Albela Saajan | Heer | Tanvir Sandhu & Arpan Sandhu | Jeevay Punjab

  Рет қаралды 131,631

Jeevay Punjab

Jeevay Punjab

Күн бұрын

Пікірлер: 213
@JeevayPunjab
@JeevayPunjab 4 жыл бұрын
"ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ॥" ਬੇਨਤੀ ਹੈ ਕਿ ਸਾਨੂੰ ਆਪਣੇ ਅਜ਼ੀਜ਼ ਸਮਝ ਕੇ ਛੋਟਾ ਭਰਾ/ਭੈਣ ਸਮਝ ਕੇ ਇਸ ਕਾਰਜ ਨੂੰ ਕਰਨ ਵਿੱਚ ਸਾਡੀ ਮਦਦ ਕਰਨਾ। ਇਹ ਜੋ ਕਾਰਜ ਅਸੀਂ ਕਰ ਰਹੇ ਹਾਂ ਇਸਨੂੰ ਕਰਦੇ ਹੋਏ ਇਉਂ ਲੱਗਦਾ ਹੈ ਜਿਵੇਂ ਜਿਸਨੂੰ ਅਸੀਂ ਰੱਬ ਕਹਿੰਦੇ ਹਾਂ ਉਹ ਸਾਨੂੰ ਦੇਖ ਰਿਹਾ ਹੋਵੇ ਅਤੇ ਚਹਿਰੇ ਤੇ ਮੁਸਕਰਾਹਟ ਰੱਖ ਕੇ ਸਾਡੇ ਅੰਦਰ ਪ੍ਰੇਮ, ਦਯਾ, ਨਿਮਰਤਾ ਵਰਗੇ ਭਾਵ ਭਰਦੇ ਹੋਏ ਕਹਿ ਰਿਹਾ ਹੋਵੇ "ਮੈਂ ਤੁਹਾਡੀ ਸੰਭਾਲ ਕਰ ਰਿਹਾਂ ਹਾਂ ਅਤੇ ਕਰਦਾ ਰਹਾਂਗਾ"। ਗੁਰੂ ਰਾਮਦਾਸ ਜੀ ਨੇ ਵੀ ਤਾਂ ਗੁਰੂ ਅਰਜੁਨ ਦੇਵ ਜੀ ਨੂੰ ਇਹੀ ਕਿਹਾ ਹੋਵੇਗਾ। ਫੇਰ ਸ਼ਮਸ ਨੇ ਰੂਮੀ ਨੂੰ ਜਾਂ ਸ਼ਾਹ ਇਨਾਇਤ ਨੇ ਬਾਬਾ ਬੁੱਲ੍ਹੇਸ਼ਾਹ ਜੀ ਨੂੰ। ਭਾਵਨਾ ਵਿੱਚ ਕੋਈ ਫਰਕ ਥੋੜੀ ਨਾ ਹੈ। ਇਹ ਸਿਰਫ ਇੱਕ ਗੀਤਾਂ ਦੀ ਐਲਬਮ ਨਹੀਂ ਹੈ ਬਲਕਿ ਹਰ ਉਸ ਸ਼ਖਸ ਦੀ ਭਾਵਨਾ ਦਾ ਪ੍ਰਤੀਕ ਹੋਵੇਗੀ ਜੋ ਕਿ ਇਹ ਦੱਸੇਗੀ ਕਿ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਕਿਸ ਦਿਸ਼ਾ ਵੱਲ ਮੋੜਨਾ ਚਾਹੁੰਦੇ ਹਾਂ। ਇਹ ਪ੍ਰੇਮ ਦਾ ਉਹ ਬੀਜ ਹੈ ਜੋ ਮਾਲਕ ਦੀ ਦਯਾ ਮਿਹਰ ਨਾਲ ਤੁਹਾਡੇ ਸਾਰਿਆਂ ਦੇ ਦਿਲਾਂ ਵਿੱਚ ਬੀਜਿਆ ਗਿਆ ਹੈ ਅਤੇ ਹੁਣ ਹੌਲੀ-ਹੌਲੀ ਵੱਧ ਰਿਹਾ ਹੈ। ਅਸੀਂ ਜਾਣਦੇ ਹਾਂ ਕਿ ਹਜਾਰਾਂ ਸਾਲਾਂ ਬਾਅਦ ਵੀ ਇਸ ਖੇਤਰ ਵਿੱਚ ਇੱਥੇ ਬਹੁਤ ਕੰਮ ਕਰਨ ਨੂੰ ਰਹੇਗਾ। ਪਰ ਇਹ ਤਾਂ ਖੁਸ਼ੀ ਵਾਲੀ ਗੱਲ ਹੈ ਕਿ ਹਜਾਰਾਂ ਸਾਲਾਂ ਬਾਅਦ ਵੀ ਤੁਹਾਡੇ ਅਸਾਡੇ ਵਰਗੇ ਪਿਆਰੇ ਉਹਨਾਂ ਕਾਰਜਾਂ ਨੂੰ ਕਰਨ ਲਈ ਇੱਥੇ ਹੋਣਗੇ ਅਤੇ ਕਹਿੰਦੇ ਰਹਿਣਗੇ "ਜੀਵੇ ਪੰਜਾਬ"।। www.ketto.org/fundraiser/jeevay-punjab-music-album?payment=form
@Withlove_Sandy777
@Withlove_Sandy777 2 жыл бұрын
Jeevay Punjab💜🤲🙌🙏🕊💜
@gurashish9232
@gurashish9232 4 жыл бұрын
ਵਾਹ ਤੁਹਾਡੀ ਗਾਇਕੀ ਤੇ ਵਾਰਿਸ ਸ਼ਾਹ ਦੀ ਕਲਮ
@balvirsingh9650
@balvirsingh9650 5 жыл бұрын
ਜਿਸ ਦਿਨ ਦਾ ਮੈਂ ਇਹ ਚੈਨਲ ਸੁਣਦਾ ਰਬ ਦੀ ਸੌਂ ਰੂਹ ਨੂੰ ਸਕੂਨ ਤੇ ਦਿਲ ਇੰਨਾ ਖੁਸ਼ ਹੁੰਦਾ ਕਿ ਬਿਆਨ ਕਰਨਾ ਮੁਸ਼ਕਿਲ ਏ ਮੈਂ ਹੈਰਾਨ ਵੀ ਹਾਂ ਕੇ ਇੰਨੇ ਸੁਰੀਲੇ ਫਨਕਾਰ ਵੀ ਤਾਂ ਹੈ ਨੇ ਸਾਡੇ ਕੋਲ ਫਿਰ ਕਿਹੜੀ ਨੌਬਤ ਐਸੀ ਆ ਗਈ ਜੋ ਸਾਡੀ ਨਵੀਂ ਪੀੜ੍ਹੀ ਕਾਰਾਂ ਜੀਪਾਂ ਬੰਦੂਕਾਂ ਕਬਜੇ ਕੰਪਿਊਟਰ ਨਾਲ ਗਾਉਣ ਵਾਲਿਆਂ ਮਗਰ ਪਈ ਏ
@jaspreetkaur5510
@jaspreetkaur5510 5 жыл бұрын
ਜੋ ਅੱਖੋਂ ਪਰੋਖੇ ਰਿਹਾ,ਜੋ ਸ਼ਾਇਦ ਅਸੀਂ ਜਾਣਦੇ ਵੀ ਨਹੀਂ,ਇਹੋ ਜਿਹੀਆਂ ਸੁਹਾਣੀਆਂ ਲਿਖਤਾਂ ਦੇ ਰੂਬਰੂ ਹੋ ਕੇ ਬੜ੍ਹਾ ਮਾਣ ਮਹਿਸੂਸ ਹੁੰਦਾ ਏ,ਇਸ ਸਭ ਲਈ ਪੂਰੀ ਜੀਵੇ ਪੰਜਾਬ ਦੀ ਟੀਮ ਦਾ ਦਿਲੋਂ ਸ਼ੁਕਰੀਆ 💐👌👌 ਬਹੁਤ ਹੀ ਸੋਹਣਾ,ਬਹੁਤ ਖ਼ੂਬ,ਵਸਦੇ ਰਹੋ
@surjeetsinghgudaspur2025
@surjeetsinghgudaspur2025 5 жыл бұрын
Right
@tariqar9617
@tariqar9617 5 жыл бұрын
Nice G
@ManmohanSingh-yf6km
@ManmohanSingh-yf6km 3 жыл бұрын
ਜੀਂਦੇ ਵਸਦੇ ਰਹੋ ਯੋਧਿਆਂ ਤੇ ਆਸ਼ਿਕਾਂ ਦੀਆਂ ਅਮਰ ਪ੍ਰੇਮ ਗਾਥਾਵਾਂ ਗਾਉਂਣ ਵਾਲਿਓ ਬੀਬੇ ਰਾਣਿਓ ਤੁਹਾਡਾ ਸ਼ਬਦਿ ਗਾਇਨ ਵੀ ਸੁਣਿਆ ਹੈ ਕਲਾਸੀਕਲ ਸੰਗੀਤ ਦੇ ਰੰਗਾਂ ਵਿਚ ਰੰਗੀ ਅਤਿ ਉਤਮ ਪੇਸ਼ਕਾਰੀ, ਧੰਨਵਾਦ ਜੀਵੇਂ ਪੰਜਾਬ।।
@sumanpreetsingh9249
@sumanpreetsingh9249 5 жыл бұрын
Pehli Tariff Os Kalaam Nu Jisne Ene Sohne Lafaza nu Oleekya.. Dosri Tariff Os Ustaada nu Jina ne Eh masqui nu Gaya.. Te Fr Tariff is Umbrede Singra Nu Jina ne Emi Bakhubi Nall eh Masqui nu Gaaya te Ehdi Sakunniyt Kayaam Rakhi aa❤❤❤🙏🙏 Jeeo 🤲❤
@Jaswantsingh-tj7fh
@Jaswantsingh-tj7fh 4 жыл бұрын
Wah wah kya baat hai Hor koi shabad nhi .. Sur nu bakhubi nibhaya .. Kay baat Hamesha Punjab hasda vasda te abaad rhe Sakoon aagya ❤
@ghlu7694
@ghlu7694 5 жыл бұрын
Rag Ahir Bhairav and Punjabi folk songs very soothing to the soul. God bless us all.
@mehabhatia9308
@mehabhatia9308 4 жыл бұрын
ਬੋਹਤ ਅਨੰਦ ਆਇਆ ਸੁਣ ਕੇ ......👌😍♥️
@dharminder1406
@dharminder1406 3 жыл бұрын
2 sal to sunda aa reha ji heer waris hora ne v gayi pr jo ang tusi es composition ch gaye oh bakmal ne shabd nhi tuhadi aprais vich,ajj main heer waris new purchase kiti es vch tuhadi kla da v yogdan hai jisne mainu prerit kita v heer waris pdi jave,keep it up sir million respect👌👌👌👌👍👍👍👍👍👍👍👍👍👍👍👍👍
@DavinderSingh-nw5fi
@DavinderSingh-nw5fi 4 жыл бұрын
ਵਾਹ ਕਮਾਲ! ਜਿਓੰਦੇ ਰਹੋ ਬੇਮਿਸਾਲ ਕੋਸ਼ਿਸ਼ ਸਮਾਂ ਬਨ ਦਿੱਤਾ 👌🙏ਤੁਸੀਂ ਵਧਾਈ ਦੇ ਪਾਤਰ ਹੋ
@dholfactory5878
@dholfactory5878 5 жыл бұрын
I am from Pakistan Punjab lahore love my indian brothers and sisters on the other side whi guru
@rajsingh7152
@rajsingh7152 5 жыл бұрын
Kidda paji we feel the same way, thanks my fellow punjabi brother.
@BilalHussain-mt8yg
@BilalHussain-mt8yg 5 жыл бұрын
i hear dat dawg
@mahalentertainment8610
@mahalentertainment8610 5 жыл бұрын
ਮੈਂ ਇੰਡੀਆ ਆ ਕੇ ਜ਼ਰੂਰ ਮਿਲਣ ਦੀ ਪੂਰੀ ਕੋਸ਼ਿਸ਼ ਕਰਾਂਗਾ
@vitezgill
@vitezgill 5 жыл бұрын
music sunya nahi ja sakda, a sunaaya janda hai ethe ahi ho reha sandhu sahab tuhanu sunya ja reha,jo loka de kan sunna chahunde ne,a uniqe voice and music,bless you
@AmarjeetSingh-fs4jb
@AmarjeetSingh-fs4jb 5 жыл бұрын
ਬੁਹੁਤ ਖੂਬ ਜੀ।ਰੂਹ ਨੂੰ ਸਕੂਨ ਦੇਣ ਵਾਲਾ ਕਲਾਮ ਤੇ ਆਵਾਜ਼। ਪਤਾ ਨਹੀਂ ਅਸੀਂ ਕਿਉਂ ਆਪਣਾ ਵਿਰਸਾ ਛੱਡ ਕੇ ਲੱਚਰ ਗੀਤ ਸੰਗੀਤ ਵੱਲ ਤੁਰ ਪਏ। ਚੈਨਲ ਜੀਵੇ ਪੰਜਾਬ ਦਾ ਧੰਨਵਾਦ। 👍👍
@RajinderSingh-gq1ys
@RajinderSingh-gq1ys 5 жыл бұрын
ਵਾਹ ਜੀ ਵਾਹ ਬਹੁਤ ਬਹੁਤ ਧੰਨਵਾਦ ਤੇ ਪਿਆਰ ਜੀਵੇ ਪੰਜਾਬ ਮੇਰਾ ਜੀਵੇ ਯਾਰਾ💐
@mahalentertainment8610
@mahalentertainment8610 5 жыл бұрын
ਬਹੁਤ ਸੰਜੀਦਾ ਕੰਮ ਰਹੇ ਜਿਸ ਦੀ ਲੰਮੇ ਸਮੇਂ ਤੋਂ ਉਡੀਕ ਸੀ। ਮੇਰੇ ਵਲੋਂ ਤੁਹਾਨੂੰ ਬਹੁਤ ਬਹੁਤ ਸ਼ੁਭਇਛਾਵਾਂ।
@JeevayPunjab
@JeevayPunjab 5 жыл бұрын
ਬਹੁਤ ਸਾਰਾ ਪਿਆਰ 🌻🍂♥️
@jagjeetsinghsraa6848
@jagjeetsinghsraa6848 5 жыл бұрын
Rba sada punjab fer mila de ,, wah wah
@kitabiduniyapunjabknowledg7976
@kitabiduniyapunjabknowledg7976 5 жыл бұрын
Ma pihli wari is channel te Aya ajj ik band sunke hi ma is channel te fankara da mureed ho gya jionde raho
@MrVsukhani
@MrVsukhani 5 жыл бұрын
Very nice composition and sang very well by both of you
@rehannasir9547
@rehannasir9547 4 жыл бұрын
vah vah vah....Greate Performance. from the other side of Punjab .
@navcharansingh
@navcharansingh 5 жыл бұрын
Bhot hi Undaah 🙌. Hmare mitti se itni khoob singers h jo samne aate hi ni Tanvir Sandhu jse. ❤️
@Panj_abi
@Panj_abi 4 жыл бұрын
Kamaal krta Love from lehnda Punjab Pakistan 🇵🇰 To all Brother and sister and Bzurg of charda Punjab
@ravitsheoran8253
@ravitsheoran8253 4 жыл бұрын
Wahhhhhhh जी
@withchinu
@withchinu 5 жыл бұрын
Beautiful combination heer with albela Sajan . Wow
@happymansa20
@happymansa20 5 жыл бұрын
amezing soul full voice .....always lub uhh so much jeevay punjab
@mianatifali3371
@mianatifali3371 5 жыл бұрын
MASHALLAH boht umda. roh de gehrae nal gea way. jundy wasdy rewo. Salute from Lahore Pakistan
@ghlu7694
@ghlu7694 5 жыл бұрын
Wasda Rahe sada Punjab sohnio.
@AshokDhingra
@AshokDhingra 5 жыл бұрын
Jinda rehve sada Punjab .
@jaspalmehat7934
@jaspalmehat7934 5 жыл бұрын
Awesome ini vaddiya klaam inni sohni gaiki wow ji wah!!!
@sonasingh9122
@sonasingh9122 4 жыл бұрын
rabba khushe rakhe sabb nu ik ik gall sun k dil khushe hoge 🙏🙏🙏🙏🙏🙏❤️❤️❤️👌👌👌👌👌👌👌👌👌
@amarajitproductions3902
@amarajitproductions3902 5 жыл бұрын
Aha..ha..ha...ha!!! ... We need to see our Sache Sher sing more or more like this... Beautiful - Congratulations
@arsh261
@arsh261 5 жыл бұрын
Bahut skoon a apdi d awaz ch🙏
@bhaigurjantsingh4913
@bhaigurjantsingh4913 5 жыл бұрын
ghazab gaya ji
@kamaljitsandhu2187
@kamaljitsandhu2187 5 жыл бұрын
Akhaan band ho jaandia bus boht vadia waah tanvir
@SurjitSingh-uh2qt
@SurjitSingh-uh2qt 3 жыл бұрын
Wah, Bahut Vadhia. Sikhar.
@Gyansingh-ze1cp
@Gyansingh-ze1cp 5 жыл бұрын
واه کیا بات ہے جناب تواڈا جواب نہیں ماشاء الله قدررت نے توانو جو دات بقشى شى عنو سنبھالنا وىر جى دب راخىا توانو خش رهو۔
@gurjeetsinghsangha7271
@gurjeetsinghsangha7271 5 жыл бұрын
Literally , Apran and Tanvir both you are mind blowing singers .i donot have words for your praise . May God bless you .
@rajansalhan3594
@rajansalhan3594 5 жыл бұрын
Bakamaal....rooh de asal khurak Waheguru ji mehar karn Hor taraki bakhshan
@ਕਹਾਣੀਸਫ਼ਰਾਂਦੀ
@ਕਹਾਣੀਸਫ਼ਰਾਂਦੀ 5 жыл бұрын
ਵਾਹ ਕਮਾਲ ਜੀ ਰਬ ਭਲੀ ਕਰੇ
@pranjang
@pranjang 5 жыл бұрын
Zindabaad Zindabaad Zindabaad What a fantastic performance.
@rajaazan5636
@rajaazan5636 5 жыл бұрын
zabardast start lenay par hi dil jeet liya or agay sunay bina hi suprrrrrtbbbbbb.stay blessed
@harryhardil6027
@harryhardil6027 3 жыл бұрын
Wah g wah
@imranyounus5152
@imranyounus5152 5 жыл бұрын
Jeevay Punjab bhut wadhia Asi chelaray tu tusi pir Sian..
@nandinisehgal4646
@nandinisehgal4646 4 жыл бұрын
Want to listen live.......peace giving music...lovely voice
@JeevayPunjab
@JeevayPunjab 4 жыл бұрын
🍂🌻♥️ Thank you!
@navroopsingh2273
@navroopsingh2273 3 жыл бұрын
ਬਹੁਤ ਖੁਭ
@uniquekaur1113
@uniquekaur1113 4 жыл бұрын
Tanveer sandhu try your luck in rising Star 😘
@Sukhveerdts
@Sukhveerdts 5 жыл бұрын
Aakhan band kr k sunnya te ghumm hi ho gye ♥️♥️
@kewalbawa2298
@kewalbawa2298 5 жыл бұрын
Excellent...never listen such high class classical note from young artists...and also thd frm punjab, where music is losing its golden verasat..
@Withlove_Sandy777
@Withlove_Sandy777 2 жыл бұрын
Beyond words...so warm, so soulful..best 19mins of my day...💞🙌💐💝
@robbygill16
@robbygill16 5 жыл бұрын
Fantastic singing and a talent voice you both have.
@garimaverma4478
@garimaverma4478 3 жыл бұрын
Speechless brother speechless singing
@shivendrapatitripathi763
@shivendrapatitripathi763 5 жыл бұрын
I don't understand most of the words, but I always keep coming back to Jeevay Punjab videos simply for the mehfil and the sangat. And I make sure to look up the lyrical meaning and listen again. Beautiful! Singers ka koi jawaab nahi, par tabla ki sangat toh mashallah hai... Bohot sundar
@jasmeetjassal
@jasmeetjassal 5 жыл бұрын
Wah Kya khooob... 🙏
@Яапнурович-е8е
@Яапнурович-е8е 5 жыл бұрын
Mashallah, beautiful composition of Heer and Albela Sajan toghether. Tanvir, just outstanding!
@namdhari_sangeet_kendra
@namdhari_sangeet_kendra 5 жыл бұрын
wah g wah bahut sakoon milya sun k satguru g app g de show hor trakki bakhshan
@simranjeetsingh4351
@simranjeetsingh4351 5 жыл бұрын
Punjabi boli te Sangeet di seva ...mein Punjab ton bahr Rehna ...jadon Loki Sidhu mooseale de gane sun k kehnde aa k "yar Punjabi gano mein gaadi aur guns k ilava bhi kuch hota hai kya" fer sharm jehi aa jandi aa...ppl like you guys are the essence of Punjabi music ... Jiyo
@navjotkaur3951
@navjotkaur3951 5 жыл бұрын
Soulful voice 👍🏻👍🏻
@gagansandhu103
@gagansandhu103 5 жыл бұрын
Rooh khush kar diti...... Bakamal... God bless 🙏🙏🙏
@GurpreetSingh-sr4kz
@GurpreetSingh-sr4kz 5 жыл бұрын
ਬਾ ਕਮਾਲ ਜੀ ਵਾਹ
@karanpreetsingh9055
@karanpreetsingh9055 5 жыл бұрын
Waah ustad kya baat hai!! Exceptional live performance.
@yesghumman1
@yesghumman1 5 жыл бұрын
ਗੋਯਾ ਬਹਿਸ਼ਤ ਨਹੀਂ ਭਾਵੇਂ ਬਹਿਸ਼ਤ ਸਹੀ ਸ਼ਬਦ ਹੈ ਪਰ ਅਸਲ ਭਿਸ਼ਤ ਹੈ।ਛੰਦ ਚਾਲ ਠੀਕ ਇਸ ਤਰਾਂ ਹੀ ਠੀਕ ਆਉਂਦੀ ਹੈ।ਭਿਸ਼ਤ ਨਾਲ ਰਵਾਨੀ ਆਵੇਗੀ।ਬਹੁਤ ਅੱਛਾ ਗਾ ਰਹੇ ਹੋ।ਚਿੜੀ ਚੂਕਦੀ ਹੈ।
@yesghumman1
@yesghumman1 5 жыл бұрын
ਜੋ ਹੀਰ ਪੜ ਰਿਹਾ ਹੈ ਸਤੀਸ਼ ਵਰਮਾਂ ਨਾਲ਼ੋਂ ਤਾਂ ਕਈ ਦਰਜੇ ਅੱਛਾ ਹੈ ਪਰ ਅਣਜਾਣਾਂ ਵਾਂਗ ਹੀ ਪੜ ਰਿਹਾ ਹੈ।ਕਦੇ ਆਪਣੇ ਸ਼ੌਕ ਨਾਲ ਦਿਨ-ਰਾਤ ਹੀਰ ਪੜੀ ਨਹੀਂ ਜਾਪਦੀ।ਠੁਮਰੀਆਂ ਤੇ ਕਿਉਂ ਲਾਉਂਦੇ ਹੋ।ਹੀਰ ਨੂੰ ਹੀਰ ਵਾਂਗ ਗਾਓ।ਤੁਸੀਂ ਸਮਰੱਥ ਹੋ।
@JeevayPunjab
@JeevayPunjab 5 жыл бұрын
ਸਲਾਹ ਸਿਰ ਮੱਥੇ
@JaspreetKaur-to1rb
@JaspreetKaur-to1rb 5 жыл бұрын
Love your voice arpan mam... Can't tell uh... Kinna sukoon milda thddi awaaz sunke...i wish m thnnu kde live vekha.... Jeonde rho bhut lod a punjab nu thdde vrge klaakara di
@irfankhokhar7707
@irfankhokhar7707 4 жыл бұрын
bohat khoob meri behan or bhai
@aahidali5698
@aahidali5698 5 жыл бұрын
Waooo it is fantastic example of two composition can become more fine when they meet, well-done keep it Up Love You from Lahore.
@SatpalSingh-yi4iw
@SatpalSingh-yi4iw 5 жыл бұрын
Ba..... Kmaal
@umairfarooq4098
@umairfarooq4098 3 жыл бұрын
jeevay Punjab ❤
@arslanmasih60
@arslanmasih60 5 жыл бұрын
Wah
@suneeldevgan904
@suneeldevgan904 4 жыл бұрын
Excellllllllent 🎶💞🎼
@monikakatnor8934
@monikakatnor8934 5 жыл бұрын
Wahhhhhh
@GurpreetSingh-ep5jx
@GurpreetSingh-ep5jx 5 жыл бұрын
Wah ji wah 👌👍🌹
@SUMANSHARMA-ky3ys
@SUMANSHARMA-ky3ys 5 жыл бұрын
Bahut khub i m speechless
@satnamuppal9949
@satnamuppal9949 5 жыл бұрын
Mashaallah bahut Sohni aawaj bahut Sohni gaiki mashaallah musicians Da music vi bahut Sohna
@akshyadhingra7028
@akshyadhingra7028 5 жыл бұрын
Bhut hi vadia avaz hai tanvir sir I am ur biggest fan lots of luv sir And sir jeevey Punjab de upcoming events di date mil sakdia e k
@akshyadhingra7028
@akshyadhingra7028 5 жыл бұрын
Any information about upcoming events
@MNYSingh
@MNYSingh 5 жыл бұрын
Waaah Bhut kaint 💕
@manvimaano2813
@manvimaano2813 5 жыл бұрын
superbb
@simarjitsingh1920
@simarjitsingh1920 4 жыл бұрын
ਬਹੁਤ ਖੂਬ ਜੀ
@satishgrover9137
@satishgrover9137 5 жыл бұрын
Weldon Tanveer n Arpan, Justified to Raag n Ghazal. God bless both. 👏🙏
@08beatz7
@08beatz7 5 жыл бұрын
Aaaa haaaa jio ji love u mzaa aa gea ji jio lmbia umra bkshe maula
@lovepreetsinghbhatia
@lovepreetsinghbhatia 5 жыл бұрын
Saurabh 22 kya baat hai yr punjab da sabhyachar chete krwa ditta ...#saiwarisshah 😍😍 #gnewale ✔✔✔
@Яапнурович-е8е
@Яапнурович-е8е 5 жыл бұрын
Arpan Sandhu, just rocked it!
@chqayyumanwarajnala3381
@chqayyumanwarajnala3381 5 жыл бұрын
Waah Waah g boht khob mashah Allah HAQ faqeer
@jasvirkaur9225
@jasvirkaur9225 5 жыл бұрын
very nice.. gbu❣❣
@jaswantsandhu5958
@jaswantsandhu5958 5 жыл бұрын
choti umre vadiyn pulaangan jiode raho👍💓🙏
@funis478
@funis478 5 жыл бұрын
Wha kya baat hai
@riaantambatofficial
@riaantambatofficial 5 жыл бұрын
Kya bat he❤ bahot Jiooo🌟
@satbinderrathour6141
@satbinderrathour6141 5 жыл бұрын
ARPAN SANDHU IS AWESOME WAH KYA BAAT HAI,
@JaspalSingh-jv1pt
@JaspalSingh-jv1pt 5 жыл бұрын
Ahir Bhairav + Heer .Awesome combination , DIVINE voice . Thanks Jeevay Punjab . Thanks Tanvir and Arpan . Bless you both. I have suggestion , if you could do something similar with raag PILOO and Mirza by Piloo ( it's written in Raga Piloo). For your next project . Thanks Bless you all.
@JaspalSingh-zf5or
@JaspalSingh-zf5or 5 жыл бұрын
Jeeeeo piare !!
@nareshkumarindian4593
@nareshkumarindian4593 3 жыл бұрын
Bakmaal..❤️❤️
@meetsahib138
@meetsahib138 5 жыл бұрын
Rooh nu skoon den wali glbt osm 👌👌👌😍😍😘❤️❤️❤️❤️❤️
@jasveergill5578
@jasveergill5578 5 жыл бұрын
Waaah waah roohdari
@Jupitor6893
@Jupitor6893 5 жыл бұрын
Wah!
@650drvr
@650drvr 5 жыл бұрын
Well done, Arpan! What rhythm!
@usmanbutt2225
@usmanbutt2225 3 жыл бұрын
اعلیٰ
@dollykholia8067
@dollykholia8067 5 жыл бұрын
Bhut khoob👌
@Panj_abi
@Panj_abi 5 жыл бұрын
Kamaaaal Bakamaaaaal 💐💐💐💐
@rajanrai8666
@rajanrai8666 2 жыл бұрын
ਸਕੂਨ ਮਿਲ ਗਿਆ ਜੀ ਜਿੰਗਦੀ ਨੂੰ
@gurindersingh6445
@gurindersingh6445 2 жыл бұрын
Bahut sohna
@bravysandhu5843
@bravysandhu5843 5 жыл бұрын
Buhat vadiya God bless you 😘😘😘😘
@JaspalSingh-zf5or
@JaspalSingh-zf5or 5 жыл бұрын
Wahhhhhhhhhhh
@priyajacob6613
@priyajacob6613 5 жыл бұрын
Outstanding...... Amazing😍
Ranjish hi sahi #Ghazal #Mahfil #
13:30
Anuj Meenu Live
Рет қаралды 366 М.
БАБУШКА ШАРИТ #shorts
0:16
Паша Осадчий
Рет қаралды 4,1 МЛН
#behindthescenes @CrissaJackson
0:11
Happy Kelli
Рет қаралды 27 МЛН
-5+3은 뭔가요? 📚 #shorts
0:19
5 분 Tricks
Рет қаралды 13 МЛН
Saajanrha | Anand Sahib | Jeevay Punjab
14:36
Jeevay Punjab
Рет қаралды 51 М.
Waris Shah (ਵਾਰਿਸ ਸ਼ਾਹ) 🔴 HEER 🔴 SATINDER SARTAJ 🔴 SUFI SONG 🔴 2020
10:36
Malwa Punjabi Cultural LIVE Frames
Рет қаралды 1,2 МЛН
Tu Te Main || Golak Bugni || Punjabi Song - Bir Singh
6:01
Music Ace
Рет қаралды 744 М.
Raag Bhairavi - Stornoway - Roopa Panesar - Dalbir S. Rattan
23:25
SouthAsianArtsUK
Рет қаралды 3,3 МЛН
Sabar koti live main tere kurbaan
11:29
Teenu karyamia
Рет қаралды 191 М.
Mera Mann Lochay | Gurbani | Jeevay Punjab
10:45
Jeevay Punjab
Рет қаралды 153 М.
БАБУШКА ШАРИТ #shorts
0:16
Паша Осадчий
Рет қаралды 4,1 МЛН