No video

Jehre Dhee Puttar De Rishte Vich Rukavat Aoundiya Ne Oh Neriya Dasiya Ehna Gallan Da Dhiyan Rakh Lvo

  Рет қаралды 463,110

Giani Jasvir Singh Ji Chaakar

Giani Jasvir Singh Ji Chaakar

11 ай бұрын

ਜਿਹੜੇ ਧੀ ਪੁੱਤਰ ਦੇ ਰਿਸ਼ਤੇ ਵਿੱਚ ਰੁਕਾਵਟਾਂ ਆਉਂਦੀਆਂ ਨੇ ਮੇਰੀ ਦੱਸਿਆ ਇਨ੍ਹਾਂ ਗੱਲਾਂ ਦਾ ਧਿਆਨ ਰੱਖ ਲਓ ਫਿਰ ਦੇਖਿਓ ਕਿਵੇਂ ਹੁੰਦਾ ਰਿਸ਼ਤਾ
#gurbani #katha #marriageproblem

Пікірлер: 475
@RanjitKaur-no6iq
@RanjitKaur-no6iq 11 ай бұрын
ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣ,ਭਾਈ ਸਾਹਿਬ ਜੀ ਨੂੰ,ਬਹੁਤ ਵਧੀਆ message 🙏 ਬਹੁਤ ਬਹੁਤ ਧੰਨਵਾਦ ਜੀ 🙏🌺
@kamaljitkaur2707
@kamaljitkaur2707 11 ай бұрын
ਰੱਬ ਸਾਰੀਆਂ ਧੀਆਂ ਨੂੰ ਖੁਸ਼ ਰੱਖਣ ਜੀ
@reshma8889
@reshma8889 7 ай бұрын
ਵਾਹਿਗੁਰੂ ਜੀ ਤੁਸੀ ਹੀ ਸਾਨੂੰ ਮਿਲਾਇਆ ਹੈ, ਹੁਣ ਤੁਸੀ ਹੀ ਇੱਕ ਕਰੋ ਵਾਹਿਗੁਰੂ ਜੀ,ਅਰਦਾਸ ਪਰਵਾਨ ਕਰੋ ਬਾਬਾ ਜੀ
@gurmitkaur1272
@gurmitkaur1272 11 ай бұрын
ਬਹੁਤ-੨ ਧੰਨਵਾਦ ਭਾਈ ਸਾਹਿਬ ਜੀ , ਦੁਨੀਆਂ ਨੂੰ ਸੁਚੇਤ ਕਰਨ ਲਈ , ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ‘ਚ ਰੱਖੇ 🙏
@chahal-pbmte
@chahal-pbmte 11 ай бұрын
ਗਿਆਨੀ ਜੀ ਨੇ ਬਹੁਤ ਵਧੀਆ ਵਿਚਾਰ ਸਾਂਝੇ ਕੀਤੇ। ਪਰਮਾਤਮਾ ਨੇ ਕਾਲਿਆਂ ਵਿੱਚ ਸਫੈਦ ਗੁਣ ਭਰੇ ਹੁੰਦੇ ਨੇ। ਦੂਸਰੇ ਪਾਸੇ ਕਈ ਵਧੀਆ ਸੰਸਕਾਰਾਂ ਤੇ ਗੁਣ ਭਰਪੂਰ ਬੇਟੀਆਂ ਨੂੰ ਸਹੁਰੇ ਬੇ-ਅਕਲੇ , ਗੁਣਾਂ ਦੀ ਪਰਖ਼ ਨਾ ਕਰਨ ਵਾਲੇ ਅਤੇ ਮੈਂ ਦੇ ਹੰਕਾਂਰ ਨਾਲ ਭਰੇ ਵੀ ਮਿਲ ਜਾਂਦੇ ਨੇ। ਗਿਆਨਵਾਨ ਬੇਟੀ ਦੀ ਜ਼ਿੰਦਗੀ ਨਰਕ ਬਣ ਜਾਂਦੀ ਹੈ।
@ranvirkaur6491
@ranvirkaur6491 11 ай бұрын
ਕਈ ਪਰਿਵਾਰ ਬੱਚੇ ਦੇ ਗੁਣਾਂ ਨੂੰ ਨਹੀਂ ਸਮਝਦੇ 😢😢 ਪੂਰੀ ਜ਼ਿੰਦਗੀ ਬਤੀਤ ਹੋ ਜਾਂਦੀ ਹੈ
@educationnotes6079
@educationnotes6079 11 ай бұрын
Sahi kiha ji par waheguru te bhrosa rkho sab thik jada ji🙏🙏
@chahal-pbmte
@chahal-pbmte 11 ай бұрын
@@educationnotes6079 ਬੇ-ਅਕਲ ਬੰਦਿਆਂ ਨੂੰ ਮਰਦੇ ਦਮ ਤੱਕ ਨਹੀਂ ਸਮਝਾਇਆ ਜਾ ਸਕਦਾ।
@pavittergill265
@pavittergill265 11 ай бұрын
Bilkul shi keha tuc
@HarpreetKhaira-qw9fq
@HarpreetKhaira-qw9fq 8 ай бұрын
Mary nal Sam a
@balrajsingh7502
@balrajsingh7502 11 ай бұрын
ਬਹੁਤ ਹੀ ਵਧੀਆ ਵਿਚਾਰ ਹਨ ਜੀ ਅੰਮਲ ਕਰਨਾ ਚਾਹੀਦਾ ਹੈ ਜੀ ਸਭ ਨੂੰ
@soapshouse9275
@soapshouse9275 11 ай бұрын
TQ Sir WAHEGURU JI SATGUR NANAK DEV ji bless you
@sunitachawla9202
@sunitachawla9202 25 күн бұрын
Waheguru ji aap bacche te mehar Karo ralao sukha da mih varsao baba ji asi ta aap ji te aas rakhi h aap ji sanjog ralao🙏🙏
@sudeshlamba1386
@sudeshlamba1386 10 ай бұрын
Very nice messag, Thanks Bhai Sahib ji
@balwinderkaur8742
@balwinderkaur8742 11 ай бұрын
ਵਾਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਮਿਹਰ ਕਰੋ ।
@jaspalkaur42
@jaspalkaur42 3 ай бұрын
ਬਹੁਤ ਵਧੀਆ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਜੀ
@user-ll3eu2fm4t
@user-ll3eu2fm4t 10 ай бұрын
😢😢 ਬਾਬਾ ਜੀ ਨੀ ਸਮਜਦੇ ਲੋਕ ਅੱਜ ਵੀ ਗੋਰੇ ਰੰਗ ਨੂੰ ਤਹਿਜੀਬ ਦਿੱਤੀ ਜਾਂਦੀ ਹੈ
@user-gn1zh8bj3n
@user-gn1zh8bj3n Ай бұрын
Hello
@manjeetkaur7991
@manjeetkaur7991 11 ай бұрын
ਵੀਰੇ ਬਹੁਤ ਹੀ ਸੋਹਣੀ ਗੱਲਾਂ ਕਹੀਆਂ ਨੇ ਜੋ ਬਿਲਕੁਲ ਸੱਚ ਨੇ
@sukhdevsraun3554
@sukhdevsraun3554 16 күн бұрын
Dhan guru ji dhan mere patshah thui nirakar🙏🙏🙏🙏
@Ramankaur5
@Ramankaur5 8 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏🙏🙏🙏
@soapshouse9275
@soapshouse9275 11 ай бұрын
👑 DHAN DHAN SRI WAHEGURU JI DHAN DHAN SAT GURU NANAK DEV Ji👑 WAHEGURU JI BLESS ALL HIS CREATIONS. 🙏 WAHEGURU JI SAT GURU NANAK DEV JI🙏 bless all HIS creations with Simran NAAM JAAP🙏👑😙🩷🩷🩷🩷🩷❤❤❤
@singhiqbal4009
@singhiqbal4009 9 ай бұрын
ਵਾਹਿਗਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਗੁਰੂ ਪਿਆਰੀ ਸਾਧ ਸੰਗਤ ਜੀ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਦੇ ਵਿਚਾਰ ਬਹੁਤ ਹੀ ਸ਼ਲਾਘਾਯੋਗ ਹੈ 🙏💯 ਇਹਨਾਂ ਦੇ ਵਿਚਾਰ ਸੁਣੀਏ ਅਤੇ ਅਮਲ ਕਰੀਏ ਬੇਨਤੀ ਪਰਵਾਨ ਕਰਨੀ ਜੀ 🙏🙏 ਵਾਹਿਗਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਗਤਾਂ ਦਾ ਦਾਸ ਇਕਬਾਲ ਸਿੰਘ ਖੁਸਰੋ ਪੁਰੀ from to Dubai 🙏
@gursharankaur6036
@gursharankaur6036 11 ай бұрын
ਵਾਹਿਗੁਰੂ ਜੀ ਸਰਬੱਤ ਦਾ ਭੱਲਾ ਕਰੋ🌸🌸🙏🏻🙏🏻
@baldishdaroch
@baldishdaroch 11 ай бұрын
Waheguru ji 🙏🙏🙏🙏🙏🎉🎉🎉🎉🎉🎉
@GagandeepKaur-io7ii
@GagandeepKaur-io7ii 11 ай бұрын
ਤੁਹਾਡੀਆਂ ਗੱਲਾਂ ਸਹੀ ਨੇ ਪਰ ਲੋਕ ਰੰਗ ਰੂਪ ਤੇ ਦਹੇਜ ਹੀ ਦੇਖਦੇ ਆ ਗੁਣ ਕੋਈ ਨੀ ਦੇਖਦਾ ਬਹੁਤ ਘੱਟ ਲੋਕ ਮਿਲਣਗੇ ਗੁਣਾਂ ਨੂੰ ਮੰਨਣ ਵਾਲੇ
@user-sy2fd7wf4c
@user-sy2fd7wf4c 3 ай бұрын
Very good Massege bhai sahib ji it is very very TRUE🙏🏻🙏🏻
@prakashkaurkalsi5480
@prakashkaurkalsi5480 11 ай бұрын
Waheguruji Mehar Karan sabna di dhiyan te 🙏waheguruji waheguruji 🙏
@BalwinderKaur-co5ml
@BalwinderKaur-co5ml 11 ай бұрын
Waheguru ji kirpa karo
@balbirkalia1697
@balbirkalia1697 3 ай бұрын
ਗਿਆਨੀ ਜੀ, ਵਕਤ ਤੋਂ ਪਹਿਲਾਂ ਤੇ ਮੁਕੱਦਰ ਤੋਂ ਵੱਧ ਤਾਂ ਕਿਸੇ ਨੂੰ ਨਹੀਂ ਮਿਲਦਾ। ਮੇਰੇ ਗੁਆਂਢ ਵਿੱਚ ਇੱਕ ਬੱਚੀ ਦਾ ਵਿਆਹ ਉਸ ਵਕਤ ਹੋਇਆ ਹੈ ਜਦੋਂ ਉਸ ਨੇ ਆਸ ਹੀ ਛੱਡ ਦਿੱਤੀ ਸੀ।
@balwinderkaur4759
@balwinderkaur4759 11 ай бұрын
Waheguru ji waheguru ji waheguru ji waheguru ji waheguru ji
@sarabjeetkaur8932
@sarabjeetkaur8932 11 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@sangeetabahl3684
@sangeetabahl3684 11 ай бұрын
Waheguru Ji 🙏🏻bahut achi sikhya diti ji
@krishnajumrani6130
@krishnajumrani6130 11 ай бұрын
Waheguru ji Chadhei kalea wichh rakkhoo ji gurubaba Jii 🙏🙏
@charanjeetkaur218
@charanjeetkaur218 11 ай бұрын
❤waheguru ji saanu sumat baksho 🙏
@LakhwinderKaur-pk8ow
@LakhwinderKaur-pk8ow 11 ай бұрын
Bhut vadiya vichar dase Bhai Sahib ji ne
@user-cy6de7kb1p
@user-cy6de7kb1p 11 ай бұрын
Waheguru.ji..Sab.da.bhala..krio..baba.ji..bhut.vadia..sandesh..AAp..da..shukria
@SushmaTakker-gm4yo
@SushmaTakker-gm4yo 11 ай бұрын
Wahegurugi Wahegurugi
@paramjitkaur7042
@paramjitkaur7042 11 ай бұрын
ਸਤਿਨਾਮ ਸ੍ਰੀ ਵਾਹਿਗੁਰੂ ਜੀ
@jarmansingh9986
@jarmansingh9986 10 ай бұрын
Waheguruji waheguruji waheguruji waheguruji waheguruji waheguruji waheguruji waheguruji mehar kroji sab t 🙏🙏🙏🙏🙏🙏🙏🙏🙏🙏🙏🌹🌹🌹🌹🌹🙏🙏🙏🌹🌹
@sukhsingh6025
@sukhsingh6025 11 ай бұрын
Waheguru Ji veerji bhot sohni ktha sunayi tusi ji sunke man khush hogeya jii wmk ji
@neerasharma1336
@neerasharma1336 11 ай бұрын
Waheguru ji.thank u🙏
@karamjeetkaur8376
@karamjeetkaur8376 7 күн бұрын
Waheguru Waheguru Waheguru jo 🙏🏼 ♥️
@Gurneetkaur1115
@Gurneetkaur1115 11 ай бұрын
Same ehi meri jindgi ch ho rahi mom dad bohat preshan rehnde meri wajha nal😓 Waheguru ji mere v aaang sang sahai hovo .....app agge ho karj raas kroo
@vikramshergill
@vikramshergill 11 ай бұрын
Same here, rabb utte trust rkho sab vdiya hi hoyega💯
@harjinderkaur4443
@harjinderkaur4443 11 ай бұрын
Rabb mehar kare g
@amirkashni609
@amirkashni609 10 ай бұрын
Waheguru mehar karnge ji
@harpreet_singh.96
@harpreet_singh.96 10 ай бұрын
Waheguru ji mara v rista nhi ho reha
@satwantsingh3437
@satwantsingh3437 8 ай бұрын
Waheguru kirpa krn
@nishadevi8932
@nishadevi8932 4 ай бұрын
Hey whaheguru g sv de beti or beteea nu ashe vr miln whaheguru g mehr krn chrna nl la k rkhn whaheguru g 🎉🎉
@swaransumer9693
@swaransumer9693 11 ай бұрын
Wahe guru ji . Aap ji di Sikhya badi wadmuli hai ji .
@JagsirSingh-xb1ov
@JagsirSingh-xb1ov 11 ай бұрын
ਸਤਿਗੁਰ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@anitarampal1643
@anitarampal1643 11 ай бұрын
Bht vadiya gyan h ji waheguruji
@ranjitkaur7628
@ranjitkaur7628 11 ай бұрын
ਬਹੁਤ ਵਧੀਆ ਮੈਸੇਜ
@gaganvadhon4611
@gaganvadhon4611 11 ай бұрын
Waheguru ji 🙏🙏very nice🙏🙏🙇🙇👏👏👏👏👌
@narinderkaur1719
@narinderkaur1719 2 ай бұрын
Waheguru ji bete nu sumat baksho
@AmitKumar-cv2eh
@AmitKumar-cv2eh 11 ай бұрын
Waheguru ji ka khalsa waheguru ji ki Fateh 🙏🙏
@kamaljitkaur942
@kamaljitkaur942 11 ай бұрын
Wahe guru ji kirpa karo ji mere te v menu v chaga var ghar devo ji sat naam vahe guru ji
@balwantsinghbalwantbalwant8419
@balwantsinghbalwantbalwant8419 11 ай бұрын
hlo ji kine a d.o.b tuhade
@preetdhaliwal4264
@preetdhaliwal4264 11 ай бұрын
ਵਾਹਿਗੁਰੂ ਜੀ 🙏🙏🙏
@paramjitram6236
@paramjitram6236 11 ай бұрын
Waheguru Ji 🙏 Sahi Vichaar hai
@gursharankaur5112
@gursharankaur5112 11 ай бұрын
ਸ਼ੁਕਰ ਵਾਹਿਗੁਰੂ ਜੀ❤❤
@sarbjeetlohat2328
@sarbjeetlohat2328 11 ай бұрын
Waheguru ji bhla kro sb da ji🙏🙏🙏
@sukhminderkaurmann1271
@sukhminderkaurmann1271 11 ай бұрын
Wahaguru ji 🙏 Meher kern 🙏 veer
@surinderkaur1519
@surinderkaur1519 11 ай бұрын
Waheguru ji bohat bohat dhanbad. Ji
@vickysingh1698
@vickysingh1698 10 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@sukhjindergill7648
@sukhjindergill7648 Ай бұрын
Waheguru ji100%. Right ah
@swatiarora2552
@swatiarora2552 3 ай бұрын
Waheguru ji 🙏 Sarbat Da Bhala
@charanjitgill215
@charanjitgill215 2 ай бұрын
ਵਾਹਿਗੁਰੂ ਜੀ।
@sukhfazilkawale6323
@sukhfazilkawale6323 9 ай бұрын
ਵਾਹਿਗੁਰੂ ਜੀ ਮੇਹਰ ਕਰੋ🙏🏻
@user-ke7gg2qz8p
@user-ke7gg2qz8p 5 ай бұрын
Waheguru ji ❤❤❤❤
@kiranjeetkaur6508
@kiranjeetkaur6508 3 ай бұрын
waheguru sab dhiya nu khush rakhn.vighn door hon.
@ManjitSingh-hq5wn
@ManjitSingh-hq5wn 11 ай бұрын
ਧੀਆਂ ਭੈਣਾਂ ਮਾਵਾਂ ਬੱਚੇ ਬਚੀਆਂ ਪੰਜਾਬੀ ਸੂਟ ਹੀ ਵਰਤਿਆ ਕਰੋ ਇਸ ਵਿੱਚ ਉਠਣਾ ਬੈਠਣਾ ਸੌਖਾ ਹੈ ਲਹਿਗਾ ਨਾ ਵਰਤਿਆ ਕਰੋ ਇਹ ਪੈਰਾਂ ਚ ਫਸਦਾ ਰਹਿੰਦਾ ਹੈ ਨਾਲੇ ਉਠਣਾ ਬੈਠਣਾ ਤੁਰਨਾ ਫਿਰਨਾ ਔਖਾ ਹੁੰਦਾ ਹੈ ਨਾਲੇ ਕਿਰਾਇਆ ਦੇਣਾ ਨਾਲੇ ਲੋਕਾਂ ਦਾ ਉਤਾਰਾ ਵਰਤਿਆ ਪੁਰਾਣਾ ਕਪੜਾ ਹੁੰਦਾ ਹੈ ਨਾਲੇ ਹਾਰ ਸ਼ਿੰਗਾਰ ਲਹਿਗਾ ਨਾ ਵਰਤਿਆ ਕਰੋ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਚ ਸ਼ੋਭਾ ਨਹੀਂ ਦਿੰਦਾ ਆਨੰਦ ਕਾਰਜ ਲਾਵਾਂ ਸਮੇਂ ਪੰਜਾਬੀ ਸੂਟ ਹੀ ਵਰਤਿਆ ਕਰੋ ਇਸ ਵਿੱਚ ਸ਼ਾਨ ਟੌਹਰ ਹੀ ਵਖਰੀ ਹੈ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@PenduMedia1313
@PenduMedia1313 11 ай бұрын
Waheguru ji
@FFGaming-wl6kv
@FFGaming-wl6kv 11 ай бұрын
ਵਾਹਿਗੁਰੂ ਜੀ
@KuldeepSingh-cl7uc
@KuldeepSingh-cl7uc 2 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@RohanKumar-zo9bk
@RohanKumar-zo9bk 11 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਕੀ ਫਤਹਿ ਜੀ ਵਾਹਿਗੁਰੂ ਜੀ ਕੀ ਫਤਹਿ
@jattsekhon627
@jattsekhon627 11 ай бұрын
🙏🙏🙏🙏🙏🙏🙏🙏
@manpreetkaur1707
@manpreetkaur1707 11 ай бұрын
0:42 ❤😅
@supreetjawanda4936
@supreetjawanda4936 11 ай бұрын
​@@manpreetkaur1707😢😢1🎉🎉🎉
@ranjitkaur6432
@ranjitkaur6432 11 ай бұрын
Sachh kiha g Bhai saab ji🎉👏
@jatindersinghkhalsaheonwal9849
@jatindersinghkhalsaheonwal9849 11 ай бұрын
Waheguru ji tanu hamesha chardikala bkshn meri a ardes ji
@prof.harjinderkunal524
@prof.harjinderkunal524 8 ай бұрын
Satnaam Sri waheguru data aapey karj sawarda h dhan dhan satguru
@RanjitSingh-bc9ty
@RanjitSingh-bc9ty 3 ай бұрын
Baba ji waheguru ji khalsa waheguru ji ki fateh
@KamaljeetKaur-cy2is
@KamaljeetKaur-cy2is 3 ай бұрын
Bahut sikhia vadiya hai
@sidhu86468
@sidhu86468 11 ай бұрын
Dhan guru dev ji
@dnijjar7155
@dnijjar7155 3 ай бұрын
Waheguru ji Waheguru ji 🩷🩷🙏🙏🙏🙏🙏
@gurjitbajwa7793
@gurjitbajwa7793 11 ай бұрын
Satnam Shri waheguru ji.🙏🙏
@kalerkaler1462
@kalerkaler1462 18 күн бұрын
Waheguru g
@educarecoaching2019
@educarecoaching2019 11 ай бұрын
Thanks a lot Waheguru ji🙏❤🙏
@BittuRatta-jb8ym
@BittuRatta-jb8ym 11 ай бұрын
Satnam Shri Waheguru Ji ki Fateh
@gurjitkaurdhami7810
@gurjitkaurdhami7810 Ай бұрын
Waheguru Ji🙏🙏
@DarshanSingh-pz3fi
@DarshanSingh-pz3fi 11 ай бұрын
Wahegur ji
@RajwinderKaur-ik1yg
@RajwinderKaur-ik1yg 26 күн бұрын
Waheguru ji
@Jeetkaur2137
@Jeetkaur2137 11 ай бұрын
Whaeguru jii right 100%right
@shivani_singh89
@shivani_singh89 10 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏🏻 ਵਾਹਿਗੁਰੂ ਜੀ ਨਿੱਤ ਉਠ ਪਾਠ ਕਰਦੀ ਆ ਮੈਂ ਜਿੱਥੇ ਮੈਂ ਵਿਆਹ ਕੇ ਜਾਣਾ ਚਾਉਦੀ ਆ ਉਥੋ ਰਿਸ਼ਤਾ ਕਿਉ ਨੀ ਆ ਰਿਹਾ😢ਤੁੱਸੀ ਜਾਤ ਪਾਤ ਨੀ ਬਣਾਈ ਫੇਰ ਲੋਕੀਂ ਕਿਉਂ ਮਨਦੇ ਜਾਤ ਪਾਤ ਨੂੰ ਵਾਹਿਗੁਰੂ ਜੀ ਦੱਸੋ ਸਾਡੀ ਕੀ ਗਲਤੀ ਆ ਕੇ ਅੱਪਾ ਵੱਖ ਵੱਖ ਜਾਤ ਦੇ ਆ😢ਆਪਣੀ ਮਿਹਰ ਕਰ ਬਾਬਾ ਜੀ ਸਾਡੇ ਦੋਵਾਂ ਤੇ ਸਾਨੂੰ ਦੋਵਾਂ ਨੂੰ ਮਿਲਾਉਣ ਵਾਲੇ ਵੀ ਤਾਂ ਤੁੱਸੀ ਆਪ ਹੀ ਹੋ ਵਾਹਿਗੁਰੂ ਅਰਦਾਸ ਪਰਵਾਨ ਕਰੋ ਵਾਹਿਗੁਰੂ ਜੀ😢🙏🏻👳🏽🧕🏼
@manrajkaur8466
@manrajkaur8466 8 ай бұрын
Same problem
@hssingh1051
@hssingh1051 5 ай бұрын
ਬੇਟੀ ਕਿੰਨੀ ਉਮਰ ਆ ਤੁਹਾਡੀ ਮੇਰਾ ਵੀ ਇਕ ਬੇਟਾ 25ਸਾਲ​@@manrajkaur8466
@AvtarSingh-dw1sw
@AvtarSingh-dw1sw 5 ай бұрын
Amrit vele kro daily paath
@rajbirkaur5201
@rajbirkaur5201 2 ай бұрын
Ass rakh waheguru jaror Sunoga jado time ayea sab kush set ho jana umeed rakhi poori jaror hovegi
@jaswinderkaur6452
@jaswinderkaur6452 11 ай бұрын
ਵਾਹਿਗੁਰੂ ਵਾਹਿਗੁਰੂ ਜੀ
@AnmolpreetSingh-wd8ql
@AnmolpreetSingh-wd8ql 9 ай бұрын
ਵਾਹਿਗੁਰੂ ਜੀ ਕਿਰਪਾ ਕਰੋ ਵਾਹਿਗੁਰੂ ਜੀ ਸਾਡਾ ਵਿਆਹ ਹੋ ਜਾਵੇ ਸਾਡੇ ਵਿਆਹ ਵਿਚ ਬਹੁਤ ਰੁਕਾਵਟ ਆਉਣ ਦੀ ਵਾ 🙏🙏❤❤🙏🙏❤❤ਵਾਹਿਗੁਰੂ ਜੀ ਕਿਰਪਾ ਕਰੋ 🙏🙏ਮੰਗੇ ਗਗਨ ਦਾ ਵਿਆਹ ਹੋ ਜਾਵੇ
@sukhmansony1915
@sukhmansony1915 11 ай бұрын
ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ
@gumailchandsaini383
@gumailchandsaini383 11 ай бұрын
ਵਾਹਿਗਰੂ ਵਾਹਿਗੁਰੂ ਵਾਹਿਗੁਰੂ🙏🙏🙏🙏
@Avtarsingh-ku2xr
@Avtarsingh-ku2xr 11 ай бұрын
@akashsonysony5469
@akashsonysony5469 11 ай бұрын
Waheguru ji waheguru ji mehar karo sb ta ji 🙏 l🙏🙏🙏🤲🤲
@bhupinderkaur8236
@bhupinderkaur8236 11 ай бұрын
ਭਾਈ ਸਾਹਿਬ ਤੁਸੀਂ ਠੀਕ ਕਿਹਾ ਹੈ🙏🙏
@sunitarani3073
@sunitarani3073 5 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
@rajatsharma8935
@rajatsharma8935 3 ай бұрын
Bahut badiya vichaar ❤
@karamjitkaur9110
@karamjitkaur9110 Ай бұрын
Vaheguru ji🙏🏻🙏🏻
@MamtaRani-de2gn
@MamtaRani-de2gn 11 ай бұрын
Satnam wahuguru
@gurjindersingh3638
@gurjindersingh3638 10 ай бұрын
ਵਾਹਿਗੁਰੂ ਜੀ ਮੇਹਰ ਕਰੇ 🙏
@PreetSaroye-mi5uu
@PreetSaroye-mi5uu 11 ай бұрын
Bilkul sahi aa g🙏🙏🙏🙏🙏
@RamghariaCreativeDesign
@RamghariaCreativeDesign 11 ай бұрын
ਵਾਹਿਗੁਰੂ
@ishanhonda-pm5be
@ishanhonda-pm5be 7 ай бұрын
🙏🙏
@waheguruji55
@waheguruji55 7 ай бұрын
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏽🙏🏽🙏🏽
@22july..
@22july.. 4 ай бұрын
Satnam shree waheguru sahib ji 🙏🙏💖
@JaspreetKaur-yo7cf
@JaspreetKaur-yo7cf 10 ай бұрын
Waheguru ji mehar karo zindagi da ahi doar chl reha bs himat te sabr bnai rakhaeo 🙏
@jagdeepkaur-ie8yt
@jagdeepkaur-ie8yt 10 ай бұрын
Bhai ji Waheguruji ka khalsa Waheguruji ki fateh ji All topics on which you give us knowledge according to Sikh religion are too good Pl. do tell us more about each and every faad of our life Waheguru ji bless you ji
@jagdeepkaur-ie8yt
@jagdeepkaur-ie8yt 10 ай бұрын
Faaz
@HarpreetSingh-yb6ns
@HarpreetSingh-yb6ns 11 ай бұрын
ਸਤਿਨਾਮੁ ਵਾਹਿਗੁਰੂ ਜੀ
@manmeetkaurkhalsa3676
@manmeetkaurkhalsa3676 8 ай бұрын
Thank you waheguru ji. Thaddi vdo Edda samne aauna v mere waheguru ji di hi marji hai ❤❤. Mai v same challenges nu face kr ri life ch face te til hon krk, apne aap nu judge v krn lag gai c , depression ch jaan lg gai c par bharosa bapu g de,nitnem te mere parents da mainu waheguru da vadiya naam naal jude rehn lai kehna, bapu g de bhane nu mitha krk manna, ne mainu bht himaat ditti. Aaz koi tension nahi. And glad to see your vdo❤❤ mera vishvaas hor pakka ho gya ❤ Tuc kinni vaddi sewa kr re onna bache bachiya lai jo enna challenges nu face kr re ne . Gurusahib ji bless u so much ❤❤ And onna saareya nu jo kisi v trh di challenges face kr re zindgi ch. Don't worry O bapu jinu sadde duniya ch aan to pehlaan saddi khuraak di chinta hai. Socho ki o sannu tatti wah v lagan de sakde ne. So don't worry❤ B happy❤ Spread smile❤ And yes we r one of the most beautiful and favourite creature made by our waheguru ji ❤❤
@karmjitkaur9154
@karmjitkaur9154 10 ай бұрын
Wahut wadiya ji God blase u
@jagdeepsandhu9659
@jagdeepsandhu9659 9 ай бұрын
ਗਿਆਨੀ ਜੀ , ਰਬ ਦੀ ਰਜਾ ਚ ਰਹਿਨਾ ਅਤੇ ਕਿਰਤ ਦਿਆਂ ਗਲਾੰ ਦੱਸਿਆ ਕਰੋ ਜੀ ।>
@sanjeevchaudhary2345
@sanjeevchaudhary2345 11 ай бұрын
🙏🙏🌸🌸SATNAAM SRI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI🌸🌸🙏🙏
@BaljinderSingh-ih5sb
@BaljinderSingh-ih5sb 9 ай бұрын
Waheguru kirpa kare ji assi sab di souch achhi bane
@sonykumar1316
@sonykumar1316 11 ай бұрын
Waheguru ji lok ta rang roop dekhde ne Bs
Comfortable 🤣 #comedy #funny
00:34
Micky Makeover
Рет қаралды 16 МЛН
WORLD'S SHORTEST WOMAN
00:58
Stokes Twins
Рет қаралды 175 МЛН
Jumping off balcony pulls her tooth! 🫣🦷
01:00
Justin Flom
Рет қаралды 34 МЛН
Mere Duse Tareeke Naal 13 Din Din Aah Path Karlo Fir Dekhio Hunda Chamatkar | New Katha
10:14
Jadon Sab Sath Shad Jaan Tan Phir Os… | Giani Pinderpal Singh Ji
54:06