ਤੈਨੂੰ ਬਾਪ ਕਿਵੇਂ ਆਖਾਂ (EP - 66) New Punjabi Movie 2024 • Jatt Speed

  Рет қаралды 219,699

jatt speed

jatt speed

Ай бұрын

#punjabishortmovies #punjabinatak #jattspeed
ਤੈਨੂੰ ਬਾਪ ਕਿਵੇਂ ਆਖਾਂ (EP - 66) New Punjabi Movie 2024 • Jatt Speed
#shortmovie
#jattspeed
#punjabicomedy
#toppakistanidramas
#pakistanidrama
#shortvideo
#shortfilm
#punjabisong
#newshortpunjabimovie
#punjabishortmovies
#natak
#2023
New KZbin Channel 👇
/ @gurivlogs47
Facebook👇
gurpyar.dhal...
Instagram 👇 _.guri.77?igshi...

Пікірлер: 254
@jagdevsingh8335
@jagdevsingh8335 Ай бұрын
ਓਏ ਮੁੰਡਿਆ ਤੇਰੇ ਨਾਲ ਇਵੇਂ ਹੋਣਾ ਚਾਹੀਦਾ ਥੱਪੜ ਨਹੀਂ ਤੇਰੇ ਵਰਗੇ ਮਲੰਗ ਦਾ ਨੂੰ ਤਾਂ ਗਧੇ ਤੇ ਬਿਠਾ ਕੇ ਗਲ ਜੁੱਤੀਆਂ ਦਾ ਹਾਰ ਅਤੇ ਮੂੰਹ ਕਾਲਾ ਕਰਕੇ ਸਾਰੇ ਪਿੰਡ ਦਾ ਗੇੜਾ ਲਵਾਉਣਾ ਚਾਹੀਦਾ ਬਾਕੀ ਵਾਹਿਗੁਰੂ ਜੀ ਉਸ ਨੂੰ ਹੋਰ ਵੀ ਕਰੜੀ ਸਜ਼ਾ ਦੇਣਗੇ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏
@rachhpalsingh78466
@rachhpalsingh78466 Ай бұрын
ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਅਗਲੇ ਭਾਗ ਦਾ ਇੰਤਜ਼ਾਰ ਰਹੇਗਾ ਜੀ ।
@Kulveerkaur-xu5if
@Kulveerkaur-xu5if Ай бұрын
ਬਹੁਤ ਵਧੀਆ ਜੱਟ ਸਪੀਡ ਫੈਮਿਲੀ 👍👍👍
@jugrajsingh9407
@jugrajsingh9407 Ай бұрын
ਬਹੁਤ ਵਧੀਆ ਵੀਡੀਓ ਹੈ ਵੀਰ ਪਰਮਾਤਮਾ ਨੇ ਇਜ਼ਤ ਰੱਖ ਵਿਖਾਈ ਭਾਵੇਂ ਦੁਆਰਾ ਉਹਨਾਂ ਦੇ ਹੱਥ ਤਾਂ ਆ ਗੲਈ ਪਰ ਉਸਦੀ ਨਜ਼ਰ ਸਵੱਲੀ ਹੈ ਵਾਹਿਗੁਰੂ ਮੇਹਰ ਕਰੇ ਸਾਰੀ ਟੀਮ ਤੇ ਆਪਦੀ ਕਿਰਪਾ ਬਣਾਈ ਰਖੇ
@amritamrit9938
@amritamrit9938 Ай бұрын
M nu di acting kise kis nu bdiya laggi like kardo veere
@sarbjitleelan6344
@sarbjitleelan6344 Ай бұрын
ਸੱਚੇ ਬੰਦੇ ਦਾ ਰੱਬ ਰਾਖਾ ਵਾਹਿਗੁਰੂ ਜੀ ਮਿਹਰ ਕਰੇ 🙏🙏🙏🙏🙏
@SukhwinderSingh-wq5ip
@SukhwinderSingh-wq5ip Ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤
@satbirsingh5897
@satbirsingh5897 Ай бұрын
ਆ ਪੁਲਿਸ ਵਾਲਾਂ ਕੁਝ ਜਾਂਦਾ ਹੀ ਬੋਲਿਆ ਸਹੀ ਕਿਹਾ ਯੁਵੀ ਦੀ ਮਾਂ ਨੇ
@MrSingh-hq5zd
@MrSingh-hq5zd Ай бұрын
Saza tanh bai fer kanoon nehin deyni aan police nehin aprahdi fadh k court ch pase karna hunda aa veer.
@Kulveerkaur-xu5if
@Kulveerkaur-xu5if Ай бұрын
ਇਹਦੀ ਬੋਲੀ ਚੋਂ ਅਸਲੀ ਪੁਲਿਸ ਦੀ ਬੋਲੀ ਦਾ ਭੁਲੇਖਾ ਪੈਂਦਾ.।... ਕੀ ਖਿਆਲ ਆ.......?
@gurmalsingh3892
@gurmalsingh3892 Ай бұрын
ਬਹੁਤ ਵਧੀਆ ਹੋਇਆ ਕਿਰਨਾ ਆ ਗੀ ਹੁਣ ਜੂਵੀ ਵੀ ਆ ਜਾਞੇਗਾ ਕਿਰਨਾ ਦਾ ਪਿਉ ਹੁਣ ਮਾਫੀਆ ਮੰਗਦਾ ਫਿਰਦਾ ਸਾਰਾ ਕੰਮ ਇਸਦੇ ਪੈਰੋ ਵਿਗੜਿਆ ਸੀ ਬੰਤੇ ਤੇ ਉਸਦੀ ਮਸੂਕ ਦੇ ਮੂੰਹ ਤੋ ਹੁਣ ਮੱਖੀ ਨੀ ਉੜਦੀ ਗੁਰੀ ਤੇ ਉਸਦੇ ਘਰ ਵਾਲੀ ਦੀ ਐਕਟਿੰਗ ਬਹੁਤ ਵਧੀਆ ਹੈ ਜੀ ਮੈ ਗੁਰਮੇਲ ਸਿੰਘ ਧੰਜਲ ਰਾਏਸਰ ਵਾਲਾ
@ckandanck6966
@ckandanck6966 Ай бұрын
ਗੁਰੀ ਦੀ ਐਕਟਿੰਗ ਬਹੁਤ ਵਧੀਆ ਸਾਰਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਿਉ
@amarjitsingh1946
@amarjitsingh1946 Ай бұрын
ਬਹੁਤ ਵਧੀਆ ਵੀਡਿਓ ਆ ਵਾਈ ਜੀ ਨਾਇਸ਼ ❤❤
@JaspalSingh-cy2vl
@JaspalSingh-cy2vl Ай бұрын
Aaj vali video bhut bhut bhut soni bani kayu ki kiran ghar mil gi aa Sare nil ge aa
@boharsingh7725
@boharsingh7725 Ай бұрын
ਬਹੁਤ ਹੀ ਵਧੀਆ ਵੀਡੀਓ ਬਾਈ ✌️✌️✌️✌️✌️
@user-lw1fe4uv2n
@user-lw1fe4uv2n Ай бұрын
😂😂😂😂😂 ਬਾਪੂ ਬੇਬੇ ਦੀ ਐਕਟਿੰਗ ਨਾਈਸ
@rachhpalsingh78466
@rachhpalsingh78466 Ай бұрын
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।
@GurmeetKaur-kl7zs
@GurmeetKaur-kl7zs Ай бұрын
ਸੋਹਣੀ ਵੀਡੀਓ ਸੋਹਣੀ ਫੈਮਿਲੀ
@VeenaRani-kj5hl
@VeenaRani-kj5hl Ай бұрын
Bahut achcha serial
@KanwaljitKaur-zn2xh
@KanwaljitKaur-zn2xh Ай бұрын
ਹੱਥਾਂ ਦੇ ਤੋਤੇ ਉਡ ਗਏ ਦਾਦੇ ਦਾਦੀ ਦੇ ਕਿਰਨਾ ਨੂੰ ਜਿਊਂਦੀ ਦੇਖ ਕੇ I
@GurpreetSingh-fq7di
@GurpreetSingh-fq7di Ай бұрын
Very nice video brother Guri always your videos superb and your all team members work awesome 👍🌹❤️🙏🙏
@akashsidhu289
@akashsidhu289 Ай бұрын
ਵੋਤ ਵਧੀਆ ਜੀ ਸੇਤੀ ਦਖੋਣ ਲੱਗ ਗੇ 🎉🎉🎉❤️🤗😍
@gurjindersingh3638
@gurjindersingh3638 Ай бұрын
ਬਹੁਤ ਵਧੀਆ ਵੀਡੀਓ ਜੱਟ ਸਪੀਡ ਜੀ 🙏 ਆਲ ਟੀਮ ਗੁੱਡ ਵਹਿਗੁਰੂ ਜੀ ਚੜ੍ਹਦੀ ਕਲਾ ਰਾਖੇ ਜੀ 🙏🥀💛 🥀👌 ਯਮੂਨਾ ਨਗਰ
@desidorkazsaini1070
@desidorkazsaini1070 Ай бұрын
Verygopod
@desidorkazsaini1070
@desidorkazsaini1070 Ай бұрын
Verygopod
@desidorkazsaini1070
@desidorkazsaini1070 Ай бұрын
'
@desidorkazsaini1070
@desidorkazsaini1070 Ай бұрын
'
@user-vi3pd9jz5j
@user-vi3pd9jz5j Ай бұрын
👌😊ਸੁਪਰ ਸੇ ਉਪਰ
@HardeepKaur-kq1vs
@HardeepKaur-kq1vs Ай бұрын
Nice video
@user-oq1hm5fk4g
@user-oq1hm5fk4g Ай бұрын
Guri veere tohadi sari team di acting bahut vdiya hundi h asi tohade saare episodes hi dekhde haa tusi jald hi episode paya kro
@balbirsingh4913
@balbirsingh4913 Ай бұрын
Very nice 👍
@championgamemap6485
@championgamemap6485 Ай бұрын
❤ਬਹੁਤ ਵਾਧੀਆ ਵੀਡੀਓ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਗੂਰੀ ਐਂਡ ਪਾਰਟੀ ਜਿੰਦਾ ਬਾਦ ❤
@user-kw7ew3id1m
@user-kw7ew3id1m Ай бұрын
ਇਸ ਤਰਾਂ ਹੀ ਕਹਾਣੀ ਨੂੰ ਠੀਕ ਰਾਹ ਤੇ ਲੈ ਆਓ ਯੁਵੀ ਦੀ ਦਾਦੀ ਨੂੰ ਵੀ ਲੈ ਕੇ ਆਓ ਤਾਂ ਕੀ ਸਾਰੀ ਕਹਾਣੀ ਠੀਕ ਹੋ ਜਾਵੇ
@gurmindergondara4485
@gurmindergondara4485 Ай бұрын
ਜਿਸ ਕਾ ਸਾਹਿਬ ਸਾਚਾ ਹੋਵੇ ੳਸ ਕੋ ਮਾਰ ਸਕੇ ਨਾ ਕੋੲਇ
@hardeepkaur79861
@hardeepkaur79861 Ай бұрын
😮bach gi kirna rabb da shuker a❤
@user-bk8kx2nz3n
@user-bk8kx2nz3n Ай бұрын
Paaj ji Boht Boht Boht Boht achi story he ji very nice acting kirna ❤from IQBAL BHATTI LAHORE pakistan
@JaspreetSingh-wo4xr
@JaspreetSingh-wo4xr Ай бұрын
ਬਹੁਤ ਸਹੋਣੀ ਵੀਡੀਓ ਬਾਈ ਗੁਰੀ ਪ੍ਰਰਮਾਤਮਾਂ ਤਰੱਕੀਆਂ ਬਖਸ਼ੇ ਸਾਰੀਂ ਟੀਮ ਨੂੰ🙏🙏🙏🙏🙏🙏🙏🙏🙏🙏🙏❤❤❤❤❤❤❤❤❤❤❤❤
@JasvirKaur-pq2us
@JasvirKaur-pq2us Ай бұрын
Bapu te bibi the episode bhut vadhiya wmk❤
@jiwancheema7926
@jiwancheema7926 Ай бұрын
ਗਰੀ ਵੀਰ ਜੀ👍🙏🙏🙏
@sidhuvloging
@sidhuvloging Ай бұрын
ਲੱਗ ਕਹਾਣੀ ਦਾ ਅੰਤ ਹੋ ਗਿਆ ਅੱਜ
@ravi3814
@ravi3814 Ай бұрын
ਬਾਪੂ ਤੇ ਬਾਪੂ ਦੀ ਗਰਲਫਰੈਂਡ ਬਹੁਤ ਘੈਂਟ ਐਕਟਿੰਗ ਕਰਦੇ ਨੇ 😀
@BaljitkaurDhindsa
@BaljitkaurDhindsa Ай бұрын
@aaaaaaaa
@lovedeep5322
@lovedeep5322 Ай бұрын
Guri di acting ❤
@JassJot-uj4nl
@JassJot-uj4nl Ай бұрын
ਬਹੁਤ ਵਧੀਆ 👌 ਵੀਡਿੳਹੇਜੀਵਾਹਿਗੂਰਮਿਹਰਕਰੈ
@ManjeetKaur-lf4ws
@ManjeetKaur-lf4ws Ай бұрын
Very nice video. God bless you all team members.
@gurvinderkullar5431
@gurvinderkullar5431 Ай бұрын
❤❤ਬਹੁਤ ਵਧੀਆ ਵੀਡੀਓ ਹੈ ਜੀ👍👍❤
@poojabedi4056
@poojabedi4056 Ай бұрын
Kirna de Daddy te Gurii Veer ji di Acting Bahut Vdiaa hai ji
@user-kc8kf9ot3s
@user-kc8kf9ot3s Ай бұрын
Manu Acting Excellent..👍👍
@Surinderkaur-en4rx
@Surinderkaur-en4rx Ай бұрын
ਮੈਨੂੰ ਸੱਚੀ ਗੱਲ ਆ ਗਈ ਤੂੰ ਤਾਂ ਸੱਚੋ ਹੀ ਮਾਂ ਬਣ ਗਈ ਸਿਆਣੇ ਕਹਿੰਦੇ ਆ ਜੇ ਸੱਸ ਮਾਂ ਬਣ ਜੇ ਪੇਕੇ ਜਾਣ ਦੀ ਲੋੜ ਨਾ ਕੋਈ
@somasharma6373
@somasharma6373 Ай бұрын
Guri di acting excellent.
@kamlarani8052
@kamlarani8052 Ай бұрын
Bahut vadiya aa episode aa Guri veere thodi acting bahut vadiya aa God bless you bro🎉🎉🎉❤❤❤
@Naikharnek
@Naikharnek Ай бұрын
ਬਾਈ ਜੀ ਬਹੁਤ ਹੀ ਵਧੀਆ ਵੀਡੀਓ ਹੂੰਦੀਆਂ ਹਨ ਜੀ ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਚੰੜਦੀ ਕੱਲਾਂ ਚ ਰਖੇਂ ਜੀ
@harwantkaur5303
@harwantkaur5303 Ай бұрын
😅😅😅
@balbirkaur3940
@balbirkaur3940 Ай бұрын
good waheguru ji
@KulwantKaur-tq6xz
@KulwantKaur-tq6xz Ай бұрын
Nice video agal part jaldi kar do
@parminderkaur1262
@parminderkaur1262 Ай бұрын
ਬੇਬੇ ਦੀ ਬਾਂਹ ਠੀਕ ਹੋਗੀ ਕਿਵੇਂ ਬਾਂਹ ‌ਹਿਲੋਦੀ
@AmrikSingh-mv5pm
@AmrikSingh-mv5pm Ай бұрын
ਬਹੁਤ ਵਧੀਆ ਵੀਡੀਓ ਜੀ।
@jaswinderdhaliwal2013
@jaswinderdhaliwal2013 Ай бұрын
I like Kiran momy and daddy luckily girl got these laws
@SandeepSingh-ld4cm
@SandeepSingh-ld4cm Ай бұрын
ਬਹੁਤ ਸੋਹਣੀ ਵਿਡੀਓ ਏ ਯੂਵੀ ਵੀਰੇ ❤❤❤❤❤❤
@sukhdeepsidhu2342
@sukhdeepsidhu2342 Ай бұрын
ਬਹੁਤ ਵਧੀਆ ਵੀਡੀਓ ਵੀਰ 👍💐🌸🔥🌹
@bhupinderkaur9691
@bhupinderkaur9691 Ай бұрын
Nice video sareya di 👌👌👌👌❤️❤️❤️❤️
@manvirkaur2047
@manvirkaur2047 Ай бұрын
Bhout vdia video 🫶👌❤️
@SatpalSingh-mh2sm
@SatpalSingh-mh2sm Ай бұрын
ਵਾਹਿਗੁਰੂ ਚੜਦੀਕਲਾ ਵਿਚਿ ਰਾਖ੍
@AmanjotKaur-dw4dx
@AmanjotKaur-dw4dx Ай бұрын
Police da dar😂😂
@manjeetkaur949
@manjeetkaur949 Ай бұрын
ਬਹੁਤ ਸੋਹਣੀ ਵੀਡਿਉ ਹੈ ਜੀ ❤❤❤❤🎉ਮਨਜੀਤ ਕੌਰ ਘਨੌਰੀ ਕਲਾਂ
@faqirchand3396
@faqirchand3396 Ай бұрын
Nice video Faqir Chand Barnala
@user-wr5zq5cv6p
@user-wr5zq5cv6p Ай бұрын
Waheguru ji
@kksingh5977
@kksingh5977 Ай бұрын
Guru and wife good positive and caring now
@tinnyghuman9917
@tinnyghuman9917 Ай бұрын
Very nice story g
@anitaarora1162
@anitaarora1162 Ай бұрын
Bhut e nice episode
@MeenaKumari-kc2im
@MeenaKumari-kc2im Ай бұрын
Aj da episode bhut bdiya c ❤❤❤❤❤ok riport ❤❤
@user-pp2bq7by9k
@user-pp2bq7by9k Ай бұрын
Bahut Bahut badiya baei tuhadi satori,
@user-yu9ql5wc5m
@user-yu9ql5wc5m Ай бұрын
ਬਹੁਤ ਵਧੀਆ ਵੀਡੀੳ
@user-ej4jd2cr8k
@user-ej4jd2cr8k Ай бұрын
Bahut nice Bai giri good Bai sirra come lakhpreet kaur moga
@gumdoorsingh4541
@gumdoorsingh4541 Ай бұрын
Nicestory
@JaspreetKaur-yn4bc
@JaspreetKaur-yn4bc Ай бұрын
❣️❣️🙏🙏
@sonysony903
@sonysony903 Ай бұрын
Interesting next early
@manjindersingh1822
@manjindersingh1822 Ай бұрын
Very nice video ji waheguru bless u all team members ji
@harmeetsingh1879
@harmeetsingh1879 Ай бұрын
Very nice video ❤
@jaseerdassnathdass8544
@jaseerdassnathdass8544 Ай бұрын
Very good video ❤❤
@KuldeepSingh-qg4tj
@KuldeepSingh-qg4tj Ай бұрын
Very nice acting of all team members super duper superb acting 🎉❤
@ExcitedIcyComet-td7mv
@ExcitedIcyComet-td7mv Ай бұрын
Good ❤❤❤
@LakhaSingh-oq2et
@LakhaSingh-oq2et Ай бұрын
Very nice ❤❤❤❤😮
@RajwinderKaur-mp8yy
@RajwinderKaur-mp8yy Ай бұрын
❤❤❤❤
@manormagarg8197
@manormagarg8197 Ай бұрын
Very good video ❤❤🎉🎉
@GagandeepKaur-bo4ot
@GagandeepKaur-bo4ot Ай бұрын
ਪੁਲਿਸ ਨੇ ਮੂੰਹ ਤਾਂ ਦੇਖਣ ਨੀ ਦਿੱਤਾ ਸੀ ਤੇ ਕਿਰਨ ਦੇ ਡੈਡੀ ਨੂੰ ਕਹਿ ਰਹੇ ਆ ਤੈਨੂੰ ਆਵਦੀ ਕੁੜੀ ਦਾ ਨੀ ਪਤਾ
@seemabansal1671
@seemabansal1671 Ай бұрын
💐 Jai 🌹 mata 🌹 di 💐🌹🌹🌹💐💐🌹🙏💛💐💐
@monanabha6470
@monanabha6470 Ай бұрын
Aj bhut zyada vdhia c
@user-dz2rs3to8h
@user-dz2rs3to8h Ай бұрын
Very very nice video👍👍👍👍
@satbirsingh5897
@satbirsingh5897 Ай бұрын
ਬਾਪੂ ਦੀ ਸਚਾਈ ਵੀ ਲਿਆਓ ਸਾਹਮਣੇ ਮਜ਼ਾ ਆਊ😂😂
@user-rv8zl1ck8p
@user-rv8zl1ck8p Ай бұрын
ਬਹੁਤ ਵਧੀਆ ਗੁਰੀ ਵੀਰੇ
@jenishsharma1882
@jenishsharma1882 Ай бұрын
Ajj wadia c story
@JasdeepSingh-nv1rk
@JasdeepSingh-nv1rk Ай бұрын
Very nice video ji 👌👌👌👌👌👌👌💯💯💯💯💯💯💯💯💯
@ShwetaSharma-fi1wy
@ShwetaSharma-fi1wy Ай бұрын
Very nice video
@loveishkumar8005
@loveishkumar8005 Ай бұрын
Bauth vadia video he ge gbu
@user-pj6rl9vs2z
@user-pj6rl9vs2z Ай бұрын
ਗੁਰੀ ਵਾਈ ਵੀਡਉ ਬਣਾ ਕੇ ਪਾਅ ਦੇ
@Surinderkaur-en4rx
@Surinderkaur-en4rx Ай бұрын
ਉਹ ਕੁੜੀ ਦੱਸੂਗੀ ਤਾਂ ਸਹੀ ਜਰੂਰ ਐ ਨਹੀਂ ਵੀ ਉਹ ਦੱਸਦੀ ਨਹੀਂ ਵੀ ਬੁੜਾ ਉੱਥੇ ਐ ਕਹਿੰਦਾ ਸੀ ਜਾ ਕੇ ਤੇ ਗੱਲ ਕਰਦਾ ਕੀ ਕਾਲੇਜੇ ਨਾਲ ਸੱਚੀ ਮੁਕਲਾਵ ਵਾਲਾ ਨਾ ਸੀ ਗਾਵਤਾ ਤੰਗੋਂ ਦੇਖਦੀਆ ਵੀ ਕਾਲਾ ਗੋਰਾ
@anmolpreetsinghmaan270
@anmolpreetsinghmaan270 Ай бұрын
Very nice ji all members....mrjana rdyaa ja😂😂😂
@user-lm7sn3qv1f
@user-lm7sn3qv1f Ай бұрын
Bhutt vdia episode c
@gurmeetsidhu3205
@gurmeetsidhu3205 Ай бұрын
Nice story🙏🙏❤
@RawabBachan-kn3rd
@RawabBachan-kn3rd Ай бұрын
Very nice story
@amarjitkaur1597
@amarjitkaur1597 Ай бұрын
Very good 👍
@SahilKhan-xb6zd
@SahilKhan-xb6zd Ай бұрын
Good work all teem 👍
@tirlochankaur6995
@tirlochankaur6995 Ай бұрын
Nice story
@user-yy5xg2ji9y
@user-yy5xg2ji9y Ай бұрын
Bhut bhut vdiya
@user-dz9mx8bq4r
@user-dz9mx8bq4r Ай бұрын
Very nice video veer ji ❤❤
@baljinderkaur7295
@baljinderkaur7295 Ай бұрын
Your nice 👍
@KamalKumar-ow7mq
@KamalKumar-ow7mq Ай бұрын
Very nyc series
@channiverma176
@channiverma176 Ай бұрын
guri da roll very nyc
@beantkaurgill3609
@beantkaurgill3609 Ай бұрын
Very good massage 😊😊
Super gymnastics 😍🫣
00:15
Lexa_Merin
Рет қаралды 102 МЛН
ИРИНА КАЙРАТОВНА - АЙДАХАР (БЕКА) [MV]
02:51
ГОСТ ENTERTAINMENT
Рет қаралды 2,4 МЛН
Универ. 10 лет спустя - ВСЕ СЕРИИ ПОДРЯД
9:04:59
Комедии 2023
Рет қаралды 2,2 МЛН
WARIS SARDARA DA ( PART 33 ) ॥ NEW PUNJABI SHORT VIDEO 2024
23:00
Super gymnastics 😍🫣
00:15
Lexa_Merin
Рет қаралды 102 МЛН