉🎉
@GurpreetSingh-rf5op
@GurpreetSingh-rf5op 5 ай бұрын
ਕਰਨੈਲ ਸਿੰਘ….. ਪ੍ਰੀਤੋ ...ਰਾਮਾਂ ਵਿਚੋਲਾ ...===ਨਾਜ਼ਰ ..ਤੇ ਸਨਦੀਪ ਬੇਟਾ .......ਜਿੰਦਰ …..ਬੀਰੋ .....ਲਾਭਾ ......ਲਾਭੋ .... ..ਕਾਕਾ ਸਾਰੇ ਹੀ ਵਧੀਆ ਐਕਟਿੰਗ ਕਰਦੇ 👍👍👍👍🌹🌹🌹🌹🥰🥰🥰🌹👌👌👌👌👌👌👌🥳💕ਨੇ ਜੀ । ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਜੀ 👏 👏 🥰 🙏 🙏🙏 🙏 🙏
@remplebai4440
@remplebai4440 10 ай бұрын
Karnail te rama sirra acting
@arshbrar001
@arshbrar001 9 ай бұрын
ਰਾਮੇ ਦੇ ਦੰਦ ਕਿਵੇਂ ਜਗਦੇ ਆ 😂😂
@RupinderSingh-fg5bh
@RupinderSingh-fg5bh 10 ай бұрын
Rama sirra bai rame att krai chl bas 🎉❤
@Lovelyjattsauda407
@Lovelyjattsauda407 10 ай бұрын
❤️❤️
@RamandeepKaur-w2i
@RamandeepKaur-w2i 10 ай бұрын
ਲਾਬੋ, ਬੀਰੋ ਨੂੰ ਕਿਵੇਂ ਨੀ ਜਾਣਦੀ?? ਇਕੋ ਹੀ ਪਿੰਡ ਦੀਆਂ ਨੇ........... 🤔🤔🤔 Good job♥️♥️♥️
@GurwinderSingh-xi8op
@GurwinderSingh-xi8op 10 ай бұрын
ਪ੍ਰੀਤੋ ਤੇ ਬੰਤ 🥰🥰🥰🥰❣️
@ekamgill314
@ekamgill314 10 ай бұрын
ਕਰਨੈਲ ਜਿੰਦਰ ਰਾਮਾ ਸੰਦੀਪ ਅਵੀ ਭੰਗੂ ਵੀਰੇ ਸੋਡੀ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ-ਗਦਾਈਆ ਤਸੀਲ ਨਾਭਾ ਜਿਲਾ ਪਟਿਆਲਾ
@JaspalSingh-db9xi
@JaspalSingh-db9xi 10 ай бұрын
ਬਹੁਤ ਵਧੀਆ ਵੀਡੀਓ ਨੇ ਜੀ ਸੋਡੀਆ ਵਾਹਿਗੁਰੂ ਤੱਰਕੀ ਬਖਸ਼ੇ ਜ਼ੀ ਸੋਡੀ ਸਾਰੀ ਟੀਮ ਨੂੰ ❤❤❤
@ashwanisharda6924
@ashwanisharda6924 10 ай бұрын
ਮੈਨੂੰ ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਲੱਗਦੀਆਂ ਹਨ ਤੁਹਾਡੀ ਸਾਰੀ ਟੀਮ ਦੀ ਐਕਟਿੰਗ ਬਹੁਤ ਹੀ ਵਧੀਆ ਹੈ ਬਿਲਕੁਲ ਉਵੇਂ ਜਿਵੇਂ ਪਿੰਡਾਂ ਵਿਚ ਹੁੰਦਾ ਹੈ। ਮੈ ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ 🙏🙏 ਅਸ਼ਵਨੀ ਬੰਗਾਂ ਨਜ਼ਦੀਕ ਸ਼ਹੀਦ ਭਗਤ ਸਿੰਘ ਦਾ ਪਿੰਡ ਖੱਟਕੜ ਕਲਾਂ
@tejwindersinghkamboj9042
@tejwindersinghkamboj9042 10 ай бұрын
Nice 👍🏿 video 👍🏿👍🏿👍🏿❤❤❤❤
@Virpalsidhu-t3x
@Virpalsidhu-t3x 10 ай бұрын
😂😂😂ਰਾਮਾ ਕਿਵੇ ਜਵਾਕਾ ਵਾਗ ਰੋਦਾ 😂😂😂
@Boparaigarry5645
@Boparaigarry5645 10 ай бұрын
ਸਵਾਦ ਆ ਜਾਂਦਾ ਵੀਡੀਓ ਦੇਖ ਕੇ ਰੋਜ਼ ਅੱਪਲੋਡ ਕਰਿਆ ਕਰੋ ਜਾਂ ਫੇਰ ਇਕ ਘੰਟੇ ਦੀ ਬਣਾਇਆ ਕਰੋ 👌👌
@rachhpalsingh78466
@rachhpalsingh78466 10 ай бұрын
ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।
@boharsingh7725
@boharsingh7725 10 ай бұрын
ਵਾਹ ਜੀ ਬਹੁਤ ਹੀ ਵਧੀਆ ਬਾਈ ਕਮਾਲ਼ 👍👍👍👍👍 👌👌👌👌👌
@jashansidhu9450
@jashansidhu9450 10 ай бұрын
ਬਹੁਤ ਵਧੀਆ ਵੀਡੀਓ ਸਾਰੀਆਂ ਦੀ ਐਕਟਿੰਗ ਸਿਰਾਂ ਕਰਨੈਲ ਲਾਭੋ ਨੂੰ ਕਹਿੰਦਾ ਪਿੰਰਡਾ ਦਾ ਖੱਖਰ ਬਣੀ ਫਿਰਦੀ ਏ
@sandhubarnala8479
@sandhubarnala8479 10 ай бұрын
ਸਾਧੂ ਸਿੰਘ ਐਡ ਪਾਰਟੀ ਬੰਤ ਮਾਣੋ ਲਿਆਓ ਨਹੀ ਬੰਸ ਫੇਰ
@JaspreetSingh-cb3iw
@JaspreetSingh-cb3iw 10 ай бұрын
Boht he vadia video a ji Rama ji karnel ji nd jinder ji ta end ne 😂😂😂
@jasnsingh6380
@jasnsingh6380 10 ай бұрын
Rama influencer😂😂😂
@bahalsingh6735
@bahalsingh6735 10 ай бұрын
ਕਰਨੈਲ ਤਾਂ ਤੀਮੀ ਦਾ ਨਾਂ ਸੁਣਕੇ ਜਾਨ ਹੀ ਨਿੱਕਲ ਜਾਂਦੀ ਏ😂
@numberdargogi
@numberdargogi 10 ай бұрын
Ajj wala episode dekh ke tan bahut swad aya.. bahut funny c
@jagseersingh4506
@jagseersingh4506 10 ай бұрын
GOOD VIDEO GOOD ACTING ALL'TEAM THANKS SO MUCH ❤❤❤❤🎉🎉🎉🎉
@GurpreetSingh-v3c7y
@GurpreetSingh-v3c7y 10 ай бұрын
Very nice video bai ji 😅😅😅
@jsa-bb2mf
@jsa-bb2mf 10 ай бұрын
Vary vary nice video
@jassibarnala1460
@jassibarnala1460 10 ай бұрын
Sari team bahut badhiya❤❤❤❤❤❤❤❤❤
@surendersheoran1696
@surendersheoran1696 10 ай бұрын
Surender sheoran kheowali sirsa nice video
@GurpreetSingh-fq7di
@GurpreetSingh-fq7di 10 ай бұрын
Very nice video brother jinder always your videos amazing and your all team members work superb 👍❤️🌹🙏🙏
@MaingalSingh
@MaingalSingh 10 ай бұрын
Very Very Very nice episode bai ji 😊 👏 🙏 👍 👌 🎉❤
@clairevandenhoeke794
@clairevandenhoeke794 10 ай бұрын
Nice viedo jinder bayi Teri acting sirrraaaaa ...tere karke viedo nu like krde ha ....but sari teem nice he ❤❤❤❤❤❤❤..fast seen dek ke hasi band ni hoyi😂😂😂
@JaswinderSingh-se6nq
@JaswinderSingh-se6nq 10 ай бұрын
ਬਹੁਤ ਹੀ ਵਧੀਆ ਵੀਡੀਓਜ਼ ਹੁੰਦੀਆਂ ਹਨ
@DeepSidhu-ji5cu
@DeepSidhu-ji5cu 10 ай бұрын
ਬਹੁਤ ਵਧੀਆ ਵੀਡੀਓ 👌👌
@tarsemsingh7145
@tarsemsingh7145 10 ай бұрын
ਰਾਮਾ ਤਾਂ ਬਾਈ ਰਾਮਾ ਕੱਟੇ ਓਵਰ ਐਕਟਿੰਗ ਕਰਦਾ
@ChanchalSingh-xd6yb
@ChanchalSingh-xd6yb 10 ай бұрын
ਆਉਣ ਵਾਲੇ ਦਿਨਾਂ ਵਿੱਚ ਸਲੇਡਾ ਲਗਦਾ ਹੈ ਤੰਗ ਕਰੇਗਾ।❤❤❤
@BaldevSingh-vt9bm
@BaldevSingh-vt9bm 10 ай бұрын
ਬੱਬੇ ਬੱਲੇ ਕਰਾਈ ਪਈ ਆ ਕਰਨੈਲ ਵੀਰੇ ਬਰਨਾਲੇ ਤੋ ਅਸੀਂ ਵੀਰ 😂😂🎉🎉❤❤
@gagandeepkaursandhu7999
@gagandeepkaursandhu7999 10 ай бұрын
,ਹਾ ਹਾ ਕਰਨੈਲ ਸਿੰਘ ਤਾਂ ਕੱਬਾ ਬਹੁਤ ਆ,ਮੈਨੂੰ ਤਾਂ ਰਾਮ ਸਿੰਘ ਦਾ ਬਹੁਤ ਫਿਕਰ ਆ 😂😂😂❤
@joraMattu
@joraMattu 10 ай бұрын
ਬੀਰੋ ਤੇ ਜਿੰਦਰ ਦੀ ਐਕਟਿੰਗ ਬੋਹਤ ਵਾਲੀਆ ਹੈ
@sukharatol6515
@sukharatol6515 10 ай бұрын
ਠੋਲੂ ਖੋ ਗਿਆ ਕਰਨੈਲ ਵਾਈ❤❤😂😂
@championgamemap6485
@championgamemap6485 10 ай бұрын
❤😂ਬਹੁਤ ਵਧੀਆ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਕਰਨੈਲ ਜਿੰਦਰ ਰਾਮਾਂ ਸੰਦੀਪ ਐਂਡ ਪਾਰਟੀ ਜਿੰਦਾ ਬਾਦ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ❤😂❤❤❤❤❤
@jagjit8558
@jagjit8558 10 ай бұрын
Sira la ta baba😂😂
@deepmaan5998
@deepmaan5998 10 ай бұрын
Nice video ❤
@BalwinderSingh-g1j
@BalwinderSingh-g1j 10 ай бұрын
ਬਾਈ ਬੰਤ ਨੂੰ ਵੀ ਲੈਕੇ ਆਉ
@Laddi-h7s
@Laddi-h7s 10 ай бұрын
Very very nice video love you Bai ji ❤️❤️❤️❤️❤️
@Officialjagga
@Officialjagga 10 ай бұрын
ਕੱਟਾ ਵੀ ਸਿਰਾ ਹੀ ਆ ❤
@KAMALJITKAUR-hz5ky
@KAMALJITKAUR-hz5ky 10 ай бұрын
Very very good blog 😂😂😂😂😂❤❤❤❤👍👍👍👍
@Virpalsidhu-t3x
@Virpalsidhu-t3x 10 ай бұрын
ਵਾਲੇ ਰੌਣਕੀ ਬੰਦੇ ਆ ❤ਕਰਨੈਲ ਸੀਬੋ❤ ❤ਲਾਬਾ ਲਾਭੋ❤ ❤ਨਾਜਰ ਰਾਮਾ❤ ❤ਜਿੰਦਰ ਸੰਦੀਪ❤ 😂😂😂😂😂😂😂😂😂😂😂😂😂😂😂😂😂😂😂
@suchasingh3466
@suchasingh3466 10 ай бұрын
Very nice video🙏🙏🙏🙏👌👌👌👌👌👌👌👌👌
@sukhjitsingh1916
@sukhjitsingh1916 10 ай бұрын
ਕਰਨੈਲ ਤਾ ਬਾਲਾ ਤੱਤਾ ਜਲਦਾ ਅੋਏ 💪💪💪
@ParmjitSidhu-gk9fq
@ParmjitSidhu-gk9fq 10 ай бұрын
Nice👍👍👍❤️❤️
@devindersingh4534
@devindersingh4534 10 ай бұрын
ਬਹੁਤ ਵਧੀਆ ਵੀਡੀਓ ਆ ਜੀ
@SukhveerDandiwal-hr2vj
@SukhveerDandiwal-hr2vj 6 ай бұрын
😂😂😂😂😂😂🎉🎉🎉❤❤
@tejwindersinghkamboj9042
@tejwindersinghkamboj9042 10 ай бұрын
Nice video ❤❤❤❤❤❤❤❤❤❤❤❤❤❤❤❤
@ravneetgrewal1863
@ravneetgrewal1863 10 ай бұрын
Nice🎉🎉🎉
@kulwindersingh8909
@kulwindersingh8909 10 ай бұрын
ਬੰਤ ਪ੍ਰਧਾਨ ਦੀ ਯਾਦ ਆ ਰਹੀ ਆ
@beerasingh7821
@beerasingh7821 10 ай бұрын
Ok👍👍👌👌❤️❤️
@jalwindersingh3949
@jalwindersingh3949 10 ай бұрын
ਬਾਈ ਹੁਣ ਬਣੀ ਆ ਗੱਲ ਪਹਿਲਾ ਆਲੇ ਤਿੰਨ ਚਾਰ ਐਪੀਸੋਡ ਤਾ ਢਿੱਲੇ ਜੇ ਸੀ
@narinderkaur9414
@narinderkaur9414 10 ай бұрын
ਰਾਮੇ ਭੂਤ ਆ ਗਿਆ 😂😂😂😂
@deepmaan5998
@deepmaan5998 10 ай бұрын
Nice ❤
@SarbjeetkaurMaan-e7x
@SarbjeetkaurMaan-e7x 10 ай бұрын
ਬਹੁਤ ਵਧੀਆ ਵੀਡੀਓ ਨਮੋਲ ਵਾਲਿਓ🎉🎉🎉🎉
@NeelamSharma-uw9zx
@NeelamSharma-uw9zx 10 ай бұрын
Good morning all team members very good job ❤😂🎉😢
@JaspreetSingh-c6x
@JaspreetSingh-c6x 10 ай бұрын
Nice video👍👍👍👍👍👍👍👍👍👍
@KU77AR
@KU77AR 10 ай бұрын
ਸਾਰੀ ਟੀਮ ਦੀ ਐਕਟਿੰਗ ਸਿਰਾ ❤❤❤
@HarjinderBhullar6076
@HarjinderBhullar6076 10 ай бұрын
ਜਿੰਦਰ ਘੈਂਟ ਤੇ ਲਾਡੀ ਕਰਨੈਲ ਬਾਈ ਕੈਲੀ, ਰਾਮਾ ਵਿਚੋਲਾ, ਨਾਜਰ ਕੱਟਾ, ਲਵਪ੍ਰੀਤ ਉਰਫ ਲਾਭੋ ਗੱਦੋ ਜਿਹੀ ਮਧਰੀ ਗੋਡੀ ਦੀ ਤੇ ਸੰਦੀਪ ਬੇਟਾ,, ਤੇ ਤਾਈ ਸੀਬੋ ਤੇ ਪ੍ਰੀਤ ਦਿੜ੍ਹਬੇ ਵਾਲੀ ਭਾਬੀ ਸਾਰੇ ਵਧੀਆ ਐਕਟਿੰਗ ਸਿਰਾ ਡਾਈਲਾਗ
@jagvirsinghbenipal5182
@jagvirsinghbenipal5182 10 ай бұрын
ਸਿਰਾ ਬਾਈ ਜੀ 👌👌🔥🔥
@AmanDeep-sx8nr
@AmanDeep-sx8nr 10 ай бұрын
Good ❤😂😂
@Godsfavchild0906
@Godsfavchild0906 10 ай бұрын
Bhoooht soni video aa bai❤️❤️😊
@gurjindersingh3638
@gurjindersingh3638 10 ай бұрын
ਸਾਰੀ ਟੀਮ ਨੂੰ ਸ਼ਤਿ ਸ੍ਰੀ ਆਕਾਲ ਜਟ ਸੋਦਾ ਜੀ 🙏 ਬਹੁਤ ਵਧੀਆ ਵੀਡੀਓ ਆਲ ਟੀਮ ਸੁਪਰ 🙏🥀💛🥀👌
@Pawankumar-qn8kr
@Pawankumar-qn8kr 10 ай бұрын
Karnal Singh ji tussi hero ho namaste 🙏 pawan kumar from Hoshiarpur city punjab ❤❤❤❤❤ jatt sauda di sari team nu sat shree akal.😂😂😂😂😂😂😂😂😂😂😂😂😂😂😂😂😂😂😂😂Reply.hun tuhadi video ni like shear watch karte hai
@NarinderSingh-kq1lr
@NarinderSingh-kq1lr 10 ай бұрын
ਕਰਨੈਲ ਤੇ ਰਾਮੇ ਦਾ ਰੋਲ ਬਹੁਤ ਵਧੀਆ
@JaspreetSingh-wo4xr
@JaspreetSingh-wo4xr 10 ай бұрын
ਬਹੁਤ ਸਹੋਣੀ ਵੀਡੀਓ ਬਾਈ ਜੀ❤❤❤❤❤❤
@jasveersingh5284
@jasveersingh5284 10 ай бұрын
Very good 👍 👏 👌 😀
@PannaLalMajoka
@PannaLalMajoka 10 ай бұрын
Good nice video acting all time thanks bro
@dsgpatwari4285
@dsgpatwari4285 10 ай бұрын
ਮਾੜੇ ਦੀ ਜਨਾਨੀ ਹੁੰਦੀ ਭਾਬੀ ਸਭਦੀ ਜਿਵੇਂ ਕਿ ਲਾਭੋ ਭਾਬੀ------?????😅😅😅😅😅😅
@iqbalsingh693
@iqbalsingh693 10 ай бұрын
Good 👍🏻🙏🙏🙏🙏🙏🙏🙏🙏👏👏👏👏👏🇮🇳🇮🇳🇮🇳
@SunnyCheema-qb6vx
@SunnyCheema-qb6vx 10 ай бұрын
Full sirra y jTt sudha wela o bs baba de kirpa nal Kam chki rekho
@sukhbitkaursukhbitkaur4113
@sukhbitkaursukhbitkaur4113 10 ай бұрын
Siraaa video ji. Good acting ji. Gbu
@TonyWaring1313
@TonyWaring1313 10 ай бұрын
Very funny video bro love you❤❤❤❤😂😂😂
@jassibarnala1460
@jassibarnala1460 10 ай бұрын
Karnal the acting bahut sara😂😂😂😂
@SimarjeetSimar-f3e
@SimarjeetSimar-f3e 10 ай бұрын
Veri funny video
@ArshdeepSingh-cb1vq
@ArshdeepSingh-cb1vq 10 ай бұрын
😂😂😂😂 Siri baba 😂😂😂
@seemabansal1671
@seemabansal1671 10 ай бұрын
🌹 Jai 💐 mata 💐 di 🌹💐💐🌹💐🌹💐🌹🌹💐🌹🌹💐🌹🌹💐
@Abhibhangu7
@Abhibhangu7 10 ай бұрын
ਵੀਡੀਉ ਦੇਖਿਆ ਕਰੋ ਸਵਾਦ ਲਿਆ ਕਰੋ ਵਾਲ਼ਾ ਨਾ ਸੋਚਿਆ ਕਰੋ😂😂🙏🏻
@sukhjitsingh1916
@sukhjitsingh1916 10 ай бұрын
ਬਾਈ ਜੀ ਪਰੀਤੋ ਨੀ ਦਿਖੀ ਕਰਨੈਲ ਦੀ ਸੇਲੀ 😊
@sevaksingh9469
@sevaksingh9469 9 ай бұрын
West Indies ਦਾ ਖਿਡਾਰੀ ਆ ਪੋਲਾਰਡ ਓਹਦੇ ਵਰਗੇ ਆ ਬੁਲ 😅😅
@harmanharry9781
@harmanharry9781 10 ай бұрын
ਬੰਤ ਨੂੰ ਬਹੁਤ miss kr rhe a 😢
@GurveerSingh-bf3cj
@GurveerSingh-bf3cj 10 ай бұрын
ਵਾ ਬਾਈ ਜੱਟੋ ਬੱਲੇ ਬੱਲੇ ਕਰਾਤੀ
I didn’t expect that #kindness #help #respect #heroic #leohoangviet
00:19
Тест на интелект - Minecraft Roblox
00:19
ЛогикЛаб #2
Рет қаралды 1,4 МЛН
SPLASH BALLOON
00:44
Natan por Aí
Рет қаралды 27 МЛН
Сакал проверяет Дикого на детекторе лжи!
42:09
САКАЛ ДЛЯ РОСТА ВОЛОС И БОРОДЫ
Рет қаралды 32 М.
FALL ASLEEP FAST in MINUTES with Torrential Rain on Metal Roof & Powerful Thunder Sounds at Night
3:38:31
I didn’t expect that #kindness #help #respect #heroic #leohoangviet
00:19